ਜਦੋਂ ਕਿਸਾਨ ਆਗੂ ਨੂੰ ਆਪਣੇ ਹੀ ਜੱਟ ਭਾਈਆਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ

  Рет қаралды 553

Prime Idea TV

Prime Idea TV

Күн бұрын

ਧੰਨਾ ਸਿੰਘ ਭੱਟੀਵਾਲ ਜਿਸ ਨੂੰ ਕਾਮਰੇਡ ਭੱਟੀਵਾਲ ਕਿਹਾ ਜਾਂਦਾ ਹੈ। ਜਿਸ ਨੇ ਆਪਣੀ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਸਾਰੀ ਉਮਰ ਕਿਸਾਨ ਮਜ਼ਦੂਰ ਅੰਦੋਲਨ ਦੇ ਲੇਖੇ ਲਾਈ ਇਸੇ ਦੌਰਾਨ ਉਸਨੇ ਬਹੁਤ ਸਾਰੇ ਸੰਘਰਸ਼ ਕੀਤੇ ਅਤੇ ਬਹੁਤ ਸਾਰੇ ਅਜਿਹੇ ਸਟੈਂਡ ਲਈ ਜਿਸ ਨਾਲ ਉਸ ਨੂੰ ਆਪਣੇ ਭਾਈਆਂ ਜਾਤ ਭਾਈਆਂ ਦੇ ਵਿਰੋਧ ਦਾਦੀ ਸਾਹਮਣਾ ਕਰਨਾ ਪਿਆ ਟੀਮ ਵੱਲੋਂ ਉਹਨਾਂ ਨਾਲ ਇੱਕ ਵਿਸ਼ੇਸ਼ ਗੱਲਬਾਤ ਕੀਤੀ ਗਈ ਜੋ ਤੁਹਾਡੇ ਹੱਥਾਂ ਵਿੱਚ ਹੈ।
ਜਦੋਂ ਕਿਸਾਨ ਆਗੂ ਨੂੰ ਆਪਣੇ ਹੀ ਜੱਟ ਭਾਈਆਂ ਦੇ ਵਿਰੋਧ ਦਾ ਕਰਨਾ ਪਿਆ ਸਾਹਮਣਾ
#bku #bkuugrahn #kku,#Kisan #punjabikisan #ਕਿਸਾਨ #kissanektajindabad #kissanchallenge #BJPNEWS #bhawantmann #ਪੰਜਾਬੀ #primeideawala

Пікірлер: 3
@JagtarSingh-iu3kh
@JagtarSingh-iu3kh 3 ай бұрын
ਬਹੁਤ ਹੀ ਵਧੀਆ ਇਨੰਸਾਨ ਹੈ ਸਚ ਦੀ ਗਲੱਬਾਤ ਕਰਦਾ
@fatehsingh5898
@fatehsingh5898 3 ай бұрын
Good y ji
@nimratbani6873
@nimratbani6873 3 ай бұрын
ਕਿਸਾਨਾਂ ਵਿੱਚ ਕਿਸਾਨ ਤਾਂ ਕੋਈ ਕੋਈ ਆ ਬਾਕੀ ਤਾਂ ਮੰਗਤੇ ਨੇ ਇਹਨਾਂ ਦਾ ਹਾਲ ਦਲਿਤਾਂ ਤੋਂ ਵੀ ਭੈੜਾ ਹੋਣਾ ਵੇਖਦੇ ਜਾਓ
VAMPIRE DESTROYED GIRL???? 😱
00:56
INO
Рет қаралды 7 МЛН
Officer Rabbit is so bad. He made Luffy deaf. #funny #supersiblings #comedy
00:18
Funny superhero siblings
Рет қаралды 19 МЛН
Cool Parenting Gadget Against Mosquitos! 🦟👶
00:21
TheSoul Music Family
Рет қаралды 24 МЛН
Dhadi Daya Singh Dilbar
14:17
ps kang
Рет қаралды 323 М.
VAMPIRE DESTROYED GIRL???? 😱
00:56
INO
Рет қаралды 7 МЛН