ਪਾਕਿਸਤਾਨ ਵਿੱਚ ਜ਼ੈਲਦਾਰਾਂ ਦੀ ਪੁਰਾਣੇ ਘਰ Pakistan Village House | Punjabi Travel Couple Ripan Khushi

  Рет қаралды 186,648

Punjabi Travel Couple

Punjabi Travel Couple

Күн бұрын

Пікірлер: 306
@gursewaksamra8129
@gursewaksamra8129 Ай бұрын
ਸਾਮੀ ਕਹਿੰਦਾ ਮੇਰੇ ਪੁਰਾਣੇ ਪਿੰਡ ਮੂਹਰੇ ਤਾਜਮਾਹਿਲ ਕੀ ਚੀਜ਼ ਹੈ ਵੀਰ ਨੇ ਇਹ ਗੱਲ ਆਖ ਕੇ ਦਿਲ ਖੁਸ਼ ਕਰ ਦਿੱਤਾ ❤
@HardeepSingh-h5v
@HardeepSingh-h5v Ай бұрын
💞💞💞💞ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ 💞💞💞💕
@sunnygillan6908
@sunnygillan6908 Ай бұрын
ਜਿਹਨੂੰ ਗੋਰੇ ਸੋਨਾ ਕਹਿ ਗਏ ਨੇ ਉਹ ਧਰਤੀ ਦਾ ਨਾਮ ਪੰਜਾਬ ਆ ਜਿੱਥੇ ਮਾਵਾਂ ਸ਼ੇਰ ਜੰਮਦੀਆਂ ਨੇ ਤੇ ਗੁਰੂਆਂ ਪੀਰਾਂ ਦੀ ਮਹਿਰਾਬ ਆ ਭਾਵੇਂ ਲੈਂਦਾ ਹੋਵੇ ਭਾਵੇਂ ਚੜ੍ਹਦਾ ਹੋਵੇ ਇਕੋ ਗੱਲ ਇਹਨਾਂ ਵਿੱਚ ਖਾਸ ਆ 47 ਦੇ ਵੱਖਰੇ ਹੋ ਗਏ ਨੇ ਪਰ ਇੱਕੋ ਰਸਮ ਰਿਵਾਜ ਏ .
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਤੁਸੀਂ ਸਾਨੂੰ ਪੁਰਾਣੇ ਸਮਿਆਂ ਦੇ ਪਿੰਡ ਵਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@JagdeepSingh-jo2dm
@JagdeepSingh-jo2dm Ай бұрын
ਦੋ ਬਲੋਗਾ ਦੀ ਜਬਲੀਆਂ ਤੋ ਬਾਅਦ ਅੱਜ ਨਜਾਰਾ ਆਇਆ ਧੰਨਵਾਦ
@ManjeetKaurSandhu-cg4gn
@ManjeetKaurSandhu-cg4gn Ай бұрын
I salute to Pakistan public for safe their old building
@SukhwantSingh-f3o
@SukhwantSingh-f3o Ай бұрын
ਬਹੁਤ ਵਧੀਆ ਪੱਕਾ ਪਿੰਡ ਹੈ ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਸਾਡਾ ਪਿੰਡੋਂ ਕਿਸੇ ਵੀ ਮੁਸਲਮਾਨ ਵੀਰ ਦਾ ਭੋਰਾ ਵੀ ਨੁਕਸਾਨ ਨਹੀਂ ਹੋਇਆ ਸਹੀ ਸਲਾਮਤ ਫਾਜ਼ਿਲਕਾ ਛੱਡ ਕੇ ਆਏ ਸਨ ❤❤❤❤❤ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 27:32
@meerabsidhu4392
@meerabsidhu4392 Ай бұрын
Sada apna punjab.charda te lhenda .sada khoon ik aa .love you ❤
@Ijaz_319
@Ijaz_319 Ай бұрын
Sahi kaha
@goguisukwinder617
@goguisukwinder617 Ай бұрын
ਮੈਨੂੰ ਬਾਪੂ ਤੋ ਵੰਡ ਵੇਲੇ ਦੀਆਂ ਗੱਲਾਂ ਸੁਣਨਾ ਬਹੁਤ ਵਧੀਆ ਲੱਗਦਾ ਸੀ ।
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਨਾਸਿਰ ਢਿੱਲੋਂ ਵੀਰ ਜੀ ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣੀ ਬਲੌਗਿਗ ਕਰਦੇ ਹੋਂ ਵੀਰ
@satindergrewal4998
@satindergrewal4998 Ай бұрын
ਸਾਡੇ ਵੀ ਵਡੇਰੇ ਜੈਲਦਾਰ ਸਨ ਚੱਕ ਨੰਬਰ ਅੱਠ ਪਿੰਡ ਸਹਿਜਾਦ ਚ ਹਵੇਲੀ ਦੇਖਣ ਨੂੰ ਦਿਲ ਬਹੁਤ ਕਰਦਾ ਘਰਦੇ ਇਟਾਂ ਵਾਲੇ ਭੱਠੇ ਵੀ ਸਨ
@rajbirnagra8236
@rajbirnagra8236 Ай бұрын
Sade Pardade da pind ch Das chak chichawatni zila Mintgumri Oh v zaildar c. 1940 ch Jalandhar aa k vase c ethe v Zaildari mili c te Haveli mili c. Bahut khusi hoyi eh video dekh k
@nareshdeepika9420
@nareshdeepika9420 Ай бұрын
ਜੇਕਰ ਖ਼ੈਬਰ ਪਖਤੂਨਵਾ ਅਤੇ ਬਲੋਚਿਸਤਾਨ ਜਾਣ ਦਾ ਸਬੱਬ ਬਣਿਆ ਤਾ ਉਹ ਵੀ ਦਿਖਾਇਓ।ਜੋ ਮਿਹਨਤ ਕਰਦੇ ਓ ਉਸ ਲਈ ਤਹਿ ਦਿਲੋਂ ਧੰਨਵਾਦ ❤
@vakeelsingh2728
@vakeelsingh2728 Ай бұрын
ਗੁਰੂ ਸਾਹਿਬ ਜੀ ਮਿਹਰ ਕਰਨ ਚੜਦੇ ਪੰਜਾਬ ਤੇ ਲੈਂਦੇ ਪੰਜਾਬ ਦੇ ਵਿੱਚ ਲਾਈਆਂ ਤਾਰਾਂ ਲਹਿ ਜਾਣ ਜਿੰਨਾਂ ਪਿਆਰ ਸਤਿਕਾਰ ਸੇਵਾ ਲੈਂਦੇ ਪੰਜਾਬ ਵਾਲੇ ਚੜਦੇ ਪੰਜਾਬ ਵਾਲੇ ਸਿੱਖ ਭਰਾਵਾਂ ਦੀ ਕਰਦੇ ਆ
@RamanpreetSingh-s3f
@RamanpreetSingh-s3f Ай бұрын
Tara khul jaan musalmaan sada ta phir julam karan😂 Mai up tou a etha sada pinda laga musalmana nu punjabia da jeena okha kar ta c akhlesh dyi sarkaar ch bhut khraab lokk ne eh
@rsarora5644
@rsarora5644 Ай бұрын
Ripan ji jeldar bohut hi respected person understand ne
@JagtarSingh-h2x
@JagtarSingh-h2x Ай бұрын
ਬਹੁਤ ਵਧੀਆ ਦਿਖਾਇਆ ਗਿਆ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਉਂਦੇ ਵਸਦੇ ਰਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਜਿਉਂਦੇ ਵਸਦੇ ਰਹੋ
@Bhupinderdhaliwal123
@Bhupinderdhaliwal123 Ай бұрын
ਵਾਹ ਵਾਹ ਕਿਆ ਬਾਤਾਂ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
@LovelyStudio-v8r
@LovelyStudio-v8r Ай бұрын
ਜਿਉਂਦੇ ਰਹੋ ਰਿਪਨ ਵੀਰ। God bless you 🙏🙏🙏
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@indiannorway
@indiannorway Ай бұрын
thxs ripan nice to see your this video , bahut khushi hoyi mera nana da pind chichawatni de video ha , thxs ripan and khushi and thxs cheema sahib for info, thxs to most nasir dhillon veer , thxs u from dhillon norway , sami de boli ta india punjab wali ha , ih choti da gayak ban sakda
@mandeepsekhon3582
@mandeepsekhon3582 Ай бұрын
ਰਿਪਨ ਵੀਰ ਜੀ ਤੁਸੀ ਸਾਡਾ ਪਿੰਡ ਜੋ ਲਹਿੰਦੇ ਪੰਜਾਬ ਵਿੱਚ ਪਿੰਡ ਮਾਨੂੰਪੁਰ ਚਁਕ ਨੰਬਰ 528 ਡਾਕਘਰ ਡਿਁਸਕੌਟ ਸਮੂੰਦਰੀ ਵੀ ਦਿਖਾਇਆ ਜਾਵੇ ਆਪ ਜੀ ਨੂੰ ਬੇਨਤੀ ਹੈ ਸਾਡੇ ਪਿੰਡ ਇਁਕ ਬਜੁਰਗ ਹਨ ਜਿਹੜੇ ਅਁਜ ਅਪਣਾ ਘਰ ਦੇਖਣਾ ਚਾਹੁੰਦੇ ਹਨ ਜੇਕਰ ਤੁਸੀ ਗਏ ਤਾਂ ਦਾਸ ਨਾਲ ਸੰਪਰਕ ਕਰਨਾ ਧਨਵਾਦ
@kuldeepsangha910
@kuldeepsangha910 Ай бұрын
Yar sami nasir nd more please invite in chada punjab I am egrly waiting to see them ❤😊
@chamkaur_sher_gill
@chamkaur_sher_gill Ай бұрын
ਸਤਿ ਸ੍ਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤
@harbhajansingh8872
@harbhajansingh8872 Ай бұрын
ਬਹੁਤ ਵਧੀਆ ਬਲੋਗ ਲੱਗਿਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@baljitkaur691
@baljitkaur691 Ай бұрын
ਬਹੁਤ ਵਧੀਆ ਵਲੌਗ ਧੰਨਵਾਦ ਆਪ ਜੀ ਦਾ
@BalkarSingh-dc1oq
@BalkarSingh-dc1oq Ай бұрын
ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ
@KuldipSingh-yc6ck
@KuldipSingh-yc6ck Ай бұрын
Ripan Bai g pakistan vich bhala injoy karde bro waheguru chardy kalan BB ich rakhe
@kiranjeetsidhu6901
@kiranjeetsidhu6901 Ай бұрын
ਅਸੀਂ ਐਡੀਆਂ ਕੋਠੀਆਂ ਪਾ ਕੇ ਬੈਠ ਜਾਂਦੇ ਆਂ ਪਰ ਫਿਰ ਵੀ ਕੋਈ ਸਵਾਦ ਮੰਨ ਨਹੀਂ ਆਉਂਦਾ ਦੇਖੋ ਕਿੰਨਾ ਸੋਹਣਾ ਘਰ ਬਣਾਇਆ ਜਿਹਦੇ ਵਿੱਚ 100 ਬੰਦਾ 200 ਬੰਦਾ ਵੀ ਆ ਕੇ ਰਹਿ ਸਕਦਾ ਹੈ ਫਿਰ ਵੀ ਕਿਸੇ ਚੀਜ਼ ਦੀ ਘਾਟ ਨਹੀਂ ਹੈ ਨਾਲੇ ਸੋਹਣੀ ਲੱਗ ਰਹੀ ਹੈ
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਤੇ ਖੁਸ਼ੀ, ਸ਼ਮੀ ਜੱਟ, ਨਾਸਿਰ ਢਿੱਲੋਂ ਸਾਹਿਬ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ (ਮੇਜਰ ਸਿੰਘ ਜੈਤੋ ਫਰੀਦਕੋਟ)
@drppsbhullar9794
@drppsbhullar9794 Ай бұрын
ਰੇਪਿਨ ਵੀਰ ਢਿੱਲੋ ਵੀਰ ਨਾਲ ਪਹਿਲਾ ਵਾਲੀ ਗੱਲ ਨਹੀਂ ਹੋ ਰਹੀ ਖੁੱਲ ਕੇ ਮੈਨੂੰ ਲੱਗਦਾ ਬਾਕੀ ਰੱਬ ਰਾਖਾ 🎉❤🎉
@yadwindercheema2935
@yadwindercheema2935 Ай бұрын
ਸੀਮਿੰਟ ਤਾ ਰਿਪਨ ਬਾਈ ਬਹੁਤ ਥੋੜ੍ਹੇ ਸਮੇ ਪਹਿਲਾਂ ਸੁਰੂ ਹੋਇਆ
@hardeepsingh5409
@hardeepsingh5409 Ай бұрын
ਸਾਮੀ ਵੀਰ ਸਤਿ ਸ੍ਰੀ ਅਕਾਲ ਅਸਲਾਮਾ ਲੇਕਮ ਅਸੀਂ ਤੇਰੇ ਪਿੰਡ ਭੈਣੀ ਦੇ ਗੁਆਂਢੀ ਹਾਂ ਜਿਲਾ ਗੁਰਦਾਸਪੁਰ
@ManjitSingh-s9u
@ManjitSingh-s9u Ай бұрын
Nice video Pakistani people's nice
@BaljinderSingh-ic4tp
@BaljinderSingh-ic4tp Ай бұрын
ਹੈਲੋ ਰਿਪਨ ਵੀਰ ਜੀ ਤੁਸੀਂ ਸਾਨੂੰ ਕਾਨਾ ਕਾਛਾ ਪਿੰਡ ਦਿਖਾਉ ਇਹ ਸਾਡੇ ਦਾਦਾ ਜੀ ਦਾ ਪੁਰਾਣਾ ਪਿੰਡ ਹੈ
@GurpreetSingh-os4gn
@GurpreetSingh-os4gn Ай бұрын
ਰੱਬ ਰਾਖਾ
@LakhSohi
@LakhSohi Ай бұрын
Jaildar paji bahut hi Sundar ham tumhde sareyan to Soni apni javani vich kitni Sone hone jaldar Saheb love you jaildar sr
@simarjeetmalhi7707
@simarjeetmalhi7707 Ай бұрын
Hello ripan! We totally respect your work but beside that it’s your responsibility to gather full information and then pass it on. Because saade punjab ch hale v batherr ghr han, don’t amaze them by telling saade tan h hi nahi eh apna culture zinda h hale v havelia batheria krra tuc ayo bthinda area ch.. and zaildar lambardar apne v c and years ago they were the decision makers in village. So it’s my humble request please don’t get surprised by their things because in our punjab eh sab c h & rahuga🙂
@raghbirchand9878
@raghbirchand9878 Ай бұрын
I am unable to miss any episode of Ripan's tour in Pakistan
@NikkuSidhu-e6p
@NikkuSidhu-e6p Ай бұрын
ਕਿਉਂ ਨਹੀਂ ਬਾਈ ਜੀ ਮੇਰੇ ਨਾਨਕੇ ਵੱਡੇ ਗੋਨਿਆਣੇ ਨੇ ਮੇਰੇ ਮਾਮਾ ਜੀ ਨੂੰ ਅੱਜ ਵੀ ਪਿੰਡ ਦੇ ਲੋਕ ਜੈਲਦਾਰ ਕਹਿੰਦੇ ਹਨ
@InderjeetsethiInderjeetsethi
@InderjeetsethiInderjeetsethi Ай бұрын
ਸਤਿ ਸ੍ਰੀ ਅਕਾਲ ਜੀ। pind kharwan distic Yamunanagar Ambala Haryana punjabi India
@maxxdeep3978
@maxxdeep3978 Ай бұрын
ਚਾਬੀਆਂ ਕਦੋਂ ਦਿੱਤੀਆਂ ਕਿ ਪਤਾ ਜ਼ੈਲਦਾਰ ਨੇ ਸਿੱਖਾਂ ਦਾ ਖ਼ਜ਼ਾਨਾ ਕੱਢ ਲਿਆ ਹੋਵੇ ਜ਼ੈਲਦਾਰ ਉਹਨੂੰ ਮਿਲਦੀ ਸੀ ਜੋ ਅੰਗਰੇਜ਼ਾਂ ਦੇ ਟੋਟ ਹੁੰਦੇ ਸ਼ੀ ਟੋਟਾ ਨੂੰ ਜੈਲਦਾਰੀ ਮਿਲਦੀ ਸੀ ਕੋੜਾ ਸੱਚ ਆ
@Live5unjab
@Live5unjab Ай бұрын
ਜਮਰੌਦ ਦਾ ਕਿਲਾ ਜਰੂਰ ਵਿਖਾਇਓ
@KuldeepSingh-zq8zn
@KuldeepSingh-zq8zn Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🙏🏼🙏🏼🙏🏼👍🏼👍🏼👍🏼👍🏼❤️❤️❤️❤️❤️❤️❤️❤️❤️
@DaljeetSingh-xq2zz
@DaljeetSingh-xq2zz Ай бұрын
Semi tera pind bhaini Sade lage a... bahut khushi hoi..tu Sade pinda da a
@AvtarSinghvirk-1ux
@AvtarSinghvirk-1ux Ай бұрын
Samme jatt n aj fr dil jit liya k taj mahal ki a mere pind d agge koj vi ni
@balrajsingh4182
@balrajsingh4182 Ай бұрын
ਬਹੁਤ ਵਧੀਆ ਜੀ
@manjeetkaurwaraich1059
@manjeetkaurwaraich1059 Ай бұрын
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ਸਾਮੀ ਜੱਟ ਲਿਪਟ ਜੱਟ ਤੇ ਢਿੱਲੋਂ ਜੱਟ ਵੀ ਰ ਦਾ🎉🎉🎉🎉🎉🎉🎉🎉🎉🎉
@SubaSingh-f9g
@SubaSingh-f9g Ай бұрын
ਵਿਪਨ ਆਪਣੇ ਪੰਜਾਬੀ ਆ ਦਾ ਸੀ ਇਹ ਉਜਾੜੇ ਨੇ ਬੇੜਾ ਗ਼ਰਕ ਕਰ ਦਿੱਤਾ ਕਦੀ ਅਖਾਣ ਪਾਉਂਦੇ ਸਨ ਤੂੰ ਕਿਹੜਾ ਜੋਧੂ ਦਾ ਜ਼ੈਲਦਾਰ ਹੈ ਸਾਡੇ ਕਮਾਲ ਵਾਲਾਂ ਪਿੰਡ ਇਥੇ ਜੈਲਦਾਰ ਨੂੰ ਜ਼ਮੀਨ ਅਲਾਟ ਹੋਈ ਸੀ
@Purepunjabii213
@Purepunjabii213 Ай бұрын
My house my dream house ❤
@HardeepSingh-ie3wz
@HardeepSingh-ie3wz Ай бұрын
Very nice ji thanks so much
@ssss24-b7w
@ssss24-b7w Ай бұрын
Ripun should travel alone, khusi should be rested at home.
@RanjitSingh-gy7vd
@RanjitSingh-gy7vd Ай бұрын
Jaildar di presently gjab di lgi ji thanks
@VickyBhardwajvlogs
@VickyBhardwajvlogs Ай бұрын
ਚੜਦੇ ਪੰਜਾਬ ਦਾ ਹੀਰਾ
@manjeetkaur1155
@manjeetkaur1155 Ай бұрын
Ripan veer ji tuhada explain Karan da style bahut vadia a ji
@damanskitchen2400
@damanskitchen2400 Ай бұрын
Veere , bde kismat wale oo tusi , jo tusi othe gaye oo te sanu sade purane punjab nu vikha rahe oo .
@abhayjit3847
@abhayjit3847 Ай бұрын
Ripan kushi sami jatt nasir ਢਿਲੋਂ Waqas ਸਤਿ ਸ੍ਰੀ ਅਕਾਲ ਭਿੱਖੀਵਿੰਡ tarn taran punjab india tu ❤❤❤❤❤
@MohammedRafiq-g5v
@MohammedRafiq-g5v Ай бұрын
MashaAllah nice video keep up with good work very nice couple punjab zindabad
@goguisukwinder617
@goguisukwinder617 Ай бұрын
ਸਾਡੇ ਦੇਸ਼ ਪੰਜਾਬ ਨੂੰ ਨਜ਼ਰ ਲੱਗ ਗਈ 😢
@Harpreetsingh-jk7vl
@Harpreetsingh-jk7vl Ай бұрын
ਨਹੀਂ ਬਾਈ ਜੀ ਇਹ ਪਹਿਲਾਂ ਹੁੰਦੀਆਂ ਸੀ ਅਸੀਂ ਦੇਖੀਆਂ ਇਹ ਚੱਕੀਆਂ ਦੇ ਨਾਲ ਹੀ ਜਿੱਦਾਂ ਹੁਣ ਲੱਗੀਆਂ ਨਾ ਅੱਧੇ ਸਾਡੇ ਲੱਗੀਆਂ ਹੁੰਦੀਆਂ ਸੀ ਕਈ ਜਗਹਾ ਤੇ ਹੈਗੀਆ
@avtarcheema3253
@avtarcheema3253 Ай бұрын
ਬਹੁਤ ਸੋਹਣਾ ਵਲੌਗ 👍👍🙏
@arvinderkour3090
@arvinderkour3090 Ай бұрын
🎉🎉🎉🎉🎉🎉🎉🎉ma jammu kashmir sa hu verjii 🎉🎉🎉🎉
@reenasingh6034
@reenasingh6034 Ай бұрын
Mai v dekhna chaundi aan sbb kuj😢. I have great interest in historical things.
@kanwarjeetsingh3495
@kanwarjeetsingh3495 Ай бұрын
ਇਹ ਬਲੋਗ ਵਧੀਆ ਸੀ । ਬਾਰਾਂ ਦੀ ਇਲਾਕੇ ਵਾਰ ਵੰਡ ਦੀ ਜਾਣਕਾਰੀ ਹੈ ਤਾਂ ਦੇਣਾ।
@preets4253
@preets4253 Ай бұрын
Ripan te Khushi bahut jaldi khushkhabri sunan ge March April tak
@rickyjassowaliasimran5729
@rickyjassowaliasimran5729 Ай бұрын
😂😂
@kuldipsingh6246
@kuldipsingh6246 Ай бұрын
ਕਹਿਣ ਦਾ ਭਾਵ ਬੱਚੇ ਪੈਦਾ ਕਰਨਗੇ
@Kalekekahanday
@Kalekekahanday Ай бұрын
🙏🙏ਨਾਨਾ ਜੀ ਤੇ ਦਾਦਾ ਜੀ ਇੱਕੋ ਘਰ ਵਿੱਚ ਇਕੱਠੇ ਕਿਮੇ ਰਹਿੰਦੇ ਸਨ ਸੱਮਝ ਨੀ ਲੱਗੀ
@satindergrewal4998
@satindergrewal4998 Ай бұрын
ਕਿਊਂ ਕਿ ਨਾਨਾ ਦਾਦਾ ਸਕੇ ਭਰਾ ਸਨ ਇਹਨਾਂ ਦੇ ਵਿਆਹ ਘਰ ਚ ਹੀ ਹੋ ਜਾਦੇ ਨੇ
@ManjitKaur-zl7dn
@ManjitKaur-zl7dn Ай бұрын
ਉਹ ਕਹਿ ਰਹੇ ਕਿ ਉਹ ਪਹਿਲਾਂ ਗੁਜਰਾਂਵਾਲਾਂ ਰਹਿੰਦੇ ਸੀ ਸ਼ਾਇਦ ਇੱਥੇ ਆ ਕੇ ਨਾਨੇ ਦਾਦੇ ਇਕੱਠੇ ਰਹਿਣ ਲੱਗੇ ਹੋਣਗੇ
@nursingnextlevel
@nursingnextlevel Ай бұрын
Qadian nere aa syad shammi da pind .othe har saal es month ahmiadya musalman pakisatn to aanda aa qadian .shammi v aa skada. Ahmdiya muslamana nal..bahut mausla man dec month ch ande aa qadian
@RajKumar-tl1ov
@RajKumar-tl1ov Ай бұрын
Very nice vlog thanks P.T.C Raj Joga
@shawindersingh6931
@shawindersingh6931 Ай бұрын
🌹very nice vlog🌹
@gurjindersinghmutneja9183
@gurjindersinghmutneja9183 Ай бұрын
Jaildar means Angrej pithu
@lakhvirbains8881
@lakhvirbains8881 Ай бұрын
ਬਾਈ ਜੀ ਜੈਲਦਾਰਾਂ ਮਿਲਦੀ ਕਿਦਾਂ ਸੀ
@alishakaur1341
@alishakaur1341 Ай бұрын
Sooo nice 🎉🎉🎉vlog 🎉🎉🎉🎉 Pakistan soo nice 🎉🎉🎉
@imranmian7529
@imranmian7529 Ай бұрын
،Raja dahar day father da naa Raja chach si. Us Tu ais city da naa Chichi watni ha.
@PremSingh-ly7lx
@PremSingh-ly7lx Ай бұрын
👍 👌 ❤sunam udham singh wala 22g sangrur 🎉Thanks
@satnaamsingh7614
@satnaamsingh7614 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤🎉🎉🎉🎉🎉🎉😂
@zahoorahmad456
@zahoorahmad456 Ай бұрын
Love 💕💕 you work bro thanks Love ❤ from Pakistan
@NavrojSingh-qo5mz
@NavrojSingh-qo5mz Ай бұрын
ਸੰਮੀ ਵੀਰ ਆ ਆਪਣਾ ਅਸੀ ਵੀ ਗੁਰਦਾਸਪੁਰ ਤੋ ਹਾ ਸੰਮੀ ਵੀਰ ਨੰਬਰ ਭੇਜੋ ਆਪਣਾ ਰਿੰਪਣ ਵੀਰ ਨੂੰ ਤੇ ਭੈਣ ਖੁੱਸੀ ਨੂੰ ਵੀ ਬਹੁਤ ਬਹੁਤ ਪਿਆਰ
@gurvindermaan5339
@gurvindermaan5339 19 күн бұрын
ਹੋਰ ਗੱਲ ਨੋਟ ਕੀਤੀ ਐ ਹਜੇ ਵੀ ਪਾਕਿਸਤਾਨ ਵਿੱਚ ਜ਼ਨਾਨੀਆਂ ਨੂੰ ਸ਼ਰਮ ਹਿਆ ਬਹੁਤ ਐ ਘਰੋਂ ਬਾਹਰ ਨਾ ਆਉਣਾ ਪਰਾਏ ਮਰਦਾਂ ਦੇ ਸਾਹਮਣੇ ਤੇ ਦੂਜੇ ਪਾਸੇ ਭਾਰਤ ਵਿੱਚ ਕਹਿੰਦੇ ਆ ਅਸੀਂ ਬਹੁਤ ਤਰਕੀਆਂ ਕੀਤੀਆਂ ਨੇ ਪਰ ਅਫਸੋਸ ਅਸੀਂ ਆਪਣੀ ਸ਼ਰਮ ਹਯਾ ਕਿੱਲੇ ਤੇ ਟੰਗੀ ਆ ਦੋ ਚਾਰ ਲਾਇਕਾਂ ਕੂਮੈਟਾਂ ਲਈ ਨੰਗੀਆਂ ਹੋਕੇ ਵੀਡੀਓ ਬਣਾਉਂਦੀਆਂ ਨੇ ਹਾਂ ਮੈਂ ਵੀ ਚਾਹੁੰਦਾ ਆ ਕੇ ਬੰਦੇ ਤੇ ਜ਼ਨਾਨੀਆਂ ਵਿੱਚ ਫਰਕ ਨਹੀਂ ਆ ਪਰ ਸਾਡੇ ਵੱਡੇ ਵਡੇਰਿਆਂ ਦੀਆਂ ਰਾਹਾਂ ਤੇ ਤੁਰਨਾ ਚਾਹੀਦਾ ਐ ਜ਼ਨਾਨੀਆਂ ਨੂੰ ਸ਼ਰਮ ਸੰਗ ਰੱਖਣੀ ਚਾਹੀਦੀ ਐ ਚਾਹੇਂ ਅਸੀਂ ਕਿੰਨੀ ਵੀ ਤਰੱਕੀ ਕੀਤੀ ਐ ਪਰ ਇਸਤਰੀ ਦਾ ਸਭਤੋਂ ਵੱਡਾ ਗਹਿਣਾ ਸੰਗ ਸ਼ਰਮ ਵੱਡਿਆਂ ਦਾ ਮਾਨ ਸਤਿਕਾਰ ਰੱਖਣਾ ਵੀ ਜ਼ਰੂਰੀ ਐ
@PanjabKaur-h6d
@PanjabKaur-h6d Ай бұрын
Very nice 💯🎉🎉❤❤
@amitthakur8569
@amitthakur8569 Ай бұрын
ਸਤਿ ਸ੍ਰੀ ਆਕਾਲ ਜੀ 🙏
@deeprataindia1170
@deeprataindia1170 Ай бұрын
ਬਾਈ ਜੀ ਚੱਕ 94 ਵੀ ਵਿਖਾ ਦਿਓ ਬੇਨਤੀ ਹੈ। ,,ballu ਰਟੈਂਡਾ,,
@chichawatnimontgomery9380
@chichawatnimontgomery9380 28 күн бұрын
Chak 94/12L
@harpaldhaliwal8044
@harpaldhaliwal8044 Ай бұрын
Good ripan khusi ❤
@HarjinderSINGH-gh6hr
@HarjinderSINGH-gh6hr Ай бұрын
ਆਹ..ਹਾ.ਹਾ ਬੱਕਰੇ ਦੇ ਗੋਸਤ ਦੀ ਖ਼ੁਸ਼ਬੂ ਆਈ ਆ ਵੀਡੀਓ ਵਿੱਚੋਂ ! ਪਤਾ 'ਨੀ ਸਾਡੇ ਗੁਆਂਢੀਆਂ ਨੇ ਪਤੀਲਾ ਚਾੜ੍ਹ ਰੱਖਿਆ! 😀
@DilbagSingh-xh8sd
@DilbagSingh-xh8sd Ай бұрын
❤❤❤❤❤❤❤❤❤❤ ਵੈਰੀ ਗੁੱਡ❤
@NaeemAhmad-h2x
@NaeemAhmad-h2x Ай бұрын
❤❤❤بہت خوب لاجواب بہت شکریہ جناب ❤❤❤
@rambariar2669
@rambariar2669 Ай бұрын
ਅੰਗਰੇਜ਼ਾਂ ਨੇ ਜ਼ੈਲਦਾਰ ਤੇ ਨੰਬਰਦਾਰ ਬਣਾਏ ਸੀ ਜੌ ਉਹਨਾਂ ਦੇ ਨਜ਼ਦੀਕੀ ਹੋਂਦੇ ਸੀ ਉਹਨਾਂ ਦੇ ਚਾਪਲੂਸ ਸੀ ਉਹਨਾਂ ਨੂੰ ਇਹ ਪੋਸਟ ਦਿੰਦੇ ਸੀ ਤੇ ਪੋਰੇ ਇਲਾਕੇ ਦੀ ਜਾਸੂਸੀ ਕਰਵੋਂਦੇ ਸੀ।
@ruhani2148
@ruhani2148 Ай бұрын
😂 ਸਹੀ ਕਿਹਾ
@luckygrewal4994
@luckygrewal4994 Ай бұрын
1 ਕਿਲੇ ਵਿੱਚ 8 ਕਨਾਲ ਹੁੰਦੇ ਅ ਵੀਰ 4 ਬੈੱਗੇ ਹੁਦੇ ਆ ਜੀ
@puranchand6614
@puranchand6614 Ай бұрын
ਬਿਪਨ ਭਾਜੀ ਜਦੋਂ ਤੁਸੀਂ ਆਪਣੇ ਪਿੰਡ ਆਏ ਬਰਨਾਲੇ ਮਾੜਾ ਜਿਹਾ ਮੈਸੇਜ ਪੂਰਨ ਨਕੋਦਰ ਤੋਂ
@mandhillon267
@mandhillon267 Ай бұрын
Bhut bhut dhanvad veer tusi sanu purane samya de pind vakha dite 😍😍👍👍👍👍
@jatinderkaur4685
@jatinderkaur4685 Ай бұрын
Very nice God bless you all ❣️💕🎉
@robinsohal7551
@robinsohal7551 Ай бұрын
Ehthe pind chakk 73 v haiga
@chichawatnimontgomery9380
@chichawatnimontgomery9380 28 күн бұрын
Chak 73/12L
@Eastwestpunjabicooking
@Eastwestpunjabicooking Ай бұрын
ਸਾਡੀ। ਹਵੇਲੀ ਵੇਖੋ ਪਤਾ ਲੱਗ
@faqirullahgill84
@faqirullahgill84 Ай бұрын
I want to see u brother from Faisalabad
@Sonu2024-u4n
@Sonu2024-u4n Ай бұрын
ਭੈਣੀ ਬਾਗਰ ਕਾਦੀਆਂ ਦੇ ਵਿੱਚ ਹੀ ਆ ਗਿਆ ਅੱਜ ਕੱਲ
@AmrikSingh-mh3nn
@AmrikSingh-mh3nn Ай бұрын
Super vlog ripan khushi thinks belgium
@Eastwestpunjabicooking
@Eastwestpunjabicooking Ай бұрын
ਸਾਡੇ ਵਡੇਰੇ ਜ਼ੈਲਦਾਰ ਰਾਈਸ ਨੰਬਰਦਾਰ ਲੱਗਦਾ ਸੀ ਤੇ ਪੰਜਾਬ ਚ ਵੀ ਪਿੰਡ cabal rest houseਵੀ ਜਿਹੜੇ ਵੀ officerਆਉਂਦੇ ਕੇ ਖਾਣਾ ਤੇ ਚਾਹ ਚੌਕੀਦਾਰ ਲੈ ਕੇ ਜਾਂਦੇ ਸਨ।
@pardeeppataria8721
@pardeeppataria8721 Ай бұрын
ਭਾਜੀ ਸਾਡਾ ਪਿੰਡ ਚੱਕ 88 ਸੀ ਪਾਕਿਸਤਾਨ ਵਿੱਚ। ਜ਼ਿਲ੍ਹਾ ਸਾਡਾ ਵੀ ਚੀਚਾ ਵਤਨੀ ਸੀ| ਭਾਜੀ ਪਤਾ ਕਰਿਓ ਚੱਕ 88 ਦਾ। ਪਤਰੀਆ ਦੇ ਘਰ ਵੱਜਦੇ ਸੀ ਸਾਡੇ|
@gurug9558
@gurug9558 Ай бұрын
Mera pind Duggan a mere uncle hori 4bhai ethy reh gae name ohna dy bogha, maghar,sudaghar se par hun pta nai kithy ny Ona dy friends ohna nu bhaut yad kardy ny bus kuj ku reh gae,plz help karo syad oh Muslim religion vich hone,
@neelamveghal8960
@neelamveghal8960 Ай бұрын
Sami ne dil jit lia
@gurry100
@gurry100 Ай бұрын
Mintgumri sada pind C veer ji
@chichawatnimontgomery9380
@chichawatnimontgomery9380 28 күн бұрын
Montgomry tu city ha pind nahi ha
@RajeshKumar-nh1qn
@RajeshKumar-nh1qn Ай бұрын
My Mother's Birthplace Mintgymri
@YadwinderSingh-mj6vb
@YadwinderSingh-mj6vb Ай бұрын
Bro agle nu gall ta puri karan dea kro
@satnamlal9502
@satnamlal9502 Ай бұрын
Ripan ji asi vi Pakistan jalidaar si
It’s all not real
00:15
V.A. show / Магика
Рет қаралды 20 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
Beautiful Dargah of Baba Haji Sher Diwan Saheb and history
10:24
Sahir Kamal Tv
Рет қаралды 278
It’s all not real
00:15
V.A. show / Магика
Рет қаралды 20 МЛН