Podcast with Amritpal aka Ghudda Singh & Dev Kuraiwala

  Рет қаралды 119,042

Ohi Saabi

Ohi Saabi

Күн бұрын

Пікірлер: 351
@OhiSaabi
@OhiSaabi 2 жыл бұрын
Like ਤੇ Share ਕਰਨਾ ਜੇ video ਪਸੰਦ ਆਂਉਦੀ 🙏🏽
@rishusood1815
@rishusood1815 2 жыл бұрын
Majja aa gya podcast Dekh ke.
@TravelwithMrSingh
@TravelwithMrSingh 2 жыл бұрын
Veere ghaint .. waheguru g mehar krn aaida hi.
@jasbirsingh-vo9bi
@jasbirsingh-vo9bi 2 жыл бұрын
ਇਵੇਂ ਲੱਗਾ ਸਿਆਣੇ ਗੱਲਾਂ ਕਰ ਰਹੇ ਆ ਤੇ ਕਹਿੰਦੇ ਹੋਣ ਕਾਕਾ ਧਿਆਨ ਨਾਲ ਸੁਣ ..!!!
@OhiSaabi
@OhiSaabi 2 жыл бұрын
Soon
@gurpreetbawa6710
@gurpreetbawa6710 2 жыл бұрын
love u saabi paji ♥️♥️♥️♥️♥️♥️♥️ big fan tuci bhut ghant inssan o tuci
@ravisapkota6935
@ravisapkota6935 2 жыл бұрын
ਵੀਰ ਜੀ ਨਜ਼ਾਰਾ ਆ ਗਿਆ ਦੇਖ ਕੇ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ
@jagjithanjra3509
@jagjithanjra3509 2 жыл бұрын
ਘੁੱਦੇ ਵੀਰ ਦੀ ਵਕੈਬਲਿਰੀ ਸ਼ਾਨਦਾਰ ਏ....!!! ਕਿਤਾਬਾਂ ਦੇਵ ਪੜਦਾ ਪਰ ਪਰਸਨੈਲਿਟੀ ਚ ਠਹਿਰਾਓ ਜਾ ਵਜ਼ਨਦਾਰ ਗੱਲਬਾਤ ਘੁੱਦੇ ਯੱਟ ਦੀ....✌️
@ajitpalpanaichpanaich3905
@ajitpalpanaichpanaich3905 2 жыл бұрын
ਘੁੱਦਾ ਵੀ ਪੜ੍ਹਦਾ ਬਾਈ ਪਰ ਦੇਵ ਨਾਲੋ ਘੱਟ
@kuldeepkaur3809
@kuldeepkaur3809 Жыл бұрын
ਬਹੁਤ ਵਧੀਆ ਗੱਲ-ਬਾਤ ਸਿੱਖਣ ਨੂੰ ਮਿਲਦਾ ਹਰ ਵਾਰ ਹੀ ਘੁੰਦੇ ਤੇ ਦੇਵ ਵੀਰ ਤੋਂ 🙏🏻
@braramarinder1690
@braramarinder1690 2 жыл бұрын
3 Legends in one Screen. Sari KZbin te 3 bande jinna di mein video vekhda. Love you all
@deepagill8393
@deepagill8393 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ ਬਾਈ ਜੀ 👍👌👌👌❤️❤️ ਆਪਾਂ ਤਿੰਨਾ ਵੀਰਾਂ ਦੇ ਫੈਨ ਆ ਬਾਈ ਜੀ 👍👌👌❤️❤️❤️❤️
@sarbjitkaur5162
@sarbjitkaur5162 2 жыл бұрын
ਸਤਿ ਸ਼ੀ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ😍😍🙏🙏
@punjabitech01
@punjabitech01 2 жыл бұрын
ਹਿਸਾਬ ਕਿਤਾਬ ਵਾਲੀ ਗੱਲ ਸਹੀ ਆ ਵੀਰ ਜਰੂਰੀ ਰੱਖਣਾ ਕਿਉਂਕਿ ਫਿਰ ਏ ਲੰਮਾ ਚਲਿਆ ਜਾ ਸਕਦਾ ...ਕਦੇ ਨਾ ਕਦੇ ਬੰਦੇ ਦੇ ਮਨ ਚ ਗੱਲ ਆ ਜਾਂਦੀ ਆ ਫੇਰ ਉਸ ਨੂੰ overcome ਕਰਨਾ ਔਖਾ ਹੋ ਜਾਂਦਾ . ਵਸੇ ਹਰ ਦੇ ਆਪਣੇ ਵੇਚਾਰ ਆ .. ਸਪੋਰਟ #ghudda #dev #sabbi ਬਹੁਤ ਖੂਬ
@saulgoodman124
@saulgoodman124 2 жыл бұрын
Dil khush te dimaag khulleya podcast sun ke. Jeonde raho Saabi bhaaji
@pallirai26
@pallirai26 2 жыл бұрын
ਬਹੁਤ ਵਧੀਆ podcast ਪ੍ਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ ਤਿਨੇ ਵੀਰਾ ਨੂੰ ❤
@jassabrar1632
@jassabrar1632 2 жыл бұрын
❤️ਜਿਉਂਦਾ ਰਹਿ ਬਾਈ ਸਾਬੀ। ਘੈਂਟ ਪੋਡ ਕਾਸਟ। ਅੱਜ ਵੇਖਿਆ ਅਸਲੀ ਦੇਵ ਬਾਈ ਐਂਡ ਘੁੱਦਾ ਹੀਰੇ ਬੰਦੇ🙏
@JSingh_8185
@JSingh_8185 2 жыл бұрын
ਤੁਹਾਨੂੰ ਤਿਨ੍ਹਾਂ ਨੂੰ ਵੇਖ ਕੇ ਇਕ ਹਿੰਦੀ ਮਸ਼ਹੂਰੀ ਦੀ ਯਾਦ ਆ ਗਈ "ਖੂਬ ਰੰਗ ਜੰਮੇ ਗਾ, ਜਬ ਮਿਲ ਬੈਠੇ ਗੇ ਤਿੰਨ ਯਾਰ" 👌👌😊। ਬਹੁਤ ਹੀ ਵਧੀਆ, ਦਿਲ ਚੱਸਪ ਤੇ ਗਿਆਨ ਵਧਾਉਣ ਯੋਗ ਪੋਡਕਾਸਟ 👌👌। ਦੂਜੇ ਭਾਗ ਦੀ ਉਡੀਕ ਕਰ ਰਹੇ ਹੈ। ਸਾਬੀ ਵੀਰ ਜਲਦੀ ਹੀ ਪਾ ਦਿਓ ਭਾਗ ਦੂਜਾ ਵੀ। 🙏
@bhindajand3960
@bhindajand3960 2 жыл бұрын
ਬਹੁਤ ਹੀ ਵਧੀਆ ਵੀਰਾ ਜੀ ਆਪੋਂ ਆਪਣੇ ਵਿਚਾਰਾ ਦੀ ਸਾਂਝ ਪੁਆਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੁਹਾਨੂੰ ਸਾਰਿਆਂ ਨੂੰ ਜ਼ਿੰਦਗੀ ਜ਼ਿੰਦਾਬਾਦ
@rajankashyap5995
@rajankashyap5995 Жыл бұрын
Sahi
@kewalbrar6773
@kewalbrar6773 2 жыл бұрын
ਸਾਬੀ ਵੀਰ ਤੁਹਾਡਾ ਸਾਰੇ podcast ਵਿੱਚੋਂ ਸਬ ਤੋਂ ਵਧੀਆ podcast ਆ ਇਹ
@bohar5315
@bohar5315 2 жыл бұрын
ਸਾਰੇ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏 ਪੌਡਕਾਸਟ ਇੰਟਰਵਿਊ ਬਹੁਤ ਹੀ ਇਨਟਰੈਸਟਿੰਗ ਲੱਗੀ ਜੀ ਜਿਉਂਦੇ ਰਹੋ ਪਰਮਾਤਮਾ ਤਰਕੀਆਂ ਤੇ ਤੰਦਰੁਸਤੀਆਂ ਬਖਸ਼ੇ ਜੀ
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਸਿੱਖਣ ਨੂੰ ਬਹੁਤ ਕੁਝ ਮਿਲਿਆ ਇਸ ਪੋਡਕਾਸਟ ਤੋ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏✌✌
@jhalliraman
@jhalliraman 2 жыл бұрын
ਬਹੁਤ ਹੀਂ ਸ਼ਾਨਦਾਰ podcast Sabbi ਭਾਜੀ ਚੰਗਾ ਕੰਮ
@MohanSingh-tp3cl
@MohanSingh-tp3cl 2 жыл бұрын
ਦੋਸਤੋ ਮੈਂ ਪਚਾਸੀ ਵਰਿਆਂ ਦਾ ਹਾਂ ਮੈਂ ਸੌ ਮੀਲ ਆਮ ਸਾਈਕਲ ਚਲਾਇਆ ਹੈ। ਅਤੇ ਮੈਂ ਸਿਹਤ ਵਲੋਂ ਠੀਕ ਠਾਕ ਹਾਂ।ਅਗੇ ਤੂਹਾਡੀ ਮਰਜ਼ੀ।।। ਵਾਹਿਗੁਰੂ ਤੁਹਾਡੇ ਤੇ ਮੇਹਰ ਦੀ ਨਜਰ ਰਖੇ
@ravisapkota6935
@ravisapkota6935 2 жыл бұрын
Saabi veer Dev veer Ghuda veer ਬਹੁਤ ਵਧੀਆ
@jagdeepsidhu1962
@jagdeepsidhu1962 2 жыл бұрын
ਬਹੁਤ ਵਧੀਆ ਪ੍ਰੋਗਰਾਮ ਹੈ ਸਾਬੀ ਵੀਰ
@itekglobal3829
@itekglobal3829 2 жыл бұрын
Dil khush ho gya!dhanwaad Ghudda, Dev te Sabi
@SatnamSingh-qh3le
@SatnamSingh-qh3le 2 жыл бұрын
ਅੱਜ ਦੀ ਗੱਲਬਾਤ ਬਹੁਤ ਵਧੀਆ ਲੱਗੀ ਕਿਉਂਕਿ ਜਿੰਦਗੀ ਦੇ ਸਾਰੇ ਰੰਗਾਂ ਨੂੰ ਛੂਹਿਆ ਗਿਆ ,ਚੜਦੀ ਕਲਾ ਚ ਰਹੋ ।
@Nawabighaintpunjabi
@Nawabighaintpunjabi 2 жыл бұрын
ਬਹੁੱਤ ਕੁੱਝ ਸਿੱਖਣ ਨੂੰ ਮਿਲਦਾ ਤੁਹਾਡੀਆਂ ਵੀਡਿਓਜ਼ ਤੋੰ ਧੰਨਵਾਦ 🙏
@jassidhamot9213
@jassidhamot9213 2 жыл бұрын
ਤਿੰਨੇ ਵੀਰ ਇੱਕਠੇ👌👌ਜ਼ੁਲਮ ਟੈਪ ਗੱਲ-ਬਾਤ
@chamkaurssandhu1484
@chamkaurssandhu1484 2 жыл бұрын
ਸਤਿ ਸ਼੍ਰੀ ਆਕਾਲ ਵੀਰ ਬਹੁਤ ਵਧੀਆ ਲੱਗਾ ਦੂਜੇ podcast ਦੀ ਉਡੀਕ ਰਹੇਗੀ ਵੀਰ।
@allcolourofmylife
@allcolourofmylife 2 жыл бұрын
ਧੁੱਪ ਧੂੜ ਧੱਕੇ ਜਿਹੜੇ ਜਰ ਸਕਦੇ ਸਫਰਾਂ ਦੀ ਸੈਰ ਉਹੀ ਕਰ ਸਕਦੇ
@lakhipatiala1313
@lakhipatiala1313 2 жыл бұрын
ਬਹੁਤ ਵਧੀਆ podcast ਪ੍ਰਮਾਤਮਾ ਹੋਰ ਤਰੱਕੀਆਂ ਬਖ਼ਸ਼ੇ ਤਿਨੇ ਵੀਰਾ ਨੂੰ
@khushpreetsingh8847
@khushpreetsingh8847 2 жыл бұрын
ਬਹੁਤ ਵਧੀਆ ਵੀਰ ਜੀ Thumbnail ਲਿਖਣਾ ਸੀ ਕਿ podcast ਦੌਰਾਨ ਬਿਜਲੀ ਵਾਲੇ ਆਏ ਦੇਖੋ ਫਿਰ ਕੀ ਹੋਇਆ 😂😂
@jimysngh7560
@jimysngh7560 2 жыл бұрын
ਜਾਣਕਾਰੀ +ਮਨੋਰੰਜਨ, vadia video
@JaspalSingh-lr4vc
@JaspalSingh-lr4vc 2 жыл бұрын
ਬਹੁਤ ਵਧੀਆ ਭਾਜੀ ਜਸਪਾਲ ਸਿੰਘ ਲੰਡਨ ਤੌ
@kauripandher7433
@kauripandher7433 2 жыл бұрын
ਬਹੁਤ ਸੋਹਣੀਆ ਗੱਲਾ ਕੀਤੀਆ ਵੀਰੋ ਜਿਉਂਦੇ ਵਸਦੇ ਰਹੋ ਜੀ
@sandeepsvlogs3755
@sandeepsvlogs3755 Жыл бұрын
Duniyaa da sab vdiyaa te informative podcast aa
@Wahenoor-cp1ey
@Wahenoor-cp1ey Жыл бұрын
ਸਿਰਾ 22 g
@knavbrar
@knavbrar 2 жыл бұрын
Bahut wadia podcast bai Pls keep doing such awesome work Really appreciate it
@BalwantSingh-wm6zy
@BalwantSingh-wm6zy Жыл бұрын
ਬਹੁਤ ਵਧੀਆ ਗੱਲਾਂ ਵੀਰਾਂ ਦੀਆ 51:22
@SarbjitSingh-f8v
@SarbjitSingh-f8v 7 ай бұрын
Saabi bhaji your great & nice presentation.
@bhagwantdhaliwal9104
@bhagwantdhaliwal9104 2 жыл бұрын
ਧੰਨਵਾਦ ਸਾਬੀ ਬਾਈ ਅੰਮ੍ਰਿਤਪਾਲ ਦੇਵ ❤
@palisingh399
@palisingh399 Жыл бұрын
your discussions are really quite creative. The plunder of nature must be stopped other wise many joshimaths will occure. Old tihri was submerged in water and it was very Immotional to watch the tihri wanishing in huge water gradually.
@GurpreetSingh-cm3oq
@GurpreetSingh-cm3oq Жыл бұрын
Baldev Bai & Ghudda Bai & Saabi Bai Zindabad Good Podcast ❤❤❤❤.
@Rajatheer
@Rajatheer 2 жыл бұрын
Rab tuhanu hor tariki bakshe bht vadiya lagda tuhada channel grow krda dekh ke 🙏🙏🙏 waiting for part-2
@Wahenoor-cp1ey
@Wahenoor-cp1ey Жыл бұрын
❤❤ ਤਿੰਨੇ ਵੀਰ ਹੀਰੇ ਬੰਦੇ ਨੇ ਸਿਰਾ ਗੱਲ ਬਾਤ
@amansingh-vg3yh
@amansingh-vg3yh 2 жыл бұрын
22 ji bhut hi Wadiya video lagi Keep up the good work 👍👍👍
@arshdeepvictor1233
@arshdeepvictor1233 2 жыл бұрын
Thanks for 2nd part bahut vadiya interview se 🙏 like intellectual interviews Bai Sabi ih Jahe person de interview dekhia Karo thode channel ta
@batman8176
@batman8176 2 жыл бұрын
really appreciate sabi bai (joe rogan of punjab) for this podcast eho jehe intellects tn khjana ne knowledge da jo ik bhtke bnde nu sidhe rah pa rhe ne apne safar de nal.
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji
@laadikalra9737
@laadikalra9737 2 жыл бұрын
ਸਤਿ ਸ੍ਰੀ ਆਕਾਲ ਜੀ ਬਾਈਆ ਨੂੰ ਚੜ੍ਹਦੀ ਕਲਾ ਵਿੱਚ ਰਹੋਂ ਪ੍ਰਮਾਤਮਾ ਭਲੀ ਕਰੇ
@jasvirghagga6911
@jasvirghagga6911 Жыл бұрын
ਬਾਈ ਸਹੀ ਗੱਲਾਂ ਬਹੁਤ ਲੋਕ ਕਰਦੇ ਹਨ ੧੫੦ ਮਾਈਕ ਲੈਕੇ ਯੂਟਿਊਬਰ ਹਰ ਕੋਈ ਬਣ ਜਾਂਦਾ
@gurkirtsingh682
@gurkirtsingh682 10 ай бұрын
Bht vdia mehnti veer 👍👍sare jane
@InderjitSingh-hl6qk
@InderjitSingh-hl6qk 2 жыл бұрын
ਸਾਬੀ ਬਹੁਤ ਵਧੀਆ ਗੱਲ ਬਾਤ, ਤੁਸੀਂ ਵੀ ਘੁਮੱਕੜ ਹੋ, ਤੁਹਾਨੂੰ ਵੀ ਘੁਮੱਣ ਦਾ ਕਾਫੀ ਸ਼ੌਕ ਹੈ, ਘੁੱਦਾ, ਬਲਦੇਵ ਵੀ ਤੁਹਾਡੇ ਵਾਂਗ ਸਾਫ਼ ਦਿਲ ਹਨ, ਘੁੱਦੇ ਹੋਰੀ ਮੇਰਾ ਵੀ ਫੋਨ ਨਹੀਂ ਚੁੱਕ ਕੇ ਰਾਜ਼ੀ, ਮੇਰਾ ਉਨ੍ਹਾਂ ਨਾਲ ਗ਼ਿਲਾ ਹੈ, ਖੈਰ, ਚੜ੍ਹਦੀ ਕਲਾ ਵਿਚ ਰਹੋ, ਆਪਸੀ ਪਿਆਰ ਬਣਾਈ ਰਖਿਓ,(Kenya)
@bittitalwandisabo5343
@bittitalwandisabo5343 Жыл бұрын
ਜਿਉਂਦੇ ਵੱਸਦੇ ਰਹੋ ਬਾਈ ਜੀ
@surpreetwaraich
@surpreetwaraich 2 жыл бұрын
Best of luck bhaji waheguru ji kirpa Karn in future tarakia bakshea waheguru Milan da moka milea kdyea 🙏
@harmanlambi7258
@harmanlambi7258 2 жыл бұрын
Always sira inspiring videos bro ...khushi mildi thodi videos dekh k🙏🏻❤️😘
@terapreet2734
@terapreet2734 2 жыл бұрын
Sachi y bhut ziyda vadiya ❤
@lakhwinderbrar2063
@lakhwinderbrar2063 2 жыл бұрын
ਬਹੁਤ ਸੋਹਣੀ ਗੱਲਬਾਤ ਹੈ
@davindersidhu2736
@davindersidhu2736 2 жыл бұрын
ਬਹੁਤ ਵਧੀਆ ਇੰਟਰਵਿਉ 👍
@surajbhan7077
@surajbhan7077 2 жыл бұрын
ਬਹੁਤ ਵਧੀਆ ਗੱਲ ਬਾਤ ਬਾਈ ਜੀ
@marjanadeep8987
@marjanadeep8987 2 жыл бұрын
Veere tu end man ha yr ,mai tanu dilo kha reha rabb tanu khushyan deve
@ankushsharma5476
@ankushsharma5476 2 жыл бұрын
My dream to have a library and knowledge like dev bai.
@kulbirsingh1969
@kulbirsingh1969 2 жыл бұрын
ਬਹੁਤ ਵਧੀਆ ਲੱਗਾ ਬਾਈ ਜੀ ਗੱਲਾਂ ਬਾਤਾ ਸੁਣ ਕੇ
@sukhmeetdeol3908
@sukhmeetdeol3908 Жыл бұрын
Waheguru ji ❤️ 🙏
@balrajsingh4182
@balrajsingh4182 2 жыл бұрын
Very nice ji bahut wadhia ji
@harjindersi
@harjindersi 2 жыл бұрын
Good bai , ikk podcast bai tarapaal nal kro
@Amanbawa-hz9gq
@Amanbawa-hz9gq 2 жыл бұрын
Pajii kal ka waiting kr rha tuhdai video di, plzz pajii jaldi to jaldi video lekr aya kro
@sukhjindersingh1119
@sukhjindersingh1119 Ай бұрын
Amritpal ji thanks i see from you Nawanshahr doaba with you Dev ji kraiwala eh galbat kise tour lai ho rahi hai please jarur dasna ok thanks
@simar_virk_music
@simar_virk_music 2 жыл бұрын
ਬਹੁਤ ਖੂਬ ਬਾਈ❤❤
@baljindersinghpanaich8584
@baljindersinghpanaich8584 2 жыл бұрын
Best recording hoyi aw sabi paji es podcast di..
@amanghuman4965
@amanghuman4965 2 жыл бұрын
Dev bai da vachar bhut wadia Good g
@OhiSaabi
@OhiSaabi 2 жыл бұрын
Hanji. Dubara fer krna veer naal podcast
@manjitgill3975
@manjitgill3975 2 жыл бұрын
Sabi bai tuhade vlog dekhn wale beshk ghtt hon prr haige sare mard e ne🔥🔥🔥mtlb jinna da koi stand haigga
@baljindersingh-jc4kj
@baljindersingh-jc4kj 2 жыл бұрын
good ਗੱਲਬਾਤ ਪਿਓਰ ਦੇਸੀ
@shere-punjabsinghshergill3257
@shere-punjabsinghshergill3257 2 жыл бұрын
Nature is beautiful everywhere. Even sand dunes look sweet.
@sukhwinderrai706
@sukhwinderrai706 Жыл бұрын
Bhut vadiya y g 2 munde sade area de aa y mehla chowk to
@amansidhu0700
@amansidhu0700 2 жыл бұрын
Absolutely genuine talk.
@jagtarsingh0145
@jagtarsingh0145 2 жыл бұрын
Bhut sohniya gllabatta❤️❤️ waiting for 2nd part
@amnindersingh2709
@amnindersingh2709 2 жыл бұрын
Ghaint galbat bai g baba g chardikala vich rakhe hamesha veera nu ♥
@NavjotSingh-ou1xg
@NavjotSingh-ou1xg 2 жыл бұрын
Sirrraa..... Top class
@jugrajsingh5120
@jugrajsingh5120 2 жыл бұрын
Sabi veer bhut vadia podcast 👍👍👍
@grewalz5597
@grewalz5597 Жыл бұрын
God bless u bro favourite firever dev and amrit
@harrybrar8510
@harrybrar8510 2 жыл бұрын
ਦੇਵ ਅਤੇ ਘੁੱਦਾ ਆਪਣੇ ਮਨਪਸੰਦ ਆ forever
@shere-punjabsinghshergill3257
@shere-punjabsinghshergill3257 2 жыл бұрын
Bai di gal sahi e. 9vi class ch mera best subject Social studies si par ghar dian ne science group rakha ditta. kardia kardia 11vi kar lai. Premedical ch fail. Fir BA shift kiti te Geography te Punjabi rakh laye. Both mere my most interesting subjects. So always stood first in college and never less than 70% marks. So ur interest is a must.
@kmahal60
@kmahal60 2 жыл бұрын
kya baat a. …….saabi bro. super…….👍👍👍👍👍👍👍👍👍👍👍👍👍👍
@gurpreetdhillon1712
@gurpreetdhillon1712 2 жыл бұрын
Subscriber of dowe 22 👍👍 bahut wadia ne dono
@manujairath7627
@manujairath7627 2 жыл бұрын
SAT SHRI AKAL PAJI..
@jimysngh7560
@jimysngh7560 2 жыл бұрын
ਬਹੁਤ vadia video ਬੜੀ 22g
@allcolourofmylife
@allcolourofmylife 2 жыл бұрын
ਬਹੁਤ ਵਧੀਆ ਅਨੰਦ ਆ ਗਿਆ
@harmeetsinghchauhan4916
@harmeetsinghchauhan4916 2 жыл бұрын
ਵੀਰੇ ਜੇ ਕਿਤੇ ਸਿਕੰਦਰ ਵੀ ਆ ਜਾਂਦਾ ਤੁਹਾਡੇ ਨਾਲ ਤਾਂ ਮਜਾ ਆ ਜਾਂਦਾ,,we miss SIKANDR in your group
@sarajmanes4505
@sarajmanes4505 2 жыл бұрын
ਬਿਲਕੁਲ ਠੀਕ ਹੈ ਜੀ
@harjitsingh7787
@harjitsingh7787 2 жыл бұрын
ਸਿਰਾ ਗੱਲਾਂਬਾਤਾਂ ਹੋਈਆਂ ਬਾਈ ਜੀ
@gavyhunjan2572
@gavyhunjan2572 2 жыл бұрын
Podcast bai good a . Available on vala popup bai thora chotta chahida size ch jdo gull screen dekhde bai thori zyada screen cover kar lenda. Kaint galbaat baki❤
@OhiSaabi
@OhiSaabi 2 жыл бұрын
Sahi slaah tuhadi. Main v already feel kr reha c. Thanks 🙏🏽
@mandeeppadda8248
@mandeeppadda8248 2 жыл бұрын
ਬਹੁਤ ਵਧੀਆ ਵੀਰੋ
@Bhaooji
@Bhaooji Жыл бұрын
ਤਿੰਨੇ ਹੀਰੇ ਬੰਦੇ ਕੱਠੇ ਹੋ.. ਬਹੁਤ ਸੋਹਣੀ ਗੱਲਬਾਤ.. ਖੁਸ਼ ਰਹੋ..
@sukhdeepsinghpanech6840
@sukhdeepsinghpanech6840 2 жыл бұрын
One of your best podcast even best vedio from your channel ✌️
@singhmaanshamsher6746
@singhmaanshamsher6746 2 жыл бұрын
ਸੱਚ ਤਿੰਨ ਕੌੜੀ ਇਕਠੇ ਹੋ ਗਏ ਐ ਵੀ ਇੱਕ ਵੱਖਰੀ ਸੋਚ ਇੱਕ ਬਾਈ ਏਅਰ ਟੈਰਵਲ ਕਰਦਾ ਦੂਜਾ ਸਾਇਕਲ ਤੇ ਟਰੈਵਲ ਕਰਦਾ
@singhmaanshamsher6746
@singhmaanshamsher6746 2 жыл бұрын
ਜਾਣਕਾਰੀ ਦਾ ਭੰਡਾਰ ਘੁੱਧਾਂ ਸਿਓ
@TravelwithMrSingh
@TravelwithMrSingh 2 жыл бұрын
Ghaint aa veere.
@herbalpath...
@herbalpath... 2 жыл бұрын
Na veer mjak aw geaw vekh k
@jassidhaliwalsehna3120
@jassidhaliwalsehna3120 2 жыл бұрын
ਸਤਿ ਸੀ ਆਕਲ ਬਾਈ ਜੀ
@rajankashyap5995
@rajankashyap5995 Жыл бұрын
Jodi nu salute, tuhadi jodi slamat rahe
@GagandeepSingh-oz7lj
@GagandeepSingh-oz7lj 2 жыл бұрын
ਸਤਿ ਸ਼੍ਰੀ ਅਕਾਲ ਬਾਈ ਜੀ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸ਼ਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਕੋਈ ਭਾਈ ਨਹੀਂ ਹੈ ਆਮਦਨ ਦਾ ਸਾਧਨ ਨਹੀਂ ਹੈ ਮੱਦਦ ਕੋਈ ਨਹੀਂ ਕਰ ਰਿਹਾਂ
@JagdeepSingh-ih1wt
@JagdeepSingh-ih1wt 2 жыл бұрын
Rabb chardi kala ch rakhe sarya nu dil khush ho gya
@kaichoudhary5146
@kaichoudhary5146 Жыл бұрын
Onj e random vudeo chal pyi 1 ghata khrab ho gya pta ne kyu mere mn ch ke aaai fr mai 3 nu subscribe krya. Sali kuj tan chaj d gl lgi manu c 👍👍👍
@ਪੰਜਆਬ-ਬ8ਫ
@ਪੰਜਆਬ-ਬ8ਫ 2 жыл бұрын
ਏਹ episode ਹੁਣ ਤੱਕ ਦਾ ਸਭ ਤੋਂ ਛੋਟਾ episode ਲੱਗਿਆ
@marjanadeep8987
@marjanadeep8987 2 жыл бұрын
Veere bas fan hogya Tera mai
@jassbajwa8598
@jassbajwa8598 2 жыл бұрын
Sabi veer bahut khoob simply punjabi cah
@FRENglishin
@FRENglishin 2 жыл бұрын
ਤਿੰਨ ਹੀਰੇ ਪੰਜਾਬ ਦੇ ❤️।
Punjabi Podcast Part 2 with Amritpal aka Ghudda Singh & Dev
1:09:17
Хаги Ваги говорит разными голосами
0:22
Фани Хани
Рет қаралды 2,2 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Behind the scenes  @AmritPalSinghGhudda @devkuraiwala7573
27:28
Хаги Ваги говорит разными голосами
0:22
Фани Хани
Рет қаралды 2,2 МЛН