ਜਦੋਂ ਇੱਕੋ ਦਿਨ ਵਿੱਚ ਅੱਧੀ ਸਿੱਖ ਕੌਮ ਖਤਮ ਹੋ ਗਈ~ 35,000 ਸ਼ਹੀਦਾਂ ਦੀ ਯਾਦਗਾਰ Vadda Ghallughara~ Malerkotla 3

  Рет қаралды 22,291

Nishan Singh Australia

Nishan Singh Australia

Күн бұрын

Пікірлер: 166
@NishanSinghAustralia
@NishanSinghAustralia 14 күн бұрын
ਪਿਆਰਿਓ, ਵੀਡੀਓ ਸ਼ੇਅਰ ਜ਼ਰੂਰ ਕਰੋ ਜੀ 🙏 ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00 ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@jasbirkaurmalhi4968
@jasbirkaurmalhi4968 13 күн бұрын
Thanks 🙏❤️🙏
@HarpreetSingh-ux1ex
@HarpreetSingh-ux1ex 14 күн бұрын
ਭਾਈ ਸਾਹਿਬ ਜੀ ਆਪ ਜੀ ਨੇ ਜਿਸ ਤਰ੍ਹਾਂ ਇਤਿਹਾਸਿਕ ਸ਼ਹੀਦਾਂ ਦੀਆਂ ਮਹਾਨ ਸ਼ਹੀਦੀਆਂ ਦਾ ਵਰਨਣ ਕੀਤਾ ਇੰਜ ਜਾਪਦਾ ਨੈਣਾਂ ਵਿੱਚੋਂ ਨੀਰ ਵਹਿ ਤੁਰਿਆ ਲੂ ਕੰਢੇ ਖੜ੍ਹੇ ਹੋ ਗਏ , ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@karanvirdhillon3115
@karanvirdhillon3115 14 күн бұрын
ਪ੍ਰਣਾਮ ਸ਼ਹੀਦਾਂ ਨੂੰ ❤❤
@BaljinderSingh-ri9gw
@BaljinderSingh-ri9gw 13 күн бұрын
ਜੋ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਧੰਨ ਸਿੱਖੀ ਧੰਨ ਸਿੱਖੀ 🙏🙏🙏🙏
@GurmeetSingh-tj2ct
@GurmeetSingh-tj2ct 13 күн бұрын
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਜੀ 🙏🙏 ਭਾਈ ਸਾਹਿਬ ਜੀ ਆਪ ਜੀ ਦਾ ❤ਧੰਨਵਾਦ 👏🙏 ਗੁਰੂ ਸਾਹਿਬ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 👏❤️🌹🙏🙏
@jaimalsidhu607
@jaimalsidhu607 14 күн бұрын
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਧੰਨਵਾਦ ਭਾਈ ਸਾਹਿਬ ਜੀ।
@nishansinghdhillon1034
@nishansinghdhillon1034 13 күн бұрын
ਧੰਨ ਧੰਨ ਧਨਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏
@singga5679
@singga5679 13 күн бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@sarbjeetsingh8638
@sarbjeetsingh8638 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨ ਸਿੱਖੀ ਧੰਨ ਸਿੱਖੀ ਧੰਨ ਸਿੱਖੀ ਆ
@GurmeetSingh-ue8md
@GurmeetSingh-ue8md 13 күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਚ ਰੱਖਣ ਜੀ, ਤੇ ਸਦਾ ਅੰਗ ਸੰਗ ਸਹਾਈ ਹੋਣ ਜੀ, ਵਾਹਿਗੁਰੂ ਜੀ
@jagatpra
@jagatpra 8 күн бұрын
ਸਾਡੇ ਵਿੱਚ ਕਿੰਨਾ ਝਾਕਾ ਆ ਗਿਆ ਹੈ ਸੋਸ਼ਲ ਮੀਡੀਆ ਦੇ ਪਰੈਸ਼ਰ ਕਰਕੇ ਕੇ ਅਸੀਂ ਮਾਣ ਨਾਲ ਇਹ ਵੀ ਨਹੀਂ ਕਹਿ ਸਕਦੇ ਕੇ ਪੰਥਿਕ ਸਰਕਾਰ ਬਾਬਾ ਬੋਹੜ ਨੇ ਇਹ ਘੱਲੂਘਾਰਿਆਂ ਦੀਆਂ ਯਾਦਗਾਰ ਬਣਾਈਆਂ। ਨਿੰਦਿਆ ਸਾਰੇ ਕਰਦੇ ਹੈ, ਤਾਰੀਫ਼ ਵੀ ਕਰਨੀ ਚਾਹੀਦੀ ਹੈ
@SukhwinderSingh-wq5ip
@SukhwinderSingh-wq5ip 12 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@lakhwindersinghkhangura3465
@lakhwindersinghkhangura3465 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@GurmeetSingh-ue8md
@GurmeetSingh-ue8md 13 күн бұрын
ਖਾਲਸਾ ਜੀ ਬਹੁਤ ਹੀ ਵਧੀਆ ਕਵਰੇਜ ਕਰ ਰਹੇ ਹੋ, ਤੇ ਬਹੁਤ ਹੀ ਵਧੀਆ ਢੰਗ ਨਾਲ ਇਤਿਹਾਸ ਦੱਸ ਰਹੇ ਹੋ ਖਾਲਸਾ ਜੀ, ਵਾਹਿਗੁਰੂ ਜੀ
@gursewaksingh5027
@gursewaksingh5027 14 күн бұрын
ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦੜੀ ਧਰਮ ਤੋਂ ਵਾਰੀ
@harrydhesi7388
@harrydhesi7388 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ, ਆਪ ਜੀ ਨੂੰ ਬਹੁਤ ਪਿਆਰ ਸਤਕਾਰ ਜੋ ਆਪ ਜੀ ਇਹ ਸੁੰਦਰ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਦੇ ਹੋ ।ਅਸੀ ਕਨੇਡਾ ਵਿੱਚ ਰਹਿੰਦੇ ਹਾਂ ਅਤੇ ਇਹ ਸਾਡੀ ਨਿੱਤ ਦੀ ਰੁਟੀਨ ਹੈ ਕਿ ਸੌਣ ਤੋਂ ਪਹਿਲਾਂ ਆਪ ਜੀ ਦੀ ਵੀਡੀਓ ਦੇਖ ਕੇ ਸੌਂਦੇ ਹਾਂ ।
@sukhvirsingh9455
@sukhvirsingh9455 10 күн бұрын
ਵਾਹਿਗੁਰੂ ਜੀ, ਸਾਨੂੰ ਵੀ ਦਰਸ਼ਨ ਦਿਓ ਜੀ ਧੰਨ ਸ਼ਹੀਦ ਸਿੰਘ ਜੀਓ
@HarpreetSingh-qf2ty
@HarpreetSingh-qf2ty 12 күн бұрын
ਅਕਾਲ ਅਕਾਲ ਅਕਾਲ ❤
@charanjitsingh4388
@charanjitsingh4388 13 күн бұрын
ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।
@GurpreetSingh-fu2zs
@GurpreetSingh-fu2zs 13 күн бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@kuldeepsingh-cy8jt
@kuldeepsingh-cy8jt 14 күн бұрын
ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,, ਸਿੰਘਾਂ ਸ਼ਹੀਦਾ ਜੀ ਨੂੰ ਕੋਟਨ ਕੋਟਿ ਪ੍ਰੰਣਾਮ ਜੀ,, ਧੰਨ ਜੀ ਧੰਨ ਜੀ
@kamalsingh-dc1vs
@kamalsingh-dc1vs 13 күн бұрын
ਧੰਨ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਅਤੇ ਸ਼ਹੀਦ 🙏
@Anmol_preet_Singh
@Anmol_preet_Singh 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤ ਧੰਨ ਧੰਨ ਸਮੂਹ ਹੀ ਮਹਾਨ ਸਿੰਘ ਸਿੰਘਣੀਆਂ । ਧੰਨ ਉਹਨਾਂ ਦੀ ਕੁਰਬਾਨੀ। ਧੰਨ ਸਿੱਖੀ ਸਿਦਕ। ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ❤❤❤
@harvindermintu5678
@harvindermintu5678 13 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@Amritsidhu1002
@Amritsidhu1002 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harryatwal5834
@harryatwal5834 13 күн бұрын
ਪ੍ਰਣਾਮ ਸ਼ਹੀਦਾਂ ਨੂੰ ਜਿਹਨਾਂ ਜਾਨ ਧਰਮ ਤੋਂ ਵਾਰੀ🙏🙏🙏
@gurjantsingh167
@gurjantsingh167 12 күн бұрын
ਧੰਨ ਵਾਹਿਗੁਰੂ ਜੀ
@JaswinderSingh-y7o6u
@JaswinderSingh-y7o6u 12 күн бұрын
ਪ੍ਰਣਾਮ ਸ਼ਹੀਦਾਂ ਨੂੰ 🙏🏻 ਮੇਰਾ ਪਿੰਡ
@GurinderSingh-cy6ox
@GurinderSingh-cy6ox 11 күн бұрын
Guru ji di tuhade te bahut kirpa hai Khalsa ji jo aap sewa kr rahe ho tuhada bahut bahut Dhanwad ji bahut wadhya lagda Guru ghar ji de Darshn kr ke 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HeroZero-zw2tt
@HeroZero-zw2tt 13 күн бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@RanjitSingh-j5w
@RanjitSingh-j5w 14 күн бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
@shawindersingh6931
@shawindersingh6931 13 күн бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@SukhwinderSingh-jb2oy
@SukhwinderSingh-jb2oy 6 күн бұрын
Satnam waheguru khalsa Raj jindabad
@Majorsingh-d1o
@Majorsingh-d1o 13 күн бұрын
WAHEGURU JI DHAN DHAN TERRI SIKHI ATTE DHAN DHAN TERE SIKH JI.
@gurpreetsinghmahorana1105
@gurpreetsinghmahorana1105 13 күн бұрын
ਧੰਨ ਗੁਰੂ ਧੰਨ ਗੁਰੂ ਪਿਆਰੇ 🙏
@manjitsinghkandholavpobadh3753
@manjitsinghkandholavpobadh3753 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@savjitsingh8947
@savjitsingh8947 14 күн бұрын
ਕੋਇ ਕੋਇ ਪ੍ਰਣਾਮ ਸ਼ਹੀਦ ਸਿੱਖ ਨੂੰ
@RajinderSingh-yd9ps
@RajinderSingh-yd9ps 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@karamjeetkaur6856
@karamjeetkaur6856 13 күн бұрын
Wahaguru ji wahaguru ji wahaguru ji wahaguru ji wahaguru ji
@GurinderSingh-cy6ox
@GurinderSingh-cy6ox 11 күн бұрын
Waheguru Ji ka Khalsa Waheguru Ji FATEH 🙏🏻🙏🏻🙏🏻🙏🏻🙏🏻🙏🏻🙏🏻🙏🏻
@ArjunSingh-pm1jj
@ArjunSingh-pm1jj 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ
@gulabsinghgs9852
@gulabsinghgs9852 13 күн бұрын
Satnam shre waheguru ji waheguru ji waheguru ji
@nirbhaisingh8894
@nirbhaisingh8894 13 күн бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@PardeepKaur-i6d
@PardeepKaur-i6d 12 күн бұрын
🙏🏼 waheguru ji ka Khalsa waheguru ji ke fateh bhai sahib ji 🪯 thank you so much for sharing this anmula itihas ❤ kot kot parnam sheadha nu 🪯
@GurpreetSingh-sy9bx
@GurpreetSingh-sy9bx 13 күн бұрын
Parnaam shaheeda nu 🙏🙏 wahguru ji wahguru ji 🙏🙏🙏💐💐💐💐💐
@gursewaksamra8129
@gursewaksamra8129 13 күн бұрын
ਧੰਨ ਧੰਨ ਗੁਰੂ ਰਾਮਦਾਸ ਜੀ 🙏🙏
@SatpalSingh-pw2kk
@SatpalSingh-pw2kk 14 күн бұрын
Kot kot parnam saheeda nu waheguru ji 🙏
@RanjitSingh-sm9ji
@RanjitSingh-sm9ji 14 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sukhdevsinghmohi2940
@sukhdevsinghmohi2940 14 күн бұрын
ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏
@haibatpurhundal6983
@haibatpurhundal6983 13 күн бұрын
Waheguru ji waheguru ji waheguru
@balveersinghsandhu3833
@balveersinghsandhu3833 13 күн бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਇਤਿਹਾਸ ਭਾਈ ਸਾਹਿਬ ਜੀ ਵਾਹਿਗੁਰੂ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@NirmalSingh-n9g
@NirmalSingh-n9g 14 күн бұрын
❤❤ Bhai Sahib Ji waheguru ji ka Khalsa waheguru ji ki Fateh Khalsa ji ❤❤❤❤❤
@gurcharansingh7094
@gurcharansingh7094 13 күн бұрын
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ,ਏਨੀ ਵੱਡਮੁੱਲੀ ਜਾਣਕਾਰੀ ਦੇਣ ਲਈ।
@Sukhbhatti381
@Sukhbhatti381 13 күн бұрын
Dhan Dhan Shaheed Singh Singhnian Bhujangi
@luckygrewal4994
@luckygrewal4994 13 күн бұрын
Sat Shri akal baba ji 🙏🏻
@luckygrewal4994
@luckygrewal4994 13 күн бұрын
Satnam Shri Waheguru ji 🙏🏻 🙏🏻🙏🏻🙏🏻🙏🏻
@SandeepSingh-qs3fb
@SandeepSingh-qs3fb 14 күн бұрын
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@sulakhansingh7536
@sulakhansingh7536 13 күн бұрын
Waheguru ji ka khalsa Waheguru ji ki fatay 🎉🎉🎉❤❤❤
@SurjeetSingh-wk2kv
@SurjeetSingh-wk2kv 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🌹🌹🙏🙏
@ParamjitSingh-ts1kx
@ParamjitSingh-ts1kx 14 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਤਿਨਾਮੁ ਵਾਹਿਗੁਰੂ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@HarinderSingh-sy9fr
@HarinderSingh-sy9fr 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏
@jasveersingh4924
@jasveersingh4924 13 күн бұрын
Waheguru ji waheguru ji ❤❤
@Amnindersingh9685
@Amnindersingh9685 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ
@gogisingh1924
@gogisingh1924 13 күн бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ🙏🏻🙏🏻
@gurjeetboparai62
@gurjeetboparai62 14 күн бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏
@rd6691
@rd6691 13 күн бұрын
Waheguru ji ka khalsa Waheguru ji ki fathe 🙏🙏
@kanwaljitkaur2125
@kanwaljitkaur2125 10 күн бұрын
ਸਰਕਾਰੀ ਸਮਾਰਕ ਤਾਂ ਪਬਲਿਕ ਪਾਰਕ ਬਣਾ ਰੱਖ ਦਿੱਤਾ ਦੇਖ ਕੇ ਦੁੱਖ ਹੁੰਦਾ। ਸਾਡੇ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ
@jagatpra
@jagatpra 8 күн бұрын
ਇਹ ਦੁੱਖ ਦੀ ਗੱਲ ਨਹੀਂ ਹੈ। ਸਗੋ ਇਦਾ ਸੋਚੋ ਕਿ ਆਮ ਪਬਲਿਕ ਪਾਰਕ ਵੀ ਸਾਡੇ ਇਤਿਹਾਸ ਨੂੰ ਯਾਦ ਕਰਵਾਉਂਦੇ ਹਨ। ਭਾਵ ਕੇ ਜਿੱਥੇ ਗੁਰੂਦਵਾਰੇ ਹਨ ਓਥੇ ਸਾਡੇ ਆਮ ਜ਼ਿੰਦਗੀ ਵੀ ਇਤਿਹਾਸ ਨਾਲ ਜੁੜੀ ਹੈ। ਇਹੀ ਤਾਂ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ
@santokhsingh227
@santokhsingh227 13 күн бұрын
Very Nice veer je khus raho Whaguru je
@nirmalbhattinirmalbhatti490
@nirmalbhattinirmalbhatti490 10 күн бұрын
Waheguru je nishan singh je
@choudhary8024
@choudhary8024 14 күн бұрын
WAHEGURU, WAHEGURU WAHEGURU WAHEGURU WAHEGURU
@Balwindersingh-b3s
@Balwindersingh-b3s 13 күн бұрын
Vaheguru mehar kare
@VikrambiteVloggerofficial
@VikrambiteVloggerofficial 14 күн бұрын
ਤਰਨ ਤਾਰਨ ਤੌ ਝਬਾਲ ਤੌ ਗੰਡੀਵਿੰਡ ਊਸ ਇਤਹਾਸੀਕ ਤੇ ਗੁਰਦੁਆਰਾ ਹੈ। ਊਸ ਗੁਰਦੁਆਰਾ ਬਾਬਾ ਹੀਰਾ ਦਾਸ ਜੀ ਦਾ ਹੈ। ਆਪ ਜਰੂਰ ਜਾਣਾ ਜੀ।
@Harjindersingh-vj1gf
@Harjindersingh-vj1gf 14 күн бұрын
Waheguru ji waheguru ji waheguru ji waheguru ji waheguru ji 💟🙏🙏🙏🙏
@HardeepSingh-be8od
@HardeepSingh-be8od 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌾🌾🌹🌹🌺🌺🌹🌹🌺🌺🌹🙏🙏
@baljindershergill8011
@baljindershergill8011 14 күн бұрын
waheguru ji 🙏
@baljitratol2981
@baljitratol2981 13 күн бұрын
ਬਹੁਤ ਵਧੀਆ ਖਾਲਸਾ ਜੀ 🙏 ਤੁਹਾਡੀਆਂ ਵੀਡੀਓ ਬਹੁਤ ਕੀਮਤੀ ਹਨ 🙏
@gursewaksingh5027
@gursewaksingh5027 14 күн бұрын
Waheguru ji ka khalsa waheguru ji ki Fateh
@VarinderSingh-eu7nq
@VarinderSingh-eu7nq 13 күн бұрын
Ssa ji❤❤
@GillMajari
@GillMajari 14 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@HardevSingh-ub3wh
@HardevSingh-ub3wh 14 күн бұрын
Dhan guru ka khalsa🫡🫡🫡🫡🫡
@BalkarSingh-dc1oq
@BalkarSingh-dc1oq 14 күн бұрын
ਖਾਲਸਾ ਪੰਥ ਜਿੰਦਾ ਬਾਦ
@gurwindersingh4014
@gurwindersingh4014 13 күн бұрын
Waheguru ji sukriya
@AvtarSingh-l9k
@AvtarSingh-l9k 5 күн бұрын
Wahe guru g.
@sukhmindersingh4843
@sukhmindersingh4843 13 күн бұрын
ਅੱਧੀ ਨਹੀਂ ਲੱਗਭਗ ਅੱਧਿਓਂ ਵੱਧ ਕੌਮ ਖਤਮ ਹੋ ਗਈ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਅਚਾਨਕ ਹਮਲਾ ਕੀਤਾ ਸੀ
@nittandeepsinghsandhu7102
@nittandeepsinghsandhu7102 14 күн бұрын
Waheguru Ji 🙏🙏
@sukhdebgill4016
@sukhdebgill4016 13 күн бұрын
ਵਾਹਿਗੁਰੂ ਜੀ ਵੱਡੇ ਘੱਲੂਘਾਰਾ ਦੇ ਨਜ਼ਦੀਕ ਪਿੰਡ ਧਲੇਰ ਕਲਾਂ ਉਥੇ ਵੀ ਇਤਿਹਾਸਿਕ ਗੁਰਦੁਆਰਾ ਬਾਬਾ ਰੋੜੇਵਾਲ ਨਾਲ ਹੀ ਪਿੰਡ ਝਨੇਰ ਉੱਥੇ ਵੀ ਬੇਰੀ ਸਾਹਿਬ ਗੁਰਦੁਆਰਾ ਉੱਥੇ ਦੀ ਵੀ ਵੀਡੀਓ ਬਣਾ ਕੇ ਜਾਣਕਾਰੀ ਦਵੋ ਸਭ ਨੂੰ ਬਾਬਾ ਜੀ ਉੱਥੇ ਵੀ ਜਰੂਰ ਜਾਓ
@yuvrajsingh-fj1oh
@yuvrajsingh-fj1oh 14 күн бұрын
Waheguru ji sanu sumat baksho ji
@gursewaksamra8129
@gursewaksamra8129 14 күн бұрын
ਪ੍ਰਣਾਮ ਸ਼ਹੀਦਾਂ ਨੂੰ 🙏🙏
@ParamjitKaur-x9o
@ParamjitKaur-x9o 14 күн бұрын
Waheguru ji ka khalsa waheguru ji ki fathe
@ajitnahar955
@ajitnahar955 13 күн бұрын
ਵਾਹਿਗੁਰੂ ਜੀ 🙏🙏🙏
@sidhumusicsm8056
@sidhumusicsm8056 14 күн бұрын
ਵਾਹਿਗੁਰੂ ਜੀ ❤❤❤❤
@sukhmindersingh4843
@sukhmindersingh4843 13 күн бұрын
ਇੱਥੋਂ ਅੱਗੇ ਚੱਲ ਕੇ ਅਬਦਾਲੀ ਜਦੋਂ ਬਰਨਾਲੇ ਵੱਲ ਨੂੰ ਵਧਿਆ ਤਾਂ ਸਹਿਜੜੇ ਪਿੰਡ ਦੇ ਸਿੱਖਾਂ ਨੇ ਅਬਦਾਲੀ ਨੂੰ ਵੰਗਾਰਿਆ ਉਹ 250 ਦੇ ਕਰੀਬ ਸਿੰਘ ਸੂਰਮਿਆਂ ਨੇ ਪਿੰਡ ਸਹਿਜੜੇ ਦੇ ਦੱਖਣ ਵਾਲੇ ਪਾਸੇ ਸ਼ਹੀਦੀਆਂ ਪ੍ਰਾਪਤ ਕੀਤੀਆਂ
@BalkarSingh-dc1oq
@BalkarSingh-dc1oq 14 күн бұрын
ਪਰਨਾਮ ਸ਼ਹੀਦਾਂ ਨੂੰ
@bhinder_singh_.8093
@bhinder_singh_.8093 14 күн бұрын
ਵਾਹਿਗੁਰੂ ਜੀ
@BalkarSingh-dc1oq
@BalkarSingh-dc1oq 14 күн бұрын
ਵਾਹਿਗੁਰੂ
@sardoolsingh2894
@sardoolsingh2894 8 күн бұрын
Parmam shahidan nu
@niranjansinghjhinjer1370
@niranjansinghjhinjer1370 14 күн бұрын
Waheguru ji Ka Khalsa Waheguru ji Ki Fateh 🙏
@satnamsinghsatnamsingh5217
@satnamsinghsatnamsingh5217 13 күн бұрын
ਕੁੱਲ ਚਾਰ ਘਲੂਘਾਰੇ ਹੋਏ ਹਨ ਵੱਡਾ ਅਤੇ ਛੋਟਾ ਘਲੂਘਾਰਾ ਫਿਰ 84 ਵਿੱਚ ਦੋ ਵਾਪਰੇ ਇੱਕ ਜੂਨ ਵਿੱਚ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੂਜਾ ਦਿੱਲੀ ਨਵੰਬਰ ਵਿੱਚ
@Damansohi-i9x
@Damansohi-i9x 14 күн бұрын
LAk,PARNAM ,SAHIDAJi
@balvindersingh3813
@balvindersingh3813 14 күн бұрын
Waheguru ji ka Khalsa waheguru Ji ki Fateh Baba ji
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
coco在求救? #小丑 #天使 #shorts
00:29
好人小丑
Рет қаралды 120 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН