No video

Canada ਨੇ ਕਸਤੀ ਢਿੰਬਰੀ, ਹੁਣ ਰੋਂਦੇ ਆਉਣਗੇ Punjabi ! ਪੰਜਾਬ ’ਚ ਵੀ ਛਿੜ ਸਕਦੈ ਨਵਾਂ ਕਲੇਸ਼

  Рет қаралды 280,749

Hamdard Media Group Canada

Hamdard Media Group Canada

Күн бұрын

Canada ਨੇ ਕਸਤੀ ਢਿੰਬਰੀ, ਹੁਣ ਰੋਂਦੇ ਆਉਣਗੇ Punjabi ! ਪੰਜਾਬ ’ਚ ਵੀ ਛਿੜ ਸਕਦੈ ਨਵਾਂ ਕਲੇਸ਼
#reversemigration #canada #punjab #canadanews #punjanews #cmpunjab #cmbhagwantmann #justinetrudeau #marcmiller
#hamdardtv #punjabistudent #migrant #hamdardmediagroup #latestnews #punjabi #discussion

Пікірлер: 233
@kimkaur1928
@kimkaur1928 Ай бұрын
ਅਸੀਂ ਤਾਂ ਕਨੇਡਾ ਪੰਜਾਬੀ MLA ਜਾਂ MP ਵੀ ਨਹੀਂ ਚਾਹੁੰਦੇ। ਕਿਉਂਕਿ ਏਥੇ ਪੰਜਾਬੀਆਂ ਨੇ ਪੌਲੋਟਿਕਸ ਵਿੱਚ ਵੀ INDIA ਦੀ ਪੌਲੋਟਿਕਸ ਮਿਕਸ ਕਰ ਦਿੱਤੀ ਹੈ। ਏਧਰ ਵੀ ਸਰਕਾਰਾਂ ਵਿੱਚ ਇਮਾਨਦਾਰੀ ਗਾਇਬ ਹੋ ਰਹੀ ਹੈ। 1985-1986 ਵਰਗੀ ਇਮਾਨਦਾਰ ਪੌਲੋਟਿਕਸ ਵੀ ਨਹੀਂ ਰਹੀ।
@jagropsingh8343
@jagropsingh8343 Ай бұрын
@PargatSingh-ny6th
@PargatSingh-ny6th Ай бұрын
​@@jagropsingh8343/ Dzwwwwwwwwwwwwwwwwwwwwwwwwwwww😊@z01+3333××
@Sukhvindersingh1313-i2b
@Sukhvindersingh1313-i2b Ай бұрын
ਡੁਬ ਮੱਰ ਕੱਜਰੀ ਆਪਣੈ ਦੀ ਦੁਸਮਣ ਤੇਰੈ ਵੱਰਗੈ ਮਰ ਜਾਣ ਜੋ ਬੁਰਾ ਚੁਹਦੈ ਆਪਣੀ ਕੋਮ ਦਾ
@charnjeetkaur9011
@charnjeetkaur9011 Ай бұрын
​@@jagropsingh8343❤❤❤❤❤❤
@user-kk6oq2eb6d
@user-kk6oq2eb6d Ай бұрын
Vt vy kil ju😊 😊😅😮😮🎉😂❤❤😂🎉🎉😮😮😅😊😂😂😂 35:52 ​@@jagropsingh8343
@kuldipmand8031
@kuldipmand8031 Ай бұрын
Absolutely right!!
@GurpreetKaurmann-xj8lq
@GurpreetKaurmann-xj8lq Ай бұрын
ਵੀਰ ਜੀ ਜਿਹੜੇ ਬੱਚੇ ਖਰਾਬ ਕਰਦੇ ਉਹਨਾ ਨੂੰਫੜ ਫੜ ਜਹਾਜ ਚੜਾ ਦੇਣ
@user-sx1bc2jr3v
@user-sx1bc2jr3v Ай бұрын
ਆਪਣੇ ਘਰ ਆਕੇ ਕੋਈ ਗੰਦ ਪਾਵੇ ਆਪਾਂ ਓਸਨੂੰ ਘਰੋਂ ਦਵੱਲਾਂਗੇ ਹੀ ਏਸੇ ਤਰਾਂ ਕਨੇਡਾ ਪੰਜਾਬੀ ਭਈਆਂ ਨਾਲ ਕਰ ਰਿਹਾ ਮੇਰੇ ਹਿਸਾਬ ਨਾਲ ਵਧੀਆ ਗੱਲ ਐ ਕਨੇਡਾ ਦੀ।
@DaljeetSingh-gt4gc
@DaljeetSingh-gt4gc Ай бұрын
ਵੀਰ ਜੀ ਲੋਕੀ ਅਜੇ ਵੀ ਕਨੇਡਾ ਜਾਈ ਜਾਂਦੇ ਜਿਹੜੇ ਉਥੇ ਗੰਦ ਪਾਉਂਦੇ ਉਹਨਾਂ ਨੂੰ ਕਨੇਡਾ ਤੋਂ ਬਾਹਰ ਕੱਢ ਦੇਣਾ ਚਾਹੀਦਾ
@satinderdeol4290
@satinderdeol4290 Ай бұрын
ਬਾਹਰ ਆਉਣਾ ਮਾੜਾ ਨਹੀ ਸੀ ਪਰ ਇਨਾ ਨੇ ਏਨੀ ਹੁੱਲੜਬਾਜ਼ੀ ਆਕਿ ਕੀਤੀ ਸਾਰਿਆਂ ਨੂੰ ਬਦਨਾਮ ਕਰ ਦਿੱਤਾ ਉਹ ਵੀ ਮਜਬੂਰ ਨੇ ਕੱਢਣ ਲਈ ਪਹਿਲਾਂ ਲੋਕ ਆ ਕਿ ਬੜੇ ਸਕੂਨ ਨਾਲ ਡਰ ਡਰ ਕਿ ਰਹਿੰਦੇ ਸੀ ਕਿੱਸੇ ਨੂੰ ਪਤਾ ਵੀ ਨਹੀ ਸੀ ਲੱਗਦਾ ਹੁ
@jslakhi6464
@jslakhi6464 Ай бұрын
ਕੈਨਡੀਅਨ ਸਰਕਾਰ ਨੂੰ ਬੇਨਤੀ ਹੈ ਇਨਾ ਦੇ ਡੰਡੇ ਨਾਲ ਚੀਤੇੜ ਕੁਟੋ ਫਿਰ ਭੇਜੋ ਪੰਜਾਬ ਸਾਲਿਓ ਏਥੇ ਬੁੜੇ ਬੁੱਢਿਆਂ ਰੁਲ ਦੇ ਫਿਰਦੇ ਨੇ ਚੋਦੇ ਏਨੇ ਵਧੀਆ ਵਧੀਆ ਘਰ ਢੇ ਗੇ ਜੇ ਮੈਨੂ ਕੋਈ ਫਰੀ ਵੀ ਲੈਅ ਕੇ ਜਾਵੇ ਮੈ ਤਾਂ ਵੀ ਨੀ ਜਾਂਦਾ
@jagmailsingh6660
@jagmailsingh6660 28 күн бұрын
ਆਈਲੈਟਸ ਨੀ ਨਿਕਲੀ ਹੋਨੀ ਮੈਥੋ ਬੀ ਨੀ ਨਿਕਲੀ ਮੈਬੀ ਐ ਕੈਦਾ ਹੂਨਾ
@sukhgrewal5204
@sukhgrewal5204 Ай бұрын
ਪੰਜਾਬੀ ਹੀ ਪੰਜਾਬੀ ਦਾ ਵੈਰੀ
@kirtandhillon4691
@kirtandhillon4691 Ай бұрын
V.true
@jagwinderkaur5020
@jagwinderkaur5020 Ай бұрын
ਮੇਰੀ ਬੇਟੀ ਵੀ ਕੈਨੇਡਾ ਵਿਚ ਆ ਮਿਹਨਤ ਕਰਦੀ ਆ ਫੀਸ਼ ਵੀ ਭਰ ਰਹੀ ਆ ਕੰਮ ਵੀ ਕਰ ਰਹੀ ਆ ਆਪਣਾ ਖਰਚਾ ਵੀ ਸੋਚ ਸਮਝਕੇ ਕਰਦੀ ਆ ਤੇ ਪੜਾਈ ਵੀ ਕਰ ਰਹੀ ਆ ਤੇ ਹਰ ਰੋਜ ਸਾਡੇ ਨਾਲ ਫੋਨ ਤੇ ਗਲ ਕਰਦੀ ਆ
@nirmalsinghbajwa8708
@nirmalsinghbajwa8708 Ай бұрын
ਮੇਰੀ ਬੇਟੀ ਵੀ ਛੇ ਸਾਲ ਤੋਂ ਕਨੇਡਾ ਹੈ ਇਡੀਪੇਡਿਟ ਹੈ ਇਹ ਸਾਲਾ ਬਕਵਾਸ ਮਾਰੀ ਜਾਦਾ ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ। ਕਹਿੰਦਾ ਗੰਦ ਪਾਇਆ ਪੰਜਾਬੀਆਂ ਨੇ
@nirmalsinghbajwa8708
@nirmalsinghbajwa8708 Ай бұрын
ਮੇਰੀ ਬੇਟੀ ਵੀ ਕੇਨੈਡਾ ਹੈ ਵਧੀਆ ਜੋਬ ਕਰਦੀ ਆ ਸਵੇਰੇ ਸ਼ਾਮ ਘਰ ਗੱਲ ਕਰਦੀ ਖਾਣਾ ਬਣਾਉਂਦਿਆਂ ਵੀ ਸੇਰ ਕਰਦਿਆਂ ਵੀ ਇਹ ਤਾਂ ਐਵੇਂ ਬਕਵਾਸ ਮਾਰੀ ਜਾਦਾ ਹੈ ਏਨੂੰ ਕਹੋ ਤੁ ਜਾਕੇ ਵਖਾਹ ਕੇਨੇਡਾ ਇਸਦੀ ਪਤਰਕਾਰ ਵਾਲੀ ਬੋਲੀ ਹੀ ਨਹੀਂ ਪਤਰਕਾਰ ਬਹੁਤ ਸਕੋਚ ਕੇ ਬੋਲਦੇ ਹੁੰਦੇ ਆ
@VikasgillG
@VikasgillG Ай бұрын
Ji mera beta bi gya hoya h rb sb changa hi krda h change nal❤❤❤❤
@jagmailsingh6660
@jagmailsingh6660 28 күн бұрын
ਸਸਕਾਰੀ ਬੱਚੇ ਘਰਾਨੇ ਘਰਾ ਦੇ ਬੱਚੇ ਕਦੇ ਗਲਤ ਕੱਮ ਨੀ ਕਰਦੇ ਖਾਨਦਾਨੀ ਪਰਬਾਰ ਦੇ ਬੱਚੇ ਕਿਤੇ ਹੋਨ ਗਲਤ ਨੀ ਹੈਗੇ ਭਮੇ ਗਰਿਬ ਘਰ ਦੇ ਹੋਨ ਪਰ ਘਰਾਨੇ ਪਰਬਾਰ ਦੇ ਹੋਨ ਮਿਰੀ ਗਰਿਬੀ ਨਾਲ ਕੋਈ ਲੈਕ ਨੀ ਪਰਾਨੇ ਘਰਨੇ ਦੇ ਹੋਨ ਮਿਰੀ ਗਰੀਬੀ ਆਊਦੀ ਰੈਦੀ ਹੈ
@NishanSingh-pu9on
@NishanSingh-pu9on 25 күн бұрын
Mera beta beti uthe ha braption a tusi bakwas kar rahe ho😢
@AmarjitSingh-ig3wp
@AmarjitSingh-ig3wp Ай бұрын
ਇਹ ਸਰਕਾਰ ਦੀ ਗਲਤੀ ਹੈ .. ਆਖ਼ਰ ਓਹ ਵੀਜ਼ੇ ਕਿਉਂ ਜਾਰੀ ਕਰਦੀ ਆ .. ਇਹਨਾ ਤੋ ਲੱਖਾਂ ਰੁਪਏ ਲੈ ਕੇ ਇਹਨਾ ਦਾ ਸ਼ੋਸ਼ਣ ਕਿਉ ਕਰਦੀ ਆ ਸਰਕਾਰ
@nachhatarsidhu7259
@nachhatarsidhu7259 Ай бұрын
They are coming as students to study in Canada . They signed papers and show bank deposits that we will study only . Canadian government never give them guaranty for PR or any other immigration . Thanks .
@RanjitsinghSingh-rn5hp
@RanjitsinghSingh-rn5hp Ай бұрын
Bhain chudvan nu khulle vise dende c udo
@Harmandeol2323A
@Harmandeol2323A 17 күн бұрын
​@nachhatarsidhu7259 yes I agree with you💯😂they get study visa they dont have any agreement for PR of canada
@subhcharanjitsinghnehal9495
@subhcharanjitsinghnehal9495 16 күн бұрын
ਚਿੱਠੀ ਪਾਈ ਸੀ ਕਨੇਡਾ ਨੇਂ ਕਿ ਸਰਦਾ ਨੀਂ ਕਨੇਡਾ ਦਾ ਤੁਹਾਡੇ ਬਿਨਾਂ 😂😂
@sukhwantkaur4080
@sukhwantkaur4080 21 күн бұрын
ਕਨੇਡਾ ਗਏ ਟਾ ਪਤਾ ਨੀ ਦੁਖੀ ਹੈ ਯਾਂ ਨਹੀਂ ਪਰ ਤੁਸੀ ਦੋਨੋਂ ਜ਼ਯਾਦਾ ਦੁਖੀ ਹੋ ਸਾਇਦ ਤੁਹਾਨੂੰ ਜਾਣ ਦਾ ਮੌਕਾ ਨੀ ਮਿਲਿਆ ਯਾਂ ਪੈਸੇ ਨਹੀਂ ਸਨ 😂😂😂😂
@karmjitpandher2973
@karmjitpandher2973 Ай бұрын
ਗੰਦ ਤਾਂ ਸੱਚਮੁੱਚ ਪਾਇਆ ਤੇ ਪਾਇਆ ਵੀ ਬਹੁਤ
@Eastwestpunjabicooking
@Eastwestpunjabicooking Ай бұрын
ਜੇਕਰ ਸਾਰੇ ਦੇਸ਼ ਇਨਾ ਨੂ ਕਢਣਗੇ ਤਾਂ ਪੰਜਾਬ ਚ ਜਾ ਪੂਰੇ ਇਡੀਆ ਚ ਪੀੜੀ ਚਾਹੁਣ ਨੂੰ ਜਗਾ ਨੀ ਮਿਲਣੀ। ਤੇ ਖਾਣਗੇ ਕੀ?
@toshrnc9ak761
@toshrnc9ak761 Ай бұрын
Very good 👍 👏 👌 explanation and reporting
@Eastwestpunjabicooking
@Eastwestpunjabicooking Ай бұрын
ਅੱਤ ਤੇ ਅੰਤ ਦਾ ਵੈਰ ਹੁੰਦਾ। ਸੰਭਲ਼ ਕੇ ਚੱਲਦੇ , ਸ਼ਾਂਤੀ ਨਾਲ ਸਿਰਫ ਕੰਮ ਕਰੋ ਤੇ ਖੋੜਾਂ ਬਾਹਰ ਜਿੱਥੇ ਰਹਿੰਦੇ ਓ frontਸਫ਼ਾਈ ਰੱਖੋ, ਜਿੱਥੇ ਰਹਿੰਦੇ ਓ ਉਸ ਪਰਿਵਾਰ ਦੀ ਇੱਜ਼ਤ ਕਰੋ ਸਫ਼ਾਈ ਏਨੀ ਕੁ ਕਰੋ ਰੇ ਓਹ basementਗੇ ਮਾਲਕ ਤੁਹਾਡੇ ਵਾਰੇ ਵਧੀਆ ਸ਼ਬਦ ਬੋਲਣ। ਜੇਕਰ owner ਨੂੰ ਕਿਸੇ ਵੀ helpਗੀ ਜ਼ਰੂਰਤ ਏ , ਕਈ ਵਾਰ single lady a, ਤੁਸੀ ਬੱਚੇ ਬਣ ਕੇ ਰਹੋ।ਤੁਹਾਡੀਆਂ ਗੰਦ ਪਾ ਰਹੇ ਓ ਵੀਜੀਓ ਵੇਖਰੇ ਸ਼ਰਮ ਆਓਦੀ , ਗਾਹ ਪਾ ਪਾ ਰਹਿੰਦੇ।
@indermohan4420
@indermohan4420 Ай бұрын
Thanks for providing valuable information.
@rajeshmoudgil9440
@rajeshmoudgil9440 Ай бұрын
ਪੰਜਾਬ ਤੁਹਾਡੇ ਤੋਂ ਬਿਨਾਂ ਬਹੁਤ ਖੁਸ਼ ਹੈ। ਕਿਰਪਾ ਕਰਕੇ ਪੰਜਾਬ ਵਾਪਸ ਨਾ ਆਓ
@Harmandeol2323A
@Harmandeol2323A 17 күн бұрын
😂😂😂😂😂
@Tejaspreet
@Tejaspreet Ай бұрын
ਉਹ ਤਾਂ ਆ ਜਾਣਗੇ ਇੱਥੇ ਉਹਨਾਂ ਦਾ ਹੱਲ ਕੀ ਕਰੋਗੇ
@SharanpreetKaur-ex2rh
@SharanpreetKaur-ex2rh Ай бұрын
Jbrdsti bheje aa jo hll kruge😅
@Tejaspreet
@Tejaspreet Ай бұрын
ਆਪਣਿਆਂ ਦੇ ਪੈਰ ਵੱਢਣ ਚ ਆਪਣੇ ਆਲੇ ਅੱਗੇ ਨੇ
@shivdevsingh3626
@shivdevsingh3626 Ай бұрын
ਜੋ ਯੂ ਪੀ ਬਿਹਾਰ ਵਾਲੇ ਕਰ ਰਹੇ ਹਨ, ਸਾਡੇ ਕਿਉਂ ਨਹੀਂ ਕਰ ਸਕਦੇ ? ਸ਼ਹਿਰਾਂ ਦੀਆਂ ਸਬਜ਼ੀ ਮੰਡੀਆਂ 'ਤੇ ਭਈਆਂ ਦਾ ਕਬਜਾ ਹੋ ਗਿਐ | ਸਾਡੇ ਲੋਕ ਕਿਉਂ ਨਹੀਂ ਉਹ ਕੰਮ ਕਰ ਸਕਦੇ ? ਸਾਡੇ ਬੱਚੇ ਕੋਈ ਹੁਨਰ ਸਿੱਖਣ ਤੋਂ ਭੱਜਦੇ ਹਨ ਜਿਸ ਕਰਕੇ ਆਪਣਾ ਕਾਰੋਬਾਰ ਨਹੀਂ ਕਰ ਸਕਦੇ ਹਨ
@NirmalsinghDhaliwal-jf1mk
@NirmalsinghDhaliwal-jf1mk Ай бұрын
​@@Tejaspreetਲਪੋਲ
@tejgill1993
@tejgill1993 Ай бұрын
True bai ji
@user-bg1dv4mr9h
@user-bg1dv4mr9h Ай бұрын
ਪਰਵਾਸੀਆ।।ਨਾਲੋ।ਪਜਾਬੀਆ।ਨੇ।ਬਾਹਰ।ਗੰਦ।ਜਿਆਦਾ।ਪਾ।ਰਖਿਆ।ਹੈ
@RooplalNar
@RooplalNar Ай бұрын
ਭਾਰਤ ਵਿਚ ਸਰਕਾਰਾਂ ਦੁਆਲੇ ਲੱਠ ਕੱਢਣ ਦੀ ਲੋੜ ਹੈ ਰਿਆਇਤਾਂ ਬੰਦ ਕਰੋ ਤੇ ਉਸ ਪੈਸੇ ਨਾਲ ਰੁਜ਼ਗਾਰ ਦਿਓ। ਬੱਚੇ ਬਾਹਰ ਜਾਣ ਹੀ ਨਾ
@parvindersingh3466
@parvindersingh3466 7 күн бұрын
Good reporting 👍
@AshokKhurana-ux3zr
@AshokKhurana-ux3zr Ай бұрын
Thanks hamdard truth news
@Sukhvindersingh1313-i2b
@Sukhvindersingh1313-i2b Ай бұрын
ਕਨੇਡਾ ਅੱਮਰੀਕਾ ਅੱਸਟਰੈਲੀਆ ਨੂੰ ਅੱਗਲੈਡ uk ਸਾਰੈ ਬਾਹਰੀ ਦੇਸ ਇਡੀਅੱਨ ਲੋਕਾ ਨੂੰ ਵਾਪਿਸ ਭੈਜੋ ਮੇਹਰਬਾਨੀ ਧਾਡੀ
@jagmailsingh6660
@jagmailsingh6660 28 күн бұрын
ਆਈਲੈਟਸ ਨੀ ਨਿਕਲੀ ਹੋਨੀ ਹਾਏ ਮੱਚ ਗਿਆ
@nachhatarsidhu7259
@nachhatarsidhu7259 Күн бұрын
​@@jagmailsingh6660😂😂😂😂😂😂😂
@user-ge9co1pz3k
@user-ge9co1pz3k Ай бұрын
Weaguru ji
@user-vq5po5oq4y
@user-vq5po5oq4y 28 күн бұрын
ਇੰਡੀਅਨ ਨੂੰ ਨਹੀਂ ਖਾਸ ਕਰਕੇ ਪੰਜਾਬੀਆਂ ਨੂੰ ਭਜਾਉਣਾ ਚਾਹੀਦਾ ਬਾਹਰਲੇ ਦੇਸ਼ਾਂ ਚੋਂ ਕਿਉਂਕਿ ਫਿਰ ਹੀ ਪੰਜਾਬ ਪੰਜਾਂ ਤੋਂ ਮੁਕਤ ਹੋਏਗਾ
@user-vu9qg8gq8n
@user-vu9qg8gq8n Ай бұрын
ਆਉ ਆਉ ਪੰਜਾਬ ਵਿੱਚੋ ਭੲਈਐ ਭਜਾਓ ????
@jaswindersingh788
@jaswindersingh788 Ай бұрын
Congratulations to punjabi who are going to Canada coming back with zero Money and propirty
@mandeepaulakh6703
@mandeepaulakh6703 Күн бұрын
ਚੰਗਾ ਹੋਇਆ ਨਾਂਹ ਹੀ ਆਉਣ ਵਾਪਿਸ, Canada ਨੂੰ India ਦੇ ਧਰਨੇ ਬਹੁਤ ਚੰਗਾ ਲੱਗਦਾ ਸੀ
@SukhjinderSingh-kb5fr
@SukhjinderSingh-kb5fr Ай бұрын
BILKUL SAHI NEWS AA.
@mandeepaulakh6703
@mandeepaulakh6703 Күн бұрын
ਵਧੀਆ ਹੋ ਰਿਹਾ ਹੈ ਪੰਜਾਬ ਤੋਂ gangsters ਨਿਕਲ ਰਿਹਾ ਹੈ, ਪੜ੍ਹਦੇ likhe ਲੋਕ ਪੰਜਾਬ ਤੋਂ ਬਾਹਰ ਨਹੀਂ ਜਾ ਰਹੇ ਸਿਰਫ 10 12 ਪੜ੍ਹਦੇ ਲੋਕ ਹੀ ਬਾਹਰ ਜਾ ਰਹੇ ਹੈ
@ManmohanSingh-bd2jn
@ManmohanSingh-bd2jn Ай бұрын
ਬਾਈ ਜੀ ਸਹੀ ਗੱਲ ਕੀਤੀ ਹੈ ਤੁਸੀਂ bakea ਹੀ ਗੰਦ pata ਸਾਡੇ ਲੋਕਾਂ ਨੇ ਮੈ ਆਪਣੀਆਂ ਅੱਖਾਂ ਨਾਲ ਦੇਖਿਆ ਹੈ jo ਕੁੱਝ ਹੋ ਰਿਹਾ ਮੈ ਤਾਂ ਏਸੇ ਆਧਾਰ ਤੇ ਵੀਡੀਓ ਪਾਉਣੀ ਹੈ
@toshrnc9ak761
@toshrnc9ak761 Ай бұрын
Some of the indian students were caught passing poo on the beach .soooo embracing for Indians
@Harmandeol2323A
@Harmandeol2323A 17 күн бұрын
ਪੰਜਾਬੀ ਲੋਕ +12 ਕਰਾਕੇ kudia or mudia ਨੂੰ ਕਿਉਂ ਭੇਜ ਰਾਹੇ ਆ its very wrong ਆ 😢
@dharampalsahib
@dharampalsahib Ай бұрын
Excellent peoples always receive progress. But bad men are every where bad.
@baljinderaulakh5540
@baljinderaulakh5540 Ай бұрын
ਬਕਵਾਸ ਕਰੀ ਜਾਦਾ ਸਾਡੇ ਬੱਚੇ ਗਂਏ ਆ ਵਧੀਆ ਆ ਆਪ ਦਾ ਸਟੋਰ ਆ ਜਿਨਾ ਦੀ ਗੱਲ ਕਰਦਾ ਉਹ ਅਮੀਰ ਘਰਾਂ ਦੇ ਆ ਕੰਮ ਵਾਲਿਆ ਬਚਿਆ ਦਾ ਸਿਰ ਖੁਰਕੁਣ ਦਾ ਟਾਈਮ ਨੀ ਅਸੀ ਵੀ ਜਾ ਆਏ ਆ ਵਧੀਆ ਲਾਈਫ ਆ ਕੰਮ ਕਰਨ ਵਾਲਿਆ ਬਚਿਆ ਦੀ
@GurinderSingh-ke9bf
@GurinderSingh-ke9bf Ай бұрын
ਸਤਿ ਸ੍ਰੀ ਅਕਾਲ ਪੂਰੀ ਸ਼ੁੱਧ ਤੇ ਹਲੀਮੀ ਨਾਲ ਪਿਆਰ ਸਹਿਤ ਬੁਲਾਉਣੀ ਚਾਹੀਦੀ ਹੈ ਅਨਯਥਾ ਤੁਸੀਂ ਇਸਦੀ ਤੌਹੀਨ ਕਰਦੇ ਹੋ ਇਸਨੂੰ ਗ਼ਲਤ ਤਰੀਕੇ ਨਾਲ ਬੋਲ ਕੇ !!
@gurbhejsran3158
@gurbhejsran3158 Ай бұрын
Pb ch ਲੈ ਲੋ ਕੈਪਟਨ ਤੋ ਘਰ ਘਰ Job He is waiting for U in ਸਿਸਵਾ Farm
@davedeo4050
@davedeo4050 16 күн бұрын
Brampton will be Khalistan of Punjabi. It is difficult to get in India. Trudo is favourite PM of Khalistani, ask for Khalistan from him, he will definitely give them.
@amrikwahla
@amrikwahla Ай бұрын
12 th pass students in business and accounting students have problems in canada for job not for other education . In villages our students are not studying properly and they are totally fail in every job in foreign countries
@user-ch1ht2cw1p
@user-ch1ht2cw1p Ай бұрын
Please don't vote second class indian citizens candidates save canada
@BaldevSingh-k3t
@BaldevSingh-k3t 6 күн бұрын
Right
@biharilal9129
@biharilal9129 Ай бұрын
Sadia sarkara ethe naujwana nu job nhi de rahia. Je kise nu ethe rojgaar hai, bhla kaun bahar jaooga?
@toshrnc9ak761
@toshrnc9ak761 Ай бұрын
Very true 👍
@rajkumarsingh-hd5yt
@rajkumarsingh-hd5yt 19 күн бұрын
Very good reporting
@sgl8191
@sgl8191 14 күн бұрын
Sir, these frustrated thousands students if returned back, certainly Punjab will have to face unforeseen problems that may prove to be a big problem for the state.
@Palwindersingh-wl4sb
@Palwindersingh-wl4sb Ай бұрын
Jo ghar gadha oh Bahar v gadha
@satinderkaur5454
@satinderkaur5454 16 күн бұрын
Most welcome ji
@ParamjitSingh-qi7yp
@ParamjitSingh-qi7yp Ай бұрын
Very good right
@kishanchand7378
@kishanchand7378 Ай бұрын
Trudo, get ready Khalistan is going to be made on the chest of Canada. Congratulations.
@montysingh4683
@montysingh4683 14 сағат бұрын
Te Hindu rashtra v tusi Bangladesh ch banana a😂😂
@rinkusingh2084
@rinkusingh2084 27 күн бұрын
Very good
@mangatsingh7876
@mangatsingh7876 21 күн бұрын
Very nice
@mandeepsingh-xb2xw
@mandeepsingh-xb2xw 11 күн бұрын
Main Wapis Ana Chanhna but mere parents Kahnde hai ithe reh but ithe bahut zayda stress hai kuch nahi bachna bass 30000 ya 40000
@bahadursingh2006
@bahadursingh2006 29 күн бұрын
ਬਿਲਕੁਲ ਸਹੀ ਗੱਲ ਹੈ ਬਾਈ ਜੀ ਜਿਹੜੇ ਬੱਚਿਆਂ ਨੇ ਆਪਣੇ ਘਰ ਵਿਚ ਪਾਣੀ ਦਾ ਗਲਾਸ ਚੱਕ ਕੇ ਨਹੀ ਪੀਦੇ ਉਹ ਕਨੇਡਾ ਜਾ ਕਿਸੇ ਵੀ ਮੁਲਕ ਵਿਚ ਕਾਮਯਾਬ ਨਹੀ ਹੋ ਸਕਦੇ ਬਾਕੀ ਹੱਥੀ ਕੰਮ ਆਉਣਾ ਚਾਹੀਦਾ ਹੈ ਤੇ ਉਹ ਬੰਦਾ ਕਿਤੇ ਵੀ ਭੁੱਖਾ ਨਹੀ ਮਰਦਾ
@roshanlal5585
@roshanlal5585 Ай бұрын
Kindly ... don't compare Punjabi Haryanvi students of canada with Indian UP Bihar mazdoors working in Punjab.. UP/ Bihari people are citizens of India and legally entitled to work any part of India..India is their country too.. Whereas the nasheri misguided and dirty type of people are trying to create HELL in Canada. Pls consider this too🙏
@jagdishbhatia4695
@jagdishbhatia4695 3 күн бұрын
जयगुरुजीहरपलशुकराना,जगदीशभाटिया❤❤❤❤❤❤❤❤❤❤❤❤❤❤❤
@shashidhawan8065
@shashidhawan8065 Ай бұрын
Students follows nhi kerdey …..canada dey laws Yes
@anjaananjaan5107
@anjaananjaan5107 Ай бұрын
pichkare en nahin opium tay chitta use karan parvasii. In Rome do as Romans do. Sikhs are doing well in Canada doing drugs, doing gangaster wars, Jisn froshi etc. Let us blame BJP.
@nirmalsinghbajwa8708
@nirmalsinghbajwa8708 Ай бұрын
ਅੱਜ ਤੋਂ ਬਾਅਦ ਤੋਰਾ ਚੇਈਨਲ ਨਹੀਂ ਦੇਖਣਾ ਮਾਰੀ ਜਾ ਬਕਵਾਸ ਕੱਲਾ ਹੀ
@Harmandeol2323A
@Harmandeol2323A 17 күн бұрын
Students get study visa they have a agreement for education not agreement for PR why people wasting money
@shamshersingh4513
@shamshersingh4513 Ай бұрын
Good
@pbawa2191
@pbawa2191 Ай бұрын
ENOUGH IS ENOUGH , PLEASE STUDENTS COME BACK HOME QUICKLY
@litpnc845
@litpnc845 Ай бұрын
You are 💯 right
@jagarsingh4787
@jagarsingh4787 Ай бұрын
Punjabi hi Punjabi da Weri bae ji 2000 Hajar te teacher Lage hoe ne g
@ramlovia34
@ramlovia34 8 күн бұрын
кυяιαи иυ вαραѕ внєʝσ мαяяιgє иι нυи∂ι
@mandeepsingh-xb2xw
@mandeepsingh-xb2xw 11 күн бұрын
Main Ana Chahna Wapis 😢😢😢
@Harmandeol2323A
@Harmandeol2323A 17 күн бұрын
Why ਪੰਜਾਬੀ ਲੋਕ dont understand? ਯੂਥ and money send to ਕੈਨੇਡਾ 😂 we are going to canada for work bring money back home
@user-dh5wl3bu7s
@user-dh5wl3bu7s 22 күн бұрын
ਅਟੈਕ ਨੀ ਹੁੰਦੇ ਟੈਕਸੇਸ਼ਨ ਨਾਲ ਮਾਰਦੇ ਹਨ ਕਈ ਕੁੜੀਆਂ paregnet ਹੋ ਜਾਂਦੀਆਂ ਹਨ ਉਹ ਫਿਰ ਆਤਮਾ ਹੱਤਿਆਵਾਂ ਕਰਦੇ ਹਨ ਅਸੀਂ ਵਾਸੀ ਸਾਹਿਬ ਦਾ ਸ਼ੋਅ ਦੇਖ ਕੇ ਕਲੇਜਾ patda ਕੁੜੀਆਂ ਬਹੁਤ ਗ਼ਲਤ ਕੰਮ ਕਰਦੀ ਹਨ pr ਕਰਦੇ ਪੰਜਾਬੀ ਹੀ ਹਨ
@ConfusedMarineIguana-ot5ej
@ConfusedMarineIguana-ot5ej 10 күн бұрын
Vapis bhejn toh chnga visa hi bandh krr den kyo sbdi life khraab krr rhe ne canada government
@karmjitsingh2081
@karmjitsingh2081 Ай бұрын
ਸਾਨੂੰ ਸੋਚਣਾ ਪਊ ਇਨ੍ਹਾ ਮਾੜੇ ਲੋਕਾਂ ਬਾਰੇ
@user-ut1ms3vm1v
@user-ut1ms3vm1v 16 күн бұрын
Our children Bhoot struggle kar rahaa na Canada ch
@dycmmsignal2928
@dycmmsignal2928 Ай бұрын
Keep anchors matired and seasoned. Drugi punjabi students are major cause of concern in canada.
@gss6617
@gss6617 Ай бұрын
ਪੰਜਾਬ ਪਰਤੋ
@mandeepsingh-xb2xw
@mandeepsingh-xb2xw 11 күн бұрын
Ilets center band karo Sab to pehle Punjab vich
@shashidhawan8065
@shashidhawan8065 Ай бұрын
Kissan veer punjab witch ….. king hain …. Raajey hain Raajey….. baher aa k tey …. Freedom pta nhi kya ker rhey hai
@balbirsingh4913
@balbirsingh4913 Ай бұрын
Very good News
@dycmmsignal2928
@dycmmsignal2928 Ай бұрын
Industry paid very less in punjab ,labor job is not indgnified in punjab. Don't expect anything thing from Indian/ punjab politicians and beurocracy any improvement in punjab.
@kuldeepkaur8523
@kuldeepkaur8523 Ай бұрын
Tuhanu drr lgg reha
@NarvailSingh-qr3dg
@NarvailSingh-qr3dg Ай бұрын
ਧਰਨੇ ਲਾਉਣ ਵਿੱਚ। ਪਹਿਲੇ। ਨੰਬਰ। ਤੇ। ਪੰਜਾਬ। ਵਾਲੇ
@jagroopsinghjagga1513
@jagroopsinghjagga1513 18 күн бұрын
Purane lok punjab bhej ditte jaan navea nu trakki karn deo .
@boparaiksingh8947
@boparaiksingh8947 16 күн бұрын
ਭਗਵੰਤਮਾਨ ਨੇ ਤੁਹਾਨੂੰ ਝੂਠ ਬੋਲਣ ਲਾਇਆ
@preetsandy4495
@preetsandy4495 Ай бұрын
ਪੰਜਾਬੀ ਲਾਕੜੀ ਦਾਅ ਵਾਪਰ ਕਰਦਿਆ ਨਾ ਗੋਰਾ ਲੀਕ ਪੰਜਾਬੀ ਮੁੰਡਾ ਹੀ ਕਾਰ ਦਾਅ ੧ ਰਾਤ ਦ ੧੦੦ ਡਾਲਰ ਹਾ
@user-pk6uw5ce4z
@user-pk6uw5ce4z Ай бұрын
Panjabi bhi ni aondi bhai lakdi ki hunda
@user-pk6uw5ce4z
@user-pk6uw5ce4z Ай бұрын
Panjabi bhi ni aondi bhai lakdi ki hunda
@nachhatarsingh8833
@nachhatarsingh8833 Ай бұрын
Caran over speed te binan lcence vikudian road te carsn khohde a
@Eastwestpunjabicooking
@Eastwestpunjabicooking Ай бұрын
ਮਾੜਾ ਦਿਥੇ ਵੀ ਰਹੇ ਮਾੜਾ ਮਾੜਾ ਹੀ ਰਹਿੰਦਾ ਪਰ ਜਿੰਨਾ ਨੇ ਉਨਾ ਲਈ ਤੰਗਾਂ ਵੀ ਕੀਤਾ ਹੁੰਦਾ ਓਨਾ ਨਾਲ ਮਾੜਾ ਕਰਗੇ। ਮਾਪਿਆ ਜੰਮਿਆ ਪਾਲਿਆ, ਚੰਗੇ ਸੰਸਕਾਰ ਦਿੱਤੇ ਪਰ ਮਾੜਿਆਂ ਉਨਾ ਦੇ ਘਰ ਵੀ Di nd devideਕਰ ਦਿੱਤੇ।
@biharilal9129
@biharilal9129 Ай бұрын
Punjab ch central deptt. Vich other state employees hi bharti ho rhe hun.😅, punjabi ek v bharti nhi kita ja riha. Jo kol hai ohde laee ta sangharsh suru kro..punjabi veero.
@user-lz5qe2hz1n
@user-lz5qe2hz1n Ай бұрын
ਜਿੰਨੇ ਵੀ ਗਲਤ ਕੰਮ ਕਰਦੇ ਫੜੇ ਗਏ ਹਨ ਸਾਰਿਆਂ ਨੂੰ ਡਿਪੋਰਟ ਕਰਕੇ ਭੇਜੋ ਪੱਕੀ ਡਿਪੋਟੇਸ਼ਨ ਲਾ ਦਿਓ ਜੋ ਕਿਸੇ ਵੀ ਦੇਸ਼ ਵਿਚ ਨਾ ਸਕਣ ਜਿੰਨੀ ਵਿਗੜੀ ਮੰਡੀਰ ਹੈ ਸਾਰੇ ਕਨੇਡਾ ਵਿੱਚ ਵੜ ਗਏ ਹਨ ਪੁਰਾਣਿਆਂ ਦਾ ਵੀ ਜੀਣਾ ਦੁਭਰ ਕਰ ਦਿੱਤਾ ਹੈ ਜੋ ਵਧੀਆ ਇਨਸਾਨ ਹਨ ਉਹ ਵੀ ਬਦਨਾਮ ਕਰ ਦਿੱਤੇ ਹਨ ਕੱਢੋ ਸਾਰੇ ਗੰਦ ਨੂੰ ਇਹ ਇਹਨਾ ਦੇਸ਼ਾਂ ਦੇ ਲਾਇਕ ਹੀ ਨਹੀ ਹਨ
@satnamkaurbains5699
@satnamkaurbains5699 Ай бұрын
Sare punjabi aa javo.. Apna khalistan bna ke.. Bedeshiaa nu itho bhajaee a. Khalistan hi iss da hall hai. Apna raj... Khalistan jindabad. Raj kruga khalsa... Inclab jindabad.
@amanmaini8156
@amanmaini8156 26 күн бұрын
Bhaji, ਜਿਨ੍ਹਾਂ ਮਾ ਬਾਪ ਨੇ 20-25 ਲੱਖ ਲਗਾ ਕੇ ਬੱਚੇ ਨੂੰ ਬਾਹਰ ਭੇਜਿਆ ਹੋਵੇ, ਓਹਨਾ ਵਾਸਤੇ ਇਹ ਬੁਰੀ ਖ਼ਬਰ ਹੈ। Title ਤਾਂ ਠੀਕ ਲਿਖ ਦਿਓ, " ਹੁਣ ਰੋਂਦੇ ਆਉਣਗੇ ਪੰਜਾਬੀ,," ਤੁਹਾਨੂੰ ਸ਼ੋਭਾ ਨਹੀਂ ਦਿੰਦਾ
@mandeepsingh-xb2xw
@mandeepsingh-xb2xw 11 күн бұрын
Punjabi ya da koi kasoor nai ithe di gov ne tokha kita
@user-ut1ms3vm1v
@user-ut1ms3vm1v 16 күн бұрын
Apnea country ch v struggle Karen pane haa
@varinderbharaj
@varinderbharaj Ай бұрын
Have to deported
@tajindersihngs2221
@tajindersihngs2221 3 күн бұрын
Kanda vy india🙏✈️✈️✈️✈️✈️✈️✈️✈️✈️✈️✈️✈️
@sukhwantkaur4080
@sukhwantkaur4080 21 күн бұрын
ਪੰਜਾਬੀਆ ਨੂੰ ਬਦਨਾਮ ਕੀਤਾ ਜਾ ਰਿਹਾ
@SanataniSIKH14
@SanataniSIKH14 18 күн бұрын
Sade punjabi mp ney poora hand paa rakhaya ty uto aa khalistania ney agg ry tel da kam kita
@Gurbhejsingh099
@Gurbhejsingh099 Ай бұрын
😊😊
@SukhjinderSingh-kb5fr
@SukhjinderSingh-kb5fr Ай бұрын
HUN CANADA 🇨🇦 NE WORK PERMITS VI BANDH KARNE AA.
@ManmohanSingh-bd2jn
@ManmohanSingh-bd2jn Ай бұрын
10ਤਰੀਕ ਨੂੰ ਹੀ ਆਇਆ ਹਾਂ
@manjeetkaur4603
@manjeetkaur4603 Ай бұрын
Waheguru Mehar kre ji sb te🙏🙏
@tejindersingh9437
@tejindersingh9437 15 күн бұрын
Jhehre punjabi pehla de gye hoye aa oh hun namee aaun wale punjabian changa nahi samjde nale veer g canada bahut wadda hai 4 India de barabar hai
@gurbhejsran3158
@gurbhejsran3158 Ай бұрын
ਵਿਕਾਊ media ਕੌਮ ਦੇ ਦੱਲੇ together fake view . I like ਪਰਵਾਸੀ They r better then SC
@NirmaljitBajwa
@NirmaljitBajwa 19 күн бұрын
ਬਹੁਤ ਕੁਝ ਸਮਝਣ ਦੀ ਲੋੜ ਹੈ ।
English or Spanish 🤣
00:16
GL Show
Рет қаралды 15 МЛН
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 17 МЛН
这三姐弟太会藏了!#小丑#天使#路飞#家庭#搞笑
00:24
家庭搞笑日记
Рет қаралды 118 МЛН
Prank vs Prank #shorts
00:28
Mr DegrEE
Рет қаралды 13 МЛН
English or Spanish 🤣
00:16
GL Show
Рет қаралды 15 МЛН