ਜਾਣੋ ਆਉਣ ਵਾਲੇ ਦਿਨਾਂ 'ਚ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, Farmers ਨੂੰ ਕੀਤੀ ਵੱਡੀ Appeal

  Рет қаралды 40,923

DainikSavera

DainikSavera

Күн бұрын

#weatherforecast #rainprediction #rainfall
ਜਾਣੋ ਆਉਣ ਵਾਲੇ ਦਿਨਾਂ 'ਚ ਕਦੋਂ ਪਵੇਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ, Farmers ਨੂੰ ਕੀਤੀ ਵੱਡੀ Appeal
Know when it will rain in the coming days, forecast by the Meteorological Department, a big appeal to the farmers
#farmers #appeal #rainydays #weatherupdates #climatechange #agriculture #farmingcommunity #rainyseason #rainalert #weather #rainyweather #weathernews #weatherwarnings #rainydays #weatherpatterns #farming #forecast
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 62
@balrajsingh8475
@balrajsingh8475 2 ай бұрын
ਫ੍ਰਰੀ ਦੀ ਤਨਖ਼ਾਹਾਂ ਲੈਂਦੇ ਹਨ
@parmindersingh2081
@parmindersingh2081 2 ай бұрын
ਮੁਕਤਸਰ ਫਾਜ਼ਿਲਕਾ ਮਲੋਟ ਅਬੋਹਰ ਵਿਖੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜੀ
@santokhsingh3199
@santokhsingh3199 2 ай бұрын
Verka amritsar te koi.nhi dinda rashan,sara dipu holder hi kh jande ne
@Gurwindersingh-og9qq
@Gurwindersingh-og9qq 2 ай бұрын
ਮੌਸਮ ਵਿਭਾਗ ਪੂਰੀ ਤਰਾਂ ਫੇਲ ਹੋ ਚੁੱਕਾ ਹੈ
@JagjitSingh_
@JagjitSingh_ 2 ай бұрын
ਭਾਈ ਬੀਬਾ ਜੀ ਸਾਨੂੰ ਪਾਣੀ ਵਰਤਨ ਦਾ ਪਤਾ ਹੈ ਤੁਸੀਂ ਸਿਰਫ਼ ਸੀ੍ ਮੁਕਤਸਰ ਸਾਹਿਬ ਅਤੇ ਬਠਿੰਡਾ ਫਾਜ਼ਿਲਕਾ ਵਿੱਚ ਮੀਂਹ ਦੱਸੋ ਜੀ
@JasbirSingh-nm4fm
@JasbirSingh-nm4fm 2 ай бұрын
ਥੋੜੇ ਦਿਨਾਂ ਤਕ ਇਹਨਾਂ ਨੇ ਕਹਿਣ ਲੱਗ ਜਾਣਾ ਮੌਨਸੂਨ ਨੇ ਕੁਝ ਖਾਧਾ ਪੀਤਾ ਨਹੀਂ ਸੀ ਇਸ ਲਈ ਕਮਜ਼ੋਰ ਹੋ ਗਿਆ 😅
@garrybajwa6989
@garrybajwa6989 2 ай бұрын
ਆ ਬੀਬੀ ਦੀ ਕਦੇ ਕੋਈ ਗੱਲ ਸੱਚ ਨਹੀ ਹੋਈ
@vickychahal5384
@vickychahal5384 2 ай бұрын
ਪਹਿਲਾ ਆਉਂਦਾ ਸੀ... ਹੁਣ ਤਾਂ ਏਹ੍ਹ ਵੀ ਮੋਧੀ ਆਲਾ ਹਾਲ ਕਰਨ ਲਗ ਗਿਆ.... ਖਤਮ ਹੋ ਚੱਲਿਆ ਬਸ.... ਮਨਸੂਨ ਵੀ ਲੋਕਾਂ ਵਾਂਗੂ ਹੋ ਗਿਆ ਹੁਣ ਤਾਂ
@jitsingh8827
@jitsingh8827 2 ай бұрын
ਇਹ ਵੀ ਵਿਕਾਊ ਮੀਡੀਆ ਜੋ ਸਕੀਮ ਚੱਲਣ ਤੋਂ ਪਹਿਲਾਂ ਹੀ ਬੰਦ ਹੋ ਗਈ ਇਹ ਵਿਕਾਊ ਮੀਡੀਆ ਉਸ ਦਾ ਪ੍ਰਚਾਰ ਕਰ ਰਿਹਾ
@ManojMehra-nq1bm
@ManojMehra-nq1bm 2 ай бұрын
Honda Ta anndata hi barish nahin tarna lave Rabba Rabba main barsane Sadi kothi Dane paave
@SurjitSingh-zb3eb
@SurjitSingh-zb3eb 2 ай бұрын
ਮੌਸਮ ਮਹਿਕਮਾ ਤੇ ਹੁਣ ਭਾਵੇਂ ਮੂਧਾ ਮਾਰ ਦਿਓ , ਕੋਈ ਗੱਲ ਸੱਚੀ ਨੀ ਹੁੰਦੀ ਇਹਨਾਂ ਦੀ
@FatehSingh-mi1pm
@FatehSingh-mi1pm 2 ай бұрын
ਇਹਨਾਂ ਦਾ ਸਿਸਟਮ ਤਾਂ ਬੱਦਲਾਂ ਨੂੰ ਵੀ ਮੀਂਹ ਬਣਾ ਬਣਾ ਦੱਸੀ ਜਾਂਦਾ
@GurbakashKaur-k2s
@GurbakashKaur-k2s 2 ай бұрын
ਸਾਡੇ ਪਿੰਡ ਤਾਆਇਆਨਹੀ ਪਰਚੀਆਂ ਕੱਟੀਆਂ ਨੂਮਹੀਨਾਹੋਗਿਆ
@jaskiratsandhu2730
@jaskiratsandhu2730 2 ай бұрын
Good mam wish u all the best 👍
@HarpreetSingh-qz5rl
@HarpreetSingh-qz5rl 2 ай бұрын
ਦੁਬਈ ਨੂੰ ਪੁੱਛ ਕੇ ਬਾਰਿਸ਼ ਕਰ ਦਿਉ
@jasbirsinghgill7490
@jasbirsinghgill7490 2 ай бұрын
ਇਹ ਸਕੀਮ ਹੁਣ ਬੰਦ ਹੋ ਗਈ।
@jasbirsinghgill7490
@jasbirsinghgill7490 2 ай бұрын
ਘਰ ਘਰ ਆਟਾ ਵੰਡਣ ਵਾਲੀ ਸਕੀਮ ਪੰਜਾਬ ਸਰਕਾਰ ਨੇ ਬੰਦ ਕਰ ਕੇ ਹੁਣ ਕਣਕ ਵੰਡਣੀ ਚਾਲੂ ਕਰ ਦਿੱਤੀ ਹੈ।
@baldevsingh8255
@baldevsingh8255 2 ай бұрын
ਸੱਭ ਝੂਠ ਮੀਹ ਦੀ ਵਾਰਨਿੰਗ ਰੋਜ਼ਾਨਾ ਸੁਣਦੇ ਹਾਂ ਪਰ ਮੀਂਹ ਪੈਂਦਾ ਨਹੀਂ।
@RaviSingh-fi5oc
@RaviSingh-fi5oc 2 ай бұрын
ਮੁਕਤਸਰ ਸਾਹਿਬ ਵਿਚ 42ਡਿਗਰੀ ਹੈ 22/07/2024
@navindersingh4275
@navindersingh4275 2 ай бұрын
ਭਵਿਖਬਾਣੀ ਸਹੀ ਨਹੀਂ ਆ ਰਹੀ ਬਿਲ ਕੁਲ ਇਹ ਮਹਿਕਮਾ ਫਾਰਮਲਟੀ ਕਰ ਰਿਹਾ ਹੈ
@taker-nd5ck
@taker-nd5ck 2 ай бұрын
ਇਹਨੂੰ ਮੁਕਤਸਰ ਬਾਰੇ ਵੀ ਪੁੱਛ ਲੋ ਕੋਈ ਹੈ ਸੰਭਾਵਨਾ ਕੇ ਖਤਮ ਆ ਕੰਮ
@KuldeepSingh-l9h6g
@KuldeepSingh-l9h6g 2 ай бұрын
Aaja Mam Aapa dove Mih Paye❤😂🎉
@rashamgill1994
@rashamgill1994 2 ай бұрын
ਇਸ ਬੀਬੀ ਦੀ ਭਵਿੱਖਬਾਣੀ ਕਦੇ ਸਚ ਨੀ ਹੋਈ
@ManpreetSingh-ds2cn
@ManpreetSingh-ds2cn 2 ай бұрын
ਬੀਬਾ ਜੀ ਤਾਪਮਾਨ 47 ਦੇ ਕੋਲ ਹੰੁਦਾ 35 ਨੀ AC ਚ ਵਹਿ ਕੇ ਨੀ ਪਤਾ ਲਗਦਾ
@jaswindersingh2928
@jaswindersingh2928 2 ай бұрын
ਕਿੱਥੇ ਕਿੱਥੇ ਮੀਂਹ ਪਊ ਇਹ ਦੱਸਿਆ ਨਹੀ। ਕਦੋਂ ਪਊ।
@HarvinderSingh-hk5hv
@HarvinderSingh-hk5hv 2 ай бұрын
ਜੋ ਵੀ ਦਿੱਤਾ ਲਿਟਾ ਸਾਮਨੇ ਆ ਜਾਣਾ ਮਾਨ ਜੀ
@rajivgarg1159
@rajivgarg1159 2 ай бұрын
Mansa vich ta rain nai hoi madam ji keh rahe ne ke mansa sangroor vich bhut varsh ho rahi hai
@deepfacts7775
@deepfacts7775 2 ай бұрын
ਇਹਨਾਂ ਦਾ ਦੋਪਲੌਰ ਸਿਸਟਮ ਸਹੀ ਨਹੀਂ 😢😢😢😢
@bikramjitmaan9437
@bikramjitmaan9437 2 ай бұрын
Pehla nai lak sarkar da add jaruri hai hor kuch nhi
@dsgpatwari4285
@dsgpatwari4285 2 ай бұрын
ਔਨ ਦਾ ਗਰਾਉਂਡ ਕੁੱਝ ਵੀ ਨਹੀਂ,ਕੇਵਲ ਯੂ ਟਿਟੂਬ ਦੇ ਗੱਪ ਨੇ,ਇਹ ਵਿਕਾਊ ਮੀਡੀਆ ਝੂਠ ਬੋਲਦਾ
@amannahal4052
@amannahal4052 2 ай бұрын
Dislike only for app goc adwah fudu govt di plice baii ji agriculture power cut lai v daso
@baltejdandiwal8342
@baltejdandiwal8342 2 ай бұрын
ਸਾਡੇਤਾਂਰਾਤਦਾਤਾਪਮਾਨਪੈਤੀ
@PardeepSingh-np3ih
@PardeepSingh-np3ih 2 ай бұрын
ਤੁਹਾਡੇ ਵੱਸ ਦੀ ਗੱਲ ਨਹੀਂ ..... ਕੋਈ ਹੋਰ ਗੱਲ ਸੁਣਾੳ
@pardeepkaur-g8r
@pardeepkaur-g8r 2 ай бұрын
Good information
@satwinderkaur8498
@satwinderkaur8498 2 ай бұрын
Faridkot weather dso
@Amrinderbagri15
@Amrinderbagri15 2 ай бұрын
ਸੰਗਰੂਰ ਤਾ ਬਿਲਕੁਲ ਮੀਹ ਨੀ
@GurpreetSingh-cn4dh
@GurpreetSingh-cn4dh 2 ай бұрын
Khite milda sultanpur lodhi kapurthla koi nehi milda
@jashanpreet7075
@jashanpreet7075 2 ай бұрын
Madam keh juth boldedy each dasea karo ko I news sachi Nahi hoi
@kulwindersingh57457
@kulwindersingh57457 2 ай бұрын
ਮਾਨਸਾ ਮੀਹ ਨਹੀਂ ਪਿਆ
@surinderpalsingh485
@surinderpalsingh485 2 ай бұрын
Har var di tarah hon v Jhooth e bol rshi a madam, Haryana Kaithal te Khanouri area vh koi meh nahi pai reha😂😂😂
@jasvirsinghbrar8260
@jasvirsinghbrar8260 2 ай бұрын
Tatu midea 😅😅😅
@monikarani3954
@monikarani3954 2 ай бұрын
Mausam bhibag department band hona chida ave loka da paisa inna nu de dinde aa
@JAWALA_EDUCARE_OFFICIAL
@JAWALA_EDUCARE_OFFICIAL 2 ай бұрын
No rain
@MalkitSingh-ig9gn
@MalkitSingh-ig9gn 2 ай бұрын
ਝੂਠ.ਝੂਠ
@SouravKumar-pr9ec
@SouravKumar-pr9ec 2 ай бұрын
Sab jhute bolde cm ji
@R_B332
@R_B332 2 ай бұрын
ਝੂਠ ਨਾ ਬੋਲੋ।
@VinodKumar-pg9tw
@VinodKumar-pg9tw 2 ай бұрын
Sb fake prediction hoti
@jagdeeppadda504
@jagdeeppadda504 2 ай бұрын
Anu kuj nhi pta
@jassadhillon6924
@jassadhillon6924 2 ай бұрын
Tushi andaze launo hatt go .rabb Thai meh ne pauda.
@angadjit4773
@angadjit4773 2 ай бұрын
Kayon loka noo nakara bana raha ho.
@JesusChrist-wj8jl
@JesusChrist-wj8jl 2 ай бұрын
Jhoothnutuci tonic samjdeho
@ratanlalarora7982
@ratanlalarora7982 2 ай бұрын
Bal kul gap ha😂😂😂
@AbdulGhani-pb2oo
@AbdulGhani-pb2oo 2 ай бұрын
Bakbas
@rajanarora1110
@rajanarora1110 2 ай бұрын
Sabh jhooth hai
@sahibsingh3833
@sahibsingh3833 2 ай бұрын
Fake video galt information mazza block
@amarjitsingh9184
@amarjitsingh9184 2 ай бұрын
Har roj khide aa garmi ton rahat milegi par kuj ni hunda tussi jhoothi jankari kiu dinde aa
@Angelisa621
@Angelisa621 2 ай бұрын
No rain 😂
@SouravKumar-pr9ec
@SouravKumar-pr9ec 2 ай бұрын
Jhute sab na kheta vich light na ghr vich
@PalSingh-d8y
@PalSingh-d8y 2 ай бұрын
SHAME SHAME
@HarwinderSingh-st7zk
@HarwinderSingh-st7zk 2 ай бұрын
Bhand media
VAMPIRE DESTROYED GIRL???? 😱
00:56
INO
Рет қаралды 6 МЛН
Flipping Robot vs Heavier And Heavier Objects
00:34
Mark Rober
Рет қаралды 39 МЛН
Ozoda - Lada ( Official Music Video 2024 )
06:07
Ozoda
Рет қаралды 29 МЛН
VAMPIRE DESTROYED GIRL???? 😱
00:56
INO
Рет қаралды 6 МЛН