ਜੇ ਅਚਾਨਕ ਕਿਤੇ ਜਾਣਾ ਹੋਵੇ ਤਾਂ ਇਹ ਚੀਜ਼ ਨਾਲ ਸਕਿੰਟਾਂ ਵਿੱਚ ਵਾਲ ਕਾਲੇ ਕਰੋ, black hair in seconds

  Рет қаралды 290,285

Sandhu Family Cooking And Vlogs

Sandhu Family Cooking And Vlogs

Күн бұрын

Пікірлер: 306
@Karmjitkaur90
@Karmjitkaur90 2 ай бұрын
ਬਿਲਕੁਲ ਸਹੀ ਗੱਲ ਆ ਜੀ ਬੱਚਿਆਂ ਲਈ ਜ਼ੀਨਾਂ ਪੈਂਦਾ ਜੀ 😢😢
@rajinderkaur2643
@rajinderkaur2643 2 ай бұрын
Tuc tah aj schi Boht vdia te useful chij dsia ji mainu tah ehdi Boht jrurat c ji thank you ji sister 🎉
@rickyseerha5668
@rickyseerha5668 2 ай бұрын
ਬਹੁਤ ਵਧੀਆ, ਜਾਣਕਾਰੀ ਦਿੱਤੀ, ਛੋਟੀ ਭੈਣੇ,
@Amandeep-if6rd
@Amandeep-if6rd 2 ай бұрын
massage Mera se vedo tusi bhut shoni banae... nice 👍🏼👌🏼💯
@AjayPal-ml3ik
@AjayPal-ml3ik 2 ай бұрын
ਸਹੀ ਗੱਲ ਹੈ ਭੈਣਜੀ ਜਿਹੜੇ ਆਪਣਿਆਂ ਦੇ ਦੁੱਖ ਹੁੰਦੇ ਨੇ ੳਹ ਭੁਲਾਏ ਨਹੀ ਜਾਂਦੇ ਜਿੰਨਾ ਮਰਜੀ ਆਪਾਂ ਭੁਲਾਏ ਦੀ ਕੋਸ਼ਿਸ਼ ਕਰੀਏ ਮੇਰੇ ਦੋਨਾਂ ਵੀਰਾਂ ਦੀ ਡੈਥ ਹੋਗੀ ਛੋਟਾ ਉਨੀ ਸਾਲ ਦਾ ਚਲਾ ਗਿਆ ਤੇ ਵੱਡਾ ਪੰਤਾਲੀ ਸਾਲ ਦਾ ਚਲਾ ਗਿਆ ਛੋਟੇ ਤੋਂ ਤਿੰਨ ਸਾਲ ਬਾਅਦ ਮਾਂ ਚਲੀ ਗਈ ਭੈਣੇ ਸਾਹ ਬੰਦ ਹੋ ਜਾਂਦੇ ਜਦੋਂ ਕਦੇ ਮਨ ਭਰਦਾ ਤਾਂ ਤੁਹਾਡੀਆਂ ਗੱਲਾਂ ਬਹੁਤ ਹੌਂਸਲਾ ਦਿੰਦੀਆਂ ਜੀ ਮੈੰ ਤੁਹਾਡਾ ਵਲੋਂਗ ਰੋਜ ਦੇਖਦੀ ਹਾਂ ਧੰਨਵਾਦ ਜੀ ਹਰਮਨ ਅਬੋਹਰ ਤੋਂ
@harindersharma6055
@harindersharma6055 2 ай бұрын
Sis join Karo please 🙏
@HarpreetKaur-ic8kl
@HarpreetKaur-ic8kl 2 ай бұрын
Bilkol sahi
@surjitgill662
@surjitgill662 2 ай бұрын
ਤੁਸੀ ਕਹਿੰਦੇ ਮੈਨੂੰ ਕੀਮਤ ਨਹੀ ਪਤਾ ਫਿਰ ਆਪ ਕਿਵੇਂ ਮੰਗਵਾਂਉਦੇ ਹੋ ?
@davinderjeetsohal3582
@davinderjeetsohal3582 2 ай бұрын
Heart touching gall baat,,, waheguru g sda ang sang rehn thode🙏🙏🙏🙏🙏
@surjitgill662
@surjitgill662 2 ай бұрын
ਭੈਣ ਜੀ ਤੁਸੀ ਬਹੁਤ ਸਖਤ ਦਿਲ ਹੋ ਇਸ ਤਰਾਂ ਰੋਵੋ ਨਾ ਜੀ ਮੇਰੇ ਸਰਦਾਰ ਜੀ ਵੀ ਚਲੇ ਗੈ ਤੁਹਾਨੂੰ ਵੇਖ ਕੇ ਮੈ ਵੀ ਬੇ ਵਸ ਹੋ ਜਾਂਦੀ 🎉🎉❤❤❤❤
@veerpalkaurdhillonveerpalk3333
@veerpalkaurdhillonveerpalk3333 2 ай бұрын
ਦੀ ਦੀ ਜੀ ਸਤਿ ਸ੍ਰੀ ਆਕਾਲ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ ❤
@Arora__0905
@Arora__0905 7 күн бұрын
Bahut vadia ji sahi nu v Galt bolna loka the aadat hundi hai ji ❤
@jagjotsidhu3673
@jagjotsidhu3673 2 ай бұрын
Nice information mam. God bless u.
@KuldeepSingh-ru4pl
@KuldeepSingh-ru4pl Ай бұрын
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ
@pannujatt4024
@pannujatt4024 2 ай бұрын
ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਦੁੱਖ ਲੱਗਦਾ ਜਦ ਤੁਸੀਂ ਰੋਨੇ ਆ ਜਿਹਦਾ ਅੰਦਰ ਦੁੱਖ ਹੁੰਦਾ ਦਾ ਨਾ ਤਾਂ ਮਲੋ ਮੱਲੀ ਲਿਆ ਜਾਂਦਾ ਮੇਰਾ ਵੀ ਪਤੀਜਾ 14 ਸਾਲ ਦਾ ਪਟਿਆਲੇ ਪੜਨ ਜਾਂਦਾ ਸੀ ਸਕੂਲ ਵਾਲੀ ਵੱਸ ਚੋਂ ਡਿੱਗ ਗਿਆ ਸੀ ਪਿੰਡ ਦੇ ਨੇੜੇ ਆ ਕੇ ਥਾਂ ਹੀ ਪੂਰਾ ਹੋ ਗਿਆ ਸੀ ਇਕੋ ਭਤੀਜਾ ਸੀ ਮੇਰਾ ਜਦ ਤੁਸੀਂ ਸੀਨ ਕਿਹਾ ਮੇਰੇ ਵੀ ਉਹੀ ਸੀ ਨੂੰ ਯਾਦ ਆ ਗਿਆ ਜਿਸ ਦਿਨ ਮੇਰਾ ਭਤੀਜਾ ਮੁਕਿਆ ਸੀ ਪਹਿਲਾ ਮੈਂ ਰੋਈ ਫੇਰ ਕਮੈਂਟ ਲਿਖਿਆ
@RamKumar-ty8wf
@RamKumar-ty8wf 2 ай бұрын
Mere bete di death ho gei c ,21y ch bus 😢😢😢hr pl osnu hi yaad krkke ronde ha
@leviparrish2386
@leviparrish2386 2 ай бұрын
God bless 🙌
@GurjeetKaur-b7g
@GurjeetKaur-b7g 3 күн бұрын
Thanks bhan ji very nice ji
@hansaliwalapreet812
@hansaliwalapreet812 2 ай бұрын
WAHEGURU ji 🙏🏻 pal2 kirpa krde rehan aap ju te sister ❤️❤️❤️sab karma di khed ha ji...strong bno
@charanjeetkaur8147
@charanjeetkaur8147 2 ай бұрын
Ajj pehli baar aap ji vdo vekhan da mouka milya....scroll krde hoye mili vdo jehri ki bahut hi useful hai
@gurmansandhu07
@gurmansandhu07 2 ай бұрын
🙏🏻, ਸਤਿ ਸ੍ਰੀ ਆਕਾਲ ਮੈਡਮ ਜੀ, ਮੈਂ ਜਗਦੀਪ ਸਿੰਘ ਸੰਧੂ ਪਿੰਡ ਪੇਧਨੀ ਕਲਾ, ਧੂਰੀ ਤੋਂ ਹਾਂ ਜੀ। ਮੈਂ ਪ੍ਰੋਫੈਸਰ ਸਾਹਿਬ ਦਾ ਵਿਦਿਆਰਥੀ ਸੀ +1 ਤੋਂ ਬੀ.ਏ. ਤੱਕ। ਪ੍ਰੋਫੈਸਰ ਸਾਹਿਬ ਦੀ ਮੋਤ ਦੀ ਖ਼ਬਰ ਸੁਣਕੇ ਬੜਾ ਦੁੱਖ ਹੋਇਆ। ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਿਕ ਸਨ । ਮੈਂਨੂੰ ਓਹਨਾਂ ਬਾਰੇ ਲਿਖਣ ਲਈ ਸ਼ਬਦ ਨਹੀਂ ਲੱਭ ਰਹੇ। ਪ੍ਰਮਾਤਮਾਂ ਓਹਨਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ😭😭😭🙏🏻
@harwinderkaur7994
@harwinderkaur7994 2 ай бұрын
Nice information mam God bless you
@Jashanchahalz99
@Jashanchahalz99 2 ай бұрын
ਦੀਦੀ ਜੀ ਸਤਿ ਸ੍ਰੀ ਆਕਾਲ ਮੈਂ ਵੀ ਤੁਹਾਡੇ ਵਾਰਗੀ ਹਾ ਸੁਖਬੀਰ ਕੌਰ ਮਾਨਸਾ ਤੋਂ
@BaljitKaur-ok2ct
@BaljitKaur-ok2ct 2 ай бұрын
ਸਤਿ ਸ੍ਰੀ ਆਕਾਲ ਦੀਦੀ ਜੀ
@Arora__0905
@Arora__0905 7 күн бұрын
Khus raho mast raho 🙏🏻
@Buttar847
@Buttar847 2 ай бұрын
Dedi tusi bht kmm dya galla karde o
@dhillonsingh1350
@dhillonsingh1350 2 ай бұрын
ਭੈਣਜੀ ਸਤਸਰੀਅਕਾਲ,ਮੈਂ ਪਹਿਲੀ ਵਾਰ ਅਜ ਦੋ ਸਤੰਬਰ ਨੂੰ ਤੁਹਾਡੀ ਵਿਡੀਉ ਵੇਖੀ ਬਹੁਤ ਸਕੂਨ ਮਿਲਿਆ ਭੈਣ ਜੀ ਇਹ ਸਪਰੇ ਕਿਥੋਂ ਮਿਲੂਗੀ ਕਿਨੇ ਦੀ ਮਿਲੂਗੀ ਕਿਨੇ ਮਿੰਟ ਬਾਅਦ ਧੋਣਾ ਹੈ
@kaurj8453
@kaurj8453 Ай бұрын
Bhot vadhia information
@baljinderkaursohi5198
@baljinderkaursohi5198 2 ай бұрын
Sat Sri akal didi ji very nice vlog c God bless you baljinder kaur Canada
@KulwinderSingh-i8x1s
@KulwinderSingh-i8x1s 2 ай бұрын
ਦੀਦੀ ਜੀ ਸਤਿ ਸਿਰੀ ਕਾਲਜੀ ਹਰਪਾਲ ਕੋਰ ਸਮਰਾਲਾ
@gurmeetkaurmonga2964
@gurmeetkaurmonga2964 2 ай бұрын
Ssa dii g mai Amrit sar to h mainu koi clr suit nhi krda bhut allergic ho jandi h even face sweelup ho janda mehndi lgani h bt heena da v clr nhi anda meri age 45 h
@amrjeetkaurkalar4636
@amrjeetkaurkalar4636 2 ай бұрын
ਭੈਣ ਸਤਿ ਸ੍ਰੀ ਅਕਾਲ ਜੀ 🙏 ਅਸਲ ਚ ਜਦ ਕਿਸੇ ਵੱਡੇ ਦੁੱਖ ਤੋ ਗੁਜਰੇ ਹੋਇਏ ਤਾ ਉਹ ਦੁੱਖ ਆਪਣਾ ਇੱਕ ਅੰਗ ਬਣ ਜਾਦਾ ਚਾਹ ਕੇ ਵੀ ਉਸ ਨੂੰ ਅਸੀ ਭੁੱਲਾ ਨਹੀ ਸਕਦੇ 😭🙏🙏🙏🙏❤
@amanmehra3238
@amanmehra3238 2 ай бұрын
ok madem
@ManjeetKaur-lf4ws
@ManjeetKaur-lf4ws 2 ай бұрын
Very useful information. Thanks G. Manjeet kaur from ludhiana.
@Sandhuji.
@Sandhuji. 2 ай бұрын
Sat sri Akaal mam ji, asi v Sandhu hi ha, khushi hoyi tuhano mel k, mai ajj hi first time tuhadi video waikhiya hai and I subscribed your channel.
@veenamalhotra8723
@veenamalhotra8723 2 ай бұрын
Very informative 👍👍❤
@inderpreetkaur473
@inderpreetkaur473 2 ай бұрын
Always like to watch your video 🎉
@navrojgaming3184
@navrojgaming3184 2 ай бұрын
Didi sat Shri akal ma Roj tuhdi videos vakhdi aa bhut vdiya hundiya ji ma roj vakhdi aa tusi kina sohne ho ji rab da dita sab kuch aa ji tunda kol par malak na kina wada dukh dita veer ji walo bhut dukh hunda Dakh ka ji ta bhan ji tuhdi awaz vich vi kina dard ha ji ma samaj sakdi aa ji
@arjansingh9536
@arjansingh9536 2 ай бұрын
Hanji mam menu v sir di tusi koi v gal krde o bhut vdiya lagdi aa very nice person c main thoda vlog daily vekhdi aa khanne ton
@bhupindergaddu4562
@bhupindergaddu4562 2 ай бұрын
😞😞 it is very true, our family are the one's who stand with us in our hardest times😢
@surjitkaurchopra3747
@surjitkaurchopra3747 2 ай бұрын
Pehanji tuhada dookh suun je apna dookh vi yaad agya hai ji meere husband nu vi 6 years hogaye han gojre bahot miss karde ha unna nu apneya da dookh bahot honda hai ji
@jasbirkaurkaur-vj8me
@jasbirkaurkaur-vj8me Ай бұрын
ਹਾਜੀ ਸਤਿ ਸ੍ਰੀ ਆਕਾਲ ਦੀਦੀ ਜੀ ਮੈ ਤੁਹਾਡੀ ਵੀਡੀਓ ਪਹਿਲੀ ਵਾਰ ਦੇਖੀ ਹੈ ਜੀ ਬਹੁਤ ਸੋਹਣੀ ਲੱਗੀ ਜੀ 🎉🎉 ਤੁਸੀਂ ਵੀ ਬਹੁਤ ਚੰਗੇ ਲੱਗੇ ਦੀਦੀ ਜੀ ਮੇਰੀ ਵੀ ਇੱਕ ਭੈਣ ਹੀ ਮੇਰੇ ਤੋ ਛੋਟੀ ਉਹ ਵੀ ਸਾਨੂੰ ਛੱਡ ਕੇ ਚੱਲੀ ਗਈ ਹੀ ਬੜਾ ਦੁੱਖ ਹੁੰਦਾ ਹੈ ਜੀ ਭੈਣਾ ਦਾ
@guri8033
@guri8033 2 ай бұрын
Didi bottle de thalle likhea aa rate
@SukhvinderDhillon-tv7rf
@SukhvinderDhillon-tv7rf 2 ай бұрын
ਜਹਿੜਾ ਵੀ ਦੁਖੀ ਹੁੰਦਾ ਉਹੀ ਵਿਛੜਿਆਂ ਦੀਆਂ ਗੱਲਾਂ ਵਾਰ ਵਾਰ ਕਰਦੇ ਨੇ ਕੋਈ ਵੀ ਗੱਲ ਹੋਵੇ ਫਿਰ ਵੀ ਆਪਣਾਂ ਦੁੱਖ ਯਾਦ ਆ ਹੀ ਜਾਂਦਾ ਹੈ
@sukhmander7655
@sukhmander7655 2 ай бұрын
Didi mere selya de baal bohat vyt hoi jande aa koi opa daso
@paramjeetgill8899
@paramjeetgill8899 2 ай бұрын
Sisji mere hrek colour reaction krda koi hll dso
@malkitkaur9429
@malkitkaur9429 2 ай бұрын
ਦੀਦੀ ਇਸ ਦਾ ਰੰਗ ਦੁਪੱਟੇ ਨੂੰ ਤਾਂ ਨੀ ਲਗਦਾ ਜੀ ? ਸਾਨੂੰ ਇਹ ਬਹੁਤ ਵਧੀਆ ਲੱਗਿਆ
@SJeet-n4u
@SJeet-n4u 2 ай бұрын
Waheguruji tuhanu sda chaddikla vich rakhan
@jasmeenkaur1692
@jasmeenkaur1692 2 ай бұрын
Hnjii ma'am vadiya product aa mai v use kardi aa
@jassikandhola8804
@jassikandhola8804 2 ай бұрын
Link please🙏
@surinderpalkaur2060
@surinderpalkaur2060 Ай бұрын
Very nice ji
@gurseeratkaurrollno9263
@gurseeratkaurrollno9263 2 ай бұрын
Sat sari akhal good morning mam very Nice video g
@surjitkaurchopra3747
@surjitkaurchopra3747 2 ай бұрын
Ssakal pehanji maine 1st time tuhada vedio dekya hai mai vi pehanji Lorel, da brown ,colour lagande hai 8 din vich waal safed ho jande han tuse ke lagade pehanji dasso ji
@karamjitkaur1711
@karamjitkaur1711 2 ай бұрын
Thanks g bhut vadya jbab dita g mere kmynt da
@SatpalLothia-vz3xl
@SatpalLothia-vz3xl 2 ай бұрын
Aj m tadi vdo dekhhi bahut hi bdiya lgi ji sat dri akal ji m urmila punjab to
@smilymahajan6671
@smilymahajan6671 2 ай бұрын
Di tusi bilkul theek keha jina ne aukhe samay dada saath dita hunda us cheez nu asi kade nahi bhula sakde
@rajwantkaur-zk8du
@rajwantkaur-zk8du 2 ай бұрын
Very good vlog God bless you 🙏🏻🙏🏻👌👌💐💐
@harshi9543
@harshi9543 2 ай бұрын
Sat shri akaal main etawah UP se bol rahi hun balwinder Kaur Maine aapki video dekhi uska to mujhe bahut achcha Laga per Dekho main bhi use karke dekhungi Meri age 60 ears hai bal safed ho Gaya
@Palwinderkaur-k4l
@Palwinderkaur-k4l Ай бұрын
Very nice
@ramanpreetkaur9950
@ramanpreetkaur9950 2 ай бұрын
Very nice didi tuci bhut sohne o
@sushmaarora2214
@sushmaarora2214 2 ай бұрын
Good Information mam
@loverosebal5668
@loverosebal5668 2 ай бұрын
Sat shri akal didi❤❤
@kamlasheemar6583
@kamlasheemar6583 2 ай бұрын
Thank u sis tuhadi vedeo menu bhut vdea lggi ji
@madhukapoor8909
@madhukapoor8909 Ай бұрын
Very nice ❤❤❤❤
@HarbansSingh-qq4fg
@HarbansSingh-qq4fg 2 ай бұрын
Bahut vdia blog madam g❤
@KanwaljitKaur-p5l
@KanwaljitKaur-p5l 2 ай бұрын
Fase hair ramoov bare daso jaldee karna bare
@prateektind7005
@prateektind7005 2 ай бұрын
Carmesi brand da face razor best👍
@RajRani-yy5yk
@RajRani-yy5yk 2 ай бұрын
Nice video did
@charanjitkaur4756
@charanjitkaur4756 2 ай бұрын
Sat shri akal didiji😊
@Rajwinder_04
@Rajwinder_04 2 ай бұрын
Hlo dii ssa ji m thada vlog harroj dekhdi aa m v faridkot to aa moka milya ta jurur milna
@kaurbrar5463
@kaurbrar5463 2 ай бұрын
Ssa mam ji tusi mangva ke v de sakde ho plz replied black color spray chahedi h
@parveenrani8768
@parveenrani8768 2 ай бұрын
Ss akal didi ji....ki tusi Faridkot ton ho.main v Faridkot ton belong krdi.tusi kehre department ch c job krde? Tuhade vichar buhut achhe lgge.God bless u g❤
@neelampuri2902
@neelampuri2902 2 ай бұрын
Spray karan ton baad chitte waal jyada taan nahi ho jaangey?
@amrjeetkaurkalar4636
@amrjeetkaurkalar4636 2 ай бұрын
ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏❤
@sandeepkaur5431
@sandeepkaur5431 2 ай бұрын
ਬਹੁਤ ਵਧੀਆ ਗੱਲਾਂ ਕਰਦੇਹੋ ਤੁਸੀਂਮੈ ਕਲਵੀਰ ਕੋਰ
@harpreet-iw3je
@harpreet-iw3je 2 ай бұрын
Ssa mam ..skin te spray ho jae taa charda te nahi skin te??
@bhupinderkaur109
@bhupinderkaur109 2 ай бұрын
Good information sister
@HarjeetKaur-rw4nd
@HarjeetKaur-rw4nd 2 ай бұрын
Nice speech sister ji
@parmjeetsidhu3979
@parmjeetsidhu3979 2 ай бұрын
Di main smothing krvye c mere hair bad white hon lag gae c hun mnu tension rehnde a chuni rakhne pende a sair te bhut dil wahite hair thik ho jan
@ravinderpunia2310
@ravinderpunia2310 2 ай бұрын
Spray lagan tan bad wash v karne hai madam ji
@Rajwant-es6xy
@Rajwant-es6xy 2 ай бұрын
Madam ji sprey to bahad vall sampoo karna hy
@Sandhufamilyvlog
@Sandhufamilyvlog 2 ай бұрын
nhi g
@armanchotia2700
@armanchotia2700 2 ай бұрын
Very nice sis
@ArshdeepSingh-cz7ch
@ArshdeepSingh-cz7ch 2 ай бұрын
Ssa ji ki eh colour dupate te lag janda hai ja nahi plz dasna 🙏
@varinderkaur579
@varinderkaur579 2 ай бұрын
Nhi lgda g .but lgaan to baad hair hard ho jande ne. Proper way naal colour v nhi hunda.i don't like this product
@ArshdeepSingh-cz7ch
@ArshdeepSingh-cz7ch 2 ай бұрын
@@varinderkaur579 thanku ji 🙏
@sukhisimbli2398
@sukhisimbli2398 2 ай бұрын
Nice information ❤❤❤❤❤🙏🙏
@baljitk4713
@baljitk4713 2 ай бұрын
Didi ji spray lgane ke bade hair wash bee Karnes hai ke nahi.
@Sandhufamilyvlog
@Sandhufamilyvlog 2 ай бұрын
nhi g
@ranbirkaur7751
@ranbirkaur7751 2 ай бұрын
Bhut nice vdo ji
@jinderpreet7621
@jinderpreet7621 2 ай бұрын
Spery karn to baad panhi nal thonga v a,j nai tta kalar chuni nu lagda ja nai jaldi daso
@AmanDeepkaur-ym3hk
@AmanDeepkaur-ym3hk 2 ай бұрын
ਇਹ mens ਦਾੜੀ ਤੇ ਵੀ ਕਰ ਸਕਦੇ ਹੋ?
@amarjeetkaur2034
@amarjeetkaur2034 2 ай бұрын
Dii me tuhadi vdo pehli baar dekhi aa bahut bdya dssde o tusi
@HasanKhan-kw6of
@HasanKhan-kw6of 2 ай бұрын
Very very nice ❤
@ginder_46
@ginder_46 2 ай бұрын
Nice video g 🎉
@neelamrani3948
@neelamrani3948 2 ай бұрын
Rbb tuhanu sukh deve😊
@gurdeepsandhu3494
@gurdeepsandhu3494 2 ай бұрын
Mai tuhada koi v vlog miss ni krdi tuc boht vdia glan krde o mera tuhau miln da bda dil krda aa zira de pind dhandin to Rupinder kaur mera v name bol do changa lge ga❤
@Rajwinderkaur-tl5fd
@Rajwinderkaur-tl5fd 2 ай бұрын
Nice👍👍 sister ji god bless you🙏🙏
@jaspalkaur4045
@jaspalkaur4045 2 ай бұрын
Nice video. Didi
@KamalKaur-l6q
@KamalKaur-l6q 2 ай бұрын
Very nice mam🎉
@kamaldhaliwal6340
@kamaldhaliwal6340 2 ай бұрын
Nice video did g ❤❤🎉🎉🧡🧡🧡🧡🧡
@jaswinderkauraujla1056
@jaswinderkauraujla1056 2 ай бұрын
ਇਸ ਦਾ ਨਾਮ ਲਿਖਕੇ ਵਿਚ ਪਾ ਦੇ ਆ ਕਰੋ ਇਸ ਤਰਾਂ ਪਤਾ ਨਹੀ ਲਗਦਾ ਜੀ ❤️❤️❤️🙏🙏
@talentedkaurinsan
@talentedkaurinsan 2 ай бұрын
Good information ❤❤
@sukhbirkaur7570
@sukhbirkaur7570 2 ай бұрын
Good morning ji , pplzCurly hair lyi v dasu ji,
@HarmohitSingh-x6e
@HarmohitSingh-x6e 2 ай бұрын
Sat shri akal ji👏
@bikkerkithehoikvardikhaede4045
@bikkerkithehoikvardikhaede4045 2 ай бұрын
Didi menu v kou colour sut ni krda j test krdi jithe v lanodi othe ta jI ਚੱਮੜੀ ਜਮਾ ਮਚ ਜਾਂਦੀ ਆ ਜੀ ਮੈ ki lama ji plz dasso ਐਲਰਜੀ kida ਖਤਮ ਹੋਊ jrur jwab dena ji apna fon number jrur dena didi ji menu ਗੱਲ krni ਤੁਹਾਡੇ nal❤❤❤
@Sandhufamilyvlog
@Sandhufamilyvlog 2 ай бұрын
9464202440
@gurmeetkaurmonga2964
@gurmeetkaurmonga2964 2 ай бұрын
Same with me
@bikkerkithehoikvardikhaede4045
@bikkerkithehoikvardikhaede4045 2 ай бұрын
@@gurmeetkaurmonga2964 ਆਪਾਂ ਕੀ ਕਰੀਏ ਦੀਦੀ 🙏🙏
@Kamaljeet-id7xk
@Kamaljeet-id7xk 2 ай бұрын
Ssa didi love you so much ❤❤ Kamal patiala
@AmandeepKaur-de6qe
@AmandeepKaur-de6qe 2 ай бұрын
ਦੀਦੀ ਅੱਜ 2ਸਤੰਬਰ ਆ ਪਿਛਲੇ ਸਾਲ ਅੱਜ ਦੇ ਦਿਨ ਮੇਰੇ ਹਸਬੈਂਡ ਦੋ ਦਿਨ ਦੀ ਛੁੱਟੀ ਆਏ ਸਨ 19ਸਤੰਬਰ ਨੂੰ ਅਚਾਨਕ ਬ੍ਰੇਨ ਅਟੈਕ ਹੋ ਗਿਆ ਡਿਊਟੀ ਤੇ ਹੀ ਉਹਨਾਂ ਦੀ ਡੈੱਥ ਹੋ ਗਈ ਸੀ 😭😭
@makhansingh3002
@makhansingh3002 2 ай бұрын
ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਪਰਿਵਾਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ
@Kiranveergill
@Kiranveergill 2 ай бұрын
😢😢😢
@ManjitKaur-mr7gc
@ManjitKaur-mr7gc 2 ай бұрын
Good di👌👌👌🙏🏻
@manjitkaurmanjit7636
@manjitkaurmanjit7636 2 ай бұрын
Didi eh colour dupatte nu nahi lagda
@dalveerdhillon3478
@dalveerdhillon3478 2 ай бұрын
Nice didi❤
@ParminderKaur-jh8fc
@ParminderKaur-jh8fc 2 ай бұрын
ਹੋਂਸਲਾ ਰਖੋ ਦੀਦੀ ਜੀ ਸਤਿ ਸੀ੍ ਅਕਾਲ
風船をキャッチしろ!🎈 Balloon catch Challenges
00:57
はじめしゃちょー(hajime)
Рет қаралды 88 МЛН
МЕНЯ УКУСИЛ ПАУК #shorts
00:23
Паша Осадчий
Рет қаралды 4,8 МЛН
Мама у нас строгая
00:20
VAVAN
Рет қаралды 9 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 88 МЛН