ਜੱਟ ਜਿਉਣਾ ਮੌੜ ਦੀ ਪੜਦੋਹਤੀ ਸੁਲਤਾਨਾ ਬੇਗਮ | Sultana Begum | Gurdeep grewal | Rupinder sandhu | B Social

  Рет қаралды 144,789

B Social

B Social

Күн бұрын

Пікірлер: 188
@kuljindersingh1919
@kuljindersingh1919 4 жыл бұрын
ਵਾਹ ਜੀ ਵਾਹ ਸੁਖੀ ਪਰਿਵਾਰ। ਸਮਾਜ ਦੀਆਂ ਸੀਮਾਵਾਂ ਉਲੰਘਣੀਆਂ ਕੋਈ ਸੌਖਾ ਕੰਮ ਨਹੀਂ ਹੁੰਦਾ।ਸਲਾਮ ਹੈ ਇਸ ਜੋੜੀ ਨੂੰ ਅਤੇ ਸ਼ਾਬਾਸ਼ ਗੁਰਦੀਪ ਨੂੰ ਜੋ ਵਿਲੱਖਣ ਹਸਤੀਆਂ ਨੂੰ ਸਾਡੇ ਰੂਬਰੂ ਕਰਵਾਉਂਦੇ ਨੇ।
@gabbysingh1111
@gabbysingh1111 4 жыл бұрын
ਅਸੀ ਵੀ ਸਮਾਜ ਦੀਆਂ ਝੂਠੀਆਂ ਰਸਮਾਂ ਰਿਵਾਜਾਂ ਦੀ ਉਲਘਣਾ ਕਰ ਕੇ ਆਪਣੀ ਜ਼ਿੰਦਗੀ ਖੁਸ਼ੀਆ ਨਾਲ ਬਤੀਤ ਕਰ ਗੇ,,,,,ਜੱਟਾ ਦੀ ਕੁੜੀ ਤੇ ਬਾਹਤੀਆ ਦਾ ਮੁੰਡਾ,,,,
@gurmailbhamra1296
@gurmailbhamra1296 4 жыл бұрын
ਤੁਸੀਂ ਗ੍ਰੇਟ ਹੋ ਬਿਗ ਮਾਂ ਜੀ . ਮੈਂ ਅਪੰਗ ਹਾਂ , ਨਾ ਬੋਲ ਸਕਦਾ ਹਾਂ ,ਨਾ ਚਲ ਸਕਦਾ ਹਾਂ ਲੇਕਿਨ ਤੁਹਾਡੀ ਜੀਵਨੀ ਪੜ੍ਹਨਾ ਚਾਹੁੰਦਾ ਹਾਂ . ਮੈਂ ਭੀ ਬੜੀ ਮੁਸ਼ਕਿਲ ਨਾਲ ਆਪਣੀ ਜੀਵਨੀ ਹਿੰਦੀ ਵਿਚ ਲਿਖੀ ਸੀ ਜਿਸ ਦੇ ੨੦੧ ਏਪਿਸੋਡ ਹਨ ਲੇਕਿਨ ਮੇਰੇ ਮਨ ਦੀ ਸੰਤੁਸ਼ਟਤਾ ਨਹੀਂ ਸੀ ਕਿਓਂਕਿ ਹਿੰਦੀ ਵਿਚ ਮੈਂ ਉਹ ਕੁਛ ਲਿਖ ਨਹੀਂ ਸਕਿਆ ਸੀ ਜੋ ਆਪਣੀ ਮਾਂ ਬੋਲੀ ਵਿਚ ਲਿਖ ਸਕਦਾ ਸੀ .ਸੋ ਹੁਣ ਤਕਰੀਬਨ ੧੫੦ ਏਪਿਸੋਡ ਪੰਜਾਬੀ ਵਿਚ ਲਿਖੇ ਜਾ ਚੁੱਕੇ ਹਨ ਅਤੇ ਉਮੀਦ ਸੌ ਹੋਰ ਲਿਖੇ ਜਾਣਗੇ . ਸਾਰੇ ਏਪਿਸੋਡ ਮੈਂ ਪ੍ਰਿੰਟ ਕਰਕੇ ਰਖੀ ਜਾਂਦਾ ਹਾਂ ਤੇ ਚਾਹੁੰਦਾ ਕਿ ਸੰਪੂਰਨ ਹੋਣ ਤੇ ਛਪ ਜਾਣ . ਛਪਵਾਉਣ ਦਾ ਕੀ ਪੁਰ੍ਸੀਜ਼ਰ ਹੈ ,ਜੇ ਪਤਾ ਲੱਗ ਜਾਵੇ ਤਾਂ ਧਨਵਾਦੀ ਹੋਵਾਂਗਾ .
@samans4202
@samans4202 4 жыл бұрын
Good . Keep it up bro . God bless you .
@JagtarSingh-rl4tm
@JagtarSingh-rl4tm 4 жыл бұрын
Weri good veer g
@atuljhamb3216
@atuljhamb3216 4 жыл бұрын
Husband Sikh, Father Muslim, Adopted & Raised by Hindu. True Punjabi Spirit. Jai Hind
@raghwindersingh9794
@raghwindersingh9794 4 жыл бұрын
ਚੇਹਰੇ ਤੋਂ ਸਖਤ ਦਿੱਸਣ ਵਾਲੇ ਹਿਰਦੇ ਤੋਂ ਬਹੁਤ ਨਰਮ ਦਿਲ ਨੇ ਮਦਦ ਗਾਰ ਤੇ ਮੇਰੇ ਮਾਮੀ ਜੀ ਬੇਗਮ ਸੁਲਤਾਨਾ
@ludhianaaala2297
@ludhianaaala2297 4 жыл бұрын
ਬਾਈ ਕਿੱਥੇ ਰਹਿੰਦੇ ਨੇ ਹੁਣ ਇਹ , ਦੱਸੋ ਜਰੂਰ
@sukhchainsinghkang1313
@sukhchainsinghkang1313 4 жыл бұрын
ਬਹੁ਼ਤ ਖੂਬ ਜੀ। ਜਾਤ - ਪਾਤ ਤੋ ਉਪਰ ਉਠਕੇ ਇਹ ਨੇ ਇਨਸਾਨੀਅਤ ਦੇ ਪੁਜਾਰੀ।
@kuldipsingh3393
@kuldipsingh3393 4 жыл бұрын
ਬਾਈ ਆਹ ਲੀਡਰਾਂ ਨੇ ਧਰਮਾਂ ਦੇ ਬਖੇੜੇ ਖੜੇ ਕਰਕੇ ਲੋਕਾਂ ਨੂੰ ਲੜਾ ਰਹੇ ਨੇ,ਮਨੁੱਖਤਾ ਨਾਲ ਇਹਨਾ ਦਾ ਕੋਈ ਲੈਣ ਦੇਣ ਨਹੀ।ਅਪਣੀਆਂ ਰੋਟੀਆਂ ਸੇਕ ਰਹੇ ਨੇ
@sarvjitdeol9622
@sarvjitdeol9622 4 жыл бұрын
🙏🌹ੴ 🌹🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਨਸਾਨੀਅਤ ਜ਼ਿੰਦਾਬਾਦ
@gurwinderguri4110
@gurwinderguri4110 4 жыл бұрын
ਬੇਬੇ ਸੁਲਤਾਨਾ ਬੇਗਮ ਫੇਸਬੁੱਕ ਤੇ ਐਡ ਮੇਰੇ ਨਾਲ ਬਹੁਤ ਟਾਈਮ ਤੋਂ, ਬਹੁਤ ਵਧੀਆ ਸ਼ਖ਼ਸੀਅਤ,, ਕਤਰਾ ਕਤਰਾ ਜ਼ਿੰਦਗੀ ♥️♥️
@jaswindersingh-xi7oh
@jaswindersingh-xi7oh 4 жыл бұрын
kirpa krke id da link bhejeo ji👏
@gurmailsinghgill4971
@gurmailsinghgill4971 3 жыл бұрын
ਬਹੁਤ ਵਧੀਆ ਪਿਆਰ ਭਰਿਆ ਰਿਸ਼ਤਾ ਸਭ ਦੇ ਲਈ ਪ੍ਰੇਰਨਾ ਸਰੋਤ ਹੈ ਜੀ 👌👌🙏🙏
@ravibrar9626
@ravibrar9626 4 жыл бұрын
ਇਹ ਚੈਂਨਲ ਭੇਡਚਾਲ ਤੋ ਅਲੱਗ ਮਤਲੱਬ ਆਹ ਸਿੰਗਰ ਨੇ ਇਹਨੂੰ ਆਹ ਕਹਿ ਤਾ ਬਹੁਤ ਵਧਿਆ ਤੁਸੀ ਕੰਮ ਕਰਦੇ ਓ ਸਾਰੀ ਟੀਮ ਰੱਬ ਤਰੱਕੀਆਂ ਬਖਛੇ ਥੋਨੂੰ 👍🏼👍🏼
@tejinderkaur7436
@tejinderkaur7436 4 жыл бұрын
ਜਿਸ ਘਰ ਵਿੱਚ ਪਤੀ ਪਤਨੀ ਦੀ ਆਪਸ ਵਿੱਚ ਬਣਦੀ ਹੈ ਉਹਨਾਂ ਲਈ ਧਰਤੀ ਤੇ ਹੀ ਸਵਰਗ ਹੈ
@jagdishsinghgharial1690
@jagdishsinghgharial1690 4 жыл бұрын
True aa ji
@dr.satwantkaur8224
@dr.satwantkaur8224 3 жыл бұрын
ਸੁਲਤਾਨਾ‌ ਭੂਆ ਜੀ ਤੇ ਅਵਤਾਰ ਸਿੰਘ ਫੁੱਫੜ ਜੀ ਤੁਹਾਡੀ ‌ਕੋਈ ਮਿਸਾਲ ‌ਨਹੀਂ, ਆਪਦੇ ਭਾਈ ਹਰਿੰਦਰ ‌ਮਹਿਬੂਬ ਵਾਂਗ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।👍👍
@rupindersandhu5511
@rupindersandhu5511 4 жыл бұрын
ਬਹੁਤ ਵਧੀਆ ।ਸਤਿਕਾਰ ਇਨ੍ਹਾਂ ਲਈ
@sukhshine
@sukhshine 2 жыл бұрын
ਇਹ ਸਭ ਦੇਖ ਸੁਣ ਕੇ ਬਹੁਤ ਵਧੀਆ ਲੱਗਿਆ। ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਬੇਗਮ ਜੀ ਦੇ, ਜਿਉਣਾ ਮੌੜ ਜੀ ਪੜਨਾਨੇ ਕਿਵੇਂ ਲਗਦੇ ਨੇ?
@jagatkamboj9975
@jagatkamboj9975 4 жыл бұрын
ਮਹਾਨ ਸ਼ਕਸਿਅਤ ਹਨ ਸੂਲਤਾਨਾ ਬੇਗਮ ਉਰਫ ਸੂਰਿਂਦਰ ਕੋਰ ਜੀ ਨੂਂ ਸਲਾਮ ਸਤ ਬਿਸਮਿਲਾ ਵਾਹਿਗੂਰੁ....💚🙏💚🙏
@ravibrar9626
@ravibrar9626 4 жыл бұрын
ਬਹੁਤ ਵਧਿਆ ਜੀ ਜਦ ਤੱਕ ਲੋਕ ਧਰਮਾਂ ਤੋ ਉਪਰ ਉਠ ਕੇ ਨੀ ਸੋਚਦੇ ਓਦੋ ਤੱਕ ਆਪਾ ਤਰੱਕੀ ਨੀ ਕਰ ਸਕਦੇ
@bhupindersinghkaleka8294
@bhupindersinghkaleka8294 4 жыл бұрын
ਬਹੁਤ ਵਧੀਆ ਜਿੰਦਗੀ ਜਿਉਣ ਦਾ ਤਰੀਕਾ ਦੱਸਿਆ ਜੀ
@hardyalsinghcheema2381
@hardyalsinghcheema2381 4 жыл бұрын
Great, you are great Avtar Singh ji. Sultana ji, very honest and matured lady. Salute to both of you. You are both an excellent piece of humanity. Salute you both.
@japsinghsidhu5414
@japsinghsidhu5414 4 жыл бұрын
ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਤੁਹਾਨੂੰ ਤੇ ਸਾਰੇ ਪਰਿਵਾਰ ਨੂੰ
@KaramSingh-v1o
@KaramSingh-v1o 2 ай бұрын
Sultana begum Avtar Singh ji salam waheguru ji ka Khalsa waheguru ji ki Fateh 💯 sal jiunde Raho te kushi vaso
@satinderdeol4290
@satinderdeol4290 4 жыл бұрын
ਬਹੁਤ ਹੀ ਵਧੀਆ ਜੀ ਤੁਹਾਨੂੰ ਸੁਣ ਕਿ ਬਹੁਤ ਹੀ ਵਧੀਆ ਸਿੱਖਿਆ ਮਿਲੀ ਹੈ
@dalwindersingh1028
@dalwindersingh1028 4 жыл бұрын
ਜੋ ਤੁਹਾਡੀਆਂ ਸ਼ੁਰੂ ਚ ਗੱਲਾਂ ਸੁਣਿਆ ਉਹ ਸ਼ਾਇਦ ਅੱਜ ਦੇ ਜਮਾਨੇ ਦੀਆਂ ਕੁੜੀਆਂ ਤਕਲੀਫਾਂ ਨਾ ਸਹਿੰਦੀਆਂ ਏਨਾ ਪੜੀ ਲਿਖੀ ਹੋ ਕੇ ਦੁੱਖ ਝੱਲੇ ਕਿਸਮਤ ਵਾਲਾ ਤਾ ਇਹ ਬੰਦਾ ਹੈ ਵਖਤ ਤਾ ਨਿਕਲ ਜਾਂਦੇ ਨੇ ਪਰ ਅੌਖੇ ਵਾਲੇ ਕਿਸੇ ਨੇ ਬੋਲ ਬੋਲੈ ਹੁੰਦੇ ਉਹ ਨਹੀ ਦਿੱਲ ਚੋ ਨਿਕਲਦੇ
@prakashbhame7992
@prakashbhame7992 Жыл бұрын
आपके परिवार से हमें बहुत सारी सीखें मिली है। पूरे परिवार को हम प्रेम भरा नमन करते हैं। धन्यवाद।
@RavinderKaur-wo6hk
@RavinderKaur-wo6hk 4 жыл бұрын
Iho jihi jodi nu God slamt rakhe
@harjinderbal8784
@harjinderbal8784 4 жыл бұрын
ਵਧੀਆ ਲੱਗ ਰਿਹਾ ਕਿਉਕਿ ਰੱਬ ਦੀ ਰਜਾ ਵਿੱਚ ਰਹਿੰਦੇ ਹੋ ਖੁਸ਼ ਹੋ ਖ਼ੁਸ਼ ਰਹੋ
@bikkarbhaloor5514
@bikkarbhaloor5514 2 жыл бұрын
ਵਧੀਆ ਜ਼ਿੰਦਗੀ ਜਿਊਣ ਦੀ ਜਾਚ
@manusood467
@manusood467 2 жыл бұрын
Thank you for bringing them to light. Such an inspiring and beautiful story of love and life. Great.👌🏼👌🏼🥰
@avtarsingh6960
@avtarsingh6960 4 жыл бұрын
Wha ji wha..jatt jiyona mood..de dhotyi ji mery waloo..ap ji nu..sat sri akall ji...sultana..ji....
@ambalastores
@ambalastores 4 жыл бұрын
Aap ki Guftgo sun kar acha laga Javed Akhtar Arain Karachi Pakistan
@parminderkaurnagra7235
@parminderkaurnagra7235 4 жыл бұрын
Inspiring life story of great personality Sultana Begum ji👍
@MAsif-xc7pb
@MAsif-xc7pb 2 жыл бұрын
Great family...great mother, May Allah bless all family with peace health and Happy life...blessed family... Regard to all.
@abidjatoi5481
@abidjatoi5481 2 жыл бұрын
Dunia Andar rakh faqira aesa behen khaloon Kool hoven te hasy dunia tur javen te roon ... Great interview Sultana ji a great woman Allah bless you and your family
@AmirKhan-ql8ki
@AmirKhan-ql8ki 2 жыл бұрын
Brave Lady Good husband Pakistan zinda bad
@gurwinderguri4110
@gurwinderguri4110 4 жыл бұрын
ਜੇ ਮੈਡਮ ਗੁਰਦੀਪ ਕੌਰ ਗਰੇਵਾਲ ਆਪ ਇੰਟਰਵਿਊ ਕਰਦੇ, ਤਾਂ ਗੱਲ ਹੋਰ ਹੁੰਦੀ
@JagtarSingh-rl4tm
@JagtarSingh-rl4tm 4 жыл бұрын
Hanji sahi
@ludhianaaala2297
@ludhianaaala2297 4 жыл бұрын
ਬਹੁਤ ਖੂਬ 😍 ਬਾਈ , ਕਿੱਥੇ ਰਹਿੰਦੇ ਨੇ ਹੁਣ ਇਹ ਬਾਈ ਦੱਸੋ ਜਰੂਰ ?👍👍👍👍👍👍👌👌👌💐😊
@NarinderSingh-gl7lo
@NarinderSingh-gl7lo 2 жыл бұрын
😃
@NarinderSingh-gl7lo
@NarinderSingh-gl7lo 2 жыл бұрын
Greatho
@jindgi35
@jindgi35 4 жыл бұрын
So nice to hear this. Will purchase and read her book.
@geetabhalla5768
@geetabhalla5768 4 жыл бұрын
Sultana mam what a wonderful lady you are!! Salute to you..I simply fall in love with you 😘😘
@jagatkamboj9975
@jagatkamboj9975 4 жыл бұрын
💚🙏🙏
@jujharsandhu3315
@jujharsandhu3315 4 жыл бұрын
ਬਹੁਤ ਵਧੀਆ ਜੀ
@jasmeethanjra174
@jasmeethanjra174 4 жыл бұрын
Such a great couple with great story and their perstpective to life. Our society needs these role modals. Mann Nivaan Matt Uchi. God bless. I would really like to meet you at least once in a life time. Thank to b social for great job of introducing these inspirational stories to us. Some how it reminds me of my parents too they both were in education department and admired by many of their students till this day. And at last , finally would like to add one thing more in this lenthy comment if you use English subtitles just only for those who deserve our rich culture especially young generation born abroad.
@gaggusandhu1604
@gaggusandhu1604 4 жыл бұрын
Bapo kismat wale ho tusi jeena nu ehni samjhdaar patni mil gai mainu v ehna Diya gallan Cho ting gallan sikhn nu mil gayia jeo maa meri Zindagi de do Saal hor
@romygautam7970
@romygautam7970 4 жыл бұрын
ਜਿਉਂਣਾ ਮੋੜ ਵਾਲੀ ਗਲ ਕੋਈ ਦਸੀ ਨਹੀਂ?
@harinderkaur7218
@harinderkaur7218 3 жыл бұрын
Avtar Sir is really great !👍 Ma'am is adorable !😍
@paramjitkaur5673
@paramjitkaur5673 4 жыл бұрын
Very nice ji mai te jatt jiona mod de kisse bhut sundi hundi an so tuhadi sari video dekh te gallan sun k dil bhut khush ho gya
@tejindersingh1537
@tejindersingh1537 4 жыл бұрын
Sultana ji & avtar ji a great couple. Family lived in my neighborhood g. Son tina is so good.
@kuldipsingh3393
@kuldipsingh3393 4 жыл бұрын
Address please
@merajahmed3772
@merajahmed3772 2 жыл бұрын
Razi ba raza, zabardast...🤗🤗
@ritugagan4016
@ritugagan4016 2 жыл бұрын
U will always be missed Sultana ji
@jaswindersingh7693
@jaswindersingh7693 4 жыл бұрын
ਮਹਾਨ ਹੋ ਤੁਸੀਂ ਤੇ ਤੁਹਾਡੇ ਵਿਚਾਰ ਸੁਣ ਕੇ ਬਹੁਤ ਵਧੀਅਾ ਲੱਗਿਅਾ
@mohammadafzal5971
@mohammadafzal5971 2 жыл бұрын
Masha Allah ji Allah Ta'ala will surely give you his birth
@indiannorway
@indiannorway 2 жыл бұрын
Satkar aap nu 🙏🙏🙏🙏🙏🙏🙏
@sukhpalgrewal4388
@sukhpalgrewal4388 4 жыл бұрын
Couple in love what a respect for each other stay blessed
@balwindersinghgrewal5931
@balwindersinghgrewal5931 4 жыл бұрын
ਇਹ ਹੀ ਨੇਚਰ ਹੈ ਸਮਝੋ ਦੁਨੀਆਂ ਵਾਲਿਓ
@tarsemsran5411
@tarsemsran5411 4 жыл бұрын
Very Beautiful ji vedio
@devindersingh5107
@devindersingh5107 3 жыл бұрын
ਵਾਹ ਜੀ ਵਾਹ ❤️❤️❤️❤️❤️
@miansarwar7833
@miansarwar7833 4 жыл бұрын
Unbelievable we Punjabis from both PUNJABS are 100% same and have same values great couple I feel I am seeing my Nana ji Nani ji.I pray to RAB we Punjabis reunite.
@anmolsoodan1804
@anmolsoodan1804 Жыл бұрын
Chup pakistanis are communal to the core
@rajwindersinghraja4572
@rajwindersinghraja4572 4 жыл бұрын
Waeguru is jori nu khus rkhe
@sharanjitsinghgill7181
@sharanjitsinghgill7181 4 жыл бұрын
Very nice jordi God bliss you
@muneefalam1018
@muneefalam1018 4 жыл бұрын
Love from Pakistan nice interwu
@ਡਰਾਈਵਰਭਰਾਵਾਂਚੈਨਲ
@ਡਰਾਈਵਰਭਰਾਵਾਂਚੈਨਲ 4 жыл бұрын
ਵੀਰ ਜੀ ਮੈਨੂੰ ਤਾਂ ਦੋਵੇਂ ਇੱਕੋ ਜਿਹੇ ਲੱਗ ਰਹੇ ਹਨ ਕੋਈ ਫਰਕ ਨਹੀਂ ਦਿਸਦਾ ਕੇ ਮੁਸਲਮਾਨ ਜਾਂ ਕੋਈ ਸਿੱਖ ਜਾਤ ਪਾਤ ਤਾਂ
@RajinderSingh-ug2oy
@RajinderSingh-ug2oy 4 жыл бұрын
Verygoodkapel
@jgillsardulewala2404
@jgillsardulewala2404 4 жыл бұрын
Very nice interview g
@kamaljit-9811
@kamaljit-9811 4 жыл бұрын
Wordless to praise for you God bless you live long
@amritpalsaggu7987
@amritpalsaggu7987 4 жыл бұрын
Wah ji wah ...jeeo tusi hzaro sal di 🙏🙏✌✌✌
@CookingwithHumi
@CookingwithHumi 2 жыл бұрын
Beautiful couple great story ❤👍
@sukhjitsingh1035
@sukhjitsingh1035 4 жыл бұрын
Bhut vadhia ji sun k rooh khush ho gayi
@gurdeepaulakh1451
@gurdeepaulakh1451 4 жыл бұрын
Very nice sir Ji and sultana Ji.
@AmrikSingh-mp9em
@AmrikSingh-mp9em 4 жыл бұрын
Mam tusi great ho Aur Taari ta kismat wala
@lifeofa22
@lifeofa22 2 жыл бұрын
Her Son Kanwar Inder Rana is my good friend... a good guy keeping the name of his family
@SukhwinderSingh-ql6bt
@SukhwinderSingh-ql6bt 4 жыл бұрын
E rab roop family aa .bahut wadiya massage han enna diya gla batta ch.
@virenderdatt1701
@virenderdatt1701 2 жыл бұрын
Great sir n ma'am 🙏🙏👍👍
@satlujsingh6373
@satlujsingh6373 4 жыл бұрын
Ghant jodi. Tuhanu dekh ke app dia galan sun ke dil nu vda vdia lagia .
@beautifulysungsingh1849
@beautifulysungsingh1849 2 жыл бұрын
Hats off to both of you. God bless you.
@ਗੁਰਜੀਤਸਿੰਘ-ਦ4ਬ
@ਗੁਰਜੀਤਸਿੰਘ-ਦ4ਬ 4 жыл бұрын
ਬਹੁਤ ਹੀ ਵਧੀਅਾ ਜੋੜਾ
@fairykiduniya750
@fairykiduniya750 Жыл бұрын
Aaj he sultana begum ka pakistan wala interview dekha... or aaj he pata chala she is no more 😢
@balwindervirk878
@balwindervirk878 4 жыл бұрын
Very nice.Good couple.we love you .Thanks
@a4adan
@a4adan 2 жыл бұрын
Ma G tusi bohat hi achay ho. Tusi mayri Ammi Wargay ho
@jaskarandas8351
@jaskarandas8351 4 жыл бұрын
Nice ji sab kudrat da khel ha rab thanu ena lae bnaya ha enu nu tuhade lae pyar hi khuda ha
@jasbirkaur7481
@jasbirkaur7481 4 жыл бұрын
You r the children of goddess of love. U r great
@jugalsharma8151
@jugalsharma8151 4 жыл бұрын
Awsome people I hope they will be enjoying a good and respectable persons
@baldishkaur9953
@baldishkaur9953 2 жыл бұрын
sweeeeeeet family he mam di
@davinderdhillon7116
@davinderdhillon7116 2 жыл бұрын
Well said
@miansarwar7833
@miansarwar7833 4 жыл бұрын
Mashahallah very nice couple just look like my Nana ji Nani ji who were from Lahore.
@pakistanivlogger2130
@pakistanivlogger2130 2 жыл бұрын
Very nice
@azaddhillon1249
@azaddhillon1249 4 жыл бұрын
Salutes ji tohanu dovhaan nu ji waheguru ji mehar karaan tuhadhe te.
@harpalsinghsibianptufaridk2648
@harpalsinghsibianptufaridk2648 4 жыл бұрын
Very good thinking mam nd sir avtar singh ji
@balbirsingh-un6gv
@balbirsingh-un6gv 4 жыл бұрын
Bahut vadia soch aa g waheguru g mehar kre 👍👍
@virenderdatt1701
@virenderdatt1701 2 жыл бұрын
Tusin doven hi Rab ho...🙏🙏🙏
@sukhvirmarzara9213
@sukhvirmarzara9213 4 жыл бұрын
Waheguru ji chardhikala ch Rakhan
@satnambhullar9902
@satnambhullar9902 4 жыл бұрын
jatt jeone mour da gott mann c te oh jattan da munda c te a sultana begam samjon gall bahar ni lagdi
@harpreetsidhu327
@harpreetsidhu327 4 жыл бұрын
Shi gll aa..nale bhra v kishna ..punjabi name..sultana muslim..gll jchi ni
@kuldipsingh3393
@kuldipsingh3393 4 жыл бұрын
Harpreet Sidhu ਜੀ ਤਹਾਡੀ ਗੱਲ ਜਚੇ ਜਾਂ ਨਾ ਜਚੇ ,ਪਰ ਉਹ ਅਪਣੀ ਜਿੰਦਗੀ ਜਚਾ ਕੇ ਮਾਣ ਰਹੇ ਹਨ ਜੀ।ਤੁਸੀ ਵਾਧੂ ਨਾ ਲੋਡ ਲਵੋ।Be happy🌹🌹🌹
@aftabsandhu6485
@aftabsandhu6485 4 жыл бұрын
22 Jeona morh di wife muslim ho skdi aa..
@gurmeetk82
@gurmeetk82 3 жыл бұрын
God bless you and your family, ji
@rajveerkaur31
@rajveerkaur31 3 жыл бұрын
Bahut vdia
@RituRaj-un4sl
@RituRaj-un4sl 4 жыл бұрын
Lucky couple
@gs2244
@gs2244 4 жыл бұрын
Beautiful God bless you and your family
@sajidkhi852
@sajidkhi852 4 жыл бұрын
Geo SSA jeendey rawoo Saday Sardaroo
@kuldeephans2101
@kuldeephans2101 4 жыл бұрын
Weheguru ji Maher kare sab te dill ❤
@OMKARSINGH-ci8tj
@OMKARSINGH-ci8tj 4 жыл бұрын
Question layi Alag ton 5sec di slide laayo agge ton plz mnu pta ni lga question mnu thoda channel bot vdia lgda 🙏
@JaswinderSingh-dq1ki
@JaswinderSingh-dq1ki 4 жыл бұрын
Mere walo tuhanu 🙏
@shashiprabha8850
@shashiprabha8850 Жыл бұрын
❤❤
@bikramsingh9689
@bikramsingh9689 2 жыл бұрын
Great family ❤
@Bollyworldtalks
@Bollyworldtalks 4 жыл бұрын
Mata ji da attitude dekh k mza aa gya
@geetabhalla5768
@geetabhalla5768 4 жыл бұрын
Beautiful couple 💞❤️ parmatma tuhanu slamat rahke🙏
@dimplesonti5021
@dimplesonti5021 3 жыл бұрын
Lovely jodi
@tirathrandhawa5637
@tirathrandhawa5637 4 жыл бұрын
Very nice love u g tuhanu
@hardeepsingh4687
@hardeepsingh4687 4 жыл бұрын
Nice family ======= very good====== God bless you g
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 26 МЛН
Trapped by the Machine, Saved by Kind Strangers! #shorts
00:21
Fabiosa Best Lifehacks
Рет қаралды 40 МЛН
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 26 МЛН