ਜਦੋਂ ਕਿਸੇ ਪੜ੍ਹੇ ਲਿਖੇ ਨੋਜਵਾਨ ਦੇ ਘਰਦਿਆਂ ਨੇ ਡੇਰੇਦਾਰ ਬਾਬਾ ਘਰੇ ਬੁਲਾਅ ਲਿਆ..? | Bhai Sarbjit Singh Dhunda

  Рет қаралды 99,414

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 119
@sharanjitsingh6614
@sharanjitsingh6614 2 ай бұрын
ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ
@gurcharansingh7511
@gurcharansingh7511 2 ай бұрын
ਧੁੰਦਾ ਜੀ ਕਿਸੇ ਕੋਲ ਕੁਝ ਨਹੀਂ ਸਭ ਬਕਦਾਸ ਹੈ ਧਰਮ ਦੇ ਨਾ ਤੇ ਲੁੱਟ ਹੋ ਰਹੀ ਹੈ
@baiharnekgharu7304
@baiharnekgharu7304 2 ай бұрын
ਵਾਕਿਆ ਕਰੋਨਾ ਵੇਲੇ ਸਾਰੇ ਬਾਬੇ ਪਤਾ ਨਹੀਂ ਕਹਿੜੀਆ ਖੁੰਡਾ ਚੋ ਵੱੜਗੇ ਸੀ ਵਹਿਗੁਰੂ ਜੀ ਤੇ ਭਰੋਸਾ ਰਖਿਆ ਕਰੋ ਜੀ
@kulwindersingh-du6lt
@kulwindersingh-du6lt 2 ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਜੀ ਤੇ ਸੱਚ ਅਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਹੈ, ਭਾਈ ਸਾਹਿਬ ਸਿੱਖ ਕੌਮ ਦੇ ਸਿਰਮੌਰ ਹਸਤੀ ਔਰ ਹੀਰੇ ਨੇ। ਅਕਾਲ ਪੁਰਖੁ ਇਸ ਮਹਾਨ ਹਸਤੀ ਨੂੰ ਚੜ੍ਹਦੀ ਕਲਾ ਬਖ਼ਸ਼ੇ।
@vijaychawla3381
@vijaychawla3381 8 күн бұрын
¹¹q1¹111¹1111111¹1111¹11
@kanwardeepsingh9819
@kanwardeepsingh9819 2 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏
@JarnailSingh-ic1gd
@JarnailSingh-ic1gd Ай бұрын
ਧ😊😊😊😊😊😊😊😊😊😊😊😊😊😊ਨ੍ਹਨਨ੍ਹਨਨਨ੍ਹ
@naibsingh-d6h
@naibsingh-d6h Ай бұрын
ਭਾਈ ਸਾਹਿਬ ਸੱਚ ਤੇ ਪਹਿਰਾ ਦੇ ਰਹੇ hai
@ministories_narinder_kaur
@ministories_narinder_kaur 9 күн бұрын
ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਅਤੇ ਹੋਰ ਲੋਕਾਂ ਨੂੰ ਜਾਗ੍ਰਿਤ ਕਰ ਰਹੇ ਹੋ ਮੈਂ ਤਾਂ ਬਹੁਤ ਬਦਲ ਰਹੀ ਹਾਂ
@rajmohindersingh2869
@rajmohindersingh2869 Ай бұрын
ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਸਾਰੇ ਹੀ ਕਥਾ ਵਾਚਕਾਂ ਨੂੰ ਇਸ ਤਰ੍ਹਾਂ ਹੀ ਸੱਚਾਈ ਬਿਆਨ ਕਰਨੀ ਚਾਹੀਦੀ ਹੈ।
@ranjeetbedi9279
@ranjeetbedi9279 2 ай бұрын
Respected Bhai sarabjit singh ji dhunda ji you are real hero of Sikh community 🌹🌹🌹🙏🙏🙏🙏🙏🙏
@bajsingh849
@bajsingh849 2 ай бұрын
ਬਿਲਕੁਲ ਠੀਕ ਗੱਲ
@rachhpalsingh9103
@rachhpalsingh9103 2 ай бұрын
ਭਾਈ ਸਾਹਿਬ ਜੀਉ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ
@manjitbhandal595
@manjitbhandal595 2 ай бұрын
ਸਹੀ ਧੂਦਾ ਜੀ ਸੱਚ ਆ ਕਰੋਨੇ ਵਿਚ ਦੁਨੀਆ ਫੇਲ ਹੋਈ
@ACADEMY-r5v
@ACADEMY-r5v 2 ай бұрын
ਸਤਿਨਾਮ ਵਾਹਿਗੁਰੂ ਜੀ 🙏 ਭਾਈ ਸਰਬਜੀਤ ਸਿੰਘ ਧੂੰਦਾ ਜੀ 🙏💝
@kahansingh-1313
@kahansingh-1313 2 ай бұрын
ਵਾਹਿਗੁਰੂ ਜੀ
@HardeepSingh-o6m
@HardeepSingh-o6m 2 ай бұрын
ਵਾਹਿਗੁਰੂ ਜੀ 👏👏👏
@majriinfotech
@majriinfotech Ай бұрын
ਭਾਈ ਸਾਹਿਬ ਦੁਨੀਆਂ ਸੱਚ ਸੁਣਨ ਲਈ ਤਿਆਰ ਨਹੀਂ,, ਤੁਸੀਂ ਵਧੀਆ ਉਪਰਾਲਾ ਕਰ ਰਹੇਉ,, ਧੰਨਵਾਦ 🙏🙏🙏🙏🙏
@gulabsinghgs9852
@gulabsinghgs9852 2 ай бұрын
Satnam shre waheguru ji waheguru ji
@manjitsanghera7821
@manjitsanghera7821 2 ай бұрын
ਵਾਹਿਗੁਰੂ ਜੀ ਤੁਸੀ ਸੱਚ ਕਿਹਾ ਹੈ
@baldevmobilerepairqadian5659
@baldevmobilerepairqadian5659 2 ай бұрын
best katha wachak ਸਚੀਆ ਤੇ ਖਰੀਆ ਉਸੋ ਵਾਗੂ
@parmjeetsingh8836
@parmjeetsingh8836 2 ай бұрын
❤❤ Dhan Dhan Shri Guru Granth Sahib Ji Maharaj Ji ❤❤
@sharsingh9267
@sharsingh9267 Ай бұрын
ਭਾਈ ਧੁੰਦਾ ਸਾਹਿਬ ਜੀ ਬੜੇ ਹੀ ਸੌਖੇ ਤਰੀਕੇ ਨਾਲ਼ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਲ਼ੋਕ ਗੱਲ ਪੱਲੇ ਹੀ ਨਹੀਂ ਬੰਨਦੇ ਭਾਈ ਸਾਹਿਬ ਬੜੇ ਉੱਚ ਕੋਟੀ ਦੇ ਵਿਦਵਾਨ ਹਨ l
@PardeepSingh-zs3hc
@PardeepSingh-zs3hc 2 ай бұрын
🖊️🖊️ਸਮਜ ਤੇ ਸਮਜੋਉਣਾ ਆਪ ਹੱਥ ਕਿਉਂਕਿ ਸਮਜ ਵਾਲਾ ਤੇ ਸਮਜੋਉਣ ਵਾਲਾ ਕੋਈ ਕੋਈ ਹੁੰਦਾ 🙏🙏🙏
@harbanslal2098
@harbanslal2098 2 ай бұрын
ਜੇਕਰ ਬਾਬੇ ਨੇ ਰੋਟੀ ਖਾਧੀ ਹੈ ਤਾਂ ਭੁੱਖ ਵੀ ਬਾਬੇ ਦੀ ਹੀ ਦੂਰ ਹੋਵੇਗੀ। ਉਸ ਦੀ ਕੀਤੀ ਅਰਦਾਸ ਵੀ ਉਸ ਨੂੰ ਹੀ ਫਾਇਦਾ ਹੋਵੇਗਾ। ਪੜ੍ਹੇ ਕੋਈ ਤਾਂ ਪਾਸ ਕੋਈ ਹੋਰ ਹੋਵੇ। ਇਹ ਹੋ ਹੀ ਨਹੀਂ ਸਕਦਾ।ਆਪ ਜੀ ਦੇ ਬਹੁਤ ਵਧੀਆ ਵਿਚਾਰ ਹਨ ਜੀ।
@raisinghraisingh7791
@raisinghraisingh7791 2 ай бұрын
ਇਕ ਬਾਬਾ ਮੇਰੀ ਦੁਕਾਨ ਵਿਚ ਆਇਆ ਤੇ ਪਰਸ ਵਿਚ 1620 ਰੂਪਏ ਲੈ ਕੈ ੳਹਨਾ ਦੀ ਗੋਲੀ ਬਣਾ ਕੇ ਖਾ ਗਿਆ ਤੇ ਮੈਨੂੰ ਕਹਿੰਦੇ ਕਿ ਬੇਟਾ ਤੇਰਾ ਭੰਡਾਰਾ ਵੈਸੰਨੂ ਦੇਵੀ ਕੋਲ ਲਗਵਾ ਦਿੱਤਾ .ਉਸ ਨੇ ਕਾਲਾ ਚੋਲਾ ਪਾਇਆ ਸੀ ਤੇ ਗਲ ਵਿੱਚ ਲਾਲ ਪਰਨਾ ਵਲੇਟ ਰੱਖਿਆ ਸੀ ਮੈਂ ਕੁਰਸੀ ਤੋ ਖੜਾ ਹੋਕੇ ਗਲ ਵਾਲੇ ਪਰਨੇ ਦੇਦੋਵੇ ਸਿਰੇ ਫੜ ਕੇ ਵਟਾ ਦੇਣ ਲਗਾ ਤਾਂ ਬਾਬੇ ਦੇ ਡੇਲੇ ਬਾਹਰ ਨਿਕਲਣ ਲਗੇ ਤਾਂ ਹਥ ਦਾ ਇਸਾਰਾ ਕੀਤਾ ਤੇ ਪੈਸੇ ਵਾਲੀ ਗੋਲੀ ਬਾਹਰ ਆ ਗੲਈ .ਮੈ ਉਸ ਨੂੰ ਥਾਣੇ ਖਿੱਚ ਕੇ ਲੈ ਗਿਆ ਮੁਨਸ਼ੀ ਨੇ ਉਸ ਦੁ ਤਲਾਸੀ ਲਈ ਉਸ ਕੋਲ 6500 ਰੂ ਮਿਲੇ ਤੇ ਇਕ ਘੰਟੇ ਦੇ ਬਾਅਦ ਬਾਬਾ ਜੀ ਬਾਹਰ ਆ ਗਏ .
@rajpoottravels7084
@rajpoottravels7084 Ай бұрын
Ihh bhaatre lok saade Jalandhar ch vi aaye c 2 ku baar Fad ke bhajaaye c Paise mooh ch paa ke te Paise jhohle ch sutt lye dalle behroopiye lok
@baldevaujla
@baldevaujla 2 ай бұрын
Very good views.
@Harpal-o5j
@Harpal-o5j 2 ай бұрын
Good.... 👍
@harbantsingh9261
@harbantsingh9261 Ай бұрын
ਵਾਹਿਗੁਰੂ ਜੀ 🙏
@Mandeep-ji2rf
@Mandeep-ji2rf 2 ай бұрын
Waheguru ji ❤
@balwinderbrar8619
@balwinderbrar8619 2 ай бұрын
Very nice views
@Anhad1313
@Anhad1313 2 ай бұрын
Great
@parmodchopra4243
@parmodchopra4243 2 ай бұрын
ਸਤਿਨਾਮ ਜੀ 🙏
@amritverma1350
@amritverma1350 2 ай бұрын
Waheguru ji ka khalsa Waheguru ji ki Fateh mai bhai sab di gallan nal sehmat haan par kar de gussa ho jande ne
@DilbagSingh-td8cj
@DilbagSingh-td8cj 28 күн бұрын
I agree ji
@balwinderbrar8619
@balwinderbrar8619 2 ай бұрын
ਪੜ੍ਹੇ ਲਿਖੇ ਪੰਜਾਬੀ ਲੋਕ ਵੀ ਅੱਜ ਕੱਲ ਗੁਰੂਆਂ ਦੀ ਥਾਂ ਬਾਬਿਆਂ ਨੂੰ ਵੱਧ ਮੰਨਦੇ ਨੇ
@parmjeetsingh8836
@parmjeetsingh8836 2 ай бұрын
❤❤ Satnam Shri Waheguru Sahib Ji Maharaj Ji ❤❤
@JagsirSingh-r7m
@JagsirSingh-r7m 2 ай бұрын
ਧੂੰਦਾਂ ਜੀ ਵਾਹ
@gurmeetkaur1216
@gurmeetkaur1216 Ай бұрын
Bilkul.sahi.kha.bhai.sahib.ji.ne.asi.ta.guru.granth.sahib.te.brosha.rkdhe.he.
@jesskalsi3900
@jesskalsi3900 Ай бұрын
Waheguru Ji
@hardeepsingh-li9xs
@hardeepsingh-li9xs 2 ай бұрын
ਸਹੀ ਗੱਲ ਆ ਜੀ
@JazzSingh-gm5nc
@JazzSingh-gm5nc 2 ай бұрын
🙏🙏🙏
@tarloksinghpunia7888
@tarloksinghpunia7888 2 ай бұрын
ਬਾਬਿਆ ਨੇਵੀ ਰੋਟੀ ਖਾਣੀ ਹੈ ,ਰਿਸਵਤ ਖੋਰੀ ਜੋਰਾ ਤੈ ਹੈ ਜੋਰਾ ਤੈ ਹੈ ਪਜਾਬ ਵਿਚ
@ManjitSingh-eo2cc
@ManjitSingh-eo2cc 2 ай бұрын
ਸਾਰੇ ਧਰਮ ਪ੍ਰਚਾਰਕ ਆਪਣੇ ਆਪ ਨੂੰ ਉੱਚਾ ਰੱਖਣ ਲਈ ਧਰਮ ਦਾ ਉਪਦੇਸ਼ ਦੇਣ ਦੀ ਬਜਾਏ ਦੂਜਿਆਂ ਦੀ ਆਲੋਚਨਾ ਕਰ ਰਹੇ ਹਨ। ਪ੍ਰਚਾਰਕਾਂ ਨੂੰ ਸ਼ੁੱਧ ਧਰਮ ਦੀ ਸਿੱਖਿਆ ਦੇਣ ਦੀ ਲੋੜ ਹੈ, ਬਾਕੀ ਸਾਰੇ ਪਾਪ ਛੁਪ ਜਾਣਗੇ।
@Pannu.kulwindersingh
@Pannu.kulwindersingh 2 ай бұрын
ਬਿਲਕੁਲ ਠੀਕ
@mrsingh6095
@mrsingh6095 Ай бұрын
Good👍 veer ji very good👍
@dalwinkaur1919
@dalwinkaur1919 2 ай бұрын
100% sahi kaha agree with you🙏🙏 bhai sahib
@RajwinderSingh-p5w
@RajwinderSingh-p5w Ай бұрын
Dhan Guru Ravidas ji maharaj jina ne pakhand baad naal matha laya Dhan Guru Nanak Sahib ji maharaj
@jiwansingh645
@jiwansingh645 2 ай бұрын
ਅੱਜਕੱਲ ਦੇ ਬਾਬੇਆ ਕੋਲ ਗਿਆਨ ਤਾ ਹੈਗਾ ਪਰ ਨਾਮ ਦੀ ਕਮਾਈ ਨੀ ਹੈਗੀ ਭਗਤੀ ਨੀ ਨਿਮਰਤਾ ਨੀ ਸਿਮਰਾਨ ਨੀ ਕਮਾਈ ਵਾਲੇ ਸਾਧੂ ਸੰਤ ਪਾਪੀਆ ਨੂੰ ਕਹਿਦੇ ਕੁਝ ਨੀ ਬੱਸ ਬਚਨਾ ਨਾਲ ਜੀਵਨ ਸਵਾਰ ਦਿੰਦੇ ਆ ਹੁਣ ਕਮਾਈ ਵਾਲੇ ਬਿਰਲੇ ਹੀ ਆ 😢😢😢
@hardeepsinghvirk1194
@hardeepsinghvirk1194 2 ай бұрын
ਤੁਸੀ ਕਥਾ ਵਾਚਕ ਵਿਦੇਸ਼ ਚ ਭਜਦੇ ਹੋ ਅਗਆਨੀ ਤਾਂ ਪੰਜਾਬ ਚ ਬਹੁਤ ਹਨ
@Pannu.kulwindersingh
@Pannu.kulwindersingh 2 ай бұрын
ਸਹੀ ਗੱਲ ਹੈ
@SadhuSingh-n5u
@SadhuSingh-n5u Ай бұрын
ਪੰਜਾਬ ਵਿੱਚ ਰਹਿੰਦੇ ਹੋਏ ਜਿਆਦਾਤਾਰ ਬੇ ਹਿੰਮਤੇ ਬਣੇ ਹੋਏ ਸਕਦੇ ਹਨ ਜੋ ਵਿਦੇਸ਼ ਜਾਣ ਦੀ ਹਿੰਮਤ ਕਰ ਸਕਦੇ ਹਨ ਉਹ ਬਦਲ ਜਾਣ ਦੀ ਹਿੰਮਤ ਕਰ ਸਕਦੇ ਹਨ
@Manjitkaur-z5h
@Manjitkaur-z5h Ай бұрын
ਵਾਹ ਜੀ ਵਾਹ ਵਾਹਗੁਰੂ 😅
@AmarJit-ue1ju
@AmarJit-ue1ju 2 ай бұрын
🙏🙏🙏🙏🙏🙏🙏🙏🙏🌹🌹🌹🌹🌹🌹🌹❤️❤️❤️❤️❤️
@balbindrasinghbalbindra5692
@balbindrasinghbalbindra5692 Ай бұрын
Bhai saab 1001% Sach Bolda
@gurpreetsinghGurpreet-ty6sy
@gurpreetsinghGurpreet-ty6sy 2 ай бұрын
🙏👌
@ACADEMY-r5v
@ACADEMY-r5v 2 ай бұрын
Satinam waheguru ji 🙏
@JasyHanda
@JasyHanda Ай бұрын
Best
@vajindersingh422
@vajindersingh422 2 ай бұрын
👍100%
@KuldeepSingh-md1ub
@KuldeepSingh-md1ub 2 ай бұрын
ਸੱਚ ਹੈ। ਸਾਡੇ ਪਿੰਡ। ਕਾਫੀ ਪਹਿਲਾਂ ਇੱਕ। ਕਿਸਾਨ ਦਾ। ਬਲਦ। ਮਰ ਗਿਆ ਸੀ। ਤੈ। ਬੀਬਿਆੰ ਤੁਰ। ਪ ਈਆੰ। ਅਫਸੋਸ ਕਰਨ। ਤੇ। ਓਨਾ ਦਾ। ਇਕ। ਬੜਾ ਸਮਝਦਾਰ ਨੋਕਰ। ਸੀ ਓਹ। ਕਹਿੰਦਾ। ਇਕ ਬਲਦ। ਮਰ। ਗਿਆ। ਦੂਜਾ ਇਨ੍ਹਾਂ ਅਫਸੋਸ ਕਰਨ। ਵਾਲਿਆਂ ਨੇ। ਆਕੇ। ਚਾਹ। ਪੀ। ਪੀ। ਖੰਡ। ਪੱਤੀ ਦੁੱਧ। ਦਾ। ਖਰਚਾ। ਐਨਾ। ਹੋ। ਓਦੋਂ ਬਲਦ। 25....30 .... ਰੁਪਏ ਦਾ ਔੰੰਦਾੰ। ਸੀ। ਇਹ। ਗਲ਼ ਸਾਡੇ ਪਿੰਡ 50...60..ਸਾਲ। ਤੋਂ ਪ੍ਰਚਲਿਤ ਹੈ
@CoolBoy-zw9jf
@CoolBoy-zw9jf 2 ай бұрын
Good
@raghveersingh153
@raghveersingh153 2 ай бұрын
ਧੂੰਦਾ ਜੀ ਨਾ ਤੁਸੀਂ ਪਿੰਡ ਦਾ ਨਾਮ ਲਿਆ ਨਾ ਬੰਦੇ ਨਾ ਬਾਬੇ ਦਾ ??????????
@GurjantSingh-wj2wy
@GurjantSingh-wj2wy 2 ай бұрын
Ki gall g babea te koi Shak wa 😅
@parminderpandher5594
@parminderpandher5594 2 ай бұрын
That’s 100/ true.
@gurmansandhu7431
@gurmansandhu7431 2 ай бұрын
Thunda ji chrdi klla rakha wahaguru ji
@inderjitsinghsian2874
@inderjitsinghsian2874 2 ай бұрын
Very well explained. The biggest problem in Sikhism is that most women believe in this fake or magic babas. That's why most of them suffer. The day people get rid of these babas from punjab and from their minds there will be happiness. The biggest thing is education. The new generation has to learn even when they go abroad there mind set never change they've to stand against these corrupt politicians and babas other wise waha guru will never spare us.
@jaswantsingh5586
@jaswantsingh5586 Ай бұрын
ਸਾਡਾ ਪਿੰਡ ਕਲੋਠਾ ਰਤਿਆ ਅਤਿਵਾਦ ਗੂਰੁ ਘਰ ਦਾ ਗਰਨਧਿ ਲੈਕੇ ਜਾਨੇ ਆ 101 ਰੁਪਿਆ ਦਿਨੇਆ
@Fun836
@Fun836 2 ай бұрын
ਕਰੋਨਾ ਚ,ਬਾਬੇ ਕਿਹੜੀ ਖੁੱਡ ਚ ਲੁਕ ਗਏ ਸੀ॥
@kishanchand9073
@kishanchand9073 Ай бұрын
❤️❤️❤️🎉🎉🎉🎉🎉👏👏👏👏 very very very Beautiful ji 👋👋👋👋👋👋👋👋👋👋👋👋👋
@Nadala345
@Nadala345 8 күн бұрын
ਫਿਰ ਅਰਦਾਸ ਹਰ ਕੰਮ ਲਈ ਕਿਓੁਂ ਕਰਦੇ!!???ਜੇ ਕੰਮ ਇਨਸਾਨ ਨੇ ਆਪ ਹੀ ਸਭ ਕੁਝ ਕਰਨਾ
@barindersingh8380
@barindersingh8380 2 ай бұрын
ਸੰਤਾ ਦੀ ਸੇਵਾ ਰੱਜ ਕੇ ਕਰਨੀ ਚਾਹੀਦੀ ਹੈ
@Fun836
@Fun836 2 ай бұрын
ਸਾਧ ਨਾਮ,ਨਿਰਮਲ ਤਾ ਕੇ ਕਰਮ॥
@manoharlalsandhu9913
@manoharlalsandhu9913 Ай бұрын
सरदार जी सोलह आने सच बोल रहे ने
@gurfathsingh874
@gurfathsingh874 2 ай бұрын
😊
@GurjeetSingh-s9z
@GurjeetSingh-s9z 2 ай бұрын
Dhunda ji ninda ton Bina koi kamm hai. Tuc paise nahi Lainde . Free parchar karde ho .
@RajwinderSingh-p5w
@RajwinderSingh-p5w Ай бұрын
Bhai Sahib Da nombar chaida ja adres Dasyo ji bought wadia
@HarjitSingh-b7g
@HarjitSingh-b7g 2 ай бұрын
🙏🙏🙏🙏🙏🙏🌹🌹🌹🌹🌹🥭🥭🥭🥭🥭🎆🎆🎆🎆🎆🥀🥀🥀🥀🥀🍓🍓🍓🍓🍓🍒🍒🍒🍒🍒🌺🌺🌺🌺🌺🌷🌷🌷🌷🌷🌸🌸🌸🌸🌸🌼🌼🌼🌼🎆🥀🥀🥀🥀🥀
@jaspalsingh1181
@jaspalsingh1181 2 ай бұрын
Very good story you make it. Hahaha hahaha
@KewalSingh-r8e
@KewalSingh-r8e Ай бұрын
Right ji
@jaspalsingh6270
@jaspalsingh6270 Ай бұрын
Baba ji ena pathiya karname karke sikhi tiyag ditti par Guru nahi shad sakde
@tarinder
@tarinder 2 ай бұрын
Bhai Sahab comedy kar kar paisa na kamao clear stand lao and pakhand nal direct taker lo maphi na mango ji
@jiwansinghazrot7567
@jiwansinghazrot7567 2 ай бұрын
KOI bhi. insaan jo.paise lai.ke dharam di gall karda hai. ( sab eko jehe lootere han) Bas lootan da tareekaa .apna apna hai
@RajinderSingh-wb6em
@RajinderSingh-wb6em 2 ай бұрын
Dhunda ji tusi v theek kehnde ho par saare sant ja Garanthi singh ja babe jhuthe nahi han ji
@BaldevSingh-v1t
@BaldevSingh-v1t 2 ай бұрын
Tusi kine paise leke programme karde ho
@RajinderSingh-wb6em
@RajinderSingh-wb6em 2 ай бұрын
Fir tu menu Ghar baana de te me chup karke beh janda Sant mat v shad dinda path karna ve tu v khatha karni shad de
@barindersingh8380
@barindersingh8380 2 ай бұрын
ਕੀ ਪੰਜ ਪਿਆਰਿਆਂ ਦੀ ਸੇਵਾ ਕਰਨੀ ਵੀ ਪਾਪ ਹੈ
@Fun836
@Fun836 2 ай бұрын
ਪੰਜ ਪਿਆਰੇ ਤੇ ਹੋਣ॥
@JasvirSingh-ln5ds
@JasvirSingh-ln5ds 2 ай бұрын
Bohat Badhia Kita
@GurshabadTv.RamnagarWale
@GurshabadTv.RamnagarWale 2 ай бұрын
😂😂😂 pata nahi enu parchark kehne banaya gurbani dee gal chad ke eku pase piya hoya
@gurjeetsinghphullnawal4158
@gurjeetsinghphullnawal4158 Ай бұрын
1 jogi mere kol aa geya mainu edher ohder diyena mar k mere kolo piese le k Jan legyea khenda oh ta dargha kabool ho geya oh Jan legya mai appni dukkan da darwaja la leya jogi ne mere piese menu de ditte😂
@ManpreetKaur-m6m3z
@ManpreetKaur-m6m3z Ай бұрын
Tuce ek gl dso bebe nanaki ghar aulad kyun nai hoi?jd dekho nindiya he kara rehda hain santa te parcharka di.kri bhagat kabeer jida shlok pr leya kro.wjkkwkf
@Prabhjot-pw9mg
@Prabhjot-pw9mg 2 ай бұрын
ਤੋ ਲੋਕਾਂ ਦੀ ਬਰਾਈ ਕਰਦਾ ਰਹਿੰਦਾ ਲੋਕਾਂ ਦੇ ਔਗੁਣ ਨਾਲ ਦੇਖਿਆ ਕਰ ਆਪਣੇ ਦੇਖ ਹਰੇਕ ਦ ਬੁਰਾਈ ਨਹੀਂ ਕਰੀਦੀ ਤੂੰ ਆਪਣਾ ਸਤਿਸੰਗ ਕਰਿਆ ਕਰ
@GurjeetSingh-s9z
@GurjeetSingh-s9z 2 ай бұрын
Dhundiya tainu nindiya karan ton Bina koi kamm hi nahi .
@Pannu.kulwindersingh
@Pannu.kulwindersingh 2 ай бұрын
ਸਹੀ ਗੱਲ
@NIARAKHALSA1699-d2o
@NIARAKHALSA1699-d2o 2 ай бұрын
BA KAMAL KATHA
@barindersingh8380
@barindersingh8380 2 ай бұрын
ਸੰਤ ਕੇ ਦੂਖਨ ਆਰਜਾ ਘਟੈ
@Fun836
@Fun836 2 ай бұрын
ਸੋਈ ਸੰਤ,ਜਿ ਭਾਵੈ ਰਾਮ॥ ਸੰਤ ,ਗੋਵਿੰਦ ਕੈ ਏਕੈ ਕਾਮ॥
@Fun836
@Fun836 2 ай бұрын
ਸਮਝਣ ਦੀ ਲੋੜ ਹੈ॥
@balbindrasinghbalbindra5692
@balbindrasinghbalbindra5692 Ай бұрын
Dhongi Babe Sach Nahi Bolan dende
@public-voice1023
@public-voice1023 2 ай бұрын
😂😂😂😂😂😂😂😂😂😂😂😂😂
@JasveerSingh-kq2hq
@JasveerSingh-kq2hq Ай бұрын
Nanak Naam chadhadi Kala
@Davinder-cl7kl
@Davinder-cl7kl 2 ай бұрын
U r also a baba.
@Lakhwinder1443
@Lakhwinder1443 2 ай бұрын
ਝੂਠ
@paramjitkaurSidhu-f9p
@paramjitkaurSidhu-f9p 2 ай бұрын
ਸਹੀ ਗੱਲ😊
@MadanLal-g1t
@MadanLal-g1t 2 ай бұрын
Good ji
@JasvirSingh-ln5ds
@JasvirSingh-ln5ds 2 ай бұрын
Dhongi Babeyan Da Baykat Karo Benti Hai
@silversinghsilver2961
@silversinghsilver2961 2 ай бұрын
ਵਾਹਿਗੁਰੂ ਜੀ
@SanjeevKumar-ur3pl
@SanjeevKumar-ur3pl Ай бұрын
❤❤👍👍
@BahalSingh-y4v
@BahalSingh-y4v 2 ай бұрын
🙏🙏🙏🙏🙏
@JasvirSingh-ln5ds
@JasvirSingh-ln5ds 2 ай бұрын
Bohat Badhia Kita
@taranpreetsidhu754
@taranpreetsidhu754 2 ай бұрын
🙏🙏
I Sent a Subscriber to Disneyland
0:27
MrBeast
Рет қаралды 104 МЛН
번쩍번쩍 거리는 입
0:32
승비니 Seungbini
Рет қаралды 182 МЛН
ਦੱਖਾਂ ਦਾ ਕਾਰਨ? | Bhai Sarbjit Singh Dhunda
48:36
Bhai Sarbjit Singh Dhunda
Рет қаралды 35 М.