ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Meaning of Jathere | ਹਰ ਸਿੱਖ Video ਜਰੂਰ ਦੇਖੇ

  Рет қаралды 188,000

Panjab Flame

Panjab Flame

Күн бұрын

ਜਠੇਰੇ ਕੀ ਹੁੰਦੇ ? ਪੂਜਣੇ ਚਾਹੀਦੇ ਜਾਂ ਨਹੀਂ ? Meaning of Jathere | ਹਰ ਸਿੱਖ Video ਜਰੂਰ ਦੇਖੇ
ਜਠੇਰੇ ਹੁੰਦੇ ਕੀ ਨੇ ? | Jathere Hunde Ki Ne? क्या होते हैं जठेरे या थान । इनकी पूजा करनी चाहिए या नहीं | Spiritual Beliefs of Family ਜੱਟ ਗੋਤਾਂ ਦਾ ਇਤਿਹਾਸ| history of surnames| Jatt gotan da itihas| Names of Surnames in Punjab
ਸਾਡੇ Facebook Page ਨਾਲ ਵੀ ਜੁੜੋ / panjabflameyt
Follow ਕਰੋ ਸਾਡਾ Instagram Page / panjab_flame

Пікірлер: 377
@chefanuj
@chefanuj 3 ай бұрын
Sikhi khud ek pakhand ban gai hai😂😂😂😂😂😂
@kingsdaughter1752
@kingsdaughter1752 3 ай бұрын
ਪੁਰਖਾ ਨੂ ਯਾਦ ਕਰਨਾ ਅਲਗ ਗੱਲ ਆ, ਤੇ ਉਨ੍ਹਾਂ ਨੂੰ ਪੁੱਜਣਾ ਅਲਗ ਗੱਲ ਆ
@chefanuj
@chefanuj 3 ай бұрын
Is trah tah guruya nu ve yaad he rakna chahida hai pujna nahi chahida 😂😂😂😂😂😂
@rameshs1946
@rameshs1946 3 ай бұрын
Good reason
@bobbysingh3801
@bobbysingh3801 4 ай бұрын
Thanks 😊
@BhupinderSingh-gv6zv
@BhupinderSingh-gv6zv 4 ай бұрын
Waheguru waheguru ji 👏
@gurjeetsingh9370
@gurjeetsingh9370 3 ай бұрын
ਬਹੁਤ ਵਧੀਆ ਗੱਲਾਂ ਬਾਈ ਜੀ 🌹 ❤
@SurjitSingh-zm9hw
@SurjitSingh-zm9hw 3 ай бұрын
Binder sahib jihde pakistan ton aye se Utah da got se Bhadiar, idhar aa ke oh bhinder ban gaye.
@GurmeetSingh-kf8hx
@GurmeetSingh-kf8hx 4 ай бұрын
Good g
@jinderpreet7621
@jinderpreet7621 4 ай бұрын
Veer ji j koi jtheteyan nu Manda a,ta ode nal kise da koi v naksaan ni hunda,aai sangat lai langar ,parsada lagda,jo sare sakde a,hor langar cho wadea smaan greeban nu de dita janda,chalo es nal kise da bhalaa hi hunda a,na k naksaan
@asharani6758
@asharani6758 4 ай бұрын
Je tysi nai man de ja tade warge hor lok ta eda mtlb eh ni k eh hunde ne eh shuru to chale aa rhe aa. Nam lea jnda na roti khavai jndi rabb ni manea jnda. Simran ta shbaad da krna pena ude laj guru v bnuna pena. Loka nu gumrah na kro. Jatta dia jmeena ch jathre ni ichhadhari naga di jga hundi jisda chirag oh krde aa sheehda da na leke. Path v krunde aa. K pta na lage hu de oh naga di jga aa.
@007jagtar2
@007jagtar2 4 ай бұрын
ਸਤੀਆਂ ਕੀ ਹਨ ਦੱਸੋ
@AaravMalhotra-v9t
@AaravMalhotra-v9t 3 ай бұрын
Matta dey roop witch Ladi jathere nu satti keha janda satti matta
@nsnirmaan4766
@nsnirmaan4766 4 ай бұрын
Tusi ikalla alna e dsya aa ke sade ghar de chup kr ge pakistan de na te. Tusi na mno, par apni slah apne kol rkho
@KamalSandhu-nc1bw
@KamalSandhu-nc1bw 4 ай бұрын
Me ta nhi mnodi jthere
@kartarrareworldcoins1173
@kartarrareworldcoins1173 4 ай бұрын
Tu na man .pehle tu sutta peya see hun aa geya wdan geyani ja k koi kam kaaj kr.wehla.kise tha da.tu apne wdepan nu apne kol rrh vdo bakwaas hai mashhoor hon lai.
@mr.mechanic07
@mr.mechanic07 3 ай бұрын
ਪੂਜਣੇ ਜਾ ਨਾ ਪੂਜਣੇ ਗੱਲ ਵੱਖ ਆ ਪਰ ਇੱਕ ਹੀ ਖਾਨਦਾਨ ਵਿੱਚ ਵਿਆਹ ਨਾ ਹੋ ਜਾਵੇ ਇਸ ਲਈ ਯਾਦ ਜ਼ਰੂਰ ਰੱਖਣਾ ਚਾਹੀਦਾ
@BarinderkaurHundal
@BarinderkaurHundal 3 ай бұрын
ਜਠੇਰੇ ਵੱਡੇ ਵਡੇਰੇ ਹੁੰਦੇ ਇਹਨਾ ਨੂੰ ਜਰੂਰ ਮੰਨਣਾ ਪੈਦਾ ਪਹਿਲਾ ਤੋ ਮੰਨਦੇ ਆ ਸਾਡੇ ਅਮਰਿਤਸਰ ਕੋਲ ਆ ਹੁੰਦਲ ਜਠੇਰੇ ਸਾਡਾ ਗੋਤ ਵੀ ਹੁੰਦਲ ਉਹ ਕਿਹੜਾ ਕੁਝ ਮੰਗਦੇ ਆ ਇਹ ਪਖੰਡ ਕਾਹਦੇ ਆ ਅਸੀ ਹੁਸਿਆਰਪੁਰ ਜਿਲੇ ਦੇ ਆ ਫਿਰ ਵੀ ਮੰਨਣਾ ਚਾਹੀਦਾ ਅਸੀ ਉਸ ਵਾਹਿਗੂਰੁ ਜੀ ਨਾਲ ਵੀ ਜੁੜੇ ਆ
@Dutt-ff
@Dutt-ff 4 ай бұрын
8:05 ਮੈਂ ਤਾਂ ਇਥੇ ਇੱਕ ਗੱਲ ਕਹਾਂਗਾ ਕਿ ਜਠੇਰਿਆਂ ਵਡੇਰਿਆਂ ਦੀ ਪੂਜਾ ਆਪਣੀ ਜਗ੍ਹਾ ਇਹਦੇ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਪਰ ਨਾਮ ਤਾਂ ਪਰਮਾਤਮਾ ਦਾ ਹੀ ਜਪਣਾ ਪਵੇਗਾ ਹੁਣ ਆਪਾਂ ਰਾਮ ਰਾਮ ਦੀ ਜਗ੍ਹਾ ਤੇ ਮੰਮੀ ਮੰਮੀ ਜਾਂ ਪਾਪਾ ਪਾਪਾ ਤਾਂ ਨਹੀਂ ਜਪ ਸਕਦੇ। ਜਪਣਾ ਤਾਂ ਰਾਮ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਹੀ ਪਵੇਗਾ।ਕਹਿਣ ਦਾ ਮਤਲਬ ਇਹ ਹੈ ਕਿ ਵਡੇਰਿਆਂ ਦੀ ਪੂਜਾ ਆਪਣੀ ਜਗ੍ਹਾ ਤੇ ਨਾਮ ਸਿਮਰਨ ਆਪਣੀ ਜਗ੍ਹਾ। ਵਡੇਰਿਆਂ ਦੀ ਪੂਜਾ ਬੇਸਕ ਕਰੋ ਇਹਦੇ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਪਰ ਨਾਮ ਤਾਂ ਪਰਮਾਤਮਾ ਦਾ ਹੀ ਜਪਣਾ ਪਵੇਗਾ। ਤੇ ਕਲਯੁਗ ਵਿੱਚ ਨਾਮ ਦਾ ਹੀ ਅਸਲ ਮਹੱਤਵ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਵਡੇਰਿਆਂ ਦੀ ਪੂਜਾ ਕਰ ਲਈ ਤੇ ਨਾਮ ਵੀ ਜਪਿਆ ਗਿਆ ਇੱਕੋ ਗੱਲ ਹੈ ਨਹੀਂ ਭਾਈ ਇਹ ਇੱਕੋ ਗੱਲ ਨਹੀਂ ਹੈ। ਬੇਸ਼ੱਕ ਅਸੀਂ ਵਡੇਰਿਆਂ ਦੀ ਪੂਜਾ ਕਰ ਲਈਏ ਪਰ ਨਾਮ ਤਾਂ ਫੇਰ ਵੀ ਜਪਣਾ ਹੀ ਪਵੇਗਾ 🙏🙏
@JaswinderJi-cx3mh
@JaswinderJi-cx3mh 4 ай бұрын
Right ji
@JaswinderJi-cx3mh
@JaswinderJi-cx3mh 4 ай бұрын
Right ji
@Parm518
@Parm518 3 ай бұрын
ਬਿਲਕੁਲ ਭਾਈ ਸਾਹਿਬ ਜੀ
@chefanuj
@chefanuj 3 ай бұрын
Sub gobind ( krishan) hai gobind bina na koi . 😂😂😂😂😂😂😂
@chefanuj
@chefanuj 3 ай бұрын
Jathre sikh pant to pehle puje jande hai, puja padti vich havan , jot ,aarti , chavar , ghanti , rag( Sangeet) dholak tabla aadi , Sikha ne dasso aapna vakhra ki kita? 😂😂😂😂😂😂 Bus copy paste Dasam granth pad lo ya aadhi Granth jo ki unha de varsa ne guru gobind nu vi nahi dita te guru granth kithho aaya?😂😂😂😂😂😂😂
@ManjitSingh-ng6nq
@ManjitSingh-ng6nq 4 ай бұрын
ਭਾਈ ਸਾਬ ਨਵਾਸ਼ਹਿਰ ਜਿੱਲੇ੍ ਵਿੱਚ 95% ਜੱਟ ਨੇ ਜਿਹੜੇ ਜਠੇਰਿਅਾ ਨੂੰ ਮੰਨਦੇ ਨੇ!
@sukhasukha3874
@sukhasukha3874 3 ай бұрын
ਬਿੱਲ ਕੁਲ ਭਾਜੀ ਮੈ ਵੀ ਨਵਾਸ਼ਹਿਰ ਤੋਂ ਆ
@AjayKumar-jm9di
@AjayKumar-jm9di 3 ай бұрын
Hanji Saab ji 100% tusi theek kende ho
@goldysingh427
@goldysingh427 3 ай бұрын
A bhai saab Angrej di book pad ke Sanu samza reha
@RameshKumar-c6c7r
@RameshKumar-c6c7r 2 ай бұрын
100percent mande nai
@vickybrar8059
@vickybrar8059 2 ай бұрын
ਨਵਾਂ ਸ਼ਹਿਰ ਛੱਡ ਯਰ ਸਭ ਤੋਂ ਵੱਧ ਦੋਆਬੇ ਚ ਮੰਨਦੇ ਆ
@Musaafar1313
@Musaafar1313 4 ай бұрын
ਬੋਹੁਤ ਗਿਆਂਨ ਵਾਲੀ ਗੱਲ ❤❤❤
@s_4408
@s_4408 4 ай бұрын
Superb
@gurtejshing6785
@gurtejshing6785 4 ай бұрын
ਸਾਡੇ ਇਲਾਕੇ ਦੇ ਵਿੱਚ ਜੱਟਾਂ ਦੇ ਘਰਾਂ ਵਿਚ ਪੀਰ ਖਾਨੇ ਅਤੇ ਜਠੇਰੇ ਦੀ ਜਗ੍ਹਾ ਬਹੁਤ ਜਾਦਾ ਹਨ ਅਤੇ ਨਾਲੇ ਅਖੰਡ ਪਾਠ ਕਰਵਾਉਂਦੇ ਹਨ ਓਥੇ ਢਾਡੀ ਕਵੀਸ਼ਰ ਜਥੇ ਵੀ ਆਉਂਦੇ ਹਨ ਕੋਈ ਗ੍ਰੰਥੀ ਸਿੰਘ ਇਤਰਾਜ ਕਰਦਾ ਹੈ ਤਾਂ ਉਹ ਪੁਸ਼ਾ ਕੱਢਣ ਵਾਲਾ ਸਿਆਣਾ ਸੰਗਤ ਨੂੰ ਕੈਹਕੇ ਗ੍ਰੰਥੀ ਦੀ ਛੁੱਟੀ ਕਰਵਾ ਦਿੰਦਾ ਹੈ ਸਤਕਾਰ ਕਮੇਟੀ ਵਾਲੇ ਵੀ ਜਾਤ ਬਰਾਦਰੀ ਦੇਖਕੇ ਫੈਂਸਲਾ ਕਰਦੇ ਹਨ
@Raman1xx
@Raman1xx 4 ай бұрын
Gurbani ਨੂੰ ਕੀਸੇ ਨੇ ਨਹੀਂ ਸਮਝਿਆ। ਗੁਰਬਾਣੀ ਨੂੰ ਰੋਟੀ ਧੰਧਾ ਬਣਾ ਲਿਆ
@ManinderSingh-u7q8o
@ManinderSingh-u7q8o 3 ай бұрын
ਭਾਈ ਸਾਹਿਬ ਜੀ ਮੈਂ ਮੁਕੇਰੀਆਂ ਦੇ ਰਿਹਣ ਵਾਲਾ ਹਾਂ ਸਿੱਖ ਪਰਿਵਾਰ ਹੈ ਸਾਡੇ ਘਰ ਦੀਆਂ ਔਰਤਾਂ ਤੇ ਕੂਝ ਕੂ ਬੰਦੇ ਜੋ ਅੰਮ੍ਰਿਤ ਧਾਰੀ ਹਨ ਮਿੱਟੀ ਦੀਆਂ ਮਸੀਤਾਂ ਪੂਜਦੇ ਹਨ ਮੈਨੂੰ ਵੀ ਕਿਹਾ ਪਰ ਮੈਂ ਆਪ ਤੇ ਅੱਪਣੇ ਬੱਚਿਆਂ ਨੂੰ ਇਸ ਚੱਕਰ ਵਿੱਚ ਨਹੀ ਪੈਣ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AartiVansh-ev1ph
@AartiVansh-ev1ph 3 ай бұрын
Dekho veer jo v sanu ni pta thodi ki soch par jathere da mtlb ah ni hunda k beham bharam jthereya da mtlb apne purkha nu yaad karna jihna to sada vansh turda aa reha mere nankeya di gal menu pta tuc vishwash ta ni karna khair thunu dilauna v ni chahdi me par ah samjuna jrur chahni aa jiss nu Matti Diya masita Dasde aa ohna ki skti hundi aa waheguru ta kise dekheya gussa na kreyo gurunanak dev ji tuc dekhe ja 10 guruya cho koi guru dekheya tuc nahi dekheya fr tuc ohna nu kiwe man skde o bus wishwash aa parmatma hega awe ohna ne parmatma di tra pujde aa mere nanke di real story sun lo ohna de jhathere bhole nath ji aa bhole nath nu na ta mande c na oh pujde c ik kamre ch mitti nal bhri photo rakhi c ohna ne jdo tak photo ghar de ander thik c roti Pani chalda reha ik mummy ne munde da viyah karta Noh swaia karan lag gi aa mummy v nal sfai Karwan lag gi ohne kita chak k photo Ganda dher hunda jo uthe photo sutt diti bhole nath di thore din baad ik dam mama bimar ho gya mame de munde da viyah hoya c usda kam shut gya mtlb kehan da ohna ghar de halat awe de ho gye c panji panji li taras gye c oh roti da kharcha laun li v paise hai ni c ohna kol ik bar mummy mere ja k 10000 deke aye c ohna nu ene ta ohna te lehne dene char gye bohta hi Manda hall ho gya ik din dupere mami meri Ron lag gi kehdi eda ki ho gya jehda Sade ghar ene made hall ho gya fr jdo oh raat nu so gi ohnu raat nu supna aya bhole nath ni c koi chota bacha aya c supnr ch kehda kehda tu bhole nath ni pujna c na pujdi ik kamre ch photo tangi c dhoor mitti bhari oh te laggi rehn dendi fr adhi raat de sadhe 11 vje ja k photo labbi sare tabar ne fr ohnu dhota dho k saf suthre kapre nal saf kita fr mandir ch rkheya ohdi puji kiti 2 din hi mame de munda da bahar da km bna gya jo 2 saal to chalda c km
@AartiVansh-ev1ph
@AartiVansh-ev1ph 3 ай бұрын
Baki tuc ahnu veham mano ja pkhand ah sch aa koi hindu koi musalman koi Sikh koi isai ni ah sare hi mande a as chiz nu jo k menu ni lagda madi gal tuc eda di soch rakhde c thik aa par tuc apne bcheya nu ahi samja rehe aa galt aa kal thode bche apne sada dadi nu bhul jange ho skda thunu v bhul jaan ah shiksha na do bcheya nu
@AartiVansh-ev1ph
@AartiVansh-ev1ph 3 ай бұрын
Gussa na kareya jo sab li hunda oh Sikh dharam ch hmesha galt hunda hmesha kyu hunda ah ni pta dso jine Sikh ah kama nu mande aa jihna nu tuc pkhand kehde aa una shyad Hindu ni manda hona koi peera di jagha chaljo koi babeya dhongiya kol chal jo sardar hi sardar dikhan ge
@HS_Khangura
@HS_Khangura 4 ай бұрын
ਲੋਕ ਮੂਰਖ ਨੇ, ਕਿੱਥੇ ਸਮਜਦੇ ਨੇ ਏਹ ਵੀਡੀਓ ਦੇਖ ਕੇ ਇੱਕ ਪਰਿਵਾਰ ਵੀ ਨਹੀਂ ਸੁਧਰਣਾ ਲੋਕ ਬਦਲਾਹ ਚਾਹੁੰਦੇ ਨੇ, ਪਰ ਕਰੇ ਕੋਈ ਹੋਰ 😜😜
@PanjabFlame
@PanjabFlame 4 ай бұрын
ਵੀਰ ਆਪਣਾ ਕੰਮ ਸਮਝਾਉਣਾ, ਬਾਕੀ ਸਮਝਣ ਵਾਲੇ ਦੀ ਗੱਲ
@Raman1xx
@Raman1xx 4 ай бұрын
​@@PanjabFlameਵੀਰ ਜੀ ਥੋੜ੍ਹਾ short ਚ smjhya kro te Gurbani ਵਿੱਚੋ ਜਵਾਬ den ਦੀ ਕੋਸ਼ਿਸ਼ ਕਰੋ ਇੱਦਾ ਲੋਕਾਂ ਨੇ ਨਹੀ ਸਮਝਣਾ ਗੁਰਬਾਣੀ ਵਿਚੋਂ ਜਵਾਬ ਦਿੱਤਾ ਕਰੋ ਅੰਗ 635 ਤੇ ang 332 ਤੇ ਸਾਫ਼ ਜਿਕਰ ਹੈ ਮੜ੍ਹਿਆ ਮਸਾਣ ਨਹੀਂ ਜਾਣਾ ਤੇ ਜਿਊਂਦੇ ਪਿਤਰਾ ਨੂੰ ਮੰਨ ਦੇ ਨਹੀਂ ਮਰਿਆ ਦੇ shraddh ਕਰਵਾਉਂਦੇ
@Bhangujatt3191
@Bhangujatt3191 4 ай бұрын
ਜਿਹੜੀਆ ਕੋਮਾ ਆਪਣਾ ਇਤਿਹਾਸ ਭੁੱਲ ਜਾਦੀਆ ਹਨ ਉਹ ਦੁਨੀਆ ਦੀ ਭੀੜ ਚ ਰੁੱਲ ਜਾਦੀਆ ਇਸ ਕਰਕੇ ਆਪਣੇ ਬਜੁਰਗਾ ਨੂੰ ਤੇ ਖਾਨਦਾਨੀ ਨੂੰ ਯਾਦ ਰੱਖੋ ਜੀ
@HardeepSingh-pi7cr
@HardeepSingh-pi7cr 4 ай бұрын
🔔🔔🔔🔔🔔🔔🔔🔔🤣😀😄😅😸😁
@ParamjitSingh-f2x
@ParamjitSingh-f2x 3 ай бұрын
👌👌👌👌🙏🙏🙏🙏
@chefanuj
@chefanuj 3 ай бұрын
Sikh ve hindu he hai jive Nanak Dev Ji
@HardeepSingh-pi7cr
@HardeepSingh-pi7cr 3 ай бұрын
@@chefanuj ਗੁਰੂ ਨਾਨਕ ਜੀ ਨੇ ਨਾ ਘੰਟਾ ਵਜਾਇਆ ਨਾ ਕਾਲੇ਼ ਪੱਥਰ ਵਿੱਚ ਮੱਥਾ ਮਾਰਿਆ।
@goldysingh427
@goldysingh427 2 ай бұрын
@@HardeepSingh-pi7cr Una de mata pita. Ne taan ghanta bjaya tha na.unki hi aulad ne.
@neelybutta3576
@neelybutta3576 4 ай бұрын
ਸਿਖੀ ਬਾਦ ਵਿੱਚ ਹੋਂਦ ਵਿੱਚ ਆਈ ❤❤ ਸਾਡੇ ਇਹ ਰੀਵਾਜ ਆਦਿ ਤੋਂ ਚੱਲ ਰਿਹਾ
@Raman1xx
@Raman1xx 4 ай бұрын
ਏਹੀ ਤੇ ਪਖੰਡ ਚੋ ਬਾਹਰ ਕੱਢ ਕੇ ਗਏ ਇਹ ਰਿਵਾਜ਼ ਬ੍ਰਾਹਮਣਾਂ ਦੇ ਬਣਾਏ ਹੋਏ ਹਣ ਦੁਨੀਆ ਬਨਵਾਉਣ ਵਾਲ਼ਾ ਸੱਭ ਤੋਂ vdda ਹੈ ਜੌ ਮਰ ਗਿਆ ਓਹ ਤੁਹਾਨੂੰ ਕਿਵੇਂ ਬਚਾਏਗਾ ਓਹ ਖੁੱਦ ਰੱਬ ਦੇ ਘਰ ਕਿ ਪਤਾ ਓਸਦਾ ਕੀ ਹਸ਼ਰ ਹੋਇਆ ਹੋਣਾ ਪਿਤਰ ਦੇ ਕੀ ਪਤਾ ਮਾੜੇ ਕਰਮ ਹੋਣ ਤੁਸੀਂ ਰੱਬ ਨੂੰ chhd ਕੇ ਦੂੱਜੇ ਪਾਸੇ ਨਹੀਂ ਜਾ ਸੱਕਦੇ jo ਦੂੱਜੇ ਪਾਸੇ ਜਾਂਦੇ ਓਹ ਅਪਣੇ ਲਈ ਨਰਕ ਵੱਲ ਨੂੰ ਜਾਂਦੇ ਖੁੱਦ
@luckytanda
@luckytanda 3 ай бұрын
ਜਠੇਰਿਆਂ ਤੋਂ ਤੈਨੂ ਕਿਹੜੀ ਰੂਹਾਨੀਅਤ ਮਿਲੀ 😂
@SandeepKumar-xf1hr
@SandeepKumar-xf1hr 3 ай бұрын
Sahi. Gal hai veere esnu Pata ki..eh bas view len da mara aya .... bas guruya da na le lo ..... fudu
@ButaSingh-dr7ol
@ButaSingh-dr7ol 3 ай бұрын
Tusi pittar pooja di gall karde o Jathere ta 30=40 to poojne shuru hoye aa. Te jathere di smadh te mela 20 to 25 saal to lagdaa aa. Sabh mann de khiaal aa Pr me ni mann da
@HardeepSingh-pi7cr
@HardeepSingh-pi7cr 3 ай бұрын
😁😜🔔😃😄😆🤣😹🔔🔔
@RattanArora-rw2jd
@RattanArora-rw2jd 3 ай бұрын
ਸਿਖਾਂ ਵਿਚ ਤਾਂ ਪਤਾ ਹੈ ਕਿ ਜਾਤ ਕਿਵੇ ਬਣ ਜਾਂਦੀ ਹੈ ਆਉ ਦੱਸੀਏ ਆਲੂ ਵੇਚਣ ਵਾਲਾ ਆਹਲੂਵਾਲੀਆ ਚਾਹ ਵੇਚਣ ਵਾਲਾ ਚਾਵਲਾ। ਜੂਨਾਂ ਵਿਚ ਜਾਣ ਵਾਲਾ ਜੁਨੇਜਾ। ਮਕਾਰ ਮਕੜ ਬਣਦੇ ਹਨ। ਬਾਹਰ ਮੂਤਰ ਕਰਨ ਵਾਲੇ ਮੂਤਰੇਜਾ ਰੋੜੇ ਮਾਰਨ ਵਾਲੇ ਅਰੋੜਾ ਟਕਰਾਂ ਮਾਰਨ ਵਾਲੇ ਟਕਰ ਝੂਠ ਬੋਲਣ ਵਾਲੇ ਸਚਦੇਵ ਟੁਟਣ ਵਾਲੇ ਟੁਟੇਜਾ ਭਾਟੜੇ ਭਾਟੀਆ ਬਣਦੇ। ਇਕ ਤੋਂ ਦੂਰ ਦੂਆ ਅਖਵਾਉਂਦੇ ਗਿਦੜਾਂ ਤੇ ਡਰਨ ਵਾਲੇ ਸ਼ੇਰ ਅਖਵਾਉਂ ਮਨ ਤੋਂ ਦੂਰ ਰਹਿਣ ਵਾਲੇ ਮਾਨ ਕਹਿੰਦੇ ਆਦ ਆਦ ਆਦ
@MakhanSingh-xr9ow
@MakhanSingh-xr9ow Ай бұрын
ਸਾਨੂੰ ਅੰਧ ਵਿਸ਼ਵਾਸ ਵਹਿਮਾਂ ਭਰਮਾਂ ਵਿੱਚ ਨਹੀ ਪੈਣਾ ਚਾਹੀਦਾ,, ਮਾਤਾ ਪਿਤਾ ਹੋਰ ਦੋਸਤ ਰਿਸ਼ਤੇਦਾਰ ਨਾਲ ਜਿਉਂਦੇ ਜੀਅ ਪਿਆਰ ਸਤਿਕਾਰ ਕਰੋ ਦੇਖ ਭਾਲ ਕਰੋ,, ਮਰਨ ਤੋਂ ਬਾਅਦ ਮੇਲੇ ਵਿਖਾਵਿਆਂ ਦੀ ਕੋਈ ਜਰੂਰਤ ਨਹੀਂ ਪੈਂਦੀ,,, ਫਜ਼ੂਲ ਖਰਚੀ ਵੀ ਹੈ,, ਲੋੜਮੰਦ ਦੀ ਮਦੱਦ ਕੀਤੀ ਜਾਵੇ,,, ਧੰਨਵਾਦ
@PalaDriver-m3m
@PalaDriver-m3m 4 ай бұрын
ਚਲੋ 4 ਦਿਨ ਰੌਣਕ ਲੱਗੀ ਰਹਿਦੀ ਆ ਹੋਰ ਲੋਕ ਜਾਣ ਵੀ ਕਿੱਥੇ ਸ਼ਿਮਲੇ ਤਾਂ ਜਾਣੋ ਰਹੇ , ਅਸੀ ਤਾਂ ਆਪ ਜਾਣਾ ਆ ਵੀਰ ਜੀ,
@Kisan-tz3pj
@Kisan-tz3pj 4 ай бұрын
ਸਿੱਖ ਧਰਮ ਬਾਅਦ ਚ ਆਇਆ ਪਹਿਲਾਂ ਲੋਕ ਆਪਣੇ ਜਠੇਰਿਆਂ ਨੂੰ ਮੰਨਦੇ ਸੀ,ਫਰ ਸਿੱਖ ਧਰਮ ਆ ਗਿਆ , ਫਰ ਲੋਕ ਸਿੱਖ ਬਣ ਗਏ, ਤੁਹਨੂ ਕੁਛ ਨਹੀਂ ਪਤਾ
@sukhasukha3874
@sukhasukha3874 4 ай бұрын
ਭਾਜੀ ਅਸਲ ਥੋਨੂੰ ਵੀ ਨਈ ਪਤਾ ਕਿ ਜਠਰੇ ਕਿ ਹੁੰਦੇ ਨੇ
@bikramjitrathi8876
@bikramjitrathi8876 4 ай бұрын
ਤੂੰ ਵੀ ਦੱਸ ਦੇ ਭਾਈ ਕੀ ਹੁੰਦੇ ਨੇ। ਸਿਰਫ ਤੇ ਸਿਰਫ ਜਹਾਨ ਤੋਂ ਤੁਰ ਗਏ ਲੋਕ।
@PanjabFlame
@PanjabFlame 4 ай бұрын
ਦਿਓ ਤੁਸੀਂ ਜਾਣਕਾਰੀ ਫਿਰ
@nsnirmaan4766
@nsnirmaan4766 4 ай бұрын
Fasltu di video a
@gurpreetsuksham8864
@gurpreetsuksham8864 3 ай бұрын
Kaka onne Teri ਦਾੜੀ de waal ni....jinne saal ho gye loka nu jatherya nu mannde....loka nu na puchh...aawdi dadi nau jaake puchh jathere ki hunde c....😎😎....oddo jehdi kull vich koi dharam layi sheeed hunda c ....ohdi gott vich ohdi Puja maanta hundi c....par hun na hi koi sheed hunda te na hi....aawde sheedan nu mannda....tahi ta dukhi aa janta😊😊
@PanjabFlame
@PanjabFlame 3 ай бұрын
ਭਰਾਵਾ ਵੀਡਿਓ ਦੇਖ, ਮੈਂ ਤਾਂ ਆਪ ਦੱਸਿਆ ਕਿ ਅਸੀਂ ਨਹੀਂ ਮੰਨਦੇ ਜਠੇਰੇ, ਤੂੰ ਮੰਨ ਕੋਈ ਨੀ ਰੋਕਦਾ, ਸਾਡਾ ਫ਼ਰਜ਼ ਲੋਕਾਂ ਨੂੰ ਗੁਰਬਾਣੀ ਦੀ ਗੱਲ ਦੱਸਣੀ ਆ ਤੇ ਪਖੰਡਵਾਦ ਤੋਂ ਸੁਚੇਤ ਕਰਨਾ ਬਾਕੀ ਸਿੱਖੀ ਦੇ ਸ਼ਹੀਦਾਂ ਦੀ ਗਿਣਤੀ ਹੈਨੀ, ਪਰ ਓਹ ਕਿਸੇ ਕੁੱਲ ਲਈ ਨਹੀਂ, ਧਰਮ ਲਈ ਸ਼ਹੀਦ ਹੋਏ
@gpshififan9570
@gpshififan9570 2 ай бұрын
ਪਰ ਲੋਕ ਇਸ ਪਾਖੰਡ ਵਿੱਚੋਂ ਨਿਕਲ ਨਹੀਂ ਸਕਦੇ
@Jassi-Buttar
@Jassi-Buttar 2 ай бұрын
Duniya Walyo ik gal yad rakho Duniya which Koi Jatt nahi sare ek ne Ik gal yad rakho Punjab de kheta wich jhere babeya diya martiya banyia Apne purane bjurga di Pooja karya karo apne jatteya di sewa karni chaidi hai ok
@Farmersave
@Farmersave 3 ай бұрын
ਜਠੇਰੇ ਵੱਡ ਵਡੇਰਿਆਂ ਨੂੰ ਯਾਦ ਰੱਖਣਾ ਬਹੁਤ ਜਰੂਰੀ ਹੈ ਜੋ ਕਿ ਸਾਨੂੰ ਪਾਲ ਪੋਸ ਕੇ ਪੈਰਾਂ ਸਿਰ ਕਰਕੇ ਆਪ ਇਸ ਦੁਨੀਆ ਤੋਂ ਚਲੇ ਜਾਂਦੇ ਹਨ ਪਰਮਾਤਮਾ ਪ੍ਰਭੂ ਕੁੱਲ ਸ੍ਰਿਸ਼ਟੀ ਦਾ ਮਾਲਕ ਹੈ ਸਭ ਉਸ ਦੀ ਦੇਖ ਰੇਖ ਵਿੱਚ ਚੱਲ ਰਿਹਾ ਹੈ ਦੁਨੀਆ ਕਹਿੰਦੀ ਹੈ ਕਿ ਮਾਂ ਬਾਪ ਅਤੇ ਵੱਡ ਵਡੇਰੇ ਰੱਬ ਦਾ ਰੂਪ ਹੁੰਦੇ ਹਨ ਜੋ ਆਪਣੀ ਔਲਾਦ ਬਾਰੇ ਕਦੇ ਬੁਰਾ ਨਹੀਂ ਸੋਚਦੇ ਅਤੇ ਉਹਨਾਂ ਖਾਤਰ ਆਪਣਾ ਪਸੀਨਾ ਵਹਾਉਂਦੇ ਹਨ ਪਾਲਦੇ ਪੋਸਦੇ ਹਨ ਜੋ ਹਮੇਸ਼ਾ ਆਪਣੇ ਬੱਚਿਆਂ ਨੂੰ ਲਾਈਕ ਬਣਾਉਣਾ ਚਾਹੁੰਦੇ ਹਨ ਉਹਨਾਂ ਵੱਡ ਵਡੇਰਿਆਂ ਨੂੰ ਯਾਦ ਕਰਨਾ ਨਮਸਕਾਰ ਕਰਨਾ ਕੋਈ ਗਲਤ ਗੱਲ ਨਹੀਂ ਜਿੱਥੇ ਜਠੇਰੇ ਸਭ ਦੇ ਸਾਂਝੇ ਹੁੰਦੇ ਹਨ ਇਹ ਇਕ ਨਗਰ ਦੀ ਸਮੂਹਿਕ ਜਗਾ ਹੁੰਦੀ ਹੈ ਜੋ ਕਿ ਸਭ ਦੇ ਵੱਡ ਵਡੇਰਿਆਂ ਦੀ ਇਕ ਸਾਂਝੀ ਜਗ੍ਹਾ ਤਾਂ ਕਿ ਉਹਨਾਂ ਨੂੰ ਯਾਦ ਰੱਖਿਆ ਜਾ ਸਕੇ ਉਨਾਂ ਦਾ ਸਤਿਕਾਰ ਕੀਤਾ ਜਾ ਸਕੇ ਜਦੋਂ ਵੀ ਕਿਸੇ ਬੱਚੇ ਨੂੰ ਸਫਲਤਾ ਜਾਂ ਕੋਈ ਪੇਸ਼ਾ ਨੌਕਰੀ ਬਿਜਨਸ ਮਿਲਦਾ ਹੈ ਤਾਂ ਉਹ ਆਪਣੇ ਮਾਪਿਆਂ ਦੇ ਪੈਰੀ ਹੱਥ ਲਾ ਕੇ ਅਸ਼ੀਰਵਾਦ ਲੈ ਕੇ ਹੀ ਕੰਮ ਸ਼ੁਰੂ ਕਰਦਾ ਹੈ ਜਿਸ ਵਿੱਚ ਕਿ ਉਸ ਦੇ ਮਾਪੇ ਬੱਚਿਆਂ ਬਾਰੇ ਕਦੇ ਬੁਰਾ ਨਹੀਂ ਸੋਚਦੇ ਉਨਾਂ ਦੀ ਸਫਲਤਾ ਦੀ ਹਮੇਸ਼ਾ ਅਰਦਾਸ ਕਰਦੇ ਹਨ ਇਸ ਕਰਕੇ ਜੇ ਜਠੇਰਿਆਂ ਵੱਡ ਵਡੇਰਿਆਂ ਨੂੰ ਯਾਦ ਕਰਦਿਆਂ ਕੁਝ ਧਾਰਮਿਕ ਪ੍ਰੋਗਰਾਮ ਵੀ ਕਰਵਾਏ ਜਾਣ ਜਿਸ ਤਰ੍ਹਾਂ ਗੁਰਬਾਣੀ ਕੀਰਤਨ ਜਾਂ ਅਖੰਡ ਪਾਠ ਵਗੈਰਾ ਕੁਝ ਦਾਨ ਪੁੰਨ ਲੰਗਰ ਵਗੈਰਾ ਸੇਵਾ ਭਾਵਨਾ ਨਾਲ ਤਾਂ ਇਹ ਆਪਣੇ ਮਨ ਦੀ ਸ਼ਰਧਾ ਹੈ ਇਸ ਵਿੱਚ ਕੁਝ ਵੀ ਬੁਰਾ ਨਹੀਂ ਇਹ ਪਾਖੰਡ ਨਹੀਂ ਇਹ ਉਹਨਾਂ ਪ੍ਰਤੀ ਸਤਿਕਾਰ ਹੈ ਪਿਆਰ ਹੈ ਦੁਨੀਆ ਤੋਂ ਚਲੇ ਗਏ ਆਪਣੇ ਮਾਂ ਬਾਪ ਜਾਂ ਵੱਡ ਵਡੇਰਿਆਂ ਦੀ ਯਾਦ ਵਿੱਚ ਸਤਿਕਾਰ ਵਿੱਚ ਸਿਰ ਝੁੱਕਦਾ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਅੱਜ ਤੁਸੀਂ ਜੀ ਰਹੇ ਹੋ ਆਪਣੀ ਔਲਾਦ ਲਈ ਸਭ ਕੁਝ ਕਰ ਰਹੇ ਹੋ ਕੱਲ ਦੁਨੀਆਂ ਤੋਂ ਜਾਣ ਤੋਂ ਬਾਅਦ ਤੁਹਾਡੀ ਔਲਾਦ ਤੁਹਾਨੂੰ ਸਤਿਕਾਰ ਵਜੋਂ ਯਾਦ ਰੱਖੇ ਇਹ ਪ੍ਰੇਮ ਪਿਆਰ ਦੀ ਭਾਵਨਾ ਹੁੰਦੀ ਹੈ ਇਸ ਵਿੱਚ ਕੁਝ ਗਲਤ ਨਹੀਂ ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ ਹਾਂ ਪਰ ਜੋ ਵੱਡ ਵਡੇਰੇ ਸਾਨੂੰ ਹਮੇਸ਼ਾ ਉਸ ਅਕਾਲ ਪੁਰਖ ਨਾਲ ਜੋੜਦੇ ਹਨ ਉਹਨਾਂ ਨੂੰ ਯਾਦ ਰੱਖਣਾ ਸਤਿਕਾਰ ਦੇਣਾ ਵੀ ਬਹੁਤ ਜਰੂਰੀ ਹੈ
@HardeepSingh-pi7cr
@HardeepSingh-pi7cr 3 ай бұрын
😹🤣😆😄😃🔔🔔🔔😜😁😁
@simarabrol1448
@simarabrol1448 4 ай бұрын
Bas ehna kama ne lai lya sada desh,fuddu kam
@GurleenKaur-bg6jo
@GurleenKaur-bg6jo 4 ай бұрын
ਵੀਰ ਸਿੱਖ ਕੌਮ ਵੀ ਇਨਾ ਪਖੰਡ ਵਾਦ ਵਿੱਚ ਪੈ ਚੁੱਕੀ ਗੁਰੂ ਨਾਨਕ ਦੇ ਫਲਸਫੇ ਉਲਟ ਹੋ ਰਿਹਾ ਸਭ ਕੁੱਝ
@sarvjitsingh1803
@sarvjitsingh1803 4 ай бұрын
ਜਦੋਂ ਦਸਵੇਂ ਪਾਤਸ਼ਾਹ ਜੀ ਨੇ ਪੰਥ ਹੀ ਸਾਜ ਦਿੱਤਾ ਤਾਂ ਫਿਰ ਇਹ ਸੰਸਾਰੀ ਰੀਤਾਂ,ਗੋਤ,ਜਾਤ ਦਾ ਕੋਈ value ਨੀ ਰਹੀ, ਪਰ ਗੁਰਸਿੱਖ ਵੀ ਇਸ ਕੋਹੜ ਦੇ ਸ਼ਿਕਾਰ ਨੇ ਗਿਆਨ ਦੀ ਘਾਟ ਕਰਕੇ,ਸਾਡੇ ਜਠੇਰੇ ਸਰਹਿੰਦ, ਫਤਿਹਗੜ੍ਹ, ਘੱਲੂਘਾਰੇ ਹੀ ਨੇ
@kajindersingh4957
@kajindersingh4957 4 ай бұрын
Because we dont have patriot leaders like Maharaja Ranjeet Singh and Baba Fula Singh who can teach lesson.
@kajindersingh4957
@kajindersingh4957 4 ай бұрын
Yes u r right. Reason is lack of value education and lack of patriot leaders.
@RakeshGupta-c6l
@RakeshGupta-c6l 3 ай бұрын
Yar tu kyon tension layi hai. Astha sab di apni apni.
@Khuralgarhdarshan
@Khuralgarhdarshan 3 ай бұрын
ਬਿਨਾਂ ਕਿਸੇ ਗਿਆਨ ਤੋਂ ਡਰੇ ਹੋਏ ਲੋਕ ਜਠੇਰਿਆਂ ਦੀ ਪੂਜਾ ਕਰਦੇ ਹਨ
@ravibhagat6448
@ravibhagat6448 3 ай бұрын
ਜਠੇਰੇ ਜਿਉਂਦੇ ਜੀ ਪੂਜਣੇ ਚਾਹੀਦੇ ਹਨ,,,ਮਿੱਟੀ ਨੂੰ ਪੂਜਣਾ ਮੂਰਖਤਾ ਹੈ
@surinderpalsingh485
@surinderpalsingh485 4 ай бұрын
Oh bhai veer ,Har kise di Samaadh nahi bandi hondi ,Koi Pooran Mahapurakh hoya hove kol ch ose di hi Samadh banai jandi e
@Raman1xx
@Raman1xx 4 ай бұрын
ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ch ਕਬਰ ਸਮਾਧ ਮੜ੍ਹੀ ਮਸਾਣ ਬਣਾਉਣਾ ਜਾ ਪੁੱਜਣਾ ਸਾਫ ਸਾਫ ਮਨਾ ਹੈ ਏਕ ਰੱਬ ਤੋਂ ਇਲਾਵਾ ਦੂੱਜੇ ਪਾਸੇ ਜਾਣਾ ਹੀ ਡੁੱਬ ਜਾਣਾ ਹੈ ਤੇ ਗੁਰੂ ਸਾਹਿਬ ਸਾਨੂੰ ਇਸ ਸੰਸਾਰ ਸਮੁੰਦਰ ਚ ਡੁੱਬਣ ਤੋਂ ਬਚਾਉਣ ਆਏ ਤੁਸੀਂ ਫਿਰ ਬ੍ਰਹਮਣਵਾਦ ch ਫਸੇ ਹੋਏ ਹੋ ਗੁਰੂ ਗ੍ਰੰਥ ਸਹਿਬ ਜੀ to ilawa har pase ਹਨੇਰਾ ਹੈ ਤੁਸੀਂ ਕਿਤੇ ਵੀ ਚਲੇ ਜਾਓ ਸਿਰਫ ਗੁਰੂ ਕੋਲ ਰੌਸ਼ਨੀ ਹੈ ਜੌ ਤੁਹਾਨੂੰ ਰੱਬ ਦਾ ਰਾਹ ਦਸ ਸਕਦੀ ਬਾਕੀ ਤੁਸੀਂ ਕੀਤੇ ਵੀ ਜਾਓਗੇ ਸੰਸਾਰ ਸਮੁੰਦਰ ਪਾਰ ਨਹੀਂ ਕਰ ਸਕਦੇ
@paramjitsinghkhalsa9132
@paramjitsinghkhalsa9132 4 ай бұрын
ਇਹ ਬਹੁਤ ਵੱਡਾ ਪਾਖ਼ੰਡ ਹੈ ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂਗੋਬਿੰਦ ਸਿੰਘ ਤੱਕ ਸਰੀਰਕ ਜਾਮੇ ਵਿਚ ਇਨਾ ਵਹਿਮਾ ਭਰਮਾ ਵਿਚੋ ਕੱਢਿਆ ਪਰ ਅੱਜ ਫ਼ਿਰ ਉਸੇ ਦਲਦਲ ਵਿਚ ਜਾ ਡਿਗੇ
@punjabidecenthulk784
@punjabidecenthulk784 4 ай бұрын
Bani de kis angg te guru nanak dev ji ne jathere nu pakhand keha???? Dso
@kajindersingh4957
@kajindersingh4957 4 ай бұрын
Because we dont have patriot leaders like Maharaja Ranjeet Singh and Baba Fula Singh who can teach lesson.
@kajindersingh4957
@kajindersingh4957 4 ай бұрын
Because we dont have patriot leaders like Maharaja Ranjeet Singh and Baba Fula Singh.
@manpretsingh-lj5wu
@manpretsingh-lj5wu 4 ай бұрын
​@@punjabidecenthulk784sahi keha
@SatnamRenu
@SatnamRenu 4 ай бұрын
0000😊 @@punjabidecenthulk784
@GodessKali
@GodessKali 3 ай бұрын
जठेरे are not some dead ancestor. It is kul devi , godess. It is not necessary to visit a foreign country to worship. You can worship at home by just remembering and keeping faith.
@gulshanattri9833
@gulshanattri9833 4 ай бұрын
ਸਾਨੂੰ ਵੀ ਕਿਸੇ ਨੇ ਦੱਸਿਆਂ ਸੀ ਤੁਹਾਨੂੰ ਜਠੇਰੇ ਦੀ ਭੁੱਲਣਾ ਆਂ ਸਾਡਾਂ ਗੋਤ ਅੱਤਰੀ ਆਂ ਪਰ ਸਾਨੂੰ ਅੱਜ ਤੱਕ ਜਠੇਰੇ ਨਹੀਂ ਲੱਭੇ
@gulshanattri9833
@gulshanattri9833 4 ай бұрын
@@rajanya157 ਜਾਤ ਬ੍ਰਾਹਮਣ ਗੁੱਤਰ ਅੱਤਰੀ
@gulshanattri9833
@gulshanattri9833 4 ай бұрын
@@rajanya157 ਆਜੀ ਪਰ ਜਿੱਥੇ ਲੋਕ ਮੱਥੇ ਟੇਕੜਦੇ ਇਹਨਾਂ ਦੀ ਥਾਂ ਹੈਗੀ ਕਿਤੇ ਦੁਨੀਆਂ ਤੇ
@rajanya157
@rajanya157 4 ай бұрын
@@gulshanattri9833 ग्राम बँडला तहसील दसूहा मेँ ढूण्ढो।।
@Raman1xx
@Raman1xx 4 ай бұрын
​@@gulshanattri9833ਵਹਿਮਾਂ ਭਰਮਾਂ ਚੋ ਬਾਹਰ ਨਿਕਲੋ ਏਕ ਇਸ਼ਵਰ ਦੀ ਰੌਸ਼ਨੀ ਚ ਆਓ ਹਰਿ ਨਰਾਇਣ ਵਾਹਿਗੁਰੂ ਅੱਲਾਹ ਤੋਂ ਸਿਵਾ ਕੋਈ ਵਿ ਪੂਜਨੀਯ ਨਹੀਂ ਹੈ ਕਬਰਾਂ ਸਮਾਧ ਮੜ੍ਹਿਆ ਮਸਾਣ ਇਹ ਸੱਭ ਪਖੰਡ ਹੈ
@nsnirmaan4766
@nsnirmaan4766 4 ай бұрын
Phone number dso, lab jaange
@GurpreetBedi-rc5ok
@GurpreetBedi-rc5ok 2 ай бұрын
Tuhadi khoj wadia hai sir.. par esnu pakhand kehna theek nahi... eh ek ehsaas hai te esnu pakhand kehna theek nahi.. Har oh cheez jida logic sanu samajh nahi ya ej keh lo jo sade soch mutabik sanu sahi lagda asee oh he dasna shuru kar dinde ha, sanu Asli concept to door kar dinda hai.. veerji parmatma nu Mann lena v ta fee ek Veeam hoyea na tuhade mutabik.. dar asal sadee psychology nu ek base chaheda hai ek bindu chaheda hai apni internal energies nu chanelize karan wastey.. dhaney Bhagat de sakhi sab jaande te parhde ne.. osney sirf sharda wass te atall bharose sadka parmatma nu simple pather cho labh lea c.. evein kisey de bharose te wish wushwas nu na torhea jawe ta wadia hai.. tuhanu je kar theek lage tusi na Mano par jisnu theek lagda hai osnu na roko.. EDA DE WICHAAR HOLHE HOLHE MANUKH TE MANUKHTA NU PARMATMA DE HOAND TO DOOR LEJAA SAKDEY NE.. THORA PSYCHOLOGY DA GYAAN V LE LENA CHAHEDA HAI..
@kamleshkumari9473
@kamleshkumari9473 3 ай бұрын
ਸਾਡੇ ਤਾ ਕਹਿੰਦੇ ਜਠੇਰਿਆਂ ਨੁੰ ਪੁਜੋ ਨਹੀ ਤਾ ਜਠੇਰੇ ਤਹਸ ਨਹਿਸ਼ ਕਰ ਦੇਦੇ
@kulwantkaur2558
@kulwantkaur2558 4 ай бұрын
ਪਤਾ ਨਹੀ ਮੈ 2022 ਚੋ ਪੰਚਵੰਜਾ ਕੁ ਸਾਲ ਦੀ ਉਮਰ ਤੇ ਪਹਿਲੀ ਵਾਰ ਤੇ ਆਖ਼ਰੀ ਵਾਰ ਦੇਖੇ ਸਾਡੇ ਕੋਈ ਨਹੀ ਮੰਨਦਾ ਸੀ ਨਾ ਜਾਇਆ ਕਰਦਾ ਸੀ ਹੁਣ ਨਵਾਂ ਪਖੰਡ ਜਿਹਾ ਜ਼ਰੂਰ ਕਰਨ ਲੱਗ ਪਈਆਂ ਸਾਡੇ ਵੀ
@allpro2812
@allpro2812 4 ай бұрын
ਸਾਡੇ ਪਿੰਡ ਗੁਰਦਵਾਰੇ ਦੇ ਗ੍ਰੰਥੀ , ਜਠੇਰੇ ਦਿਆ ਪਾਠ ਕਰਣ ਗਏ ਫੱੜੇ ਗਏ , ਬਹੁਤ ਕੁੱਟ ਪਈ
@gurtejshing6785
@gurtejshing6785 4 ай бұрын
ਸਾਡੇ ਪਿੰਡ ਗੁਰਦੁਆਰੇ ਦੇ ਪ੍ਰਧਾਨ ਦੇ ਘਰ ਵਿੱਚ ਜਗ੍ਹਾ ਬਣੀ ਹੋਈ ਹੈ ਜਠੇਰਿਆਂ ਦੀ ਅਤੇ ਵੱਡਾ ਸਾਰਾ ਪੀਰ ਖਾਨਾ ਬਣਿਆ ਹੋਇਆ ਹੈ ਨਾਲੇ ਗੁਰੂ ਘਰ ਦਾ ਪ੍ਰਧਾਨ ਹੈ ਜੱਟ ਸਿੱਖ
@Jaswantchakkal
@Jaswantchakkal 4 ай бұрын
ਭਾਈ ਸਾਹਿਬ ਜੀ ਚੱਕਲ ਗੋਤ ਵਾਰੇ ਜਾਣਕਾਰੀ ਦੇ ਦਿਓ ਮੇਰਾ ਰੋਮ ਰੋਮ ਤੁਹਾਡਾ ਧੰਨਵਾਦੀ ਹੋਵੇਗਾ।
@nsnirmaan4766
@nsnirmaan4766 4 ай бұрын
Phone number dso
@rameshs1946
@rameshs1946 3 ай бұрын
We respect our elders because we get DNA. Quality and it's scientifically prooved now. This is only reason that sanatan dharam knew since the time immoribl.
@SatishKumar-me9zz
@SatishKumar-me9zz 3 ай бұрын
Bro mere khyaal naal sara kuj yaad rakhna chida hey....q k punjab vicho sara kuj holi holi khtam hunda ja riha hey....jiwy kai lok kehnde ne k diwali na manao eh apna teohaar nai hey,kai lok kehnde ne k holi na manao,etc....j appan idda he apne riti riwaz bhulde gay ta apni aun wali pidi nu mobile to ilawa kuj yaad nai rehna....😢😢
@sodhikumar5695
@sodhikumar5695 3 ай бұрын
Tere vrge punjab vich mahol khrab krn vch koi ksar nhi shade... Tu nhi jana nu ja loka nu kyo pardkaunda pya..
@singhsamra5820
@singhsamra5820 4 ай бұрын
ਸਤਿ ਸ੍ਰੀ ਅਕਾਲ ਵੀਰ ਜੀ ਜਠੇਰਿਆਂ ਨੂੰ ਪੂਜਣ ਨੂੰ ਲੈ ਕੇ ਗੁਰਬਾਣੀ ਵਿੱਚ ਕੀ ਦਰਜ ਹੈ ਤਾਂ ਜੋ ਸਾਨੂੰ ਕੋਈ ਪੁੱਛੇ ਅਸੀਂ ਉਸਨੂੰ ਇਸਦਾ ਸਹੀ ਉੱਤਰ ਦੇ ਸਕੀਏ
@Raman1xx
@Raman1xx 4 ай бұрын
Veer ji gurbani Ang ੩੩੨ Te Ang 634 ਪੜ੍ਹੋ ਤੁਹਾਨੂੰ ਜਵਾਬ ਮੀਲ jaega
@Raman1xx
@Raman1xx 4 ай бұрын
ਤੁਸੀਂ ਬਹੁਤ ਵਦੀਆ ਸਵਾਲ ਕਿੱਤਾ ਹੈ Good 👍 634- dubidha na padho hari bin hor na pujo madhe msaan na jaai ਮੜ੍ਹਿਆ ਮਸਾਣ ਕਬਰ ਸਮਾਧ ਤੇ ਜਾਣਾ ਮਨਾ ਕਿੱਤਾ ਗਿਆ ਹੈ ਗੁਰੂ ਵੱਲੋਂ
@truxadda
@truxadda 2 ай бұрын
Apne Buzurgan d yaad ch rukh lao te usnu paalo eh reet chalao par ohnu poojan ton bacho.
@VisitPunjab
@VisitPunjab 3 ай бұрын
ਵਾਹਿਗੁਰੂ ਜੀ
@Jassi-Buttar
@Jassi-Buttar 4 ай бұрын
Maa peo nu pojna zahori hunda hai kyoki maa peo tu Ajj tak koi wada nahi apne maa peo nu pojna zahori hunda hai jehre Punjab deok a Maa peo nu nahi pojde una loka nu maut di saza honi chidi hai iam only for single Imus you mon dad 😭😭😭😭😭😭 main sari Umer maa di Pooja kaeoga & maa peo tu Bina Banda shadi nahi karwa sakda
@Jask935
@Jask935 4 ай бұрын
😂😂Thodi pee lea kro veer jj
@gurmailsheena2974
@gurmailsheena2974 3 ай бұрын
Mostly lok dikhawa e krde aa. Daswi patshahi ji ne kiha c "Sikh nhi pyara menu rehat pyari hai" Pehli patshahi "Nanak jiwtya mar rhea esa jog kamayea" Eh jog kmona har kise de bas d gal nhi. Jyadatar pakhandwad e chalda.
@HarpreetKaur-uk3ty
@HarpreetKaur-uk3ty 4 ай бұрын
Menu v viah ton baad hi jatherea da pta lga ptk aa ke,sade mohali side ni mnde ehna nu,dhan dhan shaheed jthedaar baba Hanuman singh ji
@luckytanda
@luckytanda 3 ай бұрын
ਰੂਹਾਨੀਅਤ ਆਤਮਿਕ ਅਵਸਥਾ ਦਾ ਮਾਰਗ ਜਠੇਰਿਆਂ ਤੋਂ ਨਹੀਂ ਮਿਲ ਸਕਦਾ ,
@Bhangujatt3191
@Bhangujatt3191 4 ай бұрын
ਜਠੇਰੇ ਵੱਡ ਵਡੇਰੇ ਤੇ ਪੁਰਖਾ ਦੀ ਜਗੵਾ ਅਤੇ ਖਾਨਦਾਨ ਗੋਤ ਦੀ ਨਿਸ਼ਾਨੀ ਹੁੰਦੇ ਹਨ। ਆਪਣੇ ਪਿਛੋਕੜ ਨੂੰ ਯਾਦ ਰੱਖਣਾ ਚਾਹੀਦਾ ਹੈ
@PanjabFlame
@PanjabFlame 4 ай бұрын
ਵਡੇਰਿਆਂ ਨੂੰ ਯਾਦ ਰੱਖੋ, ਪਰ ਪੂਜਣਾ ਸਹੀ ਹੈ ? ਸਵਾਲ ਇਹ ਆਉਂਦਾ ਇਹੀ ਗੱਲ ਵੀਡਿਓ ਵਿੱਚ ਕੀਤੀ ਗਈ ਹੈ ਜੀ, ਕਿ ਗੁਰੂ ਸਾਹਿਬਾਨ ਦਾ ਦੱਸਿਆ ਰਾਹ ਭੁੱਲਕੇ ਜੇ ਬੰਦਿਆਂ ਨੂੰ ਪੂਜਣ ਲੱਗ ਗਏ ਫਿਰ ਅਸੀਂ ਸਿੱਖ ਤਾਂ ਨਾ ਹੋਏ , ਸਿਧਾਂਤ ਇਸ ਚੀਜ ਨੂੰ ਨਹੀਂ ਮੰਨਦਾ, ਸਤਿਕਾਰ ਕਰੋ, ਪੂਜੋ ਨਾ
@rajanya157
@rajanya157 4 ай бұрын
अतुल्य ईश्वर को छोड़ किसी कब्रजड़पोथीजीवितमृतकगुरु को कभी मत पूजो वेदनिन्दकनास्तिक आर्यद्रोहिन् स्वपक्षक्षयकारक।।
@HardeepSingh-pi7cr
@HardeepSingh-pi7cr 4 ай бұрын
🔔🔔🔔🔔😹😂😀😄😁😁🐒🐖😜😆😆
@punjabidecenthulk784
@punjabidecenthulk784 4 ай бұрын
Bhai je ਕੋਈ ਜਠੇਰੇ ਪੂਜਦਾ, ਤਾਂ ਇਹ ਕੋਈ ਗ਼ਲਤ ਨਿ, ਪਹਿਲਾ ਤੁਹਾਨੂੰ ਪੂਜਾ ਦਾ ਮਤਲਬ ਪਤਾ ਹੋਣਾ ਚਾਹੀਦਾ, ਪੁੱਜਣਾ ਮਤਲਬ ਯਾਦ ਕਰਨਾ ਹੁੰਦਾ, ਏਦਾ ਮਤਲਬ ਇਹ ਨਹੀਂ ਕੇ ਪੂਜਣ ਵਾਲੇ ਨੂੰ ਰੱਬ ਸਮਜ ਲਿਆ, ਜਠੇਰਿਆਂ ਨੂੰ ਪੂਜਣ da matlab o ਬੀ ਸਾਲ ਬਾਅਦ ਪੂਜਦੇ ਇਹਦਾ ਮਤਲਬ ਬਜ਼ੁਰਗ ਨੂੰ ਯਾਦ ਕਰਨਾ।।।
@Raman1xx
@Raman1xx 4 ай бұрын
Mre hoia nu kdi yaad nhi kri da nhi te oh tang preshan krde hnn Jo marr gya oh mrr gya yaad krn da ki mtlb? Pthrr agge ਦੀਆਂ ਬਾਲਣਾ Eh ਮਨਮੱਤ ਹੈ ਗੁਰਸਿੱਖ ਬਣੋ ਗੁਰੂ ਗ੍ਰੰਥ ਸਾਹਿਬ ਚ ਗੁਰੂ ne saaf mna ਕਿੱਤਾ ਹੈ ਤੁਸੀਂ ਗੁਰੂ ਤੋਂ ਉੱਤੇ ਨਹੀਂ ਹੋ ਬ੍ਰਾਹਮਣਵਾਦ ਪਖੰਡ ਚੋ ਬਾਹਰ ਨਿਕਲੋ
@punjabidecenthulk784
@punjabidecenthulk784 4 ай бұрын
@@Raman1xx ਗੁਰੂ ਗ੍ਰੰਥ ਸਾਹਿਬ ਦੇ ਕਿਸ ਅੰਗ ਤੇ ਲਿਖਿਆ, ?? ਦੂਜੀ ਗੱਲ ਤੁਸੀ ਖੁਦ ਗ੍ਰੰਥ ਸਭ ਨੂੰ ਨਹੀਂ ਮੰਨ ਦੇ , jerri ਰੂਹ ਸ਼ਰੀਰ ਛੱਡਣ ਤੋਂ ਬਾਅਦ ਅਗਲੀ ਜੂਨ ਚ ਚਲੇ ਗਈ ਓਹ ਤੁਹਾਨੂੰ ਤੰਗ ਕਿਵੇਂ ਕਰ ਸਕਦੀ ਆ?? ਅਸੀ ਤਾਂ ਮਰੇ ਹੋਏ ਨੂੰ ਯਾਦ ਕਰ ਰਹੇ ਆ, ਓਹ ਸਾਨੂੰ ਤੰਗ ਕਿਵੇਂ ਕਰੇਗਾ ਜਦ ਉਹਦੀ ਰੂਹ ਕਿਸੇ ਹੋਰ ਜੂਨ ਚ ਪੈ ਗਈ।।।
@Raman1xx
@Raman1xx 4 ай бұрын
@@punjabidecenthulk784 ਅੰਗ 634 ਤੇ ਅੰਗ 332 ਪੜ੍ਹੋ ਜਿਊਂਦੇ ਨੁ ਪਾਣੀ ਨਹੀਂ ਪੁੱਛਦੇ। ਮਰੇ ਹੋਇਆਂ ਦੇ ਪੱਥਰ ਬਣਾ ਕੇ ਪੁੱਜਦੇ ਲੋਕ
@Raman1xx
@Raman1xx 4 ай бұрын
@@punjabidecenthulk784 m ਕਦੂ ਕਿਹਾ ਕਿ ਕੋਇ ਪ੍ਰੇਸ਼ਾਨ ਕਰ ਰਿਹਾ M ਤੇ ਪਖੰਡ ਕਹਿ ਰਿਹਾ ਮੈਨੂ ਕੋਈ ਤੰਗ ਪਰੇਸ਼ਾਨ ਨਹੀਂ ਕਰ ਰਿਹਾ ਤੇ ਲੋਕ ਮਰੇ ਹੋਇਆ ਨੂੰ ਪੁੱਜਦੇ ਓਹ ਬ੍ਰਹਮਣਵਾਦ ਪਖੰਡ ਚ ਫਸੇ ਹੋਇ ਹਣ
@punjabidecenthulk784
@punjabidecenthulk784 4 ай бұрын
@@Raman1xx ਲੋਕ ਤਾਂ ਜੱਟਵਾਦ ਚ ਬੀ ਫਸੇ ਹੋਏ ਨੇ, ਦੋ ਦੋ ਗੁਰੂ ਘਰ ਬਣੇ ਨੇ,
@KuldeepSingh-tl9bt
@KuldeepSingh-tl9bt 2 ай бұрын
Bhai gotra ka bhot mehtab hai, aap ne aisa galat kaha ki ek sikh hone k karan gotra ka koi mahtab nahi hai...ham jat hain gotra bhot ahmiyat rakhte hain bhai..hamari apni nasal ki bhi pehchan barkarar rehni chahiye.....kya aap ''bhindar'' hokar'' bhinder ''gotra ki ladki se viyah kar sakte ho?
@arunvasudeva.natureexplore2197
@arunvasudeva.natureexplore2197 3 ай бұрын
You don’t have complete knowledge about this…..
@dikshadogra7609
@dikshadogra7609 3 ай бұрын
Mere dade pardade v vand sme siyalkot to punjab aye si....te sade jthere jammu wll dsde ne parwar janda te asi jatt hunde aa.
@jasjass45kaur-jp1om
@jasjass45kaur-jp1om 3 ай бұрын
Punjab ch bahut zameen jaithiriyan ne malli hoyi aa 😂
@sonujassal4893
@sonujassal4893 3 ай бұрын
Tu nahi poojna jatherea na pooj . Ja tera hani ta .par lokha da hai Sanu pata jatherea di manta .. tera kol puchn di lord nahi.. Ashi ta pooj da ha ta pooj da reha gya...
@Samajik_yatra
@Samajik_yatra 4 ай бұрын
जय श्री राम जय गौमाता की बाबा जी कोई पाखंड नहीं है गौर से देखो तो सब कुछ पाखंड से न सच है ना जूठ है ना रंग है ना राग है सब बकवास है
@Babumaanfanspb
@Babumaanfanspb 2 ай бұрын
Tu Google te kisy dia kusia search kar ke Pakhandi das reha Pakhandi ni kahi da Bai / aukha ho Jada vaad ch fer thaa thaa te ilaaj krwanda firega
@Pendujanta1313
@Pendujanta1313 4 ай бұрын
Uda vaise ...asi log guru sahib to v seyane ho ge ... jd us khud parmatma ne pujan to mna kita wa ... sochn wali gll aa asi guru sahib to v badde ho ge ..m v vich e aa....mnu aj is gll ne soch ch pa ditta .. jd asi guru sahib di har ik gll te hukam te phull chadunde aa tn fr jdo a gll aundi aa mdi masan pujan te asi sb kuj bhull jnde aa
@Raman1xx
@Raman1xx 4 ай бұрын
ਗੁਰੂ ਗ੍ਰੰਥ ਸਹਿਬ ਜੀ ਦੀ ਬਾਣੀ ਪੜ੍ਹ ਕੇ ਵੀ ਲੋਕ ਨਹੀਂ ਹਟ ਦੇ 😢 ਬਾਣੀ ਸਮਝਾਂ ਵੀ ਦੋ ਫਿਰ ਵੀ ਮਨਮਤੁ ਕਰਦੇ
@kiranpreetkaur7290
@kiranpreetkaur7290 4 ай бұрын
ਕੋਈ ਵੀ ਇਦਾ ਦਾ ਬੰਦਾ ਨਹੀਂ ਜੋ ਜਠੇਰਿਆਂ ਨੂੰ ਨਹੀਂ ਮੰਨਦਾ ਬਹੁਤ ਰੱਛ ਹੁੰਦਾ ਕਿਤੇ ਵੀ ਚਲੇ ਜਾਉ ਜੇ ਨਾ ਮੰਨੇ ਤਾਂ ਉਹ ਆਪੇ ਮੰਨਾ ਲੇਂਦੇ ਆ
@HardeepSingh-pi7cr
@HardeepSingh-pi7cr 4 ай бұрын
😜😅😂😄😃😸😀😆🔔🔔🔔🔔
@PattriamMundar
@PattriamMundar 3 ай бұрын
Shaheed purane burry kise da dangar wacha kholda ja chori karda fareya janda malk ohnu wadh dende se ohna chora nu sheed kehan lag paye ,
@ajay_pal_Sharma
@ajay_pal_Sharma 3 ай бұрын
Veere Sikh dharam tan bhut badch aya.par Punjab de lokk ethe kyi Sadia ton reh rahe aa. Punjabi lokka de roots bhut dungia aa . Har gall nu sikhi nall na jodi jao.
@poojakataria5800
@poojakataria5800 4 ай бұрын
Mera ta ehi manna hai k ghar apne bjurga di Seward kro jo saade kehnde jagde ne jinna ne apne manje te pya bimar bjurga di sewa kar lai ehi sab to wade Jethre aa jindiyaan nu pucchho na meriya mu puzo bilkul glt aa
@rajkashyap4293
@rajkashyap4293 4 ай бұрын
ਧੰਨਵਾਦ ਭਾ ਜੀ ਆਪ ਜੀ ਦਾ
@GurmeetKaur-qr1sx
@GurmeetKaur-qr1sx 3 ай бұрын
ਬਹੁਤ ਵਧੀਆ ਵਿਚਾਰ ਹਨ ਵੀਰ ਜੀ
@kajindersingh4957
@kajindersingh4957 4 ай бұрын
Thanks for this EXCELLENT thought
@indiantrucks8729
@indiantrucks8729 3 ай бұрын
Yese bahane paind da chakkar lag janda hai nai ta kithe jharkhand to aana sokha hai dada g gay si hun odar de hoke ray gay aa
@MandeepKaur-ke4gr
@MandeepKaur-ke4gr 3 ай бұрын
बिल्कुल सही कहा ज्ञानी जी ने भाई साहब जी ने
@avinashrathore5291
@avinashrathore5291 3 ай бұрын
Bhai ji fir pindrawale nu pujde o us nu respect Deni alag gal aa par tusi ta us nu sant hi bna taa .ta gal eh aa pehla khud da pakhand ban kro fir duje aa nu salha Dene vi change lago ge
@rajindersingh8014
@rajindersingh8014 4 ай бұрын
Excellent brother .. I am glad to hear someone spoke on the topic in public.. there would be more to the topic but the content provided certainly is aligned and not far from the truth. It might be a shock for most of the people . I have been discussing this for long and many just don’t like to hear and want to keep it going as theirs parents did, no harm in it, but it’s better to remember real hero’s of family, community , religion , or your geography so their qualities , virtues or Gunn as in punjabi are inherited and imbibed rather than a formality on particular event and should never be copied from others. Best wishes
@SinghJagga-ut5nj
@SinghJagga-ut5nj Ай бұрын
ਵੈਰੀ ਗੁੱਡ ਬਾਈ ਜੀ 👍👍👍👍
@KamaljeetSingh-x3v
@KamaljeetSingh-x3v Ай бұрын
KAMALJEET Singh SODHI
@GurmeetKaur-qr1sx
@GurmeetKaur-qr1sx 3 ай бұрын
ਪਖੰਡਵਾਦ, ਤੇ ਡਰਾਮਾ ਹੈ
@gopydhillon316
@gopydhillon316 3 ай бұрын
Rab de anekha roop ne tu bus rab da nam lai kise te tipni na kr
@bobgill9695
@bobgill9695 Ай бұрын
Guru granth sahib ton vdda kuch nhi aaj assi tan ehi mnde aa sanu ਜਿਉਂਦੇ ਜੀ ਆਪਣੇ ਮਾਪਿਆਂ ਦੀ ਸੇਵਾ ਕਰਨੀ ਇਹ ਗੱਲ ਤਾਂ ਮੰਨਣ ਯੋਗ ਹੈ
@KaramjitKaramjit-v3e
@KaramjitKaramjit-v3e 4 ай бұрын
Veer ji pitra di manta karni bahut jaruri ha jaker asi apna pitra nu nhi manda ta gar nark ho janda ha Rab pitra to bin nhi milda ajj kal asi baba kol ku jande ha kuki chakra vich pa gya pitra di sawa karo kita v jan di lod nhi apna gar da davta di manta karo 🙏🙏
@Raman1xx
@Raman1xx 4 ай бұрын
Brahmna wale pkhnd sikhi ch nhi hann Sikhi ch sirf ek rabb to ilawa duje pase lagna mtlb khud lyi nark ਤਿਆਰ krna te dubb Jana os nark de ਸਮੁੰਦਰ ਚ ਗੁਰਬਾਣੀ ch saaf mana kita hai mre hoe insan nu nhi pujna Tode pitr khud narka di agg ch jal chuke hon ge ohne ki pta kine maade karm kite hon ge Dunia bnaun wala hi vadda hai
@SureshSharma-qq4iu
@SureshSharma-qq4iu 2 ай бұрын
ਸਰਨੇਮ ਜਾ ਗੂਟ, ਜਾਥੇਰੇ ਏਹ ਸਾਰਾ ਸੰਕਲਪ ਸਨਾਤਨ ਵਾਲੇ ਹਾਂ ਮੈਂ ਤੁਸੀ ਸਿੱਖ ਹੋ ਸ਼ਡੋ ਸਰਨੇਮ ਗੂਟ ਜਥੇਰੇ ਦੇ ਚੱਕਰ ਆਪਣਾ ਨਾਮ ਆਗੇ ਸਿਰਫ ਸਿੰਘ ਲਾਓ।ਤੇ ਗੁਰੂ ਜੀ ਡਿਠਾ ਨਾਮ ਜਪੋ ਬਚੀ ਸਭ ਵਹਿਮ ਨੇ।
@harmeshsharma7487
@harmeshsharma7487 3 ай бұрын
Sikh taa eda kehnda jida ramyan kaal to chalde hon ! Sikh British ne bnaye jo bharat nu gulam bnayee rakhan d chaal c.
@PanjabFlame
@PanjabFlame 3 ай бұрын
ਇਹ ਚਵਲ ਕਿਤੇ ਹੋਰ ਜਾ ਕੇ ਮਾਰ ਭਰਾਵਾ
@Punjabi_video_dullt
@Punjabi_video_dullt 4 ай бұрын
Very good brother sahi kaha ❤❤❤❤❤ aasi nahi manda. Only guru Granth sahib....
@RanjitKaur-jj3qk
@RanjitKaur-jj3qk 3 ай бұрын
Asi ta nai mnde jdhre guru gr ardaas kr k hr km shuru krde aa
@mangosingh9284
@mangosingh9284 4 ай бұрын
Bai mein vehm ya pakhndd prmote ni kar reha per Buundd paatdii ch sab kuch karna peynda aa te jado koi cheez, Energy ya shakti manvoon te pujwaan te aa jaandi hai oddo vadey vadey khabikhan mandey te pujdey ne 🙏💐
@PrinceSingh-z4c
@PrinceSingh-z4c 4 ай бұрын
Sahi a bai jwa ❤
@sarvjitsingh1803
@sarvjitsingh1803 4 ай бұрын
ਜਦੋਂ ਭਾਣੇ ਨੂੰ ਮੰਨਣ ਦਾ ਬਲ ਆ ਜਾਵੇ ਫਿਰ ਕੋਈ ਵੀ ਤਾਕਤ ਰੱਬ ਤੇ ਭਰੋਸਾ ਕਰਨ ਵਾਲੇ ਨੂੰ ਡੁਲਾ ਨੀ ਸਕਦੀ, ਗੁਰਬਾਣੀ ਵੀ ਭਾਣਾ ਮੰਨਣ ਤੇ ਜ਼ੋਰ ਦੇ ਰਹੀ ਆ
@mangosingh9284
@mangosingh9284 4 ай бұрын
@@sarvjitsingh1803 veer ji bani sachi aa koi shak ni koi kintu parantu ni per Maharaj di baani ch jikar aa ehna sab cheezan da te j kar kujh na hunda ta Guru sahab baani ch jikar na kardey ehna cheezan da🙏baki bhuul chuuk maaf 🙏
@Raman1xx
@Raman1xx 4 ай бұрын
​@@mangosingh9284 jis naal ਗੁਰੂ ਰੱਬ ਹੈ ਓਸਨੂੰ ਕੋਇ ਨਹੀ ਮਨਵਾ ਸੱਕਦਾ ਸਾਡੇ ਕੋਲੋ ਤੋਂ ਕੋਈ ਨਹੀ ਮਨਵਾ ਸੱਕਦਾ ਗੁਰੂ ਸਾਡੇ ਅੰਗ ਸੰਗ ਹੈ ਬੁਰੀ ਤਾਕਤਾਂ ਓਹਨਾਂ ਤੇ hawi ਹੁੰਦੀਆਂ jo ਗੁਰੂ ਰੱਬ ਤੋਂ ਦੂਰ ਹੁੰਦੇ Jo ਗੁਰੂ ਰੱਬ ਨਾਲ ਜੁੜੇ ਹੁੰਦੇ buri takta buri energy nede nhi aundi
@nsnirmaan4766
@nsnirmaan4766 4 ай бұрын
True
@InderdeepMan
@InderdeepMan Ай бұрын
Jihna kol paisa hai ..ae oder jande ne
@khushiram4857
@khushiram4857 3 ай бұрын
ਲੋਕ ਆਪਣੀ ਸ਼ਰਧਾ ਦੇ ਫੁੱਲ ਚੜ੍ਹਾਉਦੇ ਹਨ ਅਤੇ ਸਤਿਕਾਰ ਭਾਵਨਾ ਨਾਲ ਮੰਨਦੇ ਹਨ।ਪਰ ਇਕੱਠ ਜਿਆਦਾ ਹੋਣ ਕਰਕੇ ਦੂਜੇ ਸੋਚਦੇ ਕਿ ਮੇਲਾ ਲਗਿਆ ਜਦੋਂ ਕਿ ਉੱਥੇ ਲੰਗਰ ਵੀ ਚਲਦੇ ਹਨ ,ਇਸ ਪੱਖੋਂ ਕੋਈ ਸੋਚਦਾ ਨਹੀਂ।
@manreetbhatti6094
@manreetbhatti6094 3 ай бұрын
Bjurga nu man na chaida kyu ki eh sade khandan di jad hai
@GavvySran
@GavvySran 3 ай бұрын
Sade ethe malve ch bie oaulad mr ge di marri pooj de h pakhad h
@GurvinderSingh-so9ou
@GurvinderSingh-so9ou 3 ай бұрын
ਜੇਕਰ ਜਠੇਰਿਆਂ ਨੂੰ ਪੁਜਣ ਦਾ ਭਾਵ ਉਨ੍ਹਾਂ ਨੂੰ ਆਪਣੇ ਵੱਡੇ ਵਡੇਰੇ ਹੋਣ ਕਰਕੇ ਯਾਦ ਕਰਨ ਤੱਕ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਲਾਉਣਾ ਵੱਡਾ ਹੋਣ ਕਰਕੇ ਇਹ ਮੇਲਾ ਬਣ ਗਿਆ ਇਹ ਮੇਲਾ ਦੇਖਣ ਕੇ ਜਦ ਇਹ ਸੋਚਦੇ ਹੋ ਕਿ ਕਦੇ ਇਹ ਛੋਟਾ ਜਿਹਾ ਪਰਿਵਾਰ ਸੀ ਤਾਂ ਮੰਨ ਵਿੱਚ ਬਹੁਤ ਖਿਆਲ ਸੋਚਾਂ ਆਉਂਦੀਆਂ
@SandeepSingh-vk4zy
@SandeepSingh-vk4zy 3 ай бұрын
Sikh Bane kitho oste charcha kar
@motaram2346
@motaram2346 3 ай бұрын
ਭਾਈ ਸਾਹਿਬ ਸਾਸਰੀ ਕਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਵਾਂਸ਼ਹਿਰ ਪਿੰਡ ਗੁਣਾਚੌਰ ਵਿਖੇ ਸੁੰਡ ਗੋਤ ਜੱਠੇਰੈ ਹੈ 100%ਮੰਨਦੇਨੇ
@Karnailsingh-uk4pn
@Karnailsingh-uk4pn 4 ай бұрын
Kisi b dhram nu mada na akho
@Raman1xx
@Raman1xx 4 ай бұрын
Eh pkhnd ਹੈ ਗੁਰੂ ਬਾਣੀ ch ਸਾਫ ਮਨਾ ਹੈ Kabr ਸਮਾਧ ਮੜ੍ਹੀ ਮਸਾਣ ਨਹੀਂ ਜਾਣਾ Jo insan ਮਰ ਗਿਆ ਓਸਨੂੰ ਕਿਉੰ ਪੁੱਜਣਾ? ਦੁਨੀਆਂ ਬਣਾਉਣ ਵਾਲ਼ਾ ਸੱਭ ਤੋਂ vdda ਹੈ
@SukhwinderSingh-s8w
@SukhwinderSingh-s8w 4 ай бұрын
ਵੀਰ‌।ਜੀ‌।ਘਾਰੂ‌।ਗੋਤ‌।ਵਾਰੇ‌।ਦਸੋ‌।ਜੀ
@pushwindersingh4009
@pushwindersingh4009 3 ай бұрын
ਪਖੰਡ
@rajniaryaitry1070
@rajniaryaitry1070 4 ай бұрын
ਬੋਹਤ ਧੰਨਵਾਦ ਵੀਰ ਜੀ
Worst flight ever
00:55
Adam W
Рет қаралды 27 МЛН
Как подписать? 😂 #shorts
00:10
Денис Кукояка
Рет қаралды 8 МЛН
Worst flight ever
00:55
Adam W
Рет қаралды 27 МЛН