ਜਦੋਂ ਪਾਇਲਟ ਨੇ ਦੋ ਪਿੰਡਾਂ ਨੂੰ ਬਚਾਉਂਦੇ ਹੋਏ ਦਿੱਤੀ ਜਾਨ ਪਿੰਡ ਲੰਗੇਆਣਾ ਜਿਲਾ ਮੋਗਾ ਵਿੱਚ ਅਸਮਾਨ ਤੋਂ ਦਿੱਸੀ ਮੌਤ

  Рет қаралды 104,915

Harpreet Singh Makhu

Harpreet Singh Makhu

Күн бұрын

Пікірлер: 94
@satnamsinghlangiana5951
@satnamsinghlangiana5951 2 жыл бұрын
ਵਹਿਗੁਰੂ, ਮੱਖੂ ਸਾਬ ਜੀ ਪ੍ਰਮਾਤਮਾ ਆਪ ਨੂੰ ਲੰਮੀ ਉਮਰ ਬਖਸੇ
@karamjeetsingh6272
@karamjeetsingh6272 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਹਨ ਮੱਖੂ, ਵੀਰ ਜੀ ਜਿਸ, ਤਰ੍ਹਾਂ ਤੁਸੀਂ ਕਿਸੇ ਗਰੀਬ ਭੈਣ ਦੇ ਘਰ ਉਸ ਦਾ ਬਿਜਲੀ ਬਿੱਲ ਭਰਵਾਕੇ ਉਸ ਭੈਣ ਦੇ ਘਰ ਦੁਬਾਰਾ ਚਾਨਣ ਕੀਤਾ ਵਹਿਗੁਰੂ ਕਿਰਪਾ ਕਰਨ ਤੁਹਾਡੀ ਜ਼ਿੰਦਗੀ ਅਤੇ ਤੁਹਾਡੇ ਉਸ ਮਿੱਤਰ ਜਿਨ੍ਹਾਂ ਨੇ ਬਿਜਲੀ ਬਿੱਲ ਦੀ ਸੇਵਾ ਕੀਤੀ ਜ਼ਿੰਦਗੀ ਹਮੇਸ਼ਾ ਰੋਸ਼ਨ ਰਹੇ ਵਹਿਗੁਰੂ ਕਿਰਪਾ ਕਰਨ ਜਿਹੜਾ ਵੀਰ ਜੀ ਤੁਸੀਂ ਲੰਗੇਆਣਾ ਪਿੰਡ ਦਾ ਜ਼ਿਕਰ, ਅਤੇ ਉਸ ਸ਼ਹੀਦ ਪਾਇਲਟ ਦਾਸਟੈਚੂ ਲਗਾਉਣ ਦਾ ਜ਼ਿਕਰ ਕੀਤਾ ਪਿੰਡ ਵਾਸੀਆਂ ਦੀ ਬਹੁਤ ਹੀ ਵਧੀਆ ਉਪਰਾਲਾ ਹੈ, ਲੰਗੇਆਣਾ ਪਿੰਡ ਦੀਆਂ ਸੰਗਤਾਂ ਨੂੰ ਵੀਰੇ ਹੈ,, ਕਿ ਇਕੱਲੇ,ਸਟੈਚੂ, ਲਗਾਕੇ ਨਹੀਂ,ਹਰ,ਸਾਲ, ਉਸ ਸ਼ਹੀਦ ਦੀ, ਯਾਦ ਨੂੰ ਸਮਰਪਿਤ ਸਮਾਗਮ ਵੀ, ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਸ, ਬੱਚੇ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੇ ਪਤਾਂ ਨਹੀ ਤੁਹਾਡੇ ਪਿੰਡ ਦੇ ਕਿਨੇਂ ਲੋਕਾਂ ਦੀ ਜਾਨ ਬਚਾਈ, ਬੇਨਤੀ ਪ੍ਰਵਾਨ ਕਰਨੀ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਰਮਜੀਤ ਸਿੰਘ ਹੁਡੀਆ ਜ਼ਿਲ੍ਹਾ ਯਾਮੁਨਾ ਨਗਰ ਹਰਿਆਣਾ 9728034778
@gumailchandsaini383
@gumailchandsaini383 2 жыл бұрын
ਕਰਮਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਤੁਹਾਡੇ ਵਿਚਾਰ 100 ਪਰਸੈਟ ਸਹੀ ਹਨ ।🙏🙏🙏🙏
@aparsingh5343
@aparsingh5343 2 жыл бұрын
ਮਖੂ ਜੀ ਲਗਦਾ ਏਹੀ ਗੁਰੂ ਦੀ ਸਿੱਖੀ ਏ। 🙏🙏
@sarabjitsingh8827
@sarabjitsingh8827 2 жыл бұрын
ਮੱਖੂ ਵੀਰ ਜੀ ਧੰਨਵਾਦ ਹੈ ਜੀ ਅਾਪ ਜੀ ਦਾ
@MakhanSinghBrar.
@MakhanSinghBrar. 2 жыл бұрын
ਸਤਿ ਸ੍ਰੀ ਅਕਾਲ...ਮਖੂ ਸਾਹਬ ਲੰਗੇਆਣਾ ਖੁਰਦ ਪਿੰਡ ਵਿੱਚ ਦਾਸ ਏਥੋਂ ਦੇ ਸਰਕਾਰੀ ਹਾਈ ਸਕੂਲ ਵਿੱਚ ਬਤੌਰ ਇੰਚਾਰਜ ਸੇਵਾ ਕਰ ਰਿਹਾ ਹੈ...ਏਥੋਂ ਦੇ ਲੋਕਾਂ ਨੇ ਪਾਇਲਟ ਦੇ ਵਿਛੋੜੇ ਤੇ ਪਾਠ ਰਖਾ ਕੇ ਭੋਗ ਪਾਏ ਸਨ। ਸਤਿਕਾਰ ਸਹਿਤ ਇਸ ਸ਼ਹੀਦ ਪਾਇਲਟ ਦਾ ਆਦਮ ਕੱਦ ਬੁੱਤ ਸ਼ੀਸ਼ੇ ਵਿੱਚ ਲਾਇਆ ਹੋਇਆ ਹੈ ਜੋ ਕਿ ਸੜਕ ਕਿਨਾਰੇ ਲੱਗਾ ਹੈ ਤੇ ਹਰ ਰਾਹੀ ਨੂੰ ਦਿਸਦਾ ਹੈ...ਸਾਡੇ ਸਕੂਲ ਵਿੱਚ ਵੀ ਇਸ ਸ਼ਹੀਦ ਦੀ ਫੋਟੋ ਲੱਗੀ ਹੋਈ ਹੈ ..ਇਹ ਜਾਤ ਪਾਤ ਤੇ ਧਰਮ ਤੋਂ ਰਹਿਤ ਵਰਤਾਰੇ ਦੀ ਉਦਾਹਰਨ ਹੈ। ਏਥੇ ਅਸਲੀ ਮਨੁੱਖਤਾ ਦਿਸਦੀ ਹੈ । ਵਾਹਿਗੁਰੂ ਸ਼ਹੀਦ ਦੇ ਪਰਿਵਾਰ ਨੂੰ ਹੌਸਲਾ ਬਖ਼ਸ਼ੇ ਤੇ ਸਾਨੂੰ ਸਭ ਨੂੰ ਅਸਲੀ ਇਨਸਾਨ ਬਣਾਵੇ ਮੱਖਣ ਸਿੰਘ ਬਰਾੜ ਛੋਟਾਘਰ 9417423416
@santokhsingh7543
@santokhsingh7543 2 жыл бұрын
ਮੱਖੂ ਇਹ ਕੰਮ ਧਰਮ ਦੇ ਨਾ ਤੇ ਨਹੀ ਕੀਤਾ ਇਕ ਇਨਸਾਨੀਅਤ ਦੇ ਨਾਤੇ ਕੀਤਾ ਬਹੁਤ ਵਧੀਆ ਲੱਗਿਆ
@gurpreetsinghsandhu3023
@gurpreetsinghsandhu3023 2 жыл бұрын
ਮਖੂੰ ਜੀ ਮੁੰਡੇ ਦੇ ਸਟੈਚੂ ਵਾਲ਼ੀ ਗੱਲ ਵਿੱਚੇ ਰਹਿ ਗਈ ਉਹ ਤਾਂ ਪੂਰੀ ਕਰ ਦਿੰਦੇਂ
@JD-pendu
@JD-pendu 2 жыл бұрын
ਜੇ ਉਹ ਮੁੰਡਾ ਸਿੱਖ ਹੁੰਦਾ ਤਾਂ ਫੇਰ ਗੱਲ ਪੂਰੀ ਹੋਣੀ ਸੀ
@dhanwantmoga
@dhanwantmoga 2 жыл бұрын
@@JD-pendu Dor fete muhe tere and usde jis ne tainu jammya ….it is adit….
@balbirkaur5818
@balbirkaur5818 2 жыл бұрын
ਹਰਪ੍ਰੀਤ ਸਿੰਘ ਮੱਖੂ ਜੀ ਵਾਹਿਗੁਰੂ ਚੜਦੀਕਲਾ ਰੱਖਣ
@shirlypamamendoza6765
@shirlypamamendoza6765 2 жыл бұрын
ਮੱਖੂ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗ਼ੁਰੂ ਜੀ ਕੀ ਫ਼ਤਿਹ , ਵੀਰ ਜੀ ਕੀ ਇਹ ਸੱਚ ਹੈ ,ਸੰਗਰਾਦ ਮੱਸਿਆ ਪੁੰਨਿਆ ਪਵਿੱਤਰ ਦਿਹਾੜੇ ਹਨ ਤੇ ਜਰੂਰ ਮਨਾਉਣੇ ਚਾਹੀਦੇ ਹਨ ਤ ਗੁਰਦਵਾਰੇ ਦਾ ਗਰੰਥੀ ਕਹਿੰਦਾ ਅੱਜਕੱਲ਼ ਨਵੇ ਨਵੇ ਗਿਆਨੀ ਜੰਮੇ ਹਨ ਜੋ ਇਹਨਾ ਨੂੰ ਨਹੀ ਮੰਨਦੇ,ਕਿਰਪਾ ਕਰਕੇ ਮੇਰਾ ਛੰਕਾ ਦੂਰ ਕਰਿਓ ਧੰਨਵਾਦ ਜੀ
@sukhwindersinghrandhawa5889
@sukhwindersinghrandhawa5889 2 жыл бұрын
Hnji ਮਨਾਉਣੇ ਚਾਹੀਦੇ ਨੇ ਜੀ 🙏
@bhupindersinghsidhu343
@bhupindersinghsidhu343 2 жыл бұрын
@@sukhwindersinghrandhawa5889Be Dr
@harcharansingh9905
@harcharansingh9905 2 жыл бұрын
Very nice good thanks
@RanjitSingh-yn3of
@RanjitSingh-yn3of 2 жыл бұрын
ਮੱਖੂ ਸਾਹਬ ਆਪ ਦਾ ਬਹੁਤ ਧੰਨਵਾਦ
@Mandeepsingh-rs5zh
@Mandeepsingh-rs5zh 2 жыл бұрын
ਵਾिਹਗੁਰੂ ਜੀ 🙏🙏
@baljeetsinghvirk3912
@baljeetsinghvirk3912 2 жыл бұрын
ਵਾਹਿਗੁਰੂ ਚੜਦੀ ਕਲਾ ਰਖੇ 🙏🙏
@guriguri5860
@guriguri5860 2 жыл бұрын
ਧੰਨਵਾਦ ਜੀ
@sukhpaldhaliwal3540
@sukhpaldhaliwal3540 2 жыл бұрын
ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
@cityflex5022
@cityflex5022 2 жыл бұрын
Bhut vadhea ji
@vermalearning7392
@vermalearning7392 2 жыл бұрын
ਬਹੁਤ ਵਧੀਆ ਸਿੰਘ ਸਾਹਬ ਜੀ 👍👍
@Bebedachannel
@Bebedachannel 2 жыл бұрын
Bhot wadhiya wichar sun k annd aya waheguru g iwe ap g no kamyabia bakhshe g 🙏🙏
@davindermann5988
@davindermann5988 2 жыл бұрын
ਵਾਹਿਗੁਰੂ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ
@punjabistatus7688
@punjabistatus7688 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@jagirsingh5779
@jagirsingh5779 2 жыл бұрын
Swaheguru ji
@gogimasi5442
@gogimasi5442 2 жыл бұрын
Wahe guru ji🙏🙏🙏🙏🌹🌹🌹🌹🌹
@KulwinderKaur-ur1fc
@KulwinderKaur-ur1fc 2 жыл бұрын
ਵਾਹਿਗੁਰੂ ਜੀ ਕੀ ਫਤਿਹ ਜੀ
@SukhwinderSingh-ub5lk
@SukhwinderSingh-ub5lk 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@msgarima7273
@msgarima7273 2 жыл бұрын
Waheguru Ji Mehar karen 🙏
@JasvirSingh-vh6jm
@JasvirSingh-vh6jm 2 жыл бұрын
Very good .akhu saab baut vadia charcha kiti
@plcrepairingretrofitting2799
@plcrepairingretrofitting2799 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@JD-pendu
@JD-pendu 2 жыл бұрын
ਸ਼ੁਕਰ ਹੈ ਤੁਸੀਂ ਕਿਸੇ ਹਿੰਦੂ ਬੰਦੇ ਨੂੰ ਵੀ ਸਲਾਹਿਆ, ਨਹੀਂ ਤਾ ਬੁਰਾ ਭਲਾ ਹੀ ਬੋਲਦੇ ਹੋ ਹਮੇਸ਼ਾ ਤੁਸੀ। ਨਾਲੇ ਓਸ ਪਾਇਲਟ ਨੂੰ ਸ਼ਹੀਦ ਕਹੋ
@gurjeetsingh-gd1wr
@gurjeetsingh-gd1wr 2 жыл бұрын
Dear brother,i have hindu friends and i say that they are good people
@JD-pendu
@JD-pendu 2 жыл бұрын
@@gurjeetsingh-gd1wr ਹੈਗੇ ਤਾ ਹਿੰਦੂ ਸਿੱਖ ਇੱਕ ਹੀ ਹੈ। ਬੱਸ ਕੁਛ extreme ਲੋਕਾਂ ਨੇ ਫਰਕ ਪਾ ਦਿੱਤਾ।
@aparsingh5343
@aparsingh5343 2 жыл бұрын
ਸਿੱਖੀ ਨਫਰਤ ਨਹੀਂ ਕਰਦੀ ਪਰ ਬੁਰਾਈ ਬਰਦਾਸ਼ਤ ਨਹੀਂ ਹੈ।
@JD-pendu
@JD-pendu 2 жыл бұрын
@@aparsingh5343 ਕਿਹੋ ਜੀ ਬੁਰਾਈ?
@dhanwantmoga
@dhanwantmoga 2 жыл бұрын
@@JD-pendu jis tarha di ton karda kadhe Yellow turban ban ke CAT ban jana and kadhe awda real face dikainda ….dor fete tere jaman walli de
@jagdeepsinghchahal1381
@jagdeepsinghchahal1381 2 жыл бұрын
Satnam shri waheguru g
@mohansingh5272
@mohansingh5272 2 жыл бұрын
Dahanbad Makkhu Sahib Ahojeha Kam Sanu Sada Aaladuala To Shuru Karna Chahinda Na Paros Da Patta Hunda Ji
@kulwantkaur5185
@kulwantkaur5185 2 жыл бұрын
👋💓💓💓💓
@laddikharoud3285
@laddikharoud3285 2 жыл бұрын
ਵਾਹਿਗੁਰੂ ਜੀ 🙏🙏
@JasvirSingh-zp6ej
@JasvirSingh-zp6ej 2 жыл бұрын
Sarbat da bhalla krio waheguru g
@sukhchainsingh8313
@sukhchainsingh8313 2 жыл бұрын
ਮਖੂ ਜੀ ਤੁਸੀਂ ਕਿਹਾ ਜਹਾਜ਼ ਬੰਦ ਹੋ ਗਿਆ ਦੋ ਵਾਰ ਸਵਿੱਚ ਦਬਾਇਆ ਫਿਰ ਵੀ ਨਹੀਂ ਚਲਿਆ,ਦਸੋ ਕਿ ਦੋ ਪਿੰਡਾਂ ਦੇ ਦੋ ਚੱਕਰ ਕਿਸ ਤਰ੍ਹਾਂ ਲੱਗਾ ਦਿੱਤੇ
@taran.dhudike7
@taran.dhudike7 2 жыл бұрын
ਵਾਹ ਜੀ ਵਾਹ
@HARJEETSINGH-yv1np
@HARJEETSINGH-yv1np 2 жыл бұрын
Waheguru Waheguru
@mobilecare6044
@mobilecare6044 2 жыл бұрын
👌👌💯✔✔🙏🙏🚩🚩
@AvtarSingh-zj9ii
@AvtarSingh-zj9ii 2 жыл бұрын
Gud job Pilot saab 👍
@HarjinderSingh-ec9ew
@HarjinderSingh-ec9ew 2 жыл бұрын
Waheguru ji Ka khalsa waheguru ji ki fathe makhu Saab ji
@tajindersingh9105
@tajindersingh9105 2 жыл бұрын
Waheguru Ji
@jagbirsidhu8518
@jagbirsidhu8518 2 жыл бұрын
Sach aa ji
@sukhwinderrehill9590
@sukhwinderrehill9590 2 жыл бұрын
Waa veerji kina changa kmm kita waheguru trakki bxe 🙏🙏
@virsasingh6859
@virsasingh6859 2 жыл бұрын
Makhu sahib sabash
@kaushalvermaofficial
@kaushalvermaofficial 2 жыл бұрын
Nice ......
@harjogdosanjh4163
@harjogdosanjh4163 2 жыл бұрын
Full if humanity g
@gurjitgill5924
@gurjitgill5924 2 жыл бұрын
Waheguru ji🙏
@harmanghotra5673
@harmanghotra5673 2 жыл бұрын
Waheguru ji waheguru ji 🙏
@InderjitSingh-hi5dr
@InderjitSingh-hi5dr 2 жыл бұрын
Salute to brave pilot
@tejindersingh9310
@tejindersingh9310 2 жыл бұрын
ਗਲ ਵਿੱਚ ਰਹਿ ਗਈ
@dilbagpannu4487
@dilbagpannu4487 2 жыл бұрын
I am a retired sergent of Air Force I was technician of aircraft I feel pilot has not saved the village it is just has happened because during my service I have seen many crisis
@tripatpalkaur854
@tripatpalkaur854 2 жыл бұрын
Malhu ji tuhade rahin main s g p cnu kehna chaundi han k sare Wade gurudwarean wich rain water harwest plant lagai jan eh khial menu thore din pehlan hoi barash dekh k Aya jad sarower te parikarma jl thal hoi c.
@gurmukhgssh1582
@gurmukhgssh1582 2 жыл бұрын
Bill ap ??? Ni dita ji Mani problem c
@AmrikSingh-lo7on
@AmrikSingh-lo7on 2 жыл бұрын
🙏🙏🙏🌹🌹🌹👏👏
@karnalsingh4777
@karnalsingh4777 2 жыл бұрын
ਜਿਉਦੇ ਵਸਦੇ ਰਹੋ, ਰੱਬ ਲੰਮੀ ਉਮਰ ਕਰੇ ਮਾਮਾ ਜੀ
@harmansraan6917
@harmansraan6917 2 жыл бұрын
Je sare Lok shi soch nal chalan tan pb sone dee cheree ban sandeep hai
@sunnybrar570
@sunnybrar570 2 жыл бұрын
🙏🙏🙏
@dialsingh5368
@dialsingh5368 2 жыл бұрын
Nice work
@lovepreetcheema5727
@lovepreetcheema5727 2 жыл бұрын
Veer ji mob no bheho
@AvtarSingh-dk9zw
@AvtarSingh-dk9zw 2 жыл бұрын
Avatar.singh..y.g.makhu.veer.g..toudi..gall.bellkuk.theak.hey.g.
@jagirsingh5779
@jagirsingh5779 2 жыл бұрын
Do the neadful maximum
@plcrepairingretrofitting2799
@plcrepairingretrofitting2799 2 жыл бұрын
Changi rooh see
@John-hv5xj
@John-hv5xj Ай бұрын
Je kar sikh pilot up BIHAR gerda tan lok oush nu marde han ,paise lutera landed han
@RajivKumar-up3ck
@RajivKumar-up3ck 2 жыл бұрын
Amar chaduary amar reha
@tripatpalkaur854
@tripatpalkaur854 2 жыл бұрын
Makhu ki har roj v jad parikarma dhon di sewa. Hindi hai tan v eh Sara pani bekar seawer vich chala janda hai so rain harvest plant lagao
@RanjitSingh-jm1qd
@RanjitSingh-jm1qd 2 жыл бұрын
ਮੈ ਮੈ ਕਰੀ ਜਾਨਾ
@rameshatwal5328
@rameshatwal5328 2 жыл бұрын
M
@John-hv5xj
@John-hv5xj Ай бұрын
Tushi keve KEH SAKDE ho ke pilot ne PIND bachan han sabh bakwass hai EX IAF
@laddignangal5160
@laddignangal5160 2 жыл бұрын
Ejnhaa juthaa banadaaa oh my god
@AjitSingh-io1km
@AjitSingh-io1km 2 жыл бұрын
Mukhu shaibh ji,if snage comes,pilot cannot save any one,he ejected for his self not for villagers. How is befooling.
@DevenderSingh-xg5ek
@DevenderSingh-xg5ek 2 жыл бұрын
Aa fuddu bhi katha karan lag paaye
@GurmeetSingh-is6lx
@GurmeetSingh-is6lx 9 ай бұрын
ਵੀਡੀਓ ਪਾਉਣ ਵਾਲੇ ਤੁਸ਼ੀ
@harnekdhou3333
@harnekdhou3333 2 жыл бұрын
Bad. New
@jaswindersinghsingh8646
@jaswindersinghsingh8646 2 жыл бұрын
Waheguru ji
@harbanslal2026
@harbanslal2026 2 жыл бұрын
Waheguru ji🙏🙏
@agamrandhawa7198
@agamrandhawa7198 2 жыл бұрын
🙏🙏🙏
@harminderkaur939
@harminderkaur939 28 күн бұрын
Waheguru ji 🙏
@tonychahal9809
@tonychahal9809 2 жыл бұрын
Waheguru ji
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН