No video

ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview

  Рет қаралды 1,246,620

Bolly Holly Baba

Bolly Holly Baba

2 жыл бұрын

ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview
#HouseTour #Kothi #Interview #SatnamJhandukeMansa #BollyHollyBaba
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 304
@jaswinderkaur4285
@jaswinderkaur4285 2 жыл бұрын
ਵਾਹਿਗੁਰੂ ਜੀ ਸਭ ਦੇ ਸੁਪਨੇ ਸੱਚ ਕਰੇ ਘਰ ਬਣਾਉਣ ਦੇ 🙏
@singhkalwant5888
@singhkalwant5888 2 жыл бұрын
Nk(n₱eOwlp
@rjvirsingh2703
@rjvirsingh2703 2 жыл бұрын
ਸਹੀ ਗੱਲ ਆ ਵਾਹਿਗੁਰੂ ਸਭ ਦੇ ਸੁਪਨੇ ਸਾਕਾਰ ਕਰਨ 👏👏
@AmarjitKaur-rr2gw
@AmarjitKaur-rr2gw 2 жыл бұрын
.
@dilpreetbaasi6251
@dilpreetbaasi6251 2 жыл бұрын
Jaswinder Tere v kare sapne pure Waheguru ji 🙏❤️
@jaswinderkaur4285
@jaswinderkaur4285 2 жыл бұрын
@@dilpreetbaasi6251 thankyou so much
@sukhwantsingh181
@sukhwantsingh181 2 жыл бұрын
ਵੀਰੇ ਵਾਹਿਗੁਰੂ ਆਪ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇਂ ਆਪਣੇਂ ਮਾਂ ਬਾਪ ਦੇ ਕਹਿਣ ਤੇ ਬਾਹਰ ਜਾਣ ਤੋਂ ਮੰਨਾ ਕਰਤਾ ਨਹੀਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਤੇ ਬਾਹਰ ਜਾਣ ਦਾ ਭੁਤ ਸਬਾਰ ਹੋਇਆ ਹੈ ਵਾਹਿਗੁਰੂ ਆਪ ਅਤੇ ਆਪ ਜੀ ਦੇ ਪੱਰਬਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਇਹੋ ਜਿਹੀ ਚੰਗੀ ਸੋਚ ਰੱਖਣ ਵਾਲ਼ੀ ਉਲਾਦ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਮੇਹਰ ਕਰੇ ਇਸ ਪਰਵਾਰ ਤੇ ਅਤੇ ਮੇਹਰ ਕਰੇ ਇਸ ਵੀਰ ਤੇ ਜਿਸ ਨੇਂ ਆਪਣੇਂ ਮਾਂ ਬਾਪ ਲਈ ਏਨੀ ਬੱਧੀਆਂ ਕੋਠੀ ਤਿਆਰ ਕਿਤੀ
@harpreetchanna01
@harpreetchanna01 2 жыл бұрын
ਸੀਮਿੰਟ ੲਿੱਟ ਜਾਂ ਬਲਾਕਾਂ ਦੀ ਅਸਲ ਚ ਲਾੲੀਫ ਮਿੱਟੀ ਦੀ ੲਿੱਟ ਨਾਲੋ ਬਹੁਤ ਘੱਟ ਹੈ ਵੱਧ ਤੋ ਵੱਧ 30-50 ਸਾਲ ...ਕਿੳੁ ਕਿ ੲਿਹ ਪਲਾਸਤਰ ਵਾਂਗ ਭੁਰਨ ਲਗਦੀ ਹੈ...ਮਿੱਟੀ ਦੀ ੲਿੱਟ ਦੇ 500 ਸਾਲ ਦੇ ਭਵਨ ੲਿਮਾਰਤਾਂ ਅਜੇ ਵੀ ਕਾੲਿਮ ਨੇ... ਨਲੇ ੲਿਸ ਨਾਲ ਠੰਡ ਗਰਮੀ ਦਾ ਵੀ ਜਿਅਾਦਾ ਫਰਕ ਨੀ ਪੈਣਾ...ੳੁਲਟਾ ਲੈਂਟਰ ਵਾਂਗ ਹੀ ਤਪਣਗੀਅਾਂ
@r-saab9359
@r-saab9359 2 жыл бұрын
Bilkul right
@preetgill7856
@preetgill7856 2 жыл бұрын
ਅਸੀਂ 2002 ਚੋ ਤੰਬੂਕਾ ਨਾਲ ਖੂਹ ਤੇ ਕਮਰੇ ਪਾਏ ਭਰਾਵਾਂ ਉੱਥੇ ਗਰਮੀਆਂ ਨੂੰ ਕੰਬਣੀਆਂ ਆਉਂਦੀਆਂ ਬੱਸ ਕਰਿਆ ਕਰੋ ਗੱਪਾਂ ਦੀ ਕੜਾਹ ਬਣਾਈ ਜਾਦੇ
@ramanmalhi9966
@ramanmalhi9966 2 жыл бұрын
😂😂😂😂😂
@gurjantsingh1944
@gurjantsingh1944 2 жыл бұрын
😃😄
@meetrandhawa5705
@meetrandhawa5705 2 жыл бұрын
😅😂 hhahahah
@preetkaur-fm7pc
@preetkaur-fm7pc 2 жыл бұрын
🙊🙊😛😛😛😛😝😝
@fatehsinghfateh6317
@fatehsinghfateh6317 Жыл бұрын
😀😀😀🤣🤣🤣🤣🤣🤣🤣🤣🤣
@VipanKumar-pm5wd
@VipanKumar-pm5wd 2 жыл бұрын
ਇਹ ਗੱਲ ਤਾਂ ਪੱਕੀ ਆ ਇਹ ਬਲੌਕਾਂ ਦੀਆਂ ਦੀਵਾਰਾਂ ਠੰਡੀਆਂ ਹੁੰਦੀਆਂ ਸਾਡੇ ਇਟਲੀ ਇਹੋ ਹੀ ਹੈ ਸਿਆਲ ਨੂੰ ਅੰਦਰ ਠੰਡਾ ਜਿਆਦਾ ਹੁੰਦਾ ਗਰਮੀ ਚ ਅੰਦਰ ਠੰਡਾ ॥
@JarnailSingh-ut5bw
@JarnailSingh-ut5bw 2 жыл бұрын
ਮਜਬੂਤ ਨਹੀਂ ਇਹ ਬਲੋਕਸ ਨੂੰ ਲੋਡ ਬੀਅਰਿੰਗ ਸਟਰਕਚਰ ਵਿੱਚ ਇਹ ਢਹਿ ਢੇਰੀ ਹੋ ਜਾਣਗੇ, ਛੋਟੇ ਭੂਚਾਲ ਨਾਲ ਹੀ ਤਰੇੜਾਂ ਆ ਜਾਣਗੀਆ।
@gurjeetrupaal4777
@gurjeetrupaal4777 2 жыл бұрын
ਜਨਾਬ ਸਾਡੇ ਘਰ ਇਹ ਬਲੋਕ 21 ਸਾਲ ਪਹਿਲਾਂ ਦੇ ਲੱਗੇ ਹੋਏ ਨੇ।ਇਹ ਕੋਈ ਨਵੀਂ ਤਕਨੀਕ ਨਹੀਂ ਹੈ ਤੇ ਨਾ ਹੀ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ।
@narindertumber6010
@narindertumber6010 2 жыл бұрын
Beautiful kothi god blessed you i love pind life better then city 🙏🏻🙏🏻🙏🏻🌹🌹
@harwindersinghuae6618
@harwindersinghuae6618 2 жыл бұрын
ਲੋਕਾ ਨੂੰ ਬੇਮ ਹੈ ਖ਼ੁਦ ਮਿਸਤਰੀ ਨੂੰ ਖਦ ਪੁੱਛ ਕੇ ਵੇਖੋ ਬਲੋਕ ਦੀ ਚਨਾਈ ਹੈ AC ਤਾ ਕਮਰੇ ਵਿਚ ਜਰੂਰ ਲੱਗਦਾ ਹੈ
@savitarani4462
@savitarani4462 2 жыл бұрын
Right out of country nlo apne desh nu hi perfect bnao khush rahoo
@Kuldeep-wb3uq
@Kuldeep-wb3uq 2 жыл бұрын
ਜੱਟੋ ਪੰਜਾਬ ਸਰਕਾਰ ਦੇ ਸਿਰ ਨੂੰ ਸੀਸਾ ਦਾਉ ਜਿੰਨਾ ਤੁਹਾਡਾ ਖੇਤੀ ਦੇ ਨਾਮ ਤੇ ਲਿਆ ਹੋਇਆ ਕਰਜਾ ਮਾਫ ਕਰ ਤਾਂ ਜਿਸ ਕਰਜੇ ਨੂੰ ਤੁਸੀ ਕਾਰਾ ਕੋਠੀਆਂ ਬਣਾਓਨ ਵਿੱਚ ਇਸਤਮਾਲ ਕੀਤਾ
@mrmandeepsingh
@mrmandeepsingh 2 жыл бұрын
kado hoya karja maf
@Jawanitekisani
@Jawanitekisani 2 жыл бұрын
bai apne ch dum hona chahida
@SukhdevSingh-ju1ie
@SukhdevSingh-ju1ie 8 күн бұрын
ਇਹ ਸਰਕਾਰ ਦੇ ਲਾਡਲੇ ਹਨ ਕਿੳ ਕਿੳਕਿ ਜੋ ਸਰਕਾਰ ਬਣਦੀ ਉਸ ਦਾ ਮੁੱਖੀ ਹਮੇਸ਼ਾ ਜੱਟ ਹੀ ਹੁੰਦਾ ਹੈ ਬੇਜੀਨੇ ਲੋਕੋ ਜਾਗ ਜਾੳ ਨਹੀਂ ਤਾਂ ਇਹ ਲੋਕ ਤੁਹਾਨੂੰ ਬਰਬਾਦ ਕਰ ਦੇਣ ਗੇ
@SukhdevSingh-ju1ie
@SukhdevSingh-ju1ie 8 күн бұрын
ਇਹ ਲੋਕ ਕਿਨੇ ਕਿਨੇ ਵੱਡੇ ਮਹੱਲ ਬਣਾ ਰਹੇ ਹਨ ਫਿਰ ਵੀ ਸਰਕਾਰ ਇਨਾਂ ਤੋਂ ਕੋਈ ਟੈਕਸ ਨਹੀਂ ਲਗਦੀ ਉਲਟਾ ਇਨਾਂ ਸਹੂਲਤਾਂ ਦੀ ਝੜੀ ਲਾ ਛੱਡੀ ਹੈ ਇਸ ਦੇ ਉਲਟ ਇਕ ਜੁਤੀਆਂ ਮੁਰੰਮਤ ਕਰਨ ਵਾਲੇ ਤੋਂ ਟੈਕਸ ਵਸੂਲਿਆ ਜਾਂਦਾ ਅਤੇ ਇਨਾਂ ਜਾਇਦਾਦਾ ਞਾਲਿਆਂ ਦੇ ਕਰਜੇ ਮੁਆਫ ਕੀਤੇ ਜਾਂਦੇ
@RandyJ-cc7wp
@RandyJ-cc7wp Жыл бұрын
ਯਾਰ ਇਸ ਮੀਡੀਏ ਕੋਲ ਕੋਈ ਖਬਰ ਨਹੀ ਹੈ ਦੇਣ ਵਾਸਤੇ ਮੈ ਤਾਂ ਹੈਰਾਨ ਹਾ ਇਹਨਾ ਲੋਕਾਂ ਤੇ ਪੰਜਾਬ ਦਾ ਮੀਡੀਆ ਲੋਕਾਂ ਦੇ ਬਣਦੇ ਘਰਾ ਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਕੇ ਫਿਰ ਵਿਉ ਲੈਂਦੇ ਹੋ ਕਿਆ ਬਾਤ ਹੈ। ਹਾਹਾਹਾਹਾ
@sukhdeep9885
@sukhdeep9885 2 жыл бұрын
ਉਹ ਬਾਈ ਗਰਮੀਂ ਇਹਨਾਂ ਦੇ ਕਮਰੇ ਆ ਚ ਵੀ ਆਉਦੀ ਆ ਦੁਬਈ ਚ ਕਿਨੇਂ ਸਾਲ ਪਹਿਲਾਂ ਦੇ ਲੱਗਦੇ ਆ ਇਹ ਸਾਲੇ ਮੀਡੀਆ ਵਾਲਿਆਂ ਨੂੰ ਕੰਮ ਨਹੀ ਜਿਥੇ ਖ਼ਬਰ ਦਿਖਉਣੀ ਉਹ ਦਿਖਾਉਣੀ ਨਹੀਂ ਤਬੂਕਾ ਦੀ ਬਣਿਆਂ ਇਸ ਵਿੱਚ ਦਿਖਉਣ ਵਾਲੀ ਕੀ ਗਲ ਹੱਦ ਆ
@harpreetgill7661
@harpreetgill7661 2 жыл бұрын
Brick structure is always better. Cement is radio active and should be used to minimum level.
@Roban_baath605
@Roban_baath605 Жыл бұрын
I think Brick is also radioactive
@gursewaksidhu7315
@gursewaksidhu7315 2 жыл бұрын
ਬਹੁਤ ਵਧੀਆ ਜੀ।
@gurmeetkaur9145
@gurmeetkaur9145 2 жыл бұрын
Excellent v knowledgeable v practical life-long style beautiful and useful much much better than bricks 👍
@SukhwinderSingh-vo9fq
@SukhwinderSingh-vo9fq 2 жыл бұрын
ਬਹੁਤ ਵਧੀਆ ਲੱਗਿਆ ਸਤਿਨਾਮ ਬਾਈ
@anjuthind4870
@anjuthind4870 2 жыл бұрын
Waheguru g mehr krn Veer g Waheguru g Di kirpa tohade te bni rhe
@HappySingh-qq3bd
@HappySingh-qq3bd 2 жыл бұрын
Title ch jatt likhna jurri sardar v likhi sk de aa matt bad ghto te sardar v vadho
@charanjeetsandhu1669
@charanjeetsandhu1669 2 жыл бұрын
ਬਹੁਤ ਵਧੀਆ
@gurpalsinghbhullar8949
@gurpalsinghbhullar8949 2 жыл бұрын
O punjab dio gussa o lokko a ਤਬੂਕ ਆ ਉਏ ਸਾਰੀਆ ਅਰਬ contrya ਚ ਏਨਾ ਨਾਲ ਈ ਘਰ ਬਣਦੇ ਆ ਏ ਜਿਹੜਾ ਤਬੂਕ ਹੰਦਾ ਏ 25 ਕਿਲੋ ਦਾ ਹੰਦਾ ਤੇ ਜਿਹੜਾ ਮਦਰੂਸ ਹੰਦਾ ਏ 40 ਕਿਲੋ ਦਾ ਏਨਾ ਨਾਲ ਅਰਬ ਕੰਟਰੀਆ ਚ ਘਰ ਬਣਦੇ ਤੇ ਏਨੇ ਵੀਰ ਨੇ ਵੀ ਬਣਾਿਆ
@mb-music-system2509
@mb-music-system2509 Жыл бұрын
mai south ch hi rehna karnataka talangna tamilnadu ch ehhi block use hunde aa ghar bnon nu apni aam itt nalo ehdi majbooti bohat yaada baaki machines bi bohat ne ehh block bnon wali
@parulsingh7439
@parulsingh7439 2 жыл бұрын
This is very fascinating to me , as I am also doing mtech in structural engineering.
@RamandeepSingh78600
@RamandeepSingh78600 2 жыл бұрын
Hi parul ji
@vickydhillon2441
@vickydhillon2441 2 жыл бұрын
Its not a new thing many builders are using this thing these block from a long time these are hollow block
@baljeetkaur2072
@baljeetkaur2072 2 жыл бұрын
Bahut khoob ji waheguru tuhanoo sarean nu hor vi jiada sukhi jeevan deve ji mere bete nu vi it company ton canada jaan da moka milea si par oh man baap karky nahin gea tuhadi sambhan nu jameen hai sada school transport da business hai jo nokari de naal father da sahara vi banda hai ji
@mohiderkaur3026
@mohiderkaur3026 2 жыл бұрын
Agar itt chune ( lime) di bnade tan ghar di life 1000 saal hundi
@JaskirtjassJaskirtjass
@JaskirtjassJaskirtjass 2 жыл бұрын
ਗੁਜਰਾਤ ਵਿੱਚ ਇੱਦਾਂ ਦੀ ਇੱਟਾ ਦਾ ਹੀ ਘਰ‌ ਪਾਉਂਦੇ ਆ ਏ ਤਾ ਆਮ ਗੱਲ ਆ
@sehajdeepsingh4418
@sehajdeepsingh4418 2 жыл бұрын
Well done 👍👌👏👏
@kulwinderkaur-hl9er
@kulwinderkaur-hl9er 2 жыл бұрын
Creative and eco friendly 👍
@SurinderSingh-vu6ur
@SurinderSingh-vu6ur Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਉਪਰ 🙏🙏
@v.kvlogssurplusinludhiana
@v.kvlogssurplusinludhiana 2 жыл бұрын
Amrit Maan vi piche karta bai Respect you.this is a good example For youth which are trying to abroad 🧑‍🎤
@Jawanitekisani
@Jawanitekisani 2 жыл бұрын
thnkew bhra
@harjapsingh8799
@harjapsingh8799 2 жыл бұрын
ਵਧਾਈਆਂ ਵੀਰੇ
@princebrar6994
@princebrar6994 2 жыл бұрын
ਸਰਕਾਰਾ ਕਹੀੰੰਦआ ਜੱਟ ਗਰੀਬ ਆ ਕਿਸਾਨ ਗਰੀਬ ਆ
@navneetkaurbhullar5198
@navneetkaurbhullar5198 2 жыл бұрын
Hnjiii jatt garib aa je kite koi rich aa ta fir kiii hoyeaa sc vekho jatta tu v zyada rich aaa eve ta mukesh ambani da kina debt maaff krdii govt o garib aa tusi jatta de baut virodh krde ooo, jo jameen jatta diii malkii aa kise tu khoo ke nhii liye, ohna diyan fasla da ohna nu rate mile mehnat daa ta o hor rich hon, schedule caste liye ta Ambedkar ji ne only 10 yearr keha siii aaj ta 100 saal ho gaye, jatt nu mardeyea garib kardyea osdiii malki v khoi gayyii
@fanbhagwantMaanda
@fanbhagwantMaanda 2 жыл бұрын
Sachi gall AA veer
@arshbrar6162
@arshbrar6162 2 жыл бұрын
ਵੀਰ ਜੀ ਸਾਰੇ ਅਮੀਰ ਨਹੀ ਹੁੰਦੇ
@arshbrar6162
@arshbrar6162 2 жыл бұрын
ਸਾਰੇਆ ਨੂੰ ਇੱਕ ਨਿਗਾਹ ਨਾਲ ਨਾ ਦੇਖੋ ਵੀਰ ਜੀ
@fanbhagwantMaanda
@fanbhagwantMaanda 2 жыл бұрын
@@arshbrar6162 Jaat takreeban 75% ammir Han. Majbi sikh,boriyea sikh,Rai sikh , chamar,ghumyar 25% Amir te 75% greeb Han kive ek nigh nal dekiye
@HarpalSingh-uv9ko
@HarpalSingh-uv9ko 2 жыл бұрын
Nice
@RajveerSingh-ze8is
@RajveerSingh-ze8is 2 жыл бұрын
ਕੋਈ ਇਹ ਦਸ ਸਕਦਾ ਇਹ ਕਿੱਥੇ ਇਹ ਪਿੰਡ city koi ਨਬਰ ਇਹ ਮੁੰਡੇ ਦਾ ਜਿਸ ਦੇ ਕੋਠੀਆ 🙏
@balwindesingh2610
@balwindesingh2610 2 жыл бұрын
Jhanduke district mansa
@HarjinderSingh-pt2ln
@HarjinderSingh-pt2ln 2 жыл бұрын
Wahaguru mehr kare tera te bharra 🙏🏽🙏🏽🙏🏽🙏🏽
@pawanthapar6869
@pawanthapar6869 2 жыл бұрын
Very beautiful
@guneet1367
@guneet1367 2 жыл бұрын
Eh ta aam hogya
@balwindervirk9138
@balwindervirk9138 Жыл бұрын
Very Nice 👍
@sarbjitkaur2648
@sarbjitkaur2648 Жыл бұрын
bahut vadiya
@jagdeepkaur2393
@jagdeepkaur2393 2 жыл бұрын
V nice bro
@vishalsing6604
@vishalsing6604 2 жыл бұрын
Nice bro
@mansimar43
@mansimar43 2 жыл бұрын
ਇਹਨੂੰ ਤਾਬੂਕ ਕਹਿੰਦੇ ਨੇ , ਇਹਨਾ ਦੀ ਉਮਰ 15 ਸਾਲ ਹੈ , ਇਹ ਗਰਮੀ ਵਿੱਚ ਵੀ ਤਪਦੇ ਬਹੁਤ ਨੇ , ਗੱਪ ਨਾ ਛੱਡੋ
@karangillkarangill4586
@karangillkarangill4586 2 жыл бұрын
bahut kent 👌👌👌👌👌👌👌👌👌👌👌👌👌👌
@user-tz3ln6su5w
@user-tz3ln6su5w 2 жыл бұрын
Pind heran tehsil raikot v ban rahi enna itta naal video bnon
@bhupinderkumar2609
@bhupinderkumar2609 2 жыл бұрын
3 saal pahla merra veer Raman g nyy kothi bna k tyaar krti c
@noneed2294
@noneed2294 2 жыл бұрын
ਚੁਗਾਠਾਂ ਦਾ ਕੀ ਸਿਸਟਮ ਆ
@lakhvirsingh6379
@lakhvirsingh6379 2 жыл бұрын
Beautiful
@MandeepSingh-ce6ue
@MandeepSingh-ce6ue 2 жыл бұрын
jordar💪💪💪💝💝🤝🤝💐💐💐
@suchasinghbajwa2917
@suchasinghbajwa2917 2 жыл бұрын
Good 22 g
@arvinderkaur8043
@arvinderkaur8043 2 жыл бұрын
Very nice👍👍
@iqbaljohal3600
@iqbaljohal3600 2 жыл бұрын
Very nice bir ji
@kalagoyal2877
@kalagoyal2877 2 жыл бұрын
Very.nice.thinking👌🏼👌🏼👌🏼👌🏼👌🏼😘😘😘🖤🖤maa.bapp.mohh.diyya.tanda.hunde.ne.veer.love.you👌🏼👌🏼👌🏼🙊🙊🙊
@sonumand9241
@sonumand9241 2 жыл бұрын
Hahahah bahi duhi buht a lagde par koi fida nhi jdo 🌧️🌧️🌧️ panda Pani as de andr janda
@rubydhillon7124
@rubydhillon7124 2 жыл бұрын
very nice Mr satnam singh
@ranjodhsingh9821
@ranjodhsingh9821 2 жыл бұрын
ਉਹ ਵੀਰ ਇਥੇ 50੍ ਬਣੀਆਂ ਐਵੇਂ ਫੁਕਰੀ ਮਾਰੀ ਜਾਣਾ ਅਮ੍ਰਿਤਸਰ ਵਿੱਚ ਬਣੀਆਂ ਨੂੰ 20ਸਾਲ ਹੋ ਗਾਏ
@Sarbjeetkaur-pw9ik
@Sarbjeetkaur-pw9ik 2 жыл бұрын
Nice aa
@JaswinderSingh-zk6fh
@JaswinderSingh-zk6fh 2 жыл бұрын
Nice
@surjitpaul5804
@surjitpaul5804 2 жыл бұрын
ਲਗਦਾ Ac ਲਾਉਣ ਦੀ ਜਰੂਤ ਪੇਣੀ
@deeppunjabtocanada6919
@deeppunjabtocanada6919 2 жыл бұрын
ਵਾਹਿਗੁਰੂ ਜੀ
@sohajhamat6123
@sohajhamat6123 2 жыл бұрын
wmk chardi kla ch rho veere eda hi😍😍😍🙏🙏🙏
@rajveersidhu3020
@rajveersidhu3020 2 жыл бұрын
Sirra party hogi satnam y
@gurcharansingh8887
@gurcharansingh8887 2 жыл бұрын
ਬਾਈ ਜੀ ਆਪਣਾ ਪਿੰਡ ਅਤੇ ਫ਼ੋਨ ਨੰਬਰ ਜ਼ਰੂਰ ਦਿਓ
@22rajkiteasebrar10
@22rajkiteasebrar10 2 жыл бұрын
22bahut video videos lagi veer g
@a-znewstv5248
@a-znewstv5248 Жыл бұрын
Veer ji tuhadi soch bohut vdia aa ji
@drsukhdevsingh3120
@drsukhdevsingh3120 2 жыл бұрын
Very nice 👍
@ranjodhsingh5641
@ranjodhsingh5641 2 жыл бұрын
Waheguru waheguru waheguru waheguru waheguru ji
@sarbrohan4787
@sarbrohan4787 2 жыл бұрын
Y punjabi bahut ghaint lggi
@avtartari8835
@avtartari8835 2 жыл бұрын
Good bro
@lahoriya396
@lahoriya396 Жыл бұрын
Bahut loka ne bnai a pind sade kuj saal pehlo eh ajj da trend thori a kite baki faida bahut a es da
@GagandeepSingh-cc9uc
@GagandeepSingh-cc9uc 2 жыл бұрын
Niccc veer ggg
@LakhwinderSingh-oc3tv
@LakhwinderSingh-oc3tv Жыл бұрын
🤗🤗🤗🤗🤗 Jatt vi very nice 🙏🙏
@navneetkaurbhullar5198
@navneetkaurbhullar5198 2 жыл бұрын
Hnjiii jatt garib aa je kite koi rich aa ta fir kiii hoyeaa sc vekho jatta tu v zyada rich aaa eve ta mukesh ambani da kina debt maaff krdii govt o garib aa tusi jatta de baut virodh krde ooo, jo jameen jatta diii malkii aa kise tu khoo ke nhii liye, ohna diyan fasla da ohna nu rate mile mehnat daa ta o hor rich hon, schedule caste liye ta Ambedkar ji ne only 10 yearr keha siii aaj ta 100 saal ho gaye, jatt nu mardeyea garib kardyea osdiii malki v khoi gayyii
@jaskiratsinghpurewal6698
@jaskiratsinghpurewal6698 2 жыл бұрын
Jatt Punjab de malk aa 1000sala to jmina sade kol aa koi muft ni miliya..pta nhi sade lok a nu ki ho gya bde vichare jhe de Darke gal karde duje loka nal ..Sadi fasla free de hisab nal sarkara chukdiya ta karke ehna greeba nu free atta milda...Eh jehre jatta da virod karde ih sab jatta de virodi ne..Eh lok sadiya jmeena to sarde...Jatt di marji chahe kothi bnaye chahe gaddi lwe....Sade lok apna eka krn sab kuj shi ho skda...
@kamaldeepwalia3754
@kamaldeepwalia3754 2 жыл бұрын
in Australia r in other countries they make like this,put insulation to keep it hot n cold
@harrykambo1987
@harrykambo1987 2 жыл бұрын
yaar tusi saria devaara 18 inch diya bnayo ghar thanda and winter ch garam rahega . like jidda purane rajai (king) de mahal dekh lo . kafi thande hunde . wall jini 18 or 23 di hou . atmosphere da jyada farak nahi penda.
@asggaming2243
@asggaming2243 2 жыл бұрын
Veer ji bahot vadia kothi haa ji 🏘️ veer ji sade pind vi ek cement vali brick nal kothi teyar kiti ha
@reetgill7779
@reetgill7779 2 жыл бұрын
Kenddaa grmi ch thand lgu te sardian ch thnd ni lgni . Fr grmian ch thnd kidro aa jndi😂
@jagseerbawa6591
@jagseerbawa6591 2 жыл бұрын
Y ਸਾਰਾ ਖਰਚਾ ਕਿੰਨਾ ਕੁ ਆਇਆ
@ramanmannan372
@ramanmannan372 2 жыл бұрын
All gulf chh eho bande
@navtejsinghkhosa8705
@navtejsinghkhosa8705 2 жыл бұрын
Very nice
@rajwantkaur7458
@rajwantkaur7458 2 жыл бұрын
Baut wadia g
@user-zx3kt3nj5k
@user-zx3kt3nj5k 2 жыл бұрын
Eh taknik bht purani ho chuki aa enu heloblock kehnde bombay pune wrgiya city ch ch eh 40 saal pehla to tyar krde
@mandhillon267
@mandhillon267 2 жыл бұрын
Very nice 👍👍👍👍👍
@binderdhaliwal8802
@binderdhaliwal8802 2 жыл бұрын
Salute aw vire
@navjot4025
@navjot4025 2 жыл бұрын
Ena bricks nal 2001 ch shops bnaian ...majboot bahut a per thanda ni....21 sal ton use kar rehan
@harpreetnikka7006
@harpreetnikka7006 2 жыл бұрын
V good satnam bro
@vijaybruce9628
@vijaybruce9628 2 жыл бұрын
Akal University talwandi sabo is blook naal he bni aw te bani nu v bhout time hogya
@jaskaransingh6804
@jaskaransingh6804 2 жыл бұрын
ਆ ਵਿਚ ਜਾਤ ਲਿਖਣੀ ਜ਼ਰੂਰੀ ਹੁੰਦੀ ਆ
@mantejrandhawa5173
@mantejrandhawa5173 2 жыл бұрын
Tahanu kahdiyaan mirchaan laggi jandiyaan
@amandeepkhattra8166
@amandeepkhattra8166 2 жыл бұрын
Hnji jruri hundi aa😂😂😂
@kavinroots8113
@kavinroots8113 2 жыл бұрын
ਇਕ ਦੋ ਬੈਂਕਾਂ ਨੂੰ ਮੜ ਤਾਂ ਹੋਵੇਗਾ।ਲਿਮਿਟ ਲੈ ਕੇ
@GaganSingh-ss1fl
@GaganSingh-ss1fl 2 жыл бұрын
ਹਾਂਜੀ ਦੁਬਈ ਚ ਵੀ ਮੇ ਦੇਖਿਆ
@jatinderkaur4685
@jatinderkaur4685 2 жыл бұрын
Good job💯👍👏
@pb._.31670
@pb._.31670 2 жыл бұрын
Bhut vadea satnam bai
@varindersingh6848
@varindersingh6848 2 жыл бұрын
Very nice bro
@rjvirsingh2703
@rjvirsingh2703 2 жыл бұрын
ਵੀਰ ਜੀ ਪਿੰਡ ਕਿਹੜਾ ਹੈ ਨੰਬਰ ਦਿਓ
@MandeepSingh-hi3ro
@MandeepSingh-hi3ro 2 жыл бұрын
Iss nu tabook kehde ne gulf vich v eh he lagde ne garmi karke
@jagjeetsingh7972
@jagjeetsingh7972 2 жыл бұрын
Nice kothi
@hardeepcarpanterjhanduke90
@hardeepcarpanterjhanduke90 2 жыл бұрын
Nice brother 👍
@palvindersingh528
@palvindersingh528 2 жыл бұрын
Bro block market ch mil jande hai ki nhi ,pls tell i also want this block
@KulwantKaur-gx5gy
@KulwantKaur-gx5gy 2 жыл бұрын
Rate per piece
@Jawanitekisani
@Jawanitekisani 2 жыл бұрын
70
@sarbjitkaur2648
@sarbjitkaur2648 Жыл бұрын
👍👍
@kiransidhu6141
@kiransidhu6141 2 жыл бұрын
ਪਿੰਡ ਕਿਹੜਾ ?
@bakhsishsingh209
@bakhsishsingh209 2 жыл бұрын
Jhanduke dist Mansa
The Giant sleep in the town 👹🛏️🏡
00:24
Construction Site
Рет қаралды 16 МЛН
Get 10 Mega Boxes OR 60 Starr Drops!!
01:39
Brawl Stars
Рет қаралды 13 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 7 МЛН
The Giant sleep in the town 👹🛏️🏡
00:24
Construction Site
Рет қаралды 16 МЛН