#FarmerProtest

  Рет қаралды 592,421

Jagbani

Jagbani

Күн бұрын

Пікірлер: 788
@gurmailpannu4798
@gurmailpannu4798 4 жыл бұрын
ਜਿਥੇ ਗੁਰੂ ਕਾ ਸਿੰਘ ਗੱਜੇ, ਲੰਡੀ ਬੂਚੀ ਭੱਜੇ🙏 ਕਿਸਾਨ ਮਜਦੂਰ ਏਕਤਾ ਜਿੰਦਾਬਾਦ🌱💪
@gurmailpannu4798
@gurmailpannu4798 4 жыл бұрын
@Eagle Eye ਜੋ ਬੋਲੇ ਸੋ ਨਿਹਾਲ, ਸਤਿ ਸੀ੍ ਅਕਾਲ ਜੀ🙏🙏
@gurmailpannu4798
@gurmailpannu4798 4 жыл бұрын
@@jatindersinghsamra5658 ਜੋ ਬੋਲੇ ਸੋ ਨਿਹਾਲ, ਸਤਿ ਸੀ੍ ਅਕਾਲ ਜੀ🙏🙏
@aulakh9276
@aulakh9276 4 жыл бұрын
ਆ ਘੋੜੇ ਵਾਲੇ ਬਾਈ ਦੀ ਗੱਲ ਵੀ ਠੀਕ ਐ👍👍👍👍👍
@harmannawaab
@harmannawaab 4 жыл бұрын
Veer da naam puspinder singh Taau A
@pavandeep7368
@pavandeep7368 4 жыл бұрын
Bot vadiaa keha pra ne
@jasdeepsingh7745
@jasdeepsingh7745 4 жыл бұрын
Very nice veer g
@tsdvlogs9894
@tsdvlogs9894 4 жыл бұрын
@@harmannawaab 👍👍
@mehtab_lally7351
@mehtab_lally7351 4 жыл бұрын
@@harmannawaab tau
@ਸ੍ਰੀਅਕਾਲਸਹਾਇਹੈਲਥਕੇਅਰ
@ਸ੍ਰੀਅਕਾਲਸਹਾਇਹੈਲਥਕੇਅਰ 4 жыл бұрын
ਵਾਹ ਵੀਰ ਜੀ ਵਾਹ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@krnsekhoz2026
@krnsekhoz2026 4 жыл бұрын
Wahaguru jj
@bindersinghkhosanawan7118
@bindersinghkhosanawan7118 4 жыл бұрын
Waheguru ji
@chamandeepsingh6186
@chamandeepsingh6186 4 жыл бұрын
Satnam shri waheguru ji
@chamandeepsingh6186
@chamandeepsingh6186 4 жыл бұрын
Waheguru ji
@shivbhakhri4231
@shivbhakhri4231 10 ай бұрын
No why de des😊​@@krnsekhoz2026
@sohi1321
@sohi1321 4 жыл бұрын
ਪੁੱਤਾਂ ਵਾਂਗ ਜੋ ਪਾਲਦੇ ਨੇ , ਤਲੀ ਤੇ ਰੱਖ ਕੇ ਜਾਨਾਂ ਨੂੰ । ਸੁਣ ਬੈਂਦਰਦ ਸਰਕਾਰੇ ਨੀ , ਨਾ ਰੋਲ ਮੇਰੇ ਦੇਸ਼ ਦੇ ਕਿਸਾਨਾਂ ਨੂੰ । 🙏🙏
@prabhaujla4259
@prabhaujla4259 4 жыл бұрын
❤️🙏🏻
@priyaasandhu6190
@priyaasandhu6190 4 жыл бұрын
Right veer ji 🙏
@NareshKumar-bc8xw
@NareshKumar-bc8xw 4 жыл бұрын
Very Nice Vichar👍🏼💯👌🏼🙏🏼
@sukhmindersidhu919
@sukhmindersidhu919 4 жыл бұрын
ਖੱਟਰ ਡਰ ਗਿਆ ਨਿੱਕਰ ਗਿੱਲੀ ਕਰ ਗਿਆ
@shiven7841
@shiven7841 4 жыл бұрын
Kire pene chahide eho jey leadera nu eh sale safed khoon wale ne te narak vich saran ge
@aulakh9276
@aulakh9276 4 жыл бұрын
ਵਾਹਿਗੁਰੂ ਜੀ ਕਿਸਾਨਾਂ ਤੇ ਆਪਣਾ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ 🙏🙏🙏🙏🙏
@punjabdirooh5757
@punjabdirooh5757 4 жыл бұрын
ਜਿਉਂਦੇ ਵਸਦੇ ਰਹੋ ਖਾਲਸਾ ਜੀ।
@NareshKumar-bc8xw
@NareshKumar-bc8xw 4 жыл бұрын
ਜੇ ਘੌੜਿਆ ਤੇ ਪੰਜਾਬ ਦੀ ਬਹਾਦਰ ਫੌਜ, ਦਿੱਲੀ ਵਿੱਚ ਚਲੀ ਗਈ ਤਾਂ ਮੋਦੀ ਕੁੱਤੇ ਦੀ ਧੌਣ ਤੇ ਗੋਡਾ ਰੱਖ ਕੇ ਹੀ, ਪੰਜਾਬ ਨੂੰ ਵਾਪਿਸ ਆਉਣਗੇ, ਸਲੂਟ ਆਂ ਮੇਰਾ ਇਸ ਵੀਰੇ ਨੂੰ...🤝🏼🙋‍♂️🙏🏼🙏🏼🤗
@makhankalas660
@makhankalas660 4 жыл бұрын
ਵਾਹਿਗੁਰੂ ਜੀ ਕਿਸਾਨ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਮੋਦੀ ਦੀ ਸੈਂਟਰ ਸਰਕਾਰ ਨੂੰ ਹਰਾ ਕੇ ਵਾਪਿਸ ਆਪਣੇ ਘਰ ਪਰਤਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@kakabrar4434
@kakabrar4434 4 жыл бұрын
ਵਾਹਿਗੁਰੂ ਮੇਹਰ ਬਣਾਈ ਰੱਖੇ।
@navdeepsingh740
@navdeepsingh740 4 жыл бұрын
ਹੁਣ ਆਹ ਹੀ ਸ਼ੇਰ ਲੱਗਣ ਗਏ 💪💪💪💪💪👍👍👍
@gabbar2233
@gabbar2233 4 жыл бұрын
ਪਿੰਡਾਂ ਵਾਲੇ like ਤੇ comment ਜ਼ਰੂਰ ਕਰੋ 🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏 ਕਿਸਾਨਾਂ ਨੂੰ ਜ਼ਮੀਨ ਜਾਨ ਤੋ ਪਿਆਰੀ ਆ 🙏.
@alltypeclips9263
@alltypeclips9263 4 жыл бұрын
ਜ਼ਰੂਰ ਜੀ ਜਰੂਰ, ਹੁਣ ਗੱਲ ਅਣਖ ਤੇ ਆ ਗਈ ਆ
@ranjitsinghchahal9665
@ranjitsinghchahal9665 4 жыл бұрын
Bilkul sidhu sahb
@makhankalas660
@makhankalas660 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾਬਾਦ
@gurlabhsra1998
@gurlabhsra1998 4 жыл бұрын
ਸਿੰਘ ਲੰਡਨ ਪਹੁੰਚ ਗਏ ਸਨ ਤੇ ਇਹ ਤਾਂ ਦਿੱਲੀ ਆ
@SandeepSingh-mu3vh
@SandeepSingh-mu3vh 4 жыл бұрын
Right
@jogidersingh9915
@jogidersingh9915 4 жыл бұрын
ਨਹਿੰਗ ਜਥੇਬੰਦੀਆਂ ਆਪਣੇ ਘੋੜੇ ਲੈਕੇ ਦਿੱਲੀ ਚਲੋ
@mrsinghfgs
@mrsinghfgs 4 жыл бұрын
fr ta khalistan jindabaad jindabaad jindabaad honi a
@tarans.k7888
@tarans.k7888 4 жыл бұрын
Nehang singh sab khalistan da nara lona kisana da koi kam nahi hona
@ravenrug7636
@ravenrug7636 4 жыл бұрын
Pakistan bnega khalistan 🙏
@phunter707
@phunter707 4 жыл бұрын
@@tarans.k7888 .. 🤣🤣
@amandeepmidhas2909
@amandeepmidhas2909 4 жыл бұрын
Nihang bas bhang peen nu rehgye punjab ch drugs de lyi kuch ni bole hun ki bolan ge
@amarbtoya3824
@amarbtoya3824 4 жыл бұрын
ਵੀਰ ਜੀ ਸਾਰੇ ਇੱਕਠੇ ਹੋ ਜਾਊ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਸਾਰੇ ਇੱਕਠੇ ਹੋ ਕੇ ਮੋਦੀ ਸਰਕਾਰ ਦੀ ਗਾਡ ਪਾੜਨੀ ਆ ਧਰਮ ਦੇ ਨਾਂ ਤੇ ਲੜਨਾਂ ਨਹੀਂ ਹੋਣ ਕੀਸੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BalwinderSingh-xo9mw
@BalwinderSingh-xo9mw 4 жыл бұрын
ਘੋੜੇ ਲੈ ਕੇ ਮੋਦੀ ਦੀ ਹਿੱਕ ਤੇ ਪੈਰ ਰੱਖੀਏ
@azadsingh5690
@azadsingh5690 4 жыл бұрын
Jo bole so nihaal sat shri akal
@JamesBond-cv3tt
@JamesBond-cv3tt 4 жыл бұрын
Try it but don’t cry later
@ranveerkumar3787
@ranveerkumar3787 4 жыл бұрын
ਘੋੜੇ ਸਵਾਰ ਬਾਈ ਜੀ ਨੇ ਸਹੀ ਗੱਲ ਕੀਤੀ ਹੈ
@baldevsingh3700
@baldevsingh3700 4 жыл бұрын
BaldevSingh WahyGuru ji
@amarbtoya3824
@amarbtoya3824 4 жыл бұрын
ਕਿਸਾਨ ਯੂਨੀਅਨ ਜੀਦਾ ਵਾਦ ਵਾਹਿਗੁਰੂ ਜੀ ਮੇਹਰ ਕਰੀ ਗੁਰੂ ਜੀ ਦੀ ਫੋਜ ਗੋਬਿੰਦ ਸਿੰਘ ਜੀ ਦੀ ਫੋਜ ਜੀਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurmeetsingh7314
@gurmeetsingh7314 4 жыл бұрын
ਵਾਹ ਬਾਈ ਘੋੜੇ ਵਾਲਿਆ ਬਹੁਤ ਵਧੀਆ ਵਿਚਾਰ ਨੇ ਤੇਰੇ।
@rajmanjinderkaur6343
@rajmanjinderkaur6343 4 жыл бұрын
ਵਾਹਿਗੁਰੂ ਜੀ ਕਿਸਾਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ,, ਅੰਗ ਸੰਗ ਸਹਾਈ ਰਹਿਣਾ ਚੜਦੀ ਕਲਾ ਵਿੱਚ ਰੱਖਣ ,, ਜੰਗ ਜਿੱਤ ਕੇ ਦਿੱਲੀ ਤੋਂ ਵਾਪਸ ਆਉਣ 🙏🙏🙏🙏🙏
@GurpreetKaur-rr5oi
@GurpreetKaur-rr5oi 4 жыл бұрын
Sahi kiha g😔
@GurdeepSingh-ql5qb
@GurdeepSingh-ql5qb 4 жыл бұрын
Hi
@navjotjosan5979
@navjotjosan5979 4 жыл бұрын
hji ryt g sachi gal g
@mrjatt7968
@mrjatt7968 4 жыл бұрын
Sabto pella waheguru ji ka khalsa waheguru ji ki fateh 💪🏻💪🏻
@GeekFestTV
@GeekFestTV 4 жыл бұрын
🙏
@mobileno.1957
@mobileno.1957 4 жыл бұрын
Waheguru ji ka kahalsa waheguru ji ki fateh
@sukhwindersinghrandhawa4810
@sukhwindersinghrandhawa4810 4 жыл бұрын
ਘੋੜਿਆਂ ਤੇ ਸਵਾਰ ਹੋ ਕੇ ਵੀਰੋ ਦਿੱਲੀ ਫਤਿਹ ਕਰਨੀ ਚਾਹੀਦੀ ਹੈ।ਕਿਸਾਨ ਏਕਤਾ ਜਿੰਦਾਬਾਦ।
@bachittarsingh2814
@bachittarsingh2814 4 жыл бұрын
ਚੜ੍ਹਦੀ ਕਲਾ ਜੀ
@parmindersinghgill6613
@parmindersinghgill6613 4 жыл бұрын
ਦਿੱਲੀ ਵੱਖਰੇ ਦੇਸ਼ ਦੀ ਰਾਜਧਾਨੀ ਐ,ਤੇ ਸ੍ਰੀ ਅਨੰਦਪੁਰ ਸਾਹਿਬ ਨਾਲ ਹਮੇਸ਼ਾ ਟਕਰਾ ਰਿਹੈ।
@nirmalkaur7266
@nirmalkaur7266 4 жыл бұрын
ਵਾਹਿਗੁਰੂ ਮੇਰੇ ਵੀਰ ਬਚੇ ਭਰਾ ਕਿਸਾਨਾ ਦਾ ਰਾਖਾ ਵਾਹਿਗੁਰੂ ਮਿਹਰ ਭਰਿਆ ਹਥ ਰਖੀ ਸਾਨੰੂ ਮਾਨ ਹੈ ਜੰਗ ਜਿਤ ਣੀ ਹੈ 🙏🙏🙏🙏🙏
@aulakh9276
@aulakh9276 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੋਦੀ ਸਰਕਾਰ ਮੁਰਦਾਬਾਦ
@prabjit7425
@prabjit7425 4 жыл бұрын
ਦਿੱਲੀ ਦੇ ਰਾਜ ਦੇ ਅਸਲੀ ਹੱਕਦਾਰ ਸਿੱਖ ਹੀ ਹਨ ।
@shiven7841
@shiven7841 4 жыл бұрын
Manmohan singh ke tym pe kitni tarakkiya kar gya tha desh?
@prabjit7425
@prabjit7425 4 жыл бұрын
@@shiven7841 voh nam ka he sikh tha. Us ne sikhon ke liye kush nahin kiya. Ab pata chal jayga.
@prabjit7425
@prabjit7425 4 жыл бұрын
@@shiven7841 ਇੰਦਰਾ ਗਾਂਧੀ ਦਾ ਖਾਨਦਾਨ ਵੀ ਮੁਗਲਾਂ ਵਾਂਗੂ ਖਤਮ ਹੋ ਰਿਹਾ ਹੈ ।
@YuvrajSingh-sy4tx
@YuvrajSingh-sy4tx 4 жыл бұрын
@@shiven7841 Tum dogle insan ho yar abhi kisi aur ke reply mey kisano ki vah vah kr rhe they ahsan faramosh kom ho tum log
@shiven7841
@shiven7841 4 жыл бұрын
@@YuvrajSingh-sy4tx dhyan se par mera comments me yaha modi ki tareef nhi kar raha koi mera kehne ka matlab hai ki insan ko sirf uske dharam ke base pe judge nahi karna chahiye
@baljeetkaur6517
@baljeetkaur6517 4 жыл бұрын
Waheguru Ji
@GurdeepSingh-ql5qb
@GurdeepSingh-ql5qb 4 жыл бұрын
Hi
@pardeeppandher4113
@pardeeppandher4113 4 жыл бұрын
ਠੀਕ ਆ ਬਾਈ ਜੀ ਸਹੀ ਗਲ ਹੈ ਤੁਹਾਡੀ ਧੰਨਵਾਦ
@amrindersingh4775
@amrindersingh4775 4 жыл бұрын
ਕਿਸਾਨ ਮਜਦੂਰ ਏਕਤਾ ਜਿਂਦਾਬਾਦ 🌾🌾
@deepambrsr2387
@deepambrsr2387 4 жыл бұрын
ਹੋਸ਼ ਜਰੂਰ ਰੱਖਿਓ ਭਰਾਵੋ, ਜੇਸੀਬੀ, ਟੈਕਟਰ,ਟਰੱਕ, ghode te tusi v Paani waaliya gadiya v rakho poori takr laini ta eho hal ne
@JaswinderKaur-jl9mv
@JaswinderKaur-jl9mv 9 күн бұрын
ਚੜ੍ਹਦੀ ਕਲਾ ਰੱਖਣ ਜੀ
@sikh.singh.v8823
@sikh.singh.v8823 4 жыл бұрын
ਵੀਰੇ ਸਾਰਿਆ ਨੂੰ ਨਾਲ ਲੈ ਕੇ ਚੱਲੇ
@laddigill6741
@laddigill6741 4 жыл бұрын
ਵਾਹਿਗੁਰੂ ਜੀ ਚੜਦੀਕਲਾ ਬਖਸ਼ੀ ਸਭ ਨੂੰ🙏✌
@bhupindersingh-wd4ez
@bhupindersingh-wd4ez 4 жыл бұрын
ਪੁਸ਼ਪਿੰਦਰ ਸਿੰਘ ਬਾਈ ਜ਼ਿੰਦਾਬਾਦ syfi ਪਾਰਟੀ ਜ਼ਿੰਦਾਬਾਦ
@indersidhu217
@indersidhu217 4 жыл бұрын
Buhat sahi gal aa veerji
@manjindersingh9592
@manjindersingh9592 4 жыл бұрын
ਵਾਹਿਗੁਰੂ ਮਿਹਰ ਕਰੇ
@shamindersingh7237
@shamindersingh7237 4 жыл бұрын
Kisaan ekta zindabaad ✌
@avtarsamra2823
@avtarsamra2823 4 жыл бұрын
ਸਿੰਘੋ ਡਟੇ ਰਹੋ ਸਹੀਦ ਸਿੰ ਬਾਬਾ ਦੀਪ ਸਿਘ ਬਾਬਾ ਹਰੀ ਸਿੰਘ ਨਲੂਆ ਵਰਗੇ ਸਹੀਦ ਸਿੰਘ ਤੁਹਾਡੇ ਨਾਲ ਹਨ ਤੁਸੀ।ਇਕੱਲੇ ਨਹੀ
@nimmachahal6392
@nimmachahal6392 4 жыл бұрын
ਕਿਸਾਨ ਏਕਤਾ ਜਿੰਦਾਬਾਦ
@vickuk1313
@vickuk1313 4 жыл бұрын
Shera Di Kom Punjabi 🙏💪
@namrgillmusic1961
@namrgillmusic1961 4 жыл бұрын
Nice veer g
@arshdeepsingharsh1470
@arshdeepsingharsh1470 4 жыл бұрын
ਕੇਜਰੀਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਕਿਸਾਨਾਂ ਦਾ ਸਾਥ ਦਿੱਤਾ 👌✊👍ਤੇ ਕਿਸਾਨਾਂ ਦੇ ਲਈ ਦਿੱਲੀ ਪੁਲਿਸ ਤੇ ਹਰਿਆਣਾ ਪੁਲਿਸ ਦਾ ਸਖਤ ਵਿਰੋਧ ਕੀਤਾ
@jorajora7800
@jorajora7800 4 жыл бұрын
ਘੋੜਾ ਸਾਡੇ ਦਸਮੇਸ਼ ਪਿਤਾ ਦੀ ਨਿਸ਼ਾਨੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਹਾ ਸੀ ਸ਼ਸ਼ਤਰ ਅਭਿਆਸ ਤੇ ਘੋੜ ਸਵਾਰੀ ਨਾਂ ਛੱਡਿਓ ਦੁਨੀਆ ਦੀ ਕੋਈ ਵੀ ਸ਼ਕਤੀ ਥੋਨੂ ਹਰਾ ਨੀ ਸਕਦੀ
@AvtarSingh-sv2wl
@AvtarSingh-sv2wl 4 жыл бұрын
E V M ਮਸ਼ੀਨ ਬੰਦ ਹੋਣੀ ਚਾਹੀਦੀ ਹੈ ਵੋਟਾਂ ਵੈਲਟ ਪੇਪਰ ਤੇ ਮੋਹਰ ਲਗਾਕੇ ਪੈਣੀਆਂ ਚਾਹੀਦੀਆਂ ਹਨ ਤਾਂ ਹੀ ਵੋਟਾਂ ਦੀ ਲੁੱਟ ਨੂੰ ਰੋਕਿਆ ਜਾ ਸਕਦਾ ਨਹੀਂ ਤਾਂ ਧੱਕੇ ਨਾਲ ਬੇਈਮਾਨ ਸਰਕਾਰਾਂ ਬਣਦੀਆਂ ਰਹਿਣਗੀਆਂ ਤੇ ਪੰਜਾਬ ਦੇ ਵਿਰੁੱਧ ਫੈਸਲੇ ਲੈਂਦੀਆਂ ਰਹਿਣਗੀਆਂ
@yogi.barber
@yogi.barber 4 жыл бұрын
ਨਾਕਿਅਾਂ ਦੇ ਨਾਲ ਡੱਕ ਨਾ ਹੋਣੇ, ਦਰਿਅਾਵਾਂ ਦੇ ਅਾੜੀ.... ਬਰਾਤ ਤੇਰੇ ਦਰ ਢੁੱਕਣੀ ਵਾਲੀ, ਦਿੱਲੀੲੇ ਖਿੱਚ ਤਿਅਾਰੀ💪🏻💪🏻
@jasmann2726
@jasmann2726 4 жыл бұрын
ਵਾਹਿਗੁਰੂ ਜੀ 🙏🙏🙏🙏
@amrindersingh4775
@amrindersingh4775 4 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
@ManjeetKaur-dz4us
@ManjeetKaur-dz4us 4 жыл бұрын
ਗੁਰੂ ਦੇ ਸ਼ੇਰ, ਕਰਨਗੇ ਦਿੱਲੀ ਤੇ ਚੜਾਈ🙏🙏
@shamindersingh7553
@shamindersingh7553 4 жыл бұрын
ਵਾਹਿਗੁਰੂ ਹਰ ਮੈਦਾਨ ਫਤਿਹ
@nishan5608
@nishan5608 4 жыл бұрын
ਕਿਸਾਨਾਂ ਨੂੰ ਅਪੀਲ ਹੈ ਵੀ ਹੁਣ EVM ਦਾ ਮੁੱਦਾ ਵੀ ਉਠਾਇਆ ਜਾਵੇ
@jarnailsaab6228
@jarnailsaab6228 4 жыл бұрын
ਦਿਲੀਏ ਦਸ ਤੇਰਾ ਕੀ ਵੈਰ ਪੰਜਾਬ nal 😭😭
@Mosewala658
@Mosewala658 4 жыл бұрын
shitraa di kmi aa delhi vich bethe mere salia nu
@jugrajsinghghuman4101
@jugrajsinghghuman4101 4 жыл бұрын
Shukr a peli wari jagbani ne koi gap ni Mari 😂🤣
@japrandhawa9792
@japrandhawa9792 4 жыл бұрын
Waheguru Maher kara Rakhi very good thanks
@ManjitKaur-xc2do
@ManjitKaur-xc2do 4 жыл бұрын
ਬਹੁਤ ਵਧੀਆਂ ਸਲਾਹ ਘੋੜਾ ਵਰਤਣਾ
@bajrang03010
@bajrang03010 4 жыл бұрын
Asi delhi rene a, kissana nu full support, jedi sarkar kissana da bhala ni kar sakdi, onu raj karne da koi haq ni. Waheguru ji da khalsa, waheguru ji di fateh.
@Sukhvindersingh1313-i2b
@Sukhvindersingh1313-i2b 4 жыл бұрын
Sahi baat hai bhai yah Sarkar kisan Aur Jawan donon Ka Dushman matlab Desh Ka Dushman he ,kisan aur jawan Desh ke rade ke haddi he dono ko tod reya
@bajrang03010
@bajrang03010 4 жыл бұрын
@@Sukhvindersingh1313-i2b yes, julm hor ni chalega hun. Sabnu kissana de naal khade hona payega. Jai jawan Jai kisaan.
@YuvrajSingh-sy4tx
@YuvrajSingh-sy4tx 4 жыл бұрын
Haha tusi kunh ni krna tusi tey app tamasha vekh rhe o tusi sikh virodi o tada vas chale tey sare sikha nu maar dvo acting thori krya kro
@hssingh964
@hssingh964 4 жыл бұрын
Thanku y ji sport vaaste ek gal saare india de vasneeka nu samj leni chahide aa eh koi hindu Sikh da msla nahi hega govt es tran pes krn di kosis kr skdi aa Na hi eh ekle kissana da mudha j Mandi tu bahr fsl vik jandi aa phlan ta State govt de Tex mdre aa jis naal oh pinda Te shran da vikas krdi aa phla dhaka State naal dooja j fsl Mandi ni aundi saade aarti jo 90% hindu veer aa oh khatm fir jine kryane vaale khal vreme vaale ja disel pump jo aarti and kissan naal jure aa oh khatm fir aa vde maalan vang ehna de vde vde deepo khuln ge khadh chemical jo kissan ate aarti naal sidhe jure aa oh bi khatm tusi idea bi ni la skde kine tbdeele aun lgi aa eh sirf aj dekhn nu kissan da mudha lgda Pr tbah saara shota medium vrg hona bhave oh kisi jaat dharm ja rang da hove states bi ardh states reh jaangya Delhi vang khasi Cm hoya krnge kejriwal vang
@bajrang03010
@bajrang03010 4 жыл бұрын
@@YuvrajSingh-sy4tx o bhai me roz gurdware jonda, dopahar de tym bangla sahib a jai, othe hi milanga. Me hindu a, par sikh kaum di boht respect krda veere. Guru Gobind Singh ji nu me apna adarsh manta hu.
@deepmarar4900
@deepmarar4900 4 жыл бұрын
ਉਨ੍ਹਾਂ ਨੂੰ ਰਿਹਾ ਇਕ ਭੁਲੇਖਾ ਕਿ ਜਿੰਦਰੇ ‘ਚ ਡੱਕ ਦੇਣਗੇ ਗੁਸਤਾਖ਼ ਪਲਾਂ ਦੀ ਬੇ-ਜਿਸਮ ਹੋਂਦ ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ ‘ਤੇ ਪਾਸ਼
@SarbjeetSingh-wj3sf
@SarbjeetSingh-wj3sf 4 жыл бұрын
बिलकुल सही गल वीर जी
@sikandersinghpanjab714
@sikandersinghpanjab714 4 жыл бұрын
ਪੁਸ਼ਪਿੰਦਰ ਤਾਊ
@gamadhaliwal673
@gamadhaliwal673 4 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
@jasmailsingh7717
@jasmailsingh7717 4 жыл бұрын
ਵੋਟਾ ਬੈਲਟ ਪੇਪਰ ਨਾਲ ਪੇ ਜਾਣ ਇਕ ਵਾਰ ਮੋਦੀ ਤਾ ਗਿਆ ਸਮਝੋ
@polasingh6018
@polasingh6018 4 жыл бұрын
ਸਹੀ ਗੱਲ ਏ ਵੀਰ ਜੀ ਦੀ
@dhirajpalsingh5515
@dhirajpalsingh5515 4 жыл бұрын
Good Job Bro....😘😘😘😘😘👍👍👍👍👍🤝🤝🤝🤝🤝Well Done
@karananand3100
@karananand3100 4 жыл бұрын
Waheguru ji da khalsa waheguru ji di fateh
@gindadhillonz
@gindadhillonz 4 жыл бұрын
Waheguru ji waheguru ji
@krnsekhoz2026
@krnsekhoz2026 4 жыл бұрын
Wahaguru ji
@minturandhawaminturandhawa706
@minturandhawaminturandhawa706 4 жыл бұрын
ਏਸ ਵੀਰ ਦੀ ਸੋਚ ਨੂੰ ਸਲਾਮ ਆ,,,,
@LOVDIP-TV
@LOVDIP-TV 4 жыл бұрын
ਨੀ ਤੂੰ ਚਾਚੇ ਮਮਿਆਂ ਦੀ ਰੱਖੀ ਪੂਰੀ ਤਿਆਰੀ ਕਰਕੇ,ਕਿਉਂਕਿ ਮਿਲਣੀ ਚ ਜਵਾਈਆਂ ਦਾ ਸੈਲਾਬ ਆਏਗਾ।ਨੀ ਤੂੰ ਜਿੰਨੀ ਵਾਰੀ ਦਿੱਲੀਏ ਜਵਾਨ ਹੋਏਗੀ,ਤੈਨੂੰ ਓਨੀ ਵਾਰੀ ਵਿਆਹੁਣ ਲਈ ਪੰਜਾਬ ਆਊਗਾ।ਕਿਸਾਨ ਏਕਤਾ ਜਿੰਦਾਬਾਦ🚜🌾💪
@manjindersingh9592
@manjindersingh9592 4 жыл бұрын
ਨਿਹੰਗ ਜਥੇਬੰਦੀਆਂ ਦਾ ਸਾਥ ਦਿਓ ਜੀ ਕਿਸਾਨਾਂ ਦਾ
@BalkarSingh-yh8ss
@BalkarSingh-yh8ss 4 жыл бұрын
ਵਾਹ ਜੀ ਵਾਹ ਸਦਕੇ ਜਾਈਏ ਬਹੁਤ ਵਧੀਆ ਹੈ ਜੀ
@SurinderSingh-wd4ni
@SurinderSingh-wd4ni 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@balvirkaur5912
@balvirkaur5912 4 жыл бұрын
Wahe guru ji
@GurdeepSingh-ql5qb
@GurdeepSingh-ql5qb 4 жыл бұрын
Hi
@prabhlahoria8843
@prabhlahoria8843 4 жыл бұрын
ਘੋੜੇ ਵਾਲਾ ਬਾੲੀ ਤਾੳੁ ਹੈ ਸੈਫੀ ਵਾਲਾ ।।
@ranjitkaur7417
@ranjitkaur7417 4 жыл бұрын
ਕਿਸਾਨ ਏਕਤਾ ਜ਼ਿੰਦਾਬਾਦ
@simugamingyt8233
@simugamingyt8233 4 жыл бұрын
Kisaan majdoor EKTA zindabaad
@simugamingyt8233
@simugamingyt8233 4 жыл бұрын
Kisaan nu pywar krn wale subscribe kro
@sarbjianishavlog6018
@sarbjianishavlog6018 4 жыл бұрын
ਬਹੁਤ ਵਧੀਆ ji ਗੁਰੂ ਸਾਹਿਬ ਦੇ ਸਿੰਘ ਜੰਗ ਜਿੱਤਣ ਗੇ
@sukhrajsinghbhullar3993
@sukhrajsinghbhullar3993 4 жыл бұрын
ਪੁਸ਼ਪਿੰਦਰ ਸਿੰਘ ਤਾਉ ਵੀਰ ਆਪਣਾ
@mandertaouri9588
@mandertaouri9588 4 жыл бұрын
ਜਿਉਂਦੇ ਵੱਸਦੇ ਰਹੋ ਪੰਜਾਬੀਓ ਜੈ ਜਵਾਨ ਜੈ ਕਿਸਾਨ ਜੈ ਮਜਦੂਰ
@happydhaliwal1200
@happydhaliwal1200 4 жыл бұрын
ਬਾਈ ਦੀ ਗੱਲ ਜਮਾ ਠੀਕ ਆ
@nimmachahal6392
@nimmachahal6392 4 жыл бұрын
Very good ਖਾਲਸਾ ਜੀ
@nz4083
@nz4083 4 жыл бұрын
ਪੁਲਸ ਵਾਲ਼ਿਆਂ ਨੂੰ ਵੀ ਸਾਥ ਦੇਣਾ ਚਾਹੀਦਾ ਕਿਸਾਨਾ ਦਾ ਉਹ ਕਿਹੜਾ ਮੋਦੀ ਘਰੋਂ ਰੋਟੀ ਖਾਂਦੇ ਆ ......
@Dr_Jaskaran
@Dr_Jaskaran 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@rajdeepkaur4614
@rajdeepkaur4614 4 жыл бұрын
Sache sikh apna dharm ne shadega Sare dhrama di respect he krega par dharm ne shadh da Apne guru gobind singh de bachyia de fauj a jit ke he awegi
@GurdeepSingh-ql5qb
@GurdeepSingh-ql5qb 4 жыл бұрын
Hi
@Gurlove0751
@Gurlove0751 4 жыл бұрын
ਸੋਹਣੀ ਦਸਤਾਰ ਸਜਾਈ ਆ ਯੋਧੇ ਨੇ। ਅਣਖੀ ਖਿਆਲ ਨੇ ਯੋਧੇ ਨੇ
@gurpreetsinghtoor8928
@gurpreetsinghtoor8928 4 жыл бұрын
ਹਿੰਦੋਸਤਾਨ ਨਹੀਂ ਭਾਰਤ ਕਹੋ ਬਾਬਾ ਜੀ
@jasmeenkaur6189
@jasmeenkaur6189 4 жыл бұрын
Waheguru ji bless all 🚜 farmers and youngsters really like 🐎 horses concept 💡 uncle ji keep it up ...
@gyandeepchannel7066
@gyandeepchannel7066 4 жыл бұрын
Wah ji wah jinde raho veere satguru ji di maher sadka aagu ban ke ghore te Delhi pahuncho waheguru ji kirpa kro iss veer te🙏🙏🙏🙏🙏
@GurdeepSingh-ql5qb
@GurdeepSingh-ql5qb 4 жыл бұрын
Hll0
@jagseernumberdar8827
@jagseernumberdar8827 4 жыл бұрын
ਚੋਰਾਂ ਨੇ ਗਲ ਪਾ ਲਿਆ ਸਾਧਾਂ ਦਾ ਬਾਣਾ
@manpreetkaur-qp6fc
@manpreetkaur-qp6fc 4 жыл бұрын
Waheguru g mehar krnaa g es veer ta Dhan Sri Guru Gobind Singh g 🙏🙏
@dharmindersinghkhalsa7713
@dharmindersinghkhalsa7713 4 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
@vishalsinghdeol5570
@vishalsinghdeol5570 4 жыл бұрын
Kaim ❤️🔥🙏👍
@amansona8205
@amansona8205 4 жыл бұрын
Very good God bless you all take care
@ariangill2010
@ariangill2010 4 жыл бұрын
May WAHEGURU Ji be with our farmers 🙏❤️
@MDSULTAN-cn8fh
@MDSULTAN-cn8fh 4 жыл бұрын
Very nice idea sirji 🙏
@struth2378
@struth2378 4 жыл бұрын
Praise the lord brother. God bless you.
@jot6736
@jot6736 4 жыл бұрын
Proud feel ho rea boht kisan di dee ho k
@damandeepkhangura1247
@damandeepkhangura1247 4 жыл бұрын
ਵੀਰ ਜੀ ਮੋਦੀ ਸਰਕਾਰ ਤੋਂ ਪੰਜਾਬੀ ਦਲੇਰ ਕੌਮ ਨੂੰ ਰੋਕਣਾ ਅਸੰਭਵ ਹੈ ਇਨ੍ਹਾਂ ਦੀ ਲੜਾਈ ਸੋ ਇਨ੍ਹਾਂ ਨੇ ਜੋ ਵੀ ਲੜੀ ਹੈ ਉਨ੍ਹਾਂ ਨੇ ਦਿੱਲੀਏ ਚੀਕਾਂ ਕੱਢੀਆਂ ਨੇ ਸੋ ਸਾਡੀ ਕਿਸਾਨਾਂ ਦੀ ਜਿੱਤ ਯਕੀਨੀ ਹੈ
@dramarjeetsinghdhillon9716
@dramarjeetsinghdhillon9716 4 жыл бұрын
waheguru Ji
@ranjitkaur7417
@ranjitkaur7417 4 жыл бұрын
ਮੋਦੀ 🐕🐕🐕🐕ਹਾਏ ਜਾਏ
@deepbinder5886
@deepbinder5886 4 жыл бұрын
ਤਾਉ ਵੀਰ ਜਿਦਾਂ ਬਾਦ
@official_preet6405
@official_preet6405 4 жыл бұрын
waheguru✊🙏
@sahabsingh3617
@sahabsingh3617 4 жыл бұрын
Bahuat e vadia vichar nay vaday veer dey
@chrnjeetkour5036
@chrnjeetkour5036 4 жыл бұрын
Waheguru. Ji apne kisan veera te mehar kreo
@unknownfact2692
@unknownfact2692 4 жыл бұрын
Keep it up Taau Bai 🙏❤
@fearlesswarrior4415
@fearlesswarrior4415 4 жыл бұрын
💪 stay strong punjab and together now please please all india farmers 💪💪
UFC 287 : Перейра VS Адесанья 2
6:02
Setanta Sports UFC
Рет қаралды 486 М.
"Идеальное" преступление
0:39
Кик Брейнс
Рет қаралды 1,4 МЛН
Как Ходили родители в ШКОЛУ!
0:49
Family Box
Рет қаралды 2,3 МЛН
UFC 287 : Перейра VS Адесанья 2
6:02
Setanta Sports UFC
Рет қаралды 486 М.