ਜਦੋਂ ਅੱਖਾਂ ਸਾਹਮਣੇ ਅਣਮਨੁੱਖੀ ਤਸੱਦਦ ਵੇਖ ਇਕ ਪੁਲਿਸ ਵਾਲਾ ਬਣਿਆ ਖਾੜਕੂ

  Рет қаралды 51,445

PTN24

PTN24

Күн бұрын

Subscribe To #PTN24Channel :- goo.gl/xbj6E4
Social Network
Facebook
/ ptn24
********************************************************
Twitter
/ ptn24channel
********************************************************
Instagaram
/ ptn24newschannel
********************************************************
Google+
goo.gl/rWTkhe
********************************************************
www.ptn24.com/
********************************************************
Download Android Mobile App
goo.gl/PvBQnB
********************************************************
Download Apple Mobile App
goo.gl/XwfS2e
********************************************************
Live On Tv Network
Jadoo , IPTV, KODI ,FASTWAY USA ,DISH Network
********************************************************
Support
info@ptn24.com || ptn24channel@gmail.com
********************************************************
Content Copyright - PTN24 Channel
********************************************************
Digitally Managed By: Punjabi Television Network 24

Пікірлер: 117
@jogasandhu1029
@jogasandhu1029 Жыл бұрын
ਵਾਹ ਓ ਮੇਰੇ ਯੋਧਿਆ ਵੀਰਾ ,,,ਸ੍ ਸਰਦੂਲ ਸਿੰਘ ਸੂਰਮੇ ਨੂੰ ਲੱਖ ਲੱਖ ਵਾਰ ਪ੍ਣਾਮ ,,ਇਹ ਜਾਗਦੀ ਜ਼ਮੀਰ ਵਾਲਾ ਇਨਸਾਨ ਸੀ ,,ਜੋ ਪੰਜਾਬ ਪੁਲਿਸ ਦੇ ਘਟੀਆ ਮਹਿਕਮੇ ,ਦੇ ਜਲਾਦਾਂ ਦੇ ਵਿਚ ਰਹਿ ਕੇ ਵੀ ਆਪਣੀ ਜਮੀਰ ਨੂੰ ਜਿਉਂਦਾ ਰੱਖ ਕੇ ਆਪਣੇ ਸਿਖ ਹੋਣ ਦਾ ਹੱਕ ਅਦਾ ਕਰਕੇ ਗੁਰੂ ਦੀ ਕੌਮ ਦੇ ਲੇਖੇ ਲਾ ਗਿਆ
@karamjits1614
@karamjits1614 2 жыл бұрын
ਪ੍ਰਣਾਮ ਮਾਤਾ ਜੀ ਤੇ ਬਾਪੂ ਜੀ ਨੇ ਜਿਨ੍ਹਾਂ ਅਣਖੀ, ਬਹਾਦਰ ਪੁੱਤ ਨੂੰ ਜਨਮ ਦਿੱਤਾ ਹੈ 🙏
@inderjitsingh5978
@inderjitsingh5978 2 жыл бұрын
ਪੰਜਬੀਓ ਜਾਗੋ ਅਸੀਂ ਗੁਲਾਮ ਹਾ ਦਿੱਲੀ ਦੇ ਦੱਲਿਆ ਦੇ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਉਣ ਅਜਾਦੀ ਹੀ ਹੱਲ ਪੰਜਾਬ ਦਾ
@GillJattStudio
@GillJattStudio 2 жыл бұрын
Gill Jutt studio ko subscribe Karen
@sarbjithero1308
@sarbjithero1308 2 жыл бұрын
ਪਿੰਡ ਢੋਲਣ ਦੇ ਸ਼ਹੀਦਾਂ ਨੂੰ ਪ੍ਰਣਾਮ,, ਪਿੰਡ ਢੋਲਣ ਦੇ ਤਿੰਨ ਹੋਰ ਵੀ ਜੋਧੇ ਹਨ,ਜਲਦੀ ਤੋਂ ਜਲਦੀ,ਜੈਮਲ ਸਿੰਘ ਫੋਜੀ, ਜ਼ੋ ਗੁਰਵੇਲ ਸਿੰਘ ਫੋਜੀ ਪੱਖੋਕੇ ਦੇ ਨਾਲ ਫੋਜ ਵਿਚੋਂ ਭਗੋੜਾ ਹੋਇਆ ਸੀ, ਬਹੁਤ ਹੀ ਜੋਧਾ ਆਦਮੀ ਸੀ,ਇਕ ਹਰਬੰਸ ਸਿੰਘ ਡਾਕਟਰ, ਬਲਵੀਰ ਸਿੰਘ ਜੀ ਬੀਰਾ,, ਜਿਉਂਦਾ ਰਹੇ ਬਲਵਿੰਦਰ ਸਿੰਘ ਜੀ ਪੱਖੋਕੇ, ਬਹੁਤ ਹੀ ਧੰਨਵਾਦ ਆਪ ਜੀ ਦਾ,,
@vickysinghvicky2618
@vickysinghvicky2618 2 жыл бұрын
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਤੇ
@amarjitsingh1946
@amarjitsingh1946 Жыл бұрын
ਧੰਨ ਗੁਰੂ ਕੇ ਲਾਡਲੇ ਸਿੰਘ ਵਾਹਿਗੁਰੂ ਜੀ ਵਾਹਿਗੁਰੂ ਜੀ
@manjinderrandhawa6565
@manjinderrandhawa6565 2 жыл бұрын
ਬਲਵਿੰਦਰ ਸਿੰਘ ਪੱਖੋਕੇ ਜੀ ਸਰਦੂਲ ਸਿੰਘ ਸ਼ਹੀਦ ਕਿਥੇ ਹੋਇਆ ਉਸ ਬਾਰੇ ਜ਼ਿਕਰ ਨਹੀਂ ਕੀਤਾ ਤੁਸੀਂ ਉਸ ਦੇ ਭਰਾ ਨੇ ਮਾੜਾ ਜਿਹਾ ਜ਼ਿਕਰ ਕੀਤਾ ਕੀ ਤਰਨਤਾਰਨ ਵਿਚ ਪਿੰਡ ਜਗਤਪੁਰ ਵਿਚ ਸ਼ਹੀਦ ਹੋਏ ਸਨ ਜਗਤਪੁਰ ਪਿੰਡ ਤੋ ਮੈਨੂੰ ਯਾਦ ਆਇਆ ਸਰਦੂਲ ਸਿੰਘ ਨਾਲ਼ ਪਿੰਡ ਜਗਤਪੁਰ ਦੇ ਦੋ ਭਰਾ ਸਕੇਂ ਸ਼ਹੀਦ ਹੋਏ ਸੀ ਕਦੀ ਉਹਨਾਂ ਦੇ ਘਰ ਜਾਊ ਉਹਨਾਂ ਸਿੰਘਾਂ ਦੇ ਨਾਂ ਜੱਸਾ ਸਿੰਘ ਤੇ ਬੱਗੂ ਸੀ
@sukhpreetsingh2575
@sukhpreetsingh2575 2 жыл бұрын
Pakhoke sahib tuhanu Salute aa. Tusi jo kar rahe ho bahut wadhia.Rubb tuhanu chardi kala ch rakhe 🙏
@jeetasandhu5122
@jeetasandhu5122 Жыл бұрын
Satnam Shri waheguru ji Pakho veer ji tuci bada neak bandye ho jo enaa loka di dastan sundye je bahut hi vadiya hai
@PS-et7ff
@PS-et7ff 2 жыл бұрын
ਵੀਰ ਜੀ ਬਲਬਿੰਦਰ ਸਿੰਘ ਪੱਖੋਕੇ ਏਨਾ ਜਾਲਮਾਂ ਨੂੰ ਛਰਮ ਹੀ ਸੀ ਪਰਿਵਾਰਾਂ ਤੇ ਤਸਤਦ ਕੀਤਾ ਕਿ ਰੂਹ ਕਮਬ ਜਾਂਦੀ ਹ ਏਸੇ ਤਰਾਂ ਸ਼ਾਹਿਦ ਭਾਈ ਬਲਦੇਬ ਸਿੰਘ ਚੂਟੀਕਾ ਮੁਹਲਾ ਬਠਿੰਡਾ ਉਸ ਦੇ ਬੜੇ ਭਾਈ ਅਮਰੀਕ ਸਿੰਘ ਜੋਕਿ ਪੰਜਾਬ ਪੁਲਿਸ ਦੀ ਨੋਕਰੀ ਕਰਦੇ ਸਨ ਹੈਡ ਕਾਂਸਟੇਬਲ ਸਨ ਬਹੁਤ ਹੀ ਨਹਿਸ਼ ਸ਼ਰੀਫ ਤੇ ਗਰੀਬ ਇਨਸਾਨ ਸਨ ਏਨਾ ਵੀਰ ਨੂੰ ਜਲੀਲ ਕਰ ਕਰਕੇ ਮਝਬੁਰ ਕੀਤਾ ਕਿ ਨੌਕਰੀ ਛੱਡ ਦੇਵੇ ਅੱਖਰ ਨੂੰ ਵੀਰ ਨੂੰ ਨੌਕਰੀ ਛੱਡਣੀ ਪਯੀ ਕੋਨਾ ਜਮੀਨ ਜਾਈਦਾ ਨਾ ਕੋਇ ਬਿਜਨਸ ਛੋਟੇ ਛੋਟੇ ਬਚੇ ਪਰਿਵਾਰ ਰੋਲ ਦਿੱਤਾਂ ਬਹੁਤ ਜੁਰਮ ਸਹੀਆ ਕਿ ਕਸੂਰ ਸੀ ਏਨਾ ਗਰੀਬਾਂ ਦਾ ਨਾਕੋਯੀ ਸਦਾ ਲੀਡਰ ਹ ਆ ਜਿਹੜੇ ਆਖੌਤੀ ਬਾਦਲ ਬਰਗੇ ਸਾਡੀ ਕੌਮ ਨੂੰ ਰੋਲਕੇ ਰੱਖ ਦਿਤਾ ਏਨਾ ਜਲਾਦਾਂ ਨੇ ਏਨਾ ਉਤੇ ਏਨਾ ਅੱਖਾਂ ਬੰਦ ਕਰਕੇ ਪਰੋਸ ਕਿਤਾ ਮਿਲਿਆ ਕਿ ਸਾਨੂ ਮੌਤ ਤੇ ਗਰੀਬੀ ਬੇਰੋਜਗਾਰੀ ਨਸ਼ਾ ਨੌਜਵਾਨੀ ਦਾ ਘਾਣ ਕਰਤਾ ਇਹ ਸਬ ਕੁਛ ਸਾਡੀ ਚੋਲੀ ਪਾਦਿਤਾ
@tarasingh7402
@tarasingh7402 2 жыл бұрын
ਵਾਹਿਗੁਰੂ ਜੀ
@baldevsingh4767
@baldevsingh4767 2 жыл бұрын
ਅਵਾਜ਼ ਬਹੁਤ ਘੱਟ ਹੈ
@MandeepSingh-et1in
@MandeepSingh-et1in Жыл бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru Ji
@sarbjithero1308
@sarbjithero1308 2 жыл бұрын
ਕਰੋਂ ਮਦਦ ਸਗੰਤ ਜੀ ਇਹ ਬਹੁਤ ਹੀ ਪ੍ਰਵਾਰ ਲੋੜ ਵੱਦ ਹੈ ਜੀ
@newindiaphotographybaljeet5408
@newindiaphotographybaljeet5408 2 жыл бұрын
ਅਵਾਜ਼ ਬਹੁਤ ਘੱਟ ਆ ਰਹੀ ਆ ਇਸ ਵਾਰ ਵੀਡੀਓ ਚ
@manjitmanjitsingh5809
@manjitmanjitsingh5809 Жыл бұрын
ਪੱਖੋਕੇ ਸਾਹਿਬ ਭਾਈ ਦਿਲਾਵਰ ਸਿੰਘ ਜੀ ਬੇਅੰਤ ਸਿੰਘ ਕਾਂਡ ਵਾਲੇ ਉਹਨਾਂ ਦੇ ਲੇਖ ਤੇ ਗੱਲਬਾਤ ਕਰਨ ਦੇ ਪ੍ਰਵਾਰ ਦੀ ਇੰਟਰਵਿਊ ਕਰੋ
@gurjantsingh-se3ll
@gurjantsingh-se3ll 2 жыл бұрын
waheguruji waheguruji waheguruji waheguruji waheguruji
@panjab6807
@panjab6807 2 жыл бұрын
Waheguru waheguru waheguru 🙏🙏🙏
@manjitsinghaujla2551
@manjitsinghaujla2551 2 жыл бұрын
WAHEGURU JI
@harjindersingh6647
@harjindersingh6647 2 жыл бұрын
Waheguru waheguru dhan tari sikhi sache patsah
@bhaiharjitsinghgurdaspur9024
@bhaiharjitsinghgurdaspur9024 2 жыл бұрын
Waheguru ji
@gurpreetgill8922
@gurpreetgill8922 2 жыл бұрын
Waheguru Ji waheguru Ji waheguru Ji waheguru Ji waheguru Ji dhan dhan shri guru ram Das Sahib Ji parnam Saheeda nu
@GillJattStudio
@GillJattStudio 2 жыл бұрын
Gill Jutt studio ko subscribe Karen
@sarwanjeet4622
@sarwanjeet4622 2 жыл бұрын
Satnaam shri waheguru
@BalwinderKaur-mu9zb
@BalwinderKaur-mu9zb 2 жыл бұрын
ਐਨੇ ਕਮੀਨੇ ਸੀ ਪੁਲਿਸ ਵਾਲੇ , ਦਰ ਫਿਟੇ ਮੂੰਹ ਐਸੇ ਪੁਲਿਸ ਵਾਲਿਆਂ ਦਾ ਕੀੜੇ ਪੈਣ ਇਹਨਾਂ ਨੂੰ ਜਿੰਨਾ ਨੇ ਐਨਾ ਜ਼ੁਲਮ ਕੀਤਾ 😡😡😡
@dilpreetsingh0015
@dilpreetsingh0015 2 жыл бұрын
ਸਹੀ। ਗੱਲ। ਦੀਦੀ
@jogasinghsandhu5325
@jogasinghsandhu5325 2 жыл бұрын
ਇਸ ਪ੍ਰੀਵਾਰ ਦੀ ਜਰੂਰ ਮਦਦ ਹੋਣੀ ਚਾਹੀਦੀ ਆ
@gurnamsandhu8943
@gurnamsandhu8943 2 жыл бұрын
Waheguru ji 🙏
@HarjitSingh-vc6ht
@HarjitSingh-vc6ht 2 жыл бұрын
Wahguru ji
@BaldevSingh-fi2sk
@BaldevSingh-fi2sk 2 жыл бұрын
Thanks pakho ke sir i salute you because you are doing good job from sur singh
@GurvinderSingh-wl8tw
@GurvinderSingh-wl8tw 2 жыл бұрын
Waheguru Dhan Guru de Sikh
@GillJattStudio
@GillJattStudio 2 жыл бұрын
Gill Jutt studio ko subscribe Karen g
@sahotabaljit55
@sahotabaljit55 2 жыл бұрын
Veer B. S. Pakkhoke ji ! Salaam hai aap ji de uddam te sewa bhavna nu.Waheguru aapji nu hamesha Charhdikla 'ch rakhe.
@GillJattStudio
@GillJattStudio 2 жыл бұрын
Gill Jutt studio ko subscribe Karen
@user-uc2jn2oe7l
@user-uc2jn2oe7l 2 жыл бұрын
ਵਾਹਿਗੁਰੂ ਜੀ 🙏🥀
@gurjantkhehra7954
@gurjantkhehra7954 2 жыл бұрын
Salute pakhoke saab
@jagmeetteona6186
@jagmeetteona6186 2 жыл бұрын
ਪ੍ਣਾਮ ਸਹੀਦਾਂ ਨੂੰ🙏🙏
@sukhirandhawa3723
@sukhirandhawa3723 2 жыл бұрын
Music volume slow rkhya kro khalsa jj
@jagdeepsidhu9106
@jagdeepsidhu9106 2 жыл бұрын
Waheguru Waheguru ji 🙏🙏
@bajwatransport4279
@bajwatransport4279 2 жыл бұрын
🌷🌷🌷🌷🌷🙏🙏🌷
@rajindersingh1486
@rajindersingh1486 Жыл бұрын
bhai sahib ,SSA ji
@karamjits1614
@karamjits1614 2 жыл бұрын
ਪ੍ਰਣਾਮ ਸ਼ਹੀਦਾਂ ਨੂੰ
@chardapunjab8475
@chardapunjab8475 2 жыл бұрын
Waheguru mehar kare ji 🙏⛳
@ranjotgill1627
@ranjotgill1627 Жыл бұрын
ਬਾਈ ਜੀ ਅਵਾਜ਼ ਬਹੁਤ ਘੱਟ ਆ ਰਹੀ ਸੀ
@gurwindersingh680
@gurwindersingh680 Жыл бұрын
Wah oo uncle ji.
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਸੋਬੈ ਦੀ ਗੱਦੀ ਕਰੋ ਤਾਂ ਦਾ ਮਾਲਕ ਸੀ ਇਨਾਂ ਤੇ ਮੈਰੈ ਪਿੰਡ ਖੋਜਕੀਪੁਰ ਦੇ ਮੁੰਡੇ ਦੀ ਮਾਰ ਦਿੱਤਾ ਸੀ
@lakhwindersingh5864
@lakhwindersingh5864 2 жыл бұрын
Bhai Balwinder singh g proud of you
@jagrajsingh9545
@jagrajsingh9545 2 жыл бұрын
ਮਿਊਜ਼ਿਕ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ
@lakhveersinghmallan4273
@lakhveersinghmallan4273 2 жыл бұрын
ਪ੍ਰਣਾਮ ਸ਼ਹੀਦ ਸਿੰਘ ਨੂੰ
@MandeepSingh-et1in
@MandeepSingh-et1in Жыл бұрын
Palike ji tuhadi awaj bhahut gaat aundi ji
@gurpreetsinghgill458
@gurpreetsinghgill458 2 жыл бұрын
Wahegurugwahegurug
@GillJattStudio
@GillJattStudio 2 жыл бұрын
Gill Jutt studio ko subscribe Karen
@bakhshishsingh3242
@bakhshishsingh3242 2 жыл бұрын
ਅਵਾਜ ਘਟ ਆ ਰਹੀ ਹੈ ।
@GillJattStudio
@GillJattStudio 2 жыл бұрын
Good good
@manoharsadiq6244
@manoharsadiq6244 2 жыл бұрын
ਮਿਊਜ਼ਿਕ ਕਿਉਂ ਵਿੱਚ ਲਗਾ ਰਹੇ ਹੋ ਕਿ ਸਮਝ ਨਾ ਆ ਜਾਵੇ।
@akshhhh263
@akshhhh263 2 жыл бұрын
ਬਿੱਲ ਕੁੱਲ ਸਹੀ ਆ ਪਤਾ ਨੀ ਕਿਉਂ ਮਿਊਜ਼ਕ ਕਾਸਤੋਂ ਚਲਾਇਆ ਜਾਂਦਾ ਪਰ ਪਖੋਕੇ ਸਾਹਬ ਤੇ ਕਿੰਤੂ ਨਹੀਂ ਕੀਤਾ ਜਾ ਸਕਦਾ
@inderjitsingh5978
@inderjitsingh5978 2 жыл бұрын
ਪੰਜਬੀਓ ਜਾਗੋ ਅਸੀਂ ਗੁਲਾਮ ਹਾ ਦਿੱਲੀ ਦੇ ਦੱਲਿਆ ਦੇ ਸਿੱਖ ਫੋਰਜਟਿਸ ਦੀਆ ਵੋਟਾਂ ਬਣਾਓ ਜੇ ਸਹੀਦਾ ਦੇ ਪਰਿਵਾਰਾ ਨੂੰ ਇਨਸਾਫ ਦਿਵਾਉਣਾ
@sharanjitsinghgill7181
@sharanjitsinghgill7181 Жыл бұрын
Parnam sahaeeda nu
@jagtarsingh5341
@jagtarsingh5341 Жыл бұрын
Waheguru.g
@SukhdevSingh-ux9vj
@SukhdevSingh-ux9vj Жыл бұрын
Waheguru
@jagdevsandhu6186
@jagdevsandhu6186 2 жыл бұрын
Family of Martyr Sardul Singh should be Honored
@jasssingh2573
@jasssingh2573 2 жыл бұрын
Waa Bai sira karata,👍👍🦁🦁
@BaljeetSingh-fr3by
@BaljeetSingh-fr3by 2 жыл бұрын
💯🙏🙏🙏🙏🙏
@geaviladlageaviladla8807
@geaviladlageaviladla8807 2 жыл бұрын
ਹਲਾਤਾਂ ਤੋਂ ਲੱਗਦਾ ਰੰਘਰੇਟਾ ਸਿੰਘ ਲੱਗਦਾ ਰੰਘਰੇਟੇ ਜ਼ਮੀਨਾਂ ਵਾਲੇ ਸਰਦਾਰ ਨਹੀਂ ਏਨਾ ਸਿਰ ਦੇ ਕੇ ਸਰਦਾਰੀਆਂ ਲਈਆਂ
@AmritPalSingh-tx1nr
@AmritPalSingh-tx1nr 2 жыл бұрын
Kharku waad vale sab tu vadd nuksaan jamina wale aa de hoya see jada over samart na bano
@geaviladlageaviladla8807
@geaviladlageaviladla8807 2 жыл бұрын
@@AmritPalSingh-tx1nr over smart banan wali kehri gal hai jo sach hai ohi keha
@AmritPalSingh-tx1nr
@AmritPalSingh-tx1nr 2 жыл бұрын
@@geaviladlageaviladla8807 bhai ji mano che na mano tu janina rangreta aa nu vi 3 4 kille government ne laat o gall wakri va enna kol sab nai hoyi rai gall kurbania di kurbania sare aa ne kitia
@sarbjithero1308
@sarbjithero1308 2 жыл бұрын
ਬਲਕਾਰ ਸਿੰਘ ਜੀ ਮੇਰੇ ਨਾਲ,ਵੀ ਮੇਰੇ ਪਿੰਡ ਦੇ ਕੁੱਝ ਲੋਕਾਂ ਨੇ ਮੇਰੇ ਨਾਲ ਕੀਤੀ ਹੈ,, ਤੁਸੀਂ ਸੱਚੀਂ ਗੱਲ ਕੀਤੀ ਹੈ,, ਭਾਜੀ ਵੀ ਖੁਦ ਜਾਪਦੇ ਨੇ ਕੀ ਗਰੀਬਾਂ ਨੂੰ ਕੋਈ ਰਾਹ ਨਹੀ ਦੱਸਦਾ,,,ਜੇ ਕੋਈ ਪੁਛਦਾ ਹੈ ਤੇ,, ਲੋਕ ਰਾਹ ਚੋ ਮੋੜ ਦੇਂਦੇ ਨੇ,,
@gopi2bhatti
@gopi2bhatti 2 жыл бұрын
ਸਿੱਖ ਸੰਘਰਸ਼ ਚ ਸ਼ਹੀਦ ਸਰਦੂਲ ਸਿੰਘ ਦੀ ਬਹੁਤ ਵੱਡੀ ਕੁਰਬਾਨੀ ਹੈ
@hariharsurveyor6435
@hariharsurveyor6435 Жыл бұрын
23:25
@bikabatth9284
@bikabatth9284 2 жыл бұрын
Pakhoke sahib khadku singh de bharaava da v maan satkar hona chahi da kio k sabh nalo vadh tashadad bhraava te hi hunda c
@samaladdi2953
@samaladdi2953 2 жыл бұрын
ਸਿਮਰਨਜੀਤ ਸਿੰਘ ਮਾਨ ਨੂੰ ਇਹਨਾਂ ਸਿੰਘਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਉਹਦੇ ਤੋਂ ਵੱਧ ਪੰਥ ਦਰਦੀ ਕੋਈ ਹੋਰ ਹੈ ਹੀ ਨਹੀਂ
@sarbjithero1308
@sarbjithero1308 2 жыл бұрын
ਸਗਤ ਜੀ ਸਾਨੂੰ ਪਤਾ ਹੈ ਕੀ ਕਿਨਾਂ ਲੋੜ ਵੱਦ ਪ੍ਰਵਾਰ ਹੈ
@gkflowerasr7016
@gkflowerasr7016 2 жыл бұрын
Parnam shahida nu
@sikhtraveller8860
@sikhtraveller8860 2 жыл бұрын
Simran mann ib agent nu 5lakh de aya lannat
@narinder.singh.nama.9582
@narinder.singh.nama.9582 2 жыл бұрын
Eh Jihe Yodhe Roz Nahi Peada Hunde Sardul Singh ?Jina Nu Police Di Naukri Nahi Changi Nahi Lagi !Sikh panth payayra Lagya
@sharnghumangratuityrrezccl1651
@sharnghumangratuityrrezccl1651 Жыл бұрын
No ,
@ਗੁਰੂਦਾਖਾਲਸਾ
@ਗੁਰੂਦਾਖਾਲਸਾ 2 жыл бұрын
🙏👍🎯💐🌹
@harjindersingh4061
@harjindersingh4061 2 жыл бұрын
22 Jarnail Singh Booh de Ghar jao
@rosesandhurose5766
@rosesandhurose5766 2 жыл бұрын
14.53 hahaha 😄😄😄kurhi mangn aae ho Pakhoke saab sada sher aa
@lovpreet1977
@lovpreet1977 2 жыл бұрын
Music ghat chla lo
@balwindersinghjattana5770
@balwindersinghjattana5770 2 жыл бұрын
Great sikh sangharsh
@GagandeepSingh-bc9fw
@GagandeepSingh-bc9fw 2 жыл бұрын
Bhul chukh maaf ji
@bhaijindasukha110
@bhaijindasukha110 2 жыл бұрын
ਰਫਰੈਡਮ ਦੀਆਂ ਵੋਟਾ ਬਨਾਓ ਜੀ ਤੇ ਵੋਟਾ ਪਾਓ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ
@fateheditor7322
@fateheditor7322 Жыл бұрын
waheguru ji 🙏 Dhadi Bikker Singh Karaka da v interview kar k aao ji
@parmjeetsinghparmjeet8741
@parmjeetsinghparmjeet8741 11 ай бұрын
Koi hall nai
@gurisingh6344
@gurisingh6344 Жыл бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@vijaykhurana9328
@vijaykhurana9328 Жыл бұрын
True Sikh pakho ke
@AmrikSingh-bd4pf
@AmrikSingh-bd4pf Жыл бұрын
Anchor ! Your recording is NO good.
@GagandeepSingh-bc9fw
@GagandeepSingh-bc9fw 2 жыл бұрын
Veer pakokhe ji please don't always say please let us know if someone helped you, who's gonna walk on this qurbanis path ? This sentence give wrong impression ke kaum saar nahi laindy
@happysinghsingh7356
@happysinghsingh7356 2 жыл бұрын
Veere such te bol rhe ne bhai saab kise ne saar nai lai ehna pariwara di
@sikhtraveller8860
@sikhtraveller8860 2 жыл бұрын
Simran mann nu 5lac de aya pakhoke gareeb nu sirf 10hazar
@SatnamSingh-mm4zk
@SatnamSingh-mm4zk 2 жыл бұрын
A veere dea chpea khabra alla. Akhbar sade Dangra gar de seelaf te hale vi lage hoe ne ji
@singhsaab6992
@singhsaab6992 Жыл бұрын
Sikhi kamoni bahut aukhi sab kuj wear ke mildi is gal di jiondi jagdi udhran ne eh singh
@billlabilllatanhaa9015
@billlabilllatanhaa9015 2 жыл бұрын
Subeh sarhind di kuri mere nl fsi si bechari sade vich subah ah gya meri haaye lgi subya tenu
@SatnamSingh-mm4zk
@SatnamSingh-mm4zk 2 жыл бұрын
Ragrete guru ke bete
@jonjones1943
@jonjones1943 2 жыл бұрын
Police be ena val paise mangen aa jana
@bhaijindasukha110
@bhaijindasukha110 2 жыл бұрын
ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਹੀ ਹਲ ਅਜਾਦੀ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ
@rosesandhurose5766
@rosesandhurose5766 2 жыл бұрын
Pakhoke Saab je koee police nu paise dewe ta o apni kurhi v mangn nu tyar ho jande ne
@gurcharansingh1660
@gurcharansingh1660 2 жыл бұрын
ਉਏ ਵੱਡਿਆ ਰੋਜ ਸੰਧੂਆ ਮੂੰਹ ਸੰਭਾਲ ਕੇ ਗੱਲ ਕਰ ਭੈਣ ਤਾਂ ਤੇਰੀ ਵੀ ਕਿਸੇ ਨੂੰ ਵਿਆਹੀ ਹੋਣੀ ਤੈਨੂੰ ਅਕਲ ਤੇ ਸ਼ਕਲ ਭੈੜੀ ਹੀ ਹੋਣੀ ਜਾਣਦੈ ਭਾਈ ਰਾਜੋਆਣਾ ਦਿਲਾਵਰ ਸਿੰਘ ਭਾਈ ਲਖਵਿੰਦਰ ਲੱਖਾ ਜਨਰਲ ਲਾਭ ਸਿੰਘ ਸ਼ਿਮਰਨਜੀਤ ਮਾਨ ਡੀ ਆਈ ਜੀ ਸੀ ਹੋਰ ਬਹੁਤ ਭਰਾ ਪੁਲਿਸ ਮੁਲਾਜ਼ਮ ਹੀ ਸਨ ਪੱਤਰਕਾਰਾ ਬੋਲੀ ਤੇਰੀ ਵੀ ਸੂਰ ਅਤੇ ਕੁਤਿਆਂ ਵਾਲੀ ਹੈ ਡੰਗਰਾਂ ਵਾਲੀ ਬੋਲੀ ਚ ਇੰਟਰਵਿਊ ਨਾ ਕਰ ਅਗਲੀ ਵਾਰ ਨਾਮ ਜੋ ਦੱਸਿਆ ਕੌਣ ਸਨ
@bhaijindasukha110
@bhaijindasukha110 2 жыл бұрын
ਰਫਰੈਡਮ ਜਿੰਦਾਬਾਦ ਰਫਰੈਡਮ ਜਿੰਦਾਬਾਦ ਜਿੰਦਾਬਾਦ ਰਫਰੈਡਮ ਰਫਰੈਡਮ ਰਫਰੈਡਮ ਜਿੰਦਾਬਾਦ ਜਿੰਦਾਬਾਦ ਰਫਰੈਡਮ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ
@satwantsingh8859
@satwantsingh8859 2 жыл бұрын
ਵਾਹਿਗੁਰੂ ਜੀ
@AmarjitSingh-lg8fj
@AmarjitSingh-lg8fj 2 жыл бұрын
Waheguru ji 🙏
@gajjansinghhundal1811
@gajjansinghhundal1811 2 жыл бұрын
Waheguru ji
@jagtarsingh5341
@jagtarsingh5341 2 жыл бұрын
Waheguru.g
@JasbirSingh-qs8pg
@JasbirSingh-qs8pg 2 жыл бұрын
ਵਾਹਿਗੁਰੂ ਜੀ
@JoginderSingh-vj2tx
@JoginderSingh-vj2tx 2 жыл бұрын
ਵਾਹਿਗੁਰੂ ਜੀ
@bakhshishsingh3242
@bakhshishsingh3242 2 жыл бұрын
ਵਾਹਿਗੁਰੂ ਜੀ
@rajindersingh1486
@rajindersingh1486 Жыл бұрын
Waheguru ji
@pannupannu462
@pannupannu462 Жыл бұрын
Waheguru ji
@HarjitSingh-yn8tw
@HarjitSingh-yn8tw 2 жыл бұрын
Waheguru ji
@RanjitSingh-lt6eo
@RanjitSingh-lt6eo 2 жыл бұрын
Wahe guru
@avtarsingh-ee6en
@avtarsingh-ee6en 2 жыл бұрын
सेवा जरूर करनी चाहिए सिखों के लिए बहुत बडा बलिदान दिया है
BHAI DAVINDER SINGH
38:09
PTN24
Рет қаралды 12 М.
Modus males sekolah
00:14
fitrop
Рет қаралды 17 МЛН
The FASTEST way to PASS SNACKS! #shorts #mingweirocks
00:36
mingweirocks
Рет қаралды 16 МЛН
Modus males sekolah
00:14
fitrop
Рет қаралды 17 МЛН