KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਦੇਖੋ ਸੀਰੀ ਨੇ ਕੀ ਕਰਤਾ ਜੱਟ ਸਾਮਣੇ ਕਹਿੰਦਾ ਹੁਣ ਬੋਲ
13:43
ਦਿੱਲੀ ਨਾ ਜਾਣ ਵਾਲੀਆ ਨੂੰ ਕਿਵੇ ਸਿੱਖਿਆ ਸਬਕ ਪਿੰਡੋ ਪਿੰਡੀ ਕੁੱਟਮਾਰ ਕੀਤੀ
17:04
Farmer narrowly escapes tiger attack
00:20
I thought one thing and the truth is something else 😂
00:34
The IMPOSSIBLE Puzzle..
00:55
coco在求救? #小丑 #天使 #shorts
00:29
ਜੱਟ ਨੇ ਲਾਲਚੀ ਸੀਰੀ ਨਾਲ ਕੈਪਟਨ ਵਾਲੀ ਕੀਤੀ ਦੇਖੋ ਸਾਰੇ
Рет қаралды 1,110,336
Facebook
Twitter
Жүктеу
1
Жазылу 1,1 МЛН
Chacha Wow Records
Күн бұрын
Пікірлер: 502
@aksahtamkot7390
4 жыл бұрын
ਜੋ ਸਮਝ ਗਿਆ ਵੀ ਕੀ ਸਿਖਿਆ ਮਿੱਲੀ ਆ like krk dsso
@meharsingh6733
3 жыл бұрын
ਬਾਈ ਜੀ ਇਸ ਐਪੀਸੋਡ ਰਾਹੀਂ ਕੈਪਟਨ ਸਰਕਾਰ ਦੇ ਨੱਕ ਤੇ ਜੁੱਤੀ ਮਾਰੀ ਹੈ। ਵਧਾਈ ਦੇ ਹੱਕਦਾਰ ਹੋ।
@buntyjatt5567
4 жыл бұрын
ਵੀਰ ਜੀ ਤੁਹਾਡੀ ਵੀਡਿਓ ਵੇਖ ਕੇ ਧਰਮ ਨਾਲ ਰੂਹ ਖਿੜ ਜਾਂਦੀ ਏ ਜਿਊਂਦੇ ਵੱਸਦੇ ਰਹੋ ਰੱਬ ਤੁਹਾਨੂੰ ਖੁਸ਼ ਤੇ ਚੜਦੀ ਕਲਾ ਵਿਚ ਰੱਖੇ ਤੇ ਤੁਸੀ ਐਵੇਂ ਹੀ ਵਧੀਆ ਵਧੀਆ ਵੀਡਿਓ ਬਣਾਈ ਜਾਓ ਲੋਕਾ ਦਾ ਮਨੋਰੰਜਨ ਕਰਦੇ ਰਹੋ
@ravinderravi7379
3 жыл бұрын
👍👍👍
@dcheema3347
4 жыл бұрын
ਬਹੁਤ ਵਧੀਆ ਸੰਦੇਸ਼ ਦਿੱਤਾ ਜਿਉਂਦੇ ਵਸਦੇ ਰਹੋ ਵੀਰੋ
@randeepsinghchahal.2400
2 жыл бұрын
ਬਾਈ ਯਾਰ ਤੁਹਾਡੀ ਵੀਡੀਓ ਤਾਂ ਬਹੁਤ ਹੀ ਵਧੀਆ ਹੁੰਦੀਆਂ ਨੇ। ਪਰ ਜਿਹੜਾ ਲੇਡੀਜ਼ ਪਾਤਰ ਨਕਲੀ ਪਾਉਣ ਨਾਲ ਸਾਰੀ ਵੀਡੀਓ ਦਾ ਸਵਾਦ ਖ਼ਰਾਬ ਹੋ ਜਾਂਦਾ ਹੈ। ਤੇ ਵੀਡੀਓ ਵਿੱਚ ਨਕਲੀ ਪੁਣਾਂ ਜਿਆਦਾ ਲੱਗਦਾ ਹੈ। ਇਸ ਲਈ ਵੀਰ ਜੀ ਬੇਨਤੀ ਹੈ ਕਿ ਨਕਲੀ ਦੀ ਜਗ੍ਹਾ ਅਸਲੀ ਪਾਤਰ ਨੂੰ ਤਰਜੀਹ ਦੇਵੋ। ਧੰਨਵਾਦ।
@harmansandhu5250
4 жыл бұрын
ਮੈ ਭਾਨਾ ਭਗੌੜਾ ਤਹੁਡੇ ਕਰਕੇ ਵੀਡੀਓ ਵੇਖਦਾ ਵਾ ਉਹ ਵੀ ਆਪਣੀ ਫੈਮਲੀ ਨਾਲ ਗੰਦ ਬੋਲਣਾ ਤੁਸੀਂ ਜੋ ਬੰਦ ਕਰ ਦਿੱਤਾ ਉਸ ਲਈ ਧੰਨਵਾਦ ਹੁਣ ਵੀਡੀਓ ਆਪਣੀ ਫੈਮਲੀ ਨਾਲ ਵੇਖਦੇ ਆ 👌👌👌👌👌👌👌❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jagjitsingh7567
4 жыл бұрын
Eo
@Pb03Harman
4 жыл бұрын
Hello bi ji
@Amanaman-lw4fq
3 жыл бұрын
🙂🙂🙂
@karan8984
3 жыл бұрын
Bai video chlde paana krke aaa
@HarjeetSingh-ig6ty
3 жыл бұрын
H. J. J. J. G. J. K. J. G. G. J. H. H. G. G. F. Y.
@jasspreet1023
4 жыл бұрын
ਸਿਰਾ ਮਿੰਟੂ ਜੱਟ 👌👌👌👌
@manpreetmanna9435
3 жыл бұрын
Mentu Siri masoor aa
@gurbindersingh8113
4 жыл бұрын
ਬਹੁਤ ਸੋਹਣਾ ਸੰਦੇਸ਼ ਦਿੱਤਾ ਬਾਈ
@zmansaloon4935
4 жыл бұрын
ਭਾਨਾ ਭਗੋੜਾ ਬਹੀ good ਬਹੁਤ ਵਧੀਆ msg
@SukhwinderSingh-mv7rd
4 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 🔥👍 ਭਾਨਾ ਸਿਰਾ ਐਕਟਰ
@jak8570
4 жыл бұрын
ਇਕੋ ਇਕ ਹੱਲ ਖਾਲਿਸਤਾਨ ਸਾਡਾ ਕੌਮੀ ਘਰ ਸਟੇਟ ਕਾਇਮ ਕਰੋ...
@Sekhonsaab13
4 жыл бұрын
ਮੋਬਾਈਲ ਸਾਰੇ ਤਿਆਰ ਹੋ ਗਏ, ਬੈਟਰੀਆਂ ਪਾਉਣੀਆਂ ਨੇ😂😂😂😂😂😂
@KulwinderSingh-vx5op
3 жыл бұрын
8
@monisingo7542
3 жыл бұрын
Z
@monisingo7542
3 жыл бұрын
no no no no no so
@gurdassandhu5533
3 жыл бұрын
ਂਂਂ
@tejasingh8275
3 жыл бұрын
@@gurdassandhu5533 i
@jaggasidhu608
4 жыл бұрын
ਬਾਹਲੀ ਸਿਰਾ ਅੈਗਟਿੰਗ ਅਾ ਭਾਨੇ ਦੀ
@sikanderbrar4962
4 жыл бұрын
6.36 ਮੋਦੀ ਨੂੰ ਪਿੱਛੇ ਬਿੱਲ ਲੈਣਾ ਪਊ 😃😃😄😅
@jassijassi8736
2 жыл бұрын
ਵੀਰ ਜੀ ੲਿਹ ਵਿਡੀੳੁ ਦੁਬਾਰਾ ਬਣਾੳੁ ਤਾਂ ਕੇ ਲੋਕਾ ਨੂੰ ਸੁਰਤ ਅਾਵੇ ਕਿੳੁ ਕਿ ਸਾਡੇ ਲੋਕ ਜੁੱਤੀਅਾ ਖਾ ਕੇ ਜਲਦੀ ਭੁੱਲ ਜਾਂਦੇ ਨੇ ਮੇਰੀ ਬੇਨਤੀ ਅਾ ਦੁਵਾਰਾ ਵੀਡੀੳੁ ਬਣਾੳੁ ਜੀ
@sherepunjabsinghsekhonpunj6562
3 жыл бұрын
ਵੀਰ ਜੀ ਸਤਿ ਸ਼੍ਰੀ ਅਕਾਲ! 🙏 ਆ ਕੰਮ ਬਹੁਤ ਵਧੀਆ ਮਜ਼ੇਦਾਰ ੲੈ ਕਿ ਜਿਹੜਾ ਤੁਸੀ ਹਰ ਵੀਡੀਓ ਜੱਟ ਤੇ ਸੀਰੀ ਬਣਾਉਦੇ ਹੋ।👍
@prlroadlines7594
4 жыл бұрын
Bhana 👌👌👌👌👌👌
@naviyoutuber4606
4 жыл бұрын
ਚਾਚਾ Wow 👌
@VinodKumar-dn1ie
4 жыл бұрын
Vrr sirra lata Baba shaab ambedkr ji da na leke vrr tenu meru vl 💯 like love you jatta kich de kaam nu🙏🙏🙏👍👍👍👍
@martian8788
3 жыл бұрын
Jai bhim
@ekamsandhu8645
4 жыл бұрын
ਤਨੋਜ ਟਿੱਬੇ ਦੀ ਸੈਕਸ ਦੁਵਾਈ ਬਹੁਤ ਘੈਂਟ ਨੇ ਅੱਤ ਕਰਦਾ ਪੂਰੀ
@amritgillxxx7414
4 жыл бұрын
ਸਿਰਾਂ ਲਾ ਤਾਂ ਜੈਕਾਰਾ ਛੱਡ ਕੇ Captan Saab ਸ਼ਰਮ ਮਹਿਸੂਸ ਕਰ
@ravindermannmullanpur5709
4 жыл бұрын
ਬਾਲ ਕ੍ਰਿਸ਼ਨ ਜਿੰਦਾਬਾਦ ਆ ਤਾਰੀ ਬਾਈ ਓਹੀ ਖਾਈ ਦੇ ਆ
@zoraadampuria4592
4 жыл бұрын
Wow first view love u all veer i love bhanna veer
@KamleshKumar-yx8og
3 жыл бұрын
You tube recommended this video after long time, I belong to other state but WE love paanaji and his friends and their acting Love you to all
@lakhwindersingh9679
2 жыл бұрын
Swipe left or right to deleteLong press to edit & lock
@HarjinderBhullar6076
4 жыл бұрын
ਤਨੋਜ ਦਵਾਈ ਭੇਜ ਦੇ 22 ਫੋਨ ਚੱਕ ਮੇਹਰਬਾਨੀ ਹੋਵੇਗੀ ਹਰਜਿੰਦਰ ਝੁਨੀਰ ਤੋਂ
@bikramjitsingh8295
4 жыл бұрын
ਬਹੁਤ ਬਹੁਤ ਬਹੁਤ ਬਹੁਤ ਵਧੀਆ ਵੀਡੀਓ ਐ ਭਾਨੇ ਬਾਈ
@gurindermaancanada5854
4 жыл бұрын
ਵੀਰ ਤਨੋਜ ਟਿੱਬੇ ਦੀ ਦੁਵਾਈ ਬਹੂਤ ਘੈਂਟ ਨੇ ਸੈਕਸ ਵਾਲੀ
@BestFriends-bp3bl
4 жыл бұрын
22 g ਮੈਨੂੰ ਕਹਾਣੀਆਂ ਲਿਖਣ ਦਾ ਸ਼ੌਂਕ ਆ ਲੋੜ ਹੋਵੇ ਕਿਸੇ ਤਰ੍ਹਾਂ ਦੀ ਕਹਾਣੀ ਦੀ ਦੱਸੀਓ
@nirmaancheemacheema2485
3 жыл бұрын
9468253790
@nirmaancheemacheema2485
3 жыл бұрын
Sada channel h
@jassiromana
3 жыл бұрын
No send krdo
@gurpalvirk335
4 жыл бұрын
Good message all team 👏 👏👏👏👏👏👏👏👏👏👏👏👏👏👏
@haroonsohal1025
4 жыл бұрын
Love from ♥️🇵🇰 Bhana G
@BhupinderSingh-zq1qj
4 жыл бұрын
😂🤣bhana tan siraa e aa ohda munda v asli lgda sme acting 🤣🤣👌👌
@deepsaini7884
4 жыл бұрын
ਚਿਆਚਾ WOW 😂😂😂😂
@GagandeepSingh-qy9tp
4 жыл бұрын
ਬਹੁਤ ਵਧੀਆ ਵੀਡੀਓ ਭਾਨੇ ਵੀਰ 👍👍👌👌🤔🌴🌴
@JasbirSingh-mw1vr
3 жыл бұрын
ਇਹ ਵੀਡੀਓ ਪਹਿਲਾਂ ਵੀ ਵੇਖੀ ਸੀ। ਅਜ ਦੁਬਾਰਾ ਵੇਖੀ ਤੇ ਇਕ ਗਲ ਦਿਮਾਗ ਵਿੱਚ ਆਈ ਕਿ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਨੂੰ ਜਰੂਰ ਭੇਜੀ ਜਾਵੇ
@ssbdiary5258
4 жыл бұрын
ਦੀਵਾਲੀ ਤੇ ਮਿਲ ਜਾਣ ਗੇ ਮੋਗਲੈਲ ਫੋਨ। ਰਹੀ ਗੱਲ ਡੋਡਿਆਂ ਦੀ ਉਹ ਹੁਣ ਰਾਜਸਥਾਨ ਵਾਲੇ ਇੱਥੇ ਵੇਚਣ ਆਇਆ ਕਰਨਗੇ ।
@amandeepsandhu1229
4 жыл бұрын
🔥🔥🔥SIRAA CHACHA
@aksahtamkot7390
4 жыл бұрын
ਸਹੀ ਗਲ ਆ ਯੱਰ ਗਰੀਬ ਬੰਦੇ ਨੂੰ ਲਾਰੇ ਲਾ ਕੇ ਖ੍ਰੀਦ ਲੈਦੇ ਆ
@Ranjit_singh328
2 жыл бұрын
Jina banda takhda hove ona hi chipad ban janda I liked 👍 bhana ND Kayla very good Jodi 👍
@hardarshanmajithia3033
4 жыл бұрын
ਸਰਕਾਰ ਤਾਂ ਪਕਾ ਅਕਾਲੀ ਦਲ ਦੀ ਆਵੇਗੀ ਹੁਣ ਇਹੀ ਲੋਕ ਜਿਤਵਾਉਣਗੇ ਇਹੀ ਲੋਕ
@Romana_bathinde_wala
3 жыл бұрын
ਬਾਦਲ ਯਾਦ ਔਓਂਦਾ ਹੁਣ
@kamaljeetsingh7357
3 жыл бұрын
@@Romana_bathinde_wala ਨਾ ਸਰਕਾਰ ਬਾਦਲ ਦੀ ਨਾ ਕੈਪਟਨ ਦੀ ਸਰਕਾਰ ਬਣਨੀ ਸਰਕਾਰ ਬਣੇਗੀ
@kamaljeetsingh7357
3 жыл бұрын
ਸਰਕਾਰ ਬਣੇਗੀ ਆਮ ਅਾਦਮੀ ਪਾਰਟੀਦੀ
@hardarshanmajithia3033
3 жыл бұрын
@@kamaljeetsingh7357 ਨਹੀਂ ਬਣਦੀ ਬੋਲ ਲਗਾ ਸਰਤ
@sandhusaab-sp1xi
4 жыл бұрын
ਹੁਣ ਤੂੰ ਵੀਂ ਕਦੀ ਧਰਨਿਆ ਤੇ ਨੀ ਗਿਆ
@gamechangerjatt0794
4 жыл бұрын
sahi
@Manpreet_763
4 жыл бұрын
Tu app ta chal ja at least hes doing something good instead of posting negative comments on others shame on u
@gamechangerjatt0794
4 жыл бұрын
@@Manpreet_763 bhana is the voice of the Farmars.. Viewers
@manpreetkaurgrewal5240
4 жыл бұрын
ਤਨੋਜ ਟਿੱਬਾ ਜੀ ਬਹੁਤ ਵਧੀਆ ਦੁਵਾਈਆਂ ਦਿੱਤੇ ਨੇ
@manbir1887
4 жыл бұрын
Tusi kehre dawai lye se ohde kolo
@Harpal7653
4 жыл бұрын
ਨਜਰਾਂ ਕਿਤੇ ਨਿਸ਼ਾਨਾ ਕਿਤੇ 😇😇😆😆😆😆😅😅😅😅🤓🤓🤑🤐☺🙂😄😅😅😁😀😆😆😇🙁🤔
@gurpreetsinghchahal4401
4 жыл бұрын
Tanoj Tibba ਤਾਂ ਲੋਕਾਂ ਦੇ ਡੋਲੂ ਟਿੰਗ ਦਿੰਦਾ ਬਹੁਤ ਘੈਂਟ ਦੀ ਐਕਟਿੰਗ ਏ
@sukhveersingh3371
4 жыл бұрын
ਇਹ ਦੇਉ ਤੈਨੂ ਡਾਵੇ
@karansamra419
3 жыл бұрын
ਸਿਰਾ 22ਜੀ 👌👌👍👍
@jaspreetsran841
3 жыл бұрын
ਜਦੋ ਕੈਲਾ ਰੋਣ ਆਲਾ ਮੂੰਹ ਕਰਦਾ ਓਦੋ ਰੁੱਗ ਪਰਕੇ ਕਾਲਜਾਂ ਕੜ ਲੈਦਾ ਗਾ ,👌👌👌👌
@varinderjitsingh2118
4 жыл бұрын
Bhut vdia msg Vi ditaa entertainment vi full Smartphone miljuga hun dujiaa filma dekkhiya kraange😜😜
@babakhushnath9605
3 жыл бұрын
bhana +bhana di jodi no 2
@jazzkaur7249
4 жыл бұрын
very nice video sir and mintu sir too much fabulous act
@deepjuneja2478
2 жыл бұрын
Jazz Kaur kida ji..ki haal aa ji....bhut sohna naam aa ji tuhadà.... ❤️ jazz ❤️
@maninderkumar2354
4 жыл бұрын
Super video from usa
@RajRaj-md6bd
4 жыл бұрын
😂😂😂😂😜😜 super 👌👌👌kaptan di sirra acting v super
@HarpreetSingh-vo8pn
3 жыл бұрын
ਬਹੁਤ ਵਧੀਆ ਕਮੇਡੀ ਤੇ ਬਹੁਤ ਵਧੀਆ ਮੈਸਜ ਦਿੱਤਾ ਜੀ 👍👍👍👍👍
@GurdeepSingh-ng9gq
3 жыл бұрын
ਜਦੋਂ ਤੱਕ ਹੱਕ ਨਹੀਂ ਮੰਗਦੇ ਨੌਕਰੀਆਂ ਭੱਤਾ ਸੇਹਤ ਸਹੂਲਤਾਂ ਸਿੱਖਿਆ ਜਦੋਂ ਤੱਕ ਲਾਲਚ ਥੋੜੀ ਜਿਹੀ ਚੀਜ਼ ਜਾਂ ਪੈਸੇ ਦਾ ਲਾਲਚ ਕਰਨਾ ਕਣਕ ਦੋ ਮੰਨ ਛੇ ਹਜ਼ਾਰ ਬਿਜਲੀ ਪਾਣੀ ਦਾ ਲਾਲਚ ਵਿੱਚ ਨਾ ਆਵੋ ਨਸ਼ਿਆਂ ਸ਼ਰਾਬ ਨਾ ਵਰਤੋ ਲੋੜ ਹੈ ਏਕਤਾ ਰੱਖੋ ਸਾਰੇ ਦੇਸ਼ ਵਾਸੀ ਸਾਰੇ ਮਸਲੇ ਹੱਲ ਰਿਸ਼ਵਤ ਖੋਰੀ ਲੀਡਰ ਖੋਰੀ ਨਸ਼ੇ ਬੰਦ ਉਸ ਦਿਨ ਤੋਂ ਮਿਲਕੇ ਕੰਮ ਕਰੋ ਇਨਸਾਫ਼ ਮੰਗਣ ਲਈ ਏਕਾ ਜ਼ਰੂਰੀ ਹੈ ਸਬਰ ਸੰਤੋਖ ਗਿਆਨ ਕਿਰਤ ਧਿਰਜ ਰੱਖੋ ਮੇਹਨਤ ਕਰੋ ਹੱਕ ਸੱਚ ਦੀ ਕਿਸੇ ਦੇ ਪਿੱਛੇ ਨਾ ਲੱਗੋ ਹੱਕ ਜਰਨਲਨੋਲਜ ਵਰਤੋਂ ਉਸ ਨੂੰ ਵੋਟ ਪਾਉਣ ਜੋਂ ਆਪਣੇ ਅਧਿਕਾਰਾਂ ਨੂੰ ਜਾਣਦਾ ਹੋਵੇ ਉਸ ਨੂੰ ਵੋਟ ਨਾ ਪਾਉਣ ਜੋਂ ਪੜੇ ਲਿਖੇ ਨਹੀਂ ਸਹੁਲਤਾਂ ਦਾ ਪਤਾ ਨਹੀਂ ਕੋਣ ਕੋਣ ਛੇ ਕੰਮ ਕਰ ਸਕਦੇ ਹਨ ਲੀਡਰ ਐਮ ਐਲ ਏ ਕਿਸ ਲਈ ਹੁੰਦਾ ਦਵਾਈਆ ਬੀਜ ਖਾਦਾਂ ਖਾਣ ਪੀਣ ਕੀਟਨਾਸ਼ਕ ਦਵਾਈਆਂ ਠੀਕ ਢੰਗ ਨਾਲ ਚੰਗੇ ਕਿਸਮ ਦੇ ਮਿਲਣ ਆਪ ਬਦਲੀ ਕਰੋਨ ਜਾ ਸਫਾਰਸ ਕਰਨ ਲਈ ਪੈਸੇ ਦਿੰਦੇ ਰਹੋਗੇ ਹੁਣ ਤਾਂ ਸ਼ਰਮ ਕਰਨੀ ਚਾਹੀਦੀ ਹੈ ਆਪਾ ਨੂੰ
@HarjinderBhullar6076
4 жыл бұрын
ਤਨੋਜ ਤੇ ਮਿੰਟੂ ਦੀ ਐਕਟਿੰਗ ਸਿਰਾਂ ਕੱਬੇ ਡਾਈਲਾਗ ਬਹੁਤ ਵਧੀਆ ਹੁੰਦੀ ਆ ਵੀਡਿਉ ਆ ਤਨੋਜ ਫੋਨ ਨੀ ਚਕਦਾ 22 ਦੀਵਾਲੀ ਲੰਘ ਗੀ ਦਵਾਈ ਭੇਜ ਮੇਹਰਬਾਨੀ ਹੋਵੇਗੀ ਮੈਂ ਹਰਜਿੰਦਰ ਝੁਨੀਰ ਤੋਂ ਪਹਿਲਾਂ ਵੀ ਦਵਾਈ ਲ ਈ ਤੈਨੂੰ ਅਧਾਰ ਕਾਰਡ ਦੀ ਫੋਟੋ ਭੇਜ ਤੀਆ
@singhdhaliwal6483
2 жыл бұрын
Number milju bai?
@virenderchamkila2627
4 жыл бұрын
😀😀😀😀ceptan te laa gya chacha
@jeetvirk07
3 жыл бұрын
😂🤣
@dharmindersingh-qg9hb
4 жыл бұрын
ਸਿਰਾ ਕਰਤਾ
@sunnydhaler9254
3 жыл бұрын
boht vdia mssege 🙏🙏🙏
@sunnydhaler9254
3 жыл бұрын
siraaw laata 😂😂😂🤙🤙🤙❤️❤️
@mannnbrar7890
4 жыл бұрын
ਮੇਰੇ ਸਾਲੇ ਨੇ ਰਗੜਤਾ 😁2 ਚੰਮ ਲਾਹ ਲਿਆ 🤣😂🤣😂😂
@sidhuzavy5484
4 жыл бұрын
😂😂😂😂🤣🤣🤣🤣😂 Yaar hassa ni rukda...😂😂😂😂
@jaskaransingh7946
4 жыл бұрын
bai dill khush karta video na 😍😍😍😍😍
@samandeepsingh6713
3 жыл бұрын
ਭਾਨੇ ਨਾਲ ਵਧੀਆ ਬਣੀ😂😂😂
@Sukhvindersingh1313-i2b
3 жыл бұрын
ਸਹੀ ਗੱਲ ਤੀਜਾ ਧਰ ਤੋ ਬੜੀ ਉਮੀਦ ਸੀ ਓਵੀ ਕਜਰ ਨਿਕਲ ਗਏ ਹੁਣ ਵੋਟ ਨਾ ਪਾਇਓ ਐਨਾ ਨੂੰ ਜੈ ਨਾ ਬਦਲ ਦੈ ਜਿੱਤ ਪੱਕੀ ਸੀ ਐਨਾ ਦੀ ਹੁਣ ਸਣਕਣਾ ਵਜੋਣਾ
@charliedhillon7897
3 жыл бұрын
Bhanna bhagoda is my best
@Bawa..
3 жыл бұрын
Waheguru ji ka khalsha waheguru g ke fathea
@satnamsidhu1997
4 жыл бұрын
Siraa video aa y ji
@gurisandhu2365
4 жыл бұрын
God bless you brothers 🙏🙏🙏🙏
@anmolbrar3391
3 жыл бұрын
ਮੂਬਬੈਲ ਫੋਨ ਤਾਂ ਚੀਨ ਦੇ ਵਿਚ ਹੀ ਕਰੋਨਾ ਆ ਗਿਆ ਤਾਂ ਇਹ ਨਹੀਂ ਆਏ ਹਨ।ਧੰਨਵਾਦ
@robbylidher9982
4 жыл бұрын
chota munda bhane bhgode di jma copy sirra 🔥
@h.s.gill.4341
4 жыл бұрын
ਬਹੁਤ ਸੋਹਣਾ ਮੈਸੈਜ ਦਿਤਾ ਐ
@jassilalpur1914
3 жыл бұрын
Very nice 👌👌 video
@harkiransingh4220
4 жыл бұрын
Gupi captain
@deeparmaan1984
4 жыл бұрын
ਦੂਜੀਆਂ ਫਿਲਮਾਂ 😂😂
@farozbhullar799
4 жыл бұрын
Love juuuu a chacha tere nall❤❤
@Offi.maniee
3 жыл бұрын
Bhaana bhagoda 💕👌
@NarinderSingh-oo9tj
4 жыл бұрын
Sidhu Saab ki hall aa kissan akkta jindabad Lambardar pthankotiyya
@noodsidegamer3472
4 жыл бұрын
E3 ft: keen my keen
@jhomanan4511
4 жыл бұрын
ਤਾਰੀ ਬਾਬਾ ,ਕੁਸਿਆ ਵਾਲਾ
@gurbazzsingh7960
3 жыл бұрын
िਚॅਟੇ ਕॅਪੜੇ ਹੀ ਹੁੰਦੇ िੲਨਾ ਜॅਟਾ ਦੇ
@godgill3055
4 жыл бұрын
Siraa
@vaidtanojsharma
4 жыл бұрын
Thanks ji love u.....
@Dhaliwalgurpreet1995
3 жыл бұрын
ਸਿਰਾ
@jandu1210
3 жыл бұрын
ਮੋਦੀ ਨੂੰ ਬਿੱਲ ਕੱਠੇ ਕਰਕੇ ਪਿੱਛੇ ਲੈਣੇ ਪੈਣਗੇ🙃👍
@buntykhangura9244
4 жыл бұрын
ਭਾਲਦਾ ਭੁੱਕੜ 😂😂😂😜😜
@Bawa..
3 жыл бұрын
Majdor Aikta jindabad
@mandhirbrar7185
4 жыл бұрын
Bhana Bhagora very nice 👍
@gursharandhaliwal9649
4 жыл бұрын
👏👏. Captain Sahib ghar ghar nukari ni mili hal tak. Na smart ph aya.😀🤔 ghar da khajna khali paya hi
@gaggujawandha8816
4 жыл бұрын
Wow
@gurjitgill1404
4 жыл бұрын
Bhanna sidhu ni aaya es baar. Mintu jatt da kaam Vadia c. 🙏🙏
@laddisidhu70
4 жыл бұрын
5
@sokainaansari9907
2 жыл бұрын
Love from Lahore Pakistan 💓🇵🇰🇵🇰🇵🇰
@deepmansa31
4 жыл бұрын
Chacha wow ....nic
@binderbrar1389
3 жыл бұрын
Mintu jatt very good putra
@debibai5336
4 жыл бұрын
Super Ryt
@kakugarg8222
4 жыл бұрын
Bharat Bhagwant Mann jindabad
@jotbaljotjotbrar7344
4 жыл бұрын
Kaptan te aa video
@opcia455
4 жыл бұрын
1st veiw
@sarbjitsandhu8910
4 жыл бұрын
😁ਲਿਅਾਦ😁
@amrikchahal2625
4 жыл бұрын
Bhana bhagora bhaut ghaint banda best actor
@sukhbhullar6101
4 жыл бұрын
5 the comments
@pardeepkmr001
4 жыл бұрын
Bot bot mubarka
@Jatt-rh5rb
4 жыл бұрын
Trophy lai jai
@PawanSingh-eb7hb
3 жыл бұрын
ਕੈਪਟਨ ਅਮਰਿੰਦਰ ਸ਼ਰਮ ਕਰ
@Parry_bawa
4 жыл бұрын
ਬੈਟਰੀਆਂ 🤣🤣
13:43
ਦੇਖੋ ਸੀਰੀ ਨੇ ਕੀ ਕਰਤਾ ਜੱਟ ਸਾਮਣੇ ਕਹਿੰਦਾ ਹੁਣ ਬੋਲ
Chacha Wow Records
Рет қаралды 1,7 МЛН
17:04
ਦਿੱਲੀ ਨਾ ਜਾਣ ਵਾਲੀਆ ਨੂੰ ਕਿਵੇ ਸਿੱਖਿਆ ਸਬਕ ਪਿੰਡੋ ਪਿੰਡੀ ਕੁੱਟਮਾਰ ਕੀਤੀ
Chacha Wow Records
Рет қаралды 374 М.
00:20
Farmer narrowly escapes tiger attack
CTV News
Рет қаралды 13 МЛН
00:34
I thought one thing and the truth is something else 😂
عائلة ابو رعد Abo Raad family
Рет қаралды 14 МЛН
00:55
The IMPOSSIBLE Puzzle..
Stokes Twins
Рет қаралды 197 МЛН
00:29
coco在求救? #小丑 #天使 #shorts
好人小丑
Рет қаралды 76 МЛН
18:23
ਕੁ. ੜੀ ਨੇ ਆ.ਸ਼ਕ ਤੋਂ ਪੈਸੇ ਲੈ ਕੇ ਗੁ. ਪ. ਤ ਅੰ/ਗ ਤੇ ਕਰਵਾਈ ਸਰ. ਜਰੀ ਤੇ ਬਣ ਗਈ ਵਰ. ਜਨ
Preet JALALABAD Vlogs
Рет қаралды 22 М.
18:33
Diwali Te Jua : ਦਿਵਾਲੀ ਤੇ ਜੁਆ Bhaanasidhu Bhanabhagudha Amanachairman New Punjabi Comedy 2021 film
Chacha Wow Records
Рет қаралды 1,5 МЛН
3:05
Bhana bhagoda vi aapne yaar bhana sidhu de hakk ch bolya #todysnews #news #punjabi
Star Unseen
Рет қаралды 12 М.
32:08
Sarpach V/s Numberdar (ਅੱਜ ਪਤਾ ਲੱਗਜੂ ਨੰਬਰਦਾਰ ਚੀਜ ਕੀ ਆ) Bhaanasidhu Bhanabhagudha New Comedy Movie 20
Chacha Wow Records
Рет қаралды 861 М.
15:54
Jatt V/s Siri (ਬੋਰ ਆਲੇ ਟੋਏ “ਚ” ਤਾਰ ਕੇ ਸੀਰੀ ਨੇ ਕੀ ਕੀਤਾ ਦੇਖੋ) Bhaanasidhu Bhanabhagauda Amanachairman
Chacha Wow Records
Рет қаралды 1,7 МЛН
21:30
ਨਵੀਂ ਵਿਆਹੀ ਤੇ ਓਸਦਾ ਆਸਿਕ ਮਨਾ ਰਹੇ ਸੀ ਕਮਰੇ ਚ ਰੰਗਰਲ਼ੀਆ,ਸੱਸ ਸੁਹਰੇ ਤੇ ਪਿੰਡ ਵਾਲਿਆ ਨੇ ਦੋਨੋ ਫੜਲੇ #malukatv
Maluka TV
Рет қаралды 41 М.
5:57
Bhana sidhu comedy videos
bad boymusic
Рет қаралды 197 М.
18:23
Canada 5 Million ਲੋਕਾਂ ਨੂੰ ਕਰਨ ਲੱਗਾ Deport ? ਕੋਈ PR ਨਹੀਂ! ਨਾ ਹੀ ਕੋਈ Extension ! Oneindia Punjabi
Oneindia Punjabi
Рет қаралды 40 М.
20:41
Jatt V/s Siri ਮੱਝ ਵੇਚਕੇ ਘੋੜੀ ਲਈ Car Stunt Bhaanasidhu Bhanabhagudha Comedy New Punjabi Shot Movie 20
Chacha Wow Records
Рет қаралды 549 М.
22:57
ਦੇਖੋ ਸੀਰੀ ਨੇ ਕਿਵੇ ਜੱਟ ਦੇ ਕੰਨੀ ਹੱਥ ਲਵਾਏ || Bhaanasidhuz mintujatt | Amanachairman | new fanny video
Chacha Wow Records
Рет қаралды 2,1 МЛН
00:20
Farmer narrowly escapes tiger attack
CTV News
Рет қаралды 13 МЛН