ਜੱਟ ਨੀ ਡਰਦੇ ਪਰਚੇ ਤੋਂ ਐਸਐਸਪੀ ਸਾਬ੍ਹ ! ਵੇਖੋ ਕੀ ਹੈ ਮਾਮਲਾ

  Рет қаралды 390,041

Panj Pani Tv

Panj Pani Tv

Күн бұрын

Пікірлер: 844
@kuldeepkamboj6523
@kuldeepkamboj6523 2 ай бұрын
ਵੇਖ ਕੇ ਰੋਣਾ ਆਉਂਦਾ ਜੇ ਕਿਤੇ ਇਨ੍ਹਾਂ ਜ਼ੋਰ ਨਸ਼ਾ ਰੋਕਣ ਤੇ ਲੋਣ ਤਾਂ ਪੰਜਾਬ ਦੀ ਜਵਾਨੀ ਬਚ ਜਾਵੇ ਵਾਹਿਗੁਰੂ ਜੀ ਕਿਰਪਾ ਕਰੋ
@JasanpreetKaur-uh2sy
@JasanpreetKaur-uh2sy 2 ай бұрын
Right 👍
@SandeepCheema36AU
@SandeepCheema36AU 2 ай бұрын
ਉਹ ਤਾਂ ਕਰਨਾ ਨੀ ਕਿਉ ਕਿ ਉਦੋਂ ਮੋਕ ਮਾਰਦੇ ਆ
@sukhvinder5191
@sukhvinder5191 2 ай бұрын
Factories te sellers de smoke nal pollution nai ho riha???? Ki Prali nal jyada ho riha hai eh taan sirf season te hi hai factories taan sara saal hi chaldiyan ne kisana da peecha chad do aa gai chama pa ke
@bajwajyot9054
@bajwajyot9054 2 ай бұрын
Pehla e ehna dukhi kita pya parcha ki krlu maut ta pehla udekde aa 😢😢😢
@Ogbishnoi29
@Ogbishnoi29 Ай бұрын
Aaha nashe naalo jyada khatarnak aaa
@gurtejsingh5383
@gurtejsingh5383 2 ай бұрын
ਡੀ ਸੀ ਸਾਹਿਬ ਜਿਵੇਂ ਪਰਾਲੀ ਵਾਲੇ ਨੂੰ ਲੱਭਦੇ ਫਿਰਦੇ ਹੋ ਉਸ ਤਰ੍ਹਾਂ ਚਿੱਟੇ ਵਾਲੇ ਵੀ ਲੱਭ ਲਵੋ
@darasingh4805
@darasingh4805 2 ай бұрын
Yes
@childrencartoon9551
@childrencartoon9551 2 ай бұрын
True
@PardeepMalhi-nf1of
@PardeepMalhi-nf1of 2 ай бұрын
Yes
@OmDairy123
@OmDairy123 2 ай бұрын
Good q
@sandeeppurba2170
@sandeeppurba2170 2 ай бұрын
Yes
@SukhwinderSingh-fm7xh
@SukhwinderSingh-fm7xh 2 ай бұрын
ਨਸ਼ਾ ਪੰਜਾਬ ਦੀ ਜਵਾਨੀ ਖਾ ਗਿਆ ਐਸ ਪੀ ਸਾਹਿਬ ਨਸ਼ੇ ਦੇ ਸਮੱਗਲਰ ਤੁਹਾਨੂੰ ਕਿਉਂ ਨਹੀਂ ਨਜ਼ਰ ਆਉਂਦੇ
@Ranjeet536
@Ranjeet536 2 ай бұрын
ਕਿਉ ਕੇ ਓਹਨਾ ਕੋਲ ਇੱਕ ਜਾਦੂ ਆ ਜਿਸ ਨਾਲ ਉਹ ਗਾਇਬ ਹੋ ਜਾਂਦੇ ਹਨ ਨਜ਼ਰ ਨਹੀ ਆਉਂਦੇ,ਉਸ ਜਾਦੂ ਦਾ ਨਾਮ ਹੈ ਪੈਸਾ
@kamboj_farming
@kamboj_farming 2 ай бұрын
ਪ੍ਰਸਾਸਨ ਗਲਤ‌ਆ ਜੀ ਛੋਟਾ ਕਿਸਾਨ ਕਿਥੋਂ ਲਿਆਵੇ ਸੁਪਰ ਸੀਡਰ
@SukhwinderSingh-dj1wl
@SukhwinderSingh-dj1wl 2 ай бұрын
Chhota kisaan , 2acre lyi tractor super Seeder etc kyn Lena????? Vegetable da kamm kre
@Location_Doaba_area
@Location_Doaba_area 2 ай бұрын
Vegetable da jad mul nai milda ta chotta kissan kithe faha lave ds jra​@@SukhwinderSingh-dj1wl
@RajeshKumar-km4pp
@RajeshKumar-km4pp 2 ай бұрын
As far as, stubble burning is concerned it is a subject-matter related to public hygiene at large to which our Government has initiated some bold steps to prevent environmental pollution thus banned the stubble burning but some farmers aren't still conforming these to these guidelines and oppose it. But our Government in order to deter this development uses strictness. So, first of all farmers follow instructions as per law otherwise they should should agricultural experts to suggest some lucrative options for these remains.
@bajwajyot9054
@bajwajyot9054 2 ай бұрын
Pehla e ehna dukhi kita pya parcha ki krlu maut ta pehla udekde aa 😢😢😢
@dilrajvicky8378
@dilrajvicky8378 2 ай бұрын
ਨਸ਼ਾ ਤੇ ਬੰਦ ਨਹੀਂ ਕੀਤਾ ਜਾਂਦਾ ਪੁਲਿਸ ਤੇ ਸਰਕਾਰ ਤੋਂ ਕਿਸਾਨਾਂ ਦੇ ਵੈਰੀ ਬਣੀਆ ਸਰਕਾਰਾਂ । ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@Babbal_sonia
@Babbal_sonia Ай бұрын
ਤੈਨੂੰ ਕੋਈ ਦੇ ਕੇ ਜਾਂਦਾ ਨਸ਼ਾ ਘਰੇ ਕੇ 👀 ਗੱਲ ਕਿਹਦੀ ਕਰਦੇ ਪਏ ਨੇ ਬੁੰਡ ਤੂੰ ਕਿੱਥੇ ਮਰਵਾਈ ਜਾਨਾ ਪਹਿਲਾਂ ਇਹ ਆਪਣੇ ਢੰਗ ਸਹੀ ਕਰਨ 👀
@gursangamsingh11
@gursangamsingh11 2 ай бұрын
ਸਹੀ ਕਿਹਾ ਜੀ, ਅੰਕਲ ਨੇ 🙏🏻🫡💪🏻💪🏻 ਚਿੱਟੇ ਵਾਲੇ ਤਾਂ ਫੜ ਨਹੀਂ ਹੁੰਦੇ, ਕਿਸਾਨਾਂ ਦੇ ਛੁਣਛੁਣੇ ਨੂੰ ਫੜਨ ਲਈ ਤੱਤੇ ਰਹਿੰਦੇ ਆ, ਜਿਹੜੀ ਗੱਡੀ ਤੇ ਚੜ੍ਹ ਕੇ ਆਏ ਨੇ ਉਹ ਕਿਹੜਾ ਆਕਸੀਜਨ ਛੱਡਦੀ ਆ🤨😒
@sandhusaab7504
@sandhusaab7504 2 ай бұрын
ਕਿਸਾਨ ਸਹੀ ਆ .
@HarpalSingh-ge4xd
@HarpalSingh-ge4xd 2 ай бұрын
ਬਹੁਤ ਮਾੜੀ ਗੱਲ ਹੈ ਕਿਸਾਨ ਨਾਲ ਧੱਕਾ ਹੋ ਰਿਹਾ
@baneetkumar1892
@baneetkumar1892 2 ай бұрын
Kisan naal Dhaka nhi ho ria kisan dhua kr ke Loko nu bimariya lgwa rhe ne bude te bchiya da bura hal aa is duaye naal ....Maan leni chahidi loka liye
@InsightOrbit
@InsightOrbit 2 ай бұрын
​@@baneetkumar1892or factory Hwa purify kr rhia Budde naale vich jinnah gand chemical oho kerne sittya kinne k parche hoi factories te Underground water v pollute kr ta industry ne othe nhi boolde
@satpalkhullar2302
@satpalkhullar2302 2 ай бұрын
ਚੁੱਕੀ ਹੋਈ' ਪੰਚਾਂ' ਦੀ ਠਾਣੇਦਾਰ ਦੇ ਬਰੋਬਰ ਬੋਲੇ
@aprikshitgoswami6966
@aprikshitgoswami6966 28 күн бұрын
😂😂😂, saale karje Leke sadkan te rulde firde
@Amansidhu94
@Amansidhu94 2 ай бұрын
ਮੰਨਿਅਾ ਧੂੰੲੇਂ ਦਾ ਸਾਡੇ ਕੋਲ ਕੋੲੀ ਹੱਲ ਨਹੀਂ. ਪਰ ਕੱਲੇ ਕਿਸਾਨ ਨੂੰ ਦੋਸ਼ ਦੇਣਾ ਕੋੲੀ ਚੰਗੀ ਗੱਲ ਨਹੀ,,,,,,,ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ
@HarpreetSingh-gt7cd
@HarpreetSingh-gt7cd 2 ай бұрын
ਉ ਜੱਟਾ ਖੁਸ਼ ਕੀਤਾ ਈ ਉ
@SukhwinderSingh-p4c
@SukhwinderSingh-p4c 2 ай бұрын
❤❤
@iqbalsingh7628
@iqbalsingh7628 2 ай бұрын
ਫੈਕਟਰੀਆਂ ਵਾਲੇ ਪਰਦੂਸ਼ਿਤ ਪਾਣੀ ਦਰਿਆਵਾਂ ਵਿੱਚ ਪਾ ਰਹੇ ਹਨ ਉਹਨਾਂ ਤੇ ਸਖਤੀ ਕਰਨ ਸਮੇਂ ਇਹ ਅਫਸ਼ਾਹੀ ਦੇ ਕਾਨੂੰਨ ਕਿੱਥੇ ਹਨ ਸਾਰੇ ਪੰਜਾਬ ਰਾਜਸਥਾਨ ਦੀ ਜਨਤਾ ਨੂੰ ਕੈਸਰ ਹੋਇਆ ਪਿਆ
@darasingh4805
@darasingh4805 2 ай бұрын
Good job❤
@MohitKumarsharma-qy9ly
@MohitKumarsharma-qy9ly 2 ай бұрын
Punjab Chh Industry Haigi 🤔???
@karanbir-im2ry
@karanbir-im2ry 2 ай бұрын
@@MohitKumarsharma-qy9ly aa edr m tnu dikhawa amritsar
@MohitKumarsharma-qy9ly
@MohitKumarsharma-qy9ly 2 ай бұрын
@@karanbir-im2ry Uss Nuu Wii Bhaja Doo Punjab Choo . Kall Too Dharne Lagaoo . Gande Log Punjab Chh Pollution Paa Rahe . Ae Haq Sirf Kuch Khaas Bandya Daa Hai . Industry Wale Pollution Wii Paa Rahe Rojgaar Wi Dee Rahe Tee Tax Wii Bahut Naa Insafi Haiii . Paaji Mai Tuhade Naal Karaoo Band Kal Too Industry . Saanu Kasam Hai Punjab Nuu Industry Free Bana Ke Rahange .
@InsightOrbit
@InsightOrbit 2 ай бұрын
​​@@MohitKumarsharma-qy9ly tax chor ne sbb factories wale Baaki rhi gll Roojgar di ta bhaia nu hii rojgar dena c ta up bihar ch hi factory la lainde Baaki kanoon ta water nu treatment to baad reuse da ya pr uthe tukde mil jaande ta hi koi boolda nhi
@RaviSingh-nz1lx
@RaviSingh-nz1lx 2 ай бұрын
ਸੁਗਰ ਮਿੱਲਾਂ ਬੰਦ ਕਰੋਣ ਦੀ ਜੁਅਰਤ ਹੇਗਈ ਤੁਹਾਡੇ ਵਿੱਚ
@harman_vir
@harman_vir 2 ай бұрын
ਕਿਸਾਨ ਤਾਂ ਵਿਚਾਰਾ ਭੋਲਾ ਪਰ ਅਫ਼ਸਰਾਂ ਨੂੰ ਆਪ ਚਾਹੀਦਾ ਵੀ ਇਹਨਾ ਨੂੰ ਨੋਲਜ ਦਵੇ।
@kulwantbehniwal2315
@kulwantbehniwal2315 2 ай бұрын
ਮਾਣਯੋਗ ਡੀਸੀ ਸੋਕਤ ਅਹਿਮਦ ਪਰੇ ਸਾਬ ਤੁਹਾਡੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਨਕਲੀ ਦੁੱਧ ਵਾਲਿਆਂ ਖਿਲਾਫ ਵੀ ਕੋਈ ਕਾਰਵਾਈ ਕੀਤੀ ਜਾਵੇ ਜੀ ਇਹ ਸਾਬ ਤੋਂ ਵੱਡਾ ਪੋਲਿਊਸ਼ਨ ਹੈ ਜੌ 365*7 ਦਿਨ ਹੁੰਦਾ ਹੈ ਜੀ।
@blessings9732
@blessings9732 2 ай бұрын
Punjab vich nakli milk ?? Punjab ch shyad hi koi nakli food vikda hove because Punjab ch best government hai oh loka di chuni hoi
@gurjotsingh8934
@gurjotsingh8934 Ай бұрын
@@blessings9732bakwas punjab to vadh kite nakli ni hona kuch
@reshamsingh5449
@reshamsingh5449 2 ай бұрын
ਸਰਕਾਰ ਜੁਰਮਾਨਾ ਕਰਨ ਦੀ ਬਜਾਏ ਕਿਸਾਨਾਂ ਦੀ ਕਣਕ ਬੀਜਣ ਦਾ ਪ੍ਰਬੰਧ ਕਰੇ ਕਿਸਾਨ ਮਜ਼ਦੂਰ ਆਰਥਿਕ ਪੱਖੋਂ ਬਹੁਤ ਹੀ ਮਾੜੀ ਹਾਲਤ ਵਿੱਚ ਹੈ ਪੰਜਾਬੀਆ ਨੂੰ ਪਿਆਰ ਨਾਲ ਹੀ ਸਮਝਾਇਆ ਜਾ ਸਕਦਾ ਹੈ ਆਕੜ ਸਰਕਾਰਾਂ ਨੂੰ ਨਹੀਂ ਕਰਨੀ ਚਾਹੀਦੀ
@pssandhu9908
@pssandhu9908 2 ай бұрын
ਕਿਸਾਨ ਜਿੰਦਾਬਾਦ 💐 love you bro 😂👌🏻
@Proudtobepunjabi1
@Proudtobepunjabi1 2 ай бұрын
ਜ਼ਿਮੀਂਦਾਰ ਕਿਸਾਨ ਜੱਟ
@palwindersingh3731
@palwindersingh3731 2 ай бұрын
Tuhanu kissan hi dikhde ne Kinna tars aa riha bichare nU. 5 OOO TA BACHIA VI NAJI HONA KITHO. JURMANA BHARNHE SOOOO SAD. AAP TA SARKARI KHARCHE TE TURE FIRDE NE.
@harjindersingh8791
@harjindersingh8791 2 ай бұрын
ਜੱਟ ਸਹੀ ਹੈ
@ArmanSingh-r7u
@ArmanSingh-r7u 2 ай бұрын
ਪਟਾਕਿਆਂ ਤੇ ਪਾਬੰਦੀ ਕਿਉਂ ਨਹੀਂ ਲਾਉਂਦੀ ਸਰਕਾਰ । ਪਲਾਸਟਿਕ ਦੇ ਲਿਫਾਫੇ ਇਹਨਾਂ ਸਰਕਾਰਾਂ ਤੋਂ ਬੰਦ ਨਹੀਂ ਹੁੰਦੇ । ਬੱਸ ਰੱਬ ਹੀ ਰਾਖਾ ।
@harbansbhullar7318
@harbansbhullar7318 2 ай бұрын
ਤੁਹਾਡੀ ਗੱਡੀ ਵੀ ਧੂੰਆਂ ਛੱਡਦੀ ਹੈ ਸਾਈਕਲ ਤੇ ਆਇਆ ਕਰੋ ਅਫਸਰੋ
@OfficialLucky
@OfficialLucky 2 ай бұрын
Sahi a😂😂
@karankaler7534
@karankaler7534 2 ай бұрын
ਪ੍ਰਸ਼ਾਸਨ ਬਿਲਕੁਲ ਗਲਤ ਐ ਜੀ 100 % । ਪਹਿਲਾਂ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਫੇਰ ਅਸੀਂ ਮੰਨਾਂਗੇ ਜਿਸ ਪ੍ਰਦੂਸ਼ਣ ਦੀ ਗੱਲ ਤੁਸੀਂ ਕਰ ਰਹੇ ਹੋ ਪ੍ਰਦੁਸ਼ਣ ਤਾਂ ਲੋਕ ਮੁੱਲ਼ ਲੈ ਕੇ ਪੀਂਦੇ ਨੇ ਬੀੜੀਆਂ ਸਿਗਰਟਾਂ ਦਾ ਧੂੰਆਂ ਓਹਨਾਂ ਲੋਕਾ ਨੂੰ ਤਾਂ ਕੁਝ ਹੁੰਦਾ ਨਹੀਂ ਚਾਲੀ-ਚਾਲੀ ਸਾਲ ਹੋ ਗਏ ਪੀਂਦਿਆਂ ਨੂੰ ਸਰਕਾਰ ਨੇ ਜੇ ਪ੍ਰਦੂਸ਼ਣ ਬੰਦ ਕਰਨਾ ਐ ਤਾਂ ਪਹਿਲਾਂ ਬੀੜੀ ਸਿਗਰਟ ਬੰਦ ਕਰੇ।
@harman_vir
@harman_vir 2 ай бұрын
ਜੇਹੜੇ ਫੈਕਟਰੀਆਂ ਵਾਲੇ ਪਾਣੀ ਹਵਾ ਅਤੇ ਮਿੱਟੀ ਪ੍ਰਦੂਸ਼ਤ ਕਰ ਰਹੇ ਹਨ ਓਹਨਾ ਤੇ ਵੀ ਪਰਚੇ ਕਰੋ
@MohitKumarsharma-qy9ly
@MohitKumarsharma-qy9ly 2 ай бұрын
Ohh Income Tax Dinde Tussi Wi Doo . Rees Barabar Di Karoo
@Amit.1985-s9w
@Amit.1985-s9w 2 ай бұрын
ਗਰੀਬ ਭੋਲੇ ਲੋਕਾਂ ਨੂੰ ਡਰਾ ਰਹੇ..ਭਈਏ ਫੜ ਨੀ ਹੁੰਦੇ
@sonudhatt1820
@sonudhatt1820 2 ай бұрын
ਇਸ ਮੈਡਮ ਨੂੰ ਪੁੱਛੋ ਕਿ ਕਦੀ ਕੋਈ ਨਸ਼ਾ ਵੇਚਣ ਵਾਲਾ ਇਦਾਂ ਜਾ ਕੇ ਫੜਿਆ
@daljeetkaur8778
@daljeetkaur8778 2 ай бұрын
ਮਾੜੇ ਬੰਦਿਆ ਤੇ ਜੋਰ ਚਲਦਾ ਇਨਾ ਦਾ ਪਰਦੂਸ਼ਨ ਫੈਕਟਰੀਆਂ ਵਿੱਚ ਕਿੰਨਾ ਜਿਆਦਾ ਹੁੰਦਾ ੳਹ ਵੀਰ ਰੋਕੋ
@amriksingh-zr2wf
@amriksingh-zr2wf 2 ай бұрын
ਸਾਡੇ ਬਾਈਆਂ ਨੂੰ ਪੰਜਾਬ ਦਾ ਮਾਲਕ ਬਣਾਇਆ ਹੈ
@ਪਿਤਾਜੀ
@ਪਿਤਾਜੀ 2 ай бұрын
ਪਰਾਲੀ ਮੈਡਮ ਦੇ ਘਰ ਸੁਟੋ
@JaswinderSingh-fl4id
@JaswinderSingh-fl4id 2 ай бұрын
Medam da koi na koi rishtedar vi jarur parali nu ag launde home a
@navrajsingh9793
@navrajsingh9793 2 ай бұрын
ਕਿਸਾਨ ਮਜਬੂਰ ਨੇ ਸਰਕਾਰਾਂ ਤੇ ਪ੍ਰਸਾਸ਼ਨ ਧੱਕੇਸਾਹੀ ਕਰ ਰਹੇ
@balwindersingh3803
@balwindersingh3803 2 ай бұрын
ਐਤਕੀਂ ਤਾਂ ਸੁੰਡੀ ਵੀ ਬੁਹਤ ਪੈ ਰਹੀ ਐ ਕਣਕ ਚ ਅੱਗ ਲੱਗੀ ਵਾਲੀ ਚ ਘੱਟ ਆ
@jograj8168
@jograj8168 2 ай бұрын
ਧੂਂਆਂ ਸਿਰਫ਼ ਕਿਸਾਨਾਂ ਦੀ ਪਰਾਲੀ ਹੀ ਆ ਪੰਜਾਬ ਵਿੱਚ ਜਿਹੜੀਆਂ ਫੈਕਟਰੀਆਂ, ਮਿੱਲਾਂ ਦਾ ਜਾਂ ਹੋਰ ਇੰਡਸਟਰੀਆਂ ਦਾ ਧੂਂਆਂ ਉਹ ਕਿਉਂ ਨੀ ਦਿਸਦਾ ਗੂਂਗੀਆਂ ਅੰਨੀਆ ਸਰਕਾਰਾਂ ਨੂੰ
@kulwindersingh-lz1ko
@kulwindersingh-lz1ko 2 ай бұрын
ਸੁਪਰਸੀਡਰ ਨਾਲ਼ ਬੀਜੀ ਹੋਈ ਕਣਕ ਚ ਸੁੰਡੀ ਪੈਂਦੀ ਆ , ਸਾਡੇ ਪਿੰਡਾਂ ਵੱਲ ਦੁਬਾਰਾ ਬੀਜ ਰਹੇ ਨੇ ਪਰਾਣਿਆ ਮਸੀਨਾ ਨਾਲ , ਸੁਪੀਰ ਸੀਡਰ ਦਾ ਨੁਕਸਾਨ ਆ , ਅਸੀ ਤੇ ਅੱਗ ਵੀ ਨੀ ਲਾਈ ਗੱਠਾ ਕਰਵਾਈਆ ਸੀ , ਹੁਣ ਸਾਰੀ ਕਣਕ ਨੂੰ ਸੁੰਡੀ ਪੈ ਗਈ , ਦੁਬਾਰਾ ਬੀਜ ਰਹੇ ਆ , ਹੁਣ ਸਾਨੂੰ ਸਰਕਾਰ ਨੇ ਖਰਚਾ ਵੀ ਨੀ ਦੇਣਾ . ਜੁਰਮਾਨਾ ਪੌਣ ਨੂੰ ਮੁਹਰੇ ਆ ਜਾਂਦੇ
@YadvindergillYaadigill
@YadvindergillYaadigill 2 ай бұрын
ਜੀਦਾ ਸਪਰੋਟਸ king ਫੈਕਟਰੀ aa ਉਹ ਬੰਦ ਹੋ ਸਕਦੀ aa
@tarlochansingh9133
@tarlochansingh9133 2 ай бұрын
ਜਿਹਨਾਂ ਤੇ ਪਰਚੇ ਕਰਨੇ ਨੇ ਉਧਰ ਤਾਂ ਪਰਸ਼ਾਸਨ ਵਾਲੇ ਦੇਖਦੇ ਵੀ ਨੀ ਕਿਉਂਕਿ ਜੇਬਾਂ ਗਰਮ ਕਰਦੇ ਨੇ ਉਹ
@singhdairyfarm4611
@singhdairyfarm4611 2 ай бұрын
ਦੀਵਾਲੀ ਤੇ ਕੋਈ ਪ੍ਰਦੂਸਣ ਨਹੀਂ ਹੁੰਦਾਂ 🙏🙏
@DavinderSingh-pw8nx
@DavinderSingh-pw8nx 2 ай бұрын
ਸਾਡੇ ਤਾਂ ਲੋਕਾਂ ਨੇ ਤਿੰਨ ਦਿਨ ਮਨਾਈ ਦਿਨ ਰਾਤ ਪਟਾਕਾ ਫੂਕਿਆ ਸਵੇਰੇ 6 ਵਜ਼ੇ ਤੋਂ ਰਾਤ ਨੂੰ 12 ਵਜ਼ੇ ਤੱਕ ਕਿਸੇ ਨੇ ਨਹੀਂ ਰੋਕਿਆ ਪ੍ਰਸ਼ਾਸਨ ਕੁੰਭਕਰਨ ਬਣ ਗਿਆ
@singhdairyfarm4611
@singhdairyfarm4611 2 ай бұрын
@DavinderSingh-pw8nx ਸਹੀ ਗੱਲ ਆ ਵੀਰ
@swarnsingh6145
@swarnsingh6145 2 ай бұрын
ਪ੍ਰਸਾਸ਼ਨ ਨੂੰ ਚਿੱਟੇ ਨਾ ਮਰ ਰਹੇ ਲੋਕ ਨਹੀ ਦਿੱਸ ਰਹੇ
@Harjindersingh376
@Harjindersingh376 2 ай бұрын
ਕਦੇ ਉਥੇ v ਚਲੇ ਜਾਇਆ ਕਰੋ ਜਿੱਥੇ ਸਾਡੀ ਮੰਡੀ ਵਿੱਚ ਫ਼ਸਲ ਰੁਲਦੀ ਹੈ ਉਥੇ ਚਲੇ ਚਲੋ ਜਿੱਥੇ ਸਾਡੇ ਨੌਜਵਾਨ ਚਿੱਟਾ ਪੀ ਕੇ ਮਰ ਰਹੇ ਨੇ ।ਉਥੇ ਵੀ ਜਾ ਕੇ ਪਰਚੇ ਕਰੋ ਜਿੱਥੇ ਮੇਰੇ ਦੇਸ਼ ਦਾ ਕਿਸਾਨ ਆਪਣੀ ਫ਼ਸਲ ਦੀ MSP ਲੈਣ ਲਈ ਧਰਨੇ ਤੇ ਬੈਠਾ ਹੈ ਅਤੇ ਉਸ ਉੱਤੇ ਗੈਸ ਗੋਲੇ ਸੁੱਟੇ ਜਾਂਦੇ ਹਨ ਤੇ ਲਾਠੀ ਚਾਰਜ ਕੀਤਾ ਜਾਂਦਾ ਹੈ। ਮੇਰੇ ਸੋਹਣੇ ਪੰਜਾਬ ਦੇ ਸਿਰ ਤੇ ਰੋਟੀ ਖਾਣ ਵਾਲਿਓ ਅਤੇ ਆਪਣੀ ਤਨਖਾਹ ਨਾਲ ਘਰ ਚਲਾਉਣ ਵਾਲੇ ਆਫਿਸਰ ਤੁਹਾਨੂੰ ਮੇਰੇ ਵਲੋ ਸਾਬਾਸ਼ ਹੈ ਜੀ।
@SardargurjeetSingh-r3t
@SardargurjeetSingh-r3t Ай бұрын
Akal Ton Anhy Sarkar Hay Ji
@sukhdhindsa6842
@sukhdhindsa6842 Ай бұрын
ਫੈਕ੍ਟਰੀਆਂ ਆਲੇ ਤੇ ਜ਼ੋਰ ਨੀ ਚਲਦਾ.. ਗਰੀਬ ਕਿਸਾਨ ਨਾਲ ਧੱਕਾ ਕਰਦੇ ਓ
@Pendu7078
@Pendu7078 Ай бұрын
ਪੱਤਰਕਾਰਾ ਤੇ ਪ੍ਰਸ਼ਾਸਨ ਨੂੰ ਇਕੱਲਾ ਕਿਸਾਨ ਹੀ ਦਿਖਦਾ ॥ ਜੇ ਇਹਨੀ ਹਿੰਮਤ ਆ ਨਸ਼ਾ ਵੇਚਣ ਆਲੇ ਆ ਨੂੰ ਫੜਲੋ ਜਾਕੇ!!!!!!
@sukhwinderSingh-jo8bj
@sukhwinderSingh-jo8bj Ай бұрын
ਮੈਂ army ch job ਕਰਦਾ ਮੇਰੇ ਪਿੰਡ 25/06/2024 ਨੂੰ ਮੇਰੇ ਪਿੰਡ ਲੜਾਈ ਹੋਈ ਸੁਣਵਾਈ ਨਹੀਂ ਐਸਐਸਪੀ Ferozepur Somya mishra ਓਹ ਕਹਨੀ ਕੁਝ ਨਹੀਂ ਹੋਣਾ ਇਹਨਾ ਬੁਰਾ ਹਾਲ ਪੰਜਾਬ ਪੁਲਿਸ ਸਭ ਤੋਂ ਵਧ ਫ਼ਿਰੋਜ਼ਪੁਰ ਦਾ
@ਬਲਵਿੰਦਰਸਿੰਘਢਿੱਲੋਂ
@ਬਲਵਿੰਦਰਸਿੰਘਢਿੱਲੋਂ 2 ай бұрын
ਮੇਰੇ ਪਿੰਡ ਦੇ ਨੇੜੇ ਤੇਲ ਸੋਧ ਕਾਰਖਾਨਾ ਹੈ ਜਿਥੇ 24ਘੰਟੇ ਅੱਗ ਵਾਲੀਆਂ ਚਿਮਣੀ ਲੱਚਦੀਆ ਨੇ ਕੋਈ ਓਹਨਾ ਤੇ ਵੀ ਜੁਰਮਾਨਾ ਲਗਾਓ ਜੀ
@jaspalSingh-e7h
@jaspalSingh-e7h 2 ай бұрын
ਦੀਵਾਲੀ ੳਉਪਰ ਜਦੋਂ ਪ੍ਰਦੂਸ਼ਣ ਫੇਲਦਾ
@childrencartoon9551
@childrencartoon9551 2 ай бұрын
👍✅
@tanvirbuttar6506
@tanvirbuttar6506 2 ай бұрын
ਐਸ ਐਸ ਪੀ ਅਤੇ ਡੀ ਸੀ ਨੂੰ ਖੇਤੀ ਬਾਰੇ ਕੀ ਗਿਆਨ ਹੈ ਜੇਕਰ ਇਹਨਾਂ ਨੂੰ ਖੇਤੀ ਦਾ ਇੰਨੀ ਜਾਣਕਾਰੀ ਹੈ ਤਾਂ ਡੀ ਸੀ ਅਤੇ ਐਸ ਐਸ ਪੀ ਆਪ ਖੁਦ ਖੇਤੀ ਕਿਉਂ ਨਹੀਂ ਕਰਦੇ ਇਹ ਦੋਵੇਂ ਆਫ਼ੀਸਰ ਮੰਡੀਆਂ ਵਿੱਚ ਕਿਉਂ ਨਹੀਂ ਗਏ ਜਦੋਂ ਕਿਸਾਨਾਂ ਦੇ ਝੋਨੇ ਦੀ ਖਜਲ ਖੁਆਰੀ ਹੋ ਰਹੀ ਸੀ ਅਤੇ 2320ਰੁਪਏ ਦੀ ਜਗ੍ਹਾ 2100 ਰੁਪਏ ਉਤੇ ਝੋਨੇ ਦੀ ਖਰੀਦ ਕੀਤੀ ਗਈ ਉਸ ਸਮੇਂ ਸ਼ੈਲਰ ਮਾਲਕਾਂ ਤੋਂ ਕਰੋੜਾਂ ਦੀ ਰਿਸ਼ਵਤ ਲੈਕੇ ਉਹਨਾਂ ਨੂੰ ਖੁਲੀ ਲੁੱਟ ਕਰਨ ਦਿੱਤੀ ਉਦੋਂ ਸੈਲਰਾਂ ਵਾਲਿਆਂ ਉੱਤੇ ਪਰਚੇ ਕਿਉਂ ਨਹੀਂ ਕੀਤੇ ਕਿਸਾਨ ਤੁਹਾਨੂੰ ਰਿਸ਼ਵਤ ਨਹੀਂ ਦੇ ਸਕਦਾ ਤਾਂ ਉਹਨਾਂ ਉਤੇ ਪਰਚੇ ਕਰ ਦਿੰਦੇ ਹੋ
@Bahadurshergil1965
@Bahadurshergil1965 Ай бұрын
ਐਨਾਂ ਜੋਰ ਨਸ਼ਾ ਰੋਕਣ ਲਈ ਲਾ ਲੈਂਦੀ ਫੈਕਟਰੀ ਵਾਲਿਆ ਤੇ ਕਾਰਵਾਈ ਕਰ ਲਿਆ ਕਰੋ ਪਰਚਾ ਕਰਨ ਤੋਂ ਇਲਾਵਾ ਕਰ ਕੀ ਸਕਦੇ ਓਂ ਗਰੀਬਾਂ ਤੇ ਧੌਂਸ ਵਿਖਾ ਸਕਦੇ ਓਂ ਐਨੀ ਕੁ ਔਕਾਤ ਐ ਤੁਹਾਡੀ
@amandeepmaan5968
@amandeepmaan5968 2 ай бұрын
ਛੋਟਾ ਕਿਸਾਨ ਦਾ ਆਸ਼ਾ ਟਰੈਕਟਰ ਜਮੀਨ ਤੇ ਕਾਬੂ ਨਹੀਂ ਕਰ ਸਕਦਾ SsP ਮੈਡਮ ਜੀ
@GurmeetSingh-m2c
@GurmeetSingh-m2c 2 ай бұрын
ਬਹੁਤ ਵਧੀਆ ਹੈ 🎉
@lalsingh2724
@lalsingh2724 2 ай бұрын
DC ਅਤੇ SSP ਨੂੰ ਪੁੱਛਣਾ ਚਾਹੁੰਦੇ ਆਂ ਕਿ ਕਿਸੇ ਨਸ਼ਾ ਵੇਚਣ ਵਾਲੇ ਨੂੰ ਫੜਿਆ ਐ ਕਦੇ ਹੈ ਕੋਈ ਜਵਾਬ
@paramjeetsinghbuttar1026
@paramjeetsinghbuttar1026 2 ай бұрын
ਪਟਾਕੇ ਵੀ ਪਰਾਲੀ ਨਾਲੋ ਜਿਆਦਾ ਨੁਕਸਾਨ ਪਹੁੰਚਾਉਣ ਵਾਲੇ ਹਨ ਇੰਨਾ ਤੇ ਰੋਕ ਲਗਾਈ ਜਾਵੇ ਜਰੂਰੀਨੀ ਪਟਾਕੇ ਚਲਾਉਣੇ
@RUBALPB02
@RUBALPB02 2 ай бұрын
ਪਰਾਲੀ ਮੈਡਮ ਦੇ ਘਰ ਦੇ ਬੂਹੇ ਅੱਗੇ ਢੇਰੀ ਕਰਕੇ ਆਵੋ,,,,,,, ਕਵੋ ਕੇ ਅੱਸੀ ਨੀ ਸਾੜੀ ਹੁਣ ਪਰਾਲੀ ਤੁਹਾਡੀ ਸਾਂਭ ਲਵੋ,,,,, ਪਰ ਢੇਰੀ ਆਪਾ ਇੱਥੇ ਕਰਨੀ,,,,
@GurjitSingh-h7u
@GurjitSingh-h7u 2 ай бұрын
ਧੂਆਂ ਤਾਂ ਫੈਕਟਰੀਆਂ ਨਾਲ ਹੁੰਦਾ ਕਿਸਾਨ ਦਾ ਕੋਈ ਕਸੂਰ ਨੀ ਅੱਗ ਤਾਂ ਪਹਿਲਾਂ ਵੀ ਲਗਾਈ ਜਾਂਦੀ ਸੀ ਇਸ ਟਾਇਮ ਫੈਕਟਰੀਆ ਬਹੁਤ ਘੱਟ ਸੀ
@surindersinghfauji9141
@surindersinghfauji9141 2 ай бұрын
ਜਦੋਂ ਤਕ ਨਹਿਰੀ ਪਾਣੀ ਪੰਜਾਬ ਨੂੰ ਨਹੀਂ ਦੇਂਦੇ ਉਨ੍ਹਾਂ ਚਿਰ ਹੋਰ ਫਸਲਾਂ ਬੀਜੋ ਤੇ ਝੋਨਾਂ ਬੀਜਣਾ ਬੰਦ ਕਰ ਦੇਣਾ ਚਾਹੀਦਾ ਹੈ। ਜਦੋ ਝੋਨਾ ਨਹੀਂ ਬੀਜਾਂ ਗੇ ਤੇ ਅੱਗ ਲਗਾਉਣ ਤੋਂ ਬਚ ਜਾਵੋਗੇ ਅਤੇ ਜ਼ਮੀਨ ਥੱਲਿਓਂ ਪਾਣੀ ਵੀ ਬਚਿਆ ਰਵੇਗਾ।
@sukhwantkaur1047
@sukhwantkaur1047 2 ай бұрын
ਪਰਾਲੀ ਚਕਾਓਣ ਦਾ ਫੋਨ ਨੰਬਰ ਗੁਰਦਵਾਰਿਆ ਚ ਅਨੈਸਮੈਟ ਕਰੋ
@ajaibsingh3873
@ajaibsingh3873 2 ай бұрын
ਫੈਕਟਰੀਆਂ ਵਿੱਚ ਪਰਾਲੀ ਜਲਣ ਲਈ ਕੀ ਜ਼ੁਰਮਾਨਾ ਲਾ ਰਹੇ ਹੋ?
@GurtejSingh-xo4zo
@GurtejSingh-xo4zo 2 ай бұрын
ਪਰਚੇ ਛੱਡ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਕਿਸਾਨਾਂ ਦੀ ਮਦਦ ਕਰਨ ਕਿਸਾਨਾਂ ਨੂੰ ਪਰੇਸ਼ਾਨ ਨਾ ਕਰਨ
@HarindersinghDhaliwal-ku4ft
@HarindersinghDhaliwal-ku4ft 2 ай бұрын
ਕੂੜਾ ਕਿੱਥੇ ਸੁੱਟੀਏ ਪਰਾਲੀ ਦਾ
@waheguru9224
@waheguru9224 2 ай бұрын
ਪੰਜਾਬ ਪ੍ਰਸ਼ਾਸਨ ਇਨ੍ਹਾਂ ਸਖ਼ਤ ? ਪਰ ਨਸ਼ੇ ਬੰਦ ਨਹੀਂ ਕਰ ਸਕਦਾ।
@RinkuDhanju-q4q
@RinkuDhanju-q4q 2 ай бұрын
Not provided for implement and other facility how do
@bhupindersingh5594
@bhupindersingh5594 2 ай бұрын
ਪਰਾਲੀ ਦਾ ਧੂੰਆਂ ਦਸ ਦਿਨ ਹੋ ਸਕਦਾ ਹੈ ਫਿਰ ੩੫੫ ਦਿਨ ਆਕਸੀਜਨ ਕਿੱਥੋਂ ਆਉਂਦੀ ਹੈ????
@happydhaliwal1200
@happydhaliwal1200 2 ай бұрын
ਟਰੈਕਟਰ ਤਾਂ ਉਹਦੇ ਕੋਲ ਆਸਾ ਕਿੱਥੇ ਹੈਪੀ ਸੀਡਰ ਜਾ ਸੁਪਰ ਸੀਡਰ ਖਿੱਚੋਗਾ ਨਾ ਜੱਟ ਦਾ ਕਸੂਰ ਆ ਨਾ ਮੁਆਜ਼ਮਾਂ ਦਾ ਦੋਸ਼ੀ ਸਰਕਾਰ ਆ
@SurjitSingh-zk9py
@SurjitSingh-zk9py 2 ай бұрын
ਯਾਰ ਐਤਕੀਂ ਪ੍ਰਦੂਸ਼ਣ ਨਾਲ ਬਹੁਤ ਬੁਰਾ ਹਾਲ ਹੋਇਆ ਲੋਕਾਂ ਦਾ
@sukhvinder5191
@sukhvinder5191 2 ай бұрын
Diwali dussera te ptakhe ban kro oho tuhada festival e
@gurirathour28
@gurirathour28 Ай бұрын
ਸਭ ਤੋਂ ਮਾੜਾ ਸਾਡਾ ਪ੍ਰਸ਼ਾਸਨ ਹੈ ਛੋਟਾ ਕਿਸਾਨ ਕੀ ਕਰੇ ਵਿਚਾਰਾ ਇਹਨਾਂ ਨੂੰ ਫੈਕਟਰੀਆਂ ਦਾ ਧੂਆਂ ਨਹੀਂ ਦਿਖਦਾ ਇਹਨਾਂ ਨੂੰ ਸਾਡੇ ਖੇਤਾਂ ਦੇ ਧੂਏ ਜਿਆਦਾ ਦਿਖਦੇ ਨੇ ਲੁਧਿਆਣੇ ਵਾਲਾ ਬੁੱਢਾ ਦਰਿਆ ਵੀ ਬੰਦ ਕਰਾਉਣ ਉਥੇ ਕਿਉਂ ਨਹੀਂ ਜਾਂਦੀ ਪੁਲਿਸ
@SS143-J7
@SS143-J7 2 ай бұрын
ਜੱਟ ਪਰਚੇ ਤੋਂ ਨਹੀਂ ਡਰਦਾ😂, ਆਪਣੀ ਗ਼ਲਤੀ ਨੀ ਮੰਨਦੇ ਬੱਸ ਧਰਨੇ ਲਾਉਣ ਜੋਗੇ ਆ
@AmanDeep-h7p3w
@AmanDeep-h7p3w Ай бұрын
👍🤣🤣🤣
@SinghGoldy-jk2lr
@SinghGoldy-jk2lr Ай бұрын
ਸਹੀ ਗੱਲ ਇੱਨਾ ਜੋਰ ਚਿੱਟੇਆ ਵਾਲਿਆਂ ਤੇ ਲਾਉ ਕਿਸਾਨਾ ਤੇ ਨੀ
@sukhwantsidhu4273
@sukhwantsidhu4273 2 ай бұрын
ਬਜ਼ਾਰ ਚ ਕੁੱਲ ਵਸਤੂ ਵਿੱਚ ਮਿਲਾਵਟ ਹੈ, ਉੱਥੇ ਕਾਰਵਾਈ ਕਿਉਂ ਨਹੀਂ ਕਰਦੇ ਪ੍ਰਸ਼ਾਸਨ ਜੀ।
@lord8965
@lord8965 2 ай бұрын
Jatt be like : ਲਨ ਤੇ ਤੂੰ ਤੇ ਤੇਰਾ ਪਰਚਾ 😂😂
@GurpyarSingh-r4w
@GurpyarSingh-r4w 8 күн бұрын
ਬਿਲਕੁਲ ਆਮ ਬਿਕਦਾ ਬਰਨਾਲਾ ਚ ਕੈਬਨਿਟ ਮੰਤਰੀ ਮੀਤ ਹੇਅਰ ਦਾ ਹਲਕਾ ਨਾਲੇ mp ਬੀ ਐ ਸੰਗਰੂਰ ਤੋਂ ਪਸਾਸਨ ਕਿੱਥੇ ਐ ਪੰਜਾਬ ਸਰਕਾਰ ਮੁਰਦਬਾਦ
@dycmmsignal2928
@dycmmsignal2928 2 ай бұрын
2500 ਜੁਰਮਾਨਾ 1ਲਖ ਸਰਕਾਰ ਵਕੀਲ ਨੁ ਦੇਵੇਗੀ ਮਕਦਮਾ ਲੜਨ ਲਈ
@LakhwinderSingh-oc3tv
@LakhwinderSingh-oc3tv Ай бұрын
Jai Jatt api jatt tu rabb ji 🐅🦁🙏🏾🙏🏾
@lakhwindersingh3351
@lakhwindersingh3351 2 ай бұрын
ਦਿੱਲੀ ਵੱਲੋਂ ਆਡਰ ਨੇ। ਮੰਤਰੀਆਂ ਦੇ ਬੱਚਿਆਂ ਦਾ ਸਾਹ ਲੈਣਾ ਔਖਾ ਹੋਇਆ ।
@jashansidhu6381
@jashansidhu6381 2 ай бұрын
ਚਿਟੇ ਵਾਲੇਆ ਨੂੰ ਇੰਜ ਲਭੇਆ ਜਾਵੇ ਤਾਂ ਚਿਟਾ ਖਤਮ ਨਾ ਹੋ ਜਾਵੇ ਛੋਟਾ ਕਿਸਾਨ ਨੂੰ ਕੀ ਵੱਡੇ ਨੂੰ ਕੁਝ ਵੀ ਸੰਦ ਨਹੀਂ ਮਿਲਦਾ ਕਿਵੇਂ ਆਹ ਭਾਸ਼ਨ ਛਾਂਟੀ ਜਾਂਦੇ ਹਨ 2%ਵੀਪਿਡਾ ਵਿਚ ਸੰਦ ਨਹੀਂ ਮਿਲਦਾ ਸਭ ਕਾਗਜ਼ੀ ਗਲਾਂ ਨੇ ਗਰਾਊਂਡ ਤੇ ਵੰਝ ਵੀ ਨਹੀਂ ਮਿਲਦਾ ਉਹ ਸ਼ਰੀਫ਼ ਆਦਮੀ ਸੀ ਉਸ ਨੇ ਸਿੱਧੀ ਸਚੀ ਗਲ ਕਹੀ ਹੈ ਪਤਰਕਾਰ ਅਐਵੇ ਮਾਇਕ ਮੂੰਹ ਤੁ੍ਨਦੇ ਫਿਰਦੇ ਨੇ ਪਿੰਡਾਂ ਦੀ ਗਰਾਊਂਡ ਰਿਪੋਰਟ ਲੈਕੇ ਬੋਲੀ ਅੰਨੀ ਸਰਕਾਰ ਨੂੰ ਗਰਾਊਂਡ ਰਿਪੋਰਟ ਦੇ ਕੇ ਸਰਕਾਰੀ ਨੌਕਰਾਂ ਵੀ ਦਸਨ
@amarpal8138
@amarpal8138 Ай бұрын
Very good kissan ekta jindabad
@ਜਗਦੀਸ਼
@ਜਗਦੀਸ਼ 2 ай бұрын
ਕਿਸਾਨਾਂ ਨੂੰ ਝੋਨੇ ਦੇ ਭਾਅ ਦੇ ਨਾਲ , ਪਰਾਲੀ ਦਾ ਭੀ ਮੁੱਲ ਦਿੱਤਾ ਜਾਵੇ ਤਾ ਜੋ ਕਿਸਾਨ ਆਵਦੇ ਸੰਦਾਂ ਨਾਲ ਪਰਾਲੀ ਵੱਢ ਕੇ ਉਹਨਾਂ ਫੈਕਟਰੀਆਂ ਵਿਚ ਸੁੱਟ ਕੇ ਆਵੇ ਜਿੱਥੇ ਪਰਾਲੀ ਤੋ ਬਾਲਣ ਵਾਲੀ ਕੋਲੇ ਵਰਗੀ ਚੀਜ਼ ਤਿਆਰ ਕੀਤੀ ਜਾਂਦੀ ਆ , ਇਸ ਨਾਲ ਕਿਸਾਨ ਨੂੰ ਮੁਨਾਫਾ ਭੀ ਹੋਵੇਗਾ ਅਤੇ ਪਰਾਲੀ ਦੀ ਸੰਭਾਲ ਭੀ ਅਤੇ ਪ੍ਰਦੂਸ਼ਨ ਤੋ ਭੀ ਬਚਿਆ ਜਾ ਸਕਦਾ , ਸਰਕਾਰਾਂ ਨੂੰ ਚੰਗੇ ਤੇ ਜ਼ਮੀਨੀ ਸੱਤਰ ਤੇ ਲਾਗੂ ਹੋਣ ਵਾਲੇ ਰੈਗੂਲੇਟਰੀ ਸਿਸਟਮ ਬਣਾਉਣੇ ਚਾਹੀਦੇ ਨੇ , ਜਿਸ ਵਿਚ ਹਾਰ ਇਕ ਦਾ ਫਾਇਦਾ ਹੋਵੇ, ਤਾ ਹੀ ਕੋਈ ਸਕੀਮ ਲਾਗੂ ਹੋ ਸਕਦੀ ਆ
@gurpreetbarar1440
@gurpreetbarar1440 Ай бұрын
ਡੀ ਸੀ ਤਾਂ ਬਾਈਆ
@SatpalSingh-pw1mt
@SatpalSingh-pw1mt 2 ай бұрын
ਕਿਸਾਨ ਸਹੀ
@deepbhaini8481
@deepbhaini8481 2 ай бұрын
ਪੰਜਾਬ ਸੂਬਾ ਬਣਿਆਂ ਸੀ ਕਿ ਇੱਥੇ ਪੰਜਾਬੀ ਦਾ ਵਾਸ ਰਹੇਗਾ ਤੇ ਪੰਜਾਬੀਓ ਤੁਸੀ ਆਂਪ ਦੇਖ ਲੋ ਬਹੀਏ ਆਕੇ ਕਮਿਸ਼ਨਰ ਤੇ ਵੱਡੇ ਰੈਂਕਾਂ ਤੇ ਆਕੇ ਕੰਮ ਕਰ ਰਹੇ ਨੇ ॥
@AzaanAhmed129
@AzaanAhmed129 Ай бұрын
Jatt is jatt❤❤
@ArshveerSingh-u8y
@ArshveerSingh-u8y Ай бұрын
ਵੈਲੀ ਪੁੱਤ ਸਰਦਾਰੇ ਦੇ
@sukdevsingh310
@sukdevsingh310 2 ай бұрын
Happy seedar nal sundi paindi hai os da hal daso
@bajwajyot9054
@bajwajyot9054 2 ай бұрын
Chitta wale nu labho eda fir kaha ge chnga kita gareeba nu tang krna bnd kro 🙏🙏🙏🙏
@ManjitSingh-cl9qz
@ManjitSingh-cl9qz 2 ай бұрын
ਤੁਸੀ ਕਿਸਾਨ ਤੇ ਪਰਚਾ ਦਰਜ ਕਰ ਸਕਦੇ ਓ ਫ਼ੈਕਟਰੀ ਵਾਲਿਆ ਤੇ ਨਹੀ ਕਿਉਕਿ ਫੈਕਟਰੀਆਂ ਦੀ ਆ ਚਿਮਨੀਆ ਵਿਚੋ ਫੁਲ ਨਿਕਲ ਦੇ ਨੇ
@treadinghints
@treadinghints 2 ай бұрын
ਕਿਸਾਨ ਸਹੀ ਆਵ , ਸਰਕਾਰ ਗਲਤ ਆ
@bajwajyot9054
@bajwajyot9054 2 ай бұрын
Pehla e ehna dukhi kita pya parcha ki krlu maut ta pehla udekde aa 😢😢😢
@Swaraj-el8ho
@Swaraj-el8ho 2 ай бұрын
kissan jindabad
@JaswinderSingh-si8rd
@JaswinderSingh-si8rd 2 ай бұрын
ਜਿਸ ਤਰ੍ਹਾਂ ਗੱਡੀਆਂ ਕਾਰਾਂ ਦਾ ਪ੍ਰਦੁਸ਼ਣ ਕਰਵਾ ਕੇ ਜੁਰਮਾਨੇ ਤੋਂ ਬਚਿਆ ਜਾ ਸਕਦਾ ਹੈ, ਇਸ ਤਰ੍ਹਾਂ ਜ਼ਿਮੀਂਦਾਰਾਂ ਤਰ੍ਹਾਂ ਦੇ ਖੇਤਾਂ ਹੱਲ ਹੋਣਾ ਚਾਹੀਦਾ ਹੈ।
@raghbirsandhawalia288
@raghbirsandhawalia288 2 ай бұрын
ਕੀ ਕਾਲੀਆਂ ਐਨਕਾਂ ਲਾਉਣੀਆਂ ਪੰਜਾਬ ਪੁਲੀਸ ਦੀ ਵਰਦੀ ਵਿੱਚ ਸ਼ਾਮਲ ਹੈ ??????? ਜੇ ਹੈ , ਫਿਰ ਦੂਸਰਿਆਂ ਨੇ ਕਿਉਂ ਨਹੀ ਲਾਈਆਂ ? ਜੇ ਨਹੀ ਹੈ , ਫਿਰ ਇਸ ਮੈਡਮ ਨੇ ਕਿਉਂ ਲਗਾਈਆਂ ??? ਬੀਬੀ ਦਾ ਖੜੇ ਹੋਣ ਦਾ ਨਖ਼ਰਾ ਦੇਖੋ ਜੀ।
@jotsingh289
@jotsingh289 2 ай бұрын
ਸਾਡੇ ਝੋਨੇ ਤੇ 200 ਰੁਪਏ ਕੱਟ ਲਾਇਆ ਝੋਨੇ ਚ ਨਮੀ 15 ਸੀ ਕੱਟ ਲਾਉਣ ਵਾਲਿਆ ਤੇ ਪਰਚਾ ਕੌਣ ਕਰੂਗਾ ਜਵਾਬ ਦੇਵੋ
@GopalSingh-jg7py
@GopalSingh-jg7py 2 ай бұрын
factories released oxygen?
@AmanDeep-y9d
@AmanDeep-y9d 2 ай бұрын
Kisan Ekta jindabad
@brarsingh-b6i
@brarsingh-b6i 10 күн бұрын
ਬਾਈ ਟਰੈਕਟਰ ਵੀ ਦੇਦਾ ਗੇ ਤੇ ਸੁਪਰਸੀਡਰ ਵੀ ਕਣਕ ਬੀਜ ਦੇ ਤੂੰ ਆਪ ਮੇਰੀ ਜੇ ਕਣਕ ਨਾ ਹੋਈ ਤਾ 22 ਕਵਾਟਲ ਦੇ ਸਾਬ ਨਾਲ ਪੈਸੇ ਦੇਜੇ ਤੂੰ ਦੇਦੀ ਭਾਵੇ ਐੱਸਐੱਸਪੀ ਸਾਹਿਬਾ ਸਾਡੇ ਤਾ ਕਣਕ ਹੁੰਦੇ ਨੀ ਸੁਪਰਸੀਡਰ ਨਾਲ ਸੁੱਡੀ ਪੈ ਜਾਂਦੀ ਆ
@joey634
@joey634 2 ай бұрын
ਕਿਸਾਨਾ ਨਾਲ ਧੱਕਾ ਰੋਟੀ ਹਾਜਮ ਨਹੀ ਹੋਣੀ,
@Babbal_sonia
@Babbal_sonia Ай бұрын
ਜੇ ਇਹ ਪਰਚੇ ਤੋਂ ਨਹੀਂ ਡਰਦੇ ਫੇਰ ਬਾਅਦ ਵਿੱਚ ਬੁੰਡ ਮਰਵਾਉਣ ਨੂੰ ਮਿਨਤਾਂ ਕਰਦੇ ਆ ਨਬੇੜ ਛੇਤੀ 👀 ਫੇਰ ਕੰਬੀ ਬੁੰਡ ਮਰਵਾਉਣ ਜਾਂਦਾ ਮੂੰਹ ਵਿੱਚ ਗੱਲ ਨਹੀਂ ਨਿਕਲਦੀ 🤨 ਪਰਚਾ ਦਰਜ਼ ਕਰੋ ਠੋਕ ਕੇ ਇਹੋ ਜਿਹੇ ਖੱਚਰਾਂ ਤੇ ਅਸੀਂ ਵੀ ਕਿਸਾਨੀ ਕਰਦੇ ਇਹੋ ਜਿਹੇ ਖੱਚ ਦੂਜੇ ਕਿਸਾਨਾਂ ਤੋਂ ਨੂੰ ਵੀ ਬਦਨਾਮ ਕਰਦੇ ਆ ਫਸਲ ਨੂੰ ਵੱਡਣ ਤੋਂ ਬਾਅਦ ਮਾੜ ਨਹੀਂ ਬੋਲਣਾ ਚਾਹੀਦਾ ਇਹ ਖੱਚ ਸ਼ਰੇਆਮ ਕਹਿੰਦਾ ਗੰਦ ਅਸੀਂ ਕੀ ਕਰਨਾ ਜੇ ਸੰਭਾਲਣ ਦੀ ਔਕਾਤ ਨੀ ਨਾ ਝੋਨਾ ਵੀ ਨਾ ਲਾਇਆ ਕਰੋ ਲੱਖ ਦੀ ਲਾਹਣਤ ਇਹੋ ਜਿਹੇ ਖੱਚਰਾਂ ਤੇ ਜਿਹੜਾ ਡਿਊਟੀ ਕਰਦੇ ਮੁਲਾਜ਼ਮਾਂ ਨੂੰ ਮਾੜਾ ਚੰਗਾ ਬੋਲਦਾ 👀🙏
@simerdeepsingh4699
@simerdeepsingh4699 Ай бұрын
ਹੁਣ ਵੇਖੋ ਆ ਕੇ ਵੱਡੇ ਸਿਆਣੇ ਅਫ਼ਸਰ ਟੱਟੂ ਦੇ ਅਫ਼ਸਰ ਆ ਹੁਣ ਵੇਖੋ ਆ ਕੇ ਪਿੰਡਾਂ ਚ ਤੁਹਾਡੇ ਛਿੱਤਰ ਵੱਜਣੇ ਹੁਣ ਕਣਕਾਂ ਦੇ ਕੀ ਪੱਲੇ ਆ ਸਾਰੀ ਕਣਕ ਨੂੰ ਸੁੰਡੀ ਪੈ ਗਈ ਜਿਹੜੀ ਸੁਪਰ ਸੀਡਰ ਨਾਲ ਬੀਜੀ ਲਿਆ ਪਤਾ ਹੁਣ ਕਿਸਾਨਾਂ ਦਾ ਕੀ ਹਾਲ ਆ ਤੁਹਾਡੀ ਕਣਕ ਦਾ ਸਹੀ ਉੱਗੀ ਜਾਂ ਨਹੀਂ ਪਤਾ ਕੁਝ ਹੈਗਾ ਨਹੀਂ ਗੱਲਾਂ ਕਰਦੇ ਆ ਨਸ਼ੇ ਵਾਲਿਆਂ ਵੱਲ ਗਏ ਕਿਸੇ ਵੱਲ ਕੀਤਾ ਪਰਚਾ ਕਿਸੇ ਤੇ ਜਾਂ ਕੋਈ ਫੜਿਆ ਉਦੋਂ ਤੇ ਉਸੇ ਸਮੇਂ ਲੱਖਾ ਲੈ ਕੇ ਛੱਡ ਦਿੰਦੇ ਰਿਸ਼ਵਤਖ਼ੋਰ ਅਫ਼ਸਰ ਸਾਰੇ
@HarbansSingh-v5w
@HarbansSingh-v5w 2 ай бұрын
ਜੋ ਪੰਜਾਬ ਵਿੱਚ ਹੋ ਰਿਹਾ ਹੇ ਓਧਰ ਕੋਈ ਕਾਰਵਾਈ ਨਹੀ ਪੰਜਾਬ ਵਿੱਚ ਕਿਨਾ ਜੁਲਮਾਂ ਦੀਆ ਹਦਾ ਪਾਰ
@LaviSidhu48
@LaviSidhu48 2 ай бұрын
Kisaan majdoor ekta jindabad ❤️💪
@JaspalKhalistania
@JaspalKhalistania 2 ай бұрын
Khalistan jindabad jindabad jindabad rahega
@ManpreetSingh-hg9gm
@ManpreetSingh-hg9gm 2 ай бұрын
ਕਿਸਾਨ ਮਜ਼ਦੂਰ ਆ ਔਰ ਸਹੀ ਭੀ
@gurjantfakkarjhanda5582
@gurjantfakkarjhanda5582 2 ай бұрын
ਕਿਸਾਨ ਜਿੰਦਾਬਾਦ ❤
@Arshdeepsingh-zj5qb
@Arshdeepsingh-zj5qb Ай бұрын
Bhai jo eh gddiya chlaunde a o ni ਪ੍ਰਦੂਸ਼ਣ krdiya dso bhai
@AjayMaurya-kr8vk
@AjayMaurya-kr8vk 2 ай бұрын
Gariba nu tang preshan karde ne jehde Wade Wade chor thug baithe ne ohna te karwayi karan da dum hai.nahi ohna di ta ji hazoori karde ne sarkari employees
@daljitsinghballing5143
@daljitsinghballing5143 2 ай бұрын
Kisan Zindabad 👍
It’s all not real
00:15
V.A. show / Магика
Рет қаралды 20 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Каха и дочка
00:28
К-Media
Рет қаралды 3,4 МЛН
ਪਾਕਿਸਤਾਨ ਜਾਣ ਦੀ ਦਿਲਚਸਪ ਕਹਾਣੀ|Intresting Podcast|Mani Parvez|@kaintpunjabi
46:08
It’s all not real
00:15
V.A. show / Магика
Рет қаралды 20 МЛН