No video

ਜੱਟ ਨੇ ਧਰਤੀ ਠੰਢੀ ਕਰਨ ਦੇ ਫ਼ਾਇਦੇ ਦੱਸੇ ।। ਪਾਣੀ ਬਾਰਬਾਦ ਨਹੀ ਹੁੰਦਾ ।।

  Рет қаралды 1,642

ਬਰਾੜ ਬਠਿੰਡੇ ਵਾਲਾ Brar Bathinde Wala

ਬਰਾੜ ਬਠਿੰਡੇ ਵਾਲਾ Brar Bathinde Wala

Күн бұрын

ਜੱਟ ਨੇ ਧਰਤੀ ਠੰਢੀ ਕਰਨ ਦੇ ਫ਼ਾਇਦੇ ਦੱਸੇ ।। ਪਾਣੀ ਬਾਰਬਾਦ ਨਹੀ ਹੁੰਦਾ ।।

Пікірлер: 2
@KisanFarm13
@KisanFarm13 2 ай бұрын
ਜਿਸਨੇ ਪਾਣੀ ਬਚਾਉਣਾ ਉਹ cold drinks ਵਾਲੀਆਂ ਫੈਕਟਰੀਆ ਬਾਰੇ ਬੋਲੇ ਜਿੱਥੇ ਸਭ ਤੋਂ ਵੱਧ ਪਾਣੀ ਦੀ ਬਰਬਾਦੀ ਹੁੰਦੀ ਹੈ ਝੋਨੇ ਚ ਤੇ ਬਹੁਤ ਘੱਟ ਪਾਣੀ ਲੱਗਦਾ ਉਹ ਵੀ ਧਰਤੀ ਨੂੰ ਲੱਗਦਾ ਪਾਣੀ ਵੀ ਜੱਟ ਬਚਾਵੇ ਤੇ ਵਾਤਾਵਰਣ ਵੀ ਜੱਟ ਬਚਾਵੇ ਸਭ ਤੋ ਜ਼ਿਆਦਾ ਪ੍ਰਦੂਸਣ ਫੈਕਟਰੀਆ ਕਰਦੀਆਂ ਨੇ ਮੈਨੂੰ ਕਿਸੇ ਫੈਕਟਰੀ ਚ ਦਰੱਖਤ ਦਿਖਾ ਦਿਓ ਬੁੱਢੇ ਨਾਲੇ ਦਾ ਗੰਦਾ ਪਾਣੀ ਜੋ ਫੈਕਟਰੀਆ ਚੋ ਆਉਂਦਾ ਉਸਨੂੰ ਸਤਲੁੱਜ ਦੇ ਸਾਫ ਪਾਣੀ ਚ ਸੁੱਟਿਆ ਜਾ ਰਿਹਾ ਇਹ ਕੰਮ ਕਿਸੇ ਕਿਸਾਨ ਦਾ ਨੀ ਸਰਕਾਰ ਦਾ ਕਿੰਨੀਆਂ ਸਰਕਾਰਾਂ ਆ ਕੇ ਚਲੀਆ ਗਈਆ ਕਿਸੇ ਨੇ ਕੁੱਝ ਨੀ ਕਰਿਆ ਕਿਸਾਨ ਕਿਹੜਾ ਕੱਲਾ ਸਾਹ ਲੈਦਾ ਹਰੇਕ ਘਰ ਚ 2 ਕੁੱਖ ਖੇਤ ਕਿੱਲੇ ਦੇ ਹਿਸਾਬ ਨਾਲ 10 ਰੁੱਖ ਫੈਕਟਰੀ ਚ 100 ਕੁੱਖ ਦੁਕਾਨ ਵਾਲਾ 1 ਕੁੱਖ ਤੇ ਹਰੇਕ ਪਿੰਡ ਦੀ ਪੰਚਾਇਤੀ ਜ਼ਮੀਨ ਚ ਇੱਕ ਕਿੱਲੇ ਚ ਜੰਗਲ ਲਾਉਣਾ ਜ਼ਰੂਰੀ ਹੈ ਇਸਤੋ ਇਲਾਵਾ ਸਕੂਲ ਕਾਲਜ ਹਸਪਤਾਲ ਚ ਵੀ ਕੁੱਖ ਲੱਗਣ ਤੇ ਪਾਣੀ ਲਈ ਸਭ ਤੋਂ ਪਹਿਲਾਂ ਸਰਕਾਰ ਬੁੱਢੇ ਨਾਲੇ ਤੇ ਸਤਲੁੱਜ ਦਾ ਹੱਲ ਕਰੇ ਤੇ ਹੋਰ ਫ਼ਸਲਾਂ ਤੇ MSP ਦਵੇ ਤੇ ਝੋਨੇ ਤੇ ਪਾਬੰਦੀ ਲਗਾਵੇ
@sukhdevkaur2696
@sukhdevkaur2696 2 ай бұрын
Over acting
هذه الحلوى قد تقتلني 😱🍬
00:22
Cool Tool SHORTS Arabic
Рет қаралды 90 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 90 МЛН