ਪ੍ਰੀਤੋ ਤੇ ਡਿੱਗਿਆ ਕਰਨੈਲ 😆 ਰਾਤ ਨੂੰ ਪੈ ਗਿਆ ਖੱਦਾ। Latest punjabi comedy video 2024

  Рет қаралды 106,349

jatt sauda

jatt sauda

Күн бұрын

...
Facebook page nu vi kro follow_ / jattsauda85
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 246
@PalaAULAKH
@PalaAULAKH Ай бұрын
ਆ ਗਏ ਬਾਈ ਉਏ ਨਮੋਲ ਆਲੇ ਨਵੀ ਵੀਡੀਓ ਲੈਕੇ ਕਰਨੈਲ ਬਾਈ ਤੇਰੇ ਯਾਰ ਰਾਮੇ ਦੇ ਮਾੜੇ ਦਿਨ ਆ ਗਏ ਸੰਨਦੀਪ ਖੱਤ ਪੈ ਗਿਆ ਰਾਮੇ ਦੇ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤❤❤
@GurmeetSingh-if2gb
@GurmeetSingh-if2gb Ай бұрын
Karnal nuਕਿੰਨੀਆ ਗੱਲਾਂ ਆਉਂਦੀ ਆ😂😂😂
@jagdishsingh1630
@jagdishsingh1630 Ай бұрын
ਜਿੰਦਰਾ ਬੀਰੋ ਇੰਨੀ ਸੋਹਣੀ ਆ ਤੂੰ ਏਵੇ ਕਾਲੋਂ ਕਾਲੋਂ ਕਹੀ ਜਾਂਦਾ
@harmindersingh5944
@harmindersingh5944 Ай бұрын
ਲੈਅ ਦੱਸੋ 😅
@avjindersinghsodha3633
@avjindersinghsodha3633 Ай бұрын
ਕੈਲੀ ਮੇਰੇ ਯਾਰ ਜਦੋ ਤੈਨੂੰ ਵੇਖ ਲੈਨੇ ਆ ਪ੍ਰੀਤੋ ਦੀ ਯਾਦ ਆ ਜਾਦੀ ਆ ਸਾਡਾ ਕਰਨੈਲ ਜਿੰਦਾਬਾਦ
@gsingh5356
@gsingh5356 Ай бұрын
ਬਹੁਤ ਸੋਹਣਾ ਨਾਨਕ ਹੈਂ ਜੀ ਰੱਬ ਸੋਨੂ ਤਰੱਕੀਆਂ ਦੇ ਚੜ੍ਹਦੀ ਕਲਾ ਵਿੱਚ ਰਹੇ ਸਾਰੀ ਟੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-wm8sl2ej4h
@user-wm8sl2ej4h Ай бұрын
ਬਹੁਤ ਵਧੀਆ ਵੀਡੀਓ ਹੈ ਜੱਟ ਸੋਦ। ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਕੀ ਟੀਮ ਨੂੰ🙏🙏🙏🙏👍👍👍👍👍👍👍👍
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Manpreetsingh-ns8yj
@Manpreetsingh-ns8yj Ай бұрын
ਜਿੰਦਰ ਨੂੰ ਮੰਜੇ ਤੇ ਪਾ ਦੋ ਜੀ ਬੈਠਾ ਨਹੀਂ ਜਾਂਦਾ😂😂❤😂😂
@GurmeetSingh-if2gb
@GurmeetSingh-if2gb Ай бұрын
ਰਾਮਾ ਤੇ ਜਿੰਦਰ ਬਹੁਤ ਲੜਦੇ ਆ😂😂😂😂😂
@BhupinderSingh-yg8cg
@BhupinderSingh-yg8cg Ай бұрын
ਆ ਗਏ ਜੀ,,,, ਆ ਗਏ ਨਮੋਲ ਵਾਲੇ,,,,, ਪ੍ਰੀਤੋ,,,,,, ਕਰਨੈਲ ਕੈਲੀ,,,,, ਰਾਮਾ ਵਿਚੋਲਾ,,,,, ਨਾਜਰ ਕੱਟਾ,,,,, ਸੀਬੋ,,,,, ਸੰਦੀਪ ਬੇਟਾ,,,,, ਜਿੰਦਰ,,,,, ਬੀਰੋ,,,,,, ਗੱਰਜਨ,,,,,,, ਲਾਂਬਾ,,,,,, ਲਾਬੋ,,,,,, ਕਾਕਾ ਬੰਤ ਪ੍ਰਧਾਨ ਦਾ ਚੇਲਾ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
@sonukahlon6883
@sonukahlon6883 Ай бұрын
ਆਹ ਦੇਖ ਲਾ ਹੁਣ ਫੇਰ ਕਹਿਣਾ ਬੂਟਾ ਗਾਲ੍ਹਾ ਕਡ ਦਾ
@BhupinderSingh-yg8cg
@BhupinderSingh-yg8cg Ай бұрын
​​@@sonukahlon6883ਗਾਲਾਂ ਕੱਢ ਕੇ ਵੇਖ ਲ ਜਦੋਂ ਮੈਂ ਗਾਲਾਂ ਕੱਢੀਆ ਫਿਰ ਗਾਲਾਂ ਸੁਣੀਆਂ ਨਹੀਂ ਜਾਣੀਆਂ।
@boharsingh7725
@boharsingh7725 Ай бұрын
ਵਾਹ ਬਾਈ ਬਹੁਤ ਹੀ ਵਧੀਆ ਵੀਡੀਓ ਕਮਾਲ਼ 👍👍👍👍👍 👌👌👌👌👌
@harbantsingh1522
@harbantsingh1522 Ай бұрын
ਕਰਨੈਲ ਬਾਈ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
@championgamemap6485
@championgamemap6485 Ай бұрын
❤ਰਾਮਾਂ ਰਾਮਾਂ ਸੰਦੀਪ ਜਿੰਦਰ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤😂😂😂😂😂😂😂😂❤❤❤❤❤❤❤❤
@user-vi9ve1zw4n
@user-vi9ve1zw4n Ай бұрын
Very very nice video love you bai ji ❤❤❤❤👌🏻👌🏻👌🏻👌🏻👌🏻
@bikerjitsingh2952
@bikerjitsingh2952 Ай бұрын
ਰਾਮਾ ਵੀਰੇ ਵੀਡਿਓ ਸੰਦੀਪ ਸਿੰਘ ਜਿੰਦਰ ਲਾਡੀ 😂😂😂😂😂😂👍👍👍👍👍👌👌❤❤❤💯💯
@sukhdhillonpb4671
@sukhdhillonpb4671 Ай бұрын
ਕਰਨੈਲ ਕਹਿਦਾ ਮੈ ਚਾਦਰੇ ਥੱਲਿਓ ਕੱਛਾ ਨੀ ਪਾਉਦਾ 😂 ਜੇ ਚਾਦਰਾ ਲੱਥ ਜਾਦਾ ਫਿਰ ਰਾਮੇ ਨੂੰ ਜਿਹੜਾ ਫੜਦਾ ਉਹ ਜੁੱਤੀ ਲੈਕੇ ਦੁਆਲੇ ਹੋ ਜਾਦਾ ਨਾਜਰ ਵੀ ਬੌਡੀ ਬਣਾਉਣ ਦਿਆ ਕਰਨੈਲ ਸਨਦੀਪ ਜਿੰਦਰ ਰਾਮਾ ਨਾਜਰ ਕਾਕਾ ਲਾਬਾ ਜੋਰਾ ਨਸੀਬ ਪ੍ਰੀਤ ਲਾਬੋ ਬੀਰੋ ਮਿੰਦੋ ਸਾਰਿਆ ਦਾ ਕੰਮ ਬਹੁਤ ਵਧੀਆ ਜੀ
@Simransingh388Simran
@Simransingh388Simran Ай бұрын
ਸਾਰੇ, ਬਾਈ, ਇੱਕ,ਦੂਜੇ,ਤੋਂ,ਹਟਕੇ,ਨੇ😂😂
@balkarsingh-nn5le
@balkarsingh-nn5le Ай бұрын
ਸਾਰੇ ਜਾਣੇ ਪੂਰਾ ਸਿਰਰਰਰਰਰਾ 😂😂😂😂😂😂❤❤
@lakhvirsinghqupu
@lakhvirsinghqupu Ай бұрын
ਕਰਨੈਲ ਜਿੰਦਰ ਰਾਮਾ ਸੰਦੀਪ ਨਾਜਰ ਲਾਬਾ ਲਾਬੋ ਨਸੀਬ ਵੀਰੋ ਪ੍ਰੀਤ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@gurjindersingh3638
@gurjindersingh3638 Ай бұрын
ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌿💛🌿👌 ਯਮੂਨਾ ਨਗਰ
@HarjinderBhullar6076
@HarjinderBhullar6076 Ай бұрын
ਪ੍ਰੀਤ ਦਿੜ੍ਹਬੇ ਵਾਲੀ ਭਾਬੀ ਕਰਨੈਲ ਬਾਈ ਕੈਲੀ ਦੀ ਮਸ਼ੂਕ ਕਰਨੈਲ ਬਾਈ ਕੈਲੀ ਨੂੰ ਕੁਸ਼ ਨੀ ਕਹਿਣ ਦਿੰਦੀ ਕਰਨੈਲ ਬਾਈ ਕੈਲੀ ਦਾ ਪ੍ਰੀਤ ਦਿੜ੍ਹਬੇ ਵਾਲੀ ਬਹੁਤ ਮੋਹ ਕਰਦੀ ਆ ਕਰਨੈਲ ਬਾਈ ਕੈਲੀ ਨਾਲ ਫਸਣ ਨੂੰ ਤਿਆਰ ਰਹਿੰਦੀ ਆ
@GurmeetSingh-if2gb
@GurmeetSingh-if2gb Ай бұрын
ਨਾਜਰ 😂😂😂
@sukhpalsingh9477
@sukhpalsingh9477 Ай бұрын
ਚਾਦਰਾਂ ਖਿੱਚਣ😂😅
@NeelamSharma-uw9zx
@NeelamSharma-uw9zx Ай бұрын
Very nice video bhut badhiya hogya mama aa gaya 😂🎉🎉😢
@jharmalsingh2306
@jharmalsingh2306 Ай бұрын
Very very nice video jatt sauda love you all teem God bless you always
@rachhpalsingh78466
@rachhpalsingh78466 16 күн бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@ashwanisharda6924
@ashwanisharda6924 Ай бұрын
ਅਸੀਂ ਤੁਹਾਡੀ ਹਰ ਇਕ ਵੀਡੀਓ ਦੇਖਦੇ ਹਾਂ ਸਾਰਿਆਂ ਵੀਡੀਓ ਬਹੁਤ ਹੀ ਘੈਂਟ ਅਤੇ ਹਸਿਆ ਵਾਲੀਆਂ ਹੁੰਦੀਆਂ ਹਨ ਇਸ ਤਰ੍ਹਾਂ ਹੀ ਲੱਗੇ ਰਹੋ ਵਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਵਕਸ਼ਣ ਅਤੇ ਚੜ੍ਹਦੀ ਕਲਾ ਵਿਚ ਰੱਖਣ 🎉🙏🙏
@KuldeepSingh-sy6kj
@KuldeepSingh-sy6kj Ай бұрын
Booht ghant video a y 😅😅😅 waheguru khus rakha 🎉🎉🎉
@user-gw5tb9bs4o
@user-gw5tb9bs4o Ай бұрын
ਰਾਮਿਆਂ ਜਿੰਦਰ ਨੂੰ ਮਲੰਗ ਨੀਂ ਕਹਿਣਾ ਤੈਨੂੰ ਦੱਸੀ ਜਾਂਦਾ ਓਹ ਕਿ ਤੈਨੂੰ ਪਤਾ ਨੀਂ ਮੇਰੀ ਪਹੁੰਚ ਦਾ ਜਾਣ ਸਾਰ ਭੀਰੋ ਦੁਆਲੇ ਹੋ ਜਾਣਾ ਅਗਲੇ ਨੇ ਕਿ ਮੰਗਵਾ ਪੇਕਿਆਂ ਤੋਂ ਪੈਸੇ 😂😂😂😂😂😂😂😂 ਬਾਹਲੀ ਪਹੁੰਚ ਆ 😂😂😂😂😂😂😂 ਮਿਲਕ ਕੇਕ ਦੇ ਪੈਸੇ ਵੀ ਗਰਜਣ ਦਾ ਮਾਮਾ ਦੇਉ ਜਾਂ ਭੀਰੋ ਦਿਹਾੜੀ ਕਰਕੇ ਦੇਉ 😂😂😂😂😂 ਤੈਨੂੰ ਪਤਾ ਨੀਂ ਅਗਲੇ ਦੀ ਪਹੁੰਚ ਦਾ😂😂😂😂😂😂😂😂
@Ramajattsauda874
@Ramajattsauda874 Ай бұрын
❤️🙏❤️
@AmandeepDhillonAmandeepDhillon
@AmandeepDhillonAmandeepDhillon Ай бұрын
🐍🐍🐍🐍🐍🐍 <a href="#" class="seekto" data-time="75">1:15</a>
@amarjitsingh1946
@amarjitsingh1946 18 күн бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਂਮਾ ਐਂਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤❤
@GurmeetSingh-if2gb
@GurmeetSingh-if2gb Ай бұрын
Rama very funny 😂😂😂😂😂
@Sh4d1ng
@Sh4d1ng Ай бұрын
ਕਰਨੈਲ, ਸਾਫ ਸਫਾਈ ਤੇ video ਬਣਾਓ, ਜਿਸ ਤਰ੍ਹਾਂ ਦੁਕਾਨਾਂ ਵਾਲੇ ਆਪਣੀ ਦੁਕਾਨ ਅੱਗੇ ਹੀ ਕੂੜਾ ਰੱਖ ਲੈਂਦੇ ਨੇ, ਤੇ ਭੈਣ ਜੀ(ਆ) ਗਲੀ ਵਿੱਚ ਕੂੜਾ ਸੂਟੀ ਜਾਂਦਿਆਂ ਨੇ, ਇਹਨਾ ਬਾਰੇ ਕਿ ਇਹ ਸਫਾਈ ਰੱਖਣ।
@preetking5638
@preetking5638 Ай бұрын
ਜੈਲਾ ਚੋਰ ਨੂੰ ਵੀ ਲਿਆਇਆ ਕਰੋ ਬਾਈ ਵਿਡਿਉ ਚ
@onlysingh4904
@onlysingh4904 Ай бұрын
ਬਹੁਤ ਵਧੀਆ ਜੀ
@Varindersidhu971
@Varindersidhu971 Ай бұрын
Very nice jl
@Sxndhu_44
@Sxndhu_44 Ай бұрын
ਬੀਰੋ ਮੈਨੂੰ ਤੇਰੇ ਤੇ ਬਹੁਤ ਤਰਸ ਆਉਦਾ ਜਦੋ ਤੈਨੂੰ ਜਿੰਦਰ ਮਾਰਦਾ ਤੂੰ ਮੇਰੇ ਨਾਲ ਵਿਆਹ ਕਰਵਾ ਲੈ ਮੈ ਤੈਨੂਂ ਪਲਕਾ ਤੇ ਬਠਾਕੇ ਰੱਖੋ ਗਾ ਜੋਗ ਜੋਗ ਜੀ ਬੀਰੋ
@user-uf8od3zi4q
@user-uf8od3zi4q Ай бұрын
Very nice video brother and beautiful family members thanks you bro mara Nam panna lal majoka Hamjapur too h ver ji ❤❤❤❤
@sukhmansingh3230
@sukhmansingh3230 Ай бұрын
Nice babe
@Baljeetbrarchhattiana
@Baljeetbrarchhattiana Ай бұрын
Good ji 👍👍👍❤
@onlysingh4904
@onlysingh4904 Ай бұрын
ਘੈਂਟ 😂
@JagrajSidhu-ee7bk
@JagrajSidhu-ee7bk Ай бұрын
Nagg sheron🐍🐍
@JassSandhu_pb46
@JassSandhu_pb46 Ай бұрын
Bhut vdia video sandeep vr end siraa koka😂😂😂😂😊
@TejwinderSingh-gp7cf
@TejwinderSingh-gp7cf Ай бұрын
Nice video 👍👍👍👍👍👍👍👍👍👍👍👍👍👍
@GurdeepSingh-m3q
@GurdeepSingh-m3q Ай бұрын
ਬਹੁਤ ਵਧੀਆ ਆ ਜੀ ❤❤❤
@AmandeepDhillonAmandeepDhillon
@AmandeepDhillonAmandeepDhillon Ай бұрын
🐍🐍🐍🐍ਨਾਗ
@jagseersingh4506
@jagseersingh4506 Ай бұрын
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
@kulwinder169
@kulwinder169 Ай бұрын
ਆ ਪੁਲਿਸ ਵਾਲਾ ਤਾਂ ਅਫਰੀਕਾ ਤੋਂ ਆਇਆ ਲੱਗਦਾ
@user-sq2kv5ws8v
@user-sq2kv5ws8v Ай бұрын
ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ
@user-zg5xr9dr5b
@user-zg5xr9dr5b Ай бұрын
♥️❤️♥️
@deesagrewal2687
@deesagrewal2687 Ай бұрын
Kaint video bro
@gurtejBrar-k5x
@gurtejBrar-k5x Ай бұрын
ਨਾਇਕ ਵੀਡੀਓ ਕਰਨੈਲ ਸਿੰਘ ਜੀ
@rachhpalsingh78466
@rachhpalsingh78466 16 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@user-jc4dp3ex2p
@user-jc4dp3ex2p Ай бұрын
❤❤❤
@NarinderSingh-m5v
@NarinderSingh-m5v Ай бұрын
Kaloooo 😂😂😂
@jashanpreetsinghsidhu
@jashanpreetsinghsidhu Ай бұрын
ਬਿਗੜਵਾਲ ਸੰਗਰੂਰ ਮਾਲਵਾ ਬੈਲਟ ❤
@gurdeepaujla1442
@gurdeepaujla1442 Ай бұрын
Very nice video
@amritbhanguamritbhangu3057
@amritbhanguamritbhangu3057 Ай бұрын
ਅੰਮ੍ਰਿਤ ਭੰਗੂ ਪਿਸ਼ੌਰ ਤਾਰੀ nice
@RajuSingh-oo4eb
@RajuSingh-oo4eb Ай бұрын
❤Very good🎉🎉
@happyhappysingh1745
@happyhappysingh1745 Ай бұрын
Very nice 👍👍
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਵੀਡੀਓ ਹੈ 🎉🎉🎉🎉
@harmanpannu5434
@harmanpannu5434 Ай бұрын
❤❤
@amirsingh2919
@amirsingh2919 Ай бұрын
Very nice 👌👍
@sarbjitkaur7156
@sarbjitkaur7156 Ай бұрын
Waheguru ji chardi kala rakhi sarya nu
@seemabansal1671
@seemabansal1671 Ай бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹🌹
@saraotv
@saraotv Ай бұрын
ਗੁੱਡ 🎉🎉
@4Rcriptoo
@4Rcriptoo 29 күн бұрын
Naag sheron❤
@JasssidhuJass-or7mn
@JasssidhuJass-or7mn Ай бұрын
👍👍👍👍😂😂😂👍👍👍
@SukhpreetKauruppal
@SukhpreetKauruppal Ай бұрын
Very nice video ❤❤❤❤
@veerdhillon-el7qg
@veerdhillon-el7qg Ай бұрын
🐍🐍🐍🐍🐍
@DharmpreetChahal
@DharmpreetChahal Ай бұрын
Very nice video bhai
@Parmindernavjot
@Parmindernavjot Ай бұрын
vv nice video
@DharmpreetChahal
@DharmpreetChahal Ай бұрын
Very very nice
@Anmolnagra_1
@Anmolnagra_1 Ай бұрын
Jeo g
@user-dw6ve4rs2q
@user-dw6ve4rs2q Ай бұрын
Sira jatta 👍👍👍
@iqbalsekhon54
@iqbalsekhon54 Ай бұрын
Rama y sirraaa kri jana videos ch 😂😂😂
@Ramajattsauda874
@Ramajattsauda874 Ай бұрын
Dhnvad g ❤❤❤
@gurijaat5079
@gurijaat5079 Ай бұрын
❤​@@Ramajattsauda874
@harmindersingh5944
@harmindersingh5944 Ай бұрын
ਪੁਲਿਸ ਆਲ਼ੇ ਕਿਥੋਂ ਕੱਠੇ ਕਰ ਲੇਂ 😅
@lakhvirsinghdulamsar3
@lakhvirsinghdulamsar3 Ай бұрын
ਬਹੁਤ ਵਧੀਆ ਵੀਰ ਜੀ
@DharmpreetChahal
@DharmpreetChahal Ай бұрын
Nice video
@DharmpreetChahal
@DharmpreetChahal Ай бұрын
🔥
@amirsingh2919
@amirsingh2919 Ай бұрын
I love your all videos very nice ji
@user-hy8gt8tc4l
@user-hy8gt8tc4l Ай бұрын
ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜੀ ❤
@user-pz9iv2gn6j
@user-pz9iv2gn6j Ай бұрын
Bahut hi badhiya si
@TejwinderSingh-gp7cf
@TejwinderSingh-gp7cf Ай бұрын
Nice ❤❤❤❤❤❤❤❤❤❤❤❤❤❤❤❤❤❤
@DharmpreetChahal
@DharmpreetChahal Ай бұрын
🤟🏻👍🏻👌🏻💪🏻
@AmanKour-bi5ig
@AmanKour-bi5ig Ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਓ
@sukhpalsingh9477
@sukhpalsingh9477 Ай бұрын
ਬਹੁਤ ਵਧੀਆ 👍🙏🚩
@yashvindersinghsandhu6823
@yashvindersinghsandhu6823 Ай бұрын
Ha maja aa gaya
@AmandeepDhillonAmandeepDhillon
@AmandeepDhillonAmandeepDhillon Ай бұрын
🐍🐍🐍🐍🐍🐍
@DharmpreetChahal
@DharmpreetChahal Ай бұрын
Sirra bro
@user-xx5rc1qm2t
@user-xx5rc1qm2t Ай бұрын
Balle balle ji
@baljindersingh8761
@baljindersingh8761 Ай бұрын
Very nice video y
@gurpreetsingh6855
@gurpreetsingh6855 Ай бұрын
🎉🎉
@sonudanewala3831
@sonudanewala3831 Ай бұрын
Sab to sirra acting Karnal ( Ladi)
@LovepreetSingh-uc7vb
@LovepreetSingh-uc7vb Ай бұрын
Nice videos
@simransidhu2755
@simransidhu2755 Ай бұрын
Nice viedo❤❤❤❤
@rupinderdhillon2374
@rupinderdhillon2374 Ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ
@nonyjawandha8673
@nonyjawandha8673 Ай бұрын
naag ❤ saap ❤
@user-kn6vn4jp4e
@user-kn6vn4jp4e Ай бұрын
Sirra
@DharmpreetChahal
@DharmpreetChahal Ай бұрын
😂😂
Please Help Barry Choose His Real Son
00:23
Garri Creative
Рет қаралды 23 МЛН
UNO!
00:18
БРУНО
Рет қаралды 5 МЛН
Чёрная ДЫРА 🕳️ | WICSUR #shorts
00:49
Бискас
Рет қаралды 6 МЛН