ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਤਿੰਨ ਚੀਜ਼ਾਂ ਜ਼ਰੂਰੀ ਨੇ | Dhadrianwale

  Рет қаралды 67,543

Emm Pee

Emm Pee

8 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
If something is to be achieved, three things are necessary | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#Parmeshardwar

Пікірлер: 156
@KamaljitKaur-fy3uu
@KamaljitKaur-fy3uu 8 ай бұрын
ਕਿਆ ਬਾਤ ਐ ਜੀ 🙏🏻ਬਾਹਰੀ ਮੁਸੀਬਤਾਂ ਨਾਲ ਵੀ ਇਕੱਲੇ ਟੱਕਰ ਲਈ ਬੈਠੇ ਤੇ ਸ਼ਰੀਰ ਤੇ ਆਏ ਵੱਡੇ ਵੱਡੇ ਰੋਗਾਂ ਨੂੰ ਵੀ ਖੁਦ ਹਰਾ ਦਿੱਤਾ 👍 ਕਥਨੀ ਤੇ ਕਰਨੀ ਵਿੱਚ ਇੱਕ ਸਮਾਨ ਇਸ ਮਹਾਨ ਸ਼ਖ਼ਸੀਅਤ ਨੂੰ ਪੂਰੇ ਦਿਲ ਤੋਂ ਸੈਲਯੂਟ ਐ ਜੀ 🙏🏻💐
@jaspreetbhullar8398
@jaspreetbhullar8398 8 ай бұрын
ਬਿਲਕੁੱਲ ਸਹੀ ਕਿਹਾ ਭੈਣ ਜੀ 😊🙏🙏
@davinderkaur3739
@davinderkaur3739 8 ай бұрын
​@@jaspreetbhullar8398qqqqqqqqqqqqqqqqqqqqqqqqqqqqqqqqqqqqqqq
@gurjantsingh1369
@gurjantsingh1369 8 ай бұрын
ਗੁਰੂ ਜੀ ਦੀ ਸਾਜੀ ਨਿਵਾਜੀ ਗੁਰਮੁਖ ਪਿਆਰੀ ਸਾਧ ਸੰਗਤ ਜੀ ਅਤੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ 🙏🙏
@ManjitKaur-lu7oy
@ManjitKaur-lu7oy 8 ай бұрын
ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਜੀ ਸਾਰੇ ਠੀਕ ਓ ਜੀ ।
@ManjitKaur-lu7oy
@ManjitKaur-lu7oy 8 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।
@JagdishSingh-up1hs
@JagdishSingh-up1hs 8 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ🙏
@MerapunjabPB03
@MerapunjabPB03 8 ай бұрын
ਸਾਤਿਨਾਮ ਵਾਹਿਗੁਰੂ ਜੀ ਰੋਜ਼ਾਨਾ ਸ਼ੂਗਰ ਚੈੱਕ ਨਹੀਂ ਕਰਨੀ ਚਾਹੀਦੀ ਇੱਕ ਦਿਨ ਛੱਡ ਕੇ ਕਰੋਂ ਇਹ ਮਸ਼ੀਨਾਂ ਸ਼ਰੀਰ ਉਪਰ ਅਸਰ ਪਾਉਂਦੀਆਂ ਸ਼ੈਰ ਕਰੋਂ ਨੰਗੇ ਪੈਰੀਂ ਪਾਣੀ ਵੱਧ ਪੀਉ ਕੱਚੀਆਂ ਹਰੀਆਂ ਸਬਜ਼ੀਆਂ ਖਾਉ ਇਹ ਸਟਰੈਸ ਨਾਲ ਬਹੁਤ ਹੀ ਜ਼ਿਆਦਾ ਵਧਦੀ ਕ ਹੈ ਖੁਸ਼ ਰਹਿਣ ਨਾਲ ਆਮ ਨਰੋਮਲ ਰਹਿੰਦੀ ਹੈ ਇਹ ਨੀਂਦ ਪੂਰੀ ਨਾ ਹੋਵੇ ਫੇਰ ਵੀ ਵੱਧਦੀ ਹੈ ਸ਼ਾਂਤ ਰਹਿ ਕੇ ਹੀ ਇਸ ਉਪਰ ਕਾਬੂ ਪਾਇਆ ਜਾਂਦਾ ਭਾਈ ਸਾਹਿਬ ਸਹੀ ਕਿਹਾ ਪ੍ਹਹੇਜ ਬਹੁਤ ਵੱਡਾ ਇਲਾਜ ਹੈ ਦਵਾਈ ਕੰਮ ਨਹੀਂ ਕਰਦੀ ਗੁਰਦਿਆ ਉਪਰ ਬਹੁਤ ਹੀ ਜ਼ਿਆਦਾ ਅਸਰ ਪਾਉਂਦੀ ਹੈ ਜ਼ਿਆਦਾ ਦਵਾਈ ਖਾਣ ਨਾਲ ਗੁਰਦੇ ਕਮਜ਼ੋਰ ਹੁੰਦੇ ਹਨ
@JagsirSingh-ro8qr
@JagsirSingh-ro8qr 8 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਸੀਰ ਸਿੰਘ ਛੀਨਾ
@balwantmann1774
@balwantmann1774 8 ай бұрын
Waheguruji
@u.pdepunjabipind1620
@u.pdepunjabipind1620 8 ай бұрын
Waheguru ji ka Khalsa waheguru ji ki Fateh bhai sahib ji 🙏🌹
@gsdakha3763
@gsdakha3763 8 ай бұрын
ਬਿਲਕੁੱਲ ਸਹੀ ਗੱਲ ਹੈ ਜੀ ਭਾਈ ਸਬ ਜੀ ❤👌🏻👍🫡
@championgamemap6485
@championgamemap6485 8 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਵਹਿਗੂਰ ਜੀ ਮੇਹਰ ਕਰੇ ਭਾਈ ਸਾਬ ਜੀ ਨੂੰ ❤
@kulwinderknagra3640
@kulwinderknagra3640 8 ай бұрын
ਵਾਹਿਗੁਰੂ ਜੀ 🙏❤🙏
@MSGaminG-cc4dz
@MSGaminG-cc4dz 8 ай бұрын
Dillon Dhanwad Bhai Sahib Ji
@parmjeetdha3681
@parmjeetdha3681 8 ай бұрын
Waheguru ji ka khalsa waheguru ji ki fathe bhai sahib ji te bhai sahib ji nu piyar karne wali sari sangat nu ji bulai fathe parwan hove ji ❤❤❤🙏🙏🙏🙏🙏🙏
@Paramjitsingh-on5eo
@Paramjitsingh-on5eo 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤🌹🌹🙏🙏
@jaspreetbhullar8398
@jaspreetbhullar8398 8 ай бұрын
ਭਾਈ ਸਾਹਿਬ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਸਾਂਝੀ ਫ਼ਤਹਿ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏 ਸੱਚਮੁੱਚ ਭਾਈ ਸਾਹਿਬ ਜੀ 🙏🙏 ਸਿਹਤਮੰਦ ਹੋਣਾ ਸਾਡੇ ਆਪਣੇ ਹੱਥ ਹੈ ਜੀ 🙏🙏 ਧੰਨਵਾਦ ਸਾਡੇ ਭਾਈ ਸਾਹਿਬ ਜੀ ਹਮੇਸ਼ਾਂ ਸਾਨੂੰ ਸਹੀ ਸੇਧ ਦੇਣ ਲਈ ਜੀ 🙏🙏
@KamaljitKaur-fy3uu
@KamaljitKaur-fy3uu 8 ай бұрын
ਸੱਚ ਕਿਹਾ ਜਸਪ੍ਰੀਤ ਜੀ 🙏🏻
@jaspreetbhullar8398
@jaspreetbhullar8398 8 ай бұрын
​@@KamaljitKaur-fy3uuਗੁਰ ਫ਼ਤਹਿ ਭੈਣ ਜੀ 🙏🙏
@user-yy7zi6gi7u
@user-yy7zi6gi7u 8 ай бұрын
Shai gal BaBa ji Tudaa Bhut Thanks 👍👍👍👍 to ❤❤❤❤❤❤❤❤😊😊😊😊😊😊😊😊😊😊😊
@amitsandhu_
@amitsandhu_ 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏👍
@amitsandhu_
@amitsandhu_ 8 ай бұрын
ਵਾਹਿਗੁਰੂ ਜੀ
@RanjitSingh-ox9yn
@RanjitSingh-ox9yn 8 ай бұрын
ਵਾਹਿਗੁਰੂ ਜੀ 🙏
@veerpalkaur2517
@veerpalkaur2517 8 ай бұрын
Waheguru Sahib Ji🙏🙏
@user-yp9sr8nw6f
@user-yp9sr8nw6f 8 ай бұрын
ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਜੀ ਅਸੀਂ ਬੀ ਤੁਹਾਡੇ ਵਿਚਾਰ ਸੁਣਕੇ ਜੀ ਆਪਣੇ ਤੇ ਲਾਗੂ ਕੀਤੇ ਹਨ ਭਾਈ ਸਾਹਿਬ ਜੀ ਆਪ ਜੀ ਦਾ ਵਹੁਤ ਵਹੁਤ ਵਹੁਤ ਧੰਨ ਵਾਦ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ❤❤❤❤❤
@SukhwinderSingh-wq5ip
@SukhwinderSingh-wq5ip 8 ай бұрын
ਵਾਹਿਗੁਰੂ ਜੀ
@sajansingh1774
@sajansingh1774 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@bittubansa3810
@bittubansa3810 8 ай бұрын
🙏❤️🌹 Waheguru ji ka khalsa waheguru ji ki Fateh ji 🙏❤️🌹
@sarabjitkaur8997
@sarabjitkaur8997 8 ай бұрын
Waheguru ji 🙏
@kamaljeetkaur5651
@kamaljeetkaur5651 8 ай бұрын
Waheguru ji ka khalsa waheguru ji ki Fateh ji 🙏🙏 waheguru ji tuhanu hmesha chardikala ch rakan ji🙏🌹❤️
@JagdishSingh-up1hs
@JagdishSingh-up1hs 8 ай бұрын
ਵਾਹਿਗੁਰੂ ਜੀ🙏🙏🙏🙏🙏
@vpvp4130
@vpvp4130 8 ай бұрын
वाहेगुरु जी
@MajarSinghop
@MajarSinghop 8 ай бұрын
Right Bhai Sahab ji
@RajuSingh-dw6px
@RajuSingh-dw6px 8 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@4205.
@4205. 8 ай бұрын
Waheguru ji ka khalsa waheguru ji ki fateh bhai sahb ji
@ManjitKaur-lu7oy
@ManjitKaur-lu7oy 8 ай бұрын
ਮੇਰੇ ਬਹੂਤ ਈ ਸਤਿਕਾਰ ਯੋਗ ਪਰਮਜੀਤ ਆਟੀ ਜੀ ਮਨਜੀਤ ਵਲੋ ਸਤ ਸ੍ਰੀ ਅਕਾਲ ਜੀ।
@Jamir-kk3fl
@Jamir-kk3fl 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@bhupinderkaur8057
@bhupinderkaur8057 8 ай бұрын
God bless you mere bhai sahib
@user-kl3ih2dr8q
@user-kl3ih2dr8q 8 ай бұрын
Waheguru ji ka khalsa waheguru g ki fathe bhai sahib g
@kirandeep_132.
@kirandeep_132. 8 ай бұрын
Waheguru ji waheguru ji waheguru ji
@kailashkaur4805
@kailashkaur4805 8 ай бұрын
Waheguru ji Maher krna sab te 🙏🙏🙏🙏🙏🙏
@electricexperiment9072
@electricexperiment9072 8 ай бұрын
Wahegur ji 🙏🙏
@sukhdevsinghbains9156
@sukhdevsinghbains9156 8 ай бұрын
ਵਾਹਿਗੁਰੂ ਜੀ ।
@rajkamalbrar1392
@rajkamalbrar1392 8 ай бұрын
ਧੰਨ ਧੰਨ ਸ੍ਰੀ ਵਾਹਿਗਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ ਮਾਹਿਰ ਕਰੋ ਮੇਰੇ ਵਾਹਿਗੁਰੂ ਸਾਹਿਬ ਜੀ ਮੇਰੇ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹🍀🍀🍀💖💖💖❤️❤️❤️🌺🌺🌺🥀🥀🥀🌷🌷🌷
@dhillonpb47wale22
@dhillonpb47wale22 8 ай бұрын
WAHEGURU JI KA KHALSA WAHEGURU JI KI FATEH
@PreetSidhu-tx7ij
@PreetSidhu-tx7ij 8 ай бұрын
ਬਹੁਤ ਖੂਬ ❤❤
@ravneetkaur6205
@ravneetkaur6205 8 ай бұрын
Gud information Bhai Sahib ji..tuhade krke asi bhut motivate hunde hn....txxx Bhai Sahib ji🙏🙏
@swarankaur7469
@swarankaur7469 8 ай бұрын
Waheguru. Waheguru. Waheguru Ji,,, 🙏🙏🙏🙏
@RajwinderKaur-hy2og
@RajwinderKaur-hy2og 8 ай бұрын
Waheguru ji ka khalsa waheguru ji ki fateh bhai sahib ji🙏🙏
@nehakaushal4307
@nehakaushal4307 8 ай бұрын
waheguru g ka khalsa waheguru g ke fetha baba g ❤👏❤
@BalbirSingh-vi3pq
@BalbirSingh-vi3pq 8 ай бұрын
Banga❤❤❤
@sharmastudio6483
@sharmastudio6483 8 ай бұрын
Very nice ji 🎉
@mamtachawla2424
@mamtachawla2424 8 ай бұрын
❤❤❤❤❤❤❤
@manjitkaur7399
@manjitkaur7399 8 ай бұрын
🙏🙏🙏🙏🙏👍
@veerpalkaur8038
@veerpalkaur8038 8 ай бұрын
Waheguru Ji 🙏
@parmjitrandhawa5118
@parmjitrandhawa5118 8 ай бұрын
🙏🙏🙏🙏🙏
@harrysandhu127
@harrysandhu127 8 ай бұрын
Waheguru g
@Balvirsingh-tn8bf
@Balvirsingh-tn8bf 8 ай бұрын
Waheguru ji 🙏 right ji
@Narindersinghkhalsa8363
@Narindersinghkhalsa8363 8 ай бұрын
Waheguru ji ka khalsa waheguru ji ki fathe
@dhannakaryal388
@dhannakaryal388 8 ай бұрын
Wahegur
@kulwinderknagra3640
@kulwinderknagra3640 8 ай бұрын
🙏🙏❤❤
@jaspalsinghjaspalsingh6114
@jaspalsinghjaspalsingh6114 8 ай бұрын
ਭਾਈ ਸਾਹਿਬ ਜੀੳ
@simranpreetkaur5913
@simranpreetkaur5913 8 ай бұрын
ਵਾਹਿਗੂਰ ਜੀ ਕਾ ਖਾਲਸਾ ਵਾਹਿਗੂਰ ਜੀ ਕੀ ਫਤਹਿ
@parmjeetdha3681
@parmjeetdha3681 8 ай бұрын
Meri bhut piyari bachia manjit harmandeep amarjit gurjeet sukhpreet gurjeet vipanjeet harpreet sukhpreet charanjeet kaur ji bhut piyar te satikar sahit satsriakal beta ji ❤❤❤🙏🙏🙏🙏🙏🙏🙏🙏🙏
@jaspreetbhullar8398
@jaspreetbhullar8398 8 ай бұрын
ਪਰਮਜੀਤ ਆਂਟੀ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਜੀ 🙏🙏
@gureksinghgill8279
@gureksinghgill8279 8 ай бұрын
Anti ji sat Sri akal ji🙏🙏
@user-qp9bi5tj2r
@user-qp9bi5tj2r 8 ай бұрын
very nice baba ji🙏🙏
@Keesshhu
@Keesshhu 8 ай бұрын
Waheguru ji🌸🙏
@MrSingh55
@MrSingh55 8 ай бұрын
Very good information
@hajitsingh7693
@hajitsingh7693 8 ай бұрын
Excellent
@ashutosh01000
@ashutosh01000 8 ай бұрын
💐💐🙏🙏
@user-or4sw9ow1p
@user-or4sw9ow1p 8 ай бұрын
ਵਾਹਿਗੁਰੂ ਜੀ ਕੀ ਖਲਾਸਾ ਵਾਹਿਗੁਰੂ ਜੀ ਕੀ ਫਤਿਹ
@daljitsinghmangat7951
@daljitsinghmangat7951 8 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@inderjeetkaur3274
@inderjeetkaur3274 8 ай бұрын
Saltua ha bahi shib ji
@sarabdeepsingh8488
@sarabdeepsingh8488 8 ай бұрын
Thank you bhai sahib ji WAHEGURU ji ka khalsa Waheguru ji ki fateh ji🙏
@manreetsinghpopli2587
@manreetsinghpopli2587 8 ай бұрын
👌👌🙏🙏
@GurdevSingh-vd5ie
@GurdevSingh-vd5ie 8 ай бұрын
ਬਾਬਾ ਜੀ। ਸ਼ਰੀਰ ਮਿੱਟੀ ਹੈ ਜੀ।ਇਸ ਦਾ ਕੋਈ ਮਾਂਣ ਨੀ।।ਕਦੋ ਕੇੜੀ ਬੀਮਾਰੀ ਯਾਂ ਰੋਗ ਲੱਗ ਜਾਏ 😮ਬਾਕੀ ਆਪ ਜੀ ਦੀ ਗੱਲ ਵੀ ਠੀਕ ਹੈ।।ਖਾਣ ਪੀਣ ਤੇ ਧਯਾਨਂ ਦਿਉ।।ਜੰਕ ਫੂਡ ਬਹੁਤ ਮਾੜਾ ਵਾ।।😢ਦੁਜੀ ਹਥੀਂ ਕੀਤੀ ਮੇਹਨਤ ਨਾਲ।ਖਾਦਾ ਪੀਤਾ।ਡਾਈਜੇਸਟ ਆਰਾਮ ਨਾਲ ਹੋ ਜਾਂਦਾ ਹੈ।। ਆਯੁਰਵੈਦ। ਕੇਹਿਦਾੰ।।ਆਹਾਰ ਚਿਕਿਤਸਾ।।ਆਹਾਰ ਰੋਗ 🎉ਯਾਨੀ।। ਖਾਣਾਂ ਹੀ ਦਵਾਈ ਹੈ।। ਖਾਣਾਂ ਹੀ ਰੋਗ ਹਾ।।😮 ਇੱਕ ਖਾਣੇ ਨਾਲ ਰੋਗ ਲਗਦੇ ਨੇ।। ਇੱਕ ਖਾਣੇ ਨਾਲ ਰੋਗ ਠੀਕ ਹੁੰਦੇ ਨੇ 🎉 ਸਾਨੂੰ ਗੁਰੂ ਨੇ ਬਹੁਤ ਗਿਆਨ ਦਿੱਤਾ ਹੈ।🎉 ਗਿਆਂਨ ਨੂੰ ਲੈ ਕੇ। ਅਸੀਂ ਸਮਾਜ ਦੀਆਂ ਹਰ ਕੁਰੀਤੀਆਂ ਨੂੰ ਹਲ ਕਰਨਾ ਸੀ।।ਪਰ ਅਫਸੋਸ ਅਸੀਂ ਗਰਕਦੇ ਸਮਾਜ਼ ਤੋਂ ਹੀ ਸਿੱਖਿਆ ਲਈ 😢 ਇੱਕ ਉਦਾਹਰਣ ਜੋ ਲੱਗਦਾ ਸਬ ਨੇ ਸੁਣੀਂ ਹੋਣੀ ਹੈ।।ਕਦੇ ਕਦਾਈਂ 😅😢ਔ ਕੁੱਝ ਨੀ ਹੁੰਦਾ।।ਔ ਵੇਖ ਕਿੰਨੀ ਪੀਂਦਾ।।ਕਟੇ ਵਰਗਾ ਪਯਾ।।😢😅 ਐਵੇਂ ਵੇਹਮਂ ਹੈ।।ਆ ਹੋ ਜਾਂਦਾ ਔ ਹੋ ਜਾਂਦਾ।। ਫਲਾਣਾਂ ਵੇਖ ਲੈ।। ਕੁੱਝ ਨੀ ਸੀ ਖਾਂਦਾ।। ਗੱਡੀ ਚੜ੍ਹ ਗਿਆ।।ਭਾਵ ਮਰ ਗਿਆ 😢😅 ਗੁਰੂ ਦੇ ਗਿਆਨ ਦੀ ਗੱਲ।🎉ਭਾਈ ਦਸ ਬੰਦੇ।ਗਲਤ ਆਹਾਰ ਖਾਂਦੇ ਇਸ ਪਿੰਡ ਚ ਵੇਖ ਲੋ।। ਦਸ ਸਹੀ ਖਾਂਦੇ।।ਕੇਵਲ ਆਹਾਰ ਹੀ ਨਹੀਂ। ਕੋਈ ਵੀ ਨੁਕਸਾਨ ਦਾਇਕ ਕੰਮ ਕਰਦੇ ਨੂੰ 😢ਹੁੰਣ ਅਠਾਂ ਦਸਾ ਸਾਲਾਂ ਬਾਅਦ ਗਿਣਤੀ ਕਰੋ।। ਕਿੰਨੇ ਕਿਸ ਟੀਮ ਦੇ ਮਰੇ ਬਰਬਾਦ ਹੋ।।ਮਾੜੇ ਖਾਣ ਪੀਣ ਤੇ ਨੁਕਸਾਨ ਦਾਇਕ ਕੰਮ ਕਰਨ ਵਾਲੇ।।ਦੋ ਕੁ ਬਚੇ ਹੋਣ ਗੇ।।😢 ਔਰ ਚੰਗੇ ਕੰਮ ਖਾਣ ਪੀਣ ਚੰਗਾ ਰੱਖਣ ਵਾਲੇ ਪਾਸੇ।ਆਠ ਸਹੀ।ਹੋਣ ਗੇ।। ਜਿੰਨਾ ਨੂੰ ਕੁਝ ਨਹੀਂ ਹੋਇਆ।।😮ਅਛਾ ਉਦਾਹਰਣ ।ਕੀ ਦੇਣਗੇ।।ਜੇੜੇ ।ਮਾੜਾ ਭੋਜਨ ਕਰਦੇ। ਸਿਰਫ਼ ਦੋ ਸਹੀ ਸਲਾਮਤ ਨੇ।।ਵੇਖ ਲੋ ਐਨਾਂ ਨੂੰ ਕੁੱਝ ਨੀ ਹੋਇਆ।। ਦੁੱਜੇ ਤਰਫ।ਆਠ ਸਹੀ ਰਹੇ ਉਸਨੂੰ ਕੋਈ ਨੀ ਦੇਖੁ। ਐਧਰ ਆਠ ਸਹੀ ਨੇ।।😅😅ਆਪ ਸਰਵੇ ਕਰ ਕੇ ਵੇਖ ਲਓ 😮ਜੇੜੇ ਜਹਾਨ ਤੋਂ ਚਲੇ ਗਏ। ਔਰ ਜੇੜੇ ਨਹੀਂ ਗਏ।।ਜੇੜੇ ਬਰਬਾਦ ਨੁਕਸਾਨ ਕਰ ਬੈਠੇ।ਜੇੜੇ ਨਹੀਂ ਕਰ।🎉🎉🎉🎉🎉
@ramandeepdhuri9325
@ramandeepdhuri9325 8 ай бұрын
🌹🙏🙏🙏🙏🙏🙏🙏🙏🌹🌹🌹🌹
@manjinderkaur769
@manjinderkaur769 8 ай бұрын
❤❤❤❤❤
@sharanbrar9241
@sharanbrar9241 8 ай бұрын
Waheguru Ji Ka Khalsa Waheguru Ji Ki Fateh
@ManpreetKaur-jp1gt
@ManpreetKaur-jp1gt 8 ай бұрын
❤🙏
@Seattledriver-WAUSA-u8oh
@Seattledriver-WAUSA-u8oh 8 ай бұрын
🙏🙏🙏🙏
@princessji1446
@princessji1446 8 ай бұрын
🙏🙏🙏
@inderjeetkaur3274
@inderjeetkaur3274 8 ай бұрын
Waheguru ji k kalsha waheguru ji k fathy 🙏🌹
@karnailsinghsingh9868
@karnailsinghsingh9868 8 ай бұрын
Bhai shaib ji life change ho gi sun sun ke thanu❤❤
@deepchoudhary1630
@deepchoudhary1630 8 ай бұрын
❤️❤️🙏🙏
@SimranjeetKaur-vi2uj
@SimranjeetKaur-vi2uj 8 ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏
@BTSarmy-rc9ec
@BTSarmy-rc9ec 8 ай бұрын
Waheguru ji ka Khalsa waheguru ji ki Fateh 🙏🙏
@NarinderSingh-kt8qq
@NarinderSingh-kt8qq 8 ай бұрын
🙏🙏👏👏❤️🌹🌹
@user-uv7it9ei2q
@user-uv7it9ei2q 8 ай бұрын
🙏🙏💐
@avtarmehta8250
@avtarmehta8250 8 ай бұрын
🙏🙏👍👍
@gureksinghgill8279
@gureksinghgill8279 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏
@harishdua3553
@harishdua3553 8 ай бұрын
🌅🌅🙏🙏🇮🇳
@diljotsingh1189
@diljotsingh1189 8 ай бұрын
Waheguru ji waheguru ji 🙏🙏🙏🙏🙏
@bhagwantkaur674
@bhagwantkaur674 8 ай бұрын
Waheguru JI KA KHALSA waheguru JI KI FATEH JI
@JaswantSingh-gc7qx
@JaswantSingh-gc7qx 8 ай бұрын
💐🙏♥️🙏🙏🙏🙏🙏🙏🙏🙏🙏🙏🙏🙏🙏🙏🙏🙏
@sudeshrani8825
@sudeshrani8825 8 ай бұрын
Wahe guru ji 🙏🙏
@user-df9ps7mq6v
@user-df9ps7mq6v 8 ай бұрын
Bhai sahib ji thank u for good inspiration ❤❤
@user-eo7ib7hk7x
@user-eo7ib7hk7x 8 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@hujcoxjro7277
@hujcoxjro7277 8 ай бұрын
Waheguru ji ❤❤
@LaiLoPRNAWABGANJD
@LaiLoPRNAWABGANJD 8 ай бұрын
Waheguru Ji
@artofwar8555
@artofwar8555 8 ай бұрын
Waho Waho gobind
@parminderkaur6955
@parminderkaur6955 8 ай бұрын
🎉🎉🎉🎉🎉
@sukhpreetsandhu8633
@sukhpreetsandhu8633 8 ай бұрын
V good
@jitendersingh1990
@jitendersingh1990 8 ай бұрын
🙏❤️
@jagtar.singh.abheypur.w
@jagtar.singh.abheypur.w 8 ай бұрын
@ramandeepsingh4310
@ramandeepsingh4310 8 ай бұрын
Good
Василиса наняла личного массажиста 😂 #shorts
00:22
Денис Кукояка
Рет қаралды 10 МЛН
When You Get Ran Over By A Car...
00:15
Jojo Sim
Рет қаралды 13 МЛН
Final muy increíble 😱
00:46
Juan De Dios Pantoja 2
Рет қаралды 45 МЛН
ਭਾਈ ਰਣਜੀਤ ਸਿੰਘ ਜੀ ਢਡਰੀਆਂ ਵਾਲੇ#Bhai Ranjit Singh Ji Dhadrianwale2024
19:49
Gurbani Shabad kirtan ( ਗੁਰਬਾਣੀਂ ਸ਼ਬਦ ਕੀਰਤਨ)
Рет қаралды 9 М.
1❤️ #shorts
0:24
Saito
Рет қаралды 32 МЛН
Papa yeh dila do ajse mein aapki behen 😢😊 #shorts
0:30
Sikha shorts and vlogs
Рет қаралды 130 МЛН
Парень со странностями помог мальчику 🥺 #фильмы #сериалы
1:00
DixyFilms - Фильмы и сериалы
Рет қаралды 2,4 МЛН
Добейти 100000 подписчиков | Тгк- @Rom4ik539
0:28