Jaago Bhai Jaago Muslims To Sikho .. Head Granthi Bangla Sahib Giani Ranjit Singh

  Рет қаралды 418,047

GSPS GURBANI

GSPS GURBANI

Күн бұрын

Head Granthi Bangla Sahib Singh Sahib Ranjit Singh Latest Katha Live Video .
Akhaa Khol Dein Vaali Katha Hai Jarur Puri Suno Te GSPS Gurbani Channel nu Aapna Support Deo Ji.
Is Link Te Click Karke GSPS GURBANI Channel da Member Ban Ke Support Karo Taaki Aap ji Layi Hor Vadia to Vadia Gurbani Videos Lai Ke Aande Rahiye Ji :
/ @gspslive
Waheguru ji ka Khalsa Waheguru Ji Ki Fateh. Aap Ji age Benti Hai is video nu like share te comment zrur krna ji. Rozana Gurbani Video Vekhan Layi "SUBSCRIBE" krke bell icon zrur "PRESS" Krna Ji.
Contact GSPS LIVE :
PHONE NUMBER : 7836835453, 8896888000, 9999305511
Find Us On Facebook : / gspslivetelecast
Whatsapp Group : chat.whatsapp....
Please is Channel te Darshan Dende Rehna Ji /-\

Пікірлер: 468
@GSPSLive
@GSPSLive Жыл бұрын
ਸੰਗਤ ਜੀ ਬਹੁਤ ਮਹਿਨਤ ਨਾਲ ਇਕ ਇਕ ਵੀਡੀਓ ਆਪ ਜੀ ਦੇ ਸਾਮਣੇ ਲਿਆਂਦੇ ਹਾਂ ਪੂਰੀ ਜਰੂਰ ਵੇਖਣਾ ਤੇ ਸ਼ੇਯਰ ਜਰੂਰ ਕਰਨਾ ਜੀ
@seemavohra5513
@seemavohra5513 Жыл бұрын
Ji.. Brother.. Thanks.. Waheguru ji... 🙏🙏🙏🙏😇
@kamaldeepsingh6507
@kamaldeepsingh6507 Жыл бұрын
Daily le ke aya kro
@GSPSLive
@GSPSLive Жыл бұрын
Bell icon daba ke rkho aaega notification kal vi video aani hai 11
@seemavohra5513
@seemavohra5513 Жыл бұрын
Brother... Dhruv perhalad to bhee sikhna chaheeda he.. Gurbani vich mentioned he.. Naam Jupo ji asee asee.. Dhruv perhalad jupyo Har jesee... Sub dharam shee rasta deekhate he.. Nanak naam. Chud Di kla tere bhane serbat da bhala.. Waheguru ji... 🙏🙏🙏😇
@kuldeepkaur2311
@kuldeepkaur2311 Жыл бұрын
Waheguru ji tera sukar datta ji
@VirSingh-nj3dc
@VirSingh-nj3dc Жыл бұрын
ਸਿੱਖਾਂ ਕੋਲ ਕੱਖ ਨਹੀਂ ਰਿਹਾ । ਬੰਦੀ ਸਿੰਘ ਰਿਹਾ ਨਹੀਂ ਕਰਾ ਰਹੇ । ਅਖੌਤੀ ਸਿੱਖ ਕੋਈ ਪੈਸਿਆਂ ਦੇ ਲਾਲਚ, ਕੋਈ ਕੁਰਸੀ ਕਰਕੇ ਸਿਰਫ ਬਿਆਨ ਦੇਣੇ ਤੇ ਸਿੱਖ ਪੰਥ ਨੂੰ ਵੰਡਣਾ ਹੈ।
@KulvirSingh-q4o
@KulvirSingh-q4o 3 ай бұрын
ਸਹੀ ਕਿਹਾ ਅਸੀ ਗੁਰੂ ਗ੍ਰੰਥ ਸਾਹਿਬ ਜੀ ਤੋਬਿਨਾ ਕਦੇ ਵੀ ਕਿਸੇ ਅੱਗੇ ਮੱਥਾ ਨਹੀ ਟੇਕਿਆ ਸਾਡਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਜੀ ਹੀ
@manjitmanjit2282
@manjitmanjit2282 Жыл бұрын
ਡੀ ਡੀ ਫਰੀ ਡਿਸ ਤੇ ਗੁਰਬਾਣੀ ਕਿਉਂ ਨਹੀਂ ਚਲਦੀ ਪਈ ਦੂਜਿਆਂ ਧਰਮਾਂ ਦੇ ਬਹੁਤ ਚੈਨਲ ਨੇ ਡੀ ਡੀ ਫਰੀ ਡਿਸ਼ ਪਰ
@wantkaurkaur3718
@wantkaurkaur3718 4 ай бұрын
। ।।।।।।।।।।।।।।।।। ।।।।।।।। ।।।। ।।।।।।।।।। । ।। ।।।।।।।।।।।।।।।। ।। ।।।।।।। । ।।।।।।।।। ।।।। ।।।।।।।।।।।।।।।।।।।।।। ।। ।।। ।।।।।। ।।। ।। ।।।। ।। ।।।।। ।।।।।।।।।।।। ।।। ।।।।।।।।।।।।।।।। ।।।।।।।।।।।।।।।।।।।।।।।।।। ।ਮ
@Chhinderpalsonukalra
@Chhinderpalsonukalra 3 ай бұрын
ਸਹੀ ਗੱਲ ਹੈ ਜੀ ਫਰੀ ਡਿਸ਼ ਤੇ ਕੋਈ ਚੈਨਲ ਗੁਰਬਾਣੀ ਵਾਲਾ ਨਹੀ ਹੈ
@SukhdevSingh-pj4qy
@SukhdevSingh-pj4qy 3 ай бұрын
ਸੱਚ ਜੀ,ਕਈ ਸਿਆਣੇ ਬਿਆਣੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਪੜਦੇ ਹਨ, ਆਖਣ ਗਏ ਕ੍ਰਿਪਾ ਬਾਬਿਆਂ ਦੀ, ਫਲਾਣੇ ਮਾਂਹ ਪੁਰਖਾਂ ਦੀ। ਸਾਡੇ ਸੰਪਰਦਾਈ ਕਥਾ ਵਾਚਕ ਕਹਿੰਦੇ ਸੁਣੇ ਨੇ, ਫਲਾਣੇ ਮਾਂਹ ਪੁਰਖਾਂ ਤੋਂ ਵਰਸੋਏ ਹੋਏ ਹਾਂ। ਜੀ ਆਵਾਂ ਹੀ ਊਤਿਆ ਪਿਆ ਹੈ। ਰੱਬ ਹੀ ਰਾਖਾ ਹੈ।
@SurinderSingh-jo7ft
@SurinderSingh-jo7ft 9 ай бұрын
ਹੋਕਾ ਭਾਈ ਸਾਬ ਕਿਸ ਗੱਲ ਦਾ ਦੇ ਰਹੇ ਨੇ!!!!! Comment ਕਿਸ ਗੱਲ ਦੇ ਹੋ ਰਹੇ ਨੇ,,,,,, ਸਮਜ਼ ਹੀ ਨਹੀਂ ਆਉਂਦੀ🪔🪔🪔
@HardiylSingh
@HardiylSingh 5 ай бұрын
ਅਸੀਂ ਲੋਕ ਹਾਏ ਪੰਜਾਬੀ ਪੜ੍ਹੋ ਤਾਂ ਆਖੀਂ ਜਾਂਦੇ ਹਾਂ ਲੇਕਿਨ ਸਾਡੇ ਸਿੱਖ ਸਕੂਲ ਤਾਂ ਪੰਜਾਬੀ ਦਾ ਬੱਚਿਆਂ ਇੱਕ ਅੱਖਰ ਨਹੀਂ ਪੜਾਦੇ ਜਿਵੇਂ ਕੇ ਬੱੜੂ ਸਾਹਿਬ ਅਕੈਡਮੀ ਵਾਲੇ
@Smart-One
@Smart-One Ай бұрын
Please keep it secret till 15.08.2047, Tuesday 9 PM. ❤😂
@diljeetkaur5858
@diljeetkaur5858 Жыл бұрын
ਧੰਨ ਗੁਰੂ ਨਾਨਕ ਦੇਵ ਜੀ ਕੋਟਿ ਕੋਟਿ ਪ੍ਰਨਾਮ ❤️🙏🏻🙏🏻🙏🏻🙏🏻🙏🏻🙏🏻
@GurdevSingh-vd5ie
@GurdevSingh-vd5ie Жыл бұрын
ਗੁਰੂ ਦਵਾਰਾ ਪ੍ਰਬੰਧਕ ਕਮੇਟੀ ਆਂ ਦੇ ਮੈਂਬਰ ਪ੍ਰਧਾਨ ਸਾਡੀ ਕਲੋਨੀ ਦੇ ਕਿਸੇ ਡੇਰੇਦਾਰ ਦੇ ਭਗਤ ਹਨ 😢 ਐਨਾਂ ਦੇ ਜੋ ਮੈਂਬਰ ਹਨ।ਔਹੋ ਇਸ ਗੱਲ ਤੇ ਬੜਾ ਗੁੱਸਾ ਕਰਦੇ ਸਾਨੂੰ।ਇਉ ਕਯੋਂ ਕੇਹ ਤਾ।😢 ਗੁਰਸਿੱਖਾਂ ਦੇ ਕਟੜ। ਦੁਸ਼ਮਣਾਂ ਨਾਲ ਡੂੰਘੀ ਸਾਂਝ ਪਾ ਕੇ ਫਿਰ ਸਾਜ਼ਿਸ਼ਾਂ ਰਚਦੇ ਨੇ 😢ਆ ਅਲਾਮਤਾਂ ਜੋ ਦਸ ਰਹੇ ਹੋ।। ਇਸਨੂੰ।ਕਿਸ ਨੇ ਰੋਕਣਾਂ ਸੀ।।ਕਿਵੇ ਗਯਾਨਂ ਦੇਣਾਂ ਸੀ 😢
@jarnailsinghgulalipur
@jarnailsinghgulalipur Жыл бұрын
ਦੁਨੀਆਂ ਦੇ ਗਿਆਨੀ ਜਨੋਂ ਇਸ ਤੋਂ ਅਸੀਂ ਵੀ ਸਿੱਖੀਏ ਇਸ ਤਰ੍ਹਾਂ ਨਿੱਧੜਕ ਹੋ ਕੇ ਸੱਚ ਬੋਲਿਆ ਕਰੀਏ ਵਾਹਿਗੁਰੂ ਜੀ।। 🙏🙏
@NirmalSingh-is1xn
@NirmalSingh-is1xn Жыл бұрын
Pinjaray vitch reh. K. Satch nye bolia Janna HULL. Khalistan azaadi
@gurmailkaur7296
@gurmailkaur7296 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਿਚਾਰ ਬਹੁਤ ਹੀ ਵਧੀਆ ਹਨ ਪਰ ਕੀ ਲੀਡਰ ਸੁਣਦੇ ਨੇ ਇਹ ਵਿਚਾਰ ਏ ਜੇੜੇ ਪਥਕ ਲੀਡਰ ਜੌ ਧਰਮ ਦੇ ਠੇਕੇਦਾਰ ਹਨ ਏ ਪੰਜਾਬ ਦੇ ਨੌਜਵਾਨਾ ਨੁ ਜੇਲਾ ਵਿਚ ਧਕ ਰਹੇ ਹਨ ਕੀ ਪੰਜਾਬ ਦਿਆ ਜੇਲਾ ਨੁ ਆਗ ਲਗ ਗਈ ਜੌ ਅਪਣਿਆ ਬਚਿਆ ਨੁ ਕਾਲੇ ਪਾਣੀ ਦਿਆ ਯਾਨੀ ਕੀ ਡਿਬਰੁਗੜ ਦਿਆ ਜੇਲਾ ਚ ਬੰਦੀ ਬਣਾ ਕੇ ੳਨਹਾ ਨੁ ਤਮਾਖੂ ਵਾਲੀਆ ਰੌਟੀਆ ਖਲਾ ਰਹੇ ਬੰਦੀ ਸਿੰਘ ਜਿਦਾਬਾਦ ਜਿਦਾਬਾਦ ਜਿਦਾਬਾਦ ਖਾਲਸਾ ਰਾਜ ਜਿਦਾਬਾਦ ਜਿਦਾਬਾਦ ਜਿਦਾਬਾਦ ਝੁਲਦੇ ਨਿਸਾਨ ਰਹੇ ਪੰਥ ਮਹਾਰਾਜ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਹੀਦ ਆਪ ਅੰਗ ਸੰਗ ਸਹਾਈ ਹੌਣਾ ਅਪਣੇ ਸਿੰਘਾ ਦੇ ਵਾਹਿਗੁਰੂ ਜੀ ਭਲੀ ਕਰੇ 🙏🙏
@jashpalsingh1875
@jashpalsingh1875 Жыл бұрын
ਸਭਤੋਂ ਵੱਧ ਪੰਜਾਬ ਨੂੰ ਬਰਬਾਦ ਦਿੱਲੀ ਨੇ ਕੀਤਾ ਜਿਸਦੀਆਂ ਤੁਸੀ ਚੱਪਲਾਂ ਝਾੜਦੇ ਹੋ।ਯਾਦ ਕਰੋ ਸਿੰਘ ਸਾਬ
@mariomuller4316
@mariomuller4316 Жыл бұрын
बिलकुल ਬਿਲਕੁਲ ਠੀਕ ਕਿਹਾ ਤੁਸੀਂ
@SukhwinderSingh-yb1vn
@SukhwinderSingh-yb1vn 8 ай бұрын
ਪੰਜਾਬ ਨੂੰ ਬਰਬਾਦ ਸਿੱਖਾ ਦੀ ਬੂੰਧੀਹੀਣਤਾ ਤੇ ਅਗਿਆਨਤਾ ਨੇ ਬਰਬਾਦ ਕੀਤਾ
@JaswinderSingh-fj4rk
@JaswinderSingh-fj4rk 4 ай бұрын
ਬਾਬੇ ਤੇ ਸਵਾਲ ਕਰਨ ਦੀ ਬਜਾਏ ਆਪਣੇ ਅੰਦਰ ਝਾਤੀ ਮਾਰੋ ਭਾਈ ਕਿਤੇ ਆਪਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਕਿਸੇ ਹੋਰ ਡੇਰੇ ਜਾਂ ਕਬਰ ਤੇ ਤਾਂ ਨਹੀ ਜਾਂਦੇ
@Smart-One
@Smart-One Ай бұрын
Please keep it secret ❤️🙏 😂
@HardialSingh-q5p
@HardialSingh-q5p Жыл бұрын
ਤੁਹਾਡੀਆਂ ਪੋਂ ਬਾਰਾਂ, ਸਾਰੀ ਜ਼ਿੰਦਗੀ ਕਦੇ ਕਿਸੇ ਨਾਲ ਤੁਰਨਾਂ ਨਹੀਂ ਸਿਖਿਆ, ਸਲਾਹ ਸਾਰੇ ਦੇ ਸਕਦੇ
@Smart-One
@Smart-One Ай бұрын
ਤਨਖਾਹਾਂ ਲੈਕੇ ਸਲਾਹਾਂ ਦੇਣੀਆਂ ਹੀ ਪੈਣੀਆਂ ਹਨ,,,❤😂
@k.Navneet
@k.Navneet Жыл бұрын
ਜੇਕਰ ਆਪਣੇ ਧਰਮ ਨੂੰ ਮੰਨਦੇ ਹਾਂ ਤਾਂ ਸੱਚ ਬੋਲਣਾਂ ਵੀ ਪਵੇਗਾ, ਤੇ ਸੁਣਨਾ ਵੀ ਪਏਗਾ ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🏻
@pritpalsinghchawla7820
@pritpalsinghchawla7820 Ай бұрын
Saadi jatthebandiyaa doosre logaa di musibat vich te sevaa karan daude jaande hn par apni Sikh kaum te musibat aandi hai te koi v agge nahi aanda.😢
@DetectiveSidhu007
@DetectiveSidhu007 Жыл бұрын
ਸਾਧ ਸੰਗਤ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏 ਬਾਣੀ ਮਾਤਾ ਸਿਮਰਨ ਪਿਤਾ ਇਕ ਦੂਸਰੇ ਦੇ ਪੂਰਕ ਦੋਣੋਂ 🙏 ਸਾਧ ਸੰਗਤ ਜੀ 🙏 ਬਾਣੀ ਜੀਵਨ ਜਾਚ ਹੈ ਬਾਣੀ ਸਾਡੇ ਹਿਰਦੇ ਦੀ ਚਾਰ ਦੀਵਾਰੀ ਹੈ ਬਾਣੀ ਦੀ ਇਹ ਚਾਰ ਦੀਵਾਰੀ ਸਾਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਂਦੀਆਂ ਹੈ 🙏 ਸਾਡੇ ਹਿਰਦੇ ਵਿੱਚ ਵਿਚਾਰਾਂ ਦੀ ਖੇਤੀ ਹੁੰਦੀ ਹੈ 🙏 ਅਸੀਂ ਇਸ ਹਿਰਦੇ ਨੁਮਾਂ ਖੇਤ ਵਿੱਚ ਵਾਹਿਗੁਰੂ ਸਰਬ ਫਲ ਬੀਜ਼ ਮੰਤਰ ਦਾ ਬੀਜ ਬੀਜਣਾ ਹੈ ਸਿਮਰਨ ਦੇ ਰੂਪ ਵਿੱਚ 🙏 ਸਮੇਂ ਮੁਤਾਬਿਕ ਜਦੋਂ ਸਾਡੇ ਹਿਰਦੇ ਨੁਮਾਂ ਖੇਤ ਵਿੱਚ ਦਇਆ ਧਰਮ ਸਬਰ-ਸੰਤੋਖ ਦੀ ਫਸਲ ਲਹਿਰਾਏ ਗੀ ਸਾਡੇ ਹਰ ਕਰਮ ਵਿੱਚ ਬਰਕਤ ਆਏਗੀ 🙏 ਫੇਰ ਸਾਨੂੰ ਸਾਡੇ ਜੀਵਨ ਦੇ ਮਨੋਰਥ ਦਾ ਗਿਆਨ ਹੋਣਾ ਲੱਗੇਗਾ ਅਤੇ ਸਾਡਾ ਜੀਵਨ ਪਿਤਾ ਪਰਮੇਸ਼ੁਰ ਦੇ ਹੁਕਮ ਅਨੁਸਾਰ ਮੋਹ ਮਾਇਆ ਦੇ ਭਵਸਾਗਰ ਨੂੰ ਪਾਰ ਕਰ ਸਕੇ ਗਾ🙏 ਸਾਧ ਸੰਗਤ ਜੀ ਬਾਣੀ ਪੜ੍ਹਨ ਦੇ ਨਾਲ-ਨਾਲ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ 🙏 ਜੇ ਸਾਡੇ ਭਾਗ਼ਾਂ ਵਿਚ ਦੇ ਸੁੱਖ ਨਾਂ ਵੀ ਹੋਵੇ ਤਾਂ ਪਿਤਾ ਪਰਮੇਸ਼ੁਰ ਦੇ ਚਰਨੀ ਲੱਗਿਆਂ ਸਾਡੇ ਭਾਗ ਬਣਣੇ ਸ਼ੁਰੂ ਹੋ ਜਾਂਦੇ ਹਨ 🙏 ਵਾਹਿਗੁਰੂ ਸਰਬ ਫਲ ਬੀਜ ਮੰਤ੍ਰ ਨੂੰ ਹੀ ਸਾਰੇ ਫਲ ਲੱਗਣੇ ਹਨ 🙏 ਜਿਸ ਤਰਾਂ ਧੀਆਂ ਪੁੱਤਰਾਂ ਦੇ ਫਲ 🙏 ਕਾਰੋਬਾਰਾਂ ਦੇ ਫਲ 🙏 ਮੈਹਲਾਂ ਮਕਾਨਾਂ ਦੇ ਫਲ 🙏 ਧਨ ਦੌਲਤ ਹੀਰੇ ਜਵਾਹਰਾਤ ਫਲ 🙏 ਸਬਰ ਸੰਤੋਖ ਦਇਆ ਧਰਮ ਦੇ ਫਲ 🙏 ਤੰਦਰੁਸਤ ਅਤੇ ਸੁੰਦਰ ਕਾਇਆ ਦੇ ਫਲ 🙏 ਸਾਧ ਸੰਗਤ ਜੀ ਜਦੋਂ ਸਾਨੂੰ ਖਰਚਨਾ ਆ ਜਾਵੇਗਾ 🙏 ਫੇਰ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ 🙏🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਕਰੋ ਸਾਡਾ ਮਾਰਗ ਦਰਸ਼ਨ ਕਰੋ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@BabbarKhalsa-h8r
@BabbarKhalsa-h8r 4 ай бұрын
ਵਾਹਿਗੁਰੂ ਜੀ।ਜੇਹੜੇ ਲੋਕ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਨਹੀਂ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਮਰੀ ਜ਼ਮੀਰ ਵਾਲੀ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ। ਸਾਰੇ ਪਖੰਡੀ ਗੁਰਦੁਆਰਿਆ ਵਿੱਚ ਬੈਠੇ ਹਨ।ਧਰਮ ਦੇ ਠੇਕੇਦਾਰ ਹਨ। ਗੁਰਬਾਣੀ ਦਾ ਵਿਪਾਰ ਕਰਦੇ ਹਨ। ਦੁਰਫਿਟੇ ਮੂੰਹ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@manpreetmani9102
@manpreetmani9102 Жыл бұрын
ਪ੍ਰਕਾਸ਼ ਰੂਪ ਵਾਹਿਗੁਰੂ ਜੀ ਸਿੱਖ ਕੌਮ ਤੇ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ
@manjindersingh1353
@manjindersingh1353 Жыл бұрын
ਯਾਦ ਰੱਖਣਾ ਨੀਚ ਵਣਜਾਰਾ ਹਾ।। ਵੰਸ਼ਜ਼ ਲੱਖੀ ਸਿੰਘ ਸ਼ਾਹ ਦਾ।।
@AvtarSingh-xd3xh
@AvtarSingh-xd3xh Жыл бұрын
Guru de Singhan vich vansh vadh da ki km Sikh ik niara khalsa kom hai waheguru ji
@Smart-One
@Smart-One Ай бұрын
ਇਸ ਨੂੰ ਭੇਦ ਹੀ ਬਣਿਆ ਰਹਿਣ ਦਿਓ, ੧੫.੦੮.੨੦੪੭ ਵੀਰਵਾਰ ਰਾਤ ਤੱਕ।❤😂
@arshdeepkaur5130
@arshdeepkaur5130 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@minak197
@minak197 Жыл бұрын
Bhai Sahib Ji,she did not eat or drink anything at your home because they do not eat or drink anything from non Muslims,they treat us kafir. Probably she was on a mission to convert someone in your home.Please take care of dear ones,so that they may not be trapped in the cult.Try to understand their game plan .
@manjeetjohal-kf2ii
@manjeetjohal-kf2ii 3 ай бұрын
ਵਾਹਿਗੁਰੂ ਜੀ ਭਾਈ ਜੀ ਵਾਂਗ ਸਾਰੇ ਹੀ ਇਸ ਤਰਾਂ ਹੋਕਾ ਦੇਣਗੇ ਤਾਂ ਕੁਝ ਨਾ ਕੁਂਝਅਸਰ ਹੋਵੇਗਾ ਵਾਹਿਗੁਰੂ ਜੀ
@ragvirsingh945
@ragvirsingh945 Жыл бұрын
ਬਾਬਾ ਜੀ ਬਹੁਤ ਚੰਗੇ ਵਿਚਾਰ ਹਨ ਵਾਹਿਗੁਰੂ ਜੀ ਆਪ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਦੇਕੇ ਰੱਖੇ ਜੀ
@mukhtarsingh3581
@mukhtarsingh3581 Жыл бұрын
ਗਿਆਨੀ ਜੀ ਗੱਲ ਤਾਂ ਤੁਹਾਡੀ ਸਹੀ ਆ ਪਰ ਤੁਹਾਨੂੰ ਵੀਹ ਪੰਝੀ ਬੰਦਿਆਂ ਨੂੰ ਮੋਦੀ ਦੇ ਤਲਵੇ ਚੱਟਣ ਦੀ ਕੀ ਭੀੜ ਬਣ ਗਈ ਸੀ? ਹੁਣ ਸਿਰਸਾ ,ਕਾਲਕਾ, ਦਾਦੂਵਾਲ, ਠੀਠਸਾ,ਜਗੀਰੋ ਅੰਦਰੋਂ ਸਾਰਾ ਕਾਲੀਦਲ ਮੋਦੀ ਦੇ ਪੈਰਾਂ ਵਿੱਚ ਬੈਠਾ ਹੈ ਕੁਰਸੀ ਖਾਤਰ ਕੌਮ ਨਾਲ ਕਿੰਨੂੰ ਪਿਆਰ ਆ ਭਲਾ? ਜਿਹੋ ਜਿਹੇ ਸਾਡੇ ਗੰਦ ਰਾਜਨੀਤਕ ਤੇ ਦੋਗਲੇ ਧਾਰਮਿਕ ਆਗੂ ਹੋ ਗਏ ਆ ਉਹੋ ਜਿਹੇ ਅਸੀਂ ਹੋ ਗਏ ਆਂ ਹਥਿਆਰ ਸੁੱਟ ਦਿੱਤੇ ਆ ਸੇਵਦਾਰ ਬਣਨ ਲਈ ਤਿਆਰ ਨਹੀਂ ਬਸ ਜਥੇਦਾਰੀਆਂ ਚਾਹੀਦੀਆਂ ਜਿਵੇਂ ਮਿਲ ਸਕਣ
@shahdevsingh7951
@shahdevsingh7951 Жыл бұрын
ਇਹ ਸਾਰਾ ਅਵਾਉੱਤ ਹੀ ਵਿਗੜਿਆ ਹੋਇਆ ਜੀ ਵਾਹਿਗੁਰੂ ਜੀ
@JoginderSingh-up6qz
@JoginderSingh-up6qz Жыл бұрын
ਪੂਰੀ ਦੁਨੀਆਂ ਵਿੱਚ ਯਹੂਦੀ ਧਰਮ ਫੈਲ ਗਿਆ ਪਰ ਆਸੀ ਇਥੇ ਦੇ ਇਥੇ ਉਹ ਅੰਬਰਵੇਲ ਵਾਂਗੂੰ ਫੈਲ ਰਿਹਾ ਆਸੀ ਬਾਣੀ ਨੂੰ ਬਿਲਕੁਲ ਵਿਸਾਰ ਦਿੱਤਾ 😭😭😭😭😭😭😭😭😭😭
@KhushalAhmed-tk5vu
@KhushalAhmed-tk5vu Жыл бұрын
Agar kisi ki taqleef dekhkar tumhe taqleef hone lage To samjh lena tum Rab ke banaye hue behtreen insan ho Absolutely 💯 % Right Baba G
@Smart-One
@Smart-One Ай бұрын
He is very much cunning Uncle, He is BackBite specialist, Everyone knows that,,,❤😂
@GurbakhashSingh-wo2hq
@GurbakhashSingh-wo2hq 3 ай бұрын
❤❤❤।ਸਤਿਨਾਮ ਸ੍ਰੀ ਵਾਹਿਗੁਰੂ ਜੀ💕💕💕💕💕💕 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❣️❣️❣️💕💕❣️❣️ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❣️💕💕👍 ਵਾਹਿਗੁਰੂ ਵਾਹਿਗੁਰੂ❣️💕💕💕 ਵਾਹਿਗੁਰੂ❣️❣️💕👍👍 ਵਾਹਿਗੁਰੂ❣️💕💕👍
@mohansingh7391
@mohansingh7391 4 ай бұрын
ਬਹੁਤ ਬੁੜੀਆਂ ਬੀਬੀਆਂ ਬੱਚਿਆਂ ਦਾੜੀ ਦਾ ਵਿਰੋਧ ਕਰਦੀਆਂ ਬਾਬਾ ਜੀ ਇਨਾਂ ਬੀਬੀਆਂ ਨੂੰ ਵੀ ਜਰੂਰ ਕਹੋ ਸਾਡੀ ਮਦਦ ਕਰਨ ਨਾ ਸਾਡੀ ਦਾੜੀ ਪਰਖਣ ਬੁੜਾ ਲੱਗਦਾ ਤੂੰ ਹਜੇ ਕੀ ਉਮਰ ਆ ਤੇਰੀ ਬਾਬਾ ਬਣ ਗਿਆ ਮੈਨੂੰ ਫਿੱਟ ਕਰਾ ਲਓ ਬੁਤ ਕੋ ਸੁਣਨਾ ਪੈਂਦਾ ਬਾਬਾ ਜੀ
@Smart-One
@Smart-One Ай бұрын
ਸੱਚ ਕਿਹਾ ਹੈ, ਸਾਰੀਆਂ ਹੀ ਇਹੋ ਜਿਹੀਆਂ ਹਨ ❤😂
@gurdeepbal9708
@gurdeepbal9708 3 ай бұрын
ਧੰਨੁ ਧੰਨੁ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੰਦਰੁਸਤੀ ਬਖ਼ਸ਼ੋ ਜੀ 🌷🌹🌷🌹🌷🌹♥️🙏🙏
@bhupinderkaur8661
@bhupinderkaur8661 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@paramjitkaur993
@paramjitkaur993 Жыл бұрын
ਸਹੀ ਗੱਲ ਕਹੀ ਗਿਆਨੀ ਜੀ
@Smart-One
@Smart-One Ай бұрын
ਆਪਣੇ ਭਰਾਵਾਂ ਨੂੰ, ਗੁਰੂ ਦੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਨਿੰਦਿਆ ਕਰਦਾ, ਭੇਟਾ ਵੀ ਲੈਂਦਾ, ਉਨ੍ਹਾਂ ਨੂੰ ਬੁਰਾ ਵੀ ਕਹਿੰਦਾ ਰਹਿੰਦਾ ਹੈ, ਕਹਿ ਰਿਹਾ ਹੈ,❤😂
@amarjitsinghdhillon
@amarjitsinghdhillon Жыл бұрын
ਜੋ ਆਪਣੇ ਬਾਪ ਦੀ ਨਹੀਂ ਮੰਨਦੇ ਉਨ੍ਹਾਂ ਨੂੰ ਬੇਗਾਨੇ ਮਾਂਜ ਸੁੱਟਦੇ ਨੇ, ਜੇ ਨਹੀਂ ਯਕੀਨ ਤਾਂ ਪੰਡੀਏ ਅਤੇ ਅੰਗਰੇਜ਼ ਵੱਲੋਂ ਕੀਤਾ ਸਿੱਖਾਂ ਦਾ ਹਸ਼ਰ ਦੇਖੋ
@gurdipsingh8628
@gurdipsingh8628 3 ай бұрын
💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥 ਆਪਣੀ ਮਿਹਰ ਕਰੋ 👏👏
@mohansingh7391
@mohansingh7391 4 ай бұрын
ਵਾਹਿਗੁਰੂ ਜੀ ਇੱਕ ਫੋਟੋ ਹੈਗੀ ਆ ਦਸ ਗੁਰੂ ਸਾਹਿਬਾਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਹਿਗੁਰੂ ਭਲੀ ਕਰੇ ਬਹੁਤ ਚੰਗੀ ਸੋਚ ਆ ਜਰੂਰ ਵੱਡਾ ਸਰੂਪ ਲੈ ਕੇ ਆਵਾਂਗੇ ਧੰਨਵਾਦ ਵਾਹਿਗੁਰੂ ਜੀ
@mamtakaur3786
@mamtakaur3786 Жыл бұрын
WaheGuru ji 💐💕🤎💕💕🙏🏼💐🏵️🏵️💐💐❤️❤️🤎💖
@ravindersinghgill314
@ravindersinghgill314 Жыл бұрын
ਗਿਆਨੀ ਜੀ, ਸਿੱਖਾਂ , ਪੰਜਾਬੀਆਂ ਅਤੇ ਪੰਜਾਬ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਨੇ ਖਾਧਾ ਹੋਰ ਕਿਸੇ ਨਹੀਂ ।। ਬਾਕੀ ਬੁਰਾਈਆਂ ਬਾਦਲ ਪਰਿਵਾਰ ਦੀ ਹੀ ਦੇਣ ਹਨ ।।
@GurnamSingh-nd5yt
@GurnamSingh-nd5yt Жыл бұрын
Sare guru de sihkha nu fhthe prvan hove ji
@paramjeetshingparamjeetshi1810
@paramjeetshingparamjeetshi1810 Жыл бұрын
❤❤❤ ਬਿਲਕੁਲ ਸੱਚ ਹੈ। ਸੱਚ ਹੈ ਜੀ ਕੋਈ ਸ਼ੱਕ ਨਹੀਂ ਹੈ ਜੀ।❤❤❤
@diljeetkaur5858
@diljeetkaur5858 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ ❤️🙏🏻🙏🏻
@pkch-oq3hk
@pkch-oq3hk Жыл бұрын
Best message....Gyani ji.....salute... ☆☆☆Wahe Guru ji☆☆☆☆,
@raminderkaur7064
@raminderkaur7064 Жыл бұрын
Absolute 💯 truth
@jagdishkaursodhi9218
@jagdishkaursodhi9218 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@brijsood353
@brijsood353 Жыл бұрын
ਬਿਲਕੁਲ ਸਹੀ ਹੈ
@SurinderSingh-wz7sm
@SurinderSingh-wz7sm Жыл бұрын
ਬਾਬਾ ਜੀ ਇਹ ਮੁਸਲਮਾਨ ਵੀ ਆਪਣੇ ਵਾਗ ਸ਼ੀਆ ਸੁੰਨੀ ਫਿਰਕੇ ਵਿੱਚ ਵੰਡੇ ਹੋਏ ਹਨ
@mamrajsingh2799
@mamrajsingh2799 Жыл бұрын
ਬਿਲਕੁੱਲ ਸੱਚ ਤੇ ਸਹੀ ਗੱਲ ਹੈ ਜੀ।ਕੜਵਾ ਸੱਚ ਹੈ ਜੀ
@jagtar9311
@jagtar9311 Жыл бұрын
ਵਾਹਿਗੁਰੂ ਜੀ
@balbirkaur4806
@balbirkaur4806 Жыл бұрын
ਵਾਹਿੁਗੁਰੂ ਜੀ ਸਭ ਨੂੰ ਸੋਝੀ ਬਖਸੋ ਜੀ🙏🏻🙏🏻
@imranmalik8133
@imranmalik8133 Жыл бұрын
Sahi kahan naare laga kar koi raaj ni kar sakta
@Hindu-vn7bv
@Hindu-vn7bv Жыл бұрын
You are muslim
@gurpreetranouta5252
@gurpreetranouta5252 Жыл бұрын
ਸਾਨੂੰ ਭੜਕਿਆ ਨੂੰ ਸ਼ਰਮ ਮਹਿਸੂਸ ਕਰਨੀ ਚਾਹੀਦੀ ਆ
@-soft_nightstar4108
@-soft_nightstar4108 Жыл бұрын
Türkiye'den Hindistan'a sevgiler.Depremde evimiz yıkıldı. Bize dua edin lütfen 🇮🇳🇹🇷
@RajenderSingh-lw3yf
@RajenderSingh-lw3yf Жыл бұрын
Yes , please send your address and wait । I connect with immediately।
@-soft_nightstar4108
@-soft_nightstar4108 Жыл бұрын
@@RajenderSingh-lw3yf Çok teşekkür ederim.Sadece dua edin 🇮🇳🇹🇷⚘
@varindersethi4582
@varindersethi4582 Жыл бұрын
🙏🙏
@vardaantv542
@vardaantv542 Жыл бұрын
​@@RajenderSingh-lw3yfBAHUT VDHIYA BHAI SAAB
@vardaantv542
@vardaantv542 Жыл бұрын
WAHEGURU JI TURKEY VALIA TE SAB UPPAR MEHAR KRNI JI MUSHKIL KHATAM KR DENI MERE WAHEGURU JIO
@harvindersingh7513
@harvindersingh7513 Жыл бұрын
ਗਿ ,ਰਨਜੀਤ ਸਿਘ ਜੀ ਮਰਅਦਾ ਇਕ ਕਰੌ
@jwalagaget8057
@jwalagaget8057 Жыл бұрын
ਗਿਆਨੀ ਜੀ S G P C ਦੇ ਦੇਕੇਦਾਰਾਂ ਨੇ ਵਪਾਰ ਦਾ ਸਾਧਨ ਬਣਾਇਆ ਹੋਇਆ ਹੈ।ਧੰਨਵਾਦ ਜੀ ।
@NirmalSingh-qr8sx
@NirmalSingh-qr8sx Жыл бұрын
ਤੁਸੀਂ ਬਾਬਾ, ਜੀ ਬਹੁਤ ਸਮਝਾਇਆ ਹੈ, ਪਰ ਦੁਨੀਆ ਸਮਝਦੀ, ਨਹੀਂ ਕੀ, ਕੀਤਾ ਜਾਵੇ ਜੀ
@seemavohra5513
@seemavohra5513 Жыл бұрын
Waheguru ji.... 🙏🙏🙏🙏🙏😇
@meharsinghlochav3768
@meharsinghlochav3768 Жыл бұрын
ਵਧੀਆ ਵਿਚਾਰ ਧੰਨਵਾਦ
@krishanleela1169
@krishanleela1169 Жыл бұрын
waheguru ji
@Hindu-vn7bv
@Hindu-vn7bv Жыл бұрын
Jai Shree Ram Bhai 🙏🚩😀
@mangitsingh4312
@mangitsingh4312 Жыл бұрын
Gyani Ji Jara Yaad Karo In 5 Vakat Namaj Padhane Walo Ne Hi Sikh Guruo Aur Unke Sahibjado Ke Katal Kiye Hai Pl.Public Ko Murkh Mat Banao.
@tajinderhayre7670
@tajinderhayre7670 Жыл бұрын
There are some good messages in your sermon but there is one fundamental mistake, you have gone Against Guru Granth Sahib ji bottom line Message. Par Braham thoo bak Shia Santan ras Poog Thank you God you have given me the blessed energy of the Saints. Last message in kirtan sohila Nanak das ehay sukh mangay muko kar Santhan kay thooray Servant Nanak asks for this happiness , please God make me the dust of the feet of the Saints 🙏🏾 The Saints help us to meet with God. I am sorry but it is people like you who are confusing the Sikhs and this is why we are not growing spiritually like the Muslims have. We need our Saints , they are the Messengers of God and Guru Granth Sahib ji has mentioned this as noted above.
@manjindersingh1353
@manjindersingh1353 Жыл бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।।। ੴਸ਼ੀ੍ ਮਹਾਮਾਈ ਜਗਤ ਜਨਨੀ ਮਾਤਾ ਭਵਾਨੀ ਜੀ ਦੇ ਦਰਬਾਰ।। ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
@ramlakshmanlive
@ramlakshmanlive Жыл бұрын
Correct Giani Ji
@manjindersingh1353
@manjindersingh1353 Жыл бұрын
ਸੰਤੋਖ ਸਿੰਘ ਵਣਜਾਰਾ ਗਰੀਬ ਤੇ ਨੀਚ ਵਣਜਾਰਾ।।
@JaswinderSingh-vo8vm
@JaswinderSingh-vo8vm Ай бұрын
Waheguru ji waheguru ji waheguru ji waheguru ji waheguru ji 🙏🙏🙏🙏🙏🌹🌹🌹🌹🌹
@sukhjitsingh5514
@sukhjitsingh5514 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤
@mannugurdaspur5967
@mannugurdaspur5967 Жыл бұрын
ਵਾਹਿਗੁਰੂ ਜੀ ❤️🙏
@NAVJOT_HANZRA
@NAVJOT_HANZRA 5 ай бұрын
Waheguru ji 🙏🏻🙏🏻❤️❤️
@BhawansinghAulakh
@BhawansinghAulakh 5 ай бұрын
ਬਿਲਕੁਲ ਸੱਚ ਹੈ
@Smart-One
@Smart-One Ай бұрын
He is doing Jealousy with the Sikhs and he's a backbiting specialist and every single person knows that ❤😂
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@ReenaKaur-sg8oc
@ReenaKaur-sg8oc Жыл бұрын
Rr Byy
@ParamjitSingh-ts1kx
@ParamjitSingh-ts1kx 5 ай бұрын
​@@ReenaKaur-sg8oc ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ।। ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਜਪ ਮਨਿ ਸਤਿਨਾਮੁ ਸਦਾ ਸਤਿਨਾਮੁ।। ਸਤਿਨਾਮੁ ਵਾਹਿਗੁਰੂ ਜੀ।
@iqbalpataria1320
@iqbalpataria1320 Жыл бұрын
ਕੜਵਾ ਨੀ ਕੌੜਾ ਹੁੰਦਾ ਪੰਜਾਬੀ ਸਿੱਖੋ ਪਹਿਲਾ ਚੈਨਲ ਦੀ ਕਾਹਲੀ ਸੀ ਥੋਨੂੰ ਭਈਏ
@MoviesReviewStop
@MoviesReviewStop Жыл бұрын
Waheguru ji ❤
@balvirsingh3076
@balvirsingh3076 2 ай бұрын
ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤ।।ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤ।। ਉਪਦੇਸ਼ ਨਾਲੋਂ ਇਹ ਗਰਕਿਆ ਮਲੇਛ ਇਹ ਦੱਸੇ ਕਿ ਗੁਰੂ ਕੀ ਗੋਲਕ ਚੋਂ ਚੋਰੀ ਕਰਨਾ ਪਾਪ ਜ਼ੁਲਮ ਹੈ ਜਾਂ ਆਮ ਹੈ।ਇਹ ਦੱਸੇ ਕਿ ਚੋਰੀ ਫੜ੍ਹੀ ਗਈ ਤਾਂ ਗ਼ਰੀਬ ਗੁਰਸਿੱਖ ਇਨਸਾਨ ਨੂੰ ਰੱਸਿਆਂ ਨਾਲ ਬੰਨ੍ਹ ਕੇ ਕੁੱਟਣਾ ਜ਼ੁਲਮ ਹੈ ਜਾਂ ਨਹੀਂ।ਜੇ ਜ਼ੁਲਮ ਹੈ ਤਾਂ ਸਭ ਤੋਂ ਵੱਡਾ ਜ਼ਾਲਮ ਅਤੇ ਪਾਪੀ ਤੂੰ ਹੈਂ।ਜੇ ਨਹੀਂ ਤਾਂ ਸੰਗਤਾਂ ਨੂੰ ਦੱਸ ਕਿ ਗੋਲਕ ਚੋਰੀ ਕਰਨਾ ਕੋਈ ਮਾੜਾ ਨਹੀਂ ਚੰਗਾ ਹੈ। ਕਿਉਂਕਿ ਤੇਰਾ ਗੋਲਕ ਚੋਰੀ ਦਾ ਬੜਾ ਵੱਡਾ ਤਜਰਬਾ ਹੈ
@BoharSingh-e6n
@BoharSingh-e6n 4 күн бұрын
ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾ ਦੀ ਬਾਣੀ ਵਿਚ ਸਾਰੇ ਭਗਤਾਂ ਦੀਆਂ ਜਾਤਾਂ ਲਿਖੀਆਂ ਹਨ
@JaswinderSingh-vo8vm
@JaswinderSingh-vo8vm Ай бұрын
Satnam Shri waheguru ji 🙏🙏🙏🙏🙏🌹🌹🌹🌹🌹
@codeblue9257
@codeblue9257 Жыл бұрын
ਨੀਲਾ ਬਾਣਾ, ਨਿਸ਼ਾਨ ਸਾਹਿਬ, ਪੰਜ ਕਕਾਰ, ਨਿਹੰਗ ਸਿੰਘ, ਇਹ ਸਾਰੇ ਖਾਲਸਾ ਪੰਥ ਦੇ ਚਿੰਨ੍ਹ ਹਨ। ਕਿਉਂਕਿ ਖਾਲਸਾ ਪੰਥ ਆਪ ਹੀ ਨਕਲੀ ਹੈ, ਇਹ ਸਾਰੇ ਚਿੰਨ੍ਹ ਵੀ ਨਕਲੀ ਹਨ। ਖਾਲਸਾ ਪੰਥ ਕਿਉਂ ਨਕਲੀ ਹੈ? ਕਿਉਂਕਿ ਮੌਜੂਦਾ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਨੂੰ ਪਹਿਚਾਣ ਨਹੀਂ ਦਿੰਦੇ। "ਖਾਲਸਾ ਪੰਥ" ਇਹ ਸਮੀਕਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੀ ਨਹੀਂ ਹੈ। ਖਾਲਸਾ ਪੰਥ ਅਤੇ ਉਸਦੇ ਚਿੰਨ੍ਹਾਂ ਦੀ ਹਾਮੀ ਭਰਣ ਵਾਲੇ ਇੱਕ ਸਾਬਕਾ ਗੁਰੂ, ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹਨ ਅਤੇ ਓਹਨਾਂ ਨੂੰ ਹੀ ਗੁਰੂ ਮੰਨਦੇ ਹਨ। ਮਤਲਬ ਕਿ ਏਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ। ਇਸ ਲਈ ਇਹ ਗੁਰਸਿੱਖ ਨਹੀਂ ਹਨ। ਧਿਆਨ ਦੇਣ ਯੋਗ ਗੱਲ ਇਹ ਹੈ, ਕਿ ਏਹੇ ਗੈਰਸਿੱਖ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਬੇਅਦਬੀ ਕਰਦੇ ਹਨ। ਕਿਵੇਂ? ਦਸਮ ਪਾਤਸ਼ਾਹ ਜੀ ਦੇ ਹੁਕਮ ਦੀ ਹੁਕਮ-ਅਦੂਲੀ ਕਰ ਕੇ। ਕੀ ਹੁਕਮ-ਅਦੂਲੀ? ਸਭ ਸਿੱਖਾਂ ਕੋ ਹੁਕਮ ਹੈ, ਗੁਰੂ ਮਾਨੀਓ ਗ੍ਰੰਥ। ਇਹਨਾਂ ਦੁਸ਼ਟਾਂ ਤੋਂ ਸਿੱਖੀ ਨੂੰ ਮੁਕਤ ਕਰਾਉਣਾ ਮੌਕੇ ਦੀ ਕੜਕ ਵੰਗਾਰ ਹੈ।
@amandeepkaur7120
@amandeepkaur7120 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਕਥਾ ਸੁਣਕੇ ਅਨੰਦ ਆਇਆ
@gurmeetsingh-zb6vv
@gurmeetsingh-zb6vv 3 ай бұрын
ਬਾਬਾ ਜੀ ਅਤੇ ਗੁਰੂ ਰੁਪ ਪਾਆਰੀ ਸਾਧ ਸੱਗਤ ਜੀ ਬਹੁਤ ਵੱਡੀ ਸਾਜਿਸ ਜੇ ਸਿੱਖ ਕੋਮ ਨੂ ਮਾਰਨ ਦੀ ਪਿਆਰੇ ਸਿੱਖ ਵੀਰਾ ਮੇਨੁ ਇੱਕ ਗੱਲ ਦੱਸੌ ਪਘਜਾਬ ਵਿੱਚ ਕਿਨੇ ਹਿਦੁ ਕਿਨੇ ਇਸਾਈ ਕਿਨੇ ਮੁਸਲਮਾਨ ਨਛੇ ਕਰਦੇ ਹਨ ਸੁੱਣੌ ਮੇਰੇ ਸਿੱਖ ਵੀਰੌ ਅੱਕੜੇ ਪੰਜਾਬ ਦੇ ਇੱਕ ਪਰਸੇਟ ਤੌ ਵੀ ਘੱਟ ਮੁਸਲਮਾਨ ਬੱਚੇ ਨਸੀਲੀਆ ਵਸਤੁਆ ਦਾ ਇਸਤੇਮਾਲ ਕਰਦੇ ਹਨ ਤੇ ਹਿਦੁ ਅਤੇ ਇਸਾਈ ਭਾਈਚਾਰੇ ਦੇ ਬੱਚੇ ਵੀ ਇੱਕ ਪਰਸੇਟ ਤੌ ਘੱਟ ਨਸੇ ਕਰਦੇ ਹਨ ਬਾਕੀ 99ਪਰਸੇਟ ਨਛੀਲੀਆ ਵਸਤੁ ਦਾ ਇਸਤੇਮਾਲ ਸਿੱਖ ਕੌਮ ਦੇ ਬੱਚੇ ਕਰਦੇ ਹਨ ਬੱਚ ਜਾਹੌ ਬੱਚਾ ਲੱਵੌ ਆਪਨੀ ਕੌਮ ਨੁ ਬਚਾ ਲੱਵੁ ਆਪਨੇ ਬੱਚਿਆ ਨੁ ਸਿੱਖ ਵੀਰੌ ਬਹੁਤ ਵੱਡੀ ਸਾਜਿਸ ਜੇ ਸਿੱਖ ਕੌਮ ਨੁ ਨੱਸਟ ਕਰਨ ਦੀ ਮੇਰੇ ਵਾਹਿਗੁਰੂ ਜੀ ਆ ਜਾਹੌ ਹੁੱਣ ਕਿਤੇ ਬਹੁਤ ਦੇਰ ਨਾ ਹੌ ਜਾਹੇ ਆ ਜਾਹੌ ਆ ਜਾਹੌ ਹੁੱਣ ਤਾ ਸਾਡੇ ਆਪਨੇ ਹੀ ਬਹੁਤ ਵੱਡੇ ਦੁਸਮਨ ਬੱਨ ਗਂਏ ਆ ਜੱਦੌ ਵਾੜ ਹੀ ਖੈਤ ਨੁ ਖਾਨ ਲੱਗ ਜਾਵੇ ਤਾ ਫਿਰ ਸਮਝੌ ਉਸ ਕੌਮ ਦਾ ਰੱਬ ਰੁੱਸ ਗਿਆ
@shivanisharma5562
@shivanisharma5562 Жыл бұрын
ਸਭ ਰਾਮ ਰਹੀਮ ਦੀ ਕਿਰਪਾ ਹੈ 😮😮😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😮😮😢
@amarjitSingh-my6dw
@amarjitSingh-my6dw 4 ай бұрын
ਫ਼ਿਕਰ ਨਾ ਕਰੋ ਭਾਈ ਰਣਜੀਤ ਸਿੰਘ ਜੀ ਦੇ ਮੁਸਲਮਾਨ ਜ਼ਿਆਦਾ ਦੇਸ਼ਾਂ ਵਿੱਚ ਰਾਜ ਕਰਦੇ ਹਨ ਤਾਂ ਸਿੱਖ ਵੀ ਉਹਨਾਂ ਤੋਂ ਜ਼ਿਆਦਾ ਦੇਸ਼ਾਂ ਵਿੱਚ ਵਸੇ ਹੋਏ ਨੇ , ਸਿੱਖ ਰਾਜ ਕਰਨਗੇ ਜ਼ਰੂਰ ਕਰਨਗੇ ਕੀ ਤੁਹਾਨੂੰ ਭਰੋਸਾ ਨਹੀਂ ਗੁਰੂ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਤੁਸੀਂ ਵੀ ਨਿੱਤ ਪੜਦੇ ਆਂ, ਢਿੱਲੀਆਂ ਗੱਲਾਂ ਨਾਂ ਕਰੋ ਜੀ
@amardeephothi9842
@amardeephothi9842 Жыл бұрын
ਵਾਹਿਗੁਰੂ ਜੀ, ਸੱਚ ਕਿਹਾ ਤੁਸੀਂ l
@BaljitKaur-sy8eg
@BaljitKaur-sy8eg Жыл бұрын
This is due to shromny Community what they have done for the Community they want only chairs
@rsandhu7646
@rsandhu7646 Жыл бұрын
ਇੱਥੇ ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਹਨ। ਹਰ ਰੋਜ ਧਰਮ ਦੇ ਆਧਾਰ ਤੇ ਇੱਕ ਦੂਜੇ ਦੀ ਨਿੰਦਿਆ ਕੀਤੀ ਜਾਂਦੀ ਹੈ। ਕਿਸਾਨ ਅੰਦੋਲਨ ਤੋਂ ਬਾਅਦ ਵੀ ਲੋਕਾਂ ਨੂੰ ਸਮਝ ਨਹੀਂ ਆਈ ਕਿ ਫਾਲਤੂ ਗੱਲਾਂ ਨਾ ਕਰੀਏ ਕਿਉਂਕਿ ਉੱਥੇ ਹਰ ਧਰਮ ਦਾ ਆਦਮੀ ਮੌਜੂਦ ਸੀ ਤੇ ਹੜਾਂ ਵਿੱਚ ਵੀ ਕੋਈ ਮਦਦ ਕਰਨ ਤੋਂ ਪਿੱਛੇ ਨਹੀਂ ਹਟਿਆ।
@secretarydhakowal242
@secretarydhakowal242 Жыл бұрын
ਏਸ ਤਰ੍ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਣਨ ਤੋਂ ਪਹਿਲਾਂ ਵੀ ਦੁਨੀਆ ਚੱਲਦੀ ਸੀ । ਗਿਆਨੀ ਜੀ ਜਬਲੀਆਂ ਨਾ ਮਾਰਿਆ ਕਰੋ ਤੁਸੀਂ ਬਾਲਾਂ ਚ ਫੱਸੇ ਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਏਹ ਏਥੇ ਤੁਹਾਡੇ ਸਾਹਮਣੇ ਜਲ ਜਾਣਗੇ ਤੁਕ ਤੁਹਾਨੂੰ ਆਉਂਦੀ ਹੁਣੀ ਆਂ
@JagjeetSingh-bf2dp
@JagjeetSingh-bf2dp 2 ай бұрын
ਬਾਬਾ ਜੀ ਨੇ ਬਹੁਤ ਹੀ ਗੰਭੀਰ ਗੱਲਾਂ ਕਹਿ ਦਿੱਤੀਆਂ ਹਨ, ਬਿਲਕੁੱਲ ਸੱਚੀਆਂ ਹਨ।
@suchasing6624
@suchasing6624 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@santokhsinghbenipal8592
@santokhsinghbenipal8592 4 ай бұрын
ਵਾਹਿਗੁਰੂ ਜੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ
@Smart-One
@Smart-One Ай бұрын
He is BackBite specialist. He is doing Jealousy with the Sikhs, ❤😂
@mattg9348
@mattg9348 Жыл бұрын
Eh bhai ji har jagah sirf ladai karwaan nu tayaar ne.
@GSSS-l8l
@GSSS-l8l Ай бұрын
ਬਿਲਕੁਲ ਸੱਚ,ਨਗਰ ਕੀਰਤਨ ਜਾਂ ਰਿਹਾ ਸੀ, ਸੰਗਤਾਂ ਵਿੱਚ ਤੁਰੇ ਜਾਂਦੇ ਸੀ ਇੱਕ ਵੀਰ ਸਿੰਖ ਪਰਿਵਾਰ ਵਿਚੋਂ,ਕਲੀਨ ਸ਼ੇਵ,ਸਿਰ ਦੇ ਵਾਲ ਕੱਟੇ ਹੋਏ,ਸਭ ਤੋਂ ਜ਼ਿਆਦਾ ਬੋਲੇ ਰਾਜ ਕਰੇਗਾ ਖਾਲਸਾ, ਰਾਜ਼ ਕਰੇਗਾ ਖਾਲਸਾ, ਮੈਂ ਕਹਿ ਦਿੱਤਾ ਕਿਥੋਂ ਆਵੇਗਾ ਵੀਰ ਉਹੋ ਖ਼ਾਲਸਾ, ਗੁੱਸਾ ਕਰ ਗਿਆ
@Smart-One
@Smart-One Ай бұрын
ਸਾਹਮਣੇ ਹੀ ਗੱਲ ਕਰੀਏ ਤਾਂ ਬਿਲਕੁਲ ਹੀ ਅਗਲੀ ਗੁੱਸਾ ਕਰੇਗੀ,,,,❤😂
@JaswantSingh-tz7sv
@JaswantSingh-tz7sv Жыл бұрын
True speek
@gurnamdhandhi4741
@gurnamdhandhi4741 Жыл бұрын
ਇਹ ਸਚਾਈ ਹੈ
@SukhwinderSingh-wd5li
@SukhwinderSingh-wd5li Жыл бұрын
Waheguru ji 🙏
@pritamsinghuppal174
@pritamsinghuppal174 3 ай бұрын
ਕੁਤੀੜ ਪੰਜਾਬੀ ਤਾਂ ਸਹੀ ਲਿਖ ਲਿਆ ਕਰੋ। ਕੜਵਾ ਨਹੀਂ ਹੁੰਦਾ, ਕੌੜਾ ਹੁੰਦੈ।
@kamaljitsingh9032
@kamaljitsingh9032 Жыл бұрын
Good 👍
@GurnamSingh-nd5yt
@GurnamSingh-nd5yt Жыл бұрын
Aap ne meri gl vi nhi suni me kiha ke guru grhnth shib ji nu mriada bahng kr ke 1 singh hi jis trike nal le kr ya riha he tusi sun ke agnor kr dita si
@balbirbhogal3859
@balbirbhogal3859 Жыл бұрын
ਬੋਤ ਹੀ ਸੌਣਾ🙏
@SurjitRana-d7f
@SurjitRana-d7f Жыл бұрын
Parmatma Sikh kom oper mahar kra This time Sikh together not Thay are lost but now they are one other’s enemy whayguru mahar kra
@gurk4356
@gurk4356 4 ай бұрын
ਗਿਆਨੀ ਜੀ ਆਪ ਜੀ ਦਿਆਂ ਕਥਾਵਾਂ ਵਿਚ ਜੇਹੜੀ ਬੰਸਰੀ ਦੀ ਅਵਾਜ਼ ਆਂਦੀ ਹੈ। ਓਹ ਬੰਦ ਕਰਵਾ ਦਿਓ ਜੀ।
@Harmuthkuthanapalithi
@Harmuthkuthanapalithi Жыл бұрын
yes beacuse we dont even make 1percent literally we dont count and we going canada
@KawaljeetKaur-p8g
@KawaljeetKaur-p8g 4 ай бұрын
SATNAM SIRI WAHEGURU SAHIB JI ❤🎉❤🎉❤🎉❤🎉❤🎉❤🎉❤🎉❤🎉❤🙏🏻🙏🏻🙏🙏👏👏💕💕🤲🏻🤲🏻💞💞❤️❤️🤲🤲💐 🌸 💐🌸 💐🌸 💐🌸 💐🌸 💐🌸 💐🌸 💐🌸 💐🌸 💐🌸 💐 🙏🏻 🙏🏻 💐 💐 💐 💐 💐 💐 💐
@BHUPINDERSINGH-xu2ry
@BHUPINDERSINGH-xu2ry Жыл бұрын
ਬਾਬਾ ਜੀ ਤੁਸੀ ਕਦੀ ਆਪ ਗਰੋਂਡ ਲੈਵਲ ਤੇ ਵੀ ਵਿਚਾਰ ਵਟਾਂਦਰਾ ਕੀਤਾ ਜੀ ਤੁਸੀ
@navdeeprandhawa7689
@navdeeprandhawa7689 Жыл бұрын
ਪਹਿਲਾ SGPC ch ਪਿਆ ਗੰਧ ਬਾਦਲਕੇ ਨੂੰ ਬਾਹਰ ਕੱਢਣ ਵਿਚ ਮਦਦ ਕਰੋ
ਸਾਨੂੰ ਨਹੀਂ ਪਤਾ Sucess ਜ਼ਿੰਦਗੀ ਕਿਸ ਨੂੰ ਕਹਿੰਦੇ ਨੇ | Guabani Katha | Gurbani Katha Kirtan
16:43
Cute
00:16
Oyuncak Avı
Рет қаралды 12 МЛН
Watermelon magic box! #shorts by Leisi Crazy
00:20
Leisi Crazy
Рет қаралды 36 МЛН
Стойкость Фёдора поразила всех!
00:58
МИНУС БАЛЛ
Рет қаралды 4,1 МЛН
Giani Ranjit Singh | Head Granth G. Bangla Sahib
20:04
Harjot ShahSingh
Рет қаралды 49 М.
Cute
00:16
Oyuncak Avı
Рет қаралды 12 МЛН