ਜਦੋਂ ਹੌਲਦਾਰ ਨੇ ਢਾਹ ਲਿਆ ਲਾਲ ਬੱਤੀ ਵਾਲਾ, ਪੁਲੀਸ ਅਫ਼ਸਰਾਂ ਦੀ ਹੱਡ ਬੀਤੀ ਦੇ ਰੌਚਕ ਕਿੱਸੇ || Arbide Punjab ||

  Рет қаралды 29,075

Arbide Punjab

Arbide Punjab

Күн бұрын

Пікірлер: 450
@sandeepmasih5143
@sandeepmasih5143 30 минут бұрын
Great job sir thanks your doing great job keep it up 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@nirmalcheema2191
@nirmalcheema2191 6 сағат бұрын
ਕਾਸ਼ ਸਾਰੀ ਪੁਲੀਸ ਆਮ ਲੋਕਾਂ ਨਾਲ b ਏਦਾ ਈ ਵਰਤਾਵ ਕਰੇ
@VOB111
@VOB111 5 сағат бұрын
ਸ਼੍ਰੀਮਾਨ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆ ਗਿਆ ਕਿਉਂਕਿ ਪੁਲਿਸ ਦੇ ਮੂੰਹੋਂ ਤਾਂ ਗਾਲਾਂ ਅਤੇ ਮਾੜੇ ਸਬਦ ਹੀ ਜਿਆਦਾ ਸੁਣਨ ਨੂੰ ਮਿਲਦੇ ਹਨ ਹਾਸੇ ਠਠੇ ਵਾਲੀਆਂ ਗੱਲਾਂ ਸੁਣ ਕੇ ਤਾਂ ਆਨੰਦ ਆ ਗਿਆ
@shivanisharma5562
@shivanisharma5562 6 сағат бұрын
ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,
@lovejeetbuttar5900
@lovejeetbuttar5900 20 минут бұрын
ਬਹੁਤ ਵਧੀਆ ਗੱਲਾਂ ਬਾਤਾਂ ਲੱਗੀਆਂ,, ਧੰਨਵਾਦ ਜੀ,,,
@sarbjitsandhu2531
@sarbjitsandhu2531 5 сағат бұрын
ਬਹੂਤ ਵਧੀਆ ਲੱਗਦਾ ਜੀ ਤੁਹਾਡਾ ਪ੍ਰੋਗਰਾਮ very good jobs
@chamkaursingh5203
@chamkaursingh5203 5 сағат бұрын
ਸਰਦਾਰ ਵਿਰਕ ਸਾਹਿਬ ਤੇ ਸਿੱਧੂ ਸਾਹਿਬ ਬਹੁਤ ਵਧੀਆ ਗੱਲਬਾਤ ਹੈ ਜੀ।
@BalkerDhanday
@BalkerDhanday 6 сағат бұрын
ਵੀਰੇਵਿਰਕ ਸਾਹਿਬ ਜੀ ਤੇ ਸਿੱਧੂ ਸਾਹਿਬ ਜੀ ਤੁਹਾਡੇ ਐਪੀਸੋਡ ਸੁਣਕੇ ਬਹੁਤ ਖੁਸ਼ੀ ਹੁੰਦੀ ਹੈ ਅਤੇ ਤੁਹਾਡੀ ਪਿਛਲੇ ਐਪੀਸੋਡ ਵਿੱਚ ਬਾਦਰ ਵਾਲੀ ਗੱਲ ਤਾਂ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ ਜੀ🙏 ਜਦੋਂ ਇਹ ਗੱਲ ਮੈਂ ਆਪਣੇ ਖੇਤੀਬਾੜੀ ਕਰਨ ਵਾਲੇ ਕਾਮੇਨੂੰ ਸੁਣਾਈ ਤਾਂ ਉਹ ਕਹਿੰਦਾ ਤੂੰ ਵੀ ਸਾਨੂੰ ਤੰਗ ਨਾ ਕਰੀ ਨਹੀਂ ਮੈਂ ਵੀ ਬਾਦਰ ਵਾਂਗ ਤੇਰੇ ਨਾਲ ਕਰੋ😊😊
@SUKHA-Khai-shergarh
@SUKHA-Khai-shergarh 5 сағат бұрын
😂😂😂😂😂
@balrajsinghgill2412
@balrajsinghgill2412 6 сағат бұрын
ਬਲਜੀਤ ਬਾਈ ਪੂਰੀ ਕਮੇਡੀਅਨ ਵਾਂਗੂੰ ਗੱਲ ਬਣਾ ਕੇ ਸਿੱਟਦਾ ਬਹੁਤ ਵਧੀਆ ਲੱਗਦਾ ਬਾਕੀ ਵਿਰਕ ਬਾਈ ਜੀ ਜਦੋਂ ਗੰਨ ਮੈਨਾ ਦੇ ਤੰਬੂ ਦੇਖਦਿਆਂ ਨਾ ਬਾਹਰ ਗੱਡੇ ਬੜਾ ਬੁਰਾ ਲੱਗਦਾ ਕਿ ਇੱਕ ਤਾਂ ਉਹਨਾਂ ਦੀ ਹਿਫਾਜਤ ਕਰਦੇ ਨੇ ਅਫਸਰਾਂ ਦੀ ਲੀਡਰਾਂ ਦੀ ਇੱਕ ਉਹਨਾਂ ਤੇ ਇਹ ਲੋਕ ਯਕੀਨ ਵੀ ਨਹੀਂ ਕਰਦੇ ਤੇ ਉਹਨਾਂ ਨੂੰ ਬਾਹਰ ਗੇਟ ਤੋਂ ਬਾਹਰ ਤੰਬੂ ਲਾ ਕੇ ਬਿਠਾਇਆ ਹੁੰਦਾ
@bhagsingh2098
@bhagsingh2098 5 сағат бұрын
ਬਹੁਤ ਵਧੀਆ ਵਿਚਾਰ ਨੇ ਕੁਝ ਸਿੱਖਣ ਮਿਲਦਾ ਹੈ। ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ।
@SurjitSingh-u9g
@SurjitSingh-u9g 5 сағат бұрын
ਸਾਹਬ ਅਸੀ ਸਿਗੰਲ ਫੇਜ ਤੇ ਕਪੈਸਟਰ ਲਾ ਕੇ ਟਿਊਬਵੈਲ ਚਲਾਦੇ ਸੀ ਜੇਈ ਬ੍ਰਾਹਮਣ ਸੀ ਬੜਾ ਤੰਗ ਕਰਦਾ ਸੀ ਇਕ ਵਾਰੀ ਕਪੈਸਟਰ ਲਾਹੁਣ ਲੱਗਾ ਸੀ ਤਾਰਾ ਫੜਨ ਲੱਗੇ ਹੱਥ ਸੱਪ ਨੂੰ ਹੱਥ ਪੈ ਗਿਆ ਡਰਦਾ ਬੇਹੋ਼ਸ਼ ਹੋਗਿਆ ਜੱਟ ਡਰ ਗਿਆ ਕਿ ਜੇਈ ਮਰ ਗਿਆ ਜੱਟ ਚੁੱਕ ਬਾਹਰ ਸੁੱਟਣ ਲੱਗਾ ਸੀ ਕਿ ਜੇਈ ਨੂੰ ਹੋਸ਼ ਆਗੀ ਅਜ ਤੱਕ ਜੱਟ ਦੇ ਪੈਰੀ ਹੱਥ ਲਾਉਂਦਾ ਰੱਬ ਸਮਝ ਕੇ ਪੂਜਦਾ
@gurcharanSingh-bt6xn
@gurcharanSingh-bt6xn 3 сағат бұрын
ਬਹੁਤ ਵਧੀਆ ਪ੍ਰੋਗਰਾਮ ਜੀ। ਸਿੱਧੂ ਤੇ ਵਿਰਕ ਸਾਹਿਬ ਬੇਨਤੀ ਹੈ ਕਿ ਵੈਸੇ ਤਾਂ ਤੁਸੀ ਪੁਲਿਸ ਦੇ ਹਰ ਪੱਖ ਤੇ ਚਾਨਣਾ ਪਾਉਂਦੇ ਹੋਂ ਪਰ ਸੁਝਾਅ ਜਾਂ ਬੇਨਤੀ ਸਮਝਣਾ ਕਿ ਪੁਲਿਸ ਦੇ ਘਣਾਉਣੇ, ਕਮੀਨੇਪਨ, ਜਾਂ ਜਿਵੇਂ ਕਿਹਾ ਜਾਂਦਾ ਹੈ ਕਿ ਪੁਲਿਸ ਵਾਲੇ ਨਾਲ ਦੋਸਤੀ ਵੀ ਮਾੜੀ /ਦੁਸਮਣੀ ਵੀ ਮਾੜੀ /ਜਿਹੜਾ ਦੋਸਤ ਪੁਲਸੀਆ ਓਹਨੂੰ ਦੁਸ਼ਮਣ ਦੀ ਨੀ ਲੋੜ। ਇਹ ਕਹਾਵਤਾ ਕਿਓਂ ਬਣੀਆਂ ਇਹਨਾਂ ਦਾ ਪਿਛੋਕੜ ਕਿ ਹੈ? ਚਾਨਣਾ ਪਾਉਣਾ ਅਤੇ ਇਹਨਾਂ ਕੱਲੇ ਕੱਲੇ ਕਥਨਾ ਦੇ ਸੰਦਰਵ ਚ ਸੱਚੀਆਂ ਘਟਨਾਵਾਂ ਸੁਣਾਕੇ ਉਦਾਹਰਨਾ ਸਮੇਤ ਐਪੀਸੋਡ ਤਿਆਰ ਕਰਨਾ.. ਧੰਨਵਾਦ ਜੀ 🙏
@MandeepSingh-rv1wn
@MandeepSingh-rv1wn 6 сағат бұрын
ਬਹੁਤ ਵਧੀਆ ਕਿੱਸੇ ਏਦਾਂ ਹੀ ਸੁਣਾਈ ਜਾਇਆ ਕਰਿਓ
@gurpreetsidhubobbysidhu399
@gurpreetsidhubobbysidhu399 57 минут бұрын
Waahji waah lovely
@Nirbhai-x2o
@Nirbhai-x2o 4 сағат бұрын
2016ਬਾਦਲ,ਸਰਕਾਰ ਨੇ ਭਰਤੀ ਕੀਤੇ ਨੌਜਵਾਨ ਦੀ ਟਰੈਨਿਗ ਫਿਲੋਰ,ਕਰਨ ਗਏ ਉਥਏ ਵੱਡੇ ਅਫਸਰ ਹਫਤੇ ਬਾਦ ਚੈਕਿੰਗ ਕਰਨ ਅਉਦੇ ਹੁੰਦੇ ਸੀ ਉਹ ਅਫਸਰ ਨੇ ਪੁਛਿਆ ਨੌਜਵਾਨੋ,ਕੋਈ ਤੰਗੀ ਤਾਂ ਨਹੀ ਦੋ ਨੌਜਵਾਨ ਉਠੇ ਉਹ ਕਹਿਦੇ ਹੋਰ ਤਾ ਠੀਕ ਹੈ ਸਰ ਪਰ ਬਾਥਰੂਮ ਜਾਣ ਦੀ ਤੰਗੀ ਹੈ ਅਫਸਰ ਕਹਿਦੇ ਕਿਵੇ ਉਹ ਮੁੰਡੇ ਕਹਿਦੇ ਜੀ ਜੋਬਾਥਰੂਮ,ਕਰਨ ਵਾਲੇ ਪਿਆਲੇ ਜੇ ਨੇ ਉਹ ਸਾਰੇ ਉਚੇ ਬਹੁਤ ਹਨ ਜੀ ਉਹ ਨੀਵੇ ਕਰਵਾਉ ਅਫਸਰ ਕਹਿਦਾ ਵਿਖਾਉ,ਉਹ ਕੰਜਰ ਹੱਥ ਧੋਣ ਵਾਲੇ ਮੂਹਰੇ ਜਿਪ ਖੋਲਕੇ,ਕਹਿਦੇ ਵੇਖੋ ਸਰ ਥੱਲੇ ਇਟ ਧਰਨੀ ਪੇਦੀ ਹੈ ਅਫਸਰ ਨੇ ਦੋਹਾ ਦੇ ਮੂੰਹ ਤੇ ਦੋ ਦੋ ਥਪੜੇ ਮਾਰਕੇ,ਕਹਿਦਾ ਕੰਜਰ ਇਹ ਵਾਸਪੇਸਨ ਹੈ ਥੋੜਾ ਅੱਗੇ ਗਿਆ ਉਥੇ ਬਾਥਰੂਮ ਸਟੈਡ ਸੀ ਅਫਸਰ ਕਹਿਦੇ ਏਥੇ ਕਰੋ ਬਾਥਰੂਮ ਕਰਕੇ ਕਹਿਦੇ ਠੀਕ ਹੈ ਅਫਸਰ ਨੇ ਦੋ ਦੋ ਥੱਪੜ ਫਿਰ ਮਾਰੇ ਅਫਸਰ ਚਲੇ ਗਏ ਫਿਰ ਪੀਟੀ,ਨੇ ਪੁਛਿਆ ਤੁਸੀ ਸਕਾਇਤ ਕਿਊ ਕੀਤੀ ਮੈਨੂ ਦੱਸ ਦਿੰਦੇ, ਬਾਕੀ ਕੀ ਤੁਸੀ ਦੋ ਮਹੀਨੇ ਦੇ ਏਥੇ ਪੇਸਾਬ,ਕਰਦੇ ਹੋ ਉਹ ਕਹਿਦੇ ਜੀ ਹਾ ਦੋ ਦੋ ਥੱਪੜ ਪੀਟੀ ਸਹਿਬ ਜੀ ਨੇ ਜੜਤੇ ਵਾਥਰੂਮ
@harmindersinghrosha2916
@harmindersinghrosha2916 4 сағат бұрын
Good evening from Japan. Very good talk. ਤੁਹਾਡੀਆਂ ਗੱਲਾਂ ਸੁਣ ਮੈਨੂੰ ਮੇਰਾ ਬਚਪਨ ਤੇ ਪੰਜਾਬ ਯਾਦ ਆ ਗਿਆ । ਧੰਨਵਾਦ ਜੀ ਦੋਵਾਂ ਦਾ । ਦੀਦਾਰ ਸਿੰਘ ਸੰਧੂ ਜੀ ਦਾ ਗਾਣਾ ਹੈ ਘੱਗਰੇ ਦੀ ਵੇ ਲੋਨ ਭਿੱਜ ਗਈ… ਸ਼ੁਭ ਰਾਤਰੀ ਜੀ
@hardevsingh6468
@hardevsingh6468 5 сағат бұрын
ਮਲਕੀਤਸਿੰਘ ਐਮ ਐਲ ੲੈ
@charanjeetgill1708
@charanjeetgill1708 5 сағат бұрын
ਵਾਈ ਜੀ ਬਹੁਤ ਵਧੀਆ ਗੱਲਾਂ ਸਣਾਉਂਦੇ ਹੋ। ਸੁਣਾਉਂਦੇ ਰਿਹਾ ਕਰੋ ਜੀ। ਵਾਹਿਗੁਰੂ ਮੇਹਰ ਕਰੇ ਜੀ
@lakhwinderdhillon4484
@lakhwinderdhillon4484 Сағат бұрын
ਬਹੁਤ ਵਧੀਆ ਐਪੀਸੋਡ ਲੱਗਿਆ ਜੀ
@baljeetsinghsidhu3755
@baljeetsinghsidhu3755 29 минут бұрын
ਬਹੁਤ ਵਧੀਆ ਵਾਰਤਾਲਾਪ ਸਿੱਧੂ ਸਾਹਿਬ ਤੇ ਵਿਰਕ ਸਾਹਿਬ ਜੀ
@ajeetsingh9631
@ajeetsingh9631 6 сағат бұрын
ਬਹੁਤ ਵਧੀਆ ਵਿਚਾਰ
@sukhwindersinghsidhu2576
@sukhwindersinghsidhu2576 Сағат бұрын
ਸੱਚਿਆ ਗੱਲਾ ਸੁਣ ਕੇ ਬਹੁਤ ਬਹੁਤ ਵਦਿਆ ❤ ਲੱਗਿਆ ਜੀ ਧੰਨਵਾਦ ਜੀ 🙏🙏
@JaspalSingh-ih6xd
@JaspalSingh-ih6xd Сағат бұрын
ਬੁਹਤ ਹੀ ਵਧੀਆ ਵਿਚਾਰ ਹਨ ਸਾਹਬ ਜੀ ਮੈ ਪਿਛਲੇ ਇਪੀਛੋਡ ਵੀ ਵੇਖੇ ਇਹ ਇੱਕ ਨਵੇ ਮੁਲਾਜਮਾਂ ਸੇਧ ਦੇਣ ਵਾਲੀਆ ਗੱਲਾਂ ਹਨ ਬਾਕੀ ਆਮ ਪਬਲਿਕ ਨੂੰ ਵੀ ਇੱਕ ਚੰਗਾ ਸੁਨੇਹਾ ਜਾਂਦਾ ਆਪ ਜੀ ਦੀਆਂ ਗੱਲਾਂ ਸੁਣ ਕੇ ਜੋ ਸਾਰੀ ਦਿਹਾੜੀ ਦੀ ਥਕਾਨ ਡਿਪਰਿਸਨ ਵੀ ਦੂਰ ਹੁੰਦੀ ਸੱਚ ਜਾਣੋ ਤਾਂ ਸਾਹਬ ਇਉ ਲੱਗਦਾ ਜਿਵੇਂ ਕੋਈ ਸੈਈਕਲੋਜੀ ਦਾ ਡਾਕਟਰ ਸਾਨੂੰ ਸਮਝਾ ਰਿਹਾ ਹੋਵੇ ਬੁਹਤ ਹੀ ਵਧੀਆ ਵੀਡੀਓ ਪ੍ਮਤਮਾ ਕਰੇ ਇਹ ਐਪੀਸੋਡ ਸਾਸ ਵੀ ਕਵੀ ਬਹੂ ਥੀ ਨਾਟਕ ਵਾਂਗ ਤਰੱਕੀ ਕਰਨ
@kairon3725
@kairon3725 6 сағат бұрын
ਬਹੁਤ ਵਧਿਆ ਸਰ
@darshanmatharoo5868
@darshanmatharoo5868 4 сағат бұрын
ਤੁਹਾਡੀ ਗਲਬਾਤ ਦਿਲ ਛੂਹਣ ਵਾਲੀ ਹੂੰਦੀ ਹੈ ❤
@MangatJatt-z2k
@MangatJatt-z2k 6 сағат бұрын
ਬਹੁਤ ਵਧੀਆ ਲਗਦਾ ਜੀ ਤੁਹਾਨੂੰ ਸੁਣ ਕੇ ਏਸੇ ਤਰ੍ਹਾਂ ਸੁਣਨ ਵਾਲਿਆਂ ਨੂੰ ਹਲਕੇ ਫੁਲਕੇ ਕਰਦੇ ਰਹੋ
@harindersinghdeep6971
@harindersinghdeep6971 4 сағат бұрын
ਤੁਹਾਡੀਆਂ ਗੱਲਾਂ ਸੁਣਕੇ ਅਨੰਦਾਇਕ ਸਮਾਂ ਲੰਘਦਾ ਜੀ,ਇਹ ਜਾਰੀ ਰੱਖਿਓ ਜੀ ਚਾਹੇ ਹੋਰ ਪੁਰਾਣੇ ਅਫ਼ਸਰਾਂ ਨੂੰ ਸੱਦ ਲਿਆ ਕਰੋ ਜੀ 🙏
@MalkitSingh-nl1sg
@MalkitSingh-nl1sg 5 сағат бұрын
ਬਹੁਤ ਵਧੀਆ ਜੀ ਸੱਚੀਆਂ ਅਤੀਤ ਦੀਆਂ ਯਾਦਾਂ ਸਾਂਝੀਆਂ ਕਰਦੇ ਰਿਹਾ ਕਰੋ ‌ਧੰਨਵਾਦ ਜੀ
@artistmanjit
@artistmanjit Сағат бұрын
interesting life story's ji
@tarlochansingh8655
@tarlochansingh8655 5 сағат бұрын
Bahut hi vadiya.🎉🎉🎉sir
@baljit5030
@baljit5030 2 сағат бұрын
ਬਹੁਤੇ ਹੀ ਵਧੀਆ ਪੇਸ਼ਕਾਰੀ ਕੀਤੀ ਗਈ ਹੈ ਜੀ ਬਹੁਤ ਬਹੁਤ ਧੰਨਵਾਦ ਜੀ।
@SinghChahal-e1z
@SinghChahal-e1z 2 сағат бұрын
Excellent
@jagtarsinghdaudhar6325
@jagtarsinghdaudhar6325 6 сағат бұрын
ਖ਼ੂਬਸੂਰਤ ਪ੍ਰੋਗਰਾਮ
@Failvloger
@Failvloger 4 сағат бұрын
ਬਹੁਤ ਖੂਬ ਜੀ
@AmrikSingh-jf3gq
@AmrikSingh-jf3gq Сағат бұрын
ਵਾਹਿਗੁਰੂ ਜੀ ਖੁਸ ਰੱਖੇ
@harbanssinghsidhu8998
@harbanssinghsidhu8998 6 сағат бұрын
ਬਹੁਤ ਵਧੀਆ ਐਸਪੀ ਸਾਹਿਬ
@jorawardhillon6556
@jorawardhillon6556 6 сағат бұрын
ਐਸਪੀ ਸਾਹਿਬ ਆਪ ਜੀ ਦਾ ਪੌਡਕਾਸਟ ਬਹੁਤ ਵਧੀਆ ਹੈ ਮੈਂ ਪਹਿਲਾਂ ਵੀ ਬਲਜੀਤ ਸਿੰਘ ਹੋਣਾ ਜੀ ਨੂੰ ਸੁਣਦਾ ਰਹਿੰਦਾ ਹਾਂ
@amandipkhaira325
@amandipkhaira325 2 сағат бұрын
Very good sir keep continue
@ramandeepsingh7572
@ramandeepsingh7572 6 сағат бұрын
ਬਾਹਲਾ ਘੈਂਟ ਕੰਮ ਬਾੲਈ , ਬਲਰਾਜ ਐਸ ਪੀ ਦੀ ਪੋਡਕਾਸਟ ਕਰੋ ਤੇ ਲੰਬੀ ਕਰਿਆਂ ਕਰੋ
@JeetHundal-y3m
@JeetHundal-y3m 5 сағат бұрын
ਬਾਈ ਜੀ ਸਾਰੇ ਵਰਤਾਰੇ। ਵਾਸਤੇ। ਧੰਨਵਾਦੀ ਹਾਂ
@kuldiptoor6822
@kuldiptoor6822 Сағат бұрын
Very nice Thank you.
@harjindersinghsidhu9213
@harjindersinghsidhu9213 4 сағат бұрын
ਸਤਿ ਸ਼੍ਰੀ ਆਕਾਲ ਜੀ ਮੈਂ ਇੱਕਲਾ ਬੈਠਾ ਆਪ ਜੀ ਦੀ ਗੱਲਬਾਤ ਸੁਣਦਾ,, ਤੇ ਕਮਰੇ ਵਿੱਚ ਬੈਠਾ ਇਕੱਲਾ ਹੱਸ ਰਿਹਾ ਸੀ ,, ਮੇਰਾ ਹਾਸਾ ਸੁਣ ਘਰ ਦੇ ਪੁੱਛਦੇ ਕੇ ਕਿਵੇਂ ਹੱਸ ਰਹੇ ਹੋ ,,ਅਜਿਹਾ ਕੀ ਵੇਖ ਸੁਣ ਲਿਆ ? ਫੇਰ ਓਹਨਾਂ ਨੂੰ ਵੀ ਸੁਣਾਈ ਗੱਲਬਾਤ ਆਪ ਜੀ ਦੀ ,, ਸੋ ਬਹੁਤ ਮੇਹਰਬਾਨੀ , ਦੁਆਵਾਂ ਕੇ ਸਾਡੇ ਚੇਹਰਿਆਂ ਤੇ ਹਾਸਾ ਵੰਡਣ ਲਈ ,, ਨਹੀਂ ਤਾਂ ਦੁਨੀਆਂ ਰੁਝੇਵੇਂ ਭਰੀ ਜਿੰਦਗੀ ਵਿੱਚ ਹੱਸਣਾ ਭੁੱਲ ਹੀ ਗਈ ,, ਇਕ ਵਾਰੀ ਫੇਰ ਤੋ ਧੰਨਵਾਦ ਆਪ ਜੀ ਦਾ
@ishwarpalbhullar6891
@ishwarpalbhullar6891 2 сағат бұрын
Nice to listen you both. God bless humanity ❤❤❤❤❤❤❤
@hdmsidhu2912
@hdmsidhu2912 5 сағат бұрын
very good and knowledgeable video 👍
@RohitRandevRajpura
@RohitRandevRajpura Сағат бұрын
Idaa hi hasde vasde reho God bless you both ❤❤❤❤❤
@charanjeetsandhu1669
@charanjeetsandhu1669 6 сағат бұрын
ਤੁਹਾਡੀਆ ਗੱਲਾਂ ਬਹੁਤ ਵਧੀਆ ਲੱਗੀਆਂ।
@JagtarGill-u1z
@JagtarGill-u1z 5 сағат бұрын
Very good ji thanks
@malkitsidhu8098
@malkitsidhu8098 6 сағат бұрын
ਬਹੁਤ ਰੰਗਲਾ ਪ੍ਰੋਗਰਾਮ ਜੀ
@parveenduggal8359
@parveenduggal8359 2 сағат бұрын
Very nice video ji Bhaaji
@raghveersingh153
@raghveersingh153 5 сағат бұрын
ਦੋਹਾਂ ਅਫਸਰਾਂ ਨੂੰ ਦਿਲੋਂ ❤ਸੈਲੂਟ
@dslardeepakkumar9373
@dslardeepakkumar9373 41 минут бұрын
ਵਧੀਆ ਗੱਲਾਂ ਕਰਦੇ ਓ ਅਫ਼ਸਰੋ ਹਾਸੇ ਠੱਠੇ ਮਨ ਖ਼ੁਸ਼ ਹੋ ਜਾਂਦਾ ਏ ਤੁਹਾਡੀਆਂ ਗੱਲਾਂ ਸੁਣਕੇ
@nathasingh116
@nathasingh116 5 сағат бұрын
Very good 👍👍 Very nice shab jee
@balwant-uk1oc
@balwant-uk1oc 2 сағат бұрын
Very good sir ji ❤❤
@gulshanmehta6908
@gulshanmehta6908 3 сағат бұрын
God blesses jug jug jio
@DavinderSingh-t7q5b
@DavinderSingh-t7q5b 5 сағат бұрын
ਬਹੁਤ ਵਧੀਆ ਜੀ
@harjwantsingh6417
@harjwantsingh6417 2 сағат бұрын
Brother virk sab gun man bare app ji ne jo ve kiha bahut he insaniat wali gal app ji di soch nu salam
@ShubegSingh-d2b
@ShubegSingh-d2b 6 сағат бұрын
ਵਿਰਕ ਸਾਹਿਬ ਤੇ ਸਿਧੂ ਸਾਹਿਬ ਸ ਸ ਅਕਾਲ ਵਿਰਕ ਸਾਹਿਬ ਤੁਸੀਂ ਅਮਲੋਹ ਵੀ ਰਹੇ ਹੋ ਕੋਈ ਵਿਰਸਾ ਵਾਲੀ ਕਥਾ ਵੀ ਸੁਣਾ ਦਿਓ
@AmarJeet-xp5cd
@AmarJeet-xp5cd 3 сағат бұрын
Super
@ManpreetSingh-l2x6n
@ManpreetSingh-l2x6n 2 сағат бұрын
Virk saab good Officer and honest man
@MandeepSingh-y9g
@MandeepSingh-y9g 5 сағат бұрын
Salute u sir Proud of you sir ji
@HARDEEPSIDHU-e3q
@HARDEEPSIDHU-e3q 6 сағат бұрын
ਖੱਬੀ ਪੱਗ ਵਾਲਾ mla ਮਲਕੀਤ ਸਿੰਘ ਕੀਤੂ ਜੀ।🙏🙏
@GURSEWAKSINGH-lm3xj
@GURSEWAKSINGH-lm3xj 3 сағат бұрын
Very good
@vickyrandhawa4934
@vickyrandhawa4934 5 сағат бұрын
Sir ji tuhada episode dekhde dekhde hass hass k akha cho paani aa gya 🫡
@harminder303
@harminder303 5 сағат бұрын
too good
@jaspalnagi8403
@jaspalnagi8403 6 сағат бұрын
Bhot vadia ji
@BaljinderDhaliwal-w1x
@BaljinderDhaliwal-w1x Сағат бұрын
ਸਿੱਧੂ ਸਾਬ ਕਿਸਾ ਬਹੁਤ ਵਧਿਆ ਸਨੋਦੇ ਨੇ ਕਾਸ਼ ਮਜੂਦਾ ਪੁਲੀਸ ਇਹੋ ਜੀ ਹੁੰਦੀ
@SarabjitSingh-e5l
@SarabjitSingh-e5l Сағат бұрын
Sir tuhadi jodi va Kamal dia galan ❤❤❤❤❤❤
@BaldevSingh-f2b
@BaldevSingh-f2b 6 сағат бұрын
Very nice program
@dr.paramjeetsinghranu7754
@dr.paramjeetsinghranu7754 3 сағат бұрын
Good effort... ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨੀਆਂ ਵੀ ਰੂਹ ਦੀ ਖੁਰਾਕ ਹੈ l ਵਿਰਕ ਸਾਹਿਬ de ਵਿਚਾਰ ਗਨਮੈਨ ਵਾਰੇ ਬਹੁਤ ਅੱਛੇ ਲਗੇ l ਇਹਨਾਂ ਨੇ ਲਿਖਤੀ ਪੋਸਟ ਵੀ ਪਾਈ ਸੀ ਇਸ ਤੇ ਇਕ ਵਾਰੀ l God bless you both Sidhu Sahib and Virk Sahib 🙏🏻👍🏻👍🏻
@garrykhosa4113
@garrykhosa4113 3 сағат бұрын
Very good sir ❤
@lakhigill8617
@lakhigill8617 5 сағат бұрын
Very nice brother good job God bless both of you 🙏 👏
@diljotsingh0003
@diljotsingh0003 4 сағат бұрын
Very nice👍
@ruldukhan2000
@ruldukhan2000 5 сағат бұрын
ਹਰ ਗੱਲ ਵਿੱਚ ਹਕੀਕਤ ਝਲਕਦੀ ਹੈ
@jatinderpalsingh795
@jatinderpalsingh795 6 сағат бұрын
Bohat changa godd
@NishanSingh-r6g
@NishanSingh-r6g 5 сағат бұрын
Beautiful
@lachhmansingh702
@lachhmansingh702 Сағат бұрын
Good Job sab Bahadur
@HardeepSingh-kh2jk
@HardeepSingh-kh2jk 5 сағат бұрын
ਬਹੁਤ ਵਧੀਆ ਵੀਰ ਜੀ
@GdhdGdgd-y4t
@GdhdGdgd-y4t 6 сағат бұрын
Very happy episode amazing video ji thanks 🙏🙏
@neelamrani3686
@neelamrani3686 2 сағат бұрын
ਵਿਰਕ ਸਾਹਿਬ ਜੀ ਵਾਹ ਕਿਆ ਬਾਤ ਹੈ ਤੁਸੀ ਤਾਂ ਬਾਹ_ਕਮਾਲ ਹੋ😊❤❤
@lakhvircheema4426
@lakhvircheema4426 2 сағат бұрын
Ghaint gall bat g
@AmrikSingh-uh7zg
@AmrikSingh-uh7zg 5 сағат бұрын
ਬਹੁਤ ਦਿਲਚਸਪ ਵਰਤਪਾਲ ਸੀ ਕਾਸ਼ ਸਾਰੇ ਹੀ ਪੁਲਸ ਅਫ਼ਸਰ ਤੁਹਾਡੇ ਵਰਗੇ ਹੋਣ
@HarmanjitSingh-i3f
@HarmanjitSingh-i3f 6 сағат бұрын
NICE VIDEO
@gurmelsinghmattu344
@gurmelsinghmattu344 2 сағат бұрын
ਹਾਂਜੀ ਅਸੀਂ ਰਾਣੀਆਂ ਸਰਸੇ ਤੋਂ ਤੁਹਾਡਾ ਪ੍ਰੋਗਰਾਮ ਸੁਣਨੇ ਆ ਬਹੁਤ ਵਧੀਆ ਗੱਲਾਂ ਬਾਤਾਂ ਜੀ ਮੈਂ ਇਕ ਡਰਾਈਵਰ ਹਾ ਸਾਡਾ ਕਿਸੇ ਵੀ ਤੁਹਾਡੇ ਨਾਲ ਮਿਲਦੇ ਜੁਲਦੇ ਹੁੰਦੇ ਆ
@hardevsingh6468
@hardevsingh6468 6 сағат бұрын
ਦੋਨੋ ਐੱਸ ਐੱਸ ਪੀ.ਬਹੁਤ ਬੁਧੀਜੀਵੀ ਹਸ.ਮੁੱਖ ਇਨਸਾਨ
@Jattbaniaye
@Jattbaniaye 6 сағат бұрын
ਬਾਈ ਜੀ,ਬਹੁਤ ਖੂਬਸੂਰਤ ਤੇ ਮਜ਼ਾਕੀਆ ਗੱਲਾ । ਇੱਕ ਬੇਨਤੀ ਐ ਵਿੱਚ pause ਨਾ ਕਰਿਆ ਕਰੋ। ਗੁਸਤਾਖੀ ਲਈ ਮਾਫੀ 🙏🙏
@AshokKumar-ut9ti
@AshokKumar-ut9ti 6 сағат бұрын
❤vadia 👍
@RakeshKumar-xy7ih
@RakeshKumar-xy7ih Сағат бұрын
ਸ਼੍ਰੀ ਮਾਨ ਜੀ, ਪੁਰਾਣੀਆਂ ਯਾਦਾ ਨੇ।
@sukhpindersingh1204
@sukhpindersingh1204 59 минут бұрын
Jai hind sir ji 🎉🎉🎉
@gsantokhsinghgill8657
@gsantokhsinghgill8657 3 сағат бұрын
Bahut wadia Hasse MAzak waliya galla tusi sanaude ho ji wadia Laga sun ke ji dhanwad ji doha Officer sahib ji da ji👌🙏
@yadwindersinghdhillon9226
@yadwindersinghdhillon9226 5 сағат бұрын
ਸਤਸ਼੍ਰੀਅਕਾਲ ਭਾਜੀ, ਸਿੱਧੂ ਸਾਹਿਬ ਅਤੇ ਵਿਰਕ ਸਾਹਿਬ..... I have lost my parents and wife in last 7years and left with two kid's, your these podcast's are helping upto some extent to over come my depression, thankyou both of you
@MohanSingh-jr8bk
@MohanSingh-jr8bk 3 сағат бұрын
Sidhu sahib kya ap bhe service witch be greb addme nu chang tha nahe ketha.camre samne to sare vadea bolde a. Per police station witch jaled ban jaede ne
@jagtarsidhu5784
@jagtarsidhu5784 3 сағат бұрын
Sir good
@SARBJITSINGH-hi5ds
@SARBJITSINGH-hi5ds 5 сағат бұрын
Very good by g
@butasingh2324
@butasingh2324 51 минут бұрын
Good video,sir
@rampreetdhillon2050
@rampreetdhillon2050 3 сағат бұрын
Good talking
@VikramjeetSingh-wi2xx
@VikramjeetSingh-wi2xx 5 сағат бұрын
ਵਿਰਕ ਸਾਬ ਤੁਹਾਡਾ ਇਹ ਐਪੀਸੋਡ‌ ਪੁਲਿਸ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲਣ ਸਬੰਧੀ ਇਕ ਕੜੀ ਦਾ ਕੰਮ ਕਰੂਗਾ,ਨਹੀਂ ਆਮ ਧਾਰਨਾ ਕਿ ਪੁਲਿਸ ਦੇ ਜਜ਼ਬਾਤ ਨਹੀਂ ਹੁੰਦੇ। ਚੰਗਾ ਰੱਬ ਰਾਖਾ
@HarjitSingh-fl5ew
@HarjitSingh-fl5ew 3 сағат бұрын
ਆਪ ਜੀ ਦੋਨੋ ਬਹੁਤ ਹੀ ਵਧੀਆ ਇਨਸਾਨ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ
@GurmeetUppal-wd8fl
@GurmeetUppal-wd8fl 3 сағат бұрын
Good Reataird officer
@sarmukhsingh7240
@sarmukhsingh7240 4 сағат бұрын
Very interesting apisode
@gurdevsingh-zc5xw
@gurdevsingh-zc5xw 4 сағат бұрын
ਬਹੁਤ ਦਿਲਚਸਪ ਗੱਲਾਂ ਆਪ ਦੀਆਂ ਸਾਹਿਬ ਜੀਓ ! ਬਾਕਮਾਲ ਲਹਿਜੇ ਵਿੱਚ ਪੇਸ਼ਕਾਰੀ ਲਈ ਆਪ ਜਾਣੇ ਜਾਂਦੇ ਹੋ । ਧੰਨਵਾਦ ਜੀ । ਆਪ ਦਾ ਹਰ ਐਪੀਸੋਡ ਸੁਣਦੇ ਹਾਂ ।
@faridkotbhaskarlive9677
@faridkotbhaskarlive9677 5 сағат бұрын
Wah ji wah
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Ozoda - Alamlar (Official Video 2023)
6:22
Ozoda Official
Рет қаралды 10 МЛН
Жездуха 42-серия
29:26
Million Show
Рет қаралды 2,6 МЛН
Hilarious FAKE TONGUE Prank by WEDNESDAY😏🖤
0:39
La La Life Shorts
Рет қаралды 44 МЛН
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.