Flood 2023 Drone video | Satluj River Now Ropar ਸਤਲੁਜ ਦੇ ਹਾਲਾਤ ਵੇਖੋ ਹੁਣ ਦੇ village Flood Roper

  Рет қаралды 248,367

JaanMahal video

JaanMahal video

Жыл бұрын

#floods #climatechange #india #flood #flooding #rain #nature #climatecrisis #disaster #water #globalwarming #weather #storm #climateemergency #climate #flooded #wildfires #news #extremeweather #naturaldisaster #floodrelief #bihar #inundaciones #environment #flooddamage #covid #hurricanes #climateaction #hurricane #assam
My name is Jasbir singh mahal
I make daily vlogs, Short movies editing, Food Vlogs and many more.
Instagram : 👉 jaanmah video
Facebook page :👉 jaanmahal.video/
Twitter: / jaanmahalvideo
% & * ! \ /
punjab and vast beautiful punjabi culture.
My Camera : IPHONE 13PRO MAX & Canon G7X mark ||
Contact : jaanmahal@gmail.com

Пікірлер: 187
@gurpreetsingh-kn9so
@gurpreetsingh-kn9so Жыл бұрын
Nice video
@satvjit
@satvjit Жыл бұрын
ਬਹੁਤ ਚੰਗੇ ਢੰਗ ਨਾਲ ਸਮਝਾਇਆ ਤੁਸੀ॥ ਭਵਿਖ ਵਿਚ ਅਜਿਹੀ ਸਥਿਤੀ ਤੋ ਬਚਣ ਲਈ ਉਪਰਾਲਾ ਕਰਨਾ ਚਾਹੀਦਾ॥
@navisingh325
@navisingh325 Жыл бұрын
Good 👍 work brother
@GurvinderSingh-jg4nn
@GurvinderSingh-jg4nn Жыл бұрын
ਤੁਸੀਂ ਅਸਲ ਯੂ ਟਿਊਬਰ ਹੋ ਬਾਈ ਜੀ 👍👍
@HarpreetSingh-oh3zd
@HarpreetSingh-oh3zd Жыл бұрын
ਨਦੀਆਂ ਵਿੱਚੋ ਰੇਤ ਵੱਧ ਤੋਂ ਵੱਧ ਨਿਕਲਣੀ ਚਾਹੀਂਦੀਆ ਤਾਂ ਜੋ ਪਾਣੀ ਨਿਕਲਣ ਚ ਆਸਾਨੀ ਹੋਵੇ
@Majhapunjabiculture
@Majhapunjabiculture Жыл бұрын
ਸਹੀ ਗਲ ਏ ਜੀ ਕਾਂਗਰਸ ਸਰਕਾਰ ਆਕਲੀਆ ਨੇ ਕਦੀ ਨਹਿਰਾ ਚੋ ਰੇਤਾ ਕੱਢਣ ਨਹੀ ਦਿੱਤੀ ਦਰਿਆ ਚੋ ਵੀ ਰੇਤਾ ਕੱਢਣੀ ਚਾਹੀਦੀ ਏ ਏਦਾ ਲੋਕ ਕੱਢ ਦੇ ਰਹਿ ਤੇ ਸਫਾਈ ਰਹਿੰਦੀ ਏ ਸਰਕਾਰ ਨੇ ਕਦੀ ਨਹਿਰ ਤੇ ਦਰਿਆ ਦੀ ਸਾਫ ਸਫਾਈ ਕਰੀ ਨਹੀ ਜੀ ਨਹਿਰਾ ਤੇ ਦਰਿਆ ਵਿੱਚੋ ਵੱਧ ਤੋ ਵੱਧ ਡੂੰਘਾਈ ਹੋਣੀ ਚਾਹੀਦੀ ਏ ਜੀ
@kamaldeep5588
@kamaldeep5588 Жыл бұрын
@@Majhapunjabiculture ਭਗਵੰਤ ਮਾਨ ਸਰਕਾਰ ਮੁਰਦਾਬਾਦ,,,,,,, ਜਾਣ ਬੁੱਝ ਕੇ ਪਾਣੀ ਛੱਡ ਰਹੀ ਹੈ ਡੈਮ ਵਿੱਚੋ,,,,,,,,, ਮੀਂਹ ਘੱਟ ਪਿਆ,,,,,,,,flood gate khol ke ਹੜ ਲਿਆਂਦਾ,,,,,,,,,,,, rajsthan ਨੂੰ ਪਾਣੀ ਨਹੀ ਛੱਡਿਆ
@Majhapunjabiculture
@Majhapunjabiculture Жыл бұрын
@@kamaldeep5588 ਜਦੋ ਕਾਂਗਰਸ ਤੇ ਆਕਲੀਆ ਦੇ ਰਾਜ ਚ ਹੜ ਆਓਦੇ ਰਹੇ ਓਦੋ ਕੋਣ ਜਿਮੇਦਾਰ ਏ ਬਾਕੀ ਗਲਤ ਸਰਕਾਰਾ ਵੀ ਨੇ ਤੇ ਆਮ ਪਬਲਿਕ ਵੀ ਜੋ ਥੋੜੇ ਰੱਖ ਰਹਿ ਗਏ ਓ ਵੀ ਕੱਟ ਦਾਈਏ ਦਰਿਆ ਤੇ ਨਹਿਰ ਆ ਚ ਕੁਝ ਲੋਕਾ ਕਬਜਾ ਕੀਤਾ ਹੋਇਆ ਏ ਇਨਸਾਨ ਤੇ ਸਰਕਾਰ ਦੀਆ ਗਲਤੀ ਆ ਕਰਕੇ ਆਜ ਬੇ ਜੁਬਨ ਪਸ਼ੂ ਜਾਨਵਰ ਤੇ ਇਕ ਗਰੀਬ ਲੋਕ ਸਜਾ ਭੁਗਤ ਰਹਿ ਏ ਜੀ
@kamaldeep5588
@kamaldeep5588 Жыл бұрын
@@Majhapunjabiculture ਬਾਈ ਜਦੋਂ ਮੀਂਹ ਘੱਟ ਪਿਆ,,,,,,, ਤਾਂ ਹੜ ਕਿਉਂ ਆਇਆ?????????????? ਸਰਕਾਰ ਨੇ dam ਖੋਲ੍ਹ ਕੇ ਪਾਣੀ ਛੱਡਿਆ,,,,,,
@Majhapunjabiculture
@Majhapunjabiculture Жыл бұрын
@@kamaldeep5588 ਤੇ ਬਾਈ ਸਮਝਣ ਦੀ ਆਪਾ ਲੋਕ ਨੂੰ ਵੀ ਏ ਜਦ ਓ ਤ ਜੋ ਡੈਮ ਤੇ ਬੈਠੇ ਓਨਾ ਓਦੋ ਤੋ ਥੋੜਾ ਥੋੜਾ ਪਾਣੀ ਛੱਡਿਆ ਜਾਣਾ ਚਾਹੀਦਾ ਸੀ ਓਹੀ ਤ ਲੱਖਾ ਬਾਈ ਬੋਲ ਰਿਹਾ ਜਦੋ ਦੇ ਮੀਹ ਪਹਾੜਾ ਤੇ ਪੈ ਰਹੇ ਨੇ ਓਦੋ ਦਾ ਜਮਾ ਕਰੀ ਗਏ ਬਾਕੀ ਸਰਕਾਰਾ ਦਾ ਤੇ ਕਦੀ ਵੀ ਕੁਝ ਨਹੀ ਗਿਆ ਸਮਝੀ ਆਪਾ ਲੋਕ ਕਾਂਗਰਸ ਆਕਲੀਆ ਤੇ ਏਨਾ ਦੇ ਕੋਲ ਗੁਰੂ ਘਰ ਦਾ ਪੈਸਾ ਬਹੁਤ ਏ ਏ ਸਾਲੇ ਵੀ ਦੇਣ ਲੋਕਾ ਨੂੰ ਮਦਦ ਤੇ ਜੇ ਪੰਜ ਸਾਲ ਚ ਆਮ ਆਦਮੀ ਕੰਮ ਚੰਗੇ ਨਾ ਕੀਤਾ ਤੇ ਨਾ ਆਕਲੀਆ ਤੇ ਕਾਂਗਰਸ ਤੇ ਆਪ ਦੀਆ ਰੈਲੀਆ ਤੇ ਕੋਈ ਵੀ ਪੰਜਾਬ ਦੇ ਲੋਕ ਜਾਣ ਨਾ ਤੇ ਨਾ ਵੋਟ ਪਾਉਣ ਲਈ ਘਰੋ ਵੀ ਨਾ ਨਿਕਲਣਾ ਜੀ ਏ ਸੁਧਾਰ ਆਸੀ ਆਪਣੇ ਆਪ ਚ ਕਰੀਏ ਜੀ
@user-eu4nv7kp3k
@user-eu4nv7kp3k Жыл бұрын
ماشاء الله
@SukhpalSinghDhaliwal-xt2rt
@SukhpalSinghDhaliwal-xt2rt Жыл бұрын
ਬਾਈ ਜੀ ਬਹੁਤ ਵਧੀਆ ਸੇਵਾ ਹੈ ਬਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀਰਪਾ ਕਰੇ ਵਾਹਿਗੁਰੂ ਵਾਹਿਗੁਰੂ
@gurpreetsingh-kn9so
@gurpreetsingh-kn9so Жыл бұрын
Waheguru ji
@ArshdeepSingh-ds7pi
@ArshdeepSingh-ds7pi Жыл бұрын
❤❤
@Heer64
@Heer64 Жыл бұрын
Very nice drone video paarji 🙏💕🙏
@sugr80
@sugr80 Жыл бұрын
Good information. Nicely explained.
@gurpreetsingh-kn9so
@gurpreetsingh-kn9so Жыл бұрын
Parathma sb da bhala kre
@Prabh2013
@Prabh2013 Жыл бұрын
Bhai sada vadda veer g .
@gurpreetsingh-kn9so
@gurpreetsingh-kn9so Жыл бұрын
Kirpa Karo waheguru ji
@HarishKumar-zr9kr
@HarishKumar-zr9kr Жыл бұрын
ਵਾਹਿਗੁਰੂ ਗੁਰੂ ਜੀ 🙏🙏🙏🙏🙏
@JatinderSingh-sg9fb
@JatinderSingh-sg9fb Жыл бұрын
J kese veer nu 126 de panneri chahede howe ta das deo
@karamjeetsingh2572
@karamjeetsingh2572 Жыл бұрын
I'm so sad to c this.Hope all r fine at home.Take Care.Karamjeet Malaysia 🇲🇾 ❤
@kamaldeep5588
@kamaldeep5588 Жыл бұрын
ਭਗਵੰਤ ਮਾਨ ਸਰਕਾਰ ਮੁਰਦਾਬਾਦ,,,,,,, ਜਾਣ ਬੁੱਝ ਕੇ ਪਾਣੀ ਛੱਡ ਰਹੀ ਹੈ ਡੈਮ ਵਿੱਚੋ,,,,,,,,, ਮੀਂਹ ਘੱਟ ਪਿਆ,,,,,,,,flood gate khol ke ਹੜ ਲਿਆਂਦਾ,,,,,,,,,,,, rajsthan ਨੂੰ ਪਾਣੀ ਨਹੀ ਛੱਡਿਆ
@JagdishSingh-dj9ub
@JagdishSingh-dj9ub Жыл бұрын
Bai g baba sukh rakhe🙏🙏🙏🙏
@kuldeepkaur5447
@kuldeepkaur5447 Жыл бұрын
ਵੀਰ ਜੀ ਤੁਸੀ ਸਾਰਾ ਹੜ੍ਹਾ ਦਾ ਮਹੌਲ ਦਿਖਾਇਆ ਦੂਰ ਬੈਠਿਆ ਨੂੰ ਬਿਲਕੁਲ ਪਤਰਕਾਰ ਦੀ ਤਰਾ ਖਬਰ ਦਿੰਦੇ ਰਹੇ ਹੋ
@rockymavia5945
@rockymavia5945 Жыл бұрын
patarkara di limit hundi but jatt don't care next video motor te shower👍👍
@davinder1279
@davinder1279 Жыл бұрын
ਧੰਨਵਾਦ
@mskjewel
@mskjewel Жыл бұрын
tusi drone de nal wekha hi dita k ropar wala pasa kina sohna te shaandar a greenry krke
@malkitsingh3577
@malkitsingh3577 Жыл бұрын
EH GHAR HAI JA JATT DI MOTAR HAI
@rajabote
@rajabote Жыл бұрын
Good
@hariomomkar4546
@hariomomkar4546 Жыл бұрын
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
@jaswindersinghtoor4048
@jaswindersinghtoor4048 Жыл бұрын
ਬੱਲਾ ਬੱਲਾ ਜਾਨਮਾਹਲ।
@mskjewel
@mskjewel Жыл бұрын
22 g darakth patan d gl na karo eda kaho k river bed sohna padhar bna den ta jo hada da paani nikl ske ..darkath patan nal te hor jada tabahi au...jado jameen hi nai rahi te river bed ki kruga so better drainage system chahida na k kudrat nal ched chad
@quraninvites6693
@quraninvites6693 11 ай бұрын
ویر جی سسر کال اے درخت کس چیز دے لگے ہوئے نے تواڈیے پاسے
@amarjitsingh1946
@amarjitsingh1946 Жыл бұрын
ਵਾਹਿਗੁਰੂ ਜੀ 🙏🙏
@Gurpreetsaini77
@Gurpreetsaini77 Жыл бұрын
Contant ਮਿਲ ਗਿਆ ਬਾਈ ਤੈਨੂੰ ਤਾਂ.. ਚਲ ਇੱਕ ਵੀਡੀਓ ਪਾ ਦਿਤੀ ਠੀਕ ਆ ਬਾਈ ਰੋਜ ਹੀ ਲਾਗੇਆਂ ਪਿਆਂ. . ਹੱਦ ਆ ਯਾਰ
@sarbjitsingh3339
@sarbjitsingh3339 Жыл бұрын
ਵੀਡੀਓ ਕਰਕੇ ਇਹਦਾ ਚੈਨਲ ਬਚ ਗਿਆ ਵੇਖ
@tractorloverz5160
@tractorloverz5160 Жыл бұрын
Chl video bnaunda agle da km aaa mehnat v ta la reha tere ki mircha lad dian
@sarbjitsingh3339
@sarbjitsingh3339 Жыл бұрын
@@tractorloverz5160 ਮਿਰਚ ਕਿਸ ਨੂੰ ਲਗਿਆ ਇਹ ਤਾਂ ਲੋਕ ਦੇਖਦੇ ਨੇ ਇਨ੍ਹਾਂ ਵੀਡੀਓ ਦੀ ਕਮਾਈ ਇਹਨਾਂ ਪਰ ਨਹੀਂ ਲਾ ਸਕਦਾ ਫਿਰ ਕੀ ਫਾਇਦਾ
@ramandeep4667
@ramandeep4667 Жыл бұрын
Sat shri akal veer ji 🙏
@sanjayvishwakarma7774
@sanjayvishwakarma7774 Жыл бұрын
Land soils floods on river vlogs best vlogs on rainy season
@imrankhanpti364
@imrankhanpti364 Жыл бұрын
Nima bhai kharyat hai Bach gya oo video bnao odi
@gurpreetsingh-kn9so
@gurpreetsingh-kn9so Жыл бұрын
Good effort
@ramanbrarbrar6224
@ramanbrarbrar6224 Жыл бұрын
waheguru ji
@goldydhillon6904
@goldydhillon6904 Жыл бұрын
Good video 22g
@dfsfsfdxgbc
@dfsfsfdxgbc Жыл бұрын
Wmk.... Sarian te ji...
@harmandeepdhillon1986
@harmandeepdhillon1986 Жыл бұрын
😅
@super_all_music18
@super_all_music18 Жыл бұрын
Veer ji madad karo ji greba di 🙏🙏🙏🙏🙏🙏🙏🙏🙏🙏
@KULJEET385
@KULJEET385 Жыл бұрын
Waheguru ji 🙏🙏
@deeparmaaan
@deeparmaaan Жыл бұрын
Taino pani naal ki mtlb tainoo views chide bss jina da nuksan hoya ona noo pta bss
@KuldeepSingh-qr4ms
@KuldeepSingh-qr4ms Жыл бұрын
Bi Je Tu Sikh Dikhai deta Kuch Kar Nahi Sakte Se Tujhe jaanmahal bolati Kyon bahar se ji Diyan waliyan country hai chalo Baithe ne bhi update mil Diya Hai Na Re video koshish sochde nahi samjhe new
@deeparmaaan
@deeparmaaan Жыл бұрын
@@KuldeepSingh-qr4ms ਵੀਰ ਬੰਦਾ ਇਕ ਦੋ ਵਾਰ ਵੀਡੀਓ ਬਣਾ ਲੈਂਦਾ ਇਸਨੂੰ ਵਾਈਵਜ਼ ਓਨ ਲੱਗਿਆਯਾ bss ਏਦੀ ਚਾਂਦੀ ਬਣੀ ਪਾਇਆ ਇਸਤੂ ਚੰਗਾ ਇੱਹ ਓਨਾ ਲੋਕਾਂ ਦੀ ਮੱਦਦ ਕਰਾ ਦਿੰਦਾ ਜੀਨਾ ਦੇ ਪੁੱਲ ਟੁਟਿਆ ਜਿੰਨਾ ਦਾ ਸਾਰਾ ਝੱਔਨਾ ਮੂੰਗੀ ਖ਼ਰਾਬ ਹੋਗੀ ਏਨੂੰ bss ਪੈਸੇ bnonn ਦਿ ਲੱਗਿਆ
@armaansekhon291
@armaansekhon291 Жыл бұрын
thekedar bnn geya bai tu project da bhaut vda project 😂😂😂
@ZeeshanAli-js1qp
@ZeeshanAli-js1qp Жыл бұрын
Chelo nuksaan ta apni jegha.but is da aa faida v a k underground water level behter ho jaiy da.
@punjabitravelvlogs6126
@punjabitravelvlogs6126 Жыл бұрын
Waheguru Ji
@ShivamSharma-og9mf
@ShivamSharma-og9mf Жыл бұрын
Nice vlog 👍🙏
@deepakbatish9025
@deepakbatish9025 Жыл бұрын
Bahot badia video hai sir nale Sara PTA lag gya Nadi bare
@jassgraphicsproduction901
@jassgraphicsproduction901 Жыл бұрын
Jithe Mining Karni C uthe Tan Ik Bathal Ni Chukan Dindi Ja Chukdi Sarkaar
@sarbjitsingh3339
@sarbjitsingh3339 Жыл бұрын
ਵਾਈ ਜਿੰਨਾਂ ਪਿੰਡਾਂ ਵਿੱਚ ਤੇਰੇ ਲਾਗੇ ਘਰਾਂ 'ਚ ਪਾਣੀ ਆਇਆ ਹੈ ਉਹਨਾਂ ਵਿਚਾਰਿਆਂ ਨੂੰ ਰਾਸ਼ਨ ਪਾਣੀ ਹੀ ਵੰਡ ਦੇ ਕੁੱਝ ਫਾਇਦਾ ਤਾਂਹੀ ਹੈ ਕਿ ਕੱਲੇ ਆਪਣੇ ਬਾਰੇ ਸੋਚਣਾ
@manpreetbrar5345
@manpreetbrar5345 Жыл бұрын
Bai ehna nu te msa koi topic milya vedio banun da e log ehnu contet smjde ne ena nu vew chida aa
@satishdhillon7278
@satishdhillon7278 Жыл бұрын
Isdi tan chaandi ban gyi
@batthbatth8816
@batthbatth8816 Жыл бұрын
Bai eh kmm rl mil k ho sakda koi ikk Banda thori kr sakda
@sarbjitsingh3339
@sarbjitsingh3339 Жыл бұрын
@@batthbatth8816 ਇੱਕ ਬੰਦਾ ਨਹੀਂ ਬਈ ਜਿੰਨੇ ਬੰਦੇ ਦੇਖ ਰਹੇ ਨੇ ਲਾਈਕ ਕਰ ਰਹੇ ਨੇ ਸਭ ਦਾ ਬਰਾਬਰ ਸੰਜੋਗ ਹੈ ਵੀਡੀਓ ਦੀ ਹੀ ਕਮਾਈ ਲਗਾ ਦੇਵੇ ਬਸ ਇੰਨਾ ਹੀ ਬਹੁਤ ਹੈ
@laddide1602
@laddide1602 Жыл бұрын
ਏਦਾ ਕੰਮ ਸਿਰਫ ਵੀਡਿਓ ਤੋ ਪੈਸੇ ਕਮੋਨਾਂ ਇਹ ਕਿਸੇ ਗਰੀਬ ਨੂੰ ਕਿੱਥੇ ਕੁਝ ਦੇ ਦੂ ਇਹ ਆਪਣਾ ਘਰ ਭਰ ਲਵੇ
@user-lk7uc6ly9v
@user-lk7uc6ly9v Жыл бұрын
Good efforts
@hariommahal4415
@hariommahal4415 Жыл бұрын
So sad😢😢bhai
@jijijiji6439
@jijijiji6439 Жыл бұрын
Doctor Nima noqsan ka jayiza lay raha ha😮
@lovepreetsinghpuni2684
@lovepreetsinghpuni2684 Жыл бұрын
Tainu Saliya thar di pai aa loka nu phush jo ehthe rhendy aa
@vimpydhillon9101
@vimpydhillon9101 Жыл бұрын
ਬਾਈ ਜੀ ਵਲੋਗ ਦਿਖਾਉਣ ਲਈ ਧੰਨਵਾਦ ਪਰ ਅੈਨਾ ਖੁਸ਼ ਹੋ ਕੀ ਵੀਡੀਓ ਨਹੀ ਬਣਾਈ ਦੀ ਅੱਧਾ ਪੰਜਾਬ ਰੌਣ ਡਿਆ ਜਿਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ. ਕਈ ਵਲੋਗ ਬਣਾਉਣ ਵਾਲੇ ਬਹੁਤ ਖੁਸ਼ ਆ ਇਸ ਹੜ੍ਹ ਤੌ ਪੈਸੇ ਬਣਾਉਣ ਲਈ.
@iqbalboparai
@iqbalboparai Жыл бұрын
Tuc kade v satisfied nahi ho skde
@Xyz.shorts250
@Xyz.shorts250 Жыл бұрын
ਜਦ ਮਰਜੀ ਦੇਖ ਲੀ ਆ ਕੇ ਹੱਸਦੇ ਹੀ ਰਹਿਨੇ ਆ।😊
@sarbjitsingh3339
@sarbjitsingh3339 Жыл бұрын
ਖੁਸ਼ ਤਾਂ ਹੋਊਗਾ ਹੀ ਮਸੀਤਾਂ views ਆਣ ਲੱਗੇ ਨੇ
@pawansidhu2449
@pawansidhu2449 Жыл бұрын
Tusi ve koi help krdo jann mahal
@pawansidhu2449
@pawansidhu2449 Жыл бұрын
ਕੋਈ ਟੋਟੇ ਭਰਾਈਆਂ ਨਾਲ ਲੱਗ ਕਿ
@mohanyadav-wp9ei
@mohanyadav-wp9ei Жыл бұрын
Good efforts 👌
@KuldeepKumar-fv8fq
@KuldeepKumar-fv8fq Жыл бұрын
Very nice drone shots information
@gurpreetsingh-kn9so
@gurpreetsingh-kn9so Жыл бұрын
Right g
@VastKn
@VastKn Жыл бұрын
8:33 Rab da shukar ha theka sahi salamat ha ....
@gurbirsandhu8825
@gurbirsandhu8825 Жыл бұрын
ਕਦੀ ਦਰਿਆ ਨੂੰ ਬਨ ਲਗਾ
@bhinderdhammuvlogs
@bhinderdhammuvlogs Жыл бұрын
Waheguru ji ❤️🙏🏻
@andychora9470
@andychora9470 Жыл бұрын
Good video very good
@chauhan96
@chauhan96 Жыл бұрын
Bohot vadiya tarike nall samjhaya bai ik hor gaal dobara samjhao drone nall paani kithe jaana chahida si
@SakibkhanSaqikhan4123
@SakibkhanSaqikhan4123 Жыл бұрын
Haryana
@gurbhagsandhu1351
@gurbhagsandhu1351 Жыл бұрын
ਬੱਲਾ ਬੱਲਾ ਬੱਲਾ ਘੱਗ ਪੈ ਗਿਆ
@positivityandpeace4718
@positivityandpeace4718 Жыл бұрын
Swaadh lehndaa fudeeohndaa
@malkitsingh3577
@malkitsingh3577 Жыл бұрын
eh khet register han ja river te kbajdari han .je kbja fir ta daria sara kabje vich hai ji
@pinderotal4722
@pinderotal4722 Жыл бұрын
Very nice video
@dalbirsingh6782
@dalbirsingh6782 Жыл бұрын
Good job
@gurmeetkhehra2040
@gurmeetkhehra2040 Жыл бұрын
Stop the complain just make little community each village take matter in your own hand and work around the river. Punjab people select the government on alcohol bottle know pay the prize. Before the rain start each villager need get together start the cleaning. Community can make the difference there daily life. Shopper keeper need clean the drain system around the store.
@mandeepgosalmandeepgosal4839
@mandeepgosalmandeepgosal4839 Жыл бұрын
Waheguru ji Mehar kre
@chauhan96
@chauhan96 Жыл бұрын
Eh hunda tarike naal samjhauna
@ParmSingh-re6jo
@ParmSingh-re6jo Жыл бұрын
Mare Surtapur ਦੀ ta ਪਿੰਡ dikhaa dinde vir g
@PBXsama
@PBXsama Жыл бұрын
1988 ਚ ਆਇਆ ਸੀ ਹੜ....
@rupindersingh-pl7qi
@rupindersingh-pl7qi Жыл бұрын
ਦੋ ਦਰਿਆਵਾਂ ਨਦੀਆਂ ਦੇ ਨੇੜਲੇ ਪਿੰਡ ਹਨ ਸਰਕਾਰ ਨੂੰ ਅਪੀਲ ਹੈ ਕਿ ਉਹਨਾਂ ਨੂੰ ਕਿਹਾ ਜਾਵੇ ਕੇ ਨਦੀਆਂ ਦਰਿਆਵਾਂ ਵਿੱਚੋਂ ਮਿੱਟੀ ਚੁੱਕ ਕੇ ਆਪਣੇ ਘਰਾਂ ਚ ਭਰਤ ਪਾਏ ਜਾਣ ਇਸ ਨਾਲ ਉਨ੍ਹਾਂ ਲੋਕਾਂ ਦਾ ਵੀ ਫਾਇਦਾ ਹੋਵੇਗਾ ਅਤੇ ਨਦੀਆਂ ਦਰਿਆ ਸਾਫ ਵੀ ਹੋਣਗੇ
@atwalsaab1402
@atwalsaab1402 Жыл бұрын
👏🏻👏🏻👏🏻
@HarwinderSingh-me1tr
@HarwinderSingh-me1tr Жыл бұрын
ਰੱਬ ਨੇ ਨਹਿਰ ਵਿਚ ਪਾਣੀ ਤੋੜਕੇ ਲੋਕਾ ਦਾ ਨੁਕਸਾਨ ਹੋਣ ਬਚਿਆ ਗੱਲ ਸਮਝਣ ਵਾਲੁ ਆ
@kulvirsidhu8885
@kulvirsidhu8885 Жыл бұрын
🙏🙏🙏
@HarwinderSingh-ci8me
@HarwinderSingh-ci8me Жыл бұрын
Merea malka Punjab te mahar kar waheguru ji
@sidhumoosewala22sidhumoosewala
@sidhumoosewala22sidhumoosewala Жыл бұрын
N.R.i Punjabiyo punjabiya di help kro koi lod ni up bihar walya lai langar lon di s.g.p.c nu ve chida punjabiya di help kare koi lod ni up bihar waly di help karn di tuhda kha k tuhdi ejat te tuhdi pag nu hath pona punjabiyo
@DaljitSingh-gl9my
@DaljitSingh-gl9my Жыл бұрын
Kuj dan pun v krlo tuc k video bna k paise hi bnaune
@surdipkaur5909
@surdipkaur5909 Жыл бұрын
Sat shri akal bhaji thank you very much sari news den lyi
@Arwinderpal.fitness
@Arwinderpal.fitness Жыл бұрын
🎉🎉🎉🎉🎉🎉🎉🎉🎉🎉
@bikramjitsingh7435
@bikramjitsingh7435 Жыл бұрын
JBC😅😅
@lovepunjab9646
@lovepunjab9646 Жыл бұрын
Eh ghoosa JBC hee kehndaa.
@SurendraSinghSirohi
@SurendraSinghSirohi Жыл бұрын
Nice vlog veere
@mskjewel
@mskjewel Жыл бұрын
baki sanu sarea punjabi nu dukh lga jo bhana waprea sade punjabi veera bhena de nal
@HarishKumar-zr9kr
@HarishKumar-zr9kr Жыл бұрын
🙏🙏🙏🙏🙏🙏🙏🙏🙏🙏
@kashmirzindabadpakistanzin7983
@kashmirzindabadpakistanzin7983 Жыл бұрын
بھائی اللہ تعالیٰ سب دی حفاظت کرے
@sumankaur578
@sumankaur578 Жыл бұрын
veer ji sade ta barise ho he rhi h ...panchkul
@mskjewel
@mskjewel Жыл бұрын
sanu apni kudrat nu v sambhan d lod a j ehio nai sambhi gai fer sada jeon da v koi faeda nai
@chyasirslife1225
@chyasirslife1225 Жыл бұрын
Punjab sare doob Gaya tuwade government kidhar gai log vichary apna Kam aap hi ki Tee janbay na
@manjeetkaur4056
@manjeetkaur4056 Жыл бұрын
😢😢
@anukaransaharan525
@anukaransaharan525 Жыл бұрын
Veer m ropar auna c 1 2 din ch ,IIT wich meri training hai uthe koi menu dss skda ki hun uthe ki halat ne present ch ?
@singhsaab6495
@singhsaab6495 Жыл бұрын
Bai ji koi help kr skde ta jroor dsso 🙏🙏 jina joge hega v krge
@PaddaSingh-xh3tw
@PaddaSingh-xh3tw Жыл бұрын
ਵੀਡੀਓ ਦੀ ਹਨੇਰੀ ਆਈ ਕਿੱਦਾ..
@user-ze4tf4et8o
@user-ze4tf4et8o Жыл бұрын
Jangi padar
@user-yj5xj4jp2d
@user-yj5xj4jp2d Жыл бұрын
💪
@TheChannicharanjeet
@TheChannicharanjeet Жыл бұрын
Mera pind
@Sidhusaab5
@Sidhusaab5 Жыл бұрын
Bese sharm di gall aaa veere ena kuch hoi janda kise di koi help ta ki kerni aaa camra lai k moohre ho jande aaaa
@DaljitSingh-gl9my
@DaljitSingh-gl9my Жыл бұрын
Ehna de sare pind da kum hi ehi
@sukhmanjotsingh7427
@sukhmanjotsingh7427 Жыл бұрын
WÀHEGURU JI 🙏🙏
@gurmeetkhehra2040
@gurmeetkhehra2040 Жыл бұрын
sell the sand make money
@monikarani741
@monikarani741 Жыл бұрын
Ehna videos to jo pasie aunge ta jinna loka de ghar twa hoye aa ohna di help kronge ta thik nhi ta bai tu maze hi le reha
@TheUndertaker2408
@TheUndertaker2408 Жыл бұрын
Ohdi marzi ae, tusi kaun hunde kehn wale? Sarkar kare madat. Ehne vi te khana apna ke nahi
@gurpreetsingh-kn9so
@gurpreetsingh-kn9so Жыл бұрын
@@TheUndertaker2408 right g
@kuldeepk5775
@kuldeepk5775 Жыл бұрын
Nadi kei dari hai ena de kanare pake kete Jan ena wicho meeti bahar har sal kadhani chadi e sarkara delant un sar reti smal thu je nahi and Choi wicho meti chakan saf ta hairan na hunda o god 😭😭😭🙏
@rahulbhardwaj9490
@rahulbhardwaj9490 Жыл бұрын
mining hundi c taan ana k bacha hoea J MINING NA HUNDI TAAN KIA HLAAT HONE C
@HarwinderSingh-me1tr
@HarwinderSingh-me1tr Жыл бұрын
ਨਹਿਰ ਵਿਚ ਪਾਣੀ ਪੈਦਾ ਇਕ ਗੱਲ ਦੱਸੋ ਨਹੀ ਦਾ ਅੱਗੇ ਵਾਲਾ ਪਾਸਾ ਕਿੰਨਾ ਉਚਾ ਤੇ ਦਰੱਖਤ ਕਿਉ ਲਾਉਣ ਦਿੱਤੇ ਨਦੀ ਵਿਚ ਨੇਰੇਗਾ ਵਲਿਆ ਨੂੰ ਕਹਿਕੇ ਨਦੀ ਸਾਫ ਕਰਵਾਉ ਤੇ ਕੰਨੋ ਜੂਆ ਨਹੀ ਸਰਕ ਦੀਆ
@JaswinderSingh-ps6lz
@JaswinderSingh-ps6lz Жыл бұрын
Hun samaj lgi sari
Punjab Floods  Dangerous Boat Ride Bhakra Dam Water Level Rise
23:58
JaanMahal video
Рет қаралды 291 М.
마시멜로우로 체감되는 요즘 물가
00:20
진영민yeongmin
Рет қаралды 29 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
ПРОВЕРИЛ АРБУЗЫ #shorts
00:34
Паша Осадчий
Рет қаралды 1,9 МЛН
Hoover Dam के निर्माण के सभी रहस्य!
18:00
Lesics हिंदी
Рет қаралды 1,9 МЛН
마시멜로우로 체감되는 요즘 물가
00:20
진영민yeongmin
Рет қаралды 29 МЛН