ਜਗਰਾਉਂ-ਗ੍ੰਥੀ ਨੇ 7 ਸਾਲਾਂ ਦੀ ਬੱਚੀ ਨਾਲ ਕੀਤੀ ਅਜਿਹਾ ਕੰਮ,ਸੁਣਕੇ ਰੂੰਹ ਕੰਬ ਜਾਊ | RANGLA PUNJAB RADIO & TV

  Рет қаралды 434,180

RANGLA PUNJAB RADIO & TV CANADA

RANGLA PUNJAB RADIO & TV CANADA

4 күн бұрын

DESCRIPTION (RANGLA PUNJAB RADIO & TV)
Rangla Punjab (colourful Punjab) is Punjabi Radio Program running for the community since April 1997, with over 250,000 listeners across Ontario. Rangla Punjab is one of the most popular radio programs which is relayed 6 days in a week. This program has a vast coverage of listeners, and the segments included in this program invite the listeners to participate in religious quiz, games and by expressing their views in talk shows.
Now, Rangla Punjab brings more vibrant colours with musical entertainment, talk, news and the latest information weekday mornings from 9 to 10 am on CJMR, with "Asian Vision".
During the show, we have three news bulletins in three different languages: Punjabi, Hindi and English. We have a special segment: NA KAHU SE DOSTI, NA KAHU SE BAIR (we are friends with no one and enemies with no one) which gives the unbiased news from all over the world narrated by the host.
Entertainment Shows [Carry On Punjabio & Do Gallan Kariye - Every Sunday & Monday in Evening]
{ rangla punjab radio and tv, rangla, rangla punjab song, rangla punjab, पंजाबी रेडियो, पंजाबी रेडियो स्टेशन, punjabi radio, rang punjab }
@RANGLA PUNJAB TV
#jagraon #news #punjab #beadbimamla #sikh #ranglapunjabtv #ranglapunjabradio

Пікірлер: 602
@jagdishsingh9965
@jagdishsingh9965 2 күн бұрын
ਜੇ ਬੱਚੀ ਦੇ ਘਰਵਾਲੇ ਪਾਗਲ ਹਨ.ਤੁਸੀ ਤਾਂ ਸਾਰੇ ਸਿਆਣੇ ਹੋ.ਇਕ ਛੋਟੀ ਜਿਹੀ ਲੜਕੀ ਦੀ ਇੱਜ਼ਤ. ਨਾਮ ਸਮੇਤ ਨੈੱਟ ਤੇ ਪਾ ਰਹੇ ਹੋ.ਪੱਤਰਕਾਰ ਸਮੇਤ ਤੁਸੀ ਆਪਣੀ ਚੋਧਰ ਚਮਕਾ ਰਹੇ ਹੋ.ਇਹ ਕਾਰਵਾਈ ਸਜ਼ਾ ਗੁਪਤ ਤਰੀਕੇ ਨਾਲ ਵੀ ਕਰ ਸਕਦੇ ਸੀ. ਜਦੋ 4,,5,,ਸਾਲ ਬਾਅਦ ਬੱਚੀ ਦਾ ਰਿਸ਼ਤਾ ਹੋਵੇਗਾ.ਕੋਈ ਘਟੀਆ ਇਨਸਾਨ ਇਹ ਵੀਡੀਓ ਵਿਖਾ ਕੇ ਕੁਝ ਵੀ ਕਰ ਸਕਦਾ ਹੈ .ਕਿ ਇਹ ਛੋਟੀ ਹੁੰਦੀ ਗ੍ਰੰਥੀ ਨਾਲ...ਇਸ ਕਰਕੇ ਖਿਆਲ ਰੱਖਿਆ ਕਰੋ..ਆਪਣੀ ਚੌਧਰ ਚਮਕਾਉਣ ਲਈ ਇਸ ਤਰਾਂ ਨਾ ਕਰਿਆ ਕਰੋ..
@surjansingh4737
@surjansingh4737 2 күн бұрын
🙏
@sukhmaansukhman6977
@sukhmaansukhman6977 2 күн бұрын
Right
@Gurjeetbhangu3191
@Gurjeetbhangu3191 2 күн бұрын
ਬਿਲਕੁਲ ਸਹੀ ਜੀ ਬੱਚੀ ਦਾ ਨਾਂ ਨਹੀ ਲੈਣਾ ਚਾਹੀਦਾ
@kulvindersarao5221
@kulvindersarao5221 2 күн бұрын
ਦੇਸੀ ਘੀ ਮੱਤ ਮਾਰ ਦਿੰਦਾ
@Santgurpreetsinghji
@Santgurpreetsinghji 2 күн бұрын
You are right Waheguru ji
@harbansjassi9471
@harbansjassi9471 2 күн бұрын
ਸੋਧਾ ਕਿਉਂ ਨਹੀ ਲਾਇਆ ਹੁਣ ਗ੍ਰੰਥੀ ਦਾ ਜੇ ਕੋਈ ਹੋਰ ਹੁੰਦਾ ਤਾ ਮਾਰ ਕੈ ਟੰਗ ਦੇਣਾ ਸੀ ਹੁਣ ਕਿਉਂ ਨਹੀ.
@anitanagpal8797
@anitanagpal8797 2 күн бұрын
Ryt
@yes6086
@yes6086 2 күн бұрын
Tate fad hindu​@@anitanagpal8797
@user-in2jr7vv4v
@user-in2jr7vv4v 2 күн бұрын
ਬਿਲਕੁਲ ਸੱਚ ਬੋਲਿਆ ਤੁਸੀਂ
@DavinderSingh-wf3re
@DavinderSingh-wf3re 2 күн бұрын
ਬਾਈ ਇਹ ਇਹਨਾਂ ਦਾ ਜੀਜਾ ਹੈ ਜੇ ਕੋਈ ਹੋਰ ਹੁੰਦਾ ਤਾ ਕੁਝ ਸਜ਼ਾ ਦਿੰਦੇ
@Varun2319-u3z
@Varun2319-u3z 2 күн бұрын
Hun te sare anne hi ho Gaye an Ina nu kuch ni dissda. Je koi Hor hunda te Ina ne live ho k mar dena c bande nu te kehna c khalse ne sodha la dita.kyu hun Ina de hathiyar kithe Gaye a?? Isnu hun bcha laina a kehna mandbudhi a✅
@RakeshKumar-pp4zl
@RakeshKumar-pp4zl 2 күн бұрын
ਬਸ ਹੁਣ ਦਿਖਾਵਾ ਹੀ ਰਹਿ ਗਿਆ ਹੈ ਅੰਦਰ ਬਸ ਕਾਮ ਵਾਸਨਾ ਭਰੀ ਪਈ ਹੈ ਜਦੋਂ ਕੋਈ ਦੇਖ ਲਵੇ ਤਾਂ ਸਾਰਿਆ ਸਹਮਣੇ ਆ ਜਾਂਦੀ ਨਈ ਤਾਂ ਕੰਮ ਚੱਲਦਾ ਰਹਿਦਾ ਅੰਦਰੋ ਅੰਦਰ 🙏🏻🙏🏻🙏🏻🙏🏻🙏🏻
@Tajindersingh-og2fn
@Tajindersingh-og2fn 20 сағат бұрын
Bilkul
@randhirkaur4086
@randhirkaur4086 2 күн бұрын
ਬੱਚੇ ਦਾ ਨਾਮ ਨਹੀਂ ਲੈਣਾ ਚਾਹੀਦਾ ਵਾਹਿਗੁਰੂ ਜੀ
@Edits.by.Vexten5
@Edits.by.Vexten5 2 күн бұрын
ਬਿਲਕੁਲ ਸਹੀ ਕਿਹਾ
@innocentthought7173
@innocentthought7173 2 күн бұрын
Ryt
@mukhtiarsinghsandhu7348
@mukhtiarsinghsandhu7348 2 күн бұрын
Eh fukre publicity de bhukhe.
@Suraj-ze7rv
@Suraj-ze7rv 2 күн бұрын
. ਬਾਈ ਜੀ ਮੈਂ ਹਸਪਤਾਲ ਵਿੱਚ ਸਕਿਉਰਟੀ ਗਾਰਡ ਆਂ, ਉਥੇ ਵੀ ਕਈ ਗਾਤਰਿਆਂ ਵਾਲੇ ਆਉਂਦੇ ਆ, ਤੇ ਆਪ ਦਾ ਹੀ ਰੋਭ ਦਿਖਾਉਂਦੇ ਆ , ਜੇ ਇਹਨਾਂ ਨੂੰ ਆਪ ਨੂੰ ਅਕਲ ਹੋਊ, ਫੇਰ ਹੀ ਦੂਜਿਆਂ ਨੂੰ ਦੇਣਗੇ, ਤੇ ਆਹ ਬੱਚੀ ਬਾਰੇ ਸੁਣ ਕੇ ,ਤਾਂ ਬਾਈ ਜੀ ਮੇਰੇ ਦਿਲ ਵਿੱਚ ਹੋਰ ਨਫਰਤ ਭਰ ਗਈ
@sukhjindersingh1675
@sukhjindersingh1675 2 күн бұрын
ਹਸਪਤਾਲ਼ SGPC ਦਾ ਹੈ ਜਾਂ ਨਹੀਂ
@Uniquedeas5
@Uniquedeas5 2 күн бұрын
ਤੁਸੀਂ ਸਨਾਤਨੀ ਹੌ ਜਾਓ ਜਾ ਇਸਾਈ। ਇਹ ਇਸੇ ਤਰ੍ਹਾਂ ਕਰਦੇ ਹਨ
@sukhjindersingh1675
@sukhjindersingh1675 2 күн бұрын
@@Uniquedeas5 ਮੈਂ ਗਾਤਰਾ ਨਹੀ ਪਾਇਆ ਆਮ ਸਿੱਖ ਹਾਂ
@iqbalsingh7628
@iqbalsingh7628 2 күн бұрын
ਗਾਤਰੇ ਤਾਂ ਉਪਰੋਂ ਲੋਕਾਂ ਨੂੰ ਵਿਖਾਉਣ ਲਈ ਨੇ ਅੰਦਰੋ ਤਾਂ ਉਹੀ ਕੁੱਝ ਹੁੰਦਾ ਜੋ ਆਮ ਆਦਮੀ ਦੇ ਅੰਦਰ ਅਜੇ ਇਹਨਾਂ ਨਾਲੋਂ ਨਾਸਤਿਕ ਵਿਅਕਤੀ ਚੰਗੇ ਹੁੰਦੇ ਹਨ
@sukhjindersingh1675
@sukhjindersingh1675 2 күн бұрын
@@iqbalsingh7628 ਬਿਲਕੁਲ ਸਹੀ
@Rajesh-ky5rw
@Rajesh-ky5rw 2 күн бұрын
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਨੂੰ ਜਾਨ ਤੋ ਮਾਰ ਦਿੱਤਾ ਜਾਂਦਾ ਅਤੇ ਲੱੜਕੀ ਨਾਲ ਬੇਅਦਬੀ ਕਰਨ ਵਾਲੇ ਨੂੰ ਪੈਰਾ ਵਿੱਚ ਬੈਠਾ ਇੱਥੇ ਇਨਸਾਨ ਦਾ ਕੋਈ ਮੁੱਲ ਨਹੀਂ
@robinkansal8677
@robinkansal8677 2 күн бұрын
ਇਹ ਜਾਲਮ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ
@bachKe-lk4jk
@bachKe-lk4jk Күн бұрын
*Quran parhi hogi isne bhi;* 😜😂
@user-nm8yg5qg4f
@user-nm8yg5qg4f Күн бұрын
​@@bachKe-lk4jkkhalistan murdabad hai aur murdabad rahe ga
@PalveerDhillon98
@PalveerDhillon98 2 күн бұрын
ਨਵੇਂ ਮੁੰਡੇ ਜੇੜੇ ਗ੍ਰੰਥੀ ਨੇ ਓਨਾ ਕੋਲ ਬੱਚੀਆਂ ਨੂੰ ਨਾ ਭੇਜੀਆਂ ਜਾਵੇ ਘਰੇ ਹੀ ਸਿਖਾਓ
@gogiji267
@gogiji267 2 күн бұрын
😂😂😂😂😂 ਵਾਹ ਤੇਰੀ ਸੋਚ ਤੇ ਇਹਦਾ ਮਤਲਬ ਗੁਰੂ ਘਰ ਹੀ ਜਾਣਾ ਛੱਡ ਦੇਵੋ ਗ੍ਰੰਥੀ ਸਿੰਘ ਭਰੋਸੇਯੋਗ ਹੀ ਨਹੀਂ ਕੀ ਗੁਰਬਾਣੀ ਦਾ ਅਸਰ ਵੀ ਨਹੀਂ ਹੁੰਦਾ ਮੰਦਰ ਦੇ ਪੁਜਾਰੀ ਨੂੰ ਮਾੜਾ ਕਹਿੰਦੇ ਨੀ ਥਕਦੇ ਪਰ ਕੀ ਸਾਡੇ ਗੁਰਦਵਾਰਿਆ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਮ੍ਹਣੇ ਵੀ ਸਾਡੇ ਬੱਚੇ ਸੁਰੱਖਿਤ ਨਹੀਂ 🤔 ਇਹ ਕਿਹੋ ਜਿਹੀ ਸਿੱਖੀ ਬਣਦੀ ਜਾ ਰਹੀ
@user-fw6gw6dq5o
@user-fw6gw6dq5o 2 күн бұрын
ਗੁਰੂਦਵਾਰੇ ਚ ਕਲੇ ਬੱਚੇ ਨਹੀਂ ਭੇਜਣੇ ਚਾਹੀਦਾ ਏਥੇ ਬੱਚੇ ਸੁਰਖਤ ਨਹੀਂ ਔਰਤਾਂ ਤੇ ਬੱਚੇ
@nareshthakur-kn5by
@nareshthakur-kn5by 2 күн бұрын
Bilkul galat bol rahe ho guruGhar te granthi nu blame na kro jo galat aa oss nu sja dvo buss
@hanishjaspal7807
@hanishjaspal7807 2 күн бұрын
​@@gogiji267ohh fuudu di ollad ..mutt peen vallea ..assi garnthi nu khud pakdheya hai. Tu c ta mutt peen valle 10/10 sall apne bnde lyi sadhaka te aa jande ho . Esde utte karvai hoyi ek v shikh ne virodh ni kitta.
@harbansjassi9471
@harbansjassi9471 2 күн бұрын
@@PalveerDhillon98 ਸਿਧ ਕਿਉਂ ਨਹੀ ਕਹਿੰਦੇ ਬੇੜ੍ਹਾ ਗਰੱਕ ਹੋ ਗਿਆ ਘਰੇ ਬੈਠ ਕੈ ਪਾਠ ਕਰੋ ਗੁਰੁਦ੍ਵਾਰੇ ਨਾ ਜਾਵੋ ਉਥੇ ਗ੍ਰੰਥੀ ਦੇ ਭੇਖ ਵਿਚ ਦਰਿੰਦੇ ਬੈੱਠੇ ਜਦੋ ਅਸੀਂ ਕਿਸੇ ਵੀ ਬੰਦੇ ਨੂੰ ਅੰਮ੍ਰਿਤ ਛਕਾ ਦਿੰਦੇ ਬਿਨਾ ਪੁੱਛ ਪੜਤਾਲ ਕੀਤੇ ਕੀ ਇਹ ਇਸ ਲਾਇਕੇ ਹੈ ਕੀ ਨਹੀ ਫਿਰ ਇਹੀ ਕੁੱਝ ਹੋਣਾ
@user-fw6gw6dq5o
@user-fw6gw6dq5o 2 күн бұрын
ਔਰਤਾਂ ਤੇ ਬੱਚੇ ਗੁਰੂਦਵਾਰੇ ਕਲੇ ਨਾ ਭੇਜੋ ਭਾਈ ਇਹ ਜਗ੍ਹਾ ਏਨਾ ਲਈ ਸੇਫ ਨਹੀਂ ਹੈ ਮੰਦਿਰ ਤੇ ਮਸਜਿਦ ਵਿੱਚ ਵੀ ਕਲੇ ਜਾਣ ਤੋਂ ਰੋਕੋ ਇਹ ਗ੍ਰੰਥੀ ਪੂਜਾਰੀ ਮੁਲੇ ਬਗੁਲੇ ਵਾਂਗ ਹੁੰਦੇ ਰਾਮ ਰਾਮ ਕਰਦੇ ਹੁੰਦੇ ਪਰ ਵਿਚਾਰ ਗੰਦੇ ਲੈਅ ਰਹੇ ਹੁੰਦੇ ਇਹ ਕਾਮੀ ਲੋਗ
@harpalsinghalria5589
@harpalsinghalria5589 2 күн бұрын
ਲਗਭਗ ਸਾਰੇ ਗ੍ਰੰਥੀ ਸਿੰਘਾਂ ਦਾ ਇਹੀ ਹਾਲ ਹੈ, ਕੋਈ ਵਿਰਲਾ ਹੀ ਹੋਵੇਗਾ ਜੌ,ਦਿਲੋਂ ਸੇਵਾ ਕਰਦਾ ਹੋਵੇਗਾ😢
@satvinderkaur983
@satvinderkaur983 2 күн бұрын
May Waheguru give you sojee, before saying such things. You probably don’t even know 100
@MeetKaur-tl2vh
@MeetKaur-tl2vh Күн бұрын
nhi g bahut change ne g sb nu maade na kaho g🙏🏼
@Gurbani_on_time
@Gurbani_on_time 2 күн бұрын
ਇਹ ਪਿੰਡ ਦਾ ਮਸਲਾ ਸੀ ਪਿੰਡ ਵਿੱਚ ਹੀ ਨਬੇੜਨਾ ਚਾਹੀਦਾ ਸੀ,ਧੀ ਦੀ ਇੱਜ਼ਤ ਦਾ ਸਵਾਲ ਸੀ
@sukhmaansukhman6977
@sukhmaansukhman6977 2 күн бұрын
Right
@Aajadpunjab
@Aajadpunjab 2 күн бұрын
Right bt fukre gl no social kiyu krde ne ਸੋਚਦੇ ਨਹੀਂ ਕਿ ਨਗਰ ਦੀ ਅਤੇ ਸਿੱਖ ਧਰਮ ਦੀ ਕਿੰਨੀ ਬੇਜਤੀ ਹੁੰਦੀ ਹੈ
@nareshthakur-kn5by
@nareshthakur-kn5by 2 күн бұрын
Aaj har koi apni Ghar de klesh nu social media te pai ja reha kya keh sakde aa baki eh gall thik aa k pind de panchayat nu te gurudwara committee nu fesla kerna chahida c
@realsujansingh
@realsujansingh 2 күн бұрын
I h kon ne kee ihna kde koi glti nhi kiti ih bhot glt gl hai ih v koi gl hai dn laa ditta taa theek c hun klyug daa ant hon wala lgda ih boln wale v saare klyugi hee bol rhe hn
@realsujansingh
@realsujansingh 2 күн бұрын
Ihna nu kis atuority ne lgaiya hai
@narinder2631gh
@narinder2631gh 2 күн бұрын
ਲਾਹਣਤ ਹੈ ℹ️ℹ️
@gandhisidhu1469
@gandhisidhu1469 2 күн бұрын
ਬਹੁਤ ਵਧੀਆ ਖਾਲਸਾ ਜੀ
@pritpalsingh5257
@pritpalsingh5257 2 күн бұрын
ਪਹਿਲਾ ਘਰਦਿਆਂ ਤੋ ਕੁੜੀ ਦੀ ਸਹੀ ਉਮਰ ਪੁਛ ਕੇ ਗਲ ਕਰੋ ਹੈਡ ਲਾ ਲਾਈਨ ਵਿਚ 7 ਲਿਖਿਆ ਤੁਸੀ 5 ਸਾਲ ਦਸਦੇ ਆ ਕਮੈਟਾ ਵਿਚ 11 12 ਸਾਲ ਪਿੰਡ ਦੇ ਲਿਖੀ ਜਾਂਦੇ ਆ ਕੀ ਸਚ ਪਤਾ ਲਗੇ
@godisone7569
@godisone7569 2 күн бұрын
ਸੱਚ ਸੁਣਨਾ ਔਖਾ ਹੁੰਦਾ ਐ, ਜਦੋਂ ਤੱਕ ਇੱਕ ਪਿੰਡ ਵਿੱਚ ਚਾਰ ਚਾਰ ਗੁਰੂਦਵਾਰੇ ਹੋਣਗੇ , ਅਜਿਹਾ ਤਾਂ ਹੋਵੇਗਾ ਹੀ, ਸੁਣਿਐ ਮੋਗੇ ਜਿਲ੍ਹੇ ਦੇ ਇੱਕ ਪਿੰਡ ਵਿੱਚ 14 ਗੁਰੂਦਵਾਰੇ ਐਂ ਸਿੱਖੀ ਦੀ ਜਿੰਨੀ ਬੇਅਦਵੀ ਸਿੱਖ ਕਰਦੇ ਐਂ ਹੋਰ ਕੋਈ ਨਹੀਂ ਕਰਦਾ....
@ranjitkaursaroay7609
@ranjitkaursaroay7609 2 күн бұрын
Dhrm made nhi lok made ne bhut madi GL a glt kita sikhi badnam krni glt a
@khushkhushi4201
@khushkhushi4201 2 күн бұрын
Ek pind vich ek hi gurughar hona chida.....
@ayeshasidhu5519
@ayeshasidhu5519 2 күн бұрын
Chote bachia nu kisi kol bhe ekslia na chadia jave hun loka da iman mar chuka koi sharm nahi
@ManjinderSingh-ze1dq
@ManjinderSingh-ze1dq 2 күн бұрын
ਇੱਕ ਨਿਹੰਗ ਨੇ ਦਾਹੜਾ ਵੀ ਰੰਗਿਆ ਹੈ ਇਸ ਨੇ ਵੀ ਸਿੱਖੀ ਦੀ ਬੇਅਦਬੀ ਕੀਤੀ ਹੈ ਇਸ ਤੇ ਵੀ 295 ਧਾਰਾ ਲੱਗਣੀ ਚਾਹੀਦੀ ਹੈ
@davindersinghtiwana8650
@davindersinghtiwana8650 2 күн бұрын
​@@ManjinderSingh-ze1dq bai jj oh nihang singh ni aa eh tan commarade aa 🙏
@Nishantsibgh
@Nishantsibgh 2 күн бұрын
ਧਰਮ ਨੂੰ ਧੰਦਾ ਜਰੂਰ ਬਣਾ ਲੈਂਦੇ ਨੇ ਕੁਝ ਲੋਕ ਨਾ ਰੱਬ ਦਾ ਭੈਅ ਹੈ ਨਾ ਕੋਈ ਮੌਤ ਦਾ ਭੈਅ ਹੈ ਮਾੜੇ ਕਰਮ ਵੀ ਕੀਤੀ ਜਾ ਰਹੇ ਨੇ ਸਜਾ ਜਰੂਰ ਮਿਲਦੀ ਹੈ
@ParamjitKaur-bp4de
@ParamjitKaur-bp4de 2 күн бұрын
ਇਹਦੀ ਫੋਟੋ ਸਾਰੇ ਗੁਰੂ ਘਰਾਂ ਨਾਲ ਸਾਂਝੀ ਕਰੋ ਤਾ ਜੋਂ ਇਸਨੂੰ ਕਿਤੇ ਹੋਰ ਕੰਮ ਨਾ ਦਿੱਤਾ ਜਾਵੇ ਨਹੀਂ ਤਾਂ ਇਹ ਓਥੇ ਵੀ ਇਹੀ ਕੁੱਝ ਕਰੇਗਾ ।
@gurdevsingh3957
@gurdevsingh3957 Күн бұрын
ਬਿਲਕੁਲ ਸਹੀ ਇਹੋ ਜਿਹੇ ਗ੍ਰੰਥੀ ਉਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਜੀ
@narinderpalsingh8648
@narinderpalsingh8648 2 күн бұрын
ਇਸ ਦਾ ਸਿਰ ਕਲਮ ਕੀਤਾ ਜਾਵੇ ਕੋਈ ਮਾਫ਼ੀ ਨਹੀਂ 🙏
@ranjitkaursaroay7609
@ranjitkaursaroay7609 2 күн бұрын
Maf Krna sikho na k sir klm krne ne rb maf kre akl smj budh deve rb
@ranjitkaursaroay7609
@ranjitkaursaroay7609 2 күн бұрын
Fir jhel vich Khao roti
@nareshthakur-kn5by
@nareshthakur-kn5by 2 күн бұрын
Nahi nahi ser klam ta bahut vda action ho ju
@kailashwaasi2017
@kailashwaasi2017 Күн бұрын
Sir kalam ta srf hindu da karde aa...
@user-nm8yg5qg4f
@user-nm8yg5qg4f Күн бұрын
Kahlistan murdabad hai aur murdabad rahe ga
@KulwinderSingh-tp1ho
@KulwinderSingh-tp1ho Күн бұрын
ਜੇ ਔਰਤਾਂ ਜਾਂ ਬੱਚੀਆਂ ਅੱਜ ਸੁਰਖਿਅਤ ਨਹੀ ਤਾਂ ਸਾਨੂੰ ਧਾਰਮਿਕ ਕਹਾਉਣਾ ਦਾ ਕੋਈ ਹੱਕ ਨਹੀ ਹੈ ਜੀ ਸਾਰੇ ਧਾਰਮਿਕਤਾ ਸਿਲੇਬਸ ਟੋਟਲ ਆਨਲਾਈਨ ਜਾ ਡਿਜ਼ੀਟਲ ਹੋਣਾ ਚਾਹੀਦਾ ਹੈ ਜੀ ਤਾਂ ਜੋਂ ਲੋਕ ਧਰਮਾਂ ਦੀ ਵਰਤੋਂ ਅਪਣੇ ਨਿੱਜੀ ਸਵਾਰਥਾਂ ਲਈ ਕਰਦੇ ਹਨ ਉਸਨੂੰ ਸਵਿਧਾਨਕ ਤਰੀਕੇ ਨਾਲ ਰੋਕਿਆ ਜਾ ਸਕੇ ਜ਼ਿਆਦਾ ਵਿਹਲੜ ਲੋਕ ਧਾਰਮਿਕ ਹਨ ਪਰ ਧਰਮੀ ਬਿਲਕੁੱਲ ਵੀ ਨਹੀ ਹਨ ਜੀ ਸਾਨੂੰ ਆਪਣੀ ਰਾਖੀ ਆਪ ਹੀ ਕਰਨੀ ਚਾਹੀਦੀ ਹੈ ਜੀ
@hardevsinghbrar7578
@hardevsinghbrar7578 2 күн бұрын
ਸੱਭ ਤੋਂ ਵੱਡਾ ਅਪਰਾਧ ਹੈ 9/10 ਸਾਲ ਦੀ ਬੱਚੀ ਨਾਲ ਗੁਰੂ ਦਾ ਗ੍ਰੰਥੀ ਹੀ ਕਾਲੀ ਕਰਤੂਤ ਕਰੇ ਸਖ਼ਤ ਸਜ਼ਾ ਫੌਰੀ ਹੋਣੀ ਚਾਹੀਦੀ ਹੈ
@NISHANATV
@NISHANATV 2 күн бұрын
ਗਿਆਨੀ ਮਾਨ ਸਿੰਘ ਝੋਰ ਬਹੁਤ ਵੱਡੇ ਕਥਾ ਵਾਚਕ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਵੀ ਉਹਨਾਂ ਨੂੰ ਫੋਲੋ ਕਰਦੇ ਸੀ ਮਾਨ ਸਿੰਘ ਝੋਰ ਜੀ ਨੇ 50 ਸਾਲ ਪਹਿਲਾਂ ਕਹਿ ਦਿਤਾ ਸੀ ਆਉਣ ਵਾਲੇ 40 ਸਾਲ ਬਾਅਦ ਨਾ ਕੋਈ ਚੰਗਾ ਗੁਣਵਾਨ ਸੰਤ ਬਿਰਤੀ ਵਾਲਾ ਗ੍ਰੰਥੀ ਸਿੰਘ ਲੱਬਣਾ ਨਾਂ ਕੋਈ ਸੁਰਤਾਲ ਵਾਲਾ ਕੀਰਤਨ ਦੀ ਸਮਝ ਰੱਖਣ ਵਾਲਾ ਰਾਗੀ ਚੰਗਾ ਲੱਬਣਾ ਇਸ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦਾ ਆਪਣਾ ਕਸੂਰ ਜ਼ਿਆਦਾ ਚੰਗੇ ਗ੍ਰੰਥੀ ਰਾਗੀ ਇਹਨਾਂ ਲੋਕਾਂ ਨੇ ਸੰਬਾਲੇ ਨਹੀ ਉਹ ਸਾਰੇ ਕਨੇਡਾ ਅਮਰੀਕਾ ਜਾ ਕੇ ਗੁਰਦੁਆਰੇ ਦਾ ਕੰਮ ਛੱਡ ਕੇ ਸੈਟ ਹੋ ਚੁਕੇ ਨੇ ਮੈ ਵੀ ਇੱਕ ਗੁਰਸਿੱਖ ਪਰਿਵਾਰ ਵਿਚੋਂ ਹਾਂ ਕੀਰਤਨ ਦੀ ਦਾਤ ਪਿਤਾ ਪੁਰਖੀ ਪ੍ਰਾਪਤ ਹੋਈ ਫਰੀਦਕੋਟ ਬਠਿੰਡੇ ਇਲਾਕੇ ਵਿੱਚ ਬਿਲਕੁਲ ਟਾਇਮ ਪਾਸ ਗ੍ਰੰਥੀ ਰਾਗੀ ਵੇਖੇ ਉਹੋ ਜਿਹੇ ਲੋਕ ਸਾਹਮਣੇ ਬੇਠੇ ਗ੍ਰੰਥੀ ਪਾਠ ਵਿੱਚ ਗਲਤ ਲਾਵਾ ਦਲਾਵਾ ਸਿਆਰੀਆ ਬਿਆਰੀਆ ਬੋਲੀ ਜਾਂਦੇ ਰਾਗੀ ਬੇਤਾਲਾ ਬੇਸੁਰਾ ਕੀਰਤਨ ਕਰੀ ਜਾਂਦੇ ਗੁਰਦੁਆਰੇ ਦੀਆਂ ਕਮੇਟੀਆਂ ਅਤੇ ਸੰਗਤ ਕਹਿੰਦੀ ਸਬ ਕੁਝ ਠੀਕ ਹੋ ਰਿਹਾ ਮੈ 25 ਸਾਲ ਲੁਧਿਆਣੇ ਚੰਗੇ ਉਸਤਾਦਾਂ ਨਾਲ ਰਹਿ ਕੇ ਕੀਰਤਨ ਦੀ ਸਿੱਖਿਆ ਲਈ ਹੁਣ ਆਪਣੇ ਸ਼ਹਿਰ ਫਰੀਦਕੋਟ ਦੁਬਾਰਾ 1 ਸਾਲ ਆਇਆ ਹੋਇਆ ਪਰ ਵੇਖ ਰਿਹਾ ਗੁਰਦੁਆਰਿਆਂ ਦੇ ਹਲਾਤ ਠੀਕ ਨਹੀਂ ਕਮੇਟੀਆਂ ਵਾਲੇ ਬਿਲਕੁਲ ਅਨਾੜੀ ਬੰਦੇ ਗੁਰਦੁਆਰਿਆ ਵਿੱਚ ਰੱਖਣੇ ਚਾਹੁੰਦੇ ਜਿਨ੍ਹਾਂ ਨੂੰ ਕੀਰਤਨ ਬਾਰੇ ਜਾ ਗੁਰਬਾਣੀ ਪਾਠ ਬਾਰੇ ਦੂਰ ਦੂਰ ਤੱਕ ਕੁਝ ਵੀ ਨਾ ਪਤਾ ਹੋਵੇ ਇਸੇ ਕਰਕੇ ਦਿਨੋ ਦਿਨ ਪੰਜਾਬ ਦੇ ਹਲਾਤ ਖਰਾਬ ਹੋ ਰਹੇ ਹਨ ਗੁਰੂ ਸਾਹਿਬ ਗੁਰਬਾਣੀ ਵਿੱਚ ਕਲਯੁਗ ਮਹਿ ਕੀਰਤਨ ਪਰਧਾਨਾ ਕਿਹਾ ਸੀ ਜੇ ਕੀਰਤਨ ਬੇਸੁਰਾ ਸੁਣਨ ਨੂੰ ਮਿਲੂਗਾ ਸੰਗਤਾਂ ਵੀ ਸਹੀ ਸੁਰਤਾਲ ਦੀ ਪਹਿਚਾਣ ਕੀਤੇ ਬਿਨਾਂ ਬੇਸੁਰੇਆ ਨੂੰ ਸਟੇਜਾਂ ਤੇ ਬਿਠਾਉਣਗੇ ਫਿਰ ਇਹੀ ਹਾਲ ਹੋਵੇਗਾ ਆਉਣ ਵਾਲੇ ਸਮੇਂ ਵਿੱਚ ਕੀਰਤਨੀਏ ਗ੍ਰੰਥੀ ਖਾਨਦਾਨੀ ਰੱਖਣੇ ਚਾਹੀਦੇ ਹਨ ਸਾਡੇ ਘਰ ਵਿੱਚ ਗ੍ਰੰਥੀ ਰਾਗੀ ਪਿਤਾ ਪੁਰਖੀ ਦਾਤ ਚੱਲ ਰਹੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਬੰਦੂਕ ਨਾਲ ਭਾਈ ਡੱਲੇ ਦੀ ਪਰਖ ਸਮੇਂ ਭਾਈ ਬੀਰ ਸਿੰਘ ਧੀਰ ਸਿੰਘ ਨਿਸ਼ਾਨਾ ਪਰਖ ਵਿਚੋਂ ਅੱਗੇ ਆਏ ਸਨ ਦਾਸ ਉਸ ਪਰਿਵਾਰ ਵਿਚੋਂ ਖਾਨਦਾਨੀ ਕੀਰਤਨੀਏ ਅਤੇ ਗ੍ਰੰਥੀ ਸਿੰਘ ਹਨ ਪਰ ਲੋਕ ਸਹੀ ਬੰਦੇ ਦੀ ਕਦਰ ਨਹੀਂ ਕਰਦੇ ਸਿੱਖ ਇਸ ਗੱਲੋਂ ਬਹੁਤ ਅਣਜਾਣ ਮੰਨੀ ਜਾਦੀ ਹੈ
@gurpalsingh6647
@gurpalsingh6647 2 күн бұрын
Fer lok kehde mooh naal kahi jande khalse da raaj aaun wala. Guru ne keha flane ne keha bs gall sach hon wali a. Koi 2 saal koi 4 saal ch bs g aa geya khalse da raaj. Aiin ni kehnde v beda garak hunda ja reha. Dekhde jao jo kus is time a oh v ni rehna, lok papi hi inne hoge..
@balwinderkaur5330
@balwinderkaur5330 2 күн бұрын
🙏🏻🙏🏻🙏🏻🙏🏻🙏🏻
@ghazal3576
@ghazal3576 2 күн бұрын
ਬਹੁਤ ਗਲਤ ਕੰਮ ਹੈ,,, ਛਿੱਤਰ ਫੇਰੋ ਇਹਨੂੰ ਹਰਾਮਜਾਦੇ ਨੂੰ,,, ਪਰ ਜੇਹੜੇ ਵੀਡੀਓ ਵਿੱਚ ਜਿੰਨੇ ਵੀ ਲੋਕ ਖਲੋਤੇ ਨੇ,,, ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੌਂਹ ਚੁਕਵਾ ਕੇ ਪੁੱਛੋ ਕਿ ਇਹਨਾਂ ਵਿਚੋਂ ਕਿੰਨੇ ਕੁ ਹਨ,, ਜਿਹਨਾਂ ਨੇ ਅੱਜ ਤੱਕ ਕਿਸੇ ਧੀ ਭੈਣ ਵੱਲ ਗਲਤ ਨਜ਼ਰ ਨਾਲ ਨਾਂ ਦੇਖਿਆ ਹੋਵੇ,,, ਕਿਉਂਕਿ ਅੱਜਕੱਲ੍ਹ ਨਸ਼ੇ ਦੀ ਵਿਰੋਧਤਾ ਵੀ ਓਹੀ ਲੋਕ ਕਰ ਰਹੇ ਹੁੰਦੇ ਨੇ ਸੌ ਲੋਕਾਂ ਵਿੱਚ,, ਜੇਹੜੇ ਖੁਦ ਰਾਤ ਨੂੰ ਬੋਤਲ ਪੀ ਕੇ ਸੌਂਦੇ ਨੇ,,,,
@sukhmandhillon6474
@sukhmandhillon6474 Күн бұрын
ਤੂ ਵੀ ਕਰ ਲੈ ਕੁਝ ਨੁਕਤਾ ਚੀਨੀ ਜੋਗੇ ਓ
@deshpremi6295
@deshpremi6295 2 күн бұрын
ਹੋਰ ਕਰੋ ਯਕੀਨ ਇਹਨਾਂ ਸਾਬਤ ਸੂਰਤ ਵਾਲੇਆਂ ਤੇ।
@user-kp9up3zj7n
@user-kp9up3zj7n 2 күн бұрын
ਜੇ ਅਜਿਹੀ ਘਟਨਾ ਵਾਪਰੀ ਹੈ ਤਾਂ ਬੱਚੀ ਦੇ ਵਾਰੇ ਪੂਰੀ ਜਾਣਕਾਰੀ ਮੀਡੀਆ ਤੇ ਪਾਉਣ ਕੀ ਲੋੜ ਸੀ। ਇਹ ਉਸ ਤੋਂ ਵੀ ਮਾੜੀ ਘਟਨਾ ਹੈ ਜੋ ਬੱਚੀ ਦੀ ਇੱਜਤ ਮੀਡੀਆ ਤੇ ਉਛਾਲ ਰਹੇ ਹਨ।ਬਣਦੀ ਕਾਰਵਾਈ ਜੋ ਮਰਜ਼ੀ ਕਰਦੇ। ਪਰ ਮੀਡੀਆ ਤੇ ਨਹੀਂ ਬੋਲਣਾ ਚਾਹੀਦਾ ਹੈ।
@mukhtiarsinghsandhu7348
@mukhtiarsinghsandhu7348 2 күн бұрын
Eh fukre publicity de bhukhe
@kuka6853
@kuka6853 2 күн бұрын
ਕਦੇ ਵੀ ਇਕੱਲੀਆ ਲੜਕੀਆ ਨੂੰ ਏਦਾਂ ਨਾਂ ਛੱਡੋ। ਇੱਕ ਜਨਾਨੀ ਨੂੰ ਕੋਲ਼ ਬਹਿਣਾ ਚਾਹੀਦਾ ਆ। ਤੇ ਕੁੜੀਆ ਨੂੰ ਸਮਝਾਇਆ ਕਰੋ। ਉਸੇ ਵੇਲੇ ਇਹਦਾ ਕੁਟਾਪਾ ਕਰਨਾਂ ਚਾਹੀਦਾ ਸੀ😮😮😮😮😮ਫੇਰ ਪੁਲਿਸ ਦੇ ਹਵਾਲੇ ਕਰਨਾਂ ਸੀ😮
@BrainGamerSigma
@BrainGamerSigma 2 күн бұрын
Bachi di pehchaan gupat rakhi jawe ji, dhanvaad ji.
@GurpreetDhaliwal-nu6wn
@GurpreetDhaliwal-nu6wn 2 күн бұрын
ਇਹੋ ਅਜਿਹੇ ਬੰਦੇ ਨੂੰ ਫਾਸੀ ਹੋਣੀ ਚਾਹੀਦੀ
@deshpremi6295
@deshpremi6295 2 күн бұрын
ਕੁਝ ਸਾਲ ਪਹਿਲਾਂ ਬਰਨਾਲੇ ਦੇ ਗ੍ਰੰਥੀ ਨੇ ਵੀ ਕੀਰਤਨ ਸਿਖਾਉਣ ਦੇ ਬਹਾਨੇ ਇਕ ਨਾਬਾਲਗ ਲੜਕੀ ਨਾਲ ਗਲਤ ਕੰਮ ਕੀਤਾ ਸੀ।
@user-ce3md1yx3y
@user-ce3md1yx3y 2 күн бұрын
ਵੀਡੀਉ ਸਭ ਤੋਂ ਵੱਡਾ ਸਬੂਤ ਹੁੰਦਾ ਹੈ ਇਹ ਬਹੁਤ ਵੱਡਾ ਗੁਨਾਹ ਕੀਤਾ ਗਿਆ ਹੈ ਗ੍ਰੰਥੀ ਵਲੋਂ
@HarbhajanSingh-ep1ne
@HarbhajanSingh-ep1ne 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balwindersinghkhalsa2370
@balwindersinghkhalsa2370 2 күн бұрын
ਬੇਨਤੀ ਹੈ ਕਿ ਪੂਰੀ ਤਰ੍ਹਾਂ ਘੋਖ ਕੀਤੀ ਜਾਵੇ ਤਾਂ ਕਿ ਦੋਨਾਂ ਧਿਰਾਂ ਨੂੰ ਠੇਸ ਨਾ
@sonyfoujigurdaspur
@sonyfoujigurdaspur Күн бұрын
ਇਹੋ ਜਿਹੇ ਦੱਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ
@mann-kg4pg
@mann-kg4pg Күн бұрын
ਸਾਡੇ ਪਿੰਡ ਫੇਰੂਮਾਨ ਵਿੱਚ ਸੱਤ ਗੁਰਦੁਆਰੇ ਆ ਜੀ। ਗੁਰਦੁਆਰਾ ਤਾਂ ਇਕ ਹੀ ਚਾਹੀਦਾ। ਪਰ ਪਿੰਡ ਦੇ ਚਿੱਕੜ ਚੌਧਰੀ ਸਾਰਿਆਂ ਨੂੰ ਇਕੱਠੇ ਨਹੀਂ ਹੋਣ ਦਿੰਦੇਂ।
@parveenpk5216
@parveenpk5216 2 күн бұрын
ਅਗਰ ਇਹ ਘਟਣਾ ਕਿਸੇ ਹੋਰ ਧਰਮ ਚੋ ਹੋਈ ਹੁੰਦੀ ਤਾ ਗ੍ਰੰਥੀ ਸਿੰਘਾਂ ਨੇ ਜਾਨੋ ਮਾਰ ਦੇਣਾ ਸੀ ਤੇ ਧਰਮ ਨੂੰ ਜੋ ਗਲਤ ਕਹਿਣਾ ਸੀ ਉਹ ਵਖਰਾ ਗੁਰਦੁਆਰਾ ਸਾਹਿਬ ਅਹੋ ਜਿਆ ਕੁਝ ਹੁੰਦਾ ਤਾ ਕੋਈ ਕੁਸ਼ ਨਈ ਕਰਦਾ
@prabjit7425
@prabjit7425 2 күн бұрын
ਮਾਂ ਬਾਪ ਵਿੱਚੋਂ ਕੋਈ ਜਰੂਰ ਬੱਚਿਆਂ ਦੇ ਨਾਲ ਹੋਣਾ ਚਾਹੀਦਾ ਹੈ । ਬੱਚਿਆਂ ਨੂੰ ਕਦੀ ਵੀ ਕਿਸੇ ਦੇ ਕੋਲ ਇਕੱਲਿਆਂ ਨਾਂ ਛੱਡੋ । ਇਸ ਵਿੱਚ ਮਾਂ ਬਾਪ ਜ਼ਿਆਦਾ ਜ਼ਿੰਮੇਵਾਰ ਹਨ ।
@amarpalsingh5366
@amarpalsingh5366 3 күн бұрын
ਖੁਦ ਖੁਦਾ ਹੈ ਖਾਲਸਾ ਤਾਂ ਇਸ ਵਿਆਕਤੀ ਨੂੰ ਮੌਕੇ ਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਇਹ ਖਾਲਸਾ ਪੰਥ ਦੀ ਰਵਾਇਤ ਹੈ
@gogiji267
@gogiji267 2 күн бұрын
ਇਹ ਤੇਨੂੰ ਕਿਸ ਨੇ ਕਹਿ ਦਿੱਤਾ ਕਤਲ ਕਰਨਾ ਖ਼ਾਲਸਾ ਪੰਥ ਦੀ ਰਵਾਇਤ ਹੈ? ਇਹ ਗ਼ਲਤ ਸੋੜੀ ਸੋਚ ਹੈ ਕਿਰਪਾ ਕਰਕੇ ਸਿੱਖ ਪੰਥ ਨੂੰ ਬਦਨਾਮ ਨਾ ਕਰੋ ਲੋੜ੍ਹ ਤਾਂ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਨੂੰ ਸਹੀ ਢੰਗ ਨਾਲ ਲੋਕਾਂ ਨੂੰ ਤਕ ਪਹੁੰਚਾਉਣ ਦੀ ਹੈ ਕਿਉਕਿ ਬਾਣਾ ਤਾਂ ਰਹਿ ਗਿਆ ਬਾਣੀ ਤੋ ਦੂਰ ਹੋ ਗਏ ਲ਼ੋਕ
@user-fw6gw6dq5o
@user-fw6gw6dq5o 2 күн бұрын
ਬਿਲਕੁਲ ਜੀ ਤਾਲੀਬਾਨ ਕਨੂੰਨ ਤਾਂ ਬਣਦਾ ਏਸ ਤੇ
@ranjitkaursaroay7609
@ranjitkaursaroay7609 2 күн бұрын
Kithe likhi a maf Krna sikho rb akl smj budh deve bachiyan nu
@ranjitkaursaroay7609
@ranjitkaursaroay7609 2 күн бұрын
Fir khende lok dhrm badlde ne
@Pioneer-zx5fx
@Pioneer-zx5fx 2 күн бұрын
ਕੋਈ ਗ਼ਰੀਬ ਦਲਿਤ ਹੁੰਦਾ ਫੇਰ ਵਢ ਦੇ ਬਲਾਤਕਾਰੀ ਆਪ ਤੇਰਾ ਖੁਦ ਖ਼ੁਦਾ ਖਾਲਸਾ ਨਿਕਲਿਆ
@NirmalSingh-vq9gv
@NirmalSingh-vq9gv 2 күн бұрын
ਬਹੁਤ ਮਾੜੀ ਘਟਨਾ ਵਾਪਰੀ ਹੈ ਦੋਸ਼ੀ ਸਖਤ ਤੋਂ ਸਖਤ ਸਜਾ ਦਾ ਹੱਕਦਾਰ ਹੈ ਜਿਸ ਨੂੰ ਮਿਲਣੀ ਵੀ ਚਾਹੀਦੀ ਹੈ ਪਰ Pocso act ਦੇ ਨਿਯਮਾਂ ਅਨੁਸਾਰ ਸੱਤਕਾਰ ਕਮੇਟੀ ਇਹਨਾਂ ਮੈਬਰਾਂ ਖਿਲਾਫ ਵੀ ਬੱਚੀ ਦੇ ਪਹਿਚਾਣ ਮੀਡੀਆ ਵਿੱਚ ਅਤੇ ਪੱਤਰਕਾਰ ਵਲੋਂ ਖਬਰ ਚਲਾਉਣ ਬਾਬਤ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ
@DaljitSingh-qd3rk
@DaljitSingh-qd3rk 2 күн бұрын
ਵੀਰ ਬਹੁਤ ਮਾੜਾ ਕੰਮ ਆ ਪਰ ਚੈਨਲ ਵਾਲੀਆਂ ਨੂੰ ਇਹ ਪਤਾ ਨਈ ਲੜਕੀ ਦੀ ਉਮਰ 7 ਸਾਲ ਦੱਸੀ ਜਾਦੇਂ ਪਹਿਲਾਂ ਪਤਾ ਕਰ ਲਿਆ ਕਰੋ 12 ਸਾਲ ਆ ਲੜਕੀ ਦਾ ਦਾਦਾ ਕਹਿੰਦਾ 11 12 ਸਾਲ ਆ 7 ਤੇ 12 ਚ ਫਰਕ ਹੀ ਨਈ 😢😢😢😢😂
@balrajdeepsingh615
@balrajdeepsingh615 2 күн бұрын
ਗਲਤੀ ਆਪਣੀ ਲੜਕੀਆਂ ਨੂੰ ਜਵਾਨ ਮੁਡਿਆ ਕੋਲ ਛੱਡ ਆਉਣੇ
@BalwinderSingh-zb6gc
@BalwinderSingh-zb6gc 2 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@hardeep-cy1xr
@hardeep-cy1xr 2 күн бұрын
ਆਏ ਦਿਨ ਇਹਨਾ ਦੀ ਨਵੀ ਖਬਰ ਇਹਨਾ ਨੂੰ ਕੋਈ ਸੇਧ ਦੇਣ ਵਾਲਾ ਨਹੀ ? ਇਹ ਬਾਣੇ ਪਾ ਕੇ ਆਹੀ ਕੁਝ ਕਰਨਗੇ ਹੁਣ?
@tirathsingh2352
@tirathsingh2352 Күн бұрын
ਵਾਹਿਗੁਰੂ ਜੀ 🙏🙏
@AanchaldhillonAanchaldhillon
@AanchaldhillonAanchaldhillon 2 күн бұрын
ਇਹਨਾਂ ਦਾ ਕੰਮ ਹੀ ਇਹ ਆ ਕਦੇ ਈਸਾਈ ਧਰਮ ਮਗਰ ਪੈ ਜਾਂਦੇ ਆ ਦਸੋ ਹੁਣ ਜਿਹੜਾ ਬੰਦਾ ਗ੍ਰੰਥੀ ਹੋਊਗਾ ਓਹਨੂੰ ਕਿੰਨੀ ਕੁ ਗੁਰਬਾਣੀ ਦੀ ਜਾਚ ਹੋਊਗੀ ਤੇ ਕਿੰਨਾ ਕ ਡਰ ਹੋਊਗਾ ।। ਸਿੰਘਾਂ ਵਾਲਾ ਬਾਣਾ ਪਾ ਕੇ ਦਿਖਾਵਾ ਕਰਨ ਨਾਲੋ ਚੰਗਾ ਗੁਰਬਾਣੀ ਨੂੰ ਸਮਝਿਆ ਜਾਵੇ ਤਾਂ ਜਿਆਦਾ ਸੁਧਾਰ ਹੋਵੇਗਾ
@jaswantraj1615
@jaswantraj1615 2 күн бұрын
Waheguru ji samat bakhso ji 🙏
@kalasingh7248
@kalasingh7248 2 күн бұрын
Waheguru ji
@lovedeepsingh6779
@lovedeepsingh6779 2 күн бұрын
🙏🏻
@Sonysinghkhalsa
@Sonysinghkhalsa 2 күн бұрын
ਸਾਰੇ ਪਾਠੀ ਸਿੰਘ ਨੀ ਇਕੋ ਜੇ ਹੁੰਦੇ ਮੈ ਵੀ ਇਕ ਪਾਠੀ ਸਿੰਘ ਆ ਮੇਰੇ ਕੋਲ ਵੀ ਕੁੜੀਆ ਮੁੰਡੇ ਸਿਖਲਾਈ ਲੈਣ ਆਉਦੇ ਨੇ
@bhaihardeepsinghkhushdil9131
@bhaihardeepsinghkhushdil9131 2 күн бұрын
ਤੁਸੀਂ ਦੋਵੇਂ ਧਿਰਾਂ ਨੂੰ ਕੈਮਰੇ ਬਿਆ ਨਹੀਂ ਕੀਤਾ ਕੁਟਕੇ ਜ਼ਬਰ ਦਸਤੀ ਉਸ ਨੂੰ ਇਸ ਗੱਲਾਂ ਨੂੰ ਮਨਾ ਲਿਆ ਹੋਣਾ ਕੀ ਪਤਾ ਉਸ ਬੱਚੀ ਨੂੰ ਇਹ ਸਿੰਘ ਬੱਚਿਆ ਦੇ ਰੂਪ ਵਿੱਚ ਪਿਆਰ ਕਰਦਾ ਹੋਵੇ ਮੇਰੇ ਕੋਲ ਵੀ ਬਹੁਤ ਬੱਚੇ ਸੰਥਿਆ ਲੈਣ ਔਂਦੇ ਸੀ ਮੇਰਾ ਪਰਿਵਾਰ ਕੋਲ ਹੁੰਦਾ ਸੀ ਕੲਈ ਬੱਚੀਆਂ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਕੲਈਆ ਕਹਿਣਾ ਤੂੰ ਸਾਡਾ ਪੁੱਤ ਜਾਂ ਪੁਤਰੀ ਆ ਸਾਡੇ ਕੋਲ ਰੈਹ ਬੱਚੇ ਵੀ ਬਹੁਤ ਪਿਆਰ ਕਰਦੇ ਸਨ ਬਹੁਤ ਹੀ ਵਧੀਆ ਸਮਾਂ ਬਤੀਤ ਹੁੰਦਾ ਸੀ
@bakhshishpattar5211
@bakhshishpattar5211 2 күн бұрын
Q
@TarsemSingh-fk1dy
@TarsemSingh-fk1dy 2 күн бұрын
ਬਿਲਕੁਲ ਜੀ ਵੀਰ ਜੀੳ, ਦਰੁੱਸਤੀ ਹੋਣੀ ਚਾਹੀਦੀ ਹੈ ਜੀ ਗਲਬਾਤ. ਸਾਡੇ ਕੋਲ ਵੀ ਬੱਚੇ ਆਉਂਦੇ ਹਨ ਜੀ ਗੁਰਬਾਣੀ ਦੇ ਨਾਲ-ਨਾਲ ਸਕੂਲ ਦੀ ਪੜਾਈ ਕਰ ਰਹੇ ਹਨ ਜੀ
@jagdishsingh9965
@jagdishsingh9965 2 күн бұрын
ਇਹਨਾ ਬੇਵਕੂਫਾ ਨੇ ਬੱਚੀ ਦੀ ਇੱਜ਼ਤ ਤਾ ਖਰਾਬ ਕਰ ਦਿੱਤੀ. ਆਉਣ ਵਾਲੇ ਸਮੇਂ ਵਿੱਚ ਉਸ ਨੂੰ ਕੋਈ ਮੁਸ਼ਕਲ ਆ ਸਕਦੀ ਹੈ...
@gurdeepsingh1126
@gurdeepsingh1126 2 күн бұрын
​@@jagdishsingh9965ਉਸ ਦੀ ਇੱਜ਼ਤ ਕਿਵੇਂ ਬਚ ਸਕਦੀ ਸੀ ਮਸਲੇ ਤੇ ਮਿੱਟੀ ਪਾ ਕੇ
@blessings9732
@blessings9732 2 күн бұрын
Sada last week ik pathi 22 sala ik sikh sewadar di kudi nu bhaja k le gya. Naam jagseer singh c. Sangrur jila
@Bhagatsinghagain
@Bhagatsinghagain 2 күн бұрын
ਜੇ ਸਬੂਤ ਨੇ ਸਾਰੇ ਹੁਣ ਤੱਕ ਜ਼ਿੰਦਾ ਕਿ ਕਰ ਰਿਹਾ ਹੈ ਇਹ, ਚੌਧਰ ਹੀ ਦਿਖਾਉਣੀ ਸੀ ਬਸ
@ThewayofheavenministryKhan-m1t
@ThewayofheavenministryKhan-m1t 20 сағат бұрын
Waa ji waa
@Inderjtbhaght
@Inderjtbhaght 2 күн бұрын
Good 👍
@ssschatha
@ssschatha 2 күн бұрын
ਇਸ ਤਰਾ ਦੇ ਵਿਅਕਤੀ ਗੁਰੂਦੁਆਰਿਆਂ ਵਿੱਚ ਕਿਰਾਏ ਖਰੀਦੇ ਹੋਏ ਘੁਸਪੈਠੀਏ ਨੇ ਇਸ ਦੀ ਜੜ੍ਹ ਤੱਕ ਜਾਣ ਦੀ ਲੋੜ ਹੈ ਹੈਰਾਨੀ ਜਨਕ ਖੁਲਾਸੇ ਹੋ ਸਕਦੇ ਨੇ ਇਹਨਾਂ ਘਟਨਾਵਾਂ ਦੀ ਸ਼ੁਰੂਆਤ ਕਿਤੋਂ ਹੋਰ ਹੁੰਦੀ ਹੈ। ਅਸਲ ਵਿੱਚ ਨਿਸ਼ਾਨਾ ਸਿੱਖੀ ਦੀ ਕਿਰਦਾਰਕੁਸ਼ੀ ਕਰਨਾ ਹੈ ।
@baldevsinghriar4830
@baldevsinghriar4830 Күн бұрын
ਇਸ ਦੁਸ਼ਟ ਨੂੰ ਬਖਸ਼ਿਆ ਨਾ ਜਾਵੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਇਹ ਬਹੁਤ ਹੀ ਘਿਨਾਉਣੀ ਹਰਕਤ ਹੈ ਇਹ ਬਖਸ਼ਣ ਯੋਗ ਨਹੀਂ ਫਿਰ ਕੌਣ ਆਵੇ ਗੁਰੂ ਘਰ ਜਦੋ ਇਥੇ ਵੀ ਬੱਚੀਆਂ ਸੇਪ ਨਹੀ ਫਿਰ ਕਿਥੇ ਜਾਣਗੀਆਂ ਧੀਆਂ ਇਸ ਉੱਤੇ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ
@kashmirsingh6802
@kashmirsingh6802 2 күн бұрын
ਇਹ ਗਿਣੀ ਮਿਣੀ ਸਾਜਿਸ਼ ਹੈ ਇਸ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਏ ਕੋਈ ਜਰੂਰੀ ਨਹੀਂ ਕਿ ਆਹ ਬੰਦੇ ਸੱਚ ਬੋਲ ਰਹੇ ਹਨ
@gurdeepsingh1126
@gurdeepsingh1126 2 күн бұрын
ਉਹਨਾਂ ਕੋਲ ਵੀਡੀਓ ਮਜੂਦ ਨੇ
@ravirattan999
@ravirattan999 2 күн бұрын
Wahh kya soch hai
@mukhtiarsinghsandhu7348
@mukhtiarsinghsandhu7348 2 күн бұрын
Kashmir jee menu vi ehi lag reha
@user-ht4vq6ui2s
@user-ht4vq6ui2s 2 күн бұрын
ਆ ਜਿਨਾਂ ਨੂੰ ਲਗ ਰਿਹਾ ਕੀ ਸਾਜ਼ਿਸ਼ ਹੈ ਜਿਸ ਦਿਨ ਇਹਨਾ ਦੀ ਭੈਣ ਤੇ ਕੋਈ ਚੜ ਗਿਆ ਨੰਗਾ ਹੋ ਕੇ ਫਿਰ ਵੀ ਇਹੋ ਗਾਲ ਬੋਲਿਓ ਕੀ ਸਾਜ਼ਿਸ਼ ਹੈ
@gurpalsingh6647
@gurpalsingh6647 2 күн бұрын
Haan haan kehdo eh v sarkar ne kraya RSS ne kraya😡😡😡. Saale dalle lok . Jis din thodi dhi bhain naal hoya us din pt laggu thonu. Tu bol kinne paise lene apni dhi bhain da eho ja jhootha roula pawaun lyi? Vadda bannda hove ta kanuni karwai chalo chalju,but bacchi da masla mere saale da gata laah dena chahida c ghardeya nu..
@RanjeetSingh-yz9pm
@RanjeetSingh-yz9pm Күн бұрын
ਵਾਹਿਗੁਰੂ ਜੀ
@ShivKumar-ps1wp
@ShivKumar-ps1wp 2 күн бұрын
🙏ਜੀ
@malkeetsingh5106
@malkeetsingh5106 2 күн бұрын
ਇਹ ਕਤਲ ਨਾਲੋਂ ਵੀ ਵੱਡਾ ਅਪਰਾਧ ਹੈ ਤਾਂ ਸਜ਼ਾ ਵੀ ਉਸੇ ਮੁਤਾਬਿਕ ਹੀ ਹੋਣੀ ਚਾਹੀਦੀ ਹੈ
@sukhmanjeetsingh4999
@sukhmanjeetsingh4999 2 күн бұрын
Waheguru ji waheguru ji
@KalaSingh-p7p
@KalaSingh-p7p 2 күн бұрын
Waheguru g Waheguru g
@SmilingOrbitingSatellite-vy7gu
@SmilingOrbitingSatellite-vy7gu 5 сағат бұрын
Waheguru ji 🙏🙏
@surjitsinghgrewal5656
@surjitsinghgrewal5656 Күн бұрын
Rana good report
@deshpremi6295
@deshpremi6295 2 күн бұрын
ਇਸ ਕਰਕੇ ਹੀ ਲੋਕ ਸਿੱਖ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਨ।
@JagtarSingh-iu3kh
@JagtarSingh-iu3kh 2 күн бұрын
ਜਿਹੜੇ ਇਹੋਜਿਹੇ ਕੰਮ ਕਰਦੇਨੇ ਅਜਿਹੇ ਲੋਕ ਸਿਖ਼ੀ ਨੇੜੇ ਨਹੀ ਹੈ ਸਖ਼ਤ ਸਜਾ ਦਿਤੀ ਜਾਵੇ
@user-mf7kx9bs6c
@user-mf7kx9bs6c Күн бұрын
ਵਾਹ ਜੀ ਵਾਹ ਚੈਂਨਲ ਦਾ ਨਾਮ ਰੰਗਲਾ ਪੰਜਾਬ ਲੱਖ ਲਾਹਣਤਾਂ ਇਹੋ ਜਿਹੇ ਰੰਗਲੇ ਪੰਜਾਬ ਦੇ ਨਾਲੇ ਚੈਂਨਲ ਦਾ ਨਾਮ ਰੱਖਣ ਵਾਲੇ ਨੂੰ
@sukhbhullarfzk3012
@sukhbhullarfzk3012 2 күн бұрын
ਵਾਹਿਗੁਰੂ ਲੋਕਾਂ ਦੀਆਂ ਜ਼ਮੀਰਾਂ ਮਰ ਗਈਆਂ ਕਲਯੁਗ ਦਾ ਰਾਜ ਆ ਗਿਆ ਸੱਚੇ ਪਾਤਸ਼ਾਹ
@nirpalsingh6735
@nirpalsingh6735 2 күн бұрын
ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕੌਣ ਲੋਕ ਨੇ ਜਿਹੜੇ ਹਰ ਕਾਨੂੰਨ ਆਪਣੇ ਹੱਥ ਵਿਚ ਲੇ ਰਹੇ ਨੇ। ਜਦੋਂ ਸਰਕਾਰ ਇਹਨਾ ਖਿਲਾਫ ਕਾਰਵਾਈ ਕਰਦੀ ਹੈ ਜਾਂ ਜੇਲ ਭੇਜਦੀ ਹੈ ਤਾਂ ਲੋਕ ਇਹਨਾ ਨੂੰ MLA, MP ਬਣਾ ਦਿੰਦੇ ਨੇ।
@gillb5888
@gillb5888 2 күн бұрын
Waheguru ji 🙏🤔🤔
@sharanjeetsingh7948
@sharanjeetsingh7948 2 күн бұрын
ਪਰਮੇਸਰ ਤੇ ਭੁਲਿਆਂ ਵਿਆਪਨ ਸਭੇ ਰੋਗ ਜੋ ਜੋ ਦੀਸੈ ਸੋ ਸੋ ਰੋਗੀ ਰੋਗੀ ਕਉ ਰੋਗੀ ਮਿਲੈ
@navdeepverma156
@navdeepverma156 2 күн бұрын
Eh ne guru de asli sikh😂😂😂😂 lgge rho tarakki hor kro
@AmritpalSingh-zs7ts
@AmritpalSingh-zs7ts 2 күн бұрын
waheguru ji
@user-rt5fu4hl1s
@user-rt5fu4hl1s Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਨੇ ਇਹਨੂੰ ਕੀ ਸਜ਼ਾ ਦੇਣੀ ਹੈ ਦਾਸ ਅਪੀਲ ਹੈ ਅਪੀਲ ਹੈ ਕਿ ਇਹਨੂੰ ਆਪਣੇ ਹਿਸਾਬ ਨਾਲ ਸਿੰਘ ਸਜ਼ਾ ਦੇਣ ਵਾਹਿਗੁਰੂ ਜੀ ਕੀ ਫਤਿਹ 🙏
@surindersingh9808
@surindersingh9808 23 сағат бұрын
Good TRP , send the World wide , you all are very great persons in the world. Ashame on these all gentlemen .
@KaramjeetSingh-tx4cv
@KaramjeetSingh-tx4cv 2 күн бұрын
😮😮😮
@user-sq9gd5fj3q
@user-sq9gd5fj3q 2 күн бұрын
ਸ਼ਰਨ ਚਾਹੀਦੀ ਅਜਿਹੇ ਲੋਕਾ ਨੂੰ ਰੱਬ ਨੂੰ ਭੁੱਲੇ ਬੈਠੇ ਨੇ
@bachitarsinghaulakh2219
@bachitarsinghaulakh2219 15 сағат бұрын
Satnam shiri waheguru Ji waheguru Ji waheguru Ji waheguru Ji waheguru Ji
@jaskiratlab6905
@jaskiratlab6905 2 күн бұрын
ਲਾਹਣਤ ਹੈ
@HarpalsinghHarpal-wg4gu
@HarpalsinghHarpal-wg4gu 2 күн бұрын
ਕਮੇਟੀ ਵੀ ਅੱਗੇ ਲੇ ਆਉ
@MalkidSing-lz9mq
@MalkidSing-lz9mq 2 күн бұрын
ਮਨੁੱਖੀ ਸਰੀਰਕ ਸਬੰਧ ਪ੍ਮਾਤਮਾਂ ਨੇ ਪਰਦੇ ਵਿੱਚ ਰੱਖਿਆ ਹੋਇਆ ਹੈ । ਸਰੀਰਕ ਸਬੰਧ ਦੀ ਗੱਲ ਵੀ ਪਰਦੇ ਵਿੱਚ ਹੋਣੀ ਚਾਹੀਦੀ ਹੈ ਜਨਤਕ ਨਹੀ ਕਰਨੀ ਚਾਹੀਦੀ । ਜੇ ਕੋਈ ਸਰੀਰਕ ਸਬੰਧ ਦਾ ਗਲਤ ਤਰੀਕਾ ਅਪਨਾਉਦਾ ਹੈ ਤਾ ਉਸ ਨੂੰ ਪਰਦੇ ਨਾਲ ਸਜਾ ਦੇ ਦੇਣੀ ਚਾਹੀਦੀ ਹੈ ।
@deshpremi6295
@deshpremi6295 2 күн бұрын
ਗ੍ਰੰਥੀਆਂ ਦੇ ਅਜਿਹੇ ਕਾਲੇ ਕਾਰਨਾਮੇ ਤਾਂ ਪਹਿਲਾਂ ਵੀ ਬਹੁਤ ਹੋ ਚੁੱਕੇ ਹਨ। ਜ਼ਿਆਦਾ ਤਰ ਗ੍ਰੰਥੀ ਲੁੱਚੇ ਹੁੰਦੈ ਹਨ।
@mandeepsingh-kj2je
@mandeepsingh-kj2je Күн бұрын
Bil kul shi gal aw ji. Bhot sare granthi singh tampo v hunde ne. Fr v pind wale ona ware ny bolde
@Kamaljit270
@Kamaljit270 2 күн бұрын
Waheguru ji ka kalhsa Shri waheguru ji fathe 🙏🙏🙏🙏🙏
@sabrinamaan1365
@sabrinamaan1365 2 күн бұрын
Hun b sodhaa laho ehdaa ..ehh b beadbi aa guru granth sahib di ..beadbi de naal nal paap hoya guru ghar vich ..
@gurpalsingh6647
@gurpalsingh6647 2 күн бұрын
Loka da mainu pta ni meri nazar ch ta beadvi naalo jada vaddi gall a ik bacchi naal , kaneya naal paap hoya. Hun kyu ni saale da sodha laya. Unjh saale bina gallon pannge le lainde ne..
@ssgh124
@ssgh124 2 күн бұрын
Sabash sode singh soormea
@rajkumarsingh-hd5yt
@rajkumarsingh-hd5yt 2 күн бұрын
Very unfortunate incident
@Uniquedeas5
@Uniquedeas5 2 күн бұрын
ਅਸੀਂ ਪੰਜਾਬ ਆਲੇ ਮਨੀਪੁਰ ਲਖੀਮਪੁਰ ਦੇ ਰਿਕਾਰਡ ਰੌਜ ਤੌੜਦੇ ਹਾ। ਰਾਠੀ ਰਵੀਸ ਵੀਰੇ, ਕਿਥੇ ਆ।
@surjitsinghgrewal5656
@surjitsinghgrewal5656 Күн бұрын
Rana jagraon da heera banda hai, kade time mile ਮਿਲਕੇ vekho
@gurjaapsingh4729
@gurjaapsingh4729 2 күн бұрын
ਕੈਮਰੇ ਦੀ ਵੀਡੀਓ ਵਿਖਾਓ ਜੀ
@akashmasih1948
@akashmasih1948 Күн бұрын
Bhut Vdiya kam chalde aa Gurdwariya vich
@user-hg6xj2vv6u
@user-hg6xj2vv6u 2 күн бұрын
ਹੁਣ ਪੜਤਾਲ ਕਰਕੇ ਮੰਗੁ ਮੰਗੂ ਮੱਠ ਨੂੰ ਬੁਲਾਇਆ ਜਾਵੇਗਾ ਜਾ ਨਾਹੀ
@RajpalSingh-jz3dj
@RajpalSingh-jz3dj 2 күн бұрын
Waheguru waheguru waheguru waheguru waheguru waheguru ji
@AmandeepSingh-bu4wn
@AmandeepSingh-bu4wn 2 күн бұрын
ਲੱਖ ਲਾਹਨਤ ਏ
@rajeshhoshiarpuri
@rajeshhoshiarpuri 12 сағат бұрын
Waheguru ji 😭
@meharphillips3664
@meharphillips3664 2 күн бұрын
ਇਹਦਾ ਸੋਧਾ ਲਾਉਣ ਵਾਲੇ ਕਿੱਥੇ ਗਏ ।
@user-go7ft8db4m
@user-go7ft8db4m 2 күн бұрын
श्री आनंदपुर साहिब गए हुए ने सौदा लगाने वाले
@MandeepKaur-kq5vl
@MandeepKaur-kq5vl 2 күн бұрын
Hun es da v mrasa la dvo
@MotiLal-qj9sp
@MotiLal-qj9sp 2 күн бұрын
ਵਾਹਿਗੁਰੂ ਜੀ ਪਰਵਾਰ ਤੇ ਬੱਚੀ ਦਾ ਨਾਮ ਨਾ ਲਓ
@sonuloms9834
@sonuloms9834 2 күн бұрын
ਬਹੁਤ ਹੀ ਮਾੜੀ ਘਟਨਾ ਜੀ ਫੋਨਾਂ ਦਾ ਫਾਇਦਾ ਵੀ ਬੜਾ ਆ ਤੇ ਘਾਟਾ ਵੀ ਬਹੁਤ ਆ ਅਗਰ ਫੋਨ ਨਾ ਹੁੰਦੇ ਤਾਂ ਇਦਾਂ ਦੀਆਂ ਘਟਨਾਵਾਂ ਸਾਹਮਣੇ ਨਹੀਂ ਆਉਂਣੀਆਂ ਸੀ 🙏🙏 ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ
@victorjohn2345
@victorjohn2345 2 күн бұрын
ਸਿੱਖ ਧਰਮ ਦਾ ਆਪੇ ਬਣਿਆ ਰਖਵਾਲਾ , ਬਾਬਾ ਗੁਰਪ੍ਰੀਤ ਕੈਲੇਫੋਰਨੀਆ ਕਿੱਥੇ ਹੈ ? ਉਹ ਇਸ ਨੌਜਵਾਨ ਬਾਰੇ ਕੁਝ ਨਹੀਂ ਬੋਲੇਗਾ ।
@ranjitkaursaroay7609
@ranjitkaursaroay7609 2 күн бұрын
Gurpreet baba kithe a hun sabhe apne dhrm nu kre dusre dhrm vl ungli krn nalo apne andr dekho
@mann-kg4pg
@mann-kg4pg Күн бұрын
ਹੱਦ ਹੋ ਗਈ ਯਾਰ। ਮਨ ਦਾ ਪਤਾ ਹੀ ਨਹੀਂ ਕੀ ਕਦੋਂ ਗ਼ਲਤ ਪਾਸੇ ਲੈ ਜਾਵੇ। ਹੁਣ ਭੁਗਤੇਗਾ।
@ajaypreet7455
@ajaypreet7455 2 күн бұрын
ਪਿੰਡ ਪੰਚਾਇਤ ਫੈਸਲ ਕਰਨ ਅਸਫਲ ਕਿਉ ਸ਼ਜਾ ਪਿੰਡ ਦੇਣੀ ਸੀ ਹੋਰ ਅਕਲ ਆ ਜਾਣੀ ਸੀ
@universal_respect0007
@universal_respect0007 2 күн бұрын
ਇਸ ਬੰਦੇ ਨੂੰ ਸਜ਼ਾ ਦਿਵਾਉਣ ਲਈ ਪੁਰਾ ਜੋਰ ਲਾਇਆ ਜਾਵੇ
Incredible magic 🤯✨
00:53
America's Got Talent
Рет қаралды 33 МЛН
HOW DID HE WIN? 😱
00:33
Topper Guild
Рет қаралды 29 МЛН
Must-have gadget for every toilet! 🤩 #gadget
00:27
GiGaZoom
Рет қаралды 12 МЛН
Looks realistic #tiktok
00:22
Анастасия Тарасова
Рет қаралды 26 МЛН
Incredible magic 🤯✨
00:53
America's Got Talent
Рет қаралды 33 МЛН