ਆਜੋ ਦੇਖੋ ਝੋਨਾ ਕਿੱਥੇ ਕਿੱਥੇ ਲੱਗ ਰਿਹਾ ? ।। ਤੂੜੀ ਬਣੀ ਨੀ ਝੋਨਾ ਪਹਿਲਾਂ ਲਾਤਾ

  Рет қаралды 275,240

Respect Farmer Tv

Respect Farmer Tv

Күн бұрын

Пікірлер: 285
@harbhajansinghsekhon2899
@harbhajansinghsekhon2899 2 жыл бұрын
ਇਨਾ ਲੋਕਾ ਨੇ ਪੰਜਾਬ ਦਾ ਬੇੜਾ ਗਰਕ ਕਰ ਦੇਨਾ ਏ
@MakhanSingh-px4bk
@MakhanSingh-px4bk 2 жыл бұрын
ਫਰੀ ਬਿਜਲੀ ਫਰੀ ਪਾਣੀ ਵਸਨਾ ਪੰਜਾਬ ਦਾ ਸੱਚ ਜਾਣੀ ਬਾਕੀ ਸਬ ਖ਼ਤਮ ਕਹਾਣੀ
@YoutubeFarmer
@YoutubeFarmer 2 жыл бұрын
ਲੋਕਾ ਦਾ ਬਸ ਚੱਲੇ ਸੜਕ ਪੱਟ ਕੇ ਵੀ ਫਸਲ ਬੀਜ ਲੈਣ । 2-2 ਫੁਟ ਮਿਟੀ ਵੀ ਨਹੀ ਛੱਡੀ
@tejinderjhajj5194
@tejinderjhajj5194 2 жыл бұрын
ਸਹੀ ਕੇਹਾ ਵਾਈ
@gagandhaliwal1962
@gagandhaliwal1962 2 жыл бұрын
ਮੱਕਲਾਬਾ
@neeananeeanu2245
@neeananeeanu2245 2 жыл бұрын
E Lalchi Jatt ne
@rajwantkaur7175
@rajwantkaur7175 2 жыл бұрын
Sahi gall
@ramansidhu1069
@ramansidhu1069 2 жыл бұрын
@@neeananeeanu2245 teri ki mrli lalch krke
@pmsvykamalpur8231
@pmsvykamalpur8231 2 жыл бұрын
5 ਸਾਲਾਂ ਨੂੰ ਪਾਣੀ ਖਤਮ ਹੋ ਜਾਣਾ । ਫਿਰ ਜਮੀਨਾਂ ਬੰਜਰ ਹੋ ਜਾਣਗੀਆਂ। ਫਿਰ ਇਹਨਾਂ ਦੇ ਕਾਲਜੇ ਠੰਡ ਪੈ ਜਾਉ।
@rajwinderram123
@rajwinderram123 2 жыл бұрын
ਇਹ ਤਾ ਪੰਜਾਬ ਦਾ ਬੇੜਾ ਗਰਕ ਕਰ ਕੇ ਹੀ ਦੰਮ ਲੈਣਗੇ
@RajinderKaur-yp3le
@RajinderKaur-yp3le 2 жыл бұрын
ਪਾਣੀ ਬਚੇ ਜਾ ਨਾ ਇਹਨਾ ਨੂੰ ਕੋਈ ਪਰਵਾਹ ਨਹੀ । ਸਰਕਾਰ ਨੂੰ ਝੋਨਾ ਬੈਨ ਕਰ ਦੇਣਾ ਚਾਹੀਦਾ ਪੰਜਾਬ ਚ ਤੇ ਗੋਰਮਿੰਟ ਨੂੰ ਠੇਕੇ ਦਾ ਰੇਟ ਵੀ ਫਿਕਸ ਕਰਨਾ ਚਾਹੀਦਾ 30000 । ਲੋਕਾ ਨੇ ਤਿੰਨ ਤਿੰਨ ਫਸਲਾ ਕੱਢਣ ਦੇ ਚੱਕਰ ਚ ਖਾਦਾ ਸਪਰੇਆ ਪਾ ਪਾ ਕੇ ਜਮੀਨਾ ਨੂੰ ਵੀ ਕੈਂਸਰ ਕਰ ਦੇਣਾ ਤੇ ਆਪਣੇ ਟੱਬਰਾਂ ਨੂੰ ਵੀ । ਹਜੇ ਵੀ ਨੀ ਸੰਭਲੇ ਤਾਂ ਨਤੀਜੇ ਬਹੁਤ ਭਿਆਨਕ ਹੋਣਗੇ ਆਉਣ ਵਾਲੇ ਸਾਲਾ ਚ 🙏
@bseriesmusic8082
@bseriesmusic8082 2 жыл бұрын
ਸਾਡੇ ਪਿੰਡ ਪਹਿਲਾਂ ਨਲਕੇ ਚਲਦੇ ਸੀ ਤੇ ਖੂਹ ਹੁੰਦੇ ਸੀ, ਪਾਣੀ ਦਾ ਲੈਵਲ ਉੱਪਰ ਸੀ। ਅੱਜ ਇਕ ਵੀ ਘਰ ਚ ਨਲਕਾ ਨੀ ਤੇ ਸਾਰੇ ਖੂਹ ਬੰਦ ਹੋ ਗਏ ਨੇ ਪਾਣੀ ਡੂੰਘਾ ਹੋਣ ਕਰਕੇ। ਅੱਜ ਇਹਨਾਂ ਦੀ ਜਗ੍ਹਾ ਸਬਮਰਸੀਬਲ ਮੋਟਰਾਂ ਨੇ ਲੇ ਲਈ ਆ। ਅਜੇ ਹੋਰ ਵੀ ਨਤੀਜੇ ਦੇਖਣ ਨੂੰ ਮਿਲਣਗੇ। ਪਰਮਾਤਮਾ ਭਲੀ ਕਰੇ।
@DavinderSingh-mn9jk
@DavinderSingh-mn9jk 2 жыл бұрын
ਝੋਨੇ ਨੂੰ ਆਪਾਂ ਕੀ ਕਰਾਂਗੇ, ਪਤਾ ਆਪਾਂ ਨੂੰ ਉਦੋਂ ਲੱਗਣਾ ਜਦੋਂ ਧਰਤੀ ਹੇਠਲਾ ਪਾਣੀ ਮੁੱਕ ਗਿਆ, ਫੇਰ ਆਪਾਂ ਪੈਸੇ ਖਾ ਲਿਆ ਕਰਾਂਗੇ, ਅਤੇ ਪੀ ਲਿਆ ਕਰਾਂਗੇ, ਉਹ ਵੀਰ ਮੇਰਿਉ ਹੋਰ ਕੋਈ ਫਸਲਾਂ ਬੀਜ ਲਿਆ ਕਰੋ, ਜਿੱਥੇ ਪਾਣੀ ਨਹੀਂ ਉਥੇ ਪਾਣੀ ਦਾ ਮੁੱਲ ਪੁੱਛ ਕੇ ਦੇਖੋ, ਥੋੜ੍ਹਾ ਸੰਭਲੋ, ਪਾਣੀ ਹੀ ਜੀਵਨ ਹੈ, ਧੰਨਵਾਦ ਜੀ
@golubrar8914
@golubrar8914 2 жыл бұрын
Sayi gall a bai
@btiharpalbrar3497
@btiharpalbrar3497 2 жыл бұрын
Hor fasla da rate rice jyade kro sarkar ta aapi lok hatn ge
@satnamsandhu8829
@satnamsandhu8829 2 жыл бұрын
@@btiharpalbrar3497 narma 10000rs. Sarso 7000rs. Mule 15000rs. Shagmal 15000rs. Rice 2000rs. 1500rs. 2500rs. Hor ki chahida
@deshpunjabwaale6805
@deshpunjabwaale6805 2 жыл бұрын
ਜਦੋਂ 17 ਸਾਲ ਬਾਦ ਪਾਣੀ ਮੁਕ ਗਿਅਾ ਫਿਰ ਜਿਹੜੀਅਾਂ ਫਸਲਾਂ ਬੀਜਣੀਅਾਂ ੳੁਹ ਹੁਣੇ ਹੀ ਬੀਜਣੀਅਾਂ ਸ਼ੁਰੂ ਕਰ ਦਿਓ ਜੀ।
@rajathind84
@rajathind84 2 жыл бұрын
Veer pani ta mukiya hi hoye dujiya sateta waleya ne panni wall dekhn v ni den punjab nu eh ta punjabi a te phala hi bhut lagde ne bhiye
@pawanipawani8938
@pawanipawani8938 2 жыл бұрын
ਮੇਰਾ ਪਿੰਡ ਸਤਲੁਜ ਦੇ ਕੰਢੇ ਤੇ ਹੈ ਪਿਛਲੇ ਸਾਲ ਜੂਨ ਮਹੀਨੇ ਧਰਤੀ ਹੇਠਲਾ ਪਾਣੀ 6 ਫੁੱਟ ਡੂੰਘਾ ਹੋ ਗਿਆ ਇਸੇ ਤਰਾਂ ਜੇਕਰ ਦਰਿਆਵਾਂ ਦੇ ਕੰਢੇ ਏ ਹਾਲ ਐ ਤੇ ਬਾਕੀ ਪੰਜਾਬ ਦਾ ਕੀ ਹਾਲ ਹੋਵੇਗਾ
@gurdippahal2035
@gurdippahal2035 2 жыл бұрын
ਸਾਡਾ ਵੀ ਸਤਲੁਜ। ਕੰਡੇ ਤੇ ਆ ਪਿੰਡ ਫ਼ਿਲੌਰ ਨੇੜੇ
@JS-maan
@JS-maan 2 жыл бұрын
ਇਹ ਝੋਨੇ ਨੇ ਪੰਜਾਬ ਨੂੰ ਲੇਅ ਬੇਹਣਾ
@DavinderSingh-mn9jk
@DavinderSingh-mn9jk 2 жыл бұрын
ਝੋਨਾਂ ਪੰਜਾਬ ਦੇ ਵਿੱਚ ਬੈਨ ਹੀ ਕਰ ਦੇਣਾ ਚਾਹੀਦਾ ਹੈ, ਇਸ ਤਰ੍ਹਾਂ ਇਹਨਾਂ ਲੋਕਾਂ ਨੇ ਨਹੀਂ ਹਟਣਾ, ਥੋੜੀ ਸਖਤਾਈ ਕਰਨੀ ਪਊਗੀ
@sukhjindersingh6982
@sukhjindersingh6982 2 жыл бұрын
Fuddu lok I'm from Amritsar
@sardoolsingh7764
@sardoolsingh7764 2 жыл бұрын
@@sukhjindersingh6982 qqQ
@sardoolsingh7764
@sardoolsingh7764 2 жыл бұрын
Qal
@sardoolsingh7764
@sardoolsingh7764 2 жыл бұрын
A
@sardoolsingh7764
@sardoolsingh7764 2 жыл бұрын
Pp
@balveersing7534
@balveersing7534 2 жыл бұрын
ਹੁਣ ਮੋਟਰ ਚੌਲਾ ਵਿੱਚ ਛੱਡੋ ਫੇਰ ਪਤਾ ਲੱੱਗੂ ਜਦੋਂ ਸਾਰੀ ਦੁਨੀਆਂ ਪਿਆਸੀ ਰਹੂ
@dddharamsingh70
@dddharamsingh70 2 жыл бұрын
ਇਹ ਤਾਂ ਸੇਮ ਖਤਮ ਕਰਨ ਲਈ ਵਧੀਆ ਉਪਰਾਲਾ
@Harjinderbrar-j2e
@Harjinderbrar-j2e 5 ай бұрын
ਇਸ ਇਲਾਕੇ ਵਿੱਚ ਦੋ ਬਹੁਤ ਹੀ ਵੱਡੀਆਂ ਨਹਿਰਾਂ ਚੱਲਦੀਆਂ ਹੋਣ ਦੇ ਬਾਵਜੂਦ ਧਰਤੀ ਵਿੱਚ ਸੇਮ ਦੇ ਬਾਵਜੂਦ ਪਾਣੀ ਬਹੁਤ ਹੀ ਉਪਰ ਹਨ।
@goldymangat468
@goldymangat468 2 жыл бұрын
ਛੱਡਿਓ ਨਾ ਪੀਣ ਜੋਗਾ ਵੀ ਪਾਣੀ। ਕਿਥੇ ਹੈ ਪੰਜਾਬ ਸਰਕਾਰ
@bkbally5163
@bkbally5163 2 жыл бұрын
ਇਹਨਾ ਦੀ ਰੀਸੀ ਬਾਕੀਆ ਵੀ ਲਾਓਣਾ ਪੰਜਾਬ ਚ ਸੋਕਾ ਹੋ ਜਾਣਾ ਬਾਕੀਆ ਨੂ ਵੀ ਪਿਆਸਾ ਮਾਰਨਗੇ ਬੇੜਾ ਗਰਕ ਕਰ ਦੈਣਾ ਝੋਨੇ ਨੇ ਪੰਜਾਬ ਦਾ ਸਾਡੇ ਅਨ ਦਾਤਾ ਵੀ ਬਾਹਰਲੇ ਲਾਲਚੀ ਆ
@happydrall52
@happydrall52 2 жыл бұрын
ਮੱਕੀ ਲਾ ਲੋ ਬਾਈ ਇੱਸ ਨਾਲ਼ੋਂ ਤਾ
@gurveerbhathal4912
@gurveerbhathal4912 2 жыл бұрын
makki edo jyada pani lendi a
@sanjeev9657
@sanjeev9657 2 жыл бұрын
ਇਹਨਾਂ ਨੂੰ ਰੋਕਣ ਦਾ ਇਕੋ ਹੱਲ ਹੈ ਕਿ ਸਰਕਾਰ ਨੂੰ ਇਹ ਜੀਰੀ ਨਹੀ ਖਰੀਦਣੀ ਚਾਹੀਦੀ
@deepkamboj3684
@deepkamboj3684 2 жыл бұрын
O lul bnde up che lgda 60 aa chona sade 50 fitt te bor ho jnda 8000 rupye che Pani d kami ni
@sandhu31wala
@sandhu31wala 2 жыл бұрын
ਪਾਣੀ ਨੀ ਬਚਣਾ ਬਾਈ ਹਟਜੋ
@KuldeepSingh-mz7tz
@KuldeepSingh-mz7tz 2 жыл бұрын
Vere pase v pore karne a j tere kol hage ta sade acount vich pa de
@sandhu31wala
@sandhu31wala 2 жыл бұрын
@@KuldeepSingh-mz7tz account no. De y pa dine aw
@shindakumar9246
@shindakumar9246 2 жыл бұрын
Kisana ghoona lawana band karan
@kuldeepsinghpannu7467
@kuldeepsinghpannu7467 2 жыл бұрын
Brother sarkara nu kho 1121 te M. S. P, dane
@motivationguru2783
@motivationguru2783 2 жыл бұрын
@@sandhu31wala yaar is nal ki Bano paise
@kuldeepmehrok2686
@kuldeepmehrok2686 2 жыл бұрын
ਕਰਤਾ ਪਾਟੀ ਖਤਮ ਪਾਣੀ ਖ਼ਤਮ ਖ਼ਤਮ ਪਾਣੀ ਖ਼ਤਮ ਪਾਣੀ ਖ਼ਤਮ ਕਰ ਦਿੱਤਾ ਪਾਣੀ ਖ਼ਤਮ ਹੋ ਗਿਆ
@ba.khokhar4085
@ba.khokhar4085 2 жыл бұрын
Balla balla Balllaaaaaa......kya baat aa
@Lovenature-nt8zm
@Lovenature-nt8zm 2 жыл бұрын
ਆਪਣੇ ਬੱਚਿਆਂ ਦੇ ਭਵਿੱਖ ਦੇ ਦੁਸ਼ਮਣ...
@gurbhejsinghgill9506
@gurbhejsinghgill9506 2 жыл бұрын
ਐਵੇ ਉਹਨਾਂ ਨੂੰ ਬੋਲੀ ਜਾਂਦੇ ਜੇ, ਅਗਲਿਆ court ਤੋਂ stay ਲਿਆਂਦਾ ਤਾ ਕਿ ਕੋਈ ਰੋਕੇ ਨਾ। ਸਰਕਾਰ ਨੇ permission ਦਿੱਤੀ ਉਹਨਾਂ ਨੂੰ। ਦੂਜੀ ਗੱਲ ਸਭ ਤੋਂ ਵੱਧ ਪਾਣੀ ਅਸੀਂ ਘਰਾਂ ਵਿੱਚ ਬਰਬਾਦ ਕਰਦੇ ਆ
@gurwindersinghghuman5804
@gurwindersinghghuman5804 2 жыл бұрын
100 % Sahi kiha tusi g
@Amritpal-gr2cp
@Amritpal-gr2cp 2 жыл бұрын
ਸੇਮ ਤਾ ਇਕ ਬਹਾਨਾ ਵੀਰ ਮੰਤਰੀ ਦਾ ਏਰੀਆ ਹੋਊ,ਸਾਡੇ ਮੰਡ ਵਾ ਸਾਡੇ ਤਾ ਨੀ ਲੌਣ ਦਿੰਦੇ ਤਰੀਕ ਤੋ ਪਹਿਲਾ
@chahalsaabchahalsaab685
@chahalsaabchahalsaab685 2 жыл бұрын
ਯੂਰੀਆ ਨਾਲ ਕਿਹੜੀਆਂ ਬਿਮਾਰੀਆਂ ਆਉਣੀਆਂ ਵੱਧ ਤੋ ਕੈਸਰ ਈ ਹੋ ਸਕਦਾ ਕੋਈ ਚੱਕਰ ਨੀ । ਸਾਡੇ ਵੀ ਲਾਉਂਦੇ ਐ ਕੋਈ ਸੇਮ ਨਹੀ ਸੇਮ ਦਾ ਬਹਾਨਾ । ਨਾ ਨਾ ਅਸੀ ਨੀ ਵਿਹਲੇ ਰਹਿਣ ਦਿੰਦੇ ਝਾੜ ਵੀ ਦੱਸ ਦਿੰਦਾ ਹਾਂ 45 ਮਣ ਰਹਿੰਦਾ ਕਣਕ 35 ਮਣ ਸੱਠੇ ਵਾਲੀ ਥਾ ਜਿੰਨੇ ਕਲੱਨ ਜੱਟ ਫਕਰਸਰ ਤੇ ਦੋਦੇ ਦੇ ਇਹਨਾ ਮਗਰ ਨਾ ਲੱਗੋ ਧਰਤੀ ਹੇਠਲਾ ਪਾਣੀ ਮੁਕ ਜਾਣਾ ਫਿਰ ਮੂੰਹ ਉਪਰ ਚੱਕ ਚੱਕ ਦੇਖੋਗੇ ਨਹਿਰਾਂ ਚ ਕਾਗਜ ਪਾ ਦਿਤਾ ਇਸ ਸਾਲ ਈ ਪਤਾ ਲੱਗ ਜਾਣਾ ਅਗੇਤਾ ਝੋਨਾ ਲਾਉਣ ਵਾਲਿਆ ਤੇ ਪਰਚਾ ਦਰਜ ਹੋਣਾ ਚਾਹੀਦਾ ।
@karamjitsingh6505
@karamjitsingh6505 2 жыл бұрын
ਆਮ ਕਹਿੰਦੇ ਆ ਕਿ 20 ਸਾਲ ਤਕ ਪਾਣੀ ਖ਼ਤਮ ਹੋ ਜਾਣਾ ਪਰ ਇਹ ਤਾਂ 20 ਮਹੀਨੇ ਤੱਕ ਹੀ ਕੰਮ ਖਤਮ ਹੋਜੂ।ਫੇਰ ਪੀਣ ਨੂੰ ਛੱਪੜ ਹੈਗੇ ਆ ਹੋਰਾਂ ਸਟੇਟਾਂ ਵਾਂਗੂੰ
@ranjitdhaliwal2578
@ranjitdhaliwal2578 2 жыл бұрын
ਪਾਣੀ ਦੀ ਬਰਬਾਦੀ ਮੂਰਖ ੲੇ
@GursewakSingh-xu6gt
@GursewakSingh-xu6gt 2 жыл бұрын
ਸੜਕ ਦੇ ਤਾਂ ਪਚਰੇ ਡਾ ਰੱਖੇ ਏ । side ਲੈਣ ਲਈ ਕਈ ਕਿਲੇ ਪਿੱਛੇ ਰੁਕਣਾ ਪੈਂਦਾ ਹੋਊਗਾ । ਪਤੰਦਰਾ ਨੇ One Sided ਹੀ ਬਣਾ ਰੱਖੀ ਹੈ 🤣🤣🤣🤣
@RespectFarmerTv
@RespectFarmerTv 2 жыл бұрын
😀😀😀 ਬਾਈ ਢਾਣੀ ਨੂੰ ਜਾਦੀਆ ਸੜਕ ।। ਵੈਸੇ ਖੜਨਾ ਤਾਂ ਦੂਰੋ ਪੈਦਾ ਜੇ ਕੁਝ ਆਉਦਾ ਹੋਵੇ
@Gill.beant12
@Gill.beant12 2 жыл бұрын
😁😀😂🤣
@sajansingh5941
@sajansingh5941 2 жыл бұрын
ਵੀਰ ਜੀ ਸਾਡੇ ਰਿਸ਼ਤੇਦਾਰ ਉੱਤਰਾਖੰਡ ਰੁੱਦ੍ਰ ਪੁਰ ਵਿੱਚ ਰਹਿੰਦੇ ਨੇ ਤੇ ਉੱਥੇ ਫ਼ਰਵਰੀ 10/02/2022 ਨੂੰ ( ਝੋਨਾ) ਧਾਨ ਲਗਾਂ ਦਿੱਤਾ ਸੀ ਅਜੇ ਕਣਕ ਦੀ ਵਾਢੀ ਵੀ ਸ਼ੁਰੂ ਨਹੀਂ ਹੋਈ ਸੀ
@ਸੋਨੁੰਵਰਤੀਆਪੰਜਾਬੀਗਾਇਕ
@ਸੋਨੁੰਵਰਤੀਆਪੰਜਾਬੀਗਾਇਕ 2 жыл бұрын
ਕਮਾਲ ਕਰਤੀ ਬਾਈ ਜੀ
@lakhvindersinghmaan6141
@lakhvindersinghmaan6141 2 жыл бұрын
ਸੇਮ ਦਾ ਕਰਕੇ ਲਾਉਂਦੇ ਹੋਰ ਕੁੱਝ ਨਹੀਂ ਹੁੰਦਾ ਇੱਥੇ ਪਾਣੀ ਉਪਰ ਇੱਥੇ ਜਿਹੜਾ ਇੰਜਣ ਨਾਲ ਪਾਣੀ ਕੱਢਦੇ ਨੇ 30ਫੁੱਟ ਤੇ ਲੱਗਭੱਗ ਇੱਕ ਵਾਰ ਮੀਂਹ ਪੈ ਜਾਵੇ ਬਾਅਦ ਵਿੱਚ ਸੁੱਕਦਾ ਨਹੀਂ ਇੱਥੇ
@pardeeppassi8385
@pardeeppassi8385 2 жыл бұрын
ਇੱਕ ਪਾਸੇ ਦੇਸ ਦੇ 16 ਸੂਬਿਆ ਚ ਬਿਜਲੀ ਸੰਕਟ ਹੈ .ਕਿਸਾਨ ਬਿਜਲਈ ਵਾਸਤੇ ਧਰਨੇ ਲਾਈ ਬੈਠੇ ਹਨ .ਇਹ ਪਾਣੀ ਦੀ ਬਰਬਾਦੀ ਕਰਕੇ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ .
@master__blaster2508
@master__blaster2508 2 жыл бұрын
ਪੰਜਾਬ ਰਹਿਣ ਦੇ ਲਾਇਕ ਨਹੀਂ ਰਹਿਣ ਦੇਣਾ ਇਹਨਾਂ ਜੱਟਾਂ ਨੇ
@yadwindersingh3340
@yadwindersingh3340 2 жыл бұрын
ਇਹ ਸੇਮ ਵਾਲਾ ਇਲਾਕਾ ਹੈ
@gurmukhsingh2059
@gurmukhsingh2059 2 жыл бұрын
ਪੰਜਾਬ ਨੂੰ ਰਾਜਸਥਾਨ ਬਣਾਉਣ ਤੇ ਤੁਲੇ ਹੋਏ ਹਨ
@KuldeepSingh-wi4fy
@KuldeepSingh-wi4fy 2 жыл бұрын
ਇਸ ਝੋਨੇ ਵਾ ਕੇ ਇਸ ਦੇ ਮਾਲਕ ਨੂੰ ਜੇਲ੍ਹ ਵਿਚ ਬੰਦ ਹੋਣਾ ਚਾਹੀਦਾ ਹੈ
@sukhpalsinghmann451
@sukhpalsinghmann451 2 жыл бұрын
ਕੋਈ ਗੱਲ ਨਹੀਂ ਵੀਰੋ ਦਬ ਕੇ ਝੋਨਾ ਬੀਜੋ। 15-20 ਸਾਲ ਦੀ ਤਾਂ ਗੱਲ ਹੈ ਸਾਰੀ। ਫੇਰ ਆਪਾਂ ਬਾਜਰਾ ਅਤੇ ਤਿਲ ਬੀਜਿਆ ਕਰਾਂਗੇ। ਖਸੁਈ ਸਰਕਾਰਾਂ ਤੋਂ ਕੁਝ ਹੋਣਾ ਨਹੀਂ ਤੇ ਆਪਾਂ ਅਕਲ ਦੇ ਨੇੜੇ ਵੀ ਨਹੀਂ ਜਾਣਾ।
@SurjitSingh-dq6cq
@SurjitSingh-dq6cq 2 жыл бұрын
ਜੇਕਰ ਨਹਿਰ ਦਾ ਪਾਣੀ ਲੱਗਿਆ, ਫਿਰ ਕੋਈ ਇਤਰਾਜ਼ ਨਹੀਂ ਹੈ, ਪ੍ਰੰਤੂ ਜੇਕਰ ਟਿਊਬਵੈਲ ਦਾ ਵਡਮੁੱਲਾ ਪੀਣ ਵਾਲਾ ਪਾਣੀ ਲੱਗਿਆ ਫਿਰ ਬਹੁਤ ਬੁਰੀ ਗੱਲ ਹੈ, ਇੱਕ ਕਿੱਲੋ ਚੌਲ ਪੈਦਾ ਕਰਨ ਲਈ 45000/- (ਪੰਤਾਲੀ ਹਜ਼ਾਰ) ਰੁਪਏ ਦਾ ਪਾਣੀ ਲੱਗਦਾ
@harbanssingh3943
@harbanssingh3943 2 жыл бұрын
ਲਾਉ ਵੀਰ ਜੀ ਲੋਕਾਂ ਤਾਂ ਬੋਲੀਂ ਜਾਣਾ ਪਾਣੀ ਕੁਦਰਤ ਦੀ ਦੇਣ ਹੈ ਜਦੋਂ ਖਤਮ ਹੋ ਗਿਆ ਹੱਟ ਜਾਵੇਗਾ ਐਂਡੀ ਕਿੱਡੀ ਕੁ ਗੱਲ ਹੈ
@snehanahar3800
@snehanahar3800 2 жыл бұрын
Dur fat mhu
@ramkumarsharmachandigarh4905
@ramkumarsharmachandigarh4905 2 жыл бұрын
ਪਾਣੀ ਦੀ ਲੋੜ ਹੈ ਲੋਕੋ ਊ ਅਨਪੜ੍ਹ ਲੋਕੋ ਕਿਉਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮਾਰਨ ਵਾਲੇ ਬੰਦੇ
@butabhullar7832
@butabhullar7832 2 жыл бұрын
ਕੋਈ ਗੱਲ ਨਹੀਂ ਬਹੁਤਾ ਟਾਇਮ ਨਹੀਂ ਚਲਦਾ ਇਹ ਸਭ
@JatinderSingh-gz5kj
@JatinderSingh-gz5kj 2 жыл бұрын
ਸੜਕ ਕਿਨਾਰੇ ਵੀ ਵਾਹ ਲੈਂਦਾ ਭੁੱਖ ਖਲਾਰੀ ਇਹੋ ਜਿਹੇ ਲੋਕਾਂ ਦੇ ਰੱਬ ਨੇ ਚਾਹਿਆ ਤਾਂ ਫੈਦਾ ਕਿਲੇ ਚੋਂ ਵੀ ਨਹੀਂ ਹੋਣਾ ਰਾਹ ਤੰਗ ਕਰਨ ਵਾਲੇਓ ਰਾਹ ਤੁਹਾਡੇ ਵੀ ਤੰਗ ਕਰਨੇ ਰੱਬ ਨੇ ਚਾਰ ਪੈਸੇ ਘੱਟ ਕਮਾ ਲੋ ਪਰ ਲੋਕਾਖੋ ਅਸੀਸਾਂ ਲੳਉ
@jeetvirk07
@jeetvirk07 2 жыл бұрын
jine marzi vade kisan hon par lahnat hai ena utte ena ne sadak vi vad ke zameen vich mila layi hai
@sukhmindersingh7880
@sukhmindersingh7880 2 жыл бұрын
ਇਹਨੀਆਂ ਫ਼ਸਲਾਂ ਲੈ ਕੇ ਵੀ ਢਿੱਡ ਨੀ ਭਰਦਾ ਫਿਰ ਫਾਹੇ ਲੈਂਦੇ ਹੋ ਇਸ ਦਾ ਕੀ ਕਰਨਾ ਹੈ ਗਰੀਬ ਮਜਦੂਰ ਦਿਹਾੜੀ ਕਰਕੇ ਆਓਖਾ ਸੋਖਾ ਆਪਣੇ ਬੱਚੇ ਪਾਲਦਾ ਹੈ ਪਰ ਫਾਹਾ ਨਹੀ ਲੈਂਦਾ ਕਿਸਾਨ ਕੋਲ ਲੱਖਾਂ ਦੀ ਜਮੀਨ ਜਾਇਦਾਤ ਹੋਣ ਦੇ ਵਾਬਜੂਦ ਫਾਹਾ ਲੈਂਦਾ ਹੈ
@durlabhsingh2969
@durlabhsingh2969 2 жыл бұрын
Kisan hii sab da Patt bhr da
@shindakumar9246
@shindakumar9246 2 жыл бұрын
Ina kisaan a ne pani da nuksan keeta He ,,,
@kuldeepsinghpannu7467
@kuldeepsinghpannu7467 2 жыл бұрын
Q brother kissana te lagde ho ji
@kulvinderranahappy9955
@kulvinderranahappy9955 2 жыл бұрын
ਮੰਦਾ ਬੋਲਣ ਆਲ਼ੇ ਫ਼ਸਲ ਦਾ ਰੇਟ ਚੰਗਾ ਦੇ ਦੋ।ਆਪੇ ਲਾਉਣਾ ਛੂਟ ਜਾਉ।
@deshpunjabwaale6805
@deshpunjabwaale6805 2 жыл бұрын
ਮਜਦੂਰ ਵਰਗ ਦੇ ਲੋਕ ਹਰ ਤਰਾਂ ਦੀ ਕਿਰਤ ਕਰ ਲੈਂਦੇ ਅਾ।ਪਰ ਕਿਸਾਨਾਂ ਦੀ ਧੌਣ ਚੇ ਜੱਟਵਾਦ ਦਾ ਕੀਲਾ ਅੜਿਅਾ ਹੋਿੲਅਾ।ਜੇ ਤੁਹਾਨੂੰਖੇਤੀ ਚੇ ਘਾਟਾ ਪੈਂਦਾ ਤਾਂ ਨਾ ਕਰੋ ਖੇਤੀ ਤੁਸੀਂ ਵੀ ਕੋੲੀ ਹੋਰ ਧੰਦਾ ਕਰ ਲਵੋ।
@amrinderkaur8513
@amrinderkaur8513 2 жыл бұрын
ਬਾਈ ਜੀ ਇਹ ਸੇਮ ਵਾਲਾਂ ੲਏਰੀਆ ਹੈ ਇਥੇ ਪਾਣੀ ਦੇ ਲੇਬਲ ਧਰਤੀ ਦੇ ਬਰਾਬਰ ਹੈ ਸਰਕਾਰੀ ਮਨਜ਼ੂਰੀ ਹੈ ਕੇਮੇਟ ਨੂੰ ਦੇ ਕੇ ਲਿਖੋ
@harvindersingh4776
@harvindersingh4776 5 ай бұрын
Punjab de bhavikh layi chintat loka nu chahida hai ke ehna loka de khilaf dharney lagaye jaan ta ke ehna loka de hatho Punjab nu barbad hon ton bachaya ja sakey
@sonyvalu6137
@sonyvalu6137 5 ай бұрын
ਲੋਕਾਂ ਨੂੰ ਪਤਾ ਉਦੋਂ ਲੱਗੇ ਗਾ। ਜਦੋਂ ਪਾਣੀ ਖਤਮ ਹੋ ਗਿਆ
@majorsingh420
@majorsingh420 2 жыл бұрын
ਸੜਕ ਨੂੰ ਬੰਦ ਕਰੋ ਝੋਨਾ ਲਾਓ ਸੈਡ ਦੇਣ ਦੀ ਲੋੜ ਨਹੀਂ।।ਨੰਗ ਪਾਰਟੀ
@sukhbhullar4030
@sukhbhullar4030 2 жыл бұрын
ਜੇ ਪਾਨੀ ਬਚਾਉਨਾ ਤਾਂ ਪੰਜਬ ਚੋਂ ਝੋਂਨਾ ਬੈਨ ਕਰ ਦੋ 😢
@GREWAL_TV
@GREWAL_TV 2 жыл бұрын
💯
@tractormodelmaker319
@tractormodelmaker319 2 жыл бұрын
Hr ki kre kasan bai fr
@hardeepbrar2253
@hardeepbrar2253 2 жыл бұрын
Akale cmt ch vidvaan bnn wleyo kisan bhrava di mjbori a jhona loun di rhi gl kuttiya sarkara basmati makki sro vrgiya fsla da rate fix krn nle pani di bcht a nle kisan bhra khush
@PRIME_GAMEING_7
@PRIME_GAMEING_7 2 жыл бұрын
ਸਾਰੇ ਜੱਟਾ ਦੇ ਮੁੰਡਿਆ ਨੂ ਸਰਕਾਰੀ ਨੌਕਰੀ ਦਿੳ ..ਅਸੀ ਹੱਟ ਜਾ ਗੇ ਲਾਉਣੋ
@PRIME_GAMEING_7
@PRIME_GAMEING_7 2 жыл бұрын
75% paani aaa Earth te aiii muk ju Tusi vdde hoge rabb nalo
@gursewaksingh6332
@gursewaksingh6332 2 жыл бұрын
ਪਾਣੀ ਪੀਣ ਲਈ ਨੀ ਝੋਨਾ ਲਾਉਣ ਬੰਦ ਕਰਨ ਲੋਕ
@babburomana8828
@babburomana8828 2 жыл бұрын
ਇਹ ਵੇਚਦੇ ਕਿੱਥੇ ਨੇ ਉਦੋਂ ਸਰਕਾਰੀ ਖਰੀਦ ਤਾਂ ਹੁੰਦੀ ਨਹੀਂ
@sewakbrar2041
@sewakbrar2041 2 жыл бұрын
ਬਾਈ ਇਹ ਸਾਡਾ ਸੇਮ ਵਾਲਾ area ਤਾਂ ਕਰਕੇ ਸਰਕਾਰ ਨੇ ਮਨਜੂਰੀ ਦਿੱਤੀ ਹੈ ਕਾਫੀ ਸਾਲ਼ਾ ਤੋਂ ਬਾਕੀ ਸਾਡੇ ਮੁਕਤਸਰ ਸਾਹਿਬ area ਵਿੱਚ ਨਹਿਰੀ ਪਾਣੀ ਜਿਆਦਾ ਹੈ ਮੋਟਰਾਂ ਦੀ ਲੋੜ ਜਿਆਦਾ ਨਹੀ
@karambirsingh820
@karambirsingh820 2 жыл бұрын
Up a veer ji
@RamSingh-cu5wl
@RamSingh-cu5wl 2 жыл бұрын
ਪਾਣੀ ਡੂੰਘੇ ਹੋ ਗਏ ਹਟ ਜੋਂ ਪੰਜਾਬ ਚ ਪਾਣੀ ਨਹੀਂ ਰਹਿਣਾ
@mann-kg4pg
@mann-kg4pg 2 жыл бұрын
ਇਹ ਹੈ ਕਿਹੜਾ ਜਿਲ੍ਹੇ ਵਿੱਚ
@karanmattutractorsinformat3639
@karanmattutractorsinformat3639 2 жыл бұрын
Road tan jama hi kha gaye
@harjindernagra2763
@harjindernagra2763 2 жыл бұрын
Dekh lo sadak nal regard ke rekhi pai. Sadak te vi lado chona
@gurpreet3208
@gurpreet3208 2 жыл бұрын
Feeling relaxed
@kamalvirk......8071
@kamalvirk......8071 2 жыл бұрын
But paani bhot waste hunda ik chone da buta 1500 liter paani pi jaanda..hun dekhlo kina paani waste hunda
@Cricket-fr1xt
@Cricket-fr1xt 2 жыл бұрын
Jo coke srab pepar te hor cheeza bnaun lye jhone t vad pani vest hunda ohnu kyu ni bolda koi
@gurwindersinghghuman5804
@gurwindersinghghuman5804 2 жыл бұрын
@Gurdeep Singh oh nhi disda ehna nu bas 1 kisan ee desda
@deshpunjabwaale6805
@deshpunjabwaale6805 2 жыл бұрын
10 ਜੂਨ ਤੋਂ ਪਹਿਲਾਂ ਝੋਨਾ ਨਾ ਲਾੳੁਣ ਦਾ ਕਾਨੂਨ ਿੲਹਨਾਂ ਤੇ ਨਹੀਂ ਲਾਗੂਹੁੰਦਾ? ਝੋਨਾ ਲਾ ਲਾ ਖੁਸ਼ ਹੋੲੀ ਜਾਓ ਪਤਾ ਓਦੋਂ ਲੱਗਣਾ ਜਦੋਂ ਪੰਜਾਬ ਦੇ ਲੋਕ ਪੀਣ ਵਾਲੇ ਪਾਣੀ ਲੲੀ ਵੀ ਤਰਸਣਗੇ।
@malkiat70060
@malkiat70060 2 жыл бұрын
ਸੇਮ ਦਾ ਇਲਾਕਾ ਇਹ ਹਾਈ ਕੋਰਟ ਨੇ ਰਾਹਤ ਦਿੱਤੀ ਹੋਈ ਇਥੇ
@jagdeepsinghbhullar7793
@jagdeepsinghbhullar7793 2 жыл бұрын
Up ch 🙏
@sangruriaPB_x3
@sangruriaPB_x3 2 жыл бұрын
ਇੰਨੀ ਭੁੱਖ ਸਾਲੀ ਰੁਪਈਏ ਦੀ ਕੁਦਰਤ ਨਾਲ ਕਿੰਨਾ ਧੱਕਾ ਕਰਦੇ ਨੇ ਸ਼ਰੇਆਮ
@harwindersharma8259
@harwindersharma8259 2 жыл бұрын
Bai 2 saal hor la lo polythen pai giya nehr ch sem khtm sem di sahoolat bnd
@sumansanju220
@sumansanju220 2 жыл бұрын
3 kileaa da charr Hunda he 65 te 70 ghut bolda he
@harbanssingh8896
@harbanssingh8896 2 жыл бұрын
By ji kuj time bad pani peene nu nahi milna jeker ehi halat rahey
@gurbazsinghaulakh6078
@gurbazsinghaulakh6078 2 жыл бұрын
Nice
@sahajpalsingh1010
@sahajpalsingh1010 2 жыл бұрын
Same wale area ch 2 wari lga dinde aa Muktsar area ch aa open aa do war la skde aa
@NIHUNGVLOGER
@NIHUNGVLOGER 2 жыл бұрын
Ki rate nikkleya
@palwindersingh3259
@palwindersingh3259 2 жыл бұрын
ਉਹ ਭਰਾ ਤੇਰੀ ਵੀ ਹੱਦ ਆ ਵਿਡੀਉ ਬਣਾ ਰਿਹਾ ਦੋ ਕੀ ਲੋਕ ਲਾਉਣ ਲੱਗ ਜਾਣ ਚੰਦ ਵਿਊ ਪਿੱਛੇ ਇਹ ਚੀਜ਼ਾਂ ਨੂੰ ਪ੍ਰਮੋਟ ਨਾ ਕਰੋ ਭਰਾ ਇਹੋ ਵੀਡੀਓ ਤੋਂ ਦੂਰ ਰੱਖੋ
@RespectFarmerTv
@RespectFarmerTv 2 жыл бұрын
ਹੱਦ ਆਲੀ ਤਾਂ ਕੀ ਗੱਲ ਆ ਬਾਈ ਕਿਸਾਨੀ ਤੇ ਚੈਨਲ ਤੇ ਇਹ ਹੀ ਪਾ ਸਕਦੇ ਆ ਹੋਰ ਕੀ ਪਾਉਣਾ , ਬਾਕੀ ਵੇਖ ਕੇ ਕੋਈ ਨੀ ਲਾਉਦਾਂ ਬਾਈ ਸਭ ਕੋਲ ਪਾਣੀ ਇੱਕ ਵਾਰ ਝੋਨੇ ਨੂੰ ਲਾਉਣ ਨੂਂ ਹੈਨੀ ਇਹ ਏਰੀਆ ਸੇਮ ਵਾਲਾ ਇਹਨਾਂ ਨੂਂ ਲਾਉਣ ਦਿੰਦੀਆ ਸਰਕਾਰ ਹੋਰ ਏਰੀਏ ਚ ਵਾਹ ਦਿੰਦੇ ਆ ਮਹਿਕਮੇ ਵਾਲੇ
@manmeetaujla8024
@manmeetaujla8024 2 жыл бұрын
ਬਾਈ ਜੀ ਰਾਜਸਥਾਨ ਵਿੱਚ ਜਾ ਕੇ ਪਤਾ ਲੱਗ ਜਾਵੇਗਾ ਬਚਾੳ ਪੰਜਾਬ ਨੂੰ
@malkiat70060
@malkiat70060 2 жыл бұрын
ਇਹਨਾਂ ਇਲਾਕਿਆਂ ਚ ਸੇਮ ਕਰਕੇ ਹਾਈ ਕੋਰਟ ਨੇ ਰਾਹਤ ਦਿੱਤੀ ਹੋਈ ਆ ।ਪਾਣੀ ਜੀਰਦਾ ਨਹੀਂ । ਬਾਕੀ ਜਿੰਨੂ ਲੱਗਦਾ ਇਹ ਕਮਾਈ ਜ਼ਿਆਦਾ ਕਰਦੇ ਆ ਜਦੋ ਇਹਨਾਂ ਦੀਆਂ ਫਸਲਾਂ ਮਰਦੀਆਂ ਓਦੋਂ ਦੇਖਿਓ ਇਹਨਾਂ ਦਾ ਹਾਲ
@Gurvinder_bajwa_5526
@Gurvinder_bajwa_5526 2 жыл бұрын
Appa v laia e 1509 mp ch
@binderbinder8745
@binderbinder8745 2 жыл бұрын
ਏਹਨੂੰ ਜਿਆਦਾ ਭੁੱਖ ਪਈ ਆ ਵਿਚਾਰੇ ਗਰੀਬ ਜਿਆਦਾ ਨੇ ਏਧਰ ਦੇ ਮੈਨੂੰ ਲਗਦਾ ਲੋਕ ਪਾਣੀ ਦੀ ਥਾਂ ਇਹ ਨੋਟ e ਖਾਇਆ ਕਰਨਗੇ g ਆਉਣ ਵਾਲੇ ਸਮੇਂ ਚ ਇਹਨਾ ਦੇ ਬੱਚੇ ਇਹਨਾ ਗਾਲਾ ਦਿਆ ਕਰਨ ਗੇ v ਤੁਸੀ ਬੇੜਾ ਬਾਹ ਤਾਂ ਸਾਰੇ ਕੁੱਝ ਦਾ ਲਾ ਲਾ ਕੇ ਝੋਨਾ ਫੇਰ ਤਾਂ ਆਪਣੇ ਰੇਗਿਸਤਾਨ e banjuga eh ਹਿਸਾਬ ਨਾਲ ਤਾਂ ਪਾਣੀ ਤੋ ਬਿਨਾ ਰੁੱਖ v ਨੀ ਹੋਣਾ
@Brar522
@Brar522 2 жыл бұрын
Att bro 🔥🔥🔥
@kamalvirk......8071
@kamalvirk......8071 2 жыл бұрын
Pagi m haryane da rehn vaala saade pind 100 kila chona hun tak asi kanak vaangu ker dita 5 kivantal beej di paniri lai...as toh baad asi taniaa lava ge..
@harishmirok9243
@harishmirok9243 2 жыл бұрын
Haryana to kihda disttict
@kamalvirk......8071
@kamalvirk......8071 2 жыл бұрын
@@harishmirok9243 karnal
@harishmirok9243
@harishmirok9243 2 жыл бұрын
@@kamalvirk......8071 ehni jldi govt lgaun ta nhi de rhi veer M v Haryana to hi ha distt. Fatehabad
@kamalvirk......8071
@kamalvirk......8071 2 жыл бұрын
@@harishmirok9243 pagi saanu te aj tak ni rokeaa kadi...Mera number le lo m video cal kr ke dikha du..
@harishmirok9243
@harishmirok9243 2 жыл бұрын
@@kamalvirk......8071 TUC mshine nal bijai kri aa g ja ropai kroge
@luckyvirk1166
@luckyvirk1166 2 жыл бұрын
Sade ta 50 din hoge jhona lage nu veer g haridwar Uttrakhand
@RespectFarmerTv
@RespectFarmerTv 2 жыл бұрын
Ok veer ji thankyou
@randeep3972
@randeep3972 2 жыл бұрын
ਸਬਰ ਬਿਨਾ ਕੁਝ ਵੀ ਨਹੀ
@HarshvinderSingh1
@HarshvinderSingh1 2 жыл бұрын
Bai je kuch ni Bach da ta hor koi km kr le pr an ali pidi da ta। Na bura kr sareya to bd Pani kharch kri Jane o
@brar959
@brar959 2 жыл бұрын
bhathera paani a yr chki chlo km jhona nhi shdna launo apa ..koi na smundra to pipe line palage ..koi chkr ni
@paramjikaur4744
@paramjikaur4744 2 жыл бұрын
Sadk te bi laa do sadk de nal jgha jma hi nhi je thoda tid bhar ju
@gurpalgamer4296
@gurpalgamer4296 2 жыл бұрын
Siraa
@jugnusodhi7555
@jugnusodhi7555 2 жыл бұрын
Chak Deo Fatte Fer Pani D Bottle Milu 100 d Litre d pean Nu
@hardeepbrar2253
@hardeepbrar2253 2 жыл бұрын
Rah vdd k rjj jne a jdo avde kileya di fsl nl ni rjj bnda fr fehda ki rah vddn da a adadt sb to madi a rah vdna Rbb kolo maggo bhravo eh km soba ni denda 🙏
@Youtubemax11
@Youtubemax11 2 жыл бұрын
Ihna da jhona sarkar vohndi nhi?
@Newhollandgill
@Newhollandgill 2 жыл бұрын
Mp
@mehakbrar455
@mehakbrar455 2 жыл бұрын
👍👍
@gulzarsingh953
@gulzarsingh953 2 жыл бұрын
ha ha tusi ve chati kro late oh
@gurdeepwarring9837
@gurdeepwarring9837 2 жыл бұрын
❤️❤️👍
@vickysingh3028
@vickysingh3028 2 жыл бұрын
Sewar water in mandi dabwali area lgda ..shergarh ,saktakhera ,alika ,pind dabwali etc aa ßara area ch specially mara pind ch theeka sirf 34000 hzaar h ..narma 10 q plus sarso 10 q plus ta kannak bhi 18 q hoye h bas pani chak k lgda nehri ta ground water nahi h ..sewar water 10 acre lye 50 hzaar da kharcha bas asa krka log theeka ta nahi Landa..haryana punjab border ta h aa pind sara ..ta killianwali punjab ch otha 44000 hzaar h theeka jhoona ala 50000 lgda ..I mean to say ki sada den ala zameen jyaada h ta lan wala ghat h tenant ..par PAISA jyaada sada area ch bachda h tenent nu tohda area nalo par pher bhi thaaka ghaat h ..600000 hzaar ta fudu h den ala bhi ta laan ala bhi ..bachda ta hona nee kuch ..bhaad chal h bas ..sada area ch bas jhoona picha pagal h log ..jhoona nu rab smjda h par una nu pta ne ..log loon lg gye ta level pani da bilkuul ghaat ho rha hun ..100 feet ta se level phla he ta jhoona bhi loon lg gye log ...jhoona lgda jitha os area nu aa rab smjda h ..bai jhoona lgda punjab ch as pind vich ..so ..they don't know about savings ,expenditure ,water level ,water ph or sourness,,soil structure ,soil health, less fertilizer use crop rotation ,other crops knowledge, etc bas they r fond of jhoona only now they will regret like punjab inside area .ghuuda punjab ..smj nahi rha log haryana punjab border de pind ala log smj lo dekh lo ta seekh lo ..jhoona bhi 1 crop h hor kuch nee ..2 lakh da ne hunda a bhi ..baki narma da rate 12000 h hun ta saala 4 q bhi 50000 da h narma he rakho ta bachaa rho shergarh ta killianwali ala specially..
@malkiatkaur2121
@malkiatkaur2121 2 жыл бұрын
Uk vich sare 2 jhone hi launde ne
@SurjeetSingh-gw4ep
@SurjeetSingh-gw4ep 2 жыл бұрын
ਐਂਵੇ ਹੀ ਕਹੀ ਜਾਂਦੇ ਐ ਕਿ ਬਿਜਲੀ ਦੇ ਕੱਟ ਲਗਦੇ ਐ।
@malkitsingh7678
@malkitsingh7678 2 жыл бұрын
ਸਾਲੇ ਇਹ ਪੰਜਾਬ ਦੇ ਗਦਾਰ ਲੋਕ ਨੇ। ਪੈਸੇ ਦੀ ਖਾਤਰ ਇਹ ਅੰਗਰੇਜ਼ਾਂ ਨੂੰ ਗਾਢ ਵੀ ਦੇ ਦਿੰਦੇ ਨੇ।
@kaurkharoud899
@kaurkharoud899 2 жыл бұрын
Punjab vich khone ne dharhi no marothal bna ne na hai
@gurindersidhu1625
@gurindersidhu1625 2 жыл бұрын
Asi tarantaran jile wich thirty sal ho gy nehar da pani nahi aunda
@GurjeetSingh-ux4dx
@GurjeetSingh-ux4dx 2 жыл бұрын
ਦਵਾਇਆ ਵਾਲੇ ਚੋਲ ਨਹੀ ਚਾਹੀਦੇ ਸਾਨੂੰ
@manindervirk6038
@manindervirk6038 2 жыл бұрын
Jhona bnd hona chahida pani da level gya thalle
@KiranjitKaur-pg1ht
@KiranjitKaur-pg1ht 2 жыл бұрын
ਬਾਈ ਜੀ ਰੇਟ ਕੀ ਹੁੰਦਾ
@AvtarSingh-qq3ly
@AvtarSingh-qq3ly 2 жыл бұрын
ਬੰਦ ਕਰਦੋ ਕਿਉਂ ਪਾਣੀ ਖਤਮ ਕਰਨਾ
@chahalsaabchahalsaab685
@chahalsaabchahalsaab685 2 жыл бұрын
ਮੱਝ ਅਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀ
@gurindersidhu1625
@gurindersidhu1625 2 жыл бұрын
Theke te kheat na lavo pha len di ki jaroorat
@amandeepsinghsiddu8431
@amandeepsinghsiddu8431 2 жыл бұрын
Veer tuada road bhot nika 5 fut hor road bano
@chahalsaabchahalsaab685
@chahalsaabchahalsaab685 2 жыл бұрын
ਇਹ ਭੁੱਖੇ ਲੋਕ ਨੇ ਇਹਨਾ ਦਾ 2 ਫਸਲਾਂ ਨਾਲ ਢਿੱਡ ਨੀ ਭਰਦਾ ਤਾ ਕਰਕੇ ਰਸਤਾ ਵੱਡ ਰੱਖਿਆ 😡
@rajabrar7879
@rajabrar7879 2 жыл бұрын
ਅਸੀ ਬਾਈ 14 ਅਪਰੈਲ ਨੂੰ ਲਾਤਾ ਸੀ ਸਭ ਤੋ ਪਹਿਲਾ ਸੁਰੂ ਕੀਤਾ
@chahalsaabchahalsaab685
@chahalsaabchahalsaab685 2 жыл бұрын
ਫਿਰ ਤਾ ਤੁਹਾਨੂੰ ਭਾਰਤ ਰਤਨ ਪੁਰਸਕਾਰ ਮਿਲਣਾ ਚਾਹੀਦਾ ਦਾ ।
Running With Bigger And Bigger Lunchlys
00:18
MrBeast
Рет қаралды 136 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 29 МЛН
Who’s the Real Dad Doll Squid? Can You Guess in 60 Seconds? | Roblox 3D
00:34
MOBA GPS LEVELER DEMO WITH DETAILS
6:50
PRIME TRACTORS
Рет қаралды 299 М.