ਜਦੋਂ ਸੁੱਤੀ ਮੱਤ ਜਾਗਦੀ ਹੈ ਤਾਂ ਪ੍ਰਗਾਸ ਹੁੰਦਾ ਹੈ | Sach Khoj Academy | Dharam Singh Nihang Singh

  Рет қаралды 15,096

ਬਾਬਾ ਫਤਹਿ ਸਿੰਘ ਜੀ ਕੇ, ਜੱਥੇ ਸਿੰਘ

ਬਾਬਾ ਫਤਹਿ ਸਿੰਘ ਜੀ ਕੇ, ਜੱਥੇ ਸਿੰਘ

Күн бұрын

ਜਦੋਂ ਸੁੱਤੀ ਮੱਤ ਜਾਗਦੀ ਹੈ ਤਾਂ ਪ੍ਰਗਾਸ ਹੁੰਦਾ ਹੈ | Sach Khoj Academy | Dharam Singh Nihang Singh
#ਏਦੂੰਪਾਰੋਓਤਪਾਰਹਰਿਨਾਕਸਿਕਈਹਜ਼ਾਰਕਉਜਿਣਿਇਕੋਰਹੀਕੰਧਾਰਕਉਸਦਰਹਮਤਿਤੇਰੇਵਾਰਕਉ੪੯॥
The Sach Khoj Academy - the Academy for Discovering the Truth - is dedicated to the pursuit of timeless spiritual wisdom (Gurmat), and how to reach enlightenment. The non-profit Academy was founded by Dharam Singh Nihang Singh, and uses spiritual wisdom to raise awareness about religion’s responsibility to strengthen unity, peace, justice, human rights and environmental protection, and how to overcome the challenges of humankind.
ਸਚੁ ਖੋਜ ਅਕੈਡਮੀ ਗੁਰਮਤਿ ਦੀ ਰੌਸ਼ਨੀ ਵਿੱਚ ਆਤਮ ਖੋਜ ਅਤੇ ਇਸ ਖੋਜ ਮਾਰਗ ਉੱਤੇ ਚੱਲ ਕੇ ਪਰਮਗਤਿ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ, ਦੇ ਉਦੇਸ਼ ਨੂੰ ਸਮਰਪਿਤ ਹੈ । ਧਰਮ ਸਿੰਘ ਨਿਹੰਗ ਸਿੰਘ, ਸਚੁ ਖੋਜ ਅਕੈਡਮੀ ਦੇ ਬਾਨੀ ਹਨ ਅਤੇ ਅਕੈਡਮੀ ਗੁਰਮਤਿ ਦੀ ਸਹਾਇਤਾ ਨਾਲ ਵਿਸ਼ਵ ਵਿੱਚ ਏਕਤਾ, ਸ਼ਾਂਤੀ, ਨਿਆਂ, ਮਨੁੱਖੀ ਅਧਿਕਾਰ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ, ਵਿਸ਼ਵ ਭਰ ਦੇ ਲੋਕਾਂ ਨੂੰ ਧਰਮ ਦੀ ਜ਼ਿੰਮੇਵਾਰੀ ਬਾਰੇ ਜਾਗਰੂਕ ਕਰਨ ਲਈ ਸਮਰਪਿਤ ਹੈ ।
सचु खोज अकादमी गुरमति की रोशनी में आत्म खोज तथा इस खोज के मार्ग पर चलकर परमगति को कैसे प्राप्त किया जाए, के उद्देश्य को समर्पित है । धर्म सिंह निहंग सिंह, सचु खोज अकादमी के संस्थापक हैं और अकादमी गुरमति की सहायता से विश्व में एकता, शांति, न्याय, मानवाधिकार तथा पर्यावरण की सुरक्षा के साथ-साथ मानवता के सामने खड़ी चुनौतियों का समाधान करने के लिए, विश्व भर के लोगों को, धर्म की ज़िम्मेवारी के बारे में जागरूक करने के लिए समर्पित है ।
#Dharamsinghnihangsingh #DSNS #sachkhojacademy
#spiritualwisdom

Пікірлер: 30
@harbhajansinghji8703
@harbhajansinghji8703 2 жыл бұрын
ਬਹੁਤ ਵਧੀਆ ਜੀ ਆਪ ਜੀ ਦਾ ਧੰਨਵਾਦ ਕਰਦੇ ਹਾਂ ਵਾਰ ਵਾਰ ਜੀ ਤਾਜਾ ਵਰਤਮਾਨ ਅਤੇ ਸਹੀ ਸੇਧ ਮਿਲ ਰਹੀ ਹੈ ਜੀ
@manavloksingh8106
@manavloksingh8106 Жыл бұрын
श्री गुरुमुख श्री धर्म सिंह निहंग सिंह जी को🙏🌎🇮🇳 शत् शत् शत् शत् शत्☝ नमन् करते हैं
@jaswantbajwa1621
@jaswantbajwa1621 6 ай бұрын
Good mere bapu ji Good Jionde rho ji
@sinderpal603
@sinderpal603 Жыл бұрын
Thankyou sach Khoj academy 💯%true !!🙏bhapuji!
@ranjitbrar2449
@ranjitbrar2449 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਬਾਬਾ ਜੀ ਦੇ ਵਿਚਾਰ ਸੁਣਦੇ ਹਾਂ ਸਾਨੂੰ ਬਾਬਾ ਜੀ ਕਿੱਥੇ ਮਿਲ ਸਕਦੇ ਹਨ ਜਾਂ ਫੋਨ ਨੰਬਰ ਲਿਖੋ ਬਹੁਤ ਬਹੁਤ ਧੰਨਵਾਦ
@SantokhSingh-vt8ql
@SantokhSingh-vt8ql 8 ай бұрын
Waheguru
@rajindersungh1052
@rajindersungh1052 Жыл бұрын
ਸੱਚੇ ਪਾਤਸ਼ਾਹ ਧਰਮ ਸਿੰਘ ਨਿਹੰਗ ਸਿੰਘ ਜੀ
@jaswantsingh3885
@jaswantsingh3885 Жыл бұрын
Sahi wa Bhagat daas honda
@jaswantsingh3885
@jaswantsingh3885 Жыл бұрын
Such pargat ho chucka Such nanga ho Chuka jalde time aa gya ek pita ek k hum barik paida karan wala ek palan wala ek naash karan wala ek ohi Guru wa ohi parmeshvar wa🙏
@Akaalsingh1996
@Akaalsingh1996 Жыл бұрын
ਪਾਤਸਾਹ ਦਾ ਅਰਥ ਪੱਤ ਰੱਖਣ ਵਾਲਾ ਰਾਜਾ।
@drbrar5328
@drbrar5328 8 ай бұрын
🙏🏼🙏🏼🙏🏼
@tevinderkaur
@tevinderkaur 10 ай бұрын
Super true
@sardarjisardarji1854
@sardarjisardarji1854 Жыл бұрын
🙏🙏🙏🙏🙏🙏🙏🙏🙏
@jkaur3229
@jkaur3229 11 ай бұрын
🙏🙏
@jaswindershekhon7731
@jaswindershekhon7731 Жыл бұрын
🙏🙏🙏🙏❤️
@user-xf2vo7ev6s
@user-xf2vo7ev6s 6 ай бұрын
🙏🙏🙏🙏🙏🌷
@411021993
@411021993 Жыл бұрын
Salute for bringing original Gurbani before the Truth Seekers.
@dineshforever
@dineshforever Жыл бұрын
Satnaam Siri waheguru khalsa ji🙏
@jassar100
@jassar100 Жыл бұрын
Eh h Gursikh, salute.
@RajdeepSingh-te7so
@RajdeepSingh-te7so Жыл бұрын
🙏🏼
@sarabjeethundal5590
@sarabjeethundal5590 Жыл бұрын
Waheguru ji mehar karo
@kulwindersingh6429
@kulwindersingh6429 Жыл бұрын
Waheguru ji🙏🙏🌹🌹🌹🌹🌹
@gurveersamra
@gurveersamra 2 жыл бұрын
Akkkal
@KuldeepSingh-zc4wt
@KuldeepSingh-zc4wt Жыл бұрын
Jab(GUR🗯️) GIYAN 🗯️ KI 🗯️ andhi (❤️🗯️) AATI 🗯️ HAI 🗯️ TAB BANARAS 🔥KE (K) THAGG (🪨🔥💵) BHAAG (🏃) 🔥JATE HAI
@harsimransingh1054
@harsimransingh1054 Жыл бұрын
baba ji kaam di isha te v vedios bna k paao te guide kro kirpa kr k esdi lod bht jyada hai aj paisa ena nuksan ni krda jina kaam kr reha ji🙏🏻
@Akaalsingh1996
@Akaalsingh1996 Жыл бұрын
ਮਨ ਨੂੰ ਗਿਆਨ ਵਿੱਚ ਲਗਾਦੋ। ਝੂਠੇ ਸੰਸਾਰ ਸੁਪਨੇ ਵਿੱਚੋ ਮਨ ਨੂੰ ਪਰਮਾਤਮਾ ਦੇ ਗਿਆਨ ਵਿੱਚ ਲਗਾਉ
@sodhips761
@sodhips761 6 ай бұрын
kaam eshiava han
@AmandeepSingh-me8jg
@AmandeepSingh-me8jg 2 жыл бұрын
🙏🙏🙏🙏🙏🙏🙏🙏🙏
@Balkarsingh-ut9hl
@Balkarsingh-ut9hl Жыл бұрын
🙏🙏🙏🙏
@musafirhun
@musafirhun Жыл бұрын
🙏🙏🙏🙏
Girl, dig gently, or it will leak out soon.#funny #cute #comedy
00:17
Funny daughter's daily life
Рет қаралды 18 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 7 МЛН
ਕਿਸੁ ਨਾਲਿ ਕੀਚੈ ਦੋਸਤੀ ★ True friendship ★ Dharam Singh Nihang Singh ★ 𝐒𝐚𝐜𝐡 𝐊𝐡𝐨𝐣 𝐀𝐜𝐚𝐝𝐞𝐦𝐲
1:21:19
⚔️ ਬਾਬਾ ਫ਼ਤਹਿ ਸਿੰਘ ਜੀ ਕੇ, ਜੱਥੇ ਸਿੰਘ ⚔️
Рет қаралды 8 М.