ਜਾਵੀਆ ਹੋਰ ਤੰਗ ! ਕੀਤੀਆਂ ਗਈਆਂ ਅਹਿਮ ਨਿਯੁਕਤੀਆਂ ! ਮਿਲਣਗੇ ਸੁਪਰੀਮੋ ਤੇ ਸੀਐਮ…Punjab Television

  Рет қаралды 10,594

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 111
@deepbrar.
@deepbrar. Сағат бұрын
ਰਾਵਣ ਤਾਂ ਵਿਚਾਰਾ ਉਂਝ ਹੀ ਬਦਨਾਮ ਹੈ, ਜਿਹੜੇ ਫੜੇ ਗਏ ਉਹ ਤਾਂ ਸਾਰੇ ਰਾਮ ਨਿੱਕਲੇ *ਆਸਾ ਰਾਮ, ਰਾਮ ਰਹੀਮ ਤੇ ਰਾਮ ਪਾਲ ...*
@gaurishanker6201
@gaurishanker6201 2 сағат бұрын
ਜਿਨੇ ਵੀ ਸਲਾਹਕਾਰ ਲਗਾਏ ਹਨ ਇਹ ਪੰਜਾਬ ਦੇ ਖਜ਼ਾਨੇ ਤੇ ਵਾਧੂ ਬੋਝ ਹੋਵੇਗਾ। ਜਿੰਨੀ ਦੇਰ ਮੁਫ਼ਤ ਦੀਆਂ ਰਿਉੜੀਆਂ ਬੰਦ ਨਹੀਂ ਹੁੰਦੀਆਂ ਓਨੀ ਦੇਰ ਵਿੱਤੀ ਸੰਕਟ ਦੂਰ ਨਹੀਂ ਹੋ ਸਕਦਾ।
@hcfgjfgygby8306
@hcfgjfgygby8306 27 минут бұрын
ਲੁਟਣ ਲ ਈ
@deepbrar.
@deepbrar. Сағат бұрын
ਬਲਤੇਜ ਪਨੂੰ ਤਾਂ ਅਸਤੀਫਾ ਦੇ ਗਿਆ ਸੁਣਨ ਵਿੱਚ ਆਇਆ *ਹੁਣ ਕੌਣ ਰੱਖਿਆ ਤਾਰੀਫਾਂ ਕਰਨ ਤੇ ਸਰਕਾਰ ਨੇ*
@deepbrar.
@deepbrar. Сағат бұрын
ਜ਼ਿੰਦਗੀ ਆਪਣੇ ਅਸੂਲਾਂ ਤੇ ਜੀਵਿਆ ਕਰੋ ਜੀ,ਦੂਜਿਆਂ ਦੇ *ਅਸੂਲਾਂ ਤੇ ਜਿਉਣ ਵਾਲੇ cm ਪੰਜਾਬ ਕਹਾਉਂਦੇ ਨੇ*
@hcfgjfgygby8306
@hcfgjfgygby8306 28 минут бұрын
ਹੈਲੀਕਾਪਟਰ ਵਰਤਣਾ ਜੰਮੂ-ਕਸ਼ਮੀਰ ਲਈ
@sunnyrai8576
@sunnyrai8576 51 минут бұрын
ਸਰਦਾਰਾ ਸਿੰਘ ਜੌਹਲ ਅਤੇ ਸ. ਮਨਦੀਪ ਸਿੰਘ ਰਾਏ I.R.S.ਸਾਬਕਾ ਡਰੇਕਟਰ ਜਨਰਲ ਇਨਕਮ ਟੈਕਸ ਵਰਗੇ ਪੰਜਾਬੀ ਸੂਝਵਾਨ ਅਤੇ ਇੰਨਟੈਲੀਜੇਂਟ ਵਿਅਕਤੀਆਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ
@sharanjeetsinghbilling5332
@sharanjeetsinghbilling5332 Сағат бұрын
ਆਮ ਲੋਕ ਬਿਜਲੀ ਚੋਰ, ਟੈਕਸ ਚੋਰ, ਸਰਕਾਰ ਕੀ ਕਰੇ ? ਇਹ ਵੀ discuss ਕਰੋ।
@BalwantSingh-hl2qg
@BalwantSingh-hl2qg Сағат бұрын
Heppy. Dasera. Hameer. Singh. Ji.
@prabhjitsinghbal
@prabhjitsinghbal 51 минут бұрын
ਪੰਜਾਬ ਸਰਕਾਰ ਨੂੰ ਚੰਗੇ ਸਲਾਹਕਾਰ ਵੀ ਪੰਜਾਬ ਤੋਂ ਬਾਹਰਲੇ ਲਾਉਣੇ ਪੈ ਰਹੇ ! ਪੰਜਾਬ ਚ ਬੁੱਧੀਜੀਵੀ ਤੇ ਪਾਰਖੂ ਲੋਕਾਂ ਦੀ ਘਾਟ ਪੈ ਗਈ ? ਜਾਂ ਲਾਲਾ ਕੇਜਰੀਵਾਲ ਨੂੰ ਪੰਜਾਬ ਤੇ ਭਰੋਸਾ ਹੀ ਨਹੀਂ ਰਿਹਾ ?
@sunnyrai8576
@sunnyrai8576 Сағат бұрын
ਹਮੀਰ ਸਿੰਘ ਜੀ ਪਰੋਗਰਾਮ ਛੁਰੂ ਕਰਨ ਵੇਲੇ ਫਤਹਿ ਬੁਲਾੲਇਆ ਕਰੋ। ਛੁਕਰੀਆ ਤਾਂ ਕਿਸੇ ਦੀ ਕੀਤੀ ਮੇਹਰਬਾਨੀ ਦਾ ਜੁਆਬ ਹੁੰਦਾ।
@harjeetsran1670
@harjeetsran1670 Сағат бұрын
ਗਹਿਣੇ ਰੱਖ ਤਾਂ ਪੰਜਾਬ, ਬਦਲਾਅ ਨੇ
@karamjitkaur9854
@karamjitkaur9854 Сағат бұрын
ਰੰਧਾਵਾ ਜੀ ਭੂਮਿਕਾ ਘੱਟ ਬੰਨਿਆ ਕਰੋ
@balvirsingh9650
@balvirsingh9650 44 минут бұрын
Lagda tuci prime ਏਸ਼ੀਆ ਚ bath ਸਾਬ੍ਹ sandhawalia ਸਾਬ੍ਹ ਨੂੰ ਨਹੀਂ sunia bhumika bannde
@iqbalsingh401
@iqbalsingh401 2 сағат бұрын
👎 ਆਪਣੇ ਤੇ ਬਾਹਰਲੇ ਸਭ ਲੁਟੇਰੇ। ਪੰਜਾਬ ਵਿਚ ਹੁਣ ਬਚਿਆ, ਹੀ ਕੀ ਹੈ।
@romysandhusandhu3359
@romysandhusandhu3359 2 сағат бұрын
ਮਾਨ 60 ਅੈਮ ਐਲ ਏ ਸਮੇਤ ਜਾਵੇਗਾ ਬੀ ਜੇ ਪੀ ਵਿੱਚ ਜੀ,,,, ਕੰਜਰੀਵਾਲ ਵਾਲ ਨੂੰ ਸਬਕ ਸਿਖਾਉਣਾ ਚਾਹੁੰਦਾ ਹੈ
@hsck1990
@hsck1990 2 сағат бұрын
ਕੋਈ ਵੀ ਪੰਜਾਬ ਦੇ 10 ਚੰਗੇ ਪ੍ਰੈਕਟਿਕਲ ਆਰਥਿਕ ਮਾਹਿਰ ਨਹੀਂ ਹੈ
@KaramjitSingh-ni1qu
@KaramjitSingh-ni1qu Сағат бұрын
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@bakhshishsinghvirk1055
@bakhshishsinghvirk1055 Сағат бұрын
ਵਾਹਿਗੁਰੂ ਜੀ ਹੀ ਪੰਜਾਬ ਨੂੰ ਕੋਈ ਸੇਧ ਦੇ ਸਕਦੇ ਨੇ ????
@surinderpal8298
@surinderpal8298 Сағат бұрын
Good analysis
@user-sb4yo6hr7j
@user-sb4yo6hr7j 2 сағат бұрын
ਵਰਤਿਆ ਤਾਂ ਪੰਜਾਬ ਸਰਕਾਰ ਦਾ ਹੈਲੀਕਾਪਟਰ ਹੀ ਜਾਣਾ ਹੈ, ਚਾਹੇ ਅੰਮ੍ਰਿਤਸਰ ਤੋਂ ਚਾਹੇ ਦਿਲੀ ਤੋਂ ਡੋਡੇ ਚਲੇ ਜਾਣ ਭਾਰ ਤਾਂ ਪੰਜਾਬ ਦੀ ਜਨਤਾ ਤੇ ਹੀ ਪੈਣਾ ਹੈ
@harjinderkaur3978
@harjinderkaur3978 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@hsck1990
@hsck1990 2 сағат бұрын
ਸਭ ਤੋਂ ਪਹਿਲਾਂ ਅਫ਼ਸਰਸ਼ਾਹੀ ਘੱਟ ਕਰਨੀ ਚਾਹੀਦੀ ਹੈ।
@rajindercheema4985
@rajindercheema4985 2 сағат бұрын
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹🙏🏻🌹ਦੁਸੈਹਿਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਲੁਕਾਈ ਨੂੰ ਕੁਲ ਆਲਮ ਨੂੰ ਨੇਕੀ ਤੇ ਬਦੀ ਦੀ ਜੰਗ ਜਾਰੀ ਰਹੇ
@jagjitsingh5212
@jagjitsingh5212 2 сағат бұрын
Good news and views thanks Randhawa saab and Hamir saab ❤🙏🏻🙏🏻
@RajinderSingh-zu6ed
@RajinderSingh-zu6ed 23 минут бұрын
ਮੋਨਟੇਕ ਸਿੰਘ ਆਹਲੂਵਾਲੀਆ ਵਰਗਾ ਨਾ ਹੋਵੇ।
@iqbalsingh5034
@iqbalsingh5034 Сағат бұрын
ਰੰਧਾਵਾ ਜੀ ਅਜ ਡੇਰਾ ਬਾਬ ਨਾਨਕ ਵਿਖੇ ਰਵੀਕਰਨ ਕਾਹਲੋਂ ਨੂੰ ਭਗਵੰਤ ਮਾਨ ਆਪ ਵਿੱਚ ਸ਼ਾਮਿਲ ਕਰਨ ਜਾ ਰਹੇ ਹਨ ?????
@jathedarharnathsinghjalalp7604
@jathedarharnathsinghjalalp7604 Сағат бұрын
ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ ਹੈ।
@bahadursingh1189
@bahadursingh1189 Сағат бұрын
ਕੇਜਰੀਵਾਲ ਪੰਜਾਬ ਦਾ ਗਵਰਨਰ ਬਣ ਗਿਆ
@paramjeetsingh533
@paramjeetsingh533 Сағат бұрын
ਮੈਂਨੂੰ ਲਗਦਾ ਹਮੀਰ ਸਿੰਘ ਨਵਾਂ ਸੂਟ ਪਾ ਕੇ ਆਇਆ ਹੈ।
@kuldipsingh6473
@kuldipsingh6473 Сағат бұрын
ਰੰਧਾਵਾ ਜੀ ਬਾਰ ਬਾਰ ਕਹਿੰਦੇ ਹਨ ਕਿ ਸਾਡੇ ਕੀ ਢਿੱਡ ਪੀੜ ਹੁੰਦੀ ਹੈ, ਪਰ ਸਾਡੇ ਢਿੱਡ ਪੀੜ ਹੋਣੀ ਚਾਹੀਦੀ ਹੈ ਕਿਉਂਕਿ ਵਿੱਤੀ ਭਾਰ ਤਾਂ ਸਾਡੇ ਉਪਰ ਹੀ ਨੇਣਾ ਹੈ
@tirthanandraghbirsingh9266
@tirthanandraghbirsingh9266 2 сағат бұрын
ਰੇਤਾ ,ਬਜਰੀ, ਦਾਰੂ,ਤੈ ਹੋਰ ਪ੍ਰਾਕਿਰਤਕ,ਐਸਿਟਸ, ਨੂੰ ਕੰਟਰੋਲ ਕੀਤਾ ਜਾਵੇ। ਤੇ ਸਬਸੀਟੀਜ ,ਤਰਕ ਸੰਗਤ ਬਣਾਇਆ ਜਾਵੇ । ਇਲੈਕਸ਼ਨ,ਸਿਰਫ ਮੀਡੀਆ ਤੱਕ ਸੀਮਿਤ ਕੀਤਾ ਜਾਵੇ,ਤੇ ਖਰਚਾ ਘਟਾਕੇ 10%ਕੀਤਾ ਜਾਵੇ। ਸੁਧਾਰ ਕਰਨ ਦੀ ਤਾਂ ਕੋਈ ਹੱਦ ਨਹੀਂ ਬਹੁਤ ਕੁੱਝ ਕੀਤਾ ਜਾ ਸੁਕਦਾ ਹੈ।
@butasingh3821
@butasingh3821 Сағат бұрын
ਪੰਜਾਬ ਨੂੰ ਲੁੱਟਣ ਦੇ ਹਰੇਕ ਲੀਡਰਾਂ ਦੇ ਵੱਖੋ, ਵੱਖਰੇ ਰੰਗ ਹਨ, ਪੰਜਾਬ ਦੇ ਹਿੱਤਾ ਨੂੰ ਕੋਈ ਧਿਆਨ ਨਹੀਂ ਨਹੀਂ ਦਿੰਦਾ, ਕੇਜਰੀਵਾਲ ਦੀ ਘਟੀਆ ਸੋਚ ਪੰਜਾਬ ਦਾ ਬੇੜੀ ਗਰਕ ਕਰ ਰਹੀ ਹੈ, ਰੰਧਾਵਾ ਜੀ, ਸਰਦਾਰ ਹਮੀਰ ਸਿੰਘ ਜੀ
@SukhwinderSingh-bo2xo
@SukhwinderSingh-bo2xo 2 сағат бұрын
🙏🙏
@HarjitSingh-z3j
@HarjitSingh-z3j 2 сағат бұрын
Sab Nu Vadhayi Ji, Randhaw Ji Hamir Ji...
@harjinderkaur3978
@harjinderkaur3978 2 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪੰਜਾਬ ਟੈਲੀਵਿਜ਼ਨ ਚੈਨਲ ਨੂੰ ਦੁਸਿਹਰੇ ਦੀਆਂ ਲੱਖ ਲੱਖ ਵਧਾਈਆਂ ਜੀ 🙏🙏
@harjinderkaur3978
@harjinderkaur3978 2 сағат бұрын
🎉🎉🎉🎉
@ChhinderpalSingh-t5z
@ChhinderpalSingh-t5z Сағат бұрын
SSA ji 🙏
@satindersingh9369
@satindersingh9369 39 минут бұрын
ਸ ਹਮੀਰ ਸਿੰਘ ਜੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਕੇਜਰੀਵਾਲ ਨੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿਚ ਲੈ ਲਿਆ ਹੈ ਹੁਣ ਸਾਰਾ ਪੈਸਾ ਦਿੱਲੀ ਚੋਣਾਂ ਵਿੱਚ ਲੱਗੇਗਾ ਭਗਵੰਤ ਮਾਨ ਆਪਣੇ ਹੱਥੀਂ ਪੰਜਾਬ ਲੁਟਾਵੇਂਗਾ
@HarbansSingh-zs7vz
@HarbansSingh-zs7vz 2 сағат бұрын
Good ji
@ਹਰਦੀਪਸਿੰਘBrar
@ਹਰਦੀਪਸਿੰਘBrar 2 сағат бұрын
ਰੋਮ ਸੜ ਰਿਹਾ ਹੈ ਨੀਰੋ ਬੰਸਰੀ ਵਜਾ ਰਿਹਾ ...😎😎
@JaswinderSingh-ox2vv
@JaswinderSingh-ox2vv 18 минут бұрын
Bhagwant mann punjab nu ਵੇਚਣ ਤੇ ਲਗੈ
@jaspreetnarang2919
@jaspreetnarang2919 2 сағат бұрын
How much insult can a CM tolerate? Most of OSD's and bureaucrats in the CM office have been replaced without CM's consent.... Do we have competent bureaucrats in Punjab from Punjab.... If CM is not competent in running his govt then in that case he should be removed from his responsibilities. PB people will not tolerate kejriwal running pb govt from Delhi.... Kejriwal should learn from his recent debacle in haryana.
@hsck1990
@hsck1990 2 сағат бұрын
ਪੰਜਾਬ ਪੁਲਸ ਚ 20 ਡੀ ਜੀ ਪੀ ਬਣਾ ਤੇ law and order ਦਾ ਫ਼ਿਰ ਵੀ ਬੁਰਾ ਹਾਲ ਹੈ।
@harbanssingh3847
@harbanssingh3847 Сағат бұрын
ਨਿਯੁਕਤੀਆਂ ਦੇ ਹੁਕਮ ਫਾਈਲ ਤੇ ਆਰਡਰ ਦੇ ਦਸਤਖਤ ਤਾ ਮੁੱਖ ਮੰਤਰੀ ਹੀ ਕਰਦਾ। ਦੋਵੇ ਇਕਠੇ ਹੀ ਹਨ।ਸਾਨੂੰ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ।
@user-sb4yo6hr7j
@user-sb4yo6hr7j 2 сағат бұрын
ਸਲਾਹ ਦੇਣ ਲਈ ਤਾਂ ਸਭ ਤਿਆਰ ਹਨ, ਪਰ ਸਾਬਕਾ ਪ੍ਰਧਾਨ ਮੰਤਰੀ ਤੇ ਵਿਤ ਮੰਤਰੀ ਮਨਮੋਹਨ ਸਿੰਘ ਨੇ ਦੇਸ਼ ਨੂੰ ਵਿਤੀ ਸੰਕਟ ਚੋਂ ਕੱਢਿਆ ਸੀ ਉਸ ਤਰ੍ਹਾਂ ਦਾ ਕੋਈ ਨਹੀਂ,ਪੰਜਾਬ ਚ ਸਾਰੇ ਸਲਾਹਾਂ ਦੇਣ ਹੀ ਆਉਂਦੇ ਹਨ ਨਾ ਕੇ ਪੰਜਾਬ ਨੂੰ ਵਿਤੀ ਸੰਕਟ ਵਿਚੋਂ ਕੱਢਣ ਲਈ 16:48
@SukhdevSingh-fe5st
@SukhdevSingh-fe5st 2 сағат бұрын
Very good hamir s
@JagjitSingh-db4oq
@JagjitSingh-db4oq Сағат бұрын
Sohal Dhanaula 🙏
@sukhjindersingh4147
@sukhjindersingh4147 2 сағат бұрын
Appreciation ਹਰੇਕ ਮਨੁੱਖ ਦੀ ਭੁੱਖ ਹੁੰਦੀ ਹੈ 7/8 ਦਰਜਨਾ ਚ ਇਕ ਹੀ ਜਾਗ ਜਾਂਦਾ ਪੀੜੀਆਂ ਲਈ ਇੱਜਤ ਕਮਾ ਜਾਂਦਾ ....
@harbanssingh8145
@harbanssingh8145 Сағат бұрын
ਪੰਜਾਬ ਦੀ ਵਿਤੀ ਹਾਲਤ ਸੁਧਰ ਦੀ ਹੈ ਜਾਂ ਨਹੀ ਪਰ ਕੇਜਰੀਵਾਲ ਦੇ ਇਹਨਾਂ ਬੇਰੁਜਗਾਰ ਨੂੰ ਪੰਜਾਬ ਵਿਚ ਲਾਉਣ ਨਾਲ ਵਿਤੀ ਬੋਝ ਜਰੂਰ ਵਧ ਜਾਵੇਗਾ। ਕੇਜਰੀਵਾਲ ਤੇ ਭਗਵੰਤ ਸਿੰਘ ਮਾਨ ਦੀ ਮੁਲਾਕਾਤ ਕਿਵੇ ਰਹਿਦੀ ਹੈ ਪਤਾ ਨਹੀਂ,ਪਰ ਡੋਡਾ ਨੂੰ ਚੌਪਰ ਤਾਂ ਪੰਜਾਬ ਦਾ ਹੀ ਲੈ ਕੇ ਜਾਵੇਗਾ, ਪੰਜਾਬ ਦੀ ਜ਼ਿਮੇਵਾਰੀ ਹੈ ਕੇਜਰੀਵਾਲ ਨੇ ਜਿੱਥੇ ਜਾਣਾ ਪੰਜਾਬ ਦੇ ਕੰਧੇ ਤੇ ਬੈਠਕੇ ਜਾਵੇ।
@DeepakKumar-gh6hk
@DeepakKumar-gh6hk 2 сағат бұрын
FCR ਅਨੂਰਾਗ ਵਰਮਾ ਨੇ ਆਪਣੀ ਮਰਜ਼ੀ ਨਾਲ ਕਾਫੀ ਬਦਲੀਆਂ ਕੀਤੀਆਂ ਤਾਂ ਅਨੁਰਾਗ ਵਰਮਾ ਦੀ ਬਦਲੀ ਕੀਤੀ ਗਈ
@GurmukhSingh-mz5it
@GurmukhSingh-mz5it Сағат бұрын
ਸ ਹਮੀਰ ਸਿੰਘ ਜੀ ਰੇਤੇ ਵਾਲੇ ਰੁਪਏ ਕਿਥੇ ਹਨ
@Major.Singh69
@Major.Singh69 Сағат бұрын
ਛੱਡੋ ਵੀਰੇ ਭਗਵੰਤ ਮਾਨ ਕੋਈ ਬੰਦਾ ਯਾਰ ਇੱਕ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ 92 ਚੋਂ ਕਿਸੇ ਦਾ ਸਟੈਂਡ ਨਹੀਂ ਗਿਆ
@surindergrewal8552
@surindergrewal8552 2 сағат бұрын
🙏🥁🎸
@vinodbagifaridkot158
@vinodbagifaridkot158 2 сағат бұрын
Bhagwant maan hun dummy CM
@jagdishkhanna5355
@jagdishkhanna5355 2 сағат бұрын
Happy Dussehra
@dr.paramjitsinghsumra179
@dr.paramjitsinghsumra179 2 сағат бұрын
🙏🙏 ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਬਖਸ਼ਿਸ਼ ਪ੍ਰਾਪਤ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ। ਮੱਕੀ ਦੀ ਮਿਆਰੀ ਬੀਜ ਵਾਲੀ ਫਸਲ ਬੀਜਣ ਲਈ ਅਧਿਕਾਰੀਆਂ ਨੇ ਵਪਾਰੀਆਂ ਨਾਲ ਮਿਲਕੇ ਕਿਸਾਨ ਦੇ ਖੇਤਾਂ ਵਿੱਚ ਕੇਵਲ 4 ਏਕੜ ਅਤੇ ਵਪਾਰੀਆਂ ਦੇ ਖੇਤਾਂ ਵਿੱਚ 1315 ਏਕੜ ਫਸਲ ਬੀਜ ਲਈ। ਕਿਸਾਨ ਦੇ ਨਾਮ ਤੇ ਮੋਟੀ ਕਮਾਈ ਕਰਨ ਲਈ ਸਰਕਾਰੀ ਮਾਇਆ ਆਪ ਹੜੱਪ ਲਈ।
@SUNILKUMAR-wc1ks
@SUNILKUMAR-wc1ks Сағат бұрын
सारे फ्री स्कीम बंद करें, फ्री केवल 90% Handicapped को मिलना चाहिए
@Ranglapunjab103
@Ranglapunjab103 2 сағат бұрын
ਕਾਫੀਆ ਹੋਰ ਤੰਗ ਜਾਂ ਕਾਫੀਆ ਕੱਸ ਦਿਤਾ,ਤਾਂ ਸੁਣਿਆਂ ਸੀ ਜਾਵੀਆ ਹੋਰ ਤੰਗ ਤਾਂ ਪਹਿਲੀ ਵਾਰ ਸੁਣਿਆ
@RajinderSingh-zu6ed
@RajinderSingh-zu6ed 17 минут бұрын
ਹੁਣ ਤੱਕ ਪੁਲਿਸ ਅਫਸਰਾਂ ਦੀਆ ਲੱਗੀਆ ਫੌਜਾ ਅਤੇ ਹੋਰ 😂ਅਫਸਰਾਂ ਦੀਆ ਲੱਗੀਆ ਫੌਜਾ ਨੇ ਪੰਜਾਬ ਦਾ ਕੀ ਫਾਇਦਾ ਕੀਤਾ ਹੈ ਇਹ ਫੌਜਾ ਕਾਉਣ ਘੱਟ ਕਰੇਗਾ ਇਹਨਾਂ ਦੇ ਖਰਚੇ ਚੈਕ ਕਰੋ
@jaspreetnarang2919
@jaspreetnarang2919 Сағат бұрын
Randhawa ji and Hamir singh ji....with the current stratigies being implemented by kejriwal AAP is going to meet the same fate as in recent asembly elections in haryana... ਲਗਦਾ ਹੈ ਕਿ ਭਗਵੰਤ ਮਾਨ ਨੂੰ ਕੁਰਸੀ ਜ਼ਿਆਦੀ ਪਿਆਰੀ ਹੋ ਗਈ ਇਜੱਤ ਦੇ ਮੁਕਾਬਲੇ....
@psbajwa9621
@psbajwa9621 2 сағат бұрын
With their ways Even God can't Improve condition of Punjab. 😮😮
@DeepakKumar-gh6hk
@DeepakKumar-gh6hk Сағат бұрын
RTO ਤਹਿਸੀਲਦਾਰ DHO PWD ਝੋਨੇ ਨਾਲ ਮਹਿਕਮੇ ਨਾਲ ਸਬੰਧਤ ਵੱਡੇ ਅਫਸਰਾਂ ਤੋਂ DDPO TE BDPO ਤੇ ਪੁਲਿਸ ਮਹਿਕਮੇ ਦੇ ਅਫਸਰਾਂ ਤੋਂ ਸੀ ਐਮ ਹਾਊਸ ਚ ਬੈਠੇ ਦਿੱਲੀ ਦੇ ਬੰਦੇ ਸਿੱਧੇ ਤੋਰ ਤੇ ਮੋਟੇ ਕਰੋੜਾਂ ਰੂਪਏ ਬਦਲੀਆਂ ਦੇ ਲਏ ਜਾਣਗੇ ਚੰਣੀ ਦਾ ਭਾਣਜਾ ਵੀ 3 ਮਹੀਨੇ ਚ ਕਰੋੜਾਂ ਕਮਾ ਗਿਆ ਸੀ ਇਸ ਤਰ੍ਹਾਂ ਹੀ
@adv.madanlal13
@adv.madanlal13 Сағат бұрын
Sirs ,KEZARIWAL & Co cannot overrule the democratic functioning of Punjab Govt. .. Central Govt must take notice of this interference. .
@jaswantrai5840
@jaswantrai5840 53 минут бұрын
Paramjit kaur ne theek point keta hai.Randhawa ji nu bhumika lai ehne details vich jaan de jarurat ne hundi.
@mohanklair2076
@mohanklair2076 2 сағат бұрын
?Buffer Stock
@amandhillon2215
@amandhillon2215 2 сағат бұрын
Govt dai reporter
@KamaljitSinghMalhi
@KamaljitSinghMalhi Сағат бұрын
ਸਿਰਫ ਹੈਲੀਕਾਪਟਰ ਵਾਸਤੇ ਮਾਨ ਸਾਹਿਬ ਬਤੋਰ ਡਰਾਈਵਰ ਲੈ ਕੇ ਜਾ ਰਹੇ ਹਨ ਨਾਲੇ ਹੈਸੀਅਤ ਦੱਸ ਰਹੇ ਕੀ ਡਰਾਈਵਰ ਤੋ ਵੱਧ ਕੁਝ ਵੀ ਨਹੀ ਤੂ
@rajindercheema4985
@rajindercheema4985 2 сағат бұрын
ਇੰਨਾਂ ਸਾਰਿਆਂ ਨੇ ਦਸਤਖਤ ਕਰਨ ਜੋਗੇ ਈ ਰਹਿ ਜਾਣਾ ਬੁਰੀ ਹੋਊ ਪੰਜਾਬ ਵਿਚਾਰੇ ਨਾਲ ਤਰਸ ਆਉਂਦਾ ਤੇਰੇ ਤੇ ਪੰਜਾਬ ਸਿਆਂ ਇੰਨਾ ਤੈਨੂੰ ਲੁੱਟ ਪੁੱਟ ਰਾਹ ਪੈਣਾਂ ਸਾਇਦ ਕੁੱਟਣ ਵੀ
@vinodbagifaridkot158
@vinodbagifaridkot158 2 сағат бұрын
Bhagwant maan ghar java dhuri
@meharsampley5125
@meharsampley5125 Сағат бұрын
Harjinder g the govt should hire ex officers of fci/ state agencies having experince of procurement of food grain n other related work at higher level and assign the responsibilities for smooth procurement as it is regular process in punhab but what is happening MLA / other senior leaders / DC,s are doing inauguration of mandies and wasting the time of officers of procurement agencies .Right now there is no yarstick for procurement of stock rather it is happening in unorganising way and being made very difficult task
@bhindermangat2777
@bhindermangat2777 Сағат бұрын
Don't worry bhagwant Maan is doing very good and not going anywhere atleast 15 years
@hsck1990
@hsck1990 2 сағат бұрын
ਪੰਜਾਬ ਨੂੰ ਚੰਗੇ ਪੇਸ਼ੇਵਰ ਅਫ਼ਸਰਾਂ ਦੀ ਲੋੜ ਹੈ ਉਹ ਕਿਤੋਂ ਵੀ ਹੋਣ। ਅਫ਼ਸਰਸ਼ਾਹੀ ਤੇ ਲੀਡਰਾਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਬੁਰਾ ਹਾਲ ਕਰ ਦਿੱਤਾ ਹੈ।
@BeantSharma-t5i
@BeantSharma-t5i Сағат бұрын
Maan govt ne Punjab da bhatha batha di ta hai tv te ad ad ad ad de ke we don't need this type of government
@NirmanSingh-o9h
@NirmanSingh-o9h Сағат бұрын
Only to benefit his personal friends from Panjab’s Tex payers money.
@AmritSar-u9u
@AmritSar-u9u Сағат бұрын
Eh Punjab nu luttan da tarika Aam admi party ne adopt kita hai
@DarshanSingh-l2d
@DarshanSingh-l2d 2 сағат бұрын
Non. Èxperience. Govt. Wastage. Of. Panjab money
@pritpalsinghbrar7984
@pritpalsinghbrar7984 Сағат бұрын
Es da Matlab Harpal Cheema Kar ta Geero 😂
@jaswantrai5840
@jaswantrai5840 49 минут бұрын
Eh sare advisors/helpers jo punjab te thrust ketay gai ne, eh sare punjab state te liability han.Punjsb vich har field de expert pehlan he han.lala kejriwal Punjab nu financially hor problem vich sut reha.
@aroraglass
@aroraglass 2 сағат бұрын
Finance vaste Kite toilet seat tax launa na pave
@psbajwa9621
@psbajwa9621 2 сағат бұрын
AAP SUPREMEO TE CM Pagla gae ne
@rajtilak6634
@rajtilak6634 17 минут бұрын
Sir App Party choro aur Thago ki Party hai app log bar bar time kyu waste Karte ho
@HsgiHsgill
@HsgiHsgill Сағат бұрын
Punjab had sold to DEHLI already no doubt .It means there are no man was capable IN GURU NANAK UNI. PUNJABI UNI .THEY ARE DOING DRAMAS .MONTEK SINGH HIMSELF DRINK WATER BOTTLE OF 400 RS PERBOTTAL. ALL AREDOING DRAMAS .S.HAMIR CLEARED THE REAL PICTURE.
@HarmailSingh-p9n
@HarmailSingh-p9n Сағат бұрын
Roads panjab de Linda diA tut Gaia han
@KewalSingh-e9u
@KewalSingh-e9u 2 сағат бұрын
As parti kol hor koi paisa da koi sadhan nahi reha sab apne kabje karke sara paisa Dilhi jave ga kise ko pata nahi lagna choper vee ghume ga chon hor kithon lad and ge
@JassDhillon-vg8xc
@JassDhillon-vg8xc Сағат бұрын
Bhagwant mann Kejriwal servant hai + Driver Kejriwal only Using Punjab government helicopter 🚁 Now Kejriwal Control Punjab government fully in his hand bhagwant mann dummy CM real cm kejriwal hai he is operating Punjab government now ?
@LakhwinderSingh-tp8oy
@LakhwinderSingh-tp8oy 2 сағат бұрын
ਸਤਿ ਸ੍ਰੀ ਆਕਾਲ ਜੀ।
@sharansingh-yt7jq
@sharansingh-yt7jq Сағат бұрын
Hry vh shaleja chauderany da PINDD VHO 1100 TU UPER LEAD KEETA BJP NA EHO JEHA CM CANDIDAT LAHANAT
@harmitsingh8596
@harmitsingh8596 2 сағат бұрын
Frustrated and jealousy wala reporter
@arvindersinghbhullar8605
@arvindersinghbhullar8605 2 сағат бұрын
ਕਿਉਂ ਇਸ ਵਿਚ ਕੋਈ chhooth ਆ ਅੰਧ ਭਗਤੋ
ਹੋ ਗਈ ਬਗਾਵਤ... Harjinder Singh Randhawa
43:12
Harjinder Singh Randhawa
Рет қаралды 28 М.
Every parent is like this ❤️💚💚💜💙
00:10
Like Asiya
Рет қаралды 24 МЛН
Un coup venu de l’espace 😂😂😂
00:19
Nicocapone
Рет қаралды 9 МЛН
🍉😋 #shorts
00:24
Денис Кукояка
Рет қаралды 4,1 МЛН
Every parent is like this ❤️💚💚💜💙
00:10
Like Asiya
Рет қаралды 24 МЛН