ਜੇ ਆਹੀ ਹਾਲ ਰਿਹਾ ਫਿਰ ਤਾਂ ਬੇਅਦਬੀ ਕਾਂਡ ਦਾ ਇਨਸਾਫ ਮਿਲਣਾ ਮੁਸ਼ਕਿਲ ਹੀ ਜਾਪਦਾ | Surkhab TV

  Рет қаралды 132,873

Surkhab Tv

Surkhab Tv

3 жыл бұрын

ਜੇ ਆਹੀ ਹਾਲ ਰਿਹਾ ਫਿਰ ਤਾਂ ਬੇਅਦਬੀ ਕਾਂਡ ਦਾ ਇਨਸਾਫ ਮਿਲਣਾ ਮੁਸ਼ਕਿਲ ਹੀ ਜਾਪਦਾ | Surkhab TV
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Andriod Download With Google Playstore - play.google.com/store/apps/de...
Like Our Facebook Page --- / surkhabtv
Facebook Group - / 1169085850102125
Follow On instagram - / surkhabtv
Website - surkhabtv.com
ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ -
chat.whatsapp.com/JncX6CVbZYy...
** Subscribe and Press Bell Icon also to get Notification on Your Phone **

Пікірлер: 398
@dharamsinghganday4603
@dharamsinghganday4603 3 жыл бұрын
ਗ੍ਰੰਥ ਸਾਹਿਬ ਜੀ ਨਾਲ ਬੇਈਮਾਨੀ ਕਰੋਗੇ ਤਾਂ ਜਲੂਸ ਤਾਂ ਨਿੱਕਲੂ ਵਾਹਿਗੁਰੂ ਜੀ ਤਾਂ ਦੇਖ ਰਹੇ ਨੇ
@jonyoyewow
@jonyoyewow 3 жыл бұрын
Gadara nu koi matlab nhi asi
@Musicworld-gq3fw
@Musicworld-gq3fw 3 жыл бұрын
Shri guru granth shahib ji
@kamaljitkaur-vq9gy
@kamaljitkaur-vq9gy 3 жыл бұрын
ਬੇਅਦਬੀ ਬੇਅਦਬੀ ਰੌਲਾ ਪਾਉਂਦੇ ਓ , ਵਾਹ ਕਿਆ ਅਦਬ ਦੇ ਰਹੇ ਓ ਗੁਰੂ ਗ੍ਰੰਥ ਸਾਹਿਬ ਜੀ ਨੂੰ 🙏
@ManpreetSingh-vg8fe
@ManpreetSingh-vg8fe Жыл бұрын
ਫਿਰ ਭੰਡਦੇ ਦੂਜਿਆਂ ਨੂੰ।
@abbiabbi3089
@abbiabbi3089 Жыл бұрын
Bilkul sahi hai sister
@mukhwindersingh7577
@mukhwindersingh7577 3 жыл бұрын
ਸਿੱਖ ਰਾਜ ਏਹੋ ਜਿਹੇ ਗਦੇਆਂ ਕਰਕੇ ਗਿਆ ਸੀ। ਅਜ ਕਲ ਦੇ ਸਿੱਖ ਬਸ ਸਪੀਕਰ ਵਿਚ ਹੀ ਬੋਲਦੇ ਨੇ, ਚਕਰ ਗੁਰੂ ਦੀ ਬੇਅਬਦੀ ਦਾ ਨਹੀ , ਗੁਰੂ ਦੀ‌ ਗੋਲਕ ਦਾ ਹੈ
@tarloksinghpunia7888
@tarloksinghpunia7888 3 жыл бұрын
ਤੂਸੀ ਸਹੀ ਕਿਹਾ ਹੈ ਵਿਰੈ
@lovesangar6855
@lovesangar6855 3 жыл бұрын
Shi gal veere . asi sirf chittiyan dhadiaa vekh k magar lagg jane aa
@HimmatSingh-pe2wr
@HimmatSingh-pe2wr 3 жыл бұрын
ਇਕ ਬੇਅਦਬੀ 2015 ਵਿਚ ਹੋਈ ਸੀ ਇਕ ਅੱਜ ਹੋ ਰਹੀ ਹੈ ਓਹ ਵੀ ਪਾਵਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ
@bikkarsingh9714
@bikkarsingh9714 3 жыл бұрын
ਪਹਿਲਾਂ ਵੀ ਦਾਦੂਵਾਲ ਤੇ ਧਿਆਨ ਸਿੰਘ ਮੰਡ ਨੇ ਬਰਗਾੜੀ ਮੋਰਚੇ ਦੀ ਕੀਮਤ ਵਸੂਲ ਕਰਲੀ
@user-nk1gy7gf5e
@user-nk1gy7gf5e 3 жыл бұрын
ਦਾਦੂਵਾਲ ਚਤੁਰ ਚਲਾਕ ਬੰਦਾ ਹੈ ਕੀਤਾ ਸਭ ਕੁਝ ਰਲਮਿਲ ਕੇ ਹੈ ਤੇ ਠੀਕਰਾ ਕੱਲੇ ਮੰਡ ਸਿਰ ਮੜ ਦਿੱਤਾ
@deshpardesh2394
@deshpardesh2394 Жыл бұрын
100%
@ranbirsinghsandhu1838
@ranbirsinghsandhu1838 Жыл бұрын
right
@varindersingh486
@varindersingh486 Жыл бұрын
Sahi gal ji
@tarlochansingh6624
@tarlochansingh6624 3 жыл бұрын
ਮਿਲਗਿਆ ਇਨਸਾਫ, ਤੁਹਾਡੇ ਬਰਗੇ ਗਿੱਦੜ ਪਹਿਲਾਂ ਵੀ ਬੈਠੇ ਸੀ ਭੇਸ ਬਦਲ ਕੇ ਬਰਗਾੜੀ ਮੋਰਚੇ ਚ। ਆਪਣੀਆ ਜੇਬਾਂ ਕਰੋੜਾਂ ਨਾਲ ਪਰ ਕੇ ਵਿਕ ਗਏ, ਤੇ ਸੰਗਤ ਦੀ ਛੇ ਮਹੀਨਿਆਂ ਦੀ ਸੇਵਾ ਖੂਹ ਵਿੱਚ ਪਾ ਦਿੱਤੀ। ਲਗਦਾ ਦਾਦੂਵਾਲ ਦੇ ਪੈਸੇ ਮੁਕ ਗਏ ਫੇਰ ਆ ਗਿਆ ਗੁਰੂ ਗ੍ਰੰਥ ਸਾਹਿਬ ਦਾ ਸਬ ਤੋਂ ਦੋਸ਼ੀ।
@manmohangill7689
@manmohangill7689 3 жыл бұрын
ਇੰਨਾ ਕੰਜਰਾ ਨਾਲੋਂ ਤਾਂ ਨੌਜਵਾਨ 100 ਗੁਨਾ ਚੰਗੇ ਨੇ
@balvinderkang1992
@balvinderkang1992 3 жыл бұрын
ਇਹ ਤਾਂ ਮਾਈਕ ਨੀ ਦਿੰਦੇ ਦੂਜੇ ਨੂੰ ਕੁਰਸੀ ਕੀ ਛੱਡਣੀ ਆ। ਬੇੜਾ ਗਰਕ ਕਰਤਾ ਇਹਨਾਂ ਨੇ।
@mansaab2705
@mansaab2705 3 жыл бұрын
😭ਵਾਹ ਜੀ ਵਾਹ ਏਹ ਲੈਣਗੇ ਇੰਨਸਾਫ਼ ਬੇਅਦਬੀ ਦਾ?🙏
@h.s.dhaliwal1826
@h.s.dhaliwal1826 3 жыл бұрын
ਸ਼ਰਮ ਕਰੋ ਅਕਾਲੀਉ ਸ਼੍ਰੋਮਣੀ ਕਮੇਟੀ ਮੁਰਦਾਬਾਦ ਸ਼ਰਮ ਕਰੋ ਪੱਗਾ ਵਾਲੀਉ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਮੰਨੋ ਨਹੀਂ ਤਾਂ ਕੁੱਲਾਂ ਦਾ ਨਾਸ ਹੋ ਜਾਣਾ
@singhjaswinder1517
@singhjaswinder1517 3 жыл бұрын
Kul ta katam ho ge a, hot ki re gea
@balkarsingh2911
@balkarsingh2911 3 жыл бұрын
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ
@yugrajsingh2839
@yugrajsingh2839 3 жыл бұрын
ਜਿੰਨਾ ਚਿਰ ਏਜੰਸੀਆ ਦੇ ਬੰਦਿਆਂ ਦੀ ਗੁਰੂ ਘਰਾਂ ਵਿੱਚ ਐਂਟਰੀ ਬੰਦ ਨਹੀਂ ਹੁੰਦੀ ਏਹੀ ਕੁੱਝ ਹੋਣਾ। ਅੱਜ ਕੱਲ ਪਿਸ਼ਾਨੇ ਵੀ ਨਹੀਂ ਜਾਂਦੇ ਪੂਰੇ ਖਾਲਸੇ ਸੱਜੇ ਆ
@jagdhirsingh4976
@jagdhirsingh4976 3 жыл бұрын
ਦਾਦੂਵਾਲ ਨੂੰ ਭਜਾਓ
@GurdeepSingh-fb7zz
@GurdeepSingh-fb7zz 3 жыл бұрын
ਬਾਈ ਜੀ ਇੰਨਾ ਦੀ ਨਿਮਰਤਾ ਵੇਖ ਕੇ ਤੁਹਾਨੂੰ ਲਗਦਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਬੇਅਦਬੀ ਦਾ ਇਨਸਾਫ ਲੈ ਸਕਦੇ ਹਾਂ (ਗੋਗੀ ਬਰਾੜ ਬੰਬੇ)
@user-vk7if8tw1m
@user-vk7if8tw1m 3 жыл бұрын
ਸ਼ਰਮ ਕਰੋ ਤੁਸੀਂ ਸਾਰੇ ਤੁਹਾਨੂੰ ਇਹ ਵੀ ਯਾਦ ਨੀ ਜੂਨ ਦਾ ਮਹੀਨਾ ਚੱਲ ਰਿਹਾ ਸਾਡੀ ਕੌਮ ਦੀ ਨਸਲਕੁਸ਼ੀ ਹੋਈ ਸੀ ਇਸ ਮਹੀਨੇ ਤੁਸੀਂ ਆਪਣਾ ਕਲੇਸ਼ ਪਾ ਕੇ ਬੈਠ ਗਏ
@laxmansingh11
@laxmansingh11 3 жыл бұрын
ਕੱਡੋ ਜਲੂਸ ਤੱਗੜੇ ਹੋ ਕੇ ਇੱਦਾ ਤਾ ਮਿਲ ਗਿਆ ਇਨਸਾਫ ਸਾਨੂੰ ਵਾਹਿਗੁਰੂ ਜੀ ਕਿਰਪਾ ਕਰਈਓ ਸਮੱਤ ਬਖਸ਼ੋ ਇਹਨਾਂ ਨੂੰ
@awaz-e-punjab5182
@awaz-e-punjab5182 3 жыл бұрын
ਧਰਮ ਦੀ ਜਿਵੇਂ ਠੇਕੇਦਾਰੀ ਲਈ ਹੁੰਦੀ ਆ, ਏਹੀ ਗੱਲ ਤਾਂ ਕਿਸਾਨ ਮੋਰਚੇ ਤੇ ਕਹੀ ਸੀ ਵਿਚਾਰਾਂ ਤੇ ਫ਼ਰਕ ਆ ਸਕਦਾ। ਯੂਥ ਨੂੰ ਧਰਮ ਦੇ ਨਾਂ ਤੇ ਜਜ਼ਬਾਤੀ ਕਰਕੇ ਮੁੜ ਘਰ ਨਾ ਜਾਏ ਕਿਸੇ ਦਾ, ਕਿਸੇ ਦੀ ਮਾਂ ਨਾ ਰੋਵੇ।
@deensingh
@deensingh 3 жыл бұрын
ਜਿਹੜਾ ਬੱਚਾ ਅਪਨੇ ਬਾਪ ਵਰਗੀ ਨਾ ਸੋਚ ਹੋਵੇ ਲੋਕੀਂ ਸ਼ੱਕ ਕਰਦੇ ਨੇ,ਬਾਪ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਰਗੇ,ਹਰ ਹਿੰਦੂ ਪਰਿਵਾਰਾਂ ਨੂੰ ਆਪਣੇ ਵੱਡੇ ਬੇਟੇ ਨੂੰ ਸਿਖ ਬਣਾਉਣਾ ਚਾਹੀਦਾ ਹੈ ਜਿਵੇਂ ਸਾਡੇ ਬਾਬਾ ਬੰਦਾ ਸਿੰਘ ਬਹਾਦਰ
@HimmatSingh-pe2wr
@HimmatSingh-pe2wr 3 жыл бұрын
ਅੱਜ ਦੇ ਕੀਤੇ ਇਕੱਠ ਦਾ ਮਤਲਬ ਜੂਨ ਮਹੀਨੇ ਨੂੰ ਭੁਲਾਣਾ ਹੈ
@jagrajsandhu8421
@jagrajsandhu8421 3 жыл бұрын
ਬਹੁਤ ਹੀ ਸ਼ਰਮਨਾਕ ਹਰਕਤ ਹੈ, ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਝੂਠ ਤੇ ਉੱਚੀ ਬੋਲਣਾਂ , ਇਹਨਾਂ ਨੂੰ ਕੀ ਪੀੜਾਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਕੀ ਇਨਸਾਫ਼, ਕਿਵੇਂ ਮਿਲੇ ਗਾ,
@simarvining6078
@simarvining6078 3 жыл бұрын
ਕਾਨ ਸਿੰਘ ਸਾਹਿਬ 1ਲੱਖ ਤੁਸੀ ਲੈਦੇ ਜਥੇਬੰਦੀ ਦੇ ਕਾਗਜ ਦੇਣ ਦੇ...ਸਭ ਵਿਕਾੳ ਮਾਲ ਅਾ
@navrojkaur8748
@navrojkaur8748 3 жыл бұрын
ਰਲਮਿਲ ਕੇ ੍ਬੇੜਾ ਗਰਕ ਕੀਤਾ ਪਿਆ ਵਾਹਿਗੁਰੂ ਜੀ ਮੇਹਰ ਕਰਨ ਜੀ ਸਭ ਨੂੰ ਸੁਮੱਤ ਬਖਸ਼ਣ ਜੀ ਇਹੋ ਅਰਦਾਸ ਹੈ ਜੀ
@goldenpunjab1313
@goldenpunjab1313 3 жыл бұрын
ਇਹਨਾ ਨੂੰ ਕਦੇ ਅਕਲ ਨੀ ਆਓਣੀ ,,ਸਾਰੇ ਇਕੋ ਤਕੜੀ ਦੇ ਵਟੇ ਆ
@HarjitSingh-uh8vn
@HarjitSingh-uh8vn 3 жыл бұрын
ਇਹ ਹੈ ਸਾਡਾ ਹਾਲ । ਗੁਰੂ ਦੀ ਹਜੂਰੀ ਚ ਵੀ ਸ਼ਰਮ ਨਹੀਂ ਆਈ ।
@bikramjitrathi8876
@bikramjitrathi8876 3 жыл бұрын
ਮੰਡ ਦਾਦੂਵਾਲ ਦੋਵੇਂ ਹੀ ਕੋਮ ਦੇ ਮਹਾਂ ਗਦਾਰ ਬੰਦੇ ਹਨ ।ਮੇਕ ਦਾਦੂਵਾਲ ਨੂੰ ਮਿਲ ਗਿਆ ਇਹੋ ਚਾਹੁੰਦੇ ਸੀ ਸਰਦਾਰ ਜੀ ਬਿਲਕੁਲ ਗੁਰੂ ਨੂੰ ਸਮਰਪਿਤ ਹੈ ਜੀ।
@azadpanjaabsingh8536
@azadpanjaabsingh8536 3 жыл бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੁਰੀ ਵਿੱਚ ਜੋ ਤੁਸੀਂ ਕਿੱਤਾ ਬਖਛਨ ਜੋਗ ਨਹੀਂ ਆਪਸ ਵਿੱਚ ਸਿੱਖ ਕੋਮ ਦਾ ਜਲੂਸ ਕਿਉਂ ਕਡਨ ਡਹੇ ਜੇ ਸਾਰੀ ਦੁਣੀਆ ਸ਼ਾਮਣੇ।ਜੇਹੜੀ ਕਸਮ ਖਾਦੀ ਸਜ਼ਾ ਤਾਂ ਜ਼ਰੂਰ ਮਿਲੇਗੀ ਉਂਨਾਂ ਨੂੰ ਜੋ ਸਰਕਾਰਾਂ ਦੇ ਟੋਟ ਨੇ।
@karmjeetsingh9656
@karmjeetsingh9656 3 жыл бұрын
ਮੰਡ ਤੇ ਦਾਦੂਵਾਲ ਤੇ ਭੋਰਾ ਵੀ ਵਿਸਵਾਸ ਨਾ ਕੀਤਾ ਜਾਵੇ ਇਹ ਆਪਣਾ ਘਰ ਭਰਨ ਵਾਲੇ ਬੰਦੇ ਆ
@ranbirsinghsandhu1838
@ranbirsinghsandhu1838 Жыл бұрын
right
@jagroopgillgill443
@jagroopgillgill443 Жыл бұрын
ਸਹੀ ਕਿਹਾ ਭਾਈ ਸਾਹਿਬ ਨੇ ਜਥੇਦਾਰ
@GurdeepSingh-rp9fy
@GurdeepSingh-rp9fy 3 жыл бұрын
Gurdaspuria 🚩🚩6 ਜੂਨ 1984 ਅਮ੍ਰਿਤਸਰ ਨਸਲਕੁਸ਼ੀ ਦੀ ਗੱਲ ਕਿਉਂ ਨਹੀਂ ਕਰਦੇ ਬੜੇ ਸਾਲ ਹੋ ਗਏ ਤੁਹਾਡੇ ਤਮਾਸ਼ੇ ਵਿੰਹਦਿਆਂ 🚩🚩
@RanjeetSingh-lh6nm
@RanjeetSingh-lh6nm 3 жыл бұрын
ਬੇਅਦਬੀ ਇਹਨਾਂ ਪ੍ਰਚਾਰਕਾ ਨੇ ਕੀਤੀ ਆ ,ਇਹਨਾਂ ਨੂੰ ਗੁਰੂ ਸਾਹਿਬ ਦੀ ਕੋਈ ਮਾਨ ਮਰਿਆਦਾ ਦਾ ਨੀ,
@SOHANSingh-pt3lo
@SOHANSingh-pt3lo 3 жыл бұрын
ਇਹ ਸਿੱਖਾ ਦੇ ਭੇਖ ਵਿੱਚ ਬਰਮਣ ਪੁਜਾਰੀ ਆ ਬਚੋ ਵੀਰੋ
@GurmeetSingh-ud1dv
@GurmeetSingh-ud1dv Жыл бұрын
ਸਰਕਾਰਾਂ ਨੂੰ ਕੀ ਦੋਸ਼ ਦੳ ਗੇ ਤੁਸੀਂ ਤਾਂ ਆਪ ਹੀ ਲੜੀ ਜਾਣੋ ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ
@harrybutiqe1838
@harrybutiqe1838 3 жыл бұрын
ਆਪਾ ਦਾ ਆਪਸ ਵਿੱਚ ਹੀ ਇਕੱਠੇ ਨਹੀਂ ।ਕੋਮ ਨੂੰ ਇਕੱਠੇ ਕਿਵੇਂ ਕਰਾਂਗੇ ਸਾਰੇ ਦੁਨੀਆਂ ਦੇਖ ਰਹੀ ਹੈ ਤਹਾਨੂੰ ਤੁਸੀਂ ਕੋਮ ਦੇ ਸਤਿਕਾਰ ਯੋਗ ਹੋ ਆਪਸ ਵਿੱਚ ਲੜ ਕੇ ਜਲੂਸ ਨਾ ਕੱਢੋ।ਅਸੀਂ ਬੱਚੇ ਆ ਇਹ ਦੇਖ ਕੀ ਸਮਝਾ ਗੇ ।ਵਾਹਿਗੁਰੂ ਜੀ ਮਿਹਰ ਕਰਨ ਕੋਮ ਤੇ
@tarlochansingh8388
@tarlochansingh8388 3 жыл бұрын
Only two people Dhian singh Mand and Dadoowal responsible for Bargari Morcha Failour
@prabhjotkhalsa7038
@prabhjotkhalsa7038 3 жыл бұрын
ਜੇ ਕਿਤੇ ਓਦੋਂ ਮੋਰਚਾ ਨਾ ਬੇਚਦੇ ਦਾਦੂਵਾਲ ਤੇ ਮੰਡ ਅੱਜ ਨੂੰ ਇਨਸਾਫ ਮਿਲ ਗਿਆ ਹੁੰਦਾ ਸਾਨੂੰ ਕਦੋਂ ਦਾ
@HimmatSingh-pe2wr
@HimmatSingh-pe2wr 3 жыл бұрын
ਇਹ ਪ੍ਰੋਗਰਾਮ ਹੀ 10 ਜੂਨ ਤੋਂ ਬਾਅਦ ਰੱਖਣਾ ਚਾਹੀਦਾ ਹੈ
@PargatSingh-ew2fw
@PargatSingh-ew2fw 3 жыл бұрын
ਏਨਾ ਦਾ ਕੁੱਜ ਨਹੀਂ ਹੋ ਸਕਦਾ 😏
@karanjeetbhullar389
@karanjeetbhullar389 3 жыл бұрын
ਵਾਹਿਗੁਰੂ ਜੀ
@GurmeetSingh-um1zj
@GurmeetSingh-um1zj 3 жыл бұрын
Sharm kro waheguru waheguru waheguru waheguru waheguru ji inhan nu akal baksho ji
@mannukondla6652
@mannukondla6652 Жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏 ਅਸੀ ਖਤੇ ਬਹੁਤ ਕਮਾਵਦੇ ਅੰਤੁ ਨ ਪਾਰਾਵਾਰੁ।। ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ।। 🙏 ਵਾਹਿਗੁਰੂ ਜੀ 🙏
@Nathasingh001
@Nathasingh001 Жыл бұрын
ਗੁਰੂ ਮਹਾਰਾਜ ਨੂੰ ਹਾਜਰ ਨਾਜਰ ਜਾਣ ਕੇ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਰੌਲਾ ਪਾਉਣਾ ਬੇਅਦਬੀ ਹੀ ਹੈ।
@amritpal4964
@amritpal4964 3 жыл бұрын
Daduwal Congress the Black Cat hai.
@upkargill7278
@upkargill7278 3 жыл бұрын
ਜੋ ਮਰਜ਼ੀ ਸਤਿਨਾਮ ਵਾਹਿਗੁਰੂ ਮੂੰਹ ਨਾਲ ਬੋਲ ਲਵੋ ਦਿਲ ਤੁਹਾਡੇ ਦਿਲ ਕਾਲੇ ਹਨ ਤੁਹਾਡੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਹੀਂ ਲੈ ਸਕੇ ਤੁਸੀ ਸਾਰੇ ਆਪਦੀਆ ਜੇਬਾਂ ਲਈਤੁਰੇ ਫਿਰਦੇ ਹੋ ਸਾਰੇ ਸਿੱਖ ਇਕਦੂਜੇ ਦੇ ਦੁਸ਼ਮਣ ਹੋ ਹਰ ਇਕ ਕਹਿੰਦਾ ਮੈਂ ਹੀ ਠੀਕ ਹਾ ਮੇਰੀ ਚੌਧਰ ਚਲੇ ਸ਼ਰਮ ਆਉਣੀ ਚਾਹੀਦੀ ਹੈਂ ਸਾਰੀਆ ਸਿੱਖ ਪੰਥਕ ਜਥੇਬੰਦੀਆਂ ਫ਼ੇਲ੍ਹ ਹਨ
@Baljindersingh-zd3zs
@Baljindersingh-zd3zs 3 жыл бұрын
ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵਾਰਸ
@gamdoorsinghdhaliwal6321
@gamdoorsinghdhaliwal6321 3 жыл бұрын
ਗੱਲ ਸੁਣਨ ਦੀ ਹਿੰਮਤ ਰਖਿਆ ਕਰੋ
@harmanjotsingh410
@harmanjotsingh410 3 жыл бұрын
ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਚੱਲ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ।ਘੱਲੂਘਾਰੇ ਦਾ ਇੱਕ ਜੂਨ । ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਦੇ। ਵਾਹਿਗੁਰੂ ਹੁਣ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਓ।ਬਿਰਥੀ ਨਾ ਜਾਇ ਜਨ ਕੀ ਅਰਦਾਸ।
@HarjinderSingh-ie4tu
@HarjinderSingh-ie4tu Жыл бұрын
ਗੁਰੂ ਨਾਨਕ ਦੇਵ ਜੀ ਤੁਹਾਨੂੰ ਇੰਨਸਾਫ ਦਿਵਾਉਣ ਚੱਲੇ ਨੇ
@Khalsa-kf3wt
@Khalsa-kf3wt 3 жыл бұрын
ਇਹਨਾਂ ਨੂੰ ਇਨਸਾਫ਼ ਕਿਸ ਨੇ ਦੇਣਾ
@user-Sgill
@user-Sgill 3 жыл бұрын
ਦਾਦੂਵਾਲ ਤੇ ਮੰਡ ਵਿਕਾਊ ਨੇ
@astrogaming3268
@astrogaming3268 3 жыл бұрын
ਠੱਗ ਨੇ ਸਾਰੇ
@gurdeepsardar7698
@gurdeepsardar7698 3 жыл бұрын
ਇਹੋ ਜਿਹੇ ਸਿੰਘ ਇਨਸਾਫ ਲੈਕੇ ਦੇਣ ਗੇ ਜੀ
@amriksinghgill118
@amriksinghgill118 3 жыл бұрын
ਅਜਿਹੇ ਲੋਕ ਕਿਸ ਤਰਾਂ ਸੰਗਤ ਮੀ ਇਨਸਾਫ਼ ਦਵਾ ਸਕਦੇ ਹਨ।
@yaartera383
@yaartera383 3 жыл бұрын
ਜਲੂਸ ਨਾ ਕਡੋ ਕੋਮ ਦਾ ਪਰਧਾਨਗੀਅਾ ਪਿੱਸ਼ੇ
@BaljitSingh-oh1ui
@BaljitSingh-oh1ui 3 жыл бұрын
ਸਰਮ ਕਰੋ ਪॅਗਾ ਵਾिਲਓ ਗੁਰੂ ਜੀ ਦੀ ਹਜੂਰੀ िਵॅਚ िੲਹ ਲੜਾੲੀ ਝਗੜੇ ਸਰਮ ਕਰੋ ਸਰਮ
@gurpreetsidhu9983
@gurpreetsidhu9983 3 жыл бұрын
ਵਾਹਿਗੁਰੂ ਜੀ☬ੴ☬
@user-dn4xv5ro1m
@user-dn4xv5ro1m 3 жыл бұрын
ਲੱਗੀ ਜਾਦਾਂ ਪਤਾ ਤੁਹਾਨੂੰ ਸਾਰਿਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕਿੰਨਾ ਕੁ ਪਿਆਰ ਆ,, ਤੇ ਜੋ ਆ ਤੁਸੀਂ ਗੁਰੂ ਜੀ ਦੀ ਬੇਅਦਬੀ ਕਰ ਰਹੇ ਹੋ,,, ਇਸਦਾ ਕੀ,
@harpinderbhullar5719
@harpinderbhullar5719 3 жыл бұрын
ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਹੀ ਨਿਰਾਦਰ ਕਰ ਰਹੇ ਆ ਆਪਸ ਵਿੱਚ ਲੜਾਈਆ ਕਰੀ ਜਾਦੇ ਆ
@ajitgill5597
@ajitgill5597 Жыл бұрын
Saram kro gatre ta pa lay. Par guru to. Namrta nhi mangi
@varidersingh5149
@varidersingh5149 3 жыл бұрын
ਦਾਦੂਵਾਲ ਤਾ ਪिਹਲਾ ਹੀ िਵिਕਅਾ ਹੋਇਅਾ
@user-jw6pd4ms2f
@user-jw6pd4ms2f 3 жыл бұрын
ਕਿਉ ਸਿੱਖ ਕੌਮ ਦਾ ਜਲੂਸ ਕੱਢਿਆ ਹੋਇਆ ਤੁਸੀ ਤਹਾਨੂੰ ਸ਼ਰਮ ਨੀ ਆਉਂਦੀ ਵੀਰ ਜੀ
@VickySingh-sh7kx
@VickySingh-sh7kx Жыл бұрын
Waheguru kirpa kro sch boln sare
@grtv5834
@grtv5834 Жыл бұрын
ਸਹੀ ਕਿਹਾ
@ramanwahla8960
@ramanwahla8960 Жыл бұрын
Mahanta nu Bahkso guru ji
@angrejgeja4209
@angrejgeja4209 Жыл бұрын
A A rawlanahin veer ji
@jaswinderram5753
@jaswinderram5753 3 жыл бұрын
Eh masla sara golak da
@hirasinghhirasingh6029
@hirasinghhirasingh6029 3 жыл бұрын
ਗ਼ਲਤ ਏ
@sandeepmasih5143
@sandeepmasih5143 3 жыл бұрын
Stay together please please throw egos away.🇺🇸🇺🇸🦅🦅🙏🙏
@bichitarsingh9259
@bichitarsingh9259 Жыл бұрын
Waheguru kirpa kare
@AshokKumar-su5sn
@AshokKumar-su5sn Жыл бұрын
Waheguru g
@parwinderkaur5904
@parwinderkaur5904 3 жыл бұрын
Waheguru ji
@harmohansingh1385
@harmohansingh1385 3 жыл бұрын
ਇਹ ਮੋਰਚਾ ਵੋਟਾਂ ਵੇਲੇ ਲਗਦਾ ਹੈ ਬਾਅਦ ਵਿਚ
@panjabtech751
@panjabtech751 3 жыл бұрын
Kuj nhi ho skda jdo takk ih ikthe nhi hunde tan waheguru soji bakhse ihna nu waheguru mehar kre 🙏
@singhjaswinder1517
@singhjaswinder1517 3 жыл бұрын
If we have different views then this will happen. No problem let's stay United
@youvraajsinghh6918
@youvraajsinghh6918 3 жыл бұрын
ਇਹਨਾਂ ਨੂੰ ਸਮਝ ਹੀ ਨਹੀਂ ਕਿ ਕਿਵੇਂ ਗੱਲ ਕਰਨੀ ਆ। ਗੁਰੂ ਦੀ ਹਜ਼ੂਰੀ ਵਿੱਚ ਹੀ ਲੜੀ ਜਾਂਦੇ ਨੇ।ਵੱਡੇ ਪੰਥਕ
@gamdoorsinghdhaliwal6321
@gamdoorsinghdhaliwal6321 3 жыл бұрын
ਇਵੈ ਸਾਡੀ ਕੌਮ ਵਿੱਚ ਲੜਾਈ ਹੁੰਦੀ ਰਹੇ ਗੀ/
@astrogaming3268
@astrogaming3268 3 жыл бұрын
ਆ ਦੇਖ ਲੋ ਲੋਕੋ ਖਾਲਿਸਤਾਨ ਦਾ ਰਾਜ
@jattpunjabi818
@jattpunjabi818 3 жыл бұрын
Dadduwal tu patta nahi kom da kehraa kaddoo chaddnaa chavala
@mehndipalwan7549
@mehndipalwan7549 Жыл бұрын
ਵਾਹਿਗੁਰੂ ਇਹਨਾਂ ਨੂੰ ਸੁਮੱਤ ਬਖਸ਼ੇ
@ajmersingh8066
@ajmersingh8066 Жыл бұрын
ਇਹੀ ਜਲੂਸ ਦੇਖਣਾ ਸੋਡਾ ਲੋਕਾਂ ਨੇ
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੇਖੋ ਜੀ ਗੁਰੂ ਸਾਹਿਬਾਨ ਸ਼ੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੀ ਬੇਅਬਦੀ ਆਪ ਹੀ ਕਰ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰਾ ਹਜ਼ੂਰ ਸਾਹਿਬ ਜੀ ਹਨ ਪਰ ਗੰਦੇ ਬੰਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਨਹੀ ਮੰਨਦੇ ਜੇ ਮੰਨਦੇ ਹੋਣ ਤਾ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਕਦੇ ਵੀ ਇਸ ਤਰ੍ਹਾਂ ਖੱਲਰ ਨਾ ਪਾਉਂਦੇ ਇਹ ਤਾਂ ਆਪ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਰਹੇ ਹਨ ਇਨ੍ਹਾਂ ਕੀ ਇਨਸਾਫ ਲੈਣਾ ਜੇ ਕਿਸੇ ਗੱਲ ਕਰਨੀ ਤਾਂ ਇੱਕ ਸਿੰਘ ਗੱਲ ਕਰ ਰਿਹਾ ਤਾਂ ਦੂਜਾ ਸੁਣੇ ਫਿਰ ਗੱਲ ਕਰੇ ਇਹ ਬਹੁਤ ਮਾੜੀ ਗੱਲ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਇਸ ਤਰ੍ਹਾਂ ਨਹੀ ਹੋਣਾ ਚਾਹੀਦਾ ਸਭ ਨੂੰ ਰੱਲ ਮਿਲ ਕੇ ਵੀਚਾਰ ਚਰਚਾ ਕਰਨੀ ਚਾਹੀਦੀ ਸਾਡਾ ਏਕਾ ਹੋਣਾ ਚਾਹੀਦਾ ਫਿਰ ਅਸੀ ਕਿਸੇ ਮੁਕਾਮ ਤੇ ਪਹੁੰਚ ਸਕਦੇ ਹਨ
@akshaykumar555
@akshaykumar555 Жыл бұрын
ਵਾਹਿਗੁਰੂ ਬੋਲਣ ਤੇ ਲਿਖਣ ਨਾਲ ਕੁੱਝ ਨੀ ਹੋਣਾ ਮੈਂਨੂੰ ਤਾਂ ਇਹ ਸਾਰੇ ਵਿਹਲੜ ਤੇ ਆਪਣੀਆਂ ਰੋਟੀਆਂ ਸੇਕਣ ਵਾਲੇ ਲੱਗਦੇ ਹਨ
@karanbaraich2300
@karanbaraich2300 Жыл бұрын
🙏
@jagdhirsingh4976
@jagdhirsingh4976 3 жыл бұрын
ਸਾਰੇ ਵਿਕਾਓ
@jeetkamboj9912
@jeetkamboj9912 3 жыл бұрын
ਸਭ ਵਿਕਾਊ ਮਾਲ ਆ,,,,,
@deep...4297
@deep...4297 3 жыл бұрын
ਨੌਜਵਾਨ ਪੀੜੀ ਪਹਿਲੀ ਸਿਖੀ ਤੋਂ ਦੂਰ ਜਾ ਰਹੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਆਪਾਂ ਲੋਕ ਕਰ ਰਹੇ ਆ
@anmolpannu6910
@anmolpannu6910 2 жыл бұрын
WAHEGURU JI KA KHALSA WAHEGURU JI KI FATEH
@JasneetSingh-pf4cl
@JasneetSingh-pf4cl 3 жыл бұрын
Waheguru ji ikthey ho ke rho ji
@jaspalsingh9068
@jaspalsingh9068 Жыл бұрын
ਸ਼ਰਮ ਨਾਲ ਨੀਵਾਂ ਕਰ ਦਿੱਤਾ ਪੂਰੀ ਦੁਨੀਆ ਵਿਚ ਇਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਇਨ੍ਹਾਂ ਜਿਹਾ ਕਰਕੇ ਹੀ ਗਿਐ ਸੀ
@simarjitsandhusingh2112
@simarjitsandhusingh2112 3 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ
@gurwindersinghsingh2783
@gurwindersinghsingh2783 Жыл бұрын
🙏🏻🙏🏻🙏🏻🙏🏻🙏🏻
@b.sb.s3544
@b.sb.s3544 3 жыл бұрын
👳👌👌👌👌👌👌👌👏
@gurbakshsingh1386
@gurbakshsingh1386 3 жыл бұрын
ਇਹ ਗੱਲ ਚੇਤੇ ਰੱਖਣ ਦੀ ਲੋੜ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸਿਆ ਹੈ ਕਿ ਆਪਣੇ ਹੱਥੀਂ ਆਪਣਾ ਆਪੇ ਹੀ ਕਾਰਜ਼ ਸਵਾਰੀਏ ਪਿਆਰੀਏ ਪਰ ਇਸ ਗੱਲ ਦਾ ਹਾਲੇ ਤੱਕ ਕੋਈ ਵੀ ਮੁੱਲ ਨਹੀਂ ਪਾਇਆ ਮੈਂ ਭਾਵੇਂ ਅੰਮ੍ਰਿਤਧਾਰੀ ਨਹੀਂ ਪਰ ਗੁਰੂ ਸਾਹਿਬ ਜੀ ਦੀ ਬੇਅਬਦੀ ਲਈ ਮਰਨ ਲਈ ਤਿਆਰ ਹਾਂ
@gurjantgill1508
@gurjantgill1508 3 жыл бұрын
Satnam waheguru ji
@happymavi8059
@happymavi8059 3 жыл бұрын
ਲੋਕਾਂ ਨੂੰ ਤੁਹਾਡੇ ਵਰਗੇ ਆਗੂ ਕਿ ਬੇ ਅਦਬੀ ਦਾ ਇਨਸਾਨ ਕਰੋ ਗੲੇ। ਕਿਉ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਬੈਠ ਕੇ ਇਹੋ ਜਿਹੇ ਕੰਮ ਕਰਦੇ ਹੋ।
@pinkygill2506
@pinkygill2506 3 жыл бұрын
Waheguru ji 🙏
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ,ਖਾਲਸਾ ਜੀ ਜਦੋਂ ਇਕੱਠੇ ਹੋ ਕੇ ਚੱਲਣਾ ਹੈ ਫਿਰ ਪਿੱਛਲੇ ਵਿਵਾਦਾਂ ਨੂੰ ਭੁੱਲਣਾ ਪੈਣਾ ਹੈ ਜੀ ਤੇ ਇੱਕ ਦੂਜੇ ਦੀ ਗੱਲ ਨੂੰ ਵੀ ਜਰਣਾ ਪੈਣਾ ਹੈ ਜੀ
@bahadursinghlali9139
@bahadursinghlali9139 3 жыл бұрын
Waheguru Mehar kare ਜੀ
@balvinderkenth6086
@balvinderkenth6086 3 жыл бұрын
ਬੱਸ ਵੋਟਾਂ ਦਾ ਰੋਲਾਂ ਹੈ ਮਹਾਰਾਜ ਦੀ ਹਜ਼ੂਰੀ ਦਾ ਇਹ ਲੋਕ ਕੀ ਡਰ ਮੰਨਦੇ
@jaspalsingh9068
@jaspalsingh9068 Жыл бұрын
ਅਜ ਗੋਲਕ ਨੂੰ ਚੁੱਕ ਦਿੱਤਾ ਜਾਵੇ ਫਿਰ ਸਭ ਕੁਝ ਠੀਕ ਹੋ ਜਾਵੇਗਾ
@tttgggg9409
@tttgggg9409 3 жыл бұрын
Sardar harnek singh neki newzelend zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad 🌹
@deepdehriwal595
@deepdehriwal595 3 жыл бұрын
ਸੱਭ ਚੋਰ ਬੈਠ ਗਏ ਦਰ ਤੇ ਬਾਬਾ ਰੱਬ ਦੇ ਨਾਂ ਤੇ ਭਰਦੇ ਆਪਣਾ ਛਾਬਾ
@gurmeetghotraenjoys6785
@gurmeetghotraenjoys6785 3 жыл бұрын
ਪੇਸ਼ੇ ਖਤਮ ਹੋਨਦੇ ਆ ਸਾਰੇ ਬਾਹਰ ਨਿਕਲ ੳਾਨਦੇਆ
ГДЕ ЖЕ ЭЛИ???🐾🐾🐾
00:35
Chapitosiki
Рет қаралды 16 МЛН
A pack of chips with a surprise 🤣😍❤️ #demariki
00:14
Demariki
Рет қаралды 38 МЛН
I Built a Shelter House For myself and Сat🐱📦🏠
00:35
TooTool
Рет қаралды 35 МЛН
100❤️
00:20
Nonomen ノノメン
Рет қаралды 73 МЛН
ГДЕ ЖЕ ЭЛИ???🐾🐾🐾
00:35
Chapitosiki
Рет қаралды 16 МЛН