ਜੇ ਝੁਕਣਾ ਨੀ ਆਇਆ ਤਾਂ ਮੱਤ ਉੱਚੀ ਨਹੀਂ ਹੋ ਸਕਦੀ | ਲੂਲੋਂ ਵਾਲੇ Sant Baba Hardev Singh Ji Lulon Wale

  Рет қаралды 382,158

KRC Rara Sahib Gurbani

KRC Rara Sahib Gurbani

6 жыл бұрын

Tirth Vi Lochde | Je Jhukna Ni Aya Ta Mat Uchi Nahi Ho Sakdi
Deewan By : Sant Baba Hardev Singh Ji Lulon Wale
Label : KRC
Producer : Upkar Singh
👉 ਰੋਜ਼ਾਨਾ ਥੋੜਾ ਸਮਾਂ ਕੱਢ ਕੇ KRC Rara Sahib ਚੈਨਲ ਤੇ ਗੁਰਬਾਣੀ ਪਾਠ , ਕਥਾ ਕੀਰਤਨ ਸੁਣੋ ਜੀ ।
👉 ਕ੍ਰਿਪਾ ਕਰਕੇ ਚੈਨਲ ਨੂੰ Subscribe ਕਰੋ ਤੇ Bell Icon ਤੇ ਜਰੂਰ ਕਲਿਕ ਕਰ ਦੇਵੋ ਜਿਸ ਨਾਲ ਤੁਹਾਨੂੰ ਹਰ ਵੀਡੀਓ ਦੀ ਸੂਚਨਾ ਮਿਲ ਜਾਵੇਗੀ |
👉 Please Subscribe to this channel ►NOW : 👉 / krcrarasahib
👉 like and share this Video
👉 Press Bell Icon 🔔
👉KZbin Channel ► SUBSCRIBE Link : : bit.ly/krcrarasahib
👉Facebook Page ►FOLLOW : / krcrarasahib
👉Twitter Link ►FOLLOW : / krcrarasahib
👉Instagram Link ►FOLLOW : / krcrarasahib
you can follow us at / krcrarasahib
All Videos And content is owned by the subjected owner
Disclaimer : This video is exclusively created and owned by the channel kindly refrain from reusing them for your own content. Any illegal use will be subjecte to copyright strike followed by the legal procedures.
*Sant Baba Hardev Singh Ji Lulon Wale • Sant Baba Hardev Singh...
*Sant Baba Rajnish Singh Ji Nathumajre Wale • Sant Baba Rajnish Sing...
*Baba Pyara Singh Ji Sirthale Wale • Baba Pyara Singh Ji Si...
*Dhadi / Kavishar / Dharmik Song • Dhadi / Kavishar / Dha...
*Diwan - sant ishar singh ji rara sahib wale • sant ishar singh ji ra...
*Ki Dosh Masooma Da - Bibi Kuldeep Kaur Dhillon | Nabhe Walian Bibian • Ki Dosh Masooma Da - B...
* ਨਿਤਨੇਮ ਜਪੁਜੀ ਸਾਹਿਬ ਰਹਿਰਾਸ ਸੁਖਮਨੀ ਸਾਹਿਬ ਸੁਣਨ ਲਈ : • ਸਭ ਤੋਂ ਪਹਿਲਾਂ ਇਹ ਬਾਣੀ ...
* ਮੀਰੀ ਪੀਰੀ ਖਾਲਸਾ ਜੱਥੇ ਦੇ ਕੀਰਤਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ : • Dukh Kat Duniya De ਦੁੱ...
* ਦੀਵਾਨ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ : • Guran De Darshan Taeen...
► ਦੁੱਖ ਕੱਟ ਦੁਨੀਆਂ ਦੇ | ਮੀਰੀ ਪੀਰੀ ਖਾਲਸਾ • Dukh Kat Duniya De ਦੁੱ...
► ਸੁਖਮਨੀ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਸੁਖਮਨੀ ਸਾਹਿਬ Sukhmani ...
► ਚੌਪਈ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Choupai Sahib - Nitnem...
► ਜਪੁਜੀ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Japuji Sahib Read Alon...
► ਰਹਰਾਸਿ ਸਾਹਿਬ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਰਹਿਰਾਸ ਸਾਹਿਬ | Rehras ...
► ਸਲੋਕ ਮਹਲਾ ਨੌਵਾਂ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • ਸਲੋਕ ਮਹਲਾ ਨੌਵਾਂ Salok ...
► ਜਪੁਜੀ ਸਾਹਿਬ • Japji Sahib nitnem ਹਰ ...
► ਬਾਬਾ ਫ਼ਰੀਦ ਜੀ ਦੇ ਸਲੋਕ ਪਾਠ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ • Salok Shekh Farid Ji -...
#jejhukananiaeatanmattuchinahihosakdi #santhardevsinghjilulonwale #krc #krclive #krcrarasahib #gurbanikatha #newdiwan #loolonwalesant #babahardevsinghji #babahardevsinghjimaharaj #babahardev #lulonwale #lulowale #ਲੂਲੋਂ_ਵਾਲੇ

Пікірлер: 222
@GurwinderPabla-zz8ln
@GurwinderPabla-zz8ln 29 күн бұрын
2013ਵਿਚ ਬਾਬਾ ਜੀ ਦੇ ਦਿਵਾਨਾ ਵਿਚ ਸੰਗਤ ਕਰਨ ਦਾ ਸਮਾ ਪ੍ਾਪਤ ਹੋਇਆ ਸੀ । ਓਸ ਦਿਨ ਤੋ ਬਾਅਦ ਜਿੰਦਗੀ ਹੀ ਬਦਲ ਗਈ । ਨਿਤਨੇਮ Day by day ਵੱਧਦਾ ਹੀ ਗਿਆ ਵਾਹਿਗੁਰੂ ਵਾਹਿਗੁਰੂ ਦੀ ਕਿਰਪਾ ਸਦਕਾ । ਬਹੁਤ ਕਰਨੀ ਵਾਲੇ ਸੰਤ ਸਨ ਬਾਬਾ ਜੀ। ਸਿੱਖ ਪੰਥ ਤੋ ਸਾਭ ਨੀ ਹੋਏ । ਮੇਰੀ ਜਿੰਦਗੀ ਦੀਆ ਰਾਹਾ ਸੁਨਹਿਰੀ ਕਰ ਦਿੱਤੀਆ ਬਾਬਾ ਜੀ ਦੀ ਸੰਗਤ ਨੇ । ਕਈ ਜਨਮਾ ਚ ਦੇਣ ਨੀ ਦੇ ਸਕਦਾ ਮੈ ਬਾਬਾ ਜੀ ਦਾ । ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ।
@jagjitkhalsa7670
@jagjitkhalsa7670 23 күн бұрын
ਵਾਹਿਗੁਰੂ ਗੁਰਬਾਣੀ ਕੀਰਤਨ ਨਾਲ ਵਾਜ਼ੇ ਦਾ ਸੁਮੇਲ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੌਂ ਵਾਲੇ ਆਪਣੇ ਨਾਲ ਹੀ ਲੈ ਗਏ
@SandeepSingh-qc4ch
@SandeepSingh-qc4ch 5 жыл бұрын
ਵੇਦ ਸ਼ਾਸਤਰ ਦੇ ਗਾਯਤਾ ਸਨ ਸੰਤ
@BalkarSingh-gm9ir
@BalkarSingh-gm9ir 5 жыл бұрын
ਮਹਾਨ ਵਿਦਵਾਨ ਬਾਬਾ ਜੀ
@surjeetkaur4017
@surjeetkaur4017 2 жыл бұрын
Baba hardev singh ji kalth very gian thestoryunder standkaro
@SukhwinderKaur-my4cf
@SukhwinderKaur-my4cf 10 ай бұрын
​@@surjeetkaur4017😊😊😊😊n
@gurdeepsingh5900
@gurdeepsingh5900 6 жыл бұрын
ਪਾਖੰਡ ਕਰਨ ਵਾਲਿਆ ਨੂੰ ਮਿਰਚਾਂ ਲੱਗਦੀਆਂ ਨੇ ਇਹੋ ਜਿਹੇ ਸੰਤ ਸੁਣ ਕੇ
@sandeepsinghsidhu2766
@sandeepsinghsidhu2766 5 жыл бұрын
Baba Hardev singh ji lulo vale Tusi Dhan ho mhapurso Aj v Sade dila vich vasde ho
@Sant_Ashram_Malaysia_Tv
@Sant_Ashram_Malaysia_Tv 5 жыл бұрын
ਬਹੁਤ ਮੇਹਨਤ ਕੀਤੀ ਬਾਬਾ ਜੀ ਨੇ ਸਿੱਖ ਕੌਮ ਵਾਸਤੇ
@gurmailthind9589
@gurmailthind9589 5 жыл бұрын
Babajiverin
@ManpreetSingh-eu5sq
@ManpreetSingh-eu5sq 5 жыл бұрын
ਬਹੁਤ ਵਧੀਆ👍💯👍💯
@adolkhalsa9500
@adolkhalsa9500 5 жыл бұрын
Baba. Hardev. Singh. Ji.Jad. TAK Sarir Rahega. Tad. Take. AAP. Ji. Ghat. Poori Nahj. Ho. Sakdi
@hardevsinghbaring5230
@hardevsinghbaring5230 4 жыл бұрын
ਏਹ ਨੇ ਗੁਰੂ ਦੇ ਪਿਆਰੇ
@satnamsingh-vc1vg
@satnamsingh-vc1vg 6 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@karandeepsingh2349
@karandeepsingh2349 5 жыл бұрын
DHAN.DHAN.BABA.HERDEV.SINGH.JI
@AmrikSingh-mh9vd
@AmrikSingh-mh9vd 2 жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਕਰੇ ਜੀ।
@justpositive6301
@justpositive6301 Жыл бұрын
sant baba hardev s g di bahut vadhia dhang c ktha krn da g bnea hr koi ktha vachk
@lakhveersingh1476
@lakhveersingh1476 5 жыл бұрын
ਵਾਹਿਗੁਰੂ ਜੀ
@jarnailsingh2593
@jarnailsingh2593 10 ай бұрын
Dhan c Sant baba Hardev Singh ji Lulo wale ,bahot Vadhiya katha kiti hai ji sunke anand aa geya ji.
@harpreetbedi9588
@harpreetbedi9588 3 жыл бұрын
Really Miss You Baba Ji
@harveersingh8385
@harveersingh8385 6 жыл бұрын
mahraj ji dil khush ho janda baba ji thude vichar Kiran sun ki mahraj g
@deepdeep2139
@deepdeep2139 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-re3nw2nh8t
@user-re3nw2nh8t 9 ай бұрын
BabaBalwantNath
@user-re3nw2nh8t
@user-re3nw2nh8t 9 ай бұрын
BabaMgrÑath and NaseebkourwoSudagursinghAndhawalShahkot y HarjeetkourLohiankhass Tarloksinghmanjeetkour
@user-re3nw2nh8t
@user-re3nw2nh8t 9 ай бұрын
Harbhjnsinghsosudagursinghvposandhhanwall
@baljitsingh4065
@baljitsingh4065 5 жыл бұрын
ਸਭ ਤੋਂ ਵੱਧ ਪੜ੍ਹੇ ਲਿਖੇ ਵਿਦਵਾਨ ਬਾਬਾ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
@jasmailsinghsidhu6821
@jasmailsinghsidhu6821 2 жыл бұрын
Waheguru ji
@user-re3nw2nh8t
@user-re3nw2nh8t 9 ай бұрын
Veersinghvilkhoo
@sikanderrandhawa7702
@sikanderrandhawa7702 6 ай бұрын
Jiwaguru
@gurdialsingh6843
@gurdialsingh6843 2 жыл бұрын
ਮੇਰੇ ਪਿਆਰੇ ਪ੍ਰੀਤਮ ਧੰਨ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ 🙏🙏🙏🙏🙏🙏
@jagroopsingh8260
@jagroopsingh8260 Жыл бұрын
P
@AvtarSingh-gz1tq
@AvtarSingh-gz1tq Жыл бұрын
Waheguru jii ajj darshan hoi sant Baba Hardev Singh jii de Janam safal hoo giaa Waheguru ji 🙏🙏🙏🙏🙏
@user-or7zr6rj8k
@user-or7zr6rj8k 6 жыл бұрын
ਵਾਕਿਆ ਈ ਬਾਬਾ ਜੀ ਵਰਗੇ ਵਿਦਵਾਨਾਂ ਲੋੜ ਅੈ ਬੜੀ ਘਾਟ ਮਹਿਸੂਸ ਹੋ ਰਹੀ ਅੈ ਬਾਬਾ ਜੀ ਦੀ
@darshansingh2978
@darshansingh2978 5 жыл бұрын
b9527498587
@jaimeimran1306
@jaimeimran1306 3 жыл бұрын
i know it's kinda off topic but do anyone know of a good place to watch newly released series online ?
@sylascasey3828
@sylascasey3828 3 жыл бұрын
@Jaime Imran i use FlixZone. You can find it by googling =)
@dominikkai1452
@dominikkai1452 3 жыл бұрын
@Sylas Casey Yup, have been watching on FlixZone for since march myself =)
@jaimeimran1306
@jaimeimran1306 3 жыл бұрын
@Sylas Casey Thank you, I signed up and it seems to work :D Appreciate it !!
@GurtejSingh-yq6uf
@GurtejSingh-yq6uf Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ ਜੀ
@harmeshlal3971
@harmeshlal3971 5 жыл бұрын
ਬਹੁਤ,ਬਹੁਤ ਹੀ ਸੁੰਦਰ ਵਿਆਖਿਆ ਸਹਿਤ ਕੀਰਤਨ ਕੀਤਾ ਜੀ ।।
@sakinderboparai3046
@sakinderboparai3046 3 ай бұрын
ਵਾਹਿਗੁਰੂ ਜੀ ।
@parmklair2362
@parmklair2362 4 жыл бұрын
ਧੰਨ ਸੰਤ ਮਹਾਰਾਜ ਜੀ। ਪਰ ਢਢਰੀ ਝੁਕ ਨਹੀ ਸਕਦਾ, ਮਤ ਉਚੀ ਨਹੀ ਹੋ ਸਕਦੀ।
@gurjitsidhu2569
@gurjitsidhu2569 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ
@harjitsingh8501
@harjitsingh8501 4 жыл бұрын
KRC Rara sahib vadhya uprala
@gurjitsidhu2569
@gurjitsidhu2569 3 жыл бұрын
ਧੰਨ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ
@inderjitsinghdhumi4197
@inderjitsinghdhumi4197 5 жыл бұрын
BABA JI di knowledge bahut c Gal dasan da Tarika c. "GREAT "
@jugjeetsingh7192
@jugjeetsingh7192 2 жыл бұрын
ਬਾਬਾ ਜੀ ਸੁਰਤ, ਮਤ,ਮਨ, ਬੁਧ ਦੇ ਵਿਚ ਫਰਕ ਸਮਝਾਇਆ ਜੀ
@HarbhajanSingh-he5kp
@HarbhajanSingh-he5kp Жыл бұрын
ਬਾਬਾ ਜੀ ਮਹਾਨ ਵਿਦਵਾਨ ਸਨ
@satwindersingh7421
@satwindersingh7421 3 жыл бұрын
ਵਾਹਿੁਗੁਰੂ ਜੀ
@TaksaliSingh
@TaksaliSingh 6 жыл бұрын
ਬਚਪਨ ਵਿੱਚ ਬਾਬਾਜੀ ਨੂੰ ਸ੍ਰਵਣ ਕੀਤਾ ਸੀ । ਅੱਜ ਤੱਕ ਓਹ ਪਿਆਰੀ ਛਵੀ ਮਨ ਵਿੱਚ ਉਕਰੀ ਹੋਈ ਹੈ । ਅੱਤ ਦਰਜ਼ੇ ਦੇ ਵਿਦਵਾਨ ਸਨ ਬਾਬਾਜੀ । ਹਸਮੁੱਖ ਮਿਜਾਜ਼ ਔਰ ਮਿਲਣਸਾਰ ਸਨ ।
@narpindersingh3652
@narpindersingh3652 5 жыл бұрын
Bhai Harinder Singh Damdami Taksal right it's so
@ravish885
@ravish885 5 жыл бұрын
aat satikar baba ji lai
@ravish885
@ravish885 5 жыл бұрын
sade sare bazurg enna di katha sun ni pasand karde cc
@kcsingh6683
@kcsingh6683 Жыл бұрын
WAHEGURU JI🤲🤲🤲🤲🤲👏👏👏👏👏🌹🌹🌹🌹🌹🪴🪴🪴🪴🪴🙏🙏🙏🙏🙏🙏🙏🙏🙏🙏
@JugrajsinghManakpura
@JugrajsinghManakpura 5 ай бұрын
🙏Satnam sri waheguru ji 🙏
@arshaulakh4255
@arshaulakh4255 5 жыл бұрын
⚘🌻waheguru ji🌻⚘
@DharamPal-dy8yv
@DharamPal-dy8yv 5 ай бұрын
Whaguruji whaguruji whaguruji
@baggasingh4129
@baggasingh4129 6 жыл бұрын
ਬਾਬਾ ਜੀ ਦੀ ਬਹੁਤ ਘਾਟ ਮਹਿਸੂਸ ਸਿੱਖ ਕੋਮ ਨੂੰ
@vansidhu6175
@vansidhu6175 6 жыл бұрын
Bagga Singh
@BalwinderSingh-ed8sw
@BalwinderSingh-ed8sw 6 жыл бұрын
Katha and kirtan te Giani Thakur Singh ji Patiala wale di hor kas video lei please SUBSCRIBE youtube Channel and like video kzbin.info/www/bejne/mX2TmaWadtuSfs0
@pargatpannu1832
@pargatpannu1832 5 жыл бұрын
A
@psebsingh9563
@psebsingh9563 5 жыл бұрын
Bagga Singh lp
@bhupindersingh2792
@bhupindersingh2792 6 жыл бұрын
Wehaguru g
@raghvirkaur1113
@raghvirkaur1113 4 ай бұрын
Sanam.sri.wahguru.ji
@ManjeetSingh-le3ne
@ManjeetSingh-le3ne 6 жыл бұрын
ਵਾਹਿਗੂਰੁ ਜੀ
@sikandersingh5630
@sikandersingh5630 6 жыл бұрын
ਬਾਬਾ ਜੀ ਮਹਾਨ ਵਿਦਵਾਨ ਸਨ ਸਿਖ ਕੋਮ ਦੇ
@BAAZSINGHVIRKBAAZSINGHVIRK
@BAAZSINGHVIRKBAAZSINGHVIRK 5 жыл бұрын
WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU
@BaljeetkaurKhalsanicmnmluvina
@BaljeetkaurKhalsanicmnmluvina 3 ай бұрын
Satnam waheguru ji
@parmveerbhangu1930
@parmveerbhangu1930 6 жыл бұрын
Miss you baba ji
@gagidhindsa8239
@gagidhindsa8239 5 жыл бұрын
ਬਾਬਾ ਜੀ ਵਰਗਾ ਕੋਈ ਵਿਦਵਾਨ ਮਹਾਪੁਰਖ ਨੀ ਮਿਲਿਆ ਸਿਖ ਕੋਮ ਐਸੇ ਵਿਦਵਾਨ ਦੀ ਲੋੜ ਏ
@kcsingh6683
@kcsingh6683 4 жыл бұрын
JARUR KATHA SUNO. WAIGURU JEE
@nirmaldass8473
@nirmaldass8473 3 жыл бұрын
ਬਹੁਤ ਵਧੀਆ ਬਚਨ
@user-sy7vk5xs5i
@user-sy7vk5xs5i 5 ай бұрын
Dhan waheguru ji 🙏🙏
@karanveerbuttar2277
@karanveerbuttar2277 10 ай бұрын
Dhan gurunanak dev ji 🙏🙏🙏🙏🙏🙏🙏
@madansingh-uf2ud
@madansingh-uf2ud 2 жыл бұрын
Dhann Dhann Shri guru Nanak Dev ji
@ravinderkaur7866
@ravinderkaur7866 3 жыл бұрын
Waheguru ji🙏🙏
@jagjitkhalsa7670
@jagjitkhalsa7670 23 күн бұрын
ਇੰਨਾ ਨੂੰ ਗਿਆਨ ਦੇ ਸਾਗਰ ਦਾ ਰੁਤਬਾ ਹਾਸਲ ਹੈ
@harjotsingh-rn6qo
@harjotsingh-rn6qo 5 жыл бұрын
baba hardev singh ji lulan sahib wale g
@sandeepsinghsidhu2766
@sandeepsinghsidhu2766 5 жыл бұрын
ਸਾਦਗੀ ਦੀ ਅਤੀ ਦਰਜੇ ਦੀ िਵਦਵਾਨ ਵੀ ਅਤੀ ਦਰਜੇ ਦੇ
@rajinderkaur6208
@rajinderkaur6208 3 жыл бұрын
Mesmerizing viakhaikar, kot kot namashkar. Satnam shri waheguru.
@MalkitSingh-qm1if
@MalkitSingh-qm1if 5 жыл бұрын
waheguru g
@harveersingh8385
@harveersingh8385 6 жыл бұрын
dhan dhan baba hardev Singh mahraj ji thude varga koi ni ji
@Jagtarsingh-jb1nh
@Jagtarsingh-jb1nh 4 жыл бұрын
Waheguru ji
@kulvindersama6653
@kulvindersama6653 7 ай бұрын
ਸੰਤ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਬਹੁਤ ਵਿਦਵਾਨ ਨਰਮ ਦਿਲ ਸਨ । ਬਹੁਤ ਸੋਹਣੀ ਕਥਾ ਅਤੇ ਕੀਰਤਨ ਕਰਦੇ ਸਨ .ਚੰਗੀ ਬੋਲੀ ਚੰਗਾ ਉਚਾਰਨ. ਵਾਹਿਗੁਰੂ ਜੀ.
@balwindersinghajnaud783
@balwindersinghajnaud783 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harbelsingh9446
@harbelsingh9446 11 ай бұрын
H b
@ravinderkaur7866
@ravinderkaur7866 3 жыл бұрын
Waheguru ji miss you baba ji🌹❤💐🤟👍🙏
@SatnamSingh-oi5bi
@SatnamSingh-oi5bi 4 жыл бұрын
Waheguru waheguru waheguru waheguru waheguru jiyo 🙏🌹🌹🌹🌹🌹🙏
@amarnathsandhu4966
@amarnathsandhu4966 2 жыл бұрын
He is the practical preacher and true sukh of the Sikh dharam.
@singhkrawiec2265
@singhkrawiec2265 5 жыл бұрын
Mahan kirtanye ....meher kari nanka
@user-gd4ib5rc6n
@user-gd4ib5rc6n 4 ай бұрын
Waheguru ji
@bkssultanpurlodhi
@bkssultanpurlodhi 3 жыл бұрын
ਮਹਾਨ ਵਿਦਵਾਨ
@ishersingh9446
@ishersingh9446 6 жыл бұрын
Waheguru waheguru waheguru waheguru waheguru
@raghbirsingh3527
@raghbirsingh3527 2 жыл бұрын
Waheguru ji waheguru ji waheguru ji waheguru ji
@jagtarsinghchahal8945
@jagtarsinghchahal8945 4 жыл бұрын
Parnam baba ji
@kushikushi4798
@kushikushi4798 6 жыл бұрын
waheguru ji mis u baba ji
@sandeepkaur1602
@sandeepkaur1602 3 жыл бұрын
ਸਤਿਨਾਮ ਵਾਹਿਗੁਰੂ
@babablack731
@babablack731 5 жыл бұрын
Parnaam gurudev ji.
@paramjitkooner4366
@paramjitkooner4366 Жыл бұрын
ਵਾਹਿਗੁਰੂ ਜੀ.ੴ🙏🏻🙏🏻
@rupinderkaur7188
@rupinderkaur7188 2 жыл бұрын
ਵਾਹਿਗੁਰੂ ਜੀ 🙏
@harveersingh8385
@harveersingh8385 6 жыл бұрын
baba ji varga koi ni es duniya
@MusicLover-fc1iz
@MusicLover-fc1iz 5 жыл бұрын
I miss you too baba ji your Katha is only way to connect khalsa panth
@sdpajnala964
@sdpajnala964 3 жыл бұрын
ਬਾਬਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨ ਗੁਰੂ,ਧੰਨ ਗੁਰੂ ਪਿਆਰੇ ਸਿਖ ਵਡਿਆਈ ਲਈ ਸ਼ਬਦ ਨਹੀਂ ‌, ਵਡਭਾਗੇ ਹਾਂ ਗੁਰਬਾਣੀ ਦੇ ਅਰਥਾਂ ਨਾਲ ਜੀਵਨ ਦਾ ਮਨੋਰਥ ਬਣਾ ਦਿੱਤਾ 🙏🙏🙏🙏🙏🙏 ।
@harveersingh8385
@harveersingh8385 6 жыл бұрын
baba g bht miss you karde a thunu fathegar sahib hun rone a janda thunu miss karke
@sukwindersingh9648
@sukwindersingh9648 5 жыл бұрын
Harveer Singh i miss you Baba je
@sunitamanchanda4212
@sunitamanchanda4212 3 жыл бұрын
Wheguru ji ka khalsa weheguru ji ke fathe
@kamaldeepsingh1801
@kamaldeepsingh1801 5 жыл бұрын
waheguru ji
@JarnailSingh-is9oe
@JarnailSingh-is9oe 6 жыл бұрын
Waheguru🙏🙏🙏🙏🙏
@JaspalSingh-kc4ly
@JaspalSingh-kc4ly 2 жыл бұрын
ਦੁਨਿਆ ਵੈਖੀ ਲੈਕਿਨ ਨਾ ਕੋਈ ਤੈਰੇ ਵਰਗਾ ਦਿਮਾਗ ਕਿਸੈ ਕੌਲ।
@jatinderdhatt0001
@jatinderdhatt0001 2 жыл бұрын
🙏🙏🙏🙏🙏🌹🌹
@rajbirlally3274
@rajbirlally3274 6 жыл бұрын
ਉਹ ਬਲੇ ਭਾਜੀ, ਰੰਗ ਲਾ ਦਿਤੇ।ਮਾਹਰਾਜ ਆਪ ਜੀ ਦੀ ਦੀਨ ਦੁਨੀਆ ਸਫਲ ਕਰੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ ਵਹਿਗੁਰੂ ਵਹਿਗੁਰੂ ਵਾਹਿਗੁਰੂ ਜੀ।
@jagdishkumar7074
@jagdishkumar7074 6 жыл бұрын
Punjab radio usa
@parmklair2362
@parmklair2362 4 жыл бұрын
Rajbir Lalli ਇਹ ਸੰਤ ਤੁਹਾਡੇ ਕਲਾਸ ਫੈਲੋ ਨੇ?????????????????????
@tahalchand32
@tahalchand32 6 жыл бұрын
Waheguru g
@Lala-cr1iz
@Lala-cr1iz 5 жыл бұрын
ਵਾਹਿਗੁਰੂ ਵਾਹਿਗੁਰੂ ਜੀ
@BalwinderSingh-bs6xb
@BalwinderSingh-bs6xb 4 жыл бұрын
*******GURU GUR KARR MYN MOOR*******
@baljitsingh4065
@baljitsingh4065 6 жыл бұрын
Baba ji Than ho das te kirpa karo
@gurpeertsingh8011
@gurpeertsingh8011 6 жыл бұрын
Mahan vidvan
@jashansidhu5188
@jashansidhu5188 5 жыл бұрын
Dhan guru Nanak ji
@ajitram2526
@ajitram2526 2 жыл бұрын
MAN JADO PARMTMA KE PHRA KE NECE ESHANAM OK OM SHANTI
@manmeetchahal4338
@manmeetchahal4338 5 жыл бұрын
Tu he tu waheguru ji tu he tu
@laddi13403
@laddi13403 4 жыл бұрын
Waheguru
@harbanscheema924
@harbanscheema924 Жыл бұрын
🙏🙏🙏🙏🙏🙏🙏🌸🌸🌸🌹🌹🌹miss you baba ji
@beantsingh-lq1tv
@beantsingh-lq1tv 5 жыл бұрын
🙏🙏🙏🙏ਬਾਬਾ
@ramanjyottakhar4316
@ramanjyottakhar4316 3 жыл бұрын
Baba g ne bht kuj dseya jo aj de time ch koi ni ds skeya na hi ds skda .....sanu bht kmmi mehsoos hundi a te sikha nu bht ghatta peya...apa sirf aahi santa nu sunida c te hun v only ihna nu hi sunde a
@amarpreetsingh3813
@amarpreetsingh3813 3 жыл бұрын
🙏🙏🙏😘
@rajindersingh1739
@rajindersingh1739 9 ай бұрын
ਧੰਨ ਧੰਨ ਬਾਬਾ ਹਰਦੇਵ ਸਿੰਘ ਜੀ
@jagdeepkaur5039
@jagdeepkaur5039 5 жыл бұрын
🙏🙏🙏🙏🙏
@JaspalSingh-kc4ly
@JaspalSingh-kc4ly 8 ай бұрын
🎉🎉🎉 ਮਹਾਂ ਗਿਆਨੀ 🎉🎉🎉
Prem Ate Akal Kade Ikkathe Nahi Hunde - Sant Hardev Singh Ji Loolon Wale/KRC
1:13:57
KRC Rara Sahib Gurbani
Рет қаралды 271 М.
MEU IRMÃO FICOU FAMOSO
00:52
Matheus Kriwat
Рет қаралды 43 МЛН
NERF WAR HEAVY: Drone Battle!
00:30
MacDannyGun
Рет қаралды 41 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 15 МЛН
Was ist im Eis versteckt? 🧊 Coole Winter-Gadgets von Amazon
00:37
SMOL German
Рет қаралды 29 МЛН
parsang mata Lakshmi ji -sant baba Hardev Singh Ji lulon vale
1:28:00
Sant Hardev Singh Ji Lulo Wale -   - Raflan Wale Sant | Kirat Records
56:09
Sant Hardev Singh Ji Lullon Wale
Рет қаралды 238 М.
***Asa Di War*** Sant Baba Hardev Singh Ji Lulo Wale
3:21:15
Isher TV
Рет қаралды 303 М.
Serik Ibragimov - Сен келдің (mood video) 2024
3:19
Serik Ibragimov
Рет қаралды 1,1 МЛН
Iliyas Kabdyray ft. Amre - Армандадым
2:41
Amre Official
Рет қаралды 397 М.
Kobelek
4:11
6ELLUCCI - Topic
Рет қаралды 290 М.
V $ X V PRiNCE - Не интересно
2:48
V S X V PRiNCE
Рет қаралды 1,2 МЛН
ҮЗДІКСІЗ КҮТКЕНІМ
2:58
Sanzhar - Topic
Рет қаралды 5 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 121 М.