ਏਜੰਟ ਨਾਲ ਸਿਮਰਨਜੋਤ ਮੱਕੜ ਦੀ ਤਿੱਖੀ ਬਹਿਸ , ਇੰਟਰਵਿਊ END ਤੱਕ ਸੁਣੋ।| Simranjot Singh Makkar | EP. 66 |

  Рет қаралды 44,390

SMTV

SMTV

Күн бұрын

ਏਜੰਟ ਨਾਲ ਸਿਮਰਨਜੋਤ ਮੱਕੜ ਦੀ ਤਿੱਖੀ ਬਹਿਸ , ਇੰਟਰਵਿਊ END ਤੱਕ ਸੁਣੋ| Simranjot Singh Makkar | EP. 66 | SMTV |
#imigration #visa #agent #usa #canada #canadalife #canadaimmigration #canadanews #usaimmigration #smtv #punjab #simranjotsinghmakkar #canadastudyvisa #workvisa

Пікірлер: 196
@vickysinghvicky2618
@vickysinghvicky2618 10 ай бұрын
ਪੰਜਾਬ ਵਿੱਚ ਇੱਕ ਬੰਦਾ ਸੀ ਭਾਨਾ ਸਿੱਧੂ ਜਿਸ ਨੇ ਇਨ੍ਹਾਂ ਧੋਖੇਬਾਜ਼ ਏਜੰਟਾਂ ਨੂੰ ਰਾਹੇ ਪਾ ਦਿੱਤਾ ਸੀ ਇਸ ਲਈ ਸਰਕਾਰ ਨੇ ਭਾਨੇ ਨੂੰ ਅੰਦਰ ਦੇ ਦਿੱਤਾ
@sabi-mansa
@sabi-mansa 10 ай бұрын
ਭਾਨਾ ਜਿੰਦਾਬਾਦ ਏਜੰਟ ਤੇ ਕਰੰਟ ਕੋਈ ਯਕੀਨ ਨੀ 100 ਵਿੱਚ 5 ਠੀਕ, ਬਾਕੀ 95ਠੱਗ
@Naripjit.
@Naripjit. 2 ай бұрын
ਉਨ੍ਹਾਂ ਨੂੰ ਸ਼ਰਮ ਦਾ ਪੁੱਛ ਰਿਹਾ ਜਿੰਨਾ ਮਾੜਾ ਹਾਲ ਪ੍ਰੈਸ ਰਿਪੋਰਟ ਦਾ ਹੋਰ ਕਿਸੇ ਦਾ ਨਈ ਡਰ ਹੀ ਨਈ ਰਿਹਾ ਰਿਪੋਰਟਰ ਨੂੰ ਬੇਈਮਾਨ ਹੋ ਗਈ ਤੁਹਾਡੀ ਇੰਡਸਟਰੀ
@BalwinderSingh-yu4tq
@BalwinderSingh-yu4tq 10 ай бұрын
ਬਹੁਤ ਹੀ ਚਲਾਕੀ ਤਰੀਕੇ ਨਾਲ ਐਡਵੋਮੈਂਟਸ।ਮੱਕੜ ਸਾਹਿਬ ਤੁਸੀਂ ਵਧੀਆ ਰਿਪੋਰਟਰ ਹੋ ਦੂਰ ਹੀ ਰਿਹਾ ਕਰੋ ਇਸ ਤਰਾਂ ਦੀਆਂ ਇੰਟਰਵਿਊ ਤੋਂ
@PENDU.JATT.LIFE1350
@PENDU.JATT.LIFE1350 10 ай бұрын
ਜਿਸ ਦਾ ਕੰਮ ਵਧੀਆ ਹੁੰਦਾ ਉਹਨਾ ਨੂੰ ਪ੍ਰਮੋਸ਼ਨ ਕਰਨ ਦੀ ਲੋੜ ਨਹੀ ਹੁੰਦੀ।।
@parmjeetkaur4895
@parmjeetkaur4895 10 ай бұрын
ਬਹੁਤ ਵਧੀਆ
@guritalk
@guritalk 10 ай бұрын
ਪੰਜਾਬ ਵਿੱਚ ਲੋਕ ਬਿਲਕੁਲ 150 ਸਾਲ ਪਹਿਲਾਂ ਤੋਂ ਜਾ ਰਹੇ ਨੇ ਪਰ ਉਹ ਪੈਸਾ ਕਮਾ ਕੇ ਪੰਜਾਬ ਨੂੰ ਵਾਪਿਸ ਪਰਤ ਜਾਂਦੇ ਸੀ ਨਾ ਕਿ ਪੰਜਾਬ ਛੱਡ ਕੇ ਪੱਕੇ ਹੀ ਦੂਸਰੇ ਦੇਸ਼ਾਂ ਵਿੱਚ ਚਲੇ ਜਾਂਦੇ ਸੀ
@karanrana5375
@karanrana5375 7 ай бұрын
Oh punjab ni doabe wale hunde veer jo 200 saal toh bhar jande rahe ne pr vapus Aa jande si pr ielts ne vapus aan wala kam bnd krta
@AbhijeetSingh-gi8qq
@AbhijeetSingh-gi8qq 10 ай бұрын
Agent naal tikha interview and screen te agent di advertisement 😂
@sukhwantsonu8714
@sukhwantsonu8714 10 ай бұрын
Great Makkar bro
@PARDEEPSINGH-j3h
@PARDEEPSINGH-j3h 10 ай бұрын
ਸਾਰੇ ਵੇਚ ਕੇ ਜਾਂਦੇ ਨੇ ਲਿਆ ਤਾਂ ਕਿਸੇ ਨੇ ਵਿਸਵਾ ਵੀ ਨਹੀਂ
@goodyk9923
@goodyk9923 10 ай бұрын
ਇਹ ਏਜੰਟ ਬਹੁਤ ਜ਼ਾਲਮ ਹਨ ਗ਼ਰੀਬ ਲੋਕਾਂ ਨੂੰ ਲੁੱਟਦੇ ਹਨ
@ranaavtar1296
@ranaavtar1296 10 ай бұрын
ਮੱਕੜ ਜਿੰਦਾਬਾਦ ਬਹੁਤ ਵਧਿਆ ਮੁਦੇ ਚੁੱਕਦੇ ਹੋ ਜੀ ❤
@rajkumar-cu5xn
@rajkumar-cu5xn 5 ай бұрын
ਵਾਅ makad saab ਸਲੂਟ tohanu
@Singh71-o8v
@Singh71-o8v 10 ай бұрын
ਕੱਲੇ ਏਜੰਟ ਹੀ ਗ਼ਲਤ ਨਹੀਂ ਲੋਕ ਆਪ ਵੀ ਗ਼ਲਤ ਕਰਨ ਲਈ ਮਜ਼ਬੂਰ ਕਰਦੇ ਆ ਇਹਨਾਂ ਨੂੰ
@harjeetsingh6871
@harjeetsingh6871 10 ай бұрын
ਇਹ ਕਿਉ ਨਹੀ ਆਪ ਬਾਹਰ ਗਿਆ l ਇਹਦੀ ਹੁਣ ਹੋਰ ਦੁਕਾਨ ਚਲ਼ ਜਾਣੀ l
@inderpreetkaur8979
@inderpreetkaur8979 10 ай бұрын
Well Done Makkar Sir. I watched most of ur videos.U r doing superb job.
@TarunKumar-wb2oi
@TarunKumar-wb2oi 10 ай бұрын
Awesome interview
@LakhwinderSingh-bd9rp
@LakhwinderSingh-bd9rp 10 ай бұрын
Bai Tu app v visa wale aw aid dyi ja screen dai front dai
@HarjinderSingh-tl5su
@HarjinderSingh-tl5su 10 ай бұрын
ਏਜੰਟ ਸਭ ਤੋ ਵੱਡੇ ਚੋਰ ਠੱਗ ਹਨ ਏਨਾ ਏਜੰਟਾ ਤੋ ਬਚੋ
@satwinderbasraon1
@satwinderbasraon1 10 ай бұрын
Oh kehda tuhade ghar aaunde aa,,tusi lok aap jane o thagiyan marwaun😅😅sab kuj online dita foreign govt ne,,aap website read kro te apply kro😊
@manjinderbrar3574
@manjinderbrar3574 10 ай бұрын
ਮੇਰਾ ਵੀਜ਼ਾ ਆਏ ਤੋਂ ਬਾਅਦ ਇੱਕ ਲੱਖ 10000 ਵੱਧ ਲੈ ਕੇ ਵੀਜ਼ਾ ਦਿੱਤਾ ਮੇਰੀ ਮਜਬੂਰੀ ਕਿ ਦੋ ਦਿਨ ਪਹਿਲਾ ਆਸਟਰੇਲੀਆ ਦਾ ਵੀਜ਼ਾ ਆਇਆ ਸੀ
@devinderrandhawa4175
@devinderrandhawa4175 10 ай бұрын
ਮੱਕੜ ਵੀਰੇ ਇਹਨਾਂ ਨੂੰ ਚੰਗੀ ਤਰਾਂ ਨੰਗਾ ਕਰੋ, ਤਾਂ ਜੋ ਇਹਨਾਂ ਨੂੰ ਵੱਧ ਤੋਂ ਵੱਧ ਛਿੱਤਰ ਮਾਰੇ ਜਾਣ,ਮੈਂ ਆਪ ਆਪਣੇ ਬੇਟੇ ਦੇ ਉਤੇ 12 ਲੱਖ ਲਗਾ ਲਏ, ਅਤੇ ਉਸ ਨੇ ਆਫਿਸ ਕਿਸੇ ਹੋਰ ਥਾਂ ਤੇ ਬਣਾ ਲਿਆ, 2 ਸਾਲ ਹੋ ਗਏ ਕੋਈ ਪਤਾ ਨਹੀਂ ਲੱਗ ਰਿਹਾ
@punjaab1001
@punjaab1001 10 ай бұрын
ਕੀ ਨਾਮ ਸੀ ਏਜੰਟ ਦਾ, ਤੇ ਕਿਹੜਾ ਸ਼ਹਿਰ
@devinderrandhawa4175
@devinderrandhawa4175 10 ай бұрын
@@punjaab1001 Mandeep Kaur w/o Partap Singh, From-Mohali, Firm name Move to Abroad, ਅੱਗੇ ਉਲਟਾ ਕਹਿ ਰਹੇ ਨੇ ਜੋ ਕੁਝ ਮਰਜ਼ੀ ਕਰ ਲਵੋਂ ਪੈਸੇ ਨਹੀਂ ਮਿਲਣਗੇ ਤੁਹਾਨੂੰ, ਪੁਲਸ ਵਾਲੇ ਨਾਲ ਮਿਲੇ ਹੋਏ ਹਨ, ਫੇਜ਼ 10 ਵਿੱਚ ਆਫਿਸ ਸੀ ਇਹਨਾਂ ਦਾ, ਦੇ ਕੁਝ ਮਦਦ ਕਰ ਸਕਦੇ ਹੋ ਤਾਂ ਬਹੁਤ ਮਿਹਰਬਾਨੀ ਹੋਵੇਗੀ, ਤੁਹਾਡੀ ਫ਼ੀਸ ਵੀ ਦਿੱਤੀ ਜਾਵੇਗੀ
@rakhithakur2708
@rakhithakur2708 10 ай бұрын
My brother got visa from this company they re genuine for sure go for them
@bablugill691
@bablugill691 10 ай бұрын
Makar saab gi agar tanu Punjab da ihna he dukh hunda ta tusi jis ਏਜੰਟ de interview kar rahe oh ish de add apny channel ta karde tusi paise lai ihna da number public nu dinde oh fer public ihna kol jandi ah
@LoveleenSharma-me1gg
@LoveleenSharma-me1gg 5 ай бұрын
Sahi gal hai ehna da kini vari thugi da rola peya hoya kzbin.info/www/bejne/i4mncnyQhNyEqbMsi=GX9dUFGi4srXgXHp
@chahalnoor1505
@chahalnoor1505 10 ай бұрын
very information video well done Mr ishpreet singh..❤️
@saurabhdang7307
@saurabhdang7307 10 ай бұрын
Best Punjabi youtoube channel
@jaswindersinghmehta7705
@jaswindersinghmehta7705 10 ай бұрын
Very informational video welldone
@ProGaming-yq7fe
@ProGaming-yq7fe 10 ай бұрын
Good. Makar. Bir
@singhnavdeepchandi4139
@singhnavdeepchandi4139 10 ай бұрын
ਮੱਕੜ ਸਾਬ ਤੁਸੀ ਕਿਹੜਾ ਘੱਟ ਹੋ ਇਕ ਪਾਸੇ ਏਜੰਟ ਨੂੰ ਤਿੱਖੇ ਸਵਾਲ ਕਰ ਰਹੇ ਹੋ ਤੇ ਦੂਜੇ ਪਾਸੇ ਥਿਲੈ ਓਸੇ ਏਜੰਟ ਦੀ ਐਡ ਵੀ ਕਰ ਰਹੇ ਹੋ
@LoveleenSharma-me1gg
@LoveleenSharma-me1gg 5 ай бұрын
kzbin.info/www/bejne/i4mncnyQhNyEqbMsi=GX9dUFGi4srXgXHp
@SaggiPhullart
@SaggiPhullart 10 ай бұрын
Very valuable information
@JaggiTania-ks6rg
@JaggiTania-ks6rg 10 ай бұрын
Great video brother
@journeywiththakur8508
@journeywiththakur8508 10 ай бұрын
Nice information 🙏🏻
@drgarcha1964
@drgarcha1964 10 ай бұрын
ਮਕੱੜ ਸਾਹਿਬ ਇਹ ਮੱਗਰਮੱਛ ਨੇ ਕੁੱਝ ਨੀ ਛੱਡਦੇ। 😡😡
@Chettykalia
@Chettykalia 9 ай бұрын
ਬਾਹਰ ਪੜਨ ਤੋਂ ਪਹਾਲਾਂ , ਬਾਹਰ ਬਾਰੇ ਪੜਨਾਂ ਹੁਣ ਬਹੁਤ ਲਾਜ਼ਿਮ ਹੈ । It’s high time when we start giving education to our parents before they send their kids for education in abroad . We have Indian / Punjabi diaspora divided into educated people who got settled in Canada & don’t care about this junk discussion, but unfortunately same time a number of people are still making this discussion as of their bread & butter . ਵੀਰ ਮੱਕੜ , ਤੁਸੀ ਕਿਰਪਾ ਕਰਕੇ ਕਿਤਾਬਾਂ / ਬੁਧੀਜਿਵਿਆਂ / ਸਾਰਥਕ ਲੋਕਾਂ ਨੂੰ ਲਉ ਤੇ ਦਰਅਸਲ ਪੰਜਾਬ ਬਚਾਉਣ ਦੀ ਗ਼ਲ ਕਰੋ । ਵੱਸਦੇ ਰਹੋ । & There is always a good place for smart / educated kids , No matter Canada or India . Regards
@singhamandeep7282
@singhamandeep7282 10 ай бұрын
ਪੰਜਾਬ ਦੇ ਸਵਧਿਆ ਤੇ ਵੀ ਵਿਡੀਉ ਬਣੋ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਹੈ
@mohansingh3290
@mohansingh3290 10 ай бұрын
V good job sir g
@rakinman143singh4
@rakinman143singh4 10 ай бұрын
I personally don’t like Sardar makkar on many things but the thing which is appreciable is appreciable ..good job
@gurjitsingh5488
@gurjitsingh5488 10 ай бұрын
Bahut Vadia interview Makkar Saab Ik interview ja Ik discussion Tusi Vinay Harry bare v kareo please Jo ki aj Kal bol reha jis person ne Australia 5 saal la laye oh 5 Crore easily bana lainda a…. Jo ki bilkul impossible a . Phela ta Ehna ne visitor visa lava k munde ethe bhej Dene a , jis vich work rights bhi nai hune phela ta So Be Careful about Vijay Harry and other scammers travel agents
@jharmalsingh1059
@jharmalsingh1059 10 ай бұрын
Makar sahb ji sahi agent and poora imandar immigration group walea di ad layea krao apne Chanel ty sir Ur very good jornallist
@seemamehta4491
@seemamehta4491 10 ай бұрын
Maja aa gaya interview dekh ke
@kdsmherbishh2688
@kdsmherbishh2688 10 ай бұрын
I also got my Canada Visa from ITOA
@killergaming5325
@killergaming5325 5 ай бұрын
Kina pase lga
@Reetjoshi555
@Reetjoshi555 10 ай бұрын
Truth
@JaggiTania-ks6rg
@JaggiTania-ks6rg 10 ай бұрын
Waheguru ji
@minturandhawa7805
@minturandhawa7805 10 ай бұрын
ਮੱਕੜ ਪਹਿਲਾਂ ਆਪਣੀ ਸਕਰੀਨ ਤੇ ਇਹਨਾਂ ਏਜੰਟਾਂ ਦੀ ਪ੍ਰਮੋਸ਼ਨ ਬੰਦ ਕਰ ਫਿਰ ਪਤਾ ਲੱਗੂ ਤੇਨੂੰ ਪੰਜਾਬ ਦਾ ਕੋਈ ਦਰਦ ਹੈ
@jagsirsingh3898
@jagsirsingh3898 10 ай бұрын
Makadd saab jindabad 🤘🤘🤘
@INDIAAbroad-e2h
@INDIAAbroad-e2h 10 ай бұрын
Good ❤
@seemagulati1603
@seemagulati1603 10 ай бұрын
Bilkul theek bol rahe ha sir Lakha wich kisi da visa nhi lagda Ohh fake kam hunda ha profile kharab ho jadi ha ohde nal sari life kharab ho jandi ha
@abhi33119
@abhi33119 10 ай бұрын
ਅੱਖ ਚ ਅੱਖ ਮਿਲਾ ਕੇ ਏਜੇਂਟ ਗੱਲ ਨ੍ਹੀ ਕਰ ਰਿਹਾ 😂😂😂
@grewalanoopsingh8454
@grewalanoopsingh8454 10 ай бұрын
ਬਾਈ ਜੀ ਇਹ 5 , 4 ਬੰਦੇ ਹੈਗੇ ਆ ਜੋ ਵਧੀਆ ਕੰਮ ਕਰ ਰਹੇ ਨੇ ਬਾਕੇ ਈ ਇਹ ਬਹੁਤ ਘੱਟ ਪੈਸਿਆਂ ਚ ਵੀਜਾ ਲਵਾ ਕੇ ਦਿੰਦੇ ਆ
@punjaab1001
@punjaab1001 10 ай бұрын
ਨਾਲੇ ਇਹਨਾ ਦੀ ਹੀ ਐਡ ਚਲਾਈ ਜਾਂਦਾ, ਹੈ ਦੋਗਲਾ
@HarjinderSingh-tl5su
@HarjinderSingh-tl5su 10 ай бұрын
100 ਚੋ20 ਠੀਕ 80 ਠੱਗ ਹਨ
@Harpreetsidh
@Harpreetsidh 4 ай бұрын
ਪ‌ੰਜਾਬ ਵਿੱਚ ਕੁਜ ਨਹੀਂ ਮੱਕੜ ਗਲਤ ਹੈ
@sachdiawaj8952
@sachdiawaj8952 10 ай бұрын
Without hard work easy money, hard work money is very difficult
@BalwinderSingh-qd3jl
@BalwinderSingh-qd3jl 10 ай бұрын
ਭਾਨਾ ਸਿੱਧੂ ਜਿੰਦਾਬਾਦ ❤❤
@jaswidersran159
@jaswidersran159 10 ай бұрын
Bhana sidhu jindabad
@vikasKumar-to9uy
@vikasKumar-to9uy 10 ай бұрын
Shukar ha makkar sab koe ta kam chaj da kita
@Karan4jully87
@Karan4jully87 10 ай бұрын
Pack ta makkar veer ne v le leya hona ..interview and add..2in one.
@singhamandeep7282
@singhamandeep7282 10 ай бұрын
ਵੀਰ ਜੀ ਇਹਨਾਂ ਤੇ ਵਿਸ਼ਵਾਸ ਨਾ ਕਰੋ
@BootaLalllyan-no6bu
@BootaLalllyan-no6bu 10 ай бұрын
ਮੱਕੜ ਸਾਹਿਬ ਜੀ ਵਧੀਆ ਟੋਪਿਕ ਚਲਾਇਆ ਜੀ ਇੰਡੀਆ ਚੋ ਗੋਰੇ ਚਲੇ ਗਏ ਤੇ ਹੁਣ ਪੰਜਾਬੀ ਹੀ ਗੋਰਿਆ ਕੋਲ ਭੇਜਣ ਦੇ ਏਜੰਟ ਬਣੇ ਹੋਏ ਨੇ ਵੈਸੇ ਅਜਾਦ ਕਰਾਇਆ ਸੀ ਇੰਡੀਆ 🤞🤞 ਹੁਣ ਪੰਜਾਬ ਖਾਲੀ ਕਰਨ ਦਾ ਠੇਕਾ ਲਿਆ ਹੋਇਆ ਜੀ ਭਲਾ ਕਰਦਾ ਤੂੰ ਵੀਰ 😂
@pritpalsingh2303
@pritpalsingh2303 10 ай бұрын
Reporter sahib bank nahi hunda clients kol sponsor nahi hundi income tax di returns nahi bhariya hundian eho cheeza de agent paissey laindey han
@jassolver1solver565
@jassolver1solver565 10 ай бұрын
Mere friend ne apply kitaa refusal aagii India ton abroad ton baki dekhde aage ki process karde aa keha tan bhut kuch AA ye karada ge oh kardagee
@jujharsingh5537
@jujharsingh5537 10 ай бұрын
ਨਾਲ਼ੇ ਫੁੱਫੜ ਦੀ ਐੱਡ ਲਾ ਰੱਖੀ ਐ
@jobsasia3249
@jobsasia3249 10 ай бұрын
Laclachi reporter ad krn da vadhiya tarika
@kevintoor1177
@kevintoor1177 10 ай бұрын
Canada ch bahut mada hall ah nwe bandia nu 6 -6 months hoge jobs ni mildia
@shashikantsharma8420
@shashikantsharma8420 10 ай бұрын
Mainu vi dasde Kithe sokhi mildi PR…..Lathan upper ho gaeya babe Canada vich
@explorenewthoughts
@explorenewthoughts 10 ай бұрын
Bai menu eh ni samajh lgdi k saade lok agent kol kiyo jande.bai tuc embassy khud visa apply kro.main khud kuj din pehla Australia ja ke aya.nd main khud visa apply kita c embassy ch.nd main ghum ke aa geya india. agar kise ne koi information lainy ae only tourism layi ta main number de dewaga.
@happyhans1866
@happyhans1866 9 ай бұрын
Number deo
@nirmalsahota6052
@nirmalsahota6052 10 ай бұрын
Bank Balance V hona Chhida Veer Visa ihda nhi Milde kise v Country Da Account Wich 5-6 lakh hona Jruri A Bank Statement lgdia a
@twinkleboss3924
@twinkleboss3924 2 ай бұрын
Interview❌advertisements ✅
@GurmailSingh-zs8or
@GurmailSingh-zs8or 10 ай бұрын
Meri refuse ehna ne lwai ah
@khushpreetkaur3782
@khushpreetkaur3782 10 ай бұрын
ਮੱਕੜ ਸਾਬ ਆਹੀ ਗੱਲਾਂ ਤੁਸੀਂ Harpreet devgan ਨੂੰ ਬੁਲਾ ਕੇ ਕਿਉਂ ਨਹੀਂ ਪੁੱਛਦੇ? ਤੁਹਾਡਾ ਤਾਂ ਦੋਸਤ ਹੈ ਤੇ ਉਹ ਤਾਂ ਇਕ ਇਕ ਵਿਜੇ ਦਾ 45 ਲੱਖ ਲੈਂਦਾ, ਉਸ ਨਾਲ ਕਰੋ podcast!!!!!
@madangupta4930
@madangupta4930 10 ай бұрын
Att interview har sawal da sahi jawab lagda genuine baki pata nj
@radhesham4809
@radhesham4809 10 ай бұрын
Yaar bass RCIC immigration lawyer tu file lagwao
@pritpalsingh2303
@pritpalsingh2303 10 ай бұрын
Jiyada craze malwa eria ch hai
@Chahal_777
@Chahal_777 10 ай бұрын
Main v Canada di file lagwayi c ehne de Jalandhar office ton ehna di service 0 aa paise laike phone v nhi chukde 75,000 te 6 mahine mere khrab krke refusal deti visa chahe awe yaa na awe har bande ton apna kharcha ehna ne kad he laina
@tejindersingh9063
@tejindersingh9063 10 ай бұрын
Je ahna rabb hove oh ik rupees nhi kha skda ohnu rabb bhot dr lgda ah loka da khoon pee rhe
@cookingwithjasmeet
@cookingwithjasmeet 9 ай бұрын
ਪੈਸੇ ਬਿਨਾ ਕੁਝ ਨੀ ,ਬਹੁਤ ਔਖਾ ਇਥੇ
@sachdiawaj8952
@sachdiawaj8952 10 ай бұрын
Sir main tuhada nal interview krna chona, ki hal na bhar kina glt hunda atha kudiya nal mundya nal, kina nasha atha, give me time
@Deep-inder_shorts
@Deep-inder_shorts 10 ай бұрын
#Releasebhanasidhu
@gurpreetmaan5226
@gurpreetmaan5226 10 ай бұрын
Funny how they are also running his ad on the interview 🤦‍♂
@amankailey
@amankailey 10 ай бұрын
It's not an interview. It's a paid promotion.
@Bikram-jit64
@Bikram-jit64 10 ай бұрын
Phla lok bahr jande c te sunan nu milda c flauna 10 saal la aaya bahr, par hun jehre jande aa settle hon , 25 saal ghar loan te de dinde agle v layi chlo kishta na kde vapis ja pao, maape v PR de dinde v tusi v aajo jameen bech k pkke hi, vajood hi khtm hoje v flauna singh kr k koi rehnda c kdi ithe, fr hor 10 saal tak ohna di nwi paneeri gorea ali ho jani, maa bholi v khtm, Bahr jana te jao par vapis v aao paisa kma k, othe na rho🙏🏼
@kamalpreet5839
@kamalpreet5839 10 ай бұрын
Mai tah loka te loka te herain hai kis gal di frustration kad re hai agla sasta rate te kam krda tah v ulta boli janda mera brother da te father da visa ehna ne 70k vich lagaya genuine banda hai
@beantsinghbeant6120
@beantsinghbeant6120 10 ай бұрын
Bhana sidhu bare v bolo plzzz
@kuldeepkaur6628
@kuldeepkaur6628 10 ай бұрын
Mare brother di ehna ne file hi galt fill kar dite c Mare brother di refuses karva dita ji
@navjotsandhu3357
@navjotsandhu3357 8 ай бұрын
Yr ads ta band krde prawa… tera v saria peaaa
@RajSingh-be1wf
@RajSingh-be1wf 10 ай бұрын
Ajj kal ta media ta bi jaken ni reha ena chenala ta bi jaken na kryo veer makes pamekd ta
@harmansinghvirk635
@harmansinghvirk635 9 ай бұрын
add karan da treeka thoda casual hai 😜😜
@twinkleboss3924
@twinkleboss3924 2 ай бұрын
Makkar saab madha jiha awde channel waleya nu v kuch kaho …naal naal add v chlayi jaa rhe ese bande di
@Luvlyfvlogs
@Luvlyfvlogs 10 ай бұрын
Ena nu pushe k j bahr paise bande milde ta hajara ch e a j india na bhejo ya khrcha v dollaraa ch e a bahr
@755nav
@755nav 8 ай бұрын
Tourist visa is not as easy as he explain
@KINGNFAK
@KINGNFAK 10 ай бұрын
Jehdi interview kar ke lantaan paun di kosis kr re aa ohdi hi ad niche chaldi pai aa video te
@parwinderparry3589
@parwinderparry3589 10 ай бұрын
It's a scripted video. First of all, I am an immigration agent. Makkar sab you have been covering famous immigration consultant whom you interviewed which I guess only for business motives. Let me clear here, I watch your videos consistently and like your content you work hard for. Kindly examine authenticity of immigration consultants before presenting to public
@deep_2113
@deep_2113 10 ай бұрын
Punjab Veche Jada up Bihar madhya pradesh tho aye loka nu sath kar rahey Ney ajanseya Tey RSS Wale sailand plan kar Kay 😅😢😮😢😮
@sidhufateh4226
@sidhufateh4226 10 ай бұрын
Makkar saab gussa na kreyo .tuhade purane aakka harpreet devgun bhi ta thagg travel agent aa oste koi interview kyu nhi.osnu bhi pucho swaal.
@Jagminder84
@Jagminder84 10 ай бұрын
Paji tuhadi video Ch advertisement v Canada Visa di display ho rahi fir Ki faida question krn da? Tusi v te promote hi krde paye o ohnu bolde sharam ni aandi😂😂
@The_solo_man_.....225
@The_solo_man_.....225 10 ай бұрын
Canada de new pm ne Punjabia de sare bhulekhe chak te 😊
@sandeepsvlogs3755
@sandeepsvlogs3755 10 ай бұрын
Waah makkar saab script bott vdiyaa bnayee aa nll paise lai le ohde to promotion lyeee 😂😂😂
@kapilmehta1476
@kapilmehta1476 10 ай бұрын
India vich job da mahol bilkul v thi nahi, khun pi jande ne employer
@JagdeepSingh04
@JagdeepSingh04 9 ай бұрын
Waah o bai add kio kiti 🤔
@RohitTayal-hr3ch
@RohitTayal-hr3ch 10 ай бұрын
Bahut khtrnak advertisement
@Canadianpedia09
@Canadianpedia09 10 ай бұрын
Jehri fees te gic bharni aa oho? Oh kharcha ta dasde ni nyaneya nu tuc pehla fasa lende aa baad ch dukhi krde aa
Увеличили моцареллу для @Lorenzo.bagnati
00:48
Кушать Хочу
Рет қаралды 8 МЛН
Twin Telepathy Challenge!
00:23
Stokes Twins
Рет қаралды 116 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 101 МЛН
Новости дня | 26 ноября - вечерний выпуск
11:40
Euronews по-русски
Рет қаралды 53 М.