500 ਸਾਲ ਪਹਿਲਾਂ ਕਿਹੋ ਜਿਹੀ ਹੁੰਦੀ ਸੀ ਸਿੱਖਾਂ ਦੀ ਅਰਦਾਸ |Sikh Ardas History | Punjab Siyan

  Рет қаралды 625,627

Punjab Siyan

Punjab Siyan

Күн бұрын

Пікірлер: 2 100
@BhagwanSingh-y2h
@BhagwanSingh-y2h 6 ай бұрын
ਵੀਰ ਜੀ ਤੁਹਾਡਾ ਬੇਹੱਦਸੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਅਰਦਾਸ ਬਾਰੇ ਜਾਣ ਕਾਰੀ ਦਿਤੀ ਪਰਮੇਸ਼ੁਰ ਤੁਹਾਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀ ਬਖਸ਼ੇ ਤੁਸੀਂ ਇਤਹਾਸ ਦੀ ਜਾਨਕਾਰੀ ਦਿਦੇ ਰਹੋ
@surinderlamba3886
@surinderlamba3886 3 күн бұрын
waheguru ji bahut wadhiya jankari aap ji ney ditti. Shukarana Veer ji 🙏🏼
@eakamjotsingh4579
@eakamjotsingh4579 9 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਸਬੰਧੀ ਬਹੁਤ ਡੂੰਘੀ ਜਾਣਕਾਰੀ ਦੇਣ ਲਈ ਅੱਜ ਕੱਲ੍ਹ ਦੇ ਬਾਬੇ ਚਿਮਟੇ ਢੋਲਕੀਆਂ ਵਜ਼ਾ ਕੇ ਟੈਮ ਪੂਰਾ ਕਰ ਦਿੱਨੇ ਨੇ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@SantaPatwar
@SantaPatwar 8 ай бұрын
Ji, oh sare Jat Han.
@AshokSharma-zf2ix
@AshokSharma-zf2ix 8 ай бұрын
स्कूलां कालेजां विच पढ़ाई जाती आवश्यक है
@madansangwan3663
@madansangwan3663 8 ай бұрын
Me😅😅ambala
@ਗੁਰਭੇਜਸਿੰਘ
@ਗੁਰਭੇਜਸਿੰਘ 5 ай бұрын
੨੨ ਬਾਬੇ ਲੀਡਰਾ ਕਲਾਕਾਰਾ ਬੇੜਾ ਗਰਕ ਕਰਤਾ ਬਾਬੇ ਬੀਬੀਅਾ ਬਣਾਤੇ ਲੀਡਰ ਬਾਪੂ ਕਲਾਕਾਰ ਮਡੀਰਾ ਅਾਪ ਖਤਮ
@babeks1635
@babeks1635 4 ай бұрын
ਸਤਿਕਾਰ ਯੋਗ ਸੰਪਾਦਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਆਪ ਨੂੰ ‌ਲੰਬੀ ਉਮਰ ਤੇ ਚੜ੍ਹਦੀ ਕਲਾ ਵਿਚ ਰੱਖਣ ਜੀ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਇਹੋ ਜਿਹੇ ਇਤਿਹਾਸਕ ਤੱਥ ਦਸਦੇ ਰਿਹਾ ਕਰੋ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ
@harbansgill6404
@harbansgill6404 2 ай бұрын
ਸਿੱਖ ਇਤਿਹਾਸ ਵਿੱਚੋਂ ਅਰਦਾਸ ਦੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵੱਡਾ ਉਪਰਾਲਾ ਹੈ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ॥
@KamaljitChohan-p5k
@KamaljitChohan-p5k Ай бұрын
Waheguru ji ka Khalsa Waheguru ji ki fathe bhai sahib ji 🙏🏻 thanks it’s fully knowledgeable from Canada
@roopsinghmaur8069
@roopsinghmaur8069 3 ай бұрын
ਲੱਖ ਲੱਖ ਵਾਰ ਧੰਨਵਾਦ ਸ਼ੁਕਰੀਆ ਜੀਓ। ਆਪ ਜੀ ਨੇ ਬਾ ਖੂਬੀ ਅਰਦਾਸ ਦੇ ਇਤਿਹਾਸ ਨੂੰ ਬਿਆਨ ਕੀਤਾ ਹੈ, ਹਰਫ਼ ਬਾ ਹਰਫ਼ ਹਰ ਇੱਕ ਸ਼ਬਦ ਦੀ ਮਹਾਨਤਾ ਅਤੇ ਮਹੱਤਤਾ ਬਾਰੇ ਖ਼ੂਬ ਸਚਾਈ ਭਰਪੂਰ ਜਾਣਕਾਰੀ ਦਿੱਤੀ ਗਈ ਹੈ, ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਅਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਤੁਹਾਨੂੰ ਇਹ ਸੇਵਾ ਕਰਨ ਦਾ ਉਪਰਾਲਾ ਕਰਨ ਦੀ ਬਲ ਬੁੱਧੀ ਬਖਸ਼ਿਸ਼ ਕਰਨ,ਪੰਥ ਦੀ ਚੜ੍ਹਦੀ ਕਲਾ ਵਿੱਚ ਯੋਗਦਾਨ ਪਾਉਂਦੇ ਰਹੋਂ, ਵਾਹਿਗੁਰੂ ਜੀ ਸਦਾ ਸਹਾਈ ਹੋਣ।
@JarnailSingh-jo3nt
@JarnailSingh-jo3nt 8 ай бұрын
ਅਰਦਾਸ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਬਹੁਤ ਜਾਣਕਾਰੀ ਮਿਲੀ ਇਹ ਵੀਡੀਓ ਅਸੀਂ ਚਨਈ ਬੈਠੇ ਸੁਣ ਰਹੇ ਹਾਂ
@farmarfarming3846
@farmarfarming3846 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹੋਰ ਵੀ ਦੁਬਿਧਾ ਪਾਈ ਗਈ ਹੈ ਕਿ ਦਸਮ ਗ੍ਰੰਥ ਵਾਲੀਆਂ ਬਾਣੀਆਂ ਗੁਰੂ ਸਾਹਿਬ ਦੀਆਂ ਨਹੀਂ ਹਨ ਇਸ ਤੇ ਖੋਜ ਨਹੀਂ ਕੀਤੀ ਗਈ, ਬੜੇ ਸਿੱਖ ਛੱਡ ਚੁੱਕੇ ਹਨ ਬਹੁਤ ਸਿੱਖ ਦੁਬਿਧਾ ਵਿਚ ਪੜ੍ਹ ਰਹੇ ਹਨ ਕਿ ਅਸੀਂ ਠੀਕ ਹਾਂ ਜਾਂ ਗਲਤ, ਇਸ ਲਈ ਖੋਜ ਹੋਣੀ ਚਾਹੀਦੀ ਹੈ 🙏🙏🙏🌹🌹❤❤
@ranjeetkaur3064
@ranjeetkaur3064 4 ай бұрын
Sahi keh rhe ho
@twkls
@twkls 3 ай бұрын
@farmarfarming3846 💐 ਪਾਠ ਕਰਨਾ ਪਾਠੀਆਂ ਦਾ ਹੀ ਕੰਮ ਹੈ ਇਹ ਗੁਰਮੱਤ ਨਹੀਂ ਹੈ। ਪਾਠ ਹਰ ਇਕ ਦਾ ਆਪਣਾ ਨਿੱਜੀ ਕੰਮ ਹੈ ਇਹ ਗੁਰਮੱਤ ਹੈ।
@tarsemsidhu1638
@tarsemsidhu1638 3 ай бұрын
@@ranjeetkaur3064ਦਸਮ ਗ੍ਰੰਥ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੁਰਬਾਣੀ ਹੈ ਜੀ
@BalwinderSinghSingh-pn3im
@BalwinderSinghSingh-pn3im 3 ай бұрын
ਦੱਸਮ ਬਾਣੀ ਦੀ ਦੂਬਧਾ ਪਾਈ ਸਰਕਾਰੀ ਬਾਬੀਆ ਨੇ ਟਾਊਟਾ ਕੀਕੌਮ ਲੱੜਦੀ ਰੱਹੇ ਸਾਡਾ ਤੌਰੀ ਫੁਲਕਾ ਚੱਲਦਾ ਰੱਹੇ ਜਹਾਜਾ ਚ ਅੱਸੀ ਹੁਟੇ ਲੈਦ ਰਹਿਏ
@Stewie-ed1ct
@Stewie-ed1ct 3 ай бұрын
Beautiful post worth sharing . Information disclosed is really worth praising n should be published in the book form so that it doesn't change from one person to another.Hope u will consider in the coming times Addition) deletion can be easily done in the present times so book is the real alternative
@Surinderkaur-y6o
@Surinderkaur-y6o 4 ай бұрын
ਬਹੁਤ ਧੰਨਵਾਦ ਵੀਰ ਜੀ ਗੁਰੂ ਸਾਹਿਬ ਤੁਹਾਨੂੰ ਸਦਾ ਚੜੵਦੀਕਲਾ ਬਖਸ਼ਿਸ਼ ਕਰਨ🙏
@khazansingh1
@khazansingh1 3 күн бұрын
ਬਹੁਤ ਖੂਬ ਬਹੁਤ ਵਧੀਆ ਉਪਰਾਲਾ, ਧੰਨਵਾਦ ਕਰਦੇ ਹਾਂ ਪਰਮਾਤਮਾ ਦਾ ਜਿਨ੍ਹਾਂ ਨੇ ਤੁਹਾਨੂੰ ਬੁਧ ਮੱਤ ਅਤੇ ਸੋਝੀ ਬਖਸ਼ੇ ਹੈ।
@sirrhnishane
@sirrhnishane 7 ай бұрын
ਅਰਦਾਸ ਸਬੰਧੀ ਬਹੁਤ ਹੀ ਪੁਖਤਾ ਜਾਣਕਾਰੀ ਬਹੁਤ ਹੀ ਸਰਲ ਤੇ ਸਹਿਜ ਤਰੀਕੇ ਨਾਲ ਦੇਣ ਲਈ ਹਾਰਦਿਕ ਧੰਨਵਾਦ।
@BhagwanSingh-ub4gc
@BhagwanSingh-ub4gc 5 ай бұрын
Waheguru Ji Ka Khalsa Waheguru JI Ki Fateh DHan Wad Bhai SahibJi 🙏
@sukhwindersingh1480
@sukhwindersingh1480 3 ай бұрын
ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਅਰਦਾਸ ਬਾਰੇ ਜਾਣਕਾਰੀ ਦਿੱਤੀ ਜਿਉਂਦੇ ਰਹੋ
@narindersinghnarindersingh1997
@narindersinghnarindersingh1997 9 ай бұрын
ਸਤਿਗੁਰੂ ਦੇ ਪਿਆਰਿਓ ਅਰਦਾਸ ਦਾ ਇਤਿਹਾਸ ਸੁੱਣਕੇ ਬਹੁਤ ਹੀ ਅਨੰਦ ਆਇਆ ਨਾਲ ਹੀ ਸੁੰਦਰ ਦਾਹੜਾ ਅਤੇ ਦਸਤਾਰ ਸਜਾਈ ਵੇਖਕੇ ਮਨ ਨੂੰ ਬਹੁਤ ਬਹੁਤ ਸਕੂਨ ਮਿਲਿਆ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ।। ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ ।।
@bkbali5936
@bkbali5936 8 ай бұрын
VERY nice ਦ੍ਰਿਸਟਾਤ unique knowledge bohat superb Bali Sirhindi nowin Australia Baliz 13 Corbett st Clide North Vic in
@bkbali5936
@bkbali5936 8 ай бұрын
Cassey Monash hospital Berwick 11th may 2O24
@KiranKiran-o5w
@KiranKiran-o5w 8 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ
@lakhvinderSandhu-x4y
@lakhvinderSandhu-x4y 4 ай бұрын
ਬਹੁਤ ਵਧੀਆ ਜੀ ਪਿੰਡ ਘੇਰੂ ਵਾਲਾ ਫਾਜਿ਼ਲਕਾ
@Amrinder-i1s
@Amrinder-i1s 6 күн бұрын
Waheguru ji mehar kro ji​@@KiranKiran-o5w
@JATT-69ip2
@JATT-69ip2 5 ай бұрын
ਵਾਹਿਗੁਰੂ ਜੀ ਅਰਦਾਸ ਦੀ ਅਹਮੀਅਤ ਦਾ ਦਾਸ ਨੂੰ ਅੱਜ ਹੀ ਪਤਾ ਲੱਗਾ ਹੈ ਜੀ ਵੱਲੋਂ ਮੇਵਾ ਸਿੰਘ ਧਰਮੀ ਫੌਜੀ ਜੂਨ 1984
@harpalsinghsagoo9202
@harpalsinghsagoo9202 8 ай бұрын
ਵਾਹਿਗੁਰੂ ਜੀ। ਧੰਨ ਤੇਰੀ ਸਿੱਖੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਈ ਸਾਹਿਬ ਜੀ ਤੁਸੀਂ ਧੰਨਤਾ ਦੇ ਯੋਗ ਹੋ। ਬਹੁਤ ਵਧੀਆ ਉਪਰਾਲਾ ਹੈ ਜੀ।
@malkitsinghsaini9360
@malkitsinghsaini9360 Ай бұрын
ਬਹੁਤ ਹੀ ਮਹੱਤਵਪੂਰਣ ਇਤਹਾਸਕ ਜਾਣਕਾਰੀ, ਤੁਹਾਡੀ ਮਿਹਨਤ ਬਹੁਤ ਹੀ ਸੱਚੀ ਜਾਣਕਾਰੀ ਦੇ ਰਹੀਂ। ਵਾਹਿਗੁਰੂ ਆਪ ਨੂੰ ਹਮੇਸ਼ਾ ਚੜਦੀਕਲਾ ਬਖਸ਼ੇ
@DalierSingh-ew4pp
@DalierSingh-ew4pp 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪ੍ਰੋਗਰਾਮ ਦਿੱਤਾ ਹੋਇਆ ਸਮਝਾਉਣ ਵਾਸਤੇ ਬਹੁਤ ਵਧੀਆ
@singhdavinder4444
@singhdavinder4444 2 ай бұрын
ਬਹੁਤ ਹੀ ਜਾਣਕਾਰੀ ਭਰਪੂਰ ਅਰਦਾਸ ਦਾ ਇਤਿਹਾਸ ਵਰਣਨ ਕੀਤਾ ਗਿਆ। ਧੰਨਵਾਦ ਧੰਨਵਾਦ।
@dr.harbhajansinghkomal
@dr.harbhajansinghkomal 2 ай бұрын
ਬਹੁਤ ਸੁੰਦਰ ਵਖਿਆਨ, ਭਰਪੂਰ ਜਾਣਕਾਰੀ ਅਰਦਾਸ ਬਾਰੇ ਅਤੇ ਸਿੱਖ ਇਤਿਹਾਸ ਬਾਰੇ, ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ!
@hsgill4083
@hsgill4083 8 ай бұрын
ਭਾਈ ਸਾਹਿਬ ਜੀ ਤੁਸੀਂ ਬਹੁਤ ਬਡਮੁਲੀ ਜਾਣਕਾਰੀ ਅਰਦਾਸ ਵਾਰੇ ਦਿੱਤੀ ਵਾਹਿਗੁਰੂ ਆਪ ਜੀ ਨੂੰ ਹੋਰ ਵਧੀਆ ਇਤਿਹਾਸ ਦੀ ਜਾਣਕਾਰੀ ਦੇਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@nirmaljeetkaur8229
@nirmaljeetkaur8229 16 күн бұрын
ਬੜੀ ਹੀ ਵਧੀਆ ਜਾਨਕਾਰੀ ਮਿਲੀ ਇਸ ਵੀਡੀਓ ਰਾਹੀ ...ਸ਼ੁਕਰਗੁਜ਼ਾਰ ਹਾਂ ਤੁਹਾਡੇ । ਵਾਹਿਗੁਰੂ ਤੁਹਾਡੇ ਤੇ ਆਪਣੀ ਮੇਹਰ ਬਣਾਈ ਰੱਖਣ।
@harbhajankingra7551
@harbhajankingra7551 8 ай бұрын
ਬਹੁਤ ਹੀ ਸ਼ਾਂਤੀ ਪੁਹਚੀ ਆਪ ਜੀ ਦਾ ਲੱਖ ਲੱਖ ਧੰਨਵਾਦ
@armaansinghsidhu3796
@armaansinghsidhu3796 8 ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਸਿੱਖ ਇਤਿਹਾਸ ਦੀ ਵੱਡੀ ਤੇ ਅਣਮੁੱਲੀ ਜਾਣਕਾਰੀ ਲਈ
@bhullarsahib69
@bhullarsahib69 6 ай бұрын
ਅਰਦਾਸ ਦੇ ਹਵਾਲੇ ਦੇਣ ਤੋ ਪਹਿਲਾਂ ਗੁਰੂ ਸਾਹਿਬਾਨਾਂ ਵਿੱਚ ਫਰਕ ਪਾਉਣਾ ਹੀ ਗਲਤ ਹੈ, ਦੂਜਾ ਦੋਏ ਕਰ ਜੋੜ ਨੂੰ ਸਮਝਣ ਦੀ ਲੋੜ ਹੈ,ਦੋ ਹੱਥਾਂ ਨੂੰ ਜੋੜਨਾ ਨਹੀ ਹੈ,ਮਨ ਤੇ ਆਤਮਾ ਦੇ ਜੋੜ ਨੂੰ ਸਮਝਾਉਣਾ ਕੀਤਾ ਹੈ ਤੇ ਦੱਸ ਪਾਤਸ਼ਾਹੀਆ ਇਕ ਹੀ ਰੂਪ ਹੈ,ਦਸ ਪਾਤਸ਼ਾਹੀਆਂ ਇਕ ਹੀ ਸਨ ਤੇ ਹੁਣ ਵੀ ਮੰਨਦੇ ਹਨ ਤੇ ਅਰਦਾਸ ਵੱਖ ਵੱਖ ਗੁਰੂਆਂ ਨੂੰ ਕਰਦੇ ਹਨ,ਜੋ ਠੀਕ ਨਹੀ ਲਗਦੀ ਹੈ,ਇਸ ਤਰ੍ਹਾਂ ਅਰਦਾਸਾਂ ਕਰਨੀਆਂ ਗੁਰੂ ਸਾਹਿਬਾਂ ਵਿੱਚ ਫਰਕ ਪਾਉਂਦੀਆਂ ਹਨ ਏਕਤਾ ਤੇ ਇਕ ਸਰੂਪ ਨੂੰ ਸੱਟ ਮਾਰਦੀਆਂ ਹਨ 🙏 ਵਿਚਾਰਨ ਦੀ ਲੋੜ੍ਹ ਹੈ 👏
@sakindersingh5561
@sakindersingh5561 4 ай бұрын
ਗੁਰਬਾਣੀ ਵਿਚ ਅਰਦਾਸ ਵਾਲੇ ਸ਼ਬਦ ਵਿਚ ਜੋ "ਕਰ" ਸ਼ਬਦ ਆਂਦਾ ਹੈ ਉਸਦਾ ਮਤਲਬ ਹੱਥ ਹੁੰਦੈ, ਅਰਦਾਸ ਹੱਥ ਜੋੜਕੇ ਹੀ ਕਰਦੇ ਹਾਂ, ਦੂਸਰੀ ਗੱਲ..... ਜਦ ਮਨ ਔਰ ਆਤਮਾ ਇਕ ਹੀ ਹੋ ਗਏ ਫੇਰ ਵਾਹਿਗੁਰੂ ਜੀ ਔਰ ਸਾਡੇ ਵਿਚ ਫਰਕ ਕੀ ਰਹਿ ਗਿਆ....?? ਦੋਇ ਕਰ ਜੋਰ ਕਰਉ ਅਰਦਾਸਿ || ਤੁਧੁ ਭਾਵੈ ਤਾਂ ਆਨੈ ਰਾਸਿ|| ਮੇਰੇ keyboard ਵਿਚ ਣ ਨੂੰ ਦੁਲਾਵਾਂ ਨਹੀਂ ਲੱਗ ਰਹੀਆਂ ਇਸ ਲਈ ਇਸਨੂੰ ਤੁਸੀਂ ਆਪ ਸਹੀ ਕਰ ਲਿਓ, ਹੁਣ ਮੁੱਦੇ ਦੀ ਗੱਲ ਕਰਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਤੈਨੂੰ ਭਾ ਜਾਵੇ ਤੈਨੂੰ ਚੰਗਾ ਲੱਗ ਜਾਵੇ ਤਾਂ ਮੇਰੀ ਅਰਦਾਸ ਕਬੂਲ ਹੋ ਸਕਦੀ ਹੈ, ਏਥੇ ਮਨ ਔਰ ਆਤਮਾ ਦੀ ਤਾਂ ਗੱਲ ਹੀ ਨੀ, ਜੇਕਰ ਮਨ ਔਰ ਆਤਮਾ ਇਕ ਹੋ ਜਾਵੇ ਫੇਰ ਤਾਂ ਓਹ ਇਨਸਾਨ ਚੌਥੇ ਪਦ ਤੱਕ ਪਹੁੰਚ ਚੁੱਕਾ ਹੈ, ਬਾਕੀ ਜੋ ਤੁਸੀਂ ਕਹਿੰਦੇ ਓ ਕਿ ਗੁਰੂ ਸਾਹਿਬ ਜੀ ਨੂੰ ਅਲੱਗ ਅਲੱਗ ਕਰਨਾ ਗਲਤ ਹੈ ਫਰਕ ਪਾਉਣਾ ਗਲਤ ਹੈ, ਜਦ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਰਚਨਾ ਕੀਤੀ ਹੈ ਫਿਰ ਅਸੀਂ ਗੁਰੂ ਸਾਹਿਬ ਜੀ ਤੋਂ ਜ਼ਿਆਦਾ ਸਿਆਣੇ ਹੋਗੇ....?? ਜੇਕਰ ਕਿਸੇ ਮੇਰੇ ਵਰਗੇ ਦੀ ਇਹ ਰਚਨਾ ਹੁੰਦੀ ਫੇਰ ਤਾਂ ਸਵਾਲ ਕਰਨਾ ਬਣਦਾ ਸੀ ਜਦ ਇਹ ਰਚਨਾ ਖੁਦ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਫਿਰ ਕਾਹਦਾ ਕਿੰਤੂ ਪਰੰਤੂ.....??
@rajinderkour2896
@rajinderkour2896 4 ай бұрын
​@@sakindersingh5561ਗੁਰਬਾਣੀ ਵਿੱਚ ਕਰਿ ਹਥ ਨੂੰ ਹੀ ਕਿਹਾ ਹੈ । ਅਹਿ ਕਰੁੁੁ ਕਰੇ ਸੋ ਅਹਿ ਕਰੁ ਪਾਏ
@sakindersingh5561
@sakindersingh5561 4 ай бұрын
@@rajinderkour2896 ਹਾਂਜੀ
@RaghbirPannu-q7i
@RaghbirPannu-q7i 3 ай бұрын
ਭੁੱਲਰ ਸਾਹਿਬ ਜੀ ਤੁਸੀ ਠੀਕ ਲਿੱਖਿਆ ਹੈ ,ਇਹ ਆਦਮੀ ਗਲਤ ਪ੍ਰਚਾਰ ਕਰਦਾ ਹੈ , ਗੁਰਬਾਣੀ ਵਿੱਚ ਕਿਸੇ ਅੱਗੇ ਵੀ ਅਰਦਾਸ ਨਾ ਕਰਨ ਬਾਰੇ ਲਿੱਖਿਆ ਹੈ , “ ਬਿਨ ਬੋਲਿਆ ਸੱਭ ਕਿਛੁ ਜਾਨਦਾ ਕਿਛੁ ਆਗੇ ਕੀਜੈ ਅਰਦਾਸਿ “ ॥
@HarbansSingh-ki2dl
@HarbansSingh-ki2dl 21 күн бұрын
@rajinderkour2896 ਹਾਜੀ
@CSMadan
@CSMadan 5 ай бұрын
ਬਹੁਤ ਬਹੁਤ ਧਨਵਾਦ ਪੁੱਤਰ ਇਹ ਸਬ ਕੁਝ ਦੱਸਣ ਲਈ । ਗੁਰੂ ਤੁਹਾਨੂੰ ਹੋਰ ਤਰੱਕੀ ਦੇਵੇ
@Dalveerkaur-o4v
@Dalveerkaur-o4v 5 ай бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@JagtarSingh-wg1wy
@JagtarSingh-wg1wy 9 ай бұрын
ਭਾਈ ਸਾਹਿਬ ਜੀ ਤੁਸੀਂ ਸਾਨੂੰ ਅਰਦਾਸ ਵਾਰੇ ਇਤਿਹਾਸਕ ਪਿਛੋਕੜ ਦਾ ਬਾਰੀਕੀ ਨਾਲ ਸਮਝਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ/ਹੈਦਰਾਬਾਦ ਤੋਂ ਜੀ
@LakhwinderSingh-wd8dr
@LakhwinderSingh-wd8dr 9 ай бұрын
ਇਹੋ ਜਿਹੇ ਇਤਿਹਾਸਕਾਰ ਚਾਹੀਦੇ ਹਨ ਸਾਡੀ ਕੌਮ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@satgursingh5613
@satgursingh5613 7 ай бұрын
Bir ji bahut wistar nal ap ji Sikh itihas warnan karde hon meri ek binti hai kih waheguru sabad Di jankari jarur Dio ih sabad phathan Di Jawan da hai sahib Siri guru Nanak dev to le Kar guru Govind Singh tikar kartar kartar dhan narikar ja satnam gurparsad kahnde si
@harbansgill6404
@harbansgill6404 8 ай бұрын
ਅਰਦਾਸ ਤੇ ਇਤਹਾਸ ਦੀ ਬਹੁਤ ਲੰਬੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ॥🙏🙏
@kulwantnarang7749
@kulwantnarang7749 Ай бұрын
Bahut hi vadhiya jankari diti hai .Waheguru ji mehar karan te aap isi tereekey naal hor bartant upar vi roshni paonde raho ji .
@ranjitkaur8624
@ranjitkaur8624 3 ай бұрын
ਸਤਿ ਸ੍ਰੀ ਆਕਾਲ ਵੀਰ ਜੀ ਮੈਂ ਰਣਜੀਤ ਕੌਰ ਜ਼ਿਲ੍ਹਾ ਸੰਗਰੂਰ ਪਿੰਡ ਢੱਡਰੀਆਂ ਮੈਂ ਪਹਿਲੀ ਵਾਰ ਤੁਹਾਡੀ ਸਾਖੀ ਸੁਣੀ ਨੰਦ ਚੰਦ ਬਹੁਤ ਵਧੀਆ ਲੱਗੀ ਦੂਜੀ ਹੁਣ ਅਰਦਾਸ ਵਾਲੀ ਵੀਰ ਜੀ ਮੈਂ ਅੰਮਿਰਤ ਤਾਂ ਨਹੀਂ ਸਕਿਆ ਚਲੋ ਮਾਲਕ ਕਦੀ ਸਾਨੂੰ ਵੀ ਆਪਣੇ ਲੜ ਲਾਉਣਗੇ ਵਹਿਗੁਰੂ ਕਿਰਪਾ ਕਰੇ ਪਰ ਗੁਰੂਆਂ ਦੀਆਂ ਸਾਖੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਜੀ ❤❤❤❤❤❤
@vaddasingh4083
@vaddasingh4083 2 ай бұрын
😊
@vaddasingh4083
@vaddasingh4083 2 ай бұрын
¹²²ģ
@Aman111Aman51
@Aman111Aman51 2 ай бұрын
Parmatma de larh laggan lai, Amrit shakan di jarurat nhi hundi......
@reeallifed.s.bhullar7698
@reeallifed.s.bhullar7698 Ай бұрын
​@@Aman111Aman51ਵੀਰ ਜੀ ਜਿਹੜਾ ਵੀ ਗੁਰੂ ਕਲਗੀਧਰ ਸਾਹਿਬ ਜੀ ਪਿਤਾ ਦਾ ਸਿੱਖ ਬਣਨਾ ਚਾਹੁੰਦਾ ਜਾਂ ਚਾਹੁੰਦੀ ਹੈ ਜੀ 🙏 ਉਸ ਨੂੰ ਅੰਮ੍ਰਿਤ ਪਾਨ ਕਰਨਾ ਬਹੁਤ ਜ਼ਰੂਰੀ ਹੈ ਜੀ 🙏 ਕਲਗੀਧਰ ਪਾਤਸ਼ਾਹ ਜੀ ਖੁਦ ਅਕਾਲ ਪੁਰਖ ਜੀ ਦੇ ਰੂਪ ਸਨ ਤੇ ਤਾਂ ਵੀ ਉਹਨਾਂ ਨੇ ਆਪ ਵੀ ਅੰਮ੍ਰਿਤ ਪਾਨ ਕੀਤਾ ਸੀ ਜੀ 🙏, ਬਾਕੀ ਤੁਸੀਂ ਸਾਡੇ ਤੋਂ ਬਹੁਤ ਬਹੁਤ ਸਿਆਣੇ ਹੋ ਜੀ 🙏 ਤੁਹਾਡਾ ਜੋ ਜੀਅ ਕਰਦਾ ਕਰੋ ਜੀ, ਪਰ ਸਾਨੂੰ ਇਹ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਅਸੀਂ ਆਏ ਕਿਥੋਂ ਹਾਂ, ਤੇ ਜਾਣਾ ਕਿਥੇ ਹੈ ਜੀ 🙏 ਧੰਨਵਾਦ ਜੀ 🙏
@KamaljitChohan-p5k
@KamaljitChohan-p5k Ай бұрын
Waheguru ji ka Khalsa Waheguru ji ki fathe bhai sahib ji 🙏🏻 I like u videos it’s fully knowledgeable thanks from Canada
@manjitdhillon9973
@manjitdhillon9973 8 ай бұрын
ਬੜੀ ਵੱਡੀ ਸੇਵਾ ਬਖਸ਼ੀ ਹੈ ਆਪ ਜੀ ਨੂੰ ਗੁਰੂ ਪਿਆਰਿਓ❤️ਚੜ੍ਹਦੀ ਕਲਾ ਵਿੱਚ ਰਹੋ
@inderjeetkaur
@inderjeetkaur 9 ай бұрын
ਬਹੁਤ ਹੀ ਡੂੰਘੀ ਅਨਮੋਲ ਜਾਣਕਾਰੀ ਦਿੱਤੀ ਆ ਜੀ ਅਰਦਾਸ ਬਾਰੇ ਧੰਨਵਾਦ ਤੁਹਾਡਾ
@AvtarSingh-f1o7c
@AvtarSingh-f1o7c 8 ай бұрын
ਹੁਣ ਆਪ ਜੀ ਦਾ ਚਿਹਰਾ ਸਾਬਤ ਸੂਰਤ ਕਾਇਮ ਰੱਖਣ ਨਾਲ, ਹੋਰ ਵੀ ਵਧੀਆ ਲੱਗਦਾ ਹੈ ਪਰਮਾਤਮਾ, ਗੁਰੂ ਸਾਹਿਬਾਨ ਜੀ ਕਿਰਪਾ ਕਰਨ ਆਪ ਜੀ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ਣ
@KulwinderKaur-o5c
@KulwinderKaur-o5c 2 ай бұрын
ਲੁਧਿਆਣਾ ਵਿਖੇ, ਅਸੀਂ ਹਾਂ ਖਾਲਸਾ ਜੀ,ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ, ਜਾਣਕਾਰੀ ਦਾ। ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਵਰਗੇ ਵੀਰਾਂ ਤੇ।
@guneetsodhi2167
@guneetsodhi2167 5 ай бұрын
ਬਹੁਤ ਬਹੁਤ ਧੰਨਵਾਦ ਬੇਟਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਾਂਕਿ ਤੁਸੀਂ ਹੋਰ ਜਾਣਕਾਰੀ ਦਿੰਦੇ ਰਹੋ ਧੰਨਵਾਦ
@BhupinderSinghMalhotra-y8q
@BhupinderSinghMalhotra-y8q 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਗੁਰੂ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਗੁਰਮਤ ਤੇ ਚੱਲਣ ਦੀ ਦ੍ਰਿੜਤਾ ਬਖਸ਼ਣ ਜੀ, ਏਹੀ ਅਰਦਾਸ ਹੈ 🙏
@dhiansingh3103
@dhiansingh3103 9 ай бұрын
ਵੀਰ ਜੀ ਤੁਸੀਂ ਗੁਰਮਤਿ ਗਿਆਨ/ਵਿਚਾਰਾਂ ਦੱਸਦੇ ਦੱਸਦੇ ਸਾਬਤ ਸੂਰਤ ਹੋ ਗਏ ਹੋ ਬੜੀ ਖੁਸ਼ੀ ਹੋਈ, ਉਸ ਉਪਰੰਤ ਹੁਣ ਤੁਸੀਂ ਲਗਦੈ ਖੰਡੇ ਬਾਟੇ ਦੀ ਪਾਹੁਲ ਵੀ ਜਲਦੀ ਗ੍ਰਹਿਣ ਕਰ ਕੇ ਸੰਪੂਰਨ ਸਿੰਘ ਸੱਜ ਜਾਓਗੇ, ਫਿਰ ਸਾਡਾ ਮਨ ਹੋਰ ਵੀ ਅਨੰਦਿਤ ਹੋਵੇਗਾ । ਵਾਹਿਗੁਰੂ ਤੁਹਾਨੂੰ ਹੋਰ ਵੀ ਤਾਕਤ ਬਖਸ਼ੇ ।। 🙏🙏🙏🙏🙏🙏🙏🙏🙏🙏
@inderjeetmann368
@inderjeetmann368 8 ай бұрын
14:38 14:38 14:llll Oo 0llllll Llllll 0lll0Ll0lllolLl0llllllolllllll0llllll0lll ...,.. 😊😅😊😊😊
@Smart-One
@Smart-One 8 ай бұрын
ਗਾਤਰਾ ਭਾਵੇਂ ਛੁਪਾ ਕੇ ਹੀ ਰੱਖ ਲਿਆ ਜਾਵੇ, ❤🍁😀
@surinderpalkaurkehal9353
@surinderpalkaurkehal9353 7 ай бұрын
😊
@satwantsingh4271
@satwantsingh4271 9 ай бұрын
ਬਹੁਤ ਵਧੀਆ ਜਾਣਕਾਰੀ! ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।
@SardarKS
@SardarKS 2 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@humanityisfirstforallgodis9280
@humanityisfirstforallgodis9280 8 ай бұрын
ਅਕਾਲ ਪੁਰਖ ਜੀ ਸਹਾਇ ਸਰਦਾਰ ਜੀ ਬਹੁਤ ਸਾਰੀਆਂ ਵਧਾਈਆਂ ਜੀ ਸਬਤ ਸੂਰਤਾਂ ਸਿੰਘ ਸਰਦਾਰਾਂ ਉਟ ਆਸਰਾ ਅਰਦਾਸਾਂ ਜੁਗੋ ਜੁਗ ਅੱਟਲ ਗੁਰੂ ਗ੍ਰੰਥ ਸਾਹਿਬ ਜੀ ਅਗੇ ਬਹੁਤ ਨੂਰ ਆਯਾ ਹੈ ਸਬਤ ਸੁਰਤੀ ਦਾ ਜੀ
@hirasingh702
@hirasingh702 9 ай бұрын
ਆਪਜੀ ਦਾ ਬਹੁਤ ਬਹੁਤ ਸ਼ੁਕਰੀਆ ਅਰਦਾਸ ਕਰਨ ਦਾ ਤਰੀਕਾ ਅਤੇ ਅਰਦਾਸ ਕਰਨ ਦੀਮਹੱਤਤਾ ਦਾ ਬਹੁਤ ਵਧੀਆ ਵਰਣਨ ਕੀਤਾ ਹੈ ਆਪਜੀ ਅੱਗੇ ਇੱਕ ਹੋਰ ਬੇਣਤੀ ਹੈ ਕਿ ਆਗਿਆ ਭੲਈ ਅਕਾਲ ਕੀ ਸ਼ਬਦ ਦਾ ਵੀ ਇਤਹਾਸ ਵਿਵਰਣ ਸਹਿਤ ਦੱਸਣ ਦੀ ਵੀ ਕਿਰਪਾ ਕਰਨੀ ਜੀ।ਧੰਨਵਾਦ ਜੀ।
@trilochansinghrehsi9354
@trilochansinghrehsi9354 5 ай бұрын
ਬਹੁੱਤ ਵਧੀਆ ਜਾਣਕਾਰੀ ਮਿਲੀ ਜੀ ਧੰਨਵਾਦ ਜੀ
@jaimalsidhu607
@jaimalsidhu607 9 ай бұрын
Dhanbad beta ji ਬਹੁਤ ਮਿਹਨਤ ਕਰਕੇ ਵੀਡੀਓ ਲੈ ਕੇ ਆਉਂਦੇ ਧੰਨਵਾਦ ਜੀ
@SewaksinghSandhu-ms2jn
@SewaksinghSandhu-ms2jn 4 ай бұрын
ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਿੰਘ ਸਾਬ ਜੀ
@GoldyHamira
@GoldyHamira 3 ай бұрын
ਬਹੁਤ ਚੰਗਾ ਲੱਗਦਾ ਘੁਦੇ 22 ਵਲੋਗ ਦੇਖ ਕੇ ਇਸੇ ਤਰ੍ਹਾਂ ਚੜ੍ਹਦੀਕਲਾ ਰਹੋ
@swaransingh483
@swaransingh483 9 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਬ ਜੀ ਵਾਹਿਗੁਰੂ ਚਡਦੀ ਕਲਾ ਵਿਚ ਰੱਖਣ ਸਦਾ ਹੀ ਭਾਈ ਸਾਬ ਜੀ
@manmohansingh5340
@manmohansingh5340 9 ай бұрын
Bout vadia ji ARDAS ❤🙏👍
@paramjitkaur-ki9ur
@paramjitkaur-ki9ur 9 ай бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਬਹੁਤ ਡੂੰਘੀ ਜਾਣਕਾਰੀ ਦੇਣ ਲਈ ਤੁਹਾਡੀ ਹਰ ਵਿਡੀਉ ਸੁਣਦੇ ਹਾਂ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ। ਕਿੱਤਾ ਖੇਤੀਬਾੜੀ।
@KaramjitDhaliwal-r3d
@KaramjitDhaliwal-r3d 9 ай бұрын
ਅਸੀ ਠੀਕਰੀਵਾਲ ਬਰਨਾਲਾ (pb 19)to ਤੁਹਾਡੀ ਵੀਡਿਓ ਦੇਖ ਰਹੇ ਆ ਜੀ
@sodhisaab9579
@sodhisaab9579 9 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏
@JarnailSingh-rg9pm
@JarnailSingh-rg9pm 8 ай бұрын
ਅਰਦਾਸ ਵੀਡੀਓ ਸੰਗਤਾਂ ਨੂੰ ਸੁਮੱਤ ਬਖਸ਼ਣ ਲਈ ਚੰਗਾ ਓਪਰਾਲਾ ਹੈ ਜੀ ਦਾਸ ਚੰਡੀਗੜ੍ਹ ਤੋਂ ਵਾਹਿਗੂਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@GurmeetSingh-m9q
@GurmeetSingh-m9q 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JatinderjotSingh-wt1zm
@JatinderjotSingh-wt1zm 9 ай бұрын
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਵਹਿਗੁਰੂ ਜੀ ਥੋਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਵਹਿਗੁਰੂ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਤੇ ਆਪ ਐਵੇਂ ਹੀ ਗੁਰੂ ਰੂਪ ਸਾਧ ਸੰਗਤ ਜੀ ਨੂੰ ਅਸਲੀ ਸਿੱਖ ਇਤਿਹਾਸ ਦੱਸਣ ਦੀ ਸੇਵਾ ਕਰਦੇ ਰਹੋ ਇਹ ਦੇਖ ਵੀ ਬਹੁਤ ਖੁਸ਼ੀ ਹੋਈ ਜੀ ਕੇ ਆਪ ਵੀ ਦੁਮਾਲਾ ਸਜਾਉਣ ਲਗ ਗਏ ਤੇ ਦਾੜਾ ਵੀ ਪ੍ਰਕਾਸ਼ ਕਰਨ ਲੱਗ ਪਏ 🙏🙏🙏🙏🙏
@babydhupar8978
@babydhupar8978 9 ай бұрын
ਬਹੁਤ ਹੀ ਗਿਆਨ ਭਰਪੂਰ ਜਾਣਕਾਰੀ
@sarabjeetkaurlotey4345
@sarabjeetkaurlotey4345 9 ай бұрын
ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।
@birbalrattu6600
@birbalrattu6600 5 ай бұрын
ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@sonysinghsarao7325
@sonysinghsarao7325 Ай бұрын
ਬਾਈ ਸਾਹਿਬ ਜੀ ਆਪ ਨੂੰ ਵਾਹਿਗੁਰੂ ਚੜਦੀਕਲਾ ਚ ਰੱਖੇ ਬਹੁਤ ਸੋਹਣਾ ਇਤਹਾਸ ਸਰਵਣ ਕਰਦੇ ਹੋ ਜੀ
@sukhwantgill297
@sukhwantgill297 9 ай бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਜੀ।
@RavinderSingh-zw6uj
@RavinderSingh-zw6uj 9 ай бұрын
ਬਹੁਤ ਵਧੀਆ ਤੇ ਵਡਮੁੱਲੀ ਜਾਣਕਾਰੀ ਮਿਲੀ ਰਵਿੰਦਰ ਸਿੰਘ ਨਾਭਾ ਤੋਂ ਜ਼ਿਲ੍ਹਾ ਪਟਿਆਲਾ
@balbirkang9582
@balbirkang9582 9 ай бұрын
Very good Thanks
@harjitsingh8464
@harjitsingh8464 7 ай бұрын
ਹੁਣ ਸਿੱਖੀ ਸਰੂਪ ਵਿਚ ਆਉਣ ਕਰਕੇ ਤੁਹਾਡੀ ਵੀਡੀਓ ਦਾ ਵੱਧ ਪਰਭਾਵ ਪੈੰਦਾ।ਵਧੀਆ ਨੇਕ ਕੰਮ ਕਰਨ ਲਈ ਧੰਨਵਾਦ
@fatehfoundation2646
@fatehfoundation2646 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.............ਵਾਹਿਗੁਰੂ ਪੰਜਾਬ ਸਿਆ ਚੈਨਲ ਵਾਲੀਆ ਨੂੰ ਚੜ੍ਹਦੀਕਲਾ ਬਖਸ਼ੇ
@surjitjatana468
@surjitjatana468 4 ай бұрын
ਬਹੁਤ ਹੀ ਵਧੀਆ ਸਮਝ ਨਾਲ ਸਮਝਾਇਆ ਵੀਰ ਨੇ ।ਬਹੁਤ ਧੰਨਵਾਦ ।
@jagseerchahaljag687
@jagseerchahaljag687 9 ай бұрын
ਸੱਤ ਸ਼੍ਰੀ ਆਕਾਲ ਬਾਈ। ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ। ਬਹੁਤ ਬਹੁਤ ਧੰਨਵਾਦ ਬਾਈ 🙏🙏🙏
@gurcharansingh338
@gurcharansingh338 8 ай бұрын
🙏🏻ਸਤਿ ਸ੍ਰੀ ਅਕਾਲ ਜੀ
@baldevsinghgrewal5659
@baldevsinghgrewal5659 9 ай бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਖਸੇ ਵੀਰ ਨੂੰ ਲੁਧਿਆਣਾ ਤੋਂ
@KulwinderSingh-vj7jd
@KulwinderSingh-vj7jd 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈਂ ਕੁਲਵਿੰਦਰ ਸਿੰਘ ਲੁਧਿਆਣਾ ਤੋਂ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਕੌਮੀ ਤੇ ਇਤਿਹਾਸਕ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੀ 🙏🙏
@JaswinderSingh-io7uo
@JaswinderSingh-io7uo 8 ай бұрын
❤❤❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਬਹੁਤ ਬਹੁਤ ਧੰਨਵਾਦ ਜੀ 👍👍 ਆਪ ਨੇ ਗਿਆਂਨ ਵਿਚ ਵਾਧਾ ਕੀਤਾ ਜੀ ❤❤❤
@JjvbkGigi
@JjvbkGigi 6 ай бұрын
ਖਾਲਸਾ. ਜੀਬਹੁਤ. ਵਧੀਆ. ਵਡਮੁਲੀ.😮😢 ਜਾਣਕਾਰੀ. ਦਿਤੀ. ਹੈ. ਜੀ. ਆਪ. ਤੇਵਾਹਿਗੁਰੂ. ਦੀ. ਕਿਰਪਾ. ਹੈ.ਜੀ
@BalbirSingh-xn5wm
@BalbirSingh-xn5wm 9 ай бұрын
ਬ ਬਹੁਤ ਵਧੀਆ ਬਹੁਤ ਚੰਗਾ ਸੁਣਾਇਆ ਬਾਈ ਇਤਿਹਾਸ ਚੜਦੀ ਕਲਾ ਚ ਰਹੋ
@parminderkhattra2596
@parminderkhattra2596 9 ай бұрын
ਬਹੁਤ ਵਧੀਆ ਵੀਡੀਓ ਲੱਗਦੀਆਂ ਨੇ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀਆ ਵਖਸਣ
@BalvinderSingh-oy5or
@BalvinderSingh-oy5or 6 ай бұрын
ਵਹਿਗੂਰ ਜੀ ਚੜ੍ਹਦੀ ਕਲਾ ਬਖਸਣ ਪੰਜਾਬ ਸਿਆਂ ਜੀ❤❤❤❤❤🎉🎉🎉🎉🎉
@sukhmandersinghbrar1716
@sukhmandersinghbrar1716 Ай бұрын
ਸਤਿਨਾਮ ਜੀ ਵਾਹਿਗੁਰੂ ਜੀ ਸਬ ਤੇ ਮਿਹਰ ਕਰਨ
@palwindersingh1252
@palwindersingh1252 9 ай бұрын
ਜਾਣਕਾਰੀ ਦੇਣ ਲਈ ਧੰਨਵਾਦ। ਸਦਾ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ
@parameeaneja
@parameeaneja 9 ай бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਪਰਮਜੀਤ ਸਿੰਘ ਫਾਜ਼ਿਲਕਾ
@gandhisidhu1469
@gandhisidhu1469 9 ай бұрын
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
@techrenders4471
@techrenders4471 9 ай бұрын
Gangangar
@premjitbrar6454
@premjitbrar6454 2 ай бұрын
ਸਤਿਕਾਰ ਯੋਗ ਭਾਈ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਸਾਂਝੀ ਕੀਤੀ ਹੈ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਜੀ।
@narindersingh9321
@narindersingh9321 2 ай бұрын
ਸਿੰਘ ਸਾਹਿਬ ਆਪ ਜੀ ਦਾ ਵਿਖਆਨ ਬਹੁਤ ਹੀ ਸ਼ਰਦਾ ਭਰਿਆ ਅੱਤੇ ਦਿੱਲ ਦੀ ਗਹਿਰਾਈ ਤੌ ਹੈ ਇਸੇ ਤਰਾ ਹੀ ਸਿੱਖ ਪੰਖ ਦੀ ਸੇਵਾ ਕਰਦੇ ਰਹਿਨਾ ਸਿੱਖ ਵੱਧਦੇ ਰਹਿਨ ਗੇ ਅਤੇ ਆਪਦੇ ਨਾਲ ਜੁੜਦੇ ਰਹਿਣਗੇ. 🙏🏼🙏🏼🙏🏼🙏🏼🙏🏼
@sukhmindersinghchehil5498
@sukhmindersinghchehil5498 5 ай бұрын
ਅਸਟ੍ਰੇਲੀਆ ਸੈਪਰਟਨ ਤੋਂ ਬਹੁਤ ਵਧੀਆ ਸਿਖੀ ਸਰੂਪ ਵਿੱਚ ਆਕੇ ਵਿਆਖਿਆ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ,
@KamaljeetsinghJhakharwala
@KamaljeetsinghJhakharwala 9 ай бұрын
ਵਾਹਿਗੁਰੂ ਜੀ ਮੇਹਰ ਬਣਾਈ ਰੱਖੀ ਸਾਡੇ ਵੀਰ ਤੇ
@satwinderhayer346
@satwinderhayer346 9 ай бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ 🙏🙏🙏🙏🙏🙏🙏
@gurdeep881
@gurdeep881 2 ай бұрын
ਬਹੁਤ ਸੁਨਹਿਰਾ ਵੇਰਵਾ ਆਪ ਜੀ ਦੁਆਰਾ ਅਰਦਾਸ ਦਾ..🙏🙏
@ਗੁਰਪ੍ਰੀਤਸਿੰਘ-ਢ2ਗ
@ਗੁਰਪ੍ਰੀਤਸਿੰਘ-ਢ2ਗ 9 ай бұрын
ਹਰ ਇਕ ਸਿੱਖ ਨੂੰ ਅਰਦਾਸ ਜਰੂਰ ਆਉਣੀ ਚਾਹਦੀ ਹੈ ❤❤❤ ਮੋਰਿੰਡੇ ਆਲ਼ੇ
@technicalstudio2688
@technicalstudio2688 9 ай бұрын
Morinda wale
@kulbirsingh3120
@kulbirsingh3120 8 ай бұрын
🎉🎉🎉🎉🎉😢😢😢🎉🎉😢😢😢🎉
@Jandu_Ramgarhia
@Jandu_Ramgarhia 2 ай бұрын
ਸ਼ੁਕਰ ਹੈ ਕੋਈ ਮੋਰਿੰਡੇ ਤੋਂ ਵੀ ਸੁਣਨ ਵਾਲਾ ਹੈ....
@punjabvapasia
@punjabvapasia 9 ай бұрын
ਅਗਲੀ ਵੀਡਿਉ …ਦੁਮਾਲੇ ਤੋਂ ਪੱਗ ਤੱਕ ਦੇ ਸਫ਼ਰ ਤੇ ਜ਼ਰੂਰ ਬਣਾਉ ਜੀ👏🏻
@ashokklair2629
@ashokklair2629 9 ай бұрын
ਨਿਰਾ-ਪੁਰਾ ਇਕੱਲੇ ਭੇਖ ਨਾਲ ਵੀ ਗੰਲ ਨਹੀ ਬਣਦੀ!! ਨਾਮੁ ਪਰਾਪਤੀ ਦੀ ਲੋੜ ਹੈ।
@Thekaurvoice
@Thekaurvoice 9 ай бұрын
ਪੱਗ ਜਿਹੜੀ ਅੱਜਕੱਲ ਬੰਨਦੇ ਹੋ, ਨੋਕ ਵਾਲੀ ਉਹ ਅੰਗਰੇਜ਼ਾਂ ਦਾ ਪਰਸ਼ਾਦ ਹੈ, ਗੁਰੂ ਜੀ ਦੀ ਦਾਤ ਗੋਲ ਪੱਗ ਹੈ, ਅੱਜਕੱਲ ਵਾਲੀ ਨਹੀਂ।
@avtarsinghmarwa9667
@avtarsinghmarwa9667 9 ай бұрын
ਪਰਮਾਤਮਾ ਬੇਅੰਤ ਹੈ 1
@iqbalsingh8460
@iqbalsingh8460 8 ай бұрын
ਵੀਰ ਜੀ ਇਹ ਕੋਣ ਹਨ ਤੇ ਕੀ ਨਾਮ ਹੈ ਇਹਨਾ ਦਾ । ਫੋਨ ਨੰਬਰ ਮਿਲ ਸਕਦਾ ਹੈ?
@taransidhu9933
@taransidhu9933 7 ай бұрын
​@@ashokklair2629❤❤
@mohansinghtungwali
@mohansinghtungwali 9 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਾਈ ਜੀ ਦਿਲੋਂ ਧੰਨਵਾਦ ਮੈਂ ਬਠਿੰਡੇ ਦੇ ਪਿੰਡ ਤੁੰਗਵਾਲੀ ਦੇ ਰਹਿਣ ਵਾਲਾਂ ਵਾਹਿਗੁਰੂ ਜੀ ਵਾਹਿਗੁਰੂ ਜੀ
@brar5587
@brar5587 Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿਦ ਸਿਘ ਜੀ ਧੰਨ ਕੁਰਬਾਨੀ ਮੇਰੇ ਬਾਜਾ ਵਾਲੇ ਪਾਤਸਾਹ ਜੀ ਬੋਲੇ ਸਤਨਾਮ ਵਾਹੇਗੂਰੂ ਜੀ
@brar5587
@brar5587 Ай бұрын
ਵਾਹਿਗੁਰੂ
@jashanwarring968
@jashanwarring968 10 күн бұрын
Waheguru Ji ਜੀ ਵੀਰ ਨੂੰ ਚੜਦੀਕਲਾ ਬਖਸ਼ੋ ਜੀ
@SurjitSingh-zi1lb
@SurjitSingh-zi1lb 9 ай бұрын
ਧੰਨਵਾਦ ਜੀ। ,,,, ਸੁਰਜੀਤ ਸਿੰਘ ਬੇਗਮਪੁਰ ਤਰਨ ਤਾਰਨ ਸਾਹਿਬ
@balhar7381
@balhar7381 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰ ਰਖੀ ਵਾਹਿਗੁਰੂ ਜੀ ਵਾਹਿਗੁਰੂ ਜੀ
@KulwantSingh-fr6wy
@KulwantSingh-fr6wy 5 ай бұрын
ਅੱਜ ਦੇ ਸਮੇਂ ਤਾਂ ਕਈ ਭੁੱਲਣ ਸਿੱਖ ਤਾਂ ਵਾਹਿਗੁਰੂ ਸ਼ਬਦ ਤੇ ਹੀ ਸ਼ੰਕਾ ਕਰੀ ਜਾਂਦੇ ਹਨ ਗੁਰੂ ਉਹਨਾਂ ਨੁੰ ਸਮੱਤ ਬਖਸ਼ੇ
@HdHdhs-kj5zc
@HdHdhs-kj5zc Ай бұрын
ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਨਕਰੀ ਦੇਣ ਦਾ,,,ਸ਼ਾਹਕੋਟ ਤੋਂ ,,, ਜੰਲਧਰ ਜਿਲ੍ਹਾ
@HardiylSingh
@HardiylSingh 9 ай бұрын
ਵੀਰ ਜੀ ਬਹੁਤ ਵਧੀਆ ਸਿੱਖ ਧਰਮ ਵਾਰੇ ਜਾਣਕਾਰੀ ਰੱਖਦੇ ਹਨ ਹਰਦਿਆਲ ਸਿੰਘ ਚਲੈਲਾ ਪਟਿਆਲਾ
@manpreetkaur4921
@manpreetkaur4921 9 ай бұрын
ਧੰਨਵਾਦ ਵੀਰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਲਈ 🙏
@umrenegade
@umrenegade 9 ай бұрын
✊🏻 ਜੈਕਾਰ ਗਜਾਵੇ ਨਿਹਾਲ ਹੋ ਜਾਵੇ ਸਤਿਗੁਰਾਂ ਦੇ ਮਨ ਨੂੰ ਭਾਵੇ ✊🏻 ਬੋਲੈ ਸੋ ਨਿਹਾਲ ' ਸਤਿ ' ' ਸ੍ਰੀ ਅਕਾਲ ' 🙏🏻 ਗੁਰ ਬਰ ਅਕਾਲ ਹੀ ਅਕਾਲ || ਸ਼ਹੀਦੋ ਸਿੰਘੋ ਚਿੱਤੋ ਗੁਪਤੋ ! ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ , ਸਤਿ ਸ੍ਰੀ ਅਕਾਲ 🙏🏼 ਬਾਂਕੀਆਂ ਫੌਜਾਂ ਦੇ ਮਾਲਕੋ ||🙏🏻 ਰੱਖਣੀ ਬਿਰਦ ਬਾਣੇ ਦੀ ਲਾਜੁ || ਸੋਢੀ ਸੱਚੇ ਪਾਤਸ਼ਾਹ ਜੀਓ ||🙏🏻 ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ || 🙏🏻 ਅਕਾਲ ਹੀ ਅਕਾਲ || ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ll 🙏🏻
@gurpreetboparai7690
@gurpreetboparai7690 Ай бұрын
ਜਿਉਂਦੇ ਰਹੋ ਵੀਰ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਅਰਦਾਸ ਵਾਰੇ ਜਾਣੂ ਕਰਵਾਇਆ ਜੀ
@narinderpannu1377
@narinderpannu1377 27 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ
@rajdeepsingh5222
@rajdeepsingh5222 8 ай бұрын
ਅੱਜ ਕੱਲ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਅਰਦਾਸ ਵਿੱਚੋ ਇਹ ਸ਼ਬਦ ਲੱਗਪਗ ਖ਼ਤਮ ਹੀ ਕਰ ਦਿੱਤਾ ਹੈ ਜਿੰਨਾ ਸਿੰਘਾਂ ਨੇ ਪੁੱਠਿਆਂ ਖੱਲਾਂ ਲਹਾਇ ਆ ਬਾਬਾ ਜੀ ਤੁਸੀਂ ਵੀ ਇਹ ਸ਼ਬਦ ਦੀ ਵਰਤੋਂ ਨਹੀਂ ਕੀਤੀ
@devinderpaldhillon9627
@devinderpaldhillon9627 8 ай бұрын
ਸਿੱਖਾਂ ਨੂੰ ਸ਼ਹੀਦ ਕਰਨ ਲਈ ਬੇਅੰਤ ਤਰੀਕੇ ( ਵਿਧੀਆਂ , ਤਸੀਹੇ ਦਿੱਤੇ ਜਾਂਦੇ ਰਹੇ ਹਨ। ਜਿਨਾਂ ਵਿੱਚੋ ਕੁਝ ਤਾਂ ਇਸਲਾਮੀ ਸ਼ਰਾ ਅਨੁਸਾਰ ਸਨ, ਤੇ ਕੁਝ ਸਥਾਨਕ ਵੀ ਹੁੰਦੇ ਸਨ । ਹਰ ਤਰਾਂ ਦੇ ਤਸੀਹਿਆਂ ਦਾ ਜ਼ਿਕਰ ਵੱਡੇ ਇਕੱਠਾਂ ਵਿਚ ਕਰਨਾ ਸ਼ਾੰਇਦ ਸੰਭਵ ਵੀ ਨਾ ਹੋਵੇ ਪਰ ਪੁੱਠੀਆਂ ਖੱਲਾਂ ਲਹੁਣ ਵਾਲੇ ਸਾਕੇ ਦਾ ਜ਼ਿਕਰ ਤਾਂ ਕੀਤਾ ਜਾਂਦਾ ਹੈ ॥ ( 1984- 1993 ) ਤੱਕ ਵੀ ਜੋ ਤਸੀਹੇ ਦਿੱਤੇ ਗਏ ਉਹਨਾਂ ਢੰਗਾਂ ਦਾ ਵੀ ਪੂਰਾ ਜ਼ਿਕਰ ਨਹੀ ਬਿਆਨ ਕੀਤਾ ਜਾ ਸਕਦਾ ।
@gurcharansingh338
@gurcharansingh338 8 ай бұрын
​@devinderpaldhillonਬ9627 ਬਿਲਕੁੱਲ ਸਹੀ ਫੁਰਮਾਇਆ ਜੀ
@bhajansingh275
@bhajansingh275 7 ай бұрын
ਤੁਸੀ ਦੱਸੋ ਕਿਹੜੇ ਸਮੇਂ ਕਿਹੜੇ ਸਿੰਘ ਦੀ ਪੁੱਠੀ ਖੱਲ ਲੁਹਾਈ ਗਈ ?
@Jandu_Ramgarhia
@Jandu_Ramgarhia 2 ай бұрын
ਜੈ ਸਿੰਘ ਖਲਕਟ ਗੁਰੂ ਦਾ ਸਿੰਘ ਸੀ ਜਿਨ੍ਹਾਂ ਨੇ ਤੰਬਾਕੂ ਦੀ ਪੰਡ ਸਿਰ ਤੇ ਚੁੱਕਣ ਤੋਂ ਨਾਂਹ ਕਰ ਦਿੱਤੀ ਸੀ ਤਾਂ ਉਨ੍ਹਾਂ ਨੂੰ ਦਰਖ਼ਤ ਨਾਲ ਪੁੱਠਾ ਟੰਗ ਕੇ ਖੱਲ ਲਾਹੀ ਗਈ ਸੀ.... ਯਾਦਗਾਰ ਵਜੋਂ ਸਰਹਿੰਦ ਤੋਂ ਪਟਿਆਲਾ ਰੋਡ ਤੇ ਗੁਰੂਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ..
@Jandu_Ramgarhia
@Jandu_Ramgarhia 2 ай бұрын
ਸਹੀ ਕਿਹਾ ਰਾਜਦੀਪ ਸਿੰਘ ਜੀ ਜਦੋਂ ਛੋਟੇ ਹੁੰਦੇ ਅਰਦਾਸ ਪੜ੍ਹਦੇ ਸੀ ਉਦੋਂ ਬਕਾਇਦਾ ਪੁੱਠੀਆਂ ਖੱਲਾਂ ਲੁਹਾਈਆਂ ਤੇ ਜਿਨ੍ਹਾਂ ਮਾਵਾਂ ਨੇ ਟੋਟੇ ਕਰਵਾ ਕੇ ਹਾਰ ਗਲਾਂ ਵਿੱਚ ਪੁਆਏ ਇਹ ਦਰਜ ਸੀ ਪਰ ਅੱਜ ਕੱਲ੍ਹ ਇਹ ਹਿੱਸਾ ਹੀ ਅਰਦਾਸ ਵਿੱਚੋਂ ਗਾਇਬ ਹੈ.....
@daljitparmar4133
@daljitparmar4133 9 ай бұрын
ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻 ਗੋਬਿੰਦੇ ਮੁਕੰਦੇ ਉਧਾਰੇ ਅਪਾਰੇ 🙏🏻 ਹੰਰੀਅਨ ਕੰਰੀਅਨ ਨਿ੍ਨਾਮੇ ਅਕਾਮੇ ❤❤❤❤❤ ਸਿੰਘ ਸਾਬ ਆਪ ਜੀ ਦਾ ਦਿਲੋਂ ਸਤਿਕਾਰ ਕਰਦੇ ਆ ਜੀ ਇੰਨੀਂ ਡੂੰਘਾਈ ਨਾਲ ਇਤਿਹਾਸ ਤੋਂ ਜਾਣੂ ਕਰਵਾਉਂਣ ਵਾਸਤੇ ❤❤❤❤ ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻
@gurpreetranouta5252
@gurpreetranouta5252 9 ай бұрын
ਵੀਰ ਜੀਓ ਸਿੱਖ਼ੀ ਸਰੂਪ ਨੂੰ ਸਿਜਦਾ ❤❤❤
@balwindersingh4350
@balwindersingh4350 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਬਹੁਤ ਵਧੀਆ ਗਿਆਨ ਦਿੱਤਾ ਹੈ ਜੀ, ਵਾਹਿਗੁਰੂ ਚੜ੍ਹਦੀ ਕਲਾ ਰੱਖਣ ਜੀ। ਇਹ ਵੀ ਸਾਡੀ ਅਰਦਾਸ ਹੈ ਜੀ।ਮਿਸਲਾਂ ਦੀ ਅੱਜ ਦੇ ਸਮੇਂ ਦੀ ਵੀ ਲੋੜ ਹੈ ਜੀ।। ਬਲਵਿੰਦਰ ਸਿੰਘ ਐਸ ਏ ਐਸ ਨਗਰ (ਮੋਹਾਲੀ) ਪੰਜਾਬ।।
@RupinderKhalsa
@RupinderKhalsa 9 ай бұрын
ਤੁਹਾਡੀ ਹਰ ਵੀਡਿਉ ਦੇਖਦਾ ਹਾਂ ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਪਰਮਾਤਮਾ ਤੁਹਾਨੂੰ ਖੁਸ਼ੀਆਂ ਤੇ ਗੁਰਮਤਿ ਦੀ ਦਾਤ ਬਖਸ਼ੇ 🙏🙏🙏🙏🙏🙏
@naibsingh2501
@naibsingh2501 9 ай бұрын
ਧੰਨਵਾਦ ਬੇਟਾ ਜੀ 🙏 ਪਿੰਡ ਬਾਕਰ ਪੁਰ, ਨੇੜੇ ਏਅਰ ਪੋਰਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ।
@SukhwinderSingh-wq5ip
@SukhwinderSingh-wq5ip 9 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ , ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤
@manjitpalsingh1512
@manjitpalsingh1512 2 ай бұрын
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਵਿੱਚ ਰੱਖਣ।
@BhagwanSingh-y2h
@BhagwanSingh-y2h Ай бұрын
ਵੀਰ ਜੀ ਬੋਹਤ ਧੰਨਵਾਦ ਜਾਨਕਾਰੀ ਦੇਣ ਲਈ ਪਰੰਤੂ ਸਾਰੀਂ ਅਰਦਾਸ ਬਾਰੇ ਵੀ ਜਾਣਕਾਰੀ ਦਿਉ ਮੇਹਰਬਾਨੀ ਹੋਵੇਗੀ ਭਗਵਾਨ ਸਿੰਘ ਕਾਨੂੰਗੋ ਪਿੰਡ ਸੂਰੇਵਾਲਾ। ਜਿਲਾ ਸ਼੍ਰੀ ਮੁਕਤਸਰ ਸਾਹਿਬ
VIP ACCESS
00:47
Natan por Aí
Рет қаралды 30 МЛН
Chain Game Strong ⛓️
00:21
Anwar Jibawi
Рет қаралды 41 МЛН
VIP ACCESS
00:47
Natan por Aí
Рет қаралды 30 МЛН