ਜਦੋ Sant Bhindranwale ਦੀ ਦੇਹ ਪੁੱਜੀ Postmortem ਲਈ

  Рет қаралды 989,236

UbiQ TV

UbiQ TV

5 жыл бұрын

#OperationBlueStar #Bhindranwale #1984

Пікірлер: 1 300
@jakhmidil8114
@jakhmidil8114 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲਿਆ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ।
@bhupesh0111
@bhupesh0111 3 жыл бұрын
22g Harbhajan singh ki kare like ya dislike?? 🤣🤣
@arshdeep04
@arshdeep04 3 жыл бұрын
@@bhupesh0111 koi fark nhi jithe ene gaddar a othe ik hor vadh gya sant ji si shaheedi tan sadiyan tak sikh kaum nu chanan dindi rahegi
@nexion5144
@nexion5144 3 жыл бұрын
@@bhupesh0111 ਹਰਭਜਨ ਨੂੰ ਸੰਤਾ ਨਾਲ िਪਅਾਰ ਹੈ ਤਾਹੀ ਸੰਤਾ ਦੀ ਫੋਟੋ ਪਾਈ ਸੀ,ਪਰ ਬੋਰੜ ਨੇ ਹਰਭਜਨ ਨੂੰ िਕਹਾ ਕੇ ੳੁਸ ਨੂੰ ਅਾਈ,ਪੀ,ਅੈॅਲ िਵਚੋ ਬਾਹਰ ਕਰਨ ਤੋ ਇਲਾਵਾ ਸਾਰੇ ਸਨਮਾਨ ਵਾਪਸ ਲਏ ਜਾਣਗੇ ਅਤੇ ੳੁਸ ਦੀ ਕਰੋੜਾ ਰੁਪਏ ਰਾਸੀ ਬੰਦ ਕਰ िਦॅਤੀ ਜਾਵੇਗੀ,,ਹੁਣ ਤੁਸੀ ਖੁਦ ਸਮਝੋ ਮਜਬੂਰੀ,,,ਹਾ ਜੇ िਕਸੇ ਨੂੰ ੳੁਸ ਦੀ ਜਾਤ ਦੇਖ ਕੇ ਬਦਨਾਮ ਕਰਨਾ ਤਾ ੳੁਹ ਗॅਲ ਹੋਰ ਹੈ,िਫਰ
@dr.ramanofficial8122
@dr.ramanofficial8122 3 жыл бұрын
@@bhupesh0111 to return the product to okkkk
@AkashDeep-sn6oj
@AkashDeep-sn6oj 2 жыл бұрын
Sant ji nu pyar krn wale ohna de raah te chalo
@jot_zaildar
@jot_zaildar 4 жыл бұрын
ਸਰੀਰ ਦਾ ਮਰ ਜਾਣਾ ਇਕ ਅਸਲ ਮੋਤ ਨਹੀ , ਬੰਦੇ ਦਾ ਜਮੀਰ ਮਰ ਜਾਣਾ ਇਕ ਅਸਲ ਮੋਤ ਹੈ , ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ,
@nancypardeepvlogs4145
@nancypardeepvlogs4145 3 жыл бұрын
🙏🙏🙏
@surenkhosla9969
@surenkhosla9969 3 жыл бұрын
Deshdrohi, pakistan ki mdad len vsla, holden temple vich chipn vala , eh kehde veer de km hh??
@Gurmeetsingh-ix6ry
@Gurmeetsingh-ix6ry 3 жыл бұрын
@@surenkhosla9969 tusi muh chak government di gal sunde ho kde sikha di v sunn lao apna dimag khul lao
@surenkhosla9969
@surenkhosla9969 3 жыл бұрын
@@Gurmeetsingh-ix6ry government kisi di dushman nhi hundi, punjab di sarkar punjab de log te india di sarkar india de log hi chunde hn. Gl eh hh ki tusi desh premi ho ya atanki dimaag de naal
@Gurmeetsingh-ix6ry
@Gurmeetsingh-ix6ry 3 жыл бұрын
@@surenkhosla9969 apna dimag shi kar jdo sikh hindu layi larre odo mashiye jdo border te laree odo desh bhaghat te jdo hakk layi larre odo attwadi hadh a tuhadi
@sukhipawar6924
@sukhipawar6924 3 жыл бұрын
ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਨਾਲਦੇ ਸਾਥੀਆਂ, ਸ੍ਰੀ ਦਰਬਾਰ ਸਾਹਿਬ ਦੀਆਂ ਸੰਗਤਾਂ ਦੀ ਸ਼ਹਾਦਤ ਨੂੰ ਲੱਖ ਵਾਰ ਸਿੱਜਦਾ... 6 ਜੂਨ 1984 #NeverForget1984
@PardeepSingh-qy7wu
@PardeepSingh-qy7wu 2 ай бұрын
ਰਾਜ ਕਰੇਗਾ.ਖਾਲਸਾ
@KSingh110
@KSingh110 2 ай бұрын
ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜਿੰਦਾਬਾਦ ਰਹਿਣਗੇ ਸਦਾ ਸਿੱਖ ਕੌਮ ਲਈ
@malkitsidhu8098
@malkitsidhu8098 Жыл бұрын
Dr ਸਾਬ ਸੱਚ ਬੋਲਣ ਲਈ ਧੰਨਵਾਦ ਜੀ,ਮਰਨਾ ਸਭ ਨੇ ਪਰ ਸੰਤ ਭਿੰਡਰਾਂਵਾਲਾ ਇਕ ਅਲਵੇਲਾ ਸਕਸ਼ ਸੀ ਜੌ ਕਿਹਣੀ ਕਰਨੀ ਦਾ ਪੱਕਾ ਸੀ
@kanhiyasoni7283
@kanhiyasoni7283 3 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਸਾਡੇ ਦਿਲਾਂ ਚ ਵਸਦੇ ਨੇ ਤੇ ਮਰਦੇ ਦਮ ਤੱਕ ਵਸਦੇ ਰਹਿਣਗੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@Gurpreetsingh-gx1qz
@Gurpreetsingh-gx1qz 3 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅੱਜ ਵੀ ਸਾਡੇ ਚ ਜਿਊਂਦੇ ਹਨ। ਸਰੀਰ ਦਾ ਮਰ ਜਾਣਾ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ।
@palwindersingh3731
@palwindersingh3731 Жыл бұрын
Can u please say BLUE STAR NOT NEELA TARRA. beacuse world de lok dont know PUNJANBI thel only know the original name BLUE STAR.
@vickysandhu92
@vickysandhu92 Жыл бұрын
Asi bss comment kr skde
@jasvindersingh4813
@jasvindersingh4813 3 ай бұрын
Aho jasvir Rodey Daa Jhootha Kha Liya Lugda
@SurinderSingh-io4uh
@SurinderSingh-io4uh Жыл бұрын
ਰਹਿੰਦੀ ਦੁਨੀਆ ਤੱਕ ਸੰਤ ਭਿੰਡਰਾਵਾਲੇ ਸਿੱਖ ਕੌਮ ਦੇ ਦਿਲਾਂ ਵਿੱਚ ਵਸਦੇ ਰਹਿਣਗੇ। ਸੱਚ ਲਈ ਸ਼ਹੀਦੀ ਦੇਣੀ ਬਹੁਤ ਹੀ ਕਰਮਾ ਵਾਲੇ ਇਨਸਾਨ ਦੇ ਹਿੱਸੇ ਆਉਂਦੀ ਹੈ।
@robbintanwar4964
@robbintanwar4964 4 жыл бұрын
I'm Hindu but I Love & Dilo Respect Veer Sikh Khalsa ji...
@KuldeepKaur-yc9gc
@KuldeepKaur-yc9gc 3 жыл бұрын
🙏
@parmparitsingh7696
@parmparitsingh7696 3 жыл бұрын
Whaguro ji ka kalsa whaguro ji ke fatha
@bharatkumarmourya9119
@bharatkumarmourya9119 3 жыл бұрын
Chutiya
@Ryder41
@Ryder41 3 жыл бұрын
@@bharatkumarmourya9119 tu
@JaspreetSingh-vx5vt
@JaspreetSingh-vx5vt 3 жыл бұрын
@@KuldeepKaur-yc9gc ♥️
@JasmeetSingh-zt6on
@JasmeetSingh-zt6on 4 жыл бұрын
Sant jarnail singh ji bhindrawale zindabad Jadda santa da fan ha ooo like karo
@siddharthdave680
@siddharthdave680 3 жыл бұрын
Sant ji zindabaad Khalistan zindabaad
@BannyJodhan
@BannyJodhan 2 ай бұрын
ਦਿਲੋਂ ਸਲੂਟ ਹੈ ਡਾਕਟਰ ਸਾਹਿਬ ਨੂੰ ਜੁਰਤ ਨਾਲ ਨਾਮ ਲੈ ਦਿੱਤੇ ਪਾਪੀਆਂ ਦੇ
@SimranWahGuru
@SimranWahGuru 3 жыл бұрын
ਸਾਕਾ ਨੀਲਾ ਤਾਰਾ ਨਾ ਕਹੋ ਇਹ ਇਕ ਘਲੂਕਾਰਾ ਸੀ 🙏🙏
@kulwindersinghvirk6899
@kulwindersinghvirk6899 3 жыл бұрын
I love bhindra Vale 1 like bhindra Vale sant ji ke lie ❤️❤️
@gurdevsingh9309
@gurdevsingh9309 Жыл бұрын
ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਸ਼ਹੀਦ ਤੇ ਮਹਾਨ ਸ਼ਹੀਦ ਜਰਨਲ ਭਾਈ ਸੁਬੇਗ ਸਿੰਘ ਜੀ ਅਮਰ ਸ਼ਹੀਦ ਇਹਨਾਂ ਦੁੱਨਾ ਜੋਧਿਆਂ ਦਾ ਨਾਮ ਰਹਿੰਦੀ ਦੁਨੀਆਂ ਤੱਕ ਰਿਹੇ ਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀ ਜਿੰਨਾ ਨੇ ਫੌਜ ਦੇ ਲਾਸ਼ਾਂ ਦੇ ਢੇਰ ਲਾਹ ਦਿੱਤੇ ਸੀ ਮੈਲਟਰੀ ਆਈਂ ਫੌਜੀਆਂ ਦਾ ਨੱਕ ਭੋਰ ਦਿੱਤਾ ਸੀ ਫੌਜ ਦੀਆਂ ਭਾਜੜਾਂ ਪਬਾਹ ਦਿੱਤੀ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏿🙏🏿🙏🏿🙏🏿🙏🏿
@singhgagan1201
@singhgagan1201 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@ParamjeetSingh-jg8et
@ParamjeetSingh-jg8et 2 ай бұрын
ਇਹ ਡਾਕਟਰ ਹਸ ਕੇ ਗਲ ਜਿਆਦਾ ਕਰਦਾ ਹੈ ਇਹ ਇੰਦਰਾ ਨੂੰ ਮੈਡਮ ਕਿਹ ਰਿਹਾ ਹੈ ਸੰਤਾਂ ਨੂੰ ਸਿਰਫ ਭਿੰਡਰਾਂ ਵਾਲਾ ਕਿਹ ਕੇ ਗਲ ਜਿਆਦਾ ਕਰਦਾ ਹੈ
@jogasingh4733
@jogasingh4733 3 жыл бұрын
ਗਲਤ ਜਾਣਕਾਰੀ,,,ਸੰਤ ਜੀ ਦੀ ਦੇਹ ਦਾ ਕਿਸੇ ਨੂੰ ਪਤਾ ਨਈ ਲਗਾ ਸੀ,,
@lycanrodz6389
@lycanrodz6389 11 ай бұрын
ਬਾਬਾ ਜੀ ਤੇ ਬਾਕੀ ਸਹੀਦ ਸਿੰਘ ਜੀ ਨੂੰ ਕੋਟੀ ਪਰਨਾਮ
@gursewaksingh618
@gursewaksingh618 3 жыл бұрын
ਇਹਦੀ ਇੰਟਰਵਿਊ ਚ ਮੈਨੂੰ ਤਾਂ ਕੁਛ ਖਾਸ ਨੀ ਲੱਗਾ। ਡਰਪੋਕ ਜੀ ਕਿਸਮ ਦਾ ਬੰਦਾ ਲੱਗਦਾ ਇਹ ਮੈਨੂੰ। ਕਿੰਨਾ ਕੁਝ ਹੋਇਆ ੳਸ ਦਿਨ ਇਹ ਸਾਲਾ ਕਹੀ ਜਾਂਦਾ ਕਿ ਜਦੋਂ ਸੰਤਾਂ ਦੀ ਦੇਹ ਆਈ ਅਸੀਂ ਬਾਹਰ ਖੜ੍ਹੇ ਗੱਪਾਂ ਮਾਰ ਰਹੇ ਸੀ।ਇਹਦਾ ਮਤਲਬ ਇਹਨਾ ਨੂੰ ਕੋਈ ਦੁੱਖ ਹੀ ਨੀਂ ਹੋਇਆ।ਨਕਲੀ ਸਿੱਖ ਆ ਇਹ ਲੋਕ।
@HarpalSingh-hk6ti
@HarpalSingh-hk6ti 3 жыл бұрын
ਰੰਡੀ ਬਾਹਮਣੀ ਨੇ ਸਦਾ ਲਈ ਆਪਣੀ ਕੁਲਾਂ ਦਾ ਨਾਸ ਕਰ ਲਿਆ
@GurcharanSingh-jw8dt
@GurcharanSingh-jw8dt 3 жыл бұрын
ਮੇਰਾ ਸਤਿਕਾਰਯੋਗ ਬਾਬਾ ਭਿੰਡਰਾਂਵਾਲਾ।
@SLAVEOFAKAAL-PURAKH
@SLAVEOFAKAAL-PURAKH 5 жыл бұрын
ਮਰਦ ਦਲੇਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜ਼ਿੰਦਾਬਾਦ!
@arjansingh6470
@arjansingh6470 5 жыл бұрын
Kalstan zandabad
@GagandeepSingh-zc2qi
@GagandeepSingh-zc2qi 5 жыл бұрын
prabhu Kashyap tu aja hun bhar saleya 😡
@dailyshorts6062
@dailyshorts6062 4 жыл бұрын
@prabhu Kashyap tu aaja jithe milna tenu taa mein hi bahut haan
@salilbehal4125
@salilbehal4125 4 жыл бұрын
@prabhu Kashyap very good reply Kutte di mot marya c farnail Singh pindiyanwale nu sadi Army ne
@harshsandhu6573
@harshsandhu6573 4 жыл бұрын
@prabhu Kashyap saleo thadia mava bhana bchaia aj tak sikha ny tu sikha Nu e bolda pya
@sukhwantsingh449
@sukhwantsingh449 2 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਰਹਿੰਦੀ ਦੁਨੀਆਂ ਤੱਕ ਅਮਰ ਰਹਿਣਗੇ 🙏🙏
@sadhusingh3109
@sadhusingh3109 4 жыл бұрын
ਵੀਰ ਜੀ ਪੰਜਾਬੀ ਵਿੱਚ ਬੋਲ ਲੈਦੇ ਤਾ ਸਾਨੂੰ ਵੀ ਸਮਜ ਆ ਜਾਦੀ ।ਅੰਗਰੇਜ਼ੀ ਜਰੂਰੀ ਨਹੀ ਵੀਰ ਜੀ ।ਸਿੱਖ ਕੌਮ ਪੰਜਾਬੀ ਵਿੱਚ ਸਮਝਣੋ ਦੀ ਖੇਚਲ ਕਰੋਗੇ ਤਾਂ ਇਹ ਉਦਮ ਕਰੋ ।
@sodisaab6258
@sodisaab6258 4 жыл бұрын
Right Uncle ji
@simranpreetkaur1267
@simranpreetkaur1267 2 ай бұрын
ਹਾਜੀ
@preet370
@preet370 5 жыл бұрын
He is a martyr....Alwsz proud of him...
@jagrajsandhu8421
@jagrajsandhu8421 3 жыл бұрын
😭 ਜ਼ਾਲਿਮ ਸਰਕਾਰੇ 😭,
@manpreetgill7759
@manpreetgill7759 5 жыл бұрын
ਸੰਤ ਜਰਨੈਲ ਸਿੰਘ ਜਿੰਦਾਬਾਦ
@baltejgill7855
@baltejgill7855 5 жыл бұрын
ਮਰ ਗੲੀ ਸੰਤ ਜੀ ਨੂੰ ਮਾਰਨ ਵਾਲੀ ਪਰ ਸੰਤ ਜਰਨੈਲ ਸਿੰਘ ਜੀ ਅਮਰ ਹੋ ਗੲੇ
@maantaran6916
@maantaran6916 5 жыл бұрын
Khalistan zindabaad 🙏
@LAKHWINDERSINGH-di1ky
@LAKHWINDERSINGH-di1ky 5 жыл бұрын
Veer ji loss apna v bahut hya
@gajansio
@gajansio 5 жыл бұрын
@@LAKHWINDERSINGH-di1ky We do no fear physical death, but death of consciousness is real death.
@punjabia461
@punjabia461 5 жыл бұрын
Ki yogdan c Bhindrawale da te SANT kida c o 1 hour vich 5000 Hindu nu maren vala SANT o kida please jrur dasio Sant nu te sare eko jhe hunde a
@biharilal9363
@biharilal9363 5 жыл бұрын
Baltej Gill
@arjindersingh3594
@arjindersingh3594 5 жыл бұрын
SANT G SADA HI AMAR REHN GY
@user-de2jf8tc7k
@user-de2jf8tc7k 4 жыл бұрын
ਡਾਕਟਰ ਸਾਹਿਬ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਮ ਤੇ ਹੱਸਣ ਦੀ ਕੀ ਗੱਲ ਹੈ ਜੀ ਮੇਰੀ ਗੱਲ ਦਾ ਗੁੱਸਾ ਨਾ ਕਰਨਾ
@Tstarmusic
@Tstarmusic 4 жыл бұрын
ਪੱਤਰਕਾਰਾਂ ਨੂੰ ਚਾਹੀਦਾ ਹ ੈ ਕਿ ਡਰਪੋਕ ਲੋਕਾ ਦੀ ਇੰਟਰਵਿਊ ਕਿਊ ਦਿਖਾਊਦੇ ਓ
@unknown-su3xz
@unknown-su3xz 3 жыл бұрын
Right brother
@GobindSingh-ur9fo
@GobindSingh-ur9fo 3 жыл бұрын
U are write bro
@barjindersingh5514
@barjindersingh5514 Ай бұрын
Teri interview Le Lauga phone karde patarkaar nu 😂😂
@supinderbedi4753
@supinderbedi4753 Ай бұрын
ਮੇਰੀ ਪਸੰਦ ਦਾ ਇਕੋ ਹੀ comment ਹੈ ਬਾਈ ਜੀ
@triloksingh7552
@triloksingh7552 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਤੇ ਸਾਰੇ ਸਾਥੀਆਂ ਨੂੰ ਤਹਿ ਦਿਲੋਂ ਸੈਲੂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BAJWASINGH
@BAJWASINGH 5 жыл бұрын
ਮੈਨੂੰ ਇਹ ਨਹੀਂ ਸਮਝ ਆਉਂਦਾ ਕਿ 20 ਸਾਲ ਜਿੰਨੀ ਦੇਰ ਸੰਤਾਂ ਨੂੰ ਸ਼ਹੀਦ ਨਹੀਂ ਕਰਾਰ ਦਿੱਤਾ ਗਿਆ ਉਨੀ ਦੇਰ ਕਿਸੇ ਨੇ ਇਹ ਗੱਲਾਂ ਕਿਉ ਨਹੀ ਦਸੀਆਂ।
@sukhpreetsingh-gq5oe
@sukhpreetsingh-gq5oe 3 жыл бұрын
Shi gal a veer
@sandhusab420
@sandhusab420 5 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@sandee1700
@sandee1700 5 жыл бұрын
@prabhu Kashyap tere wrgya de padiii c una ne
@ArjunSingh-iu9mq
@ArjunSingh-iu9mq 4 жыл бұрын
Sikhaan da kaal c o.. ohdiyan fukreyan karke sokh genocide hoya.. aj v congress di sarkar e punjab ch
@ArjunSingh-iu9mq
@ArjunSingh-iu9mq 4 жыл бұрын
@@sandee1700 ak 47 waleyo fukreyo tuhadi taksaal te badal de tatte thalle e
@preet_kaur.29
@preet_kaur.29 4 жыл бұрын
@prabhu Kashyap ਵੀਰੇ ਸਾਡੀ ਕੌਮ ਦੇ ਹੀਰੇ ਨੇ ਉਹ।
@beargrills8031
@beargrills8031 4 жыл бұрын
@prabhu Kashyap shi keha veer
@user-hn9ge3le6l
@user-hn9ge3le6l 4 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਮੁਖੀ ਦਮਦਮੀ ਟਕਸਾਲ
@baldevsingh8715
@baldevsingh8715 5 жыл бұрын
Langowal had telelphoned Indira Gandhi on 22.4.84 and requested her to send the Army to save them from Bhindranwale after Sodhi was killed on 14.4.84. Tohra was with him at that time and Badal had planed, consented and supported the move.!!!
@HarjeetSingh-lv6br
@HarjeetSingh-lv6br 5 жыл бұрын
Waheguru ji
@JaspalSingh-qi8wn
@JaspalSingh-qi8wn 5 жыл бұрын
Tusi sach kiha veere
@atreyuabarintos3583
@atreyuabarintos3583 5 жыл бұрын
Baldev Singh .'
@KS-uo4br
@KS-uo4br 5 жыл бұрын
Singh Sahib- Would you have any --- clear credible count. What was the death count on Army/ Sikh Casualties in Bluestar. Kindly send me details with references. Much Thanks!
@mukulbawa9639
@mukulbawa9639 4 жыл бұрын
Baldev Singh Bhindrawala was Sanjay Gandhi Creation. He trapped in a international plan which is still unknown to us
@buttasingh9177
@buttasingh9177 3 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ਼ੇ ਜ਼ਿੰਦਾਬਾਦ
@deepindersidhu3650
@deepindersidhu3650 Жыл бұрын
ਯਕੀਨ ਨਹੀ ਹੋ ਰਿਹਾ ਇੰਨਾ ਦੀ ਵਿਦਵਤਾ ੳਪਰ। ਸਾਰਿਆਂ ਨੂੰ ਹੀ ਦੋਸ਼ੀ ਠਹਿਰਾ ਦਿਤਾ। ਪੜੇ ਲਿਖੇ ....ਬੁੱਧੀਮਾਨ। ਇੰਦਰਾ ਅਤੇ ਬਿਪਰਵਾਦ ਮਾਨਸਿਕਤਾ ਹੀ ਇਕੋ-ਇਕ ਦੋਸ਼ੀ ਧਿਰ। ਇੰਨਾ ਵਿਦਵਾਨਾ ਨੂੰ ਸਾਇਦ ਅਗਲੇ ਜਨਮ ਵਿਚ ਵੀ ਸਮਝ ਨਾ ਲਗੇ।
@jollysaxena1
@jollysaxena1 3 жыл бұрын
ਸ਼ਾਇਦ ਇਹ ਡਾ. ਸਾਹਿਬ ਹੁਸ਼ਿਆਰਪੁਰ ਰਹਿੰਦੇ ਸਨ ਕਿਓਂ ਕਿ ਮੈਂ ਵੀ ਓੱਥੇ ਸੀ ਤੇ ਇਕ ਅੱਖਾਂ ਦੇ ਡਾਕਟਰ ਮੇਰੇ ਘਰ ਕੋਲ ਰਹਿੰਦੇ ਸਣ ਜੋ ਪੋਸਟ-ਮਾਰਟਮ ਦੀ ਡਿਊਟੀ ਲਈ ਕੁੱਝ ਦਿਨ ਜਾਂਦੇ ਰਹੇ। ਮੈਂ ਕੁੱਝ ਮਹੀਨੇ ਉੱਥੇ ਰਹਿ ਕੇ ਵਾਪਸ ਚੰਡੀਗੜ੍ਹ ਟਰਾਂਸਫਰ ਕਰਵਾ ਲਈ, ਇਸ ਲਈ ਡਾ ਸਾਹਿਬ ਨਾਲ ਕਦੇ ਮੇਰਾ ਨਿੱਜੀ ਮੇਲ਼-ਮਿਲਾਪ ਨਹੀਂ ਹੋਇਆ, ਮੇਰੇ ਮਾਤਾ ਜੀ ਨੂੰ ਕਦੇ-ਕਦਾਈਂ ਲੰਘਦੇ ਵੜਦੇ ਗੱਲ ਕਰਦੇ। ਸ਼ਨੀ-ਇਤਵਾਰ ਅਸੀ ਚੰਡੀਗੜ੍ਹ ਆ ਜਾਂਦੇ। ਹੁਣ ਇਤਨੇ ਸਾਲਾਂ ਵਿੱਚ ਸ਼ਕਲ ਵੀ ਪਹਚਾਨ ਚ’ ਨਹੀਂ। ਸੁਣਿਆ ਸੀ ਕਿ ਪੋਸਟ-ਮਾਰਟਮ ਡਿਊਟੀ ਦੌਰਾਨ ਅਤੇ ਬਾਅਦ ਵਿੱਚ ਕਾਫ਼ੀ ਮਾਨਸਿਕ ਅਸਰ ਵਿੱਚ ਰਹੇ। ਮੇਰੇ ਹੁਸ਼ਿਆਰਪੁਰ ਤੈਨਾਤੀ ਦੇ ਹਫ਼ਤੇ ਬਾਅਦ ਹੀ ਓਪਰੇਸ਼ਨ ਬਲੂਸਟਾਰ ਹੋ ਗਿਆ ਤੇ ਚੰਡੀਗੜ੍ਹ ਵਾਪਸ ਸਕੱਤਰੇਤ ਵਿੱਚ ਤੈਨਾਤੀ ਦੇ ਹਫ਼ਤੇ ਹੀ ਇੰਦਰਾ ਗਾਂਧੀ ਦਾ ….
@jogasandhu1029
@jogasandhu1029 Жыл бұрын
ਵੀਰ ਜੀ ਤੂਸੀ ਸਾ਼ਇਦ ਖੁਦ ਲਈ ਆਖਿਆ ਏ ਕਿ ਅਸੀ ਕਾਫੀ ਦੇਰ ਤਨਾਅ ਵਿੱਚ ਰਹੇ ,ਤੁਸੀ ਤਾਂ ਵਾਕਿਆ ਹੀ ਤਨਾਅ ਵਿੱਚ ਹੋਵੋਗੇ ,ਪਰ ਇਸ ਡਾ ਸਾਹਬ ਦੀ ਗੱਲਬਾਤ ਤੋੱ ਪਤਾ ਲੱਗਦਾ ਏ. ਕਿ ਇਹਨਾ ਤੇ ਕੋਈ ਅਸਰ ਨਹੀ ਸੀ ਕਿ ,ਸਾਡੀ ਕੌਮ ਦਾ ਕਿੰਨਾ ਨੁਕਸਾਨ ਹੋ ਚੁੱਕਾ ਏ ,ਕਿੰਨੋ ਜੋਧੇ ,,ਕਿਨੀਆਂ ਭੈਣਾ ਕਿੰਨੇ ਬਜੁਰੁਗ ,ਛੋਟੇ ਬੱਚੇ , ਅਤੇ ਸਾਡੇ ਜਾਨ ਪਿਆਰੇ ਸੰਤ ਸਾਹਿਬ ਜੀ ਜੋ ਸਾਨੂੰ ਲੱਖ ਜਤਨ ਕਰਨ ਤੇ ਵੀ ਨਹੀ ਮਿਲ ਸਕਦੇ ,ਤਨਾਅ ਵਿੱਚ ਤੇ ਆਪਾਂ ਸਾਰੇ ਸੀ ਅਤੇ ਸਦਾ ਹੀ ਰਹਾਂਗੇ ,ਇਹੋ ਜਿਹੇ ਲੋਕਾਂ ਨੂੰ ਕਾਹਦਾ ਤਨਾਅ
@robbintanwar4964
@robbintanwar4964 4 жыл бұрын
Duniya ki Shaan Sher E Babbar Khalsa ji...Sikh kom ji Raj karega Khalsa ji...Sri Satnam Sri Waheguru ji.
@harmeetsingh4610
@harmeetsingh4610 Жыл бұрын
Sant Baba jarnail singh ji Khalsa bhindranwale Zindabaad
@baljindersingh2043
@baljindersingh2043 Ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ
@girjesh0
@girjesh0 21 күн бұрын
KAPURTHALA TO HEGE DR.WADHWA JI. BHUT HI HONEST DOCTOR SAHIB JI.
@navpreetsingh4922
@navpreetsingh4922 Жыл бұрын
Waheguru ji waheguru ji waheguru ji waheguru ji waheguru ji 🌹🌹🌹🙏🙏🌹🙏🌹🌹
@harwindersinghdhillon8673
@harwindersinghdhillon8673 5 жыл бұрын
Waheguru ji da khallsa Waheguru ji dee fhatay (fhatay ta sadi hoi khallsay bee tay hun vee sant ji uday nay har ik sikh singh wich
@anmolbrar3391
@anmolbrar3391 3 жыл бұрын
ਸਤਿਕਾਰਯੋਗ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਲੋੜ ਬਹੁਤ ਸੀ ।ਪਰ ਇਹ ਅਟੈਕ ਦਾ ਕੰਮ ਕਰਨ ਵਾਲਿਆਂ ਦੇ ਹਮਾਇਤੀਆਂ ਨੂੰ ਵੀ ਕਿਸ ਤਰ੍ਹਾਂ ਦਾ ਨਤੀਜਾ ਭੁਗਤਣਾ ਪਿਆ ਸੀ। ਅਤੇ ਹਕੀਕਤ ਇਹ ਹੈ ਕਿ ਅੱਜ ਤਕ ਵੀ ਮੋਹਰੀ ਭੂਮਿਕਾ ਅਦਾ ਕਰਦਿਆ ਭੁਗਤ ਵੀ ਰਹੇ ਹਨ ਜੀ ਸਚਮੁੱਚ ਹੀ ਸਾਰੇ ਲੋਕਾਂ ਨੂੰ ਚੇਤੰਨ ਕਰਨ ਲਈ ਤਿਆਰ ਸਨ ਸੰਤ ਜੀਉ।ਧੰਨਵਾਦ ਜੀ।
@nextlevelwindenergy1.3m16
@nextlevelwindenergy1.3m16 4 жыл бұрын
ਸੰਤ ਜੀ ਦੀ ਸੋਚ ਤੇ ਠੋਕ ਕੇ ਪਹਿਰਾ ਦੇਵਾਗੇਂ
@robbintanwar4964
@robbintanwar4964 4 жыл бұрын
Sher E Khalsa Sant Sri Jarnail Singh ji Bhindrawala Khalsa ji Jindabaad Jindabaad...Jo Bole So Nihaal Satsriakaal...
@rimpythind8489
@rimpythind8489 5 жыл бұрын
Assi bahut miss karday va sant g nu hun day time santa de bahut lor c je sant g hunday ta punjab bach jana c hun loka te police atyachar kar rahi va punjab dey cm v ik cracterless ne
@ruldusingh766
@ruldusingh766 Жыл бұрын
Pranam shaheeda Nu
@jerrymichulekjerrymichulek770
@jerrymichulekjerrymichulek770 3 жыл бұрын
Sant Jarnail Singh ji Khalsa Bhindranwale Jindabad🙏🏾🙏🏾🙏🏾🙏🏾🙏🏾
@meradeshhovepunjab2937
@meradeshhovepunjab2937 3 жыл бұрын
Kaum de Sher Sant bhindrawala te baaki saathi
@karanbraich6667
@karanbraich6667 3 жыл бұрын
Rab kar k kuj na rhe ohna da jihna ne sadi Sikh kom da nuksan kita a
@paramdhillon-bk5de
@paramdhillon-bk5de Жыл бұрын
Satnam Siri Waheguru g🙏sant Khalsa jarnail Singh bhidrawale jindabad ❤️🙏1984 de sare sahida nu koti kot prnam 🙏🙏
@abhimand6271
@abhimand6271 5 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪੋਸਟਮਾਰਟਮ ਸ਼ਾਇਦ ਡਾਕਟਰ ਸੰਤੋਖ ਸਿੰਘ ਜੀ ਦੀ ਟੀਮ ਨੇ ਕੀਤਾ ਹੋਵੇਗਾ ਕਿਉਂਕਿ ਅਮ੍ਰਿਤਸਰ ਸਾਹਿਬ ਦੇ ਡਾਕਟਰਾਂ ਦੀ ਟੀਮ ਵਿੱਚ ਉਹ ਵੀ ਸਨ ਡਾਕਟਰ ਮਲਕੀਤ ਸਿੰਘ ਪੱਟੀ ਜਿਲਾ ਤਰਨ ਤਾਰਨ ਪੰਜਾਬ
@karansingh-ki5xb
@karansingh-ki5xb 5 жыл бұрын
sant g zindabad
@mehak7585
@mehak7585 3 жыл бұрын
eh interview ch kuj chngi tra dss nhi rhe ??
@NG-ds5ww
@NG-ds5ww 3 жыл бұрын
@@mehak7585 hanji me v note kita eh gal clear ni kr rhe...bekar interview
@harjotsingh962
@harjotsingh962 4 жыл бұрын
Satnam sri waheguru g 🙏🏻🙏🏻🙏🏻🙏🏻🙏🏻🙏🏻🙏🏻🙏🏻
@KulwinderSingh-mw4hj
@KulwinderSingh-mw4hj 5 жыл бұрын
Saint Bhindranwale Singh Ji zindabad
@GuptSingh1469
@GuptSingh1469 Жыл бұрын
ਸੰਤ ਭਿੰਡਰਾਂਵਾਲੇ ਹੱਜੇ ਸ਼ਹੀਦ ਨਹੀਂ ਹੋਏ। ਸੰਤ ਬਾਬਾ ਠਾਕੁਰ ਸਿੰਘ ਜੀ ਦੇ ਬਚਨਾਂ ਅਨੁਸਾਰ ਸੰਤ ਜੀ ਪੂਰੇ ਚੜਦੀਕਲਾ ਵਿੱਚ ਹਨ।
@parmindersinghsidhu4734
@parmindersinghsidhu4734 3 жыл бұрын
Sant Bhindrawale will shine like a sun in Sikhism people who killed him will be forgotten.
@kevvysnation5106
@kevvysnation5106 5 жыл бұрын
Hale tak v santa di tasveer draawe vairi nu.. sant jarnail singh ji bhindrawale👍👍
@kulwantsingh3183
@kulwantsingh3183 Жыл бұрын
ਮੌਕੇ ਦੀ ਅਕਾਲੀ ਦਲ ਲੀਡਰਸ਼ਿਪ ਅਤੇ ਇੰਦਰਾ ਗਾਂਧੀ ਬਰਾਬਰ ਦੇ ਜ਼ਿੰਮੇਵਾਰ ਹਨ ਜੀ ਵਾਹਿਗੁਰੂ ਸਾਹਿਬ ਜੀ
@GulzarCheekewala
@GulzarCheekewala Жыл бұрын
SARKARA NAHI STATE ZIMEWAR HAI SYSTEM OVERALL INDIA , UK , RUSSIA , ISRAEL ,Akali Dal Or Congress Just A Toll Of Deep State
@SurinderSingh-xu5wr
@SurinderSingh-xu5wr 4 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਂਦਾ ਵਾਦ
@ManpreetKaur-mf7qn
@ManpreetKaur-mf7qn 3 жыл бұрын
13.03 hasa kis gal da sady sant g sady kom dy heery c heery hn te hamesha rehn gy🙏
@keystone7264
@keystone7264 Жыл бұрын
Bilkul shi gal ji sari interview dekhi mein par eh dr. Has reha sari interview ch .
@paramjeetkaur3691
@paramjeetkaur3691 4 жыл бұрын
Sant ji nu marn wali madam de v btheri goliyaan kddiya c gaiyaan. .jra uss doctor nu v lbbo jede ne ohda postmortem kitta c..... saanu ohda v taa pta lge keho jaa hshr hoya c ohda
@Technologyisgreat00
@Technologyisgreat00 4 жыл бұрын
Waheguru ji sabdapala Kro🙏🙏
@PreetSingh-fh8gy
@PreetSingh-fh8gy 3 жыл бұрын
ਜਿੰਦਾ ਹੈ ਜੀ ਦਿਲਾ ਚ ਅਮਰ ਹੈ ਤੇ ਹੁੱਣ ਫੋਟੋ ਤੋਂ ਕਿਉ ਡਰਦੇ
@robbintanwar4964
@robbintanwar4964 4 жыл бұрын
Sri Waheguru ji da Khalsa Sri Waheguru ji di Fateh...
@DeepakSharma-ty5ev
@DeepakSharma-ty5ev 3 жыл бұрын
DHAN DHAN GURU GOBIND SINGH JI MAHARAJ. DHAN DHAN SIKHI BAAJA WAALE DI. 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@paramjeetsingh6764
@paramjeetsingh6764 5 жыл бұрын
Waheguru ji ka khalsa waheguru ji ke fethe
@reshamsingh9962
@reshamsingh9962 5 жыл бұрын
Sach dassna bhout aoukha hunda nice dr saab chlo tussi jikkr te kitta apna mann houla kar lya jo thude nal hoya ja krna pya
@armansingh6442
@armansingh6442 5 жыл бұрын
ਸੰਤ ਜੀ ਹੁਣ ਤੁਹਾਡੀ ਲੋੜ ਪੈ ਰਹੀ ਹੈ
@kharkusinghsantbhindranwal6364
@kharkusinghsantbhindranwal6364 5 жыл бұрын
*Sant Jarnail Singh ji Khalsa bhindrawale jindabad*
@sajanthind8117
@sajanthind8117 5 жыл бұрын
's
@KASHMIRSINGH-sq3lt
@KASHMIRSINGH-sq3lt 4 жыл бұрын
🙏🙏🙏🙏🙏🙏🙏🙏🙏🙏✅✅✅💔
@ArjunSingh-iu9mq
@ArjunSingh-iu9mq 4 жыл бұрын
Time nal margeya nahi taan ajj dhumme di jagah oh tatte chattda hunda badal saab de
@ArjunSingh-iu9mq
@ArjunSingh-iu9mq 4 жыл бұрын
Kihdi jung ladi c ohne? Tuhade warge khoteyan nu ungli karke agg lawayi bas punjab ch.
@amarjitdhillon7116
@amarjitdhillon7116 4 жыл бұрын
Pranam Shaheeda nu 🙏🙏🙏🙏
@sarbjeetsingh-wx8tp
@sarbjeetsingh-wx8tp 3 жыл бұрын
ਇਹ ਡਾਕਟਰ ਦੀ ਕਿਤਾਬ ਮੈ ਕਦੇ ਨਹੀ ਪੜਾ ਗਾ 🙏🙏🙏
@pyaralalgarg1467
@pyaralalgarg1467 4 жыл бұрын
ਮੇਰੇ ਕੋਲ ਉਸ ਵਕਤ ਗੁਰਦਾਸਪੁਰ ਜਿਲਾ ਹਸਤਪਾਲ ਦਾ ਚਾਰਜ ਸੀ, ਛੇ ਜੂਨ ਸ਼ਾਮ ਦੇ ਪੰਜ ਕੁ ਵਜੇ ਮੈਨੂੰ ਆਰਮੀ ਦਸ਼ਾ ਐਸ ਓ ਐਸ ਮਿਲਿਆ ਕਿ ਛੇ ਡਾਕਟਰ ਅੰਮ੍ਰਿਤਸਰ ਭੇਜਣੇ ਹਨ, ਮੈਂ ਰੁਕਾ ਲਿਖ ਕੇ ਐਂਬੂਲੈਂਸ ਡਾਕਟਰਾਂ ਦੇ ਘਰ ਭੇਜੀ ਸਾਢੇ ਪੰਜ ਵਜੇ ਡਾਕਟਰ ਆ ਗਏ ਮੈਂ ਉਨ੍ਹਾਂ ਨੂੰ brief ਕਰ ਦਿੱਤਾ ਤੇ ਆਰਮੀ ਦੀ canvai ਉਨ੍ਹਾਂ ਨੂੰ ਲੈ ਗਈ, ਜੋ ਮੇਰੇ ਡਾਕਟਰਾਂ ਨੇ ਆ ਕੇ ਮੈਨੂੰ ਦੱਸਿਆ ਉਹ ਇਹ ਸੀ ਕਿ ਚਾਰ bodies bakhtar ਬੰਦ ਗੱਡੀਆਂ ਵਿਚ aiean ਜਿਨਾਂ ਵਿਚ ਉਹਨਾਂ ਨੂੰ ਪਤਾ ਲੱਗਿਆ ਸੀ ਕਿ sant ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ, ਜਨਰਲ ਸੁਬੇਗ ਸਿੰਘ ਦੀ, ਭਾਈ ਅਮਰੀਕ ਸਿੰਘ ਦੀ ਅਤੇ ਬਾਬਾ ਠਾਰਾ ਸਿੰਘ ਦੀ body ਸੀ, ਡਾਕਟਰ ਵਧਵਾ ਨੇ ਇਹ ਵੀ ਸਹੀ ਕਿਹਾ ਹੈ ਕਿ ਇਨ੍ਹਾਂ ਦੇ ਪੋਸਟ mortem ਕਰਨ ਤੇ ਟੀਮਾ ਤਿਆਰ ਨਹੀਂ ਸਨ ਪਰ ਡਰੈਕਟਰ ਸਿਹਤ ਜੋ ਬਹੁਤ ਹੀ ਕੁਸ਼ਲ ਪ੍ਰਸ਼ਾਸਕ ਸਨ ਨੇ ਮਸਲਾ ਹੱਲ ਕਰ ਦਿੱਤਾ ਸੀ, ਤਿੰਨ ਜੂਨ ਐਤਵਾਰ ਤੋਂ ਲੈ ਕੇ ਅੱਠ ਜੂਨ ਤੱਕ ਸਾਡਾ ਡੀ ਸੀ ਜਿਵਤੇਸ ਮੈਣੀ ਤੇ ਐਸ ਪੀ ਏ ਪੀ ਪਾਂਡੇ ਨਾਲ਼ ਝਗੜਾ ਚੱਲ ਰਿਹਾ ਸੀ ਉਨ੍ਹਾਂ ਨੇ ਹਸਪਤਾਲ ਮਿਲਟ੍ਰੀ ਨੂੰ ਦੇਣ ਦੇ ਹੁਕਮ ਤਿੰਨ ਜੂਨ ਨੂੰ ਕਰ ਦਿੱਤੇ ਪਰ ਮਿਲਟਰੀ ਕੋਲ ਐਨੇ ਸਪੈਸ਼ਲਿਸਟ ਡਾਕਟਰ ਹੀ ਗੁਰਦਾਸਪੁਰ ਨਹੀਂ ਸਨ ਸੋ ਉਨ੍ਹਾਂ ਹਸਪਤਾਲ ਲੈਣ ਤੋਂ ਨਾਂਹ ਕਰ ਦਿੱਤੀ, ਡੀ ਸੀ ਤੇ ਐਸ ਪੀ ਐਨੇ ਹੰਕਾਰੀ ਸਨ ਕਿ ਉਨ੍ਹਾਂ ਨੇ ਏ ਡੀ ਸੀ ਮੁਲਤਾਨੀ ਨੂੰ ਕਹਿ ਦਿੱਤਾ ਸਾਨੂੰ krfio ਪਾਸ ਵੀ ਨਾ ਦਿੱਤੇ, ਮੈਂ ਖੁਦ ਬਿਨਾ ਪਾਸ ਦੇ ਐਂਬੂਲੈਸ ਵਿਚ ਬੈਠ ਕੇ ਗਿਆ ਤਾਂ ਬਾਕੀ staff ਦਾ ਹੌਸਲਾ ਪਿਆ, ਪਰ ਜਿਲਾ ਪ੍ਰਸ਼ਾਸ਼ਨ ਦੀ ਗ਼ਲਤੀ ਲੁਕ ਨਾ ਸਕੀ, ਸਿਹਤ ਸਕੱਤਰ ਨੂੰ ਵੀ ਸਾਡੇ ਵਿਰੁੱਧ ਕਾਰਵਾਈ ਦਾ ਕੋਈ ਮੌਕਾ ਨਾ milia. ਡਾਕਟਰ ਵਧਵਾ ਨੇ ਡਾਕਟਰਾਂ ਦਾ ਹਾਲ ਸਹੀ ਬਿਆਨ ਕੀਤਾ ਹੈ
@chahalpb1313
@chahalpb1313 Ай бұрын
ਸਰ ਤੁਸੀਂ ਸੰਤਾ ਜੀ ਦੀ ਮ੍ਰਿਤਕ ਦੇਹ ਦੇਖੀ ਜਾਂ ਕਿਹੜੇ ਕਿਹੜੇ ਸਾਥੀਆਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕੀਤਾ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਜ਼ਰੂਰ ਸਾਂਝੀ ਕਰਿਓ
@GurpreetSingh-kt9gq
@GurpreetSingh-kt9gq 5 жыл бұрын
Waheguru ji
@RaviSingh-wr1kp
@RaviSingh-wr1kp 5 жыл бұрын
Sant Ji Zindabad Hemeshsa Zindabad Rehangai sadde Dilla Vich
@RanjitSingh-me7lo
@RanjitSingh-me7lo Ай бұрын
ਬਹੁਤ ਬਹੁਤ ਸ਼ੁਕਰੀਆ ਡਾਕਟਰ ਬਦਵਾ ਸਾਹਿਬ ਆਪ ਜੀ ਦਾ ਅਤੀ ਧੰਨਵਾਦੀ ਹਾਂ ਆਪ ਜੀ ਦਾ ਰਣਜੀਤ ਸਿੰਘ
@ms-ll5sy
@ms-ll5sy 3 жыл бұрын
This person is diplomatic, says general subegh singh body was like other bodies, didnt tell how many bullets and injuries
@khushwindersingh7570
@khushwindersingh7570 4 жыл бұрын
ਇਸ ਡਾਕਟਰ ਖੱਚ ਦੀ ਕੀ ਲੋੜ ਸੀ, ਇੰਟਰਵਿਊ ਦੀ।
@manjotsingh3070
@manjotsingh3070 4 жыл бұрын
MAnjot.singh
@JasvirSingh-dr6fw
@JasvirSingh-dr6fw 4 жыл бұрын
Manjot Singh sahi kaha ji is lodhu nu ki lodh c jeha fudu pater kar a
@yaadwinderdhaliwal2185
@yaadwinderdhaliwal2185 3 жыл бұрын
Ryt y koi jankari ta mili ni yr j kus pta ni fir interview de lod c yr baba ji da name kiu likhia
@nirmalsingh4465
@nirmalsingh4465 3 жыл бұрын
Kyun o sach bol reha tan ?
@JhajjzTransport
@JhajjzTransport 3 жыл бұрын
Haharight
@sikhsikligar8572
@sikhsikligar8572 3 жыл бұрын
ਵਾਹਿਗੁਰੂ ਜੀ
@mendorkaur7456
@mendorkaur7456 Жыл бұрын
As so sow so shall you reap ! Justice prevails only in WAHEGURUJI’s Home
@mewasinghkhalsa1469
@mewasinghkhalsa1469 Жыл бұрын
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਰਧਾਲੂ ਸੰਗਤ ਦਾ ਰਜਵਾਂ ਲਹੂ ਪੀ ਪੀ ਕੇ ਦਿੱਲੀ ਵਾਲੀ ਵੱਡੀ ਡਾਇਣ , ਸਾਕਾ ਨੀਲਾ ਤਾਰਾ ਮੌਕੇ ਲੱਡੂ ਵੰਡਣ ਵਾਲੀ ਲੰਡੂ ਡਾਇਣ ਚਵਲ ਅਤੇ ਭਾਰਤੀ ਫੌਜ ਦਾ ਢਿੱਡ ਭਰਨ ਤੋਂ ਬਾਅਦ ਪੂਰੇ ਦਸ ਸਾਲ ਪੰਜਾਬ ਦੇ ਇੱਕ ਪੁਲਿਸ ਮੁੱਖੀ ਬੁੱਚੜ ਨੇ ਪੰਜਾਬ ਦੀ ਨੌਜਵਾਨੀ ਦਾ ਕੁੱਝ ਕੁ ਕੁੱਤੇ ਸਿਆਸਤਦਾਨਾਂ ਦੀ ਸ਼ਹਿ ਤੇ ਲਹੂ ਲਿਬੜੀਆਂ ਮੁੱਛਾਂ ਲੈ ਕੇ ਲਲਕਾਰੇ ਮਾਰਦਿਆਂ ਢਿੱਡ ਭਰ ਭਰ ਕੇ ਲਹੂ ਪੀਤਾ ਕਦੇ ਡਕਾਰ ਵੀ ਨਹੀਂ ਸੀ ਮਾਰਿਆ ਕਰਦਾ ।
@manjitsidhu510
@manjitsidhu510 5 жыл бұрын
Speak the truth, you only have one life. Don’t afraid from Indian government
@satnamjassar8705
@satnamjassar8705 3 жыл бұрын
Waheguru ji 🙏🏻
@physicalacademymukerian8770
@physicalacademymukerian8770 3 жыл бұрын
Sant ji mhaan ne 🙏🙏🙏
@SukhdevSingh-cg4vq
@SukhdevSingh-cg4vq 3 жыл бұрын
Sant ji Amer hen wAheguru ji ka khalsa wAheguru ji ki fathe wAheguru ji
@vickygill5908
@vickygill5908 4 жыл бұрын
sant ji❣❣❣
@ManjeetSingh-eu3ig
@ManjeetSingh-eu3ig 4 жыл бұрын
Shahid Sant jarnail Singh ji nu koti koti pranam
@Amanjandali
@Amanjandali Ай бұрын
ਬਹੁਤ ਲੋਕ ਪੰਜਾਬ ਦੇ ਬੇਕਸੂਰ ਮਾਰ ਦਿੱਤੇ ਨਾ ਭੁਲਣ ਯੋਗ
@randhawapreet6949
@randhawapreet6949 4 жыл бұрын
Sant Jarnail Singh Ji Khalsa Bhindranwale jindabad
@harindersinghgarcha3287
@harindersinghgarcha3287 3 жыл бұрын
Waheguru ji parmatma sab da bla kre ji 🙏
@varinderkaur1072
@varinderkaur1072 4 жыл бұрын
Je aj sant bhindra vale hunde tan jo aj desh vich ho reha hona v ni c aj dunia yaad krdi a sant bhindra valya nu kotan kotan parnam hai santan nu
@balichahal8104
@balichahal8104 5 жыл бұрын
Dr sahib no one take the blame for 84, everyone is perfect 👌even taksali.
@vellyjatt9127
@vellyjatt9127 5 жыл бұрын
Sant ji ta amar hoge rhdi dunia tk naam rhuga
@RanjitSingh-rk7lg
@RanjitSingh-rk7lg 4 жыл бұрын
ਦੇਖ ਲਓ ਜੀ ਇਹ ਨੇ ਡਾਕਟਰ ਸਾਹਿਬ, ਪਤਾ ਨਹੀਂ ਕੀ ਡਰ ਹੈ ਇਹਨੂੰ ? ਕਿਤਾਬ ਲਿਖ ਕੇ ਵੀ ਰੰਗ ਲਾਤਾ ਹੋਣਾ । ਹਰ ਗੱਲ ਬਾਰੇ ਕਹਿ ਰਿਹਾ ਪਤਾ ਨਹੀਂ ਕੁੱਝ ।
@charanjitsingh1384
@charanjitsingh1384 5 жыл бұрын
Waheguru Waheguru Waheguru Waheguru Waheguru Waheguru Waheguru Waheguru Waheguru
@amleeksingh9853
@amleeksingh9853 5 жыл бұрын
ਖਾਲਿਸਤਾਨ ਜ਼ਿੰਦਾਬਾਦ
@RamanRaman-se1wm
@RamanRaman-se1wm 4 жыл бұрын
Kutti Indra Kaho.....the santa nu Sant g
@harjotsandhu9723
@harjotsandhu9723 4 жыл бұрын
sant maharaj mahapurakh baba jarnail singh ji bhindranwale ji 🙏🏻🙏🏻🙏🏻🙏🏻🙏🏻🙏🏻🙏🏻
Happy 4th of July 😂
00:12
Alyssa's Ways
Рет қаралды 64 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 14 МЛН
Sant Jarnail Singh Bhindrawale Ji's Post Mortem Report | Dr. Sukhpreet Singh Udhoke
23:27
Happy 4th of July 😂
00:12
Alyssa's Ways
Рет қаралды 64 МЛН