ਜਦੋਂ ਅੱਧੀ ਰਾਤ ਨੂੰ ਖੇਤ ਜਾ ਕੇ ਬੋਰ ਚਲਾਏ । Gur Brar Vlogs

  Рет қаралды 4,777

Gur Brar Vlogs

Gur Brar Vlogs

Күн бұрын

ਅੱਧੀ ਰਾਤ ਨੂੰ ਖੇਤ ਜਾ ਕੇ ਬੋਰ ਚਲਾਏ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬੀ #ਪੰਜਾਬ

Пікірлер: 111
@GurBrarVlogs
@GurBrarVlogs 3 ай бұрын
ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।
@GurpremgillCharik
@GurpremgillCharik 3 ай бұрын
✌️✌️🌾👍🙏🏻🚜👌✈️🛩🛫🛬⛽️🚨
@dilbagbrar5760
@dilbagbrar5760 3 ай бұрын
Jamin da ki rate aa bai
@GurvinderSingh-kn4ic
@GurvinderSingh-kn4ic 3 ай бұрын
❤❤❤❤❤
@palwindermalhi847
@palwindermalhi847 3 ай бұрын
Vadi mehnt a bai kisan di
@GurBrarVlogs
@GurBrarVlogs 3 ай бұрын
🙏🏻
@rohitbali8627
@rohitbali8627 3 ай бұрын
Good job
@GurBrarVlogs
@GurBrarVlogs 3 ай бұрын
Thanks
@NirvairSekhon-ir4gu
@NirvairSekhon-ir4gu 3 ай бұрын
Nice 👍🏻👍🏻👍🏻👍🏻👍🏻👍🏻👍🏻👍🏻👍🏻👍🏻🎉
@GurBrarVlogs
@GurBrarVlogs 3 ай бұрын
🙏🏻
@jaswantdhaliwal8188
@jaswantdhaliwal8188 3 ай бұрын
Nice bro 👌👌
@GurBrarVlogs
@GurBrarVlogs 3 ай бұрын
Thanks
@harpreetsaini9370
@harpreetsaini9370 3 ай бұрын
ਪੰਜਾਬ ਪੁਲਿਸ ਮੋਹਾਲੀ ਵਲੋ ਸਬ ਨੂੰ ਪਿਆਰ ਵੀਰੇ ਏਦਾ ਹੀ ਮਿਹਨਤਾ ਜਾਰੀ ਰੱਖੋ
@GurBrarVlogs
@GurBrarVlogs 3 ай бұрын
ਕੋਈ ਨਾ ਬਾਈ ਜਿਦਨ ਹੁਣ ਆਏ 👍🏻
@harpreetsaini9370
@harpreetsaini9370 3 ай бұрын
ਗੁਰਸੇਵਕ ਵੀਰੇ ਤੁਸੀ ਮੋਹਾਲੀ ਆ ਕੇ ਮੁੜ ਜਾਨਦੇ ਮਿਲ ਕੇ ਨੀ ਜਾਨਦੇ ਵੀਰੇ ਜ਼ੀਰਕਪੁਰ ਵੀ ਆ ਸੀ ਪਰ ਮਿਲ ਕੇ ਨੀ ਗਏ
@GurBrarVlogs
@GurBrarVlogs 3 ай бұрын
😍
@HarwinderSingh-me1tr
@HarwinderSingh-me1tr 2 ай бұрын
ਜਗਰਾਉਂ ਸਾਈਡ
@harpreetsaini9370
@harpreetsaini9370 3 ай бұрын
ਸਤਿ ਸ਼੍ਰੀ ਅਕਾਲ ਵੀਰੇ, ਗੱਗੂ ਵੀਰੇ ,ਮਨਪ੍ਰੀਤ ਵੀਰੇ ਸੋਹਣਾ ਬਲੋਗ ਵੀਰ ਜੀ ਬਿਲਕੁੱਲ ਦੇਸੀ ਸੋਹਣਾ ਲੱਗਾ ਜੀ ਬਲੋਗ ਨਾਲੇ ਮਾਤਾ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਰੱਬ ਚੜਦੀ ਕਲ੍ਹਾ ਚ ਰੱਖੇ ਸਬ ਨੂੰ
@GurBrarVlogs
@GurBrarVlogs 3 ай бұрын
🙏🏻 ਧੰਨਵਾਦ ਬਾਈ
@vishalmattu7877
@vishalmattu7877 3 ай бұрын
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਮਨਪ੍ਰੀਤ ਵੀਰ, ਗੱਗੂ ਵੀਰ, ਕਾਲਾ ਮਲੇਸ਼ੀਆ, ਸੱਤੂ ਵੀਰ, ਗੱਲੂ ਵੀਰ, ਹੈਪੀ ਵੀਰ, ਅਮਨ ਵੀਰ, ਲਾਡੀ ਵੀਰ, ਕਾਲਾ ਪਹਿਲਵਾਨ, ਭਾਈ ਰਣਜੀਤ ਸਿੰਘ ਖਾਲਸਾ, ਅਤੇ ਸੀਰ ਢਿੱਲੋਂ ਨੂੰ ਵੀ 🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍 ਤੇ ਸਾਰੇ ਵੀਰ ਬਹੁਤ ਬਹੁਤ ਮਿਹਨਤ ਕਰਦੇ ਨੇ ਤੇ ਵਾਹਿਗੁਰੂ ਜੀ ਸਾਰਿਆਂ ਵੀਰਾਂ ਨੂੰ ਮਿਹਨਤ ਦਾ ਫਲ ਬਖਸ਼ੇ 🙏🙏 ਤੇ ਵੀਰ ਜੀ ਸਾਡੇ ਬੁੱਢਲਾਡਾ ਵਿੱਚ ਸਵੇਰੇ ਵਧੀਆ ਮੀਂਹ ਪਾਇਆ ਤੇ ਗਰਮੀ ਤੋਂ ਕੁੱਝ ਰਾਹਤ ਮਿਲੀ ❤️❤️❤️❤️
@GurBrarVlogs
@GurBrarVlogs 3 ай бұрын
🙏🏻🙏🏻
@Its_jatt47
@Its_jatt47 3 ай бұрын
ਬਾਈ ਹੁਣ ਦੋ ਤਿੰਨ ਦਿਨਾ ਤੋ ਦੋ ਦੋ ਵਲੌਗ ਆਉਂਦੇ ਕਰਕੇ ਨਜਾਰੇ ਵੱਜੇ ਰਹਿੰਦੇ ਆ। ਸੁੱਖ ਨਾਲ ਸੋਹਣੀ ਗੱਲਬਾਤ ਹੋਈ ਪੇਈ ਆ
@GurBrarVlogs
@GurBrarVlogs 3 ай бұрын
ਧੰਨਵਾਦ ਬਾਈ 🙏🏻😍
@gorasongh2833
@gorasongh2833 3 ай бұрын
ਸਤਿ ਸ੍ਰੀ ਆਕਾਲ ਬਾਈ ਜੀ ਗੁਰਵਿੰਦਰ ਸਿੰਘ ਕੋਰੇਆਣਾ ਤੋਂ ਬਾਈ7.5ਦੀ ਮੋਨੋ ਬਲਾਕ ਡੀਸੀ ਮੋਟਰ ਦੁਬਾ ਦੇ ਜੇ ਹੈਗੀ
@GurBrarVlogs
@GurBrarVlogs 3 ай бұрын
🙏🏻🤔
@HarwinderSingh-me1tr
@HarwinderSingh-me1tr 2 ай бұрын
ਇਹਨੂੰ ਵੇਖਕੇ। ਤਾ ਕਹਿੰਨਾ ਸਾਡੇ ਏਰੀਆ ਵਿੱਚ ਖੇਤੀ ਵਧੀਆ। ਸੋਖੀ ਆ
@jashansandhu2966
@jashansandhu2966 3 ай бұрын
ਸਤਿ ਸ੍ਰੀ ਅਕਾਲ ਬਰਾੜ ਪਰਿਵਾਰ
@GurBrarVlogs
@GurBrarVlogs 3 ай бұрын
🙏🏻
@rajwinder2539
@rajwinder2539 3 ай бұрын
This tha farmers hard life ❤❤❤❤❤❤❤satshriakal g
@GurBrarVlogs
@GurBrarVlogs 3 ай бұрын
ਹਾਂਜੀ 🙏🏻
@gorabatth3551
@gorabatth3551 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਬਾਈ ਜੀ।।ਬਾਈ ਜੀ ਝੱਗ ਮਾਰਨ ਲਈ ਪਾਣੀ ਦਾ ਸਣਕਾਅ ਕਰਕੇ ਵੇਖਉ ਝੱਗ ਉਤੇ। ।ਹੋਰ ਕੀ ਹਾਲ ਚਾਲ ਆ ਠੀਕ ਠਾਕ ਓ ਵੀਰ ਜੀ।।ਬਹੁਤ ਵਧੀਆ ਵਿਡੀਉ ਬਾਈ ਜੀ।।🙏🙏🙏👌👌👌👍👍👍
@GurBrarVlogs
@GurBrarVlogs 3 ай бұрын
ਵਾਹਿਗੁਰੂ ਜੀ ਚੜਦੀ ਕਲਾ 🙏🏻 👍🏻
@amrindersingh5641
@amrindersingh5641 3 ай бұрын
ਬਾਈ🎉 ਬਹੁਤ ਮਿਹਨਤੀ ਤਸੀ।
@GurBrarVlogs
@GurBrarVlogs 3 ай бұрын
🙏🏻
@Gill-moga558
@Gill-moga558 3 ай бұрын
ਬਹੁਤ ਵਧਿਆ ਵਲੌਗ ਬਾਈ ਜੀ
@GurBrarVlogs
@GurBrarVlogs 3 ай бұрын
🙏🏻
@HarmeshKhanji
@HarmeshKhanji 3 ай бұрын
Good morning bhai Malaysia 🇲🇾 tu 🇲🇾 is 🇲🇾 ❤️
@GurBrarVlogs
@GurBrarVlogs 3 ай бұрын
morning bai
@jarnailsinghkahlon6400
@jarnailsinghkahlon6400 3 ай бұрын
Ek vaar jarur milange thanu sareya nu bro bht sona vlog lagda ❤❤❤❤❤
@GurBrarVlogs
@GurBrarVlogs 3 ай бұрын
ਧੰਨਭਾਗ ਜੀ ਆਇਆਂ ਨੂੰ 🙏🏻
@preetkaur4300
@preetkaur4300 3 ай бұрын
Very nice Vlog
@GurBrarVlogs
@GurBrarVlogs 3 ай бұрын
🙏🏻
@AmritpalchahalAmritpal
@AmritpalchahalAmritpal 3 ай бұрын
Nice ❤❤ a
@GurBrarVlogs
@GurBrarVlogs 3 ай бұрын
Thanks
@Manraj__Singh_0786
@Manraj__Singh_0786 3 ай бұрын
Nice video bro 😍❤ gud job Bai 👍
@GurBrarVlogs
@GurBrarVlogs 3 ай бұрын
🙏🏻
@davindersidhu2736
@davindersidhu2736 3 ай бұрын
ਵੀਰ ਥੋਡੇ ਪਾਸੇ ਨਹਿਰ ਤੇ ਕੋਈ ਨੀ ਨਹਾਉਂਦਾ ?
@GurBrarVlogs
@GurBrarVlogs 3 ай бұрын
ਨਹਾਉਂਦੇ ਨੇ
@GurmeetWander
@GurmeetWander 3 ай бұрын
Brar phela Ashi like Kari da ,❤❤ mhe pe gea surewale
@GurBrarVlogs
@GurBrarVlogs 3 ай бұрын
ਧੰਨਵਾਦ ਬਾਈ
@harpreetsaini9370
@harpreetsaini9370 3 ай бұрын
ਗੱਗੂ ਵੀਰ ਦਾ ਨੰਬਰ ਭੇਜ ਦਊ ਜੀ
@gurlalsinghaulakhgurlalsin9374
@gurlalsinghaulakhgurlalsin9374 3 ай бұрын
ਝੋਨੇ ਦੀ ਲਵਾਈ ਦਾ ਕੀ ਰੇਟ ਚਲਦਾ ਬਾਈ ਥੋਡੇ। ਬਾਈ ਥੋਡੇ ਵਾਹਣ ਚ ਝਗ ਕਿਉਂ ਐਂਨੀਂ ਬਣਦੀ ਆ।ਸਾਡੇ ਫਿਰੋਜ਼ਪੁਰ ਏਰੀਏ ਵਿੱਚ ਕੱਦੂ ਤੋਂ ਬਾਅਦ ਝਗ ਨੀਂ ਬਣਦੀ ।
@GurBrarVlogs
@GurBrarVlogs 3 ай бұрын
ਹਲ੍ਹਾਂ ਨਾਲ ਬਣ ਜਾਂਦੀ ਝੱਗ ਬਾਈ 🙏🏻 3 ਗੇੜੇ ਲਗਦੇ ਖੇਤ 'ਚ
@AmritpalSingh-mg6ix
@AmritpalSingh-mg6ix 3 ай бұрын
satsari akal Brar sab ❤❤❤❤
@GurBrarVlogs
@GurBrarVlogs 3 ай бұрын
🙏🏻
@saroopbawa6965
@saroopbawa6965 3 ай бұрын
ਰੋਟਾਵੇਟਰ ਨਾਲ ਕੱਦੂ ਚ ਝੱਗ ਘੱਟ ਹੁੰਦੀ ਹੈ
@GurBrarVlogs
@GurBrarVlogs 3 ай бұрын
ਹਾਂਜੀ ਬਾਈ
@malkiatsingh2306
@malkiatsingh2306 3 ай бұрын
S s a
@GurBrarVlogs
@GurBrarVlogs 3 ай бұрын
🙏🏻
@koushik899
@koushik899 3 ай бұрын
Sade har saal pani da choaaa ute aa reha bai 5..6 fut har sal
@GurBrarVlogs
@GurBrarVlogs 3 ай бұрын
👍🏻 ਕਿਹੜੀ ਥਾਂ.?
@koushik899
@koushik899 3 ай бұрын
@@GurBrarVlogs ganganagar guru sar modia
@pitlusingh6514
@pitlusingh6514 3 ай бұрын
ਵੀਰ ਜੀ ਮਿੱਟੀ ਦੇ ਗੱਟੇ ਬਨ ਕੇ ਬਹਨ ਦੇ ਅੱਗੇ ਰੱਖ ਲਿਆ ਕਰੋ
@GurBrarVlogs
@GurBrarVlogs 3 ай бұрын
👍🏻
@Suhkimaan
@Suhkimaan 3 ай бұрын
ਝੋਨੇ ਦਾ ਬੀਜ ਕਿਹੜਾ ਜੀ
@GurBrarVlogs
@GurBrarVlogs 3 ай бұрын
28P67
@narindersohi7335
@narindersohi7335 3 ай бұрын
Good job
@GurBrarVlogs
@GurBrarVlogs 3 ай бұрын
Thanks
@davindersidhu2736
@davindersidhu2736 3 ай бұрын
ਵੀਰ ਤੂਤ ਦਾ ਦਰੱਖਤ ਲਾਓ 👍
@GurBrarVlogs
@GurBrarVlogs 3 ай бұрын
👍🏻👍🏻
@surdipkaur5909
@surdipkaur5909 3 ай бұрын
Sat shri akal gursewak and family tuhadi kheta wali video menu buhat vadia lagdi hai mere brother tuhade vag kam karde hunde c very beautiful video from Germany❤
@GurBrarVlogs
@GurBrarVlogs 3 ай бұрын
ਵਾਹਿਗੁਰੂ ਜੀ 🙏🏻
@vikramdhillon6992
@vikramdhillon6992 3 ай бұрын
Very hard life veer ji bahut sara thank vlog lyi bai
@GurBrarVlogs
@GurBrarVlogs 3 ай бұрын
ਧੰਨਵਾਦ ਬਾਈ
@noorkang6711
@noorkang6711 3 ай бұрын
Pani ghat rakho g.
@GurBrarVlogs
@GurBrarVlogs 3 ай бұрын
👍🏻
@rohitbali8627
@rohitbali8627 3 ай бұрын
Attt ²² ji
@GurBrarVlogs
@GurBrarVlogs 3 ай бұрын
🙏🏻🙏🏻
@CharanjitSingh-xg7xz
@CharanjitSingh-xg7xz 3 ай бұрын
👌👌👌🙏🏋️🙏🏋️🌹🌹🤳🤳👍
@GurBrarVlogs
@GurBrarVlogs 3 ай бұрын
🙏🏻
@PunjabiRecipes000
@PunjabiRecipes000 3 ай бұрын
ਬਰਾੜ ਬਾਈ ਜੀ ਸਾਡੇ ਤਾਂ ਰਾਤ ਵਧੀਆ ਮੀਹ ਪੈ ਗਿਆ ਸੋਡੇ ਮੌਸਮ ਕਿਮੇਆ 🎉 ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ
@GurBrarVlogs
@GurBrarVlogs 3 ай бұрын
ਹਨੇਰੀ ਆਈ ੳਰੇ ਤਾਂ ਕੱਲੀ
@harmanmann5130
@harmanmann5130 2 ай бұрын
👍 nice😊
@manpreetsidhu8269
@manpreetsidhu8269 3 ай бұрын
ਲਵਯੂ ਜਾਨ ❤❤❤❤❤❤❤
@GurBrarVlogs
@GurBrarVlogs 3 ай бұрын
🙏🏻😍
@harpreetsaini9370
@harpreetsaini9370 3 ай бұрын
ਪੰਜਾਬ ਪੁਲਿਸ ਮੌਹਾਲੀ ਜੀ ਠੁੱਡੀ ਸੇਵਾ ਚ ਹਾਜ਼ਰ ਹੈ ਜੀ
@GurBrarVlogs
@GurBrarVlogs 3 ай бұрын
🙏🏻
@KarnailSingh-iy9cd
@KarnailSingh-iy9cd 3 ай бұрын
ਵੀਰ ਮੈ USA 🇺🇸 ਤੌ ਹਾ ਤੁਹਾਨੂੰ ਵੇਖ ਕੇ ਜਵਾਨੀ ਜਾਦ ਆ ਜਾਂਦੀ ਹੈ
@GurBrarVlogs
@GurBrarVlogs 3 ай бұрын
ਧੰਨਭਾਗ ਜੀ 🙏🏻
@lakhveersinghmallan4273
@lakhveersinghmallan4273 3 ай бұрын
ਬਹੁਤ ਵਧੀਆ ❤❤
@GurBrarVlogs
@GurBrarVlogs 3 ай бұрын
🙏🏻
@amriksinghdhillon1522
@amriksinghdhillon1522 3 ай бұрын
Very v v good video bai ji Ludhiana
@GurBrarVlogs
@GurBrarVlogs 3 ай бұрын
Thanks
@davindertiwana2862
@davindertiwana2862 3 ай бұрын
Sat Sri akal Bai ji 🎉g s Tiwana Mohali 🎉🌨️🌨️🌨️
@GurBrarVlogs
@GurBrarVlogs 3 ай бұрын
🙏🏻 ਸਤਿ ਸ਼੍ਰੀ ਅਕਾਲ ਬਾਈ 🙏🏻
@pachitarsingh9580
@pachitarsingh9580 3 ай бұрын
Sat sri akal bai g 🙏
@GurBrarVlogs
@GurBrarVlogs 3 ай бұрын
🙏🏻
@AsHm-v8v
@AsHm-v8v 3 ай бұрын
Ssa. Ji
@GurBrarVlogs
@GurBrarVlogs 3 ай бұрын
🙏🏻
@gurpreetmangat5820
@gurpreetmangat5820 3 ай бұрын
Nice vlog ❤
@GurBrarVlogs
@GurBrarVlogs 3 ай бұрын
Thank you
@jassbrarvlog1143
@jassbrarvlog1143 3 ай бұрын
Nice brother
@GurBrarVlogs
@GurBrarVlogs 3 ай бұрын
Thanks
@manreetbehniwal2813
@manreetbehniwal2813 3 ай бұрын
Nice bro 👌
@GurBrarVlogs
@GurBrarVlogs 3 ай бұрын
Thanks
@pitlusingh6514
@pitlusingh6514 3 ай бұрын
Nice ❤❤❤
@GurBrarVlogs
@GurBrarVlogs 3 ай бұрын
Thanks
@shantysingh2980
@shantysingh2980 3 ай бұрын
❤❤❤❤❤❤
@GurBrarVlogs
@GurBrarVlogs 3 ай бұрын
😍
@abc7711
@abc7711 3 ай бұрын
Brar sab shote veer aapne khet ch koe drakht, 🌳🌲🌴 jroor lao khass kr k sare khoha te koe jamun, nim, brkain jroor lao
@GurBrarVlogs
@GurBrarVlogs 3 ай бұрын
ਠੀਕ ਐ ਜੀ 🙏🏻👍🏻
The Joker wanted to stand at the front, but unexpectedly was beaten up by Officer Rabbit
00:12
The joker favorite#joker  #shorts
00:15
Untitled Joker
Рет қаралды 30 МЛН
Новый уровень твоей сосиски
00:33
Кушать Хочу
Рет қаралды 4,8 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 36 М.
The Joker wanted to stand at the front, but unexpectedly was beaten up by Officer Rabbit
00:12