ਇੱਥੇ ਯਮਨਾ ਸ਼ਾਂਤ ਹੋ ਜਾਂਦੀ। ਪਾਉਂਟਾ ਸਾਹਿਬ Paonta Sahib | Punjabi Travel Couple | Ripan Khushi | Hemkunt

  Рет қаралды 153,071

Punjabi Travel Couple

Punjabi Travel Couple

Күн бұрын

Пікірлер: 480
@varindersingh6181
@varindersingh6181 2 жыл бұрын
ਬੱਲੇ ਓਹ ਸ਼ੇਰਾ ਕਿੱਥੇ ਸੀ ਦੋ ਦਿਨ ਤੇਰੇ ਵੱਲੋਗ ਦੀ ਉਡੀਕ ਕਰਦੇ ਸੀ ਬਹੁਤ ਵਧੀਆ ਕਾਰਜ ਕਰ ਰਹੇ ਜੋਂ ਤੁਸੀ ਗੁਰਦੁਵਾਰਾ ਸਾਹਿਬਾਨਾਂ ਦੇ ਦਰਸ਼ਨ ਕਰਾ ਰਹੇ ਹੋ 💕💞❤️🥀🌷🙏🙏
@mizzsandhuunknown
@mizzsandhuunknown 2 жыл бұрын
ਅਸੀਂ ਜੂਨ ਵਿੱਚ ਹੀ ਪਾਉਂਟਾ ਸਾਹਿਬ ਜਾ ਕੇ ਆਏ ਹਾਂ, ਪਰ ਅਫ਼ਸੋਸ ਤੁਹਾਡਾ ਵਲੌਗ ਹੁਣ ਆਇਆ, ਨਹੀਂ ਬਾਕੀ ਚਾਰੇ ਗੁਰੂ-ਘਰ ਵੀ ਦਰਸ਼ਨ ਕਰਕੇ ਆਉਂਦੇ। ਬਹੁਤ ਹੀ ਵਧੀਆ ਉਪਰਾਲਾ ਤੁਹਾਡਾ।
@rajinderrajinder4390
@rajinderrajinder4390 2 жыл бұрын
ਸਾਨੂੰ ਘਰ ਬੈਠਿਆਂ ਹੀ ਏਨੀਆਂ ਥਾਵਾਂ ਦੇ ਦਰਸ਼ਨ ਕਰਵਾ ਦਿੱਤੇ, ਵਾਹਿਗੁਰੂ ਤੁਹਾਡਾ ਸਦਾ ਸਹਾਈ ਹੋਵੇ ।
@NirmalSingh-ln2po
@NirmalSingh-ln2po 2 жыл бұрын
ਵਾਹਿਗੁਰੂ ਜੀ
@varindersingh6181
@varindersingh6181 2 жыл бұрын
ਰੀਪਨ ਵੀਰ ਹਿਮਾਚਲ ਵਿੱਚ ਵੀ ਬਾਹਲੇ ਗੁਰੂ ਘਰ ਨੇ ਓਹਨਾਂ ਗੁਰੂ ਘਰਾਂ ਦੇ ਵੀ ਕਿਤੇ ਦਰਸ਼ਨ ਕਰਾਇਓ ਸੰਗਤਾਂ ਨੂੰ ਮਨੀਕਰਨ ਸਾਹਿਬ ਇੱਕ ਗੁਰਦੁਵਾਰਾ ਸਾਹਿਬ ਮੰਡੀ ਆ ਰਿਵਾਲਸਰ ਸਾਹਿਬ ਹੋਰ ਵੀ ਬੜੇ ਨੇ ਯਾਰ ਬਾਕੀ ਵੀਰ ਥੋਡੀ ਇੱਕ ਸਿਫ਼ਤ ਆ ਤੁਸੀ ਗੁਰੂਦਵਾਰਾ ਸਾਹਿਬਾਨਾਂ ਦੇ ਦਰਸ਼ਨ ਕਰਾਉਂਦੇ ਹੋ ਸੰਗਤਾਂ ਨੂੰ ਇਹ ਚੀਜ਼ ਥੋਨੂੰ ਦੂਜੇ ਵਲੋਗਰਾਂ ਤੋਂ ਵੱਖਰਾ ਬਣਾਉਂਦੀ ਆ ਬਾਕੀ ਦਿਲੋਂ ਪਿਆਰ ਤੇ ਸਤਿਕਾਰ ਬਹੁਤ ਸਾਰਾ ਏਦਾ ਹੀ ਦਰਸ਼ਨ ਕਰਾਉਂਦੇ ਰਹੋ ਗੁਰੂ ਘਰਾਂ ਦੇ 🌷🥀❤️💞💕🙏🙏🙏🙏
@ranbirrana6261
@ranbirrana6261 2 жыл бұрын
ਤੇ ਤੁਸੀ ਲੱਸੀ ਮਿਸ ਕਰਤੀ ਗੁਰੂ ਘਰ ਭੰਗਾਣੀ ਸਾਹਿਬ ਬਹੁਤ ਸਵਾਦ ਹੁੰਦੀ ਆਹ ਲਾਲ ਲਾਲ ਰਾੜੇ ਦੁੱਧ ਦੀ
@chanichauhan5155
@chanichauhan5155 2 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ੴ
@bikramjitsingh9084
@bikramjitsingh9084 2 жыл бұрын
ਰਿੱਪਨ ਵੀਰ ਜੀ, ਸਤਿ ਸੀ੍ ਅਕਾਲ ਜੀ। ਪਾਉਂਟਾ ਸਾਹਿਬ ਦੀ ਯਾਤਰਾ ਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਦਾ , ਘਰ ਬੈਠਿਆਂ ਹੀ ਅਨੰਦ ਮਾਣਿਆਂ ਹੈ । ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਸੰਗਤਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ ।ਜਿਨ੍ਹਾਂ ਸ਼ਬਦਾਂ ਨਾਲ ਸੰਬੋਧਨ ਕਰਦੇ ਹੋ ਬਹੁਤ ਵਧੀਆ ਲੱਗਿਆ ਹੈ। ਬਿਕਰਮਜੀਤ ਸਿੰਘ ਲੁਧਿਆਣਾ
@NavjotSingh-tf8te
@NavjotSingh-tf8te 2 жыл бұрын
ਵੀਰੇ ਬਹੁਤ ਇੱਛਾ ਸੀ ਗੁਰਦੁਆਰਾ ਸ੍ਰੀ ਪਾਉਂਟਾ ਦੇ ਦਰਸ਼ਨ ਕਰਨ ਦੀ ਧੰਨਵਾਦ ਵੀਰੇ 🙏🙏
@chanichauhan5155
@chanichauhan5155 2 жыл бұрын
ਧੰਨ ਧੰਨ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਜੀ ਮਹਾਰਾਜ ੴ
@simranjot_kaur
@simranjot_kaur 2 жыл бұрын
ਅਸੀਂ ਪਿਛਲੇ ਸਾਲ ਸ਼੍ਰੀ ਪਾਉਂਟਾ ਸਾਹਿਬ ਗਏ ਸੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏❤
@jassasandhujassasandhu1050
@jassasandhujassasandhu1050 2 жыл бұрын
ਅਸੀਂ ਸਾਰਾ ਏਰੀਆ ਦੇਖਿਆ ਹੈ ਜੀ ਇਹ ਵਾਲਾਂ ਸਤਿਨਾਮ ਸ਼੍ਰੀ ਵਾਹਿਗੁਰੂ ਜੀ Jassa Sandhu Jagraon tu ਅਸੀਂ ਹਰ ਸਾਲ ਆਉਣੇ ਆ ਇੱਥੇ ਬਹੁਤ ਜੀ ਲੱਗਦਾ ਹੈ ਜੀ
@Ranikaur.-_1313
@Ranikaur.-_1313 7 ай бұрын
ਧੰਨਵਾਦ ਵੀਰੇ ਘਰੇ ਬੈਠੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਏ ਸ਼ੁਕਰ ਸ਼ੁਕਰ ਬਾਬਾ ਜੀ ਸ਼ੁਕਰ 🙏🙏❤️
@gopi2bhatti
@gopi2bhatti 2 жыл бұрын
ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜੀ ਬਾਲ ਉਮਰੇ ਸ੍ਰੀ ਅਨੰਦਪੁਰ ਸਾਹਿਬ ਆਏ ਸਨ ।
@GurdeepSinghBindi
@GurdeepSinghBindi 2 жыл бұрын
ਵੀਰ ਜੀ ਧਨਵਾਦ ਤੁਹਾਡਾ ਐਨੇ ਗੁਰਦੁਆਰੇਆ ਦਰਸਨ ਕਰਵਾਉਣ ਲੲੀ
@MintuDhaliwal-eg1yx
@MintuDhaliwal-eg1yx 2 жыл бұрын
ਮੈਂ ਘਰ ਵੇਠਾ ਹੀ - ਤੂਸੀਂ ਸਾਨੂੰ ਗੁਰੂਦਵਾਰਿਆਂ ਦੇ ਦਰਸ਼ਨ ਕਰਾਇ
@AmritpalSingh-qx3jb
@AmritpalSingh-qx3jb 2 жыл бұрын
ਬਹੁਤ ਹੀ ਵਧੀਆ ਦਰਸ਼ਨ ਕਰਵਾਏ ਹਨ ਪਾਉਂਟਾ ਸਾਹਿਬ ਤੇ ਆਲੇ ਦੁਆਲੇ ਦੇ ਗੁਰਦੁਆਰਿਆਂ ਦੇ... ਮੈਂ ਸਮਝਿਆ *ਤੁਰਨਾ* ਇੱਥੋਂ ਵਾਪਸ ਚਲਾ ਗਿਆ ਪਰ ਵੀਡੀਓ ਦੇ ਅਖੀਰ ਵਿੱਚ ਦਿਖਾਈ ਦਿੱਤਾ..!!
@bipusidhu4432
@bipusidhu4432 2 жыл бұрын
ਵਾਹਿਗੁਰੂ ਜੀ ਇਸ ਜੋੜੀ ਮੇਹਰ ਬਣਾਈ ਰੱਖਣ
@avtargrewal3723
@avtargrewal3723 2 жыл бұрын
ਸੁਕਰ ਵਾਹਿਗੁਰੂ ਤੇਰਾਂ ਜਿੰਨਾ ਵੀਰਾਂ ਨੇ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਤੁਸੀਂ ਸਾਨੂੰ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਏ ਅਸੀਂ ਘਰਾਂ ਬੈਠੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਇਆ ਸੁਕਰ ਵਾਹਿਗੁਰੂ ਤੇਰਾਂ
@SukhwinderSingh-hq1oe
@SukhwinderSingh-hq1oe 2 жыл бұрын
ਭੰਗਾਣੀ ਦੇ ਯੁੱਧ ਦੇ ਜਿੱਤਣ ਤੋ ਬਾਅਦ ਹੀ ਸਾਹਿਬਜਾਦਾ ਅਜੀਤ ਸਿੰਘ ਦਾ ਨਾਮ ਰੱਖਿਆ ਸੀ
@avtargrewal3723
@avtargrewal3723 2 жыл бұрын
ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀਆਂ ਪਾਉਂਟਾ ਸਾਹਿਬ ਦੇ ਤੀਰ ਗੜੀ ਭੰਗਾਣੀ ਸਾਹਿਬ ਹੋਰ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਤਾਜ਼ਾ ਹੋਗੀ ਰਿਪਨ ਤੇਖੁਸੀ ਤੁਹਾਡਾ ਵੀ ਧੰਨਬਾਦ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤਰਕੀਆ ਬਖਸੇ
@indersidhulehra2603
@indersidhulehra2603 2 жыл бұрын
ਰਿਪਨ ਵੀਰ ਮੈ ਪਾਉਟਾ ਸਾਹਿਬ 2,3 ਵਾਰ ਆਇਆ ਇਥੇ ਮਨ ਬਹੁਤ ਲੱਗਦਾ ਇਹ ਏਰੀਆ ਬਹੁਤ ਵਧੀਆ ਆ ,ਬਹੁਤ ਧੰਨਵਾਦ ਤੁਹਾਡਾ ਵੀਰ ਤੁਸੀ ਲੋਕਾ ਨੂੰ ਘਰ ਬੈਠਿਆ ਨੂੰ ਦਰਸਣ ਕਰਵਾਈ ਜਾਣੇ ਹੋ
@indersidhulehra2603
@indersidhulehra2603 2 жыл бұрын
ਰਿਪਨ ਵੀਰ ਮੈ ਵੀ ਤੁਹਾਡੇ ਤਰਾ travel ਦਾ ਬਹੁਤ ਸੋਕੀਨ ਆ
@simerjeetsingh9324
@simerjeetsingh9324 4 ай бұрын
ਬਾਈ ਜੀ ਇਸ ਗੁਰੂ ਘਰ ਵਿੱਚ ਕਮਰਾ ਮਿਲ ਜਾਂਦਾ ਜੀ ਰਹਿਣ ਲਈ ਜੀ ?
@sukhpalsingh4983
@sukhpalsingh4983 2 жыл бұрын
ਧੰਨਵਾਦ ਵੀਰਜੀ ਘਰ ਬੈਠਿਆਂ ਨੂੰ ਦਰਸ਼ਨ ਕਰਵਾਇਆ ਪਾਉਂਟਾਸਾਹਿਬ ਜੀ ਦੇ।ਵਾਹਿਗੁਰੂ ਜੀ ਦੀ ਮੇਹਰ ਹੋਈ ਤਾਂ ਆਵਾਂਗੇ।🙏🙏
@chanichauhan5155
@chanichauhan5155 2 жыл бұрын
ਮਾਹਰਾਜ ਜੀ ਦੀ ਭੂਆ ਜੀ ਤੇ ਉਨ੍ਹਾਂ ਦੇ ਪੁਤਰਾਂ ਨੇ ਵੀ ਇਸ ਯੁੱਧ ਵਿੱਚ ਹਿਸਾ ਲਿਆ ਸੀ ਬਾਬਾ ਗੁਰਦਿੱਤਾ ਜੀ ਦੇ ਭੈਣ ਬੀਬੀ ਵੀਰੋ ਜੀ
@prabhjotsingh1831
@prabhjotsingh1831 2 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਅਸੀ ਆਪ ਜੀ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ , ਤੁਸੀਂ ਆਪਣੀ ਅਪਾਰ ਕਿਰਪਾ ਨਾਲ ਸਾਨੂੰ ਸਾਰਿਆਂ ਨੂੰ ਰਿਪਨ ਵੀਰ ਜੀ ਹੁਣਾਂ ਦੇ ਦੁਆਰਾ ਘਰ ਬੈਠੇ ਹੀ ਦਸ਼ਮੇਸ਼ ਪਿਤਾ ਜੀ ਦੇ ਨਾਲ ਸੰਬੰਧਿਤ ਇੰਨੇ ਪਾਵਨ - ਪਵਿੱਤਰ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਰਿਪਨ ਵੀਰ ਜੀ ਹੁਣਾਂ ਦੀ ਹਰ ਸਫ਼ਰ ਵਿੱਚ ਇਸੇ ਤਰ੍ਹਾਂ ਰੱਖਿਆ ਕਰਦੇ ਰਿਹੋ , ਇਨ੍ਹਾਂ ਉੱਪਰ ਅਤੇ ਇਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@ranjitk.chhokar2469
@ranjitk.chhokar2469 2 жыл бұрын
Puter ji Thank you.ਤੁਸੀਂ ਗੁਰੂ ਸਥਾਨਾਂ ਦੇ ਦਹਸ਼ਨ ਕਰਾਂ ਦਿੱਤੇ
@toseewithatwal
@toseewithatwal 2 жыл бұрын
Rippan bro Lot of thanks ji ਵਾਹਿਗੁਰੂ ਜੀ ਦੀ ਤੁਹਾਡੇ ਤੋਂ ਬਹੁਤ ਕਿਰਪਾ ਹੈ, ਸੋਂ ਸਦਾ ਏਦਾਂ ਹੀ ਬਣੀ ਰਹੇ।। ਅਸੀਂ ਵੀ ਸ੍ਰੀ ਪਾਉਂਟਾ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਧਨ ਹੋ ਗਏ ਅਤੇ ਮਨ ਬਹੁਤ ਹੀ ਖ਼ੁਸ਼ ਹੋ ਗਿਆ।। ਮੈਂ ਅਤੇ ਮੇਰੇ ਪਰਿਵਾਰ ਨੇ ਵੀ ਪਹਿਲੀ ਵਾਰ ਸ੍ਰੀ ਪਾਉਂਟਾ ਸਾਹਿਬ ਜੀ ਦੇ ਦਰਸ਼ਨ ਕੀਤੇ।। ਤੁਹਾਡਾ ਥਾਨਕਸ ਸਭ ਤੋਂ ਪਹਿਲਾਂ ਕੀਤਾ ਸੀ ਕਿ ਮੈਂ ਕੀਤੇ ਬਾਦ ਵਿੱਚ ਭੁੱਲ ਨਾ ਜਾਵਾਂ।।
@rajidhawanrajidhawan8837
@rajidhawanrajidhawan8837 2 жыл бұрын
ਤੁਸੀਂ ਪਾਉਂਟਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਬਖ਼ਸ਼ੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ ਪੰਜ ਵਿੱਚ ਹੋਰ ਆਪਣੀ ਸਿਹਤ ਦਾ ਵੀ ਖਿਆਲ ਰੱਖੋ ਜੀ
@narinderpalsingh6582
@narinderpalsingh6582 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਦਰਸ਼ਨ ਕਰਵਾਏ ਹਨ ਪਰ ਮੇਰੇ ਹਿਸਾਬ ਨਾਲ ਤੁਹਾਨੂੰ ਇੱਕ ਵਾਰੀ ਮਨੂੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ਲੁਧਿਆਣਾ ਜਾਂ ਕੇ ਆਉਣਾ ਚਾਹੀਦਾ ਤੁਹਾਨੂੰ ਪਿਆਰ ਕਰਨ ਵਾਲੇ ਹੋਰ ਵੀ ਵੱਧ ਜਾਣਗੇ 👍👍🙏🙏
@hareram6070
@hareram6070 2 жыл бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🙏🙏🙏🙏🌹🌹🌹🌹🌹Ram singh jakhepal
@shabnamsandhu9615
@shabnamsandhu9615 2 жыл бұрын
Am Muslim pr jdo tusi gurudware jnde te history dsde mainu bahut acha lagda te main ik ik gl poore intrust nl sundi Allah bless you dii nd bhaji thanku you thode krke asi v slaam kr lainde
@ranjitkaur6972
@ranjitkaur6972 2 жыл бұрын
Thanks ji
@kitty1124
@kitty1124 2 жыл бұрын
ਬਾਈ ਗਗਨ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਜਿੰਨਾ ਕਰਕੇ ਸਾਨੂੰ ਇਹਨਾ ਗੁਰੂਦਵਾਰਾ ਸਾਹਿਬ ਜੀ ਦੇ ਦਰਸ਼ਨ ਹੋਏ,
@ovepreetkaurhahal2918
@ovepreetkaurhahal2918 2 жыл бұрын
ਨਹੀਂ ਵੀਰੇ ਪਹਿਲਾਂ ਅਨੰਦਪੁਰ ਸਾਹਿਬ ਗਏ ਸੀ ਪਟਨਾ ਸਾਹਿਬ ਤੋਂ। ਕਿਉਂ ਕਿ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ ਤੇ ਗੁਰੂ ਗੋਬਿੰਦ ਸਿੰਘ ਬਹੁਤ ਛੋਟੇ ਸੀ ਜਦੋਂ ਅਨੰਦਪੁਰ ਆ ਗਏ ਸੀ।
@sumanrandhawa8977
@sumanrandhawa8977 2 жыл бұрын
ਧੰਨਵਾਦ ਵੀਰ ਜੀ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਦਰਸ਼ਨ ਕਰਵਾਉਣ ਲਈ 🙏🙏👌👍
@Kaur_canada_
@Kaur_canada_ 9 ай бұрын
Waheguru ji mehar krn veer ji and bhabi ji te..Canada vich baithke tuhade rahi gurudwara sahib de darshan kar rhi ha…Rooh nu bhut sakoon mil reha hai guru sahib de darshan krke..kotan kotan sukrana veer ji tuhada sab nu darshan krvaun lyi🙏 Waheguru ji waheguru ji🙏🙏🙏
@baljitsidhu8912
@baljitsidhu8912 2 жыл бұрын
ਜੰਮਿਆ ਮਰਦ ਅਗੰਮੜਾ ਵਰਿਆਮ ਅਕੇਲਾ।। ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
@sukhjindersinghsukhjinder4543
@sukhjindersinghsukhjinder4543 2 жыл бұрын
ਵੀਰ ਜੀ ਸਾਰੇ ਗੁਰੂ ਘਰਾ ਦੇ ਦਰਸ਼ਨ ਕੀਤੇ ਓਏ ਹੈ ਜੀ
@aruntech
@aruntech 2 ай бұрын
Waheguru ji, main kal pehle panjhora saab te mtha tekeya fir otho ponta saab darksham karan gaye,,darshan kitta raat othey hi rukeye si, NRI rooms bhut vadia, atma khush ho gi bhut shanti mili, mann shant ho gaya ponta sab darshan karke. Waheguru ji
@sharanjitkaur8127
@sharanjitkaur8127 2 жыл бұрын
ਜੰਗਲ ਤਾਂ ਕਾਰ ਸੇਵਾ ਵਾਲੇ ਬਾਬਿਆ ਨੇ ਖਤਮ ਕਰ ਦਿੱਤੇ ਤੇਸੰਗਮਰਮਰ‌ ਦੇ ਪਹਾੜ ਖੜੇ ਕਰ ਦਿੱਤੇ।ਇਤਿਹਾਸ ਵੀ ਖਤਮ ਕਰ ਦਿੱਤਾ।
@Jasvir-Singh8360
@Jasvir-Singh8360 2 жыл бұрын
ਮੈਂਨੂੰ ਤਾਂ ਇੰਝ ਲੱਗਦਾ ਹੈ ਕਿ ਤੀਰਥ ਅਸਥਾਨਾਂ ਅਤੇ ਵੱਖ ਵੱਖ ਇਤਿਹਾਸਕ ਥਾਂਵਾਂ ਤੇ ਅਤੇ ਨਦੀਆਂ ਦੇ ਸੁੰਦਰ ਸੁੰਦਰ ਸੈਰਗਾਹਾਂ ਕੰਢਿਆਂ ਉੱਪਰ ਘੁੰਮ ਫਿਰ ਕੇ ਤੁਸੀਂ ਧੰਨ ਹੋ ਗਏ ਤੁਹਾਡੇ ਵੀ ਪੈਰ(ਚਰਨ) ਪੂਜਣ ਯੋਗ ਹੋ ਗਏ ਹਨ। ਅਨੇਕਾਂ ਗੁਰਦੁਆਰਾ ਸਾਹਿਬ, ਮੰਦਰ ਹੋਰ ਧਾਰਮਿਕ ਅਤੇ ਇਤਿਹਾਸਕ ਥਾਂਵਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਵੀਰ ਰਿਪਨ ਅਤੇ ਭੈਣ ਖੁਸ਼ੀ ਅਨੋਖੀਆਂ ਸਮਾਜਿਕ ਥਾਂਵਾਂ ਅਤੇ ਲੋਕਾਂ ਦਾ ਰਹਿਣ-ਸਹਿਣ ਵੀ ਵਿਖਾਇਆ ਗਿਆ ਹੈ ਜੀ।
@__pal
@__pal 9 ай бұрын
Asi ਕਪਾਲ ਮੋਚਨ ਗੁਰੂਦਵਾਰਾ ਸਾਹਿਬ ਹਾਂ, ਤੇ ਪਾਉਟਾ ਸਾਹਿਬ ਜਾ ਰਹੇ ਆ ਜੀ
@DevSingh-tm4eq
@DevSingh-tm4eq 2 жыл бұрын
ਬਹੁਤ ਵਧੀਆ ਵਲੋਗ ਸੀ, ਬਿਲਕੁੱਲ ਸਿੰਪਲ-ਸਾਦਾ ਜਿਹਾ। ਧੰਨਵਾਦ। ❤
@dharampal3864
@dharampal3864 2 жыл бұрын
ਬਹੁਤ ਵਧੀਆ ਵਲੋਗ ਸਿੰਘ ਸਾਹਿਬ, ਧੰਨਵਾਦ ਗੁਰੂਘਰਾਂ ਦੇ ਦਰਸ਼ਨ ਕਰਾਉਣ ਲਈ।
@antiidiot3471
@antiidiot3471 2 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਲੜਾਈ ਸੀ ਭੰਗਾਣੀ ਦੀ। ਮੈਨੂੰ ਹਰਮਨਜੀਤ ਰਾਣੀ ਤੱਤ ਵਾਲੇ ਦੀ ਪੱਗ ਵਾਰੇ ਇੱਕ ਕਵਿਤਾ ਯਾਦ ਆ ਰਹੀ। ਉਹ ਸਾਂਝੀ ਕਰ ਰਿਹਾ। ਉਚਿਆਂ ਪਹਾੜਾਂ ਵਾਂਙੂ ਸੋਹਬਦੀ ਹੈ ਸਿਰਾਂ ਉੱਤੇ, ਲੋੜ ਪਵੇ ਓਦੋਂ ਇਹ ਮੈਦਾਨ ਬਣ ਜਾਂਦੀ ਹੈ। ਬੈਠੀ ਨਨਕਾਣੇ ਪੱਗ ਹੌਲੀ ਹੌਲੀ ਰੁਮਕੇ, ਪੁਹੰਚ ਕੇ ਭੰਗਾਣੀ ਚੇ ਤੂਫ਼ਾਨ ਬਣ ਜਾਂਦੀ ਹੈ
@tiwanasaab6788
@tiwanasaab6788 2 жыл бұрын
reppan veer & kushi sister ji tusu sannu garr vatthee nu guruduwere sabb da darrishan kirvaa ditte veer ji & god bless you veere
@sharanjitkaur8127
@sharanjitkaur8127 2 жыл бұрын
ਮੈਂ ਵੀ ਕਈ ਸਾਲ ਪਹਿਲਾ ਇਸ ਅਸਥਾਨ ਦੇ ਦਰਸ਼ਨ ਕੀਤੇ ਸਨ। ਸਫਾਈ ਬਹੁਤ ਸੀ।
@manajoban3734
@manajoban3734 2 жыл бұрын
ਸ਼ੁਕਰ ਆ ਵੀਰ ਜੀ ਤੁਸੀ ਵਲੋਗ ਤਾ ਪਾਇਆ ਵਲੋਗ ਬਹੁਤ ਹੀ ਵਧੀਆ ਸੀ ਧੰਨਵਾਦ ਤੁਹਾਡਾ ਦਰਸ਼ਨ ਕਰਵਾਉਣ ਲਈ ਅਸੀ ਕਦੇ ਵੀ ਇਸ ਅਸਥਾਨ ਤੇ ਨਹੀ ਗਏ ਤੁਹਾਡੇ ਕਾਰਨ ਸਾਨੂੰ ਵੀ ਦਰਸ਼ਨ ਹੋ ਗਏ
@AmritpalSingh-dq4cj
@AmritpalSingh-dq4cj 2 жыл бұрын
Shukar aa waheguru da sare Gurudware dekhe hoye aa parivaar smet.
@kamalpreetsingh8298
@kamalpreetsingh8298 2 жыл бұрын
Bhut dhanwad tuhada tuc ghr baithe sangatan nu darshan kra rhe o waheguru g Chardikala ch rkhan 🙏🙏🥀🥀🥀🥀🙏🙏🙏
@SurinderSingh-uq1wx
@SurinderSingh-uq1wx 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵੀਡਿਓ ਵਿੱਚ ਆਪ ਜੀ ਨੇ ਬਹੁਤ ਸਾਰੇ ਗੁਰੂਘਰ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ਣ
@harpreetkaur-hv9mj
@harpreetkaur-hv9mj 2 жыл бұрын
Tuada bht bht dhanwad ki TUC sari duniya ch baithe sikha nu ghr ch sab tirtha de darshan karai 🙏🙏🙏gbu ...bas eda ki apna itihas sab nu daso taki Sade warge v janan 🙏🙏
@mandeepkaur12529
@mandeepkaur12529 2 жыл бұрын
ਧਨਵਾਦ ਵੀਰ ਜੀ।🙏🏻 ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ। ਵਾਹਿਗੁਰੂ ਜੀ ਆਪ ਜੀ ਤੇ ਕ੍ਰਿਪਾ ਬਣਾਈ ਰੱਖਣ।🙏🏻🙏🏻
@gurmeetkaur85
@gurmeetkaur85 2 жыл бұрын
Paunta sahib te hor gurdwara sahib de darshan krvaun lai dhanwad. Paunta sahib de nerhe renuka jheel vi ha.
@Itz_P_S
@Itz_P_S 2 жыл бұрын
Asi 2 vari darshan kr aye ha Sri paonta sahib ji de ....boht Dil lgda othe ja k ...boht sfayi v hundi a te rihayish v easily arrange ho jandi aa ..sikh families ta boht ne othe ...pr sb hindi boln valiya ne ...pr sanu boht chnga lgda othe ....
@SurjeetSingh-bt2mg
@SurjeetSingh-bt2mg 2 жыл бұрын
ਉਤਰਾਖੰਡ ਵਿੱਚ ਬਹੁਤ ਪੰਜਾਬੀ ਬੈਠੇ ਨੇ ਰੁਦਰਪੁਰ ਕਾਂਸ਼ੀਪੁਰ ਨਾਨਕ ਮਤਾ ਬਾਜਪੁਰ
@abhibajwa1422
@abhibajwa1422 2 жыл бұрын
ਧੰਨਵਾਦ ਵੀਰ ਜੀ ਗੁਰੂਦਵਾਰੇ ਸਾਹਿਬ ਦੇ ਦਰਸ਼ਨ ਕਰਾਉਣ ਲਈ
@choicekapoor5633
@choicekapoor5633 2 жыл бұрын
Bhut vadiya darshan karvaye sare guru gharan de gur nanak sda aap te mehar banayi rakhan
@harry2jump349
@harry2jump349 2 жыл бұрын
Waheguru Sahib de kirpa nal pauta Sahib dey char vari darshan keetey a g bahut vadiya ilakka a
@gursewaksingh8299
@gursewaksingh8299 2 жыл бұрын
Very nice, waheguru ji es pariwar te mehar bharia hath rakhan ji.
@jasbirkaurgrewal5207
@jasbirkaurgrewal5207 2 жыл бұрын
Parmatma aap Sab nu hameshan Khush Rakhan . WAHEGURU JI..........
@sarbjitkaur-es3gy
@sarbjitkaur-es3gy 2 ай бұрын
ਬਹੁਤ ਵਧੀਆ ਜਾਣਕਾਰੀ
@RajwinderKaur-ty7dl
@RajwinderKaur-ty7dl 2 жыл бұрын
ਜਦੋਂ ਅਸੀਂ ਭੰਗਾਣੀ ਸਾਹਿਬ ਗੲੇ ਸੀ ਉਦੋਂ ਲੰਗਰ ਹਾਲ ਬਿਲਕੁਲ ਕੱਚਾ ਸੀ ਅਸੀਂ ਉਹਦੇ ਅੰਦਰ ਹੀ ਰਹੇ ਸੀ
@rajdeepbhol8780
@rajdeepbhol8780 2 жыл бұрын
ਵੀਰ ਜੀ ਇੰਝ ਲੱਗਦਾ ਜਿਵੇਂ ਅਸੀਂ ਵੀ ਤੁਹਾਡੇ ਨਾਲ ਹੀ ਘੁੰਮ ਰਹੇ ਹਾ । ਜਾਣਕਾਰੀ ਵੀ ਬਹੁਤ ਮਿਲਦੀ ਹੈ ਤੁਹਾਡੇ ਤੇ ਹਰ ਜਗ੍ਹਾ ਦੀ
@bindukaur27
@bindukaur27 2 жыл бұрын
jado mai college time hemkunt sahib gae c odo bss walia nae full tour krwaia c ehna sab jghaa daa thanxx purania yaad tajja krn lai
@jashandipsingh137
@jashandipsingh137 2 жыл бұрын
ਬਾਬਾ ਮਹੰਤ ਕਿਰਪਾਲ ਦਾਸ ਜੀ ਸਾਡੇ ਪਿੰਡ ਦੇ ਸਨ ਜੋ ਗੁਰੂਘਰ ਕਿਰਪਾਲ ਸ਼ੀਲਾ ਬਣਿਆ ਹੈ
@arshrandhawa3199
@arshrandhawa3199 4 ай бұрын
School to tour jande c odo de dekhne ne sb guru ghr 👏👏👏❤️
@bhupinderuppal1621
@bhupinderuppal1621 Жыл бұрын
Waheguru ji di kirpa hoyi asi v 15 .11.2023 nu ja aye ne ji🙏
@amandehla1750
@amandehla1750 2 жыл бұрын
ਮੈ ਦਿਲ ਤੋ ਅਰਦਾਸ ਕਰਦੀਆਂ ਕੀ ਤੁਹਾਨੂੰ ਵਾਹਿਗੁਰੂ ਜੀ ਸਦਾ ਸਲਾਮਤ ਰੱਖਣ ਤੁਹਾਡੀ ਜੋੜੀ ਸਦਾ ਲਈ ਬਣੀ ਰਹੇ ਵਾਹਿਗੁਰੂ ਜੀ ਸਹਿਤ ਤੰਦਰੁਸਤ ਰੱਖਣ ਤਾਂ ਜੋ ਹੋਰ ਗੁਰੂਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲ ਸਕਣ ਮੈਂ ਜਦੋਂ ਵੀ ਪੰਜਾਬ ਆਉਣਾ ਤੁਹਾਨੂੰ ਜਰੂਰ ਮਿਲ ਕੇ ਜਾਣਾ
@amarjeetkaur8337
@amarjeetkaur8337 2 жыл бұрын
Waheguru ji kirpa Karan bahut Vadea video
@gurcharan1979
@gurcharan1979 2 жыл бұрын
ਵੀਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਦਰਸ਼ਨ ਕਰਵਾ ਕੇ 2010 ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ
@punjabimovies5125
@punjabimovies5125 2 жыл бұрын
ਬਹੁਤ ਹੀ ਇੰਤਜ਼ਾਰ ਕਰਨਾ ਪਿਆ ਤੁਹਾਡਾ ਵਲੋਗ ਦੇਖਣ ਲਈ। ਧੰਨਵਾਦ ਜੀ।
@manmeetmann3683
@manmeetmann3683 2 жыл бұрын
Dhan Dhan GURU DASHMESH PITAAHJI 🌷🌷🙏🙏🌷🌷sab tae Mehar kro.....Bahut vadia Tarah Darshan karvayae.....
@ovepreetkaurhahal2918
@ovepreetkaurhahal2918 2 жыл бұрын
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ 🙏🙏
@BaljeetSingh-ek2bp
@BaljeetSingh-ek2bp 2 жыл бұрын
Very nice bahut badhia jankari mildhi he
@AshokSingh-zf7zt
@AshokSingh-zf7zt 2 жыл бұрын
ਤੁਹਾਡਾ ਬਹੁਤ ਬਹੁਤ ਧੰਨਵਾਦ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦੇਣ ਲਈ ਹੁਣ ਤੁਸੀਂ ਜਦੋਂ ਵੀ ਕੁਰੁਕਸ਼ੇਤਰ ਆਉਗੇ ਤਾਂ ਸਾਨੂੰ ਜ਼ਰੂਰ ਮਿਲਕੇ ਜਾਣਾ ਜੀ 🙏🙏🙏🙏🙏
@AshokSingh-zf7zt
@AshokSingh-zf7zt 2 жыл бұрын
ਪਾਉਂਟਾ ਸਾਹਿਬ ਤਾਂ ਤੁਸੀਂ ਆ ਗਏ ਕੁਰੁਕਸ਼ੇਤਰ ਜ਼ਰੂਰ ਮਿਲਕੇ ਜਾਣਾ
@NirmalSingh-ln2po
@NirmalSingh-ln2po 2 жыл бұрын
ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
@ratandeepkaur6650
@ratandeepkaur6650 2 жыл бұрын
Thanks sir darshan karvan lyi. Tuhanu follow krke bhut knowledge vadh rhi hai vlog bnan da tareeka bhut vdia hai God bless you 🙏🙏🙏
@karmjitghuman7400
@karmjitghuman7400 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ੧ਓ
@honeydhindsa4145
@honeydhindsa4145 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਦਰਸਨ ਕਰਵਾਤੇ 🙏🏻🙏🏻
@jasnoorsingh2430
@jasnoorsingh2430 2 жыл бұрын
Dhan dhan dashmesh pita shri guru gobind singh ji waheguru ji
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@jagjitsingh-03
@jagjitsingh-03 2 жыл бұрын
MERA MAKSAD JINA NE KEHA GURUDWARA BARE AND MANDIR BARI EK BARI JARUR WEKHYO 🙏 WAHE GURU JI 🙏
@kaurjasbir2758
@kaurjasbir2758 2 жыл бұрын
veere many many thanks for darshan of gurudwara sahib 🙏 May waheguru ji blessed you always 🙏 have a safe journey
@hareram6070
@hareram6070 2 жыл бұрын
ਸਤਿਨਾਮ ਵਾਹਿਗੁਰੂ Ram singh jakhepal
@Uppal-ny5le
@Uppal-ny5le 2 ай бұрын
Waheguru ji ❤️🙏
@sukhbeersingh9852
@sukhbeersingh9852 2 жыл бұрын
ਰਬ ਮਹਿਰ ਰੱਖੇ ਬਾਈ ਜੀ ਮਨੀਲਾ ਫਿਲੀਪੀਨ ਤੋ ਪੰਜਾਬ ਡਰੋਲੀ ਭਾਈ
@tiwanasaab6788
@tiwanasaab6788 2 жыл бұрын
dhan dhan shri guru govind singh ji maharajj ji
@VeerK1313
@VeerK1313 2 жыл бұрын
Veerjii tuc dove jne hi Asli youtuber hoo 🤗🤗👍👍
@kaurj8453
@kaurj8453 2 жыл бұрын
Veer ji blog nu udeekdi rahadhi ha mann khus kita🙏🥰🥰
@jasvirkaur4902
@jasvirkaur4902 2 жыл бұрын
Waheguru ji mehar rakhan tohade te hamesha ji🙏🙏🙏🙏🙏 bahut vadia tohadi video ji🙏🙏🙏🙏🙏
@r.sgurmatt.v9463
@r.sgurmatt.v9463 2 жыл бұрын
ਬਹੁਤ ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ।🙏🙏🙏
@harmanbains3159
@harmanbains3159 2 жыл бұрын
Asi v darshan kar aye Shri ਪਾਉਂਟਾ ਸਾਹਿਬ g de
@seeratnarain5036
@seeratnarain5036 2 жыл бұрын
Sade kol aa bir ji eh guru dawara. Sabh
@mannu0123
@mannu0123 2 жыл бұрын
Wadya jankari mil rahi tuhade is trip to ..Sikh history 🙏🙏
@shivani8397
@shivani8397 2 жыл бұрын
Bht vadiya vlog h hum ponta sahib new year pe jate h vaha bhure Shah bhi h pahad ki choti pe apko wo door se hi dikh jayega jb bhi bhure Shah jate h to hr koi gurudwara jaroor jata h
@JaspreetSingh-jk9bl
@JaspreetSingh-jk9bl 2 жыл бұрын
Nangal dam is most beautiful city in Punjab 🙏
@harjitkaurharjit6239
@harjitkaurharjit6239 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@kitty1124
@kitty1124 2 жыл бұрын
ਅੱਜ ਦਾ ਬਲੋਗ ਹਰਿਆ ਭਰਿਆ ਰਿਹਾ 🙏👍
@mannu0123
@mannu0123 2 жыл бұрын
Guru Gobind sahib ji da dhak area..great🙏
@preetpalkaur1800
@preetpalkaur1800 2 жыл бұрын
Wahe guru ji bless both of you 🙏🙏🌹
@amritbajwa5691
@amritbajwa5691 2 жыл бұрын
ਵਾਹਿਗੁਰੂ ਜੀ ਤੁਹਾਡੇ ਮੇਹਰ ਕਰਨ 🙏🙏bro
@harjotsingh1137
@harjotsingh1137 Жыл бұрын
Bohot hi vadiya informational content paaji.. Dil khush ho gya vekh ke.. 👍🏻
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
VIP ACCESS
00:47
Natan por Aí
Рет қаралды 30 МЛН
Что-что Мурсдей говорит? 💭 #симбочка #симба #мурсдей
00:19
PAONTA SAHIB DI KATHA.... Bhai Chamanjit Singh Ji Lal
42:49
KirtanPardhana
Рет қаралды 127 М.
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.