ਜੋ ਤੋੜਦਾ ਨਹੀਂ, ਉਹ ਤਾਕਤ ਬਣਦਾ ਹੈ | Pain Becomes Power | David Goggins | Punjabi Podcast

  Рет қаралды 2,134

Jeevan Jaanch

Jeevan Jaanch

Күн бұрын

Пікірлер: 41
@jeevanjaanchfoundation
@jeevanjaanchfoundation 2 күн бұрын
ਡੇਵਿਡ ਗੌਗਿਨਸ ਦੀ ਕਿਤਾਬ 'Can't Hurt Me' ਬਾਰੇ ਇਹ ਖ਼ਾਸ ਪੰਜਾਬੀ ਪੌਡਕਾਸਟ ਤੁਹਾਡੇ ਲਈ ਹੈ! 💪 ਦੱਸੋ, ਕਿਹੜਾ ਸਿਧਾਂਤ ਤੁਹਾਨੂੰ ਸਭ ਤੋਂ ਵਧੀਕ ਪ੍ਰੇਰਿਤ ਕਰਦਾ ਹੈ? 🎧 ਹੋਰ ਪੌਡਕਾਸਟ ਲਈ ਸਬਸਕ੍ਰਾਈਬ ਕਰੋ!
@lakhwindersingh-vd8kn
@lakhwindersingh-vd8kn Күн бұрын
ਇਹ ਬੁੱਕ ਪੰਜਾਬੀ ਭਾਸ਼ਾ ਵਿਚ ਮਿਲ ਸਕਦੀ ਭਰਾ
@jeevanjaanchfoundation
@jeevanjaanchfoundation 14 сағат бұрын
Brother, 'Can't Hurt Me' ਹਾਲੇ ਪੰਜਾਬੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। But hope we'll get it soon though!
@karnailsinghazad2996
@karnailsinghazad2996 5 сағат бұрын
@@jeevanjaanchfoundation ਇਹਨਾਂ ਬਾਰੇ ਮੈਂ 2014 ਚ facbook ਰਾਹੀਂ ਪਤਾ ਲਗਾ ਸੀ ਫੇਰ ਰੀਲ ਆਉਂਦੀਆਂ ਚ youtube ਤੇ ਇਕ ਚੈੱਨਲ hum jeetege ਉਹਨਾਂ ਦੀਆਂ ਵੀਡੀਓ ਬਹੁਤ ਵਧਿਆ topic ਤੇ ਹੁੰਦੀਆਂ ਉਸ ਤੋਂ ਆਪਣੇ ਪੰਜਾਬੀ ਭਾਈ ਤੁਸੀਂ ਬਹੁਤ ਵਧਿਆ ਉਹਨਾਂ ਬਾਰੇ ਦੱਸਿਆਂ ਬਹੁਤ reach ਤੁਹਾਡੀ good 8 ਤੋਂ 10 ਮੈਂ youtube ਈ ਦੇਖਦਾ ਸਿਰਫ ਵਧਿਆ ਚੀਜਾਂ. ਬੱਸ.. ਹੋਸ਼ਿਆਰਪੁਰ ਤੋਂ ਪਿੰਡ ਸਰਹਾਲਾ... ਦਸੁਆ.. ❤️❤️❤️🙏🙏ਬਹੁਤ ਪਿਆਰ....
@dalwindersingh8706
@dalwindersingh8706 4 сағат бұрын
ਬਹੁਤ ਟਾਇਮ ਤੋ ਉਡੀਕ ਸੀ ਪੰਜਾਬੀ ਵਿਚ ਪੋਡਕਾਸਟ ਬਾਰੇ 🎉❤❤❤
@akharnavdeepde
@akharnavdeepde 2 күн бұрын
Kya baat👌🏻 he is full of motivation. Menu ni lgda idda da podcast main kde v dekhya jeda inna motivate krde.. jeonde rwo dovein🙌🏻
@Ankit_yadavSir
@Ankit_yadavSir Күн бұрын
Sach much soch ke bahar hai yeh banda. David Goggins banna sab ke bas ka kaam nhi ... Bahut inspiring video rhi. Aise hi motivational content laate raho. Love from Haryana 🫶 🇮🇳!
@akharnavdeepde
@akharnavdeepde 2 күн бұрын
I am speechless😊. Life happens with everyone, however these kind of books or persons always encourage people around them. 🫡Hats off to David Goggins!
@JasbirKaur.7077
@JasbirKaur.7077 3 күн бұрын
ਬਹੁਤ ਵਧੀਆ ਗਿਆਨ ਮਿਲਦਾ ਹੈ
@lakhwindersingh-vd8kn
@lakhwindersingh-vd8kn 3 күн бұрын
ਬਹੁਤ ਵਧੀਆ ਬਾਈ ਬਹੁਤ ਵਧੀਆ ਤੇ ਚੰਗੇ ਵਿਚਾਰ ਪੇਸ਼ ਕਰਦੇ ਹੋ
@JasbirKaur.7077
@JasbirKaur.7077 Күн бұрын
ਡੇਵਿਡ ਗੋਗਿਨਸ ਦੀ ਜ਼ਿੰਦਗੀ ਦਾ ਸੰਘਰਸ਼ ਬਹੁਤ ਸੀ।ਵਧੀਆ ਚਰਚਾ ਕੀਤੀ ।ਧੰਨਵਾਦ
@V.pabla13
@V.pabla13 2 күн бұрын
ਬਹੁਤ ਵਧੀਆ ਵੀਚਾਰ ਸਾਂਝੇ ਕੀਤੇ! ਪਿਆਰ ਮੇਲਬਰਨ, ਆਸਟ੍ਰੇਲੀਆ ਤੋਂ! 🇦🇺❤
@KaranSingh-ps2fk
@KaranSingh-ps2fk Күн бұрын
Bahut vadiya g, bahut inspiring video c. Mja aa gya. Waiting for more. Love from Dubai 🇦🇪
@SajanSandhu-ov5tp
@SajanSandhu-ov5tp 2 күн бұрын
Best video ever seen ❤😍
@gurpalsingh618
@gurpalsingh618 2 күн бұрын
ਪ੍ਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆ ਬਖਸ਼ੇ।🎉
@SajanSandhu-ov5tp
@SajanSandhu-ov5tp 2 күн бұрын
ਬਹੁਤ ਵਧੀਆ ਗੱਲਬਾਤ ਸੀ! ਬਹੁਤ ਚੰਗੇ ਤਰੀਕੇ ਨਾਲ ਸਭ ਕੁਝ ਸਮਝਾਇਆ। Love from ਬ੍ਰਿਸਬੇਨ, ਆਸਟ੍ਰੇਲੀਆ ਤੋਂ! 🇦🇺
@pawandeep9942
@pawandeep9942 Күн бұрын
Great job very motivational story love from Canada 🇨🇦
@jagroopsingh2360
@jagroopsingh2360 3 күн бұрын
Very Nice motivational topic. 👍👍Thanks
@navtejsingh9732
@navtejsingh9732 Күн бұрын
Brilliant topic great video love from Brampton.. 🍁
@GurjantSingh-q6n
@GurjantSingh-q6n Күн бұрын
❤❤❤❤ nice bro
@prabhsidhu4138
@prabhsidhu4138 2 күн бұрын
I have read this book before when I was in secondary school… brilliant discussion love ❤️ from New Zealand.. 🇳🇿
@vrindakapur1255
@vrindakapur1255 Күн бұрын
keep up the great work that you guys are doing ❣️
@gaganbamba8999
@gaganbamba8999 Күн бұрын
👌🏻👌🏻👌🏻🥰
@gurvirtiwana7296
@gurvirtiwana7296 Күн бұрын
❤❤
@LovepreetSingh-ot9tt
@LovepreetSingh-ot9tt 5 сағат бұрын
David Goggins ਦੀ ਬੁੱਕ ਬਾਰੇ ਗੱਲਬਾਤ ਬਹੁਤ ਪਸੰਦ ਆਈ! 💪📚 ਉਹਦੀ ਮਿਹਨਤ ਅਤੇ ਹੌਂਸਲੇ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। 🔥✨ ਇੰਝ ਹੀ ਪ੍ਰੇਰਣਾ ਦੇਣ ਵਾਲੀ ਸਮੱਗਰੀ ਲਿਆਉਂਦੇ ਰਹੋ। ❤️ ਪਿਆਰ ਖੇਮਕਰਨ ਬਾਰਡਰ ਤੋਂ!
@royalone-sz4ym
@royalone-sz4ym 2 күн бұрын
Great episode! ਗੱਲਬਾਤ ਤੇ examples ਬਹੁਤ ਵਧੀਆ ਸਨ। Keep sharing such amazing content. Love from Alberta, Canada 🇨🇦🏔️
@pawandeep9942
@pawandeep9942 Күн бұрын
Sohni discussion kiti dova veeran ne Man’s search for meaning Book 📖 te v discussion kro bhaut inspiring story aa ohvi
@unlimitedcontent4017
@unlimitedcontent4017 2 күн бұрын
@mehaksandhu1505
@mehaksandhu1505 Күн бұрын
Horr v topics lai ke aao like health people need it this one great video as well love from Punjab ..
@GURIMANN13
@GURIMANN13 Күн бұрын
bai, outstanding job hor books ve explain karo. apni community nu need a
@akshaykumar555
@akshaykumar555 2 күн бұрын
ਹੀਰੋ ਪੰਜਾਬ ਵਿੱਚ ਵੀ ਬਹੁਤ ਆ ਪਰ ਪ੍ਰਭਾਵ America ਦਾ
@rajveersidhu06
@rajveersidhu06 Күн бұрын
ਸੇਠ ਜੀ ਇਹ ਅੱਜ ਦੇ time ਚ ਇਹੀ ਸੁਰਮਾ ਪੰਜਾਬ ਚ ਹੁਣ ਗੱਲਾਂ ਦਾ ਕੜਾਹ ਕਰਨ ਆਲੇ ਹੀ ਆ
@akshaykumar555
@akshaykumar555 Күн бұрын
@rajveersidhu06 😆😁😅
@lakhwindersingh-vd8kn
@lakhwindersingh-vd8kn 3 күн бұрын
ਬਾਈ ਜੀ ਸੰਗਰੂਰ ਏਰੀਏ ਵੱਲ ਦੇ ਲੱਗਦੇ ਓ
@jeevanjaanchfoundation
@jeevanjaanchfoundation 15 сағат бұрын
ਪੰਜਾਬ ਦੀ ਹਰ ਧਰਤੀ ਨਾਲ ਦਿਲੋਂ ਪਿਆਰ ਹੈ। ❤️✨
@karnailsinghazad2996
@karnailsinghazad2996 2 күн бұрын
ਨਾਲ਼ੇ ਭਾਜੀ ਆਪਣੀ intro ਜਰੂਰੀ ਦੀਆਂ ਕਰੋ ਨਾਮ ਤੇ ਪਿੰਡ ਤੇ ਕਿਤਾ ਕੀ ਕਰਦੇ ਹੋ
@jeevanjaanchfoundation
@jeevanjaanchfoundation 15 сағат бұрын
ਧੰਨਵਾਦ ਜੀ! 🙏 ਜਰੂਰ, ਅਸੀਂ ਆਪਣੇ ਪੋਡਕਾਸਟ ਵਿੱਚ ਆਪਣੀ ਇੰਟਰੋ ਸ਼ਾਮਲ ਕਰਾਂਗੇ ਤਾਂ ਜੋ ਲੋਕਾਂ ਨਾਲ ਹੋਰ ਚੰਗੇ ਤਰੀਕੇ ਨਾਲ ਜੁੜ ਸਕੀਏ। ਪਰ ਸੱਚ ਇਹ ਹੈ ਕਿ ਸਾਡਾ ਵਜੂਦ ਨਹੀਂ, ਸਾਡੀ ਸੋਚ ਅਤੇ ਵਿਚਾਰ ਮਹੱਤਵ ਰੱਖਦੇ ਹਨ। ਕਿਤਾਬਾਂ ਸਾਨੂੰ ਸਿੱਖਾਉਂਦੀਆਂ ਨੇ ਕਿ ਨਾ ਸ਼ਹਿਰ, ਨਾ ਪਦਵੀ - ਇਨਸਾਨ ਦੇ ਵਿਚਾਰ ਹੀ ਉਸਦੀ ਅਸਲ ਪਹਿਚਾਣ ਹਨ। ਵਿਚਾਰਾਂ ਨੂੰ ਹਮੇਸ਼ਾ ਉੱਚਾ ਰੱਖੋ, ਕਿਉਂਕਿ ਇਹੀ ਸਾਡੇ ਜੀਵਨ ਦਾ ਅਸਲ ਅਧਾਰ ਹਨ। ਤੁਹਾਡਾ ਪਿਆਰ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ। ❤️✨
@karnailsinghazad2996
@karnailsinghazad2996 5 сағат бұрын
@jeevanjaanchfoundation ਹਾਜੀ ਵਿਚਾਰ ਬਹੁਤ ਵਧਿਆ ਮੈਂ ਸੁਣਦਾ ਬੜੇ ਰੂਹ ਨਾਲ ਅਜਕਲ ਬੰਦੇ ਨੂੰ ਲੋੜ ਬਹੁਤ ਆ ਇਹਨਾਂ ਚੀਜਾਂ ਦੀ ਫੇਰ ਵੀ ਤੁਸੀਂ ਦਸੋ ਆਪਣੇ ਬਾਰੇ ਚੰਗੇ ਸੁਬਾਹ ਬਾਰੇ ਜਾਣਨਾ ਚਾਹੀਦਾ
@dilpreetgill1765
@dilpreetgill1765 2 күн бұрын
C Hunter book ware dso
@jeevanjaanchfoundation
@jeevanjaanchfoundation 14 сағат бұрын
ਜਰੂਰ ਜੀ! ਕਿਰਪਾ ਕਰਕੇ ਕਿਤਾਬ ਅਤੇ ਲੇਖਕ ਦਾ ਪੂਰਾ ਨਾਮ ਸਾਂਝਾ ਕਰੋ। ਤੁਹਾਡੇ ਸੁਝਾਅ ਦੀ ਬੇਹੱਦ ਕਦਰ ਕਰਦੇ ਹਾਂ। 🙏
@dilpreetgill1765
@dilpreetgill1765 2 күн бұрын
Bhot vadiya aa vr from eroupe hungary 🇭🇺
How Ego is Destroying Your Life | Ego is the Enemy Explained
51:19
Caleb Pressley Shows TSA How It’s Done
0:28
Barstool Sports
Рет қаралды 60 МЛН
GIANT Gummy Worm #shorts
0:42
Mr DegrEE
Рет қаралды 152 МЛН
Маусымашар-2023 / Гала-концерт / АТУ қоштасу
1:27:35
Jaidarman OFFICIAL / JCI
Рет қаралды 390 М.
The Power of Reading | Game-Changing Tips for New Parents
1:03:16
Jeevan Jaanch
Рет қаралды 1 М.
What's inside DARK WEB? || Ep #11
1:01:24
Unconventionals
Рет қаралды 62 М.