Prime Focus (2392)

  Рет қаралды 78,789

Prime Asia TV

Prime Asia TV

Күн бұрын

Пікірлер: 108
@baldevjassar8059
@baldevjassar8059 Ай бұрын
*🙏🌻ਅੱਜ ਦਾ ਵਿਚਾਰ🌻🙏* *ਹਰ ਰੋਜ ਸਵੇਰੇ ਚੰਗਾ ਵਿਚਾਰ ਪੜਨ ਅਤੇ ਸੁਣਨ ਨਾਨ ਦਿਨ ਵਧੀਆ ਬਤੀਤ ਹੁੰਦਾ ਹੈ,ਜੇਕਰ ਇਨ੍ਹਾਂ ਤੇ ਅਮਲ ਕੀਤਾ ਜਾਵੇ!ਫਿਰ ਪੂਰੀ ਜਿੰਦਗੀ ਵਧੀਆ ਬਣ ਜਾਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਹਿ 🚩*
@Harjinderbrar-j2e
@Harjinderbrar-j2e Ай бұрын
ਹੁਣ ਪੰਜਾਬ ਦੇ ਕਿਸਾਨ ਵੀਰਾਂ ਨੇ ਝੋਨੇ ਦੀ ਫਸਲ ਵੇਚ ਕੇ ਫਿਰ ਸੁਪਰ ਸੀਡਰ ਖਰੀਦਣੇ ਸੀ।ਪਰ ਬਾਈ ਜੀ ਅੱਜ ਖੁਦ ਹੀ ਜਾਣਕਾਰੀ ਹਾਸਲ ਕਰ ਕੇ ਕੱਲ੍ਹ ਦੇ ਪ੍ਰੋਗਰਾਮ ਦੌਰਾਨ ਇਹ ਗੱਲ ਵੀ ਜਰੂਰ ਦੱਸਿਉ ਕਿ ਹੁਣ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨੂੰ ਸੁਪਰ ਸੀਡਰਾਂ ਨੂੰ ਖਰੀਦਣ ਲਈ ਸਬਸਿਡੀ ਦੇਣੀ ਬੰਦ ਕਿਉਂ ਕਰ ਦਿੱਤੀ ਗਈ ਹੈ। ਧੰਨਵਾਦ ਜੀ।
@Nanak-rc1go
@Nanak-rc1go Ай бұрын
ਮਜੀਠੀਆ ਸਾਹਿਬ ਤਾਂ ਜਾਣਕਾਰੀ ਵਾਰੀ 2 ਦਿੰਦੇ ਰਹੇ । ਅਖੀਰ ਚ ਤਾਂ ਲਿਵਰ ਟਰਾਸਪਲਾਟ ਤੱਕ ਵੀ ਾ ਗਏ ਸੀ। ਜੀਜੂ ਜੀ ਵਾਰੇ ਚੁੱਪ ਨੇ, ਉਹ ਘੰਮਣ ਘੇਰੀਆਂ ਚ ਫਸੇ ਹੋਏ ਨੇ।
@JaspreetSingh-cu8mi
@JaspreetSingh-cu8mi Ай бұрын
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਨਿੱਕਲ ਕੇ ਸਾਹਮਣੇ ਆਈ ਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ HIV ਪੋਜੀਟਿਵ ਪਾਏ ਗਏ ਆ ,,, ਜਦੋਂ ਇਹ ਗੱਲ ਸਾਬਕਾ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੂੰ ਪਤਾ ਲੱਗੀ ਉਹਨਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੋਂ ਦੂਰੀ ਬਣਾ ਲਈ ਆ ਤੇ ਉਹਨਾ ਨੇ ਭਗਵੰਤ ਮਾਨ ਦੇ ਵਿਰੋਧੀ ਧੜੇ ਦੇ 26-27 ਵਿਧਾਇਕ ਤੇ ਮੰਤਰੀ ਦਿੱਲੀ ਬੁਲਾ ਲਏ ਆ ਤੇ ਭਗਵੰਤ ਮਾਨ ਨੂੰ ਮੌਜੂਦਾ ਤੋਂ ਸਾਬਕਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਆ ,,,, ਪਰ ਪਤਾ ਨਹੀਂ ਕਿਉਂ ਮੀਡੀਆ ਵਾਲੇ ਇਹ ਗੱਲ ਸਾਹਮਣੇ ਕਿਉਂ ਨੀ ਲਿਆ ਰਹੇ ਸਿਰਫ ਇਹੀ ਕਹਿ ਰਹੇ ਆ ਕੇ ਮੁੱਖ ਮੰਤਰੀ ਠੀਕ ਆ ਉਹਦੇ ਸਿਰਫ ਨੌਰਮਲ ਟੈਸਟ ਹੋ ਹੀ ਹੋ ਰਹੇ ਆ ਪਰ ਇਹ ਨਹੀਂ ਦੱਸ ਰਹੇ ਇਹੋ ਜਿਹੇ ਕਿਹੜੇ ਨੌਰਮਲ ਟੈਸਟ ਆ ਜਿਹੜੇ ਇੱਕ ਹਫਤੇ ਤੋਂ ਹੋ ਰਹੇ ਆ ,, 🤔🤔🤔🤔
@jatindersingh-fj7vl
@jatindersingh-fj7vl Ай бұрын
ਵੀਰ ਜੀ ਸੁਤਰ ਤੇ ਹਵਾਲੇ ਹਵਾ ਦੇ ਘੌੜੇ ਹੁੰਦੇ ਨੇ ਜੋ ਸੱਚ ਨਹੀਂ ਹੁੰਦੇ
@RupinderSingh-g7h
@RupinderSingh-g7h Ай бұрын
PRIME FOCUS ਦੇ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ 🙏🙏
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gurimangat2636
@gurimangat2636 Ай бұрын
SAT SHRI AKAL JI SARYAN NU 🙏 ❤❤
@SarbjitSingh-ql5ju
@SarbjitSingh-ql5ju Ай бұрын
ਸਾਡੇ ਪਿੰਡ ਬੱਲਾਂ ਕਲਾਂ ਤਹਿਸੀਲ ਸ੍ਰੀ ਚਮਕੌਰ ਸਾਹਿਬ ਵਿੱਚ ਵੀ ਸਰਬਸੰਮਤੀ ਹੋ ਗਈ ਜੀ।
@ParamjeetKaur-wd4qc
@ParamjeetKaur-wd4qc Ай бұрын
❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
@gurlalvirk9900
@gurlalvirk9900 Ай бұрын
ਬਾਠ ਸਾਹਿਬ ਜੀ ਸੰਧਾਂਵਾਲੀਏ ਸਾਹਿਬ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ
@BoharDhillon-hw3uc
@BoharDhillon-hw3uc Ай бұрын
Very Very good jop Sar ji 🙏🙏🙏🙏🙏
@kapsattri1810
@kapsattri1810 Ай бұрын
Prabhu tusi te bade kaint actor nikley 👏👏👏👏 Sarpanchi is a good short movie
@NandKishor-yu6qy
@NandKishor-yu6qy Ай бұрын
Good.analysis
@BalramDhaliwal-rb7no
@BalramDhaliwal-rb7no Ай бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@sukhmandersingh7639
@sukhmandersingh7639 Ай бұрын
ਜਿਨਾਂ ਦੇ ਢਿੱਡ ਮਚਦੇ ਨੇ ਉਹਨਾਂ ਨੂੰ ਨੰਬਰਦਾਰੀ ਨਹੀ ਮਿਲਦੀ
@honeygrewal8081
@honeygrewal8081 Ай бұрын
💯👇
@balkaranpanjgrain9267
@balkaranpanjgrain9267 Ай бұрын
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🙏
@GurmeetSingh-ms1hz
@GurmeetSingh-ms1hz Ай бұрын
ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਜੀ ਪਰ ਆਕਾਲੀ ਫੂਲਾ ਸਿੰਘ ਜਥੇਦਾਰ ਸਾਹਿਬ ਵਰਗਾ ਕੋਈ ਨਹੀ ਜਥੇਦਾਰ।
@Karmjitkaur-gk1xq
@Karmjitkaur-gk1xq Ай бұрын
ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ🙏🏼❤️🙏🏼❤️🙏🏼
@avtarsingh4870
@avtarsingh4870 Ай бұрын
ਚਿਰਾਗ਼ਾਂ ਦੇ ਬੁਝਣ ਦਾ ਹੋਰ ਕਾਰਨ ਵੀ ਤਾ ਹੋ ਸਕਦੈ , ਇਸ ਸਾਜ਼ਿਸ਼ ਚ ਹਰ ਵਾਰੀ ਹਵਾ ਸਾਮਿਲ ਨੀ ਹੁੰਦੀ
@harmansingh-ww3tt
@harmansingh-ww3tt Ай бұрын
0
@gurmeetrattu7400
@gurmeetrattu7400 Ай бұрын
ਜੇਕਰ ਦਿੱਲੀ ਵਾਲਿਆਂ ਨੇ ਮਰਜੀ ਕੀਤੀ ਤਾਂ ਪੰਜਾਬ ਵੀ ਹੱਥੋਂ ਗਿਆ ਸਮਝੋ।
@jeetmeetksidhwanwale8144
@jeetmeetksidhwanwale8144 Ай бұрын
ਖੁੱਲੇ ਸੁਭਾਅ ਦੇ ਬੰਦੇ, ਖੁੱਲੇ ਥਾਂ ਤੇ ਬੈਠ ਕੇ, ਖੁੱਲੀਆਂ ਗੱਲਾਂ ਕਰਦੇ ਵਧੀਆ ਲੱਗਦੇ ਆ
@jaswantsingh2023
@jaswantsingh2023 Ай бұрын
HURRY UP DO THE IMMEDIATELY
@SukhmanpreetSingh-gh3bm
@SukhmanpreetSingh-gh3bm Ай бұрын
❤❤😊😊
@ravinderkaur2640
@ravinderkaur2640 Ай бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@narinderjeetsingh3994
@narinderjeetsingh3994 Ай бұрын
Sat Sri akaal to all 🙏🙏💐💐
@SuchasinghSandhu-y3z
@SuchasinghSandhu-y3z Ай бұрын
My favorite program g
@harpalsidhu9487
@harpalsidhu9487 Ай бұрын
Sat sri Akal ji 🙏
@GurmukhSingh-mz5it
@GurmukhSingh-mz5it Ай бұрын
ਬਾਜਵੇ ਨੂੰ ਮਗਜ ਮਾਰਨ ਦੀ ਆਦਤ ਹੈ
@gurjeetmahal4924
@gurjeetmahal4924 Ай бұрын
Good morning bath sabh and sandhawalia sahib ji
@gurcharankulana
@gurcharankulana Ай бұрын
ਸੰਧਾਂਵਾਲੀਆਂ ਜੀ, ਆਪ ਜੀ ਇੰਗਲਿਸ਼ ਜਿਆਦਾ ਬੋਲ, ਦੇ ਹੋ, ਜੀ ਗੁਰਚਰਨ ਸਰਪੰਚ ਕੁਲਾਣਾ ਮਾਨਸਾ
@HarvinderSingh-g7b
@HarvinderSingh-g7b Ай бұрын
ਬਾਠ ਵੀਰ ਸੰਧਾਵਾਲੀਆ ਵੀਰ ਸੱਤ ਸ਼੍ਰੀ ਆਕਾਲ ਜੀ
@GulbaharSingh-Bat
@GulbaharSingh-Bat Ай бұрын
Good morning sir ji ❤🎉🎉
@BittuChambal-vl4hr
@BittuChambal-vl4hr Ай бұрын
Good job sir ji ❤❤❤❤
@parneetsethi
@parneetsethi Ай бұрын
Cm change krna mzak ni hunda koi bhagwant maan ji naam te vota pyia c Punjab ch
@KalaFalaura
@KalaFalaura Ай бұрын
Bad. Bir. Tar. Coma darma
@KirpalSinghShiol
@KirpalSinghShiol Ай бұрын
Veerygood
@AujlaJagvir
@AujlaJagvir Ай бұрын
ਕੇਜਰੀਵਾਲ ਦੀ ਰਖੇਲ ਚੈਨਲ ਵਾਲਿਓ ਕੇਜਰੀਲੀਰ ਨੂੰ ਪੁੱਛ ਲਿਆ ਕਰੋ ਪੈਹਲਾਂ ਕੇ ਅੱਜ ਕੀ ਬੋਲਣਾ😊
@kewalabbi711
@kewalabbi711 Ай бұрын
IT IS Like a HOUSE TAX
@Rajinder-Singh-Jalandhari
@Rajinder-Singh-Jalandhari Ай бұрын
ਬਹੁਤ ਵਧਿਆ ਸੀ ਸਰਪੰਚੀ
@JaspalSingh-il7ox
@JaspalSingh-il7ox Ай бұрын
ਸੰਧਾਵਾਲੀਆ ਤੇ ਬਾਠ ਸਾਹਿਬ ਜੀ ਇਕ‌ ਪਾਸੇ ਠੰਢ ਤੇ ਗੱਰਮੀ
@amanbrar273
@amanbrar273 Ай бұрын
ਅਸੀ ਅਧੇ ਧੁੱਪੇ ਤੇ ਅਧੇ ਛਾਵੇ ਬੈਠ ਕੇ ਪ੍ਰੋਗਰਾਮ ਦੇਖ ਰਹੇ ਆਸਟ੍ਰੇਲੀਆ ਤੋ ਜੀ🙏🏻🙏🏻🙏🏻🙏🏻🙏🏻
@Amarjitkaurnijjar864
@Amarjitkaurnijjar864 Ай бұрын
❤❤
@SurinderSingh-bg1wh
@SurinderSingh-bg1wh Ай бұрын
ਸਤਿ ਸ੍ਰੀ ਆਕਾਲ ਜਨਾਬ। CISF । ਜਲਾਲਾਬਾਦ (ਪ)
@BaldevSingh-ks1ts
@BaldevSingh-ks1ts Ай бұрын
Very nice
@daljitsingh7980
@daljitsingh7980 Ай бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@singsarwan286
@singsarwan286 Ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਤੁਹਾਡੇ ਇੱਕ ਗਾਇਕ ਹਨ ਮਨਜੀਤ ਸਿੰਘ ਸੰਧਾਵਾਲੀਆਂ ਤੇ ਬੀਬਾੱ ਕੁਲਵੰਤ ਕੌਰ 🎉🎉🎉 ਬਹੁਤ ਹੀ ਵਧੀਆ ਗਾਣੈ ਹੁੰਦੇ ਹਨ ਜੀ
@daljitsingh7980
@daljitsingh7980 Ай бұрын
​@@deepbrar.🙏❤️
@daljitsingh8044
@daljitsingh8044 Ай бұрын
ਚੁਲਾ ਟੈਕਸ ਦਾ ਨਾਮ ਬਦਲ ਕੇ ਰਸੋਈ ਟੈਕਸ ਕਰ ਦੇਣਾ ਚਾਹੀਦਾ ਹੈ। ਅਸਲ ਮਕਸਦ ਤਾਂ ਪਰਿਵਾਰਾਂ ਦੀ ਗਿਣਤੀ ਸੀ।
@karamjitsingh108
@karamjitsingh108 Ай бұрын
ਜਿਵੇਂ ਸ਼ਹਿਰਾਂ ਵਿੱਚ ਹਾਊਸ ਟੈਕਸ ਹੁੰਦਾ ਹੈ ਤਿਵੇਂ ਹੀ ਪਿੰਡਾਂ ਵਿੱਚ ਚੁੱਲਾ ਟੈਕਸ ਹੁੰਦਾ ਹੈ।
@adv.puneet.malhotra
@adv.puneet.malhotra Ай бұрын
SSA JI
@SohanSingh-o2f
@SohanSingh-o2f Ай бұрын
@yudhbirsingh6993
@yudhbirsingh6993 Ай бұрын
Khara Sahab is a wise leader ❤
@sukhmanderkingra3526
@sukhmanderkingra3526 Ай бұрын
ਭਗਵੰਤ ਮਾਨ ਨੇ ਪੰਜਾਬ ਵਿੱਚ ਨੌਕਰੀਆਂ ਦੇ ਕੇ ਤਕਰੀਬਨ 45000 ਪ੍ਰਵਾਰਾ ਦੇ ਘਰਾਂ ਵਿੱਚ ਰੋਟੀ ਪਕਣ ਲਾ ਦਿੱਤੀ ਹੈ
@gurtejgillgurtejgill3398
@gurtejgillgurtejgill3398 Ай бұрын
🙏🙏🙏
@ranahundal6683
@ranahundal6683 Ай бұрын
Sat shri akaal ji Pind gandi wind, teh dist tarn taran vich thakke nal sarpanch bnaya minister laljit singh bhullar ne.. Siddi dhamki diti pind de loka nu k sarpanch ehi bnuga j election hoye ta main paper cancel krwa k sarpanch ehnu hi bnaona.. Sarpanch bnea Balwant singh pind gandi wind Jehra banda votes vich kde v jitt nhi c skda
@sarbjitsinghriar596
@sarbjitsinghriar596 Ай бұрын
🙏🙏❤
@GurmeetGill-gk1yu
@GurmeetGill-gk1yu Ай бұрын
Good morning brother ji 🙏
@BalwinderKaur-j8e
@BalwinderKaur-j8e Ай бұрын
SSA bhai g good night ❤
@Lovedeepsingh01
@Lovedeepsingh01 Ай бұрын
🙏🏻🙏🏻🙏🏻🙏🏻
@gurpiarsingh3713
@gurpiarsingh3713 Ай бұрын
ਹਾਊਸ ਟੈਕਸ ਹੀ ਚੁੱਲਾਐ ਟੈਕਸ ਹੈ
@singsarwan286
@singsarwan286 Ай бұрын
🎉🎉🎉🎉🎉
@harvinderpandher8676
@harvinderpandher8676 Ай бұрын
ਬਾਠ ਤੇ ਸੰਧਾਵਾਲੀਆ ਸਾਹਿਬ ਸਤਿ ਸ੍ਰੀ ਅਕਾਲ🙏
@GobinderjeetKaur
@GobinderjeetKaur Ай бұрын
ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
@DharminderGill-di6xo
@DharminderGill-di6xo Ай бұрын
Ssa tayi ji
@boharsingh7725
@boharsingh7725 Ай бұрын
✅✅✅ 🙏🙏🙏🙏🙏
@gurbaxsingh8060
@gurbaxsingh8060 Ай бұрын
SSA ji
@jaggabrar6319
@jaggabrar6319 Ай бұрын
🎉🎉🎉🎉🎉🎉🎉🎉🎉🎉🎉🎉
@manjitbajwa4511
@manjitbajwa4511 Ай бұрын
Nice view
@KulwinderSingh-zv1tx
@KulwinderSingh-zv1tx Ай бұрын
Good morning g 🙏🌹🌹😊 Banga
@karamjitsingh108
@karamjitsingh108 Ай бұрын
Just like there is a house tax in the cities, there is a hearth tax in the village.
@HARSIMRANSINGH88888
@HARSIMRANSINGH88888 Ай бұрын
Just a correction : I think gharo car dhonde hoye chake gye si, scooter te bahr nhi gye si.
@JagtarGill-u1z
@JagtarGill-u1z Ай бұрын
Very good bath shiab and sindiwela shiab ji thanks
@Bikaram_singh-rudala
@Bikaram_singh-rudala Ай бұрын
ਅੰਗਰੇਜਾ ਦੈ ਟਾਈਮ ਤੋ ਲੱਗਦਾ ਸੀ ਜੋਅਜੇ ਵੀ ਕਾਇਮ ਹੈ ਇਲੋਕਸਨ ਟਾਈਮ ਕਟਾਉਣਾ ਜ਼ਰੂਰੀ ਹੈ
@ParneetKaur-or6rr
@ParneetKaur-or6rr Ай бұрын
ਕੱਢ ਦਿੳ ਕੋਈ ਨਵਾਂ ਸੱਪ।
@ਭੌਰਅਵਤਾਰ
@ਭੌਰਅਵਤਾਰ Ай бұрын
ਪੱਤਰਕਾਰ ਨੂੰ ਸਮੇਂ ਤੋਂ ਪਹਿਲਾਂ ਵਿਊਜ ਲੈਣ ਦਾ ਕਿਨ੍ਹਾਂ ਚਾਅ ਚੜ੍ਹਿਆ ਹੋਇਆ ਹੈ ।
@jagdishpuri5366
@jagdishpuri5366 Ай бұрын
Punjab de log bhagwant maan nu pasand karran ya na karan par agar dilli vale apni marji naal bhawant nu badal den fer sare punjabi bhagwant maan naal sympathy hove gee
@sukhvindersingh8428
@sukhvindersingh8428 Ай бұрын
AAP ne je CM change kar dita Kejriwal bhul jave ke dawara Punjab vich aa javega keon Bhagwant Singh Mann de CM chehre nu dekh ke Samajdaar lokan ne vote paee hea Jo kamm hun Bhagwant Singh Mann kar riha hea usto dusriyan Partiyan wale bohat dukhi han iss karke ohna da v pura jor laggya hoya hea ke CM change ho jave par Bhagwant Singh Mann de kamma to Samajdaar te imaandar lok bohat khus han
@SatnamSingh-fw2yb
@SatnamSingh-fw2yb Ай бұрын
ਤੋਲਾ ਟੈਕਸ ਪਿੰਡਾਂ ਵਿੱਚ ਲੱਗਣ ਵਾਲਾ ਹਰ ਕਿਲੇ ਨੂੰ ਇੱਕ ਟੈਕਸ ਲੱਗਦਾ ਜਿਹਨੂੰ ਚੁੰਡਾ ਟੈਕਸ ਸੀ ਕਿਹਾ ਜਾਂਦਾ ਜਿੰਨੇ ਘਰ ਹੁੰਦੇ ਨੇ ਉਹਨਾਂ ਨੂੰ ਇੱਕ ਟੈਕਸ ਲੱਗਦਾ ਨੰਬਰਦਾਰ ਗਾਉਂਦਾ ਹ
@sonusingh-cn5pr
@sonusingh-cn5pr Ай бұрын
33
@jagdishpuri5366
@jagdishpuri5366 Ай бұрын
SGPC dase v keri gal galat dikhai gai oh nai hoi te agar oh gall hoi hai fer sachai dikhen to dar kyu
@harmeetsingh2055
@harmeetsingh2055 Ай бұрын
Yar tci v sidi te sachi gal nhi karde, ena time nhi hunda
@jagdishpuri5366
@jagdishpuri5366 Ай бұрын
Biju Patnaik ne navin patnaik nu cm nai banaya navin ne apni kabiliyat naal cm di position hasil kiti biju patnaik de jaan to baad
@jagdishpuri5366
@jagdishpuri5366 Ай бұрын
Narinder modi ki da yogi da koi dhee. Putar nai par brathers te ohna di family te hegi hai par kise nu agge nai le k aaye jo oh log pehla karde c aj v karde ne. Mayavati te Mamta Banerjee v ekale ne par dove avde brother de munde agge le aaye
@Nanak-rc1go
@Nanak-rc1go Ай бұрын
Sgpc ਚੈਨਲ ਤਾਂ ਚੱਲਾਂ ਨੀ ਸਕੇ, ਆਪਣੀ ਮੱਜੀ ਥੱਲੇ ਸੋਟਾ ਫੇਰ ਲੈਣ ।
@RajinderKumar-hm3rx
@RajinderKumar-hm3rx Ай бұрын
Jae khalra de film theak ah te emergency ve galat nahi sachi ah te kalua kartyta galt bandia dea
@bahaduesaini3188
@bahaduesaini3188 Ай бұрын
BIG BADAL NY AND FAMILY NY SROMANI GURU DEWARA ADMESTRATION CEMENTY DA AND SIKH KOOM DA BEHRA GHAR KETA HUNDER PERCENT
@SukhDhillon-s2b
@SukhDhillon-s2b Ай бұрын
2 jane daso 4 bare mantri mandal fare badal es party tu pala Punjabi kade hoa
@manoharlalbansal8245
@manoharlalbansal8245 Ай бұрын
Chulla tax is house tax
@budhsidhu7271
@budhsidhu7271 Ай бұрын
chulla tax was started by Indra Gandhi in 1970,s
@surindersohi5396
@surindersohi5396 Ай бұрын
Ji Hann cm De badlan naal, punjab vich Suthar ho sakda hai.
@bilbirkhicher3838
@bilbirkhicher3838 Ай бұрын
Chulha tax ek pachatat dvara laagu ek chotta sa tax h yeh 1saal da 20 30 rs. Honda h
@TalwinderSingh-b4r
@TalwinderSingh-b4r Ай бұрын
Prime asia ਵਾਲਿਓ ਤੁਹਾਡੇ ਇਕ ਵੀ ਬੰਦੇ ਨੇ ਅਜੇ ਤੱਕ ਜੋ ਭਗਵੰਤ ਮਾਨ ਪੱਤਰ ਕਾਰਾਂ ਦੀ ਗੰਢੀ ਨੱਪੀ ਆਉਂਦਾ ਤੁਸੀ ਕੋਈ ਸ਼ਬਦ ਨੀ ਬੋਲੇ ਭਾਈ ਬੋਲੋ ਮਾਲੀ ਮਾਲਵਿੰਦਰ ਸਿੰਘ ਤੁਸੀ ਵੀ ਹੱਕ ਵਿਚ ਬੋਲੋ ਜਾ ਫਿਰ ਭਗਵੰਤ ਮਾਨ ਨਾਲ਼ ਕੋਈ ਯਾਰੀ ਆਹ ਤਾਂ ਜੱਗ ਜਾਹਰ ਕਰੋ
@jarnailsinghkhosa3024
@jarnailsinghkhosa3024 Ай бұрын
Bahuti lammy gal changi sohni nahi lagthi
@sukhmanderkingra3526
@sukhmanderkingra3526 Ай бұрын
ਬਾਠ ਸਾਹਿਬ ਚੁੱਲਾ ਟੈਕਸ ਪੰਚਾਇਤ ਵਲੋਂ ਹਰ ਘਰ ਨੂੰ ਸਾਲ ਵਾਰ ਲਗਾਇਆ ਜਾਂਦਾ
@SinghJasbir-ez4pi
@SinghJasbir-ez4pi Ай бұрын
Tata chuck
@jaskarnsingh3884
@jaskarnsingh3884 Ай бұрын
ਸ਼ਰਾਬੀ.ਸਰਪੰਚ.ਨੀ ਬਣ.ਸਕਦਾ ਇਕ.ਲੀਵਰ ਗਲਿਆ ਪਿਆ ਮੋਟਾ ਸਤਰਾ ਪੀ ਕੇ
@jaspalsinghjassar1344
@jaspalsinghjassar1344 Ай бұрын
@narinderjeetkaur2918
@narinderjeetkaur2918 Ай бұрын
🙏🙏
За кого болели?😂
00:18
МЯТНАЯ ФАНТА
Рет қаралды 2,3 МЛН
бабл ти гель для душа // Eva mash
01:00
EVA mash
Рет қаралды 9 МЛН
Миллионер | 3 - серия
36:09
Million Show
Рет қаралды 1,4 МЛН
Prime Focus (2394)
42:31
Prime Asia TV
Рет қаралды 38 М.
За кого болели?😂
00:18
МЯТНАЯ ФАНТА
Рет қаралды 2,3 МЛН