Kabutar Tattiya Ala : ਕਬੁੱਤਰ ਟੱਟੀਆ ਆਲਾ Part : 2 Bhanabhagauda Amanachairman New Punjabi Comedy 2025

  Рет қаралды 108,285

Chacha Wow Records

Chacha Wow Records

Күн бұрын

Пікірлер: 108
@jagdishsandhu1697
@jagdishsandhu1697 13 күн бұрын
ਸਹੀ ਗੱਲ ਏ ਵੀਰ ਪਹਿਲਾਂ ਲੋਕ ਖਾਂਦੇ ਘਰੇ ਸੀ ਤੇ ਹੱਗਦੇ ਬਾਹਰ ਤੇ ਹੁਣ ਖਾਦੇਂ ਬਾਹਰ ਤੇ ਹੱਗਦੇ ਘਰ ਨੇ ਸਭ ਉਲਟ ਹੋ ਗਿਆ
@BrotherComputers
@BrotherComputers 13 күн бұрын
ਵਾਹ ਜੱਟਵਾਦ
@Jassagill011
@Jassagill011 11 күн бұрын
ਕੈਲੇ ਦੀਆਂ ਗੱਲਾਂ ਨੇ ਕੀਲ ਕੇ ਰੱਖ ਤਾਂ ❤❤
@labhsingh9307
@labhsingh9307 11 күн бұрын
ਬਹੁਤ ਵਧੀਆ ਜੀ ਲੋਕਾਂ ਨੂੰ ਅਕਲ ਨਹੀਂ ਕਿੰਨਾ ਪਾਣੀ ਬਰਬਾਦ ਹੋ ਰਿਹਾ ਫ਼ਿਰ ਡੱਗ ਸਾਫ਼ ਕਰਕੇ ਖੁੱਲ੍ਹੇ ਮੈਦਾਨ ਚ ਸੁੱਟ ਦਿੱਤਾ ਜਾਂਦਾ
@kulwantsoniofficial8125
@kulwantsoniofficial8125 12 күн бұрын
ਬਹੁਤ ਵਧੀਆ ਮੈਸਜ ਦਿੱਤਾ ਵੀਰ
@jagvirsinghbenipal5182
@jagvirsinghbenipal5182 12 күн бұрын
ਸਿਰਾ ਬਾਈ ਜੀ 👌👌🔥🔥
@ktmrider1821
@ktmrider1821 6 күн бұрын
Yaar bhanea sira hi launa tu vi. Ehni sira vedio banai a tood hi koi ni... bakki lokka nu hasi hasi ch msg vi bhut sohn dita🎉❤
@Makhan-r1j
@Makhan-r1j 12 күн бұрын
❤ ਸਿਰਾ ਗੱਲਬਾਤ ਸਿਰਾ ਐਕਟਿੰਗ ਹੈ ਭਾਨੇ ਭਗੋੜੇ ਦੀ ❤
@HarpreetSingh-yb6is
@HarpreetSingh-yb6is 13 күн бұрын
ਭਾਨਾ ਵੀਰ ਅੱਤ ਐਕਟਿਗ ਕਬੂਤਰ ਟੱਟੀਆਂ ਵਾਲਾ
@saabsingh47
@saabsingh47 13 күн бұрын
ਮੈ ਤਾਂ ਅਜੇ ਵੀ ਬਾਹਰ ਜਾਈ ਦਾ ਮੈਦਾਨੇ ਜੰਗ
@sarvansinghgill4702
@sarvansinghgill4702 11 күн бұрын
ਬਹੁਤ ਹੀ ਵਧੀਆ ਵੀਡੀਓ ਆ ਸੁਨੇਹਾ ਵੀ ਬਹੁਤ ਹੀ ਵਧੀਆ ਦਿੱਤਾ
@charanjeetsandhu1669
@charanjeetsandhu1669 12 күн бұрын
ਬਿਲਕੁਲ ਸੱਚੀਆਂ ਗੱਲਾਂ ਕਰਨੈਲ
@AvtarsinghMalhi
@AvtarsinghMalhi 12 күн бұрын
ਖ਼ਸਖ਼ਸ ਦੀ ਖੇਤੀ ਲਈ ਵੀ ਇੱਕ ਵੀਡਿਓ ਬਣਾਉ
@jagseersingh4506
@jagseersingh4506 12 күн бұрын
SIRRRRRRA ACTING BAI BHANNA AMNA CHAIRMAN AND ALL TEAM LOVE YOU TRUCK 🚛🚛🚛🚛 BHAR K ❤❤🎉🎉
@Jassagill011
@Jassagill011 11 күн бұрын
❤❤ਪੰਜਾਬੀਓ ਬਚੋਂ ਫਾਲਤੂ ਖਰਚੇ ਤੋਂ
@GurpreetMaan-be6bo
@GurpreetMaan-be6bo 13 күн бұрын
ਬਹੁਤ ਵਧੀਆ ਵੀਡੀਓ ਬਾਈ ਜੀ 🎉🎉
@SukhwinderSingh-wq5ip
@SukhwinderSingh-wq5ip 11 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@Dogs_Lover_143
@Dogs_Lover_143 11 күн бұрын
ਹਾਸੇ ਹਾਸੇ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਲੋਕਾਂ ਨੂੰ ਵਾਹ ਕਰਨੈਲ ਬਾਈ ਦਿਲੋ ਸਲੂਟ ਆ ਬਾਈ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ❤
@RamSingh-ev6tu
@RamSingh-ev6tu 16 сағат бұрын
ਭਾਨਾ ਬਾਈ ਜੀ ਤੁਸੀਂ ਤਾਂ ਆਪਣੇ ਘਰਾਂ ਮਹਿਗੀਆਂ ਟੱਟੀਆਂ ਲਗਾਈਆਂ ਵੀਰਾਂ
@LovepreettSingh5993
@LovepreettSingh5993 13 күн бұрын
Barnala hunda firda eh veer kee vaar dekhiya vadia banda
@M44N_RJ
@M44N_RJ 13 күн бұрын
Chacha wow ❤😂
@manpreetsinghmaan3519
@manpreetsinghmaan3519 12 күн бұрын
ਭਿੰਦਾ ਜੱਟ
@shayargaganjaito
@shayargaganjaito 12 күн бұрын
ਇਕ ਕੀਤੇ ਹੋਰ ਲਾ ਲਈ😂😂😂😂
@balbirsingh3553
@balbirsingh3553 11 күн бұрын
Very.Nice.OkK.Thanks.KELLI.JI.TATIAN.WALE.JIO..Very.Nice.Peskari.Thanks.AGAIN.
@SandeepSingh-m6s4j
@SandeepSingh-m6s4j 12 күн бұрын
ਏਦੇ ਚ ਸਲਾਦ ਕਟਣਾ 😂😂😂😂😂😂😂
@amazing8820
@amazing8820 4 күн бұрын
Look ghaint aa👍
@Truthchannle
@Truthchannle 7 күн бұрын
Very good massage 😂😂😂😂
@HarwinderSingh-me1tr
@HarwinderSingh-me1tr 12 күн бұрын
ਸਹੀ ਗੱਲ ਟੋਇਆਂ ਵਾਲੀਆਂ ਲੈਟਰੀਨਾ ਵਿਚ ਪਾਣੀ ਖ਼ਪਤ ਹੁੰਦਾ ਦੋ ਢਾਈ ਲੱਖ ਰੁਪਏ ਲਾਉਂਦੇ ਬਾਥਰੂਮ ਲੇਟਰੀਨ ਬਣਾਉਂਦੇ ਇਹ ਬੰਦਿਆਂ ਦੀ ਸੋਚ ਨਹੀਂ ਹੁੰਦੀ ਜਿਹੜੀ ਆ ਨਵੀਆਂ ਕੁੜੀਆਂ ਵਿਆਉਦੇ ਫੂਕਰੀਆ ਮਰਦੀਆਂ ਉਹ ਪੈਸਾ ਲਵਾਉਦੀਆ ਨਹੀਂ ਬਣਾਉਂਦੇ ਤਾਂ ਔਖਾ ਬਣਾਉਂਦੇ ਤਾਂ ਔਖਾ ਬੰਦਾ ਵਿਚਾਰ ਕੀ ਕਰੇ ਕਰਨੈਲ ਦੀਆਂ ਸੱਚੀਆਂ ਗੱਲਾਂ ਪੈਰਾਂ ਭਾਰ ਬੈਠ ਕੇ ਲਟਰੀਨ ਬੈਠਣ ਨਾਲ ਪੇਟ ਸਾਫ਼ ਨਾਲੇ ਧਰਨ ਸਹੀ ਰਹਿੰਦੀ ਪੇਟ ਲੱਤਾ ਪੀਜਣੀਆ ਦੀ ਨਾੜਾ ਸਹੀ ਹੁੱਦੀਆ
@krishdandiwal2731
@krishdandiwal2731 12 күн бұрын
AaaaTttt Video 👌👌👍👍
@manjitmann7943
@manjitmann7943 12 күн бұрын
Very very nice ji God bless you
@krishdandiwal2731
@krishdandiwal2731 12 күн бұрын
Top video 👌👌👍👍
@jagseersingh4506
@jagseersingh4506 12 күн бұрын
GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉
@GurpreetSingh-ui7vq
@GurpreetSingh-ui7vq 11 күн бұрын
ਇੱਕ ਪੁਰਾਣੀ ਯਾਦ ਆ ਗਈ ਵੀਡੀਓ ਦੇਖਕੇ ਸਾਡੇ ਪਿੰਡ ਕੋਅਪਰੇਟਿਵ ਸੁਸਾਇਟੀ ਵਿੱਚ ਮੱਲੇ ਪਿੰਡ ਦਾ ਬੰਦਾ ਟੋਏ ਵਾਲੀ ਲੈਟਰਿਨ ਪੱਟਦਾ ਸੀ ਟੋਆ ਪੱਟਨ ਵਾਲੇ ਨੂੰ ਉਨ੍ਹਾਂ ਇਹ ਨਹੀਂ ਦੱਸਿਆ ਕਿ ਨੇੜੇ ਪਹਿਲਾਂ ਵੀ ਲੈਟਰੀਨ ਦਾ ਟੋਆ ਸੀ ਜਿਹੜਾ ਭਰ ਗਿਆ ਸੀ ਦੂਜਾ ਟੋਆ ਜਦੋਂ ਹੇਠਾਂ ਚਲਾ ਗਿਆ ਥੱਲੇ ਜਾ ਕੇ ਕੁਦਰਤੀ ਪਹਿਲਾਂ ਵਾਲੀ ਲੈਟਰੀਨ ਨਾਲ ਟੋਆ ਜੁੜ ਗਿਆ ਇੱਕੇ ਦਮ ਮਾਲ ਗਦਾਮ ਨੇ ਟੋਆ ਪੱਟਨ ਵਾਲੇ ਨੂੰ ਘੇਰ ਲਿਆ ਟੋਆ ਪੱਟਣ ਵਾਲਾ ਮਸਾ ਬਾਹਰ ਨਿਕਲ਼ਿਆ ਬੁਰਾ ਹਾਲ ਸੜੇਹਾਣ ਮਾਰੇਂ ਵਿੱਚੋਂ ਜੈਟਪੰਪ ਦੇ ਪਰੈਸ਼ਰ ਨਾਲ ਲੋਕਾਂ ਨੇ ਮਸਾ ਧੋਤਾ ਬੁਰਾ ਹਾਲ ਬੰਦੇ ਦਾ ਕਹਿੰਦੇ ਉਸਤੋਂ ਬਾਅਦ ਵਿੱਚ ਉਸ ਬੰਦੇ ਨੇ ਹੋਰ ਲੈਟਰੀਨ ਦਾ ਟੋਆ ਨਹੀਂ ਪੁੱਟਿਆ,
@vijenderkumarvijenderkumar5853
@vijenderkumarvijenderkumar5853 12 күн бұрын
Best video
@Amarjeet-ov1hz
@Amarjeet-ov1hz 12 күн бұрын
Bahut badhiya message dita bhana ji
@PalaAULAKH
@PalaAULAKH 12 күн бұрын
ਭਾਨੇ ਬਾਈ ਵੀਡੀਓ ਤੇ ਵੀਡੀਓ ਠਾਹ ਵੀਡੀਓ ਦੱਬੀ ਚੱਲ ਹਫ਼ਤੇ ਵਿੱਚ ਚਾਰ ਪੰਜ ਵੀਡੀਓ ਪਾਇਆ ਕਰੋ ਫੇਰ ਆਉ ਨਜਾਰਾ ਲਵਜੂ ਟਰਾਲੀ ਭਰਕੇ👍👍👍❤❤❤
@chamkaursingh9781
@chamkaursingh9781 5 күн бұрын
Gud message bai❤❤❤❤
@mehra6889
@mehra6889 13 күн бұрын
ਜਦੋ ਬਲਦ ਫੋਸ ਕਰਕੇ ਪਿਛੋ ਜੋ ਮੂੰਹ ਜਾ ਬੰਦ ਕਰਦਾ ਹੂੰਦਾ ਕੈਲਾ ਉਹਦੇ ਵਾਗੂ ਮੂੰਹ ਕਰਦਾ 😂
@samhundal7466
@samhundal7466 12 күн бұрын
😂😂😂😂😂😂 👌
@JasvirSingh-qi9no
@JasvirSingh-qi9no 12 күн бұрын
Kachkitoo 😂😂😂😂😂
@charanjeetsandhu1669
@charanjeetsandhu1669 12 күн бұрын
ਬੱਲੇ ਕਰਨੈਲ
@surjeetsinghsurjeet8600
@surjeetsinghsurjeet8600 13 күн бұрын
14:43😅😅😅😅😅
@surjeetsinghsurjeet8600
@surjeetsinghsurjeet8600 13 күн бұрын
16:09😅😅😅😂😂
@swrajsingh7525
@swrajsingh7525 12 күн бұрын
Very funny video 😂😂
@juttsaab3491
@juttsaab3491 12 күн бұрын
Good 🎉❤❤❤
@surjeetsinghsurjeet8600
@surjeetsinghsurjeet8600 12 күн бұрын
16:24😅😂😂😂😂😂
@karanbaraich2300
@karanbaraich2300 12 күн бұрын
👍👍
@AmandeepSingh-bu4wn
@AmandeepSingh-bu4wn 12 күн бұрын
ਬਹੁਤ ਵਧੀਆ ਵੀਡੀਓ ਏ
@Mani__PB31_
@Mani__PB31_ 12 күн бұрын
Sira
@Kuldeepfastway
@Kuldeepfastway 11 күн бұрын
ਮਿਤੌ ਕੇ ਆਲਾ ਚੇਲਾ ਬਣਾ ਲਿਆ ਫਿਰ 😂😂😂
@akashsidhu1538
@akashsidhu1538 5 күн бұрын
ਸਹੀ ਗੱਲ ਆ
@MalkitSinghindiatoksa
@MalkitSinghindiatoksa 13 күн бұрын
Nice video bhai ji
@MuhammadShahid-ij4xv
@MuhammadShahid-ij4xv 12 күн бұрын
@BaljinderSingh-fu3vq
@BaljinderSingh-fu3vq 12 күн бұрын
❤️❤️❤️❤️❤️❤️❤️❤️❤️❤️❤️❤️
@GurpreetsinghGharu-t8o
@GurpreetsinghGharu-t8o 11 күн бұрын
Sahi gall a bai
@TarsemSingh-h3h
@TarsemSingh-h3h 13 күн бұрын
👍😂😂
@sohalfarm2061
@sohalfarm2061 12 күн бұрын
❤❤😂
@lakhwindertiwana03
@lakhwindertiwana03 13 күн бұрын
❤❤❤❤😂😂
@HarmolSingh-o4b
@HarmolSingh-o4b 13 күн бұрын
सही।गल।बात
@SandeepkaurBhatti-z9s
@SandeepkaurBhatti-z9s 11 күн бұрын
ਟੱਟੀ ਬੈਠਣ ਵੇਲੇ ਪਾਣੀ ਵੇਸਟ ਹੁੰਦਾ ਉਹ ਤਾਂ ਯਾਦ ਆ ਪਰ ਜਦੋਂ ਝੋਨੇ ਚ ਰਾਤ ਨੂੰ 2ਮੋਟਰਾ ਛੱਡ ਕੇ ਘਰੇ ਆ ਜਾਨੇ ਆ ਉਦੋਂ ਪਾਣੀ ਨਹੀਂ ਮੁੱਕਦਾ
@AbdulSattar-eg6pv
@AbdulSattar-eg6pv 11 күн бұрын
❤❤❤❤❤❤❤❤❤❤❤❤❤❤❤❤
@MuhammadShahid-ij4xv
@MuhammadShahid-ij4xv 12 күн бұрын
16,1,25 6.21 pm
@HarwinderSingh-me1tr
@HarwinderSingh-me1tr 13 күн бұрын
ਕੈਲੇ ਆਮਨੇ ਵੀਡੀਓ ਤੇ ਵੀਡੀਓ ਠਾ ਵੀਡੀਓ ਬਣਾਉਣੀ ਤੇ ਪਾਉਣੀ ਯੂ ਟਿਊਬ ਤੇ
@darshansinghcheema6383
@darshansinghcheema6383 10 күн бұрын
Very nice video
@tanveersingh1401
@tanveersingh1401 13 күн бұрын
Very nice
@GurdeepAntwal-r2c
@GurdeepAntwal-r2c 8 күн бұрын
ਮਿੰਦਰਾ ਅਸੀ ਤਾ ਟੱਟੇ ਨੀ ਛੱਡੇ ਲੋਕਾ ਦੇ ਏ ਟੂੱਟੀ ਤਾ ਹੈ ਕਹਿੜੇ ਖੇਤ ਦੀ ਮੁਲੀ ਆ
@jonyoyewow
@jonyoyewow 10 күн бұрын
ਰਬ ਕਿੰਨਾ ਪਿਆਰਾ ਪਿਯੋ ਏ ਯਾਰ ਓ ਨੂੰ ਮਰਜੀ ਬੋਲ ਲਵੋ ਓ. ਕੋਈ ਗੁੱਸਾ ਨਹੀਂ ਕਰਦਾ ਦੇਖੋ ਫੋਟੋਆਂ ਦਾ ਸਤਿਕਾਰ ਤੇ ਜੇੜ੍ਹਾ ਰਬ ਜਿੰਦਾ ਜਾਗਦਾ ਓ ਨੂੰ ਬੱਸ ਏ ਦਾ ਹੀ ਸਮਜਦੇ ਨੇ ਲੋਕ
@ManpreetManpreet-t8z
@ManpreetManpreet-t8z 12 күн бұрын
ਤੁਸੀ ਇਕ ਕੌਮ ਨੂੰ ਬਦਨਾਮ ਕਰ ਰਹੇ ਹੋ ਜਿਨ੍ਹਾਂ ਨੇ ਸੋਡਾ ਸਾਬ ਤੋ ਜਿਆਦਾ ਸਾਥ ਦਿੱਤਾ ਓਨਾ ਦਾ ਮਜ਼ਾਕ ਬਣਦਾ ਹਰ ਇਕ ਥਾਂ ਤੇ ਮਜਾਕ ਦੇ ਪਾਤਰ ਬਣਾ ਤਾਂ ਤੁਸੀ ਓਨਾ ਨੂੰ ਫੁਕਰ ਪੁਣਾ ਸਾਬ ਵਿਚ ਇ ਆ
@pendurutba
@pendurutba 13 күн бұрын
ਲੀਡਾ ਥੱਲੇ ਕੈਨੇਡਾ ਅਮਰੀਕਾ ਅਲੇਆ ਦੇ ਨਾ ਵੱਜੇ 😂
@InderjitSingh-w4w
@InderjitSingh-w4w 12 күн бұрын
Good job
@agyapalsingh2776
@agyapalsingh2776 11 күн бұрын
ਭਾਨਾ ਭਾਈ ਖੂਬ ਚੜਾਈ
@jonyoyewow
@jonyoyewow 10 күн бұрын
ਰਬ ਨੂੰ ਪਾਜੀ ਕੋਈ ਮਾੜੀ ਮੋਟੀ ਹਸਤੀ ਸਮਜਦੇ ਓ
@M44N_RJ
@M44N_RJ 13 күн бұрын
First comment
@KiranjeetKaur-lr7gw
@KiranjeetKaur-lr7gw 10 күн бұрын
❤🎉😅😂
@BhanguSaab-gm2ic
@BhanguSaab-gm2ic 11 күн бұрын
❤❤
@ravinderkalyanavlogs6164
@ravinderkalyanavlogs6164 11 күн бұрын
😂😂😂😂
@HarmolSingh-o4b
@HarmolSingh-o4b 13 күн бұрын
सही।कल।बात
@gurneksekhon8365
@gurneksekhon8365 12 күн бұрын
Bie sidhu musewala da nam v leya Karo ❤
@charanjeetsandhu1669
@charanjeetsandhu1669 12 күн бұрын
ਕਿਟਾਣੂ ਦੀ ਗੱਲ ਸਹੀ ਆ।ਕਈ ਬਿਮਾਰੀਆ ਲੱਗਦੀਆਂ। ਜਿਵੇਂ ਕਾਲਾ ਪੀਲੀਆ ਹੁੰਦਾ
@amarjitdhillon1584
@amarjitdhillon1584 3 күн бұрын
🎉
@KaramjeetDhurkot
@KaramjeetDhurkot 12 күн бұрын
ਵੀਰੇ ਆ ਤੂੰਬੀ ਵਾਲਾ ਸਾਜ਼ ਜਾ ਸ਼ੁਰੂਆਤ ਚ ਜਰੂਰ ਵਜਾਇਆ ਕਰੋ ਘੈਂਟ ਵਜਦੈ
@user-raja13
@user-raja13 13 күн бұрын
😂😂😂😂😂
@HarwinderSingh-me1tr
@HarwinderSingh-me1tr 13 күн бұрын
ਕਬੂਤਰ ਟੱਟੀਆਂ ਵਾਲਾ
@jammukashmirladakhtourism
@jammukashmirladakhtourism 12 күн бұрын
Saare Punjab ch road t safeda lga pya sarkari dept da sbtu ztada o paani waste kr rha
@waseemahmad1857
@waseemahmad1857 13 күн бұрын
Nice ❤😂❤❤❤😂❤❤❤😂😂
@ParmSacramento
@ParmSacramento 10 күн бұрын
Assi t app india ghar bnayea hun othe desi seat lagi a
@singhnaveen2343
@singhnaveen2343 7 күн бұрын
y hor koi glbt nhi video bnon lyi.
@blackdeerhd8440
@blackdeerhd8440 9 күн бұрын
ਪਿੱਥੋ ਵਾਲੇ ਨੂੰ ਅਕਲ ਨੀ ਆਓਣੀ ਇਹ ਨੀ ਕੰਮ ਸਿੱਖ ਸਕਦਾ ਕਦੇ
@SukhwinderSingh-jr6cs
@SukhwinderSingh-jr6cs 12 күн бұрын
❤❤❤❤❤❤❤❤❤❤❤❤Good ❤❤❤❤❤❤❤❤❤❤❤Nice ❤❤❤❤❤❤❤😂😂❤❤❤❤❤❤❤❤
@BinderMaura
@BinderMaura 13 күн бұрын
❤❤❤❤❤❤❤❤❤❤😅😅😅😅😅😅😅😅😅😅😅😅😅
@rohitvlogs1430
@rohitvlogs1430 10 күн бұрын
rohit vlogs 1430
@Bombjatt06
@Bombjatt06 12 күн бұрын
Koi changa. Msg. Deya kro. Bachya. Te. Bura. Asr. Penda. Bhana. Sidhu. Sikh Kom. Da. Stage ja. Te. Bhashan. Dinda. Tusi. Us. Di insert kra. Rhe ho
@HarwinderSingh-me1tr
@HarwinderSingh-me1tr 13 күн бұрын
ਕਰਨੈਲ ਜਗਰਾਉਂ ਸਾਈਡ ਕਦੋਂ ਆਉਣਾ ਕਿੰਨੇ ਮਸੈਜ ਕੀਤੇ ਹਰੇਕ ਵੀਡੀਓ ਵਿੱਚ
@JagtarSingh-vi4zi
@JagtarSingh-vi4zi 12 күн бұрын
ਗਲਾਂ ਚ ਗਲ ਕਿੱਡੀ ਵੱਡੀ ਕਹਿਤੀ ਉਇ ਭਾਨਿਆ
@balwindersingh-dk5hp
@balwindersingh-dk5hp 11 күн бұрын
Beja beja hogi
@Sohamsingh-r9j
@Sohamsingh-r9j 7 күн бұрын
Bhania sahi gal ha
@MF-my3cl
@MF-my3cl 13 күн бұрын
youtube.com/@mf-my3cl?si=wTnv8kMqX_1C3GS-
@GurpreetSingh-v3i9l
@GurpreetSingh-v3i9l 11 күн бұрын
❤❤❤
@chamkaursingh9781
@chamkaursingh9781 5 күн бұрын
Takad takad😂😂😂😂😂
@skindersingh1585
@skindersingh1585 2 күн бұрын
😂😂😂😂
@sukhdeepsinghvirdi.2654
@sukhdeepsinghvirdi.2654 10 күн бұрын
❤❤
@ਕਬੂਤਰਬਾਜ਼ੀ-ਵ4ਥ
@ਕਬੂਤਰਬਾਜ਼ੀ-ਵ4ਥ 10 күн бұрын
❤❤
Почему Катар богатый? #shorts
0:45
Послезавтра
Рет қаралды 2 МЛН
MUNDE DA VIAH | TAYA NATHA || FULL COMEDY || S FIGHTER STUDIO
20:07
S FIGHTER STUDIO
Рет қаралды 28 М.
Почему Катар богатый? #shorts
0:45
Послезавтра
Рет қаралды 2 МЛН