ਜਗਰਾਉਂ- 8 ਸਾਲਾਂ ਬੱਚੇ ਨਾਲ ਕੁਕਰਮ ਕਰਨ ਵਾਲਾ ਬਾਬਾ ਚੜਿਆ ਪੁਲਿਸ ਅੜਿੱਕੇ | RANGLA PUNJAB RADIO & TV

  Рет қаралды 20,207

RANGLA PUNJAB RADIO & TV CANADA

RANGLA PUNJAB RADIO & TV CANADA

Күн бұрын

ਜਗਰਾਉਂ- 8 ਸਾਲਾਂ ਬੱਚੇ ਨਾਲ ਕੁਕਰਮ ਕਰਨ ਵਾਲਾ ਬਾਬਾ ਚੜਿਆ ਪੁਲਿਸ ਅੜਿੱਕੇ
ਮਾਮਲਾ ਦਰਜ਼, ਹੁਣ ਮੰਨਦਾ ਗਲਤੀਆਂ
DESCRIPTION (RANGLA PUNJAB RADIO & TV)
Rangla Punjab (colourful Punjab) is Punjabi Radio Program running for the community since April 1997, with over 250,000 listeners across Ontario. Rangla Punjab is one of the most popular radio programs which is relayed 6 days in a week. This program has a vast coverage of listeners, and the segments included in this program invite the listeners to participate in religious quiz, games and by expressing their views in talk shows.
Now, Rangla Punjab brings more vibrant colours with musical entertainment, talk, news and the latest information weekday mornings from 9 to 10 am on CJMR, with "Asian Vision".
During the show, we have three news bulletins in three different languages: Punjabi, Hindi and English. We have a special segment: NA KAHU SE DOSTI, NA KAHU SE BAIR (we are friends with no one and enemies with no one) which gives the unbiased news from all over the world narrated by the host.
Entertainment Shows [Carry On Punjabio & Do Gallan Kariye - Every Sunday & Monday in Evening]
{ rangla punjab radio and tv, rangla, rangla punjab song, rangla punjab, पंजाबी रेडियो, पंजाबी रेडियो स्टेशन, punjabi radio, rang punjab }
#JagraonIncident #childabuseawareness #viralvideo #justiceforvictims #stopchildabuse #punjabnews #breakingnews #JagraonCrime #protectchildren #viralnews #ludhiana #chandigarh #punjab #amritpalsinghmehron #breakingnews
@RANGLA PUNJAB TV

Пікірлер: 160
@rajbirsinghgill2016
@rajbirsinghgill2016 7 сағат бұрын
ਭਾਈ ਅੰਮ੍ਰਿਤਪਾਲ ਮੇਹਿਰੋ ਜੀ✅ਜਿੰਦਾਬਾਦ💪
@babamahasinghchannel7738
@babamahasinghchannel7738 9 сағат бұрын
ਬਾਬਾ ਜੀ ਪਤਾ ਹੈ ਕਿਨਾਂ ਵੱਡਾ ਸ਼ਬਦ ਹੈ ਪੱਤਰਕਾਰ ਪਾਗਲ ਬਾਬਾ ਜੀ ਬਾਬਾ ਜੀ ਲਾਈਂ ਹੈ
@Spsingh0033
@Spsingh0033 6 сағат бұрын
ਇਹ ਲੌਂਡੇ ਸਾਲੇ ਦੱਲੇ ਵੀ ਬਾਬੇ ਦਾ ਮਤਲਬ ਕੀ ਹੁੰਦਾਂ ਇਹ ਕੀ ਬਾਬੇ ਏ ਇਹ ਬਲਾਤਕਾਰੀ ਨੇ
@Lovenature-nt8zm
@Lovenature-nt8zm 9 сағат бұрын
ਧਰਮ ਦੇ ਨਾਮ ਅਤੇ ਧਾਰਮਿਕ ਪਹਿਰਾਵੇ ਚ ਲੋਕਾਂ ਨੂੰ ਧੋਖਾ ਦੇਣਾ ਬਹੁਤ ਆਸਾਨ ਹੈ 🙏
@indersingh-bv8bm
@indersingh-bv8bm 9 сағат бұрын
ਨਾ ਜਾਓ ਡੇਰਿਆਂ ਤੇ ਆਪਣੇ ਘਰ ਰਹਿ ਕੇ ਹੀ ਰੱਬ ਨੂੰ ਯਾਦ ਕਰ ਲਿਆ ਕਰੋ । ਆਪਣੇ ਬੱਚਿਆਂ ਨੂੰ ਵੀ ਇਕੱਲੇ ਜਾਣ ਤੋਂ ਰੋਕਿਆ ਕਰੋ ।
@Gurpreetsingh-im3ro
@Gurpreetsingh-im3ro 6 сағат бұрын
ਵੀਰ ਜੀ ਲੋਕ ਇਤਹਾਸਕ ਗੁਰੂ ਘਰਾਂ ਦੇ ਮੋਹਰਿਉ ਦੀ ਲੰਘ ਕੇ ਜਾ ਕੇ ਇਹਨਾਂ ਡੇਰਿਆ ਤੇ ਨਤਮਸਤਕ ਹੁੰਦੇ ਹਨ
@Jotghuman1722
@Jotghuman1722 9 сағат бұрын
SGPC ਚ ਇਸ ਬਾਬੇ ਵਰਗੇ ਬਹੁਤ ਲੰਡੇ ਲੁੱਚੇ ਆ ਚਰਨਘਾਟ ਤੇ ਇਸ ਮਸਲੇ ਤੇ SGPC ਦਾ ਨਾ ਕੋਈ ਬਿਆਨ ਆਇਆ ਤੇ ਨਾ ਕੋਈ ਕਾਰਵਾਈ ਕਰੀ ਪਹਿਲਾ ਲੋੜ ਹੈ ਪੰਥ ਬਚਾਉਣ ਦੀ ਤੇ ਕੋਈ ਚੱਜ ਦਾ ਜਥੇਦਾਰ ਲਾਇਆ ਜਾਵੇ ਫਿਰ ਇਸ ਤਰਾ ਦੇ ਲੋਕਾਂ ਨੂੰ ਮੌਤ ਦਾ ਹੁਕਮਨਾਮਾ (ਸੋਧਾ) ਲਾਇਆ ਜਾਵੇ
@user-xc8xo8vk4k
@user-xc8xo8vk4k 6 сағат бұрын
Jathedar lgan time Ki qualities dekhia jandia os person ch ?
@SinghLaddi-m7w
@SinghLaddi-m7w 3 сағат бұрын
Sgpc ena kannra da sath na dewe
@mohanjitsingh2409
@mohanjitsingh2409 2 сағат бұрын
ਸਹੀ ਗੱਲਾਂ ਕੀਤੀਆਂ ਬਾਬਾ ਜੀ ਤੁਸੀਂ
@harbhajansinghsekhon2899
@harbhajansinghsekhon2899 6 сағат бұрын
ਦੁਬਈ ਵਾਗੂ ਇਸ ਦਾ ਲਿੰਗ ਵੱਡ ਦੇਣਾ ਚਾਹੀਦਾ ਏ। ਦੁਬਈ ਵਿੱਚ ਜਿਸ ਤਰਾਂ ਦਾ ਜੁਲਮ ਕਰਦਾ ਏ, ਉਸ ਪਰਕਾਰ ਦੀ ਸਜਾ ਦਿੱਤੀ ਜਾਦੀ ਏ।
@lovereenkaurlove1134
@lovereenkaurlove1134 6 сағат бұрын
ਸਭ ਤੋਂ ਪਹਿਲਾਂ ਬੀਬੀਆਂ ਦੇ ਛਿੱਤਰ ਫੇਰੋ ਜਿਹੜੀਆਂ ਸਾਰਾ ਸਾਰਾ ਟੱਬਰ ਲੈਕੇ ਬਾਬਿਆਂ ਦੇ ਕੁਛੜ ਚੜਦੀਆਂ ਚਵਲਾ ਕਿਸੇ ਥਾਂ ਦੀਆਂ ਹਰਾਮਣਾ
@SukhjinderSingh-ru1ts
@SukhjinderSingh-ru1ts 9 сағат бұрын
SGPC ਵਾਲੇ ਸੱਭ ਆਪ ਆਸ਼ਿਕ ਹਨ
@GurpreetSingh-o7g6f
@GurpreetSingh-o7g6f 9 сағат бұрын
S G PC ch kuj Ashish Pathi granthi v ne Jo love marriage krwa k SGPC ch job krde ne SGPC nu chida aw k oh love marriage krwon wale granthi Pathi nu na rkhn
@gurcharansinghkanwar6805
@gurcharansinghkanwar6805 8 сағат бұрын
congress de gunde SGPC nu badnaam krn da koi mauka ni jaan dinde. sharm ni aundi 84 di sikh genocide krn walian gundian nu
@rajbirsinghgill2016
@rajbirsinghgill2016 7 сағат бұрын
ਸਾਰੇ ਬਾਬੇ ਆਸ਼ਿਕ ਆ ਸਾਲੇ 🤨
@KaurSharanjeet-gi3lx
@KaurSharanjeet-gi3lx 7 сағат бұрын
​@@GurpreetSingh-o7g6fਕਿਉਂ ਲਵ ਮੈਰਿਜ ਕਰਾਉਣਾ ਕੋਈ ਗੁਨਾਹ ਹੈ ਕੋਈ ਮੌਕਾ ਛਡ ਦਿਆ ਕਰੋ ਐਸਜੀਪੀਸੀ ਨੂੰ ਭੰਡਣ ਦਾ ਕਿਸੇ ਦੀ ਧੀ ਭਜਾ ਕੇ ਤਾਂ ਨੀ ਲੈਗੇ ਬਕਾਇਦਾ ਗੁਰੂ ਸਾਹਮਣੇ ਲਾਵਾਂ ਲਈਆਂ
@KaurSharanjeet-gi3lx
@KaurSharanjeet-gi3lx 7 сағат бұрын
ਕੀ ਗਲ ਲਗਦਾ ਪਰਸਨਲ ਮਾਮਲਾ ਕੋਈ
@SukhwinderSingh-ot8jo
@SukhwinderSingh-ot8jo 6 сағат бұрын
ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੋਟਾਂ ਦਿਸਦੀਆਂ ਨੇ ਜੋ ਇਸ ਤਰਾਂ ਦੇ ਪਖੰਡੀਆਂ ਦੇ ਮਗਰ ਅੰਧ ਭਗਤਾਂ ਦੀਆ ਹੁੰਦੀਆਂ ਨੇ
@GSSS-l8l
@GSSS-l8l 8 сағат бұрын
ਰੱਬ ਰੁਪ ਬੱਚੇ ਕੁੜੀਆਂ,ਦੇ ਅੱਨੇ ਭੱਗਤ ਮਾਂ ਬਾਪ ਵੀ ਦੋਸੀ,😢
@JagjitSingh-x6t
@JagjitSingh-x6t 8 сағат бұрын
ਸ਼ਭ ਤੋ ਪਹਿਲਾਂ ਕੰਮ ਬਾਬਾ ਜੀ ਦਾ ਦਿੱਤਾ ਚੋਲਾ ਉਤਾਰੋ ਇਹ ਚੋਲਾ ਭਲੇ ਕੰਮਾ ਵਾਸਤੇ ਹੈ ਪਖੰਡੀਆਂ ਵਾਸਤੇ ਨਹੀਂ ਹੈ ਇਸ ਨੂੰ ਜੋਂ ਬਣਦੀ ਸਜ਼ਾ ਸੁਣਾਊਂ
@JagjitSingh-x6t
@JagjitSingh-x6t 8 сағат бұрын
ਇਸ ਨੂੰ ਬਾਬਾ ਨਹੀਂ ਕਹਿਣਾ ਪਖੰਡੀ ਕਹੋ
@amriksinghtimma4381
@amriksinghtimma4381 9 сағат бұрын
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਜਿੰਦਾਬਾਦ
@GamdoorSingh-gf8jc
@GamdoorSingh-gf8jc 9 сағат бұрын
ਨਾਨਕਸਰ,ਨਾ,ਜਾਓ,ਇਹ,ਤਾਂ,ਜੜ,ਕੱਢਕੇ,ਰਖ,ਦਿਤੀ
@malkeetkaur1245
@malkeetkaur1245 8 сағат бұрын
ਇਹੋ ਜਿਹੇ ਦੀਆਂ ਧੌਣਾਂ ਕੱਟ ਦਿਓ
@SATNAMSINGH-ud6py
@SATNAMSINGH-ud6py 8 сағат бұрын
ਬਹੁਤ ਮਾੜੀ ਗੱਲ ਹੈ ਪਰ ਕੁਝ ਬਣਨਾ 😮 ਕੋਈ ਬਣਦੀ ਸਜ਼ਾ ਨਹੀਂ ਮਿਲਣੀ ਚਾਰ ਦਿਨ ਬਾਅਦ ਜਮਾਨਤ ਤੇ ਬਾਹਰ ਆ ਜਾਣਗੇ ਪੈਸਾ ਸਭ ਦਾ ਭਰਮਈਆ
@simarjit782
@simarjit782 6 сағат бұрын
ਬਾਬਾ ਜੀ ਸ਼ਬਦ ਸਤਿਕਾਰ ਯੋਗ ਹੈ ਬਾਬਾ ਜੀ ਨਾ ਕਹੋ ਵੀਰੇ ਧੰਨਵਾਦ 🙏🏻
@starmusicusa8411
@starmusicusa8411 2 сағат бұрын
ਜੱਜ ਸਹਿਬ ਇਸ ਨੂੰ ਫਾਹੇ ਲਾਉ
@sahilbaisal7374
@sahilbaisal7374 5 сағат бұрын
ਲੋਕਾਂ ਨੂੰ ਐਨਾ ਕੁਝ ਹੋਣ ਦੇ ਬਾਵਜੂਦ ਵੀ ਅਕਲ ਨਹੀਂ ਆਉਂਦੀ ਬਾਬੇ ਨਾ ਕਹੋ ਲੁੱਚੇ ਬੂਬਨੇ ਕਹੋ
@kiranpalkaur9565
@kiranpalkaur9565 5 сағат бұрын
ਘਰ ਵਿੱਚ ਬੈਠ ਕੇ ਬਾਣੀ ਪੜ ਲਉ ਪਖਡੀਆ ਦੇ ਨਾਲ ਜਾਉ
@RanjitSingh-yn3of
@RanjitSingh-yn3of 7 сағат бұрын
ਸਰਕਾਰਾਂ ਦਾ ਖੜਾ ਕੀਤਾ ਡੇਰਾ ਵਾਦ ਹੁਣ ਵੇਖੋ ਮਸੰਦਾਂ ਨੂੰ ਗੁਰੂ ਮੰਨਣ ਅਤੇ ਪੂਜਣ ਦੇ ਰਿਜਲਟ --- ਇਹਨਾਂ ਗੱਲਾਂ ਕਰਕੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਜੀ ❤️ ਨੂੰ ਗੁਰੂ ਮੰਨਣ ਦੀ ਆਗਿਆ ਦਿੱਤੀ 🙏
@randhirkaur5356
@randhirkaur5356 7 сағат бұрын
ਪੱਤਰ ਪ੍ਰੇਰਕ ਨੂੰ ਪਖੰਡੀ ਸ਼ਬਦ ਵਰਤਣਾ ਚਾਹੀਦਾ
@kiranpalkaur9565
@kiranpalkaur9565 5 сағат бұрын
ਹੁਣ ਤੋ ਬਾਅਦ ਕੋਈ ਅਜਿਹੀ ਸਜਾ ਦਿਵਾਉ ਕਿ ਦੁਆਰਾ ਇਹ ਕੰਮ ਸੁਣਨ ਨੂੰ ਨਾ ਮਿਲੇ
@jaswinderkaur4152
@jaswinderkaur4152 2 сағат бұрын
Amritpal❤lots of respect Vade bro kassh eda de bhra hon jagg te rabba 💯
@Nsdhillon-c3t
@Nsdhillon-c3t 3 сағат бұрын
Sgpc.ਵਾਲੇ.ਕਿੳੁ.ਨਹੀ.ਬੋਲਦੇ.ਵੀਰ.ਜੀ
@mr_funny_yes12
@mr_funny_yes12 7 сағат бұрын
ਮੋਗਾ ਜ਼ਿਲ੍ਹੇ ਵਿੱਚ ਡੇਰਾ ਬੰਦ ਕਰੋ
@ParamjitSingh-pb1cv
@ParamjitSingh-pb1cv 5 сағат бұрын
ਸ਼ਰਮਨਾਕ 😷😷😷😷😷😷
@maanreet-k4t
@maanreet-k4t 2 сағат бұрын
Lakh di lahnat ehi jae sant de,,patrkar veero isnu baba ji kiu kehan lage aa ,,
@JagjeetSingh-j4t
@JagjeetSingh-j4t 7 сағат бұрын
ਮੇਰੇ ਵਾਹਿਗੁਰੂ ਜੀ ਨੇਂ ਬਹੁਤ ਵਧੀਆ ਕੀਤਾ ਫਸਾ ਦਿੱਤਾ ਬਾਬਾ ਬਦਾਮਾਂ ਵਾਲੀ ਖੀਰ ਕੜਾਹ ਪ੍ਰਸ਼ਾਦ ਨੇ
@BalkarSingh-dc1oq
@BalkarSingh-dc1oq 10 сағат бұрын
ਅਮ੍ਰਿਤਪਾਲ ਮੈਰੋ ਜਿੰਦਾ ਬਾਦ
@sarabjitsharma755
@sarabjitsharma755 Сағат бұрын
ਵੀਰ। ਜੀ। ਬਾਬਾ। ਨਹੀਂ ਪਤਾ ਕੌਣ। ਆ ਬਾਬਾ ਈਸ਼ਰ। ਸਿੰਘ ਜੀ
@malkeetkaur1245
@malkeetkaur1245 8 сағат бұрын
ਦੁਬਾਰਾ ਕੋਈ ਇਹੋ ਜਿਹਾ ਕੰਮ ਨਾ ਗੁਰਦੁਆਰੇ ਵਿੱਚ ਕਰੇ
@sehajpartap.756
@sehajpartap.756 2 сағат бұрын
⚔️✊🏿⚡
@malkeetkaur1245
@malkeetkaur1245 8 сағат бұрын
ਜਥੇਦਾਰ ਹੀ ਚੱਜ ਦਾ ਬਣਾ ਲਓ ਸੂਝਵਾਨ ਬੰਦਾ
@manjitkaurpelia3506
@manjitkaurpelia3506 10 сағат бұрын
Waheguru ji waheguru ji ka khalsa waheguru ji ki Fateh 🙏🙏🎉🎉
@shankardiyal7071
@shankardiyal7071 7 сағат бұрын
ਅਜੇ ਵੀ ਪਤਰਕਾਰ ਬਾਬਾ ਜੀ ਬਾਬਾ ਜੀ ਕਰੀ ਜਾਂਦਾ
@DaljitSingh-ki7lw
@DaljitSingh-ki7lw 7 сағат бұрын
Waheguru ji
@nirbhainirbhai5778
@nirbhainirbhai5778 9 сағат бұрын
ਬਾਈ ਜੀ ਬਚੇ ਬਾਰੇ ਦਸੋ ਕੀ ਬਚਾ ਠੀਕ ਹੈ ਮੈਨੂ ਬਚੇ ਦਾ ਫਿਕਰ ਹੈ ਮੇਰਾ ਮਨ ਨੀ ਲੱਗ ਰਿਹਾ
@baljeetball7318
@baljeetball7318 7 сағат бұрын
Sahi gall a 22
@BaljinderSingh-lq7lt
@BaljinderSingh-lq7lt 4 сағат бұрын
Ess di totto vaddo. 😅😅😅😅😅
@punjabivloggarsimar
@punjabivloggarsimar 8 сағат бұрын
Koi Singh aa ke ess da Sodha la dave🙏🙏🙏🙏🙏🙏🙏
@HardeepSingh-gq8ix
@HardeepSingh-gq8ix 6 сағат бұрын
Kmal a patarkar de ida kukarm kitta as bande ne tusi Baba ji Baba ji kri jane o Baba shabd kinna ucha rutba rkhda pta hona chaida Sardar ji
@jagtarsingh6756
@jagtarsingh6756 6 сағат бұрын
ਬਾਬਾ। ਕਾਹਦਾ। ਛਿੱਤਰ ਪਰੇਡ ਕੀਤੀ। ਜਾਵੇ
@parmjitrai4319
@parmjitrai4319 8 сағат бұрын
ਐਸ ਪੀ ਜੀ ਨੂੰ ਬੋਲਣਾ ਚਾਹੀਦਾ
@ManjinderSingh-ze1dq
@ManjinderSingh-ze1dq 7 сағат бұрын
ਆਰ ਐਸ ਐਸ ਦੇ ਏਜੰਟ ਨੂੰ ਬਾਬਾ ਕਿਉਂ ਕਹਿੰਦੇ ਹਨ ਇਹਨਾਂ ਨੂੰ ਜਾਨਵਰ ਕਹੋ। ਇਸ ਜਾਨਵਰ ਇਹ ਬਹੁਤ ਪੁਰਾਣੀ ਆਦਤ ਹੈ।
@BalvirSingh-zq4ix
@BalvirSingh-zq4ix 9 сағат бұрын
Pata phero nga kerke bhedia eda danda pao pishe
@Satpalkainth-q5n
@Satpalkainth-q5n 8 сағат бұрын
ਬੱਡੀਆ ਸ਼ਰਤਾਂਮਾ ਬੀਰ ਜੀ ਗੁਰਦਾਸ ਮਾਨ ਵੱਲੋਂ ਬੇਲ ਮੀਲੂਗਾ ਤਾਂ ਹੀ ਬੋਲਣ ਗੀਆ ਇਹ ਪਾਪੀ ਫਾਂਸੀ ਦਾ ਹੱਕਦਾਰ 🙏🙏
@gurmukhsingh2059
@gurmukhsingh2059 6 сағат бұрын
ਬਹੁਤੇ ਡੇਰਿਆਂ ਵਿੱਚ ਸਾਧ ਜਾਂ ਬਾਬੇ ਨਹੀ ਸਾਨ੍ਹ ਹਨ
@SandeepkaurGrewal-t4z
@SandeepkaurGrewal-t4z 9 сағат бұрын
🙏🙏🙏🙏🙏👍
@jassysingh550
@jassysingh550 9 сағат бұрын
Garak hi gaye babe kini pawitar jga kide mahapurush baba nand singh ji 😢
@SukhdevSingh-x8z
@SukhdevSingh-x8z 8 сағат бұрын
Amritpal singh jindabad
@JagjeetSingh-j4t
@JagjeetSingh-j4t 7 сағат бұрын
ਹੋ ਰਹੀ ਹੈ ਬਾਬੇ ਦੀ ਜੈ ਜੈ ਕਾਰ ਕਰ
@tripatpalkaur854
@tripatpalkaur854 5 сағат бұрын
Sikha ho k jo galat kam karde una nu dohri saja deni chahidi ik kanoon anusar te ik sikhi sidhanta anusar
@shamsersingh3847
@shamsersingh3847 2 сағат бұрын
Ihna nal v pihla ihi kugh hoia hunda hai sarai babai he kanjat and gundai han bacho
@malkeetkaur1245
@malkeetkaur1245 8 сағат бұрын
ਐਸਜੀਪੀ ਜਥੇਦਾਰ ਵੀ ਇਹਨਾਂ ਨਾਲ ਰਲਿਆ ਹੋਇਆ
@taranjitsingh9362
@taranjitsingh9362 7 сағат бұрын
Rss da banda o sare
@jaswinderkaur4152
@jaswinderkaur4152 2 сағат бұрын
Baba kahda klun bnda ohi gl ohi vi 😂loka nu kehna meat ni khna😂😂😂😂ghr jake kehna fish bnala😂
@user-xc8xo8vk4k
@user-xc8xo8vk4k 6 сағат бұрын
Enu Tusi kyo kiha ja riha.
@SukhramghariaRamgharia
@SukhramghariaRamgharia 6 сағат бұрын
As no babana kho fance deo
@realJattSaab
@realJattSaab 7 сағат бұрын
Ki Baba ji baba ji lai aa patarkaar saab , Baba shabad badnaam na kro .. eh tan bhai saab kahaun de layak ni even eh tan insaan kahaun de v layak ni
@ranjitsinghbains2476
@ranjitsinghbains2476 6 сағат бұрын
Sare RSS de dale ne.
@SatnamSingh-bp7cm
@SatnamSingh-bp7cm 9 сағат бұрын
ਇਹਨਾਂ ਦਾ ਗੱਲ ਵੱਡੋ ਇੱਕ ਕਰੋੜ ਮੈਂ ਲਾਉ 🇳🇿ਤੋ
@jaibheemjaiambedkarsahib6863
@jaibheemjaiambedkarsahib6863 9 сағат бұрын
1 Crore Haiga Tera Kol
@vinodsharma5351
@vinodsharma5351 8 сағат бұрын
Ah kihda baba
@harvailsingh9056
@harvailsingh9056 9 сағат бұрын
Police ne karna jail vich sara kug vip milna enu eda nl v karojo ene bache nl keta fir pata lagu
@manjitsinghplaha8893
@manjitsinghplaha8893 7 сағат бұрын
SGPC de karta dharta te ohna da akka ehna di jai jai kar karde jdo marji dekh lo ohna ki bolna?
@jaswinderkaur4152
@jaswinderkaur4152 2 сағат бұрын
Sikh kio tawa reh gya sachi eda de loka ne nam khrb krta kaum da 😢oh rabba apna dhyn app rakho kio ni kise da haiga
@ROYAL_KILLER_306
@ROYAL_KILLER_306 6 сағат бұрын
Lagda eh babe da v ghoga chit krda hou .tahi chup ne .
@HARJINDERSINGH-km9ee
@HARJINDERSINGH-km9ee 7 сағат бұрын
Akaal takht de jathedar nu hta k Amritpal Singh mehron nu jathedar thapeya jave
@ranjit900
@ranjit900 9 сағат бұрын
Salee ਬਾਬਾ ਜੀ ਬਾਬਾ ਜੀ ਕਿਵੇ ਕਰਦੇ ਆ
@rockgaming1371
@rockgaming1371 8 сағат бұрын
Je lok jano ht jan eh sare khtm ho jan pr sade ta ministers, singer pair fd de ehna de
@jugseersingh1264
@jugseersingh1264 7 сағат бұрын
Dhami party ta khud gande kam kardi hai Sani veer ahna nu nage karda C ohno marvao wale dhami parti hai
@JeejaJi-y5x
@JeejaJi-y5x 9 сағат бұрын
ਨਾਨਕਸਰ ਮੌਜ ਮਸਤੀ ਦਾ ਘਰ
@gurpreetbrar8136
@gurpreetbrar8136 7 сағат бұрын
Kuj lok fudo hun de vich 2. 4 ok. Sare nu ni boli da. Ok hun Manu ik gall da tu c bache bahar bheje hone aa 12 13 saal di koi kudi. Sahi ni huni. Odo kyo chup hune aa
@JeejaJi-y5x
@JeejaJi-y5x 7 сағат бұрын
@@gurpreetbrar8136 ਮੈਂ ਖੁਦ ਯੂਰੋਪ ਚ ਆ ਦੋਨੋ ਬੇਟੇ ਮੇਰੇ ਪੰਜਾਬ ਚ ਆ ਫਿਲਹਾਲ ਮੈਂ ਕੰਮ ਤੇ ਆ ਫਰੀ ਹੋ ਕੇ ਵੱਡਾ ਸਾਰਾ ਕਮੈਂਟ ਕਰਾਂਗਾ Detail ਚ ਦੱਸਾਂਗਾ ਵੀਰ ਜੀ
@Idontexist-tg7gs
@Idontexist-tg7gs 8 сағат бұрын
Loka ne Jane khane naal baba shabad la ke shabad di value ghata diti
@Ramjatin
@Ramjatin 8 сағат бұрын
Face kyo cover saliyo
@PaliGhabdan
@PaliGhabdan 6 сағат бұрын
Pakhandia da dara ta na jao bai
@JasvirBrar-ow1qj
@JasvirBrar-ow1qj 7 сағат бұрын
Amartpal. Jianbad
@amarjitbrar6938
@amarjitbrar6938 8 сағат бұрын
ਬਾਬੇ ਦਾ ਪਿਛਵਾੜਾ ਪਾੜੋ।
@modernagricu3006
@modernagricu3006 7 сағат бұрын
ਸਾਨ ਪਾਲ ਰੱਖੇ ਆ ਕੁਝ deredaara ਨੇ
@KuljinderSingh-qk6lt
@KuljinderSingh-qk6lt 7 сағат бұрын
Sgpc jathedar ne theka Lia sarkar da kam aa
@jaswinderjassa2637
@jaswinderjassa2637 8 сағат бұрын
ਬਾਬਾ ਸੋਚਦਾ ਹੋਊ ਇਹ ਕੀ ਕਲਜੁਗ ਆ , ਕੁੜੀਆ ਦਿੰਦੀਆ ਈ ਨੀ , ਬੇਸ਼ੱਕ ਬਾਥਰੂਮ ਚ ਉਗਲੀਆ ਨਾਲ ਸਾਰੀ ਜਾਣਗੀਆ ਅਤੇ ਜਦੋ ਕੋਈ ਪੁੱਛੇ ਦੇ ਦੇ ਫੇਰ ਗਾਲਾ ਕੱਡਦੀਆ ਸ
@baldishkaur9953
@baldishkaur9953 7 сағат бұрын
Dere ta band hone chahide ne nanaksarian dia dukana band karo
@gurpreetbrar8136
@gurpreetbrar8136 7 сағат бұрын
Kuj fuddo lok hunde aa. Ji sare aa kalank lon de. Ok. Ik gall hor. School aa ch canada hor country galat kam hi hun de Manu daso do jethe a kam ni hun de 14 saal di kudi lok bahr bheje Jan de lok paise peshe odo loka di jameer kithe hun di aa. Bot lok sahi v. Aa par bot Jada kudi munde. Ma baap galat v aaa
@jaswinderkaur4152
@jaswinderkaur4152 2 сағат бұрын
Tauba kaljug
@jaspreetsinghbrar286
@jaspreetsinghbrar286 8 сағат бұрын
ਇਹਦਾ ਪੁਲਿਸ ਵਾਲੇ ਬੱਚੇ ਨਾ ਹੋਇਆ ਨਾ ਕਿਸੇ ਨੇ ਉਦੋਂ ਪਤਾ ਲੱਗਾ ਉਹਨਾਂ ਦੀ ਵੰਡ ਤੋਂ ਖੁੱਲ ਗੀ
@gamdoorjagraon4033
@gamdoorjagraon4033 8 сағат бұрын
ਮਗਰਮੱਛ ਅੱਜੇ ਬਾਕੀ ਨੇ.......
@DavinderSingh-u7s5x
@DavinderSingh-u7s5x 8 сағат бұрын
Lambu.ge.kaju.ta.bolo.
@jaspreetsinghbrar286
@jaspreetsinghbrar286 8 сағат бұрын
ਇਹਦੀ ਧਾਨ ਲਾ ਕੇ ਸੜਕ ਤੇ ਰੱਖੀ ਜਾਵੇ
@kulwinderkaur7684
@kulwinderkaur7684 8 сағат бұрын
Baba na keho es dusat nu
@swaransinghdeou3881
@swaransinghdeou3881 8 сағат бұрын
Face dikhao ji
@SehajpreetSingh-g1k
@SehajpreetSingh-g1k 9 сағат бұрын
Aho jhe kanjra li baba lafaj use na karea karo please
@JasvirSingh-be7wc
@JasvirSingh-be7wc 8 сағат бұрын
BABA.JE.NA.BOLO.KUTTA.BOLO
@Jagdeepgame
@Jagdeepgame 9 сағат бұрын
Baba kaada eh
@balwinderbrar2855
@balwinderbrar2855 9 сағат бұрын
jthedar ta bhai Hwarw sab aa eh tha rss d agent aa
@jaspreetsinghbrar286
@jaspreetsinghbrar286 8 сағат бұрын
ਇਹਦੇ ਉੱਤੇ ਸਾਂਝ ਚੜਾਇਆ ਜਾਵੇ ਕੋਈ
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,8 МЛН
iPhone or Chocolate??
00:16
Hungry FAM
Рет қаралды 58 МЛН
Крутой фокус + секрет! #shorts
00:10
Роман Magic
Рет қаралды 33 МЛН
🍉😋 #shorts
00:24
Денис Кукояка
Рет қаралды 4 МЛН
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,8 МЛН