ਤਖ਼ਤ ਸ੍ਰੀ ਹਜ਼ੂਰ ਸਾਹਿਬ Sri Hazur Sahib | Punjabi Travel Couple | All India Trip | Ripan & Khushi

  Рет қаралды 344,252

Punjabi Travel Couple

Punjabi Travel Couple

2 жыл бұрын

In this video you can see Takth Sri Hazur sahib & Nearby Gurdwara sahib.
Gurdwara Bhajangarh sahib, Gurdwara kangan ghat sahib, Gurdwara Banda Ghat Sahib.
Gurdwara Langer Sahib, Hazur Sahib Nanded.
Sri Hazur Sahib | Punjabi Travel Couple | All India Trip | Ripan & Khushi
All India Trip Series Link:
www.youtube.com/watch?v=Y-_oS...
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
Hazur Sahib By Train | Punjabi Travel Couple | All India Trip | Ripan & Khushi
@Punjabi Travel Couple
#Hazursahib #hazursahibtrain #punjabitravelcouple
#RipanKhushi #PunjabiTravelCouple #punjabicouplevlog #travelvlog
#punjabitravelvlog Hazur Sahib,hazur sahib gurdwara,hazur sahib nanded,hazur sahib history,punjabi travel couple,panjabi travel couple,ripan khushi,all india trip,travel couple,punjabi couple
If you want to contact us, drop an email on.
travelwithripankhushi@gmail.com

Пікірлер: 434
@AmritpalSingh-tk3yt
@AmritpalSingh-tk3yt 2 жыл бұрын
ਵੀਰ ਜੀ ਅਸੀਂ ਤਿੰਨ ਵਾਰ ਯਾਤਰਾ ਕੀਤੀ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜੀ ਦੀ ਬਹੁਤ ਸਕੂਨ ਮਿਲਦਾ ਹੈ ਇਥੇ ਆ ਕੇ ਦਿਲ ਨੂੰ ਪੰਜਾਬ ਜਾਣ ਨੂੰ ਦਿਲ ਨਹੀਂ ਕਰਦਾ ਏ
@HarjeetSingh-pu7xv
@HarjeetSingh-pu7xv 2 жыл бұрын
Shi gal a veer ji asi vi 2 var gae c hazoor sab
@sukhpreetkaurbrar2490
@sukhpreetkaurbrar2490 Жыл бұрын
asi pehli vari chale a veer ji bhut vadia lagi vedio
@er_pb31
@er_pb31 Жыл бұрын
5,6 day lai room mil jnda
@ajmersingh2248
@ajmersingh2248 Жыл бұрын
😅
@manndhillon9482
@manndhillon9482 Жыл бұрын
​@@HarjeetSingh-pu7xvto
@musafirrecords5529
@musafirrecords5529 2 жыл бұрын
ਸੱਚੀ ਬੜੀ ਹੀ ਅਨੰਦਮਈ ਤੇ ਸ਼ਾਤਮਈ ਧਰਤੀ ਏ ਰਿਪਨ ਵੀਰੇ।ਸਾਡੀ ਸਾਰੀ ਫੈਮਲੀ ਦੀ ਦਰਸ਼ਨ ਕਰਨ ਦੀ ਇੱਛਾ ਤਾ ਬਾਬਾ ਜੀ ਨੇ ਪੂਰੀ ਕੀਤੀ ਹੀ ਉੱਤੋ ਮੇਰੀ ਤੁਹਾਨੂੰ ਮਿਲਣ ਦੀ ਇੱਛਾ ਵੀ ਇੱਥੇ ਹੀ ਪੂਰੀ ਹੋਈ।ਬੜਾ ਚੰਗਾ ਲੱਗਾ ਵੀਰ ਗੱਲਬਾਤਾ ਕਰਕੇ 🙏🏼🙏🏼
@kanwalshergarh
@kanwalshergarh 2 жыл бұрын
ਬਹੁਤ ਵਧੀਆ ਵੀਰ ਜੀ ਘਰ ਬੈਠੇ ਹੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਮੇਹਰ ਕਰੇ
@PUNJABITRAVELCOUPLE
@PUNJABITRAVELCOUPLE 2 жыл бұрын
ਸ਼ੁਕਰੀਆ ਤੁਹਾਡਾ ਵੀ ਇੰਨਾ ਪਿਆਰ ਦੇਣ ਲਈ
@amarjeetkaur6368
@amarjeetkaur6368 2 жыл бұрын
@@PUNJABITRAVELCOUPLE wagegur66
@adarshpreetsingh6151
@adarshpreetsingh6151 Жыл бұрын
Ajo g tuc v
@theKing7s
@theKing7s 10 ай бұрын
Nanded is my city ❤ Nanded is mini Punjab ❤ love you my sikh Bros and sisters.
@jagdevsingh1511
@jagdevsingh1511 2 жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਤੇ ਤੁਹਾਡੀ ਹਰ ਮਨੋਕਾਮਨਾ ਪੂਰੀ ਕਰਨ 🙏🙏
@GurvinderSingh-qw6fp
@GurvinderSingh-qw6fp 2 жыл бұрын
Good job brother ..ਬਹੁਤ ਬਹੁਤ ਧੰਨਵਾਦ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਾਉਣ ਲਈ,🙏🙏
@jasvirgrewalgrewal1782
@jasvirgrewalgrewal1782 Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ
@surindersandhu4107
@surindersandhu4107 2 жыл бұрын
So grateful for Guru ji BEAUTIFUL Gurudwara shaib ji de Darshan 🙏
@harjindersidhu3554
@harjindersidhu3554 6 күн бұрын
Waheguru ji Waheguru ji Waheguru ji Waheguru ji Waheguru ji 🙏
@AmarjeetSingh-dm4mj
@AmarjeetSingh-dm4mj 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
@shardhasingh6998
@shardhasingh6998 2 жыл бұрын
Y ji jdo ਹਜੂਰ ਸਾਹਿਬ di ਜੂਹ ch ਆ ਜਾਨੇ ਤਾ ਉਦੋ ਹੀ ਹੀ ਮਨ ਨੂੰ ਸਕੂਨ ਮਿਲਣ ਲੱਗ ਜਾਂਦਾ
@amarjitsidhu5124
@amarjitsidhu5124 2 жыл бұрын
ਸਤਿ ਸ੍ਰੀ ਅਕਾਲ ਜੀ ਆਪ ਜੀ ਹੋਰਾਂ ਨੇ ਜੋ ਹਜੂਰ ਸਾਹਿਬ ਦੇ ਬਲੋਕ ਰਾਹੀਂ ਦਰਸ਼ਨ ਕਰਾਏ ਬਹੁਤ ਚੰਗਾ ਲਗਿਆ ਪ੍ਮਾਤਮਾ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@KulwinderKaur-kd7og
@KulwinderKaur-kd7og 2 жыл бұрын
ਬੇਟਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹਜ਼ੂਰ ਸਾਹਿਬ ਦੇ ਦਰਸ਼ਨ ਕਰਵਾ ਦਿੱਤੇ ਸਾਨੂੰ।
@gurpalsingh4543
@gurpalsingh4543 2 жыл бұрын
Very nice 👍 religious blog.we have seen the famous Gurdwaras of Nader sahib.I felt very good.Waheguru sahib ji 🙏 bless you with joyful and long lives.Thanks👍❤️🙏
@reshmarani3772
@reshmarani3772 2 жыл бұрын
ਧੰਨਵਾਦ ਜੀ ਰੀਪਨ ਤੇ ਖੁਸ਼ੀ ਜੀ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾਏ ਜੀ ਤੁਹਾਨੂੰ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ਿਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਲਈ
@jagmohansinghsethi8481
@jagmohansinghsethi8481 9 ай бұрын
17:06
@nanditaloomba2659
@nanditaloomba2659 Жыл бұрын
Best vlog of Hazur Sahib. Darshana layi Shukriya
@jaswinderkharoud6989
@jaswinderkharoud6989 2 жыл бұрын
ਵਾਹਿਗੁਰੂ ਮੇਰੇ ਵੀਰ ਤੇ ਭਾਬੀ ਜੀ ਦੇ ਸਿਰ ਤੇ ਮਿਹਰ ਭਰੀਆ ਹੱਥ ਰੱਖਣ....ਹਮੇਸਾ ਅੰਗ ਸੰਗ ਸਹਾਈ ਹੋਣ ਵਾਹਿਗੁਰੂ..ਥਾਤਰਾ ਸਫਲ ਕਰੇ ਵਾਹਿਗੁਰੂ
@varinderkaursandhu708
@varinderkaursandhu708 2 жыл бұрын
Waheguru ji waheguru ji beautiful video 🙏🙏🙏🙏🙏🙏🙏🙏🙏🙏🙏🙏
@SimranSingh-kj4ld
@SimranSingh-kj4ld 2 жыл бұрын
ਬਹੁਤ ਵਧੀਆਂ
@ParminderSingh-yg1qh
@ParminderSingh-yg1qh 2 жыл бұрын
ਵਾਹਿਗੁਰੂ ਸਤਿਨਾਮ ਜੀ🙏
@KuldeepSingh-gs1tm
@KuldeepSingh-gs1tm 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@kulwindergrewal169
@kulwindergrewal169 2 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ 🙏
@baljitsidhu8912
@baljitsidhu8912 2 жыл бұрын
ਦਸ਼ਮੇਸ਼ ਪਿਤਾ ਜੀ ਦੀ ਚਰਨਛੋਹ ਧਰਤੀ ਦੇ ਦਰਸ਼ਨ ਕਰਕੇ ਸਮਾਂ ਅਤੇ ਸਰੀਰ ਧੰਨ ਹੋ ਗਿਆ।ਕੈਸੀ ਵਡਭਾਗੀ ਧਰਤੀ ਹੈ। ਚੜ੍ਹਦੀ ਕਲਾ ਗੁਰੂ ਪਿਆਰਿਓ ਸਤਿਗੁਰੂ ਹਮੇਸ਼ਾ ਹੀ ਸਫ਼ਲਤਾ ਪ੍ਰਦਾਨ ਕਰਨ। ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ।।
@SurinderSingh-ye2ud
@SurinderSingh-ye2ud 2 жыл бұрын
ਵਡਮੁੱਲੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।
@browntaran611
@browntaran611 Жыл бұрын
Dhan dhan Shri Guru Gobind Singh Ji Maharaj waheguru ji waheguru ji waheguru ji ka khalsa waheguru ji ki Fateh
@jagjotkpanesar9607
@jagjotkpanesar9607 2 жыл бұрын
anand hee anand dhanwad bro and sister jio
@viveksingh314
@viveksingh314 2 жыл бұрын
ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
@nirmalkanta379
@nirmalkanta379 2 жыл бұрын
Satnam Shri waheguru ji 🙏🏼
@inderpalsingh7623
@inderpalsingh7623 2 жыл бұрын
Satnam waheguru ji 🙏
@BansiLal-ow2sw
@BansiLal-ow2sw 2 ай бұрын
Bahut hi sohne gurudwara sahib ji Darshan ho gaye.aap ji da dhanwad.
@gurmelsingh5040
@gurmelsingh5040 2 жыл бұрын
ਬਹੁਤ ਵਧੀਆ ਜੀ
@preetsainisector13chandiga17
@preetsainisector13chandiga17 2 жыл бұрын
Waheguru ji Ripon and Khushi Te Meher karna🙏🙏
@asharanijulaha6856
@asharanijulaha6856 Жыл бұрын
Waheguru Ji shukrana waheguru Ji shukrana waheguru Ji shukrana 🙏🙏
@Hardeepsingh-le5ip
@Hardeepsingh-le5ip 2 жыл бұрын
ਧੰਨਵਾਦ ਬਾਈ ਜੀ 🙏
@hansaliwalapreet812
@hansaliwalapreet812 3 ай бұрын
WAHEGURU ji ka Khalsa WAHEGURU ji ki fateh ji 🙏 ❤
@sukhshinderkaur6023
@sukhshinderkaur6023 2 жыл бұрын
very nice video and beautiful Haizoor Sahib ji
@deeprandhawa8467
@deeprandhawa8467 Жыл бұрын
Heaven on earth 🙏🙏🙏
@mandeepgarcha6662
@mandeepgarcha6662 2 жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
@rajideol680
@rajideol680 2 жыл бұрын
Bahut jyada thanks 🙏🙏🙏🙏🙏
@m.goodengumman3941
@m.goodengumman3941 2 жыл бұрын
Thank you for sharing this video information paji. Very useful for NRI, s. WAHAGURU kirpa karan sab ta ji Darshan karan nu aas rakhda ha. 🙏👍🙏
@HardeepSingh-uu8em
@HardeepSingh-uu8em 2 жыл бұрын
great satnam waheguru
@RajwinderKaur-sz6kq
@RajwinderKaur-sz6kq 2 жыл бұрын
Waheguru ji ka Khalsa waheguru ji ki Fathe🙏
@LoveJitBal42A
@LoveJitBal42A 11 ай бұрын
ਵਾਹਿਗੁਰੂ ਵਾਹਿਗੁਰੂ ਜੀ
@Mypregnancydiet
@Mypregnancydiet 2 жыл бұрын
SATNAM SHRI WAHEGURU JI 🙏🙏
@hareram6070
@hareram6070 2 жыл бұрын
ਵਾਹਿਗੁਰੂ ਜੀ 🙏🙏🙏🙏🙏
@safepureliving6464
@safepureliving6464 2 жыл бұрын
ਜੀ ਓ ਪੁੱਤਰਾ ! ਖੁਸ਼ ਕੀਤਾ ਈ !!
@happysinghhappysingh2204
@happysinghhappysingh2204 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuarravinderkaur3776
@kuarravinderkaur3776 2 жыл бұрын
ਵਾਹਿਗੁਰੂ ਜੀ
@manheetsingh4298
@manheetsingh4298 2 жыл бұрын
🙏 Waheguru G 🙏
@karrykaran9263
@karrykaran9263 2 жыл бұрын
Waheguru sanu. V sadha deen asi v hazoor sahib jake darshan krne aw❣️🙏
@Parmjeetkaur-ys6zk
@Parmjeetkaur-ys6zk Жыл бұрын
Waheguru ji waheguru ji waheguru ji waheguru ji 🥰🙏🏻🙏🏻🙏🏻🙏🏻🙏🏻🙏🏻❤️🥰🙏🏻
@KulwinderSingh-cz1nh
@KulwinderSingh-cz1nh 2 жыл бұрын
ਸਤਿ ਸ੍ਰੀ ਅਕਾਲ ਸਰਦਾਰ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ
@changi2859
@changi2859 2 жыл бұрын
Thank you for giving us "darshan" of the gurudwaras. God bless you both
@MangalSingh-xt7zi
@MangalSingh-xt7zi Жыл бұрын
Waheguru ji ka Khalsa waheguru ji ki Fateh
@sikandersingh1485
@sikandersingh1485 2 жыл бұрын
Very nice vlog and thanks🙏 ji
@pratikfreakingawesomebrill5943
@pratikfreakingawesomebrill5943 Жыл бұрын
Paji bahut bdia vlog please keep it up waheguru ji da Khalsa waheguru ji di Fateh
@gurveersingh4022
@gurveersingh4022 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਜੀ 🙏🌹
@gurmeetjassal9924
@gurmeetjassal9924 2 жыл бұрын
Satnam shri waheguru ji.🙏
@harshdeepsingh58
@harshdeepsingh58 2 ай бұрын
🙏ਵਾਹਿਗੁਰੂ ਜੀ🙏❤️
@Uppal-ny5le
@Uppal-ny5le Жыл бұрын
Waheguru ji ❤❤❤
@Jaspalsingh-ho5cp
@Jaspalsingh-ho5cp 2 жыл бұрын
Waheguru satnam Shri waheguru satnam Shri waheguru satnam Shri waheguru satnam Shri
@JoginderSingh-fo5fu
@JoginderSingh-fo5fu 2 жыл бұрын
WhaGuru jika khalsa ji WhaGuru ji ke Fatha ji
@GurpreetDhillon-PB22
@GurpreetDhillon-PB22 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jinderpalkaur2215
@jinderpalkaur2215 2 жыл бұрын
Waheguru ji 🙏🏻🙏🏻🙏🏻🙏🏻🙏🏻
@harleenkaur6945
@harleenkaur6945 Жыл бұрын
Satnam sri waheguru ji
@Gms-rn2fg
@Gms-rn2fg 2 жыл бұрын
Tuci bohut Wadia jankari diti waheguru tuhade dona te mehar kare dhanwad ji
@jasmersinghjassbrar3673
@jasmersinghjassbrar3673 2 жыл бұрын
ਧੰਨਵਾਦ ਭਾਈ ਦਰਸ਼ਨਾਂ ਲਈ।
@rajinderlove7193
@rajinderlove7193 2 жыл бұрын
SSA ji Dhan bhag sade jo tuhadi video ch hajoor sahib and local gurudwara sahib ji de darshan karn moka milea. Dhanwad ji
@bhindersinghrangreta5685
@bhindersinghrangreta5685 3 ай бұрын
Veer eh saraan da naam Dhan Dhan Baba Budha sahib aa🙏🏻
@dilrajsingh6761
@dilrajsingh6761 Ай бұрын
Waheguru G 🌺🌺🌸🌸🌹🌹❤️❤️🙏🙏🙏🌹🌹🌹
@baljindersinghmehra6587
@baljindersinghmehra6587 2 жыл бұрын
Waheguru ji tuhadi har manokamna puriya Karan 🙏🙏
@drsarvjeetbrarkundal2858
@drsarvjeetbrarkundal2858 2 жыл бұрын
ਧੰਨ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਜੀ
@amritpalsingh5764
@amritpalsingh5764 2 жыл бұрын
waheguru ji🙏🙏🙏🙏🙏
@arshpreetkaurharfatehsingh5091
@arshpreetkaurharfatehsingh5091 Жыл бұрын
Asi aj phuch rhe aa... So blessed❤❤❤
@TSyoutube634
@TSyoutube634 4 ай бұрын
Waheguru ji maherkro ji ❤️
@theuniverse9255
@theuniverse9255 2 жыл бұрын
Waheguru ji🙏🙏🙏🙏
@gurveersingh4022
@gurveersingh4022 Жыл бұрын
ਵਾਹਿਗੁਰੂ ਜੀ ਧੰਨ ਸੀ੍ ਗੁਰੂ ਗੋਬਿੰਦ ਸਿੰਘ ਜੀ ਕਿ੍ਪਾ ਕਰੋ ਸਾਹਿਬ ਜੀ ਦਾਸ ਦੀ ਬੇਨਤੀ ਮਨਜ਼ੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🌹🙏🌹🙏
@Jaspalsingh-ho5cp
@Jaspalsingh-ho5cp 2 жыл бұрын
Bhut Sohna
@Jaspalsingh-ho5cp
@Jaspalsingh-ho5cp 2 жыл бұрын
Waheguru satnam Shri waheguru
@jagbirsingh5330
@jagbirsingh5330 2 жыл бұрын
God bless u.
@rickysingh3156
@rickysingh3156 2 жыл бұрын
Waheguru ji... Vade bhag tuhde.....
@BalbirSingh-sy8vq
@BalbirSingh-sy8vq 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰੋ ਜੀ ਸੁੱਖ ਰੱਖੋ ਜੀ ਯਾਤਰਾ ਸ਼੍ਰੀ ਹਜ਼ੂਰ ਸਾਹਿਬ ਦੀ ਕਰਵਾਉਂਜੀ 🙏🙏🙏🙏🙏
@hpsingh94
@hpsingh94 2 жыл бұрын
Historical moments dear.
@gurveersingh4022
@gurveersingh4022 Жыл бұрын
ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹🙏🌹🙏🌹
@jassar100
@jassar100 2 жыл бұрын
Gurdwaras de darshan lai Jana manmat h, Gurbani nu samaj ke bujke follow kerna Gurmat h.
@guribhullar8248
@guribhullar8248 Жыл бұрын
Guru sahib d kirpa nal asi hr saal jaida wa bahut annand milda ethe aa k
@jattkang5606
@jattkang5606 2 ай бұрын
Thanks a lot waheguru Ji da
@asharanijulaha6856
@asharanijulaha6856 4 ай бұрын
WaheGuru ji 🙏🙏🙏
@harjeetkaur6401
@harjeetkaur6401 2 жыл бұрын
Great job veer ji. God bless you.
@ramansingh2821
@ramansingh2821 2 жыл бұрын
Waheguru g mehar karan.🙏
@RohanKumar-zo9bk
@RohanKumar-zo9bk Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
@asprints1805
@asprints1805 2 жыл бұрын
Waheguru g 🙏🙏
@balwantsingh1942
@balwantsingh1942 4 ай бұрын
Waheguru.ji
@user-sd7kg3ly4o
@user-sd7kg3ly4o Жыл бұрын
Sat Nam Shri Waheguru ji
@gurveersingh4022
@gurveersingh4022 Жыл бұрын
ਵਾਹਿਗੁਰੂ ਜੀ ਧੰਨ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿ੍ਪਾ ਕਰੋ ਬੇਨਤੀ ਮਨਜੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ 🙏🌹🙏🌹🙏🌹🙏🌹
@RanveerSingh-oc8kc
@RanveerSingh-oc8kc 2 жыл бұрын
Wahaguru g
@amarjitsingh9481
@amarjitsingh9481 Ай бұрын
Satnam Shri waheguru ji 🥰🌺🌺🙏
@devendersingh4953
@devendersingh4953 2 жыл бұрын
Veri good 👍 👌 👏
@NarinderSingh-mm4dg
@NarinderSingh-mm4dg 4 ай бұрын
Satnam WAHEGURU ji
@rajkaransingh6640
@rajkaransingh6640 2 жыл бұрын
ਗੋिਬੰਦ ਬਾਗ ..ਘੋिੜਅਾਂ ਦਾ ਤਬੇਲਾ ਸੰਗਤ ਸਰ ਅਾिਦ ਵੀ िਦਖੋਨਾ ਸੰਗਤਾਂ ਨੂੰ
@sukhpalsingh9970
@sukhpalsingh9970 2 жыл бұрын
Very nice video 👌
Happy 4th of July 😂
00:12
Alyssa's Ways
Рет қаралды 65 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Happy 4th of July 😂
00:12
Alyssa's Ways
Рет қаралды 65 МЛН