ਆਜੋ ਸਿੱਖੋ ਫਰਦ ਵਿੱਚ ਹਿੱਸੇ, ਖੇਵਟ, ਖਤੌਨੀ, ਇੰਤਕਾਲ, ਮਿਨ ਕਿਵੇਂ ਬਣਦੇ ਨੇ।। Monty cyber cafe

  Рет қаралды 30,109

Monty Cyber Cafe

Monty Cyber Cafe

Күн бұрын

Пікірлер: 78
@birpalsingh6497
@birpalsingh6497 6 ай бұрын
ਸਤਿ ਸੀ੍ ਅਕਾਲ ਵੀਰ ਜੀ ਪਟਵਾਰੀ ਜਿਹੜੀ ਹੱਥ ਨਾਲ ਫਰਦ ਲਿੱਖ ਕੇ ਦਿੱਦਾ ਹੈ ਉਹਦੇ ਵਿੱਚੋ ਰਕਬਾ ਕਿਵੇਂ ਕਡਿਆ ਜਾਦਾਂ ਹੈ ਇਕ ਵੀਡਿਉ ਵਿੱਚ ਜਰੂਰ ਦੱਸੋ ਜੇ ਤੁਸੀ ਵੀਡਿਉ ਬਣਾਈ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿਉ
@industrydabaap8553
@industrydabaap8553 11 ай бұрын
ਧੰਨਵਾਦ ਵੀਰ, ਲੋਕ ਰੁਪੈ ਵਸੂਲ ਕਰਕੇ ਵੀ ਇਸ ਨਹੀਂ ਸਮਝਾਉਦੇ, ਬਹੁਤ ਬਹੁਤ ਧੰਨਵਾਦ ਵੀਰ
@MontyCyberCafe
@MontyCyberCafe 11 ай бұрын
Thanks
@ਸੁੱਖਲਾਲਜੀਤਸਿੰਘਟਿਵਾਣਾ
@ਸੁੱਖਲਾਲਜੀਤਸਿੰਘਟਿਵਾਣਾ 11 ай бұрын
ਬਹੁਤ ਹੀ ਵਧੀਆ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚੱ ਰੱਖੇ
@MontyCyberCafe
@MontyCyberCafe 11 ай бұрын
Thanks ji
@rooh_de_rukh
@rooh_de_rukh 11 ай бұрын
Tq brother, my favorite video ajj takk de
@surinderkumar1767
@surinderkumar1767 11 ай бұрын
ਬਹੁਤ ਵਧੀਆ ਜਾਣਕਾਰੀ ਬਹੁਤ ਸਿੱਖਣ ਨੂੰ ਮਿਲਿਆ ਧੰਨਵਾਦ ਜੀ
@punjabireactions7487
@punjabireactions7487 11 ай бұрын
ਧੰਨਵਾਦ ਬਾਈ , ਬਹੁਤ ਕੁਝ ਸਿਖਦਾ ਤੁਹਾਡੀ ਹਰ ਵੀਡੀਓ ਤੋਂ
@MontyCyberCafe
@MontyCyberCafe 11 ай бұрын
Thanks
@bhindajatt2422
@bhindajatt2422 11 ай бұрын
ਬਹੁਤ ਚੰਗਾ ਕੰਮ ਓਪਰਾਲਾ
@primeknowledge_tv
@primeknowledge_tv 11 ай бұрын
Thanku vir , kafi time tu istra de video de wait c
@outstandingtips6990
@outstandingtips6990 11 ай бұрын
Thanks y, ਜਮੀਨ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿਉ
@gurdevsingh980
@gurdevsingh980 11 ай бұрын
Bahut ਵਧੀਆ ਵੀਡਿਓ ਦਿਲ ਤੋਂ ਧੰਨਵਾਦ ਜੀ ।
@pargatdhaliwal8918
@pargatdhaliwal8918 11 ай бұрын
Wah o bhra jma cra kratta yr ik ik gll smj agyi teri❤
@MontyCyberCafe
@MontyCyberCafe 11 ай бұрын
Thanks❤
@gurpreetsandhu464
@gurpreetsandhu464 11 ай бұрын
Veer ji sari samjh aa gayi
@MontyCyberCafe
@MontyCyberCafe 11 ай бұрын
Thanks ❤️
@anmolmehrok6032
@anmolmehrok6032 5 ай бұрын
Very important video, in depth explanations
@sandhuboys777
@sandhuboys777 11 ай бұрын
ਬਹੁਤ ਵਧੀਆ ਵੀਰ
@MontyCyberCafe
@MontyCyberCafe 11 ай бұрын
Thanks
@gurpreetkaur826
@gurpreetkaur826 3 ай бұрын
Good information. Veer ji ! ਇੰਤਕਾਲ ਦੇ ਨੋਟ ਤੋਂ ਪਹਿਲਾਂ ਜਿਵੇਂ ਬਰੁਏ ਸ਼ਬਦ ਲਿਖਿਆ ਹੁੰਦਾ ਹੈ, ਬਰੁਏ ਸ਼ਬਦ ਦਾ ਕੀ ਅਰਥ ਹੈ ਜੀ??
@jobmap
@jobmap 11 ай бұрын
Thanks bro, very useful knowledge, really first time
@MontyCyberCafe
@MontyCyberCafe 11 ай бұрын
Thanks
@SarabjitSs-q8v
@SarabjitSs-q8v 9 ай бұрын
Yerry nice vir ji bhahut vadiaa
@gurdarshansingh5428
@gurdarshansingh5428 11 ай бұрын
ਮਰ ਲਿਆ ਤੋ ਕਨਾਲਾ ਬਨਾਉਣ ਸਮੇ 20. ਤੇ ਭਾਗ ਕਰਨ ਸਮੇ ਜੋ ਭਾਗਫਲ ਆਉਦਾ ਹੈ ਉਹ ਕਨਾਲਾ ਅਤੇ ਜੋ ਬਾਕੀ ਬਚੇ ਉਹ ਮਰਲੇ ਉਦਾਹਰਣ ਵਜੋ 839 ਨੁੰ 20 ਤੇ ਤਕਸੀਮ ਕਰਨ ਭਾਗਫਲ 41 ਬਾਕੀ ਬਚੇ 19 ਯਾਨੀ ਕਿ 41 ਕਨਾਲ 19ਮਰਲੇ
@MontyCyberCafe
@MontyCyberCafe 11 ай бұрын
Ha ji thanks ❤ jankari share krde raho ji sukria
@jaspreet.singh.2976
@jaspreet.singh.2976 3 ай бұрын
Bai ਕਨਾਲਾ ਤੋਂ ਕਿਲੇ ਕਿਵੇਂ ਬਣਦੇ ਹਨ
@excellentgabru1754
@excellentgabru1754 3 ай бұрын
Knala nu 8 naal bhaag kardo​@@jaspreet.singh.2976
@Veeraj_gaming92
@Veeraj_gaming92 8 ай бұрын
Bai ji Jo jmeen lagbag 70 sal to ganhe houve us the gardori nam houve te kabja 70 sal da houve.us di malk kon hovega.
@vinodmaurya82
@vinodmaurya82 4 ай бұрын
Hisse ਬਣਦੇ ਕਿਵੇਂ ਆ ਜੀ ਇਸ ਬਾਰੇ ਵੀ ਵੀਡੀਓ ਬਣਾਓ ਜੀ। ਧੰਨਵਾਦ ਜੀ
@VishalRana-ee2jh
@VishalRana-ee2jh 8 ай бұрын
Excellent video,,,,,👌
@GurpreetSinghDhillon-v2u
@GurpreetSinghDhillon-v2u 11 ай бұрын
ਵੀਰ ਜੀ ਅੱਜ ਨਵੇਂ ਹਿੱਸੇ ਬਂਟੇ ਵਾਲੀ ਵੀਡੀਓ ਜਰੂਰ ਸਮਾਂ ਕੱਢ ਕੇ ਭੇਜੋ ਜੀ
@BaldevSingh-wb7ey
@BaldevSingh-wb7ey Ай бұрын
Good job
@BaldevSingh-wb7ey
@BaldevSingh-wb7ey 11 ай бұрын
You should be good work since agriculture people thanks
@gurmeetsinghmann4399
@gurmeetsinghmann4399 4 ай бұрын
Good information
@Jagtarmaan-l1s
@Jagtarmaan-l1s 11 ай бұрын
ਬਹੁਤ ਬਹੁਤ ਧੰਨਵਾਦ ਜੀ 🙏
@skl8406
@skl8406 10 ай бұрын
Sir plzzzz.....eda Dian hor videos pa deo g
@SonySonybasraon
@SonySonybasraon 7 ай бұрын
Bighe te visve da ki hisab aa
@dilbaghsingh9142
@dilbaghsingh9142 6 ай бұрын
1//4 musteel ki hundi hai. Please clarify. Thanks
@GurpreetSinghDhillon-v2u
@GurpreetSinghDhillon-v2u 11 ай бұрын
ਪਹਿਲਾਂ ਕਮਿਟ ਮੇਰਾ ਵੀਰ ਜੀ
@GurpreetSinghDhillon-v2u
@GurpreetSinghDhillon-v2u 11 ай бұрын
ਅੱਜ ਵੀਰ ਸਮਾ ਕੱਢ ਕੇ ਵੀਡੀਉ ਬਣਾ ਕੇ ਭੇਜੋ ਨਵੇਂ ਹਿੱਸੇ ਬਂਟੇ ਕਿਸ ਤਰ੍ਹਾਂ ਬਣਦੇ ਜੀ
@Harishgamer-os2zi
@Harishgamer-os2zi 11 ай бұрын
Ver je mere pita de nakli khangi vyasiyat bna ke mere chacha ne sada intkal mutnaza kra dita hai vyasiyat te do gwaha to signature ve kar ya lea han par kese numberdar de sine nahi han ke vyasiyat sahi man lea jaweje sada matnaza intkal case sdm kol chal raha hai plese jwab jrur dena je
@MontyCyberCafe
@MontyCyberCafe 11 ай бұрын
Veer khangi vsiat sahi nhi manni skdi koiki , asli vaars jinda ne, asli varsa de sehmti tu bina khangi vasiat rahi vrasat nhi Chad skdi
@surindersinghsidhu6868
@surindersinghsidhu6868 11 ай бұрын
Very good veer ji
@gurpreetsandhu464
@gurpreetsandhu464 11 ай бұрын
Nice veer ji❤❤❤❤❤❤
@MontyCyberCafe
@MontyCyberCafe 11 ай бұрын
Thanks ❤
@ramsingh3611
@ramsingh3611 11 ай бұрын
ਜਿਓਂਦਾ ਵਸਦਾ ਰਹਿ ਮਿਤਰਾ
@MontyCyberCafe
@MontyCyberCafe 11 ай бұрын
Thanks ❤️
@subhashchhabra2231
@subhashchhabra2231 11 ай бұрын
Very nice ,
@Mrbhullar92
@Mrbhullar92 10 ай бұрын
V nice
@SukhwinderSingh-q6h
@SukhwinderSingh-q6h 10 ай бұрын
Very nice s s sirsa
@bssandhu6803
@bssandhu6803 3 ай бұрын
ਹਿਸੇਦਾਰਾਨਾ ਦਾ ਕੀ ਮਤਲਬ ਜੀ
@aircanditioner5766
@aircanditioner5766 Ай бұрын
Good ❤
@JagjeetSingh-bb1uo
@JagjeetSingh-bb1uo 3 ай бұрын
Thankyou brother
@skl8406
@skl8406 11 ай бұрын
Sir ji....minn wala part samajh nhi aaya changi tarah
@parmjitbagri410
@parmjitbagri410 11 ай бұрын
Very nice veer ji ❤
@MontyCyberCafe
@MontyCyberCafe 11 ай бұрын
Thanks❤
@JASBIRSINGH-ko3pw
@JASBIRSINGH-ko3pw 10 ай бұрын
Khass khatte vich sale( bechne) karne kyu band kare hai government ne.
@pankajsood3850
@pankajsood3850 11 ай бұрын
What is gair mazrua
@MontyCyberCafe
@MontyCyberCafe 11 ай бұрын
ਜਿਸ ਜਮੀਨ ਉਪਰ ਖੇਤੀ ਨਾ ਕੀਤੀ ਜਾ ਸਕਦੀ ਹੋਵੇ
@hrvloger7
@hrvloger7 11 ай бұрын
Thanks
@MontyCyberCafe
@MontyCyberCafe 11 ай бұрын
Thanks
@OalakhNaranjan
@OalakhNaranjan 11 ай бұрын
ਮੁਸ਼ਤਰੀ ਕਾਸ਼ਤ ਮੁਸ਼ਤਰੀ ਦਾ ਅਰਥ ਨਹੀਂ ਦਸਿਆ ਜੀ । ਇਸ ਦਾ ਕੀ ਮਤਲਬ ਹੈ ਜੀ ।
@sahejdhillon5636
@sahejdhillon5636 11 ай бұрын
Nice
@karamsingh8010
@karamsingh8010 10 ай бұрын
ਰ ਿਜਸਟਰੀ੨੦੦੮ ਿਵਚ ਹੈ ਪਰ ਿੲੰਤਕਾਲ ਨਹੀ ਹੈ ਿੲਸ ਬਾਰੇ ਦੱਸਿਆ ਜਾਵੇ
@satnamsingh-sq6kj
@satnamsingh-sq6kj 7 ай бұрын
ਬਾਈ ਜੀ ਮੇਰੇ ਕੋਲ 4ਕਨਾਲ10 ਮਰਲੇ ਜਮੀਨ ਹੈ ਸਾਡਾ ਸਾਂਝਾ ਖਾਤਾ ਹੈ 4 ਕਨਾਲ 10ਮਸਤੀਲ ਵਿੱਚ ਹੈ ਤੇ 10 ਮਰਲੇ 14 ਮਸਤੀਲ ਵਿੱਚ ਹੈ ਪਰ ਮੇਰਾ ਕਬਜ਼ਾ 10 ਮਸਤੀਲ ਵਿੱਚ ਹੈ ਸਾਡੇ ਘਰ ਦੇ ਦੂਜੇ ਬੰਦੇ ਕਹਿੰਦੇ ਨੇ ਕੇ ਤੂੰ ਆਪਣੇ 10 ਮਰਲੇ ਜਮੀਨ 14 ਮਸਤੀਲ ਵਿੱਚ ਲੈ ਤੇ ਸਾਡੀ 288 ਖੇਵਟ 10 ਤੇ 14ਦ ਦੋਵੇਂ ਪਾਸੇ ਹੈ
@satnamsingh-sq6kj
@satnamsingh-sq6kj 7 ай бұрын
ਕੋਈ ਸਲਾਹ ਦੇ ਉ ਜੀ ਕੀ ਕਰਾਂ
@kaykaur4340
@kaykaur4340 3 ай бұрын
10 mrle 14 masteel vich hi ne tade
@gurdarshansingh5428
@gurdarshansingh5428 11 ай бұрын
ਇਹ 6ਵੀ 7ਵੀ ਦੇ ਮੈਥ ਦੇ ਲਘੁਤਮ ਸਮਾਵਰਤਕ ਵਾਗ ਹੁੰਦਾ ਹੈ|
@MontyCyberCafe
@MontyCyberCafe 11 ай бұрын
ਹਾ ਜੀ
@gurdarshansingh5428
@gurdarshansingh5428 11 ай бұрын
ਬਾਈ ਜੀ ਜੇ ਕਰ ਮੈ ਗਲਤ ਨਾ ਹੋਵਾ ਤਾ ਸਾਡੇ ਇਲਾਕੇ ਵਿੱਚ 32/40 ਨੂੰ 4/5 ਅਤੇ 8/40 ਨੂੰ 1/5 ਦਰਜ ਹੁੰਦਾ ਹੈ ਯਾਨੀ ਕਿ ਕੱਟ ਕਟਾ ਕਰ ਕੇ ਲਿਖਿਆ ਹੁੰਦਾ ਜਿਸ ਮਤਲਬ ਵੀ ਉਹੀ ਹੁੰਦਾ ਹੈ|
@MontyCyberCafe
@MontyCyberCafe 11 ай бұрын
ਹਾਜੀ ਬਿਲਕੁਲ ਸਹੀ ਕਿਹਾ ਤੁਸੀਂ, ਸਭ ਪਾਸੇ ਹੀ ਇਹ ਲਿਖਿਆ ਹੁੰਦਾ। ਮੈਂ ਸਿਰਫ ਸਮਝਾਉਣ ਲਈ ਇਹਵੇ ਹੀ ਰੱਖਿਆ ਤਾ ਜੋ ਸੌਖਾ ਸਮਝ ਆ ਜਾਵੇ
@Amritawsome
@Amritawsome 8 ай бұрын
ਖਾਸ ਨੰਬਰ ਹੁੰਦੇ ਕੀ ਹਨ
@MANPREETSINGH-t9y
@MANPREETSINGH-t9y 11 ай бұрын
❤❤
@SukhrajSingh-mk3nq
@SukhrajSingh-mk3nq 8 ай бұрын
Veer apna no. Do kuj pushna mai
@ravindersingh951
@ravindersingh951 11 ай бұрын
Ssa brother 🙏 pls send me num
@kamaldipsingh9838
@kamaldipsingh9838 6 ай бұрын
Thanks
$1 vs $500,000 Plane Ticket!
12:20
MrBeast
Рет қаралды 122 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
سورة البقرة كاملة, رقية للبيت, وعلاج للسحر | القارئ علاء عقل - Surah Al Baqarah
1:54:07