"ਚਰਨਘਾਟ ਵਾਲਾ ਸਾਧ ਅਤੇ ਸਰਧਾ+ਉੱਲੂ" | Bhai Sarbjit Singh Dhunda | Tegh TV & Radio 2024

  Рет қаралды 100,529

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 552
@Nirbhai-x2o
@Nirbhai-x2o 13 күн бұрын
ਸ੍ਰੋਮਣੀ ਕਮੇਟੀ ਸਕਿਰਿਊਰਟੀ,ਦੇਵੇ ਭਾਈ ਮਹਿਰੋਂ ਵੀਰ ਜੀ ਨੂੰ ਉਹ ਸਿੱਖ ਕੋਮ ਦਾ ਹੀਰਾ ਹੈ ਸਾਭ ਕੇ ਰੱਖੋ ਉਸਨੂੰ
@gurdeepkaur7895
@gurdeepkaur7895 18 күн бұрын
🙏 ਜਿਉੰਦੇ ਰਹੋ ਵਾਹਿਗੁਰੂ ਚੜਦੀ ਕਲਾ ਬਖਸ਼ਣ ਤੁਹਾਨੂੰ 🙏
@amitsandhu_
@amitsandhu_ Ай бұрын
ਜਿਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਲੋਕਾਂ ਨੂੰ ਸੱਚ ਦੱਸਣ ਲਈ
@jagjitsingh-bl9dp
@jagjitsingh-bl9dp Ай бұрын
ਬਹੁਤ ਵਧੀਆ ਪ੍ਰਚਾਰ ਤੇ ਸੱਚ ਦਾ ਸਾਥ ❤️
@gurdeepkaur7895
@gurdeepkaur7895 18 күн бұрын
🙏 ਜੇ ਸਾਰੇ ਪ੍ਰਚਾਰਕ ਤੁਹਾਡੇ ਵਰਗਾ ਸੱਚ ਬੋਲਣ ਤੇ ਇਹ ਡੇਰੇ ਬਨਣੇ ਈ ਨਹੀ ਸੀ ਪਰ ਬਹੁਤ ਘੱਟ ਨੇ ਸੱਚ ਨੇ ਬੋਲਣ ਵਾਲੇ ਹਾਂਜੀ ਹਾਂਜੀ ਕਰਨ ਵਾਲੇ ਬਹੁਤ ਹਨ
@KomalBrar-o8i
@KomalBrar-o8i Ай бұрын
ਧੂੰਦਾ ਜੀ ਬਹੁਤ ਵਧੀਆ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਬਖਸ਼ੇ
@AmrikSingh-ec8ge
@AmrikSingh-ec8ge Ай бұрын
ਸਰਬਜੀਤ ਸਿੰਘ ਜੀ ਆਪ ਜੀ ਨੇ ਠੀਕ ਕਿਹਾ ਸਾਡੇ ਕਥਾ ਵਾਚਕ,ਕੀਰਤਨੀਏ,ਡਾਢੀ ਅਤੇ ਬਹੁਤੇ ਪਾਠੀ ਸ਼ਬਦ ਗੁਰੂ ਨੂੰ ਛੱਡ ਕੇ ਬਾਬਿਆਂ ਦੇ ਜ਼ਿਆਦਾ ਗੁਣ ਗਾਉਂਦੇ ਹਨ।
@sardoolsinghdhillon5088
@sardoolsinghdhillon5088 Ай бұрын
😊😊😊😊
@sardoolsinghdhillon5088
@sardoolsinghdhillon5088 Ай бұрын
😊😊
@sardoolsinghdhillon5088
@sardoolsinghdhillon5088 Ай бұрын
😊😊
@rajpoottravels7084
@rajpoottravels7084 18 күн бұрын
Bycott kro
@hirasingh36
@hirasingh36 Ай бұрын
ਨਿਧੱੜਕ ਪ੍ਰਚਾਰਕ ਭਾਈ ਸਾਹਿਬ ਜੀ ਦੀ ਬਹੁਤ ਵਧੀਆ ਵੀਚਾਰ
@parmindersinghgill6470
@parmindersinghgill6470 Ай бұрын
ਬਹੁਤ ਵਧੀਆ ਪ੍ਰੋਫੈਸਰ ਸਾਹਿਬ।
@kabalsinghbhojiankabalsing2470
@kabalsinghbhojiankabalsing2470 Ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏 ਇਹੋ ਜਿਹੇ ਲੋਕਾਂ ਦਾ ਕੀ ਹਾਲ ਵਾ
@kanwaljitkaur4748
@kanwaljitkaur4748 Ай бұрын
ਅਸੀਂ ਸਿਰਫ਼ ਦੋ ਪ੍ਰਚਾਰਕਾਂ ਨੂੰ ਹੀ ਸੁਣਦੇ ਹਾਂ। ਭਾਈ ਸਰਬਜੀਤ ਸਿੰਘ ਧੂੰਦਾ ਜੀ ਅਤੇ ਭਾਈ ਪੰਥਪ੍ਰੀਤ ਸਿੰਘ ਜੀ
@HarjitSingh-u1b
@HarjitSingh-u1b Ай бұрын
.ਬਿਲਕੁਲ ਠੀਕ ਆ ਭਾਈ ਸਾਹਿਬ ਜੀ
@BalkarSingh-ko2qy
@BalkarSingh-ko2qy Ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਸਮਜਾਉਣ ਦਾ ਤਰੀਕਾ ਬੁਹਤ ਹੀ ਵਧੀਆ ਹੈ ਜੀ ਸਾਡੇ ਪੰਜਾਬ ਵਿੱਚ ਕੁੱਸ਼ ਵਹੇਲੜ ਬਾਬੇ ਪਿੰਡਾ ਾਲੇਵਿੱਚ ਜਾ ਅਗ੍ਰਹੀਆ ਕਰਦੇ ਹਨ ਕਈਆਂ ਨੂੰ ਲੋਕਾ ਫੜ੍ਹਿਆ ਵੀ ਹੈ ਦੂਜੇ ਪਾਸੇ ਅਸੀ ਗੁਰ ਘਰ ਦੇ ਵਜ਼ੀਰ ਨੂੰ ਅੰਨ ਦੇਖਿਆ ਕਰ ਦਿੰਦੇ ਹਾਂ
@SantokhSingh-g2h
@SantokhSingh-g2h Ай бұрын
ਬਹੁਤ ਵਧੀਆ ਵਿਚਾਰ ਆ ਜੀ ਧੂੰਦਾ ਸਾਹਬ ਜੀ
@silversinghsilver2961
@silversinghsilver2961 Ай бұрын
ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਬਾਬੇ ਦੇ ਕਾਰਨਾਮਿਆਂ ਦੀ
@GURPREETKAUR-zl9ly
@GURPREETKAUR-zl9ly Ай бұрын
ਜਿਆਉਂਦੇ ਵਸਦੇ ਰਹੋ ਭਾਈ ਸਾਹਿਬ ਜੀ ਲੋਕਾਂ ਨੂੰ ਸੱਚ ਦੱਸਣ ਲਈ 🙏 |
@Barwatraders
@Barwatraders Ай бұрын
ਬਾਬਾ ਜੀ ਮੈਂ ਤੁਹਾਡਾ ਬਹੁਤ ਵਡਾ ਸਰੋਤਾ ਹਾਂ ਆ ਜੋ ਤੁਸੀ ਪਾਖੰਡੀ ਬਾਬੇ ਖਿਲਾਫ ਬੋਲੇ ਦਿਲ ਜਿੱਤ ਲਿਆ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@AmrikSingh-ec8ge
@AmrikSingh-ec8ge Ай бұрын
ਸ਼ਬਦ ਗੁਰੂ ਦੇ ਵਾਰਸ ਅੱਜ ਬਹੁਤੀ ਗਿਣਤੀ ਵਿੱਚ ਗੁਰੂ ਦੇ ਰਾਹ ਤੋਂ ਭੜਕ ਚੁੱਕੇ ਹਨ। ਭਾਈ ਸਾਹਿਬ ਤੁਸੀ ਬਿਲਕੁਲ ਠੀਕ ਕਿਹਾ ਨਾਨਕਸਰੀਐ ਸਿੱਖੀ ਤੋ ਕੋਹਾ ਦੂਰ ਹਨ।
@mohindersingh2136
@mohindersingh2136 Ай бұрын
ਵੀਰ ਜੀਉ, ਚੜ੍ਹਦੀ ਕਲਾ ❤
@Manjitkaur-z5h
@Manjitkaur-z5h 26 күн бұрын
Bhut shachian gllan kitian sarbjit Singh ji❤🙏
@BALVINDERSINGH-h7i
@BALVINDERSINGH-h7i 22 күн бұрын
पंजाबी
@JagjeetSingh-fb4ii
@JagjeetSingh-fb4ii Ай бұрын
Wow very nice Vechar Bhai Sarbjit Singh Je 👏👏
@ghummanbroadway803
@ghummanbroadway803 Ай бұрын
ਪੰਜਾਬ ਚ ਸਭ ਤੋਂ ਵੱਧ ਏ ਬਾਬੇ ਨੇ, ਕਿਉਂਕਿ ਏਥੇ ਕੰਮ ਕਰਕੇ ਕੋਈ ਖੁਸ਼ ਨਹੀਂ, ਘਰ ਬੈਠਿਆ ਹੀ ਸਭ ਕੁੱਝ ਮਿਲ ਜਾਵੇ, ਸਭ ਤੋਂ ਵੱਧ ਜਨਾਨੀ ਖਾਨਾਂ ਜਾਦਾ,
@DhalwinderSingh-b8f
@DhalwinderSingh-b8f Ай бұрын
Haji
@SidhumooseWala-ep3zb
@SidhumooseWala-ep3zb 25 күн бұрын
Yes yes true
@rajpoottravels7084
@rajpoottravels7084 18 күн бұрын
Ohhi taan aapni tassali kraandiaa saaaliya
@rajpoottravels7084
@rajpoottravels7084 18 күн бұрын
Ikk babe nu supne aande aaa viaah de Uhh ihh gal kerke Aapni anderli kaam waasna dasda aa ki mere ander kaam waasna aaa Uhh sun ke bibiyan vi Bahut impress hundian Ki naal punn naal phaliyan Naal guru di sangat te naal Kaam waasna daa bibiyan nu vi aanand mil jaanda hai Naal babe daa Kam ban jaanda aaaa
@rajpoottravels7084
@rajpoottravels7084 18 күн бұрын
Anpaaad babe thag pakhandi blaatkaari
@JagdevsinghGill-z7b
@JagdevsinghGill-z7b Ай бұрын
Bahut vadiya vr waheguru g aap g. nu. lammi Umar bakshe
@kulvindersama3074
@kulvindersama3074 Ай бұрын
Bhai sahib ji dil to salute🥰♥️♥️
@jagdevsingh7524
@jagdevsingh7524 Ай бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।।
@bhupinderpalsingh4612
@bhupinderpalsingh4612 Ай бұрын
ਭਾਇ ਸਾਹਿਬ ਜੀ ਆਪ ਜੀ ਨੇ ਸਹੀ ਫੁਰਮਾਇਆ, ਸਾਰੇ ਡੇਰੇ ਦੇ ਪਿਛੇ ਬਿਪਰਵਾਦੀ ਤਾਕਤਾਂ ਕਮ ਕਰਦਿਆਂ ਨੇ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਲਈ.
@arjindersandhu3619
@arjindersandhu3619 Ай бұрын
Waheguru je Maher kran sab te 🙏
@RanjitKaur-me8hi
@RanjitKaur-me8hi Ай бұрын
😢😢 ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਵੀਚਾਰ ਪੇਸ਼ ਕੀਤੇ ਗਏ ਹਨ ਭਾਈ ਸਾਹਿਬ ਜੀ
@AmrikSingh-ec8ge
@AmrikSingh-ec8ge Ай бұрын
ਪਖੱਡੀ ਸਾਧਾਂ ਦੇ ਕਾਲੇ ਕਾਰਨਾਮੇ ਤਾਂ ਇਨਾ ਦੇ ਜੁਤਿੱਆ ਫੇਰਨ ਵਾਲੇ ਹਨ।
@sukhvinderkaur9894
@sukhvinderkaur9894 Ай бұрын
ਭਾਈ ਸਾਬ ਜੀ ਗਲਾਂ ਸਾਰੀਆਂ ਸੱਚੀਆਂ ਨੇ ਪਰ ਫੇਰ ਵੀ ਮੰਨਣਾ ਕਿਸੇ ਨੇ ਨਹੀਂ ਜੀ ਅਸੀ ਨਹੀਂ ਮੰਨਦੇ ਕਿਸੇ ਡੇਰੇ ਦਾਰ ਨੂੰ ਵਾਹਿਗੁਰੂ ਜੀ ਸਬਰ ਸੰਤੋਖ ਬਕਸ਼ੇ ਜੀ
@Japleenvlog5732
@Japleenvlog5732 Ай бұрын
Wahe guru ji ka Khalsa waheguru ji ki Fateh sardar Saab ji ❤❤❤
@MohinderSingh-lv2ty
@MohinderSingh-lv2ty Ай бұрын
ਖਾਲਸਾ ਜੀ। ਤੁਹਾਡੀ ਗੱਲ ਤਾਂ। ਸਹੀ ਹੈ। ਪਰ। ਮੰਨਦਾ ਕੋਈ ਨਹੀਂ। ਪਖੰਡੀ ਸਾਧ ਬਹੁਤ ਹੋ ਗਏ
@ACADEMY-r5v
@ACADEMY-r5v Ай бұрын
ਸਤਿਨਾਮ ਵਾਹਿਗੁਰੂ ਜੀ 🙏 ਸਰਬਜੀਤ ਸਿੰਘ ਜੀ ❤
@AmandeepButtar-d3m
@AmandeepButtar-d3m Ай бұрын
ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵਾਹਿਗੁਰੂ
@khushjgrewal691
@khushjgrewal691 Ай бұрын
Bhut vdhia gall baat bhai sahib g 😂🙏🙏
@SurjitsinghBains-f7t
@SurjitsinghBains-f7t Ай бұрын
You r speaking the truth.. go on doing this. We r with you on your this truthful mission. God bless you with His Gyan. We hear you Always.
@jaspalchathaful
@jaspalchathaful Ай бұрын
Bhai sahib ji, Sikhs who have core believe in Shri Guru Grant Sahib, they follow path of freedom, speak out against injustice, always do Ardas for free Khalsa state. You are doing great work for people awareness.
@SandeepKaur-bf1ho
@SandeepKaur-bf1ho Ай бұрын
Bahut bahut dhanbaad baba ji Tuci loka sach da sisa dikhon di kosish kiti aa kaash ehh gallan nu koi smjh sake ji wmk 🙏
@JaswinderSingh-dr4rv
@JaswinderSingh-dr4rv Ай бұрын
Baba ji sukar aa koi tan bhai mehron di support vich tan aaya,waheguru ji chardikla ch rakhe hamesha
@Ruhanikarishma
@Ruhanikarishma Ай бұрын
Wa ji Bhai sab ji.🙏🙏
@ManpreetSingh-pc8cm
@ManpreetSingh-pc8cm Ай бұрын
Dhanwad bhai sahb sach bolan lai 🙏🏻
@balbirsingh1328
@balbirsingh1328 Ай бұрын
❤ wahiguru ji ka Khalsa waheguru ji ki Fateh
@KISHANSINGH-ji5hi
@KISHANSINGH-ji5hi Ай бұрын
ਭਾਈ ਸਾਹਿਬ ਜੀ,ਇਹ ਇੱਕ ਕ੍ਰਾਂਤੀਕਾਰੀ ਆਹਵਾਨ ਹੈ ਸਿੱਖ ਕੌਮ ਨੂੰ ਤੁਹਾਡੇ ਵੱਲੋਂ। ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ। ਪੁਰੀ ਸਿੱਖ ਕੌਮ ਨੂੰ ਇਸਤੇ ਅਮਲ ਕਰਨਾ ਚਾਹੀਦਾ ਹੈ।
@jasswinderkaur6531
@jasswinderkaur6531 Ай бұрын
❤❤❤ Waheguru Ji chardi Kalan bhaksan veer ji
@harpreet960
@harpreet960 Ай бұрын
Thnx ❤ for this one 😊
@balwinderkoharh3897
@balwinderkoharh3897 Ай бұрын
ਭਾਈ ਸਰਬਜੀਤ ਸਿੰਘ ਇਹੋ ਜਿਹੇ ਬਾਬਿਆਂ ਨੂੰ ਚੌਂਕ ਵਿੱਚ ਖਲਾਰ ਕੇ ਛਿੱਤਰਾਂ ਦੀ ਵਰਖਾ ਕਰਨੀ ਚਾਹੀਦੀ ਹੈ ਤੇ ਮੈਂ ਲੋਕਾਂ ਨੂੰ ਵੀ ਕਹਾਂਗਾ ਕਿ ਆਪਣੀ ਦੀ ਭੈਣ ਨੂੰ ਪਖੰਡੀ ਸਾਧਾਂ ਦੇ ਡੇਰੇ ਨਾ ਭੇਜੋ
@uttamsidhu2900
@uttamsidhu2900 Ай бұрын
ਕੁੜੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਜਾਣ ਡੇਰਿਆ ਚ
@mandeepkaur2487
@mandeepkaur2487 Ай бұрын
Lokkan de shittar pene chaahide jo enha babyaan kol kuri pesh karde apni Lolki naa jaan tan eh babe v ni
@JagbirsinghGill-uf8jb
@JagbirsinghGill-uf8jb Ай бұрын
ਇਹਨਾਂ ਸਾਧਾ ਨੂੰ ਚੌਕ ਵਿੱਚ ਲਿਜਾਕੇ ਪੁਠਿਆ ਲੰਮਾ ਪਾਕੇ ਲਾਲ ਮਿਰਚਾਂ ਪਾ ਪਾ ਕੇ ਡਾਗ ਫੇਰਨੀ ਚਾਹੀਦੀ ਆ, ਬਾਕੀ ਸਾਡੀਆਂ ਚੇਲੀਆਂ ਦਾ ਵੀ ਬਹੁਤ ਜ਼ਿਆਦਾ ਕਸੂਰ ਹੈ, ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ, ਲਿਖਣ ਨੂੰ ਬਹੁਤ ਕੁਝ ਹੈ ਪਰ ਅਸੀਂ ਧੀਆਂ ਭੈਣਾਂ ਦੀ ਕਦਰ ਕਰਦੇ ਹਾਂ, ਸਾਡੇ ਘਰ ਵਿੱਚ ਵੀ ਧੀਆਂ ਹਨ।
@GurdevSingh-vd5ie
@GurdevSingh-vd5ie Ай бұрын
ਕਿਸੇ ਨੂੰ ਵੀ ਸਮਝ ਨਹੀਂ ਆ ਰਹੀ।।ਇਹ ਕਹਾਣੀ ਕੀ ਹੈ।।।ਕੇਹਿੰਦੇ ਨੇ ਵਾਹ ਪਿਆ ਰਾਹ ਪਿਆ 😢ਮੇਰੇ ਨਾਲ ਜੋ ਵਾਪਰੀ ਔਰ ਵਾਪਰ ਰਹੀ ਹੈ।।।ਉਸਨੇ ਸਾਰਾ ਭੇਦ ਖੋਲ ਤਾ।।।। ਪਾਪੀਆਂ ਦੁਸ਼ਟਾ ਨਿੰਦਕਾਂ ਗਦਾਰਾਂ ਦਾ।।।।😢ਹੋਇਆ ਇਹ ਕਿ ਮੈਂ ਅਪਣੀ ਜ਼ਿੰਦਗੀ ਜਿਵੇਂ ਜਿਵੇਂ ਜਿਉਂਦਾ ਗਯਾ।। ਗਯਾਨੰ ਗੁਰੂ ਦੇ ਵਲ ਹੁੰਦਾ ਚਲਾ ਗਿਆ 🎉 ਕੋਈ ਵੀ ਪ੍ਰਚਾਰਕ ਮੇਰੇ ਨਾਲ ਵਿਚਾਰਾਂ ਕਰ ਸੱਕਦਾ ਹੈ ਹਲ ਵੀ ਦਸ ਸਕਦਾਂ ਹਾਂ।।।😮ਲਉ ਸੁਣੋ।।ਪੜੋ ਕਮੇਂਟ ਨੂੰ।।।।।ਵਿਗਾੜ ਦੀ ਜੜ੍ਹ ਕਿੱਥੇ ਹੈ।।।। ਨੇਤਾਵਾਂ ਪੁੰਜੀਵਾਦ ਪੁੰਜੀਪਤੀ ਸਾਮਰਾਜਵਾਦ।। ਏਨਾਂ ਦਾ ਗਠਜੋੜ ਅਤੇ ਸਾਰੇ ਸਮਾਜ ਤੇ ਪਕੜ ਹੀ ਨਹੀਂ ਨਿਯਮਾਂ ਅਨੁਸਾਰ ਏਨਾਂ ਦੇ ਹੀ ਜ਼ਿੰਦਗੀ ਜਿਉਣੀ ਪੈਣੀ ਹੈ ਜੇ ਤੁਸੀਂ ਪੈਦਾ ਹੋਏ ਹੋ।।।ਮਰਨ ਤੱਕ 😢 ਏਨਾਂ ਨੇ ਸਮਾਜ ਨੂੰ ਐਸਾ ਪੁੱਠਾ ਗੇੜਾ ਦਿੱਤਾ ਜਿਸ ਨਾਲ ਸਮਾਜ ਬਰਬਾਦੀ ਵੱਲ ਹਰ ਰੋਜ਼ ਵਧੂਗਾ ਜ਼ਿੰਦਗੀ ਚ 😢 ਪੜਾਈ ਲਿਖਾਈ ਵੇਖ ਲਓ।।ਧਰਮ। ਅਸਥਾਨਾਂ ਤੇ ਬੈਠੇ ਲੋਕ ਦੇਖ ਲਉ।।। ਪ੍ਰਸ਼ਾਸਨ ਤਾਂ ਹੈ ਹੀ ਏਨਾਂ ਦੇ ਵਸ।।।ਹਰ ਥਾਂ ਤੇ ਏਨਾ ਦੇ ਰੂਲ ਅਨੁਸਾਰ ਜੀਵਨ ਬਤੀਤ ਕਰਦਾ ਇਨਸਾਨ ਕਦ ਬਰਬਾਦ ਹੋ ਜਾਂਦਾ ਕਿਸੇ ਨੂੰ ਪਤਾ ਨਹੀਂ।।ਪੰਜ ਵਿਕਾਰ ਨੂੰ ਏਨਾਂ ਨੇ ਪ੍ਰਫੁੱਲਿਤ ਤੇ ਸੋਨੇ ਤੇ ਸੁਹਾਗਾ ਫੇਰਿਆ ਹੈ😢ਕਾੰਮ ਕਰੋਧ ਲੋਭ ਮੋਹ ਅਹੰਕਾਰ।।😢ਹੈ ਤੇਰੇ ਚ ਜੀਅ ਲੈ ਆਜ਼ਾਦੀ ਨਾਲ ਤੇਰੇ ਤੇ ਕੋਈ ਪਹਿਰਾ ਨਹੀਂ ਲਗਣਾ।।।।ਕਰ ਬਰਬਾਦ ਸਮਾਜ ਨੂੰ ਨਾਲੇ ਹੋ ਆਪ 😢।।, ਹਾਂ ਜੇ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਉਣਾਂ ਕਰਨਾਂ ਆਪ ਸਿਖ ਲਿਆ।।।😢ਤੇਰੇ ਤੋਂ ਵੱਡਾ ਗੁਨਾਹਗਾਰ ਸਾਡੀ ਨਜ਼ਰਾਂ ਚ ਹੋਰ ਕੋਈ ਨਹੀਂ।।।। ਉਤੋਂ ਤੂੰ ਸਾਡੇ ਸਮਾਜ ਔਰ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਸਮਾਜ ਦਾ ਫਰਕ ਦੱਸਦੇ ਹੋਏ ਇਹ ਕੇਹ ਰੇਹਾ ਹੈ ਇਸ ਚ ਤੇਰੀ ਬਰਬਾਦੀ ਹੈ 😢ਇਸ ਚ ਤੇਰਾ ਜੀਵਨ ਜਾਂਚ ਸਫਲ ਹੈ ਸੁਖੀ ਹੈ 🎉ਹੁੰਣ ਸਾਡੀ ਨਜ਼ਰਾਂ ਚ ਤੇਰਾ ਗੁਨਾਹ ਸਾਬਤ ਹੋ ਗਿਆ ਹੈ।।। ਜਿਵੇਂ ਭਗਤ ਕਬੀਰ ਜੀ ਭਗਤ ਨਾਮਦੇਵ ਜੀ।ਉਸ ਵੇਲੇ ਨਹੀਂ ਸੀ ਬਖਸ਼ੇ ਗਏ।।।।।। ਤੈਨੂੰ ਕਿਵੇ।।।ਲਾਉ ਇਸ ਤੇ ਕੈਮਰੇ ਕਰੋ ਇਸਦਾ ਫੋਨ ਟਰੈਸ।।ਕਰੋ ਇਸ ਦੀ ਰੇਕੀ।।।ਫੈਲਾਉ ਇਸ ਦੇ ਬਾਰੇ ਝੂਠ ਨਿੰਦਾ।।।ਬਗਲੇ ਪ੍ਰਵਿਰਤੀ ਦੇ ਇਸਦੇ ਵਰਗੇ ਆ ਤੋਂ ਕਰਾਊ ਗਦਾਰੀ 😢😢😢😢😢ਅਗਲੈ ਕੰਮੇਟਾ ਚ ਬਚਾਉ 🎉🎉🎉🎉🎉🎉
@GurdevSingh-vd5ie
@GurdevSingh-vd5ie Ай бұрын
​@@mandeepkaur2487ਇੱਕ ਤਤ ਕਡਿਆ ਹੈ।। ਸਮਾਜ ਦੇ ਲੋਕਾਂ ਬਾਰੇ।।।😢 ਕੋਈ ਬਰਬਾਦੀ ਵਾਲੇ ਰਾਹਾਂ ਤੇ ਪੈ ਜਾਏ।।।।😢 ਉਸਨੂੰ ਰੋਕਣ ਦੀ ਕੋਸ਼ਿਸ਼ ਕਰੋ।।।।😢 ਦੁਸ਼ਮਣ ਬਣ ਜਾਂਦਾ ਹੈ।।। ਉਦਾਹਰਣ ਤਾਂ ਕਈ ਨੇ।। ਇੱਕ ਸਾਂਝਾ ਕਰਦਾ।।। ਕੋਈ ਲੜਕੀ ਵਿਆਹ ਕਰਾਕੇ।।।ਸੋਹਰੇ ਪਰਿਵਾਰ ਚ ਨਹੀ ਰੇਹਣਾ ਚੋਹਦੀ ਸੀ।,😢ਉਸਨੇ ਸਾਫ ਕੇਹਾ ਸਾਰੇਆਂ ਸਾਹਮਣੇ ਮੈਨੂੰ ਬੰਦਾ ਪਸੰਦ ਨਹੀਂ।।।ਵਿਆਹ ਚ ਮੇਰੀ ਮਰਜ਼ੀ ਨਹੀਂ ਲਈ ਗਈ।।।। ਮੈਂ ਕਿਸੇ ਹੋਰ ਨਾਲ।।। ਪੰਚਾਇਤ ਨਹੀਂ ਗੁਰੂ ਘਰ ਚ ਇਹ ਗੱਲ।।।।ਕਹੀ ਉਸਨੇ।।।ਸਿਆਣੇਆ ਚ ਮੈਂ ਵੀ ਸੀ 😢ਬੇਟਾ ਤੁਸੀਂ ਥੋੜੈ ਦਿਨ ਰੇਹ ਕੇ ਵੇਖੋ।।।ਸਾਰੇ ਹਾ ਠੀਕ ਹੈ ਠੀਕ ਹੈ।।😢 ਇੱਕ ਦਿਨ ਮੁੰਡੇ ਵਾਲੇ ਮੇਰੀ ਛੋਪ ਤੇ ਆਏ।।।ਆ ਕੇ ਕੇਹਿਣ ਲੱਗੇ ਜੀ।।।।ਨਹੀ ਰੇਹਿਣਾ ਚੋਹੁਦੀ ਔਹੋ।।।।ਅਖੇ ਉਸ ਫੈਸਲੇ ਤੋਂ ਬਾਅਦ ਤਿੰਨ ਵਾਰ ਪੇਕੇ ਤੋਂ ਮਨਾ ਕੇ ਲੈ ਗੇ ਹਾਂ।।।।ਪਤੀ ਪਤਨੀ ਵਾਲੀ ਕੋਈ ਗੱਲ ਨਹੀਂ 😢 ਕਿਸੇ ਨੂੰ ਫੋਨ ਕਰਦੀ ਹੈ 😢 ਮੈਂ ਇਹ ਸੁਝਾਅ ਦਿੱਤਾ ਭਾਈ ਕੇਸਾਂ ਚ ਨਾ ਪਉ 😢 ਦੋਨੋਂ ਪਰਿਵਾਰ ਖਜਲ ਖ਼ਵਾਰ ਹੋਵੋਂ ਗੇ ਦਸ ਪੰਦਰਾਂ ਸਾਲ ਆਖਰ ਨੂੰ।।।ਸਮਝੋਤਾ ਹੀ ਹੋਣਾ ਹੈ 😢ਲੈ ਦੇਕੇ 😮 ਬਹੁਤ ਘੱਟ ਪੈਸੇ ਖਰਚ ਕੀਤੇ ਸੀ ਵਿਆਹ ਤੇ।।।ਕੁੜੀ ਵਾਲੇ ਗਰੀਬ ਸੀ 😢 ਮੁੰਡੇ ਵਾਲੇ ਬਸ ਸੋਹਣੀ ਦੇਖਕੇ ਹੀ ਵਿਆਹ ਕਰ ਲਿਆ।।।ਥੋੜੇ ਤਗੜੇ ਸਨ 😮ਔਨਾ ਨੇ ਵਿਆਹ ਦ ਖਰਚਾ ਦੇਤਾ।। ਵੱਧ ਹੀ ਸੀ ਘਟ ਨਹੀਂ ਸੀ ਦਿੱਤਾ।।।।😮ਥੋੜੇ ਦਿਨ ਬਾਆਦ।। ਮੈਨੂੰ ਪਤਾ ਉਦੋਂ ਲੱਗਾ ਅਖੇ ਛੱਡ ਛੱਡਾ ਕਰੋਣ ਵਾਲਾ।।ਇਹ ਹੈ 😢ਅਜੇ ਤੱਕ ਔਹੋ ਪਰਿਵਾਰ ਕੁੜੀ ਵਾਲਾ ਮੇਰਾ ਦੁਸ਼ਮਣ ਬਣਿਆ ਪਿਆ ਹੈ 😢😢ਔਰ ਜਿੱਥੇ ਕਿਤੇ ਮੈਨੂੰ ਨੁਕਸਾਨ ਪਹੁਚਾਉਣ ਲਈ।ਮੋਕਾ ਲਭਦਾ ਰਹਿੰਦਾ 😢 ਅਜੋਕੇ ਸਮੇਂ ਜੋ ਬਰਬਾਦ ਹੋ ਰੇਹਾ ਹੈ ਇਕੋਂ ਗੱਲ ਕਹੋ।। ਮੈਨੂੰ ਕੀ ਪਤਾ।।ਦੇਖ ਲਉ ਆਵਦੀ ਮਰਜ਼ੀ ਕਿਸੇ ਸਯਾਣੇ ਤੋਂ ਸਲਾਹ ਲੈ ਲਉ 😅😅😅😅 ਮੇਰੇ ਵਰਗਾ ਕੋਈ ਕਵਲਾ ਨਹੀਂ ਹੋਣਾ।। ਮੈਂ ਸਚੀ ਪਾਗਲ ਹਾਂ 😅😅😅😅 ਮੈਨੂੰ ਕੀ ਪਤਾ 😅ਆੰਏ ਹੀ ਕਰੀ ਜਾਉ।।। ਜਿੱਥੇ ਵੀ ਕੋਈ ਸਧੇ।।।ਚਾਅ ਪਾਣੀ।।। ਬਿਸਕੁੱਟ ਨਮਕੀਨ।।।ਖਾ ਪੀਣ ਚ ਮਸਤ ਰਹੋ 😅 ਪੁੱਛੋ ਚਾਅ ਥੋੜੀ ਹੋਰ ਮਿਲੂਗੀ।।ਆ ਠੰਡੀ ਸੀ ਪਹਿਲਾਂ ਵਾਲੀ 😅😅😅😅😅
@SachinProfessor
@SachinProfessor Ай бұрын
ਮੈਂ 19 ਸਾਲ ਦਾ ਹਾਂ,,,ਅਤੇ ਆਪ ਜੀ ਨੁੰ 2 ਸਾਲ ਤੋਂ ਸੁਣ ਰਿਹਾਂ,,,, ਮੈਂ ਖੁਸ਼ਨਸੀਬ ਹਾਂ ਤੂਹਾਨੂੰ ਸੁਨਣ ਦਾ ਮੌਕਾ ਮਿਲਿਆ ,,,,,, ਵਾਹਿਗੁਰੂ ਤੁਹਾਨੂੰ ਲੰਬਿ ਉਮਰ ਬਖਸ਼ੇ,,, ਤਾਕਿ ਅਸੀਂ ਤੁਹਾਡੇ ਰਾਹੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਸਕੀਏ,,,,,,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@GurSingh-d1o
@GurSingh-d1o Ай бұрын
Bhai Sahib Bahut Khushi Hoi Aap G De Vichar Sunn K❤
@jagjitsingh7185
@jagjitsingh7185 Ай бұрын
1000 salute to Veer Sarabjit Singh Dhunda ji.🎉.
@SuitUpPunjabi
@SuitUpPunjabi Ай бұрын
Waheguru ji ka Khalsa waheguru ji ki Fateh bhai saab ji 🙏🙏
@gurjantkohali1387
@gurjantkohali1387 Ай бұрын
ਬਿਲਕੁਲ ਸੱਚ ਆ ਭਾਈ ਸਾਹਿਬ ਜੀ 🙏👉ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ ਪਰ ਸਾਡੇ ਲੋਕਾਂ ਨੂੰ ਅਕਲ ਨਹੀਂ ਆਉਣੀ 🙏
@tarsemsingh4017
@tarsemsingh4017 Ай бұрын
ਬਹੁਤ ਵਧੀਆ ਵਿਚਾਰ ਧਾਰਾ
@surinderkaur-oo9hk
@surinderkaur-oo9hk Ай бұрын
ਵਧੀਆ
@ginderkaur6274
@ginderkaur6274 Ай бұрын
ਬਹੁਤ ਵਧੀਆ ਵਿਚਾਰ ਅਤੇ ਗੱਲਬਾਤ ਭਾਈ ਸਾਹਿਬ ਧਨਵਾਦ
@kesarsingh5521
@kesarsingh5521 Ай бұрын
ਭਾਈ ਸ਼੍ਰ ਸਰਬਜੀਤ ਸਿੰਘ ਮਾਝੀ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਆਮ ਜੀ ਨੇ ਅੰਨੀ ਸ਼ਰਧਾ ਵਾਲੇ ਵਿਹਲੜ ਸਾਧਾਂ ਦੇ ਡੇਰਿਆਂ ਤੇ ਹੁੰਦੇ ਕੁਕਰਮ ਦੇ ਭਾਂਡੇ ਭੰਨੇ ਹਨ। ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੀਆਂ ਨਿੱਕੀਆਂ ਨੂੰ ਜੱਗ ਜਾਹਰ ਕੀਤਾ ਜਾਵੇ। ਸਤਿ ਸ੍ਰੀ ਅਕਾਲ ਜੀ।
@HarmitSingh-v4b
@HarmitSingh-v4b Ай бұрын
ਬਾਈ ਸਾਬਜੀ ਤੁਸੀਂ ਬਿਲਕੁਲ ਹੋ ਮੈਂ ਵੀ ਜਗਰਾਓਂ ਤੋਂ ਹੈ ਮੈਨੂੰ ਵੀ ਸਾਡੇ ਬੰਦੇ ਕਹਿੰਦੇ ਸੀ ਚਰਨਘਾਟ ਗੁਰੂਗਰ ਜਾਇਆ ਕਰੋ ਪਰ ਮੇਰੀ ਛੋਚ. ਘਰ ਬੈਠ ਕੇ ਭੀ ਗੁਰੂ ਦਾ ਨਾਮ ਲਿਆ ਜਾ ਸਕਦਾ ਹੈ
@gurnamsinghgurnam-hd5ng
@gurnamsinghgurnam-hd5ng Ай бұрын
Kithe Bai ਜੀ pair gh
@ranjitkaursandhu7846
@ranjitkaursandhu7846 Ай бұрын
ਸੱਚੀਆਂ ਗੱਲਾਂ 🙏🏽👏
@iamtheladybug_1382
@iamtheladybug_1382 Ай бұрын
ਬਿਲਕੁਲ ਸਹੀ ਗੱਲ ਸਿੰਘ ਸਾਹਿਬ ਜੀ
@psjassowal3060
@psjassowal3060 Ай бұрын
ਦਿਖਾਵੇ ਦੇ ਸਿੱਖ ਹਾਂ ਅਸੀਂ,ਗੁਰਬਾਣੀ ਦੀ ਅਸਲ ਸਿੱਖਿਆ ਅਸੀਂ ਮੰਨਣ ਲਈ ਤਿਆਰ ਹੀ ਨਹੀਂ ਆਂ। ਖ਼ੋਪੜੀਆਂ ਖ਼ਾਲੀ ਨੇ ਸਾਡੀਆਂ!ਗੁਰੂ ਹੀ ਸੁਮੱਤ ਬਖ਼ਸ਼ ਸਕਦੇ ਨੇ।
@Lokvirsa177
@Lokvirsa177 Ай бұрын
ਬਿਲਕੁਲ ਖ਼ਾਲਸਾ ਜੀ
@GursewakSingh-ke1uh
@GursewakSingh-ke1uh Ай бұрын
ਓਹ ਤਾਂ ਦੱਸਣ ਦੀ ਲੋੜ ਨਹੀਂ ਹੈ ਜੀ ਸਾਫ ਪਤਾ ਲੱਗ ਗਿਆ ਹੈ ਜੀ, ਕਿਸੇ ਵੀ ਪਰਚਾਰਕ ਜਾ ਫੇਰ ਵੱਡੇ ਵਿਦਵਾਨਾਂ ਦੇ ਕੋਲ ਕੋਈ ਵੀ ਐਸੀ ਤਾਕਤ ਨਹੀ ਹੈ ਜੀ ਕਿ ਇਹ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਾ ਸਕਣ, ਸਿੱਖ ਧਰਮ ਦੇ ਵਿਚ ਖਾਸ ਕਰਕੇ ਹਰੇਕ ਵਿਅਕਤੀ ਨੇ ਤਾਂ ਗੁਰੂ ਘਰ ਤੇ ਕਬਜਾ ਕਰ ਲਿਆ ਹੈ ਜੀ, ਹਰੇਕ ਵਿਅਕਤੀ ਅਪਨੇ ਆਪ ਨੁੰ ਬ੍ਰਹਮ ਗਿਆਨੀ ਕਹਾਉਂਦਾ ਹੈ ਜੀ, ਦਸ ਪੰਦਰਾਂ ਚੇਲੇ ਨੇ, ਆਮ ਆਦਮੀ ਸੋਚਾ ਦੇ ਵਿਚ ਜਾਂਦਾ ਹੈ ਕਿ ਜਿਹੜਾ ਇਹ ਬੋਲ ਰਹੇ ਨੇ ਓਹ ਸੱਚ ਹੈ ਕੀ ਗੁਰੂ ਸਾਹਿਬ ਜੀ ਦੇ ਟਾਈਮ ਜਦੋ ਗੁਰੂ ਸਾਹਿਬ ਜੀ ਲੋਕਾ ਨੂੰ ਮਿਲਦੇ ਜੁਲਦੇ ਹੋਣਗੇ , ਕਿ ਲੋਕ ਜਿਵੇਂ ਇਹਨਾ ਦੇ ਅੱਗੇ ਪੈਸੇ ਸਿੱਟਦੇ ਹੈ ਇਹ ਸਭ ਕੁਝ ਗੁਰੂ ਸਾਹਿਬ ਜੀ ਦੇ ਟਾਈਮ ਵੇਲੇ ਹੋਵੇਗਾ, ਨਹੀ ਜੀ, ਇਹ ਸਭ ਕੁੱਝ ਗੁਰੂ ਸਾਹਿਬ ਨਹੀ ਕਰਦੇ ਸੀ, ਇਹਨਾ ਲੋਕਾ ਨੇ ਗੁਰੂ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਨੂੰ ਪੈਸੇ ਦੇ ਲੇਈ ਦਾਹ ਤੇ ਲਾ ਦਿੱਤਾ ਹੈ ਜੀ
@GursewakSingh-ke1uh
@GursewakSingh-ke1uh Ай бұрын
ਜੋਂ ਗਲ਼ ਤੁਸੀ ਕਹਿ ਰਹੇ ਹੋ ਜੀ ਇਹ ਸਭ ਕੁੱਝ ਸੋ ਸਾਖੀ ਪਰਨਾਮ ਦੇ ਵਿਚ ਦਰਜ ਹੈ ਜੀ, ਇਹ ਗੁਰੂ ਸਾਹਿਬ ਜੀ ਦੇ ਨਾਮ ਤੇ ਕਮਾਈ ਕਰਨ ਵਾਲੇ ਨੇ, ਜੋਂ ਕੇ ਧੂੰਦਾ ਵੀ ਵਿਚ ਹੀ ਹੈ, ਨਸ਼ਾ ਕਰਨ ਵਾਲੇ ਨੇ, ਮਾਸ ਮਿੱਟੀ ਖਾਣਗੇ, ਬੁਰੇ ਕਰਮ ਕਾਂਡ ਕਰਨਗੇ,
@prince.rainaraisinghnagar6348
@prince.rainaraisinghnagar6348 Ай бұрын
ਬਹੁਤ ਵਧੀਆ ਭਾਈ ਜੀ।।।
@balvirsinghsandhu5550
@balvirsinghsandhu5550 13 күн бұрын
Very good dhunda sahab may you live long keep it up Good lecturer and good information
@Lovenature-nt8zm
@Lovenature-nt8zm Ай бұрын
ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@balbirsinghdhillon81
@balbirsinghdhillon81 Ай бұрын
ਬਿਲਕੁਲ ਜੀ
@kanwaljitkaur4748
@kanwaljitkaur4748 Ай бұрын
ਬਿਲਕੁਲ ਸਹੀ
@manikaur9097
@manikaur9097 Ай бұрын
Apni mat guru nu den lyi kiha na ki babiya ja bheda nu bani samji hundi ta tarah hunda baba nanak disda keh ki riha apni mat use karan nu jo har ik nu diti malak koi meeh toh sakhna nee
@SukhjinderSingh-dk6xo
@SukhjinderSingh-dk6xo Ай бұрын
ਬਹੁਤ ਅੱਛੇ ਵਿਚਾਰ ਸਿੰਘ ਸਾਹਿਬ ਜੀ
@sarbjitsinghsarbjitsingh6816
@sarbjitsinghsarbjitsingh6816 Ай бұрын
ਵਾਹਿਗੁਰੂ ਜੀ ਬਹੁਤ ਵਧੀਆ ਖਾਲਸਾ ਜੀ
@gyanigurmejba
@gyanigurmejba Ай бұрын
ਸਹੀ ਕਿਹਾ ਜੀ ਦਾਸ ਢਾਡੀ ਗੁਰਮੇਜ਼ ਸਿੰਘ ਬੀ ਏ
@tarasinghnagoke6919
@tarasinghnagoke6919 12 күн бұрын
Koum da Heera Bhai Sarbjit Singh Dunda. Love from Jammu.
@GurjinderDeol-td7lj
@GurjinderDeol-td7lj Ай бұрын
ਵਾਹਿਗੁਰੂ ਭਲੀ ਕਰੇ ਜੀ ❤❤
@gurmailkaur4389
@gurmailkaur4389 Ай бұрын
ਮੱਝ ਦੇ ਕੰਨ ਵਿੱਚ ਬੀਨ ਬਜੳਣ ਵਾਲੀ ਗੱਲ ਹੈ ਇਹ ਲੋਕ ਕਿਥੇ ਸਮਝਦੇ ਨੇ ਜਗਰਾਉਂ ਏਰੀਏ ਵਿੱਚ ਤਾਂ ਪੂਰਾ ਡੇਰਾਵਾਦ ਕਾਇਮ ਕੀਤਾ
@jatindersingh1809
@jatindersingh1809 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚ ਹੈ
@SmilingBambooForest-qu8ys
@SmilingBambooForest-qu8ys Ай бұрын
ਰਾਜ਼ੀ ਰਹੋ ਵਾਹਿਗੁਰੂ ਜੀ
@malkitsandhu5724
@malkitsandhu5724 Ай бұрын
ਭੱਈ ਸਾਹਿਬ ਜੀ ਬਹੁਤ ਹੀ ਸੱਚੀਆਂ ਗੱਲਾ ਕੀਤੀਆਂ ਤੁਸੀਂ ❤️🌹🌹🌹🌹🌹 ਦਿਲੋ ਧੰਨਵਾਦ ਸ੍ਹੰਧੂ 🙏
@gurcharnsingh3563
@gurcharnsingh3563 Ай бұрын
ਭਾਈ ਸਾਹਿਬ ਜੀ ੲਇਮ ਇਹਡੇਰੇ ਗੜ੍ਹ ਸੈਂਟਰ ਨੇ।ਅਪਨੇ ਸੈਕਸ ਦੀ ਪੂਰਤੀ ਲੲਈ ਬਾਹਰਲੇ ਦੇਸ਼ਾਂ ਤੋਂ ਵੀ ਕੁੜੀਆਂ ਆਉਂਦੀਆਂ ਨੇਂ ਇਨ੍ ਕੋਲ।
@buntycharik6952
@buntycharik6952 Ай бұрын
ਸਾਰੀਆ ਗੱਲਾ ਸਹੀ।
@simranjitkaur5686
@simranjitkaur5686 Ай бұрын
ਸਿੰਘ ਸਾਹਿਬ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@diljeetkaur5858
@diljeetkaur5858 Ай бұрын
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ 🙏🙏
@gurimangat2636
@gurimangat2636 Ай бұрын
VERY NICE BHAI SAAB JI ❤❤
@parveenkumari5142
@parveenkumari5142 Ай бұрын
bhai ji tuci bot sona smzaya ....bilkul sacch keha ..sanu saryn nu mil k punjab nu gurbani nl jodna chahida a
@ManjitSingh-d1b
@ManjitSingh-d1b Ай бұрын
ਪੰਜਾਬ ਦੇ ਸਾਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਡੇਰਿਆਂ ਤੇ ਜਾਣਾ ਹੱਟ ਜਾਓ। 🙏 ਇਹ ਸਾਰੇ ਹੀ ਚੋਰ ਹਨ। ਇਹ ਤੁਹਾਡੀ ਮਜਬੂਰੀ ਦਾ ਫਾਇਦਾ ਚਕਦੇ ਹਨ। ਆਪਣੇ ਜਾਲ਼ ਵਿੱਚ ਫਸਾ ਕੇ ਕੁੜੀਆਂ ਨਾਲ਼ ਗ਼ਲਤ ਕੰਮ ਕਰਦੇ ਹਨ ਐਸ਼ਾਂ ਕਰਦੇ ਹਨ। ਇੱਸੇ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸੀ ਸੱਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।🙏 ਇਤਿਹਾਸ ਗਵਾਹ ਹਨ ਡੇਰਿਆਂ ਦੇ ਸਾਰੇ ਬਾਬੇ ਬਲਾਤਕਾਰੀ 420 ਵਿੱਚ ਦੋਸ਼ੀ ਹੋਏ ਹਨ।
@BaldevSinghBssandhu
@BaldevSinghBssandhu Ай бұрын
ਭਾਈ ਸਾਹਿਬ ਜੀ ਬਹੁਤ ਧੰਨਵਾਦ
@lovesingh8730
@lovesingh8730 Ай бұрын
ੴੴਗੂਰੂ ੴੴਗੂਰੂ ੴੴਗੂਰੂ ੴੴਗੂਰੂ ੴੴਗੂਰੂ ੴਹਾ ਠੀਕ ਸਚ ਹੈ ਮਨ ੴੴਗੂਰੂ ਭੋਡਾਹਨ
@palsingh4688
@palsingh4688 Ай бұрын
Very good thauts waheguru chardi kala ਬਖਸ਼ੇ ਬਹੁਤ ਵਧੀਆ ਲੱਗਾ
@SukhdeepSingh-bj2xo
@SukhdeepSingh-bj2xo Ай бұрын
ਇਹਨਾਂ ਸਾਧਾ ਦੇ ਅਸੀ ਖਿਲਾਫ਼ ਹਾ ਜੀ ਇਸ ਮੂਧੇ ਉੱਤੇ ਅਸੀ ਤੁਹਾਡੇ ਹੱਕ ਚ ਹਾ ਜਿਉਂਦੇ ਰਹੋ❤
@KulwantSingh-o5h2v
@KulwantSingh-o5h2v Ай бұрын
ਗੱਲ ਤਾਂ ਸਹੀ ਐ
@mehalsinghmehalsingh1590
@mehalsinghmehalsingh1590 Ай бұрын
ਬਿਲਕੁਲ ਸਹੀ ਬਹੁਤ ਹੀ ਵਧੀਆ ਜੀ ਵਿਚਾਰ ਧਾਰਾ
@AmrikSingh-ec8ge
@AmrikSingh-ec8ge Ай бұрын
ਆਪ ਜੀ ਦੀਆਂ ਗੱਲਾਂ ਸਿੱਖਾਂ ਦੀ ਅੱਖਾਂ ਖੋਲਣ ਵਾਲਿਆ ਹਨ।
@SurjaSingh-o1c
@SurjaSingh-o1c Ай бұрын
ਬਾਝੁ ਗੁਰੂ ਗੁਬਾਰਾ।। ਮਿਲਿ ਸਤਿਗੁਰ ਨਿਸਤਾਰਾ।। ੨।।
@carftlover3333
@carftlover3333 Ай бұрын
ਵਾਹਿਗੁਰੂ ਵਾਹਿਗੁਰੂ ਜੀ
@manjoo-z5u
@manjoo-z5u Ай бұрын
ਬੇਟਾ ਬਾਬੇ ਜੋ ਜਹਾਜ਼ਾਂ ਤੇ ਝੂਟੇ ਲੈਂਦੇ ਵਿਦੇਸ਼ਾਂ ਵਿਚ ਜਾਂਦੇ ਉਥੋਂ ਵਡੀਆਂ ਵਡੀਆਂ ਕਰਮਾਂ ਲਿਆਉਂਦੇ ਹੈ ਵਿਦੇਸ਼ ਵਿੱਚ ਕਮਾਉਂਦੇ ਉਸ ਵਿਚਾਰਿਆਂ ਦੀ ਖੂਨ ਪਸੀਨੇ ਦੀ ਕਮਾਈ ਹੁੰਦੀ ਨਿਜੀ ਗਲ ਦੇਖੀ ਸੁਣੀ ਕਰ ਰਹੀ ਹਾਂ ਅਸੀਂ ਵੀ ਉਸ ਦੇਸ਼ ਵਿਚ ਗਏ ਹੋਏ ਸੀ ਉਸ ਦੇਸ਼ ਵਿਚ ਬਾਬਾ ਹਣੀ ਵੀ ਜਾਂਦੇ ਕਾਫੀ ਦੇਸ਼ਾਂ ਵਿੱਚ ਬਾਬੇ ਹੋਰੀਂ ਗੇੜੇ ਮਾਰਦੇ ਰਹਿੰਦੇ ਮੈਂ ਤਾਂ ਬਾਬਿਆਂ ਨੂੰ ਮਨਦੀ ਕਿਸੇ ਨੂੰ ਵੀ ਨਹੀਂ ਨਿਜੀ ਘਰ ਮਜਬੂਰ ਮੈਂਬਰਾਂ ਨਾਲ ਜਾਣਾ ਪਿਆ ਇਹ ਲੰਮੀ ਕਹਾਣੀ ਹੈ ਦੇਖੀ ਸੁਣੀ ਬਹੁਤ ਨਜ਼ਦੀਕ ਤੋਂ ਗਲ ਵਾਇਰਲ ਗਲ ਕਰੋ ਕਿਸੇ ਆਪਣੇ ਭਗਤ ਨੂੰ ਕਿਹਾ ਹੋਵੇਗਾ ਪੈਸੇ ਦਿਉ ਬਾਬੇ ਨੇ ਉਸ ਭਗਤ ਨੇ ਡੇੜ ਲੱਖ ਦਿਤਾ ਬਾਬਾ ਕਹਿੰਦੇ ਫਿਰ ਵੀ ਖੁਸ਼ ਨ ਇੰਡੀਆ ਦਾ ਡੇਢ ਕਰੋੜ ਦੇ ਲਾਗੇ ਬਣਦਾ ਦਸ ਕੁ ਸਾਲ ਹੋ ਗਏ ਬਾਬੇ ਦੇ ਭਗਤ ਨੇ ਦਿੱਤੇ ਬਾਬੇ ਨੇ ਲੲਏ ਅਸੀਂ ਕਿਸ ਨੂੰ ਕਹਿੰਦੇ ਇੱਕ ਪਤਰਕਾਰ ਲੜਕੀ ਨੇ ਬਹੁਤ ਵਧੀਆ ਇੰਟਰਵਿਊ ਦਿਤੀ। ਬਾਬਾ ਤਾਂ ਸੱਚਾ ਪਤਾ ਨਹੀਂ ਕੋਈ ਇੱਕ ਵਿੱਚ ਹੈ ਜਾਂ ਨਹੀਂ ਅੰਨ੍ਹੇ ਭਗਤਾਂ ਦੀ ਕਮੀ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਗੁਰੂ ਮਾਨਿਓ ਗ੍ਰੰਥ ਸਾਹਿਬ ਲੋਕ ਬੰਦਿਆਂ ਨੂੰ ਪੂਜਦੇ ਵਿਦੇਸ਼ੀਆਂ ਕੋਲੋਂ ਵਿਦੇਸ਼ਾਂ ਵਿੱਚ ਜਾ ਕੇ ਚੰਗੇ ਢੇਰਾਂ ਦੇ ਢੇਰ ਪੈਸੇ ਨੋਟ ਲੈਂਦੇ ਇਕਠੇ ਕਰ ਕੇ ਲਿਉਂਦੇ ਖ਼ੂਨ ਪਸੀਨੇ ਦੀ ਕਮਾਈ
@D.Multani
@D.Multani Ай бұрын
Bhai ji tuhade naal a sare jane bahut vadia te jaruri video banai tusi baba mehar rakhe waheguru ji ka khalsa waheguru ji ki fateh🙏🏾
@avtarjuneja5764
@avtarjuneja5764 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਇਹੋ ਜਿਹੇ ਪੰਥ ਅਤੇ ਕੌਮ ਦੇ ਪ੍ਰਚਾਰਕਾਂ ਨੂੰ। ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀ ਸੋਚ ਅਤੇ ਵਿਚਾਰਧਾਰਾ ਲਈ।
@motivationalgod7020
@motivationalgod7020 Ай бұрын
ਧੰਨਵਾਦ ਧੂੰਦਾ ਸਾਹਿਬ ਵੀਰ ਜੀ
@sherkhalsa223
@sherkhalsa223 17 күн бұрын
Wah oh shera Sarabjit Singh ji Dhunda you are very good great true parchaarik.Pakhandwaad Punjab vich top tay hai ehna pakhandi murakha nay Sikhi atay Punjab daa berha garak keeta hai Dhanwaad ji
@jogindermultani8700
@jogindermultani8700 Ай бұрын
ਬਹੁਤ ਵਧੀਆ ਕਹਿ ਰਹੇ ਹਨ ਭਾਈ ਸਾਹਿਬ
@gurdialsinghjohal9086
@gurdialsinghjohal9086 Ай бұрын
ਤਕੜੇ ਉਪਰਾਲੇ ਕੀਤੇ ਜਾ ਰਹੇ ਹਨ ਸੰਗਤਾਂ ਨੂੰ ਸਿੱਧੇ ਰਾਹ ਲਿਆਉਣ ਲਈ ਭਾਈ ਸਾਹਿਬ ਵਲੌ਼ ਜੀ।ਹੋਰ ਸਭਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
@JarnailSingh-ew4on
@JarnailSingh-ew4on Ай бұрын
ਵਾਹਿਗੁਰੂ ਜੀ।
@jugroopsinghbuttar
@jugroopsinghbuttar Ай бұрын
Waheguru ji labi Umar deve g
@Avtarsingh-nu8zb
@Avtarsingh-nu8zb Ай бұрын
ਬਹੁਤ,ਵਧੀਆ,ਵਿਆਖਿਆ,ਭਾਈ,ਸਾਹਿਬ,ਜੀ,
@SukhwinderKaur-co7fs
@SukhwinderKaur-co7fs Ай бұрын
ਬਹੁਤ ਵਧੀਆ ਵਿਚਾਰ ਹਨ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🙏🏻🙏
@sukhisandhu4900
@sukhisandhu4900 Ай бұрын
ਵਾਹਿਗੁਰੂ ਕਿਰਪਾ ਕਰਨ ❤
@bajindersingh6742
@bajindersingh6742 Ай бұрын
Bhut vadia vichar brother
@pritpalsingh8317
@pritpalsingh8317 Ай бұрын
ਜੇ ਕਿਤੇ ਸਾਡੇ ਲੋਕ ਜਾਗਰੁਕਤਾ ਚ ਆ ਜਾਣ ਤਾਂ ਇਹਨਾਂ ਪਖੰਡੀਆਂ ਦੀ ਤਾਂ ਧਰਮ ਚ ਉਕਾਤ ਨਹੀਂ ਸੀ! 🙏
ਪ੍ਰਮਾਤਮਾ ਦੀ ਖੇਡ | Bhai Sarbjit Singh Dhunda
44:22
Bhai Sarbjit Singh Dhunda
Рет қаралды 1 М.
LIVE:- 14 Nov 2024 | Raipur | Chhattisgarh | Bhai Sarbjit Singh Dhunda
54:19
Bhai Sarbjit Singh Dhunda
Рет қаралды 3,9 М.
Каха и лужа  #непосредственнокаха
00:15
Кто круче, как думаешь?
00:44
МЯТНАЯ ФАНТА
Рет қаралды 3,9 МЛН
бабл ти гель для душа // Eva mash
01:00
EVA mash
Рет қаралды 8 МЛН
10 Nov 2024 | Cheecha | Amritsar | Bhai Sarbjit Singh Dhunda
1:16:33
Bhai Sarbjit Singh Dhunda
Рет қаралды 12 М.
Каха и лужа  #непосредственнокаха
00:15