ਜੋਤਿਸ਼ ਤੋਂ ਪੁੱਛਕੇ ਰਾਜਯੋਗ 'ਚ ਪੈਦਾ ਕਰਵਾਇਆ ਬੱਚਾ ! ਕੀ ਕਿਸਮਤ ਬਦਲੀ ਜਾ ਸਕਦੀ ਐ ?

  Рет қаралды 54,205

Daily Post Punjabi

Daily Post Punjabi

Күн бұрын

Пікірлер: 127
@JagseerSingh-mi6sf
@JagseerSingh-mi6sf Ай бұрын
ਜੋ ਪਰਮਾਤਮਾ ਨੇਂ ਕਿਸਮਤ ਵਿਚ ਲਿਖਿਆ ਹੈ ਉਹ ਹਰ ਹਾਲਤ ਭੁਗਤਣਾ ਪੈਂਦਾ ਚਾਹੇ ਚੰਗਾ ਹੋਵੇ ਚਾਹੇ ਮਾੜਾ ਹੋਵੇ ਅਗਰ ਕੁੱਝ ਬਦਲ ਸਕਦਾ ਹੈ ਤਾਂ ਸਿਰਫ਼ ਪਰਮਾਤਮਾ ਦਾ ਸਿਮਰਨ ਕਰਨ ਨਾਲ ਜ਼ਿੰਦਗੀ ਬਦਲ ਸਕਦੀ ਹੈ ਹੋਰ ਕੋਈ ਕੁੱਝ ਨਹੀਂ ਕਰ ਸਕਦਾ ਸਭ ਬਕਵਾਸ ਕਰਦੇ ਆਂਵਦਾ ਤੋਰੀ ਫੁਲਕਾ ਚੱਲਦਾ ਇਹਨਾਂ ਦਾ ਭਕਾਈ ਮਾਰੀਂ ਜਾਂਦੇ ਨੇ
@KaurSharanjeet-gi3lx
@KaurSharanjeet-gi3lx Ай бұрын
ਰੱਬ ਦੇ ਸ਼ਰੀਕ ਨਾ ਬਣੋ ਹੋਣਾ ਓਹੀ ਕੁਝ ਆ ਜੌ ਕਰਮਾ ਚ ਲਿਖ ਕੇ ਆਇ ਹਾਂ ਗੁਰੂਬਾਣੀ ਦੇ ਲੜ ਲਗੋ ਕੀ ਪੰਡਤਾਂ ਦੀਆਂ ਧੀਆਂ ਵਿਧਵਾ ਨੀ ਹੁੰਦੀਆਂ ਮੈਂ ਕਈ ਬ੍ਰਾਹਮਣ ਪਰਿਵਾਰ ਉੱਜੜੇ ਦੇਖੇ ਨੇ ਕੋਈ ਪਿਓ ਪੁੱਤ ਬ੍ਰਾਹਮਣ ਦੀ ਦਸੀ ਸਮਗਰੀ ਜਲ ਪ੍ਰਵਾਹ ਕਰਨ ਗਏ ਦੋਨੋ ਡੁੱਬ ਕੇ ਮਰ ਗਏ ਪੰਡਿਤ ਨੂੰ ਕਿਉਂ ਨੀ ਪਤਾ ਲਗਿਆ ਕੇ ਓਨਾ ਦੀ ਮੌਤ ਹੋਣ ਵਾਲੀ ਆ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਚੜਦੀ ਕਲਾ ਚ ਰਹੋ
@jaswantsingh2900
@jaswantsingh2900 Ай бұрын
ਬਿਲਕੁਲ ਸਹੀ ਉਹ ਮੇਰੀ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਸੀ । ਮੋਹਾਲੀ ਜਾਂ ਚੰਡੀਗੜ੍ਹ ਤੋਂ ਸੀ।
@harvinderkaur3357
@harvinderkaur3357 Ай бұрын
,ਬੇਟਾ ਆਪ ਦੋਨਾਂ ਦੀਆਂ ਪੱਗਾਂ ਬਹੁਤ ਸੋਹਣੀਆਂ ਲੱਗੀਆਂ , ਜਾਣਕਾਰੀ ਬਹੁਤ ਵਧੀਆ ਲੱਗੀ।
@gurpindersingh6055
@gurpindersingh6055 Ай бұрын
ਸਭ ਕੁਝ ਗ਼ਲਤ,ਸਹਿ ਸਿਖਘ੍ਹ ਦਿੳੁਜੀ
@rbrar3859
@rbrar3859 Ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@amanjeetsingh730
@amanjeetsingh730 Ай бұрын
ਸਭ ਕੁਛ ਅਕਾਲ ਪੁਰਖ ਦੇ ਹਥ ਐ ਕੋਈ ਹੋਰ ਕੁਛ ਨੀ ਕਰ ਸਕਦਾ
@NavRose-vj4qn
@NavRose-vj4qn Ай бұрын
Waheguru ne sadi kismat de kuj panne khali rakhe aa ta k aci apni kismat likh sakye but aci kosish nhi krde .
@SandeepKaur-pr1mw
@SandeepKaur-pr1mw Ай бұрын
Shi kiha​@@NavRose-vj4qn
@harpreetkaur5022
@harpreetkaur5022 Ай бұрын
ਕਿਸਮਤ ਨਹੀਂ ਬਦਲੀ ਜਾ ਸਕਦੀ
@atwalsooch4817
@atwalsooch4817 Ай бұрын
ਗੁਰੂ ਸਾਬ ਨੇ ਕੋਈ ਜੋਤਿਸ ਜੋਤਿਸ ਵਾਰੇ ਨੀ ਕਿਹਾ ਸਾਨੂੰ ਇਹ ਸਾਰੇ ਚਵਲ ਲੋਕ ਬਹਿਮ ਭਰਮ ਫੈਲਾਅ ਰਹੇ ਨੇ
@neelambedi216
@neelambedi216 Ай бұрын
Thanku ji
@rajvirsingh4558
@rajvirsingh4558 Ай бұрын
Moosewala ਤੇ ਇੱਕ ਅਪਲੋਡ ਕਰੋ ਜੀ
@RandeepKaur-ur5ov
@RandeepKaur-ur5ov 23 күн бұрын
ਸਾਰੀ ਵੀਡੀਓ ਦੇਖ ਕੇ ਹੀ ਸਮਝਣ ਵਾਲੀ ਗੱਲ ਪ੍ਰਮਾਤਮਾ ਦੀ ਬਣਾਈ ਹੋਈ ਖੇਡ ਹੈ ਕਰਮ ਕਰੋ ਤੇ ਸੁਖ ਪਾਓ
@gurmeettiwana3952
@gurmeettiwana3952 Ай бұрын
Thanks ji ❤🎉
@narinderpalsingh5349
@narinderpalsingh5349 Ай бұрын
ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰੋ,,,,ਵਹਿਮਾਂ ਭਰਮਾਂ ਤੋ ਦੂਰ ਰਹੋ ❤❤❤❤
@Jaspreet-bg5go
@Jaspreet-bg5go Ай бұрын
💯👍👍👍💯👍💯👍💯👍
@Tech_7665
@Tech_7665 Ай бұрын
ਗੁਰਦੁਆਰੇ ਵਿੱਚ ਵੀ ਤਾਂ ਉਹੀ ਕਹਿੰਦੇ ਆ ਵੀ ਸਰੋਵਰ ਚ ਨਾਓ ਤੇ ਰੋਗ ਦੂਰ ਕਰੋ
@manjotsinghbaidwan896
@manjotsinghbaidwan896 Ай бұрын
Kehna kya chahte ho? ​@@Tech_7665
@NavRose-vj4qn
@NavRose-vj4qn Ай бұрын
Aci loka ne ki keeta aa jo sade vadde sanu dasde c k ehda kro but aci ohna galan nu veham bharm da na das k piche ho gye ta hi ajj loka da eh haal aa .
@harpreetkaur5022
@harpreetkaur5022 Ай бұрын
ਬਿਲਕੁੱਲ ਸਹੀ 🙏
@dave7884
@dave7884 Ай бұрын
8 ਨੰਬਰ ਅਸੀ ਆਪ ਨਿ ਚੁਣਦੇ, ਸਾਡੀ ਜ਼ਿੰਦਗੀ ਦੀ ਹਰ ਚੀਜ਼ ਦੇ ਵਿਚ 8 ਨੰਬਰ ਆਪੇ ਆ ਜਾਂਦਾ। ਚਾਹੇ ਗੱਡੀ ਹੋਵੇ , ਫੋਨ ਹੋਵੇ ਜਾ ਘਰ ਤੇ ਕੁੱਝ ਹੋਰ। ਸਾਡੀ ਤਾਂ ਜੰਮੇ 8 ਨੰਬਰ ਲਏ ਕੇ। ਹੁਣ ਤਕ ਬੁੰਡ ਦੇਂਦੇ ਫਿਰਦੇ
@Sonia0585
@Sonia0585 Ай бұрын
Bahut vadiya dasia veer ji
@rajwinder1968
@rajwinder1968 Ай бұрын
ਕੁਦਰਤ ਤੋ ਬਗੈਰ ਪੱਤਾ ਵੀ ਨਹੀ ਹਿਲਦਾ ਚਾਹੇ ਤਾ ਇੱਕ ਮਿੰਟ ਵਿੱਚ ਸਾਹ ਬੰਦ ਕਰ ਸਕਦੀ ਕੁਦਰਤ
@gurdeepkaur769
@gurdeepkaur769 Ай бұрын
Nice poscast❤️very well said
@narindersingh6388
@narindersingh6388 Ай бұрын
ਮੇਰਾ ਨਾ ਵੀ ਨਰਿੰਦਰ ਏ ਫੇਰ ਮੇਰੇ ਤੇ ਮੋਦੀ ਚ ਫਰਕ ਕਿਉ
@ranbirsingh1520
@ranbirsingh1520 27 күн бұрын
ਕੱਲੇ ਨਾਮ ਨਾਲ ਨੇ ਕੁਝ ਹੁੰਦਾ ਵੀਰੇ ਟਾਈਮ ਦਿਨ ਡੇਟ ਦਾ ਵੀ ਬਹੁਤ ਵੱਡਾ ਫਰਕ ਹੁੰਦਾ ਇਕ ਮਿੰਟ ਦਾ ਵੀ ਫਰਕ ਪੈ ਗਿਆ ਤਾਂ ਸਾਰੀ ਕੁੰਡਲੀ ਚੇਂਜ ਹੋ ਜਾਂਦੀ ਹੈ ਬਾਕੀ ਜੋ ਸਰੀਰ ਪੈਦਾ ਹੁੰਦਾ ਹੈ ਉਹ ਵੀ ਇੱਕ ਤਰ੍ਹਾਂ ਦਾ ਪਿੰਡ ਹੈ ਤੇ ਉਸਦੀ ਆਪਣੀ ਗ੍ਰਹਿ ਨਾਲ ਅਲੱਗ ਅਲੱਗ ਤਰ੍ਹਾਂ ਦੀਆਂ ਅਟੈਚਮੈਂਟ ਹੁੰਦੀਆਂ ਇਸੇ ਕਰਕੇ ਕੁੰਡਲੀ ਹਮੇਸ਼ਾ ਅਲੱਗ ਅਲੱਗ ਬਣਦੀ ਹੈ
@09manindar
@09manindar Ай бұрын
Thanks for making this podcast. Plenty to learn with logic. How can I contact you? Please reply.
@VijayLaxmi-ui4rm
@VijayLaxmi-ui4rm Ай бұрын
Good astrologer bhut achi
@kamaljitkaurkamaljitkaur7724
@kamaljitkaurkamaljitkaur7724 Ай бұрын
Very good ji
@sukhwindersukhwinder5207
@sukhwindersukhwinder5207 Ай бұрын
Good 👍
@JimmyGill-l5e
@JimmyGill-l5e Ай бұрын
Very good druma
@DaljitSingh-qy8ll
@DaljitSingh-qy8ll Ай бұрын
ਸਰਦਾਰ ਸਾਹਿਬ ਨਛੱਤਰ 28 ਸਨ ਹੁਣ 27 ਦੱਸਦੇ ਹਨ ਕਿਉਂ?
@DarshanSingh-dy1lx
@DarshanSingh-dy1lx Ай бұрын
Ok❤
@vijaysanyukta
@vijaysanyukta Ай бұрын
V nice vedio ha Eni chhoti Umar vich bhut grand rkhde ho pr is to upper v bda kujh ha never late to learn hale bda gyan pia ha sikhen li tuhada phone add hove te mein kujh puchhna ha RamRamji sanyukta kaushal Retd mgr pnb jal
@SandeepKaur-pr1mw
@SandeepKaur-pr1mw Ай бұрын
Veer g mera beta 10year da a oh bot jiddi a study vich v ohde bot problem a rahi a plz koi upy daso plzz mai bot presan a
@KaurSharanjeet-gi3lx
@KaurSharanjeet-gi3lx Ай бұрын
ਭੈਣ ਮੇਰੀਏ ਗੁਰੂ ਤੇ ਭਰੋਸਾ ਰੱਖੋ ਬਚੇ ਨੂੰ ਗੁਰੂ ਵਾਲੇ ਪਾਸੇ ਲਾਵੋ ਵਾਹਿਗੁਰੂ ਭਲੀ ਕਰੂ
@deepmahi250
@deepmahi250 Ай бұрын
24/4/1992 9:46am Lovedeep Nawanshahr
@gulabdas8531
@gulabdas8531 Ай бұрын
ਉਸ ਟਾਈਮ ਗੱਡੀਆਂ ਕਿੱਥੇ ਸੀ ਉਸ ਨੇ ਸਵਾਲ ਗੱਡੀਆਂ ਵਾਰੇ ਪੁੱਛਿਆ
@baljitkaur5898
@baljitkaur5898 Ай бұрын
❤❤
@Alwaysalone85
@Alwaysalone85 Ай бұрын
Veer je ah greha wali gallan sachia ne fir 95% lok frod krne ne matalab sub kuj greha toh ulat krde ne oh jindgi de mje le rhe ne baki 5% jo shi ne oh life vich dukhi ne
@DineshDinesh-nh9wk
@DineshDinesh-nh9wk Ай бұрын
Ehvi ajj de tym sochan ali gll hai!
@gurpindersingh6055
@gurpindersingh6055 Ай бұрын
ਫੌਨ ਨੰਬਰ ਦੱਸੋ ਜੀ।
@deepmahi250
@deepmahi250 Ай бұрын
Ehna sa number miluga ji
@harmeetbhalot
@harmeetbhalot Ай бұрын
Date of birth 25-1-1992 ,Gurjeetpal,birth place Amritsar bache da yog hai ja nahi dsao veer g 🙏🏻
@singhdhillon9057
@singhdhillon9057 Ай бұрын
ਹਾਂਜੀ ਬਿਲਕੁਲ ਹੈ 🙏🏻
@Oshopuram4
@Oshopuram4 Ай бұрын
Ehdi rai len to pehla mere nal gaal jrur krleo Facebooki giyani a eh hor kuch ni ehde kol science de aarh ch computer nal patri khol k keh dinda aah
@brcmotorbathinda8752
@brcmotorbathinda8752 Ай бұрын
Bai examples bhot dinda explain karn lae koi v gal dasda naal explain karn lag janda ... m ni manda v horoscope nal.farak painda
@narindersingh6388
@narindersingh6388 Ай бұрын
ਬਹਿਮਾ ਭਰਮਾ ਤੋ ਬਚੋ
@chainyguru9093
@chainyguru9093 Ай бұрын
Sir ehh Jotisi kithon nee ehna da adress kithe a nmbr Ki aaa
@manganjitsingh8250
@manganjitsingh8250 Ай бұрын
Sir ji kudali dikhaoun di fees kini h ji
@MehakdeepSinghGill
@MehakdeepSinghGill Ай бұрын
Veer g number❤
@kirankaur4504
@kirankaur4504 Ай бұрын
🙏🙏
@SimiKauruk4
@SimiKauruk4 Ай бұрын
Akaalpurkh di mrji to bina kuj nhi hunda paddo japji sahib
@DarshanSingh-jh9nz
@DarshanSingh-jh9nz Ай бұрын
2/2 , 2016, 830am,Taranjot singh,kaal sarp dosh hai ja nahi.Ropar da birth hai
@dhillonayurvedicpharmacy7475
@dhillonayurvedicpharmacy7475 Ай бұрын
Bai g agar jotish sahi hai ta mussa Wale nu pehla kyu ne dasya g kisay ne ve baad ch ta sab galan ne g chanal de trp lai agar das dinday ta oh ajj duniya ch hunda g
@RANJITSINGH-w3j
@RANJITSINGH-w3j Ай бұрын
LAKH DI LAHNAT
@sukhbirsingh3943
@sukhbirsingh3943 Ай бұрын
Number 8 is not fit for som1
@PrinceKumar-cf7ek
@PrinceKumar-cf7ek Ай бұрын
🙏🏻💐💐💐💐🙏🏻
@piarasingh23
@piarasingh23 Ай бұрын
Logan number grade Agra pa raha how.dunea chandelier uper push game ha.
@KaurNavu-bb1sy
@KaurNavu-bb1sy Ай бұрын
Sab aajkl pandta astrologer naal podcast kr rha duniya ta pehla e veham ch bahut a upro greh tension da ghr
@sikandersingh7611
@sikandersingh7611 Ай бұрын
ਦੂਜਾ ਬੰਦਾ ਪਿਆਰ ਵੱਧ ਕਰਦਾ ਹੁੰਦਾ ਤਾਂ ਹੀ ਦਿੱਲ ਜਿੱਤ ਹੁੰਦਾ ਹੈ
@jagdevbrar6100
@jagdevbrar6100 Ай бұрын
ਸਿੱਖ ਧਰਮ ਦੇ ਨਾਲ ਸਬੰਧਤ ਕੋਈ ਗੱਲ ਬਾਤ ਕਰੋ
@gurwindersidhu6542
@gurwindersidhu6542 Ай бұрын
8 sani dev da number hai
@ParminderKaur-sr7fy
@ParminderKaur-sr7fy Ай бұрын
Mere bete ka dbo 31/7/1996 time 10 .22 pm usde ghre ke bare me btao veer ji
@ParminderKaur-sr7fy
@ParminderKaur-sr7fy Ай бұрын
Ludhiana
@TimAustin-zx6xb
@TimAustin-zx6xb Ай бұрын
@@ParminderKaur-sr7fynaam v das do g
@ParminderKaur-sr7fy
@ParminderKaur-sr7fy Ай бұрын
Lovepreet Singh
@ParminderKaur-sr7fy
@ParminderKaur-sr7fy Ай бұрын
Lovepreet Singh
@ParminderKaur-sr7fy
@ParminderKaur-sr7fy Ай бұрын
Veer ji tuci dasiya ni kuch mere bete bare
@JotvirkJotvirk-t4y
@JotvirkJotvirk-t4y Ай бұрын
Veer ji number
@bhupinderkaur3743
@bhupinderkaur3743 Ай бұрын
Meri beti di d.o.b 25.7.2002 ha daso kal sarp yog ha ja jugh ae
@sukhbirsingh3943
@sukhbirsingh3943 Ай бұрын
No kal sharp yoga
@SimiKauruk4
@SimiKauruk4 Ай бұрын
Tuc japji sahib di baani nal juddo babe nanak te yakin rkho sab ode hathh vich aa vehma ch na fsso
@SimiKauruk4
@SimiKauruk4 Ай бұрын
Tuc japji sahib di baani meaning sahit pddo vehm door ho jane
@sarbjitkaur6069
@sarbjitkaur6069 Ай бұрын
ਗ੍ਰਹਿ ਨਿਵਾਰੇ ਸਤਿਗੁਰ ਦੇ ਅਪੁਨਾ ਨਾਓ। ਸ਼ਗਨ ਅਪਸ਼ਗਨ ਤਿਸੁ ਕੳ ਲਗੇ ਜਿਸ ਚੀਤੁ ਨ ਆਵੇ। ਕੋਟਿ ਜਨਮ ਕੇ ਪਾਪਾਂ ਕੇਰੇ ਏਕ ਘਰੀ ਮਹਿ ਖੋਵੈ। ਸੋ ਮਨੁੱਖਾ ਜਨਮ ਉਤਮ ਜਨਮ ਮਿਲਿਆ ਹੋਇਆ ਹੈ, ਸੋ ਹਰਿ ਕੋ ਨਾਮੁ ਜਪਿ ਨਿਰਮਲ ਕਰਮ ਕਰਕੇ ਤੁਸੀਂ ਸਭ ਕੁਝ ਪ੍ਰਾਪਤ ਕਰ ਸਕਦੇ ਹੋ।
@sarbjitkaur6069
@sarbjitkaur6069 Ай бұрын
ਗੁਰਬਾਣੀ ਇਸ ਜਗ ਮਹਿ ਚਾਨਣੁ। ਮਨੁੱਖਾ ਜਨਮ ਸਭ ਤੋਂ ਉੱਤਮ ਜਨਮ ਹੈਂ। ਨੌ ਨਗਦ ਨ ਤੇਰਾ ਉਧਾਰ। ਕਲਿਯੁਗ ਵੀ ਉਤਮ ਯੁੱਗ ਹੈ। ਅਹਿ ਕਰੁ ਕਰੇ ਸੋ ਅਹਿ ਕਰੁ ਪਾਇ ਕੋਇ ਨ ਪਕੜੀਐ ਕਿਸੇ ਥਾਇ। ਗੁਰੂ ਗ੍ਰੰਥ ਸਾਹਿਬ ਜੀ ਸਮਰਥ ਗੁਰੂ ਹਨ ਅਤੇ ਸਦ ਬਖਸਿੰਦੁ ਹਨ। ਉਹ ਸੁਪਨੇ ਵਿਚ ਸਾਡੇ ਕਰਮਾਂ ਨੂੰ ਕੱਟ ਦਿੰਦੇ ਹਨ। ਸੋ ਆਪਾਂ ਬਾਣੀ ਪੜ੍ਹ ਕੇ ਵਿਚਾਰ ਕੇ, ਵਿਚਾਰ ਕੇ ਉਸ ਪਰਮਾਤਮਾ ਨਾਲ ਜੁੜ ਕੇ ਸਭ ਕੁਝ ਪ੍ਰਾਪਤ ਕਰ ਸਕਦੇ ਹਾਂ। ਉਹ ਸਾਡਾ ਮਾਂ ਪਿਓ ਹੈ। ਮਾਣ ਮਾਂਗੋ ਤਾਣ ਮਾਂਗ ਓ ਧਨੁ ਲਖਮੀ ਸੁਤ ਦੇਹ। ਸੋ ਆਪਾਂ ਦੁਨਿਆਵੀ ਜੀਵ ਹਾਂ। ਪਰ ਪਰਮਾਤਮਾ ਆਪਾਂ ਜੀਵਾਂ ਨਾਲ ਹੈ। ਜੀਅ ਅੰਦਰ ਜੀਓ ਸਭੁ ਕਿਛੁ ਜਾਣ ਲੈ। ਸੋ ਆਪਾਂ ਸਾਰੇ ਗੁਰਬਾਣੀ ਗਾਵੀਏ ਪੜੀਏ ਸੁਣੀਐ। ਗਾਵੀਐ ਸੁਣੀਐ ਮਨ ਰਖੀਐ ਭਾਉ। ਦੁਖੁ ਪਰਹਰਿ ਸੁਖੁ ਘਰਿ ਲੈ ਜਾਇ। ਨੀਚੋ ਊਚ ਕਰੇ ਮੇਰਾ ਗੋਬਿੰਦੁ ਕਾਹੂ ਤੇ ਨ ਡਰੇ। ਸੋ ਆਪਾਂ ਗੁਰਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫ਼ਲ ਕਰੀਏ ਜੀ।
@punjabi.saanjh
@punjabi.saanjh Ай бұрын
Sardar vi jyotish nu mannde ne?
@Kaur8094
@Kaur8094 Ай бұрын
Jdo bacha hona ohne odo hi hona, ehde ch sadi planning ni aa. Meri due 2 Feb c bacha jake 6 nu hoya.
@kulwantkaur8431
@kulwantkaur8431 Ай бұрын
Good information. Phone no. please
@husanpreetsingh1380
@husanpreetsingh1380 Ай бұрын
Jotish ek jooa h tuka la km chlande
@blessedsoul8734
@blessedsoul8734 Ай бұрын
Not even one thing to learn in this podcast. Waste of time
@gurpreet4626
@gurpreet4626 Ай бұрын
Prawa apnii kismat badal Aaap ban ja rich 😂
@123-t7b7a
@123-t7b7a Ай бұрын
Lakh diya lahnta iste Fir ehna de divorce kyu hunde? Murder kyu hunde crime kyu hunde?
@sarahkaur1293
@sarahkaur1293 Ай бұрын
Need the ph no brother
@gurbinderkaur-tz5tg
@gurbinderkaur-tz5tg Ай бұрын
mara bata da birth 30 7 1999 ke karna thekaa
@TimAustin-zx6xb
@TimAustin-zx6xb Ай бұрын
Time te birth place v daso g
@puransinghharry4959
@puransinghharry4959 Ай бұрын
Fudu nothing jotish.inna dia kudia v bhajj jandia😂
@MSINGH-r5i
@MSINGH-r5i Ай бұрын
Sikh ho kay a bakwas karda ha
@sukhbaazbaaz4681
@sukhbaazbaaz4681 Ай бұрын
tusi dove jane paaaag na banya kro
@kiranpreetgill5232
@kiranpreetgill5232 Ай бұрын
Mere dil di gal krti 😅 waah ❤
@sukhbaazbaaz4681
@sukhbaazbaaz4681 Ай бұрын
🙏🙏
@Ashwin1110
@Ashwin1110 Ай бұрын
ਸਾਂਹ ਚੜ੍ਹੀ ਜਾਂਦਾ ਬਾਬੇ ਨੂੰ. ਖੀਰ ਪ੍ਰਸ਼ਾਦ ਘੱਟ ਖਾਯਾ ਕਰੋ ਬਾਬਾ
@Sarpanchshabxc7qx
@Sarpanchshabxc7qx Ай бұрын
Veer da number
@jassingh7232
@jassingh7232 Ай бұрын
Please veer da number need
@sarbjitkaur7938
@sarbjitkaur7938 Ай бұрын
Hello sir pls share you contact ,I am from Jalandhar want to meet you
@ManjeetKaur-xc4ry
@ManjeetKaur-xc4ry Ай бұрын
Veer da number
Disrespect or Respect 💔❤️
00:27
Thiago Productions
Рет қаралды 36 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 3 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 36 МЛН
Disrespect or Respect 💔❤️
00:27
Thiago Productions
Рет қаралды 36 МЛН