No video

ਜਠੇਰੇ ਹੁੰਦੇ ਕੀ ਨੇ ? | Jathere Hunde Ki Ne? | पित्र पूजा | कब तक भटकते रहोगे ?

  Рет қаралды 833,566

Sarab Sanjha Darbar. Kantian Sharif

Sarab Sanjha Darbar. Kantian Sharif

Күн бұрын

ਜਠੇਰੇ ਹੁੰਦੇ ਕੀ ਨੇ ? | Jathere Hunde Ki Ne? | पित्र पूजा | कब तक भटकते रहोगे ?
#Jathere
यदि आप अपने मोबाइल पर हर रोज़ सुबह मालिक जी के सत्संग/विचार व अन्य अपडेट मंगवाना चाहते है तो जय मालिका दी के साथ अपना नाम व पता (गाव, ज़िला) लिख कर 9463280000 नंबर पर वॉट्सएप मेसेज करे।
( नाम: xxxxx
गांव: xxxxx
जिला: xxxxx)
(ब्रॉडकास्ट के माध्यम से आपको अपने वॉट्सएप पर हर रोज़ मालिक जी की (निशुल्क, मुफ़्त) अपडेट/सत्संग/विचार प्राप्त होगी)
Sarab Sanjha Darbar.Kantian Sharif
Village:- Kantian Sharif
Post Office:- Bheikhowal
District:- Hoshiarpur
Punjab.INDIA
9463692477 (Call)
9356600786 (Call)
9463280000 (Whatsapp)
Google Map Location
maps.app.goo.g...
Facebook Page 1:- / jaimalkadi
Facebook Page 2:- / sjmediaworld
FB Group:- / jaima. .
KZbin Channel 1:- / jaimalkadi
KZbin Channel 2:- / sjmediaworld
Instagram:-
/ jaimalkadi
Twitter:-
/ jaimalkadi
Telegram:- t.me/JaiMalkaDi.
#MalikSahibJotJi
#JaiMalkaDi
#SarabSanjhaDarbar
#Satsang2020

Пікірлер: 1 200
@karanpreetbhatti4836
@karanpreetbhatti4836 3 жыл бұрын
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ
@SurajKumar-uh9fc
@SurajKumar-uh9fc 2 жыл бұрын
Jai guru ravidass ji
@virdeesaab3035
@virdeesaab3035 Жыл бұрын
Jai guru ravidass ji mehr kareo sukh rkheo baba ji 🙏🙏🙏🙏🙏🙏🙏😍
@lovepreetsingh9959
@lovepreetsingh9959 10 ай бұрын
Jai guru Dev ji 🙏🏻🙏🏻🙏🏻🙏🏻🌺🌺🙏🏻🙏🏻🙏🏻
@satwantsingh5187
@satwantsingh5187 3 жыл бұрын
ਜੈ ਅੰਨ੍ਹੇ ਭਗਤਾਂ ਦੀ
@SahibSingh-di8es
@SahibSingh-di8es 3 жыл бұрын
ਓੁਸ ਅਕਾਲ ਪੁਰਖ ਨੂੰ ਮਨੋ ਜੋ ਸਭ ਦਾ ਪਾਲਣ ਹਾਰ ਹੈ
@sanjogtarani3997
@sanjogtarani3997 3 ай бұрын
ਆਪਣੇਂ ਮਾਂ ਬਾਪ ਦੀ ਸੇਵਾ ਕਰਨਾ ਹੀ ਜਠੇਰੇ ਦੀ ਸੇਵਾ ਹੈ
@satwantsingh5187
@satwantsingh5187 3 жыл бұрын
ਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਪੂਰੀ ਲੋਕਾਈ ਤੇ ਬਣੀ ਰਹੇ ਤੇ ਜਨਤਾ ਪਖੰਡੀਆਂ ਕਬਰਾਂ ਪੂਜਕਾਂ ਦੇ ਚੰਗੂਲ ਤੋਂ ਬਚ ਕੇ ਰਹੇ
@Heavenwithprince
@Heavenwithprince Жыл бұрын
ਸੱਤ ਬਚਨ ਜੇ
@lovepreetsingh9959
@lovepreetsingh9959 10 ай бұрын
Jai guru Dev 🙏🏻🙏🏻🙏🏻🙏🏻
@user-by4sp1bz6p
@user-by4sp1bz6p Ай бұрын
@@satwantsingh5187 ਵੀਰੇ ਜਦੋ ਕੋਈ ਸਾਡੇ ਗੁਰੂਆਂ ਤੇ ਟਿਪਣੀ ਕਰਦਾ ਹੈ ,,ਫਿਰ ਸੁਕਿਆਂ ਲਾਲ ਲੜਦੀਅਾਂ ,,,?? ਤੁਸੀਂ ਨਹੀਂ ਮੰਨਦੇ ,ਪਰ ਕਿਸੇ ਨੂੰ ਗ਼ਲਤ ਨਾ ਕਹੋ ਪਖੰਡ ਦਾ ਮੈ ਵੀ ਵਿਰੋਧ ਕਰਦਾ ,ਸਾਡੇ ਆਲੇ ਕੇਹੜਾ ਘਟ ਕਰਦੇ ਆ ਪਖੰਡ ,,??😂
@MandeepKaur-dt2xw
@MandeepKaur-dt2xw 8 күн бұрын
Anne bhgt😂😂😂
@user-by4sp1bz6p
@user-by4sp1bz6p 8 күн бұрын
@@MandeepKaur-dt2xw kon,,??
@jaswinderram1529
@jaswinderram1529 3 жыл бұрын
Jai malika di ji 🌹🌹🌹🌹🌹 🥀🥀🥀🥀🥀 🌺🌺🌺🌺🌺
@amansehgal6166
@amansehgal6166 3 жыл бұрын
ਸਰਬਤ ਦਾ ਭਲਾ ਹੌਵੇ
@RajKumar-ig7yz
@RajKumar-ig7yz 2 ай бұрын
Dhan nirankar ji 🌹 🙏
@ashwaniparmar6445
@ashwaniparmar6445 4 ай бұрын
ਬਸ ਕਰ ਐਵੇਂ ਜਠੇਰਿਆਂ ਬਾਰੇ ਗਲਤ ਨਹੀਂ ਬੋਲੀਦਾ ਜੇ ਤੂੰ ਨਹੀਂ ਮੰਨਦਾ ਤੇ ਮਾੜਾ ਵੀ ਨਾ ਕਹਿ ਹੋਰ ਤੇਰੀ ਪੂਜਾ ਕਰੀਏ ਫਿਰ ਤੁਸੀਂ ਜਿਹੜੇ ਪੀਰ ਕਬਰਾਂ ਚ ਬੈਠੇ ਨੇ ਤੁਸੀਂ ਇਹਨਾਂ ਨੂੰ ਕਿਉਂ ਪੂਜਦੇ ਹੋ ਇਹ ਵੀ ਤਾਂ ਕਿਸੇ ਦੇ ਬਜ਼ੁਰਗ ਸੀ ਗੇ
@PawanKumar-gj2pz
@PawanKumar-gj2pz Ай бұрын
Tusi kabra di keo puja karde ho jathera di ta parprti har ek vartda h eeme bakvas mar reha h mix vegetable
@MandeepKaur-dt2xw
@MandeepKaur-dt2xw 8 күн бұрын
Kabaraan di koyi puja nhi krda j koyi jhukda aa tn oh sikh te hindu hi aa , musalman nu jhukan da yni sajda krn da hukm hi nhi aa ,bs dekhn ja skde
@babbu230
@babbu230 10 ай бұрын
ਬਾਬਾ ਜੀ ਚਲੋ ਅਸੀਂ ਮੰਨ ਲੈਂਦੇ ਹਾਂ ਕਿ ਜਠੇਰੇ ਅਤੇ ਪਿਤਰਾਂ ਨੂੰ ਨਹੀਂ ਮੰਨਣਾ ਚਾਹੀਦਾ, ਪਰ ਕੀ ਕਿਸੇ ਮਜ਼ਾਰ ਉੱਪਰ ਚਾਦਰ ਪਾਉਣਾ ਅਤੇ ਉਸਨੂੰ ਰੱਬ ਮੰਨਣਾ ਸਹੀ ਹੈ? ਜੋ ਤੁਸੀਂ ਦਰਬਾਰ ਵਿੱਚ ਮਜਾਰ ਉੱਪਰ ਚਾਦਰਾਂ ਚਾੜਦੇ ਫਿਰਦੇ ਓ, ਉਹ ਪਾਖੰਡ ਨਹੀਂ ? ਜਵਾਬ ਦਾ ਇੰਤਜ਼ਾਰ ਰਹੇਗਾ
@poonamtalwar9085
@poonamtalwar9085 3 жыл бұрын
Jyi Matadi Jai Pira Dy Plr Mhadyvki
@MandeepKaur-dt2xw
@MandeepKaur-dt2xw 8 күн бұрын
Hun mata kithon aagyi vich😂😂😂
@gurujeetayurvedicdpharmecy1939
@gurujeetayurvedicdpharmecy1939 2 ай бұрын
ਬਾਬਾ ਜੀ ਧੰਨੇ ਭਗਤ ਨੇ ਪੱਥਰਾਂ ਚੋ ਰੱਬ ਪਾਲਿਆ ਸੀ ਇਹ ਤਾਂ ਫੇਰ ਵੀ ਜਠੇਰੇ ਜਾਣੀ 99%ਲੋਕ ਪੂਜਦੇ ਨੇ ਗੱਲ ਤਾਂ ਸਰਦਾ ਦੀ ਹੈ ਵਾਹਿਗੁਰੂ ਜੀ ਕਹਿੰਦੇ ਨੇ ਤੂੰ ਸਰਦਾ ਤੇ ਵਿਸ਼ਵਾਸ ਨਾਲ ਸੇਵਾ ਕਰ ਮੈਂ ਤੈਨੂੰ ਜ਼ਰੂਰ। ਮਿਲੋ ਗਾ
@Priyansh.Priyansh.
@Priyansh.Priyansh. 10 ай бұрын
ਬਿਲਕੁਲ ਸਹੀ ਕਿਹਾ ਬਾਬਾ ਜੀ ਜੈ ਗੁਰੂਦੇਵ ਧੰਨ ਗੁਰੂ ਦੇਵ ਜੀ
@Party5137
@Party5137 10 ай бұрын
माफ़ करना तुसी केहा की जो दुनिया तो टुर जानदे ने ओ जेठेरे हुनदे ने ते इक गल दसो ऐ जेङीयां मजारां दे तुसी मालक बन बैठे ओ ओ की ए ओथे जुनदा बन्दा भाया जे अन्दर ओ वी तां पीर बन गया गल सोच के कही दी बाबयों अजकल इन्टरनेट दा जमाना ऐ जैकर मेरी गल किसे नूं कोडी लगी तां माफ करयोजे
@ManjeetSingh-ud6jv
@ManjeetSingh-ud6jv Ай бұрын
Dhan satguru ji tera sukar hai 🙏🙏🌹🌹
@harmeshlalkataria1505
@harmeshlalkataria1505 3 жыл бұрын
ਜੇਠਾ ਜਾ ਜਠੇਰਾ ਸਾਡੇ ਤੋਂ ਪਹਿਲਾਂ ਜਾਣੀ ਸਾਡੇ ਤੋਂ ਵੱਡਾ ਆਪਣੇ ਵਡੇਰੇਆ ਦੀ ਜਿੰਦੇ ਜੀ ਸੇਵਾ ਕਰੋ ਉਸ ਤੋਂ ਬਾਅਦ ਦਿਲ ਨੂੰ ਧਰਵਾਸਾ ਦੇਣ ਵਾਲੀ ਗੱਲ ਹੈ!
@satnamdhillon9479
@satnamdhillon9479 3 жыл бұрын
Right
@DeepuDjSound
@DeepuDjSound 3 жыл бұрын
👍❤️
@ashokklair2629
@ashokklair2629 8 ай бұрын
ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()
@ashokklair2629
@ashokklair2629 8 ай бұрын
ਸਭ ਤੇ ਵਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ।।()
@subhashchanderverma2603
@subhashchanderverma2603 3 ай бұрын
Jathere ik shraddha te aapsi mel milap di gal hai. Aap jad apne jathere jaa ke ayoge aap ko kuch alag baat pata chalegi. Pakhand nahi karna chahiye.
@gururavidas9620
@gururavidas9620 Жыл бұрын
Guruon ke Guru Jagat Guru Ravidas Maharaj ki Jay Jay Jay Jay🙏🏻🙏🏻🙏🏻🙏🏻🙏🏻🙏🏻🙏🏻💯💯💯💯💯❤❤❤❤❤❤
@lovepreetsingh9959
@lovepreetsingh9959 10 ай бұрын
Jai guru Dev ji 🙏🏻🙏🏻🙏🏻🙏🏻
@sanjogtarani3997
@sanjogtarani3997 3 ай бұрын
ਜਿਸ ਦੇ ਘਰ ਬੁਜ਼ਰਗ ਹੈ ਉਸ ਨੂੰ ਕਿਤੇ ਜਾਣ ਦੀ ਲੋੜ ਨਹੀਂ ਉਸ ਦੇ ਜਠੇਰੇ ਘਰ ਹੀ ਹੈ
@yashmattu-et5lz
@yashmattu-et5lz 10 ай бұрын
You are Right g guru g love my Jesus God only
@ashwanikumar9282
@ashwanikumar9282 2 жыл бұрын
ਮਾਇਆ ਮੋਹਣੀ ਹੈ ਦੁੱਖਾਂ ਦਾ ਘਰ ਇਸ ਨੂੰ ਬਾਬਿਆਂ ਨੂੰ ਦੇ- ਦੇ ਕੇ ਖਤਮ ਕਰੋ
@jagjitkaur7149
@jagjitkaur7149 10 ай бұрын
😂
@gurdeepdhiman5445
@gurdeepdhiman5445 3 жыл бұрын
ਜਠੇਰੇ ਦਾ ਮਤਲਬ ਸਾਡੇ ਗੋਤ ਦਾ ਪਹਿਲਾ ਇਨਸਾਨ ਹੁੰਦਾ ਹੈ। ਜਿਸ ਨੂੰ ਕਿ ਉਸਦੀ ਆਉਣ ਵਾਲੀਆਂ ਪੀੜ੍ਹੀਆਂ ਸਤਿਕਾਰ ਵਜੋਂ ਪੂਜਦੀਆਂ ਹਨ
@bhupindersingh3899
@bhupindersingh3899 3 жыл бұрын
asi share ik in San di Aulad ha sab to pehla te rub hi hoa
@HarpreetSingh-lj1rx
@HarpreetSingh-lj1rx 3 жыл бұрын
Gurdeep singh foka gyaan na vandya karo.. Asi ikk Akaal purkh vaheguru ton bina kisenu nahi poojde
@gurdeepdhiman5445
@gurdeepdhiman5445 3 жыл бұрын
@@HarpreetSingh-lj1rx ਜੇਕਰ ਤੁਸੀਂ ਕਿਸੇ ਅਕਾਲ ਪੁਰਖ ਤੋਂ ਬਿਨਾਂ ਕਿਸੇ ਨੂੰ ਵੀ ਨਹੀਂ ਮੰਨਦੇ ਤਾਂ ਫਿਰ ਸਾਡੇ ਵਿੱਚ ਐਨੀਆਂ ਜਾਤਾਂ ਉੱਪ ਜਾਤਾਂ ਅਤੇ ਗੋਤ ਜਿਵੇਂ ਸਿੱਧੂ, ਸੰਧੂ ਗਰੇਵਾਲ, ਗਿੱਲ,ਮਾਨ, ਧੀਮਾਨ ਸ਼ਰਮੇ,ਵਰਮੇ,ਗਰਗ, ਗੋਇਲ,ਮੈਗੜੇ,,ਯਾਦਵ,ਮਿਸ਼ਰੇ,, ਤਿਵਾੜੀ,, ਆਦਿ, ਕਿਥੋਂ ਆਗੇ।,,,, ਜਿਨ੍ਹਾਂ ਦਾ ਸੁਭਾਅ ਆਦਤਾਂ, ਰਹਿਣੀ-ਬਹਿਣੀ,, ਕੱਦਕਾਠ ਅਤੇ ਰਹੁ-ਰੀਤਾਂ ਇੱਕ ਦੂਜੇ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। ਸਗੋਂ ਇਹ ਇੱਕ ਦੂਜੇ ਦੇ ਸਖ਼ਤ ਵਿਰੋਧੀ ਵਿਚਾਰਾਂ ਦੇ ਵੀ ਹਨ।।।।।ਇਹ ਸਾਰੇ ਕਿੱਥੋਂ ਆਈ ਗੲੇ
@chetanbains1
@chetanbains1 3 жыл бұрын
hnji
@kaurheer4870
@kaurheer4870 3 жыл бұрын
@@bhupindersingh3899 sb to pehla ਤਾਂ ਆਦਮ ਆਇਆਂ ਇਸ ਦੁਨੀਆਂ ਤੇ ਫਿਰ ਪੀੜ੍ਹੀਆਂ ਸੁਰੂ ਹੋਈਆਂ ਆ ਸਾਰੇ ਉਹਦੀ ਔਲਾਦ ਹੈ
@lovesingh8730
@lovesingh8730 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਫਤਹਿ ਹੋਵੇ ਰਾਖਾ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਕਿਸਾਨ ਨੂੰ ਜੈ ਮੋਰਚਾ ਫਤਹਿ ਹੋਵੇ ਰਾਖਾ ਨਾਨਕ ਦੇਵ ਜੀ ਨਾਨਕ ਦੇਵ ਜੀ ਨਾਨਕ ਦੇਵ ਜੀ ਹਾਜਰ ਹੈ ਵਿਧਾਈ ਉ
@rajrani144
@rajrani144 3 жыл бұрын
Jai maata Di
@narotam9370
@narotam9370 9 ай бұрын
Tun hor kujh vi ho sakda par tun sikh nahi hai.
@pardeepkaur7292
@pardeepkaur7292 2 ай бұрын
wahegurujii 🙏 bilkul sahi hai veerji 👌👌 god bless u 🌷🌷🌷📿📿📿📿🤲🤲🤲🤲💛
@sarwandassmehton3421
@sarwandassmehton3421 3 жыл бұрын
JAI maalka Di ji dhan dhan maalak jot sahib ji jai peera Di ji🤲🤲🤲🌹🌹❤️❤️💯🙏🙏💯🙏🙏💯🙏🙏💯🙏🙏🙏🙏🙏❤️❤️🌹🌹🤲🤲🤲
@Blessingsofsatguru
@Blessingsofsatguru 3 жыл бұрын
Jai Malka di ji ❤️🙏❤️🙏❤️🙏 srbda bhlaa kreyo mere Malik ji 🤲🙏🤲
@heeragharu6925
@heeragharu6925 2 жыл бұрын
Jai malka di 🙏🙏🙏🙏🙏🙏🙏👌👌👌👌❤️❤️❤️❤️❤️
@Blessingsofsatguru
@Blessingsofsatguru 2 жыл бұрын
@@heeragharu6925 jai Malka di g 🤲🤲🤲
@heeragharu6925
@heeragharu6925 2 жыл бұрын
Jai malka di 🙏🙏🙏🙏 Jai malka di 🙏🙏🙏🙏🙏🙏🙏👌❤️🤩💞👋🤩👋🤩👋🤩👋
@heeragharu6925
@heeragharu6925 2 жыл бұрын
Jai malka di
@kulwinderkaur8290
@kulwinderkaur8290 3 жыл бұрын
❤️ jai malka di❤️mere malik SB te rehmta di varkha krde ne ❤️ Malik g bhut bhut dhanwad❤️🙏🙏❤️❤️
@ParamjeetSingh-lx1cz
@ParamjeetSingh-lx1cz 2 ай бұрын
Jai guru dev ji dhan guru dev ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@bishusingh3616
@bishusingh3616 3 жыл бұрын
SATNAM sheri WAHEGURU sahib Ji SUKRIYA Kirpa karo Ji Sabna te Maharaja sahib Ji
@Param-i6l
@Param-i6l 3 жыл бұрын
❤️🙏🏻Jai malka di G🙏🏻Jai malka di G🙏🏻😊..ਤਾਜਦਾਰਾਂ ਦੇ ਨਾਂ,ਅਮੀਰਾਂ ਦੇ ..ਦੀਵੇ ਜਗਦੇ ਸਦਾ ਫਕੀਰਾਂ ਦੇ ..Jai malka di G🙏🏻Jai malka di G🙏🏻❤️
@kuldipsingh175
@kuldipsingh175 3 жыл бұрын
🙏🙏🙏🙏🙏jai jai mere sohne sohne satguru ji di🙏🙏🙏🙏🙏🙏🙏🙏🙏🙏🙏💖💖💖💖💖🌹🌹🌹🌹🌹🌹🌹🌹
@sonyji4116
@sonyji4116 3 жыл бұрын
Ja Malika di 🙂😀💗💝💖🙏🙏🙏👨‍👩‍👧‍👧👨‍👩‍👧‍👧👨‍👦👩‍👦
@mandeepdaroch7361
@mandeepdaroch7361 2 ай бұрын
ਜੇ ਜਠੇਰੇ ਨਾ ਮੰਨਣ ਦਾ ਦੁੱਖ ਤਾਂ ਵੀ ਓਂਦੇ ਅਸੀਂ ਪੀਰਾ ਨੂੰ ਵੀ ਮੰਨਦੇ ਪਰ ਸਾਡੇ ਤਾਂ ਅੱਜ ਤੱਕ ਨੂੰ ਪੀਰ ਆਏ ਦਸੋ ਪੀਰ ਕਿੱਥੇ ਆ ਦਿਖਉ ਸਾਨੂੰ ਵੀ ਪੀਰ
@Gurnoor-sd5ec
@Gurnoor-sd5ec 7 күн бұрын
Please glt na bolo peer jroor aunde ne BSS apni Manta rooh naal kro apni hr Khushi gmi peera naal sanji kreya kro
@AjayKumar-np9sk
@AjayKumar-np9sk 10 ай бұрын
ਸਾਰਿਆਂ ਰੂਹਾਂ ਉਸ ਮਾਲਿਕ ਦਾ ਹੀ ਅੰਸ਼ ਹੈ ਜਿਵੇਂ ਸਰੀਰ ਦੇ ਕਿਸੇ ਵੀ ਅੰਗ ਨੂੰ ਚੋਟ ਲੱਗਣ ਤੇ ਦਰਦ ਸਾਰੀ body ਨੂੰ ਹੀ feel ਹੁੰਦਾ ਹੈ. ਉਸੇ trah ਮਨੁੱਖ ਕਿਸੇ ਨੂੰ ਵੀ ਚੰਗੀ ਭਾਵਨਾ ਨਾਲ ਪੂਜਦਾ ਹੈ, ਓਹ ਪੂਜਾ ਰੱਬ ਨੂੰ ਹੀ ਜਾਂਦੀ ਹੈ, ਦੂਜੀ ਗੱਲ ਲੋਕੀ ਅਪਣੇ ਜਠੇਰਿਆਂ ਨੂੰ ਇਸ ਲਈ ਨਹੀ ਪੁੱਜਦੇ ਕਿ ਉਨ੍ਹਾ ਨੂੰ moksh ਮਿਲੇ ਸਗੋਂ ਇਸ ਲਈ ਪੁੱਜਦੇ ਨੇ ਤਾਂਕਿ ਉਨ੍ਹਾਂ ਰੂਹਾਂ ਨੂੰ ਸ਼ਾਂਤੀ ਮਿਲੇ ਅਤੇ ਉਨ੍ਹਾਂ ਦੇ ਨਾਮ ਤੇ ਦਾਨ ਪੁੰਨ ਕਰਕੇ ਉਨ੍ਹਾ ਦਾ ਆਸ਼ੀਰਵਾਦ ਲੈ ਸਕਣ. ਅਸੀਂ ਅੱਜ ਹਰੇ ਭਰੇ ਨੇ ਕਿਨ੍ਹਾਂ ਕਰਕੇ ਅਪਣੇ ਪਿਤਰਾ ਅਤੇ ਜਠੇਰੇ ਕਰਕੇ. ਬਾਕੀ ਏਹ ਵੀ ਜਰੂਰੀ ਨਹੀਂ ਕਿ ਜਠੇਰਿਆਂ ਨੂੰ ਪੂਜਨ ਵਾਲੇ ਰੱਬ ਦਾ ਨਾਮ ਨਹੀਂ ਲੈਂਦੇ ਹਰੇਕ ਚੀਜ਼ ਸਮਾਂ ਹੁੰਦਾ ਹੈ. Hare Krishna
@sandeepjnagal5092
@sandeepjnagal5092 3 жыл бұрын
Jai malika Di 🙏🤲🙏100Ryt hai ji 🙏🙏sab Te mahar karyo ji
@punjabicalligraphyclassesm7692
@punjabicalligraphyclassesm7692 Ай бұрын
ਮੇਰੀ ਮਾਂ ਤੇ ਮੇਰਾ ਬਾਪ ਮੇਰੇ ਲਈ ਰੱਬ ਹਨ ਕਿਉਂਕਿ ਮੈਨੂੰ ਐਜੂਕੇਸ਼ਨ ਦੇ ਕੇ ਮੇਰਾ ਜੀਵਨ ਸੁਖਮ ਬਣਾਇਆ। ਰੱਬ ਨੂੰ ਪੂਜਣਾ ਮਾੜਾ ਨਹੀਂ।
@sarwandassmehton3421
@sarwandassmehton3421 3 жыл бұрын
Jai maalka Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji dhan dhan maalak jot sahib ji jai peera Di ji
@kahangopy1320
@kahangopy1320 10 ай бұрын
ਮਾ ਬਾਪ ਦੁਰਗੰਧ ਕਿਵੇ ਹੋ ਗਏ ।ਆਪ ਵੀ ਆਪਣੇ ਪਿਤਾ ਦੀ ਪੂਜਾ ਕਰਦੇ ਓ ।ਕਿਵੇ ਪਤਾ ਲੱਗਾ ਉਹ ਬੇਹਕੁੰਠ ਚ ਗਏ ।ਤੁਹਾਡਾ ਕੰਮ ਸੁਤ ਆ ਗਿਆ ਅੱਜ ਗੱਲਾਂ ਆ ਰਹੀਆਂ ਜਦ ਦੁਖ ਆਉਣੇ ਤਾਂ ਤੁਸੀ ਨਾਲੀਆਂ ਦੀ ਵੀ ਪੂਜਾ ਕਰਨੀ ।
@ramankumar-sn3tr
@ramankumar-sn3tr Ай бұрын
वाहेगुरु जी
@sonybanga29
@sonybanga29 Жыл бұрын
Jai Malika di ji 🌺🌺 Jai Malika di ji🌺🌺🌹🌹♥️🙏🙏🙏🙏🙏🌹🌹🙏🙏🙏🙏
@user-ow3te4rc9z
@user-ow3te4rc9z Жыл бұрын
waheguru g ka khalsa waheguru g ke fathe bhut bhut danvad samjon li waheguru lami umr dve thonu
@charanjitsinghraju8553
@charanjitsinghraju8553 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@mantunaryal0023
@mantunaryal0023 3 жыл бұрын
Guru Pyari Saadh Sangat ji Jai Malka di ji 🙏🙏❤❤
@ParamjitSingh-lf9pn
@ParamjitSingh-lf9pn 3 жыл бұрын
Dhana nirankar ji santo
@parveenjyoti6113
@parveenjyoti6113 3 жыл бұрын
JaiMalka di Ji 🙏🌹🌹🙏 satvachn Malik ji 😊😊😊😊🙏🏻🙏🏻🙏🏻🙏🏻
@daljitkaur1244
@daljitkaur1244 3 жыл бұрын
Jai malka di sukar a malik ji tuhada har tym 🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹
@jagrajsinghnatt5586
@jagrajsinghnatt5586 3 жыл бұрын
ਜੈ ਮਾਲਕ ਦੀ ਜੀ 🌹🙏🙏🙏🙏🙏🙏🌹🌹🌹🌹
@singhmobilzonezone164
@singhmobilzonezone164 Жыл бұрын
Very nice satsag
@amansoreya5796
@amansoreya5796 5 ай бұрын
Satgururavidasmaharaj ji🌹🙏🌹
@lakvindersingh6244
@lakvindersingh6244 3 жыл бұрын
Dhan Dhan shri Guru Nanak dev sahib ji Sabh duniya da bhala kario ji Waheguru ji🌹🌹🌹🌹🌹 Waheguru ji🙏🙏🙏🙏🙏 Waheguru ji🌹🌹🌹🌹🌹 Waheguru ji🙏🙏🙏🙏🙏 Waheguru ji🌹🌹🌹🌹🌹 Waheguru ji🌹🌹🌹🌹🌹🌹 Waheguru ji🙏🙏🙏🙏🙏🙏 Waheguru ji🌹🙏🌹🌹🌹🌹🌹
@luckysaab7839
@luckysaab7839 3 жыл бұрын
Me bhut kush apny jathyrea nu pooj k..
@jollythakur159
@jollythakur159 3 жыл бұрын
Good bro
@KulwantsinghSingh-g4n
@KulwantsinghSingh-g4n 14 күн бұрын
Sukar a tuse sach bolea babe ta darame vaj a guru ji ji hindh 15agasht jai guru ji manu bhi charna ch rakh lo ji
@amarjitkumar6237
@amarjitkumar6237 2 ай бұрын
सही बात है जीवत माता पिता जी ही हमारे जठेरे होते हैं इसलिए जीवित माता पिता की ही सेवा करनी चाहिए। ((आए दी ते कदर ना जानन,,दीवे बालन मडियां तै।))
@jass.hoshiarpur
@jass.hoshiarpur 2 ай бұрын
Sahi keha baba ji ne🙏
@singhkaur5375
@singhkaur5375 2 жыл бұрын
Jai malika di
@cbhagatbhagat9383
@cbhagatbhagat9383 3 ай бұрын
Jai Malik ji ki 🙏🙏🙏🙏🙏
@Mahipalsingh-cg9dz
@Mahipalsingh-cg9dz Жыл бұрын
Aap ji kay sabad universal truth hai Jai malika di
@gagan6753
@gagan6753 3 жыл бұрын
Jai Malka Dee bilkul theek malik ji meher kro sabna te bhuat vadhiya ji Malik ji🧘‍♂️🧘‍♂️🧘‍♂️🧘‍♂️🧘‍♂️
@luxmibrassbandmukerian6029
@luxmibrassbandmukerian6029 3 жыл бұрын
Jo Apne mata pita Da satikar nhi kr skda jihna di wdolat asi is duniya vich hai usne God Da satikar kitho karna Kyu tusi jo jidar nu Lauda odar nu he tur pendo o pehle socho fr vicharo tuhanu ap he pta lg Jana ki sahi aa or ki galat
@JaswinderKaur-nf1ed
@JaswinderKaur-nf1ed 3 жыл бұрын
Jai malika di ji🙏🙏🙏🙏🙏
@Kulwantsingh-nt2vo
@Kulwantsingh-nt2vo 3 жыл бұрын
Hlo
@rameshkaushall518
@rameshkaushall518 10 ай бұрын
ਕਿਓਂ ਭਰਮਾ ਰਹੇ ਓ, ਲੋਕਾਂ ਨੂੰ । ਜੇਹੜੇ ਗੁਰੂ ਭਰਮਾ ਰਹੇ ਓ ਉਨ੍ਹਾਂ ਗੁਰੂਆਂ ਨੂੰ ਪੂਜੀਏ। ਸਾਡੇ ਵਡੇਰਿਆਂ ਦੀ ਦੇਣ ਐ, ਇਹ ਜੀਵਨ ਸਾਡਾ ਫਰਜ਼ ਬਣਦਾ ਏ , ਓਹਨਾ ਨੂੰ ਯਾਦ ਕਰਨਾ । ਜਿਥੋਂ ਤਕ ਅਸੀਂ ਆਪਣੇ ਵਡੇਰਿਆਂ ਨੂੰ ਜਾਂਦੇ ਆਂ , ਜਾਂ ਓਹਨਾ ਤੋਂ ਪਹਿਲਾਂ ਸਾਡੇ ਵਡੇਰਿਆਂ ਦੇ ਵਡੇਰੇ , ਭਰਮਾਉਣ ਬੰਦ ਕਰੋ ,,
@user-tv7dh6zp1d
@user-tv7dh6zp1d 2 ай бұрын
Jai Malika di ji
@jatinderpalsingh4838
@jatinderpalsingh4838 3 жыл бұрын
ਬਹੁਤ ਵਧੀਆ ਜੀ ਬਹੁਤ ਹੀ ਵਧੀਆ ਜੀ ਤੂਸੀਂ ਬਹੁਤ ਵਧੀਆ ਪ੍ਰਚਾਰ ਕਿੱਤਾ । ਜਦੋਂ ਅੰਮ੍ਰਿਤ ਛਕਿਆ ਜਾਂਦਾ ਵਾ ਪੰਜ ਪਿਆਰੇ ਵੀ ਜਠੇਰਿਆਂ ਦੀ ਪੂਜਾ ਕਰ ਨੂੰ ਮਨਾ ਕਰਦੇ ਨੇ । ਬਦ ਕਿਸਮਤੀ ਹੈ।ਆਸੀ ਸਾਰੇ ਵਿਖਾਵੇ ਦੇ ਸਿੱਖ ਹਾਂ ।ਪਰਮਾਨੰਦ ਪਰਮਾਤਮਾ ਅਕਾਲ ਪੁਰਖ । ਗੂਰਬਾਣੀ ਵਿੱਚ ਲਿਖਿਆ ਵਾ ਕੀ ਜਿਵਤ ਪਿਤਰ ਨਾ ਮਾਨੇ ਕੌਈ ਮੂਏ ਸਰਾਦ ਕਿਏ।। ਜਿੰਦਿਆ ਜੀ ਆਪਨੇ ਮਾਂ ਪਿਓ ਦੀ ਸੇਵਾ ਨੀ ਕਰਨੀ ਤੇ।ਮਰਿਆ ਦੇ ਸਰਾਦ ਕਰਨੇ ਜਠੇਰੇ ਆਦੀ ਮੰਨਨੇ ਇਹ ਸਭ ਪਖੰਡ ਵਾ । ਪਟਵਾਰੀ ਅੰਬਰਸਰੀਆ
@bagichasinghbagichasingh4216
@bagichasinghbagichasingh4216 3 жыл бұрын
Maa bapp toh vdda koi nhhi
@abhian8205
@abhian8205 3 жыл бұрын
101.right
@gurjitsinghjaggusingh5103
@gurjitsinghjaggusingh5103 10 ай бұрын
Bilkul sahi veer g
@bhupenderdhiman88
@bhupenderdhiman88 3 жыл бұрын
जठेरे औही बनदे है जिन्होने परमात्मा नू पाया तुसी ऊत पीतरदा दी गल कर रहे हैं ।गुमराह ना करो । पीरा दी मजार फीर कयाहै?
@GurpreetSingh-fo5yw
@GurpreetSingh-fo5yw Жыл бұрын
malik ji sahi gal keh rahe na thik aa na
@laddyladdy1526
@laddyladdy1526 11 ай бұрын
Sai gall
@SukhwinderKaur-th5np
@SukhwinderKaur-th5np 10 ай бұрын
Sai gall
@ranik7121
@ranik7121 Ай бұрын
Mera guru ji Mera sab kush hi. Oh hi Mera ma ohi Mera baap Radha swami baba ji. Jo har time mere ang sang ne. Jai guru dev. Jai guru dev. Guru hi Sanu parmeshwar nal milah sakda guru to Bina asi parmeshwar nu v nai mil sakde dasve dwar ch parmeshwar. Ohdi chabi satguru kol hi ohde Rahi hi asi parmeshwar nu mil sakde ah kyoki parmeshwar asi dekhya nai ohde rang roop da Sanu patta nai guru to Bina kivey milagy jis tarah asi jaj nu milna hovey ta Sanu vkeel di jaroorat pendi hi. ESI tarah guru hi Sanu parmeshwar dwar dikhah sakda hi dhan dhan mere satguru Radha swami baba ji. Kisy nu mara nai kehna asi sab theek ne apni jagah. Sumatt bakhsho baba ji sab nu sahi rasta dikhao sab nu. Jai guru dev ji dhan guru dev ji❤
@ReshamLal-v6f
@ReshamLal-v6f 4 күн бұрын
Je kar mere pita g sawarg vaas ho k Jatherya vich ja k mill gaye hun. Tan o mere sab toe bade guru san. Me una nu hamesa pujda raha ga.. Me eda de loka di gal kade ni managa
@aryanmahay5704
@aryanmahay5704 3 жыл бұрын
🌹🙏🌷Jai Malka Di Ji 💞🌹🌷🙏🙏🙏🙏🙏🙏🙏
@HarpalSingh-mt6sm
@HarpalSingh-mt6sm 10 ай бұрын
ਐਵੇਂ ਬੋਲੀ ਜਾਂਦਾ ਜੋ ਭੁੱਲ ਜਾਂਦੇ ਆ ਉਹ ਮੈ ਵੇਖਿਆ ਉਹਨਾਂ ਦੀ ਜ਼ਿੰਦਗੀ ਨਰਕ ਹੋਂ ਜਾਂਦੀ ਆ ਇਦਾਂ ਦੇ ਅਸੀਂ ਚਾਰੇ ਸਾਹੀ ਬਜ਼ਾਦਿਆਂ ਦੀ ਪੂਜਾ ਕਰਦੇ ਹਾਂ ਗੁਰੂ ਨਹੀਂ ਰਹੇ ਉਹਨਾਂ ਦੀ ਪੂਜਾ ਕਰਦੇ ਆਂ ਜਦੋਂ ਤੁ ਨਹੀਂ ਰਹਿਣਾ ਤੈਨੂੰ ਵੀ ਤੇਰੀਆਂ ਭੇਡਾਂ ਨਾ ਪੂਜਣਾ , ਮੈ ਪੂਜਦਾ ਹਾਂ ਹਿੱਕ ਠੌਕ ਜੇ ਆਖਦਾ ਤੇ ਮੈ ਸੁਖੀ ਹਾਂ , ਜਲੰਧਰ ਤੋਂ ਇਕ ਇਸਦਾ ਭਗਤ ਹੈਂ ਉਸਦਾ ਨਾਮ ਨੀ ਦਸਣਾ ਮੇਰਾ ਰਿਸ਼ਤੇਦਾਰ ਮੈਨੂੰ ਤਾਂ ਚਾਰ ਸਾਲ ਹੋਂ ਗਏ ਉਸਨੂੰ ਦੇਖਦੇ ਨੂੰ ਵਿਚਾਰਾ ਪਤਾ ਨੀ ਕਿਥੋਂ ਕਿਥੋਂ ਕਿਰਾਇਆ ਉਧਾਰ ਲੈ ਕੇ ਇਹਦੇ ਡੇਰੇ ਜਾਂਦਾ ਸੀ ਪਰ ਉਸਦਾ ਸਾਰਾ ਟੱਬਰ ਬੀਮਾ ਰ ਰਹਿੰਦਾ ਉਹ ਖੁਦ ਵੀ ਬਿਮਾਰ ਹੈਂ ਤੇ ਘਰ ਵਾਲੀ ਬਹੁਤ ਬਿਮਾਰ ਹੈਂ ਉਸਦੀ ਬੇਟੀ ਦੇ ਬਾਂਹ ਵਿਚ ਦਰਦ ਨੀ ਹਟਦਾ ਉਸਦਾ ਮੁੰਡਾ ਬੀ ਏ ਕਰਕੇ ਵਿਚਾਰਾ ਵੇਹਲਾ ਘੁੰਮਦਾ, ਕੀ ਦਿਤਾ ਇਹਨੇ? ਹੁਣ ਉਸਨੇ ਉਥੇ ਜਾਣਾ ਵੀ ਛੱਡ ਦਿੱਤਾ, ਇਹਨੇ ਵੀ ਦੁਕਾਨਦਾਰੀ ਚਲਾਈ ਹੈਂ ਤੇ ਚੰਗੀ ਚਲਦੀ ਹੈਂ ਡੇਰਿਆਂ ਵਿਚ ਲੋਕਾਂ ਨੂੰ ਲੁੱਟਦੇ ਹੀ ਹੈਂ , ਮਾਲਕੋ ਉਧਰ ਵੀ ਭਲਾ ਜਰੂਰ ਕਰੋ ਉਹਨੂੰ ਤਾਂ ਪੰਜ ਸਾਲ ਤੋਂ ਵੀ ਉਪਰ ਹੋਂ ਗਏ, ਵਿਚਾਰੇ ਤੇ ਮੈਨੂੰ ਤਾਂ ਤਰਸ ਆਉਂਦਾ
@skrana8550
@skrana8550 3 жыл бұрын
Jai peera Di
@kantadevi705
@kantadevi705 2 ай бұрын
Yes
@jaswinderram1529
@jaswinderram1529 3 жыл бұрын
Jai malika di ji
@kainthmandeep
@kainthmandeep 3 жыл бұрын
ਉਸਤਾਦ ਤੇਰੀਆਂ ਗੱਲਾਂ ਸ਼ੁਰੂ ਵਿੱਚ ਠੀਕ ਨੇ ਪਰ ਬਾਅਦ ਵਿੱਚ ਜਿਹੜੀ ਰਾਜਨੀਤੀ ਖੇਡ ਗਿਆ ਅਖੇ ਆਓ ਮੇਰੇ ਕੋਲ ਪਰਮ ਸੁੱਖ ਲਈ! ਮੈਨੂੰ ਤੇ ਸਾਲੀ ਪਹਿਲਾ ਈ ਸ਼ੱਕ ਪਈ ਜਾਂਦੀ ਸੀ ਤੇਰੇ ਤੇ ਮੈਨੂੰ ਆਸ਼ਰਮ ਸੀਰੀਜ ਯਾਦ ਆ ਗਈ ॥ ਬਸ ਠੀਕੇ ਬੋਲੇ ਭਾਲੇ ਕੁੱਝ ਅਨਪੜ੍ਹ ਕੁੱਝ ਪੜੇ ਲਿਖਿਆ ਤੇਰੇ ਪਿੱਛੇ ਲੱਗ ਹੀ ਜਾਣਾ ਆ ਜਾਣਾ ਤੇਰਾ ਵੀ ਫੁੱਦੂ ਲੋਟ ਹੋਇਆ ਲੈ ਜਲਦੀ! ਬਈ ਦੱਸ ਜੇ ਤੇਰੇ ਕੋਲ ਪਰਮ ਸੁੱਖ ਹੁੰਦਾ ਤੂੰ ਇੱਥੇ ਬੈਠਾ ਕਿਉਂ ਕਲਪਦਾ? 😂😂😂😂ਆਹ ਹੱਥਾਂ ਵਿੱਚ ਪਾਈਆਂ ਛੱਲੇ ਮੁੰਦੀਆਂ ਗਲੇ ਵਿੱਚ ਮਣਕੇ
@Harpal7653
@Harpal7653 3 жыл бұрын
ਅਖੀਰ ਚ ਸੱਚੀਂ ਬਾਬਾ ਗਰੀਬੋਂ ਵਾਲਾ ਬਣ ਗਿਆ😂😂😂😂😂😂😂😂😂
@manpreet3535
@manpreet3535 3 жыл бұрын
Bilkul sahi
@its_hussan
@its_hussan 2 жыл бұрын
Tuahnu ki pta malik g ki a ik hi kehni gl duniya te ik jagah hundi a koi vi cheegh mn lo ik jagah hundi a te je idha hi rabb di gl kriye ta oh malik g aa malik g ne pa leya a rabb nu judh ke ta dekho pta lg jahuga fir je eh gl a ik vr ja ke ta dekh darbar te
@AjayKumar-lk1pl
@AjayKumar-lk1pl 10 ай бұрын
Tanu savha da pata jathra ki hunda kul da davta ha hunda
@AjayKumar-lk1pl
@AjayKumar-lk1pl 10 ай бұрын
Asi khna apa Manda ya sab ok ya
@kunal2208
@kunal2208 11 ай бұрын
Thawada shukar hai veer ji tussi saanu sidhe raaste Paya
@RajKumar-ig7yz
@RajKumar-ig7yz 2 ай бұрын
Bilkul sahi sahib ji santo 🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@samayrasharma5924
@samayrasharma5924 3 жыл бұрын
great kinni shanti mildi tuhade vichaar sun k jai ho 🙏🙏🙏
@pawankapoor6865
@pawankapoor6865 3 жыл бұрын
🙏🙏🙏🙏 MALKA 👌👌👌👌👌 DI😍🤗 SUKRANA 🙏🙏 JI🙏🙏🙏🙏🙏
@aariyasuraj
@aariyasuraj 3 жыл бұрын
Dhan dhan Guru Nanak Dev Ji
@FatehSingh-sy8fv
@FatehSingh-sy8fv Жыл бұрын
Baba g tuhadiya galla mainu bhut changiya lgdiya hn jo sachiya hundiya hn 🙏🙏🙏🙏🙏🙏
@seemushahin591
@seemushahin591 3 жыл бұрын
Jai malka Di ji
@punjabtentpunjab7110
@punjabtentpunjab7110 3 жыл бұрын
ਜੇ ਅਸੀ ਅਪਣਿਆ ਬੁਜੁਗਾਂ ਨੁੰ ਪੁਜਦੇਆ ਤਾ ਬੁਰਾ ਵੀ ਕੀ ਹੇ
@vinodmahajan4685
@vinodmahajan4685 10 ай бұрын
Pehla rab kithe kon tusi jano Bhagat ji.. Pooja ta pathar di v kiti jandi wa tey rab pa layi da.. Tusi mat apni change Karo.. Roshan jathre ape ho gaye si.. Par tusi khud app bula rahe ho.. Parmanad j mil geya hunda app ji nu ta, loka nu tuhanu bulan di lod na pendi. Jai Shankar 🙏
@pikugoli4064
@pikugoli4064 10 ай бұрын
@@vinodmahajan4685jihra apna maa peo da dita bhul janda hai usnu rabb ve ki devega
@MrChsingh
@MrChsingh 10 ай бұрын
ਤੇਰੇ ਕਿਹੜ੍ਹੇ ਬਜ਼ੁਰਗ ਇਥੇ ਕੋਈ ਕਿਸੇ ਦਾ ਕੋਈ ਨਹੀਂ ।ਤੁਹਾਡਾ ਮਰਿਆ ਕੱਟੜ ਦੁਸ਼ਮਣ ਵੀ ਤੁਹਾਡੇ ਪੁੱਤਰ ਪੁੱਤਰੀ ਦੇ ਰੂਪ ਵਿਚ ਤੁਹਾਡੇ ਘਰ ਜਨਮ ਲੇਂ ਸੱਕਦਾ।
@Pioneer-zx5fx
@Pioneer-zx5fx 10 ай бұрын
😂😂😂 ਜਿੰਨੇ edde ਭਕਤ ਉਹਨਾਂ ਦੇ ਪੀਓ ਦਾਦੇ ਫੁਦੂ ਸੀ 😂😂😂
@GurpreetKaur-ux4gz
@GurpreetKaur-ux4gz 6 ай бұрын
Bujurga di sewa jeende jee kro
@PreetkaurPreetkaur-ym4vp
@PreetkaurPreetkaur-ym4vp 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@TarkeshSharma-jh4oy
@TarkeshSharma-jh4oy 25 күн бұрын
Asi ta mande aa ji te hamesha mande rama ge
@sumansunita9599
@sumansunita9599 3 жыл бұрын
jai malka di ji 🌹🌹🙏🙏🙏🌹🌹
@AmandeepSingh-rb7qe
@AmandeepSingh-rb7qe 3 жыл бұрын
Jai baba balk nath ji
@user-lp9oy5ve5p
@user-lp9oy5ve5p 2 ай бұрын
Bhai asi ta koi hor bhi ni dekhia par mele har tha lagde par shri guru ravi daas ji mharaj de shlok gurbani ch ne dhan satguru ravi daas mharaj ji jai guru dev dhan guru dev ji 🙏
@AnilKumar-qv5vj
@AnilKumar-qv5vj 3 жыл бұрын
har har mahadev 🙏🙏🙏🌷🌷🌷🕉🕉🕉🕉🕉🙏🙏🙏🙏
@lakhvirsingh7725
@lakhvirsingh7725 3 жыл бұрын
Jay baba balak naht ji
@karnailsinghkhanpuria8765
@karnailsinghkhanpuria8765 3 жыл бұрын
Wahaguru ji 🙏🙏🙏🙏🙏🌹🌹🌹🌹🌹
@AbhiShek-gu8mf
@AbhiShek-gu8mf 4 ай бұрын
ਵਾਹਿਗੁਰੂ ਜੀ 🙏❤️
@paramjeetkaur3972
@paramjeetkaur3972 2 ай бұрын
Jy santa di
@Enterkro
@Enterkro 3 жыл бұрын
Jai malka di 🙏🏻🙏🏻🙏🏻🙏🏻🙏🏻❤️
@United_states_of_Panjab
@United_states_of_Panjab Жыл бұрын
Sadde jathere Ananda di Puri anandpur hai 🙏 Sade nanke dadke guru nanak de Ghar han
@LakhvirSingh-wz8by
@LakhvirSingh-wz8by 3 жыл бұрын
Very nice ji 🌹🙏🌹🙏🌹
@user-sz7di7ts7i
@user-sz7di7ts7i 12 күн бұрын
Jai malak ji 🙏🏼🙏🏼
@gurcharan7313
@gurcharan7313 3 жыл бұрын
ਜੈ ਮਾਲਕਾਂ ਦੀ ਮਾਲਕ ਜੀ ਬੰਦਗੀ ਜੀ 🙏🙏
@GurcharanSingh-s8z
@GurcharanSingh-s8z 22 күн бұрын
ਜਠੇਰਿਆ ਦੀ ਪੂਜਾ ਕਰਨੀ ਤਾ ਗਲਤ ਹੈਪਰ ਮਲਿਕਾ ਸੰਤਾ ਦੀ ਪੂਜਾ ਕਰਨੀ ਬੀ ਗਲਤ ਹੈ ਸਾਨੂੰ ਪ੍ਰਭੂ ਦੀ ਭਗਤੀ ਕਰਨੀ ਚਾਹੀਦੀ ਹੈ ਜਿਸਨੇ ਸੁਰਜ ਚੰਦ ਤੇ ਧਰਤੀ ਬਣਾਈ ਉਸਦੀ ਭਗਤੀ ਕਰਨੀ ਚਾਹੀਦੀ ਹੈ ਕਿਓਕੇ ਪ੍ਰਭੂ ਰੂਹ ਤੇ ਸਚਿਆਈ ਵਾਲੇ ਭਗਤ ਚਹੁਦਾ ਹੈ ਇਕੋ ਹੀ ਨਾਮ ਹੈ ਜਿਸ ਤੋ ਅਸੀ ਬਚਾਏ ਜਾਣਾ ਹੈ ਕਿਓਕੇ ਸ਼ਬਦ ਦੀ ਕਮਾਈ ਕਰਨੀ ਚਾਹੀਦੀ ਹੈ ਸ਼ਬਦ ਦੇਹ ਧਾਰੀ ਹੋਇਆ ਕਿਰਪਾ ਤੇ ਸਚਿਆਈ ਨਾਲ ਭਰਪੂਰ ਹੋਕੇ ਸਾਡੇ ਚ ਵਾਸ ਕੀਤਾ ਜੀਨੇਆ ਨੇ ਉਸਨੂੰ ਕਬੂਲ ਕੀਤਾ ਪ੍ਰਭੁ ਨੇਉਨਿਆ ਨੂੰ ਧੀਆ ਪੁੱਤਰ ਹੋਣ ਦਾ ਹੱਕ ਦਿਤਾ ਮੈਂ ਜੱਟ ਜਿਮੀਦਾਰ ਹਾ ਬਹੁਤ ਬਿਮਾਰ ਰਾਹਦਾ ਸੀ ਡਾਕਟਰਾ ਨੇ ਜ਼ੁਬਾਬ ਦੇਦਿੱਤਾ ਬਹੁਤ ਸਾਰੇਸਿਆਣਿਆ ਪਾਦਿਤਾ ਬਾਬਿਆ ਮਲਿਕਾ ਕੋਲ ਗਿਆ ਪਰ ਆਰਾਮ ਨ੍ਹੀਆਇਆ ਏਕ ਬਾਬੇ ਨੇ ਚੁਰਚ ਜਾਕੇ ਪ੍ਰਥਨਾ ਕਰਾਨ ਦੀ ਸਲਾਹ ਡੀਟੀ ਮੈਂ ਚੁਰਚ ਗਿਆ ਜੋ ਮੈਂ ਸੱਤ ਸਾਲ ਤੋ ਬਿਮਾਰ ਸੀ ਚੰਗਾ ਹੋ ਗਿਆ 33 ਸਾਲ ਹੋਗੇ ਕਦੀ ਬਿਮਾਰ ਨ੍ਹੀ ਹੋਇਆ ਮੇਰੇ ਕੋਲ ਹੁਣ 20 ਹਾਜਰ ਦਾ ਮੁਰਗ਼ੀਫ਼ਾਰਮ ਹੈ ਤੇ 28 ਮੱਜਾਂ ਗਾਵਾ ਹਨ ਤੇ 10 ਕਿਲਿਆ ਦੀ ਖੇਤੀ ਆ ਤੇ ਸੇਵਾ ਬੀ ਕਰਦੇ ਹਾ ਸੱਕੜੇ ਲੋਕ ਬਿਮਾਰਆਉਦੇ ਹਨ ਤੇ ਚੰਗੇ ਹੁਦੇ ਨ ਹਨ ਨੌਕਰ ਬੀ ਰੱਖੇ ਹਨ ਤੇ ਹਾਥੀ ਕੰਮ ਸਾਰਾ ਨਾਲ ਕਰਦੇ ਹਾ ਬੇਹਲਰ ਬਾਬੇ ਬਣਕੇ ਰੋਟੀ ਨ੍ਹੀ ਖਾਦੇ ਹੱਥੀ ਕਮਾਈ ਕਰਦੇ ਹਾ jesus ਨੇ ਕਿਹਾਜੋ ਕੰਮ ਨਾ ਕਰੇ ਰੋਟੀ ਬੀ ਨਾ ਖਾਵੇ God bless you
@jassdon7981
@jassdon7981 3 жыл бұрын
Baba ji Jathere v apne thaa sahi aa jo jatherya nu mande oh sare Duki ni guru apne thaa hunde
@Pooja-bf2rl
@Pooja-bf2rl 4 ай бұрын
Main baba ji di gal nal sehmat nai jathere pujan nal ghar ch khushali andhi aa sukh dukh te apne karma da hisab aa
@user-by4sp1bz6p
@user-by4sp1bz6p Ай бұрын
@@jassdon7981 ਬਾਬਾ ਕੇਹਦਾ ਜਥੇਰੇਅਾਂ ਨੂੰ ਪੂਜਣ ਵਾਲੇ ਸਾਰੇ ਦੁਖੀ ਰਹਿੰਦੇ ਆ ,,ਦੋਆਬੇ ਚ ਯਾਦਾ ਪੂਜਦੇ ਆ ,ਦੇਖੋ ਆਕੇ ਦੁਖੀ ਆ ਦੋਆਬਾ ,,,???
@manvir404
@manvir404 3 жыл бұрын
Jai Malka Di
@iampdskahlon
@iampdskahlon 8 ай бұрын
Waheguru ,waheguruwaheguru ji sab da bhala kri malka
@BaljeetKaur-ql5vm
@BaljeetKaur-ql5vm 2 ай бұрын
Wheguru ji
@Pardeepkumar-pb7lb
@Pardeepkumar-pb7lb 3 жыл бұрын
Jai malka di ji 🙏🙏
@balbir260kaur8
@balbir260kaur8 3 жыл бұрын
Jai malka di I am proud of my guru ji. 🌹🌹🌹🌹🌹🌹🌹
Agar Aapke Ghar Mein Ldayi-Jhagra Rehta Hai to...|
15:13
Sarab Sanjha Darbar. Kantian Sharif
Рет қаралды 126 М.
Gli occhiali da sole non mi hanno coperto! 😎
00:13
Senza Limiti
Рет қаралды 22 МЛН
Magic? 😨
00:14
Andrey Grechka
Рет қаралды 20 МЛН
wow so cute 🥰
00:20
dednahype
Рет қаралды 31 МЛН
Episode 167 | हजूर गोंसे आजम जी का फरमान | Salana Giyarvi Roz |
1:19:32
Gli occhiali da sole non mi hanno coperto! 😎
00:13
Senza Limiti
Рет қаралды 22 МЛН