ਨਾ ਹਿੰਦੂ ਨੂੰ ਖਤਰਾ ਨਾ ਸਿੱਖ ਨੂੰ,ਐਵੇਂ ਭਕਾਈ ਮਾਰੀ ਜਾਂਦੇ ਨੇ! ਬੰਦੇ ਨੇ ਰੱਬ ਬਣਾਇਆ ਜਾਂ ਰੱਬ ਨੇ ਬੰਦਾ, ਸੁਣੋ

  Рет қаралды 253,056

LOK AWAZ TV

LOK AWAZ TV

Күн бұрын

Пікірлер: 635
@rajuhandiayafilms4021
@rajuhandiayafilms4021 Жыл бұрын
ਗਿਆਨ ਦੀਆਂ ਗੱਲਾਂ ਬਾਪੂ ਜੀ ਦੀਆਂ ਗੱਲ ਸੁਣ ਕੇ ਨਜ਼ਾਰਾ ਆ ਜਾਂਦਾ ਸ਼ਬਦਾਂ ਦਾ ਭਰਪੂਰ ਖਜ਼ਾਨਾ ਇਹਨਾਂ ਕੋਲ
@pardeep7797
@pardeep7797 Жыл бұрын
ਅੱਜਕਲ੍ਹ ਜਾਤ ਪਾਤ ਤੇ ਸੱਟ ਵੱਜੀ ਆ ਪਰ ਉਦੋਂ ਸੱਟ ਕਿਥੇ ਜਾਂਦੀ ਜਦ ਆਪਣੀ ਧੀ ਭੈਣ ਦੇਣੀ ਹੁੰਦੀ ਕਿਸੇ ਨੂੰ।।ਇਹ ਚੀਜ਼ ਰਹਿੰਦੀ ਦੁਨੀਆਂ ਤੱਕ ਰਹੂਗੀ ਜਿੰਨੇਂ ਮਰਜ਼ੀ ਜਨੇਉ ਜਿੱਡੇ ਮਰਜ਼ੀ ਗਾਤਰੇ ਪਾ ਲੈਣ।। ਕਦੇ ਦੇਖਿਆ ਕਿਸੇ ਅਮ੍ਰਿਤਧਾਰੀ ਜੱਟ ਦੀ ਧੀ ਕਿਸੇ ਅਮ੍ਰਿਤਧਾਰੀ ਮਜ਼ਬੀ ਸਿੱਖ ਨਾਲ ਵਿਆਹੀ ਹੋਵੇ ਹਾਲਾਂਕਿ ਹਿੰਦੁਆਂ ਦਾ ਚਲਦਾ ਆਪਸ ਚ ਅਜਕਲ ਬ੍ਰਾਹਮਣ ਖੱਤਰੀ ਬਾਣੀਆਂ ਰਾਜਪੂਤ ਕਰਵਾਈ ਜਾਂਦੇ ਮੁੰਡੇ ਕੁੜੀਆਂ ਵਿਆਹ 🙏🙏
@ManpreetSingh-ln6oj
@ManpreetSingh-ln6oj 9 ай бұрын
Sahi gall ae
@ashokklair2629
@ashokklair2629 6 ай бұрын
ਕੁਝ ਜੱਟਾ ਦੇ ਘਰ ਚਮਾਰਾ ਦੀਆ ਕੁੜੀਆ ਵਿਆਹੀਨੂੰ, ਸਾਰੀ ਉਮਰ, ਚੰਮਿਆਰੀ ਚੰਮਿਆਰੀ ਦੇ ਮੇਹਣੇ ਸਹਿਣੇ ਪੈਦੇ ਨੇ।
@honeybee_s
@honeybee_s 5 ай бұрын
ਜਾਤ ਪਾਤ ਦਾ ਬੁੱਟਾ ਬ੍ਰਾਹਮਣ ਦਾ ਹੀ ਲਾਇਆ ਮਨੁਸਿੰਮ੍ਰਤੀ ਦੁਆਰਾ। ਕਿਹੜਾ ਬ੍ਰਾਹਮਣ ਚੂੜੇ ਚਮਾਰ ਨੂੰ ਧੀ ਦਿੰਦਾ ਦਿਖਾ ਤਾਂ ਇੱਕ ਵੀ। ਐਵੇਂ ਝੂਠ ਤੇ ਲੱਕ ਬੰਨ੍ਹਿਆ। ਪੰਜਾਬ ਆ ਇੱਕ ਜਿੱਥੇ ਪੂਰੇ ਭਾਰਤ ਨਾਲੋਂ ਜਾਤ ਪਾਤ ਘੱਟ ਆ। ਪੰਜਾਬ ਤੋਂ ਬਾਹਰ ਨੀਵੀਂ ਜਾਤ ਆਲਿਆਂ ਦੇ ਐਨਕ, ਮੁੱਛ, ਜੁੱਤੀ, ਟੌਹਰ ਕੱਢਣੀ, ਘੋੜੀ ਚੜ੍ਹਨ ਤੇ ਪਾਬੰਦੀਆਂ ਨੇ,ਬ੍ਰਾਹਮਣ ਦੇ ਘਰ ਜੁੱਤੀ ਹੱਥ ਚ ਫ਼ੜ ਕੇ ਨਿਕਲਣਾ। ਦੱਸ ਪੰਜਾਬ ਚ ਕਿੱਥੇ ਆ ਇਹ? ਭਾਵੇਂ ਪੰਜਾਬ ਦਾ ਬ੍ਰਾਹਮਣ ਜਾਂ ਜੱਟ ਹੀ ਹੋਵੇ।
@BalkarSingh-jb3wv
@BalkarSingh-jb3wv Жыл бұрын
ਸਿਆਣੀ ਗੱਲ ਕੀਤੀ,, ਬਾਪੂ ਨੇ
@tejinderkaur5820
@tejinderkaur5820 9 ай бұрын
ਆਪਣੇ ਆਪ ਨੂਂ ਸਮਝਣ ਦੀ ਜ਼ਰੂਰਤ ਹੈ 🙏
@GurjotSinghDumala
@GurjotSinghDumala Жыл бұрын
First time in life listened to a full podcast And i thank myself for watching this video It has given me wisdom❤️❤️❤️❤️❤️❤️ I want to listen to this babaji more and more What a master! Very happy
@yetendrasingh8279
@yetendrasingh8279 Жыл бұрын
Islam is real threat to India. All Pakistani and Afgani were once Hindus. Subsequently converted to Islam due to Muslims attacks of Arabs, Turkish and Mougals. In 1947 Muslims cut India in two other countries which are Pakistan and Bangladesh. Still they are 20 crores in India and they have highest population growth rate.
@gazgaz6737
@gazgaz6737 9 ай бұрын
Can you enlighten me which wisdom you got from this kamredi khacchar
@GurjotSinghDumala
@GurjotSinghDumala 9 ай бұрын
@@gazgaz6737 do u afraid to listen truth?
@gazgaz6737
@gazgaz6737 9 ай бұрын
@@GurjotSinghDumala whats the truth is he telling you my friend ??
@gazgaz6737
@gazgaz6737 9 ай бұрын
This kamred Dog was saying , i sent Bhai Amritpal behind bars. he is only a dog nothing else...
@karamsingh7358
@karamsingh7358 Жыл бұрын
Dhan dhan guru Granth sahib ji
@chanchalbpsingh6708
@chanchalbpsingh6708 9 ай бұрын
ਬਾਬਾ ਜੀ ਸੱਚੀ ਗਿਆਨੀ ਨੇ
@ManjitSingh-jg6my
@ManjitSingh-jg6my 10 ай бұрын
ਨਾਸਤਿਕ ਦਾ ਅਰਥ ਜਾਨਵਰ
@SUKHA-Khai-shergarh
@SUKHA-Khai-shergarh Жыл бұрын
*Ram Ram bhai ji from haryana love you so much bhaji ❤❤❤❤❤❤*
@bhindersingh_sidhu
@bhindersingh_sidhu Жыл бұрын
Satnam waheguru ji
@harinderbawa8675
@harinderbawa8675 11 ай бұрын
Kiya baat hai ji ae ne asli giyani balkor singh ji
@kamal3708
@kamal3708 Жыл бұрын
Waheguru ji de rang ne asi tarsde a 22 deep nu miln nu uncle ji amm Beth’s te ohna nu dekhia a
@jarnailsingh1731
@jarnailsingh1731 Жыл бұрын
Very good views and good channel
@sonifirozpuria7776
@sonifirozpuria7776 Жыл бұрын
Good advice
@ipatiala
@ipatiala Жыл бұрын
ਜੇ ਸੜਕਾਂ ਤੇ ਰੋੜ ਹੋਣ ਤਾਂ ਤੁਸੀਂ ਝਾੜੂ ਲੈ ਕੇ ਸੜਕਾਂ ਸਾਫ ਕਰਨ ਨਹੀਂ ਜਾਂਦੇ। ਬਲਕਿ ਆਪਣੇ ਪੈਰਾਂ ਵਿੱਚ ਜੁੱਤੀ ਪਾਓਗੇ। ਇਸ ਕਰਕੇ ਲੋਕ ਬਾਹਰ ਜਾ ਰਹੇ ਨੇਂ।
@RouteRunners9809
@RouteRunners9809 Жыл бұрын
ਬਾਹਰਲੇ ਮੁਲਕਾਂ ਵਿਚ ਅਲੱਗ ਤਰਾਂ ਦੀਆਂ ਮੁਸ਼ਕਿਲਾਂ ਨੇ , ਸਾਰੇ ਸੁਖ ਤਾਂ ਕਿਤੇ ਵੀ ਨਹੀਂ ਮਿਲਣਗੇ।
@rajbirsingh4621
@rajbirsingh4621 Жыл бұрын
🙏
@gurvindersinghbaring6369
@gurvindersinghbaring6369 Жыл бұрын
ਬੱਲੇ ਬਲਕੌਰ ਸਿੰਘ, ਬੜੀ ਇਤਹਾਸ, economic, philosophy, social science, social ਸਮਾਜ, hor ਬਹੁਤ ਕੁਝ, ena ਗਿਆਨ ਬਾਬਾ ਕਿਸੇ ਕਿਸੇ ਕੋਲ ਹੀ ਹੁੰਦਾ, ਜਿਉਂਦਾ reh
@pardeep7797
@pardeep7797 Жыл бұрын
ਬਾਪੂ ਜੀ ਹੁਣਾ ਨੂੰ ਸੁਣਦਾ ਮੈਂ ਅੱਗੇ ਵੀ ਸੁਆਦ ਆ ਜਾਂਦਾ ਸੁਣ ਕੇ।।ਵੱਖਰਾ ਦ੍ਰਿਸ਼ਟੀਕੋਣ ਪੈਦਾ ਹੋ ਜਾਂਦਾ ਜਦ ਸੁਣਦੇ ਆ ਐਹ ਜੇ ਬੰਦਿਆਂ ਨੂੰ 🙏🙏
@progressivefarm3212
@progressivefarm3212 Жыл бұрын
ਮਨਿੰਦਰ ਜੀਤ ਸਿੰਆਂ, ਤੇਰੀਆਂ ਪੇਸ਼ਕਾਰੀਆਂ ਬਹੁਤ ਵਧੀਆ ਹੁੰਦੀਆਂ ਨੇ, ਅੱਜ ਬਾਪੂ ਜੀ ਨਾਲ ਖੁੱਲ੍ਹ ਕੇ ਗੱਲਾਂ ਕਰਨ ਲਈ ਧੰਨਵਾਦ ਅਤੇ ਬਾਪੂ ਜੀ ਦਾ ਵੀ ਸਤਿਕਾਰ।
@myrecords4381
@myrecords4381 Жыл бұрын
ਬਿਨਾਂ ਗਿਆਨ ਤੋ ਗੱਲ ਨਹੀਂ ਹੁੰਦੀ, ਗੱਲਾ ਬਾਪੂ ਜੀ ਕੋਲ ਭਰਪੂਰ ਨੇ,
@jassugill50
@jassugill50 Жыл бұрын
Bhi ji gyan ta sara Tu rakhi baitha hor kise nu bacheya hi nhi😂😂😂
@myrecords4381
@myrecords4381 Жыл бұрын
@@jassugill50 hor ki tenu pata
@jassugill50
@jassugill50 Жыл бұрын
@@myrecords4381 bhai ji m aaye keh reha ki Tu aaye das v galat ki keha ina n
@myrecords4381
@myrecords4381 Жыл бұрын
@@jassugill50 bai mai vi bapu di treef kiti c tu galat hi samjh geya lagda mai Sara podcast sunneya bohat ਚੰਗੀਆ ਤੇ ਘੈਂਟ ਗੱਲਾਂ ਹੋਇਆ ਇਸ podcast ch
@mariabrar6290
@mariabrar6290 Жыл бұрын
Haumai deerag Rog hai Daru b is mayeh
@kabirldh155
@kabirldh155 Жыл бұрын
ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜਦ ਤੱਕ ਇਹ ਵਿਅਕਤੀ ਅੰਦਰ ਜ਼ਿੰਦਾ ਹੈ ਉਦੋਂ ਤੱਕ ਕਿਸੇ ਵੀ ਧਰਮ ਨੂੰ ਕੋਈ ਖਤਰਾ ਨਹੀਂ ਧੰਨਵਾਦ |
@amazingVlogs240
@amazingVlogs240 Жыл бұрын
Tuhadi gll sahi hai mgr alg alg vichara daa satkaar v hona chahida hai.. Afghanistan/Pakistan/Bangladesh ch hindu/sikh khtm hon tae nae. Ki eah khtra nehi? Mai is vicharak naal sehmat nehi haan. Christan missionaries naa north east state ch hindu khtm krr ditae.. kerla ch v ehi chl reha hai. Kasmir ch hindu/ sikh khtm hon tae. Nae.. khtrae di definition iss insaan nu dsni chahidi hai…
@kabirldh155
@kabirldh155 Жыл бұрын
Veere ess duniya vich kuch bande ya kuch cheez ess traa di hai jo pure samaj nu khrab krde aaa
@amriksinghkang4725
@amriksinghkang4725 Жыл бұрын
​@@amazingVlogs240😊
@Gurpreetsingh-sj5jp
@Gurpreetsingh-sj5jp Жыл бұрын
@@amazingVlogs240Aho hinduyo ne kuj kita nhi manipur ch shareaam do kudiya nanagiya kr k una da rape krta kuch nhi kita hinduya ne … shareaam 2002 ch gujarat ch 12 12 daal de bachya apne di neighbour Muslims kudiya rape kita …. 1984 ch sikha nu marya rape kite … 2008 ch Christian marey ….. tu aa gya muu chak k hinduya di tarafdari karan … paeshuraam ne 100 percent khatri maar dite c … fr brhamans ne una diya kudiya naal rape kitey te fr khatri paida kitey ….. Duniya ch sirf ek dharam haa oh ha sach daaa jisley tak sarey dharam sach naal nhi khardw apa kade v khatey nhi ho sakde 🙏
@GurdevSingh-vd5ie
@GurdevSingh-vd5ie Жыл бұрын
ਧਰਮਂ ਕੀ ਹੈ 🎉ਦਯਾ ਸੰਤੋਖ ਸਬਰ ਪਰੋਪਕਾਰ ਇਮਾਨਦਾਰੀ ਸੱਚਾਈ ਨਯਾਯ ਕਰਨ ਦੀ ਇੱਛਾ।।ਅਪਣੇ ਕੰਮ ਕਿਰਤ ਪ੍ਰਤੀ।। ਸੱਚਾਈ ਨਯਾਯ ਪਰੋਪਕਾਰ ਇਮਾਨਦਾਰੀ ਹੈ। ਇਸਨੂੰ ਧਰਮਂ ਕੇਹਿਦੇਂ ਹਾਂ।।🎉 ਪਰਮਾਤਮਾ ਦੀ ਪਰਿਭਾਸ਼ਾ।।ਜੇ ਕਰੀਏ ਦੇਖੀਐ 🎉 ਸੂਰਜ ਚੰਦ ਤਾਰੇ ਹਵਾ ਪਾਣੀ ਧਰਤੀ ਵਨਸਪਤੀ ਜੀਵ ਜੰਤੂ।ਪੁਰੇ ਬ੍ਰਾਹਮੰਡ।🎉 ਕਿਵੇਂ ਕੰਮ ਕਿਰਤ ਕਰ ਰਹੇ ਨੇ।।ਵਿਚੇ ਇਨਸਾਨ ਵੀ।। ਇਸਨੂੰ ਜੋ ਗਾਈਡ ਦਿਸ਼ਾ ਯਾਂ ਚਲਾ ਰੇਹਾ ਹੈ। ਉਸਨੂੰ ਰੱਬ ਕੇਹਿਦੇਂ ਨੇ।।🎉 ਜਦੋਂ ਅਸੀਂ ਕਿਤੇ ਜਾਣਾਂ ਹੁੰਦਾ ਹੈ।ਉਥੇ ਜਾਣੰ ਲੀ ਸਾਨੂੰ।।ਸਾਡਾ ਕੋਈ ਆਪਣਾ। ਯਾਂ ਜਿਸ ਨਾਲ ਸਾਨੂੰ ਕੰਮ ਪੈਂਦਾ ਔ। ਗਾਈਡ ਕਰ ਰਿਹਾ ਹੁੰਦਾ।। ਬਾਈ ਵਿਆਹ ਤੇ ਔਣਾ।।ਬਾਈ ਪੈਮੇਂਟ ਕੰਮ ਦੀ ਲੈ ਜਾਣਾ 🎉ਇਸ ਤਰ੍ਹਾਂ ਰੱਬ ਵੀ ਸਾਰੇ ਜੱਗ ਨੂੰ ਦਿਸ਼ਾ ਨਿਰਦੇਸ਼ ਕੰਮ ਧੰਦੇ ਤੇ ਲਾਇਆ ਹੋਇਆ ਹੈ।। ਵਨਸਪਤੀ ਵੱਡੀ ਹੁੰਦੀ ਵੇਖੋ 🎉 ਪੰਛੀ ਸੁਭਹ ਨੂੰ ਦਾਨਾ ਚੋਗਾ ਚੁਗਦੇ ਵੇਖੋ।। ਪਸ਼ੂ ਸੁਭਅ।ਖਾਣਾ ਖਾਦੇ ਚਾਰਾ ਖਾਂਦੇ ਵੇਖੋ।। ਜੰਗਲ ਚ ਹਰ ਜੀਵ।ਚਲ ਫਿਰ ਰੇਹਾ ਹੈ।।🎉
@avtarsingh9820
@avtarsingh9820 Жыл бұрын
ਬਹੁਤ ਹੀ ਸੋਹਣੇ ਤਰੀਕੇ ਨਾਲ਼ ਆਸਤਿਕ ਅਤੇ ਨਾਸਤਿਕ ਦੀ ਵਿਆਖਿਆ ਕੀਤੀ ਹੈ ਬਾਪੂ ਨੇ।
@gurvindersalana537
@gurvindersalana537 Жыл бұрын
ਹਰ ਵਿਸ਼ੇ ਤੇ ਬੇਬਾਕੀ ਨਾਲ ਬੋਲਣ ਵਾਲੇ ਤੇ ਤਰਕ ਨਾਲ ਗੱਲ ਕਰਨ ਵਾਲੇ ਬਾਪੂ ਬਲਕੌਰ ਸਿੰਘ ਨੂੰ ਸੁਣ ਕੇ ਅਕਲਾਂ ਦੇ ਦਰਵਾਜ਼ੇ ਖੁੱਲ ਜਾਂਦੇ ਨੇ ਬਾਕਮਾਲ ਗੱਲਬਾਤ
@AK-bp2qp
@AK-bp2qp Жыл бұрын
ਟੱਟੂ 😂 ਸਵਾਹ ਸੱਤਾਂ ਚੁਲ੍ਹਿਆਂ ਦੀ 😂
@karamjitgrewal8445
@karamjitgrewal8445 Жыл бұрын
​@@AK-bp2qp Mantaa de ulli jiada he chadi hoi aa. Logic te facts da asar ho he nahin riha. Indoctrined .
@ਬਹਾਦਰਸਿੰਘਮਾਦੜੇ
@ਬਹਾਦਰਸਿੰਘਮਾਦੜੇ 10 ай бұрын
​@@AK-bp2qpਸਹੀ ਆ ਲੱਗੇ ਰਹੋ ਬਾਈ 😂😂😅 ਹਾ ਹਾ ਹੂ ਹੂ ਹੇ ਹੇ ਇਹੋ ਕੁੱਝ ਪੱਲੇ ਤੁਹਾਡੇ ਵਰਗਿਆ ਦੇ ਤੁਸੀ ਓਹੀ ਲੋਕ ਹੋ ਜਿਹਨਾ ਨੂੰ ਬੇਚਾਰਿਆ ਨੂੰ ਆਪਣੇ ਕੰਮ ਤੇ ਹਾਸੇ ਠੱਠੇ ਤੋਂ ਬਿਨਾ ਕੁੱਝ ਖਬਰ ਨੀ ਤੁਹਾਡਾ ਕੋਈ ਕਸੂਰ ਨੀ ਬਾਈ ਜੀ ਪਰ ਜੇਕਰ ਸਮਝਣ ਦੀ ਤਾਕਤ ਹੀ ਮੁੱਕ ਚੁੱਕੀ ਹੋਵੇ ਫੇਰ ਤਾਂ ਸਵਾਹ ਇ ਠੀਕ ਆ ਭਾਮੇ ਸੱਤਾ ਚੁਲ੍ਹਿਆ ਦੀ ਹੋਵੇ ਭਾਮੇ ਸਤਾਰਾ ਦੀ🙏👍
@ManpreetSingh-ln6oj
@ManpreetSingh-ln6oj 9 ай бұрын
Right bro mai v hun samjheyea eh bnde nu😊
@sukhdeepsingh7064
@sukhdeepsingh7064 9 ай бұрын
​@@AK-bp2qp tnu jada pta ??
@gurjitsinghrandhawa9945
@gurjitsinghrandhawa9945 Жыл бұрын
੧੩:੩੦ -- ਕਿਰਪਾ ਕਰਕੇ ਪਾਖੰਡੀਆ ਦੀਆਂ ਮਸ਼ਹੂਰੀਆਂ ਨਾ ਦਿਆ ਕਰੋ ਵੀਡੀਓ ਵਿਚ। Suggestion - ਵੀਡਿਓ ਦੇ ਸ਼ੁਰੂਆਤ ਵਿਚ Highlights ਛੋਟੀ ਵਧੀਆ ਲਗਦੀ। ੫ minutes da ਸਮਾਂ ਜਿਆਦਾ ਮਹਿਸੂਸ ਹੁੰਦਾ। ਧੰਨਵਾਦ 🙏 ...
@HarManDhillon-wh4lu
@HarManDhillon-wh4lu Жыл бұрын
ਹੈਗਾ ਬਣਾਉ ਖ਼ਾਲਿਸਤਾਨ ਆਪੇ ਸਭ ਹੋਜੂ ਕੋਈ ਜਾਤੀ ਨਈ ਹੋਣੀ ਕਰੋ ਬਣਾਓ ਖ਼ਾਲਿਸਤਾਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ਼ ਦੇਖਿਆ ਹੋਈ ਆਹ ਬੱਸ ਰਾਜ ਜਦੋਂ ਵੀ ਸਿੱਖਾ ਦਾ ਰਿਹਾ ਸੱਭ ਤੋਂ ਵਦੀਆ ਰਿਹਾ ਹੈਗਾ ਅੱਜ ਵੀ ਗਵਾਹ ਨੇ ਸਿੱਖਾ ਦੇ ਰਾਜ ਦੇ ਓਹਦੇ ਉਪਰ ਕੋਈ ਰਾਜ ਨਈ ਹੋਇਆ
@gurwindersidhu6542
@gurwindersidhu6542 Жыл бұрын
Ranjit Singh da Raaj ta Pakistan ch ce, jithe raajdhani Raaj be uthe he hunda,
@gurwindersidhu6542
@gurwindersidhu6542 Жыл бұрын
Saade Malwa nu bakas deo Ranjit Singh saada Raja nhi ce, je hunda ta Malwa vaale jaan varde, Lahore valea vaang dleep singh nu England na ralan dende,
@gurwindersidhu6542
@gurwindersidhu6542 Жыл бұрын
Vaise main ta eh padea ke maharaja Ranjit Singh de granddaughter dleep singh de Beti sofiya lahore aye ce, dubara Sikh Raaj khada karan pr sandawaliya sardara ne usto muh fer lea ke uh Christian hai, us time Sikh Raaj yaad nhi aya, jd usde baris majood ce, hun khalistan de naam de NRI to fund ekathe karke kha rahe a, country bno ja nhi eh ta pta nhi pr income da vadea sadan bn gya,
@shivanisharma5562
@shivanisharma5562 9 ай бұрын
ਬਹੁਤ ਵਧਿਆ ਤਰੀਕੇ ਨਾਲ ਦੱਸਿਆ ਗਿਆ ਹੈ ਪਹਿਲਾਂ ਬਣੀ ਪ੍ਰਾਲਬਧ ਪਿਛੋਂ ਬਣਾ ਸ਼ਰੀਰ ਪਰ ਮਨ ਨਹੀਂ ਮੰਨਦਾ ਧੀਰ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਜਨਮ ਤੋਂ ਪਹਿਲਾਂ ਰੱਬ ਨੂੰ ਦੇ ਕੇ ਆਇਆਂ ਹੈ, ਇਸ ਕਰਕੇ ਇਸ ਗੂੰਡੇ 😂 ਗੋਲਡੀ ਨੂੰ ਕੋਈ ਨੰਥ ਨਹੀਂ ਪਾਉਂਦਾ,😮😢
@shivanisharma5562
@shivanisharma5562 12 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
@harsimransingh6888
@harsimransingh6888 Жыл бұрын
ਵਿਦਵਾਨ ਨਾਲ ਬਹਿਸ ਨੀ ਕੀਤੀ ਜਾ ਸਕਦੀ ਵਿਦਵਾਨ ਨੂੰ ਬੱਸ ਸੁਣਿਆ ਜਾ ਸਕਦਾ ਹੈ Narinder sing kapoor
@harpreetzirakh881
@harpreetzirakh881 Жыл бұрын
ਬਹੁਤ ਗਿਆਨ ਭਰਭੂਰ ਗੱਲਬਾਤ
@shivanisharma5562
@shivanisharma5562 12 күн бұрын
ਤੇਰੀਆਂ ਗੱਲਾਂ ਤੋਂ ਰਿਜ਼ਾਰਟ ਨਿਕਲ਼ਿਆ ਹੈ,ਗਦਾਰ ਤੇ ਰਿਸ਼ਵਤ ਖੋਰ ਹੀ ਇਸ ਦੂਨੀਆਂ ਨੂੰ ਡੁਬੋ ਦਿੰਦਾ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
@bhinderduhewala2853
@bhinderduhewala2853 Жыл бұрын
ਬਹੁਤ ਹੀ ਵਧੀਆ ਕੀਮਤੀ ਗੱਲਾ ਕੀਤੀਆ ਬਾਬਾ ਜੀ ਨੇ ਬਹੁਤ ਬਹੁਤ ਧੰਨਵਾਦ ਜੀ
@RajaRam-bm7we
@RajaRam-bm7we Жыл бұрын
ਆਪਣਾਂ ਪੰਜਾਬ ਹੋਵੇ ਆਪਣਾਂ ਪੰਜਾਬ ਹੋਵੇ ਸੱਚ ਦੀ ਆਵਾਜ਼ ਹੋਵੇ ਬੰਦਾ ਭਾਵੇਂ ਗੰਜਾ ਹੋਵੇ ਆਪਣਾਂ ਦਿਮਾਗ ਹੋਵੇ -ਓ ਪੱਗ ਟੋਪੀ ਟਿੱਕੇ ਬਾਣੇ ਚੋਲੇ ਤੋਂ ਆਜ਼ਾਦ ਹੋਵੇ ਮੁਗਲਾਂ ਨੇ ਲੁੱਟਿਆ ਫ਼ਰੰਗੀਆਂ ਨੇ ਲੁੱਟਿਆ ਬ੍ਰਾਹਮਣਾਂ ਜੇ ਲੁੱਟਿਆ ਤਾਂ ਸਿੱਖਾਂ ਨੇ ਵੀ ਲੁੱਟਿਆ -ਓ ਇੱਕੋ ਰੱਸੇ ਨੂੜ ਫਿਰ ਲੁੱਟ ਦਾ ਹਿਸਾਬ ਹੋਵੇ ਜਿੱਨਾਂ ਸਾਨੂੰ ਲੁੱਟਿਆ ਹੈ ਬੁੱਤਾਂ ਦੇ ਪੁਜਾਰੀ ਨੇ ਉੁਨਾਂ ਹੀ ਹੈ ਲੁੱਟਿਆ ਪੱਗ ਕੇਸ ਦਾਹੜੀ ਨੇ -ਓ ‘ਗੱਪੀ’ ਬ੍ਰਹਮ-ਗਿਆਨੀਆਂ ਲਈ ਛਿੱਤਰਾਂ ਦਾ ਹਾਰ ਹੋਵੇ ਅੱਖਾਂ ਨੂੰ ਵੀ ਲੁੱਟਿਆ ਤੇ ਕੰਨਾਂ ਨੂੰ ਵੀ ਲੁੱਟਿਆ ਤਨਾਂ ਨੂੰ ਵੀ ਲੁੱਟਿਆ ਤੇ ਮਨਾਂ ਨੂੰ ਵੀ ਲੁੱਟਿਆ -ਓ ਨਹੀਓ ਪੀਣਾਂ ਗਊ ਭਾਵੇਂ ਮੱਛੀ ਦਾ ਪਿਸ਼ਾਬ ਹੋਵੇ ਰਾਗਾਂ ਨਾਲ ਲੁੱਟਿਆ ਤੇ ਸਾਜ਼ਾਂ ਨਾਲ ਲੁੱਟਿਆ ਰਾਗੀ-ਢਾਡੀ ਸੰਘ-ਪਾੜ ਆਵਾਜ਼ਾਂ ਨਾਲ ਲੁੱਟਿਆ -ਓ ‘’ਤੋਹੀ ਮੋਹੀ, ਮੋਹੀ ਤੋਹੀ” ‘ਇੱਕ’ ਦਾ ਵਿਚਾਰ ਹੋਵੇ ਇਮਾਰਤਾਂ ਨੇ ਲੁੱਟਿਆ ਤੇ ਗੋਹਲਕਾਂ ਨੇ ਲੁੱਟਿਆ ਖੁੱਲ੍ਹੇ ਚੋਲੇ ਛੁੱਪੇ ਢਿੱਡ ਢੋਲਕਾਂ ਨੇ ਲੁੱਟਿਆ - ਇਹ ਨੇ ਗੁਰੂ ਦੇ ਸਵਾਲ ਬਿਨ ਗਾਲਾਂ ਦੇ ਜਵਾਬ ਹੋਵੇ -ਆਪਣਾਂ ਪੰਜਾਬ .... INSANISTAN-ZINDABAD!
@gurpreetkaurbhullar4575
@gurpreetkaurbhullar4575 Жыл бұрын
Boht shi👌👌
@HarpreetSingh-lj1rx
@HarpreetSingh-lj1rx 9 ай бұрын
Jwaab te veer tainu bda vadiya de sakda uh v teri bhasha ch satta ghad ke par ki kra kuj sach v hai te adhe naalo jaada jhooth.. 😢
@sonasinghsingh5016
@sonasinghsingh5016 Жыл бұрын
*ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੋਰ ਕਿਸੇ ਨੂੰ ਨਹੀਂ ਲੋਕ ਤਾਂ ਖੁਦ ਰੱਬ ਬਣੇ ਫਿਰਦੇ ਨੇ*
@happygill721
@happygill721 Жыл бұрын
Tusi hor kite na jyo apni such na vartio kite nuksan na ho jave eha galla cho niklo ji ja Manu approch karlyo
@gurjeetsingh5877
@gurjeetsingh5877 Жыл бұрын
ਹੋਰ ਲੋੜ ਹੈ ਇਸ ਲੇਬਲ ਦੇ ਪੋਡਕਾਸਟ ਦੀ
@swaransingh5130
@swaransingh5130 Жыл бұрын
Ok
@vanshdeepsingh9438
@vanshdeepsingh9438 Жыл бұрын
ਭਾਈ ਸਾਹਿਬ ਜੀ ਹੁਣ ਸ਼ੇਖੋਂ ਸਹਿਬ ਬਾਰੇ ‌ਗੱਲ ਕਦੇ ਨਹੀਂ ਕੀਤੀ ਉਨ੍ਹਾਂ ਨੂੰ ਫਸਾ ਕੇ ਉਨ੍ਹਾਂ ਦੀ ਗੱਲ ਕਰਦਿਆਂ ਕਰੋ ਧੰਨਵਾਦ
@dumpyvikrant
@dumpyvikrant Жыл бұрын
Kiran Ghai
@nachattersingh8315
@nachattersingh8315 Жыл бұрын
ਸ਼ੇਖੋਂ ਸਾਹਿਬ ਦੀ ਸੋਚ ਤੇ ਕਿਸੇ ਨੇ ਪਹਿਰਾ ਨਹੀਂ ਦਿਤਾ ਠੋਕ ਕੇ
@Saroopsingh102
@Saroopsingh102 Жыл бұрын
Merakh
@mamrajsingh2799
@mamrajsingh2799 Жыл бұрын
ਬਾਬਾ ਬਲਕੌਰ ਸਿੰਘ ਜੀ ਆਪਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁੱਲ ਸੱਚੀਆਂ ਗੱਲਾਂ ਕਰਨ ਲਈ ਬਿਲਕੁੱਲ ਸੱਚ ਤੇ ਸਹੀ ਗਲ਼ ਕੀਤੀ ਹੈ ਜੀ
@sukhrajpalsingh6528
@sukhrajpalsingh6528 Жыл бұрын
ਲੋਕ ਅਵਾਜ਼ ਪੱਤਰਕਾਰ ਨੂੰ ਕਿਸੇ ਵੀ ਵਿਸ਼ੇ ਬਾਰੇ ਜਾਣਕਾਰੀ ਨਹੀਂ ਹੁੰਦਾ ਆਪਣੇ ਚੈਨਲ ਨੂੰ ਚਲਾਉਣ ਲਈ ਕਦੇ ਕਿਸੇ ਨੂੰ ਲੈ ਕੇ ਬੈਠ ਜਾਦਾ ਆਪ ਸਿਰਫ ਹੂੰਗਾਰੇ ਭਰਨ ਤੋਂ ਇਲਾਵਾ ਹੋਰ ਕੋਈ ਗੱਲ ਦਾ ਪਤਾ ਨਹੀਂ ਹੈ ਗੁਰੂ ਨਾਨਕ ਦੇਵ ਜੀ ਨੂੰ ਪਤੰਦਰ ਮੱਥਾ ਮਾਰਦਾ ਕਹੀ ਜਾਦਾ ਐ ਹਰ ਵੀਡੀਓ ਵਿੱਚ ਨੋਟ ਕੀਤਾ ਕਦੇ ਵੀ ਕਾਉਟਰ ਸਵਾਲ ਨਹੀਂ ਕਰਦਾ ਜਦੋਂ ਵਿਚਾਰੇ ਨੂੰ ਪਤਾ ਨਹੀਂ ।ਇਹ ਚਲਾਕ ਬੰਦੇ ਦੀ ਸਮਝ ਹੁੰਦੀ।ਐ ਆਪਣੀ ਆਪ ਨੂੰ ਸਮਝਦਾਰ ਬਣਾ ਕੇ ਰੱਖਣਾ ਵੀ ਵੱਡਾ ਕੰਮ ਹੁੰਦਾ
@ajitdairyfarming9399
@ajitdairyfarming9399 Жыл бұрын
ਘੱਟ ਗਿਣਤੀਆਂ ਨੂੰ ਖ਼ਤਰਾ ਕਿਉਂ ਨੀ
@harmanjeji9619
@harmanjeji9619 Жыл бұрын
Haiga bai
@sawalsethi3667
@sawalsethi3667 Жыл бұрын
Banda pura perfect nhi hunda ..kuz galla nal main v sehmat nhi ....
@charanjeetsingh972
@charanjeetsingh972 Жыл бұрын
Jidha isayia ne Gand pay hoya Punjab ch ki banu ga Sikha da punjab ch
@shivanisharma5562
@shivanisharma5562 9 ай бұрын
ਅੰਗਰੇਜ਼ ਕੋਲ਼ ਸਿਰਫ਼ ਜੂਆ ਸੀ ਹੁਣ ਇਸ ਗੂੰਡੇ ਗੋਲਡੀ ਨੇ ਲੋਕਾਂ ਦੇ ਦਿਮਾਗਾਂ ਵਿੱਚ ਜੂਆਂ ਪਾ ਦੀਆਂ ਹਨ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@shivanisharma5562
@shivanisharma5562 12 күн бұрын
ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮
@pardeep7797
@pardeep7797 Жыл бұрын
ਪਹਿਲੇ ਪੰਜ ਮਿੰਟ ਕਿਓ ਖਰਾਬ ਕੀਤੇ🤔🤔
@gurpreetsinghsandhu474
@gurpreetsinghsandhu474 Жыл бұрын
ਵਿਚਾਰ ਤਾ ਕੁਝ ਹੱਦ ਤੱਕ ਵਧੀਆ ਨੇ ਪਰ ਇਸ ਨੂੰ ਪੋਡਕਾਸਟ ਨਹੀ ਕਿਹਾ ਜਾਂਦਾ, ਪੋਡਕਾਸਟ ਵਿੱਚ ਖੁੱਲੀ ਚਰਚਾ ਹੁੰਦੀ ਜ਼ਿਆਦਾ ਸਵਾਲ ਜਵਾਬ ਨਹੀ ਹੁੰਦਾ । ਬਾਕੀ ਬਾਬੇ ਨੇ ਅਕਾਲ ਪੁਰਖ ਵਾਹਿਗੁਰੂ, ਰੱਬ ਨੂੰ ਨਹੀ ਉਸ universal power ਨੂੰ ਕਿਹਾ ਸੀ ਜੋ ਕਿ ਸਾਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਵਿਗਿਆਨਕ ਇਸ ਬਾਰੇ ਕੁਝ ਨਹੀਂ ਦੱਸ ਸਕਦੇ ।
@kamalbains9042
@kamalbains9042 11 ай бұрын
ਬਾਪੂ ਦੀ ਗੱਲ ਬਿੱਲਕੁਲ ਸਹੀ ਜਿਨ੍ਹਾਂ ਅਧਿਐਨ ਕਰਾਂਗੇ ਉਨੀ ਚਤੇਨਾ ਵਿੱਚ ਵਾਧਾ ਹੋਵੇਗਾ
@AK-bp2qp
@AK-bp2qp Жыл бұрын
ਸਿੱਧੂ ਵੀਰੇ ਇਸ ਬੰਦੇ ਦੇ ਪੱਲੇ ਕੱਖ ਨੀ.. ਜਾਂ ਤਾਂ ਇਹਦੇ ਪੱਲੇ ਕੁੜਤਾ ਚਾਦਰਾ ਹੈ ਤੇ ਜਾਂ ਦਸਵੀਂ ਪਾਸ ਬੰਦਿਆਂ ਦੀਆਂ ਲਿਖੀਆਂ 2-4 ਕਿਤਾਬਾਂ ਨੂੰ ਲੱਗਿਆ ਰੱਟਾ... ਅੱਜ ਕੁਆਂਟਮ physics ਵਰਗੀਆਂ theories ਉਸ ਅਦਿਖ ਊਰਜਾ ਦੀ ਹੋਂਦ ਨੂੰ ਸਵੀਕਾਰ ਕਰ ਰਹੀਆਂ ਨੇ ਤੇ ਇਹ ਪਤੰਦਰ ਐਵੇਂ ਹੀ ਆਪਣੇ ਆਪ ਨੂੰ ਆਈਨਸਟਾਈਨ ਸਮਝੀ ਫਿਰਦਾ ... ਅਸਲ ਵਿੱਚ ਇਹ ਸੋਸ਼ਲ ਮੀਡੀਏ ਨੇ ਓਵੇਂ ਹੀ ਮਸ਼ਹੂਰ ਕੀਤਾ ਹੈ ਜਿਵੇੰ ਨੀਟੂ ਸ਼ਟਰਾਂ ਵਾਲ਼ਾ, ਪ੍ਰਧਾਨ ਮੰਤਰੀ ਬਾਜੇਕੇ, ਮੁੱਖ ਮੰਤਰੀ, ਸੰਘਾ ਬਾਊ ਤੇ ਹਰਮਨ ਚੀਮਾ ਹੈ...ਹਾਂ ਆਪਣੀ ਨਿੱਜੀ ਸੋਚ ਸਮਝ ਨਾ ਰੱਖਣ ਵਾਲ਼ੇ ਲਾਈਲੱਗ ਲੋਕਾਂ ਲਈ ਇਹ ਵਿਦਵਾਨ ਜ਼ਰੂਰ ਹੋ ਸਕਦਾ..
@Jattmind_channel
@Jattmind_channel Жыл бұрын
O ja bhraawa
@harmandeepchauhan6027
@harmandeepchauhan6027 Жыл бұрын
Eh ETO reha koi fuddu ni agla. Saalyo tuc certificate chkki firde oo v aa fuddu aa eh vdia
@basdevsingh3591
@basdevsingh3591 Жыл бұрын
Tu tan Neetu shatran Wale jina vi nahi mashoor Bapu Balkaur nu dunia jandi hai.
@satpalparjapatisatpal5453
@satpalparjapatisatpal5453 Жыл бұрын
ਬਾਈ ਇਹ ਬੁੜ੍ਹਾ ਮੂਰਖ ਲੋਕਾਂ ਦਾ ਵਿਦਵਾਨ ਗਿਆਨੀ ਹੈ
@AK-bp2qp
@AK-bp2qp Жыл бұрын
​@@basdevsingh3591eh tere vargay KHOTEAA'N da VIDVAAN hai
@jaipaljaipaul7449
@jaipaljaipaul7449 Жыл бұрын
ਮਹਾਂ ਭਾਰਤ ਸੇ ਭਾਰਤ ਕਿਆ , ਭਾਰਤ ਸੇ ਕਿਆ ਹਿੰਦੂ ਸਨਤਾਨ ❓ ਧਰਮ ਮਜ੍ਹਬ ਮੇ ਬਾਂਟ ਕੇ , ਮਾਰ ਦਿਆ ਇਨਸਾਨ...?
@sandeepsinghgill4931
@sandeepsinghgill4931 Жыл бұрын
Y eh baba pka ludhiyan da ni eh mere pind da sukhchain distt sirsa haryana pr kafi tym ludhiyane rhnde aa ee baba apne college tym v chadra la hi jande c
@avtarsandhu4758
@avtarsandhu4758 Жыл бұрын
ਖਤਰਾ ਝੋਠ ਜਾ ਚੋਰ ਨੂੰ ਹੁਦਾ ਹੈ ਸਚਾਈ ਤੇ ਚਲਣ ਵਾਲੀਆ ਨੂੰ ਕੋਈ ਖਤਰਾ ਨਹੀਂ ਸਿਵਾਰਥ ਵਿਚ ਝੋਠੇ ਲੁਕਦੇ ਫਿਰਦੇ ਹੁੰਦਾ ਸਚਾਈ ਸਾਮਣੇ ਆ ਜਾਦੀ ਹੈ ਪ੍ਰਮਾਰਥ ਵਿਚ ਸਾਰਾ ਸਨਸਾਰ ਝੋਠ ਨੂੰ ਸੱਚ ਸਮਜੀ ਬੇਠੇ ਸਚ ਜਾਨਣ ਦੀ ਕੋਈ ਕੋਸਸ ਨਹੀਂ ਕਰਦਾ
@khushipari2636
@khushipari2636 8 ай бұрын
ਮਹਾਂ ਗਿਆਨੀ ਬਾਬੂ ਜੀ🙏🙏🙏🙏
@JagdeepSingh-bs8uf
@JagdeepSingh-bs8uf 3 ай бұрын
ਨਹੀਂ ਬਲਕੌਰ ਸਿੰਘ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਪਾਕਿਸਤਾਨ ਦੀ ਵੰਡ ਵੇਲੇ ਸਿੱਖ ਭਾਈਚਾਰਾ ਤੇ ਹਿੰਦੂ ਭਾਈਚਾਰਾ 23 % ਸੀ ਹੁਣ ਉੱਥੇ 1.5% ਰਹਿ ਗਏ ਕਿੱਥੇ ਚਲੀ ਗਏ .....ਕਿਹੜੇ ਧਰਮ ਨੇ ਖਤਮ ਕਰਤੇ....( ਸੋਚੋ)..... ਤੁਸੀਂ ਕਹਿੰਦੇ ਹੋ 1.5% ਬਚੇ ਹੋਏ ਹਿੰਦੂ ਤੇ ਸਿੱਖ ਖਤਰੇ ਵਿੱਚ ਨਹੀਂ..... (ਅਫਗਾਨਿਸਤਾਨ ਸਿੱਖ ਕਿੱਥੇ ਚਲੇ ਗਏ)................( ਸੋਚੋ ਤੇ ਅੱਖਾਂ ਖੋਲੋ) ...... ਲੁਧਿਆਣੇ ਤੇ ਮਲੇਰਕੋਟਲਾ ਬਲ ਦੇਖ ਲਓ ...... ਸੱਚ ਹੈ ਪਰ ਕੌੜਾ
@balwindersinghbrar5963
@balwindersinghbrar5963 Жыл бұрын
ਇੱਥੇ ਗੱਲਬਾਤ ਦਾ ਵਿਸ਼ਾ ਸੇਖੋਂ ਨਾਲ ਸੰਬੰਧ ਨਹੀਂ ਰੱਖਦਾ। ਸੱਚ ਕਿਹਾ ਹੈ ਬਲਕੌਰ ਸਿੰਘ ਨੇ ਸਾਡੇ ਲੋਕ ਸਮਝ ਅਤੇ ਚੇਤਨਾ ਤੋਂ ਕਿੰਨੇ ਪਛੜੇ ਹੋਏ ਹਨ। ਇਸਦਾ ਸਬੂਤ ਸਾਡੇ ਕੁਮੈਂਟ ਤੋਂ ਨਾਲ ਦੀ ਨਾਲ ਮਿਲ ਗਿਆ ਹੈ।
@jaswantkhaira549
@jaswantkhaira549 10 ай бұрын
ਅੰਨਿਆਂ ਵਿੱਚ ਰਾਜਾ ਕਾਣਾ
@balkaranpawar1650
@balkaranpawar1650 Жыл бұрын
ਇਸ ਰਿਪੋਰਟ ਬਾਈ ਨੂੰ ਦਿਲੋ ਪਿਆਰ 🥀🌻
@jagrajsingh3056
@jagrajsingh3056 Жыл бұрын
ਪੰਜਾਬ ਦੇ ਹੀਰੇ ਬਾਲਕੋਰ ਸਿੰਘ ਜੀ
@GurmailBadesha
@GurmailBadesha 3 ай бұрын
ਪੱਤਰਕਾਰ ਵੀਰ ਜੀ ਬਲਕੌਰ ਸਿੰਘ ਨੂੰ ਪੁੱਛੋ ਕਿ ਕਾਮਰੇਡ ਹਰੇਕ‌ਸਰਕਾਰ ਨਾਲ ਅੰਦਰ ‌ਖਾਤੇਕਰਦੀਆਂੜ ਸਮਝਾਉਤਾ ਚੜ੍ਹਾਵਾ ਫਿਰ
@kahlonsingh9046
@kahlonsingh9046 Жыл бұрын
ਬੰਦੇ ਨੇ ਰਬ ਬਣਾਇਆ ।
@sarabjeetkaur7318
@sarabjeetkaur7318 Жыл бұрын
ਬਾਕੀ ਤਾਂ ਸਾਰੀਆਂ ਗੱਲਾਂ ਠੀਕ ਹਨ ਬਜ਼ੁਰਗਾਂ ਦੀਆਂ ਪਰ ਇਸ ਗੱਲ ਨਾਲ ਮੈਂ ਸਹਿਮਤ ਨਹੀਂ ਕਿ ਰੱਬ ਬੰਦੇ ਨੇ ਬਣਾਇਆ ਹੋਇਆ ਹੈ ਗੁਰੂ ਜੀ ਕਹਿੰਦੇ ਹਨ ਆਦਿ ਸਚੁ ਜੁਗਾਦ ਸਚੁ ਨਾਨਕ ਹੋਸੀ ਭੀ ਸਚੁ
@avtaranttal70
@avtaranttal70 Жыл бұрын
ਬਹੁਤ ਵਧੀਆ ਗੱਲ਼ ਬਾਤ ❤
@SukhchainSingh-le7sw
@SukhchainSingh-le7sw Жыл бұрын
,, lok awaz tv ,,ਇਕ interview ਵਿੱਚ ਬਾਪੂ ਜੀ ਨੇ ਆਪਣਾ ਪਤਾ , ਹਰਿਆਣਾ ਦੇ ਸਿਰਸਾ ਦੇ ਪਿੰਡ ਸੁਖਚੈਨ ਦੱਸਿਆ ਸੀ ,, ਫਿਰ ਤੁਸੀਂ ਲੁਧਿਆਣਾ ਕਿਉ ਦੱਸ ਰਹੇ ਓ ,, ਬੇਸ਼ੱਕ ਇਹ ਹੁਣ ਲਧਿਆਣਾ ਰਹਿੰਦੇ ਆ ਪਰ ,, ਇਸ ਤਾ ਪਹਿਲਾਂ ਇਹ ਦੱਸ ਦੇਣਾ ਚਾਹੀਦਾ ਏ , ਇਹਨਾ ਦਾ ਪਿਛੋਕੜ ਪਿੰਡ ਕਿਹੜਾ ਹੈ ,, ਪਤਾ ਲੱਗ ਜਾਦਾ ਆਮ ਸੁਣਨ ਵਾਲਿਆ ਨੂੰ ਗਿਆਨੀ ਬੰਦੇ ਆਮ ਤੌਰ ਤੇ ਪਿੰਡਾ ਵਿਚੋ ਵੀ ਉਠਦੇ ਆ ,,
@DalbirsinghsinghVirk
@DalbirsinghsinghVirk 4 ай бұрын
ਬਹੁਤ ਵਧੀਆ ਲਗਿਆ ਬਾਪੂ ਬਲਕੌਰ ਸਿੰਘ ਜੀ ਦੇ ਵਿਚਾਰ ਸੁਣ ਕੇ ।ਧੰਨਵਾਦ
@ManpreetSingh-qd4uc
@ManpreetSingh-qd4uc 10 ай бұрын
ਇਹਦੇ ਵਰਗੇ ਬਹੁਤ ਤੁਰੇ ਫਿਰੇ ਲਬ ਜਾਣਗੇ ਪੰਜਾਬ . ਸਾਡੇ ਮੁਹਲੇ ਵਿਚ ਬਹੁਤ ਨੇ. ਸ਼ਾਮ ਨੂੰ ਪਾਈਆ ਪੀ ਕੇ ਇਦਾ ਦੀ ਫ਼ਿਲਾਸਫ਼ੀ ਤੇ ਸਿਧਾਂਤ ਦਸਣਗੇ ਕਿ ਨਾਸਾ ਦੇ ਵਿਗਿਆਨੀਆ ਕੋਲ ਵੀ ਜਵਾਬ ਨਹੀ ਹੋਣਾ. 😂😂😂😂😂😂
@FilmyWorld-ur7sv
@FilmyWorld-ur7sv 11 ай бұрын
ਜੇਹੜੇ ਵੀਰ ਇਹਨੂੰ ਗਿਆਨੀ ਕਹਿ ਰਹੇ ਓ ਮੇਰੀ ਇਕ ਗੱਲ ਦਾ ਜਵਾਬ ਦੇ ਦਿਓ ਕੇ ਜਦੋਂ ਦੰਗੇ ਹੁੰਦੇ ਇੱਕ ਭੀੜ ਸਪੈਸ਼ਲ ਪੱਗ ਵਾਲ਼ੇ ਨੂੰ ਲੱਭਦੀ ਮਾਰਨ ਲਈ ਓਸ ਟਾਇਮ ਓਸ ਸਿੱਖ ਬੰਦੇ ਨੂੰ ਕਿਸ ਤੋਂ ਖਤਰਾ ਹੁੰਦਾ ??????
@bhupindersingh-hc1qc
@bhupindersingh-hc1qc 2 ай бұрын
ਤੂੰ ਵਡਾ ਗਿਆਨੀ ਹੈਂ ਸਾਡੇ ਕੋਲੋਂ ਕਿਓਂ ਪੁੱਛਦੈ
@jaipaljaipaul7449
@jaipaljaipaul7449 Жыл бұрын
ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ ❓ ਧਾਰਮਿਕ ਸਥਾਨਾਂ ਤੇ ਕੰਧ ਚਿੱਤਰ ਸਦੀਆਂ ਤੋਂ ਨਹੀਂ ਯੁਗਾਂ ਯੁਗਾਂ ਤੋਂ ਚਲੀ ਆ ਰਹੀ ਪ੍ਰੰਪਰਾ..?
@preetdhillon31
@preetdhillon31 Жыл бұрын
ਸਿੱਧੀ ਵੀਡੀਓ ਚਲਾ ਦਇਆ ਕਰ yr ਪਹਿਲੇ 5 ਮਿੰਟ uyi ਕੱਢ ਤੇ.. ਭੂਮਿਕਾ ਬਨਣ ਤੇ ਕੱਢ ਤੇ
@shubh3488
@shubh3488 7 ай бұрын
ਪੱਤਰਕਾਰ ਚਜ ਦਾ bhaitho yr uhde answer Cho ਸਵਾਲ ਬਨੋਦਾ ਹੈ
@kulvirsingh1372
@kulvirsingh1372 7 ай бұрын
ਲੁਧਿਆਣਾ ਦੇ ਰਹਿਣ ਵਾਲੇ ਨਹੀਂ ਭਾਈ ਇਹ ਸਾਡੇ ਏਰੀਆ ਦੇ ਹਨ ਪਿੰਡ ਸੁਖਚੈਨ ਦੇ
@ajmerdhillon3013
@ajmerdhillon3013 Жыл бұрын
ਅੱਜ ਤੁਸੀ ਹੀਰੇ ਨੂੰ ਲੱਭ ਕੇ ਲੈ ਆਏ ਧੰਕਵਾਦ
@singhjagmeet
@singhjagmeet Жыл бұрын
ਜਦੋਂ ਬੰਦਾ ਜਿਆਦਾ ਕਿਤਾਬਾਂ ਪੜ੍ਹ ਲਵੇ, ਅਖੇ ਜੀ ਬਚਾ ਬੰਦੇ ਨੂੰ ਬਾਪ ਬਣਾਉਂਦਾ ਹੈ, ਨਾ ਕੇ ਬਾਪ ਬੱਚੇ ਨੂੰ।
@Mr_Sukhman
@Mr_Sukhman Жыл бұрын
Bilkul Sach ji 💯😊
@jhajkabbadi1371
@jhajkabbadi1371 10 ай бұрын
ਬਹੁਤ ਵਧਿਆ ਗੱਲ ਬਾਤ
@prabhjitsinghbal
@prabhjitsinghbal Жыл бұрын
ਸ਼ੁਰੂ ਵਾਲੇ 6 ਮਿੰਟਾਂ ਲਈ ਚੈਨਲ ਨੂੰ ਲੱਖ ਦੀ ਲਾਹਣਤ ਤੇ ਅਗਲੀ ਗੱਲ ਬਾਤ ਲਈ ਬਾਪੂ ਜੀ ਨੂੰ ਸਲੂਟ ਕਿਉਂਕਿ ਬਾਪੂ ਬਲਕੌਰ ਸਿੰਘ ਇਕ ਵਿਦਵਾਨ ਹੈ 👍👍
@MalkeetSingh-fl8rc
@MalkeetSingh-fl8rc Жыл бұрын
O kinda Bai g daso ge
@prabhjitsinghbal
@prabhjitsinghbal Жыл бұрын
@@MalkeetSingh-fl8rc ਵੀਰ ਇਹਨਾਂ ਚੈਨਲਾਂ ਨੇ ਪਾਖੰਡ ਫੜ ਲਿਆ ਪੰਜ ਸੱਤ ਮਿੰਟ ਕਲਿਪ ਕੱਟ ਕੱਟ ਕੇ ਲਾ ਦਿੰਦੇ ਫਿਰ ਸ਼ੁਰੂ ਹੁੰਦੀ ਗੱਲਬਾਤ ਜੇਕਰ ਤੀਹ ਮਿੰਟ ਦੀ ਇਹਨਾਂ ਛੱਤੀ ਦੀ ਕਰ ਦੇਣੀ
@MalkeetSingh-fl8rc
@MalkeetSingh-fl8rc Жыл бұрын
@@prabhjitsinghbal ha a gl Teri Bai g sahi aaa time kharab krde 100%sahi gl Bai Teri
@SinghSJSingh-fq2fw
@SinghSJSingh-fq2fw Жыл бұрын
ਹੁਣ ਮੋਦੀ ਨੂ ਸਿੰਘ ਭੈੜੇ ਲਗਦੇ ਐ ਆਪਾ ਸਿੰਘ ਉਹਨਾ ਨੂ ਮੰਨਦੇ ਆ ਜੋ ਚਰਿੱਤਰ ਵਾਨ ਹੋਣ
@avtaarsingh6652
@avtaarsingh6652 Жыл бұрын
ਧਰਮ ਇਕੋ ਹੈ ਸਾਰੇ ਧਰਮਾਂ ਲਈ ਸਚਿਆਰ ਜੀਵਨ ਮਨੁੱਖ ਦਾ ਮਨੁੱਖਤਾ ਨੂੰ ਸਮਰਪਿਤ ਜੀਉ ਤੇ ਜੀਨੇ ਦੇਵੋ।
@vaarispunjabdederabassi1403
@vaarispunjabdederabassi1403 Жыл бұрын
ਤੂੰ ਆਪਣੇ ਨਾਓ ਨਾਲ ਸਿੱਖ ਧਰਮ ਦਾ ਚਿੰਨ ** ਸਿੰਘ ** ਕਿਉਂ ਲਿਖਿਆ ਹੋਇਆ ਹੈ।। ਜਿਹੜੇ ਧਰਮ ਨੂੰ ਉੱਤਮ ਮੰਨਦਾ ਏ, ਉਹ ਕਿਉ ਨਹੀਂ ਲਿਖਿਆ ਹੋਇਆ????
@avtaarsingh6652
@avtaarsingh6652 Жыл бұрын
@@vaarispunjabdederabassi1403 ਅਕਾਲ ਪੁਰਖ ਦੀ ਫੌਜ ਦਾ ਹਿਸਾ ਸਮਝ ਲਵੋ ਭੋਜਨੁ ਬਣਾਉਣ ਵਾਲਾ।ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮੁਖਿ ਪੂਰਾ ਜੁਗਿ ਜੁਗਿ ਸੋਈ।।
@nirmalsinghdubai
@nirmalsinghdubai Жыл бұрын
ਬਿਲਕੁਲ ਜੀ ਇਨਸਾਨੀਅਤ ਹੀ ਅਸਲ ਧਰਮ ਹੈ।
@avtaarsingh6652
@avtaarsingh6652 Жыл бұрын
@@vaarispunjabdederabassi1403 ਏਕੋ ਧਰਮੁ ਦ੍ਰਿੜੈ ਸਚੁ ਕੋਈ।। ਗੁਰਮਤਿ ਪੂਰਾ ਜੁਗਿ ਜੁਗਿ ਸੋਈ।। ਸਬਦੁ ਗੁਰੂ।
@avtaarsingh6652
@avtaarsingh6652 Жыл бұрын
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ।।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।। ਸੋਈ ਨਾਮੁ ਅਛਲੁ ਭਗਤਹ ਭਵ ਤਾਰਣੁ ਅਮਰਦਾਸ ਗੁਰ ਕਉ ਫੁਰਿਆ।।
@redio47bhana28
@redio47bhana28 9 ай бұрын
Bapu ji tusi hun ਪੰਜਾਬ ਚ ਪਰਵਾਸੀ bare gall kro
@tajindersingh4959
@tajindersingh4959 Жыл бұрын
ਕੋਮ ਨਸ਼ਟਾ ਨੂੰ ਵੀ ਕੋਈ ਖਤਰਾ ਨਹੀ ਜਿਹੜੀ ਮਰਜ਼ੀ ਸਰਕਾਰ ਬਨ ਏਹਨਾ ਨੇ ੳਹਨਾ ਦੇ ਤਲਵੈ ਚਟਨੇ ਨੇ ।
@charanjitgill1948
@charanjitgill1948 Жыл бұрын
He is only repeating ਗੂਰੂ ਨਾਨਕ ਜੀ teachings
@zorawarsunnder9327
@zorawarsunnder9327 Жыл бұрын
No, Religion without a state powers All solutions in Referendum Voting for your freedom of speech in khalsaraj for your freedom of khalsaraj
@vaarispunjabdederabassi1403
@vaarispunjabdederabassi1403 Жыл бұрын
ਦਗੜਦੱਲੇ ਕਾਮਰੇਡਾਂ ਨੂੰ ਹਿੰਦੂ ਦੀ ਗੁਲਾਮੀ ਵਾਲਾ ਗੂੰਹ ਬਹੁਤ ਸੁਆਦ ਲਗਦਾ ਹੈ, ਇਸ ਲਈ ਸਿੱਖ ਸਰੂਪ ਰੱਖਕੇ ਕਿਸੇ ਨਾ ਕਿਸੇ ਬਹਾਨੇ ਸਿੱਖ ਕੌਮ ਨੂੰ ਬਾਹਮਣ ਵਾਦ ਦੀ ਗੁਲਾਮੀ ਦਾ ਗੂੰਹ ਖਾਣ ਲਈ ਪੋੑਰਿਤ ਕਰਦੇ ਰਹਿੰਦੇ ਹਨ।।
@bikarjitsingh34bikarjitsin10
@bikarjitsingh34bikarjitsin10 Жыл бұрын
ਬਾਪੂ ਜੀ ਆਪਣੇ ਲੋਕਾਂ ਨੂੰ ਹਜੇ ਵੀ ਵਹਿਮ ਹੈ ਵੀ ਅਸੀਂ ਆਜ਼ਾਦ ਹਾਂ ਪਰ ਉਹ ਸਾਨੂੰ ਗੁਲਾਮਾਂ ਦੇ ਗੁਲਾਮ ਕਰਗੇ ਇਹ ਵੀ ਬੋਲ ਦਿਉ
@Soaringsky379
@Soaringsky379 Жыл бұрын
Hun gulam verr appa murakh hon krke a otherwise lok tanter bohat badi chej a dunya de kuch ginve desha ch e a J sanu akal howe ehnu changi tra chala sakde a Pr mainu pta tusi hje v loktantar chad k ek dharm da raj mangna chounde o pr thonu das deva oh azadi nhi honi Ode vich nakli dharmik lok agge a k thonu hamesha lai gulam bna lan ge
@Harjot74000
@Harjot74000 Жыл бұрын
gulam kevay ha apa
@2loud284
@2loud284 Жыл бұрын
ਏਦਾਂ ਦੇ ਪੋਡਕਾਸਟ ਦੀ ਹੀ ਲੋੜ ਹੈ ਅੱਜ ਦੇ ਸਮੇਂ ਵਿਚ
@vardaantv542
@vardaantv542 Жыл бұрын
PTA NHI ESS MOORAKH NU VI KIVE VIDVAAN SMJ LIYA MEDIA VALIA NE, GURBANI DE ULT SOCH VALA BNDA EH MAHA MOORAKH BNDA, KDI MERE NAL VI GAL KRAO EHDI, GURU SAHIBAAN DA NAAN HI JO SATKAR NAL NHI LAI SKDA OHDI AUQAAT SARE AAP HI SMJ LVO
@sandeepsuthar6277
@sandeepsuthar6277 Жыл бұрын
ਬਾਬਾ ਜੀ ਤੇਤੀ ਕਰੋੜ ਨਹੀਂ ਤੇਤੀ ਕੋਟਿ ਦੇਵਤੇ ਹੈ।
@sandeepsuthar6277
@sandeepsuthar6277 Жыл бұрын
8 ਵਸੂ,11 ਰੁਦ੍ਰ,12 ਅਦੇਤਯੇ, ਇੰਦਰ, ਪਰਜਾਪਤੀ |
@tarlochansingh5841
@tarlochansingh5841 Жыл бұрын
Dhan dhan guru gobind singh ji 🙏
@sunnybutturi7180
@sunnybutturi7180 Жыл бұрын
ਇਨਸਾਨ ਨੂੰ ਇਨਸਾਨ ਤੋ ਖ਼ਤਰਾ ਬੱਸ.. Eh haal hai duniya da!
@SabsepehlelifeinsuranceRPSingh
@SabsepehlelifeinsuranceRPSingh 9 ай бұрын
Please send mobile number of Balkaur Singh
@sastriqbals
@sastriqbals 10 ай бұрын
ਬਹੁਤ ਵਧੀਆ ਗਿਆਨ ਦੀਆ ਗੱਲਾ ਸਲੂਟ ਬਜ਼ੁਰਗ ਨੂੰ
@sandeepmasih5143
@sandeepmasih5143 Жыл бұрын
Great thanks baba ji 🇺🇸🇺🇸🇺🇸🇺🇸🦁🦁🙏🙏
@jaipaljaipaul7449
@jaipaljaipaul7449 Жыл бұрын
ਸਾਡੇ ਸੌਂਣ ਤੋਂ ਬਾਅਦ ਵੀ, ਸੁਆਸਾਂ ਦਾ ਆਉਣਾ ਜਾਣਾ ,ਸਾਡੀ ਹੇਸੀਅਤ ਨਹੀਂ..? ਸੰਜੀਵ ਸ਼ਰੀਰ ਵਿੱਚ , ਕਿਸੇ ਹੋਰ ਦੇ ਹੋਂਣ ਦਾ ਅਹਿਸਾਸ , ਮਹਿਸੂਸ ਕਰਨਾ ਹੀ ਉਤਮ ਬੁੱਧੀ...?
@sardulsingh442
@sardulsingh442 Жыл бұрын
Bapu, ETO Sahib is great . He has great knowledge .
@jaipaljaipaul7449
@jaipaljaipaul7449 Жыл бұрын
ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓
@Balbirsinghusa
@Balbirsinghusa Жыл бұрын
ਗਿਆਨ ਬਹੁਤ ਆ ਪਰ ਅਧਿਆਤਮਿਕ ਪੱਖ ਤੋਂ ਕੋਰਾ ।
@amarjitsonu5388
@amarjitsonu5388 Жыл бұрын
ਬਾਬੇ ਨੇ ਚਾਦਰੇ ਚ ਨੌਕਰੀ ਕੀ ਕਰ ਲਈ, ਬਾਬੇ ਨੂੰ ਫਿਲਾਸਫਰ ਸਮਝ ਲਿਆ। ਬਾਬਾ ਜੀ ਵੀ ਸਵਾਦ ਲੈ ਰਹੇ ਨੇ ਨਵੀਂ ਨਵੀਂ ਫਿਲਾਸਫੀ ਦਾ।
@babalpreet3414
@babalpreet3414 Жыл бұрын
ਬਾਈ ਫੇਰ ਧਰਮਾਂ ਦੇ ਨਾਮ ਤੇ ਇਨਸਾਨ ਤੇ ਜਾਨਵਰ ਮਾਰੀ ਜਾਓ
@jeetsingh3172
@jeetsingh3172 Жыл бұрын
Bai ji je aap to kuch nhi hunda na tan dujyan diyan latan na khichya karo...tusi log comments vich hi gyan de sakde ho par kar kuj nhi sakde
@babalpreet3414
@babalpreet3414 Жыл бұрын
@@jeetsingh3172 ਮੈਨੂੰ ਕਿਹਾ ਬਾਈ ਜਾ ਉਪਰ ਵਾਲੇ ਮੰਤਰੀ ਨੂੰ ?
@President233
@President233 Жыл бұрын
Chanel #Rational_World 👈 Open Challenge to All Religious People's
@GurchranSingh-33033
@GurchranSingh-33033 3 ай бұрын
Bappu. Ji. Tusi. Ik. Kitab. Jaroor hi prakist. Karo , keyuke. Interview. Naal. Poora. Gyan. NAhi. Milda , jekar 25% vi. Thuhano. Public. Fallow. Kargeye , ta. Firkaprasti. Nu. Thall. Payege , bappu. Ji. Live. Long .
@SukhwinderKaurBhatti-p6y
@SukhwinderKaurBhatti-p6y 8 ай бұрын
ਵਾਹਿਗੁਰੂ ਜੀ ਬਾਈ ਦੀ ਉਮਰ ਲੰਬੀ ਹੋਵੇ
@gurdialchand8068
@gurdialchand8068 11 ай бұрын
ਖ਼ਤਰਾ। ਧਰਮ ਦੇ business ਨੁੰ
@SatishKumar-ht7be
@SatishKumar-ht7be Жыл бұрын
Hats of to such a genious. U tube channels have made one good thing which brings such hidden talent before the people.
@kashmirsingh8572
@kashmirsingh8572 Жыл бұрын
ਇਹ ਬੰਦਾ ਪੰਜਾਬ ਦੇ ਨੌਂ ਰਤਨਾ ਵਿੱਚੋਂ ਇੱਕ ਹੈ
@prodby_man
@prodby_man Жыл бұрын
Appreciate you veere ❤💯 best podcast, I ever listened in my life 😂
@JaswantBrar-uw9fn
@JaswantBrar-uw9fn 9 ай бұрын
ਬਹੁਤ ਜਾਣਕਾਰੀ ਦੀ ਗੱਲ baat
@yadwinderdhaliwal3352
@yadwinderdhaliwal3352 Жыл бұрын
ਨਜ਼ਾਰਾ ਲਿਆਤਾ ਬਾਪੂ ਜੀ
@gurpreetgill4864
@gurpreetgill4864 3 ай бұрын
Bappu Balkor Singh you very nice and Very Great ji jio 👍god bless you meri Ummr vi Bapu ji tenu Lgg jve
@fivestar3216
@fivestar3216 9 ай бұрын
परमात्मा आत्मा को मिलता है और जब तुम आत्मा में बदल जाओगे क्या तुम्हें परमात्मा पूछेगा की सबसे ज्यादा पढ़ा लिखा कौन था
@MrSidhurajveer
@MrSidhurajveer Жыл бұрын
ਸ਼ਲਾਗਾ ਯੋਗ ਓਪਰਾਲਾ।
@jagseerssidhu
@jagseerssidhu Жыл бұрын
ਬਹੁਤ ਸੋਹਣਾ ਕੰਮ ਬਾਈ। ਬਸ ਹੁੰਗਾਰਿਆਂ ਉੱਤੇ ਥੋੜ੍ਹਾ ਪਰਹੇਜ਼ ਕਰੋ। ਗੱਲ ਦਾ ਪਰਵਾਹ ਤੋੜ ਰਹੇ ਆ
@amazingVlogs240
@amazingVlogs240 Жыл бұрын
Iran,afganistaan, Bangladesh Pakistan cho kithae gya hindu/sikh samaaj…?
БЕЛКА СЬЕЛА КОТЕНКА?#cat
00:13
Лайки Like
Рет қаралды 2,5 МЛН
Which One Is The Best - From Small To Giant #katebrush #shorts
00:17
Do you choose Inside Out 2 or The Amazing World of Gumball? 🤔
00:19