ਜੀਵਨ ਸਾਥੀ NEGATIVE ਹੋਵੇ ਤਾਂ ਕੀ ਕਰੀਏ ? | Achieve Happily | Gurikbal Singh

  Рет қаралды 194,797

Achievehappily: Self improvement health & wellness

Achievehappily: Self improvement health & wellness

Күн бұрын

Пікірлер
@FFGAMINGGURU
@FFGAMINGGURU 6 ай бұрын
ਕਈ ਵਾਰ ਸਾਰੀ ਉਮਰ ਦੇ ਚਾਅ ਦਿਲਾਂ ਵਿੱਚ ਹੀ ਮਰ ਜਾਂਦੇ....... ਕਿਸੇ ਨੂੰ ਦੱਸ ਵੀ ਨਾ ਸਕਦੇ
@paramjitram6236
@paramjitram6236 Ай бұрын
Right 👍
@godisone7569
@godisone7569 15 күн бұрын
ਬਾਈ ਜੀ ! ਨਾ ਵਸ ਤੇਰੇ ਨਾ ਵਸ ਮੇਰੇ, ਜੋੜੀਆਂ ਜੱਗ ਥੋੜ੍ਹੀਆਂ ਨਰੜ੍ਹ ਬਥੇਰੇ..
@manjitkaur2362
@manjitkaur2362 Жыл бұрын
ਕਮੈਟ ਪੜ ਕੇ ਪਤਾ ਲੱਗਦਾ ਦੁਨੀਆਂ ਔਖੀ ਤੋਂ ਔਖੀ ਪੲਈ। ਹੈ ਪਰ ਮੈਂ ਆਪਣੇ ਪਰਿਵਾਰ ਵਿੱਚ ਬਹੁਤ ਖੁਸ਼ ਹਾਂ
@Miniaturetruckmodelbs4.M
@Miniaturetruckmodelbs4.M Жыл бұрын
Good 👍 waheguru hamesha chardikala rakhn
@harmandhesi5084
@harmandhesi5084 Жыл бұрын
Yaar fer vivhaaaa naaa karo single raho single maro
@inderjitsandhu4197
@inderjitsandhu4197 Жыл бұрын
ਤੁਹਾਡੇ ਸੁਜਾਹ ਬਹੁਤਵਧੀਆ ਵੀਰੇ ਪਰ ਸਮਝ ਨੀ ਲੱਗਦੀ ਕੀ ਲੋਕ ਘਰਵਾਲੀ ਤੇ ਰੋਹਬ ਜਮਾ ਕੇ ਕੀ ਸਾਬਤ ਕਰਨਾ ਚਾਹੁੰਦੇ ਆ ਚਲੋ ਵਾਹਿਗੁਰੂ ਜਾਣਦਾ ਇਹ ਤਾਂ ਪਰ ਦੋਸਤੋ ਵਿਆ ਕੇ ਆਪਣੇ ਘਰ ਲਿਆਂਦੀ ਪਤਨੀ ਨੂੰ ਆਪਣੀ ਰਖੇਲ ਨਾ ਸਮਜੋ ਜੋ ਖੁਸ਼ੀ ਆਪਣੇ ਬੱਚੇਆਂ ਦੀ ਮਾਂ ਨੂੰ ਖੁਸ਼ ਰੱਖਣ ਵਿੱਚ ਮਿਲਦੀ ਹੈ ਉਹ ਕਿਤੇ ਵੀ ਨੀ ਹੈਗੀ ਖੁਸ਼ ਰਿਹਾ ਕਰੋ ਤੇ ਜੋ ਸਭ ਨੂੰ ਛੱਡ ਤੁਹਾਡੇ ਨਾਲ ਆ ਗੀ ਜੇ ਉਸ ਦੀ ਕਦਰ ਨਾ ਕਰ ਸਕੇ ਤਾਂ ਲੱਖ ਦੀ ਲਾਹਣਤ ਵੀ ਫਿੱਕੀ ਤੁਹਾਡੇ ਤੇ ਜੋ ਵਾਈਫ਼ ਦੀ ਕਦਰ ਨੀ ਜਾਣਦੇ ਧੰਨਵਾਦ ਜੀ
@harmandhesi5084
@harmandhesi5084 Жыл бұрын
Jo bhanda aapni gahr wali di care nhai karda fer ous di aapni maa bheann naal we o ho jo Tusi kisese dhaeee bhaneee naal kro gayee
@harmandhesi5084
@harmandhesi5084 Жыл бұрын
Jasi karni Wessex barni
@sukhjeetsingh2869
@sukhjeetsingh2869 Жыл бұрын
ਨਾਨਕ ਦੁੱਖੀ ਆਂ ਸਭ ਸੰਸਾਰ ਪਰ ਵੀਰ ਜੀ ਦੀ ਆ ਗੱਲਾਂ ਬਿਲਕੁਲ ਸਹੀ ਆ ਬਹੁਤ ਧੰਨਵਾਦ ਵੀਰ ਜੀ ਵੁਡਮੁਲੇ ਵੀਚਾਰ ਸਨ ਦੱਸਣ ਲਈ thanks 🙏🏻
@DawinderSingh-tg7zz
@DawinderSingh-tg7zz 9 ай бұрын
ਮਾਊਟ ਐਵਰੈਸਟ ਚੋਟੀ ਵਰਗੀ ਨੈਗੇਟਿਵੀ ਵਾਲੀ ਚੜੇਲ ਨਾਲੋਂ ਰੱਬ ਨੇ 13 ਸਾਲਾਂ ਤੋਂ ਬਾਦ ਖਹਿੜਾ ਛੁਡਾ ਹੀ ਦਿੱਤਾ। ਆਪ ਹੀ ਪ੍ਰਸ਼ਨ ਕਰਦੀ ਹੈ ਤਾਂ ਆਪ ਹੀ ਉੱਤਰ ਦਿੰਦੀ ਸੀ। ਮੈਂ ਨਸ਼ਾ ਰਹਿਤ ਹਾਂ ਪਰ ਬੂਟੀਕ ਟੇਲਰ ਹਾਂ। ਐਸੀ ਦਲ ਦਲ ਨਾਲੋ ਇੱਕਲੇ ਹੀ ਠੀਕ ਹਾਂ
@sarbjitkaur6069
@sarbjitkaur6069 22 күн бұрын
Har ko naam jp nirmal karam kri chlo.
@godisone7569
@godisone7569 3 күн бұрын
ਲਿਖੀਆਂ ਲੇਖ ਦੀਆਂ , ਭੋਗ ਮਨਾਂ ਚਿੱਤ ਲਾ ਕੇ...
@lakhbirgillgill6875
@lakhbirgillgill6875 Ай бұрын
ਬਹੁਤ ਵਧੀਆ ਵਿਚਾਰ ਸੀ ਵੀਰ ਜੀ ਇਕ ਦੂਜੇ ਨੂੰ ਸਮਜਣ ਤੇ ਰਿਸ਼ਤੇ ਕਦੇ ਖ਼ਰਾਬ ਨਹੀਂ ਹੁੰਦੇ thanks veer ji
@artistbaljitsingh7555
@artistbaljitsingh7555 8 ай бұрын
ਇੱਕ ਵਾਰੀ ਅਗਲੇ ਨੂੰ ਟੋਟਲ ਫਰੀ ਕਰਦੋ, ਚੁੱਪ ਰਹੋ ਅਤੇ ਸਮੇਂ ਦੀ wait ਕਰੋ ਅਗਲਾ ਵਾਪਿਸ ਆਉਂਦਾ ਹੈ ਤਾਂ ਠੀਕ ਨਹੀਂ ਤਾਂ ਦਫ਼ਾ ਕਰੋ ਪਿਆਰ ਹਮਦਰਦੀ ਆਪਣਾਪਨ ਕਹਿ ਕੇ ਯਾਂ ਜਬਰਦਸਤੀ ਲਿਆ ਤਾਂ ਕਿ ਫਾਇਦਾ ਆਪਣਾ ਕੰਮ ਕਰੀ ਜਾਓ ਅਤੇ busy ਰਹੋ
@HarpreetSingh-gk3oy
@HarpreetSingh-gk3oy 6 ай бұрын
ryt
@amandeepkaurdhaliwal5015
@amandeepkaurdhaliwal5015 Күн бұрын
ਵੀਰ ਜੀ ਕਈ ਵਾਰ ਬੱਚਿਆਂ ਲਈ ਸਭ ਬਰਦਾਸ਼ਤ ਕਰਨਾ ਪੈਂਦਾ
@AvtarSingh0590
@AvtarSingh0590 Жыл бұрын
ਅੱਗੇ ਵਾਲਾ ਜੇ ਕੁਝ ਵੀ ਸਮਝੇ ਨਾ,ਹਰੇਕ ਕੰਮ ਚ ਲੜਾਈ ਕਰੇ,ਆਪਦੀ ਮਰਜ਼ੀ ਕਰੇ ਝੂਠੇ ਵਲਏਮ ਲਾਵੇ, ਤੇਰੀਆਂ ਗੱਲਾਂ ਤਾਂ ਬਹੁਤ ਵਧੀਆ ਲੱਗਿਆ ਵੀਰੇ
@navjotsidhu9098
@navjotsidhu9098 Жыл бұрын
ਮੇਰਾ ਪਟਨਰ ਇਦਾ ਦਾ
@manwindersingh7721
@manwindersingh7721 Жыл бұрын
ਪਤੀ-ਪਤਨੀ ਵਿੱਚ ਪਿਆਰ ਦਾ ਲੰਗਰ ਧੰਨਵਾਦ ਵੀਰ ਜੀ
@gurmeetkaur3620
@gurmeetkaur3620 Жыл бұрын
ਜੇ ਵੀਰ ਜੀ ਤੁਹਾਡੇ ਇਹ ਗੋਲਡਨ ਵਿਚਾਰ ਜ਼ਿੰਦਗੀ ਵਿਚ ਧਾਰ ਲਈਏ ਤਾਂ ਸਾਡਾ ਸੰਸਾਰ ਸੌਖੀ ਬਣ ਜਾਏ ਬਹੁਤ ਬਹੁਤ ਧੰਨਵਾਦ ਜੀ ।
@inderjitsandhu4197
@inderjitsandhu4197 Жыл бұрын
ਚੰਗੀਆਂ ਗੱਲਾਂ ਕੀਤੀਆਂ ਵੀਰੇ ਨੇ ਪਰ ਕਈ ਸੱਜਣ ਬਾਈ ਨੂੰ ਗਾਲਾ ਕੱਦੇ ਹੋਣੇ ਕੇ ਐਮੀ ਮਾਰੀ ਜਾਂਦਾ ਪਰ ਸੱਜਣੋ ਸੱਚੀਆਂ ਗੱਲਾ ਕਰ ਗੀਆ ਵੀਰ ਜੋ ਖੁਸ਼ੀ ਆਪਣੇ ਪਰਵਾਰ ਵਿੱਚ ਆ ਬੱਚੇਆ ਨਾਲ ਆ ਸੰਨਸਾਰ ਵਿੱਚ ਕਿਤੇ ਨੀ ਮੰਨ ਲੋ ਮੇਰੇ ਵੀਰੇਓ ਤੇ ਭੇਣੋ ਕਿਰਪਾ ਕਰਕੇ ਦੋ ਚਾਰ ਮਹੀਨੇ ਵਿਸ਼ਵਾਸ ਕਰ ਕੇ ਦੇਖੋ ਇਕ ਦੁਜੇ ਤੇ ਫਿਰ ਦੇਖਓ ਜੀ ਤੇ ਸੋਚਿਓ ਧੰਨਵਾਦ
@HarpreetAwdal
@HarpreetAwdal 11 күн бұрын
ਵਾਹਿਗੁਰੂ ਜੀ
@SimranjeetKaur-js5ml
@SimranjeetKaur-js5ml Жыл бұрын
Sat shri akal veere life ch sab bahut kuj jande a specially gusse ch jo hurt vi hunda e me us situation ch chup rehni a te wait kardi a ki us bande nu realise ho jana jad shant hona ohne te us time tak me books read kardi a te kyi var gurbani sun di a 😊 tuhade lessons bahut help karde a …. Thanku
@big649
@big649 9 ай бұрын
ਸਤਿ ਸ੍ਰੀ ਆਕਾਲ ਜੀ। ਤੁਹਾਡੀਆਂ ਵਿਚਾਰਾਂ ਸੁਣੀਆਂ ਵਧੀਆ ਲੱਗੀਆਂ ਨਵੀਆਂ ਗਲਾਂ ਸਿੱਖਣ ਨੂੰ ਮਿਲਿਆਂ। ੪੪ ਸਾਲਾਂ ਦੀ ਸ਼ਾਦੀ ਸ਼ੁਦਾ ਜ਼ਿਦਗੀ ਖ਼ੁਸ਼ਗਵਾਰ ਲੰੰਗੀ ਹੈ। ਤੁਹਾਡੀਆਂ ਦੋ ਸਲਾਹਾਂ ਵਿੱਚ ਕੁੱਝ ਨਵੀਆਂ ਗੱਲਾਂ ਸਿੱਖਣ ਨਾਲ ਰਹਿਦੀ ਉਮਰ ਵਿਚ ਸਕਾਇਤ ਨਾ ਆਵੇ ਦਾ ਅਕੀਦਾ ਕਰਦਾ ਹਾਂ।
@gurmeetkaur9140
@gurmeetkaur9140 Жыл бұрын
ਸਤ ਸ੍ਰੀ ਅਕਾਲ ਵੀਰ ਜੀ ਜੇ ਘਰ ਵਾਲਾ ਨਿਕੰਮਾ ਹੋਵੇ ਉਹ ਕੋਈ ਕੰਮ ਵੀ ਨ ਕਰਦਾ ਬੱਚਿਆਂ ਦੀ ਕੇਅਰ ਵੀ ਨ ਕਰਦਾ ਹੋਵੇ ਅਤੇ ਆਪਣੇ ਪਰਿਵਾਰ ਬਾਰੇ ਨ ਸੋਚੇ ਫਿਰ ਇਕ ਔਰਤ ਕੀ ਕਰੇ
@fit4ever586
@fit4ever586 Жыл бұрын
Kuch masle ese hunde jina da koi hal ni hunda ..rishte bojh ban jande te saari Umar dhone pende ..sirf bcheya krke te ma peo di vjah naal kudia saari Umar nark wargi jindgi jindiya han
@sagarsingh6799
@sagarsingh6799 Жыл бұрын
ਬੱਚਿਆਂ ਦੀ ਪਰਵਰਿਸ਼ ਕਰਨਾਂ ਪਿਤਾ ਦਾ ਪਹਿਲਾ ਫਰਜ ਹੈ ਕਮਲੀ ਨਾਲ ਈਰਖਾ ਰਖ ਕੇ ਬੱਚਿਆਂ ਦੀ ਜਿੰਦਗੀ ਖਰਾਬ ਨਹੀ ਕਰਨੀ ਚਾਹੀਦੀ
@manjitdhillon9973
@manjitdhillon9973 Жыл бұрын
@@msinghkaur5636ਤੇ ਫਿਰ ਚੰਡੀ ਦਾ ਰੋਲ ਵੀ ਕਰਨਾ ਬਹੁਤ ਜ਼ਰੂਰੀ ਹੈ, ਗੁਲਾਮੀ ਦੀ ਜ਼ਿੰਦਗੀ ਜਿਉਣਾਂ ਸਿਰਫ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ! ਜੀਓ ਰੱਜ ਕੇ ਜੀਓ ਜ਼ਿੰਦਗੀ ਬਹੁਤ ਕੀਮਤੀ ਹੈ, ਮਨੁੱਖਾਂ ਦੇਹੀ ਬਾਰ ਬਾਰ ਨਹੀਂ ਮਿਲਦੀ❤
@gorasingh389
@gorasingh389 Жыл бұрын
ਇਹ ਗੱਲ ਤੁਹਾਡੇ ਦਿਮਾਗ ਵਿੱਚ ਘਰ ਕਰਗੀ ਹਰ ਇਕ ਮਾਂ ਬਾਪ ਨੂੰ ਬੱਚੇ ਦੀ ਪ੍ਰਵਾਹ ਹੁੰਦੀ ਆ ਉਸ ਕੋਲ ਪੈਸੇ ਦੀ ਘਾਟ ਤਾਂ ਇਹ ਪੱਕੀ ਗੱਲ ਆ ਜੇ ਪੈਸਾ ਹੈਗਾ ਫਿਰ ਸੋਡੀ ਗੱਲ ਸਹੀ ਹੋ ਸਕਦੀ ਆ
@jagjeetkaur2996
@jagjeetkaur2996 Жыл бұрын
ਅੱਗ ਲਾ ਦੇਵੌ ।ਇਹੋ ਜਿਹੇ ਬੰਦੇ ਨੂੰ।
@artistbaljitsingh7555
@artistbaljitsingh7555 8 ай бұрын
ਰਿਸ਼ਤੇ ਤੁਹਾਡੇ behavier ਤੇ depend ਕਰਦੇ ਹਨ Behavier ਹੀ ਰਿਸ਼ਤਾ ਹੂੰਦਾ ਹੈ ਲੈਣਾ ਦੇਣਾ ਯਾਂ ਗਲਾਂ ਬਾਤਾ ਤਾਂ ਲੋਕਾਂ ਨਾਲ ਵੀ ਹੁੰਦੀਆ rehdiya ਹਨ
@savidharti3751
@savidharti3751 Жыл бұрын
ਜੇੜ੍ਹੇ husband wife ਰੋਜ ਸਵੇਰੇ ਜਪੁਜੀ ਸਾਹਿਬ ਦਾ ਪਾਠ ਨਹੀਂ ਕਰਦੇ ਯਾ ਇਕਠੇ ਬੈਠ ਕੇ ਨਹੀਂ ਸੁਣਦੇ ਉਹ ਕਦੇ ਵੀ positive ਨਹੀਂ ਹੋ ਸਕਦੇ ਤੇ ਜਿੰਦਗੀ ਦੇ ਸ਼ਿਖਰ ਨੂੰ ਨਹੀਂ ਛੁ ਸਕਦੇ, ਆਨੰਦ ਨਹੀਂ ਮਾਣ ਸਕਦੇ। ਬਸ ਸਾਰਾ ਸਮਾਂ ਹਉਮੈ ਵਿਚ ਹੀ ਨਿਕਾਲ ਲੈਣਗੇ। Positive Life ਦੇਖਣੀ ਹੈ ਤਾਂ ਇਹ ਕੋਸ਼ਿਸ਼ ਕਰਨੀ ਪਏਗੀ । ਦੋਨਾ ਚੋਂ ਇੱਕ ਵੀ ਕਰੇਗਾ ਤਾਂ ਦੂਸਰੇ ਨੂੰ ਸ਼ਰਮ ਆਊਗੀ ਉਹ ਵੀ ਬਦਲੇਗਾ, ਤੇ ਫਿਰ ਜਿੰਦਗੀ ਚ ਠਿਹਰਾਵ ਆਏਗਾ, ਜੋ ਮਾਨਸਿਕ ਸੰਤੁਲਨ ਔਰ ਸਿਹਤ ਲਈ ਬਹੁਤ ਜ਼ਰੂਰੀ ਹੈ।
@GurdeepSingh-ln4nn
@GurdeepSingh-ln4nn 8 ай бұрын
ਵਿਚਾਰ ਬਹੁਤ ਵਧੀਆ ਵੀਰ ਜੀ, ਪਰ ਸਾਡਾ ਤਾ ਪੀਰਡ ਹੁਣ ਖਤਮ ਹੋਣ ਵਾਲਾ ਏ, ਅਗਲੇ ਜਨਮ ਵਿੱਚ ਖਿਆਲ ਰਖਾਂਗਾ ਹੇ।
@mkaur6125
@mkaur6125 Жыл бұрын
ਮੇਰੇ husband v negative thinking vale c but main ohna nu ਟੋਕ ਟੋਕ ਕੇ positive thoughts lyi ਮਜਬੂਰ ਕਰ ਦਿੱਤਾ ਹੁਣ ਉਹ ਠੀਕ ਹੈ
@jaspalkaur1552
@jaspalkaur1552 Жыл бұрын
Vadhia ji, tusi theek kar lea , mere husband nu ta theek Wale ਰਸਤੇ ਤੇ ਆਉਣ ਹੀ ਨਹੀਂ ਦਿੱਤਾ mere sass , shore ne, ohh Kehnde,eh ta es trha hi karuga, tu rok ke ਦਿਖਾ , ਕਹਿੰਦੇ ਸ਼ਾਬਾਸ਼ ਪੁੱਤ ਕਰ ਆਪਣੀ ਮਰਜ਼ੀ, ਅਸੀਂ ਤੇਰੇ ਨਾਲ ਹਾਂ, ਹੁਣ ਜਿਸ ਕੰਮ ਚੱ ਮਾਂ ਬਾਪ ਨਾਲ਼ ਹੋਣ , ਬੰਦਾ ਉਸ ਕੰਮ ਚੱ ਵਧਦਾ ਹੀ ਜਾਂਦਾ ਹੁੰਦਾ।
@mkaur6125
@mkaur6125 Жыл бұрын
@@jaspalkaur1552 koi ni fikr na karo rab saab thik kr dega jado sass surra bude ho jange apne aap pta lg jana
@mkaur6125
@mkaur6125 Жыл бұрын
@@jaspalkaur1552 jaspal kaur g tuhadi age kini hai tusi kitho belong karde kine bache ne tuhade fikr na kariya kro waheguru ji saab thik kr denge sukhmani sahib da path kariya kro jina v time milda baki next day kr lya kro
@jaspalkaur1552
@jaspalkaur1552 Жыл бұрын
@@mkaur6125 thank you ji, path ta kardi ha ji ,mai shuru too hi.
@mkaur6125
@mkaur6125 Жыл бұрын
@@jaspalkaur1552 kkkkk koi ni sab thik ho jayega
@TheKingHunter8711
@TheKingHunter8711 8 ай бұрын
ਸਾਡੇ ਪਿੰਡ ਇੱਕ ਐਸਾ ਬੰਦਾ ਏ ਜੋ ਕਿ ਹਰ ਇੱਕ ਬੰਦੇ ਬਾਰੇ ਇਹ ਕਹਿੰਦਾ ਰਹਿੰਦਾ ਕਿ ਉਹ ਫਲਾਣਾ ਬੰਦਾ ਤਾਂ ਘਟੀਆ ਬੰਦਾ ਹੈ ਉਹ ਕਦੇ ਕਿਸੇ ਨੇ ਚੰਗਾ ਨਹੀਂ ਕਹਿੰਦਾ, ਹੁਣ ਸਾਨੂੰ ਇਹ ਲੱਗਣ ਲੱਗ ਪਿਆ ਹੈ ਕਿ ਉਹ ਖੁਦ ਹੀ ਘਟੀਆ ਹੋਵੇਗਾ, ਐਨੀ ਜਿਆਦਾ ਨੈਗੇਟਵਿਟੀ ਅਤੇ ਨਫ਼ਰਤ ਜੋ ਕਿ ਸਾਨੂੰ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ
@toortoor783
@toortoor783 8 ай бұрын
ਅਗਰ ਸਭ ਨੂੰ ਪਤਾ ਹੈ ਕੇ ਓਹ ਚੁਗਲੀਆਂ ਕਰਦਾ ਜਾਂ ਕਰਦੀ ਆ ਪਿੰਡ ਵਾਲੇ ਉਸਨੂੰ ਨਜ਼ਰਅੰਦਾਜ਼ ਕਰੋ ਕ਼ਈ ਬੰਦੇ ਉਸ ਨਾਲ ਬਣਾ ਕੇ ਰੱਖਦੇ ਆ ਪਿੰਡ ਦੀਆਂ ਖਬਰਾਂ ਲੈਣ ਲਈ ਓਹ ਇਹ ਨਹੀਂ ਸਮਝਦੇ ਕੇ ਅਗਰ ਓਹ ਕਿਸੇ ਦੀ ਗੱਲ ਤੁਹਾਡੇ ਕੋਲ ਕਰਦਾ ਤੇ ਤੁਹਾਡੀ ਵੀ ਕਿਸੇ ਕੋਲ ਕਰੂਗਾ
@inderjitsinghpanesar-g9n
@inderjitsinghpanesar-g9n 9 ай бұрын
ਜੀ ਵੀਰ ਜੀ ਬਹੁਤ ਹੀ ਅੱਛੇ ਵਿਚਾਰ ਦੱਸੇ ਹਨ ਜ਼ਰੂਰ ਜਿਦਗੀ ਵਿਚ ਕੰਮ ਆਉਣਗੇ ਜੀ ਦਾਸ ਕਨੇਡਾ ਵਿਖੇ ਇੰਦਰਜੀਤ ਸਿੰਘ
@harbhajangill7540
@harbhajangill7540 Жыл бұрын
ਜੇ ਕਿਉਂ ਸੁਣਦਾ ਹੀ ਨਹੀਂ ਗੱਲ ਮੰਹੂ ਵਿੱਚ ਕੱਡੀ ਨਹੀ ਲੈ ਕੇ ਆਪ ਹੀ ਸੋਚਣਾ ਜਵਾਬ ਦੇਣਾ ਸਟਾ
@simranjeetkaur2187
@simranjeetkaur2187 Жыл бұрын
Rytt
@harpreetsandhu9582
@harpreetsandhu9582 Жыл бұрын
Nice video sir ,ma M.A. Bed aa but mare husband 12th pass a mare live ch aa sarea positive gal he hundea 15 sal ho ge mare marriage nu but asi kde chagra ne kita mare husband bhot spot karde ne mare but ma ve kade aa akare ne kite ke ma jada pari aa mare husband nu duniya dare the jada samja aa . I thank to God i have very spotty, understanding and loving husband.❤❤❤
@Radhekrishnaaa03
@Radhekrishnaaa03 Жыл бұрын
veer ji, bda mza aunda tuhanu suna da... ewen lagda koi bahut wdea dost problems da solution smjha reha, ajj kal labde ni eho jehe log aam zindgi ch jehde tuhanu sochan da ek positive najriya dein, sgon haye tauba kr k tuhadda dimag hor kharaab kr denge.... Bahut wdea kam kr rhe ho veer ji... waheguru mehar kre
@gurmeetkaur3620
@gurmeetkaur3620 Жыл бұрын
Golden vicar ji.sukhi began sada Sankar ji.v v thnxs veer ji.
@punjabikitchens9043
@punjabikitchens9043 Жыл бұрын
ਬਹੁਤ ਵਧੀਆ ਜਾਨਕਾਰੀ
@kulwantkourmajor6360
@kulwantkourmajor6360 Жыл бұрын
ਬਿਲਕੁਲ ਚੁੱਪ ਰਹਿਣਾ ਸਿਖ ਲਵੋ ਆਪਣੇ ਆਪ ਨੂੰ ਮਰਿਆ ਹੋਇਆ ਸਮਝ ਲਵੋ
@amandeepkaurdhaliwal5015
@amandeepkaurdhaliwal5015 Күн бұрын
ਸਹੀ ਗੱਲ ਆ
@lovenature9210
@lovenature9210 8 ай бұрын
ਵੀਰ ਜਦੋ ਤੀਜਾ ਬੰਦਾ ਆਜੇ ਤਾ ਫਿਰ ਕੁੱਝ ਵੀ ਕਰੋ, ਓੁਹਨਾ ਕਰਨੀ ਆਪਣੀ ਹੀ ਆ, ਹਰ ਗਲ ਚ ਗਲਤੀ ਕੱਢ ਕੇ ਚਰਿੱਤਰ ਤੇ ਸਵਾਲ ਚੱਕ ਕੇ ਗੁੱਸਾ ਦਿਵਾਈ ਜਾਣਾ ਇਹ ਚੀਜਾ ਨਾਲ ਕਦੇ ਠੀਕ ਨਹੀਂ ਹੁੰਦਾ ਕੁੱਝ, ਇਕ ਵਾਰ ਪਿਆ ਫਰਕ ਕਦੇ ਓੁਹ ਰਿਸ਼ਤੇ ਨੂੰ ਪਹਿਲਾ ਵਰਗਾ ਨਹੀਂ ਬਣਾ ਸਕਦਾ 🙏🙏🙏
@pardeepjallhan3891
@pardeepjallhan3891 7 ай бұрын
Same meri vi life vich ehi a mere husband di life ch vi koi hor a
@AvtarSingh-rh9jm
@AvtarSingh-rh9jm Жыл бұрын
ਪਤੀ ਪਤਨੀ ਦੀ ਸਮੱਸਿਆ ਓਨਾ ਨੂੰ ਹੀ ਹੱਲ ਕਰਨੀ ਚਾਹੀਦੀ ਆ
@mohammadrafi5850
@mohammadrafi5850 10 ай бұрын
Allah bless you veer ji main tuhanu dasna chohndi haa k jado mere Husband kise karn mere nal bahans karde aa uss time main chup kar jandi haa and Sahi time dekh k apni gall samaza lani aa Allah ji da shukar hai🙏❤ sadi life khushiyaan bhari hai 8year.ho gaye marriage nu koyi Babby bi nhi hai but phir bhi kade mehna nahi mariya shukariya Allah ji❤❤❤
@jasschatha1933
@jasschatha1933 8 ай бұрын
ਸਤਿ ਸ੍ਰੀ ਆਕਾਲ ਜੀ ਬੋਹਤ ਵਧੀਆ ਵੀਡਿਓ ਹੁੰਦੀਆ ਨੇ ਆ ਤਾ ਸਾਰਿਆ ਤੇ ਬੀਤ ਦੀਆਂ
@gurpreetkour4626
@gurpreetkour4626 Жыл бұрын
Shi h sariya glla thodiya veer g Aa sb nu m aavdi life ch vekh chuki h ya kehlo sb problem ton hun Jeet gyi h Pr Ik gl kehna jrur chaugi k discus kro aapas ch Aaram nal gl kro Sb Shi hunda h Fer Meri life ch v bhot kuj Hoya Ik Tym c jdo lgda c sb Khatam Mera Te mere bete da Ki bnu Pr mere husband da kehna Ki vishvas rkh m sb Shi krdu Ena da kehna mnna Te Fer sochna k koi Nhi kehde h ta sb thik hi hoju Te gl Jwa sach hoi ajj kthe h bhot khush v h Bs ena hi h ke ik duje nu suno tkke nal glla naa bnao Aapne aap ch
@singhjagsir600
@singhjagsir600 Жыл бұрын
ਜੇਕਰ ਆਦਮੀ/ਔਰਤ ਘਰ ਦੇ ਮਾਹੌਲ ਨੂੰ ਠੀਕ ਰੱਖਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਕੇ ਵੇਖ ਲਵੇ ਪਰ ਲਾਈਫ ਪਾਰਟਨਰ ਹਰੇਕ ਗੱਲ ਨੂੰ ਬਿਨਾਂ ਸੋਚੇ ਸਮਝੇ ਨੈਗੇਟਿਵ ਪੱਖ ਤੋਂ ਲਵੇ ਤੇ ਸਮਝਾਉਣ ਵਾਲ਼ੇ ਤੇ ਹੀ ਦੋਸ਼ ਲਾ ਦੇਵੇ ਤਾਂ ਕੀ ਹੱਲ ਕੀਤਾ ਜਾਵੇ।
@jeetguraya789
@jeetguraya789 Жыл бұрын
ਜਿਸ ਕੁੜੀ ਨੂੰ ਓਸ ਦੀ ਮਾਂ ਹੀ ਉਂਗਲਾਂ ਲਾ ਕੇ ਕੰਮ ਨਾ ਕਰਨ ਦੇਵੇ ਬੰਦੇ ਦੇ ਆਖੇ ਨਾ ਲਗਣ ਦਵੇ ਕਿਸੇ ਨਾਲ ਰਲ ਕੇ ਨਾ ਵਰਤਣ ਦੇਵੇ ,ਓਦਾ ਕਿ ਕਰੀਏ ਕਿਓਂਕੇ ਮਾਂ ਨੇ ਸਾਰੀ ਉਮਰ ਆਪ ਕਿਸੇ ਨਾਲ ਨੂੰ ਲਾ ਕੇ ਖਾਦੀ। ਕੁੜੀ ਮਾਂ ਪਿਓ ਤੋਂ ਬਿਨਾ ਕਿਸੇ ਦੀ ਮੰਨਦੀ ਨੀ
@jagroopkaur-y6h
@jagroopkaur-y6h Жыл бұрын
ਹੋ ਸਕਦਾ ਤੁਹਾਡਾ ਪੁੱਤ ਹੀ ਨਿਕੰਮਾ ਹੋਏ
@pritpalsinghdhillon6770
@pritpalsinghdhillon6770 8 ай бұрын
ਬਿਲਕੁਲ ਸਹੀ
@AmanpreetKaur-v8k
@AmanpreetKaur-v8k 2 ай бұрын
Kudi di maa hi kyu Galt kahi jandi har var ho sakda munde di maa nooh putt da gar nhi vasan dendi ...dhee di maa ne lakha paise la ke viahiya hunda va oh apni dhee da gar nhi ujad di ..gar munde di maa ujad di aa munde nu nooh di har gall ds das ke ... 😢😢
@KsSidhu-nb6wf
@KsSidhu-nb6wf Жыл бұрын
Uttar Chadha zindgi da ik hissa ne jis nal life vadia nikal jandi a ❤
@jaswantsinghjaswant6877
@jaswantsinghjaswant6877 Ай бұрын
Waheguru ji ❤
@Ravneet572
@Ravneet572 8 ай бұрын
Very good method to explain about big problem.really this is a big problem nowadays with everyone I think reason kuj nhi hunda bss overthinking ho jandi ek duje li
@HD-vs1tl
@HD-vs1tl 9 ай бұрын
Education and society awareness very important
@arjansingh31
@arjansingh31 Жыл бұрын
Veer ji tuhadi videos bhut motivated hundian
@Miniaturetruckmodelbs4.M
@Miniaturetruckmodelbs4.M Жыл бұрын
Compromise krn nalo ekla krlo aapne aap nu iho jehe insana too Veey hy me v single e aa pr deen duniya nu dekh k bhot kuj sikh liya ihna kuj sikh liya k sirf single rehna changa lagda hon 🤟 enjoy krda apni life nu 😍
@shan_1224
@shan_1224 Жыл бұрын
My husband is also negative But tohade video mere lie kafi useful hai 👍👍👍
@GolumanngGolumanng
@GolumanngGolumanng Жыл бұрын
Singh sahib ji🙏..veer ji reste vich sab jaij hai.par par par dhoka nhe BAS
@kuldeepbarar4653
@kuldeepbarar4653 28 күн бұрын
Good information video veer g danwade g
@RupinderKSandhawalia
@RupinderKSandhawalia 11 ай бұрын
SSA veer ji. 2011 d marriage hoyi aa meri. But mazaal ki husband ne kde meri tareef kiti hove main totally change ho gyi haan, but mere hubby ne hamesha menu India hai. Always hi main hi main famous hundia.
@gulabodifamily978
@gulabodifamily978 10 ай бұрын
De g mere nl v es Tara e hunda meri kade v tareef kite pr hor ladies te tareef buut karde aa😢
@ਡੀਮਨਮੁੰਡਾ
@ਡੀਮਨਮੁੰਡਾ 10 ай бұрын
​@@gulabodifamily978😢😢
@sarbjeetsingh6632
@sarbjeetsingh6632 9 ай бұрын
ਧੰਨਵਾਦ ਵੀਰ ਜੀ ❤
@harjeetkaurliveinmodicare8959
@harjeetkaurliveinmodicare8959 Жыл бұрын
Veer ji i am so happy beacouse my husband is 99/ perfect person shukrana waheguru ji
@gamingbaster2300
@gamingbaster2300 Жыл бұрын
Mam marriage nu kina time hoya??
@HardeepSingh-eq6eh
@HardeepSingh-eq6eh Жыл бұрын
😂
@harjeetkaurliveinmodicare8959
@harjeetkaurliveinmodicare8959 Жыл бұрын
23year old
@harjeetkaurliveinmodicare8959
@harjeetkaurliveinmodicare8959 Жыл бұрын
@@gamingbaster2300 veere hor kuj taa ni information chahidi
@sukhjiwan5647
@sukhjiwan5647 Жыл бұрын
Waheguru Waheguru Waheguru g Thank you so much 😅😅❤
@AvtarSingh-qn3iv
@AvtarSingh-qn3iv Жыл бұрын
Always listen to you
@gaganpreetkaur3617
@gaganpreetkaur3617 Жыл бұрын
I can see you are using narrative therapy and externalising problem.. it’s a great approach
@toortoor783
@toortoor783 8 ай бұрын
ਸਤਿ ਸ੍ਰੀ ਆਕਾਲ ਛੋਟੇ ਭਾ
@yuvrajsingh3092
@yuvrajsingh3092 8 ай бұрын
Pajji je Parton binna gl to hi shak karri jaye ta ki kareye
@sukhmindersingh85
@sukhmindersingh85 Жыл бұрын
Nice veer ji👍👍
@singhjudge9496
@singhjudge9496 Жыл бұрын
ਮੇਰੇ ਨਾਲ ਪਿਆਰ ਹੈ
@gurpreetkour4626
@gurpreetkour4626 Жыл бұрын
And veere tuc bhot vdiya km Kr rhe ho g Best of luck😊😊
@paramjitsingh2344
@paramjitsingh2344 Жыл бұрын
Sat Shiri Akal Veer g. Thnkuuuu vey much g. Waheguru g kirat rkhn g waheguru waheguru waheguru waheguru waheguru waheguru waheguru waheguru waheguru
@renusharma1550
@renusharma1550 Жыл бұрын
Very inspirational & helpful video bhaji
@ramansaini8268
@ramansaini8268 Жыл бұрын
Bhot bhot vdiaa gla c bro😊dil nu bhot vdiaa lgiyà sun k
@HD-vs1tl
@HD-vs1tl 9 ай бұрын
Habbits of others cannot be changed, so try to handle yourself differently or eventually walk away!!
@Boparai9971
@Boparai9971 8 ай бұрын
Thodi salah bahut badiya veer ji 🙏🙏🙏🙏🙏🙏🙏
@manjitsidhu510
@manjitsidhu510 Жыл бұрын
You are so smart and intelligent
@surabhigautam5701
@surabhigautam5701 Жыл бұрын
Thank you veerji amazing video 😇🙏
@tarjitsohal443
@tarjitsohal443 Жыл бұрын
ਬਹੁਤ ਵਧੀਆ ਭਾਜੀ❤
@cour-jshn
@cour-jshn Жыл бұрын
SAT SHRI AKAL VEERE❤🙏🏻 I want ki tuc ek topic te video bnao Parents nu apni dhee'an te trust krna chahida, manya ehe zmaana boht kharab chlda pr har koi ekko warga nai hunda...restrictions krke v bacche te mentally boht asar pnda te sahi raah te janda baccha v naa chonde hoye galt raah pay jnda
@karamjeetkaurkaram2887
@karamjeetkaurkaram2887 Жыл бұрын
Very good motivation veer ji
@amandipkaur938
@amandipkaur938 Жыл бұрын
ਮੇਰਾ ਪਤੀ ਤਾ ਜਮਾਂਦਰੂ negative ਆ😢
@majorsidhu7440
@majorsidhu7440 Жыл бұрын
Meat v
@46alamunda905
@46alamunda905 Жыл бұрын
😢😢😢 asha ji
@manjindersidhu1506
@manjindersidhu1506 Жыл бұрын
Same here
@armanbajwa6742
@armanbajwa6742 Жыл бұрын
Same here
@Sharannijjar
@Sharannijjar Жыл бұрын
Jado tuhada partner bolda sun chup kr jao jo odo bolna bad ch bolo pyar nl pher dekhna ji
@harjinderkanwal3950
@harjinderkanwal3950 Жыл бұрын
🙏sat shri Akal Wahegur Waheguru Waheguru jee Thanku so much sir Very valuable and effective suggestions for allllllll youngsters
@raghbirsingh4627
@raghbirsingh4627 8 ай бұрын
Veer ji app ji vichar boht sunder hn pr hu Pani pull de upper to Lang gea hay
@kawaljitkaur7004
@kawaljitkaur7004 Жыл бұрын
Shi gal hai veer ji mera pati bahut jyada vehmi va te saki hai meri jindagi nark bnai hoi hai osne hun 27 saal ho gaye ne meriga nu hun mere to sehn nhi hunda hun menu nafrat ho gayi hai ohna nal menu koi raah dso
@jagsireditingstudio3115
@jagsireditingstudio3115 Жыл бұрын
Meri wife same
@vipandeepkaur337
@vipandeepkaur337 Жыл бұрын
Same my husband
@satinderkaur1866
@satinderkaur1866 8 ай бұрын
Very good I like it 👌
@anmol_sidhu_YT
@anmol_sidhu_YT Жыл бұрын
Thank you veer ji 🙏
@udaiveer5059
@udaiveer5059 Жыл бұрын
bhut sohni gal kiti aa tu c
@shinderpalkaur363
@shinderpalkaur363 Жыл бұрын
Bouhat gud vichar ne thuhde veer ji
@JasbirSandhu-ql6ux
@JasbirSandhu-ql6ux Жыл бұрын
We’ll said ji. Valuable talk. Thank ji
@MeenaKaushal-of3zg
@MeenaKaushal-of3zg Жыл бұрын
Buhat vadiya veer g👌👌👍👍
@prabhdeepsandhu
@prabhdeepsandhu Жыл бұрын
Your right Veer ji
@jagjitjhajj1350
@jagjitjhajj1350 7 ай бұрын
Veer ji app di all information is too good Ja husband,his mom always negative hi gal kurn All.people di back taa talk kurn Wife da father brother sister nu vi bad khan Fer ki kra lady Last 24 years Same problem Due to children life nu push kri jani ha 50%ladies same na
@fatehturbanart6120
@fatehturbanart6120 Жыл бұрын
ਬਹੁਤ ਵਧੀਆ ਵੀਰ ਜੀ ।ਧੰਨਵਾਦ
@69897
@69897 Жыл бұрын
Mere brother ਦੀ wife bhut negative ਹੈ, ਉਸਨੇ ਮੇਰੇ brother nu ek ਪੱਥਰਾਂ ਵਾਂਗ ਬਣਾ ਦਿੱਤਾ ,, oo ਨਾ ਮਾਂ ਦੀ ਸੁਣਦਾ ਨਾ ਬਾਪ ਦੀ ਭੈਣ ਦੀ ਤਾਂ bhut ਦੂਰ ਦੀ ਗੱਲ,, brother ਦੀ wife ਨੇ ਸਾਡੇ ਸਾਰੇ ਰਿਸ਼ਤੇਦਾਰ ਤੋੜ ਦਿਤੇ,, Te ਮੇਰੇ brother nu ਉਸਨੇ ਤੇ ਉਸਦੀ ਮਾਂ ਨੇ ਏਹ keh keh ke apne ਵਲ ਕੀਤਾ hoyea,, ਪੁੱਤ ਸਾਡੇ tu hi aa,, kuki ਮੇਰੇ brother ਦੀ wife ਦੇ father nai hai, pr ਉਸਦੀ wife ਦੀ ਜ਼ੁਬਾਨ ਏਨੀ ਜ਼ਿਆਦਾ ਕਿ boln ਲੱਗੇ usnu ਕੋਈ nai ਪਤਾ ਕਿ oo kis ਰਿਸ਼ਤੇ nal gal kr rhi hai,, ਏਨੀ yada ego ,, ਸੋਹਣੀ bilkul nai fr v usnu bhut ego ਕਿ ਮੌਨ ਸੋਹਣੀ a,,waheguru ਪੁੱਤ ਦੇ ਦਿੱਤਾ ,,hun oo ਦੋਵੇਂ bolde sanu ਕਿਸੇ ਦੀ ਲੋੜ nai,, brother ਕੋਲ govt job ,,ਉਸਦਾ v ਹੰਕਾਰ sanu koi ਲੋੜ nai ਕਿਸੇ ਦੀ,, ਮਾਂ ਬਾਪ nal gla ਕਰਦਾ ਸਿਰਫ upro upro ,, ek ek gal ਉਸਦੀ wife pta ਹੁੰਦੀ ਘਰ ਦੀ pr ਉਹਨਾਂ ਦਾ ਕਿ plan sanu koi nai pta , ਪਿੰਡ ਵਿਚ ਪੁਲਸ ਸਟੇਸ਼ਨ ਪਾਸਪੋਰਟ inquery aii kdo kida kithe kr ਵਾਈ ਕੋਈ ਪਤਾ nai,, 6 month to apne peke ਘਰ ਬੈਠੀ ,, mere ਮਾਂ ਬਾਪ ਦੀ ਸੇਵਾ krvoni ਕਿ ਉਲਟਾ brother mera bolda ,, tuc galt ho ,, main usnu app ਕਿਹਾ tu ਪਿੰਡ chali ਜਾ, oo jo ਬੋਲੀ mera brother ਉਹੀ bolda ਹੋਰ ਕੁਝ v nai, please es bare v ਜ਼ਰੂਰ ਚਰਚਾ kreo
@Paramdairyfarm
@Paramdairyfarm 6 ай бұрын
Very good veer ji❤
@gurjinderbittu5964
@gurjinderbittu5964 Жыл бұрын
ਇਹੋ ਜਿਹੇ ਇਨਸਾਨ ਤਾਂ ਕੀ ਕਰਨਾ ਚਾਹੀਦਾ ਹੈ ਸੰਤ ਭਗਵਾਨ ਨੂੰ ਮੁਆਫ਼ ਨਹੀਂ ਕਰੇਗਾ
@guridhaliwal2290
@guridhaliwal2290 Жыл бұрын
Sir meri age 25 saal di hai 5 saal di daughter hai je husband control kre ta ki kriye
@harleenkaur-lq7fm
@harleenkaur-lq7fm Жыл бұрын
Ssa paji plz ik video pcod patient lae v bnauo ki ohh kina halata cho nikldiyan ne kyu ki menu negativity v bhut aundi hai plz help me
@happyhsphotography281
@happyhsphotography281 8 ай бұрын
ਓਸ ਨੂ ਦੇਖਦਿਆ ਹੀ ਗੂਸਾ ਅਆ ਜਾਂਦਾ ਓਹ ਸ਼ੂਰੂ ਤੌਰ ਨੈਗੇਟਿਵ ਆ
@sunnybrar3770
@sunnybrar3770 Жыл бұрын
Veer g os banda da ki karna jo apni wife nu always wrong hi kehna apni maa bhen nu pehal deva wife nal gal v nhi karni kada koi v chej v nhi la ka dene
@god.is.one682
@god.is.one682 Жыл бұрын
Same hall a
@harbhajangill7540
@harbhajangill7540 Жыл бұрын
ਹਾਜੀ
@manjindernara6458
@manjindernara6458 Жыл бұрын
500% ਨੈਕਟਵਿਟੀ ਵੀਰ
@sonikaur1087
@sonikaur1087 Жыл бұрын
I need this video🙏🙏
@manusarao6367
@manusarao6367 Жыл бұрын
ਵੀਰ ਜੀ ਇਹੋ ਜਿਹੇ ਬੰਦੇ ਦਾ ਕੀ ਕਰੀਏ ਜਿਹੜਾ ਕਿਤੇ ਵੀ ਘੁੰਮਣ ਨੀ ਜਾਦਾ ਨਾ ਫੈਮਲੀ ਨੂੰ ਜਾਣ ਦੇਵੇ ਬਸ ਕੰਮ ਕੰਮ ਕੰਮ
@jagdeepsangha206
@jagdeepsangha206 Жыл бұрын
same here
@caringmombyh.k3039
@caringmombyh.k3039 Жыл бұрын
Just Adjustment 🥲
@psbirdi1989
@psbirdi1989 Жыл бұрын
Pyar nall keh k dekh lo kade
@jaswindergrewal231
@jaswindergrewal231 Жыл бұрын
Same here
@sonamnanda3741
@sonamnanda3741 Жыл бұрын
Same here😪😪
@simarsinghkhangura8725
@simarsinghkhangura8725 Ай бұрын
ਵੀਰੇ ਮੋਬਾਈਲ ਨੇ ਭੱਠਾ ਬਿਠਾ ਰੱਖਿਆ ਆਪਣੀ ਕਮਿਊਨਟੀ ਚ ਜ਼ਿਆਦਾ ਔਰਤਾਂ house wife ਨੇ ਪਰ ਉਹਨਾਂ ਨੂੰ ਹਮੇਸ਼ਾ ਇਕ working women ਹੀ ਚੰਗੀਆਂ ਲਗਦੀਆਂ ਜਿਵੇਂ ਉਹਨਾਂ ਕਪੜੇ ਪਾਉਣੇ, ਜਾ ਇਕੱਲੇ ਜਾਣਾ ਆਉਣਾ, makeup,ਕੱਪੜੇ ਬਗੈਰਾ ਦਾ ਡਿਫਰੇਂਸ ਹੁੰਦਾ ! ਪਰ ਘਰ ਔਰਤਾਂ ਨੂੰ ਉਹ ਜ਼ਿਆਦਾ ਬਦੀਆ ਲਗਦੀਆਂ ਹੋ ਸਕਦਾ daily job ਤੇ ਜਾਣ ਵਾਲਿਆਂ ਦੀ ਕੰਮ ਤੇ ਜਾਣਾ ਮਜਬੂਰੀ ਹੋਵੇ work load ਅਲੱਗ ਇਹ ਆਉਣ ਜਾਣ ਦੀ ਸਿਰਦਰਦੀ ਅਲੱਗ ਇਹ ਤੇ ਇਕ ਬੰਨਣ ਮਹਿਸੂਸ ਕਰਦਿਆ ਪਰ ਉਹ ਇਹ ਚੀਜਾਂ ਸਮਜ਼ਦੀਆਂ ਨਹੀਂ ਵੀ ਘਰ ਆਪਣੇ ਪਰਿਵਾਰ ਨਾਲ ਰਹਿਣਾ ਬਚੇ ਨੂੰ ਆਪਣੇ ਅੱਖਾਂ ਸਾਹਮਣੇ ਵੱਡੇ ਹੋਣਾ ਦੇਖਣਾ,ਤੇ ਬਗੈਰ stress ਤੋਂ ਵੀ ਚੰਗੇ ਹੋ ਘਰ ਹੋ ਪਰ ਉਹ ਮੰਨਦੀਆ ਨਹੀਂ! ਘਰ ਚ ਰਹਿਣਾ ਔਖਾ ਲਗਦਾ ਬਗੈਰ ਮਤਲਬ ਤੋਂ ਫੋਨ ਤੇ ਲਗੀਆ ਰਹਿੰਦੀਆਂ ਇਧਰ ਉਦਰ ਦੀਆ ਗਲਾਂ ਬਾਤਾਂ ਨੇ ਦਿਮਾਗ ਖਰਾਬ ਕਰਤੇ! Mind ਨੂੰ busy ਨਹੀਂ ਰੱਖਦਿਆਂ physically ਵੀ problem ਚ ਨੇ!
@lakhvirsandhu251
@lakhvirsandhu251 Жыл бұрын
Well done veer ji
@amarjitkaur1381
@amarjitkaur1381 Жыл бұрын
Well done veer ji🙏
@HarpreetSingh-xk6zs
@HarpreetSingh-xk6zs Жыл бұрын
Sir good job God bless you 👍👏
@974pk
@974pk Жыл бұрын
My parents are way past their 70's, my goodness, they argue and fight so much. My dad just does not listen and care what anyone's saying 😢
@Sandhuhoni5746
@Sandhuhoni5746 Жыл бұрын
Onna di generation hai hi eho jehi sigi Mere parents v eda hi ne
@974pk
@974pk Жыл бұрын
@@Sandhuhoni5746 but it's getting very difficult to deal with now. My kids see them arguing and I don't know what to say to them anymore, I walk out of my parents house after a bit because it's intolerable. It's really breaking the family apart. They bicker in public and my dad openly insults my mom and constantly says ' chup kar ja' for all to hear. I do not even feel close to my parents any more 😔
@Streetrai194
@Streetrai194 Жыл бұрын
ਇਹ ਅੱਧਾ ਰਹਿ ਗਿਆ
@preetains1171
@preetains1171 Жыл бұрын
Very good job 👏 👍
@sybergamer4301
@sybergamer4301 Жыл бұрын
Very nice g sir bolan samne. Uchi Awaj vich bolda karo g
@KawaljeetkaurKaur-p1s
@KawaljeetkaurKaur-p1s Жыл бұрын
ਤੇ ਜਿਸ ਬੰਦੇ ਕੋਲ ਟਾਈਮ ਹੀ ਨਾ ਹੋਵੇ ਗੱਲ ਕਰਨ ਦੀ। 😢
@ramanpreetsajjan8715
@ramanpreetsajjan8715 Жыл бұрын
Very nice topic choose keeta tusi
@pawankumarkumar7203
@pawankumarkumar7203 Жыл бұрын
ਵੀਰ ਜੀ ਮੇਰਾ ਪਤੀ ਬਹੁਤ ਸਰੀਫ਼ ਬੰਦਾ ਹੈ ਕੁਝ ਵੀ ਨਹੀਂ ਬੋਲਦਾ ਨਾ ਮੈਨੂੰ ਨਾ ਬੱਚਿਆਂ ਨੂੰ ਹਮੇਸ਼ਾ ਚੁੱਪ 😔ਜੋ ਮਰਜੀ ਕਹੀ ਜਾਵੇਂ ਚੁੱਪ ਮੇਰੇ ਸੁਹਰਾ ਪਰਿਵਾਰ ਨੇ ਮੇਰਾ ਜੀਣਾ ਮੁਸ਼ਕਿਲ ਕੀਤਾ ਆ ਪਰ ਓ ਚੁੱਪ ਘਰ ਵਿਚ ਕੋਈ ਮੈਨੂੰ ਨਹੀ ਸਮਝਦਾ ਹਰ ਝੁਠੀ ਸੱਚੀ ਗੱਲ ਮੇਰੇ ਤੇ ਲਾ ਦੇੰਦੇ ਆ ਪਰ ਓ ਫੇਰ ਵੀ ਚੁੱਪ ਹੀ ਰਹਿੰਦੇ ਆ 😢ਮੈਂ ਕੀ ਕਰਾ ਜੇ ਬੱਚੇ ਗ਼ਲਤ ਵੀ ਕਦੇ ਆ ਤਾਂ ਵੀ ਚੁੱਪ 😢10ਸਾਲ ਹੋ ਗਏ ਵਿਆਹ ਨੂੰ ਮੇਰੇ ਨਾਲ ਕੋਈ ਗੱਲ ਨਹੀਂ ਬਾਤ ਨਹੀਂ ਬਸ ਰੋਟੀ ਤੇ ਘਰ ਦੇ ਕੰਮਕਾਰ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਇਹ ਨਹੀਂ ਕ ਪਿਆਰ ਨਹੀਂ ਕਰਦੇ ਮੇਰੇ ਨਾਲ ਪਰ ਓਨਾ ਦੀ ਚੁੱਪ ਬਹੁਤ ਚੁਬ ਦੀ ਆ ਮੈਨੂੰ 😔ਮੈਨੂੰ ਲਗਦਾ ਮੈਂ ਪਾਗਲ ਹੋ ਜਾਣਾ ਏਸ ਚੁੱਪ ਤੋਂ 😭😭😭😭😭😭
@Flowers_3030
@Flowers_3030 Жыл бұрын
Hmmm hunde ne eda de kai
@manpreetkaur7733
@manpreetkaur7733 Жыл бұрын
Same 😢
@gurwinderkaur3883
@gurwinderkaur3883 Жыл бұрын
Don’t worry about that Tu c bs ohuna nu ignore kro te apne app ch koyi change le k aayo jive koj pdna shuru krdo ya frr koj sikhna shuru krdo Jdo tu c dojya te depend rho ge odo tk ignor krn ge . Apne bare v sochya kro . Apniya khushiya bare sochya kro. Tuhanu problem bhot aan giya . Prr manage kro . Shote shote incidents aap manage krya kro. Menu lgda aehi tuhanu ghr da member bnan giya . Thoda bhot bhar niklya kro . Duniya nu search kro. Nhi ta net ta h tuhadi help krn lyi . Apni knowledge gain kro. Nale ae gl yad rkhi Sare din iko je nhi rehnde . Je hnaer h ta chanan v jror hoyega . Waheguru te bhrosa rkho .
@savidharti3751
@savidharti3751 Жыл бұрын
ਤੁਸੀ ਵੀ ਚੁੱਪ ਕਰ ਜਾਓ
@KULWINDERSINGH-un8hi
@KULWINDERSINGH-un8hi Жыл бұрын
Same story aa di
How to be super rich || Session 7 || Chanakyaniti
21:23
Study Glows
Рет қаралды 11 М.
The evil clown plays a prank on the angel
00:39
超人夫妇
Рет қаралды 53 МЛН
Support each other🤝
00:31
ISSEI / いっせい
Рет қаралды 81 МЛН
ਗੁੱਸੇ 'ਤੇ ਕਾਬੂ ਕਿਵੇਂ ਪਾਇਆ ਜਾਵੇ? How to control Anger ?
19:33
Achievehappily: Self improvement health & wellness
Рет қаралды 53 М.
Toxic family member ਨਾਲ ਕਿਵੇਂ Deal ਕਰੀਏ - 10 ਤਰੀਕੇ | Achieve Happily | Gurikbal Singh
21:04