ਆਓ ਜਾਣੀਏ ਮੱਸਿਆ, ਪੁੰਨਿਆ, ਸੰਗਰਾਂਦ ਤੇ ਪੰਚਮੀ ਨੂੰ II What is Masya, Punya, Sangrand and Panchmi

  Рет қаралды 37,495

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Sat Sri Akal
In today's video, Let's discuss those words which are often spoken in punjabi households. They have different meanings and importance religiously and scientifically. So if you wish to learn more about masya (amavas), Punya (poornima ), Sangrand (Sankrant), and Panchmi, watch this video till the very end. I hope you like it.
ਸਤਿ ਸ੍ਰੀ ਅਕਾਲ
ਅੱਜ ਗੱਲ ਕਰਦੇ ਹਾਂ ਮੱਸਿਆ, ਪੁੰਨਿਆ, ਸੰਗਰਾਂਦ ਤੇ ਪੰਚਮੀ ਨੂੰ ਜਾਨਣ ਬਾਰੇI ਇਹ ਪੰਜਾਬੀ ਘਰਾਂ ਦੇ ਵਿਚ ਆਮ ਸੁਣਨ ਨੂੰ ਮਿਲਦੇ ਹਨI ਇਹਨਾਂ ਦਾ ਧਾਰਮਿਕ ਮਹੱਤਵ ਦੱਸੇ ਜਾਣ ਕਰਕੇ ਧਾਰਮਿਕ ਸਥਾਨਾਂ 'ਤੇ ਇਹਨਾਂ ਦਿਨਾਂ ਵਿੱਚ ਬੜੀ ਚਹਿਲ ਪਹਿਲ ਹੁੰਦੀ ਹੈI ਸੋ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਅਤੇ ਕੀ ਇਹ ਸਾਡੀ ਜ਼ਿੰਦਗੀ ਤੇ ਕੋਈ ਪ੍ਰਭਾਵ ਪਾਉਂਦੇ ਹਨ ਜਾਂ ਨਹੀਂ , ਅੱਜ ਇਸ ਬਾਰੇ ਜਾਣਾਂਗੇI ਉਮੀਦ ਕਰਦੀ ਹਾਂ ਵੀਡੀਓ ਤੁਹਾਨੂੰ ਚੰਗੀ ਲੱਗੇਗੀ I
ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ I
Share this video:
• ਆਓ ਜਾਣੀਏ ਮੱਸਿਆ, ਪੁੰਨਿਆ...
ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I
@teeyantrinjhan
@punjabibeautyonduty
ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I
/ @punjabibeautyonduty
ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ ਪੰਜਾਬੀ ਸਿੱਖੀਏ
ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼
• ਆਓ English ਸਿੱਖੀਏ
ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook:
ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan
teeyantri...
ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page:
/ punjabibeautyonduty
ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as:
"Punjabibeautyonduty"
ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ
teeyantrinjhan...
ਮੇਰਾ ਅੰਗਰੇਜ਼ੀ ਦਾ blog ਹੈ jyotrandhawa.com
ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI
ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI
ਧੰਨਵਾਦ
ਜੋਤ ਰੰਧਾਵਾ
#masya #sangrand #punjabispeaking

Пікірлер: 47
@DavinderSingh-jf5sk
@DavinderSingh-jf5sk 10 ай бұрын
ਸ਼ੁੱਭ ਅਸ਼ੁੱਭ ਦਾ ਵਹਿਮ ਤਰਕ ਨਾਲ ਦੂਰ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ....
@mastarniji
@mastarniji 10 ай бұрын
🙏🏼🙏🏼🙏🏼🙏🏼🙏🏼
@roopsingh260
@roopsingh260 11 ай бұрын
Very good knowledge ji 👍
@mastarniji
@mastarniji 11 ай бұрын
Thanks 😊
@premiakashdeepinsanblocksr5299
@premiakashdeepinsanblocksr5299 Жыл бұрын
ਅੱਜ ਮੱਸਿਆ ਦੇ ਸ਼ੁੱਭ ਦਿਹਾੜੇ ਤੇ ਮੈਂ ਇਹ ਵੀਡੀਓ ਦੇਖ ਰਿਹਾ ਹਾਂ
@officialabhimusic
@officialabhimusic 3 ай бұрын
❤nice
@deepmuktsar7023
@deepmuktsar7023 Жыл бұрын
❤❤❤❤
@charanjitgill215
@charanjitgill215 Жыл бұрын
Thank you for sharing info
@mastarniji
@mastarniji Жыл бұрын
My pleasure
@jasskailey13
@jasskailey13 2 жыл бұрын
Nyc mam Thnkew g waheguru ji👏👏👏
@mastarniji
@mastarniji 2 жыл бұрын
🙏🏼🙏🏼🙏🏼🙏🏼
@gurbirsingh4812
@gurbirsingh4812 2 жыл бұрын
🙏🙏
@preetpalkaur9250
@preetpalkaur9250 7 ай бұрын
Thanks ji
@mastarniji
@mastarniji 6 ай бұрын
Welcome
@surjeetkaur7027
@surjeetkaur7027 Жыл бұрын
@mastarniji
@mastarniji Жыл бұрын
😍😍
@manjeetdeep2154
@manjeetdeep2154 Жыл бұрын
Good
@mastarniji
@mastarniji Жыл бұрын
Thanks
@surinderpal5268
@surinderpal5268 15 күн бұрын
Very good knowledge ji Mam.TU.
@mastarniji
@mastarniji 9 күн бұрын
So nice of you, thank you
@gulukaur8041
@gulukaur8041 Жыл бұрын
Tw mam informastion
@mastarniji
@mastarniji Жыл бұрын
😍😍
@rangeoverover5710
@rangeoverover5710 Жыл бұрын
Thanks u so much mam 😊🙏
@mastarniji
@mastarniji Жыл бұрын
Most welcome 😊
@manjeetmahey4239
@manjeetmahey4239 2 жыл бұрын
Nice information 🙏
@mastarniji
@mastarniji 2 жыл бұрын
So nice of you 😊
@natureandtech321
@natureandtech321 Жыл бұрын
Good mam
@mastarniji
@mastarniji Жыл бұрын
Thanks a lot
@preetsaini2309
@preetsaini2309 2 жыл бұрын
Waheguru ji 🙏🙏🙏
@mastarniji
@mastarniji 2 жыл бұрын
🙏🏼🙏🏼🙏🏼
@youtubejatt
@youtubejatt Жыл бұрын
nice video sis ji 👍❤️
@mastarniji
@mastarniji Жыл бұрын
bahut bahut dhanwad veerji 🙏🏼🙏🏼🙏🏼
@ਕੜਜਾਲੀ਼ਆ-ਵਿਰਕ-ਜੱਟ
@ਕੜਜਾਲੀ਼ਆ-ਵਿਰਕ-ਜੱਟ 2 жыл бұрын
ਸਤਿ ਸ਼੍ਰੀ ਅਕਾਲ! ਮੈਡਮ ਜੀ ਕਿ ਹਾਲ-ਚਾਲ ਤੁਹਾਡਾ? ਕਿ ਗੱਲ ਬੜੇ ਚਿਰਾਂ ਬਾਅਦ ਵੀਡੀਓ ਪਾਈ।
@mastarniji
@mastarniji 2 жыл бұрын
ਸਤਿ ਸ੍ਰੀ ਅਕਾਲ ਗੁਰਪ੍ਰੀਤ ਜੀ🙏🏼 ਮੈਂ ਵਧੀਆ, ਤੁਸੀਂ ਸੁਣਾਓ ਕੀ ਹਾਲਚਾਲ ? ਬਸ ਐਵੇਂ ਹੀ ਇਸ ਵਾਰ ਤਾਂ ਦੇਰੀ ਹੋਈ ਹੈ, ਕੋਈ ਖਾਸ ਕਾਰਨ ਨਹੀਂ ਸੀ 😊
@jindjaan8128
@jindjaan8128 Жыл бұрын
ਹਨੇਰ ਚਾਨਣ ਦਾ concept clear kro
@j.sjassi7520
@j.sjassi7520 7 ай бұрын
Please clear haner te chanan
@sukhagill2432
@sukhagill2432 10 ай бұрын
1968 ਦੇ ਫੱਗਣ ਮਹੀਨੇ ਦੀ ਸੰਗਰਾਂਦ ਕਿਸ ਤਰੀਕ ਨੂੰ ਸੀ ਦਸਿਊ ਜੀ
@sarbjeetkaur9480
@sarbjeetkaur9480 8 күн бұрын
Masya nu hner hunda hai ja chnan ehde vich bahut confusion hundi hai mam kdo hner kdo chanan mnya janda?
@mastarniji
@mastarniji 4 күн бұрын
masya nu hanera hunda hai, chan bilkul nhi disda te punya nu poora chanan hunda hai 👍🏼👍🏼
@alwayshappy3939
@alwayshappy3939 Жыл бұрын
ਦਸਵੀਂ ਕਿ ਹੁੰਦੀ ਹੈ ਜੀ ਇਸ ਵਾਰੇ ਦਸੋ ਜੀ ਜੇਹੜੀ ਗੂਰੂ ਘਰ ਮਣਾਉਂਦੇ ਹਾਂ ਜੀ
@sachinsharma8201
@sachinsharma8201 Жыл бұрын
ਮੈਡਮ ਜੀ ਇਕ ਗੱਲ ਨੀ ਸਮਝ ਆਈ ਕਿ ਸਿੱਖ ਧਰਮ ਦੇ ਕੈਲੰਡਰ ਦੇ ਅਨੁਸਾਰ ਮਹੀਨਾ ਤਾਂ ਸੰਗਰਾਂਦ ਨੂੰ ਚੜ੍ਹਦਾ ਆ ਫਿਰ ਇਹਦਾ ਮਤਲਬ ਪੰਚਮੀ ਤਾ ਸੰਗਰਾਂਦ ਤੋਂ ਪੰਜ ਦਿਨਾਂ ਬਾਅਦ ਆਉਣੀ ਚਾਹੀਦੀ ਆ ਨਾ ਕਿ ਮੱਸਿਆ ਦੇ ਪੰਜ ਦਿਨਾਂ ਬਾਅਦ। ਇੱਥੇ ਵੀ ਪੰਚਮੀ ਵਿਕਰਮ ਸੰਵਤ ਦੇ ਅਨੁਸਾਰ ਕਿਉ ਮਨੋਂਦੇ।
@AbhiFakeer
@AbhiFakeer Жыл бұрын
Dasmi ku manayi jandi aa
@satnamsinghathwalchohlasah4777
@satnamsinghathwalchohlasah4777 Жыл бұрын
Punya da vi galt dasa ms da vi gal miss da jan k far video payo
@satnamsinghathwalchohlasah4777
@satnamsinghathwalchohlasah4777 Жыл бұрын
40 singh jad shid hoye 40 singh nu jad karn li mss manai jandi panjab ch
@mastarniji
@mastarniji Жыл бұрын
fer baki singhan layi ki ki?
@parveenskitchen9713
@parveenskitchen9713 Жыл бұрын
Madam ji, Dharam di gal karde ho tn ser jaroor dhak lavo ji, benti hai.
@mastarniji
@mastarniji Жыл бұрын
hanji koshish karangi but main ehi keha k ehda dharam nal koi link nahin hai eh sirf planetary movement hai
Players vs Corner Flags 🤯
00:28
LE FOOT EN VIDÉO
Рет қаралды 37 МЛН
Electric Flying Bird with Hanging Wire Automatic for Ceiling Parrot
00:15
Nastya and balloon challenge
00:23
Nastya
Рет қаралды 55 МЛН
The CUTEST flower girl on YouTube (2019-2024)
00:10
Hungry FAM
Рет қаралды 51 МЛН
Players vs Corner Flags 🤯
00:28
LE FOOT EN VIDÉO
Рет қаралды 37 МЛН