ਜੇਲ 'ਚ ਜਦੋਂ Nishant Sharma ਦੀ ਧੌਣ ਤੇ ਮਾਰੇ ਚਾਕੂ | ਚੀਕਾਂ ਮਾਰਦੇ ਨੂੰ ਪੁਲਿਸ ਨੇ Poultry Farm 'ਚ ਬੰਦ ਕਰਤਾ

  Рет қаралды 147,594

Address it

Address it

Күн бұрын

In 2011, Nishant Sharma, a member of a right-wing group, attacked Jagtar Singh Hawara, who had been convicted of assassinating former Punjab Chief Minister Beant Singh, at the district court premises. Hawara and another individual, Paramjt Singh Bheora, were transferred from Tihar Jail for a court appearance in the Burail jailbreak case. Following the court session, as Hawara was moving within the court complex, five individuals from the Rashtriya Hindu Seva Suraksha Samiti reportedly slapped him, prompting Jagtar Hawara to retaliate.
In this podcast With Lankesh Trikha, the editor-in-chief of Channel Address It, Nishant Sharma recalls the events that unfolded after he assaulted Jagtar Hawara. Sharma recounts being arrested by the police and taken into custody for five days, during which he was subjected to beatings and even had police spit on his face.
Nishant Sharma recounts his first experience of being jailed and being attacked in 2018 by three inmates with a knife, showing the scars as proof. He attributes his survival that day to divine intervention. Reflecting on his childhood, he mentions selling bread on the streets and reveals that he was born in Himachal Pradesh.
In 2011 Assault Incident: Nishant Sharma Attacks Jagtar Singh Hawara
Nishant Sharma's Ordeal: Arrest, Custody and Police Brutality
Surviving the Attack: Nishant Sharma's Jail Experience and Knife Attack in 2018
ਸਾਲ 2011 ਦੇ ਵਿਚ ਸ਼ਿਵ ਸੈਨਾ ਹਿੰਦ ਦੇ ਆਗੂ ਨਿਸ਼ਾਂਤ ਸ਼ਰਮਾ ਵਲੋਂ ਆਪਣੇ ਸਾਥੀਆਂ ਦੇ ਨਾਲ ਰੱਲ ਕੇ ਜਗਤਾਰ ਸਿੰਘ ਹਵਾਰਾ ਦਾ ਅਦਾਲਤ ਦੇ ਬਾਹਰ ਵਿਰੋਧ ਕਰਨ ਦੀ ਵਿਉਂਤ ਘੜੀ। ਅਦਾਲਤ ਦੇ ਬਾਹਰ ਨਿਸ਼ਾਂਤ ਸ਼ਰਮਾ ਨੇ ਜਗਤਾਰ ਸਿੰਘ ਹਵਾਰਾ ਨੂੰ ਧੱਕਾ ਮਾਰਿਆ ਜਿਸ ਤੋਂ ਬਾਅਦ ਜਗਤਾਰ ਸਿੰਘ ਹਵਾਰਾ ਨੇ ਆਪਣਾ ਬਚਾਅ ਕਰ ਦਿਆਂ ਜਵਾਬ ਦੇ ਵਿਚ ਨਿਸ਼ਾਂਤ ਸ਼ਰਮਾ ਦੇ ਮੂੰਹ ਤੇ ਥੱਪੜ ਜੜਿਆ। ਮੌਕੇ ਤੇ ਪੁਲਿਸ ਨੇ ਨਿਸ਼ਾਂਤ ਸ਼ਰਮਾ ਨੂੰ ਹਿਰਾਸਤ 'ਚ ਲਿਆ ਤੇ ਬਾਅਦ ਦੇ ਵਿਚ ਨਿਸ਼ਾਂਤ ਸ਼ਰਮਾ ਤੇ ਪਰਚਾ ਦੇ ਦਿੱਤਾ ਗਿਆ। ਨਿਸ਼ਾਂਤ ਸ਼ਰਮਾ ਪਹਿਲੀ ਵਾਰ ਕੈਮਰੇ ਮੂਹਰੇ ਉਹ ਸਭ ਬਿਆਨ ਕਰ ਰਹੇ ਨੇ ਜੋ ਉਹਨਾਂ ਨਾਲ ਪੁਲਿਸ ਦੀ ਹਿਰਾਸਤ ਦੇ ਵਿਚ ਹੋਇਆ। ਨਿਸ਼ਾਂਤ ਸ਼ਰਮਾ ਮੁਤਾਬਿਕ ਪੁਲਿਸ ਨੇ ਨਿਸ਼ਾਂਤ ਸ਼ਰਮਾ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਨਿਸ਼ਾਂਤ ਸ਼ਰਮਾ ਦੇ ਮੂੰਹ ਤੇ ਥੁੱਕਿਆ। ਨਿਸ਼ਾਂਤ ਸ਼ਰਮਾ ਨੇ ਆਪਣੀ ਨਿਜੀ ਜ਼ਿੰਦਗੀ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਨਿਸ਼ਾਂਤ ਸ਼ਰਮਾ ਨੇ ਕਿਹਾ ਉਹ ਬਚਪਨ ਦੇ ਵਿਚ ਕੁਲਚੇ ਛੋਲੇ ਵੇਚਿਆ ਕਰਦੇ ਸੀ। 2007 ਦੇ ਵਿਚ ਪਹਿਲੀ ਵਾਰ ਨਿਸ਼ਾਂਤ ਸ਼ਰਮਾ ਨੂੰ ਪਟਿਆਲਾ ਜੇਲ ਜਾਣਾ ਪਿਆ। ਨਿਸ਼ਾਂਤ ਸ਼ਰਮਾ ਨੇ ਦੱਸਿਆ ਕੇ ਸਾਲ 2018 ਦੇ ਵਿਚ ਰੋਪੜ ਜੇਲ ਦੇ ਵਿਚ ਨਿਸ਼ਾਂਤ ਸ਼ਰਮਾ ਤੇ ਚਾਕੂਆਂ ਨਾਲ ਹਮਲਾ ਹੋਇਆ ।
Music Credits :
Eyes Gone Wrong by Kevin MacLeod is licensed under a Creative Commons Attribution 4.0 license. creativecommon...
Source: incompetech.com...
Artist: incompetech.com/

Пікірлер: 923
@MakhanSingh-zv6wr
@MakhanSingh-zv6wr 4 ай бұрын
ਥੱਪੜ ਦਾ ਖੜਾਕ ਦਿੱਲੀ ਤਕ ਪਹੁੰਚਿਆ ਸੀ
@SurinderSingh-we9rt
@SurinderSingh-we9rt 5 ай бұрын
ਜਦ ਖਾਲਿਸਤਾਨ ਦਾ ਨਾਅਰਾ ਲਾਉਣ ਦੀ ਇਜਾਜ਼ਤ ਭਾਰਤ ਦਾ ਸੁਪਰੀਮ ਕੋਰਟ ਦਿੰਦਾ ਹੈ ਤਾਂ ਫਿਰ ਤੁਸੀ ਕੌਣ ਹੋ ਰੋਕਣ ਵਾਲ਼ੇ?
@legendneverdie5454
@legendneverdie5454 5 ай бұрын
Eh hram de jamme ta ehna diya bunda nu sek lgda .. jado koi khalistan di gal krda
@Maan406
@Maan406 5 ай бұрын
Kyu Galt gal krd o tusi lok
@shivanisharma5562
@shivanisharma5562 4 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😮
@swarnpalsinghbhatthal4454
@swarnpalsinghbhatthal4454 4 ай бұрын
Please try once again in govt Institute😊
@tamashbeen6610
@tamashbeen6610 4 ай бұрын
​@@legendneverdie5454Khalistan yani Khotistan?
@sukhwindersinghsingh8799
@sukhwindersinghsingh8799 5 ай бұрын
*ਸਾਰੇ ਸ਼ਿਵ ਸੈਨਿਕਾਂ ਨੂੰ ਹਵਾਰਾ ਸਾਬ ਤੌ ਇਕ-ਇਕ ਲਫੇੜਾ ਖਾ ਲੈਣਾ ਚਾਹੀਦਾ ਆ, ਕੀ ਪਤਾ ਸਭ ਇਦੇ ਵਾਂਗ ਅਸਲ ਯੋਗੀ ਤੇ ਅਸਲ ਹਿੰਦੂ ਬਣ ਜਾਣ* 🤔
@jiteshsarna4857
@jiteshsarna4857 5 ай бұрын
Sare sikha nu kps te saini da ik ik lafra khana chahida ke Pata hawara Huna wangu sare dujeya nu eh akla den ke hathyar ni chakide
@ravsekhon1987
@ravsekhon1987 4 ай бұрын
@@jiteshsarna4857putting mereya das hawara saab ne kithe keha hathiyar ni chkkide
@robinsandhu8661
@robinsandhu8661 4 ай бұрын
@@jiteshsarna4857 bhainchoda himmat haigi tere pio saini vich bund paadi payi hai daale di daala darda gharon nahin nikalda mootda firda.thoda pio Sudhir Saini thokya k lun fad laya.tera pio Kps mayiyawa da sodha layan da trap laya si sighan ne bach gaya.salio j sikh na hunde taan muslim hunde tusin.Guru Gobind Singh je de Father ne tuhade kar k Shadat ditti tuhanu bachaun layi.Odon Chaddeyan vich Poosh lai k Shri Guru Gobind Singh Ji kol Madad Mangan aye si tude vanshaj k muslim banaunde ne.ODON Tuhada Vishu ya Shivji nahin aya bachaun tuhana.Salio ahsaan faramosho 100 k1000 Cows Diyan KASMA KHA K gUIRU gobind Singh ji naal Anandpur Qila shaddan lai muslim naal mil k sauhan kha gaya si te pichon hamla kar ditta.Lafra KHAAN DA TERA V SHAUNK HAI TAAN POORA KAR DEVANGE JIJE NU MESSAGE KAR DAS DEVIN
@robinsandhu8661
@robinsandhu8661 4 ай бұрын
@@jiteshsarna4857 SAALIYA TERA LAFRA KHAAN DA SHAUNK HAI TAAN DAS DEVIN OH ASIN POORA KAR DEVANGE
@JagjitSingh-lb8gu
@JagjitSingh-lb8gu 4 ай бұрын
Motpeene mot hi pee sakde ja gobar kah jake​@@jiteshsarna4857
@HMT5911di
@HMT5911di 5 ай бұрын
ਬੇੜੀਆਂ ਦੇ ਵਿਚ ਜਕੜੇ ਵੀ ਸਿੰਘ ਮਾਰ ਜਾਂਦੇ ਨੇ ਥਪੜੇ ✋
@jiteshsarna4857
@jiteshsarna4857 5 ай бұрын
Bagane puta nal jido vah painda Bina beriya to v thailand 🇹🇭 vicho chuk leauonde
@shivanisharma5562
@shivanisharma5562 4 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😮😮😮😮ਇਹ ਗੂੰਡਾ ਬੀਜੇਪੀ ਦਾ ਲੀਡਰ ਗੋਲਡੀ ਸੂਖਵਿਦਰ ਸਿੰਘ ਹੈ 😮😮😮
@jagjeetjagi4691
@jagjeetjagi4691 4 ай бұрын
😢
@SandeepSaini-uu9wf
@SandeepSaini-uu9wf 4 ай бұрын
Thapde khake sala bolda
@honeysingh-lx2zc
@honeysingh-lx2zc 3 ай бұрын
Sirf Punjab hindustan ma Pak ar afgan nhi ya hor state ma takka hoja
@baljitratol2981
@baljitratol2981 4 ай бұрын
ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ 🙏🙏
@harjinder7435
@harjinder7435 5 ай бұрын
ਹਵਾਰੇ ਦਾ ਥੱਪੜ ਵੱਜਾ ਏਹਨੂੰ ਬੰਦਾ ਬਣਾਤਾ
@fhhvdhuhhvhdvuhvdvh
@fhhvdhuhhvhdvuhvdvh 5 ай бұрын
ਹਵਾਰੇ ਮੁਠਲ ਦਾ ਤਾਂ ਹੱਥ ਵਿ ਨਹੀਂ ਵੱਜਾ ਸਿੱਘਾ ਉਲਟਾ ਮੋਠੂ ਹਵਾਰਾ 6 ਫੁੱਟ ਤਾਂ ਜਾਕੇ ਪਿਆ ਖਾਲਿਸਤਾਨੀ ਖੋਤਿਆ ਨੇ ਦੇਖਿਆ ਗਿਆਨੀ ਦੇ ਧੱਫਾ ਵਜ ਗਯਾ ਏਡਿਟ ਕਰਕੇ ਅੱਵਾਜ਼ ਲਗਾ ਦਿੱਤੀ ਪਿੰਕੀ ਪੁਲਸ ਵਾਲੇ ਨੇ ਹਵਾਰੇ ਨੂੰ ਧੱਫਾ ਮਾਰਕੇ ਫੜ ਲਿਆ ਸੀ ਹਵਾਰਾ ਮੂਤ ਗਯਾ ਸੀ
@fhhvdhuhhvhdvuhvdvh
@fhhvdhuhhvhdvuhvdvh 5 ай бұрын
ਹਵਾਰੇ ਮੁਠਲ ਦਾ ਤਾਂ ਹੱਥ ਵਿ ਨਹੀਂ ਵੱਜਾ ਸਿੱਘਾ ਉਲਟਾ ਮੋਠੂ ਹਵਾਰਾ 6 ਫੁੱਟ ਤਾਂ ਜਾਕੇ ਪਿਆ ਖਾਲਿਸਤਾਨੀ ਖੋਤਿਆ ਨੇ ਦੇਖਿਆ ਗਿਆਨੀ ਦੇ ਧੱਫਾ ਵਜ ਗਯਾ ਏਡਿਟ ਕਰਕੇ ਅੱਵਾਜ਼ ਲਗਾ ਦਿੱਤੀ ਪਿੰਕੀ ਪੁਲਸ ਵਾਲੇ ਨੇ ਹਵਾਰੇ ਨੂੰ ਧੱਫਾ ਮਾਰਕੇ ਫੜ ਲਿਆ ਸੀ ਹਵਾਰਾ ਮੂਤ ਗਯਾ ਸੀ
@jiteshsarna4857
@jiteshsarna4857 5 ай бұрын
10 foot dur Vaja hawara hawa wangu sale Thapar de
@inderjitsinghchahal383
@inderjitsinghchahal383 5 ай бұрын
ਵਹਿਮ ਨਿਕਲ ਗੇ ਇਸ ਦੇ
@SatnamSingh-tw4rp
@SatnamSingh-tw4rp 5 ай бұрын
ਬਿਲ ਕੁਲ ਜੀ
@ਯੋਰਪ.ਆਲੇ
@ਯੋਰਪ.ਆਲੇ 5 ай бұрын
11-11-11 ਤੇਰੇ ਵੱਜੇ ਲਫੜੇ ਨਾਲ ਸਿੱਖ ਜਗਤ ਅੰਦਰ ਇਕ ਨਵੀ ਕਹਾਵਤ/ਮੁਹਾਵਰਾ ਹੋਦ ਵਿੱਚ ਆਇਆ.ਜੋ ਕੇ ਬਹੁਤ ਪ੍ਰਚਲਤ ਹੋਇਆ ਕੇ ਬਈ “ਹਵਾ ਚੁਬਾਰੇ ਦੀ,ਚਪੇੜ ਹਵਾਰੇ ਦੀ” ਇੱਕੋ ਲਫੜਾ ਤੇਰੀ ਜੂਨ ਸੁਧਾਰ ਗਿਆ ਤੈਨੂੰ ਸਿੱਧੇ ਰਾਸਤੇ ਪਾ ਗਿਆ ਦੋਨੋ ਜਣੇ ਜੁੱਤੀਆ ਲਾਹ ਕੇ,ਖੜੇ ਹੋ ਕੇ ਹੱਥ ਜੋੜ ਕੇ ਧੰਨਵਾਦ ਕਰੋ ਬਾਬੇ ਹਵਾਰੇ ਦਾ.
@moosedrilla8217
@moosedrilla8217 5 ай бұрын
😂😂👌👌👌👌👌
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 5 ай бұрын
ਵਾ ਜੀ ਵਾ ਵਾ
@SatnamSingh-tw4rp
@SatnamSingh-tw4rp 5 ай бұрын
ਵਾਹਿਗੁਰੂ ਜੀ
@jiteshsarna4857
@jiteshsarna4857 5 ай бұрын
Lafra ta KPS te saini da sudhar gya lkha sikh attwadia nu aj bhave india vich hon bhave bhehn nal viyah Kar ke Canada vich hon eh kehnde kade hathyar ni chakane
@ਯੋਰਪ.ਆਲੇ
@ਯੋਰਪ.ਆਲੇ 5 ай бұрын
@@jiteshsarna4857 ਦੇਖੀ ਫੇਰ ਕਰਾਮਾਤ ਬਾਬੇ ਦਾ ਨਾਮ ਲਏ ਤੇ ਕਿਵੇ ਨਿਕਲਿਆ ਮਿਰਚ ਲੈਕੇ😂😂😂😂
@AmritpalSingh-ps2gy
@AmritpalSingh-ps2gy 4 ай бұрын
ਭਾਈ ਜਗਤਾਰ ਸਿੰਘ ਹਵਾਰਾ ਜੀ ਨੇ ਥੱਪੜ੍ਹ ਮਾਰਕੇ ਬੰਦਾ ਬਣਾਤਾ 😂😂
@gurpreetbrar9025
@gurpreetbrar9025 5 ай бұрын
ਭਾਈ ਜਗਤਾਰ ਸਿੰਘ ਜੀ ਹਵਾਰਾ ਤੇ ਹਮਲਾ ਸਿਰਫ ਸੁਰੱਖਿਆ ਲੈਨ ਲਈ ਕੀਤਾ ਸੀ ਇਸ ਤੋਂ ਵੱਧ ਦਿਮਾਗ ਸੋਚਦਾ ਹੀ ਨਹੀਂ ਏਨਾ ਦਾ
@moosedrilla8217
@moosedrilla8217 5 ай бұрын
Jma dil di gll khi viree ❤️ eda hi ,,,c,,,te humesa hunda,,,eh ene ku,,,joge ne,,,,,
@Sukhdevsingh-hl2sp
@Sukhdevsingh-hl2sp 5 ай бұрын
ਗਲਤ ਗਾਇਡਨੈਸ ਨੇ ਇਕ ਆਮ ਘਰ ਦੇ ਮੁੰਡੇ ਦੀ ਜਿੰਦਗੀ ਬਰਬਾਦ ਕਰਤੀ ਬੰਦਾ ਠੀਕ ਸੀ ਪਰ ਕੁਝ ਚਲਾਕ ਬੰਦਿਆਂ ਦੇ ਢ
@ranjodhsingh8651
@ranjodhsingh8651 5 ай бұрын
ਹਵਾਰੇ ਦਾ ਤੱਪੜ ਵਜਾ ਤੇ ਰਾਸ ਆ ਗਿਆ ਸੁਦਰ ਗਿਆ 😂😂
@happypulciea1888
@happypulciea1888 3 ай бұрын
22 isdi bhund vicho drd niklda hona 🤣🤣
@BillingKing-dy7pu
@BillingKing-dy7pu 5 ай бұрын
ਹੁਣ ਤਾਂ ਨਹੀਂ ਸਾਡੇ ਕੌਮ ਦੇ ਯੋਧਏ ਨਾਲ ਪੰਗਾ ਲੈਦਾ
@HarjinderSINGH-gh6hr
@HarjinderSINGH-gh6hr 4 ай бұрын
ਖਾਲਸਤਾਨ ਜ਼ਿੰਦਾਬਾਦ ਦਸ਼ਮੇਸ਼ ਪਿਤਾ ਦੇ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਤੇ ਸਾਥੀ ਜ਼ਿੰਦਾਬਾਦ! 🦁🦁
@Sukhvinder395
@Sukhvinder395 5 ай бұрын
ਕਿਸੇ ਮਹਾਂਪੁਰਖ ਦਾ ਥਾਪੜਾ ਜਦੋਂ ਮਿਲਦਾ ਹੈ ਇਨਸਾਨ ਦੀ ਜ਼ਿੰਦਗੀ ਵਿੱਚ ਸੁਧਾਰ ਹੋ ਜਾਂਦਾ ਹੈ ਬਹੁਤ ਖੁਸ਼ੀ ਹੋਈ ਕਿੰਨਾ ਬਦਲ ਗਏ ਹੋ ਭਗਵਾਨ ਭੋਲੇਨਾਥ ਦੀ ਭਗਤੀ ਵਿੱਚ ਲੱਗੇ ਹੋ ਦਿਲ ਦੇ ਤੁਸੀਂ ਸਾਫ ਹੋ ਕਿਉਂਕਿ ਇੱਕ ਸੱਚਾ ਇਨਸਾਨ ਹੀ ਕੁਛ ਨਹੀਂ ਛੁਪਾਂਦਾ
@ManjitKaur-yz6oj
@ManjitKaur-yz6oj 4 ай бұрын
ਖਾਲਿਸਤਾਨ ਦੇ ਨਾਂ ਤੇ ਇਨ੍ਹਾਂ ਨੂੰ ਢਿੱਡ ਪੀੜ ਬਹੁਤ ਹੁੰਦੀ ਹੈ ਜਦੋਂ ਹਿੰਦੂ ਰਾਸ਼ਟਰ ਬਣਾਉਣ ਨੂੰ ਕਹਿੰਦੇ ਹਨ ਉਹ ਅੱਤਵਾਦੀ ਨਹੀਂ ਤਾਂ ਹੋਰ ਕੀ ਹੈ
@honeysingh-lx2zc
@honeysingh-lx2zc 3 ай бұрын
Aho howa chl tanu taklif hori dss waheguru gurumantar vasudev Hari Gobind Ram ji k naam se bna dss pai gurdass ne vaara likhi usma bhi yo hi dssya hai pouri 49 dss taklif hougi ya thik pata Lage
@singga5679
@singga5679 5 ай бұрын
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
@NirmalSingh-bz3si
@NirmalSingh-bz3si 4 ай бұрын
ਫਿਰ ਇਨੀ ਦੀ ਤਾਂ ਜਮੀਰ ਹੀ ਮਰੀ ਹੋਈ ਆ ??
@gurvindersinghbawasran3336
@gurvindersinghbawasran3336 5 ай бұрын
ਨਿਸ਼ਾਂਤ ਸ਼ਰਮਾ ਬੰਦਾ ਵਧੀਆ ਲੱਗਦਾ ਸਾਫ ਦਿਲ ਆ ਸੱਚਾ ਬੰਦਾ,,,,,, ਸਭ ਤੋਂ ਵੱਡੀ ਗਲਤੀ ਇਸ ਨੇ ਭਾਈ ਸਾਹਿਬ ਭਾਈ ਹਵਾਰਾ ਜੀ ਨਾਲ ਪੰਗਾ ਲੈਕੇ ਕੀਤੀ।
@Alpas1-v3u
@Alpas1-v3u 5 ай бұрын
ਇਹ ‘ਕੁਲਚਾ’ ਜਿਹਾ ਬਣ ਕੀ ਗਿਆ, ਜਾਨਵਰ ਜਿਹਾ ਲੱਗਣ ਲੱਗ ਪਿਆ😂
@HarpreetSingh-m5f
@HarpreetSingh-m5f 5 ай бұрын
ਸਾਰੀ ਇੰਟਰਵਊ ਦਾ ਨਿਚੋੜ ਇਹ ਨਿਕਲਦਾ ਹਵਾਰੇ। ਦੀ ਇਕ ਚਪੇੜ ਨੇ ਵੀਰ ਨੂੰ ਰੱਬ ਦੇ ਲੜ੍ਹ ਲਾ ਤਾਂ
@rbrar3859
@rbrar3859 5 ай бұрын
ਸਿੰਘਾ ਨਾਲ ਪੰਗੇ ਲੈਣੇ ਬਹੁਤ ਅੋਖੇ ਹਨ। ਤੈਨੂੰ ਕੀ ਲੋੜ ਸੀ।
@jiteshsarna4857
@jiteshsarna4857 5 ай бұрын
Singha de singh Singha de he dhak dite indian govt nal pange leane bahut aoukhe
@DilbagSingh-o6k
@DilbagSingh-o6k 4 ай бұрын
Put Sade page he sarkara nal hude ne tusi ta jan buj ke tapusea marde je
@jiteshsarna4857
@jiteshsarna4857 4 ай бұрын
@@DilbagSingh-o6k sqrkara v sadiya ne asi chuniya te sanu ona da badla lena v aounda jive 18 state vich Lita te gujraat vich sarkar ne sade layi 3 din police piche keti phir vekheya na kon bhajda te kon kharda
@honeysingh-lx2zc
@honeysingh-lx2zc 3 ай бұрын
Tham nhi ande sikha ma Sikh ki jaat ni hundi Teri ta hai is kr k tham shudar jatt hoye
@jiteshsarna4857
@jiteshsarna4857 3 ай бұрын
@@honeysingh-lx2zc menu Pata sikha de jaat ni hundi tahi ramdasi majahabi sikh de gurudware te shamshan ghat alag banaye hoye amrit shakan wala Bata alag hi
@amanpreetsingh3522
@amanpreetsingh3522 5 ай бұрын
BABA JAGTAR SINGH HAWARA ZINDABAD ❤
@SukhwinderSingh-vi8qe
@SukhwinderSingh-vi8qe 4 ай бұрын
ਪੱਤਰਕਾਰ ਵੀ ਸਵਾਦ ਲੈ ਲੈ ਸਵਾਲ ਕਰਦਾ 😂😂
@RandeesinghCHAHAL
@RandeesinghCHAHAL 4 ай бұрын
ਬੱਬਰ ਸ਼ੇਰ ਦੀ ਮੁੱਛ ਦਾ ਵਾਲ ਪੱਟਣ ਦੀ ਕੋਸ਼ਿਸ਼ ਕਰਦਾ ਸੀ। ਕਮਲਿਆ ਗੱਲ ਕਰ ਤੇਰੀ ਜਾਨ ਬਚਗੀ।
@happypulciea1888
@happypulciea1888 3 ай бұрын
22 sher de hath ban rakhe c ..nhi ta isdi rail bna Deni c ..
@BaljitKaur-tk2kw
@BaljitKaur-tk2kw 3 ай бұрын
Tu kyu uhhno push reha jagtar singh g ware
@gurjitsinghsingh2170
@gurjitsinghsingh2170 5 ай бұрын
ਪੱਤਰਕਾਰ ਸਾਹਿਬ ਦੁਕਾਨਦਾਰੀ ਢਿੱਲੀ ਪੈ ਗਈ ਇਹੀ ਖੱਚ ਲੱਭਿਆ ਤੈਨੂੰ ਤ
@doabewale940
@doabewale940 5 ай бұрын
Bilkul 😂😂😂😅
@rupindersodhi6869
@rupindersodhi6869 5 ай бұрын
Absolutely right Halka sauda vechda 😮
@newsandeducation3799
@newsandeducation3799 4 ай бұрын
Right😂
@Deepsidhu6
@Deepsidhu6 4 ай бұрын
ਮੈਂ ਵੀ ਇਹੀ ਕਹਿਣਾ ਸੀ । ਵੀ ਸਾਡੇ ਯੋਧੇ ਬਹੁਤ ਆ ਉਨਾਂ ਦੀ ਤਾਂ ਕਰਿ ਨੀ ਇਹਨਾਂ ਕਿਸੇ ਦੀ ।
@amritapalsingh1693
@amritapalsingh1693 4 ай бұрын
ਬੁਖਾਰ ਤਾਂ ਥੱਪੜ ਨੇ ਚੜਾਤਾ ਹਵਾਰੇ ਨੇ ਥੱਪੜ ਮਾਰਕੇ ਮੂਤ ਕੰਡ ਦਿੱਤਾ ਬੁਖਾਰ ਤਾਂ ਹੋਣਾ ਸੀ
@hardevsingh6468
@hardevsingh6468 5 ай бұрын
ਥੱਫੜ ਬਾਰੇ ਦੱਸ ਕਿਨਾ ਜੋਰਦਾਰ ਸੀ
@AmanDeep-yh4gu
@AmanDeep-yh4gu 5 ай бұрын
🤣🤣🤣🤣🤣
@SatnamSingh-tw4rp
@SatnamSingh-tw4rp 5 ай бұрын
🤫🤫🤫
@rakkarrakkar2981
@rakkarrakkar2981 5 ай бұрын
ਸੰਤ ਭਿੰਡਰਾਵਾਲੇ ਜ਼ਿੰਦਾਬਾਦ🪯⛳️⛳️ ਖਾਲਿਸਤਾਨ ਜ਼ਿੰਦਾਬਾਦ⛳️🦅🦅💯🦁🦁🦁 ਜੱਥੇਦਾਰ ਜਗਤਾਰ ਸਿੰਘ ਹਵਾਰਾ💎💎💎💯💯💯💯🪯⛳️⛳️⛳️⛳️⛳️ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ⛳️⛳️⛳️⛳️🙏🙏🙏🙏🙏🙏🙏🙏🙏🦁🦁🦁🦁🦁🦁🦁🦁🦁🦁🦁🦁🦁🦁🦁
@Maan406
@Maan406 5 ай бұрын
Kyu Galt gal krd tusi fudu gal na kro
@jiteshsarna4857
@jiteshsarna4857 5 ай бұрын
Khalistan murdabaad bhindrawala attwadi buchar murdabaad KPS te saini jindabaad
@Maan406
@Maan406 4 ай бұрын
Murdabad Khalistan
@Maan406
@Maan406 4 ай бұрын
Moradabad
@Maan406
@Maan406 4 ай бұрын
Murdabad Khalistan
@HarmanSingh-rc8hx
@HarmanSingh-rc8hx 4 ай бұрын
ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਦੇ ਕਿਸੇ ਨਾਲ਼ ਧਕਕਾ ਨਈ ਹੋਇਆ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਜੰਗਾ ਲੜੀਆ ਜਿਹੜਾ ਵੀ ਸਿੱਖਾਂ ਤੇ ਚੜ੍ਹ ਕੇ ਆਇਆ ਵਾਹਿਗੁਰੂ ਦੀ ਕ੍ਰਿਪਾ ਨਾਲ਼ ਉਹਦਾ ਹੀ ਸੋਹਦਾ ਲਾਇਆ ਪੰਜਾਬ ਦਾ ਮਾਹੌਲ ਬਹੁਤ ਵਦੀਆ ਹੈ ਇਹਨੂੰ ਪੜਕਾਓ ਨਾ waheguru waheguru 🙏🏻🙏🏻
@RoyalLife-oo4ji
@RoyalLife-oo4ji 5 ай бұрын
हवा चुबारे की चपेड़ हवारे की सुनने में भी अच्छा लगता है
@chanmaahi1
@chanmaahi1 5 ай бұрын
ਕਹਿੰਦਾ ਮੈਨੂੰ ਪਤਾ ਨੀ ਸੀ ਪੁਲੀਸ ਧੱਕਾ ਵੀ ਕਰਦੀ ਹੁੰਦੀ ਹੈ 🤣
@happypulciea1888
@happypulciea1888 3 ай бұрын
Sukr kro police ne bhund vich mirch wala ghotna nhi thokeya
@gurmeetdhaliwal287
@gurmeetdhaliwal287 4 ай бұрын
ਜਵਾਨੀ ਵੀਲੈ ਲੁੱਟੈ ਬਾਣੀਏ ਹੁਣ ਰੱਬ ਦੀ ਭਗਤਣੀ ਹੋਈ
@honeysingh-lx2zc
@honeysingh-lx2zc 3 ай бұрын
Shudar jatta thanu ta ebh tak nasib ni hoi😂
@rickyd5758
@rickyd5758 4 ай бұрын
ਏਦੇ ਵਰਗੇ ਐਵੇਂ ਕਿਸੇ ਦੀ ਫੂਕ ਚ ਆਕੇ ਤਸ਼ਰੀਫ਼ ਪੜਵਾ ਲੈਂਦੇ ਆ।
@gurimannan
@gurimannan 4 ай бұрын
ਜਿਸ ਤਰਾਂ ਦੇਸੀ ਦਵਾਈ ਹੋਲੀ ਹੋਲੀ ਬੰਦਾ ਠੀਕ ਕਰਦੀ ਉਸੇ ਤਰਾਂ ਜਥੇਦਾਰ ਸ੍ਰ:ਜਗਤਾਰ ਸਿੰਘ ਹਵਾਰਾ ਦਾ ਥੱਪਰ ਨੇ ਅਸਰ ਕੀਤਾ ਤੇ ਅੱਜ ਇਹ ਬੰਦਾ ਸਿਧੇ ਰਾਹ ਪੈ ਗਿਆ
@Cycle_wala_kali
@Cycle_wala_kali 4 ай бұрын
😂😂😂😂😂😂😂😂😂
@sukhdeepjudge9535
@sukhdeepjudge9535 5 ай бұрын
ਉਮਰ ਦੇ ਨਾਲ ਨਾਲ ਬੰਦੇ ਨੂੰ ਅੱਕਲ ਆ ਹੀ ਜਾਂਦੀ ਹੈ ਚੰਗਾ ਲੱਗਿਆ ਤੁਹਾਡੇ ਵਿਚਾਰ ਸੁਣ ਕੇ
@Sukh_kotli
@Sukh_kotli 5 ай бұрын
ਬਦਲਿਆ ਬਦਲਿਆ ਲੱਗਦਾ ਏ Interview ਵਿੱਚ ਅੱਜ ਬੰਦਾ ਸਮਜਦਾਰ ਜਿਹਾ ਲੱਗਾ ਮੈਨੂ ਅੱਜ👀👍 ਗੱਲ ਤਰਕ ਨਾਲ਼ ਕੀਤੀ ਜਾਏ ਤਾਂ ਸੁਣਨ ਵਾਲਾ ਵੀ ਗਾਲ ਨਹੀਂ ਕੱਢ ਦਾ
@gurdialkaur3137
@gurdialkaur3137 4 ай бұрын
Hun akal a gayi honi
@brargaming6766
@brargaming6766 5 ай бұрын
ਹਵਾਰੇ ਦੇ ਥੱਪੜ ਨੇ ਨਿਸ਼ਾਂਤ ਸ਼ਰਮਾ ਮਸ਼ਹੂਰ ਕਰ ਦਿੱਤਾ
@Gurwindersingh-fu7rr
@Gurwindersingh-fu7rr 4 ай бұрын
ਮਸ਼ਹੂਰੀ ਲਈ ਹੀ ਤਾਂ ਇਹ ਸਾਰਾ ਅਡੰਬਰ ਕੀਤਾ ਇਹਨੈ,ਇਸ ਕੰਮ ਲਈ ਇਹ ਕੋਈ ਵੀ ਹੱਦ ਪਾਰ ਕਰਨ ਲੲੀ ਤਿਆਰ ਆ
@happypulciea1888
@happypulciea1888 3 ай бұрын
Is nu hor 4 tpde vaj gye na ta pka Hollywood' ch chla jauga
@honeysingh-lx2zc
@honeysingh-lx2zc 3 ай бұрын
Mashur ta tham bhi hoye ghode ki lagam fadd fadd ka tankha manga thye mushkil same ma guru ji te hai k nhi sar pa baith gye
@inderjeetsingh2751
@inderjeetsingh2751 4 ай бұрын
ਕਾਕਾ ਜਿੰਨੇ centre ਹਿਲਾਈ ਹੋਵੇ ਉਦੇ ਨਾਲ ਪੰਗੇ ਨਹੀ ਲਈ ਦੇ ਹੁੰਦੇ
@mandeepsinghbabbu2854
@mandeepsinghbabbu2854 5 ай бұрын
ਕੋਈ ਚਾਕੂ ਨੀ ਮਾਰੇ ਸਿਰਫ਼ ਬੁੰਡ ਤੇ ਖੁਰਚਣੇ ਮਾਰੇ ਸੀ
@gurwindergill3647
@gurwindergill3647 5 ай бұрын
😂😂
@lakhycheema7566
@lakhycheema7566 5 ай бұрын
😂😂😂😂😂😂
@ak47vale32
@ak47vale32 5 ай бұрын
ਬੂੰਡ ਵੀ ਮਾਰੀ ਹੋਣੀ ਫੇਰ ਤਾਂ ਮੋਟੇ ਦੀ😂
@NirmalSingh-bz3si
@NirmalSingh-bz3si 4 ай бұрын
😂😂😂😂😂😂😂
@LovepreetSingh-fy1nv
@LovepreetSingh-fy1nv 4 ай бұрын
😂😂
@majorsingh1285
@majorsingh1285 5 ай бұрын
ਇਹ ਬੰਦਾ ਕਾਰ ਬਾਜ਼ਾਰ ਦਾ ਕੰਮ ਕਰਦਾ ਸੀ ਸਕੈੜੇ ਲੋਕਾਂ ਨਾਲ ਠੱਗੀਆਂ ਮਾਰੀਆ ਇਸ ਨੇ , ਫੇਰ ਇਸ ਨੇ ਸੋਚੀਆਂ ਸੋਖਾ ਕੰਮ ਆ , ਗਲਤ ਬਿਆਨਬਾਜੀ ਕਰੋ , ਖਰਚਾ ਸਰਕਾਰ ਕਰੋ , ਫਰੀ ਦੀਆਂ ਸ਼ੁਕਰਟੀਆ ਕਾਰਾਂ ਇਹਨਾਂ ਕੋਲ ਪੈ ,
@narinderwaraich7442
@narinderwaraich7442 5 ай бұрын
ਇਹਨੇ ਬਾਂਦਰ ਨੇ ਕੀ ਹੁਲੀਆ ਬਣਾ ਲਿਆ😂😂😂
@dimpyaulakh3311
@dimpyaulakh3311 4 ай бұрын
ਆਵਾਜ਼ ਅਜੇ ਵੀ ਕੰਨਾਂ ਵਿਚ ਸੁਣਾਈ ਦਿੰਦੀ ਹੈ😂
@inderjitsinghchahal383
@inderjitsinghchahal383 5 ай бұрын
ਚੰਗਾ ਬੰਦਾ ਇਕ ਇੰਟਰਵਿਊ ਹੋਰ ਹੋਣੀ ਚਾਹੀਦੀ ਹੈ ਹਰ ਪੰਜਾਬ ਦੇ ਪੱਖ ਗੱਲਬਾਤ ਹੋਨੀ ਚਾਹੀਦੀ ਹੈ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@ranjitsingh-cg1uw
@ranjitsingh-cg1uw 5 ай бұрын
ਹੁਣ ਤਾਂ ਦੱਸ ਦੇ ਜੋ ਵੱਜੇ ਜੀ ਓ ਖੁਰਪੁਣੇ ਸੀ ਜਾਂ ਖ਼ੁਰਚਣੇ 😂😂😂😂😂
@ArshDeep-jm9mb
@ArshDeep-jm9mb 5 ай бұрын
ਏਹ ਕੰਮ ਕਰਨ ਤੋਂ ਪਹਿਲਾ ਸੋਚ ਦਾ ਕੀ ਜਗਤਾਰ ਸਿੰਘ ਹਵਾਰਾ ਨਾਲ ਪੰਗਾ ਲੇਣਾ ਕਿੰਨਾ ਮੈਗਾ ਪੈ ਜੂ ਗਾ
@NirmalSingh-bz3si
@NirmalSingh-bz3si 4 ай бұрын
ਤੁਸੀ ਇਕ ਦੇਖਲੋ ਸਿੰਘ ਦੇ ਥੱਪੜ ਖਾਣ ਨਾਲ ਵੀ ਮਸ਼ਹੂਰ ਹੋ ਗਿਆ? ਕਿਨੀ ਸ਼ਕਤੀ ਆ ਸਿੱਖ ਕੌਮ ਦੇ ਹੱਥਾਂ ਚ ??
@MakhanSingh-zv6wr
@MakhanSingh-zv6wr 4 ай бұрын
ਸਾਲਿਆ ਹੁਣ ਪਿੰਡ ਨਾਮ ਦੱਸਣ ਡਰਦਾ ਪਹਿਲਾ ਆਪਣੀ ਔਕਾਤ ਚੌ ਰਹੋ Happy Thapper day 11.11.2011 ❤
@TeerathSingh-bw8yk
@TeerathSingh-bw8yk 4 ай бұрын
ਪੱਤਰਕਾਰ ਸਿਰੇ ਦਾ ਚਵਲ ਹੈ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾ ਵਾਦ
@Pendutravel
@Pendutravel 5 ай бұрын
ਚਪੇੜਪ੍ਰੀਤ ਆ ਗਿਆ 😂😂😂
@bulet-350
@bulet-350 5 ай бұрын
ਹਵਾਰੇ ਦਾ ਨਾਮ ਸੁਣ ਕੇ ਪਾਣੀ ਪੀਣ ਲੱਗ ਗਿਆ 😂
@bestwishes99
@bestwishes99 4 ай бұрын
ਜੇਹੜੇ ਜਬਾੜੇ ਤੇ ਹੱਥ ਵੱਜਾ ਹਵਾਰੇ ਦਾ ਉੱਥੇ ਹਾਲੇ ਵੀ ਵਾਲ ਨੀ ਉੱਗਿਆ 😂😂😂😂
@JagroopSingh-no7xy
@JagroopSingh-no7xy 4 ай бұрын
😜😜😜
@swarnpalsinghbhatthal4454
@swarnpalsinghbhatthal4454 4 ай бұрын
ਘੱਟ ਪੜਿਆ ਲਿਖਿਆ, ਭੋਲਾ, ਚੜਦੀ ਉਮਰ, ਇਮੌਸ਼ਨਲ ਨੌਜਵਾਨ ਹਮੇਸ਼ਾ ਵਰਤਿਆ ਜਾਂਦਾ, ਭਾਂਵੇ ਕਿਸੇ ਵੀ ਧਿਰ ਦਾ ਹੋਵੇ। ਜਦ ਤੱਕ ਸਮਝ ਆਉਂਦੀ ਬਹੁਤ ਨੁਕਸਾਨ ਹੋ ਜਾਂਦਾ, ਪਰਿਵਾਰ ਹੀ ਪਰੇਸ਼ਾਨ ਹੁੰਦਾ। ਵਰਤਣ ਵਾਲੇ ਪਰੇ ਹੋ ਜਾਂਦੇ ਆ, ਦੋਹੀ ਪਾਸਿਆਂ ਦੇ ਇਹੀ ਹਾਲਾਤ ਹਨ।
@daljitsingh8853
@daljitsingh8853 4 ай бұрын
ਪਹਿਲਾਂ ਪੰਗੇ ਲਏ ਫੇਰ ਥਾਣੇ ਵਿੱਚ ਡਰਦੇ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ।
@HarjinderSINGH-gh6hr
@HarjinderSINGH-gh6hr 4 ай бұрын
7/51 ਚ ਤਾਂ ਮੌਕੇ ਤੇ ਹੀ ਜ਼ਮਾਨਤ ਹੋ ਜਾਂਦੀ ਐ, ਥਾਣੇ ਵਿੱਚ ਹੀ, ਪਰ ਤੇਰੇ ਵਰਗੇ ਮਲੰਗ ਦੀ ਜ਼ਮਾਨਤ ਕਿਹੜਾ ਦਿੰਦਾ! ਚਲੋ,ਭਾਈ ਹਵਾਰਾ ਸਾਹਿਬ ਤੋਂ ਇੱਕੋ ਚੁਪੇੜਾ ਖਾ ਕੇ ਕੈਮਰੇ ਮੂਹਰੇ ਬੈਠਣ ਜੋਗਾ ਤਾਂ ਹੋ ਗਿਆ ਨਾ! ਤੜਕੇ ਉੱਠ ਕੇ ਸਿੰਘਾਂ ਦਾ ਧੰਨਵਾਦ ਕਰਿਆ ਕਰ, ਜਿਹਨਾਂ ਕਰ ਕੇ ਤੇਰੀ ਥੋੜੀ ਬਹੁਤੀ ਔਕਾਤ ਬਣ ਗਈ! 🦁🦁
@AMMYSANDHUz
@AMMYSANDHUz 5 ай бұрын
ਲਨਕੇਸ਼ ਵੀ ਕਿਸੇ ਬਿਹਾਰੀ ਦੀ ਪਦੇਸ਼ ਲਗਦਾ
@g.grewal5551
@g.grewal5551 5 ай бұрын
Asi himachal vich ghar nahi khareed sakde ehe punjab vich bathke faltu boli janda hai
@johnpogi7894
@johnpogi7894 5 ай бұрын
ਬਾਈ ਜੀ ਆਪਾਂ ਹਿਮਾਚਲ ਵਿੱਚ ਇੱਕ ਸੁਕੇਅਰ ਫੁੱਟ ਵੀ ਨਹੀ ਖਰੀਦ ਸਕਦੇ । ਜੇ ਖਰੀਦ ਸਕਦੇ ਹੁੰਦੇ ਤਾਂ ਪੰਜਾਬੀਆਂ ਦੇ ਹੋਰ ਬਾਹਰ ਬਹੁਤ ਕਾਰੋਬਾਰ ਬਾਹਰਲੇ ਰਾਜਾਂ ਵਿੱਚ ਹੋਣੇ ਸਨ
@BantaSingh-tt8zt
@BantaSingh-tt8zt 3 ай бұрын
ਵਾਹ ਜੀ ਬਾਹਮਣ ਜੀ ਵਾਹ ਕਿਨੀ ਵਿਚਾਰੀ ਜਿਹੀ ਸ਼ਕਲ ਸਾਰੇ ਗੋਹਿਆ ਤੇ ਅਧੇ ਤੇ ਲਾਲ ਰੰਗ ਸਿਰ ਦੇ ਵਾਲ ਕਾਲੇ ਤੇ ਦਾਹੜੀ ਚਿੱਟੀ ਅਧਾ ਕਿਲੋ ਮੂੰਹ ਤੇ ਮੈਲ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦਾ ਇਕੋਂ ਥੱਪੜ ਤੇਰੀ ਗੱਲ ਤੇ ਤੇਰੇ ਕੰਨਾਂ ਦੇ ਪੜਦੇ ਖੁਲ ਗਏ
@BaljinderSingh-lq7lt
@BaljinderSingh-lq7lt 5 ай бұрын
Jagtar singh hawara jindabad
@rajbirrndhawa
@rajbirrndhawa 5 ай бұрын
BHAI JAGTAR SINGH HAWARA JINDABAAD ❤
@gill2895
@gill2895 5 ай бұрын
ਬੀੜੀਆ ਤਾਂ ਹੁਣ ਬੀ ਪੀਂਦਾ ਇਹ
@sarabjitsingh3295
@sarabjitsingh3295 4 ай бұрын
Bull das rahe bideya de nal Kale hoye pye ne
@sukhasodhi2072
@sukhasodhi2072 5 ай бұрын
11-11-11 ਮਾਰਦਾ ਥੱਪੜ ਹਵਾਰਾ 😀
@RamSingh-wt2vq
@RamSingh-wt2vq 4 ай бұрын
ਬੱਬਰ ਸ਼ੇਰ ਭਾਈ ਜਗਤਾਰ ਸਿੰਘ ਹਵਾਰਾ ਸਾਬ ।
@davygrup1717
@davygrup1717 4 ай бұрын
ਪੀਣੀਆਂ ਬੀੜੀਆਂ ਪੰਗੇ ਭਾਈ ਜਗਤਾਰ ਸਿੰਘ ਹਵਾਰੇ ਨਾਲ 😂😂
@deepbhullar2048
@deepbhullar2048 4 ай бұрын
ਤੇਰੇ ਨਾਲ ਪੰਜ ਉਹ ਇਕ ਉਹ ਵੀ ਸੰਗਲਾ ਵਿੱਚ 😂
@rakkarrakkar2981
@rakkarrakkar2981 5 ай бұрын
ਜੱਥੇਦਾਰ ਜਗਤਾਰ ਸਿੰਘ ਹਵਾਰਾ🦁🦁🦁🦁⛳️⛳️⛳️⛳️⛳️⛳️ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ ⛳️⛳️⛳️⛳️🙏🙏🙏🙏🙏🙏🙏🦅🦅🦅🦅⚔️⚔️⚔️💯💯🪯🪯🪯🪯🪯🪯💯💯💯💯💯🪯🪯🪯🪯🪯🪯🪯🪯❤️💎💎💎💎💎💎💎💎💎💎💎💎
@Maan406
@Maan406 4 ай бұрын
Murdabad Khalistan
@santokhsinghbenipal8592
@santokhsinghbenipal8592 3 ай бұрын
ਥੱਪੜ ਸੁਪਨੇ ਵਿਚ ਵੀ ਆਉਂਦਾ ਹੋਊਗਾ ਖ਼ਾਲਸੇ ਦੀ ਰਹੂ ਸਦਾ ਚੜ੍ਹਦੀ ਕਲਾ ਤੱਤੀ ਤਵੀ ਚਰਖੜੀਆਂ ਫਾਂਸੀ ਸਿੰਘਾਂ ਨੂੰ ਡੁਲਾ ਨਹੀਂ ਸਕੀਆਂ
@prabhjotPandher493
@prabhjotPandher493 4 ай бұрын
ਜਥੇਦਾਰ ਹਵਾਰਾ ਦੇ ਹੱਥਾਂ ਦੀ ਸੋਹਿ ਵਿੱਚ ਕਰਾਮਾਤ ਸੀ, ਇੱਕ ਬਿੱਗੜਿਆ ਹੋਇਆ ਬੰਦਾ ਰੱਬ ਦਾ ਭਗਤ ਹੋ ਨਿਬੜਿਆ।
@Walkamritsar02
@Walkamritsar02 3 ай бұрын
ਚਲੋ ਵਧੀਆ ਹੋਇਆ ਹੁਣ ਰੱਬ ਨਾਲ ਜੁੜ ਗਿਆ, ਇਹ ਗੱਲ ਵਧੀਆ ਲੱਗੀ ਏਹਨਾ ਦੀ।
@ranjodhsingh8651
@ranjodhsingh8651 5 ай бұрын
ਕੋਈ ਚਾਕੂ ਨੀ ਮਾਰਿਆ ਬੁਨਡ ਮਾਰੀ ਹੋਣੀ ਆ 😂
@davygrup1717
@davygrup1717 4 ай бұрын
27:51 ਜਥੇਦਾਰ ਦੇ ਥਪੜੇ ਨੇ ਜਿੰਦਗੀ ਬਦਲਕੇ ਸਿੱਧੀ ਕਰਤੀ ਤੱਕਲੇ ਵਰਗੀ 😂😂
@amriksingh1483
@amriksingh1483 5 ай бұрын
ਚਵਲਾ ਪੱਗ ਭਗਤੂ ਦੀ ਨਹੀ ਗੁਰੂ ਸਾਹਿਬ ਦੀ ਹੈ। ਤੇਰੇ ਭਗਤ ਸਿੰਘ ਨੂ ਤੇਰੇ ਦੇਸ ਦੀਆਂ ਅਦਾਲਤਾ ਤੇ ਸਰਕਾਰਾਂ ਵੀ ਕਾਨੂਨੀ ਪੇਪਰਾ ਵਿੱਚ ਸਹੀਦ ਨਹੀਂ ਮੰਨਦੀਆ ।😂😂
@JagroopSingh-no7xy
@JagroopSingh-no7xy 4 ай бұрын
ਬਿਲਕੁੱਲ ਪਿੰਛੇ ਜਿਹੇ ਲਾਹੋਰ ਹਾਈਕੋਰਟ ਨੈ ਭਗਤ ਸਿੰਘ ਨੂੰ ਅੱਤਵਾਦੀ ਦਾ ਟੈਗ ਦਿੱਤਾ
@shivanisharma5562
@shivanisharma5562 4 ай бұрын
ਖਰੜ ਵਿਖੇ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😮😮😮ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@shivanisharma5562
@shivanisharma5562 4 ай бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮
@RavinderSingh-oj1bn
@RavinderSingh-oj1bn 4 ай бұрын
ਲੰਕੇਸ਼ ਜੀ ਇਸਦੀ ਇੰਟਰਵਿਊ ਲੈਣ ਦਾ ਕੋਈ ਇੱਕ ਵਾਜਿਬ ਕਾਰਨ ਦੱਸੋਗੇ,ਇਹ ਇੱਕ ਨੰਬਰ ਠੱਗ,ਫਰਾਡ ਤੇ ਡਿਫਾਲਟਰ ਬੰਦਾ ਹੈ, ਇਹਦੇ ਨਾਲੋਂ ਨੀਟੂ ਸ਼ਟਰਾਂ ਵਾਲੇ ਨਾਲ ਪੌਡਕਾਸਟ ਕਰ ਲੈਂਦੇ
@manjitsinghexsarpanch21
@manjitsinghexsarpanch21 3 ай бұрын
ਕੁਲ ਮਿਲਾ ਕੇ ਨਿਸ਼ਾਂਤ ਸ਼ਰਮਾ ਨੇ ਪੱਤਰਕਾਰ ਨਾਲ ਹੋਈ ਲੰਮੀ ਗਲਬਾਤ ਦੌਰਾਨ ਕੋਈ ਇਤਰਾਜ਼ ਯੋਗ ਗਲ ਨਹੀਂ ਕੀਤੀ..ਅਤੇ..ਉਹ ਇੱਕ ਸੁਧਰਿਆ ਤੇ ਸੁਲਝਿਆ ਹੋਇਆ ਇਨਸਾਨ ਹੀ ਲਗਿਆ..ਬਾਕੀ ਆਪਣੀ-ਆਪਣੀ ਸੋਚ ਹੈ..ਜਿਹੜਾ ਬੰਦਾ ਵਕਤ ਨਾਲ ਬਦਲ ਜਾਂਦਾ ਹੈ ਉਸਨੂੰ ਚੰਗਾ ਹੀ ਸਮਝੋ ।
@majorsingh1285
@majorsingh1285 5 ай бұрын
ਕੁਝ ਨਹੀਂ ਠੋਕ ਕਿ ਕਿਹਣ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ , ਤੁਹਾਡੇ ਵਾਰਗੀਆ ਨੂੰ ਬਾਦਲ ਸਰਕਾਰ ਨੇ ਹੀ ਸਿਰ ਚਾੜ੍ਹੀਆਂ ਸੀ , ਵਾਧੂ ਸੁਕਿੳਰੀਆ ਦਿੱਤੀਆਂ ,
@RajinderKaur-o9s9c
@RajinderKaur-o9s9c 4 ай бұрын
ਵਿਗੜਿਆ ਤਿਗੜਿਆ ਦਾ ਇੱਕੋ ਹੱਲ ਚਪੇੜ ਹਵਾਰੇ ਦੀ ਤੇ ਬੰਦਾ ਸਾਧ 😂
@HarmeetSingh-hk3fk
@HarmeetSingh-hk3fk 5 ай бұрын
Sikh koum nu Maan bra Bhai jagtar singh hawara teh,,🙏🙏🙏🙏
@NarinderSingh-vy4gd
@NarinderSingh-vy4gd 4 ай бұрын
ਸਿਮਰਨਜੀਤ ਸਿੰਘ ਮਾਨ ਵਾਲੀ ਗੱਲ ਤੇ ਠੀਕ ਆ ਬਿਲਕੁਲ ਏਹ ਲੋਕ ਦਿਨ ਰਾਤ ਖਾਲਿਸਤਾਨ ਕਰਦੇ ਆ ਏਨਾ ਨੂੰ ਕਿਊ ਨੀ ਕੁਝ ਹੋਇਆ ਅਸਲ ਚ ਏਹ 84 ਤੋਂ ਬਾਅਦ ਹੀ ਸਰਕਾਰ ਦਾ ਟੂਲ ਆ
@sukhpalgrewal5003
@sukhpalgrewal5003 5 ай бұрын
ਸਵਾਦ ਆ ਗਿਆ ਮੋਟੇ ਨੂੰ ਪੁਲੀਸ ਨੇ ਕੁੱਟ ਕੁੱਟ ਕਿ ਮੋਟਾ ਕਰਤਾ
@Gurwindersingh-fu7rr
@Gurwindersingh-fu7rr 4 ай бұрын
ਜਾਤ ਦੀ ਕੋਹੜ ਕਿਰਲੀ ਸ਼ਤੀਰਾਂ ਨਾਲ ਜੱਫੇ ,ਚਪੇੜ ਵਰਗੀ ਸ਼ਕਲ ਤੇ ਚਪੇੜਾਂ ਈ ਖਾਣੀਆਂ ਸੀ। ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ
@parmindersinghjawandha3358
@parmindersinghjawandha3358 4 ай бұрын
ਲਗਦਾ ਮੁੱਕੀਆਂ ਠੋਡੀ ਤੇ ਪਈਆ ਹੋਣਗੀਆਂ, ਤਾਈਓ ਵਾਲ ਨੀ ਆਏ ਮੁੜਕੇ
@GoldyLahoria-r3u
@GoldyLahoria-r3u 4 ай бұрын
😂😂
@sukhdavesingh6554
@sukhdavesingh6554 4 ай бұрын
ਖਾਲਸੇ ਦਾ ਥੱਪੜ ਸਾਧ ਬਨਾ ਦੇਦਾ ਹੈ ਇਸ ਨੂੰ ਵੱਜਾ ਸੀ ਥੱਪੜ ਹੁਣ ਸ਼ਿਵ ਜੀ ਦਿਸਦੇ ਹਨ
@SurinderSingh-we9rt
@SurinderSingh-we9rt 5 ай бұрын
ਪਿੰਡ ਦਾ ਨਾਮ ਨਹੀਂ ਦੱਸਣਾ ਡਰ ਲਗਦਾ 😅
@Maan406
@Maan406 5 ай бұрын
Tu ki krn pind da naem
@JagroopSingh-no7xy
@JagroopSingh-no7xy 4 ай бұрын
@@Maan406ਇਸ ਦੀ ਬੁੱੜੀ ਦੀ ਫੁੱਦੀ ਮਾਰਨ ਜਾਣਾ ਤੈਨੂੰ ਕੋਈ ਇਤਰਾਜ ਹੈ
@13JSL
@13JSL 5 ай бұрын
Poultry farm ch band krta so funny 😂😂😂 murga nishant Jathedar hawara sahib zindabaad 🙏🏾
@amriksingh9589
@amriksingh9589 3 ай бұрын
ਬਹੁਤ ਜੱਲਦੀ ਗੂਰੁ ਗੋਬਿੰਦ ਸਿੰਘ ਜੀ ਦੇ ਬਚਨ ਪੂਰੇ ਹੋਣ ਵਾਲੇ ਨੇ 96, ਕਰੋੜ ਖਾਲਸਾ,, ਤਿਆਰ ਵਰ ਤਿਆਰ ਹੋ ਜਾਣਾ ਹੈ ਜਦੋ ਗੁਰੂ ਨੇ ਹੁਕਮ ਦਿੱਤਾ ਕੋਈ ਵੀ ਸਿੱਖ ਲਾਇਨ ਨਹੀ ਟੱਪੂ ਚਾਹੇ ਮੋਨਾ ਹੋਵੇ ਚਾਹੇ ਸਰਦਾਰ ਇਕੋ ਹੀ ਗੂਰੁ ਦਾ ਖਾਲਸਾ❤❤
@MANDEEPSINGH-sm5ti
@MANDEEPSINGH-sm5ti 5 ай бұрын
ਇਸ ਚਪੜਗੰਜੂ ਨੂੰ ਮੇ ਨਫ਼ਰਤ ਬਹੁਤ ਕਰਦਾ ਸੀ ਪਰ ਇਸ ਦੀ ਇਟਰਿਵਉ ਚੰਗੀ ਲੱਗੀ ਤੇ ਤਰਸ ਜਾਂ ਵੀ ਆਇਆ।
@Tajindersingh-l6o
@Tajindersingh-l6o 5 ай бұрын
veere eh interview da kam ehi hai k is te taras awe and kise tara es gand nu holi holi mla fer koi mantri bana k sikha da ghaan karwayea jawe and eho jehe vote time hi kio samhne aunde ne ik hor gall ah jo interview lai reha lankesh trikha ik din patyal to v bara kuta banu sikh khlaf bhonkan ch es kute nu pusho je kar inna hi eh ravish kumar aa is time eh eho jehe kateeda nu parmote kar rehe ne ta k loka da dhyan amrit pal de vota ch azad kharan di news ghat show howe is lai bacho eho jeha to taras da vela ni bhai amritpal naal khare hon da hai vadh ton vadh posta pao bhai sahab lai
@deepbhullar2048
@deepbhullar2048 4 ай бұрын
👏👏ਤਾੜੀਆ ਇੱਕ ਥੱਪੜ ਵੱਜੇ ਦੇ ਨਾ ਤੇ ਮੈ ਪਹਿਲਾ interview skip ਕਰਨ ਲੱਗੀ ਸੀ ਲੱਗਿਆ ਥੱਪੜ ਦਾ ਸੇਕ ਕਿੰਨਾ ਲੱਗਾ ਸੁਣ ਹੀ ਬੇਵਕੂਫ ਲੋਕ ਆਪਦੀ ਬੇਜਤੀ ਆਪ ਕਰਾਉਣ ਆਉਦੇ 😂
@HarjinderSingh-s4w
@HarjinderSingh-s4w 4 ай бұрын
😂 hun badal gya eh
@goldysandhu4630
@goldysandhu4630 5 ай бұрын
A o hi hai na soor jiha jihde haware ne thapad marya si ihde bahut zor di vajja si isne samajia si haware de main jandia thok du par agle bne guru gobind singh ji da sher singh ji usne marya aggo panghandha
@punjab-np9mc
@punjab-np9mc 5 ай бұрын
ਇਹ ਬਾਮਣ ਪੱਤਰਕਾਰ ਏ ਇੰਟਰਵਿਊ ਐਸ ਲਈ ਕਰਦਾ ਕੇ ਇਹਨੂੰ ਦਰਦ ਦਿੱਖਦਾ ਆਪਣੇ ਨਿਸ਼ਾਂਤ ਸ਼ਰਮਾ ਭਾਈ ਦੀ ਜ਼ਿੰਦਗੀ ਚ।। ਪਰ ਹਰਕਤਾਂ ਨਹੀਂ ਦਿਖਦੀਆਂ ਜਿਹੜੀਆਂ ਇਹੋ ਜਿਹੇ ਕਰਦੇ ਨੇ।। ਜਦੋਂ ਜੁੱਤੀਆ ਵਾਲ਼ੇ ਕੰਮ ਕਰੋਗੇ ਤਾਂ ਜੁੱਤੀਆਂ ਤਾਂ ਵੱਜਣਗੀਆ ਨਾ।। ਏਹਨਾ ਅਖੌਤੀ ਪੱਤਰਕਾਰਾਂ ਨੂੰ ਉਹ ਨੌਜਵਾਨਾਂ ਦਾ ਘਰ ਨਹੀਂ ਦਿਖਦਾ ਜਿਹੜੇ ਕੇ ਲੱਖਾ ਨੌਜਵਾਨ ਸਰਕਾਰ ਨੇ ਸ਼ੱਕ ਦੇ ਤੌਰ ਤੇ ਮਾਰ ਦਿੱਤੇ।। ਕਦੇ ਨਹੀਂ ਗਿਆ ਇਹ ਅੱਤਵਾਦ ਦੇ ਦੌਰਾਨ ਮਾਰੇ ਗਏ ਪੰਜਾਬ ਦੇ ਮੁੰਡਿਆਂ ਦੇ ਘਰ।। ਪਰ ਨਿਸ਼ਾਨ ਦਾ ਦਰਦ ਦਿਖਾਉਣ ਆ ਗਿਆ।।
@Singh-y8d
@Singh-y8d 5 ай бұрын
ਇਹ ਪਤਰਕਾਰ ਚਵਲ ਆ ਸਿਰੇ ਦੀ
@tanvirbuttar6506
@tanvirbuttar6506 4 ай бұрын
ਹਿਮਾਚਲ ਤੋਂ ਆਕੇ ਪੰਜਾਬ ਵਿੱਚ ਤੂੰ ਸਿੱਖ ਕੌਮ ਦਾ ਵਿਰੋਧ ਕਰਦਾ ਸੀ ਅਤੇ ਬਾਦਲ ਗਦਾਰ ਤੇਰੇ ਵਰਗੇ ਦੀਆਂ ਗੱਲਾਂ ਮੰਨਦਾ ਰਿਹਾ ਇਸ ਤੋਂ ਵਧ ਪੰਜਾਬ ਦੀ ਅਤੇ ਸਿਖਾਂ ਨਾਲ ਬਾਦਲ ਦੀ ਗ਼ਦਾਰੀ ਹੋਰ ਕੀ ਹੋ ਸਕਦੀ ਫਿਟੇ ਮੂੰਹ ਇਹੋ ਜਿਹੇ ਪੰਥ ਰਤਨ ਦੇ
@manjitsinghexsarpanch21
@manjitsinghexsarpanch21 3 ай бұрын
‌ਪੰਜਾਬੀਆਂ ਕੋਲੋਂ ਥੱਪੜ ਖਾਣ ਦੀ ਪੁਰਾਣੀ ਰਵਾਇਤ ਅੱਜ ਤੱਕ ਚੱਲੀ ਆ ਰਹੀ ਹੈ..ਉਦੋਂ ਨਿਸ਼ਾਂਤ ਸ਼ਰਮਾ ਤੇ ਹੁਣ ਕਂਗਣਾ ਰਨੌਤ..ਅਜੀਬ ਇਤਫ਼ਾਕ ਹੈ ।
@SukhwinderSingh-wv1rx
@SukhwinderSingh-wv1rx 5 ай бұрын
ਸ਼ਕਲ ਕਿੰਨੀ ਡਰਾਉਣੀ ਆ 🙈
@JatinderSingh-rh1tu
@JatinderSingh-rh1tu 4 ай бұрын
ਇਹ ਜਿਹੜੇ ਪੰਜਾਬ ਤੋ ਬਾਹਰ ਦੇ ਭਈਏ ਪੰਜਾਬ ਆ ਵੱਸੇ ਏਹੀ ਗੰਦ ਪਾਉਦੇ Rss ਸ਼ਿਵ ਸੈਨਾ ਵਾਲੇ ਵੀ ਏਹੀ ਨੇ ਨਹੀ ਪੰਜਾਬ ਦੇ ਸਿੱਖ ਹਿੰਦੂ ਭਰਾ ਸਾਰੇ ਕੱਠੇ ਰਹਿੰਦੇ ਕਿਸੇ ਨੂੰ ਕੋਈ ਨਫਰਤ ਨਹੀ
@ClueClue-mu2ik
@ClueClue-mu2ik 5 ай бұрын
ਗਧਿਆ ਤੇਰੀ ਇੰਟਰਵਿਊ ਦੇਖ ਕੇ ਯਕੀਨ ਹੋ ਗਿਆ ਕਿ ਤੂੰ ਕਿੰਨੇਂ ਮੋਟੇ ਦਿਮਾਗ਼ ਦਾ ਮਾਲਕ ਹੈ
@KewalSingh-eq3de
@KewalSingh-eq3de 3 ай бұрын
ਭਾਈ, ਜਗਤ, ਸਿੰਘ, ਜੀ, ਹਵਾਰਾ, ਜਿੰਦਾਬਾਦ, ਧੋਫੜ,,, ਖਾਕੇ, ਸਵਾਦ, ਆਈਆਈ🪯🪯🪯🪯🪯🗡⚔️⚔️⚔️⚔️⚔️⚔️💣🤣🤣🤣👯‍♂️🥰🥰🥰😇😇😇😇😇😇🖐🖐🖐🤚🤚🤙👋👋🤙🤙🤙🤙⚔️🗡🥭🥭🙊🙊🐒🐒🐒🐒🐒🚩🚩🚩🚩🚩
@SatnamSingh-bp7cm
@SatnamSingh-bp7cm 5 ай бұрын
ਸੁਰੀ ਕੋਲ ਜਾਣਾ ਏ ਲਗਦਾ
@saini5509
@saini5509 5 ай бұрын
Jagtar hawara ki hunda bhai jagtar hawara kaho
@JagjitSingh-mn4wv
@JagjitSingh-mn4wv 4 ай бұрын
ਭਾਈ ਜਗਤਾਰ ਸਿੰਘ ਹਵਾਰਾ ਮਿਲੀਟੈਂਟ ਨਹੀਂ ਸੀ ਹਾਕੀ ਦਾ ਪਲੇਅਰ ਸੀ
@buntyyhansrabuntyyhansra3147
@buntyyhansrabuntyyhansra3147 5 ай бұрын
Bediya pyne aa to c te pange guru de singha nal
@Gurleenkaur7628
@Gurleenkaur7628 3 ай бұрын
ਜਦੋ ਦਾ ਸੂਰੀ ਮਾਰਿਆ ਇਹਦੇ ਵਿੱਚ ਬਦਲਾਅ ਆਉਂਣਾ ਸੁਰੂ ਹੋਗਿਆ 😂😂😂😂😂
@GillLakhvir-v1f
@GillLakhvir-v1f 5 ай бұрын
ਹੁਣ ਤੱਕ ਕਾਨੂੰਨ ਵੀ ਭਗਤ ਸਿੰਘ ਨੂੰ ਅੱਤਵਾਦੀ ਹੀ ਕਹਿੰਦਾ
@JagroopSingh-no7xy
@JagroopSingh-no7xy 4 ай бұрын
ਨਿਰਦੋਸਾ ਦਾ ਕਾਤਲ ਅੱਤਵਾਦੀ ਹੀ ਹੁੰਦਾ
@HarpreetSingh-m5f
@HarpreetSingh-m5f 5 ай бұрын
ਮਿਲਿਆ ਕੀ ਉਸਤਾਦ ਇਹ ਸਭ ਕਰ ਕੇ ਤੇਰੇ ਜਵਾਕਾ ਨੂੰ ਵੀ ਲੋਕ ਬੋਲ ਮਾਰਦੇ ਹੋਣੇ ਤੇਰੀ 1 ਗਲਤੀ ਕਰ ਕੇ ਭੁਗਤਣਾ ਜਵਾਕਾ ਨੂੰ ਪੈਂਦਾ
Watermelon magic box! #shorts by Leisi Crazy
00:20
Leisi Crazy
Рет қаралды 76 МЛН
когда не обедаешь в школе // EVA mash
00:51
EVA mash
Рет қаралды 3,9 МЛН