ਜਦੋਂ ਕੱਲਾ ਪਾਣੀ ਦੀ ਵਾਰੀ ਲਾਉਣ ਗਿਆ । ਕਿੰਨੇ ਕਿੱਲੇ ਲੱਗੇ । Gur Brar Vlogs

  Рет қаралды 16,127

Gur Brar Vlogs

Gur Brar Vlogs

Күн бұрын

ਜਦੋਂ ਕੱਲਾ ਪਾਣੀ ਦੀ ਵਾਰੀ ਲਾਉਣ ਗਿਆ । ਕਿੰਨੇ ਕਿੱਲੇ ਲੱਗੇ । Gur Brar Vlogs । ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 # #khetibadi i#farming #ontrending, #viralvideo #arjandhillon #kamalheer #gurbrarvlogs #viral #viralvideo, #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs, #ਪੰਜਾਬ #cyclebaba #flyingbeast #punjabipodcast, #karanaujla, #surtia, #panjabivlog #kabbadilive

Пікірлер: 85
@DaljeetSingh-f9c
@DaljeetSingh-f9c 2 күн бұрын
ਬਹੁਤ ਸਿਰਾ
@ReshamSidhu-h4j
@ReshamSidhu-h4j 2 күн бұрын
Nice veer ❤❤
@davindertiwana2862
@davindertiwana2862 3 күн бұрын
Sat Sri akal Bai ji 🎉🎉🎉g s Tiwana Mohali 🎉🎉🎉
@GurBrarVlogs
@GurBrarVlogs 2 күн бұрын
🙏🏻♥️
@vishalmattu7877
@vishalmattu7877 6 күн бұрын
ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ 🙏🙏🙏 ਤੇ ਬਹੁਤ ਸੋਹਣਾ ਬਲੋਗ ❤️❤️❤️
@GurBrarVlogs
@GurBrarVlogs 5 күн бұрын
🙏🏻 ਸ਼ੁਕਰੀਆ ਬਾਈ
@mandeepGill-k8k
@mandeepGill-k8k 5 күн бұрын
End aa jatta
@GurBrarVlogs
@GurBrarVlogs 5 күн бұрын
@@mandeepGill-k8k 🙏🏻♥️
@mandeepGill-k8k
@mandeepGill-k8k 5 күн бұрын
Veer dil baut lagda tere vlog nal
@GurBrarVlogs
@GurBrarVlogs 5 күн бұрын
ਧੰਨਭਾਗ ਬਾਈ ♥️
@jagsirgill7695
@jagsirgill7695 6 күн бұрын
ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🎉🎉🎉 ਸ਼੍ਰ ਜਗਸੀਰ ਸਿੰਘ ਗਿੱਲ ❤❤❤ ਪਿੰਡ ਮਾਣੂੰਕੇ ਗਿੱਲ 👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉
@GurBrarVlogs
@GurBrarVlogs 5 күн бұрын
🙏🏻🙏🏻
@jashansandhu2966
@jashansandhu2966 6 күн бұрын
ਸਤਿ ਸ੍ਰੀ ਅਕਾਲ ਮਾਤਾ ਜੀ ਤੇ ਬਾਪੂ ਜੀ ਨੂੰ ਮਾਸੀ ਦਾ ਕੀ ਹਾਲ ਹੈ ਗੁਰੂਸੇਵਕ ਵੀਰ ਤੇ ਸਾਰੇ ਬਰਾੜ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬਲੋਗ ਵਧੀਆ ਹੈ ਕਮੇਟ ਪਾੜਲਿਆ ਕਰੋ ਬੇਨਤੀ ਹੈ ਕਿ ਕਾਲੇ ਪਹਿਲਵਾਨ ਵੀਰ ਨਾਲ ਮੁਲਾਕਾਤ ਕਰਵਾਉ
@GurBrarVlogs
@GurBrarVlogs 5 күн бұрын
🙏🏻 ਧੰਨਵਾਦ ਵੀਰੇ ਕਮੈਂਟ ਪੜਦੇ ਵੀ ਹਾਂ ਤੇ Reply ਵੀ ਕਰਦੇ ਆਂ ♥️
@jassbrarvlog1143
@jassbrarvlog1143 6 күн бұрын
Nice brother
@GurBrarVlogs
@GurBrarVlogs 5 күн бұрын
@manreetbehniwal2813
@manreetbehniwal2813 6 күн бұрын
Very nice video keep it up 👍
@GurBrarVlogs
@GurBrarVlogs 5 күн бұрын
🙏🏻
@nirbhaibajwa7594
@nirbhaibajwa7594 6 күн бұрын
Nice ❤❤❤
@GurBrarVlogs
@GurBrarVlogs 5 күн бұрын
❤❤
@gurpreetmangat5820
@gurpreetmangat5820 6 күн бұрын
Nice vlog ❤
@GurBrarVlogs
@GurBrarVlogs 5 күн бұрын
@avtarpahal2311
@avtarpahal2311 5 күн бұрын
Long time c🇨🇦🇨🇦
@GurBrarVlogs
@GurBrarVlogs 5 күн бұрын
🙏🏻
@Sandy-f1b5u
@Sandy-f1b5u 6 күн бұрын
ਸਤਿ ਸ੍ਰੀ ਅਕਾਲ ਜੀ ਸਾਰੇਆ ਨੂੰ ਵੀਰ ਕੱਲ ਤਾਂ ਸਾਰਾ ਦਿਨ ਧੁੱਦ ਰਹੀਆ
@GurBrarVlogs
@GurBrarVlogs 5 күн бұрын
ਹਾਂਜੀ ♥️
@GurjentSingh-t6n
@GurjentSingh-t6n 6 күн бұрын
Nice
@GurBrarVlogs
@GurBrarVlogs 5 күн бұрын
Thanks
@Kaladhaliwal-s2f
@Kaladhaliwal-s2f 4 күн бұрын
ਅਸੀਂ ਵੀ ਖੇਤੀ ਕਰਦੇ ਰਹੇ ਜੇ ਜਦੋ ਪੰਜਾਬ ਹੁੰਦੇ ਸੀ ਬਾਈ ਜੀ ਪਰ ਹੁਣ 20 ਸਾਲ ਹੋਗੇ ਜੇ ਇਹੀ ਗਾਵਾਂ ਦੇ ਚੋਣ ਵਾਲਾ ਕੰਮ ਇਟਲੀ ਵਿੱਚ ਕਰਦੇ ਜੇ ਜੀ 🙏🙏 ਜੱਟ ਮਹਿਕਮਾ ਇਟਲੀ 🇮🇹
@GurBrarVlogs
@GurBrarVlogs 2 күн бұрын
ਚੜ੍ਹਦੀ ਕਲਾ 'ਚ ਰੱਖੇ ਬਾਬਾ 🙏🏻👍🏻
@DaljeetSingh-f9c
@DaljeetSingh-f9c 2 күн бұрын
ਅਸੀਂ ਪਿਉ ਪੁੱਤ ਕਨੇਡਾ ਸੱਡ ਕੇ ਪੱਕੇ ਪੰਜਾਬ ਆ ਰਹੇ ਹਾਂ । ਤੁਸੀਂ ਵੀ ਮਾਰੋ ਹਿੰਮਤ ਕਰੋ ਘਰ ਵਾਪਸੀ ।
@pachitarsingh9580
@pachitarsingh9580 5 күн бұрын
🙏🙏🙏👌👌👌
@GurBrarVlogs
@GurBrarVlogs 5 күн бұрын
🙏🏻♥️
@JagtarSingh-fh1xz
@JagtarSingh-fh1xz 6 күн бұрын
ਇੱਕ ਗੈਲਨ ਵੱਡਕੇ‌ ਬੈਟਰੀ‌ ਬਣਾਈ‌ ਜਿਹੜੀ‌ ਉਹ‌ ਕਿਵੇ‌ ਬਣਾਈ‌ ਵੀਡੀਓ‌ ਤੇ ਜਰੂਰ ਦੱਸਿਓ
@GurBrarVlogs
@GurBrarVlogs 5 күн бұрын
ਓਹ ਤਾਂ ਕਾਫੀ ਟਾਇਮ ਪਹਿਲਾਂ ਬਣਾਈ ਸੀ ਬਾਈ ਗਵਾਢੀਆਂ ਨੇ ♥️
@kapishkumar9056
@kapishkumar9056 6 күн бұрын
Gur bhai sat Siri Akall g
@GurBrarVlogs
@GurBrarVlogs 5 күн бұрын
🙏🏻
@ParamjitSingh-i1h
@ParamjitSingh-i1h 4 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੋਂ 40 ਸਾਲ ਪਹਿਲਾਂ ਸਾਨੂੰ ਆਪਣਾ ਸਮਾਂ ਚੇਤਾ ਆ ਗਿਆ ਅਸੀਂ ਵੀ ਇਦਾ ਹੀ ਕਰਦੇ ਸੀਗੇ ਅਸੀਂ ਨਵਾਂ ਸ਼ਹਿਰ ਤੋਂ
@GurBrarVlogs
@GurBrarVlogs 2 күн бұрын
ਧੰਨਭਾਗ ਜੀ 🙏🏻
@JagdeepKalkat
@JagdeepKalkat 6 күн бұрын
ਸਤਿ ਸ੍ਰੀ ਅਕਾਲ ਵੀਰੇ ਜਗਦੀਪ ਕਡਿਆਣਾ❤❤❤❤❤❤❤❤
@GurBrarVlogs
@GurBrarVlogs 5 күн бұрын
🙏🏻♥️
@Shubhdeep-sharma1
@Shubhdeep-sharma1 6 күн бұрын
Good morning ❤
@GurBrarVlogs
@GurBrarVlogs 5 күн бұрын
🙏🏻
@jaswantsinghcheema1021
@jaswantsinghcheema1021 5 күн бұрын
Sat shri akal bhi sarian nu Kalakh ldh ton ajj bhut time badh vedo dekhy tuhady
@GurBrarVlogs
@GurBrarVlogs 5 күн бұрын
ਸ਼ੁਕਰੀਆ ਬਾਈ ❤
@rimpalchouhan5870
@rimpalchouhan5870 4 күн бұрын
Bai g kini khati karda o tusi
@harmanmann5130
@harmanmann5130 6 күн бұрын
😊😊❤
@GurBrarVlogs
@GurBrarVlogs 5 күн бұрын
🙏🏻
@gorabatth3551
@gorabatth3551 3 күн бұрын
🙏🙏🙏👍👍👍👌👌👌👌🙏🙏🙏
@GurBrarVlogs
@GurBrarVlogs 2 күн бұрын
@KakaCheema-e5i
@KakaCheema-e5i 6 күн бұрын
❤❤❤❤
@GurBrarVlogs
@GurBrarVlogs 6 күн бұрын
♥️
@amriksinghdhillon1522
@amriksinghdhillon1522 6 күн бұрын
🎉🎉🎉🎉🎉🎉🎉❤
@GurBrarVlogs
@GurBrarVlogs 5 күн бұрын
🎉
@Kabbadi108-t5g
@Kabbadi108-t5g 6 күн бұрын
ਸਤਿ ਸ੍ਰੀ ਅਕਾਲ ਜੀ
@GurBrarVlogs
@GurBrarVlogs 5 күн бұрын
🙏🏻
@rocket9531
@rocket9531 6 күн бұрын
Plz take care of new born puppies & dogs 👍✌👌💖💖💖
@GurBrarVlogs
@GurBrarVlogs 5 күн бұрын
ਹਾਂਜੀ ਬਾਈ ਠੀਕ ਨੇ ❤
@sukhjindersingh8565
@sukhjindersingh8565 6 күн бұрын
Sat shri akal bai
@GurBrarVlogs
@GurBrarVlogs 5 күн бұрын
🙏🏻
@jasvirgorsidhabigujjarn7856
@jasvirgorsidhabigujjarn7856 6 күн бұрын
Good morning bhai
@GurBrarVlogs
@GurBrarVlogs 6 күн бұрын
ਗੁੱਡ ਮੌਰਨਿੰਗ ਬਾਈ ♥️
@gursimransingh8752
@gursimransingh8752 6 күн бұрын
Kina inchi h barma bai aaha
@GurBrarVlogs
@GurBrarVlogs 5 күн бұрын
ਅੱਠ ਇੰਚੀ ਬਾਈ
@manimaan9008
@manimaan9008 5 күн бұрын
Kehda area saab tuhada aapa bathinda ton ha
@GurBrarVlogs
@GurBrarVlogs 5 күн бұрын
ਸੂਰਤੀਆ ਪਿੰਡ ਆ ਬਾਈ ਬਠਿੰਡੇ ਤੋਂ ਹੀ ਸਮਝ ਲਓ ♥️
@gursimransingh8752
@gursimransingh8752 6 күн бұрын
Bai ji kine da bn janda h barma sode aale naal da
@GurBrarVlogs
@GurBrarVlogs 5 күн бұрын
ਅੱਠ ਇੰਚੀ ਆ ਬਾਈ ਹੁਣ ਦੋ ਮਹੀਨੇ ਪਹਿਲਾਂ ਪੁੱਛਿਆ ਸੀ ਤੇ 34 ਹਜ਼ਾਰ ਦਾ ਕਹਿੰਦੇ ਸੀ ।
@gursimransingh8752
@gursimransingh8752 5 күн бұрын
Kedi jgh to bai ji bathinda ya hor kito
@GurBrarVlogs
@GurBrarVlogs 5 күн бұрын
@@gursimransingh8752 ਫੱਗੂ ਪਿੰਡ ਆ ਬਾਈ ਸਰਸੇ ਜਿਲੇ ਦਾ । ਬਠਿੰਡੇ ਤੋਂ 60 ਕਿ.ਮੀ. ਆ.. ਬਠਿੰਡੇ ਤੋਂ ਸਰਦੂਲਗੜ ਰੋਡ ਤੇ ਆ ਕੇ ਆਪਣੇ ਪਿੰਡ ਤੋਂ ਸੜਕ ਮੁੜਦੀ ਆ ।
@GurnavSingh-x9d
@GurnavSingh-x9d 6 күн бұрын
Rasoi de nal chadra pao uthy trali tractor hor sman rkh dio jyada kam nhi
@GurBrarVlogs
@GurBrarVlogs 5 күн бұрын
🙏🏻👍🏻
@Shubhdeep-sharma1
@Shubhdeep-sharma1 6 күн бұрын
Bhai saag nal muli ta pat Landa ❤
@GurBrarVlogs
@GurBrarVlogs 5 күн бұрын
ਸਮੇਂ ਦੀ ਕਮੀ ਸੀ ਬਾਈ ♥️
@SANDEEPSINGH-jh8vl
@SANDEEPSINGH-jh8vl 6 күн бұрын
Punjab Punjab nahi swarg aa
@GurBrarVlogs
@GurBrarVlogs 5 күн бұрын
ਹਾਂਜੀ ❤
@rajwinder2539
@rajwinder2539 6 күн бұрын
🙏🙏🙏🙏🙏🙏🇺🇸🚜🙏🚜🙏🚜🙏
@GurBrarVlogs
@GurBrarVlogs 5 күн бұрын
🙏🏻♥️
@DavinderpalSingh-c6i
@DavinderpalSingh-c6i 3 күн бұрын
ਪਾਈਪ ਲਾਈਨ ਤੇ ਗੇੜਾ ਮਾਰਨ ਨੂੰ ਬੰਦਾ ਚਾਹੀਦਾ,ਫੇਰ ਨੀ ਸੂਤਾ ਮਾਰਦਾ ਪੱਖਾ
@GurBrarVlogs
@GurBrarVlogs 2 күн бұрын
ਗੇੜਾ ਮਾਰਨ ਦੀ ਲੋੜ ਹੀ ਨਹੀ ਪੈਂਦੀ ਬਾਈ ਨਹਿਰ 'ਚੋਂ ਪਾਣੀ ਘਟ ਗਿਆ ਸੀ ♥️
@jaswantdhaliwal8188
@jaswantdhaliwal8188 6 күн бұрын
❤❤
@GurBrarVlogs
@GurBrarVlogs 5 күн бұрын
@shantysingh2980
@shantysingh2980 6 күн бұрын
❤❤❤❤❤
SLIDE #shortssprintbrasil
0:31
Natan por Aí
Рет қаралды 49 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН
ਮੇਸੀ ਦਾ ਪਿੰਡ ਚੱਕ ਰਾਜ ਅਲੀ//ਬਿਹਾਰ//SEERA DHILLON
18:55
SEERA DHILLON ਸੀਰਾ ਢਿੱਲੋਂ
Рет қаралды 9 М.
SLIDE #shortssprintbrasil
0:31
Natan por Aí
Рет қаралды 49 МЛН