ਜਾਣੋ ਬੰਦੇ ਨੇ ਰੱਬ ਬਣਾਇਆ ਜਾਂ ਰੱਬ ਨੇ ਬੰਦਾ? ਸੁਣੋ Surjit Daudhar ਨਾਲ ਵਿਚਾਰ ਚਰਚਾ |Lok Awaz Tv|

  Рет қаралды 97,255

LOK AWAZ TV

LOK AWAZ TV

2 жыл бұрын

ਜਾਣੋ ਬੰਦੇ ਨੇ ਰੱਬ ਬਣਾਇਆ ਜਾਂ ਰੱਬ ਨੇ ਬੰਦਾ? ਕੀ ਰੱਬ ਲਾਲਚੀ ਹੈ ਜੋ ਪੈਸੇ ਲੈਕੇ ਸੁੱਖਾਂ ਪੂਰੀਆਂ ਕਰਦਾ? ਸੁਣੋ ਸੁਰਜੀਤ ਦੌਧਰ ਨਾਲ ਵਿਚਾਰ ਚਰਚਾ
Know Man Made God or God Made Man? Is God greedy for money? Listen to the discussion with Surjit Daudhar
#Surjit Daudhar #taraksheel #lokawaztv #God
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 384
@kuljitsingh763
@kuljitsingh763 7 ай бұрын
ਬਹੁਤ ਹੀ ਵਧੀਆ ਵਿਚਾਰ ਜੋ ਸਾਨੂੰ ਪੁਜਾਰੀ ਵਰਗ ਦੇ ਪਾਇ ਭ੍ਰਮ ਭਲੇਖੇਆ ਸੰਗਲਾਂ ਤੋਂ ਅਜ਼ਾਦ ਕਰਵਾਉਣ ਜ਼ਰੂਰੀ ਹੈ
@baljindersingh6115
@baljindersingh6115 Жыл бұрын
ਬਹੁਤ ਬਹੁਤ ਧੰਨਵਾਦ ਜੀ,, ਦਿਮਾਗ ਦੀ ਬੱਤੀ ਜਗਾ ਦਿੱਤੀ ਹੈ ਜੀ,, ਸਲੂਟ ਸਲੂਟ ਸਲੂਟ ਹੈ ਜੀ 👋👋
@RamSingh-gg2no
@RamSingh-gg2no 7 ай бұрын
ਬਲ ਵੇ ਤਰਕ ਦਿਆ ਦੀਵਿਆ,ਅਸੀਂ ਰਾਹ ਰੁਸ਼ਨਾਉਣੇ। ਜੋ ਜਾਗਦਿਆਂ ਵੀ ਸੌਂ ਰਹੇ ਉਹ ਲੋਕ ਜਗਾਉਣੇ।
@kirpalsingh8641
@kirpalsingh8641 Жыл бұрын
ਜਿੰਨਾ ਡਰੁ ਹੋਵੇਗਾ ਓਨਾ ਹੀ ਰੱਬ ਨੂੰ ਜਿਆਦਾ ਮੁਨੇਗਾ
@suchasinghnar
@suchasinghnar Жыл бұрын
ਬਹੁਤ ਵਧੀਆ ਇੰਟਰਵਿਊ ਹੈ ਜੀ। ਆਪ ਸੱਭ ਨੂੰ ਸ਼ੁੱਭ ਇਛਾਵਾਂ ਜੀ।
@kuldipnandchahal8994
@kuldipnandchahal8994 Жыл бұрын
बहुत समझदार सूझवान इंसान हैं लोगों को सीध देने वाले ऐसे इंसानों की बहुत जरूरत है आज के समय में
@ashokklair2629
@ashokklair2629 7 ай бұрын
ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ! 👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:- 👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧) 👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ) ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ। ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ) ⭕⭕⭕⭕⭕ ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ। 👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)
@user-hz3hc3st7z
@user-hz3hc3st7z 7 ай бұрын
ਵਿਗਿਆਨ ਦੀ ਧਾਰਾ ਸਭ ਤੋਂ ਠੀਕ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@navisingh9523
@navisingh9523 5 ай бұрын
Vrr surjit kitho tho ne
@sadhusinghbhullar7339
@sadhusinghbhullar7339 Күн бұрын
ਦੌਧਰ​@@navisingh9523
@gurandittasinghsandhu5238
@gurandittasinghsandhu5238 Жыл бұрын
ਰੱਬ ਅਤੇ ਪੈਸਾ ਕਾਢ ਹੈ ਮਨੁੱਖ ਦੀ। ਲੋੜ ਵੇਲੇ ਗੱਲ ਪੈਸੇ ਤੇ ਮੁੱਕਦੀ।
@5493dev
@5493dev Жыл бұрын
Jis din hospital ch bed ch peya hoyenga ..mooh khol ke.. udan dekhde aa gal mukdi paise te aa ke
@malkitsingh-cl3wb
@malkitsingh-cl3wb 11 ай бұрын
ਮਨੁੱਖ ਦੀ ਦੋੜ ਬਸ ਪੈਸੇ ਤਾਈ।ਤਾਈ ਅਜ ਪੰਜਾਬ ਦਾ ਇਹ ਹਾਲ ਆ।
@kissanjattkissan9976
@kissanjattkissan9976 10 ай бұрын
Kadhe dukh nhi dekhe na tah kehna mout de nede aya fir pta lagu
@user-mx6wf5wh6m
@user-mx6wf5wh6m 7 ай бұрын
Murgi Aai
@Talwindersingh-sh7go
@Talwindersingh-sh7go 5 ай бұрын
@@5493devjehde rabb nu Mande ah ke oh bimar nhi hunde?
@Raman_Heer
@Raman_Heer 6 ай бұрын
ਬਹੁਤ ਵਧੀਆ ਤਰਕ ਦੇ ਅਧਾਰ ਤੇ ਸਾਨੂੰ ਤੁਹਾਡੀਆਂ ਗੱਲਾਂ ਅੱਜ ਦੇ ਯੁੱਗ ਵਿੱਚ ਸੁਣਨ ਲਈ ਮਿਲ ਰਹੀਆਂ ਹਨ ਜੀ
@sudagerdhaliwal7745
@sudagerdhaliwal7745 Жыл бұрын
ਜੋ ਗੱਲ ਮਨੁੱਖ ਦੀ ਸੋਚ ਤੋਂ ਪਰੇ ਹੈ ਉਸ ਨੂੰ ਕੁਦਰਤ ਕਹਿੰਦੇ ਹਨ ਵੱਸ ਉਹ ਹੀ ਰੱਬ ਹੈ
@ashokklair2629
@ashokklair2629 7 ай бұрын
ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ! 👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:- 👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧) 👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ) ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ। ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ) ⭕⭕⭕⭕⭕ ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ। 👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)
@gurwinderbarri3115
@gurwinderbarri3115 2 жыл бұрын
ਸਹੀ ਗੱਲ ਵਾ, ਸਾਥੀ ਦੌਧਰ ਜੀ।
@RamSingh-gg2no
@RamSingh-gg2no 7 ай бұрын
ਬਹੁਤ ਵਧੀਆ ਵਿਚਾਰ ਚਰਚਾ। ਤਰਕਸ਼ੀਲ ਵਿਦਵਾਨ ਸੁਰਜੀਤ ਦੌਧਰ ਜੀ ਨੇ ਤਰਕ ਅਤੇ ਵਿਗਿਆਨਕ ਗਿਆਨ ਅਨੁਸਾਰ ਸਹੀ ਦਲੀਲ ਨਾਲ ਦੱਸਿਆ।ਲੋਕ ਚੇਤਨਾ ਪੈਦਾ ਕਰਨ ਵਿੱਚ ਬਹੁਤ ਵੱਡਾ ਯਤਨ ਕੀਤਾ ਗਿਆ ਹੈ। ਪਰ ਧਰਮ ਗ੍ਰੰਥਾਂ ਨੂੰ ਲਿਖਣ ਵਾਲੇ ਰੱਬ ਨਹੀਂ ਹੁੰਦੇ।
@dancebeatbyavneet1856
@dancebeatbyavneet1856 10 ай бұрын
ਵੀਰ ਨੇ ਪਹਿਲੀ ਗੱਲ ਵਿੱਚ ਹੀ ਸਭ ਸਾਫ਼ ਕਰ ਦਿੱਤਾ !!!
@malwinderwalia2119
@malwinderwalia2119 10 ай бұрын
ਬਹੁਤ ਹੀ ਵਧੀਆ ਵਿਚਾਰ ਦੱਸੇਂ ਹਨ
@pawansharma3992
@pawansharma3992 Жыл бұрын
ਵਧੀਆ ਸਵਾਲ ਜਵਾਬ!
@charnjitsingh3424
@charnjitsingh3424 10 ай бұрын
ਦੌਧਰ ਸਾਹਿਬ ਜੀ ਤੁਹਾਡੇ ਵਿਚਾਰ ਸਹੀ ਹਨ ਪਰ ਲੋਕ ਨਹੀ ਸਮਞਦੇ
@navisingh9523
@navisingh9523 5 ай бұрын
Vrr surjit kitho tho ne
@ayurveda5416
@ayurveda5416 7 ай бұрын
ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥
@RamSingh-gg2no
@RamSingh-gg2no 7 ай бұрын
ਜਿਸ ਚੀਜ ਦਾ ਕੋਈ ਰੰਗ ਰੂਪ ਆਕਾਰ/ਸ਼ਕਲ ਨਹੀਂ ਹੁੰਦੀ ਉਸ ਦੀ ਕੋਈ ਹੋਂਦ ਕਿਵੇਂ ਮੰਨੀ ਜਾ ਸਕਦੀ ਹੈ। ਵਿਗਿਆਨ ਵਿੱਚ ਚੀਜ/ਵਸਤੂ/ਪਦਾਰਥ ਜਾਂ ਹੋਂਦ ਉਸ ਚੀਜ ਨੂੰ ਹੀ ਮੰਨਿਆ ਜਾ ਸਕਦਾ ਹੈ (ਪਦਾਰਥ ਦੀ ਪ੍ਰੀਭਾਸ਼ਾ) ਜਿਸ (ਚੀਜ)ਦਾ ਕੋਈ ਆਕਾਰ ਹੋਵੇ,ਜਿਹੜੀ ਚੀਜ ਥਾਂ ਘੇਰਦੀ ਹੈ,ਜਿਸ ਦਾ ਕੋਈ ਪੁੰਜ ਹੈ,ਜਿਹੜਾ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਰਾਂਹੀ ਮਹਿਸੂਸ ਕੀਤਾ ਜਾ ਸਕਦਾ ਹੈ ਜਾਂ ਨੰਗੇ ਅੱਖੀਂ ਜਾਂ ਅੱਜ ਤੱਕ ਦੇ ਕਿਸੇ ਵਿਗਿਆਨਕ ਯੰਤਰ ਰਾਂਹੀ ਵੇਖੀ ਜਾ ਸਕਦੀ ਹੋਵੇ ਉਸ ਨੂੰ ਹੀ ਪਦਾਰਥ(ਮੈਟਰ)ਵਸਤੂ/ਚੀਜ ਜਾਂ ਹੋਂਦ ਮੰਨਿਆ ਜਾ ਸਕਦਾ ਹੈ।ਪਰ ਆਖਿਆ ਜਾਂਦਾ ਰੱਬ (ਜਿਸ ਦੀ ਧਾਰਮਿਕ ਵਿਆਖਿਆ ਵੀ ਇਹ ਹੈ ਕਿ " ਉਸ ਦਾ ਕੋਈ ਰੰਗ,ਰੂਪ ਜਾਂ ਸ਼ਕਲ /ਆਕਾਰ ਕੋਈ ਨਹੀਂ ।ਨਾ ਉਹ ਜਨਮਦਾ ਹੈ ਨਾ ਮਰਦਾ ਹੈ "। (ਠਾਕੁਰ ਯੋਨੀ ਨਹੀਂ ਆਉਂਦਾ) ਫੇਰ ਉਸ ਦੀ ਹੋਂਦ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ। ਜਿਵੇਂ ਅਸੀਂ ਹੁਣ ਤੱਕ ਭੂਤ ਪ੍ਰੇਤ ਆਤਮਾਂ ਆਦਿ ਨੂੰ ਮੰਨਦੇ ਰਹੇ ਉਂਵੇ ਅਸੀਂ ਹੁਣ ਤੱਕ ਰੱਬ ਨੂੰ ਮੰਨਦੇ ਆ ਰਹੇ ਹਾਂ ਜਿਵੇਂ ਹੁਣ ਤੱਕ ਵੱਡਿਆਂ ਵਲੋਂ ਬੱਚਿਆਂ ਨੂੰ ਮਾਊਂ ਅਤੇ ਕੋਕੋ ਦੇ ਕਲਪਿਤ ਨਾਵਾਂ ਤੋਂ ਹਊਆ ਪੈਦਾ ਕਰਕੇ ਡਰਾਇਆ ਜਾਂਦਾ ਰਿਹਾ ਓਵੇਂ ਹੁਣ ਤੱਕ ਸਾਡੇ ਦਿਮਾਗ ਵਿੱਚ ਰੱਬ ਦਾ ਹੵਊਆ (ਡਰ) ਪੈਦਾ ਕੀਤਾ ਗਿਆ। ਇਵੇਂ ਧਰਮਰਾਜ ਦੀ ਦਰਗਾਹ, ਯਮਰਾਜ,ਨਰਕ ਅਤੇ ਚੁਰਾਸੀ ਲੱਖ ਜੂਨੀ(ਯੋਨੀ) ਦਾ ਵਿਚਾਰ ਪੈਦਾ ਕਰਕੇ ਮਨੁੱਖ ਨੂੰ ਡਰਾਇਆ ਜਾ ਰਿਹਾ ਹੈ।ਇਹ ਸਭ ਵੱਖ ਵੱਖ ਧਰਮਾਂ ਦੇ ਮਨੁੱਖ ਨੂੰ ਡਰਾਈ ਰੱਖਣ ਵਾਸਤੇ ਸਾਂਝੇ ਜਿਹੇ ਹੱਥ ਕੰਡੇ ਹਨ ਇਵੇਂ ਰੱਬ ਇਕ ਸਾਂਝਾ ਜਿਹਾ ਸੰਦ ਹੈ। ਜੋ ਕਿਸੇ ਸਮੇਂ ਮਨੁੱਖੀ ਦਿਮਾਗ ਨੇ ਆਪਣੀ ਲੋੜ ਵਿਚੋਂ ਪਹਿਲਾਂ ਕੁਦਰਤੀ ਸ਼ਕਤੀਆਂ ਅੱਗ,ਪਾਣੀ,ਸੂਰਜ,ਮੇਘ ,ਸਰਦੀ ,ਹਨੇਰੇ ਆਦਿ ਦੀਆਂ ਕੁਦਰਤੀ ਕਰੋਪੀਆਂ ਤੋਂ ਡਰਦਿਆਂ ਇਹਨਾਂ ਮੁਸੀਬਤਾਂ/ਸੰਕਟ ਤੋਂ ਬਚਣ ਲਈ ਸ਼ੁਰੂ ਵਿੱਚ ਉਹਨੂੰ ਨੂੰ ਦੇਵਤੇ ਬਣਾਕੇ ਪੂਜਾ (ਵਡਿਆਈ ਕੀਤੀ,ਖੁਸ਼ਾਮਦ ਕੀਤੀ ਜਿਵੇਂ ਅੱਜ ਵੀ ਕਮਜੋਰ ਨਿਤਾਣਾ ਬੰਦਾ ਸ਼ਕਤੀਸ਼ਾਲੀ ਬੰਦੇ ਦੀ ਚਾਪਲੂਸੀ/ਵਡਿਆਈ/ਖੁਸ਼ਾਮਦ ਕਰਦਾ ਹੈ। ਗ੍ਰੰਥਾਂ ਵਿੱਚ ਵੀ ਇਹ ਸ਼ਬਦ ਮਿਲਦੇ ਹਨ ਅੱਗ (ਅਗਨੀ) ਦੇਵਤਾ,ਪਾਣੀ ਦੇਵਤਾ, ਸੂਰਜ (ਤੇ ਚੰਦ) ਦੇਵਤਾ,ਅੰਨ ਦੇਵਤਾ ਆਦਿ ਆਦਿ। ਫੇਰ ਹੌਲੀ ਇਹਨਾਂ ਸ਼ਕਤੀਆਂ ਦੀ ਦੇਵਤੇ (ਦੇਵ ਪੁਰਸ਼)ਮੰਨ ਕੇ ਪੂਜਾ ਸ਼ੁਰੂ ਹੋਈ। ਫੇਰ ਮਨੁੱਖ ਦੇ ਕੁਝ ਵਿਕਸਤ ਹੋਏ ਦਿਮਾਗ ਨੇ ਇਹ ਸੋਚ ਕੇ ਕਿ ਇਹਨਾਂ ਦੇਵ ਸ਼ਕਤੀਆਂ ਦਾ ਸਵਾਮੀ (ਚਾਲਕ)ਵੀ ਕੋਈ ਸ਼ਕਤੀ ਹੋਵੇਗੀ ਉਸ ਸ਼ਕਤੀ ਨੂੰ ਭਗਵਾਨ/ਈਸ਼ਵਰ/ਕਰਤਾ/ਗੌਡ /ਖੁਦਾ ਜਾਂ ਸਾਂਝਾ ਨਾਮ ਰੱਬ ਮੰਨ ਕੇ ਉਸ ਨੂੰ ਸਰਬ ਸ਼ਕਤੀਮਾਨ,ਸਰਬ ਵਿਆਪਕ ਤੇ ਸਰਬ ਗਿਆਤਾ ਮੰਨ ਕੇ ਉਸ ਦੀ ਪੂਜਾ/ਅਰਾਧਨਾ ਸ਼ਬਦ /ਭਜਨ ਦੇ ਰੂਪ ਵਿਚ ਦੇਵਤਿਆਂ ਵਾਂਗ ਉਸ ਦਾ ਗੁਣਗਾਨ /ਮਹਿਮਾ ਗਾਉਣਾ(ਸਿਮਰਨ ਕਰਨਾ ਵੀ ਉਸ ਪੂਜਾ ਦਾ ਇਕ ਸਰੂਪ ਹੈ। ਪਹਿਲਾਂ ਦੇਵ ਸ਼ਕਤੀਆਂ ਦੀ ਪ੍ਰਾਰਥਨਾ ਕਰਕੇ ਕਿਰਪਾ/ਰਹਿਮ ਮੰਗਿਆ ਜਾਂਦਾ ਸੀ ਉਂਵੇ ਭਗਵਾਨ/ਰੱਬ ਦੀ ਘਾੜਤ ਘੜ ਲੈਣ ਮਗਰੋਂ ਉਸ ਦੀ ਬੰਦਗੀ /ਭਗਤੀ ਅਤੇ ਮਹਿਮਾ ਕਰਕੇ ਉਸ ਤੋਂ ਲੋੜਾਂ ਦੀ ਪੂਰਤੀ ਲਈ ਪ੍ਰਾਰਥਨਾ, ਪਰੇਅ ਅਰਦਾਸ ਆਦਿ ਕਰਨ ਦਾ ਵਰਤਾਰਾ ਸ਼ੁਰੂ ਹੋਇਆ ਉਸ ਨੂੰ ਵਡਿਆਈਣ/ਪਿਆਉਣ ਦਾ ਅਮਲੀ ਕਾਰਜ ਅਸੀਂ ਅੱਜ ਤੱਕ ਕਰ ਰਹੇ ਹਾਂ।ਇਕ ਸਟੇਜ ਤੇ ਆਕੇ ਸਮਾਜ ਵਿੱਚ ਇਸ ਦੇਵਤਾਵਾਦ ਤੋਂ ਬਾਅਦ ਰੱਬ ਦੀ ਵਿਆਖਿਆ ਕਰਕੇ ਲੋਕਾਂ ਨੂੰ ਦੱਸਣ ਵਾਲੀ ਅਤੇ ਲੋਕਾਂ ਨੂੰ ਪੂਜਾ ਕਰਨ (ਅੱਜ ਕੱਲ੍ਹ ਧਾਰਮਿਕ ਮਰਿਆਦਾਵਾਂ ਮੁਤਾਬਕ ਪਾਠ/ਭਜਨ ਸਿਮਰਨ)ਕਰਨ ਕਰਵਾਉਣ ਵਾਲੀ ਇਕ ਜਮਾਤ ਪੁਜਾਰੀਵਾਦ ਪੈਦਾ ਹੋਇਆ ਵੱਖ ਧਰਮਾਂ ਵਿਚ ਇਸ ਪੁਜਾਰੀਵਾਦ ਦੇ ਸੁਪਰੀਮੋ ਪੈਦਾ ਹੋਏ (ਨਬੀ,ਅਵਤਾਰ,ਖਲੀਫੇ)ਇਸ ਤੋਬ ਇਲਾਵਾ,ਫਾਦਰ, ਮੌਲਵੀ,ਪੰਡਿਤ ਪੌਪ ਤੇ ਗੁਰੂ ਦੇ ਵਜੀਰ ਤਖਤ ਮਾਲਿਕ ਆਦਿ। ਹੌਲੀ ਹੌਲੀ ਸਾਂਝੇ ਰੱਬ ਦੇ ਨਾਮ ਤੇ ਵੱਖ ਵੱਖ ਧਰਮ ਗਰੁੱਪਾਂ ਵਿੱਚ ਚੜਾਵੇ ਲੈਣ ਤੇ ਲੋੜਾਂ ਦੀ ਪੂਰਤੀ ਲਈ ਪ੍ਰਾਰਥਨਾਵਾਂ ਕਰਕੇ ਪੂਰਤੀ ਕਰਨ ਦੇ ਇਵਜ ਚੜਾਵੇ ਚੜਾਉਣ,(ਸੁੱਖਾਂ ਸੁਖਣ ਅਤੇ ਸੁੱਖਾਂ ਦੇਣ)ਦਾ ਇਹ ਸਦੀਆਂ ਤੋਂ ਚੱਲਿਆ ਸ਼ਿਲਸ਼ਿਲਾ (ਵਰਤਾਰਾ)ਵੱਖ ਵੱਖ ਰੂਪਾਂ ਵਿੱਚ ਹੁੰਦਾ ਹੋਇਆ ਅੱਜ ਹਰ ਥਾਂ ਪੈਸੇ ਦੇ ਰੂਪ ਵਿੱਚ ਪ੍ਰਚੱਲਤ ਹੈ। ਜਿਆਦਾ ਅਮੀਰ ਲੋਕ ਹੋਰ ਅਮੀਰ ਹੋਣ ਲਈ ਧਰਮ ਸਥਾਨਾਂ ਵਿਚ ਵੱਡੀ ਅਮੀਰੀ ਲਈ ਸੁੱਖਾਂ ਸੁਖਦੇ ਤੇ ਸੋਨਾਂ,ਚਾਂਦੀ ਆਦਿ ਵੱਡੀਆਂ /ਮਹਿੰਗੀਆਂ ਭੇਟਾਵਾਂ(ਚੜਾਵੇ /ਸੁੱਖਾਂ)ਦਿੰਦੇ ਹਨ।(ਸ਼ੁਰੂਆਤੀ ਦੌਰ ਵਿੱਚ ਇਹ ਚੜਾਵੇ ਅਨਾਜ ਆਦਿ ਖਾਣ ਵਾਲੀਆਂ ਚੀਜਾਂ ਦੇ ਰੂਪ ਵਿਚ ਸੀ ਫੇਰ ਦੁੱਧ , ਘਿਓ,ਨਾਰੀਅਲ,ਬਸਤਰ ਆਦਿ ਤੋਂ ਪੂੰਜੀਵਾਦ ਦੇ ਯੁੱਗ ਵਿੱਚ ਅੱਜ ਹਰ ਧਰਮ ਵਿੱਚ ਇਹ ਚੜਾਵਾ ਪੂੰਜੀਵਾਦ /ਮਾਇਆ ਰੁਪਏ/ਕਰੰਸੀ ਦੇ ਰੂਪ ਵਿਚ ਹੈ। ਸੋ ਇਹ ਹੈ ਰੱਬ ਦੇ ਜਨਮ ਦੀ ਸੰਖੇਪ ਕਹਾਣੀ ਜਿਸ ਨੂੰ ਮਨੁੱਖੀ ਦਿਮਾਗ ਨੇ ਸਿਰਜਿਆ।ਕੁੱਝ ਡਰ ਅਤੇ ਲੋੜਾਂ ਵਿਚੋਂ। ਇਸ ਤਰਾਂ ਇਹ ਸਭ ਫੇਰ
@RamSingh-gg2no
@RamSingh-gg2no 7 ай бұрын
ਬੰਦਾ ਰੱਬ ਨੂੰ: " ਸ਼ੁਕਰ ਕਰ ਐ ਖੁਦਾਇਆ ,ਕਿ ਮੈਂਨੇ ਤੁਝੇ ਖੁਦਾ ਬਨਾਇਆ। ਵਰਨਾ ਪੂਛਤਾ ਥਾ ਕੌਣ ਤੁਝੇ,ਮੇਰੀ ਬੰਦਗੀ ਸੇ ਪਹਿਲੇ।"
@ayurveda5416
@ayurveda5416 7 ай бұрын
@@RamSingh-gg2no ਇਕ ਵਾਰ ਤੇਰੇ ਵਰਗਾ ਜਿਆਦਾ ਪੜ੍ਹਿਆ ਲਿਖਿਆ ਵਿਅਕਤੀ ਇਹੀ ਪ੍ਰਸ਼ਨ ਜੋ ਹੁਣ ਤੂੰ ਕੁਮੈਂਟ ਵਿੱਚ ਕੀਤਾ ਹੈ ਕਿ (ਜਿਸ ਚੀਜ ਦਾ ਕੋਈ ਰੰਗ ਰੂਪ ਆਕਾਰ/ਸ਼ਕਲ ਨਹੀਂ ਹੁੰਦੀ ਉਸ ਦੀ ਕੋਈ ਹੋਂਦ ਕਿਵੇਂ ਮੰਨੀ ਜਾ ਸਕਦੀ ਹੈ। ਵਿਗਿਆਨ ਵਿੱਚ .................ਫੇਰ ਉਸਦੀ ਹੋਂਦ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ।) ਇਸ ਪ੍ਰਸ਼ਨ ਨੂੰ ਲੈ ਕੇ ਕਿਸੇ ਮਹਾਂਪੁਰਖਾ ਕੋਲ ਚਲਾ ਗਿਆ। ਮਹਾਂਪੁਰਖ ਵੀ ਅਨੁਭਵੀ ਅਤੇ ਪੂਰਨ ਸਨ ਅਤੇ ਅੱਗੋਂ ਤੇਰੇ ਵਰਗਾ ਤਰਕਵਾਦੀ ਇਨਸਾਨ ਵੀ ਪੂਰੀ ਦਲੀਲ ਨਾਲ ਗੱਲ ਕਰਨ ਵਾਲਾ ਸੀ। ਹੋਇਆ ਕੀ ਕਿ ਜਦ ਮਹਾਂਪੁਰਖ ਜਵਾਬ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰਨ ਉਹ ਤੇਰੇ ਵਰਗਾ ਪੜ੍ਹਿਆ ਲਿਖਿਆ ਇਨਸਾਨ ਤਰਕ ਨਾਲ ਹਰੇਕ ਜਵਾਬ ਨੂੰ ਕੱਟ ਦਿਆ ਕਰੇ।ਕਿਉਂਕਿ ਉਸਨੂੰ ਵੀ ਕਿਤਾਬੀ ਗਿਆਨ ਬਹੁਤ ਸੀ ਹਰੇਕ ਗੱਲ ਤਰਕ ਨਾਲ ਕਰਦਾ ਸੀ। ਆਖਿਰ ਨੂੰ ਉੱਥੇ ਇੱਕ ਪੱਥਰ ਦਾ ਵੱਟਾ ਪਿਆ ਸੀ ਮਹਾਂਪੁਰਖਾਂ ਨੇ ਚੱਕ ਕੇ ਜੋਰ ਨਾਲ ਉਸਦੇ ਮੱਥੇ ਚ ਮਾਰਿਆ।ਵੱਟਾ ਵੱਜਣ ਨਾਲ ਲਹੂ ਨਿਕਲਣ ਲੱਗ ਪਿਆ। ਲਹੂ ਨਿਕਲਦਿਆਂ ਸਾਰ ਉਸਨੇ ਹਾਹਾਕਾਰ ਮਚਾ ਦਿੱਤੀ ਕਹਿੰਦਾ ਕਾਹਦਾ ਸੰਤ ਆ ਇਹੇ ਮੈਂ ਆਇਆ ਸੀ ਇਹਦੇ ਨਾਲ ਵਿਚਾਰ ਵਾਰਤਾਲਾਪ ਕਰਨ , ਤੇ ਅੱਗੋਂ ਮੇਰਾ ਸਿਰ ਪਾੜ ਦਿੱਤਾ। ਸੱਟ ਦਾ ਦਰਦ ਘਟਣ ਤੇ ਜਦੋਂ ਉਹ ਤੇਰੇ ਵਰਗਾ ਇਨਸਾਨ ਥੋੜ੍ਹਾ ਸ਼ਾਂਤ ਹੋਇਆ ਤਾਂ ਮਹਾਂਪੁਰਖਾਂ ਨੇ ਵਚਨ ਕੀਤਾ ਕਹਿੰਦੇ ਚੰਗਾ ਇਹ ਦੱਸ ਵੀ ਤੈਨੂੰ ਵੱਟਾ ਵੱਜਣ ਸਾਰ ਕ੍ਰੋਧ ਆਇਆ ਜਾਂ ਨਹੀਂ। ਉਹ ਕਹਿੰਦਾ ਕੀ ਗੱਲ ਕਰਦੇ ਹੋ ਕ੍ਰੋਧ ਮੈਨੂੰ ਪੂਰਾ ਆਇਆ....ਮੇਰਾ ਸਿਰ ਪਾੜ੍ਹਤਾ। ਮਹਾਂਪੁਰਖ ਕਹਿੰਦੇ ਚੰਗਾ ਹੁਣ ਇਹ ਦੱਸ ਕ੍ਰੋਧ ਦਾ ਰੂਪ ਰੰਗ ਆਕਾਰ ਕਿਹੋ ਜਿਹਾ ? ਹੈ ਕੋਈ ਰੂਪ ਰੇਖ ਰੰਗ ? ਨਹੀਂ ਹੈ, ਪਰ ਫਿਰ ਵੀ ਤੂੰ ਕ੍ਰੋਧ ਦੀ ਹੋਂਦ ਨੂੰ ਮੰਨ ਲਿਆ ਕਿਉਂਕਿ ਤੂੰ ਇਸਨੂੰ ਮਹਿਸੂਸ ਕੀਤਾ। ਇਸੇ ਤਰਾਂ ਪਰਮਾਤਮਾ ਵੀ ਰੂਪ ਰੰਗ ਆਕਾਰ ਤੋਂ ਭਿੰਨ ਹੈ ਪਰ ਉਸਨੂੰ ਮਹਿਸੂਸ ਕਰਕੇ ਹੀ ਜਾਣਿਆਂ ਜਾਂਦਾ ਹੈ। ਉਹ ਮਹਿਸੂਸ ਪੂਰਨ ਉਦੋਂ ਹੁੰਦਾ ਹੈ ਜਦੋਂ ਉਸ ਨਾਲ ਮਿਲਾਪ ਹੁੰਦਾ ਹੈ ਅਤੇ ਉਸਦੇ ਵਾਸਤੇ ਬੰਦਗੀ ਦੀ ਜਰੂਰਤ ਹੈ ਕਮਾਈ ਕਰਨੀ ਅਤੇ ਰੱਬ ਦੀ ਨਦਰਿ ਹੋਣੀ ਜਰੂਰੀ ਹੈ। ਸੋ ਇਹ ਸੀ ਤੇਰੇ ਉੱਪਰ ਵਾਲੇ ਪ੍ਰਸ਼ਨ ਦਾ ਜਵਾਬ । ਜਵਾਬ ਤੇਰੀਆਂ ਨੀਚੇ ਵਾਲੀਆਂ ਵੀ ਸਾਰੀਆਂ ਗੱਲਾਂ ਦੇ ਮੇਰੇ ਕੋਲ ਹੈਗੇ ਆ ਉਹ ਵੀ ਦਲੀਲਾਂ ਅਤੇ ਤਰਕਾਂ ਸਮੇਤ ਪਰ ਕੁਮੈਂਟਸ ਦੇ ਵਿੱਚ ਐਨਾਂ ਲਿਖਣਾਂ ਮੁਸ਼ਕਿਲ ਹੈ। ਦੂਜੀ ਗੱਲ ਮੈਂ ਕਿਸੇ ਬਹਿਸ ਬਾਜੀ ਦੇ ਵਿੱਚ ਪੈ ਕੇ ਖੁਸ਼ ਨਹੀਂ। ਕਿਉਂਕਿ ਗੁਰੂ ਨਾਨਕ ਦੇਵ ਜੀ ਨਾਲ ਵੀ ਇੱਕ ਤੇਰੇ ਵਰਗਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਬਹਿਸ ਕਰਨ ਲੱਗ ਪਿਆ ਸੀ ਫੇਰ ਪਾਤਸ਼ਾਹ ਨੇ ਉੱਥੇ ਵਚਨ ਉਚਾਰਿਆ ਸੀ। ਕਹਿੰਦੇ ਪੜਿ ਅਖਰੁ ਏਹੋ ਬੁਝੀਐ ॥ ਮੂਰਖੈ ਨਾਲਿ ਨ ਲੁਝੀਐ ॥
@RamSingh-gg2no
@RamSingh-gg2no 7 ай бұрын
​@@ayurveda5416ਪਿਆਰੇ ਵੀਰ ਜੀ ਤੁਸੀਂ ਸਭ ਤੋਂ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੰਗਤੀਆਂ ਲਿਖੀਆਂ ਹਨ ਕਿ ਮੂਰਖ ਨਾਲ ਲੂਝਣਾ/ਉਲਝਣਾ/ਖਪਣਾ ਨਹੀਂ ਚਾਹੀਦਾ। ਪਰ ਪਹਿਲਾਂ ਇਹ ਗੱਲ ਤਾਂ ਸਾਬਤ ਹੋ ਜਾਵੇ ਕਿ ਮੂਰਖ ਹੈ ਕੌਣ? ਤੁਸੀਂ ਆਪਣੀਆਂ ਭਾਵਨਾਵਾਂ ਜਾਹਿਰ ਕਰਕੇ ਮੇਰੇ ਵਰਗੇ ਵਿਆਕਤੀ (ਜਿਸ ਨੂੰ ਤੁਸੀਂ ਨਿੱਜੀ ਤੌਰ ਤੇ ਜਾਣਦੇ ਵੀ ਨਹੀਂ)ਉਤੇ ਕਿਸੇ ਸਾਧ ਦੀ ਕਥਾ ਦੇ ਬਹਾਨੇ ਮੇਰੇ ਜਾਂ ਮੇਰੇ ਵਰਗੇ ਦੇ ਸਿਰ ਮੱਥੇ ਵਿਚ ਪੱਥਰ ਮਾਰਕੇ ਖੂਨ ਖਰਾਬਾ ਕਰਕੇ ਆਪਣੇ ਅੰਦਰਲੇ ਗੁੱਸੇ ਦਾ ਉਬਾਲ ਵੀ ਕਁਢ ਲਿਆ ਤੇ ਜਵਾਬ ਸੁਣਨ ਤੋਂ ਇਹ ਲਿਖਕੇ ਇਨਕਾਰੀ ਹੋ ਗਏ ਕਿ ਮੈਂ ਬਹਿਸ ਨਹੀਂ ਕਰਨਾ ਚਾਹੁੰਦਾ।ਜੇਕਰ ਤੁਸੀਂ ਬਹਿਸ ਕਰਨ ਦੇ ਹੱਕ ਵਿੱਚ ਨਹੀਂ ਚਾਹੁੰਦੇ ਨਹੀਂ ਸੀ ਤਾਂ ਮੈਂ ਤਾਂ ਤੁਹਾਨੂੰ ਬਹਿਸ ਕਰਨ ਦਾ ਨਿਮੰਤਰਣ/ਸੱਦਾ ਪੱਤਰ ਵੀ ਨਹੀਂ ਸੀ ਭੇਜਿਆ। ਠੀਕ ਇਸੇ ਤਰਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਵਿਚਾਰਧਾਰਕ ਵਿਰੋਧੀਆਂ ਨਾਲ ਤਰਕ ਅਧਾਰਤ ਇਸ ਤਰਾਂ ਦੀ ਵਿਚਾਰ ਚਰਚਾ ਕਰਦੇ ਸਨ ਤਾਂ ਉਹ ਤੁਹਾਡੇ ਵਾਂਗ ਨਿਰੁਤਰ ਹੋ ਕੇ ਤੁਹਾਡੀ ਕਥਾ ਵਾਲੇ ਗੁੱਸੇ ਖੋਰ ਅਤੇ ਹੰਕਾਰੀ ਸਾਧ ਵਾਂਗ ਅਤੇ ਤੁਹਾਡੇ ਵਰਗੇ ਤਰਕਹੀਣ ਅਤੇ ਦਲੀਲ ਰਹਿਤ ਬੰਦੇ ਵਾਂਗ ਹੀ ਅੱਗ ਬਬੂਲਾ ਹੋ ਕੇ ਗੁਰੂ ਸਾਹਿਬ ਨੂੰ ਇਸੇ ਤਰੀਕੇ ਚੰਗਾ ਮੰਦਾ ਬੋਲਦੇ ਹੋਏ ਆਪਣਾ ਗੁੱਸਾ ਕਢਦੇ ਸਨ।ਸ਼ਾਇਦ ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਸੀ " ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ। ਕੋਈ ਆਖੇ ਆਦਮੀ •••• " ਪਰ ਤੁਸੀਂ ਗੁਰੂ ਜੀ ਦੀ ਉਹ ਗੱਲ ਚੇਤੇ ਨਹੀ ਰੱਖੀ ਜਿਸ ਅਨੁਸਾਰ ਉਹ ਹਰ ਇਕ ਮਨੁੱਖ ਨੂੰ ਸੰਵਾਦ ਰਚਾਉਣ ਆਪਣੀ ਗੱਲ ਕਹਿਣ ਦਾ ਵੀ ਪੂਰਾ ਹੱਕ ਦਿੰਦੇ ਹਨ ਤੇ ਦੂਜੇ ਦੀ ਗੱਲ ਸੁਣਨਾ ਵੀ ਫਰਜ ਦਸਦੇ ਹਨ: ਜਬ ਲਗ ਦੁਨੀਆਂ ਰਹੀਐ। ਨਾਨਕ, ਕਿਛੁ ਸੁਣੀਐ ਕਿਛੁ ਕਹੀਐ। ਭਾਵ ਕਿ ਦੁਨੀਆਂ ਵਿੱਚ ਰਹਿੰਦਿਆਂ ਤੁਹਾਡਾ ਫਰਜ ਬਣਦਾ ਹੈ ਕਿ ਪਹਿਲਾਂ ਦੂਸਰੇ ਦੀ ਗੱਲ (ਸਹਿਣਸ਼ੀਲਤਾ ਨਾਲ) ਸੁਣੋ। ਫੇਰ (ਤਰਕ ਅਤੇ ਦਲੀਲ ਨਾਲ)ਆਪਣੇ ਵਿਚਾਰ ਆਪਣੀ ਗੱਲ ਦੇ ਹੱਕ ਵਿੱਚ ਰੱਖੋ ਇਹ ਤੁਹਾਡਾ ਅਧਿਕਾਰ ਹੈ। ਪਰ ਉਹਨਾਂ ਨੇ ਕਿਤੇ ਤੁਹਾਡੇ ਕਥਾ ਵਾਚਕ ਹੰਕਾਰੀ ਅਤੇ ਗੁਸੈਲ ਸਾਧ ਵਾਂਗ ਕਿਸੇ ( ਨਾਲ ਅਸਹਿਮਤ ਵਿਚਾਰਾਂ ਵਾਲੇ) ਦੇ ਮੱਥੇ ਵਿੱਚ ਪੱਥਰ ਮਾਰਕੇ ਲਹੂ ਲੁਹਾਣ ਕਰਨ ਦੀ ਸਿਖਿਆ ਤਾਂ ਨਹੀਂ ਦਿੱਤੀ ਸੀ ਕਿ ਮਗਰੋਂ ਇਹ ਪੁੱਛ ਲਵੋ ਕਿ ਕੀ ਤੈਂਨੂੰ ਗੁੱਸਾ ਆਇਆ? ਚਲੋਂ ਤੁਹਾਡੇ ਅਨੁਸਾਰ ਉਹ ਮੇਰੇ ਵਰਗਾ ' ਮੂਰਖ ' (ਜਿਸ ਨਾਲ ਤੁਸੀਂ ਉਲਝਣਾ ਨਹੀਂ ਚਾਹੁੰਦੇ ਪਰ ਉਲਝਣ ਦੀ ਪਹਿਲ ਵੀ ਕਰ ਰਹੇ ਹੋ) ਫੇਰ ਵੀ ਸ਼ਾਂਤ ਰਿਹਾ। ਹੁਣ ਕਹਾਣੀ ਅੱਗੇ ਸੁਣੋ ਤੁਹਾਡੀ ਛੱਡੀ ਹੋਈ ਗੱਲ ਪੂਰੀ ਕਰ ਦੇਵਾਂ•••• ਜਦੋਂ ਤੁਹਾਡੇ ਆਈਡਲ ਉਸ ਮਹਾਂ ਪੁਰਖ ਭਾਂਬੜ ਦਾਸ ਨੇ ਮੇਰੇ ਵਰਗੇ ਦੇ ਮੱਥੇ ਵਿੱਚ ਪੱਥਰ ਮਾਰਕੇ ਪੁੱਛਿਆ ਕਿ ਕੀ ਤੈਂਨੂੰ ਗੁੱਸਾ ਆਇਆ? ਮੇਰੇ ਵਰਗੇ ਨੇ ਪੱਥਰ ਖਾਤੇ ਗੁੱਸੇ ਨੂੰ ਅੰਦਰੋਂ ਅੰਦਰ ਪੈਂਦਿਆਂ ਸ਼ਾਤਰ ਰਹਿਕੇ ਦੱਸਿਆ ਸੀ ਕਿ ਹਾਂ ' ਸੰਤ ਗਿਆਨੀ ਜੀ ' ਮੈਂਨੂੰ ਗੁੱਸਾ ਆਇਆ ਸੀ। ਮੈਂ ਤੁਹਾਡੇ ਸੁਆਲ ਦਾ ਉਤਰ ਦਿੰਦਾ ਹਾਂ•• ਗਿਆਨੀ ਅਯੁੱਧਿਆ ਜੀ ਜਦੋਂ ਮਨੁੱਖ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਨੂੰ ਉਹ ਆਪਣੀਆਂ ਪੰਜ ਗਿਆਨ ਇੰਦਰੀਆਂ ਰਾਂਹੀ ਮਹਿਸੂਸ ਹੁੰਦਾ ਹੈ ।ਤੇ ਜਿਹੜੀ ਚੀਜ/ਗੱਲ ਮਨੁੱਖ ਨੂੰ ਗਿਆਨਇੰਦਰ ਰਾਂਹੀ ਮਹਿਸੂਸ ਹੁੰਦੀ ਹੈ ਉਸ ਚੀਜ ਦੀ ਹੋਂਦ ਨੂੰ ਵਿਗਿਆਨ/ਸਾਇੰਸ ਮੰਨਦੀ ਹੈ ਕਿ ਗੁੱਸਾ ਹੈ। ਪਰ ਤੁਹਾਡੇ ਵਰਗਿਆਂ ਦੇ ਉਸ ਅਖੌਤੀ ਅਤੇ ਕਲਪਿਤ ਰੱਬ ਨੂੰ ਸਾਇੰਸ ਇਸ ਕਰਕੇ ਹੀ ਨਹੀਂ ਮੰਨਦੀ ਕਿ ਉਹ ਨਾਂ ਤਾਂ ਕਿਸੇ ਮਨੁਖੀ ਗਿਆਨ ਅੰਗ ਰਾਂਹੀ ਮਹਿਸੂਸ ਕੀਤਾ ਜਾ ਸਕਦਾ ਹੈ ਨਾਂ ਅੱਖੀਂ ਵੇਖਿਆ ਜਾ ਸਕਦਾ ਹੈ ਨਾ ਗੁੱਸਾ ਆਉਣ ਵਾਂਗ ਆਉਂਦਾ ਹੈ।ਇਸੇ ਕਰਕੇ ਵਿਗਿਆਨ ਦੇ ਉਹ ਨਿਯਮ ਜਿਸ ਮੁਤਾਬਕ ਪਦਾਰਥ ਦੀ ਹੋਂਦ ਮੰਨੀ ਜਾਂਦੀ ਹੈ ਤੁਹਾਡਾ ਰੱਬ ਉਹਨਾ ਨਿਯਮਾ ਅਨੁਸਾਰ ਉਹ ਗੁਣ ਨਹੀਂ ਰਖਦਾ ਜੋ ਗੁਣ ਪਦਾਰਥ /ਚੀਜ/ਵਸਤੂ ਅਤੇ ਕੁਝ ਹੋਣ/ਹੋਂਦ ਹੋਣ ਲਈ ਜਰੂਰੀ ਹੁੰਦੇ ਹਨ ਇਸ ਕਰਕੇ ਸਾਇੰਸ ਰੱਬ ਦੀ ਹੋਂਦ ਨੂੰ ਨਹੀਂ ਮੰਨਦੀ। ਪਰ ਕਿਰਪਾ ਕਰਕੇ ਹੁਣ ਮੇਰੇ ਮੱਥੇ ਵਿੱਚ ਪੱਥਰ ਨਾ ਮਾਰਿਓ।ਸ਼ਾਂਤ ਰਹਿਕੇ ਸੋਚਿਓ।ਕੀ ਉਸ ਮੂਰਖ ਭਾਂਬੜ ਦਾਸ ਸਾਧ ਦੀ ਕਾਰਵਾਈ ਠੀਕ ਸੀ ਕਿ ਗੁਰੂ ਸਾਹਿਬ ਦੇ ਉਹ ਵਾਕ ਜਿਸ ਵਿਚ ਉਹ ਸ਼ਾਂਤ ਰਹਿਕੇ ਦੂਸਰੇ ਦੀ ਗੱਲ ਸੁਣਨ ਅਤੇ ਫੇਰ ਆਪਣੀ ਗੱਲ ਸ਼ਾਂਤ ਰਹਿਕੇ ਤਰਕ ਅਤੇ ਦਲੀਲ ਨਾਲ ਕਹਿਣ ਦੇ ਹੱਕ ਅਤੇ ਫਰਜ ਤੋਂ ਸਾਨੂੰ ਜਾਣੂੰ ਕਰਵਾਉਂਦੇ ਹਨ। ਇਹ ਵੀ ਨਿਰਣਾ ਕਰ ਲਵੋ ਕਿ ਮੂਰਖ ਪੱਥਰ ਮਾਰਨ ਵਾਲਾ ਵਲੀ ਕੰਧਾਰੀ ਵਰਗਾ ਹੰਕਾਰੀ ਹੁੰਦਾ ਹੈ ਕਿ ਸ਼ਾਂਤ ਰਹਿਕੇ ਪੱਥਰ ਨੂੰ ਰੋਕ ਕੇ ਆਪਣਾ ਬਚਾਅ ਕਰਨ ਵਾਲਾ। ਇਹ ਵੀ ਸੋਚ ਲੈਣਾ ਕੀ ਤੁਹਾਡੀ ਪੋਸਟ ਦੇ ਅਖੀਰ ਵਿੱਚ ਲਿਖੀਆਂ ਪੰਕਤੀਆਂ ਕਿਸ ਮੂਰਖ ਲਈ ਢੁਕਦੀਆਂ ਹਨ। ਖਿਮਾਂ ਜਾਚਣਾ ।
@shivanisharma5562
@shivanisharma5562 7 ай бұрын
​@@RamSingh-gg2noਤੇਰੀਆਂ ਗੱਲਾਂ ਬਹੁਤ ਹੀ ਵਧਿਆ ਤਰੀਕੇ ਨਾਲ ਜ਼ਿੰਮੇਵਾਰ ਹੋ ਕੇ ਦੱਸੀਆਂ ਗਈਆਂ ਹਨ, ਬਹੁਤ ਵਧਿਆ ਲੱਗਿਆ ਪੜ੍ਹ ਕੇ,ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਕੈਸ਼ ਮੰਗਦਾਂ ਹੈ ਫਿਰੋਤੀ ਦਾ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ 😢😮
@sadhusinghbhullar7339
@sadhusinghbhullar7339 Күн бұрын
ਮੈ ਇਸ ਚੈਨਲ ਵਾਲੇ ਵੀਰ ਦਾ ਧੰਨਵਾਦੀ ਹੈ ਸੁੱਕਰਗੁਜਾਰ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਇੱਕ ਉਪਰਾਲਾ ਹੋਰ ਕਰੋ ਨਵੇ ਵਿਚਾਰਾਂ ਨਾਲ ਇਹੋ ਜਿਹੀ ਅਸਲੀ ਧਰਮੀ ਮਨੁੱਖਾ ਨੂੰ ਦੁਵਾਰਾ ਸੁਣ ਸਕੀਏ ਸਮਝ ਸਕੀਏ ਸਮਾਜ ਦਾ ਭਲਾ ਕਰੀਏ ਅੰਧ ਵਿਸਵਾਸ ਦੀ ਮੈਲ ਕੱਢੀਏ ਵਹਿਮਾ ਭਰਮਾ ਤੋ ਕੁੱਝ ਨਾ ਕੁੱਝ ਨਿਜਾਤ ਦਿਵਾਈਏ ਸਮਾਜ ਦਾ ਸਹੀ ਮੈਣਿਆ ਵਿੱਚ ਭਲਾ ਐਜੂਕੇਟ ਕਰਨਾ ਸਹੀ ਵਿੱਦਿਆ ਦੇਈਏ ਤੇਰੇ ਭਾਣੇ ਸਰਬੱਤ ਦਾ ਭਲਾ ਬੜਾ ਅਨੰਦ ਆਇਆ ਇਹ ਐਪੀਸੋਡ ਵੇਖਕੇ
@jeetsingh4775
@jeetsingh4775 Жыл бұрын
ਧਰਮਾਂ ਦਾ ਸਤਿਕਾਰ ਕਰਨਾ ਬਹੁਤ ਹੀ ਵਧੀਆ ਕਿਹਾ ਜੀ।
@gurindersingh1031
@gurindersingh1031 7 ай бұрын
ਬਹੁਤ ਬਹੁਤ ਵਧੀਆ ਵੀਚਾਰ ਨੇ ਵੀਰ
@jassbir1363
@jassbir1363 3 ай бұрын
ਸਾਡਾ ਸੁਭਾਅ ਹੈ ਜੀ ਜਦੋ ਸਾਨੂੰ ਕੁਦਰਤ ਕੋਈ ਦਾਤ ਬਖਸਦੀ ਹੈ ਅਸੀ ਵਾਹਿਗੁਰੂ ਦਾ ਸੁਕਰਾਨਾ ਕਰਦੇ ਹਾਂ ਜੀ ਕੁਝ ਸਾਨੂੰ ਸਿਸਟਮ ਦੇ ਤਹਿਤ ਮਿਲਦਾ ਹੈ , ਜੋ ਨਾਸਤਿਕ ਹਨ ਉਨਾਂ ਨੂੰ ਵੀ ਖੁਸੀਆਂ ਪ੍ਰਾਪਤ ਹੁੰਦੀਆਂ ਹਨ , ਸੋਚ ਇਨਸਾਨ ਦੀ ਵਧੀਆਂ ਹੋਣੀ ਚਾਹੀਦੀ ਹੈ ।
@gursewak22pro93
@gursewak22pro93 3 ай бұрын
ਭਾਈ ਸਾਬ ਜੀ ਸਾਡੀ ਅਰਦਾਸ ਵੀ ਅਰਦਾਸ ਨਹੀ ਜੀ ਅਸੀ ਹੁਕਮ ਹੀ ਕਰਦੇ ਹਾਂ ਇਉ ਕਰਦਿਉ ਜੀ ਆਏ ਕਰਦਿਉ ਜੀ
@harbansvirk1753
@harbansvirk1753 Жыл бұрын
ਬੰਦੇ ਨੇ ਰੱਬ ਬਣਾਇਆ ਹੈ ਨਾ ਕਿ ਪਹਿਲਾਂ ਰੱਬ ਸੀ ਸਿਰਫ਼ ਆਪਣੇ ਮੁਥਾਜਾ ਖਾਤਿਰ ਬੰਦੇ ਨੇ ਰੱਬ ਨਾ ਦੀ ਇਕ ਮਨਘੜਤ ਕਹਾਣੀ ਘੜਤੀ
@manngurry543
@manngurry543 Жыл бұрын
ਗੁਰਬਾਣੀ ਅਤੇ ਗੁਰੂ ਸਾਹਿਬਾਨ ਬਾਰੇ ਆਪ ਜੀ ਦੀ ਕੀ ਰਾਏ ਹੈ ??
@malwinderwalia2119
@malwinderwalia2119 10 ай бұрын
please ina naal hor intervew rakho
@Gurwindersingh-zv9ud
@Gurwindersingh-zv9ud 8 ай бұрын
​@@manngurry543ਇੱਥੇ ਵੀ ਓਹੀ ਰਾਏ ਹੈ।
@ashokklair2629
@ashokklair2629 7 ай бұрын
ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ! 👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:- 👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧) 👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ) ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ। ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ) ⭕⭕⭕⭕⭕ ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ। 👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)
@ashokklair2629
@ashokklair2629 7 ай бұрын
ਵਾਹ ਹਰਬੰਸ ਵਿਰਕ ਤੂੰ ਆਪ ਚਤੁਰ ਹੈ, ਤੇ ਗੁਰੂ ਨੂੰ ਜੀ ਨੂੰ ਮਨਘੜਤ ਕਹਾਣੀ ਘੜਨ ਵਾਲਾ ਬਣਾ ਦਿਤਾ। ਜਿਨਾ ਨੇ ਮੂਲਮੰਤਰ ਵਿਚ ਹੀ ਸਭ ਕੁਝ ਲਿਖ ਦਿਤਾ ਕਿ ਰੱਬ ਮਨੁਖ ਦੇ ਅਦਰੋ ਹੀ ਪਰਗਟ ਹੋ ਸਕਦੇ:- ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ! 👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:- 👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧) 👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ) ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ। ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ) ⭕⭕⭕⭕⭕ ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ। 👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)
@NavneetSingh-mc5lt
@NavneetSingh-mc5lt 7 ай бұрын
ਮਨੁੱਖ ਨੇ ਬਣਾਇਆ ਹੈ ਰੱਬ, ਕੁਦਰਤ ਹੈ ਜਨਮਦਾਤਾ ਮਨੁੱਖਤਾ ਦਾ
@bhupinderdhaliwal7096
@bhupinderdhaliwal7096 11 күн бұрын
ਦੌਦਰ ਸਾਹਿਬ Great job
@bantdealwalia
@bantdealwalia 13 күн бұрын
ਏਸ ਗੱਲ ਦਾ ਜਵਾਬ ਅੱਜ ਤੱਕ ਨਾਂ ਕੋਈ ਦੇ ਸਕਿਆ ਹੈ ਅਤੇ ਇਹ ਵੀ ਪੱਥਰ ਉੱਤੇ ਲਕੀਰ ਹੈ ਕਿ ਨਾਂ ਕੋਈ ਭਵਿੱਖ ਵਿੱਚ ਕਦੇ ਵੀ ਦੇ ਸਕਦਾ ਹੈ।ਜਿਸਦਾ ਕਾਰਨ ਇਹ ਹੈ ਕਿ ਸਾਡੀ ਆਪਣੀ ਜ਼ਿੰਦਗੀ ਪਾਣੀ ਦੇ ਬੁਲਬੁਲੇ ਜਿੰਨੀ ਹੈ।ਜਿਹੜਾ ਹੁਣੇ ਬਣਿਆ ਅਤੇ ਫੁੱਟ ਗਿਆ।ਇੱਕ ਬੁਲਬੁਲਾ ਉਸ ਬਾਰੇ ਕੀ ਅਤੇ ਕਿਵੇਂ ਦੱਸ ਸਕਦਾ ਹੈ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।ਉਹ ਵੀ ਜਿਹੜਾ ਸਮੇਂ ਦੀ ਵੀ ਸੀਮਾਂ ਤੋਂ ਬਾਹਰ ਹੈ।ਪਤਾ ਹੀ ਨਹੀਂ ਕਿ ਕਦੋਂ ਤੋਂ ਅਤੇ ਕਿਵੇਂ ਏਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ।ਉਸਦੀ ਹੋਂਦ ਬਾਰੇ ਵੀ ਕੋਈ ਸ਼ੱਕ ਨਹੀਂ।ਇਹ ਵੀ ਸਪਸ਼ਟ ਹੈ ਕਿ ਕੋਈ ਸ਼ਕਤੀ ਹੈ ਜਿਸਦੇ ਹੁਕਮ ਨਾਲ ਇਹ ਸਭ ਕੁੱਝ ਨਿਰੰਤਰ ਬਿਨਾਂ ਕਿਸੇ ਅੜਿੱਕੇ ਤੋਂ ਚੱਲ ਰਿਹਾ ਹੈ।ਨਹੀਂ ਤਾਂ ਜਿੰਨਾ ਵੱਡਾ ਖਿਲਾਰਾ ਹੈ ਏਸ ਵਿੱਚ ਨਿੱਤ ਕੋਈ ਨਾ ਕੋਈ ਅੜੀਚਣ ਪੈਣ ਦੀ ਸੰਭਾਵਨਾ ਬਣੀ ਰਹੇਗੀ।ਪਰ ਮਜਾਲ ਹੈ ਕਦੇ ਕੋਈ ਅਜਿਹੀ ਘਟਨਾ ਵਾਪਰੀ ਹੋਵੇ।ਧਰਤੀ ਆਪਣੀ ਧੁਰੀ ਦੁਆਲੇ ਘੁੰਮ ਰਹੀ ਹੈ, ਸੂਰਜ ਦੂਆਲੇ ਘੁੰਮ ਰਹੀ ਹੈ ਮਜਾਲ ਹੈ ਕਿਤੇ ਭੋਰਾ ਵੀ ਫਰਕ ਪਿਆ ਹੋਏ।ਪਤਾ ਹੀ ਨਹੀਂ ਕਿਨੀਆਂ ਕੁ ਆਕਾਸ਼ ਗੰਗਾ ਨੇ।ਤੇ ਇੱਕ ਅਕਾਸ਼ ਗੰਗਾ ਵਿੱਚ ਕਿੰਨੇ ਸੂਰਜ ਚੰਦ ਤਾਰੇ ਹਨ।ਸਭ ਆਪੋ ਆਪਣੇ ਰਸਤੇ ਤੇ ਚੱਲ ਰਹੇ ਨੇ।ਕੋਈ ਕਿਸੇ ਨਾਲ ਖਹਿੰਦਾ ਨਹੀਂ।ਇਹ ਸਭ ਕੁੱਝ ਕਿਵੇਂ ਹੋ ਰਿਹਾ ਹੈ?ਸਵਾਲ ਜਰੂਰ ਹੈ ਪਰ ਇਸਦਾ ਜਵਾਬ ਕਿਸੇ ਕੋਲ ਕੋਈ ਨਹੀਂ।ਨਾਂ ਹੋ ਸਕਦਾ ਹੈ।
@kuldipnandchahal8994
@kuldipnandchahal8994 9 ай бұрын
ਕੋਈ ਮਜ਼ਬੂਰੀ ਨਹੀਂ ਹੈ ਮਨ ਜਿ ਰੱਬ ਚ ਵਿਸ਼ਵਾਸ ਕਰਦਾ ਹੈ ਤਾਂ ਰੱਬ ਹੈ ਜਿ ਮਨ ਵਿਸ਼ਵਾਸ ਨਹੀਂ ਕਰਦਾ ਤਾਂ ਰੱਬ ਨਹੀਂ ਹੈ ਇਹ ਸਾਰਾ ਸੰਸਾਰ ਮਨ ਤੇ ਟਿਕਿਆ ਹੋਇਆ ਹੈ ਪਰ ਇਹ ਮੰਨਣਾ ਪਵੇਗਾ ਕਿ ਸੂਰਜ ਚੰਦ ਤਾਰੇ ਵਨਸਪਤੀ ਪਹਾੜ ਝਰਨੇ ਪਾਣੀ ਹਵਾ ਇਹ ਬੰਦੇ ਦੇ ਨਹੀਂ ਬਣਾਏ ਹੋਏ ਕੋਈ ਮਹਾਨ ਸ਼ਕਤੀ ਤਾਂ ਹੈ ਜਿਸ ਨੇ ਇਹ ਸਾਰੇ ਪੈਦਾ ਕੀਤੇ
@Gurwindersingh-zv9ud
@Gurwindersingh-zv9ud 8 ай бұрын
ਤੇ ਮਹਾਨ ਸਕਤੀ ਕਿਸ ਨੇ ਪੈਦਾ ਕੀਤੀ
@balvirsingh5137
@balvirsingh5137 10 ай бұрын
ਵਧੀਆ।
@amritpalsingh5393
@amritpalsingh5393 2 жыл бұрын
Very good
@harmamdeepkhaira
@harmamdeepkhaira 7 ай бұрын
ਰਬ ਮਨੁੱਖ ਨੇ ਬਣਾਇਆ ਜਿਵੇਂ ਰਾਮ ਰਹੀਮ, ਆਸਾ ਰਾਮ ਵਗੈਰਾ ਵਗੈਰਾ । ਅਸਲ ਰਬ ਅਕਾਲ ਪੁਰਖ ਅਕਾਲ ਮੂਰਿਤ ਤੇ ਅਜੂਨੀ ਸੈ ਭੰਗ ਹੈ ਜਿਸਨੇ ਬ੍ਰਹਿਮੰਡ , ਬਾਬਾ ਨਾਨਕ ਇਹ ਧਰਤੀਆਂ ਰਚੀਆਂ
@veer00123
@veer00123 4 ай бұрын
That is why Sanatan is supreme ❤❤
@jaswinderbahra1572
@jaswinderbahra1572 Жыл бұрын
Very nice vichar thank you
@balkarsingh6581
@balkarsingh6581 10 ай бұрын
Wonderful information
@harbhajanbirdi776
@harbhajanbirdi776 10 ай бұрын
Good information
@PradeepDas-bq5by
@PradeepDas-bq5by 13 күн бұрын
VERY good
@ajaysohi2848
@ajaysohi2848 Жыл бұрын
ਦੌਧਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ
@navisingh9523
@navisingh9523 5 ай бұрын
Vrr eh surjit kitho tho ne
@mojhai8244
@mojhai8244 10 ай бұрын
Bhoot vdiya vichar ji
@naibsinghmaan996
@naibsinghmaan996 2 жыл бұрын
Very nice
@jassboutique8050
@jassboutique8050 Жыл бұрын
buhat gyan a veere nu
@JoginderSingh-gt4pw
@JoginderSingh-gt4pw 9 ай бұрын
Great analysis
@hardeepsinghsohal6639
@hardeepsinghsohal6639 7 ай бұрын
ਜਦੋਂ ਸੁੱਖੀ ਹੁੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਬੰਦਾ ਜਦੋਂ ਬੰਦਾ ਦੁਖੀ ਹੁੰਦੇ ਫਿਰ ਵਾਹਿਗੁਰੂ ਜੀ
@onkarnath8416
@onkarnath8416 Жыл бұрын
Salute a bhai g good views
@sattisohi6875
@sattisohi6875 Жыл бұрын
ਬੰਦੇ ਨੂੰ ਰੱਬ ਨੇ ਆਪ ਬਣਾਇਆ ਵਿਚ ਆਪ ਬੈਠਗਿਆ
@Gurwindersingh-zv9ud
@Gurwindersingh-zv9ud 8 ай бұрын
ਵਿੱਚ ਬੈਠ ਕੇ ਬਲਾਤਕਾਰ ਵੀ ਕਰਦਾ ਰਹਿੰਦਾ।
@GurcharanSingh-xk7nk
@GurcharanSingh-xk7nk 10 ай бұрын
Logical it is correct, heartily salut u brother 👌👌👌
@balbirsinghgill2952
@balbirsinghgill2952 7 ай бұрын
ਦੌਦਰ ਜੀ ਸਹੀ ਗੱਲ ਕੀਤੀ ਗਣੇਸ਼ ਬਾਰੇ । ਕੀ ਰੱਬ ਹੈ ਸੋਚ ਤੋ ਪਰੇ ਸਾਇਦ ਸੋਚ ਤੋ ਪਰੇ।
@preetjagraon7950
@preetjagraon7950 6 күн бұрын
❤❤❤
@rajwantbagrian7976
@rajwantbagrian7976 Жыл бұрын
Buhat vadhia
@sardarsingh3809
@sardarsingh3809 9 ай бұрын
Bilkul sahi sir ji
@gurcharansembhi8722
@gurcharansembhi8722 7 ай бұрын
Very good . ❤😂
@indersingh1525
@indersingh1525 3 ай бұрын
We need more this type of people's
@Sidhu-13113
@Sidhu-13113 7 ай бұрын
ਮੂਰਖੋ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ,, ਰੱਬ ਹੀ ਪਹਿਲਾਂ ਪੈਦਾ ਹੋਇਆ ਹੈ,, ਓਹ ਸੁਤੇ ਸਿੱਧ ਹੀ ਪਰਕਾਸ਼ ਹੋਇਆ ਹੈ,, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।,,,, ਸੈਭੰ ਦਾ ਅਰਥ ਹੈ ਆਪਣੇ ਆਪ ਹੀ ਪੈਦਾ ਹੋਇਆ ਹੈ ਜੀ।। ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲੁ ਹੋਇ।। ਜਲੁ ਤੇ ਤਿ੍ਰਭਵਨ ਸਾਜਿਆ ਘਟਿ ਘਟਿ ਜੋਤਿ ਸਮੋਇ।।
@davindersingh8100
@davindersingh8100 Жыл бұрын
Baa kmaal soch, jankari.
@jaspreetsingh-ip6cj
@jaspreetsingh-ip6cj Жыл бұрын
very very good thank you
@GurpreetSingh-pe5hq
@GurpreetSingh-pe5hq 10 ай бұрын
ਬਿਲੁਕਲ ਸਹੀ ਜੀ
@mansaab2705
@mansaab2705 9 ай бұрын
ਬੰਦਾ ਰੱਬ ਬਣਾਉਂਦਾ ਆਇਆ ਬੰਦਾ ਰੱਬ ਬਣਾ ਰਿਹਾ, ਬੰਦਾ ਰੱਬ ਨਾ ਬਣਾਵੇ ਤਾਂ ਰੱਬ ਵੀ ਬੰਦਾ ਬਣ ਜਾਵੇ।
@darshansingh5402
@darshansingh5402 9 ай бұрын
ਬਹੁਤ ਵਧੀਆ ਵਿਚਾਰ ਸਰ....
@kulwantsinghaulakh1640
@kulwantsinghaulakh1640 9 ай бұрын
ਸਾਡੇ ਨਹੀਂ ਸਭ ਦੇ ਕਬਜਾ ਤੁਹਾਡਾ ਗੁਰੂ ਗਰੰਥ ਸਾਹਿਬ ਤੇ
@gurmitsingh7503
@gurmitsingh7503 Жыл бұрын
Verygoodspeechji
@balwindersinghjaihind5979
@balwindersinghjaihind5979 9 ай бұрын
👌👌👍👍👍
@RamSingh-gg2no
@RamSingh-gg2no 7 ай бұрын
ਬਿਲਕੁਲ ਠੀਕ ਆਖਿਆ ਦੌਧਰ ਸਾਹਿਬ ਜੀ ਕਿ ਰੱਬ ਬਾਰੇ ਸਾਨੂੰ ਲਿਖੇ ਹੋਏ ਧਰਮ ਗਰੰਥ ਜਾਂ ਪੋਥੀਆਂ ਹੀ ਦਸਦੀਆਂ ਹਨ ਕਿ ਉਹ ਕੀ ਹੈ,ਕਿਵੇਂ ਦਾ ਹੈ ਤੇ ਕਿਉਂ ਹੈ? ਇਹ ਗੱਲ ਵੀ ਸੱਚ ਹੈ ਕਿ ਰੱਬ ਬਾਰੇ ਦੱਸਣ ਵਾਲੇ ਸਾਰੇ ਹੀ ਧਰਮਾਂ ਦੇ ਗਰੰਥ ਜਾ ਪੋਥੀਆਂ ਜਾਂ ਪਵਿੱਤਰ ਕਿਤਾਬਾਂ ਉਹਨਾਂ ਪੋਥੀਆਂ ਦੇ ਕਰਤਾ ਮਨੁਖਾਂ ਦੁਆਰਾ ਹੀ ਲਿਖੀਆਂ ਗੵਈਆਂ ਹਨ ਜਿੰਨਾਂ ਨੂੰ ਉਹਨਾਂ ਧਰਮਾਂ ਦੇ ਸਤਿਕਾਰਤ ਧਰਮ ਗੁਰੂ ਆਖਿਆ ਜਾਂਦਾ ਹੈ। ਦੌਧਰ ਜੀ ਦੱਸ ਰਹੇ ਹਨ ਕਿ ਪੁਰਾਣੇ ਤੋਂ ਪੁਰਾਣੇ ਅਤੇ ਨਵੇਂ ਧਰਮਾਂ ਦੇ ਗਰੰਥਾਂ ਦੇ ਕਰਤਾ ਲੇਖਕਾਂ (ਜਾਂ ਉਹਨਾਂ ਧਰਮਾਂ ਦੇ ਧਰਮ ਗੁਰੂਆਂ ਦੀਆਂ ਜਨਮ ਤਰੀਖਾਂ ਸਾਰੇ ਧਰਮਾਂ ਦੇ ਪੈਰੋਕਾਰਾਂ ਅਤੇ ਇਤਿਹਾਸ ਕਾਰਾਂ ਨੂੰ ਪਤਾ ਹੋਣ ਕਰਕੇ ਸਾਨੂੰ ਸਭ ਨੂੰ ਵੀ ਪਤਾ ਹੈ ਕਿ ਉਹਨਾਂ ਸਭ ਤੋਂ ਪੁਰਾਣੇ ਧਰਮ ਗੁਰੂ ਦੀ ਉਮਰ ਜਿਸ ਨੇ ਸਭ ਤੋਂ ਪਹਿਲਾਂ ਆਪਣੇ ਵਾਲੇ ਗਰੰਥ ਵਿਚ ਰੱਬ ਬਾਰੇ ਜਿਕਰ ਕੀਤਾ ਸੀ ਅੱਜ ਉਸ ਦੇ ਜਨਮ ਨੂੰ ਐਨੇ ਕੁ ਹਜਾਰ ਸਾਲ ਹੋ ਚੁਕੇ ਹਨ।ਸਪਸ਼ਟ ਹੈ ਕਿ ਰੱਬ ਬਾਰੇ ਉਹਨਾਂ ਹਜਾਰਾਂ ਕੁ ਸਾਲ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ।ਉਸ ਧਰਮ ਗੁਰੂ ਨੇ ਹੀ ਗਰੰਥ ਲਿਖਕੇ ਦੱਸਿਆ ਰੱਬ ਬਾਰੇ। ਤਾਂ ਸਪਸ਼ਟ ਹੈ ਕਿ ਉਸ ਤੋਂ ਪਹਿਲਾਂ ਰੱਬ ਬਾਰੇ ਜਾਂ ਰੱਬ ਦੇ ਨਾਮ ਬਾਰੇ ਸ਼ਬਦ ਰੱਬ ਨੂੰ ਵੀ ਓਦੋਂ ਤੱਕ ਲੋਕ ਨਹੀਂ ਜਾਣਦੇ ਸਨ ਤਾਂ ਇਸ ਦਾ ਭਾਵ ਕਿ ਰੱਬ ਦੀ ਘਾੜਤ ਕੁਝ ਕੁ ਹਜਾਰਾਂ ਸਾਲ ਮਤਲਬ 2 ਤੋਂ 3 ਕੁ ਹਜਾਰ ਸਾਲ ਦਰਮਿਆਨ ਕੱਢੀ ਗਈ। ਪਰ ਮਨੁੱਖ ਤਾਂ ਇਸ ਧਰਤੀ ਉਤੇ ਲੱਖਾਂ ਸਾਲਾਂ ਤੋਂ ਹੈ । ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਸੈਂਕੜ ਲੱਖ ਸਾਲ ਪਹਿਲਾਂ ਇਸ ਧਰਤੀ ਉਤੇ ਪੈਦਾ ਹੋਇਆ। ਰੱਬ ਨੂੰ ਉਸ ਮਨੁੱਖ ਨੇ ਧਰਮ ਗਰੰਥ ਲਿਖ ਕੇ 2/3 ਹਜਾਰ ਕੁ ਸਾਲ ਪਹਿਲਾ ਸਿਰਜਿਆ/ਘੜਿਆ। ਰੱਬ ਦੀ ਹੋਂਦ ਬਾਰੇ ਵਰਨਣ ਕੀਤਾ।ਉਸ ਤੋਂ ਪਹਿਲਾਂ ਮਨੁੱਖ ਕੋਲ ਰੱਬ ਦਾ ਸੰਕਲਪ ਨਹੀਂ ਸੀ। ਲੱਖਾਂ ਸਾਲ ਪਹਿਲਾਂ ਮਨੁੱਖ ਕੋਲ ਰੱਬ ਘੜਨ ਅਤੇ ਉਸ ਬਾਰੇ ਲਿਖਣ ਦੀ ਲਿੱਪੀ ਕਲਾ ਵੀ ਨਹੀਂ ਸੀ। ਜਦੋਂ ਕੁ ਤੋਂ ਮਨੁੱਖ ਨੇ ਲਿਖਣਾ ਸਿਖਿਆ ਉਸ ਤੋਂ ਬਾਅਦ ਹੀ ਧਰਮ ਗਰੰਥ ਲਿਖਣ ਵਾਲੇ ਗਰੰਥਾਂ ਦੇ ਕਰਤਾ ਲੇਖਕਾਂ ਨੇ ਰੱਬ ਬਾਰੇ ਲਿਖਕੇ ਵਰਨਣ ਕੀਤਾ।ਉਸ ਤੋਂ ਪਹਿਲਾਂ ਗਰੰਥ ਲਿਖਣ ਵਾਲਾ ਉਹ ਮਨੁੱਖ ਵੀ ਨਹੀਂ ਸੀ ਤੇ ਰੱਬ ਵੀ ਨਹੀਂ ਸੀ "ਰੱਬ "ਸ਼ਬਦ ਹੀ ਨਹੀਂ ਸੀ। ਸੋ ਇਸ ਤਰਾਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਰੱਬ ਦੀ ਕਲਪਨਾ ਮਨੁੱਖ ਨੇ ਕੀਤੀ। ਰੱਬ ਦੀ ਸਥਾਪਨਾ ਕਰਨ ਵਾਲਾ ਮਨੁੱਖ ਬਹੁਤਾ ਪੁਰਾਣਾ ਨਹੀਂ ਸਿਰਫ ਦੋ ਤੋਂ ਤਿੰਨ ਕੁ ਹਜਾਰ ਸਾਲ ਪੁਰਾਣਾ ਓਲਡ ਸੀ।
@jaswindersinghsingh124
@jaswindersinghsingh124 28 күн бұрын
Nice sir
@ramjirania9913
@ramjirania9913 2 жыл бұрын
Rabb insaan di imagination hi hai no doubt
@dharminderkumar616
@dharminderkumar616 2 жыл бұрын
Sahi kia g
@Bollywoodthings04
@Bollywoodthings04 Жыл бұрын
❤❤
@gurpreet0633
@gurpreet0633 Жыл бұрын
Bhut acha ji
@saroopsingh1499
@saroopsingh1499 7 ай бұрын
ਬਹੁਤ ਹੀ ਵਧੀਆ ਵਿਚਾਰ ਨੇ
@bhalsingh2404
@bhalsingh2404 2 жыл бұрын
Thanks for this knowledge
@nirmalsidhu981
@nirmalsidhu981 8 ай бұрын
ਬਹੁਤ ਵਧੀਆ ਵੀਚਾਰ ਜੀ
@TarsemSingh-oo6bv
@TarsemSingh-oo6bv 2 жыл бұрын
sidhu.ji.ss.dodhar.ji.sat.shri.akal.dodhar.bahut.Achhi.jankari.de.bhule.hue.Lokan.nu.vahaman.cho.kadan.bahut.kosis.kiti.hai.bahut.achha.very.good.
@devraj7377
@devraj7377 Жыл бұрын
You are right
@EPIC_BOY-YT
@EPIC_BOY-YT 2 жыл бұрын
Dhanwaad
@birendrakumar8014
@birendrakumar8014 9 ай бұрын
Sir thank you for good vedio sardarji is very intelligent he has scientific knowledge historical knowledge good knowledge
@simarnjtsingh8270
@simarnjtsingh8270 Жыл бұрын
Goog
@salotrasaab5052
@salotrasaab5052 5 ай бұрын
God is one 🙏🙏🙏
@raghbirsingh664
@raghbirsingh664 10 ай бұрын
Dhodar ji ak Changa Vichar hai, ji Bheai Bharam Bhulekha Dur ho jayega sir Dhanyawad
@KamalKumar-ow7mq
@KamalKumar-ow7mq 6 ай бұрын
Very good information
@lakhvindersingh9844
@lakhvindersingh9844 2 жыл бұрын
Gurbani te challan wale asal vich tarkseel hi han
@ravigodara887
@ravigodara887 Жыл бұрын
Je bani nu samjh naal padho na ke amritpal wangu galat vayaakhya ker ke nojawan na nu pagal bana na
@x08vibes78
@x08vibes78 6 ай бұрын
Je sare granth baad ch likhe bhagwaan de nhi, guru granth sahib aap likheya guruya ne not rab ne oss guru granth sahib vich guru gobind singh g aap ohna de granth da zikr krde ne so tuhadi eh gall mitti hundi aa 👏
@pleasedontlaugh8215
@pleasedontlaugh8215 2 жыл бұрын
👌👌
@sunnykalyanofficial5382
@sunnykalyanofficial5382 7 ай бұрын
ਪਰ ਯਾਰ ਪੁੰਨਰ ਜਨਮ ਫਿਰ ਕਿਵੇਂ ਯਾਦ ਰਹਿੰਦਾ ਬੰਦੇ ਨੂੰ।
@davindersinghdhaliwal2674
@davindersinghdhaliwal2674 6 ай бұрын
💯
@ayurveda5416
@ayurveda5416 7 ай бұрын
ਰੱਬ ਲਾਲਚੀ ਨਹੀਂ ਜੋ ਪੈਸੇ ਲੈ ਕੇ ਸੁੱਖਾਂ ਪੂਰੀਆਂ ਕਰਦਾ। ਸੁੱਖ ਸੁੱਖਣਾਂ ਭਾਵ ਰੱਬ ਨਾਲ ਵਾਅਦਾ ਕਰਨਾਂ ਕਿ ਮੈਂ ਇਹ ਵਸਤ ਤੇਰੇ ਦਰ ਤੇ ਦੇ ਕੇ ਜਾਵਾਂਗਾ ਜੋ ਕਿ ਪਰਉਪਕਾਰ ਲਈ ਕੰਮ ਆਵੇਗੀ । ਜਿਵੇਂ ਲੰਗਰਾਂ ਦੀਆਂ ਅਨੇਕਾਂ ਵਸਤਾਂ ਰਾਸਣ ਘਿਉ ਲੱਡੂ ਆਦਿ ਸੁੱਖੀਆਂ ਜਾਂਦੀਆਂ ਨੇਂ ਜਿਸ ਨਾਲ ਛਕਣ ਵਾਲੇ ਦੀਆਂ ਆਂਦਰਾਂ, ਆਤਮਾ ਆਪਣੇ ਆਪ ਸੀਸਾਂ ਦਿੰਦੀਆਂ ਹਨ। ਜੋ ਕਿ ਪਰਉਪਕਾਰ ਅਤੇ ਭਲੇ ਦਾ ਕੰਮ ਹੈ ਅਤੇ ਇਹ ਕੰਮ ਰੱਬ ਨੂੰ ਭਾਉਂਦੇ ਹਨ। ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥ ਰੱਬ ਇਹਨਾਂ ਕਾਰਜਾਂ ਲਈ ਸਦਾ ਦਇਆਲ ਹੈ ਅਤੇ ਇਹ ਕਰਮ ਕਰਨ ਵਾਲੇ ਤੇ ਆਪਣੀਂ ਨਦਰਿ ਕਰਦਾ ਹੈ। ਪਰਮਾਤਮਾ ਨੂੰ ਭਾਉਂਦੇ ਕਾਰਜਾਂ ਵਿੱਚ ਦਾਨ ਪਾਉਣ ਜਾਂ ਸੁੱਖ ਦੇਣ ਨਾਲ ਲੋਕਾਂ ਦੇ ਕਾਰਜ ਰਾਸ ਹੁੰਦੇ ਹਨ। ਜੇ ਬੰਦਾ ਬੰਦੇ ਨਾਲ ਇਕਰਾਰ ਕਰਕੇ ਮੁੱਕਰ ਜਾਵੇ ਤਾ ਬੰਦੇ ਨੂੰ ਚੰਗਾ ਨਹੀਂ ਲਗਦਾ। ਇਸੇ ਤਰਾਂ ਸੁੱਖਣਾ ਸੁੱਖ ਕੇ ਪੂਰੀ ਚੜ੍ਹਾਉਣੀ ਚਾਹੀਦੀ ਹੈ ਭਾਵ ਰੱਬ ਨਾਲ ਇਕਰਾਰ ਕਰਕੇ ਪੂਰਾ ਕਰਨਾ ਚਾਹੀਦਾ ਹੈ। ਸੁੱਖ ਕਦੇ ਰੱਖਣੀ ਨਹੀਂ ਚਾਹੀਦੀ।
@RamSingh-gg2no
@RamSingh-gg2no 7 ай бұрын
ਜੇਕਰ ਰੱਬ ਹੀ ਦਾਤਾ /ਦਾਤਾਰ ਹੈ ਫੇਰ ਇਕ ਮਨੁੱਖ ਉਸ ਅੱਗੇ ਰਪੁਏ ਰੱਖਣ ਵਾਲਾ ਕੌਣ ਹੈ। ਦਾਤਿਆਂ ਨੂੰ ਦਿੱਤਾ ਨਹੀਂ ਜਾਂਦਾ ਲਿਆ ਜਾਂਦਾ ਹੈ। ਚੜਾਇਆ ਨਹੀਂ ਜਾਂਦਾ ਦਾਤੇ ਤੋਂ ਮੰਗਿਆ ਜਾਂਦਾ ਹੈ। ਪਰ ਦੁਨੀਆਂ ਦੇ ਧਰਮ ਸਥਾਨਾਂ ਵਿਚ ਰੱਬ ਦੇ ਹਜੂਰ ਸਭ ਕੁੱਝ ਉਲਟ ਹੈ।ਓਥੇ ਮਨੁੱਖ ਦਾਤਾ (ਦੇਵਣਹਾਰ/ਦੇਣ ਵਾਲਾ)ਹੈ ਤੇ ਰੱਬ ਲੈਣ ਵਾਲਾ (ਮਨੁੱਖ ਦਾ ਮੁਹਤਾਜ) ਹੈ।ਮਨੁੱਖ ਮਾਲਿਕ ਬਣ ਕੇ ਰੱਬ ਮੂਹਰੇ ਮਾਇਆ ਸੁੱਟਦਾ ਹੈ ਜਾਂ ਟੇਕਦਾ ਹੈ/ਚੜਾਉਂਦਾ ਹੈ। ਤੇ ਬਣਾ ਇਹ ਦਿੱਤਾ ਗਿਆ ਹੈ(ਸੱਚ ਵੀ ਇਹ ਹੀ ਜਾਪਦਾ ਹੈ)ਕਿ ਅਸਲ ਵਿੱਚ ਅੰਨ ਧਨ ਮਾਇਆ ਤੇ ਹੋਰ ਵਸਤਾਂ ਰੱਬ ਦੇ ਘਰੋਂ ਮਨੁੱਖ ਦੇ ਘਰ ਵਿੱਚ ਨਹੀਂ ਪਹੁੰਚ ਦੀਆਂ ਸਗੋਂ ਇਹ ਸਾਰੀਆਂ ਵਸਤਾਂ ਮਨੁੱਖ ਦੇ ਘਰੋਂ ਰੱਬ ਦੇ ਘਰ ਜਾਂਦੀਆਂ ਹਨ।(ਮਤਲਬ-ਵਸਤਾਂ ਪੈਦਾ ਕਰਨ ਵਾਲਾ ਸਿਰਜਣਹਾਰ ਵੀ ਮਨੁੱਖ ਅਤੇ ਰੱਬ ਨੂੰ ਦੇਵਣਹਾਰ ਵੀ ਮਨੁੱਖ)ਕਈ ਅਸਲ ਵਿੱਚ ਹਰ ਥਾਂ ਇਵੇਂ ਨਹੀਂ ਹੋ ਰਿਹਾ।ਮਨੁੱਖ ਨੂੰ ਕਿਹਾ ਜਾਂਦਾ ਹੈ ਕਿ ਰੱਬ ਨੂੰ ਮਾਇਆ ਭੇਂਟ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਫੇਰ ਅਸਲ ਵਿੱਚ ਦੇਣ ਵਾਲਾ ਕੌਣ ਹੋਇਆ ਮਨੁੱਖ। ਤੇ ਲੈਣ ਵਾਲਾ--? ਦਾਤਾ ਕੌਣ? ਲੈਣ ਵਾਲਾ ਕੌਣ?
@RamSingh-gg2no
@RamSingh-gg2no 7 ай бұрын
ਪਰ ਕੀ ਮਨੁੱਖ ਦੁਆਰਾ ਹਰ ਥਾਂ ਚੜਾਇਆ ਗਿਆ ਸਮਾਨ ਤੇ ਪੈਸਾ ਕੀ ਹਰ ਥਾਂ ਪਰ ਉਪਕਾਰ ਉਤੇ ਹੀ ਲਗਦਾ ਹੈ।ਹਰ ਧਰਮ ਸਥਾਨ ਦੀ ਮਾਲਿਕ ਬਣੀ ਬੈਠੀ ਪੁਜਾਰੀ ਜਮਾਤ ਪ੍ਰਬੰਧਕੀ ਟੀਮ ਕਿਥੋਂ ਪਲਦੀ ਹੈ। ਇਥੋਂ ਹੀ ਉਹ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਹਨ।ਖੁਦ ਤਾਂ ਦਸਵੰਧ ਕਢਦੇ ਹੀ ਨਹੀਂ। ਰੋਜਾਨਾ ਚੜਾਵਿਆਂ ਦੀ ਗਿਣਤੀ ਤੋਂ ਲੈ ਕੇ ਰਾਸ਼ਨ ਖਰੀਦਣ ਤੱਕ ਅਤੇ ਹੋਰ ਖਰਚੇ ਵਿਖਾਉਣ ਤੱਕ ਕਿੰਨੇ ਥਾਂ ਘਪਲੇ ਕੀਤੇ ਜਾਂਦੇ ਹਨ।ਕੀ ਇਹ ਪਰਉਪਕਾਰ ਵਿੱਚ ਵਰਤੀਦਾ ਹੈ? ਹਾਂ ਚੜਾਵੇ ਨੂੰ ਜਾਇਜ ਠਹਿਰਾਉਣ ਲਈ ਦਲੀਲ ਜਰੂਰ ਘੜੀ ਜਾਂਦੀ ਹੈ।
@DrHarbeesingh5122
@DrHarbeesingh5122 8 ай бұрын
ਵਾਹ
@Gurwindersingh-zv9ud
@Gurwindersingh-zv9ud 8 ай бұрын
ਦੌਧਰ ਸਾਹਿਬ, ਸਾਡਾ ਗੁਰੂ ਗ੍ਰੰਥ ਸਹਿਬ ਵੀ ਭਗਵਾਨ ਨੇ ਨਹੀਂ ਲਿਖਿਆ।
@GurjitSingh-dg7kd
@GurjitSingh-dg7kd 5 ай бұрын
ਜੋ ਡਰ ਗਿਆ ਉਹੀ ਧਰਮੀ ਬਣ ਗਿਆ
@JaswinderSingh-ch4hc
@JaswinderSingh-ch4hc Жыл бұрын
Very Very Very good good bro
@bhagsinghdhanjal9051
@bhagsinghdhanjal9051 9 ай бұрын
😊
@kashmirhundal1217
@kashmirhundal1217 7 ай бұрын
Very good ji 🙏
@kuljindersingh3128
@kuljindersingh3128 5 ай бұрын
ਬਹੁਤ ਵਧੀਆ ਭਾਈ ਸਾਹਿਬ
@gurcharnsingh8778
@gurcharnsingh8778 9 ай бұрын
You are correct people are not confident about them self
@gurnamsingh7464
@gurnamsingh7464 7 ай бұрын
Nice
@shivanisharma5562
@shivanisharma5562 7 ай бұрын
ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@baldevsingh6933
@baldevsingh6933 7 ай бұрын
ਖਰੜ ਗਿਆਨ, ਬੱਲੇ ਬੱਲੇ ਐਡਾ ਵੱਡਾ ਵਿਦਵਾਨ two fools together
@MRMKhalsa
@MRMKhalsa 29 күн бұрын
ਜਿਨਾਂ ਨੇ ਰੱਬ ਨੂੰ ਨਹੀਂ ਮੰਨਣਾ ਉਹਨਾਂ ਨੂੰ ਤਾਂ ਮੰਨਣਾ ਹੀ ਨਹੀਂ ਹੈਗਾ ਪਰ ਰੱਬ ਹੈ ਉਹਦੀ ਲਾਠੀ ਵਿੱਚ ਬਾਜ ਨਹੀਂ ਹੁੰਦੀ ਜਦੋਂ ਪੈਂਦੀਆਂ ਨਾ ਉਦੋਂ ਸਵਾਲ ਆ ਜਾਂਦਾ ਜਦੋਂ ਲੋਕਾਂ ਨੂੰ ਜਦੋਂ ਲਾਠੀ ਮਾਰਦਾ ਰੱਬ ਦਿਖਦੀ ਨਹੀਂ ਹੈਗੀ ਪਰ ਪਏ ਜਾਂਦੀ ਹ ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਰੱਬ ਹੈ ਜਦੋਂ ਹਾਏ ਨਿਕਲਦੀ ਹੈ ਅੰਦਰੋਂ ਉਦੋਂ ਰੱਬ ਦਾ ਅਹਸਾਸ ਹੁੰਦਾ
@SharanSidhuz0-jk1lr
@SharanSidhuz0-jk1lr 9 ай бұрын
Good
@openmicpunjabi1978
@openmicpunjabi1978 Жыл бұрын
Sir eh interview jisne dekhna oh ik ghanta v dekh skda.. Tusi lambe v kr skde..2-3 episodes ch upload krdo. Par jo usde ander usda jyadatar hissa te share ho sake ..
@harryminhas8927
@harryminhas8927 2 жыл бұрын
Good sir
@gurpalsingh3722
@gurpalsingh3722 6 ай бұрын
Right
@vipankumar3427
@vipankumar3427 2 жыл бұрын
nice post
@balbirkumar1620
@balbirkumar1620 6 ай бұрын
ਨੇਚਰ ਅਤੇ ਰੱਬ ਹੀ ਕੁਦਰਤ ਚਲਾਉਣ ਞਾਲਾ ਹੈਂ। ਪਰ ਉਹ ਇਕ ਹੈ। ਬੰਦੇ ਆਉਣਗੇ ਜਾਣਗੇ ਲਿਖਣਗੇ ਪਰ ਦੁਨੀਆ ਤੋ ਚਲੇ ਜਾਣਗੇ ।ਕੁਝ ਲੋਕ ਉਹਨਾਂ ਨੂੰ ਜਾਂ ਲਿਖਣ ਵਾਲੇ ਜਾਂ ਲਿਖਤਾ ਦਾ ਪੁਰਨ ਪ੍ਰਕਾਸ ਤੱਕ ਕੰਮ ਕਰੇ। ਸੱਚ ਤਕ ਪਹੁੰਚ ਲਈ ਸਮਾਂ ਲਗਣਾ ਹੋਂ।
@MagicianBoy
@MagicianBoy 8 ай бұрын
अगर अंधविश्वास एक पहाड़ है, तो हम भी दशरथ मांझी हैं, जब तक तोड़ेंगे नहीं, तब तक छोड़ेंगे नहीं...
Самый Молодой Актёр Без Оскара 😂
00:13
Глеб Рандалайнен
Рет қаралды 5 МЛН
New model rc bird unboxing and testing
00:10
Ruhul Shorts
Рет қаралды 23 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 13 МЛН