ਜਦੋਂ ਚਲਦੇ ਵਿਆਹ ਵਿੱਚ ਪੁਲਿਸ ਨੇ ਮਾਰਿਆ ਛਾਪਾ, ਲਾੜੇ ਸਣੇਂ ਬਰਾਤੀਆਂ ਨੂੰ ਪੈ ਗਿਆ ਸਿਆਪਾ

  Рет қаралды 81,050

Punjabi Lok Channel

Punjabi Lok Channel

Күн бұрын

Пікірлер: 71
@billadj3465
@billadj3465 4 жыл бұрын
ਬਾਈ ਜੀ ਹੁਣ ਗੁਲਾਮ ਬਣਨਾ ਪੈਣਾ ਲੋਕ ਪਤਾ ਨੀ ਹੁਣ ਅਜਾਦ ਕਦ ਹੋਣਗੇ ਕਰੋਨਾ ਤਾ ਕਦੇ ਖਤਮ ਨੀ ਹੋਣਾ ਪਰ ਲੋਕਾ ਨੇ ਸਰਕਾਰ ਤੋ ਤੱਗ ਆ ਕੇ ਖਤਮ ਹੋ ਜਾਣਾ
@silonkalanwale6071
@silonkalanwale6071 4 жыл бұрын
ਭਿੰਡਰਾਂਵਾਲੇ ਵਾਲੇ ਸੰਤ ਵੀ ਤਾਂ ਏਹੀ ਕੈਂਦੇ ਸੀ ਪਰ ਓਨਾ ਨੂੰ ਸਰਕਾਰਾਂ ਨੇ ਅੱਤਵਾਦੀ ਕੈਤਾ
@dhillonkaur-hk2mc
@dhillonkaur-hk2mc 5 ай бұрын
5:35
@gursewaksinghnamdhari5760
@gursewaksinghnamdhari5760 4 жыл бұрын
ਕਿਉਂ ਭਰਾਵੋ ਕਰਜਾਈ ਹੁੰਦੇ ਜੇ ਵਿਆਹ ਤੇ ਦਸਾ ਬੰਦਿਆਂ ਨਾਲ ਵੀ ਹੋ ਜਾਂਦਾ ਹੈ ਬਹੁਤੇ ਬੰਦਿਆਂ ਨਾਲ ਕੋਈ ਜਾ ਦੀ ਇਜਤ ਨਹੀਂ ਬਣਦੀ ਸਗੋਂ ਬੇਜਤੀਂ ਹੁੰਦੀ ਹੈ ਇਹ ਪੁਲਿਸ ਨੇ ਬਹੁਤ ਵਧੀਆ ਕਦਮ ਚੁਕਿਆ ਹੈ ਸਾਨੂੰ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ
@ParamjitSingh-dy2um
@ParamjitSingh-dy2um 4 жыл бұрын
ਵਾਹਿਗੁਰੂ ਜੀ ਪੰਜਾਬ ਪੁਲਿਸ ਬਣੀ। ਮਾੜੇ ਲੋਕਾਂ ਨੂੰ ਕਾਬੂ ਕਰਨ ਲਈ ਹੈ।ਅਮੀਰਾ ਪੁਲਿਸ ਕਾਬੂ ਕੀਤੀ ਹੈ
@jagdevkaleran2509
@jagdevkaleran2509 4 жыл бұрын
20 feet lambi bus wich 50 jane bath sakde eni khuli jagah te 100 ton wadh lok ikthe ni ho skde wah ji wah beimaan punjab government
@goppisingh3881
@goppisingh3881 4 жыл бұрын
ਇਹ ਵਿਆਹ ਸਮਾਗਮ ਪੱਕੇ ਤੌਰ ਤੇ ਹੀ ਬੰਦ ਹੋਣੇ ਚਾਹੀਦੇ ਹਨ ਤਾਂ ਕਿ ਗਰੀਬ ਪਰਿਵਾਰ ਆਸਾਨੀ ਨਾਲ ਵਿਆਹ ਕਰ ਸਕਣ।
@arunbhatti4964
@arunbhatti4964 4 жыл бұрын
ਲੋਕਾਂ ਵੱਲੋਂ ਸਰੇ ਆਮ ਕਨੂੰਨ ਦੀਆ ਧੱਜੀਆਂ ਉਡਾਇਆ ਜਾ ਰਹੀਆਂ ਹਨ
@gurdeshsingh7824
@gurdeshsingh7824 4 жыл бұрын
ਪੁਲਿਸ ਨੇ ਵਧੀਆ ਕੀਤਾ
@har8392
@har8392 4 жыл бұрын
ਪੁਲਸ ਕੰਮ ਕਰੇ ਤਾਂ ਵੀ ਮਾੜੀ ਨਾ ਕੀਤਾ ਤਾਂ ਵੀ ਮਾੜੀ ਇਹ ਕੋਰੋਨਾ ਵਾਂ ਜ਼ੇ ਦਵਾਈ ਬਣ ਗਈ ਤਾਂ ਵੀ ਟਾਈਮ ਲਗਨ ਉਪਲਬੱਧ ਹੋਣੀ ਲਈ ਪਰ ਲੋਕ ਕਹਿੰਦੇ ਵੀ ਹੈਣੀ ਕੁਝ ਵੀ
@nevlagaming5413
@nevlagaming5413 4 жыл бұрын
Sarkar ne gand paya hoya market vich kini janta hundi aa o nhi dikh di viah ch dikh gyi,sharab de thake khole odo kini sari janta c odo ehna nu nhi dikhya..... Gandi sarkar
@gaggijawandha7215
@gaggijawandha7215 4 жыл бұрын
ਲੋਕਾਂ ਦਾ ਸਰਕਾਰ ਵੱਲੋਂ ਮਜਾਕ ਉਡਾਇਆ ਜਾਂਦਾ 30ਬੰਦਿਆ ਨਾਲ ਕਿ ਫਰਕ ਪੈਣਾ
@kamaljeetkaurgill3066
@kamaljeetkaurgill3066 4 жыл бұрын
ਲੋਕ ਕੀ ਕਰਨ ਮਜਬੂਰ ਨੇ ਵਿਆਹ ਤਾਂ ਕਰਨਾ ਹੀ ਆ ਤੇ 30 ਬੰਦਿਆਂ ਚ ਕੋਈ ਵਿਆਹ ਨੀ ਹੁੰਦਾ 😊
@Ride102
@Ride102 4 жыл бұрын
veah tan 10 bandya ch v ho janda ji
@LovepreetSingh-rn4zn
@LovepreetSingh-rn4zn 4 жыл бұрын
@@Ride102 ho janda a vir ji pr 10 barati aaunge 10 bande ladki valeya vallo 10 lok t acatring valle nhi hunde.... Baki bus vich 52 jaane ikathey baith sakde ne pr viyaah vala palace ta bus nalo wdaa hi hunda a fir ohthey 30 jaane kehri gallo vir ji ya ta fir bus vich v 30 to ghat hi bithao rool ik hona chahida a alag alag nhi
@baldevsinghbrar3290
@baldevsinghbrar3290 4 жыл бұрын
@@Ride102 11111111111111111111111111111111111111111111
@baldevsinghbrar3290
@baldevsinghbrar3290 4 жыл бұрын
@@Ride102 q
@Ride102
@Ride102 4 жыл бұрын
bai.mere waloan tan agla 1000 lai ave.. main tan oh bibi nu example diti c, j 30 rakhe ne tan 30 nal kr lainde, hun parcha pua v tan baithnge e tik k..
@baljinder160
@baljinder160 4 жыл бұрын
Shaapa v gareeb de viyaah te wajda.
@manbirsingh3807
@manbirsingh3807 4 жыл бұрын
Jehne COMPLAINT kitti police nu pakka oh RISHTEDAAR hou jehnu ehna ne sadya ni 🤣.
@nirmalsinghjagdeo1792
@nirmalsinghjagdeo1792 4 жыл бұрын
ਏਨਾ ਤੇ ਪੁਰੀ ਕਾਰਵਾਈ ਹੋਣੀ ਚਾਹਿੰਦੀ ਐ ਲੋਕਾ ਦੇ ਘਰ ਉਜੜ ਰਹੇ ਆ ਏ 100 ਬੰਦੇ ਵਿਆਹ ਚ ਭੋਰਦੇ ਫਿਰਦੇ ਆ
@SatpalSingh-ml2zd
@SatpalSingh-ml2zd 4 жыл бұрын
ਮੁਲਾਜਮਾ ਨੂੰ ਗੁਰੂ ਘਰ ਨੀ ਜਿਸਦੇ 150 ਬੰਦੇ ਦੀ ਗੱਲ ਕਰਦੇ ਜਾਹਰਾ ਬੰਦੇ ਦਾ ਕੱਠ ਹੁੰਦਾ ਐਤਵਾਰ
@tanbirmaan3181
@tanbirmaan3181 4 жыл бұрын
Hahahaha eh kanoon sirf gareeba lai he ah
@SandeepSingh-kr6qn
@SandeepSingh-kr6qn 4 жыл бұрын
5 mins out of 6 mins of whole video is just music with a rubbish video that keep repeating shots. Punjab media is like punjab govt. Zero sense.
@pinduaujla4028
@pinduaujla4028 4 жыл бұрын
Corona da bahana milya aa dhaka kri jande paise le k chadi jande aa
@varindersingh-re2ic
@varindersingh-re2ic 4 жыл бұрын
Koi karona ni hega eh sari sarkara di chall va lutt rehe ne loka nu karona di aadh de vich
@yashpal1838
@yashpal1838 4 жыл бұрын
Music taa eve laya jive pta ni ki hath lgya hunda
@GurmailSingh-ei4tm
@GurmailSingh-ei4tm 4 жыл бұрын
Very good ...punjab sarkar eh sb kuj greebaan de hk ch, aa
@harwindersingh585
@harwindersingh585 4 жыл бұрын
sarkari bus ch 50 v janda na oh nhi galta
@gurdeshsingh7824
@gurdeshsingh7824 4 жыл бұрын
ਬਸ ਵਿੱਚ ਕੁਝ ਖਾਣਾ ਪੀਣਾ ਨਹੀਂ ਹੁੰਦਾ ਵੇਟਰਾ ਤੋ ਪੈਲੇਸ ਵਿੱਚ ਕੲਈ ਤਰ੍ਹਾਂ ਦਾ ਬਗਾਨੇ ਕੋਲੋਂ ਖਾਣਾ ਹੁੰਦਾ ਇਸ ਕਰਕੇ ਪੈਲੇਸ ਵਿੱਚ 15 ਬੰਦੇ ਹੀ ਬਹੁਤ ਹਨ ਟੋਟਲ
@sahejpreetsahej3789
@sahejpreetsahej3789 4 жыл бұрын
Salo private bus mai Daly 60 log safr kr rha hun wo nhi dehkta inko
@gurdeepghuman7497
@gurdeepghuman7497 4 жыл бұрын
je vyah ch sirf 30 bnde ne fir bus vich 52 swariyan di permission kyun ena police waleyan nu oh nhi disda awen lokan nu preshaan kita janda bas shraab de thekean agge bheed nhi disdi ena nu
@RameshKumar-dc6sv
@RameshKumar-dc6sv 4 жыл бұрын
Very good sir
@gurjindersingh7202
@gurjindersingh7202 4 жыл бұрын
Eh ni taldi kuti police
@ilovekabaddi9509
@ilovekabaddi9509 4 жыл бұрын
ਰਾਜਾ ਵੜਿੰਗ ਨੇ ਗਿੱਦੜਬਾਹਾ ਚ ਇਕ ਸਮਾਗਮ ਕਰਿਆ ਸੀ । ਨਾ ਹੀ ਕਿਸੇ ਨੇ ਮਾਸਕ ਪਾਇਆ ਹੋਇਆ ਸੀ ਫੇਰ ਉਸ ਸਮਾਗਮ ਤੇ ਕੋਈ ਕਾਰਵਾਈ ਕਿਉ ਨਹੀ ਕੀਤੀ
@BharatSingh-rh7mr
@BharatSingh-rh7mr 4 жыл бұрын
Saleo ah jehadiya Punjab to Delhi nu bussa bhar bhar k ondia oh ni dikhdiya eda lade hunde aa jive bande ni sabjiaa ladiya ohve oh ni dikhdiya
@dilbaghsingh3083
@dilbaghsingh3083 4 жыл бұрын
Bhut bura hall hai government Punjab da
@AmritpalSingh-vx7io
@AmritpalSingh-vx7io 4 жыл бұрын
punjab police ta eho jehi aa je eh suhagrat mnon lge ta police khade lun te daang maar den
@harmandhiman8789
@harmandhiman8789 4 жыл бұрын
Govt da glt rule aa sirf main bnde v dove sidan de 30 to vd ho jndea ik vr viah hona hunda. Market vich ja k dekho kini bheed hundia othe ta hunda ni corona
@Lotus-jf9fk
@Lotus-jf9fk 4 жыл бұрын
ਰਾਜਨੀਤਿਕ ਜਲਸਿਆਂ ਵਿੱਚ ਹੱਦ ਨਾਲੋਂ ਵੱਧ ਇਕੱਠ ਹੁੰਦਾ ਹੈ, ਬੱਸ ਵਿੱਚ 52 ਵਿਅਕਤੀ ਬੈਠ ਸਕਦੇ ਹਨ, ਉੱਥੇ ਕਰੋਨਾ ਕੁਝ ਨਹੀਂ ਕਹਿੰਦਾ???
@CharanjitSingh-yf8ee
@CharanjitSingh-yf8ee 4 жыл бұрын
Covid di aad le k gulam bana lae leader loot rhe ne.
@PunjabiTolla
@PunjabiTolla 4 жыл бұрын
Chak lo
@39Canadianboy
@39Canadianboy 4 жыл бұрын
Bai viah pave greeb da pave amir da bande nu app akal cahidi aa
@sukhjeetsingh5726
@sukhjeetsingh5726 4 жыл бұрын
Kyu kise da viah kharab karde BC bade lok ni dikhde ena nu
@surindersandhu3713
@surindersandhu3713 4 жыл бұрын
Simple vivah karana chahida jiyada people nahi Blaoune Chahide loka de seftey waste hai karona india ch bahut teji naal wadh raha hai
@Sunnysainiukto
@Sunnysainiukto 4 жыл бұрын
Sabji mandi ja k dekhi har ik city di viya nalo jyada rush hunda nale kise mask tk ni paya hunda from kharar dekho kdi ak gndi government penchood
@parminderkaur2267
@parminderkaur2267 4 жыл бұрын
Holi holi mudd k 11 bndea di barat hundi jandi
@AvtarSingh-pv2ch
@AvtarSingh-pv2ch 4 жыл бұрын
Kise grib bnde da vyah Hona TN hi raid kitia police ne
@39Canadianboy
@39Canadianboy 4 жыл бұрын
Bro khrda greeb aa jo 150 banda la ke viah krda
@AvtarSingh-pv2ch
@AvtarSingh-pv2ch 4 жыл бұрын
@@39Canadianboy veer agle Di demand hundia kyi vaar..nhi kisnu lorh aw ehna ikth krn di
@bsantjaan6987
@bsantjaan6987 4 жыл бұрын
Koya bata ji
@harjindersinghgill7151
@harjindersinghgill7151 4 жыл бұрын
Mc bc mc bc mc bc mc bc mc bc mc bc mc bc mc bc kuti haramdi ghoo khani kmini punjab sarkar
@mahakaalmahakaal1529
@mahakaalmahakaal1529 4 жыл бұрын
Duniya da sabh to koosa desh Hindustan
@singhmoney3078
@singhmoney3078 4 жыл бұрын
Salo koi chaga kam na kro pulice walo
@harwindersingh585
@harwindersingh585 4 жыл бұрын
ja ta sub kuj band karlo nhi marna do jo marda
@sandhusaab3760
@sandhusaab3760 4 жыл бұрын
Gando police
@harivanshpaji9794
@harivanshpaji9794 4 жыл бұрын
ਇਹ ਮੂਰਖ ਲੋਕਾਂ ਤੇ ਘਟੋ ਤੋ ਘੱਟ 50 ਹਜਾਰ ਇਕ ਇਕ ਆਦਮੀ ਦੇ ਜੁਰਮਾਨਾ ਠੋਕੋ ਤਾਂ ਅੱਗੇ ਤੋ ਦੂਸਰੇ ਲੋਕਾ ਨੂੰ ਵੀ ਪਤਾ ਹੋ ਜਾਵੇਗਾ ਵੈਰੀ ਗੁੱਡ ਪੰਜਾਬ ਪੁਲੀਸ🖒🖒🖒🖒🖒
@generalstark2518
@generalstark2518 4 жыл бұрын
ਸਰਕਾਰੀ ਬਸ ਸਰਕਾਰ ਤੂੜੀ ਵਾਗ ਭਰ ਕੇ ਚਲਾ ਸਕਦੀ ਐ????
@moneysingh8592
@moneysingh8592 4 жыл бұрын
ਬਾਜਰਾ ਵਿਚ ਜਾ ਕੇ ਦੇਖ ਜਾਕੇ ਦੇਖ ਬਈ ਕੀ ਹਾਲ ਐ
@kulwinderkaur8761
@kulwinderkaur8761 4 жыл бұрын
Log darde nahi
“Don’t stop the chances.”
00:44
ISSEI / いっせい
Рет қаралды 62 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
“Don’t stop the chances.”
00:44
ISSEI / いっせい
Рет қаралды 62 МЛН