ਜਦੋਂ ਸ਼ੇਖਾਂ ਦੁਪਹਿਰ ਦੀ ਰੋਟੀ ਤੇ ਸੱਦਿਆ। ਇਰਾਕ ਬਾਡਰ ਤੇ ਕਰੋੜਾਂ ਦੀਆਂ ਭੇਡਾਂ। Day-81। Gulf cycle tour

  Рет қаралды 122,503

Ghudda Singh

Ghudda Singh

5 ай бұрын

#ghuddasingh #punjabivlog #punjabivideo #travel #nature #amritpalsingh #vlog #ghuddavlogs #travelvideo
Instagram- amritpalsinghghudda

Пікірлер: 358
@AvtarSingh-pw7fv
@AvtarSingh-pw7fv 5 ай бұрын
ਬਾਈ ਜਦੋਂ ਅਸੀਂ ਸੋਚਦੇ ਹਾਂ ਕਿ ਸਾਰੇ ਗਲਫ਼ ਟੂਰ ਵਿੱਚ ਅੱਜ ਦਾ ਬਲੌਗ ਸੱਭ ਤੋਂ ਵਧੀਆ ਹੈ ਤਾਂ ਅਗਲੇ ਦਿਨ ਵਾਲਾ ਬਲੌਗ ਉਸ ਤੋਂ ਵਧੀਆ ਹੀ ਨਿਕਲਦਾ ਹੈ
@mandeepkaurgilljharsahib3543
@mandeepkaurgilljharsahib3543 5 ай бұрын
ਭੇਡਾਂ ਬੜੀਆਂ ਖੁਸ਼ ਹੋਈਆਂ ਕਹਿੰਦੀਆਂ ਹੋਣੀਆਂ ਸਾਡੀ ਵਿਡੀਓ ਬਣ ਰਹੀ ਆ 😄😄 ਜਿਹੜੇ ਬਾਈ ਦਾ ਜਨਮ ਦਿਨ ਆ ਉਸ ਮੁਬਾਰਕਾਂ 🎉🎉 ਸਾਰੇ ਟੂਰ ਦੇ ਵਿੱਚੋਂ 3-4 ਕੁ ਜਣੇ ਸਾਡੇ ਵੱਲ ਦੇ ਨੇ ਚੜੀ ਭੜੀ ਨਹੀਂ ਤਾਂ ਗੁਰਦਾਸਪੁਰੀਆਂ ਨੇ ਮੱਲਾਂ ਮਾਰੀਆਂ ਹੋਈਆਂ ਵਾਹਿਗੁਰੂ ਤਰੱਕੀਆਂ ਬਖ਼ਸ਼ਦਾ ਰਹੇ ਸਭ ਨੂੰ 🙏🙏 ਕੁਵੈਤੀ ਸ਼ੇਖ ਦੀ ਮਹਿਮਾਨ ਨਿਵਾਜ਼ੀ ਬਹੁਤ ਵਧੀਆ ਲੱਗੀ ❤❤
@raghvirsingh1313
@raghvirsingh1313 5 ай бұрын
ਘੁਦਿਆ ਉਂਝ ਤਾਂ ਸਾਰੀ ਦੁਨੀਆਂ ਹੀ ਇਕ ਸਾਂਝਾ ਬਾਗ ਵੀਰੇ...ਪਰ ਦੇਖ ਕੇ ਮਿਲੇ ਸਕੂਨ ਸਭ ਪਾਸੇ ਮਹਿਕ ਰਿਹਾ ਅਨੰਦਪੁਰ ਵਾਲਾ ਗੁਲਾਬ ਵੀਰੇ, ਵੱਸਦੀ ਰਹੇ ਦੁਨੀਆ ਹੱਸਦਾ ਵੱਸਦਾ ਰਹੇ ਸਾਂਝਾ ਪੰਜਾਬ ਵੀਰੇ
@khokharvlogs4732
@khokharvlogs4732 5 ай бұрын
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
@deep22825
@deep22825 5 ай бұрын
ਵੀਰ ਗਲਫ਼ ਦੇਸ਼ ਦੇ ਸ਼ੇਖ ਵੀਰ ਸਾਰੇ ਹੀ ਵਧੀਆ ਨੇ ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬ ਵੱਲੋਂ ਜ਼ਿਲ੍ਹਾ Pb13 ਤੋਂ
@user-pd3re3pi8m
@user-pd3re3pi8m 5 ай бұрын
Y ji tusi kitho ji
@user-rh6qv7du7g
@user-rh6qv7du7g 5 ай бұрын
Sada jila Sangrur
@SukhwinderSingh-wq5ip
@SukhwinderSingh-wq5ip 5 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@bittitalwandisabo5343
@bittitalwandisabo5343 5 ай бұрын
ਮਿੰਨੀ ਜੂ ਬਹੁਤ ਸੋਹਣੀ ਜਗ੍ਹਾ ਹੈ ਬਾਈ ਘੁੱਦੇ ਦਿਲ ਖੁਸ਼ ਹੋ ਗਿਆ ਵੇਖ ਕੇ ਇਸ ਜਗ੍ਹਾ ਨੂੰ
@sukhjitsinghthekedar
@sukhjitsinghthekedar 5 ай бұрын
ਸੋਹਣੇ ਰਾਹਾਂ ਦੇ ਸੋਹਣੇ ਜਵਾਨੋ ਨਵੇਂ ਮੁਲਕ ਕੁਵੈਤ ਦੇ ਦਰਸਨੀ ਥਾਵਾਂ ਦੇ ਦਰਸ਼ਨ ਕਰਾਉਣ ਲਈ ਸ਼ੁਕਰੀਆ ਜਵਾਨੋ ਜਿਉਂਦੇ ਵੱਸਦੇ ਰਹੋ ਲੱਖ ਖੁਸ਼ੀਆ ਮਾਣੋ 🙏🌹🎉🎊
@khushsekhon1363
@khushsekhon1363 5 ай бұрын
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@user-xx2gy9ut4z
@user-xx2gy9ut4z 5 ай бұрын
ਬਹੁਤ ਵਧੀਆ ਅੰਮਿ੍ਤਪਾਲ ਸਿੰਹਾ ਕੁਵੈਤ ਦੀ ਯਾਤਰਾ ਵੀ ਕਰਾ ਦਿੱਤੀ ਸਾਨੂੰ ਘਰ ਬੈਠੇ ਹੀ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ, ਬਹੁਤ ੨ ਧੰਨਵਾਦ ਭੰਗੂ ਵੀਰ ਤੇ ਬਾਕੀ ਸਾਰੇ ਪੰਜਾਬੀ ਭਰਾਵਾਂ ਦਾ ਜਿੰਨਾ ਨੇ ਤੁਹਾਨੂੰ ਮਾਣ ਸਤਿਕਾਰ ਦਿੱਤਾ, ਮੈਂ ਗੱਜਣ ਸਿੰਘ ਜੇਠੂਵਾਲ ਜਿਲਾ ਅੰਮਿ੍ਤਸਰ
@AmritPalSinghGhudda
@AmritPalSinghGhudda 5 ай бұрын
ਚੜ੍ਹਦੀ ਕਲਾ ਬਾਈ
@HEYSINGHZ
@HEYSINGHZ 5 ай бұрын
Bai kuwait vich kithe o hunnn
@user-ir3tp6jj7q
@user-ir3tp6jj7q 5 ай бұрын
Different vlog. ਕਿਸੇ ਓਪਰੀ ਦੁਨੀਆ ਵਿਚ ਆਪਣੇ ਆਪ ਨੂੰ ਓਸ ਮੁਤਾਬਿਕ ਢਾਲਣਾ ਕਮਾਲ ਐ।ਜੀਉ ਵੀਰੇ....
@GurmeetSingh-rt6or
@GurmeetSingh-rt6or 5 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏🙏🙏🙏🙏🙏🙏
@bittitalwandisabo5343
@bittitalwandisabo5343 5 ай бұрын
ਮਹਿਫ਼ਿਲ ਵਿੱਚ ਬੈਠਣ ਵਾਲੇ ਬੰਦੇ ਨੂੰ ਸਭ ਤੋਂ ਪਹਿਲਾਂ ਕਾਹਵਾ ਪਿਆਇਆ ਜਾਂਦਾ ਹੈ ਚੰਗੀ ਗੱਲ ਹੈ ਬਾਈ ਘੁੱਦੇ ਵਧੀਆ ਇੱਜ਼ਤ ਕਰਦੇ ਨੇ ਇਹ ਆਏ ਗਏ ਦੀ
@kiranjitsingh2906
@kiranjitsingh2906 4 ай бұрын
ਅਸੀਂ ਵੀ ਰਹੇ ਹਾਂ ਕਵੈਤ ਵਿੱਚ 10 ਸਾਲ ਕੇਜੀ ਐਲ ਕੰਪਨੀ ਵਿੱਚ ਹੁਣ ਕਨੇਡਾ ਵਿੱਚ ਕਵੈਤ ਬਹੁਤ ਹੀ ਵਧੀਆ ਦੇਸ ਹਾਏ ਲਵ ਯੂ ਕੁਵੈਤ
@kahlon899
@kahlon899 5 ай бұрын
ਬੱਲੇ ਵੀਰ ਪੰਜਾਬੀਓ ਵਾਹਿਗੁਰੂ ਵੀਰਾਂ ਨੂੰ ਦੇਸਾਂ ਪ੍ਰਦੇਸਾਂ ਵਿੱਚ ਚੜਦੀ ਕਲਾ ਵਿੱਚ ਰੱਖੇ ਘੁੱਦੇ,,ਦੇਵ,ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਵਰਗੇ ਸਾਹਨੇਵਾਲ ਨਹੀਂ ਟੱਪੇ ਹੁੰਦੇ ਫਿਰ ਵੀ ਤੁਸੀਂ ਅਰਬ ਦੇ ਦੇਸ਼ ਤੇ ਅਰਬੀ ਲੋਕਾਂ ਤੇ ਸਾਡੇ ਪੰਜਾਬੀ ਵੀਰਾਂ ਦੇ ਦਰਸ਼ਨ ਕਰਾ ਰਹੇ ਹਾਂ ਵਾਹਿਗੁਰੂ ਸਰਬੱਤ ਦਾ ਭਲਾ ਕਰਿ 🙏🙏🙏🙏
@bablasekhon1044
@bablasekhon1044 5 ай бұрын
ਬਿਲਕੂੱਲ ਸਹੀ ਜੀ
@kahlon899
@kahlon899 5 ай бұрын
@@bablasekhon1044 sekhon ver thx🙏
@user-ie3yz9mo2j
@user-ie3yz9mo2j 5 ай бұрын
ਵੀਰ ਜੀ ਹਵੇਲੀ ਰੈਸਟੋਰੈਂਟ ਮੇਰੇ ਮਾਮਾ ਜੀ ਦੇ ਲੜਕੇ ਦਾ
@user-by4sp1bz6p
@user-by4sp1bz6p 5 ай бұрын
Pb32 ਦੋਆਬਾ ❤️ਵਾਲਿਆਂ ਵਲੋਂ ਦੁਆਵਾਂ ਢੇਰ ਸਾਰਾ ਪਿਆਰ ❤️ ਵਾਹਿਗੁਰੂ ਜੀ,ਹਰ ਮੈਦਾਨ ਫਤਹਿ ਕਰੇ 🙏🏻
@bittitalwandisabo5343
@bittitalwandisabo5343 5 ай бұрын
ਕੁਵੈਤ ਵਿੱਚ ਰਹਿੰਦੇ ਆਪਣੇ ਵੀਰ ਭਰਾਵਾਂ ਨਾਲ ਮੇਲੇ ਗੇਲੇ ਹੋਏ ਜਿਉਂਦੇ ਵੱਸਦੇ ਰਹੋ ਸਤਿ ਸ੍ਰੀ ਆਕਾਲ ਬਾਈਆਂ ਨੂੰ ਬਾਬਾ ਹੱਕ ਸੱਚ ਦੀਆਂ ਕਮਾਈਆਂ ਵਿੱਚ ਬਰਕਤ ਪਾਵੇ ਅਮਘਾਰਾ ਕੁਵੈਤ
@bittitalwandisabo5343
@bittitalwandisabo5343 5 ай бұрын
ਬਹੁਤ ਵਧੀਆ ਫਾਰਮ ਬਣਾ ਰੱਖਿਆ ਬਾਈ ਅਬਦੁੱਲਾ ਅਲਸਾਲੀ ਨੇ
@talwindergrewal2320
@talwindergrewal2320 5 ай бұрын
Bahut Bahut dhanwaad sare Kuwait 🇰🇼 wale veera da Waheguru sareya ne chardi Kala bhakshe Bahut maan satkar gudde veer from 🇨🇦🇨🇦toh
@HarpreetSingh-ux1ex
@HarpreetSingh-ux1ex 5 ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਬਹੁਤ ਵਧੀਆ ਵਲੋਗ ਹੈ 🙏
@user-rm4vb4wb9x
@user-rm4vb4wb9x 5 ай бұрын
ਇੱਕ ਫਾਰਮ ਵਿੱਚ ਐਨੇ ਪੰਜਾਬੀਆਂ ਨੂੰ ਵੇਖ ਕੇ ਘੁੱਦੇ ਦਾ ਉਹ ਹਾਲ ਹੋਇਆ ਪਿਆ: ਸੱਸ ਦੀਆਂ ਪੰਜਾਹ ਕੁੜੀਆਂ ਮੱਥਾ ਟੇਕਦੀ ਨੂੰ ਵੱਜ ਜਾਣ ਬਾਰਾਂ...
@user-ir3tp6jj7q
@user-ir3tp6jj7q 5 ай бұрын
ਹਿੰਮਤ v ਦੇਖੋ ਵੀਰ
@bittitalwandisabo5343
@bittitalwandisabo5343 5 ай бұрын
ਟੀ ਸ਼ਰਟ ਗਿਫ਼ਟ ਲਈ ਧੰਨਵਾਦ ਬਾਈ ਹੋਰਾਂ ਦਾ
@pymkaur9519
@pymkaur9519 5 ай бұрын
Very very nice video bata ji. Enjoyed it thoroughly and to see all Sikh brothers live to shower on you. Safe riding and take care.
@sarabjitbadhesha
@sarabjitbadhesha 4 ай бұрын
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਇਸ ਵੀਡੀਓ ਵਿੱਚ ਮਿਲੇ ਸਾਰੇ ਵੀਰਾਂ ਨੂੰ ਜੀ। ਬਹੁਤ ਸੋਹਣਾ ਅਤੇ ਜਾਣਕਾਰੀ ਭਰਪੂਰ ਵੀਡੀਓ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤❤
@ride6722
@ride6722 5 ай бұрын
Love from London , we love watching your amazing Journey , Some people dream and some people make dreams come true , so proud of you , nice to see a Punjabi doing a postive thing .
@mrjattana13
@mrjattana13 5 ай бұрын
ਪਿੰਡ ਭੜੀ ਦੇ ਭੰਗੂ ਬਾਈ ਦਾ ਸੁਭਾਅ ਬੜਾ ਵਧੀਆ ਲੱਗਿਆ।
@bittitalwandisabo5343
@bittitalwandisabo5343 5 ай бұрын
ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਬਾਈ ਘੁੱਦੇ ਕੱਲ੍ਹ ਨੂੰ ਮਿਲਦੇ ਹਾਂ ਅਗਲੇ ਬਲੌਗ ਵਿੱਚ ਰੱਬ ਰਾਖਾ ਬਾਈ ਸਿਆਂ
@Kaur.1981
@Kaur.1981 4 ай бұрын
Veere bhut shoni jaga wah jiwah
@bittitalwandisabo5343
@bittitalwandisabo5343 5 ай бұрын
ਮਹਿਬੂਲਾ ਏਰੀਆ ਪੰਜਾਬੀ ਹਵੇਲੀ ਵਾਲੇ ਬਾਈਆਂ ਨੂੰ ਸਤਿ ਸ੍ਰੀ ਆਕਾਲ
@Bittujangiana
@Bittujangiana 5 ай бұрын
ਵਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਵੀਰ ਨੂੰ 🌸🌸
@parvindersingh2526
@parvindersingh2526 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਜੀ
@AvSin-gp5iv
@AvSin-gp5iv 5 ай бұрын
ਘੁੱਦਾ ਸਿੰਘ ਜ਼ਿੰਦਾਵਾਦ🎉
@manjitsinghkandholavpobadh3753
@manjitsinghkandholavpobadh3753 5 ай бұрын
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@ArjunSingh-zw6ce
@ArjunSingh-zw6ce 5 ай бұрын
Sat sri akaal bai ji 🙏 bohot shandaar vlog 👍 bohot shandaar farm house bai da 👌 wmk 🙏
@KirpalSingh-zj7et
@KirpalSingh-zj7et 5 ай бұрын
ਸਤਿ ਸ੍ਰੀ ਆਕਾਲ ਵੀਰ ਜੀ ਅੱਜ ਤਾਂ ਵੀਰ ਨੇ ਪੰਜਾਬੀਆਂ ਦਾ ਹੜ੍ਹ ਹੀ ਲਿਆ ਦਿੱਤਾ ਬਹੁਤ ਵਧੀਆ ਲੱਗਿਆ ਅਸੀ ਵਾਹਿਗੂਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੂਰੂ ਇਨ੍ਹਾਂ ਸਭ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।ਖੁਸ਼ ਮਿਜਾਜ਼ ਅਰਬੀ ਵੀਰ ਨੂੰ ਵੀ ਵਾਹਿਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫ਼ਤਹਿ
@madhomalli7321
@madhomalli7321 5 ай бұрын
ਸਤਿ ਸ੍ਰੀ ਅਕਾਲ ਬਾਈ ਜੀ ❤️❤️❤️🌹🌹🌹💐💐love you guys
@gurmeetsinghsanghera5232
@gurmeetsinghsanghera5232 5 ай бұрын
ਬਹੁਤ ਵਧੀਆ ਤਰੀਕੇ ਨਾਲ ਵਲੋਗ ਬਣਾਉਂਦੇ ਹੋ ਭਰਾ. ਬੋਲਚਾਲ ਬਹੁਤ ਵਧੀਆ ਆ ਤੁਹਾਡੀ. ਕੱਲ ਚੈਨਲ ਤੇ ਵੀਡੀਓ ਦੇਖੀ ਤੇ ਤੁਰੰਤ ਫੋਲੋ ਵੀ ਕਰ ਲਿਆ ਚੈਨਲ. ਖੂਬ ਤਰੱਕੀਆਂ ਕਰੋ ਵੀਰ.
@Jasvir-Singh8360
@Jasvir-Singh8360 5 ай бұрын
ਵੀਰ ਅੰਮ੍ਰਿਤਪਾਲ ਸਿੰਘ ਘੁੱਦੇ ਸਾਨੂੰ ਘਰ ਬੈਠਿਆਂ ਨੂੰ ਦੂਜੇ ਦੇਸ਼ਾਂ ਦੀਆਂ ਲੁਕਵੀਆਂ ਥਾਂਵਾਂ ਵਿਖਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਤੁਸੀਂ ਜਿਸਨੂੰ ਵੀ ਮਿਲਦੇ ਹੋ ਉਸਨੂੰ ਹਮੇਸ਼ਾ ਪੰਜਾਬ ਅਤੇ ਪੰਜਾਬੀ ਬੋਲੀ ਬਾਰੇ ਜਰੂਰ ਜਾਣੂ ਕਰਵਾਇਆ ਕਰੋ ਜੀ ਤਾਂ ਪੰਜਾਬੀ ਬੋਲੀ ਪ੍ਰਫੁੱਲਿਤ ਹੋ ਸਕੇ।
@phulkaristudiomk1908
@phulkaristudiomk1908 4 ай бұрын
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ
@punjab8167
@punjab8167 5 ай бұрын
ਰੱਬ ਵੀਰ ਨੂੰ ਚੜਦੀ ਕਲਾ ਵਿਚ ਰੱਖਣ
@GagandeepSingh-oz7lj
@GagandeepSingh-oz7lj 5 ай бұрын
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️ ਜ਼ਿੰਦਗੀ ਜ਼ਿੰਦਾਬਾਦ❣️🙏
@SatnamSingh-fe3tg
@SatnamSingh-fe3tg 5 ай бұрын
Very good Jatta 👍 👍
@BalwinderSingh-sw2vk
@BalwinderSingh-sw2vk 5 ай бұрын
ਘੁੱਦੇ ਵੀਰ ਸਤਿ ਸ੍ਰੀ ਆਕਾਲ,,,ਇਹ ਮੀਢਾ ਏ,,ਭੇਡੂ ਏ ਯਾਨੀ ਭੇਡਾਂ ਦੇ ਘਰ ਵਾਲ਼ਾ ਏ,,
@AmritPalSinghGhudda
@AmritPalSinghGhudda 5 ай бұрын
ਠੀਕ ਬਾਈ ਜੀ
@manderjassal4890
@manderjassal4890 5 ай бұрын
ਆਪੋ ਆਪਣੇ ਰਿਵਾਜ਼ ਸਾਂਭੀ ਬੈਠੇ ਇਹ ਲੋਕ ਖੁੱਲੇ ਦਿਲ ਨਾਲ ਮਿਲੇ ਤੁਹਾਨੂੰ ਬਹੁਤ ਵਧੀਆ ਲੱਗਿਆ।
@baljindersingh7802
@baljindersingh7802 5 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@satnamsingh4203
@satnamsingh4203 5 ай бұрын
ਸਤਿ ਸ੍ਰੀ ਅਕਾਲ ਕੁਦੇ ਭਾਈ ਬਹੁਤ ਸਾਰਾ ਪਿਆਰ ਵਾਹਿਗੁਰੂ ਆਪ ਜੀ ਨੂੰ ਸਿਹਤਯਾਬੀ ਬਖਸ਼ੇ
@Mastlalijatt
@Mastlalijatt 5 ай бұрын
❤❤❤ love you bro love you all jio or jeene do waheguru ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਸਭ ਨੂੰ ਵਾਹਿਗੁਰੂ ਵਾਹਿਗੁਰੂ ❤❤❤
@JassMann-hx9rj
@JassMann-hx9rj 5 ай бұрын
ਸਤਿ ਸ੍ਰੀ ਆਕਾਲ ਜੀ
@SandeepSingh-kv2qv
@SandeepSingh-kv2qv 5 ай бұрын
Bai ji tuhanu mil k bahut vadiya lgya yr❤
@manjeetoberoi7074
@manjeetoberoi7074 5 ай бұрын
❤❤❤❤❤ for gudda baai ❤❤❤❤❤ for baldev baai
@user-mi8pw3kn7x
@user-mi8pw3kn7x 5 ай бұрын
ਧੰਨਵਾਦ ਬਾਈ ਭਰਭੂਰ ਹੁਣਾਂ ਦਾ ਜਿਨ੍ਹਾਂ ਕਰਕੇ ਸਬੱਬ ਬਣਿਆ ਦੇਸ਼ ਕੁਵੈਤ ਘੁੰਮਣ ਦਾ ਚੜ੍ਹਦੀ ਕਲਾ ਬਾਈ ਜੀ
@BalwinderKaur-qu9ls
@BalwinderKaur-qu9ls 5 ай бұрын
Bhari is near Khanna
@user-kq7xn5iw6t
@user-kq7xn5iw6t 5 ай бұрын
ਦੂੰਬੈ
@suchasinghdh1999
@suchasinghdh1999 5 ай бұрын
ਸੀਤ ਸੀ ਆਕਲ
@hardeepsinghkhatra4270
@hardeepsinghkhatra4270 5 ай бұрын
Very nice video 🚲🙏
@harjindersingh3262
@harjindersingh3262 5 ай бұрын
Waheguru ji ka khalsa waheguru ji ki fateh #justice for sidhu moosewala
@jagseer533
@jagseer533 5 ай бұрын
ਜਗਸੀਰ ਫਰੀਦਕੋਟ ਤੋਂ 👍👍👍👍👈
@KAKRA3446
@KAKRA3446 5 ай бұрын
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਸਿਆ
@ramindermann2772
@ramindermann2772 5 ай бұрын
ਕਵੈਤ ਤੇ ਇਰਾਕ ਦੇ ਹਮਲੇ ਬਾਰੇ ਫਿਲਮ ਬਣੀ ਸੀ ਏਆਰ ਲਿਫ਼ਟ ਬਾਹੁਤ ਸੋਹਣੀ ਸੀ
@malkitsingh4346
@malkitsingh4346 5 ай бұрын
ਮਹਾਂਬੁਲਾ ਕੁਵੈਤ
@haneefkumar8370
@haneefkumar8370 5 ай бұрын
Bhut bdeya bhai bhut bdeya Kam Kar rhi ho iam in time ludhiyana Punjab sham ko baddi buran wala and my village nanakpur kalka haryana comments jtur kahh⁹
@user-sv6zh9ld6t
@user-sv6zh9ld6t 5 ай бұрын
Ssa bhai g ❤❤❤
@habibihabibi7715
@habibihabibi7715 5 ай бұрын
Kuwait bhut vadia country a g salute a kuwait nu
@amitthakur8569
@amitthakur8569 5 ай бұрын
Sat Shri Akal veer ji 🙏
@Hs...sandhu
@Hs...sandhu 4 ай бұрын
ਬਹੁਤ ਬਹੁਤ ਧੰਨਵਾਦ ਜੀ
@satyanarayanasatyanrayana713
@satyanarayanasatyanrayana713 5 ай бұрын
Wow nice beautiful location
@gurbindersingh5699
@gurbindersingh5699 5 ай бұрын
ਬਹੁਤ ਵਧੀਆ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@gurindersidhu1625
@gurindersidhu1625 5 ай бұрын
Very good ghudda veer ji dev veer ji
@HardeepKhaira44
@HardeepKhaira44 5 ай бұрын
Bahut sohni video ❤❤❤❤❤❤
@gurpreetgermany4713
@gurpreetgermany4713 5 ай бұрын
ਗੁਰਪ੍ਰੀਤ ਜਰਮਨੀ 🇩🇪 🇩🇪 ਭੱੜੀ ਪਿੰਡ ਮੇਜਰ ਫੌਜੀ ਵਾਲਾ ਸਾਡੇ ਪਿੰਡ ਉਇੰਦ ਜ਼ਿਲ੍ਹਾ ਰੋਪੜ ਵਿਆਹਿਆਂ ਹੋਇਆ ਹੈ।
@karmjeetmaan1006
@karmjeetmaan1006 5 ай бұрын
Verry nice c velog ji ajj wala ❤❤❤❤❤❤❤❤❤
@talwindersekhon5449
@talwindersekhon5449 5 ай бұрын
ਵੀਰ ਨੂੰ ਬਹੁਤ ਸਾਰਾ ਪਿਆਰ।
@mohinderkaur7867
@mohinderkaur7867 5 ай бұрын
Sat Sri akal ji thanks .. good blessé u
@karannagra4104
@karannagra4104 5 ай бұрын
ਬਾਈ ਘੁੰਦੇ ਕਰੇਨਾ ਲੈ ਕੇ ਆਓ,,,,,
@amarjeetsingh8614
@amarjeetsingh8614 5 ай бұрын
Ssakal ji very nice video best regards from Belgium
@shera207
@shera207 5 ай бұрын
❤ ਇੰਟਰਨੈਸ਼ਨਲ ਕੂਚ ਜ਼ਿੰਦਾਬਾਦ ❤
@Takdir-Singh_Gill
@Takdir-Singh_Gill 5 ай бұрын
Nice blog God bless you all . Good luck.
@Dilbagbrar-k5v
@Dilbagbrar-k5v 5 ай бұрын
ਆ ਮੋਗੇ ਵਾਲੇ ਜਾਂ ਤਲਵੰਡੀ ਭਾਈ ਵਾਲੇ ਮੁੰਡੇ ਤਾਂ ਮੇਰੇ ਇਲਾਕੇ ਦੇ ਨੇ ਅੰਮ੍ਰਿਤ ਵੀਰ...... ਬਹੁਤ ਬਹੁਤ ਪਿਆਰ ਵੀਰਾਂ ਨੂੰ........ ਵੱਲੋਂ : ਦਿਲਬਾਗ ਬਰਾੜ ਗੱਜਣ ਵਾਲਾ 🎤 ਕਬੱਡੀ ਕਮੇੰਟੇਟਰ❤❤❤❤🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻 ਜੁੱਗ ਜੁੱਗ ਜੀਓ ਵੀਰੋ 👏👏👏👏
@gurkirtsingh682
@gurkirtsingh682 5 ай бұрын
Bht vdia veer slaute aa veer teri mehnt nu🙏
@jaskaransingh3-c904
@jaskaransingh3-c904 5 ай бұрын
Very nice by ji 🙏 👌 👍 👏 ❤
@gurpalsingh9426
@gurpalsingh9426 5 ай бұрын
ਸਤਿ ਸ੍ਰੀ ਅਕਾਲ ਵੀਰ ਜੀ ਨੂੰ ਮਿੱਲੀਅਾ ਸੀ ਮੇ ਬਹਿਰੀਨ ਚੋ ਬਹੁਤ ਵਾਧੀਅਾ ਲੱਗਾ ਜੀ
@daljeetsinghdaffudhiman5827
@daljeetsinghdaffudhiman5827 5 ай бұрын
ਗੀਤਕਾਰ ਭੱਟੀ ਭੜੀ ਵਾਲੇ ਦੇ ਪਿੰਡ ਦਾ ਵੀਰ ਮੇਰੇ ਪਿੰਡ ਸਰਵਰ ਪੁਰ ਦੇ ਕੋਲ ਹੈ
@imransupka4170
@imransupka4170 3 ай бұрын
Paji me rajasthan se hu abhi saudi arabiya me hu me aake sare vlog dekhta hu bohat sandar lgta h bhai
@user-yw9cp7xp8v
@user-yw9cp7xp8v 5 ай бұрын
Carry on carry on god bless you
@GurpreetSingh-os4gn
@GurpreetSingh-os4gn 4 ай бұрын
ਵਾਹਿਗੁਰੂ ਜੀ
@bawabrar2382
@bawabrar2382 5 ай бұрын
ਜਿਉਦਾ ਰਹਿ ਬਾਈ
@benipalsaab2839
@benipalsaab2839 5 ай бұрын
Bhut vadiya bro waheguru ji mehar krn
@BalbirSingh-jc9ti
@BalbirSingh-jc9ti 5 ай бұрын
ਵਧੀਆ ਬੀਡੀੳ ਚਲ ਰਹੀ ਆ ਬਾਈ ਜੀ THANKS
@arshalap6821
@arshalap6821 5 ай бұрын
Bhangu bai nu parna tang kri janda vaar vaar set krda😂😂😂❤.. Love you bai
@ranvirsingh9037
@ranvirsingh9037 5 ай бұрын
ਚੜਦੀ ਕਲਾ
@MANJEETSINGH-nz1qh
@MANJEETSINGH-nz1qh 5 ай бұрын
ਸਤਿ ਸ੍ਰੀ ਆਕਾਲ ਬਾਈ ਜੀ ਬੜਾ ਪਿਆਰ ਸਤਿਕਾਰ ਕਰਦੇ ਨੇ ਪੰਜਾਬੀ ਵੀਰ ❤
@gurindersidhu1625
@gurindersidhu1625 5 ай бұрын
Ina desha ne bhutt taraki kiti
@sirajdeol9713
@sirajdeol9713 5 ай бұрын
Sat sriakal bai ji Parmatma chardikala bakhse 👍❤️🙏🏻
@jeethanda230
@jeethanda230 5 ай бұрын
❤ bahut vadya y ji 🙏 sat Sri akal y ji 🙏 have a safe journey 😍🙏👌
@dharmindersingh1523
@dharmindersingh1523 5 ай бұрын
ਸਤਿ ਸ੍ਰੀ ਆਕਾਲ ਘੁੱਦੇ ਵੀਰ ਇਹ ਅਰਬੀ ਲੋਕ ਬਹੁਤ ਮਹਿਮਾਨ ਨਵਾਜੀ ਕਰਦੇ ਨੇ ❤ ਬਹੁਤ ਚੰਗੇ ਲੋਕ ਨੇ ਇਹ
@himmatgill2090
@himmatgill2090 5 ай бұрын
waheguru ji chardicala ch rakhn bai nu
@kamaljitkaur-hg3pu
@kamaljitkaur-hg3pu 5 ай бұрын
Nice Info 🎉🎉🎉
@jatindrsingh4031
@jatindrsingh4031 5 ай бұрын
ghuda veer alwysss best vloger from punjab
@user-vw6gh2oj9y
@user-vw6gh2oj9y 5 ай бұрын
God bless you brother ❤
ЧУТЬ НЕ УТОНУЛ #shorts
00:27
Паша Осадчий
Рет қаралды 10 МЛН
World’s Largest Jello Pool
01:00
Mark Rober
Рет қаралды 112 МЛН
Gym belt !! 😂😂  @kauermotta
00:10
Tibo InShape
Рет қаралды 18 МЛН
Podcast with Amritpal aka Ghudda Singh & Dev Kuraiwala
1:05:57
Ohi Saabi
Рет қаралды 110 М.
Маленький Воришка 😂
0:31
Глеб Рандалайнен
Рет қаралды 1,1 МЛН
Потоп из какашек??? @zackdfilms - автор анимации.
0:31
Время знаний
Рет қаралды 4,9 МЛН
Гаджеты вредно!!! ☎️😳😡 #funny #comedy
0:26
Fast Family LIFE
Рет қаралды 2,5 МЛН